Manage Expert Answers

Search

Total Count :- 258604

Sir pahlan jhoti 3 month baad soon vali aa, oh picha bahut vakhaa rahi aa, piche da ilaj jaldi daso ji ?

(pb)
Posted by
baljinder singh (9354286589)
baljinder singh
Punjab
Ferozpur
Write Answer
Posted Date (08 Jul 2019 05:01 PM) Assigned Date (-)
Answered Date (08 Jul 2019 10:39 PM) Translated Date (-)

uss nu tuci Calcimust gel 300 ml rojana deo ate 3 din deo, isde nal Lapnil-p powder di rojana ek pudi nu adha kiloo besan vich milla ke deo, uss nu petti paa kee rkho ate usda picha v ucha rkho ate uss nu turri v ghtt paoo, iss nal farak paa jawega.

Sir sehjan (drumstic) ki achi jyada paidawar wali kisam kaun si hai aur Kahan SE milegi plz jaldi SE batana sir ?

(hn)
Posted by
Anwar Jamal khan (9643596407)
Anwar Jamal khan
Uttar Pradesh
Faizabad
Write Answer
Posted Date (08 Jul 2019 05:01 PM) Assigned Date (-)
Answered Date (08 Jul 2019 06:38 PM) Translated Date (-)

जी आप सहजन ( Moringa ) के पेड़ लगा सकते है, इन से आप को अच्छी आमदन भी मिलेगी और पशुओ के लिए चारा भी मिलेगा, आप इस की फलिआ भी बेच सकते है, इस के बारे में और ज्यादा जानकारी के लिए आप J.B Lal 8290200303 से सम्पर्क कर सकते है धन्यवाद

08 Jul 2019

thanks sir

Uttar Pradesh

Answered Date (13 Dec 2019 08:03 PM) Translated Date (29 Jul 2021 08:56 AM)

sir ji mujhe sagwan ka paudha lagani hai kaha milega

क्या मछली पालन के लिए सरकार की तरफ से कोई सुविधा है ?

(hn)
Posted by
shomendra srivastava (8009627003)
shomendra srivastava
Uttar Pradesh
Ballia
Write Answer
Posted Date (08 Jul 2019 04:59 PM) Assigned Date (-)
Answered Date (08 Jul 2019 06:45 PM) Translated Date (-)

यदि आप मछली पालन का काम शुरू करना है तो सबसे जरूरी है ट्रेनिंग, यह ट्रेनिंग आपको FFDA(fish farmer development aggency) जो कि लगभग हर जिले में होती है या वहां जाकर एप्लीकेशन फॉर्म भरें उसके बाद आपको 5 दिन की मुफ्त् ट्रेनिंग दी जायेगी इस विभाग जहां खेतीबाड़ी अफसर बैठता है जैसे कचहरी, डी सी आॅफिस कह देते हैं उसमेें बना होता हे मछली पालन के ​लिए सेम वाले इलाके में 90 प्रतिशत सब्सिडी होती है और बाकी इलाकों में 40 प्रतिशत सब्सिडी होती है आप अपने जिले के FFDA ( fish farming development agency ) दफ्तर में जाएं जो कि आमतौर पर डी सी दफ्तर या कचहरी में बना होता है आप वहां अपनी ज़मीन , 10वीं का स्र्टीफिकेट और जहां तालाब बनाना है वहां की 2 फोटो लेकर जाएं उसके बाद के अफसर आपको फाइल तैयार करवाएंगे और आपकी ज़मीन देखकर तालाब बनाने का तरीका बताएंगे और फिर आपको 40 प्रतिशत सब्सिडी के लिए फाइल तैयार करके लोन एप्लाई के बारे में समझा देंगे

Answered Date (08 Jul 2019 08:47 PM) Translated Date (-)

No

soybean me konsa khaad dale bone ke baad ?

(hn)
Posted by
Ramprsad Vishwakarma (9754550954)
Ramprsad Vishwakarma
Madhya Pradesh
Mandsaur
Write Answer
Posted Date (08 Jul 2019 04:57 PM) Assigned Date (-)
Answered Date (11 Jul 2019 04:13 PM) Translated Date (-)

बिजाई के समय गली हुई रूड़ी की खाद और गाय का गला हुआ गोबर 4 टन और नाइट्रोजन 10 किलो (यूरिया 25 किलो) और फासफोरस 24 किलो (एस एस पी 150 किलो), पोटाश 8 किलो (म्यूरेट ऑफ पोटाश 15 किलो) प्रति एकड़ में डालें इन तत्वों के साथ 8 किलो सलफर प्रति एकड़ में डालें अच्छी वृद्धि और अच्छी उपज के लिए यूरिया 3 किलो को 150 लीटर पानी में मिलाकर बिजाई के बाद 60 वें और 75 वें दिन स्प्रे करें

ਸਰ ਝੋਨੇ ਵਿਚ ਸਰੋ ਦੀ ਖਲ ਦਾ ਕੀ ਫਾਇਦਾ ਹੋਵੇਗਾ ਅਤੇ ਕਿੰਨੀ ਮਾਤਰਾ ਪਾਉਣੀ ਹੈ ਇੱਕ ਕਿੱਲੇ ਜਮੀਨ ਵਿੱਚ ?

