Punjab
Search
sir mai apni jameen vich palou mare c mitti palti c hun ous vich jhona nhi chalda mai loha te zinck pai c but fer v koi fark nhi peya jhone ne bilkul v foot nhi kiti hun ki kita jave ?
(pb)
Gurveerji, tusi si vich mycorrhiza @ 4 kilo prati acre de hisaab nal pa sakde ho, dhanwad
sir mere pass lagbhag 2 beegha jameen hai aaj Tak usme kheti nahi Hui hai Puri tarah bekar mitti hai usar kahete hai sab log usko upjau banane ka tareeka batayen ?
(hn)
Punjab
Anwar ji aap sabse pehle us mitti ki janch kraye aur iske ilava aap isme hari khaad jaise guar ya moong ki bijai karen.dhanywad
ap usme gypsum dale.2 se 3 bar pani dale.thk ho jayegi
Uttar Pradesh
kitna jipsam Dale sir
ਸਤਿ ਸ੍ਰੀ ਅਕਾਲ ਜੀ ਇਹ ਫੋਟੋ ਪੀਣ ਵਾਲੇ ਪਾਣੀ ਦੀ ਰੀਪੋਰਟ ਹੈ ਜੋ ਮੋਗਾ ਲੈਬ ਤੋ ਟੈਸਟ ਕਰਵਾਇਆ ਹੈ ਮੈ ਇਸ ਬਾਰੇ ਜਾਣਕਾਰੀ ਲੈਣੀ ਕੇ ਇਹ ਪਾਣੀ ਡਰਿਕਟ ਪੀ ਸਕਦੇ ਹਾਂ ਜਾਂ RO ਫਿਲਟਰ ਵਿੱਚ ਦੀ ਪੀਣ ਦੀ ਲੋੜ ਹੈ ਜਦੋਂ ਇਸ ਨੂੰ ROਫਿਲਟਰ ਵਿੱਚ ਲਗਾਉਂਦੇ ਤਾਂ ਇਸ TDS ਸਿਰਫ 010 ਰਹਿ ਜਾਂਦੀ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਜੀ ?
(pb)
Punjab
parwinder ji tuhadi report de mutabik eh pani peen de layi thik nahi hai kyuki isda TDS 450 hai jehde pani da TDS 300 hunda hai oh peen de layi sahi hunda hai .dhanwad
सर हमारी गाय का 9 वा महीना चल रहा है उसका एक तरफ़ का भन थोड़ा सुजा हुआ है कोई दवा बताए जिसके लगाने से सुजन कम हो सके ?
(hn)
Punjab
उसे काली मिर्च 100 ग्राम लाकर 20 ग्राम रोज़ाना देनी शुरू करें, इसके साथ आप सब्जी वाला पेठा 1 किलो रोज़ाना खिलाएं, 5 दिन देने से फर्क पड़ जाएगा, यदि फर्क नहीं पड़ता तो आप इसे carpaid injection 10ml लगवाएं, यह carries company का प्रोडक्ट हैं, या आप cotalife injection लगवाए सकते हैं, इनमे से कोई भी एक लगवा ले.
Sar ji kadi sagrur got di taranig kado lagni aa ?
(en)
Punjab
Satnam Singh Dhaliwal ਜੀ ਸੰਗਰੂਰ ਵਿੱਚ ਅਜੇ ਬੱਕਰੀ ਪਾਲਣ ਦੀ ਟ੍ਰੇਨਿੰਗ ਦੀ ਕੋਈ ਮਿਤੀ ਜਾਰੀ ਨਹੀ ਹੋਈ ਹੈ ਜੀ ਪਰ 18 ਜੁਲਾਈ ਤੋਂ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵਿੱਚ ਬੱਕਰੀ ਪਾਲਣ ਦੀ ਟ੍ਰੇਨਿੰਗ ਸ਼ੁਰੂ ਹੋ ਰਹੀ ਹੈ ਜੀ ਜੇਕਰ ਇਹ ਤੁਹਾਨੂੰ ਨੇੜੇ ਪੈਂਦਾ ਹੈ ਤਾਂ ਤੁਸੀ ਇੱਥੇ ਟ੍ਰੇਨਿੰਗ ਲੈ ਸਕਦੇ ਹੋਂ ਜੀ ਇਸਦੀ 50 ਰੁਪਏ ਫੀਸ ਹੈ ਤੇ ਆਧਾਰ ਕਾਰਡ ਤੇ ਇੱਕ ਫੋਟੋ ਦੀ ਜਰੂਰ ਹੈ ਜੀ
ਗਾ ਵਾਸਤੇ de hues ਦੀ ਫੀਡ ਕਿਨੀ ਕੇ ੳੁਪਯੋਗੀ ਹੈ ਜੀ ?
(pb)
Punjab
ਹਾਂਜੀ ਪ੍ਰੀਤਪਾਲ ਜੀ ਤੁਸੀ ਇਸ ਫੀਡ ਦੀ ਵਰਤੋਂ ਕਰ ਸਕਦੇ ਹੋ, ਇਸਦਾ ਵਧਿਆ ਰਿਜਲਟ ਹੈ ਬਾਕੀ ਤੁਸੀ ਪਸ਼ੂ ਦੇ ਖਾਣ ਦੇ ਹਿਸਾਬ ਨਾਲ ਇਸਦੀ ਵਰਤੋਂ ਕਰ ਸਕਦੇ ਹੋ
Punjab
ਧੰਨਵਾਦ ਚਾਹਲ ਸਾਬ ਜੀ
हमारे यहां बाजरे की बुवाई होने वाली है । उसमें किस तरह के खाद बीज प्रयोग किये जायें ?
