Punjab
Search
चकुंदर कहां मिल सकता है खरीदना है हमें 9425876765 ?
(hn)
गोवेर्धन ठाकुर जी चकुंदर लेने के लिए आप मनमोहन स्वामी 9672101420 (Swami Agro Producer & Supplier) से सम्पर्क कर सकते है धन्यवाद
ਗਾਵਾ ਦੀ ਸਿਹਤ ਨਹੀਂ ਬਣ ਰਹੀ,6 ਮਹੀਨੇ ਹੋ ਗਏ ਗੱਭਣ ਹੋਈਆ ਨੂੰ ?
(pb)
Punjab
ਗਾਂਵਾ ਕਮਜ਼ੌਰ ਹੋਣ ਦੇ ਕਈ ਕਾਰਨ ਹੋ ਸਕਦੇ ਹੈ ਜਿਵੇਂ ਉਸਦੀ ਸਹੀ ਟਾਈਮ ਤੇ ਡਿਵਰਮਿੰਗ ਨਾ ਹੋਣਾ, ਉਸ ਨੂੰ ਦਿਤੀ ਜਾਣ ਵਾਲੀ ਖੁਰਾਕ ਸਹੀ ਨਾ ਹੋਣਾ, ਉਸਦੇ ਰਹਿਣ ਸਹਿਣ ਵਿਚ ਕੋਈ ਸਮੱਸਿਆ ਹੋਣਾ, ਸਰੀਰ ਵਿਚ ਮਿਨਰਲ ਦੀ ਕਮੀ ਹੋਣਾ, ਚਿੱਚੜ ਲਗੇ ਹੋਣਾ, ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਲਿਸਾ ਹੁੰਦਾ ਰਹਿੰਦਾ ਹੈ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ 3D red liquid 50-50ml ਸਵੇਰੇ ਸ਼ਾਮ ਅਤੇ Enerboost powder 50-50gm ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ
Punjab
ਰੋਜ ਮਿਨਰਲ ਪਾਊਡਰ ਦਿਓ, ਪੇਟ ਦੇ ਕੀੜਿਆਂ ਦੀ ਦੁਆਈ ਦਿਓ ਅਤੇ ਕਣਕ ਦਾ ਦਲੀਆ(ਲੇਟੀ) ਪਾਣੀ ਚ ਉਬਾਲ ਕੇ ਰੋਜ ਖੁਆਓ।
sabse pahle gay ki diworming Karen Uske baad use uske wajan Ka 10 wa bhag green grass aur 2.5 kg feed achi quality Ka den aur agar dudh deti hai to per liter dudh per 400 gram alag se feed de
deworming pregnant cow Ka bhi kr sakte pregnancy safe deworming ki dwa aati hai
2.5 kg feed dene Ka mtlb ho gya 1.5 kg cow k lye aur 1 kg Uske pet me pl rhe bache k liye kyonki 6 mahina chal rha hai use body maintainence k lye atirikt urja ki jrurat hai
Which is kind more growing 2 lakh 12 and 10387 ?
(en)
Punjab
pargat ji please tell the full name of 10387 so that we can provide you proper information. thank you
sir ji pusa sanstan nai delhi da adrass da dio please ?
(pb)
Punjab
Randhir singh ji, ICAR ... Krishi Bhavan, Dr. Rajendra Prasad Road, New Delhi-110001. Phone: 91-11-25843301, dhanywad
ਇਹ ਕੜਕਨਾਥ ਸਹੀ ਹੈ ਜਾਂ ਗਲਤ ਹੈ ਇਹ ਫੋਟੋ ਕੜਕਨਾਥ ਦੀ ਹੈ ੳੁਮਰ 20 ਦਿਨ ਦੀ ਹੈ ਜੀ ?
(pb)
Punjab
ਹਾਂਜੀ ਸੁਖਬੀਰ ਜੀ ਇਹ ਕੜਕਨਾਥ ਨਸਲ ਹੀ ਹੈ .
sir koi barish di update deo ek do din ch ?
(pb)
Punjab
ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਹਫਤੇ ਵਿਚ ਮੀਹ ਆਉਣ ਦੀ ਸੰਭਾਵਨਾ ਘੱਟ ਹੈ ਧੰਨਵਾਦ
Jhone di growth ly ki paya jawe ?
(pb)
Maharashtra
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Punjab
ਫਰਟੇਰਾ 4 ਕਿਲੋ , 20 ਦਿਨ ਦੀ ਉਮਰ ਚ
Punjab
fertera kehra groth karda eh ik insecticide hai galat salah na dea karo veero
Punjab
Dukandaar to vadia company da growth parmoter lai ke pa deo uria ch mila ke
dear sir desi murgi ka lagne Wale vaccines ka char bataye sir ?
(hn)
Punjab
Chicks ko 1 days md vaccine karen 5 day par ib lasota fir 7 day par ibd karen, 12days par ibd std 18 days ndkild 24 days ibd 35 days par lasota drinking water mai den.
sir murgi ko injection lagane wale koi tim ke bare me bataye jo ki farm pe vaccines karega unka koi diteil de
ਮੁੱਛਲ ਜੀਰੀ ਵਿੱਚ ਇਹ ਪੱਤੇ ਕਿਓ ਮੱਚ ਰਹੇ ਹਨ ?
(en)
Punjab
ਗੁਰਪਿਆਰ ਜੀ ਕਿਰਪਾ ਕਰਕੇ ਦੱਸੋ ਕੇ ਇਸਦੇ ਵਿਚ ਖਾਦ ਕਿਹੜੀ ਕਿਹੜੀ ਪਾਈ ਹੈ ਅਤੇ ਇਸਦੇ ਵਿਚ ਸੁੰਡੀਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ ਇਸਦੇ ਵਿਚ fame @20 ml ਜਾ coragen @60 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
ਸਰ ਸਰੋਂ ਦੀ ਖਲ 1 ਕਿਲੇ ਵਿਚ ਕਿਨੀ ਮਾਤਰਾ ਪਾਉਣੀ ਚਾਹੀਦੀ ਹੈ ?
(pb)
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
Haryana
16 kg per Acer
st Ji Meri mjh suivnu 8 Month hogey ne pr oh het vich Nhi aa rehi Osnu ma Armin super v 2 kg deta .cargil compny diaa Goleaa 12 cc oh v dithea Betmate da Tekka v la dita fr v koi lksn Nhi vikha rhi ....Devrming v 3 Month badh kerda ha .pr Het Ch ni aai.ajj 24 va din he. osnu ik problem c dilvery to badh v oh phar vikhondi cc .ki hll kita jave srrr.
(pb)
Punjab
Atma singh ji tuci usdi bachedani di janch krwao kyuki kayi varr bachedani vich sojish, ya koi hor kami krke pashu heat vich nhi aunda, pehla tuci usdi janch krwao fir uss hisab nal vdia ilagg howega.
?
(en)
Punjab
kirpa app apna swal dubara upload kren, apke dubara bheji audio upload nhi hui hai, audio dubara upload kren tan jo apko sahi jankari di jaa skee.
Pehla 1-2 var nave dudh krvai hai pr oh gabhan nahi rehndi, pr oh fir heat te aa jandi aa, hun oh fir heat te hai kl nu gabhin krvauna hai osnu ki dayie ki oh gabhin ho jave ?