(pb)
Posted by
ਦੀਪ ਉਟਾਲ (9464361628)
ਦੀਪ ਉਟਾਲ
Punjab
Ludhiana
Write Answer
Posted Date (08 Jul 2019 04:51 PM) Assigned Date (-)
Answered Date (09 Jul 2019 04:34 PM) Translated Date (-)

ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I

ਸਰ ਜੀ ਗਾਂ ਨੂੰ ਸੂਣ ਨੂੰ ਇਕ ਮਹੀਨਾ ਰਹਿ ਗਿਆ ਹੈ ਕਿ ਖੁਰਾਕ ਪਾਉਣੀ ਚਾਹੀਦੀ ਹੈ। ਪਿਛਲੇ ਸੂਏ ਦੋ ਥਨਾਂ ਚੋ ਦੁੱਧ ਨਿਕਲਣਾ ਬੰਦ ਹੋ ਗਿਆ ਸੀ ਜੇ ਕੋਈ ਹੱਲ ਹੈ ਥਨਾਂ ਨੂੰ ਚਲਾਉਣ ਦਾ ਤਾਂ ਜਰੂਰ ਦੱਸਣਾ ਜੀ ?

(pb)
Posted by
Jarnail Singh (9130462838)
Jarnail Singh
Punjab
Pathankot
Write Answer
Posted Date (08 Jul 2019 04:42 PM) Assigned Date (-)
Answered Date (08 Jul 2019 10:41 PM) Translated Date (-)

jddo pashu di chuai krni bnnd kro tan usde thaana vich Mamitel tube chdwao, iss nal thana dia bimaria ton bacha rehnda hai, baki uss nu vitum-h liquid 10-10ml swere sham dena suru kro ate metabolite powder di rojana 1 pudi deo, iss nal lewa ate thnn vdia ho jange.

Answered Date (09 Jul 2019 04:45 PM) Translated Date (-)

iss nal bandd thhan be chal Jaan ge sir

pyaj nursery ki jankari ?

(hn)
Posted by
Arun Singh (7880943694)
Arun Singh
Uttar Pradesh
Mirzapur
Write Answer
Posted Date (08 Jul 2019 04:40 PM) Assigned Date (-)
Answered Date (11 Jul 2019 04:55 PM) Translated Date (-)

खरीफ के मौसम में रोपाई के लिए मई से जून का महीना नर्सरी तैयार करने के लिए उपयुक्त होता है बिजाई के 6-8 सप्ताह बाद नए पौधे रोपाई के लिए तैयार हो जाते हैं जुलाई -अगस्त के महीने में रोपण कर दें नर्सरी में बीज 1-2 सैं.मी. गहराई पर बोयें एक एकड़ के लिए 2-3 किलो बीज का प्रयोग करें

Need mango, kagji nimbu and Australian teak plants required ?

(en)
Posted by
Pradeep Nath (9303133738)
Pradeep Nath
Madhya Pradesh
Chhindwara
Write Answer
Posted Date (08 Jul 2019 04:35 PM) Assigned Date (-)
Answered Date (09 Jul 2019 01:02 PM) Translated Date (-)

Pradeep Nath ji mango,kagji nimbu ke plant lene ke lia aap Mukesh Dhakad 9981961396 (Shree Maruti Nursery) se samparak kar sakte hai and Teak Plants ke lia aap Vivek 97922 10555 se sampark kare. Thankyou.

ਮਾਰਵਾੜੀ ਨਸਲ ਦਾ ਵਛੇਰਾ ਕਿੰਨੇ ਦਾ ਮਿਲੂ ?

(pb)
Posted by
CHARN BALRAN (9877242509)
CHARN BALRAN
Punjab
Sangrur
Write Answer
Posted Date (08 Jul 2019 04:34 PM) Assigned Date (-)
Answered Date (09 Jul 2019 03:05 PM) Translated Date (-)

ਚਰਨ ਬਲਰਾਮ ਜੀ ਮਾਰਵਾੜੀ ਨਸਲ ਦਾ ਵਛੇਰਾ ਲੈਣ ਲਈ ਤੁਸੀ Suresh 9819886643 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ

Bakri palan lai loan te subsidy kini mildi hai documents ki lage ?