(hn)
Maharashtra
बाजरे की पूरी फसल को नाइट्रोजन 35-40 किलो (यूरिया 75-87 किलो), फासफोरस 8-12 किलो (एस एस पी 50-75 किलो) प्रति एकड़ में जरूरत होती है नाइट्रोजन की आधी मात्रा और फासफोरस की पूरी मात्रा बाजरे की बिजाई से पहले डालें बाकी बची नाइट्रोजन की मात्रा बिजाई के 30-35 दिनों के बाद डालें
Es problem ko htane ke liye koi upay 13 din ki hai mirchi ?
(hn)
Maharashtra
Iske ander sundi aa chuki hai. iski roktham ke liye tata tukumi@100gm ja proclaim @90 gm ja quinalphos@400ml prati acre ke hisaab se spray krein.
ਪਹਿਲੇ ਸੂਏ ਗਾਂ sir 6 ਮਹੀਨੇ ਹੋ ਗਏ ਨਾ ਹੀ ਗੱਭਣ ਹੋਈ ਤੇ ਨਾਲੇ 6 ਲਿਟਰ ਦੁਧੱ ਤੋ 3 ਲਿਟਰ ਤੇ ਆ ਗਈ ?
(pb)
Punjab
ਉਸ ਨੂੰ ਪੇਟ ਦੇ ਕੀੜਿਆਂ ਲਈ Albendazole bolus ਦਿਓ, ਇਸਦੇ ਨਾਲ ਤੁਸੀ Ovumin gold ਪਾਊਡਰ 50 ਗ੍ਰਾਮ ਰੋਜਾਨਾ ਅਤੇ Min21 bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ ਬਾਕੀ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਕਿਉਕਿ ਗਰਮੀ ਕਰਕੇ ਪਸ਼ੂ ਦੁੱਧ ਘਟ ਜਾਂਦਾ ਹੈ ਤੁਸੀ ਉਸ ਨੂੰ ਗੁੜ ਦਾ ਸਰਬਤ ਬਣਾ ਕੇ ਦੇ ਸਕਦੇ ਹੋ
Virtako da ki result aw jhona vich is nu urea nl mila ke pa skda aw aha kina time tak pa deni chahidi aa jhona ch ?
(en)
Punjab
Shrimaan ji, university kise 2 chemicals nu mix kar ke spray karn di sifarish nahi kardi hai, tusi ehna nu alag alag hi istemal karo, dhanwad
Punjab
ਝੋਨੇ ਨੂੰ ਬੂਜਾ ਕਰਾੳੁਣਾ ਹੈ ਅਤੇ ਮਲਾੳੁਣਾ ਹੈ
Punjab
ਹੁਣ ਸਬਜੀ ਕਿਹੜੀ ਲਗੂ ਗੀ
Majj ik bar sunn to badd hun date nahi a rahi isda karn te dwai ?
(pb)
Punjab
isde kai karan ho skde hai jiwe usdi bachidani vich infection ho skda hai, uss nu kisi chij di kami ho skdi hai, usdi deworming sahi time te na hon krke v ehh problem ho jndi hai, tuci uss nu Flukarid-ds Bolus pett de kiria lai deo, isde nal tuci Agrimin super powder 100gm rojana ate Ovumin advance bolus rojana 1 goli deo ate 21 din tak deo, iss nal heat vich aa jawegi.
aaj hmne ek prasn pucha hai please hme jankari de
Punjab
bhar penn lai tuci Lapnil-p powder ek pouch nu adha kilo besan vich milla ke deo ate Calcimust gel 300ml nu 3 din deo.
11 ਮਹੀਨੀਆ ਦੀ ਕੱਟੀ ਆ Sir ਉਸ ਦੇ ਕੱਦ ਦੇ ਵਾਧੇ ਲਈ ਤੇ ਵਧੀਆ ਸੋਣੀ ਸਣੱਖੀ ਬਣਾਉਣ ਲਈ ਕਿ ਖੁਰਾਕ ਪਾਈ ਏ ਹੁਣ ਤੱਕ ਆਸੀ Cargill feed ਪਾਈ ਆ ?
(pb)
Punjab
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole ਦਵਾਈ ਦਿਓ, ਬਾਕੀ ਉਸ ਨੂੰ ਕਾਰਗਿਲ ਦੀ Heifer dry ਫੀਡ ਦਿਓ ਅਤੇ Cafplan ਪਾਊਡਰ 50-50gm ਸਵੇਰੇ ਸ਼ਾਮ ਦਿਓ, ਇਸ ਨਾਲ ਵਧਿਆ ਗਰੋਥ ਹੋ ਜਾਵੇਗੀ
22 ji apne apne area vich Maki da rate dsyo plz me buy krni hain ?
(pb)
Punjab
Love sandhu ji saal 2019-20 vich Makki da sarkari rate 1760 nirdharat kita gea hai, Thankyou.
sir basmati 1728 ch bakani right again hair ki Maria and is which growth booster pa sale han ?
(pb)
Punjab
Sir, you can use mycorrhiza @ 4-5 kilo per acre for the better growth of rice, thank you
?