(pb)
Punjab
ਜੇਕਰ ਤੁਸੀ ਉਸ ਨੂੰ ਗੱਭਣ ਕਰਵਾ ਦਿੱਤਾ ਹੈ ਤਾਂ ਤੁਸੀ ਉਸ ਨੂੰ Concimax bolus ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 14 ਦਿਨ ਤਕ ਦਿਓ ਜੇਕਰ ਉਹ ਦੁਬਾਰਾ ਫਿਰ ਹੀਟ ਵਿਚ ਆਉਂਦੀ ਹੈ ਤੁਸੀ ਗਾਂ ਨੂੰ Metricef-iu 2 ਦਿਨ ਦਵਾਈ ਬੱਚੇਦਾਨੀ ਵਿਚ ਭਰਵਾਂ ਦਿਓ, ਇਹ ਦਵਾਈ ਭਰਵਾਣ ਤੋਂ ਬਾਅਦ ਗਾਂ ਨੂੰ Agrimin super powder ਦੇਣਾ ਸ਼ੁਰੂ ਕਰ ਦਿਓ ਇਸਨੂੰ 50 ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ, ਇਸਦੇ ਨਾਲ ਤੁਸੀ PG care ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 21 ਦਿਨ ਹੋਰ ਦਿੰਦੇ ਰਹੋ, ਇਸ ਤ੍ਰਾਹ ਉਹ ਗੱਭਣ ਰਹਿ ਜਾਵੇਗੀ.
Uttar Pradesh
ham ne bhi 2 bar nave dhud kar li nhi rheti kiya kar waha padega kon kar he
Vachhi pehla v 2-3 var gabhan krva chuka ha pr oh gabhan nahi rehndi, pr 15 din de bad fir heat vich aa jandi, os nu gabhan krva dita hai, main osnu ki khurak deva ki oh gabhan rahe ?
(pb)
Punjab
ਜੇਕਰ ਤੁਸੀ ਉਸ ਨੂੰ ਗੱਭਣ ਕਰਵਾ ਦਿੱਤਾ ਹੈ ਤਾਂ ਤੁਸੀ ਉਸ ਨੂੰ Concimax ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 14 ਦਿਨ ਤਕ ਦਿਓ ਜੇਕਰ ਉਹ ਦੁਬਾਰਾ ਫਿਰ ਹੀਟ ਵਿਚ ਆਉਂਦੀ ਹੈ ਤੁਸੀ ਗਾਂ ਨੂੰ Metricef-iu 2 ਦਿਨ ਦਵਾਈ ਬੱਚੇਦਾਨੀ ਵਿਚ ਭਰਵਾਂ ਦਿਓ, ਇਹ ਦਵਾਈ ਭਰਵਾਣ ਤੋਂ ਬਾਅਦ ਗਾਂ ਨੂੰ Agrimin super powder ਦੇਣਾ ਸ਼ੁਰੂ ਕਰ ਦਿਓ ਇਸਨੂੰ 50 ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ, ਇਸਦੇ ਨਾਲ ਤੁਸੀ PG care ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 21 ਦਿਨ ਹੋਰ ਦਿੰਦੇ ਰਹੋ, ਇਸ ਤ੍ਰਾਹ ਉਹ ਗੱਭਣ ਰਹਿ ਜਾਵੇਗੀ.
हर्बल दवा जियान का नरमे की फसल पर कैसे प्रयोग किया जा सकता है इसके क्या फायदे हैं ?
(hn)
Maharashtra
नरमे पर सफेद मक्खी के हमले को रोकने के लिए हमने कुदरती फार्मूला तैयार किया है जिसे कि जियान का नाम दिया गया है इसे बनाने का तरीका भी आपसे शेयर करने जा रहे हैं 5 लीटर घोल तैयार करने के लिए निम्नलिखित आवश्यक चीज़ें जरूरी हैं- 200 ग्राम नीम के पत्तों का अर्क 200 ग्राम धतूरे के पत्तों का अर्क 200 ग्राम अक्क के पत्तों का अर्क 200 ग्राम करंज के पत्तों का अर्क 200 ग्राम तुम्मे का अर्क 50 ग्राम लहसुन का अर्क 50 ग्राम तंबाकू के पत्तों का अर्क 5 लीटर गऊ भैंस का मूत्र (यदि देसी गाय का हो, तो ज्यादा अच्छा है) तैयार करने की विधि इन सब चीजों को मिला कर 12-12 घंटे के अंतराल पर धीमी आंच पर उबालकर ठंडा कर लें 3 बार 12-12 घंटे के अंतराल पर गर्म करके और ठंडा करके यह प्रयोग करने के लिए तैयार हो जाता है इसकी विशेषता यह भी है कि इसे जितने समय तक रखना चाहें, रख सकते हैं यह खराब नहीं होता
Rajasthan
Shilpa ji yeah kahan se milega
सर अंजीर का पेड़ लगाने के कितने साल बाद फल आने की सम्भावना होती है ?
(hn)
Maharashtra
अंजीर का पौधा 2 से 6 साल तक फल देना शुरू कर देता है धन्यवाद
ਨ੍ਹੀਲੀ ਰਾਵੀ ਦੀ ਮੱਝ ਨੂੰ 4 ਦਿਨ ਹੋ ਗਏ ਸੂਈ ਨੂੰ ਕੀ ਖੁਰਾਕ ਪਾਉਣੀ ਸੁਰੂ ਕਰੀਏ ਦਸਿਓ ਜੀ ?
(pb)
Punjab
ਉਸ ਨੂੰ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5-7 ਦਿਨ ਦੇਣੀ ਸ਼ੁਰੂ ਕਰੋ, ਬਾਕੀ ਉਸ ਨੂੰ Anabolite liquid 100-100ml ਸਵੇਰੇ ਸ਼ਾਮ, Lactomax bolus ਰੋਜਾਨਾ 10 ਗੋਲੀਆਂ ਦੇਣੀਆਂ ਸ਼ੁਰੂ ਕਰੋ ਇਸ ਨਾਲ ਦੁੱਧ ਵੱਧ ਜਾਵੇਗਾ.
सर अंजीर की खेती के बारे बताये और किस मौसम में पकती है ?