(pb)
Posted by
surjit singh (7003563657)
surjit singh
Punjab
Hoshiarpur
Write Answer
Posted Date (08 Jul 2019 04:33 PM) Assigned Date (-)
Answered Date (09 Jul 2019 03:40 PM) Translated Date (08 Feb 2021 06:15 PM)

ਬਕਰੀ ਪਾਲਣ ਸ਼ੁਰੂਆਤ ਕਰਨ ਲਈ ਤੁਸੀ 10 ਬੱਕਰੀਆਂ ਅਤੇ 2 ਬਕਰਿਆਂ ਨਾਲ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘਟ ਹੁੰਦੀ ਹੈ ਇਸ ਲਈ ਅਸੀਂ ਇਹਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਨ ਵਿੱਚ ਪਾਲੀਆਂ ਜਾ ਸਕਦੀਆਂ ਹਨ ਬਕਰੀਆਂ12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦੇਂਦੀਆਂ ਹਨ ਬਕਰੀ ਦਾ ਗਰਬ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆਂ ਹਨ ਸਾਲ ਵਿੱਚ 2 ਬੱਚੇ ਦੇਨਾ ਆਮ ਗੱਲ ਹੁੰਦੀ ਹੈ ਬਕਰੀਆਂ 8-10 ਸਾਲ ਤਕ ਬੱਚੇ ਦਿੰਦਿਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਂਦਿਆਂ ਹਨ ਪੰਜਾਬ ਵਿੱਚ ਤੁਸੀ ਬਰਬਰੀ, ਬਲੈਕ ਬੰਗਾਲ, ਸਿਰੋਹੀ ਆਦਿ ਨਸਲ ਪਾਲ ਸਕਦੇ ਹੋ ਇਹ ਤੁਹਾਨੂੰ ਨੇੜੇ ਦੇ ਕਿਸੇ ਸਫਲ ਬੱਕਰੀ ਪਾਲਕ ਜਾਂ ਵੈਟਨਰੀ ਯੂਨੀਵਰਸਿਟੀ ਤੋਂ ਪ੍ਰਾਪਤ ਕਰ ਸਕਦੇ ਹੋ ਬਾਕੀ ਤੁਸੀਂ ਉਸ ਕਿਸਾਨ ਨੂੰ ਮਿਲ ਸਕਦੇ ਹੋ ਜੋ ਪਹਿਲਾਂ ਕਈ ਸਾਲਾਂ ਤੋਂ ਬੱਕਰੀ ਫਾਰਮ ਚਲਾ ਰਿਹਾ ਹੋਵੇ, ਉਸ ਤੋਂ ਤੁਹਾਨੂੰ ਬੱਕਰੀ ਫਾਰਮ ਬਾਰੇ ਪੂਰੀ ਜਾਣਕਾਰੀ ਮਿਲ ਜਾਵੇਗੀ ਇਸ ਕਿੱਤੇ ਤੇ ਲੋਨ ਲੈਣ ਲਈ 25% ਸਬਸਿਡੀ ਮਿਲਦੀ ਹੈ ਜੋ ਕਿ ਲੋਨ ਕਲੀਅਰ ਹੋਣ ਤੋਂ ਬਾਅਦ ਮਿਲਦੀ ਹੈ ਬਾਕੀ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਹਾਸਿਲ ਕਰੋ ਟ੍ਰੇਨਿੰਗ ਕਰਨ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਹਾਸਿਲ ਹੋਵੇਗਾ ਇਸ ਸਰਟੀਫਿਕੇਟ ਦੇ ਦੁਆਰਾ ਤੁਸੀ ਲੋਨ ਅਪਲਾਈ ਕਰ ਸਕਦਟ ਹੋ ਲੋਨ ਅਪਲਾਈ ਲਈ ਤੁਸੀ ਆਪਣੇ ਜ਼ਿਲੇ ਦੇ ਵੈਟਨਰੀ ਅਫਸਰ ਨੂੰ ਮਿਲੋ ਉਹ ਤੁਹਾਡੀ ਫਾਈਲ ਦੀ ਕਾਰਵਾਈ ਅੱਗੇ ਤੋਰਨ ਬਾਰੇ ਜਾਣਕਾਰੀ ਦੇਣਗੇ

mujhe apni dairy ka gobar bechna hai, bhopal me dairy hai ?

(hn)
Posted by
Majaz Ahmed (9806660488)
Majaz Ahmed
Madhya Pradesh
Bhopal
Write Answer
Posted Date (08 Jul 2019 04:27 PM) Assigned Date (-)
Answered Date (17 Jul 2019 03:17 PM) Translated Date (-)

Majaz Ahmed gobar ko ashe rate par sale karne ke lia aap gobar ki lakdi bana kar bech sakte hai, is ke lia aap aap ko ik machine ki jarurat paregi gobar se lakdi kese bane gi machine kese chale gi kaha se mili gi, esi jankari ke lia aap Krtik Pal 9878072154 (Shaktigenator) se samparak kar sakte hai. Thank you.