(pb)
Punjab
Dalwinder ji tuhade walo bejji gyi audio upload nhi hoi hai kirpa krke dubara upload kro tan jo tuhanu sahi jankari diti jaa skee.
Sir Jiv Amrit banana hai kaise banaye ?
(hn)
Punjab
ਜੀਵ ਅੰਮ੍ਰਿਤ ਬਣਾਉਣ ਦੀ ਵਿਧੀ ਹੇਠ ਲਿਖੇ ਅਨੁਸਾਰ ਹੈ ਦੇਸੀ ਗਊ ਦਾ ਗੋਬਰ 10 ਕਿਲੋ, ਦੇਸੀ ਗਊ ਦਾ ਪਿਸ਼ਾਬ 10 ਲਿਟਰ,ਗੁੜ 2 ਕਿਲੋ,ਕਿਸੇ ਵੀ ਦਾਲ ਦਾ ਆਟਾ 1 ਕਿਲੋ,ਮਿੱਟੀ 500 ਗ੍ਰਾਮ ਇਹਨਾਂ ਸਾਰੀਆਂ ਚੀਜ਼ਾਂ ਨੂੰ 200 ਲਿਟਰ ਪਾਣੀ ਵਿਚ ਮਿਲਾ ਕੇ ਛਾਵੇ ਰੱਖ ਦਇਓ ਇਸ ਮਿਸ਼ਰਣ ਨੂੰ ਦਿਨ ਚ ਦੋ ਵਾਰ ਕਿਸੇ ਡੰਡੇ ਨਾਲ ਹਿਲਾਉਂਦੇ ਰਹੋ 48 ਘੰਟੇ ਬਾਅਦ ਜੀਵ ਅੰਮ੍ਰਿਤ ਤਿਆਰ ਹੋ ਜਾਵੇਗਾ ਇਸਦੀ ਵਰਤੋਂ ਇਕ ਏਕੜ ਵਿਚ ਛਿੜਕਾ ਨਾਲ ਜਾ ਸਿੰਚਾਈ ਸਮੇ ਕੀਤੀ ਜਾ ਸਕਦੀ ਹੈ ਇਸਦੀ ਵਰਤੋ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਪੌਦਿਆਂ ਤੋਂ ਵਦੀਆ ਝਾੜ ਲਿਆ ਜਾ ਸਕਦਾ ਹੈ ਇਸਦੀ ਵਰਤੋਂ ਨਾਲ ਮਿੱਟੀ ਵਿਚ ਮਿੱਤਰ ਕੀੜੇ ਵਧਦੇ ਹਨ ਅਤੇ ਇਸਦੀ ਵਰਤੋਂ ਨਾਲ ਪੌਦਿਆਂ ਨੂੰ ਜਰੂਰੀ ਨਿਊਟਰੈਂਟ ਮਿਲਦੇ ਹਨ ਜੋ ਕ ਓਹਨਾ ਦੀ ਗਰੋਥ ਲਈ ਜਰੂਰੀ ਹੁੰਦੇ ਹਨ
ਖੇਤ ਥੋੜ੍ਹਾ ਰੇਤਲਾ ਜਵਾਰ ਕਮਜ਼ੋਰ ਰਿਹਦੀ ਏ, ਖੇਤ ਵਾਹਿਆ ਪਿਆ ਕੋਈ ਤਤ ਪਹਿਲਾਂ ਪਾ ਸਕਦੇ ਹਾਂ ?
(en)
Punjab
ਗੁਰਦਾਸ ਜੀ, ਤੁਸੀਂ ਸੀ ਵਿਚ ਰੂੜੀ ਦੀ ਖਾਦ @ 4-5 ਟਨ ਦਾ ਇਸਤੇਮਾਲ ਕਰ ਸਕਦੇ ਹੋ, ਧੰਨਵਾਦ
Punjab
ਛੇਤੀ ਦੱਸੋ
ਗਾਂਵਾਂ ਵਿੱਚ ਖੁਰ ਕਾਫੀ ਖਰਾਬ ਹਨ ਕੀ ਫੀਡ ਵਿੱਚ ਕੋਈ ਸਾਲਟ ਪਾ ਸਕਦੇ ਹਾ ਤਾ ਜੋ ਬਚਿਆ ਜਾ ਸਕੇ ?
(pb)
Jhona fatara ni karda ji ki payie ?
(en)
Punjab
Jassi ji, tusi jhone de change futare layi is vich mycorrhiza @ 4 kilo prati acre de hisaab nal pa sakde ho, dhanwad
ਝੋਨੇ ਦੇ ਵਿੱਚ ਮੋਥਰਾ (ਡੀਲਾ) ਬਹੁਤ ਹੋ ਗਿਆ, ਕਿਸ ਨਦੀਨਨਾਸ਼ਕ ਦੀ ਵਰਤੋਂ ਕੀਤੀ ਜਾ ਸਕਦੀ ਹੈ ?
(pb)
Punjab
ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ ●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ ਪਰੈਟੀਲਾਕਲੋਰ 37 ਈ ਡਬਲਯੂ ( ਰਿਫਿਟ ਪਲੱਸ) ਜਾਂ ਸਾਥੀ 10 ਡਬਲਯੂ ਪੀ ( ਪਾਈਰੈਜੋਸਲਫਿਊਰਾਨ ਇਥਾਈਲ) 60 ਗ੍ਰਾਮ ਜਾਂ ਟੌਪਸਟਾਰ 80 ਡਬਲਯੂ ਪੀ 45 ਗ੍ਰਾਮ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿਲੋ ਰੇਤੇ ਪ੍ਰਤੀ ਏਕੜ ਦੇ ਹਿਸਾਬ ਨਾਲ਼ ਖੜ੍ਹੇ ਪਾਣੀ ਵਿੱਚ ਛੱਟਾ ਦੇ ਦਿਉ ●●ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ●● ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
Sir moti ki kheti kese kare ?
