Manage Expert Answers

Search

Total Count :- 258604

mirch main pata marori hai. pate mude hue hain or mirch bhi kam a rahi h. kya kare ?

(hn)
Posted by
Vishal Kumar (6239002051)
Vishal Kumar
Punjab
Patiala
Write Answer
Posted Date (05 Jul 2019 11:41 AM) Assigned Date (-)
Answered Date (05 Jul 2019 02:04 PM) Translated Date (-)

vishal ji yeh keet ke hamle ke karn hota hai iski roktham ke liye aap imidacloprid@1.5ml ko prati litre pani ke hisab se spray karen.dhanywad

05 Jul 2019

thnxs virender ji

05 Jul 2019

virender ji bilkul bekar dvai h, totaly paise vaiste, kuch bhi farak ni pada

ਸਰ ਮੈ ਡੇਢ ਕਿੱਲੇ ਵਿੱਚ ਹਰੀ ਰੂੜੀ ਦਾ ਇਸਤੇਮਾਲ ਕੀਤਾ ਉਸ ਨੂੰ ਯੂਰੀਆ ਕਿੰਨੀ ਪਾਈ ਜਾਵੇ ਉਸ ਵਿੱਚ 1509 ਲਗਾਈ ਹੈ ?

(pb)
Posted by
ਹਰਵਿੰਦਰ ਸਿੰਘ (8872744144)
ਹਰਵਿੰਦਰ ਸਿੰਘ
Punjab
Amritsar
Write Answer
Posted Date (05 Jul 2019 11:38 AM) Assigned Date (-)
Answered Date (05 Jul 2019 02:02 PM) Translated Date (-)

ਪੂਸਾ ਪੰਜਾਬ ਬਾਸਮਤੀ 1509 ਨੂੰ 54 ਕਿਲੋ ਯੂਰੀਆ ਦੋ ਬਰਾਬਰ ਕਿਸ਼ਤਾਂ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤੇ ਪਿੱਛੋਂ ਅਤੇ 6 ਹਫ਼ਤੇ ਪਿੱਛੋਂ ਪਾਉ

ਧੰਨਵਾਦ

ਇਹ ਕਿਸ ਚੀਜ਼ ਦਾ ਪੌਦਾ ਹੈ ?

(pb)
  • 3
Posted by
GURPYAR SINGH (9653871798)
GURPYAR SINGH
Punjab
Ferozpur
Write Answer
Posted Date (05 Jul 2019 11:38 AM) Assigned Date (-)
Answered Date (08 Jul 2019 05:39 PM) Translated Date (-)

ਇਸ ਪੌਦੇ ਦਾ ਨਾਮ ਸਾਵਨੀ ਹੈ ਜੀ ਤੇ ਸਾਇੰਟਫਿਕ ਨਾਮ lagerstroemia indica ਹੈ ਜੀ ਇਹ ਜਿਆਦਾ ਲੰਬਾ ਨਹੀ ਹੁੰਦਾ ਤੇ ਇੱਕ ਸਜਾਵਟੀ ਪੌਦਾ ਹੀ ਹੈ

Answered Date (06 Jul 2019 10:13 AM) Translated Date (-)

Ajelia flower

ਸ੍ਰੀ ਅਕਾਲ ਜੀ ਮੱਝ ਦਾ 6 ਵਾ ਸੂਆ ਹੈ ਜੀ 2 ਮਹੀਨੇ ਰਹਿ ਗਏ ਹਨ ਸੂਣ ਨੂੰ , ਮੱਝ ਨੂੰ ਕਿਹੜਾ ਕੈਲਸ਼ੀਅਮ ਦਿੱਤਾ ਜਾਵੇ ?

(pb)
Posted by
Surjit Rattu (9041982798)
Surjit Rattu
Punjab
Shahid Bhagat Singh Nagar
Write Answer
Posted Date (05 Jul 2019 11:37 AM) Assigned Date (-)
Answered Date (05 Jul 2019 02:15 PM) Translated Date (-)

ਸੁਰਜੀਤ ਜੀ ਤੁਸੀ ਉਸ ਨੂੰ ਕੈਲਸ਼ੀਅਮ ਦੀ ਜਗਾਹ Vitum-h liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ, ਇਸ ਨਾਲ ਸਰੀਰ ਦੀ ਵਧਿਆ ਗਰੋਥ ਹੁੰਦੀ ਹੈ ਅਤੇ ਲੇਵਾ ਵਧਿਆ ਤਿਆਰ ਹੁੰਦਾ ਹੈ.

Answered Date (05 Jul 2019 02:35 PM) Translated Date (-)

vitum H liquid ਕਿਹੜੀ ਚੀਜ਼ ਨਾਲ ਦੇਵਾ ਜੀ

ਸਾਡਾ ਝੋਨਾ ਖੱਟਾ ਜਿਹਾ ਹੋ ਗਿਆ, ਕੀ ਪਾਈਆਂ ਜਾਵੇ ਤਾਂ ਜੋ ਉਹ ਸਹੀ ਹੋਵੇ ?

(pb)
Posted by
maheshinder singh (7009366757)
maheshinder singh
Punjab
Bathinda
Write Answer
Posted Date (05 Jul 2019 11:35 AM) Assigned Date (-)
Answered Date (05 Jul 2019 12:57 PM) Translated Date (-)

ਜੇਕਰ ਬੂਟੇ ਉੱਪਰ ਤੋਂ ਪੀਲੀ ਪੈਰਹੇ ਹਨ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦੀ ਹੈ

Answered Date (05 Jul 2019 11:36 AM) Translated Date (-)

ਜ਼ਮੀਨ ਰੇਤਲੀ ਆ

Answered Date (05 Jul 2019 04:06 PM) Translated Date (-)

ਯੂਰੀਆ ਤਾਂ 1 bog pa ta

vermi compost bnon da idea dsio sir ?

(pb)
Posted by
harjot singh (9914847435)
harjot singh
Punjab
Tarn Taran
Write Answer
Posted Date (05 Jul 2019 11:31 AM) Assigned Date (-)
Answered Date (05 Jul 2019 02:26 PM) Translated Date (-)

ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮਿੱਟੀ ਵਿੱਚ 25 ਪ੍ਰਤੀਸ਼ਤ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ * ਇਸ ਉੱਪਰ ਗੰਡੋਏ (40 ਗੰਡੋਏ ਪ੍ਰਤੀ ਵਰਗ ਫੀਟ ਥਾਂ) ਮਿੱਝਹ ਵਿੱਚ ਮਿਲਾਓ * ਇਸ ਤੋਂ ਬਾਅਦ ਵੇਸਟ ਜਿਵੇਂ- ਕਿ ਬਚੀ-ਖੁਚੀ ਸਬਜ਼ੀਆਂ, ਫਲ, ਕੱਚਾ ਗੋਬਰ, ਗੋਬਰ ਦੀ ਸਲਰੀ ਦੀ 8-10 ਇੰਚ ਮੋਟੀ ਪਰਤ ਪਾਓ * ਦੂਜੀ ਪਰਤ ਤੋਂ ਬਾਅਦ ਇਸ ਉੱਪਰ ਸੁੱਕੇ ਪੱਤੇ ਜਾਂ ਪਆਲ ਨਾਲ ਢਕ ਦਿਓ ਹਰ ਪਰਤ ਤੋਂ ਬਾਅਦ ਪਾਣੀ ਛਿੜਕੋ ਤਾਂ ਕਿ ਨਮੀ ਬਣੀ ਰਹੇ * ਵਰਮੀ ਕੰਪੋਸਟ ਦੇ ਬੈੱਡ ਨੂੰ 3-4 ਇੰਚ ਮੋਟੀ ਗੋਬਰ ਦੀ ਪਰਤ ਨਾਲ ਢਕ ਦਿਓ ਅਤੇ ਇਸ ਉੱਪਰ ਬੋਰਾ ਜਾਂ ਤਰਪਾਲ ਰੱਖੋ ਤਾਂ ਕਿ ਥੱਲੇ ਹਨੇਰਾ ਰਹੇ ਰੋਸ਼ਨੀ ਵਿੱਚ ਗੰਡੋਏ ਘੱਟ ਵਧਦੇ ਹਨ ਅਤੇ ਖਾਦ ਬਣਨ ਵਿੱਚ ਸਮਾਂ ਲਗਦਾ ਹੈ ਬੋਰਾ ਅਤੇ ਤਰਪਾਲ ਮੀਂਹ ਦੇ ਨੁਕਸਾਨ ਤੋਂ ਵੀ ਬਚਾਉਂਦੇ ਹਨ * ਵਰਮੀ ਕੰਪੋਸਟ ਦੇ ਬੈੱਡ ਉੱਪਰ ਹਰ ਦੂਸਰੇ ਦਿਨ ਥੋੜ੍ਹਾ ਪਾਣੀ ਛਿੜਕਾਉਂਦੇ ਰਹੋ ਤਾਂ ਜੋ ਨਮੀ ਬਣੀ ਰਹੇ * ਰਸੋਈ, ਫਸਲਾਂ ਜਾਂ ਡੇਅਰੀ ਦੇ ਰਹਿੰਦ-ਖੂੰਹਦ ਦੀ ਪਰਤ ਨੂੰ ਰੈਕ ਨਾਲ ਪਲਟਦੇ ਰਹੋ ਅਤੇ ਲੋੜ ਹੋਣ ’ਤੇ ਥੋੜ੍ਹਾ ਥੋੜ੍ਹਾ ਕਰਕੇ ਹੋਰ ਵੇਸਟ ਵੀ ਪਾ ਸਕਦੇ ਹਾਂ, ਇਸ ਉੱਪਰ ਕੱਚਾ ਗੋਬਰ ਵੀ ਪਾ ਸਕਦੇ ਹਾਂ ਪਰ ਧਿਆਨ ਰੱਖੋ ਕਿ ਇਹ ਪਰਤ ਪਹਿਲਾਂ ਜਿੰਨੀ ਹੀ ਮੋਟੀ ਰਹੇ * ਵਰਮੀ ਕੰਪੋਸਟ ਦੀ ਖਾਦ ਮੌਸਮ ਦੇ ਹਿਸਾਬ ਨਾਲ 45-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਸਭ ਤੋਂ ਉੱਪਰ ਵਾਲੀ ਪਰਤ ਨੂੰ ਹਟਾ ਕੇ ਗੰਡੋਏ ਛਲਣੀ ਨਾਲ ਵੱਖਰੇ ਕਰ ਲਵੋ ਅਤੇ ਨਿਚਲੀ ਛੱਡ ਦਿਓ ਇਸ ਉਪਰ ਦੁਬਾਰਾ ਰਸੋਈ ਜਾਂ ਐਗਰੋ ਵੇਸਟ ਦੀ 6 ਇੰਚ ਮੋਟੀ ਪਰਤ ਵਿਛਾ ਕੇ ਦੁਬਾਰਾ ਖਾਦ ਤਿਆਰ ਕੀਤੀ ਜਾ ਸਕਦੀ ਹੈ * 45 ਦਿਨਾਂ ਬਾਅਦ ਪਾਣੀ ਛਿੜਕਣਾ ਬੰਦ ਕਰਨ ਨਾਲ ਵੀ ਗੰਡੋਏ ਹੇਠਲੀ ਪਰਤ ਵਿਚ ਚਲੇ ਜਾਂਦੇ ਹਨ ਅਤੇ ਛਲਣੀ ਨਾਲ ਅਲੱਗ ਕਰਨ ਵਿੱਚ ਘੱਟ ਸਮਾਂ ਲਗਦਾ ਹੈ ਤਿਆਰ ਵਰਮੀ ਕੰਪੋਸਟ ਕਾਲੇ ਭੂਰੇ ਰੰਗ ਦੀ ਗੰਧ ਰਹਿਤ ਅਤੇ ਚਾਹ ਪੱਤੀ ਵਰਗੀ ਹੁੰਦੀ ਹੈ ਇਸ ਨੂੰ ਛਾਂ ਹੇਠਾਂ ਹਵਾ ਵਿੱਚ ਸੁਕਾ ਕੇ ਲੋੜ ਮੁਤਾਬਕ ਥੈਲੇ ਜਾਂ ਬੋਰੀਆਂ ਵਿਚ ਪਾ ਕੇ ਰੱਖਿਆ ਜਾ ਸਕਦਾ ਹੈ ਇੱਕ ਟਨ ਵਰਮੀ ਕੰਪੋਸਟ ਵਿੱਚ 1.0-1.5 ਕਿਲੋਗ੍ਰਾਮ ਨਾਈਟਰੋਜਨ, 5-10 ਕਿਲੋਗ੍ਰਾਮ ਪੋਟਾਸ਼ ਅਤੇ 3.5-5.0 ਕਿਲੋਗ੍ਰਾਮ ਫਾਸਫੋਰਸ ਹੁੰਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਕਈ ਤਰ੍ਹਾਂ ਦੇ ਇੰਜਾਈਮਸ ਅਤੇ ਸੂਖਮ ਤੱਤ ਕਾਪਰ, ਆਇਰਨ, ਜ਼ਿੰਕ, ਸਲਫਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਦਿ ਹੁੰਦੇ ਹਨ

Meri bhens ke muh ke side ma sujan aa rha hai chara bhi thik se nhi kha rhi ha gathan jessa ho rha ha ?

(hn)
  • 1
Posted by
Veepin singh (8889186174)
Veepin singh
Madhya Pradesh
Mandsaur
Write Answer
Posted Date (05 Jul 2019 11:30 AM) Assigned Date (-)
Answered Date (06 Jul 2019 01:05 PM) Translated Date (-)

Veepin ji uski Ghanth wali jgah per app Burff ki malish kren, iske sath app Sarakind plus bolus 1-1 goli subah deni suru kren, isse farak padd jayega.

Sulphur kina pauna hai 1 kila da ji ?

(pb)
Posted by
sewak (6280177898)
sewak
Punjab
Faridkot
Write Answer
Posted Date (05 Jul 2019 11:23 AM) Assigned Date (-)
Answered Date (05 Jul 2019 04:12 PM) Translated Date (-)

swak ji ik kille di 3 killo prati aacre de hisab nal payi jandi hai.dhanwad

veer g jhone vich ਡਾਕਰ jameen vich ਸਰੋ ਦੀ ਖਲ ਕਿੰਨੀ ਪਾਈ ਐ ਜੀ ?

(pb)
Posted by
ਰਾਜਵੀਰ ਸਿੰਘ (7340830306)
ਰਾਜਵੀਰ ਸਿੰਘ
Punjab
Patiala
Write Answer
Posted Date (05 Jul 2019 11:22 AM) Assigned Date (-)
Answered Date (05 Jul 2019 04:12 PM) Translated Date (-)

ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ Iਇਸ ਨੂੰ ਯੂਰੀਆ ਨਾਲ ਮਿਲਾ ਕੇ ਨਹੀਂ ਪਾ ਸਕਦੇ ਹੋ ਜੀ

salfar kina pauna ha 1 kila da ji ?

(pb)
Posted by
sewak (6280177898)
sewak
Punjab
Faridkot
Write Answer
Posted Date (05 Jul 2019 11:22 AM) Assigned Date (-)
Answered Date (05 Jul 2019 04:14 PM) Translated Date (-)

sak ji sulphur di matra 3 killo prati acre de hisab nal chitta deo.dhanwad

जी कपास के बारे में आपने कोई जानकारी नहीं दी है, इस ऐप में क्या कपास कोई मुख्य फसल नहीं है ?

(hn)
  • 1
Posted by
Udeypunia Kuchrania (9671054545)
Udeypunia Kuchrania
Haryana
Jind
Write Answer
Posted Date (05 Jul 2019 11:20 AM) Assigned Date (-)
Answered Date (05 Jul 2019 03:46 PM) Translated Date (-)

उदयपूणिआ जी आप ऐप के होम पेज पर जो कृषि की ऑप्शन है वहाँ आप कपास के बारे में पूरी जानकारी ले सकते है अगर आपको ऐप चलने में कोई परेशानी आ रही है तो आप हमारे हेल्पलाइन नंबर 9779977641 पर संपर्क कर सकते है धन्यवाद

Answered Date (05 Jul 2019 05:37 PM) Translated Date (29 Jul 2021 09:33 AM)

धन्यवाद डॉक्टर साहब मिल गई

Cargill heifer dry feed kaha milega Rajasthan Main ?

(hn)
Posted by
कन्हैया लाल माली (9928755624)
कन्हैया लाल माली
Rajasthan
Chittorgarh
Write Answer
Posted Date (05 Jul 2019 11:16 AM) Assigned Date (-)
Answered Date (09 Jul 2019 06:46 PM) Translated Date (-)

Mr. malli ji Cargill heifer dry feed lene ke liye aap Balaram 9602059833 se samparak kar sakte hai. Thank you.

Answered Date (10 Jul 2019 12:26 AM) Translated Date (29 Jul 2021 09:33 AM)

Jere di fasal na buja be marae oda which ki paeya

1121 ਵਿਚ ਪਹਿਲਾ ਯੂਰੀਆ ਕੱਦੋ ਪਾਈਏ ਜੀ ?

(pb)
Posted by
Rubal bhatti (8284925589)
Rubal bhatti
Punjab
Sangrur
Write Answer
Posted Date (05 Jul 2019 11:15 AM) Assigned Date (-)
Answered Date (05 Jul 2019 03:28 PM) Translated Date (-)

ਪੂਸਾ ਬਾਸਮਤੀ 1121 ਕਿਸਮਾਂ ਲਈ 36 ਕਿਲੋ ਯੂਰੀਆ ਦੋ ਬਰਾਬਰ ਕਿਸ਼ਤਾਂ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤੇ ਪਿੱਛੋਂ ਅਤੇ 6 ਹਫ਼ਤੇ ਪਿੱਛੋਂ ਪਾਉ

सभी को सादर प्रणाम तुलसी और एलोवेरा की खेती किन- किन महीनो में प्रारम्भ की जाती है ?