(hn)
Maharashtra
अंजीर एक लोकप्रिय फल है, जो ताजा और सूखा खाया जाता है भारती में इसकी खेती राजस्थान, हरियाणा, कर्नाटक, तमिलनाडु, महाराष्ट्र, गुजरात तथा उत्तर प्रदेश के कुछ भागों में की जाती है विश्व स्तर पर इसकी खेती दक्षिणी और पश्चिमी अमरीका और मेडिटेरेनियन और उत्तरी अफ्रीकी देशों में उगाया जाता है इस लेख द्वारा आप जानेगे की अंजीर की खेती कैसे करें, और इसके लिए उपयुक्त जलवायु, भूमि, किस्में, देखभाल, पैदावार आदि की जानकारी, जिससे किसान और बागवान भाई अंजीर की उत्तम खेती कर सकते है और अच्छी पैदावार भी प्राप्त कर सकते है अंजीर को सभी प्रकार की मिट्टी में उगाया जा सकता है, परंतु दोमट अथवा मटियार दोमट, जिसमें उत्तम जल निकास हो, इसके लिए सबसे श्रेष्ठ मिट्टी है भारत के निचले क्षेत्रों में पाये जाने वाली अंजीर की जैव-विविधता का वर्गीकरण तीन प्रजातियों बी एफ- I, बी एफ- II तथा बी एफ- III में किया गया है इनमें बी एफ- III प्रजाति सर्वोत्तम पाई गई है और इसका नामकरण ‘बडका अंजीर’ किस्म के रूप में किया गया है इस किस्म के फलों का औसतन भार 36.8 ग्राम और कुल घुलनशील ठोस तत्त्वों की मात्रा 18.8 डिग्री ब्रिक्स होती है इसमें अन्य किस्मों की तुलना में पानी की मात्रा कम होती है, इसलिए यह किस्म सुखाने के लिये भी उपयुक्त है अंजीर के पौधे मुख्यतः 1 से 2 सेंटीमीटर मोटी, 15 से 20 सेंटीमीटर लम्बी परिपक्व कलमों द्वारा तैयार किये जाते हैं मातृ पौधों से सर्दियों में कलमें लेकर इन्हें 1 से 2 माह तक कैल्सिंग हेतु मिट्टी में दबाया जाता है फरवरी से मार्च में जैसे ही तापमान बढ़ने लगता है, इल कलमों को निकाल कर 15 x 15 सेंटीमीटर की दूरी पर नर्सरी में रोपित किया जाता है अंजीर की नर्सरी की क्यारियों में प्रति वर्गमीटर 7 किलो गोबर की खाद तथा 25 से 30 ग्राम फॉस्फोरस और 20 से 25 ग्राम पोटाश खाद, क्यारी तैयारी के समय डालनी चाहिए नत्रजन खाद 10 से 15 ग्राम प्रतिवर्गमीटर कलमें रोपित करने के एक महीने बाद तथा इतनी ही मात्रा 2 महीने बाद डालनी चाहिए अंजीर के छोटे पौधों 1 से 3 वर्ष में 7 से 10 किलो गोबर की खाद और 3 वर्ष की आयु से बड़े पौधों में 15 से 25 किलोग्राम गोबर की खाद प्रति पौधा, प्रतिवर्ष डालनी चाहिए उर्वरक का प्रयोग मिट्टी की आवश्यकता के अनुसार करें वैसे अंजीर की फसल बिना उर्वरक के प्रयोग के बाद भी अच्छी पैदावार देती है अंजीर के पौधों की सिधाई इस प्रकार होनी चाहिए कि हर दिशा में इसका फैलाव बराबर हो और पौधे के हर हिस्से तक सूर्य का प्रकाश पहुँच सके इसमें फल एक से दो साल पुरानी टहनियों पर निकलने वाली नई शाखाओं पर लगता है अतः शुरू के वर्षों में इस प्रकार की टहनियों को बढ़ावा देना चाहिए पुराने पेड़ों में भारी काट-छांट लाभप्रद होती है रोग ग्रस्त और सुखी शाखाओं की फल तुड़ाई के बाद काट-छांट करते रहना चाहिए नस्ल सुधार हेतु देसी पेड़ों को जमीन से मीटर की ऊँचाई पर काट दें और मार्च में प्रति तना 3 से 4 कोंपलें रखें और बाकि कोंपलें निकाल दें रखी गई कोंपलों पर जून से जुलाई में चिप या टी बडिंग द्वारा उन्नत किस्मों का रोपण करें इसके अतिरिक्त सितम्बर व मार्च से अप्रैल में भी चिप बडिंग की जा सकती है
ਕੜਕਨਾਥ ਦਾ ਫਾਰਮ ਕਿਵੇ ਸ਼ੁਰੂ ਕਰੀਏ ਚੂਚੇ ਜਾਂ ਬਾਲਗ ਖਰੀਦੀਏ ਅਤੇ ਕਿੱਥੋ ਲਈਏ ?
(pb)
Punjab
ਤੁਸੀ ਕੜਕਨਾਥ ਮੁਰਗੀ ਦਾ ਕੰਮ ਪੰਜਾਬ ਵਿਚ ਕਰ ਸਕਦੇ ਹੋ,ਪਰ ਜੇਕਰ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਲੈ ਕੇ ਸ਼ੁਰੂ ਕਰੋ ਤਾਂ ਵਧੀਆ ਹੈ ਜੀ ਕੜਕਨਾਥ ਮੱਧ ਪ੍ਰਦੇਸ਼ ਦੀ ਪਿਓਰ ਨਸਲ ਹੈ ਇਸ ਦੀ ਚਮੜੀ ਕਾਲੀ ਚਮਕੀਲੀ ਹੁੰਦੀ ਹੈ, ਕਲਗੀ ਵੀ ਕਾਲੀ ਹੁੰਦੀ ਹੈ ਤੇ ਇਸਦੀ ਚੁੰਝ ਤੇ ਜੀਭ ਵੀ ਕਾਲੇ ਰੰਗ ਦੀ ਹੁੰਦੀ ਹੈ ਅੰਡੇ ਦੇਸੀ ਅੰਡਿਆ ਦੀ ਤਰ੍ਹਾਂ ਹੁੰਦੇ ਹਨ ਤੇ ਖੂਨ ਲਾਲ ਨਾਲੋਂ ਥੋੜਾ ਗੂੜਾ ਲਾਲ ਹੁੰਦਾ ਹੈ ਇਸਦੇ ਅੰਡੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ ਤੇ ਫੈਟ ਬਿਲਕੁੱਲ ਘੱਟ ਹੁੰਦੀ ਹੈ ਸੂਗਰ ਦੇ ਮਰੀਜ਼ਾਂ ਲਈ ਵੀ ਇਹ ਫਾਇਦੇਮੰਦ ਹਨ ਇਸ ਦੇ ਚਿਕਨ ਦਾ 800 ਰੁਪਏ ਕਿਲੋ ਤੱਕ ਰੇਟ ਹੈ ਤੇ ਛੋਟੇ ਬੱਚੇ ਜੇਕਰ ਮੱਧ ਪ੍ਰਦੇਸ਼ ਤੋਂ ਮਗਵਾਉਂਦੇ ਹੋ ਤਾਂ ਪ੍ਰਤੀ ਬੱਚਾ 90-100 ਰੁਪਏ ਤੁਹਾਨੂੰ ਮਿਲੇਗਾ ਇਸ ਦਾ ਅੰਡਾ 45-50 ਰੁਪਏ ਪ੍ਰਤੀ ਅੰਡਾ ਸੇਲ ਹੋ ਜਾਂਦਾ ਹੈ 3 ਮਹੀਨੇ ਤੱਕ ਇੱਕ ਬੱਚੇ ਦੇ ਪਾਲਣ ਤੇ ਖਰਚਾ 150 ਰੁਪਏ ਹੁੰਦਾ ਹੈ ਤੇ ਜਦੋਂ ਚੂਚੇ ਵੱਡੇ ਹੋ ਜਾਂਦੇ ਹਨ ਤਾਂ 1500 ਰੁਪਏ ਆਮਦਨ ਹੋ ਜਾਂਦੀ ਹੈ ਇਸ ਨੂੰ ਫੀਡ ਨਾਰਮਲ ਬਰੈਲਰ ਵਾਲੀ ਦੇ ਸਕਦੇ ਹੋ ਜਾਂ ਇਸ ਦੇ ਨਾਲ ਪਾਲਕ ਵੀ ਖਵਾ ਸਕਦੇ ਹੋ ਜਿਸ ਵਿੱਚ ਆਇਰਨ ਹੁੰਦਾ ਹੈ ਜੋ ਇਸ ਲਈ ਫਾਇਦੇਮੰਦ ਹੁੰਦਾ ਹੈ ਅਤੇ ਕੜਕਨਾਥ ਮੁਰਗੀ ਸਾਲ ਵਿਚ 120-130 ਅੰਡੇ ਦਿੰਦੀ ਹੈ ਕੜਕਨਾਥ ਦੇ ਬੱਚੇ ਲੈਣ ਲਈ ਤੁਸੀ ਮੈਂਨੂੰ 9781589637 ਨੰਬਰ ਤੇ ਸੰਪਰਕ ਕਰ ਸਕਦੇ ਹੋ
sir varmi compost ka upyog kha hota h or kese kiya jata hai konsi fslo k liye hota h ?