(hn)
Rajasthan
राहुल कुमार जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
sir muje moti ya shipki kheti ka parsiskasn lena to muje moti ya shipki kheti ka parsiskasn kendra bataye ?
(hn)
Rajasthan
जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Madhya Pradesh
Good news for all farmers, Businessman बमोरिया फार्म एवं प्रशिक्षण केंद्र ( सूक्ष्म , लघु ,माध्यम मंत्रालय भारत सरकार से पंजीकृत ) मोती पालन और इंटीग्रेटेड फार्मिंग प्रशिक्षण में भारत सरकार की और सब्सिड़ी इसलिए प्रशिक्षण शुल्क केवल 3000/- ही देना होगा ( पहले 10000/- और 6000/- शुल्क थी ) भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 14-15 सितम्बर 2019 आयोजित किया जा रहा है दो दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म इसके अलावा बमोरिया फार्म और भारत सरकार की योजनाओ के साथ प्रतिमाह 2-3 लाख रूपये कैसे कमाए स्वस्थ एवं समृद्ध भारत अभियान के अंतर्गत ग्राम स्वराज महिला स्वस्थ एवं हाईजीन मधुमेह मुक्त भारत आदि योजनाओ को जानकारी भी दी जायगी जिससे आप और आपका परिवार स्वस्थ तो रहेगा ही साथ ही आप हमारे साथ काम करके लाखो रूपये भी कमा सकते है प्रशिक्षिण शुल्क 3000/person # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) एक हाफ राउंड मोती स्टेविआ का पौधा अधिक जानकारी के लिए संपर्क करे , अमित बमोरिया 9770085381 9893232938 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर स्टेशन कोड SGP जिला होशंगाबाद ट्रेनिंग सेण्टर मकान नंबर 22 श्रीरंग कॉलोनी बुधवारा रोड होशंगाबाद 461001
Rajasthan
sir moti ya ship ka parsiskasn Candra bataye
कोई सॉल्यूशन यह खरपतवार बाजरे के खेत में बहुतायत में है ?
(hn)
Maharashtra
खेत को साफ और नदीन रहित रखें बाजरे की बिजाई के बाद एट्राज़िन 300 ग्राम को 150 लीटर पानी में मिलाकर डालें बिजाई के 15-17 दिनों के बाद छंटाई की क्रिया करें और सिर्फ सेहतमंद फसल ही रखें
ਸਰ ਖੇਤ ਵਿੱਚ ਸਰੋ ਦੀ ਖਲ ਪਾਈ ਹੈ ਜੈਕ ਅਤੇ ਫਟੇਰਾ ਵੀ ਪਾ ਸਕਦੇ ਆ ?
(pb)
Punjab
ਪਰਮਿੰਦਰ ਜੀ, ਕਿਰਪਾ ਕਰ ਕੇ ਤੁਸੀਂ ਜੈਕ ਦੇ ਲੇਬਲ ਦੀ ਫੋਟੋ ਭੇਜੋ ਤਾਂਜੋ ਤੁਹਾਨੂੰ ਦੇਖ ਕੇ ਇਸਦੇ ਬਰਤੇ ਵਿਚ ਜਾਣਕਾਰੀ ਦਿਤੀ ਜਾ ਸਕੇ, fertera ਇਕ ਕੀਟ ਨਾਸ਼ਕ ਹੈ, ਇਹ ਸੁੰਡੀ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ, ਇਸ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 2-3 ਕਿਲੋ ਵਰਤੀ ਜਾਂਦੀ ਹੈ, ਧੰਨਵਾਦ
Cotton ke paudhe niche k tarah jhuk rahe hai any solution sir ?
(en)
Punjab
Yaduwanshi ji. kripya ap podhon ki photo bhejien taki apko dekh kar iske bare mein jankari di ja sake, dhanywad
बैगो k bonthe aapne aap krab ho rhe h koi ilag btao ?
(en)
Punjab
Yaduwanshi ji, kripya ap podhon ki photo bhejien taki apko dekh kar iska ilaaj bataya ja sake, dhanywad
sir ye kharpatwar bajre k khet me bhut hi jyada fel rha h iska koi upay jisse bajre k paudho ko koi nuksan na ho ?
(hn)
Maharashtra
खेत को साफ और नदीन रहित रखें बाजरे की बिजाई के बाद एट्राज़िन 300 ग्राम को 150 लीटर पानी में मिलाकर डालें बिजाई के 15-17 दिनों के बाद छंटाई की क्रिया करें और सिर्फ सेहतमंद फसल ही रखें
Ajola Kaha milega ?
(en)
Punjab
Santosh Kumar ji Azola ka seed lene ke lia aap Sandeep 7014864529, Ram 8684979752 se samparak kar sakte hai. Thankyou.
ਵੀਰ ਜੀ ਮਿੰਨੀ ਰੋਟਾਵੇਟਰ ਕਿੰਨੇ ਦਾ ਹੈ ਕਨਾਲ ਵਹਾਉਨ ਨੂੰ ਪੈਟਰੋਲ ਨਾਲ ਚਲਣ ਵਾਲਾ ?