(hn)
Posted by
satish Kumar (8755446242)
satish Kumar
Uttar Pradesh
Bulandshahr
Write Answer
Posted Date (05 Jul 2019 10:54 AM) Assigned Date (-)
Answered Date (05 Jul 2019 01:17 PM) Translated Date (-)

तुलसी की खेती फरवरी के तीसरे महीने में नर्सरी बैड तैयार करें गांठों के विकास के लिए इसकी बिजाई जुलाई-अगस्त महीने में करनी चाहिए एलोवेरा की खेती सिंचाई वाले क्षेत्रों में इसकी बिजाई सर्दियों के महीने में भी की जाती है

food processing ?

(hn)
Posted by
R l. Sharma (9216231103)
R l. Sharma
Punjab
Patiala
Write Answer
Posted Date (05 Jul 2019 10:45 AM) Assigned Date (-)
Answered Date (05 Jul 2019 01:13 PM) Translated Date (29 Jul 2021 09:33 AM)

R l. Sharma ji please ask your question in detail about which food s processing you want to know so that we can provide you proper information. thank you

sir koi eho jina product hai jo jhone ch Sare jruri tat di purti kr deve ji 22 june da lagiya pili pusha ?

(pb)
Posted by
Jagtar Singhj (8872400208)
Jagtar Singhj
Punjab
Sangrur
Write Answer
Posted Date (05 Jul 2019 10:43 AM) Assigned Date (-)
Answered Date (05 Jul 2019 11:01 AM) Translated Date (-)

Jagtar singh g jhone di fasal nu jo nutrients di lod hundi hai tuc ohde hisab nal hi nutrient de skde ho g..Alag alag nutrients hi jhone nu dene painde han eh ekk product vich mix nhi aounde han...

मक्के की फसल में पहले दवाई डाले या खाद ?

(hn)
Posted by
monu rai (7354910637)
monu rai
Madhya Pradesh
Seoni
Write Answer
Posted Date (05 Jul 2019 10:42 AM) Assigned Date (-)
Answered Date (05 Jul 2019 01:16 PM) Translated Date (-)

मोनू जी आप मक्के को खाद डाले स्प्रे का इस्तेमाल आप तब करे जब आपको इसपर किसी बीमारी या कीट का हमला होता है धन्यवाद

Madhya Pradesh

05 Jul 2019

धन्यावाद

sir mushal jhona lgiya hai 1401 hai uss vich jhnda rog lai dwai dso, 10 ho gye jhona lgge nu , jhnda rog hunda hai isda ilagg dso ?

(pb)
Posted by
deep sandhu (9569687100)
deep sandhu
Punjab
Sangrur
Write Answer
Posted Date (05 Jul 2019 10:40 AM) Assigned Date (-)
Answered Date (05 Jul 2019 10:59 AM) Translated Date (-)

Deep sandhu g flag leaf di roktham lyi UPL saaf fungicide @500 gm per acre de hisab nal mitti vich mila ke chitta de skde ho g..

sir zinc + rally gold urea ch mix krke jhone ch shita de skde aa dona nu, jekar ekala rally gold hi paa dita jave eh Better rhu je zinc na paye jave ?

(pb)
Posted by
Jagtar Singhj (8872400208)
Jagtar Singhj
Punjab
Sangrur
Write Answer
Posted Date (05 Jul 2019 10:39 AM) Assigned Date (-)
Answered Date (05 Jul 2019 10:57 AM) Translated Date (-)

Jagtar singh g rallis gold and zinc nu mix krke chitta nhi de skde ho g.Rallis gold nu ikalle da chitta den nal result better milega..

kesar ki kheti kaise kare ?

(hn)
Posted by
rohit (9554037498)
rohit
Uttar Pradesh
Farrukhabad
Write Answer
Posted Date (05 Jul 2019 10:38 AM) Assigned Date (-)
Answered Date (05 Jul 2019 01:07 PM) Translated Date (-)

असली केसर सिर्फ जम्मू कश्मीर, ईरान और अफगानिस्तान में ही सो सकता है, यह कुम्स है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है

sir 1121 laan toh baad pehla grass Vali dvai payiye ja super ?

(en)
Posted by
Varun (8872123503)
Varun
Punjab
Gurdaspur
Write Answer
Posted Date (05 Jul 2019 10:37 AM) Assigned Date (-)
Answered Date (05 Jul 2019 11:02 AM) Translated Date (-)

Basmeti 1121 lgoun de time kddu krn to baad Pertilachlor 37% @600 ml per acre ja Pertilachlor 50% @500 ml per acre da spray kr skde ho g..

D A P toh baad zinc kine Dina baad pa sakda paddy wich ?

(pb)
Posted by
Amritpal (9876797655)
Amritpal
Punjab
Fazilka
Write Answer
Posted Date (05 Jul 2019 10:31 AM) Assigned Date (-)
Answered Date (05 Jul 2019 11:03 AM) Translated Date (-)

DAP khet vich paoun to 6-7 din baad zinc pa skde ho g..ehna nu mila ke nhi pa skde ho g..

jhona lagge nu 1 month ho gya, pr hun tak jhone ne fatara ni kiita. ehda koi hall dso g ?

(pb)
Posted by
paramjeet singh (9876802092)
paramjeet singh
Punjab
Mansa
Write Answer
Posted Date (05 Jul 2019 10:28 AM) Assigned Date (-)
Answered Date (05 Jul 2019 01:05 PM) Translated Date (-)

ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I

dhan me fungs ka jaivik elaj ?

(hn)
Posted by
vicky (9996801525)
vicky
Haryana
Kurukshetra
Write Answer
Posted Date (05 Jul 2019 10:13 AM) Assigned Date (-)
Answered Date (05 Jul 2019 01:03 PM) Translated Date (-)

vicky ji aap khatti lassi ki spray kar sakte hai. iski matra 3 litr eko prati acre ke hisab se spray kar sakte hai.dhanywad

केले की टिशू कल्चर खेती के बारे में जानकारी दे ?

(hn)
Posted by
सज्जन सिंह (9917028328)
सज्जन सिंह
Uttar Pradesh
Pilibhit
Write Answer
Posted Date (05 Jul 2019 10:02 AM) Assigned Date (-)
Answered Date (05 Jul 2019 01:02 PM) Translated Date (-)

सज्जन सिंह जी टिश्यू कल्चर केले की खेती के फायदे :-अच्‍छे प्रबंधन के साथ केवल मातृ पौधे,कीट और रोग मुक्त विकसित छोटे पौधे,एक समान बढ़त, अधिक पैदावार कम समय में फसल की परिपक्वता - भारत जैसे कम भूमि स्‍वामित्‍व वाले देश में जमीन का अधिकतम उपयोग संभव है वर्ष भर रोपाई संभव है क्‍योंकि विकसित छोटे पौधे वर्ष भर उपलब्ध कराये जाते हैं कम अवधि में एक के बाद एक, दो अंकुरण संभव हैं जो खेती की लागत कम कर देते हैं बगैर अंतर के कटाई 95 से 98 प्रतिशत पौधें में गुच्‍छे लगते हैं कम अवधि में नई किस्में पेश की जा सकती व बढ़ाई जा सकती है टिशू कल्चर केले की रोपाई वर्ष भर की जा सकती, सिवाय उस समय के जब तापमान अत्‍यन्‍त कम या अत्‍यन्‍त ज्‍य़ादा हो ड्रिप सिंचाई प्रणाली की सुविधा महत्वपूर्ण है महाराष्ट्र में दो महत्वपूर्ण मौसम हैं- मृग बाग खरीफ) रोपाई के महीने जून – जुलाई, कान्‍दे बाग (रबी) रोपाई के महीना अक्तूबर- नवम्बर परंपरागत रूप से केला उत्पादक फसल की रोपाई 1.5 मी x 1.5 मीटर पर उच्च घनत्व के साथ करतें हैं, लेकिन पौधें का विकास एवं पैदावार सूर्य की रोशनी के लिए प्रतिस्पर्धा की वजह से कमजोर हैं ग्रैन्‍डाइन को फसल के रूप में लेकर जैन सिंचाई प्रणाली अनुसंधान एवं विकास फार्म पर विभिन्न परीक्षण किए गए थे तदोपरांत 1.82 मी x 1.52 मी के अंतराल की सिफारिश की जा सकती है, इस पंक्ति की दिशा उत्तर- दक्षिण रखते हुए तथा पंक्तियों के बीच 1.82 मी का बड़ा अन्‍तर रखते हुए 1452 पौधे प्रति एकड़ (3630 प्रति हेक्टेयर) समा लेती है उत्तर भारत के तटीय पट्टों जहां आर्द्रता बहुत अधिक है तथा तापमान 5-7ºसें तक गिर जाता है, रोपाई का अंतराल 2.1 मी x 1.5 मी. से कम नहीं होनी चाहिए

jhone wale khet ch zinc paun toh kine ghante baad pani launa chahida hai ate jekr paani khet ch khada hove ta kina hona chahida hai ?