(hn)
Punjab
Rahul ji vermicompost ko aap kisi bhi fasl men istemal kar sakte hai.iski matra har fasl ke liye alg hoti hai kripya aap btaye ke aapne konsi fasl ki bijai ki hai taki aapko uske bare men poori jankari di ja sake.dhanywad
ਸਰ ਖਾਦ ਕਿੰਨੇ ਦਿਨਾ ਦੇ ਫਾਸਲੇ ਤੇ ਪਾਉਣੀ ਚਾਹੀਦੀ ਹੈ ?
(en)
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai. iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
Punjab
ਯੂਰੀਆ ਹਫਤੇ ਹਫਤੇ ਬਾਅਦ 30 -35 ਦਿਨ ਚ ਪੂਰੀ ਕਰੋ । DAP ਨਾ ਪਾਓ।
SUPER 50kg---DAP 25kg 1kille narme vich pai hai---result nahi milya ji....ans plz ?
(pb)
Maharashtra
guri ji kirpa karke swal vistar nal pucho ke tuc kehdi fasl vich isdi varto kiti hai ate dikkat ki aa rahi hai fasl vich tajo tuhanu osde hisab nal jankari diti ja sake.dhanwad
sir ਝੋਟੀ ਦੂਸਰੇ ਸ਼ੂਵੇ ਸੂਣ ਵਿੱਚ 1 ਮਹੀਨਾ ਰਾਹੇਦਾ ਹੈ ਜੀ ਪਿਸ਼ਲੇ ਸ਼ੂਵੇ ਉਸ ਦਾ ਲੇਵਾ ਠੀਕ ਨਹੀਂ ਸੀ ਬਣਿਆ ਧਨਾ ਵਿੱਚੋ ਦੁੱਧ ਦੀ ਧਾਰ ਵੀ ਬਹੁਤ ਸਖਤ ਨਿਕਲਦੀ ਸੀ ਕੀ ਹੁਣ ਇਹ ਠੀਕ ਹੋ ਸਕਦਾ ਜਿਸ ਨਾਲ ਚੋਣ ਸਮੇ ਧਾਰ ਪੋਲੀ ਹੋ ਸਕੇ ?
(pb)
ਤੁਸੀ ਉਸ ਨੂੰ ਹੁਣ Vitum-h liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ, ਇਸ ਨਾਲ ਲੇਵਾ ਵਧਿਆ ਹੋਵੇਗਾ ਬਾਕੀ ਉਸਦੇ ਸੂਣ ਤੋਂ ਬਾਦ 200 ਗ੍ਰਾਮ ਮਿਸ਼ਰੀ ਦੀ ਚਾਂਸਨੀ ਬਣਾ ਕੇ ਫਿਰ ਉਸ ਨੂੰ 200gm ਡਾਲਡਾ ਘਿਓ ਵਿਚ ਮਿਲਾ ਕੇ ਗਰਮ ਕਰੋ ਅਤੇ ਫਿਰ ਬਾਦ ਵਿਚ 200 ਗ੍ਰਾਮ ਨੀਂਬੂ ਨਿਚੋੜ ਕੇ 5-7 ਦਿਨ ਝੋਟੀ ਨੂੰ ਦਿਓ, ਇਸ ਨਾਲ ਧਾਰ ਵੀ ਨਰਮ ਹੋ ਜਾਵੇਗੀ .
sir eh soon to kine din baad dene sru krne
super 50 kg. d.A.P 25 kg 1 kille vich ji...pai hai---- ji fer v result nahi milya ji ?
(pb)
Maharashtra
guri ji kirpa karke swal vistar nal pucho ke tuc kehdi fasl vich isdi varto kiti hai ate dikkat ki aa rahi hai fasl vich tajo tuhanu osde hisab nal jankari diti ja sake.dhanwad
moti ki kheti kaise karen ?
(hn)
Rajasthan
Ganes Kumar जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Madhya Pradesh
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 13 July 2019 आयोजित किया जा रहा है एक दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म प्रशिक्षिण शुल्क 6000/person # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) अधिक जानकारी के लिए संपर्क करे , अमित बमोरिया 9770085381 9584120929 (सीट आरक्षित करने के लिए 1000/- एडवांस जमा कराये ) Amit kumar Ac no. 50100079403714 Ifsc HDFC0003695 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर स्टेशन कोड SGP जिला होशंगाबाद HBD
सर मेने 25 बिगा खेत में 10 ट्राली गोबर की खाद डाली है और पैदावार बहुत ज्यादा हो, इसके लिए कोई रासायनिक उर्वरक बताओ ?
(hn)
Punjab
सुरेश जाट जी कृपया बताएं कि आपने कौन सी फसल की बिजाई की है ताकि आपको इसके बारे में पूरी जानकारी दी जा सके धन्यवाद
sir Apna Jhona 1509 aa Ajj 21 din daa Ho gya aa Pra buta nahi kar ria appa Pila Khand nal 1 bag urea 1 bag super 5 kg zinc 33/pai aa butta Bas ik he nali aa Kee pya jawa grouth lai ?
(pb)
Punjab
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Mircha di fasak bare jankari ?