(pb)
Punjab
ਸਤਨਾਮ ਸਿੰਘ ਜੀ ਮਿੰਨੀ ਰੋਟਾਵੇਟਰ ਲੈਣ ਲਈ ਤੁਸੀ Raja Enterprises Mobile : 9815940212 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
Rajasthan
Mera pass hai 40000 rate
sir main eh puchna chonda ha ki eggs layi best breed alag dso te meat layi alag dso kirpa karke alag alag dso iko ni ?
(pb)
Punjab
Eggs lai tuci BV300, Bovan breed rkh skde ho, meat lai tuci Cobb Chicks, Martell nasal rkh skde ho.
ਮੇਰੀ ਗਾਂ ਘਰਕਦੀ ਬਹੁਤ ਹੈ ਕੋਈ ਇਲਾਜ ਦਸੋ ?
(pb)
Punjab
ਜੇਕਰ ਗਾ ਬਹੁਤ ਘੁਰਕਦੀਆਂ ਹੈ ਤਾਂ ਉਸ ਲਈ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭੱਗ 250 ਗ੍ਰਾਮ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਗਾਂ ਨੂੰ ਪਿਆਓ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਓ ਇਸ ਨਾਲ ਗਾਂ ਘੁਰਕਣੀ ਬੰਦ ਹੋ ਜਾਵੇਗੀ ਅਤੇ ਤੁਸੀ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ .
Punjab
meharbaani sir
Punjab
ਘੁਰਕਦੀ ਤੋ ਮਤਲਬ ਕੀ ਧੌਸਦੀ ਅੈ ਤਾ 50ਗਾ੍ਮ ਮਲੱਠੀ ਪਾੲੀਅਾ ਗੁੜ ਨਾਲ ਮਿਲਾ ਚਾਰ ਦਿਨ ਲਗਾਤਾਰ ਦਿਓ ਠੀਕ ਹੋ ਜਾਾੲੇਗਾ ਬਿਲਕੁਲ ਹੀ
ਸੱਤਸ੍ਆਕਾਲ ਜੀ,ਮੈ ਯੂਪੀ ਤੋ ਹਾਂ,ਬਾਸਮਤੀ ਝੋਨਾ ਲਾਉਣਾ ਹੈ,ਇਹ ਜਾਣਕਾਰੀ ਲੈਣੀ ਹੈ ਕਿ ਪਨੀਰੀ ਦੀਆ ਜੜ੍ਹਾ ਨੂੰ ਕਿਸ ਦਵਾਏ ਦੇ ਘੋਲ ਚ ਭਿਉ ਕੇ ਲਾਇਆ ਜਾਵੇ, ਇਸ ਨੂੰ ਭਿਉਣ ਦਾ ਤਰੀਕਾ ਤੇ ਭਿਉ ਕੇ ਲਾਉਣ ਦਾ ਫਾਇਦਾ ਕੀ ਏ ,ਛੇਤੀੁ ਦੱਸਿਉ ?
(pb)
Punjab
ਤੁਸੀ ਟਰਾਇਕੋਡਰਮਾ ਜਾਂ ਕਾਰਬੇਡਿਜਮ 50% ਪਨੀਰੀ ਪੁੱਟਣ ਤੋਂ ਇਕ ਦਿਨ ਪਹਿਲਾਂ ਕਿਆਰੀ ਪਾਣੀ ਦੀ ਭਰ ਕੇ ਦੋਵਾਂ ਚੋਂ ਇਕ ਦਵਾਈ ਦਾ ਛੱਟਾ ਦੇ ਸਕਦੇ ਹੋ ਇਹਫੁੱਟ ਰੋਟ ਤੇ ਜੜ ਗਲਣ ਦੀ ਸਮੱਸਿਆ ਲਈ ਟਰੀਟਮੈਂਟ ਹੁੰਦਾ ਜੀ
Punjab
ਧੰਨਵਾਦ ਜੀ ,ਪਰ ਇਹ ਕਿੰਨੀ ਮਾਤਰਾ ਵਿਚ ਪਾਉਣੁ ਹੈ..
Uttar Pradesh Jila Jalaun Tehsil Konch Hame Ek Bakri form kholna hai joki kitne varg feet Jagah Mein khulega is Mein Kitni lagat Aayegi 50 Bakre rakhne ki jagah ke sath ?
(hn)
इसके लिए आपको 35—40 फीट लंबाई और 70—75 फीट चौड़ाई वाली जगह की जरूरत होगी और इसमें आपका लगभग 2—2.5 लाख तक खर्चा आएगा
Uttar Pradesh
dhanyavad
cow da temperature down nhi ho reha, 104 aa reha ilaj daso ?
(pb)
jagroop banghu ji OS nu Injection Terramycin LA 30ml nu 15ml dono pase Lao te Injection Bernal RTU 20ml Lao Injection Neoprofen 15ml te Injection CRB 20ml 3 din lagwao ji
usko jald se jald pashu chikitsak ko dikhaen
sir abhi kon si vegitable ki kheti hogi ?