(en)
Posted by
pawan nagpal (9877906681)
pawan nagpal
Punjab
Ludhiana
Write Answer
Posted Date (05 Jul 2019 09:45 AM) Assigned Date (-)
Answered Date (05 Jul 2019 11:05 AM) Translated Date (-)

Pawan g tuc jhona lgoun to 2-3 din baad zinc pa skde ho g.zinc paoun de time khet vich full moisture hona chaida hai g..

Uttar Pradesh

Answered Date (05 Jul 2019 10:05 AM) Translated Date (-)

हमारे धान मैं बाल नहीं निकल रही है कया करे

sir हमको बताएं कि झारखण्ड में कहाँ कहाँ बकरी पालन होता, कियोंकि हम भी करना चाहते हैं, इसलिये पूरा जानकारी मिलती तो अच्छा होता ?

(hn)
Posted by
मो.सब्बीर हुसैन (7979800592)
मो.सब्बीर हुसैन
Jharkhand
Bokaro
Write Answer
Posted Date (05 Jul 2019 09:45 AM) Assigned Date (-)
Answered Date (05 Jul 2019 02:21 PM) Translated Date (-)

यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा

Thanks sir जानकारी देने का बीटल बकरी कहाँ मिलेगी और ट्रेनिंग तो झारखण्ड सरकार देगी लेकिन फार्म झारखण्ड में शायद नहीं है तो फार्म में ट्रेनिंग करनी है तो कहाँ से करें किया आपकी नजर में कोई फार्म है तो pls बताने कि किरपा करें। धन्यवाद

saro de khall to baad urea kdo pona chaida g ?

(en)
Posted by
Arshpreet Singh (8427709931)
Arshpreet Singh
Punjab
Sangrur
Write Answer
Posted Date (05 Jul 2019 09:41 AM) Assigned Date (-)
Answered Date (05 Jul 2019 09:46 AM) Translated Date (-)

Arshpreet ji tuc khal paun to 5-7 dina bad urea pa sakde ho.eh ik jaivik hal hai jo tat di kami nu poora kardi hai.dhnawad

सोयाबीन में कितने दिन तक पानी लगा सकते है ?

(hn)
Posted by
Aabid khan Khan. (9770190789)
Aabid khan Khan.
Madhya Pradesh
Harda
Write Answer
Posted Date (05 Jul 2019 09:40 AM) Assigned Date (-)
Answered Date (05 Jul 2019 12:58 PM) Translated Date (-)

फसल को कुल तीन से चार सिंचाइयों की आवश्यकता होती है फली बनने के समय सिंचाई आवश्यक है इस समय पानी की कमी पैदावार को काफी प्रभावित करती है बारिश की स्थिति के आधार पर सिंचाई का उपयोग करें अच्छी वर्षा की स्थिति में सिंचाई की कोई आवश्यकता नहीं होती

jhona nhi chal reha, isda ki kaarn hai ?

(pb)
Posted by
Gurbaksh Singh (7529867373)
Gurbaksh Singh
Punjab
Amritsar
Write Answer
Posted Date (05 Jul 2019 09:31 AM) Assigned Date (-)
Answered Date (05 Jul 2019 09:43 AM) Translated Date (-)

gurbaksh ji kirpa karke daso ke jhona laye nu kine din ho gaye han ate dooja isdiyan jdan check karo is vich gandan ja seonk ta nahi hai.dhanwad

ਸੋਲਰ ਪਲਾਂਟ ਸਬਸਿਡੀਆਂ ਵਾਰੇ ਜਾਣਕਾਰੀ ?

(pb)
Posted by
Aman sidhu (8847641987)
Aman sidhu
Punjab
Bathinda
Write Answer
Posted Date (05 Jul 2019 09:30 AM) Assigned Date (-)
Answered Date (05 Jul 2019 03:14 PM) Translated Date (-)

brother ਹਰ ਇਕ ਕੰਪਨੀ ਦਾ ਅਪਨਾ rate ਹੈ quality de ਹਿਸਾਬ ਨਾਲ apni company 3 kw ਦਾ ਸੋਲਰ ਸਿਸਟਮ 60000 per kw ਦੇ ਹਿਸਾਬ ਨਾਲ ਲਗਾਉਂਦੀ ਹੈ converter ਦੀ 7 ਸਾਲ਼ ਦੀ replacement ਗਰੰਟੀ ਹੈ ਤੇ panells ਦੀ 25 ਸਾਲ ਦੀ ਗਰੰਟੀ ਮਿਲਦੀ ਹੈ ,ਹੁਣ subsidy da ਕੋਈ ਪਤਾ ਨਹੀ ਹੈ ਜੀ ਮਿਲੇ ya ਨਾ ਮਿਲੇ shayad ਜੁਲਾਈ ਵਿਚ clear ਹੋ ਜਾਵੇ ਕਿੰਨੀ subsidy ਮਿਲੇਗੀ , ਸੋਲਰ ਦਾ ਕੋਈ ਸਸਤਾ subcitute ਨਹੀ ਹੈ ਜੀ, ਜੋਰ ਜਿਆਦਾ ਜਾਣਕਾਰੀ ਲਈ 92168 04444 ਤੇ ਸੰਪਰਕ ਕਰੋ ਧੰਨਵਾਦ

ਝੋਨਾ ਨਹੀ ਤੁਰ ਰਿਹਾ ਇਸਦਾ ਕਾਰਨ ਕੀ ਹੋਵੇਗਾ ?

(pb)
Posted by
Gurbaksh Singh (7529867373)
Gurbaksh Singh
Punjab
Amritsar
Write Answer
Posted Date (05 Jul 2019 09:29 AM) Assigned Date (-)
Answered Date (05 Jul 2019 09:44 AM) Translated Date (-)

gurbaksh ji kirpa karke daso ke jhona laye nu kine din ho gaye han ate dooja isdiyan jdan check karo is vich gandan ja seonk ta nahi hai.dhanwad

UP Gorakhpur me kaun si Nasal ka bakri palan kar sakte hain ?

(hn)
Posted by
Rahul Kumar (9129494615)
Rahul Kumar
Uttar Pradesh
Kushinagar
Write Answer
Posted Date (05 Jul 2019 09:26 AM) Assigned Date (-)
Answered Date (06 Jul 2019 11:39 AM) Translated Date (-)

Rahul Kumar ji UP me aap Black bengal, Sirohi, Beetal, Barbari, Boar Goat Rakh sakte hai.Thankyou

hello i am Yogesh Kumar Sharma resident of Village Guruharsahai district ferozpur. From where i get the comlete information about stevia farming ?

(en)
Posted by
yogesh (9915434111)
yogesh
Punjab
Ferozpur
Write Answer
Posted Date (05 Jul 2019 09:23 AM) Assigned Date (-)
Answered Date (05 Jul 2019 09:45 AM) Translated Date (-)

Stevia is a shrub which is used as sugar substitute. This is also called as “sweet leaf, sugar leaf and honey leaf “. The leaves of Stevia plant is source of zero calorie sweetener and the sweetness of this plant more than sugar. The cultivation of Stevia plant is also introduced in India . MDS -14 and MDS-13 are two varieties of Stevia. Stevia plant crop requires about 150 cm rainfall annually and prefers an average temperature of 30°C to 32 °C for its best growth. High temperatures above 45°C and nightly temperatures below 5°C will damage the crop. Stevia plant grows best in well drained, rich, red and sandy loam soils. This plant prefers acidic to neutral soils with fine tilth. Soil pH range should be about 6.0 to 7.5 for its best growth and yield. In case of poor soils, applying good organic matter and micro nutrients would fetch good yield of Stevia. To break down the clods and make weed free soil, the land should be harrowed and then ploughed. 2 to 3 ploughings with tractor or local/country plough would make the soil fine tilth. Make sure the land is not susceptible to flooding and pudding. The raised beds should have 12 to 15 cm in height & 50 to 60 cm in width. Row-to-Row distance should be 40 to 45 cm and Plant-to-Plant distance should be about 30 cm. This calculation gives Stevia plant density as 20,000 to 25,000 plants per 1 acre. Planting Season in Stevia Plant Farming is Feb-to- March of the year. Plant density in Stevia cultivation is about 20,000 – 25,000 plants per acre. Stevia crop responds good to fertilizers and manures with lower nitrogen content. It is good idea to have organic manures due to slow release of nitrogen. Adding Farm Yard Manure (FMY), Vermi compost, cow dung/urine will be beneficial for better crop yield. The fertilizer dose of NPK of 28:113:113 kg/hectare is recommended for high yield of Stevia crop.Irrigation can be carried out by traditional methods or drip/micro sprinklers. However, using drip irrigation system or micro sprinkler system is best for irrigating Stevia crop. Frequent light irrigation should be carried out in hot summer months. In winter or rainy season, this crop may not need frequent watering. Avoid excessive moisture level in the soil is not favourable for its growth. Usually there are hardly or no pests and diseases found in Stevia crop. If any pest or disease noticed, spraying neem oil by diluting water is the best organic method. Removal of weeds should be done manually. Inter cultural operations in Stevia crop are easy for labour, since the crop is grown on raised beds. Avoid the flowering of the plant. However, regular weeding @ 8 weeks interval should be carried out.There are no pests and diseases found in Stevia crop, If anything noticed, spraying neem oil with diluted water would work just fine. Stevia plants become ready for first harvesting when they attain 40 to 60 cm in height (or) 4 to 5 months after planting. Thereafter, harvesting can be carried out every 3 months for 3 years. The Stevia plants should be cut just before flowering starts as the sweetener in its leaf would be maximum at this time and also can get good quantity at this point in time. Harvesting can be done by plucking in a small quantities or the whole plant leaving 15 cm from the base.An average yield of 2500 to 2700 kg’s of dried Stevia leaves per acre can be obtained with crop management practices and good variety. As part of post harvesting, Stevia plant branches should be dried in shade for 2 days. Dried Stevia leaves should be separated, threshined into powder and stored in containers. For more information Please call to Aushadhiya kheti vikas sansthan 6268536795 . Thank you

बुवाई के लिए मूंग का कोनसा बीज उचित है ?