(pb)
Punjab
ਇਹ ਭਾਰਤ ਦੀ ਇੱਕ ਮੱਹਤਵਪੂਰਨ ਫ਼ਸਲ ਹੈ ਮਿਰਚ ਹਲਕੀ ਤੋਂ ਭਾਰੀ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ CH-1: ਇਹ ਕਿਸਮ ਪੀ ਏ ਯੂ ਲੁਧਿਆਣੇ ਵੱਲੋਂ ਬਣਾਈ ਗਈ ਹੈ ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ ਇਸਦਾ ਫ਼ਲ ਦਰਮਿਆਨੇ ਆਕਾਰ ਅਤੇ ਹਲਕੇ ਹਰੇ ਰੰਗ ਦਾ ਹੁੰਦਾ ਹੈ ਜੋ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦਾ ਹੋ ਜਾਂਦਾ ਹੈ ਇਸ ਕਿਸਮ ਦਾ ਫ਼ਲ ਬਹੁਤ ਕੌੜਾ ਅਤੇ ਆਕਰਸ਼ਿਤ ਹੁੰਦਾ ਹੈ ਇਹ ਕਿਸਮ ਗਲਣ ਰੋਗ ਨੂੰ ਸਹਾਰ ਸਕਦੀ ਹੈ ਇਸਦਾ ਔਸਤਨ ਝਾੜ 95-100 ਕੁਇੰਟਲ ਪ੍ਰਤੀ ਏਕੜ ਹੈ CH-3: ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਬਣਾਈ ਗਈ ਹੈ ਇਸਦੇ ਫ਼ਲ ਦਾ ਆਕਾਰ CH-1 ਦੇ ਆਕਾਰ ਨਾਲੋਂ ਵੱਡਾ ਹੁੰਦਾ ਹੈ ਇਸ ਵਿੱਚ ਕੈਪਸੇਸਿਨ ਦੀ ਮਾਤਰਾ 0.52% ਹੁੰਦੀ ਹੈ ਇਸ ਦਾ ਔਸਤਨ ਝਾੜ 100-110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ CH-27: ਇਸ ਕਿਸਮ ਦੇ ਪੌਦੇ ਲੰਬੇ ਹੁੰਦੇ ਹਨ ਅਤੇ ਜ਼ਿਆਦਾ ਸਮੇਂ ਤੱਕ ਫ਼ਲ ਦਿੰਦੇ ਹਨ ਇਸ ਕਿਸਮ ਦੇ ਫ਼ਲ ਦਰਮਿਆਨੇ ਲੰਬੇ (6.7 ਸੈ.ਮੀ.), ਪਤਲੇ ਛਿਲਕੇ ਵਾਲੇ, ਸ਼ੁਰੂ ਵਿੱਚ ਹਲਕੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਰੰਗ ਦੇ ਹੁੰਦੇ ਹਨ ਇਹ ਕਿਸਮ ਪੱਤਾ ਮਰੋੜ, ਫਲ ਅਤੇ ਜੜ੍ਹ ਗਲਣ, ਰਸ ਚੂਸਣ ਵਾਲੇ ਕੀਟਾਂ ਜਿਵੇਂ ਕਿ ਮਕੌੜਾ ਜੂੰ ਆਦਿ ਦੀ ਰੋਧਕ ਹੈ ਇਸ ਦਾ ਔਸਤਨ ਝਾੜ 90-110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Sindhuri: ਇਸ ਕਿਸਮ ਦੇ ਪੌਦੇ ਗੂੜੇ ਹਰੇ, ਠੋਸ ਅਤੇ ਦਰਮਿਆਨੇ ਕੱਦ ਦੇ ਹੁੰਦੇ ਹਨ ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸਦੇ ਫ਼ਲ ਲੰਮੇ (7-14 ਸੈ.ਮੀ.), ਮੋਟੇ ਛਿਲਕੇ ਵਾਲੇ, ਸ਼ੁਰੂ ਵਿੱਚ ਗੂੜੇ ਹਰੇ ਅਤੇ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦੇ ਹੁੰਦੇ ਹਨ ਇਸ ਦਾ ਔਸਤਨ ਝਾੜ 70-75 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Tej: ਇਸਦੇ ਪੌਦੇ ਹਲਕੇ ਹਰੇ, ਫੈਲੇ ਹੋੋਏ ਅਤੇ ਦਰਮਿਆਨੇ ਕੱਦ ਦੇ ਹੁੰਦੇ ਹਨ ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸਦੇ ਫ਼ਲ ਲੰਮੇ (6-8 ਸੈ.ਮੀ.), ਪਤਲੇ ਛਿਲਕੇ ਵਾਲੇ, ਸ਼ੁਰੂ ਵਿੱਚ ਹਲਕੇ ਹਰੇ ਰੰਗ ਦੇ ਹੁੰਦੇ ਹਨ ਜੋ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦੇ ਹੋ ਜਾਂਦੇ ਹਨ ਇਸ ਦਾ ਔਸਤਨ ਝਾੜ 60 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pusa Jwala: ਇਸ ਕਿਸਮ ਦੇ ਪੌਦੇ ਛੋਟੇ ਕੱਦ ਦੇ, ਝਾੜੀਆਂ ਵਾਲੇ ਅਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ ਇਸਦੇ ਫਲ 9-10 ਸੈ.ਮੀ. ਲੰਬੇ, ਹਲਕੇ ਹਰੇ ਅਤੇ ਬਹੁਤ ਕੌੜੇ ਹੁੰਦੇ ਹਨ ਇਹ ਕਿਸਮ ਥਰਿਪ ਅਤੇ ਮਕੌੜਾ ਜੂੰ ਦੀ ਰੋਧਕ ਹੈ ਇਸ ਦਾ ਔਸਤਨ ਝਾੜ 34 ਕੁਇੰਟਲ (ਹਰੀਆਂ ਮਿਰਚਾਂ) ਅਤੇ 7 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੁੰਦਾ ਹੈ Pusa Sadabahar: ਇਸਦੇ ਪੌਦੇ ਸਿੱਧੇ, ਸਦਾਬਹਾਰ (2-3 ਸਾਲ), 60-80 ਸੈ.ਮੀ. ਕੱਦ ਦੇ ਹੁੰਦੇ ਹਨ ਇਸਦੇ ਫ਼ਲ 6-8 ਸੈ.ਮੀ. ਲੰਬੇ ਹੁੰਦੇ ਹਨ ਫਲ ਗੁੱਛਿਆਂ ਵਿੱਚ ਲੱਗਦੇ ਹਨ ਅਤੇ ਹਰੇਕ ਗੁੱਛੇ ਚ 6-14 ਫਲ ਹੁੰਦੇ ਹਨ ਪੱਕਣ ਸਮੇਂ ਫਲ ਗੂੜੇ ਲਾਲ ਰੰਗ ਦੇ ਅਤੇ ਕੌੜੇ ਹੁੰਦੇ ਹਨ ਇਹ ਕਿਸਮ CMV, TMV ਅਤੇ ਪੱਤਾ ਮਰੋੜ ਦੀ ਰੋਧਕ ਹੈ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75-80 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸਦਾ ਔਸਤਨ ਝਾੜ 38 ਕੁਇੰਟਲ (ਹਰੀਆਂ ਮਿਰਚਾਂ) ਅਤੇ 8 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੈ Arka Meghana: ਇਹ ਹਾਈਬ੍ਰਿਡ ਕਿਸਮ ਵੱਧ ਝਾੜ ਵਾਲੀ ਅਤੇ ਪੱਤਿਆਂ ਦੇ ਧੱਬਾ ਰੋਗ ਦੀ ਰੋਧਕ ਹੈ ਇਸ ਦੇ ਫਲਾਂ ਦੀ ਲੰਬਾਈ 10.6 ਸੈ.ਮੀ. ਅਤੇ ਚੌੜਾਈ 1.2 ਸੈ.