(hn)
Haryana
किसान साथियों आप लोग गाजर की सब्जी की खेती कर सकते हो अभी बारिश रुकने के बाद गाजर के विदाई करने का उचित समय आने वाला है एक समय पर बहुत ज्यादा सब्जी की खेती करने पर उसका मंडी के अंदर भाव गिर जाता है इसलिए किसान साथियों अगर आपने 1 एकड़ के अंदर गाजर की बिजाई करना है तो मेरी राय के अनुसार कम से कम उसने तीन टुकड़े बनाकर बिजाई करें और उनका अंतर भी कम से कम 10 दिन का होना चाहिए
tamato.onine .pateto. chili.ledyfiger. etc
ਸਤਿ ਸ੍ਰੀ ਆਕਾਲ ਜੀ ਮੈਂ ਮੱਛੀ ਪਾਲਣ ਬਾਰੇ ਜਾਣਕਾਰੀ ਚਾਹੁੰਦਾ ਹਾਂ ਕਿ ਕਿਵੇਂ ਮੈਂ ਮੱਛੀ ਪਾਲਣਾ ਸ਼ੂਰੂ ਕਰ ਸਕਦਾ ਹਾਂ ਮੱਛੀ ਪਾਲਣ ਦੀ ਸਿਖਲਾਈ ਕਿਥੇ ਅਤੇ ਕਦੋਂ ਦਿੱਤੀ ਜਾਂਦੀ ਹੈ ਤੇ ਸਰਕਾਰ ਵੱਲੋਂ ਸਬਸਿਡੀ ਕਿਵੇਂ ਕਿਨੀਂ ਤੇ ਕਦੋਂ ਦਿੱਤੀ ਜਾਂਦੀ ਹੈ ?
(pb)
ਸਤਿ ਸ੍ਰੀ ਆਕਾਲ ਜੀ, ਮੱਛੀ ਪਾਲਣ ਤੁਸੀ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ ਮੰਡੀਕਰਨ ਦੀ ਕੋਈ ਦਿੱਕਤ ਨਹੀ ਹੈ ਇਹ ਲੋਕਲ ਹੀ ਸੇਲ ਹੋ ਜਾਂਦੀ ਹੈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ
mircha is traa ho Rhia g kyo hal ?
(pb)
Punjab
Khushwinder ji, tusi si vich macchar de hamle di jaanch karo, jekar hamla mojood hove te tusi is vich imidacloprid @ 1.5 ml prati litre pani de hisaab nal spray kar sakde ho, dhanwad
ਕਿਨੂੰ ਦੇ ਪੱਤੇ ਇਕੱਠੇ ਹੋ ਰਹੇ ਹਨ, ਪੰਜ ਸਾਲ ਦਾ ਹੈ। ਪਿਛਲੇ ਸਾਲ ਫਲ ਵਧੀਆ ਲੱਗਾ ਸੀ ਪਰ ਇਸ ਵਾਰੀ ਫਲ ਵੀ ਨਹੀਂ ਚੁੱਕਿਆ। ਇਸਦਾ ਇਲਾਜ ਦੱਸਿਆ ਜਾਵੇ ?
(pb)
Punjab
ਗੋਰਾ ਜੀ, ਤੁਸੀਂ ਇਸ ਵਿਚ ਮੱਛਰ ਦੇ ਹਮਲੇ ਦੀ ਜਾਂਚ ਕਰੋ, ਜੇਕਰ ਹਮਲਾ ਮੌਜੂਦ ਹੋਵੇ ਤੇ ਤੁਸੀਂ ਸੀ ਵਿਚ imidacloprid @ ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
Sir jhona kito kito lal jeha hoyea peya, te growth be nahi kar reha ki payea jave ?
(pb)
Punjab
Sukhchain ji, tusi is vich mycorrhiza @ 4 kilo prati acre de hisaab nal pao, isde nal jhone da changa vikas ho janda hai, dhanwad
Punjab
Vadhia company da groth parmoter deo
Sir musal 1401 jhone vich jhanda rog aa gea ha ki kita jave buty bot jada ne ki sanjeevni pa sakde ha te kini kg ?
(pb)
Punjab
Jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.
ਪਾਣੀ ਸੁਕਾ ਕੇ ਲਾਵੋ, ਯੂਰੀਆ ਵਿੱਚ ੫੦੦gm saaf ਦਵਾਈ ਰਲਾ ਕੇ ਸੁਟੋ ਜਾਂ ੧kg ਫਟਕਰੀ ਪਾਣੀ ਦੇ ਨਾਲ ਦਿਉ ਜਾਂ ਖੱਟੀ ਲੱਸੀ ਦਾ ਸਪਰੇਅ ਕਰੋ।।
ਘਰ ਵਿੱਚ ਵਧੀਆ ਨਸਲ ਦੇ ਫਲਦਾਰ ਬੂਟੇ ਲਾਉਣ ਲਈ ਕਿੱਥੋਂ ਮਿਲਣਗੇ ?
(pb)
Punjab
ਜੁਗਰਾਜ ਸਿੰਘ ਜੀ ਤੁਸੀਂ ਫਲਦਾਰ ਪੌਦੇ ਲੈਣ ਲਈ ਪੀ.ਏ.ਯੂ ਲੁਧਿਆਣਾ ਯੂਨੀਵਰਸਿਟੀ ਚੋਂ ਲਓ ਪੌਦੇ ਲੈਣ ਲਈ ਡਾ ਹਰਮਿੰਦਰ ਸਿੰਘ ਨਾਲ 81464-44554 ਸੰਪਰਕ ਕਰੋ
Chhat par bagwani ki hui hai. podho me sabziya 1 bar aakar rah jati hai. fool aate hai par sabzi nahi ban pati. ya sabhi fool b gir jate hai. pattiya b peeli pad jati hai. plz upaye btaye ?