Sir kise kol ferozpur malawala soor farm de kise da phone number hove ta dso ji rate pta krna c ?

(pb)
Posted by
ਹਰਪਾਲ ਸਿੰਘ (7009046344)
ਹਰਪਾਲ ਸਿੰਘ
Punjab
Bathinda
Write Answer
Posted Date (08 Jul 2019 04:22 PM) Assigned Date (-)

Trichoderma khet vich payi hai 5 din hoge urea kine time bad pa skde a khet nu ta jo ehda result na ghte ?

(pb)
Posted by
manjinder chhina (6284459959)
manjinder chhina
Punjab
Fazilka
Write Answer
Posted Date (08 Jul 2019 04:15 PM) Assigned Date (-)
Answered Date (08 Jul 2019 04:25 PM) Translated Date (-)

Manjinder singh g tuc Trichoderma paoun to 5-6 din baad urea pa skde ho g..

Nale sir ji sara cover kri ja half part open rekhiye mm dil c v sara farm cover hove, ਮੱਖੀਆਂ to jali la sakdi a ji ?

(pb)
Posted by
ਹਰਪਾਲ ਸਿੰਘ (7009046344)
ਹਰਪਾਲ ਸਿੰਘ
Punjab
Bathinda
Write Answer
Posted Date (08 Jul 2019 04:12 PM) Assigned Date (-)
Answered Date (10 Jul 2019 04:23 PM) Translated Date (-)

iss vare tuci mere nal (9915632577) sampark kr skde ho kyuki sheed de detail de hisab nal tuhanu sahi jankari diti ja skdi hai.

Soybean mein kaun si Khad dalna chahiye bone ke bad ?

(hn)
Posted by
Ramprsad Vishwakarma (9754550954)
Ramprsad Vishwakarma
Madhya Pradesh
Mandsaur
Write Answer
Posted Date (08 Jul 2019 04:09 PM) Assigned Date (-)
Answered Date (11 Jul 2019 04:14 PM) Translated Date (-)

बिजाई के समय गली हुई रूड़ी की खाद और गाय का गला हुआ गोबर 4 टन और नाइट्रोजन 10 किलो (यूरिया 25 किलो) और फासफोरस 24 किलो (एस एस पी 150 किलो), पोटाश 8 किलो (म्यूरेट ऑफ पोटाश 15 किलो) प्रति एकड़ में डालें इन तत्वों के साथ 8 किलो सलफर प्रति एकड़ में डालें अच्छी वृद्धि और अच्छी उपज के लिए यूरिया 3 किलो को 150 लीटर पानी में मिलाकर बिजाई के बाद 60 वें और 75 वें दिन स्प्रे करें

ਸਰ ਡੇਅਰੀ ਫਾਰਮਿੰਗ ਦੇ ਕੋਰਸ ਲਈ ਡੇਅਰੀ ਡਿਵੈਲਪਮੈਂਟ ਬੋਰਡ ਦਾ ਪਤਾ ਨਹੀਂ ਮਿਲ ਰਿਹਾ ਹੈ, ਪਟਿਆਲਾ ਵਿੱਚ, ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਡੇਅਰੀ ਫਾਰਮਿੰਗ ਦੀ ਟਰੇਨਿੰਗ ਦਿੱਤੀ ਜਾਂਦੀ ਹੈ ਓਹ ਵੀ ਠੀਕ ਹੈ ਜਾਂ ਨਹੀਂ ਕਿਰਪਾ ਕਰ ਕੇ ਦਸੋ ਸਰ ਜੀ, ਮੈਨੂੰ ਬਹੁਤ ਲੋੜ ਹੈ, ਮੇਰਾ ਫੋਨ ਨੰਬਰ 8968837134

(pb)
Posted by
ਜੁਗਰਾਜ ਸਿੰਘ (8968837134)
ਜੁਗਰਾਜ ਸਿੰਘ
Punjab
Gurdaspur
Write Answer
Posted Date (08 Jul 2019 04:09 PM) Assigned Date (-)
Answered Date (09 Jul 2019 03:35 PM) Translated Date (-)

ਜੁਗਰਾਜ ਸਿੰਘ ਡੇਅਰੀ ਫਾਰਮਿੰਗ ਦੇ ਕੋਰਸ ਲਈ Krishi Vigyan Kendra, Address: Post Box No.-22, Rauni, Patiala, Punjab 147001 ਨਾਲ ਸੰਪਰਕ ਕਰ ਸਕਦੇ ਹੋ ਜਾਂ ਫਿਰ ਤੁਸੀ Deputy Director, Dairy, Patiala , Quarter no. 313-321, Block-14, Type-5, kalorhi gate, govt Mahindra collage opp. Govt quarter. 0175-2300517 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ

Sir me kum new start krna ji 2 suriya soon waliya 15 bachye rekhnye a ona lye space da idea dso ji ?