ਮੀ. ਹੁੰਦੀ ਹੈ ਇਸ ਦੇ ਫਲ ਸ਼ੁਰੂ ਵਿੱਚ ਗੂੜੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਹੋ ਜਾਂਦੇ ਹਨ ਇਸਦਾ ਔਸਤਨ ਝਾੜ 134 ਕੁਇੰਟਲ (ਹਰੀ ਮਿਰਚ) ਅਤੇ 20 ਕੁਇੰਟਲ (ਸੁੱਕੀ ਮਿਰਚ) ਹੁੰਦਾ ਹੈ Arka Sweta: ਇਹ ਹਾਈਬ੍ਰਿਡ ਕਿਸਮ ਵਧੇਰੇ ਝਾੜ ਵਾਲੀ ਅਤੇ ਤਾਜ਼ਾ ਮੰਡੀ ਵਿੱਚ ਵੇਚਣਯੋਗ ਹੈ ਇਹ ਸੇਂਜੂ ਸਥਿਤੀਆਂ ਵਿੱਚ ਸਾਉਣੀ ਅਤੇ ਹਾੜੀ ਦੋਨੋਂ ਵਿੱਚ ਉਗਾਈ ਜਾ ਸਕਦੀ ਹੈ ਇਸ ਦੇ ਫਲ ਦੀ ਲੰਬਾਈ 11-12 ਸੈ.ਮੀ., ਚੌੜਾਈ 1.2-1.5 ਸੈ.ਮੀ. ਹੁੰਦੀ ਹੈ ਫਲ ਮੁਲਾਇਮ ਅਤੇ ਦਰਮਿਆਨੇ ਕੌੜੇ ਹੁੰਦੇ ਹਨ ਫਲ ਸ਼ੁਰੂ ਵਿੱਚ ਹਲਕੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਹੋ ਜਾਂਦੇ ਹਨ ਇਹ ਵਿਸ਼ਾਣੂਆਂ ਨੂੰ ਸਹਾਰਨਯੋਗ ਕਿਸਮ ਹੈ ਇਸ ਦਾ ਔਸਤਨ ਝਾੜ 132 ਕੁਇੰਟਲ (ਹਰੀਆਂ ਮਿਰਚਾਂ) ਅਤੇ 20 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੈ Kashi Early: ਇਸ ਹਾਈਬ੍ਰਿਡ ਕਿਸਮ ਦੇ ਪੌਦੇ ਦਾ ਕੱਦ ਲੰਬਾ (100-110 ਸੈ.ਮੀ.) ਹੁੰਦਾ ਹੈ ਇਸਦਾ ਤਣਾ ਟਾਹਣੀਆਂ ਤੋਂ ਬਿਨਾਂ ਫਿੱਕਾ ਹਰਾ ਹੁੰਦਾ ਹੈ ਇਸ ਦੇ ਫ਼ਲ ਕੌੜੇ, ਲੰਬੇ ( 8-9 x 1.0-1.2 ਸੈ.ਮੀ.), ਆਕਰਸ਼ਿਕ, ਸ਼ੁਰੂ ਵਿੱਚ ਗੂੜੇ ਹਰੇ ਜੋ ਪੱਕਣ ਤੋਂ ਬਾਅਦ ਚਮਕੀਲੇ ਲਾਲ ਹੋ ਜਾਂਦੇ ਹਨ ਇਸ ਕਿਸਮ ਵਿੱਚ ਹਰੀ ਮਿਰਚ ਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 45 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸ ਦਾ ਔਸਤਨ ਝਾੜ 100 ਕੁਇੰਟਲ (ਪੱਕੀ ਹੋਈ ਲਾਲ) ਹੁੰਦਾ ਹੈ Kashi Surkh: ਇਸ ਕਿਸਮ ਦੇ ਪੌਦੇ ਛੋਟੇ ਕੱਦ ਦੇ ਹੁੰਦੇ ਹਨ, ਜਿਨ੍ਹਾਂ ਦਾ ਤਣਾ ਟਾਹਣੀਆਂ ਵਾਲਾ ਹੁੰਦਾ ਹੈ ਇਸਦੇ ਫ਼ਲ ਹਲਕੇ ਹਰੇ, ਸਿੱਧੇ, ਲੰਬੇ 11-12 ਸੈ.ਮੀ. ਹੁੰਦੇ ਹਨ ਇਹ ਹਰੀ ਅਤੇ ਲਾਲ ਦੋਨੋਂ ਤਰ੍ਹਾਂ ਦੀਆਂ ਮਿਰਚਾਂ ਉਗਾਉਣਯੋਗ ਕਿਸਮ ਹੈ ਇਸਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 55 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ ਇਸ ਵਿੱਚ ਹਰੀ ਮਿਰਚ ਦਾ ਔਸਤਨ ਝਾੜ 100 ਕੁਇੰਟਲ ਪ੍ਰਤੀ ਏਕੜ ਹੈ Kashi Anmol: ਇਸ ਕਿਸਮ ਦੇ ਪੌਦੇ ਦਰਮਿਆਨੇ ਕੱਦ ਦੇ(60-70 ਸੈ.ਮੀ.) ਹੁੰਦੇ ਹਨ, ਜਿਨ੍ਹਾਂ ਦਾ ਤਣਾ ਟਾਹਣੀਆਂ ਵਾਲਾ ਹੁੰਦਾ ਹੈ ਅਤੇ ਇਹ ਆਕਰਸ਼ਿਕ ਹਰੇ ਕੌੜੇ ਫਲ ਪੈਦਾ ਕਰਦਾ ਹੈ ਇਸਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 55 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸਦਾ ਔਸਤਨ ਝਾੜ 80 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Hiii Sir... Indian Bee cooling Climate Behaviour .. Please Explain Briefly....
(en)
Uttarakhand
D PRAKASH RAJ you can contact to me on 94110 06092.
सर में 25 बिगा में मुंग, बाजरा और गवाँर की खेती कर रहा हूँ, इसमे खरपतवार न निकले इसका कोई उपाय बताओ ?
(hn)
Punjab
मूंग :-खेत को नदीन मुक्त करने के लिए एक या दो गोडाई करें पहली गोडाई बीजने के 4 सप्ताह बाद और दूसरी गोडाई, पहली गोडाई के 2 सप्ताह बाद करें रासायनिक तरीके से नदीनों को ख्त्म करने के लिए फलूक्लोरालिन 600 मि.ली. प्रति एकड़ और ट्राइफलूरालिन 800 मि.ली. प्रति एकड़ में बिजाई से पहले डालें इसके इलावा बिजाई के बाद दो दिनों के अंदर अंदर पैंडीमैथालीन 1 लीटर को 100 से 200 लीटर पानी में मिलाकर प्रति एकड़ के हिसाब से छिड़काव करें बाजरा :- खेत को साफ और नदीन रहित रखें बाजरे की बिजाई के बाद एट्राज़िन 400 ग्राम को 200 लीटर पानी में मिलाकर डालें बिजाई के 15-17 दिनों के बाद छंटाई की क्रिया करें और सिर्फ सेहतमंद फसल ही रखें ग्वार:- फसल के शुरूआती विकास के दौरान गोडाई और निराई से खेत को नदीन मुक्त रखें इन प्रक्रिया से नदीनों के नियंत्रण के साथ साथ मिट्टी को हवादार बनाने में भी मदद मिलती है नदीनों के नियंत्रण के लिए रोपाई से पहले बसालिन 800 मि.ली. प्रति एकड़ में डालें
सर सरसों के तेल में Nutrition में क्या-क्या डाला जाता है ?