(hn)
Posted by
Raj dadawat (9521495415)
Raj dadawat
Rajasthan
Sirohi
Write Answer
Posted Date (05 Jul 2019 09:15 AM) Assigned Date (-)
Answered Date (05 Jul 2019 02:00 PM) Translated Date (-)

K 851 : यह किस्म 1984 में जारी की गई है यह 60-80 दिनों में पक जाती है इसकी औसतन पैदावर 3-4 क्विंटल प्रति एकड़ होती है RMG 62 : यह किस्म 1991 में जारी की गई है यह 65-70 दिनों में पक जाती है इसकी औसतन पैदावर 3-4 क्विंटल प्रति एकड़ होती है इसका पौधा मध्यम कद का होता है जो कि सीधा खड़ा होता है इसके दाने हरे रंग के चमकदार होते हैं जो कि आकार में मध्यम होते हैं यह किस्म पत्तों के धब्बा रोग की प्रतिरोधक होती है RML 267: यह किस्म 1987 में जारी की गई है यह किस्म मध्यम कद की होती है जो कि 80-90 दिनों में पक जाती है इसकी औसतन पैदावर 3-4 क्विंटल प्रति एकड़ होती है इसके दाने मध्यम चमकदार और गहरे हरे रंग के होते हैं यह किस्म पत्तों के धब्बा रोग की कुछ हद तक प्रतिरोधक है   RMG 268 : यह किस्म 1999 में जारी की गई है यह किस्म 65-70 दिनों में पक जाती है इसका पौधा मध्यम कद का और दाने मध्यम चमकदार होते हैं यह किस्म पत्तों के झुलस रोग और धब्बा रोगों की प्रतिरोधक और सूखे को सहनेयोग्य है इसकी औसतन पैदावार 4-5 क्विंटल प्रति एकड़ होती है SML 668 : यह किस्म 2002 में जारी की गई है यह किस्म 75-85 दिनों में पक जाती है इसकी औसतन पैदावार 2-3 क्विंटल प्रति एकड़ होती है इसके पत्ते चौड़े होते हैं जोकि गहरे हरे रंग के होते हैं फलियां पकने पर गहरे भूरे रंग की हो जाती हैं GM 4 : यह किस्म 2003 में जारी की गई है इसका पौधा 50-58 सैं.मी. लंबा और सीधा होता है इस किस्म में फूलों का विकास 35-41 दिनों में हो जाता है और यह किस्म 61-68 दिनों में पक जाती है इसके बीज हरे रंग के बड़े आकार के होते हैं RMG 492 : यह किस्म 2003 में जारी की गई है यह किस्म असंवेदनशील होती है यह किस्म 68-72 दिनों में पक जाती है यह किस्म पत्तों के पीले धब्बों की प्रतिरोधक है इसकी औसतन पैदावार 4-5 क्विंटल प्रति एकड़ होती है और 100 दानों का भार लगभग 4.1 ग्राम होता है

मोती की खेती kaise करे ?

(hn)
Posted by
Aman Raj (9798986473)
Aman Raj
Bihar
West Champaran
Write Answer
Posted Date (05 Jul 2019 09:14 AM) Assigned Date (-)
Answered Date (06 Jul 2019 11:07 AM) Translated Date (-)

Aman Raj जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद

ਸਰ ਹੱਲ ਦੱਸੋ ਜੀ ?

(pb)
  • 1
Posted by
Manpreet singh (9815912159)
Manpreet singh
Punjab
Faridkot
Write Answer
Posted Date (05 Jul 2019 09:13 AM) Assigned Date (-)
Answered Date (05 Jul 2019 11:07 AM) Translated Date (-)

ਸ੍ਰੀ ਮਾਨ ਜੀ ਬਾਸਮਤੀ ਵਿੱਚ ਝੰਡਾ ਰੋਗ ਫੰਗਸ ਕਰਕੇ ਆਉਂਦਾ ਹੈ ਅਤੇ ਇਸ ਦੀ ਰੋਕਥਾਮ ਲਈ ਫਫੂੰਦਨਾਸ਼ਕ UPL SAAF @500 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਮਿਟੀ ਵਿੱਚ ਮਿਲਾ ਕੇ ਛਿੱਟਾ ਦੇ ਦਿਓ ਜੀ

05 Jul 2019

ਧੰਨਵਾਦ ਸਰ ਜੀ,,,,,,

ਝੋਨਾ ਲਗਾਏ ਨੂੰ 16-19 ਦਿਨ ਹੋ ਗਏ ਹਨ, 28 tarik nu ਇੱਕ ਯੂਰੀਆ ਪਾ ਦਿੱਤਾ ਜੀ, ਇਸ time aa k ਝੋਨੇ ਦਾ ਇੱਕ ਇੱਕ ਪੱਤਾ ਪੀਲਾ ਹੋ ਜਾਂਦਾ, ਕਈ ਵਾਰ ਤਾ ਪੀਲਾ ਹੋ ਕੇ ਸੁਕ ਵੀ ਜਾਂਦਾ। ਹੁਣ ਦੂਜਾ ਯੂਰੀਆ ਪਾਉਣਾ sir ਉਸ ਵਿੱਚ ਕੀ ਪਾਈਏ ਜਿਸ ਨਾਲ ਪੀਲਾ ਪੱਤਾ ਵੀ thik ho jaye and ਝੋਨੇ da ਬੂਜਾ v vadia ho jaye ?

(pb)
Posted by
Harpreet batth (9855697454)
Harpreet batth
Punjab
Sangrur
Write Answer
Posted Date (05 Jul 2019 09:11 AM) Assigned Date (-)
Answered Date (05 Jul 2019 03:29 PM) Translated Date (-)

ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I

Answered Date (06 Jul 2019 09:05 AM) Translated Date (-)

Ok sir ji thanks

Answered Date (06 Jul 2019 01:46 PM) Translated Date (-)

ਪੀਲੇ ਪੱਤੇ ਵਾਰੇ ਵੀ ਦੱਸੋ sir kuj ....ਜਿੰਕ ਪਾ ਸਕਦੇ ਆ sir nal

sir narma nu white te green fly hai. patte de back side nishan vi ban gaye han. narma aggeta hai te tinde vi lag gaye ne. es di roktham lyi kehri spray kariye ji ?

(pb)
Posted by
Davinder Kumar (9914677737)
Davinder Kumar
Punjab
Fazilka
Write Answer
Posted Date (05 Jul 2019 09:10 AM) Assigned Date (-)
Answered Date (05 Jul 2019 11:10 AM) Translated Date (-)

Narme vich tuc ULALA @80 gm per acre nu 120 liter pani vich mila ke spray kr skde ho g..

ਸਰ ਫੁੱਲਾਂ ਦੀ ਖੇਤੀ ਦਾ ਕੀ ਸਮਾਂ ਹੁੰਦਾ ਹੈ ਤੇ ਇਸ ਦਾ ਮੰਡੀ ਕਰਨ ਕਿਵੇਂ ਹੁੰਦਾ ਹੈ ਤੇ ਇਸ ਤੋਂ ਕਿੰਨਾ ਮੁਨਾਫ਼ਾ ਹੁੰਦਾ ਹੈ ?