(pb)
Posted by
ਹਰਪਾਲ ਸਿੰਘ (7009046344)
ਹਰਪਾਲ ਸਿੰਘ
Punjab
Bathinda
Write Answer
Posted Date (08 Jul 2019 04:08 PM) Assigned Date (-)
Answered Date (31 Jul 2019 12:29 PM) Translated Date (-)

harpal ji jekar tusi 15 bache wade hon tak palana chonde ho ta tohanu 20 feet width ( chodai ) and 15 feet height ( lambai ) jagah di jarurat pavegi ji.

Is mosam vich kehre faldar bute laga sakde han te Lagon di Vidhi ki hai ?

(pb)
Posted by
lovepreet Singh (6239653892)
lovepreet Singh
Punjab
Jalandhar
Write Answer
Posted Date (08 Jul 2019 04:06 PM) Assigned Date (-)
Answered Date (25 Feb 2020 06:58 PM) Translated Date (-)

lovepreet Singh ji, is vele mango, jamun, kinnow, loquat, mulberry, papaya ( mid july) di bijai kho sakdi hai, kirpa kar ke daso ke tusi kehre fal bare jankari lena chaundey ho, tajo tuhnu us bare puri jankari diti ja sake, dhanwad

ਸਰ ਝੋਨਾ ਲਾਉਣ ਤੋ ਬਾਅਦ ਕਿੰਨੇ ਦਿਨਾ ਵਿੱਚ ਖਾਦ ਪਾਉਣੀ ਚਾਹੀਦੀ ?

(pb)
Posted by
bs.saini (9530780153)
bs.saini
Punjab
Gurdaspur
Write Answer
Posted Date (08 Jul 2019 03:59 PM) Assigned Date (-)
Answered Date (08 Jul 2019 04:26 PM) Translated Date (-)

ਸ੍ਰੀ ਮਾਨ ਜੀ ਝੋਨੇ ਦੀ ਪਨੀਰੀ ਖੇਤ ਵਿਚ ਲਗਾਉਣ ਤੋਂ ਇਕ ਹਫਤੇ ਬਾਅਦ ਯੂਰੀਆ ਖਾਦ ਪਾ ਸਕਦੇ ਹੋ ਜੀ।

Kisan saman yojna ka Labh kase milta hai ?

(hn)
Posted by
Sukender (7988305414)
Sukender
Haryana
Rohtak
Write Answer
Posted Date (08 Jul 2019 03:55 PM) Assigned Date (-)
Answered Date (17 Jul 2019 03:24 PM) Translated Date (-)

pm kisan samman nidhi yojna के तहत खेती-किसानी के लिए सालाना 6000 रुपए तीन किस्तों में मिल रहे हैं प्रधानमंत्री किसान सम्मान निधि स्कीम (pradhan mantri kisan samman nidhi scheme) अब देश के सभी 14.5 करोड़ किसान परिवारों के लिए लागू हो गई है स्टेप बाई स्टेप जाने कैसे लें प्रधानमंत्री किसान सम्मान निधि योजना का लाभ प्रधानमंत्री किसान सम्मान निधि योजना का लाभ लेने के लिए आपको ऑनलाइन या ऑफलाइन आवेदन करना पड़ेगा किसानों को इसका लाभ पाने के लिए सबसे पहले कृषि विभाग में रजिस्ट्रेशन करवाना होगा, प्रशासन उसका वेरीफिकेशन करेगा रेवेन्यू रिकॉर्ड, बैंक अकाउंट नंबर, मोबाइल नंबर और आधार नंबर देना होगा कोई कन्फ्यूजन है तो अपने लेखपाल से संपर्क कर सकते हैं लेखपाल ही यह वेरीफाई करता है कि आप किसान हैं अगर लेखपाल और कृषि अधिकारी किसी असली किसान को इसका लाभ देने में आनाकानी कर रहे हैं तो सोमवार से शुक्रवार तक पीएम-किसान हेल्प डेस्क (PM-KISAN Help Desk) के ई-मेल Email (pmkisan-ict@gov.in) पर संपर्क कर सकते हैं वहां से भी न बात बने तो इस सेल के फोन नंबर 011-23381092 (Direct HelpLine) पर फोन करें आॉनलाइन आवेदन करते समय किसान को अपना आधार कार्ड नंबर, मतदाता पहचान पत्र और बैंक से संबंधित यानी कि बैंक खाता संख्या पास होना जरूरी है इसके अलावा अगर किसान एससी/एसटी वर्ग से है तो उसके लिए उसे सर्टिफिकेट देना होगा इसके बाद आपको अपनी जानकारी देने होगी जैसे कि पिता का नाम, मोबाइल नंबर, जन्मतिथि, खेती की जानकारी जैसे- खेत का आकार, कितनी जमीन है आदि प्रधानमंत्री किसान सम्मान निधि योजना का ऑफलाइन आवेदन करने के लिए किसानों को ग्राम पंचायत या फिर पास के सीएससी सेंटर जाना होगा वहां पर जाने के बाग आपको फार्म दिए जाएंगे, जिन्हें आपको भरना होगा कैसे पता चलेगा कि आपका नाम रजिस्टर हो चुका हैं प्रधानमंत्री किसान सम्मान निधि योजना का फार्म भरने के बाद जो भी लाभकारी किसान हैं, उनके नामों की लिस्ट पंचायत पर लगाई जाएगी इसके अलावा जिन किसानों को उसका लाभ मिलना है उनके मोबाइल पर भी एसएसएस भेजा जाएगा