(hn)
Punjab
sarso ke tel me 60% monounsaturated fatty acids (42% erucic acid and 12% oleic acid) aur 21% polyunsaturated fats (6% the omega-3 alpha-linolenic acid aur 15% omega-6 linoleic acid) iske ilava 12% saturated fats hote hai.dhanywad
sir cow soon wali hai 1month reh gya ki deyie uss nu ate kehri feed payi jawe ?
(pb)
Punjab
uss nu Cargill di Transition mix feed deni suru kro ate Vitum-h liquid 10-10ml swere sham deo, iss nal lewa ate dudh vdia howega.
Punjab
cow nu Vitum H 20 ml rojana deo feed Cargill di Transition Mix soon to 1 month pehla ate 1 month soon to baad tak deo ji
ट्रैक्टर पर सब्सिडी चाहिए नया ट्रेक्टर लेना है ?
(hn)
Punjab
Suresh Kumar Mahala ji agar aap New tractar lena chahte hai to aap Pardhan Mantri Tractor yojna ka labh utha sakte hai, Is yojna ke bare me puri jankari ke lia aap apne nazdiki SBI Bank se samparak kare, Thankyou.
hsjsjsjj ?
(en)
Punjab
Bhullar ji kirpa krke apna swal vistar nal pusho ji tan jo tuhanu sahi jankari diti jaa skee.
veer hun kehdi poddh layiea ?
(pb)
Punjab
gurpreet ji kirpa karke swal vistar nal pucho ke tuc kehde paudhe bare jankari laina chahunde ho ta jo tuhanu is bare poori jankari diti ja sake.dhanwad
sir mein barsaat mein dhaniya ki kheti karna chahta Hoon dhaniya ka sahi bij aur usme hone vala kharpatwar nashak dawa dawa ka chidkav dawai ke waqt kar de ?
(hn)
Maharashtra
Brijesh ji, ap dhaniya ki kisme jaise ke Rajendra swathi, Sadhana, Swathi, Sindhu, Pant Haritima, Hissar Anand, GC 1, GC 2, CO 1, CO 2, RCr 20, RCr 446, RCr 436, RCr 435 , RCr 41, Hisar Sugandh, Hisar Bhoomit, Hisar Surbhi ki bijai kar sakte hain, ap fasal khatpatwar ke liye godayi karein, dhanywad
dudharu pashu ko srso ka tel kitni matra me or kitne antraal pr den ? iske fayede bhi btayen ?
(hn)
Punjab
संदीप जी आप सभी पशुओं को 100 मि.ली. रोजाना दे सकते है और कुल 5 लीटर तक पिला सकते है इसका कोई नुक्सान नहीं है बाकि फैट बढ़ाने के लिए आप Fatplus पाउडर 50 ग्राम रोजाना दे सकते है इससे फैट बढ़ जाएगी
majh suu paye aa ate katti nu kine tym badh dudh pilaya jawe ?
(pb)
Rajasthan
Hardeep ji suun ton badd bache nu 1 hours vich duudh pilla dena chahida hai , jer pain da wait nhi krna chahida..
ਸਰ ਸਰੋ ਦੀ ਖੱਲ ਦਾ ਸ਼ਿੱਟਾ ਕਿੰਨੇ ਦਿਨਾਂ ਦੇ ਝੋਨੇ ਵਿੱਚ ਪਾ ਸਕਦੇ ਆ,1401 ਚ ਵ ਪਾਂ ਸਕਦੇ ਆ ਕੇ ਨਹੀਂ , ਕੁੱਝ ਲੋਕ ਕਹਿ ਰਹੇ ਆ ਬਾਅਦ ਵਿੱਚ fungus pai jndi aa jhone nu ?
(pb)
Punjab
ਅਮਨ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸਦੇ ਨਾਲ ਫੰਗਸ ਨਹੀਂ ਪੈਂਦੀ ਪਿਛਲੇ ਸਾਲ ਵੀ ਕਈ ਕਿਸਾਨਾਂ ਵਾਲੀ ਇਸਦੀ ਵਰਤੋਂ ਕੀਤੀ ਗਈ ਹੈ ਜਿਸਦਾ ਓਹਨਾ ਨੂੰ ਵਧੀਆ result ਮਿਲਿਆ ਹੈ ਧੰਨਵਾਦ
narme di growth nahi ho rahi plz ans deo ?
(pb)
Narme di growth lyi NPK 19.19.19 @1 kg per acre nu 150 liter pani vich mila ke spray kr skde ho g..
Narma me Sulphur dene se kya hota hai sir ji ?
(hn)
Punjab
Choudhary ji sulphur ka istemal un kheton men karna chahiye jaha pani dharti men smane ki shamta kam hoti hai iske ilava yeh fungicide ka kam bhi karti hai.iski matra 3 killo ko prati acre ke hisba se daale.dhanywad
ਸਰ ਜੀਂ bueie ਦੀ ਰੋਕਥਾਮ ਲਈ ਕੋਈ ਦਵਾਈ ਦੱਸਣਾ ਜੀ ?
(pb)
Punjab
bui di roktham de layi tuc Arelon@500gm nu 150 litre pani vich mila ke spray karo isde nal bui di roktham ho jayegi.
ਸਰ ਜੀਂ tropical company ਦੀ ਕੋਈ ਨਾਸਾ ਨਾਮ ਦੀ ਦਵਾਈ ਹੈ ਜੋ ਕਿ ਦੁCEREALSਕਾਨਦਾਰ ਦੇ ਰਹੇ ਹਨ ਕਿ ਇਹ ਜ਼ੀਰੀ ਦਾ ਬੁੱਜਾ ਕਰੇਗੀ ਇਹ ਸਰ ਪਾਉਣ ਦਾ ਫਾਇਦਾ ਰਹੁ ਕੇ ਨਹੀਂ ਦੱਸਣਾ ਜੀ ?
(pb)
Maharashtra
Nasa ik biofertilizer hai jo fasl da boojha vadia bnaunda hai isdi matra 1-2 killo nu prati acre de hisab nal vartya janda hai. isnu tuc urea de nal rla ke beej sakde ho.dhanwad
33% zinc di best company kehdi hai te ki rate milda pr kg ?
(pb)
Punjab
Baljinder ji zinc tuc uttam, aries, Coromamdel, sardar di varto kar sakde ho. is to ilava mychoriza Pi company da lai sakde ho.
126 ziri di growth lye .ohde upar kehri sapray da use kriye sir...10 din hoge ziri lgai nu g ?
(pb)
Maharashtra
sarbjeet ji hale growth di spray karn di lod nahi hai jhone nu hale khaadan pao jekar khaadan de bad vi jhona growth na kare fer tuc spray di varto kar sakde ho.dhanwad
ਸਰ ਜੀਂ ਸਰੋ ਦੀ ਖੱਲ ਜ਼ੀਰੀ ਵਿੱਚ ਪਾਉਣ ਦਾ ਜੀਂਫਾਇਦਾ ਹੋਵੇਗਾ ਜਾਂ ਨਹੀਂ ਅਤੇ ਕੀਨੀ ਕਿਲੋ ਏਕੜ ਵਿੱਚ ਪਾਉਣੀ ਹੈ ਜੀ ?