(pb)
Posted by
Harpreet Singh (8433484556)
Harpreet Singh
Punjab
Ferozpur
Write Answer
Posted Date (05 Jul 2019 09:03 AM) Assigned Date (-)
Answered Date (05 Jul 2019 12:46 PM) Translated Date (-)

ਤੁਸੀ ਫੁੱਲਾਂ ਦੀ ਖੇਤੀ ਦੋ ਤਰਾਂ ਨਾਲ ਕਰ ਸਕਦੇ ਹੋ g ਇਕ ਤਾ ਸਿੱਧਾ ਫੁੱਲਾਂ ਨੂੰ ਮਾਰਕੀਟ ਦੇ ਵਿਚ ਵੇਚ ਸਕਦੇ ਹੋ ਅਤੇ ਦੂਸਰਾ ਫੁੱਲਾਂ ਤੋਂ ਬੀਜ ਤਿਆਰ ਕਰ ਕੇ ਵੇਚ ਸਕਦੇ ਹੋ ਫੁੱਲਾਂ ਨੂੰ ਆਮ ਤੋਰ ਤੇ ਸ਼ਹਿਰਾਂ ਵਿਚ ਵੇਚਿਆ ਜਾਂਦਾ ਹੈ ਜਿਵੇ ਕਿ ਦਿਲੀ ਚੰਡੀਗੜ੍ਹ ਲੁਧਿਆਣਾ ਅਤੇ ਫੁੱਲਾਂ ਦੀ ਕਾਸ਼ਤ ਦੋ ਤਰਾਂ ਦੀ ਹੁੰਦੀ ਹੈ cut flowers ate loose flowers cut ਦੇ ਵਿਚ ਤੁਸੀ rose gerbera ਦੀ ਖੇਤੀ ਕਰ ਸਕਦੇ ਹੋ

सर मुझे ट्रैक्टर लेना कुछ सब्सिडी हो तो बताओ ?

(hn)
Posted by
Tejkaran Saini (7828596980)
Tejkaran Saini
Madhya Pradesh
Guna
Write Answer
Posted Date (05 Jul 2019 09:00 AM) Assigned Date (-)
Answered Date (06 Jul 2019 11:09 AM) Translated Date (-)

Tejkaran Saini ji agar aap New tractar lena chahte hai to aap Pardhan Mantri Tractor yojna ka labh utha sakte hai, Is yojna ke bare me puri jankari ke lia aap apne nazdiki SBI Bank se samparak kare, Thankyou.

PR 121 nu lagi nu aj 8 din ho Gaye ne, urea kini pai jave, es to ilava ki payea jave urea nal ?

(pb)
Posted by
lovepreet Singh (8288058892)
lovepreet Singh
Punjab
Amritsar
Write Answer
Posted Date (05 Jul 2019 08:52 AM) Assigned Date (-)
Answered Date (05 Jul 2019 12:08 PM) Translated Date (-)

ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ

sir vahan di mitti chaki si, vahan vich kadu ni kita te vahan vich paani ni khada reha. jis nal pani khad jave koi trika daso g ?

(pb)
Posted by
Rajveer Singh (7888808101)
Rajveer Singh
Punjab
Faridkot
Write Answer
Posted Date (05 Jul 2019 08:52 AM) Assigned Date (-)
Answered Date (05 Jul 2019 11:11 AM) Translated Date (-)

Rajveer g khet da kddu krn nal hi pani rukda hai.ess problem da solution krn lyi DAP @25 kg per acre pa skde ho g..

सर मेरी गाय है, जो 15-20 दिन के अंदर बार-बार हीट में आ रही है, उसका उपाय बताये ?

(hn)
Posted by
रामसिंह सोनियाना (8890808036)
रामसिंह सोनियाना
Rajasthan
Chittorgarh
Write Answer
Posted Date (05 Jul 2019 08:51 AM) Assigned Date (-)
Answered Date (05 Jul 2019 02:22 PM) Translated Date (-)

आप इसकी बच्चेदानी में Lixin-iu दवाई 2 दिन लगातार भरवाएं ग्राम तथा गाय को Bovimin-B 50gm पाउडर रोज़ाना देना शुरू करें, Concimax bolus रोज़ाना एक-एक गोली सुबह शाम दें और 14 दिन तक देतें रहे, फिर अगली बार हीट में आने पर इसे टीका भरवाकर यह गोलियां 14 दिन तक देते रहें, इस तरह वो गाभिन हो जाएगी

sir g johne de vich gand bahut ug reha usda ki ilaz kriye, zameen retli hai ?

(pb)
Posted by
Manider Sangha (8437615281)
Manider Sangha
Punjab
Ferozpur
Write Answer
Posted Date (05 Jul 2019 08:48 AM) Assigned Date (-)
Answered Date (05 Jul 2019 11:13 AM) Translated Date (-)

Manider g tuc jhone vich Nominee gold @100 ml per acre da spray kr skde ho g bt eh spray transplanting to 20 din baad kro and spray krn to baad 2 din pani nhi lga skde ho g..

मैंने गोभी का बीज लगाया था, उस पौधे में गलन हो रही है ?

(hn)
Posted by
Tejkaran Saini (7828596980)
Tejkaran Saini
Madhya Pradesh
Guna
Write Answer
Posted Date (05 Jul 2019 08:43 AM) Assigned Date (-)
Answered Date (05 Jul 2019 03:41 PM) Translated Date (-)

तेजकरण जी आप इसके ऊपर carbendazim @3 ग्राम को प्रति लीटर पानी के हिसाब से स्प्रे करें धन्यवाद

Answered Date (05 Jul 2019 08:45 AM) Translated Date (-)

maine gobi ka bij boya ta usme galan ho rahi hai

ਸਰ ਝੋਨੇ ਵਿਚ ਸਰੋਂ ਦੀ ਖਲ ਯੂਰੀਆ ਚ ਰਲਾ ਕੇ ਪਾ ਸਕਦੇ ਹਾਂ ਜੇ ਨਹੀਂ ਤਾਂ ਫਿਰ ਕਿੰਨੇ ਦਿਨ ਦੇ ਫਾਸਲੇ ਤੇ ਪਾਉਣੀ ਚਾਹੀਦੀ ਹੈ ?

(pb)
Posted by
Harpreet Singh (8433484556)
Harpreet Singh
Punjab
Ferozpur
Write Answer
Posted Date (05 Jul 2019 08:21 AM) Assigned Date (-)
Answered Date (05 Jul 2019 11:15 AM) Translated Date (-)

ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ Iਇਸ ਨੂੰ ਯੂਰੀਆ ਨਾਲ ਮਿਲਾ ਕੇ ਨਹੀਂ ਪਾ ਸਕਦੇ ਹੋ ਜੀ

धान की नरसरी सूख रही है और बढ भी नही रही है जबकि एक महिना हो गया है ?

(hn)
  • 3
Posted by
surendra kumar (8542038590)
surendra kumar
Uttar Pradesh
Jaunpur
Write Answer
Posted Date (05 Jul 2019 08:17 AM) Assigned Date (-)
Answered Date (05 Jul 2019 03:40 PM) Translated Date (-)

यदि पनीरी ऊपर से पीली पड़ रही है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है, यदि अभी तक यूरिया नहीं डाली तो 3 किलो प्रति कनाल के हिसाब से डालें , कई बार नाइट्रोजन की कमी के कारण भी पनीरी पीली होनी शुरू हो जाती है

Mai jamun laune aa, Ehde baare mainu poori information chahidi aa, Ki khaada paindiyan Ki sprays hundian te Kiwe boote tyar kariye ?

(en)
Posted by
Sukhdavinder Singh Brar (8847007996)
Sukhdavinder Singh Brar
Punjab
Fazilka
Write Answer
Posted Date (05 Jul 2019 08:16 AM) Assigned Date (-)
Answered Date (05 Jul 2019 03:37 PM) Translated Date (-)