Calf starter feed da complete formula ki hai hai, 1 to 3 months wale calfs lai ?

(pb)
Posted by
ਤਨਵੀਰ ਸਿੰਘ (9501938242)
ਤਨਵੀਰ ਸਿੰਘ
Punjab
Rupnagar
Write Answer
Posted Date (08 Jul 2019 03:48 PM) Assigned Date (-)
Answered Date (09 Jul 2019 05:59 PM) Translated Date (-)

ਛੋਟੇ ਕੱਟੜੂ / ਵੱਛੜੂ ਲਈ ਫੀਡ ਬਨਾਉਣ ਦਾ ਤਰੀਕਾ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ, ਵਿਟਾਮਿਨ ਏ ਅਤੇ ਡੀ ਪੂਰਕ (ਗ੍ਰਾਮ ਪ੍ਰਤੀ ਕੁਆਟਿਲ) 10 ਕਿਲੋ, ਫਾਸਫੋਰਸ 0.5 ਕਿਲੋ, ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ, ਸਾਰੀ ਫੀਡ ਨੂੰ ਚੰਗੀ ਤਰ੍ਹਾਂ ਰਲਾ ਕੇ ਬਣਾਓ ਫੀਡ ਕਿਸੇ ਆਮ ਫੀਡ ਬਣੋਨ ਵਾਲੇ ਤੋ ਨਾ ਬਣਵਾਓ ਫੀਡ ਬਣਵੋਂਨ ਲਈ ਨੇੜੇ ਦੀ ਕਿਸੇ ਫੀਡ ਫੈਕਟਰੀ ਤੇ ਜਾਓ ਉੱਥੋਂ ਸਾਰਾ ਸਮਾਨ ਅਸਾਨੀ ਨਾਲ ਮਿਲ ਜਾਵੇਗਾ ਉਮਰ ਦੇ ਅਨੁਸਾਰ ਖੁਰਾਕ ਦੇਣ ਦਾ ਤਰੀਕਾ, ਉਮਰ 1 ਤੋ 3 ਦਿਨ ਲਈ ਮਿਲਕ 3 ਕਿਲੋ, ਉਮਰ 4 ਤੋ 15 ਦਿਨ ਲਈ ਮਿਲਕ 3 ਕਿਲੋ, ਉਮਰ 16 ਤੋ 30 ਦਿਨ ਲਈ ਮਿਲਕ 3.5 ਕਿਲੋ, ਉਮਰ 1 ਤੋ 2 ਮਹੀਨੇ ਲਈ ਮਿਲਕ 2.5 ਕਿਲੋ ਫੀਡ, 250 ਗ੍ਰਾਮ ਹਰਾ ਚਾਰਾ ਜਿਨਾ ਖਾ ਸਕੇ, ਉਮਰ 2 ਤੋ 3 ਲਈ ਮਿਲਕ 2 ਕਿਲੋ ਫੀਡ 500 ਗ੍ਰਾਮ ਹਰਾ ਚਾਰਾ 2 ਤੋ 3 ਕਿਲੋ, ਉਮਰ 3 ਤੋ 4 ਮਹੀਨੇ ਲਈ ਮਿਲਕ 1 ਕਿਲੋ ਫੀਡ 750 ਗ੍ਰਾਮ, ਹਰਾ ਚਾਰਾ 5 ਤੋ 7 ਕਿਲੋ, ਫੀਡ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਦਿਓ, ਇਸ ਤ੍ਰਾਹ ਤੁਸੀ ਉਮਰ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ

Sir new rotavator te subsidy mal de aw k nahi ?

(pb)
Posted by
Gurmeet Randhawa (9914552697)
Gurmeet Randhawa
Punjab
Moga
Write Answer
Posted Date (08 Jul 2019 03:43 PM) Assigned Date (-)
Answered Date (17 Jul 2019 02:14 PM) Translated Date (-)

Gurmeet Randhawa ji rotavetar te same same te Schemes chaldia hi rehdia han is bare puri jankari lai tusi Kuldeep Singh 9872028219, 9815387219 ji nal samparak kar sakde ho.