(hn)
Punjab
Virender verma ji kirpea je btae ke aap jo chhat par bagvani kar rahe hai vo kis vidhi se kar rahe hai hydroponic vidhi se ja pot me kar rahe hai, or kirpya aap is ki video bnakar bhi bheje ta jo aapko sahi jankari di ja sake. Thanky ou.
g . m pots me kar raha hu. m abhi thodi der me pani dene ja raha hu fr video bana k bhejta hu. thank you
kya aap meri ayr b help kar sakte h jaise ki meri chhat ka area 2500 sqr ft h . m desi chick b palna chahta hu kya isme benefits hoga. mchhat par shade kis type ka lagwau
m delhi se hu m bater ayr karaknath ayr desi chicken palne ki traing kaha se le sakta hu
Sir, ਮੱਝ heat vich aai to kine time vich pahla AI karvuni chahdi aa te duji AI te pahali vich kina time da fark hona chahida ?
(pb)
Rajasthan
Majh nu heat vich aunn ton 12 hours badd AI krwao ate uss ton 24-36 hours de vich vich AI krwao ji.
Punjab
thanks sir
tamatar ki nursery kaise teyar Karen, sukhe me ya nami me or kese ?
(hn)
Maharashtra
राजेश जी, बसंत के मौसम के लिए नर्सरी नवंबर-दिसंबर में तैयार करें जबकि सर्दियों में KE मौसम में सितंबर-अक्तूबर महीने में नर्सरी में बीजों को बोयें किस्म और विकास के ढंग मुताबिक 60x30 सैं.मी. या 75x60 सैं.मी. या 75x75 सैं.मी. का फासला रखें में छोटे कद वाली किस्म के लिए 75x30 सैं.मी. का फासला रखें और वर्षा वाले मौसम के लिए 120-150x30 सैं.मी. का फासला रखें नर्सरी में बीजों को 0-5 सैं.मी. गहराई में बोयें और मिट्टी से ढक दें पनीरी को उखाड़कर खेत में लगा दें धन्यवाद
motiyon ki kheti ke bare me jankari chahiye ?
(hn)
Madhya Pradesh
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 13 july 2019 आयोजित किया जा रहा है एक दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) Training fee 6000/- अधिक जानकारी के लिए संपर्क करे , अमित बमोरिया 9770085381 9407461361 सीट आरक्षित करने हेतु whatapp करे 9770085381 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर SGP जिला होशंगाबाद HBD MP https://youtu.be/g4wqW8anr1g
ਮੱਝ ਸਰੀਰ ਉੱਪਰ ਚਿੱਟੇ ਰੰਗ ਦੀ ਫਲਵੈਰੀ ਹੋ ਗਈ ਹੈ ਕੋਈ ਇਲਾਜ ਦੱਸੋ ਕਿਰਪਾ ਕਰਕੇ ਕੀ ਟੀਕਿਆਂ ਨਾਲ ਸਮਾਪਤ ਹੋ ਜਾ ਗੀ ਪੰਜ ਮਹੀਨੇ ਦੀ ਗਬਨ ਹੈ ਜੀ ਦੁੱਧ ਪੀਣ ਨਾਲ ਕੋਈ ਮਾੜਾ ਪ੍ਰਭਾਵ ਤਾਂ ਨਹੀਂ ਪਵੇਗਾ ਧੰਨਵਾਦ ?
(pb)
सर जी अंडे से चूजे तैयार करने के लिए मुर्गी के नीचे कितने पुराने अण्डे रख सकते है बारिष के मौषम के हिसाब से ?
(hn)
Punjab
आप 6 -7 दिन पुराने अंडे रख सकते हो जी
Madhya Pradesh
thanks sir ji
ap murgi se acha gay pal sakte h.gay hamari mata hai
Madhya Pradesh
,
y ji pele pussa johna ch terada pad gei a pani belkul v ni kharda ho ju johna ka us nu baka 1121 lai java ?
(pb)
Punjab
Gugguji, kirpa kar ke jhone di photo bhejo taki tuhanu dekh ke is bare jankari diti ja sake, dhanwad
1509 dhan me pehli khad me kya daale ?
(hn)
Basmati vich urea 45-50 kg prati acre pao and ess vich zinc 21% @16 kg per acre or potash @25 kg per acre dalen.
sir menu dso meat te egg dona layi koi alag alag best breed dso best breed Kon si si poultry ch te ona di vadn te kharch bare dso please
(pb)
Punjab
Shubhjeet g meat and eggs lyi R.I.R, Kadakadnath, bahut best ney, Ihna nu Tusi backyard ch v rkh skde ho. Ght khrch lyi naal Tusi Azolla di farming v kr skde ho jo tuhada protein da khrcha poora kregi
Sir eh jhone di fasal ch hai. ki hai eh ?
(pb)
Punjab
Jagdeep ji kirpa karke swal de nal jhone di photo bhejo ta jo tuhanu sahi jankari diti ja sake, Thankyou.
ਇਸਦੇ ਬਾਰੇ ਜਾਣਕਾਰੀ ਦਿਓ ?
(pb)
Punjab
Dilraj ji tuhade valo bheji gai photo sahi nai hai kirpa karke puri photo bhejo ta jo tuhanu sahi jankari diti ja sake, Thank you.