ਇਸਦੇ ਸਖਤਪਨ ਕਾਰਨ ਇਸ ਨੂੰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ ਇਸ ਨੂੰ ਚੂਨੇ ਵਾਲੀ, ਹਲਕੀ, ਲੂਣੀ, ਚੂਨੇ ਵਾਲੀ ਅਤੇ ਦਲਦਲੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ ਇਹ ਪਾਣੀ ਦੇ ਮਾੜੇ ਨਿਕਾਸ ਵਾਲੀ ਮਿੱਟੀ ਵਿੱਚ ਵੀ ਉਗਾਈ ਜਾ ਸਕਦੀ ਹੈ ਇਹ ਚੰਗੇ ਨਿਕਾਸ ਵਾਲੀ ਉਪਜਾਊ, ਸੰਘਣੀ ਦੋਮਟ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਭਾਰੀ ਅਤੇ ਰੇਤਲੀ ਮਿੱਟੀ ਚ ਇਸ ਦੀ ਖੇਤੀ ਨਾ ਕਰੋ Rie Jamun: ਇਹ ਇੱਕ ਪ੍ਰਭਾਵਸ਼ਾਲੀ ਕਿਸਮ ਹੈ, ਜੋ ਆਮ ਤੌਰ ਤੇ ਭਾਰਤ ਦੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ ਇਸਦੇ ਫਲ ਮੁੱਖ ਤੌਰ ਤੇ ਜੂਨ-ਜੁਲਾਈ ਚ ਪੱਕਦੇ ਹਨ ਇਸਦੇ ਫਲ ਵੱਡੇ ਔਸਤਨ 2.5-3.5 ਸੈ.ਮੀ. ਲੰਬੇ ਅਤੇ 1.5-2 ਸੈ.ਮੀ. ਵਿਆਸ ਦੇ ਹੁੰਦੇ ਹਨ ਇਸਦੇ ਫਲਾਂ ਦਾ ਰੰਗ ਗੂੜਾ ਜਾਮਣੀ ਜਾਂ ਕਾਲਾ-ਨੀਲਾ ਹੁੰਦਾ ਹੈ ਇਸਦੇ ਫਲ ਦਾ ਗੁੱਦਾ ਮਿੱਠਾ ਅਤੇ ਰਸੀਲਾ ਹੁੰਦਾ ਹੈ ਇਸਦੀ ਗੁਠਲੀ ਬਹੁਤ ਛੋਟੀ ਹੁੰਦੀ ਹੈ ਜਾਮੁਨ ਦੀ ਬਿਜਾਈ ਲਈ ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ ਮਿੱਟੀ ਨੂੰ ਸਹੀ ਪੱਧਰ ਤੇ ਲੈ ਕਿ ਆਉਣ ਲਈ ਇੱਕ ਵਾਰ ਖੇਤ ਨੂੰ ਵਾਹੋ ਫਿਰ ਟੋਏ ਪੁੱਟੋ ਅਤੇ ਰੂੜੀ ਦੀ ਖਾਦ 3:1 ਦੇ ਅਨੁਪਾਤ ਨਾਲ ਟੋਇਆਂ ਨੂੰ ਭਰ ਦਿਓ ਪਨੀਰੀ ਵਾਲੇ ਪੌਦੇ ਤਿਆਰ ਕੀਤੇ ਬੈੱਡਾਂ ਤੇ ਬੀਜੋ ਇਸਦੀ ਖੇਤੀ ਬਸੰਤ ਅਤੇ ਮਾਨਸੂਨ ਦੋਵੇਂ ਰੁੱਤਾਂ ਵਿੱਚ ਕੀਤੀ ਜਾ ਸਕਦੀ ਹੈ ਬਸੰਤ ਰੁੱਤ ਚ ਇਸਦੀ ਬਿਜਾਈ ਫਰਵਰੀ-ਮਾਰਚ ਦੇ ਮਹੀਨੇ ਵਿੱਚ ਅਤੇ ਮਾਨਸੂਨ ਸਮੇਂ ਇਸਦੀ ਬਿਜਾਈ ਜੁਲਾਈ-ਅਗਸਤ ਦੇ ਮਹੀਨੇ ਚ ਕੀਤੀ ਜਾਂਦੀ ਹੈ ਪਨੀਰੀ ਵਾਲੇ ਪੌਦਿਆਂ ਲਈ ਦੋਹਾਂ ਪਾਸਿਓ 10 ਮੀਟਰ ਦੇ ਫਾਸਲੇ ਅਤੇ ਬੀਜਾਂ ਲਈ ਦੋਹਾਂ ਪਾਸਿਓ 8 ਮੀਟਰ ਦੇ ਫਾਸਲੇ ਦੀ ਸਿਫਾਰਸ਼ ਕੀਤੀ ਜਾਂਦੀ ਹੈ ਬੀਜ ਨੂੰ 4-5 ਸੈ.ਮੀ. ਡੂੰਘਾ ਬੀਜੋ ਬੀਜਾਂ ਨੂੰ ਸਿੱਧੇ ਹੀ ਬੀਜਿਆ ਜਾਂਦਾ ਹੈ ਇੱਕ ਟੋਏ ਲਈ ਇੱਕ ਬੀਜ ਦੀ ਵਰਤੋਂ ਕਰੋ ਇਸਦੇ ਪੌਦੇ ਆਮ ਤੌਰ ਤੇ ਕਲਮ ਜਾਂ ਬੀਜਾਂ ਦੁਆਰਾ ਤਿਆਰ ਕੀਤੇ ਜਾਂਦੇ ਹਨ ਚੰਗੀ ਤਰਾਂ ਗਲੀ-ਸੜੀ ਹੋਈ 20-25 ਕਿਲੋ ਰੂੜੀ ਦੀ ਖਾਦ ਪ੍ਰਤੀ ਪੌਦਾ ਪ੍ਰਤੀ ਸਾਲ ਪਾਓ ਜਦੋਂ ਪੌਦੇ ਫਲ ਦੇਣ ਦੀ ਸਥਿਤੀ ਵਿੱਚ ਪਹੁੰਚ ਜਾਣ ਤਾਂ ਰੂੜੀ ਦੀ ਖਾਦ ਦੀ ਮਾਤਰਾ ਵਧਾ ਕੇ 50-60 ਕਿਲੋ ਪ੍ਰਤੀ ਪੌਦਾ ਪ੍ਰਤੀ ਸਾਲ ਪਾਓ ਪੂਰੀ ਤਰ੍ਹਾਂ ਵਿਕਸਿਤ ਹੋ ਚੁੱਕੇ ਰੁੱਖ ਨੂੰ ਨਾਈਟ੍ਰੋਜਨ 500 ਗ੍ਰਾਮ, ਪੋਟਾਸ਼ੀਅਮ 600 ਗ੍ਰਾਮ ਅਤੇ ਫਾਸਫੋਰਸ 300 ਗ੍ਰਾਮ ਪ੍ਰਤੀ ਪੌਦਾ ਪ੍ਰਤੀ ਸਾਲ ਪਾਓ ਨਦੀਨਾਂ ਦੀ ਰੋਕਥਾਮ ਲਈ ਪੌਦੇ ਦੇ ਆਧਾਰ ਤੇ ਹੱਥੀਂ ਗੋਡੀ ਕਰੋ ਅਤੇ ਖੇਤ ਨੂੰ ਨਦੀਨ-ਮੁਕਤ ਰੱਖੋ ਜੇਕਰ ਨਦੀਨਾਂ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਇਹ ਫਸਲ ਦੇ ਵਾਧੇ ਨੂੰ ਨੁਕਸਾਨ ਪਹੁੰਚਾਉਂਦੀ ਹੈ ਮਿੱਟੀ ਦਾ ਤਾਪਮਾਨ ਘੱਟ ਕਰਨ ਦੇ ਨਾਲ-ਨਾਲ ਨਦੀਨਾਂ ਦੀ ਰੋਕਥਾਮ ਲਈ ਮਲਚਿੰਗ ਵੀ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ

I need full information about jamun fruit trees, What fertilizers they required year after year ? Which variety is beneficial in punjab ?

(en)
Posted by
Sukhdavinder Singh Brar (8847007996)
Sukhdavinder Singh Brar
Punjab
Fazilka
Write Answer
Posted Date (05 Jul 2019 08:15 AM) Assigned Date (-)
Answered Date (05 Jul 2019 03:33 PM) Translated Date (-)

It is grown in variety of soils because of its hardy nature. They can grow in sodic soil, poor soil, saline soil, calcareous soil and can be grown in marshy soils. They can even survive in poorly drained soil. It gives best result when grown in fertile, deep loamy soil with good drainage system. Avoid cultivation in heavy soil and sandy soil. Rie Jamun: It is a dominating variety which is grown normally in northern region of India. The variety mainly ripens in the month of June – July. The fruits are large having 2.5-3.5cm average length and 1.5-2m of diameter. The fruits are dark violet or black blue in color. The fruit contains sweet and juicy flesh. The size of stone is very small.Apply well rotten Farmyard manure or compost @20-25kg/plant/year in pre bearing period. The FYM dose should be increased when plants get mature i.e. 50-60kg/plant/year is given. Apply fertilizer dose of Nitrogen @500g/plant/year, potassium @600g/plant/year and potash@300g/plant/year is given to grown up trees.

godrej vipul (triconazol 0.5 ) shri jiva (mychoryiza ) ehna dohaa vicho kisda result jyada ?

(pb)
Posted by
davinder brar (8054394711)
davinder brar
Punjab
Faridkot
Write Answer
Posted Date (05 Jul 2019 08:14 AM) Assigned Date (-)
Answered Date (05 Jul 2019 12:07 PM) Translated Date (-)

davinder ji ehan dona da result vadia hunda eh plant di growth kraun de vich madad karda hai. tuc dona vicho kise di vi varto kar sakde ho.dhanwad

eh 1121 di podh hai ji, eh mach gyi hai, te sire toh peeli ho gyi a, jive kise kakhan wali dwayi di spray kiti hove. isda hall dso ji ?

(pb)
Posted by
Bhagwant Singh (9465621520)
Bhagwant Singh
Punjab
Mansa
Write Answer
Posted Date (05 Jul 2019 08:02 AM) Assigned Date (-)
Answered Date (05 Jul 2019 12:01 PM) Translated Date (-)

Bhagwant ji tuhade swal nu bariki nal janan layi tuhanu sadi team valo call kiti gayi c par tuhade nal contact nahi hoya kirpa karke apna swal vistar nal dubara pucho ja sade helpline number 9779977641 par sampark karen.dhanywad

ਬਾਸਮਤੀ ਦੀ ਪਨੀਰੀ ਸੁਕ ਕੇ ਜਲ ਜਾਦੀ ਆ, ਇਹ ਕਿਹੜੀ ਬਿਮਾਰੀ ਹੈ ?