सर ये एक धारणा है या वास्तव मे सच है क्या की गवार पर जब बगैर आता है फली आने से पहले तब अल्कोहल को स्प्रे के रूप मे मार दे तो फल और अच्छा आएगा. सर बताइये ये झूठी धारणा है या वास्तव मे ऐसा होता है ?

(hn)
Posted by
sandeep rajput (9485709170)
sandeep rajput
Haryana
Mahendragarh
Write Answer
Posted Date (08 Jul 2019 03:40 PM) Assigned Date (-)
Answered Date (26 Feb 2020 04:41 PM) Translated Date (-)

संदीप जी, यूनिवर्सिटी अल्कोहल की स्प्रे की सिफारिश नहीं करती है, यह केवल धारणा ही है, धन्यवाद

Khaad bare jankari ?

(pb)
Posted by
Nirmal singh (8699804111)
Nirmal singh
Punjab
Bathinda
Write Answer
Posted Date (08 Jul 2019 03:39 PM) Assigned Date (-)
Answered Date (11 Jul 2019 04:54 PM) Translated Date (-)

nirmal ji kirpa karke daso ke tuc kehdi fasl vich khaadan bare jankari laina chahunde ho ta ho jo tuhanu is bare poori jankari diti ja sake.dhanwad

ਸਰ ਜੀ ਕਣਕ ਵਿੱਚ MOP 20 ਕਿਲੋ ਪਾਈ ਸੀ, ਕੀ ਬਾਸਮਤੀ 1121 ਵਿਚ ਪਾਉਣੀ ਜਰੂਰੀ ਹੈ ?

(en)
Posted by
Amandeep Singh (9464258520)
Amandeep Singh
Punjab
S.A.S. Nagar
Write Answer
Posted Date (08 Jul 2019 03:31 PM) Assigned Date (-)
Answered Date (08 Jul 2019 04:28 PM) Translated Date (-)

ਸ੍ਰੀ ਮਾਨ ਜੀ ਬਾਸਮਤੀ ਵਿੱਚ ਪੋਟਾਸ਼ @25 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਪਵੇਗੀ।

मुझे मुशककाफ़ूर, इंसुलिन, छोटी इलायची व बड़ी इलायची के पौदों के विषय में जानकारी चाहिए, क्या यह पौदे गमलों में उगाय जा सकते हैं और एक पौदे की क़ीमत क्या होगी, कृपया जानकारी दीजिए, धन्यवाद ?

(en)
Posted by
Amar Aggarwal (9888288888)
Amar Aggarwal
Haryana
Panchkula
Write Answer
Posted Date (08 Jul 2019 03:23 PM) Assigned Date (-)
Answered Date (27 Jul 2019 06:37 PM) Translated Date (-)

हाजी यह गमले में लगाए जा सकते है जी , कपूर हर तरह के वायरल को कंट्रोल करता है , इन्सुलिन का पौधा शुगर कंट्रोल करता है और लिवर और थायरिङ को ठीक रखता है और छोटी इलायची तो इलायची के लिए ही लगाया जाता है कपूर का रेट 300 और इंसुलिन का 200 और इलायची लगपग 50 रुपए का होता है

Matar vich dila ho janda. o lyi ki kriye ?

(pb)
Posted by
karamjit singh (9878592446)
karamjit singh
Punjab
Hoshiarpur
Write Answer
Posted Date (08 Jul 2019 03:22 PM) Assigned Date (-)
Answered Date (11 Jul 2019 04:49 PM) Translated Date (-)

ਇੱਕ ਜਾਂ ਦੋ ਵਾਰ ਗੋਡੀ ਕਰਨਾ ਇਹ ਕਿਸਮ ਤੇ ਨਿਰਭਰ ਕਰਦਾ ਹੈ ਪਹਿਲੀ ਗੋਡੀ ਫਸਲ ਬੀਜ਼ਣ ਤੋ 3-4 ਹਫਤਿਆ ਬਾਅਦ ਜਦੋਂ ਫਸਲ 2 ਜਾਂ 3 ਪੱਤੇ ਕੱਢ ਲੈਂਦੀ ਹੈ ਅਤੇ ਦੂਜੀ ਗੋਡੀ ਫੁੱਲ ਨਿੱਕਲਣ ਤੋਂ ਪਹਿਲਾ ਕਰੋ ਮਟਰਾਂ ਦੀ ਖੇਤੀ ਲਈ ਨਦੀਨ ਨਾਸ਼ਕਾਂ ਦੀ ਵਰਤੋ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ ਨਦੀਨਾਂ ਦੀ ਰੋਕਥਾਮ ਲਈ ਪੈਂਡੀਮੈਥਾਲਿਨ 1 ਲੀਟਰ ਪ੍ਰਤੀ ਏਕੜ ਅਤੇ ਬਸਾਲਿਨ 1 ਲੀਟਰ ਪ੍ਰਤੀ ਏਕੜ ਦੀ ਵਰਤੋ ਫਸਲ ਬੀਜਣ ਤੋ 48 ਘੰਟਿਆ ਦੇ ਅੰਦਰ ਅੰਦਰ ਕਰੋ