ਝੋਨੇ ਵਿੱਚ ਰੀਜੈਟ ਦਾ ਫਾਈਦਾ ਹੈ ਕੋਈ ਫਸਲ ਨੂੰ ਜੀ, ਤੇ ਬੂਟੇ ਬਣਾਉਣ ਲਈ ਕਿਹੜੀ ਦਵਾਈ ਵਧੀਆ ਹੈ ਜੀ ?
(pb)
Punjab
Gaagi g , ਰੀਜੈਂਟ ਇੱਕ ਕੀਟਨਾਸ਼ਕ ਹੈ, ਬੂਟੇ ਬਣਾਉਣ ਲਈ ਮੌਸਮ, ਖ਼ੁਰਾਕ ਦਾ ਬਹੁਤ ਵੱਡਾ ਰੋਲ ਹੁੰਦਾ , ਖ਼ੁਰਾਕ ਦੇ ਤੌਰ ਤੇ ਯੂਰੀਆ 110 ਕਿਲੋ ਤਿੰਨ ਕਿਸ਼ਤਾਂ ਚ, ਜ਼ਿੰਕ 33% 16.5 ਕਿਲੋ, ਸਲਫਰ 90% 3 ਕਿਲੋ ਦਿਓ । ਪਾਣੀ ਵੱਤਰਵਾਂ ਰੱਖੋ
Punjab
ਜੇ ਕੀੜੀ ਜਾਂ ਸਿਓਂਕ ਦੀ ਸ਼ਿਕਾਇਤ ਲੱਗਦੀ ਹੈ ਤਾਂ ਰੀਜੈਂਟ, ਕਲੋਰੋ ਪਾਓ ਨਹੀਂ ਤਾਂ ਕੋਈ ਲੋੜ ਨਹੀਂ ਕਿਉਂਕਿ ਇਹ ਮਿੱਤਰ ਕੀਟਾਂ ਦਾ ਵੀ ਖ਼ਾਤਮਾ ਕਰਦੇ ਨੇ
Hello sir mera name sunil kumar up faizabad Ayodhya se hu sir mere khet me 1 bigha bhindi lgi hai usme safed bhunge bahut hai ?
(hn)
Maharashtra
Sunilji, safed bhunge ki photo bhejein taki apko dekh kar iska upchaar bataya ja sake, dhanywad
Menu de boote nu sora lagea hai. Koi Hal Das deo ?
(pb)
Punjab
Gurcharan ji, kirpa kar ke tusi bute di photo bhejo taki tuhnu dekh ke is bare jankari diti ja sake, dhanwad
ਸਰ ?
(pb)
Punjab
ਲਖਵਿੰਦਰ ਜੀ, ਕਿਰਪਾ ਕਰ ਕੇ ਆਪਣਾ ਸਵਾਲ ਵਿਸਥਾਰ ਨਾਲ ਪੁਛੋ ਕੇ ਤੁਸੀਂ ਇਸ ਬਾਰੇ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ, ਤਾਂਜੋ ਤੁਹਾਨੂੰ ਇਸ ਬਾਰੇ ਦੱਸਿਆ ਜਾ ਸਕੇ, ਧੰਨਵਾਦ
ਮੇਰੇ ਨਿੰਬੂ ਦੇ ਪੱਤਿਆਂ ਨੂੰ ਇਹ ਕਿ ਹੋ ਗਿਆ ਹੈ ਇਸ ਬੂਟੇ ਦਾ ਕੋਈ ਵੀ ਵਿਕਾਸ ਨਹੀਂ ਹੋ ਰਿਹਾ ਤੇ ਨਾ ਹੀ ਇਸ ਨੂੰ ਫਲ ਵੀ ਨਈ ਲੱਗ ਰਿਹਾ। ਕਿਰਪਾ ਕਰਕੇ ਕੋਈ ਹੱਲ ਦਸੋ why my lemon plant stop growing and leaves turns into yellow color ?
(pb)
Maharashtra
Sir, this is happening due to attack of fungus, please give application of carbendazim @ 4 ml or mancozeb @ 4 ml per litre of water for its control, thank you
ਮੇਰੇ ਆਲੂ ਬੁਖਾਰੇ ਦੇ ਪੌਦੇ ਦੇ ਪੱਤੇ ਇਸ ਤਰ੍ਹਾਂ ਦੇ ਕਈ ਹੋ ਰਹੇ ਹਨ Why my plants leaves look like that please help me, ਕਿਰਪਾ ਕਰਕੇ ਇਸ ਦਾ ਕੋਈ ਹੱਲ ਦਸੋ ?
(pb)
Punjab
Sir, eh tat di ghaat di vajah nal ho reha hai, kirpa kar ke daso ke tusi si vich pani da parbandhan kis parkar karde ho tajo tuhnu is bare puri jankari diti ja sake, dhanwad
Rir 25 birds nu mota karn da tarika dasso ji. sugar te dahi den da tarika dasso. ?
(en)
Punjab
isde lai tuci 50gm dahi ate 100gm sakar nu mix krke krke birds nu de skde ho, baki ohna nu mota krnn lai G-promin liquid 5ml/25 birds ke hisab se de skte hai.
Rir birds ko jaldi mota karne ke liye dahi or sugar ke bare ch dasso ji kini matra pauni hai. 25 bird hai ?
(en)
Punjab
isde lai tuci 50gm dahi ate 100gm sakar nu mix krke krke birds nu de skde ho, baki ohna nu mota krnn lai G-promin liquid 5ml/25 birds ke hisab se de skte hai.