(pb)
  • 3
Posted by
Navjot Singh (7696188119)
Navjot Singh
Punjab
Shahid Bhagat Singh Nagar
Write Answer
Posted Date (05 Jul 2019 08:02 AM) Assigned Date (-)
Answered Date (05 Jul 2019 11:57 AM) Translated Date (-)

ਨਵਜੋਤ ਜੀ ਇਸਦੀਆਂ ਜੜਾਂ ਚੈੱਕ ਕਰੋ ਜੇਕਰ ਜੜਾਂ ਵਿਚ ਗੰਢਾਂ ਬਣੀਆਂ ਹੋਈਆਂ ਹਨ ਤਾ ਤੁਸੀ furadon ਇਕ ਕਿੱਲੋ ਨੂੰ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਧੰਨਵਾਦ

Answered Date (05 Jul 2019 09:01 AM) Translated Date (-)

panic layo

sir, ਹਲਦੀ ਬਿਜਾਈ ਤੋ ਕਿੰਨਾ ਸਮਾ ਬਾਅਦ ਨਿੱਕਲ ਆਓਦੀ ਹੈ ਅਤੇ ਕੀ ਇਹ ਸਾਰੀ ਇਕੱਠੀ ਨਿੱਕਲ ਆਉਦੀ ਹੈ ?

(pb)
Posted by
kiranjot singh (9781860846)
kiranjot singh
Punjab
Ludhiana
Write Answer
Posted Date (05 Jul 2019 07:55 AM) Assigned Date (-)
Answered Date (05 Jul 2019 11:51 AM) Translated Date (-)

ਕਿਸਮ ਦੇ ਅਨੁਸਾਰ 6-9 ਮਹੀਨਿਆਂ ਵਿੱਚ ਵਾਢੀ ਕਰੋ ਪੱਤੇ ਸੁੱਕਣ ਅਤੇ ਪੀਲੇ ਹੋਣ ਤੇ ਵਾਢੀ ਦਾ ਢੁੱਕਵਾਂ ਸਮਾਂ ਹੁੰਦਾ ਹੈ ਗੰਢੀਆਂ ਨੂੰ ਪੁੱਟ ਕੇ ਬਾਹਰ ਕੱਢੋ ਅਤੇ ਸਾਫ ਕਰੋ ਗੰਢੀਆਂ ਨੂੰ 2-3 ਦਿਨਾਂ ਲਈ ਛਾਂਵੇਂ ਸੁਕਾਓ ਇਸ ਨਾਲ ਛਿਲਕਾ ਸਖਤ ਹੋ ਜਾਂਦਾ ਹੈ ਅਤੇ ਸੌਖਾ ਉਬਲਦਾ ਹੈ

05 Jul 2019

ਸਰ ਮੇਰਾ ਮਤਲਬ ਸੀ ਕਿ ਬਿਜਾਈ ਤੋ ਕਿੰਨਾ ਸਮਾ ਬਾਅਦ ਹਰੀ (ਪੁੰਗਰ) ਜਾਦੀ ਹੈ??

डेयरी फार्म कैसे शुरू करें ?

(hn)
Posted by
pavan noukhare (7972612377)
pavan noukhare
Madhya Pradesh
Balaghat
Write Answer
Posted Date (05 Jul 2019 07:40 AM) Assigned Date (-)
Answered Date (05 Jul 2019 02:23 PM) Translated Date (-)

अगर आपने पशुपालन करना है तो आप सबसे पहले किसी सफल डेयरी फार्मर की डेयरी पर कुछ दिन तक रहकर इस काम की बारीकियों को जानें क्योंकि कुछ बातों का ज्ञान सिर्फ खुद काम को देखकर ही पता चलता है बाकी कुछ और बातें आपसे शेयर कर रहे हैं आप एक बार में इक्ट्ठी गाय ना खरीदें गायों को 2-2 महीनों के फासले पर खरीदें या फिर 3 पहले खरीदें ओर 3 महीने बाद फिर खरीद लें इससे दूध की कमी नहीं आयेगी पशु की नसल सबसे ज्यादा जरूरी है पशु खरीदने के समय कोशिश करें कि दिन में तीन बार दूध निकालकर ही पशु खरीदें भैंसो का एक दिन का दूध 12 लीटर और गायों को दूध 16-17 लीटर से कम ना हो गाभिनों को खरीदने का सही समय रखड़ियों से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है गाभिनों के लिए शैड आवाजाई वाली सड़क पर ना बनायें और शैड सड़क से कम से कम 100 गज दूर हो शैड को धूप और हवा का ध्यान रखकर ही बनायें शैड हमेशा खेत या आस पास से 2 फुट ऊंचा बनायें क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है पशुओं के लिए बनायी जाने वाली खुरली ढाई तीन फुट चौड़ी होनी चाहिए खुरली पर खड़ने के लिए एक पशु को तकरीबन चार फुट जगह चाहिए मतलब 10 पशुओं के लिए 40 फुट लंबी खुरली बनेगी डेयरी फार्म से संबंधित सामान रखने के लिए स्टोर बनायें पशुओं का वितरण/दाना स्टोर करने के लिए कमरा सैलाब से रहित होना चाहिए शैड का फर्श पक्क, फिसलन रहित और जल्दी साफ होने वाला हो शैड में जितना हो सके पशुओं को खुला छोंड़े और पानी और दाना पूरा डालें पशु को खुला छोड़ने से पशुओं में अफारे की समस्या कम आती है बाकी अपनी आवश्यकता और क्षमता के मुताबिक ही सामान खरीदें और आर्थिक नुकसान से बचने के लिए प्रत्येक गाभिन का बीमा जरूर करवायें

लौकी के फल ख़राब हो कर गिर रहे है ?

(en)
  • 3
Posted by
Gaurav saini (9871146959)
Gaurav saini
Delhi
North West Delhi
Write Answer
Posted Date (05 Jul 2019 07:28 AM) Assigned Date (-)
Answered Date (05 Jul 2019 11:50 AM) Translated Date (-)

गौरव जी आप इसके ऊपर म-45 @4 ग्राम को प्रति लीटर पानी के हिसाब से स्प्रे करें धन्यवाद

05 Jul 2019

Metalaxyl M4 + Mancozeb 64 % का स्परे 8 दिन पहले किया है

05 Jul 2019

fruit fly के कारण तो ये नहीं हो रहा है?

sir narma vich bio Avtar payi a urea vich rala ke, narma lyi theek a ji, ki result diyogi ji ?

(pb)
Posted by
Aman sidhu (8847641987)
Aman sidhu
Punjab
Bathinda
Write Answer
Posted Date (05 Jul 2019 07:24 AM) Assigned Date (-)
Answered Date (05 Jul 2019 11:41 AM) Translated Date (-)

Aman ji kirpa karke isde label di photo bhejo ta jo tuhanu is bare poori jankari diti ja sake.dhanwad

ਝੋਨਾ ਲੱਗੇ ਨੂੰ 8 ਦਿਨ ਹੋ ਗਏ, ਅਸੀਂ ਯੂਰੀਆ ਅਤੇ ਡੀ ਏ ਪੀ ਪਾਈ। ਅਗਲੀ ਵਾਰ ਕੀ ਪਾਈਏ, ਜੋ ਝੋਨਾ ਬੂਟਾ ਚੰਗੀ ਤਰ੍ਹਾਂ ਮਾਰ ਜਾਵੇ ?

(pb)
Posted by
bhupinder (9653856619)
bhupinder
Punjab
Bathinda
Write Answer
Posted Date (05 Jul 2019 07:04 AM) Assigned Date (-)
Answered Date (05 Jul 2019 11:41 AM) Translated Date (-)

ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I

सर आपके एप्प को 1 व्यक्त्ति मेरे शेयर करने से डाउनलोड करता है तो मुझे कितने क्रेडिट मिलेंगे ?

(hn)
Posted by
harman (8560050550)
harman
Rajasthan
Nagaur
Write Answer
Posted Date (05 Jul 2019 06:57 AM) Assigned Date (-)
Answered Date (05 Jul 2019 03:35 PM) Translated Date (-)

हरमन जी ऐप को शेयर करने पर आप दोनों को 10 पॉइंट मिलते है धन्यवाद

1121 dhan ki paneeri khet me lagane ke 3 din ke bad mene Bayer ki Top Star ka spray kiya, 2 din ho gaye spray kiye ko fir bi chota chota ghas jam raha h, kya ilaj kare btaye ?

(hn)
Posted by
Tarachand (9992816888)
Tarachand
Haryana
Fatehabad
Write Answer
Posted Date (05 Jul 2019 06:51 AM) Assigned Date (-)
Answered Date (05 Jul 2019 11:40 AM) Translated Date (-)

tarachand ji kirpya aap iski photo bheje taki aapko iske bare men poori jankari di ja sake.dhanywad