(pb)
Punjab
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ Iਇਸ ਨੂੰ ਯੂਰੀਆ ਨਾਲ ਮਿਲਾ ਕੇ ਨਹੀਂ ਪਾ ਸਕਦੇ ਹੋ ਜੀ
Punjab
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ Iਇਸ ਨੂੰ ਯੂਰੀਆ ਨਾਲ ਮਿਲਾ ਕੇ ਨਹੀਂ ਪਾ ਸਕਦੇ ਹੋ ਜੀ
Punjab
ha ji fyada hai 15 dina tk 16-20kg ਇਕ ਏਕੜ ਦੀ
ਸਰ ਕੀ ਸੋਲਰ ਪਲਾਂਟ ਦੇ ਕਨੈਕਸ਼ਨ ਨਿਕਲੇ ਹਨ ?
(pb)
ਨਹੀ ਜੀ ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀ ਆਈ ਹੈ ਜੀ , 20 ਜੁਲਾਈ ਤੋਂ ਇਸ ਬਾਰੇ ਇੱਕ ਮੀਟਿੰਗ ਹੈ ਉਸ ਤੋਂ ਬਾਅਦ ਪਤਾ ਚੱਲੇਗਾ ਜੀ
andde dene wali dhan raja murgi 6 hafto me 2 kilo hone waali Desi bareli me kitne ki milegi ?
(hn)
Punjab
Shuaib ahmed ji Desi chicks lene ke liye aap Sumit Kumar 8006000291, 7906547529 (Sumit Kumar Poultry Farm) se samparak kar sakte hai. Thank you.
sir ji kon se salt pay futaw ke lay jhona ma 10 din ka lay ?
(hn)
Punjab
shamsher ji kripya aap apna swal vistar se pooche taki aapko iske bare men poori jankari di ja sake.dhanywad
Punjab
sir ji 1509 fut ni kar rahi kon se dawa pay
is zinc da v ki kam a. ina dona wicho khara pai a ?
(pb)
Punjab
ਇਹ Zinc solublizing bacteria ਹੈ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸਦਾ result ਵਧੀਆ ਹੁੰਦਾ ਹੈ ਇਸਦੀ ਮਾਤਰਾ 2 ਕਿਲੋ ਨੂੰ 50 ਕਿੱਲੋ ਰੂੜੀ ਦੇ ਨਾਲ ਰਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਧੰਨਵਾਦ
Punjab
talwar zinc 12%edta payo
Is zinc da ki kam a jiri di growth lai vadia ?
(pb)
Punjab
Guggu g , Talwar Zinc Chelated forn ch hai, jo 500 gram khaad naal ja 200 gram foliar spray ch use kr skde ho. Ih plants di growth krdi
Milk vdaun lai maj te cow nu ki dita jave ?
(pb)
Punjab
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ, ਬਾਕੀ ਖੁਰਾਕ, ਪਸ਼ੂ ਦੇ ਰਹਿਣ ਸਹਿਣ, ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ, ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ , ਬਾਕੀ ਤੁਸੀ Anabolite liquid 100ml ਰੋਜ, Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ, ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ ਬਾਕੀ ਤੁਸੀ ਖੁਰਾਕ ਦਾ ਪੂਰਾ ਧਿਆਨ ਰੱਖੋ.
Punjab
satamrit
20000 ?
(hn)
Punjab
Santosh ji kripya app apna swal vistar se btayen aur photo v Dubara upload kren tan jo apko sahi jankari di jaa skee, yaddi app koi chijj sale krna chahte hai too app humari dusri AAp apni kheti buy/sell per apni AD upload kr skte hai.
Kya gir cow ka bchda kitne or kaha mil sakta hai ?
(hn)
Punjab
Manoranjan mandal ji Gir Cow ka bacha lene ke liye aap Sarpanch Varender Singh 9416700015, 9671500015 (Choudhary nihal singh Agriculture And Dairy farm) se samparak kar sakte hai. Thank you.
Acchi gir cow kaha se or kitne me mil skta hai ?
(hn)
Punjab
Manoranjan mandal ji achhi nasal ki Gir Cow lene ke lia aap Dilbag Singh 9813144108, 9050944108 se samparak kar sakte hai, Thankyou.
Hello sir, I want to take information about the cultivation of maize which is cultivated in between the duration of Jan to jun, which kind of variety should I sow and what is it s yield and rate and how much time does it take ?
(en)
Punjab
Gagandeep ji Spring maize crop is sown during late February to end of march. the varities sown are PMH10, DKC 9108,PMH8,PMH8.The yield is approximately 30-31 quintal per acre.these varities take 120-122 days for maturity.
Punjab
Gagandeep g , January to June Maize di kism Dekalb 9108, 9162, P1844, te period 120-130 days , yield approximately 30 quintl, rate nowadays average 1700-1900 per quintl
Punjab
lg3201 time 120days yield 40 to 48
ਸਾਡੇ ਲਾਈਲੱਗ ਕਿਸਾਨ ਝੋਨੇ ਦੀ ਗਰੋਥ ਲਈ Insecticide ਹੀ ਵਰਤੀ ਜਾਦੇ ਆ ਦੁਕਾਨਦਾਰਾ ਮਗਰ ਲੱਗ ਕੇ ਜੇ ਸਮਝਾਓ ਤਾ ਗਲ ਨੂੰ ਪੈਦੇ ਆ ?
(pb)
Punjab
ਕੁਲਵੀਰ ਜੀ ਬਿਲਕੁਲ ਸਹੀ ਕਿਹਾ
ਵੀਰ ਜੀ ਝੋਨੇ ਵਿੱਚ ਫਰਟੇਰਾ ਪਾਉਣੀ ਚਾਹੀਦੀ ਹੈ ਜਾਂ ਨਹੀਂ, ਇਸ ਦੀ ਜਾਣਕਾਰੀ ਦਿਓ ?
(pb)
Punjab
Major ji jhone nu fertera tahi pao jekar gobh di sundi ja jad di sundi da hamla hai ate jekar eh hamla 5% to vadh hai khet vich fer hi pao nahi ta isnu paun di lod nahi hai ji.
Punjab
Major Mand g ਫਰਟੇਰਾ ਪਾਉਣ ਦਾ ਕੋਈ ਖ਼ਾਸ ਫ਼ਾਇਦਾ ਨਹੀਂ ਜੀ ਇਹ ਇੱਕ ਕੀਟਨਾਸ਼ਕ ਹੈ ਇਹਦਾ ਫੋਟ ਕਰਵਾਉਣ ਚ ਕੋਈ ਤਰਨ ਨਹੀਂ
nike plus 8000 soon vale pashuya lai vdia hai te suye hoye pashuyan lai v ?
(pb)
Punjab
hanji tuci ehh feed apne pashua nu de skde ho, baki suun wale pashua nu tuci Vitum-h liquid 10ml rojana deo ji, iss nal lewa vdia hunda hai.
3 ਕਨਾਲਾਂ 111 ਝੋਨਾਂ ਤੁਰਦਾ ਨਹੀਂ ਕੀ ਪਈਆਂ ਜਾਵੇ 15 ਦਿਨ ਹੋਗੇ ਲੱਗੇ ਨੂੰ ?
(pb)
Punjab
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Punjab
nutrimore 5kg