Jhona di Growth Ni ho Rhi ਵਿੱਚ ਵਿੱਚ ਫਾਂਟਾ ਬਹੁਤ ਕਮਜੋਰ ਹਨ ਇਸ ਵਿੱਚ ਸਲਫਰ ਜਾ Tricontinal ਪਾਈ ਜਾਵੇ ਜੀ ਕ੍ਰਿਪਾ ਕਰਕੇ Harvinder sran ਜੀ ਉਤਰ ਦਿਉ ?

(pb)
  • 2
Posted by
ਰਾਜਵੀਰ ਸਿੰਘ (7340830306)
ਰਾਜਵੀਰ ਸਿੰਘ
Punjab
Patiala
Write Answer
Posted Date (08 Jul 2019 03:10 PM) Assigned Date (-)
Answered Date (09 Jul 2019 04:50 PM) Translated Date (-)

ਰਾਜਵੀਰ ਜੀ ਤੁਸੀ Triacontanol ਦੀ ਵਰਤੋਂ ਕਰ ਸਕਦੇ ਹੋ ਇਸਤੋਂ ਇਲਾਵਾ ਤੁਸੀ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I

Sir ji jhona bujha nahi maar rha, is vich ki paiye jhona 18 din da ho gya, os diyan shakhavan 2-3 hi han ?

(pb)
Posted by
Mandeep Singh (8699903229)
Mandeep Singh
Punjab
Bathinda
Write Answer
Posted Date (08 Jul 2019 03:05 PM) Assigned Date (-)
Answered Date (09 Jul 2019 06:03 PM) Translated Date (-)

ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I

ਸਰ Thiophanate metyal 70% ਝੰਡਾ ਰੋਗ਼ ਨੂੰ ਖਤਮ ਕਰਨ ਵਾਸਤੇ ਵਧੀਆ ਫੰਗੀਸਾਈਡ ਹੈ 1121 ਵਿੱਚ ਕੀ UPL ਦਾ ਸਾਫ਼ ਵਧੀਆ ਹੈ ਦੱਸੋ ਜ਼ੀ ?

(pb)
Posted by
T s sandhu (9855829848)
T s sandhu
Punjab
Ferozpur
Write Answer
Posted Date (08 Jul 2019 03:03 PM) Assigned Date (-)
Answered Date (11 Jul 2019 04:44 PM) Translated Date (-)

hande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.

Answered Date (08 Jul 2019 05:25 PM) Translated Date (-)

Thiohanate 500 gram acre

मोती की खेती के बारे में जानकारी दे ?

(hn)
Posted by
Deepak Rana (6398593819)
Deepak Rana
Uttar Pradesh
Muzaffarnagar
Write Answer
Posted Date (08 Jul 2019 02:59 PM) Assigned Date (-)
Answered Date (09 Jul 2019 06:48 PM) Translated Date (-)

दीपक राना जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद

Hello Sir main alovera ki kheti karna chahta Hun . Please give me all information related it ?

(en)
Posted by
Hemant Singh (9716092095)
Hemant Singh
Uttar Pradesh
Mathura
Write Answer
Posted Date (08 Jul 2019 02:51 PM) Assigned Date (-)
Answered Date (09 Jul 2019 06:51 PM) Translated Date (-)

The plant can be grown in a variety of soils ranging from sandy coastal soils to loamy soils of plains. It cannot withstand in water logging conditions. It gives best results when grown under well drained loam to coarse sandy loam having pH ranges up to 8.5. POPULAR VARIETIES:- IC111271, IC111269, IC111280, IC111273, IC111279 and IC111267:-Released by National Botanical and Plant Genetic Resource, ICAR, Delhi. It has high aloin content. IC111267, IC1112666, IC111280, IC111280, IC111272 and IC111277:- Released by National Botanical and Plant Genetic Resource, ICAR, Delhi. It contains high gel contents.Roots of Aloevera did not penetrate below 20-30 cm so depending upon soil type plough the land thoroughly and bring soil to fine tilth. At time of last ploughing add 6 ton per acre of well decomposed cow dung in soil. Forms ridge and furrow for planting of suckers at 45 or 60 cm apart. If necessary irrigate the field. Plant suckers at 40 or 30 cm apart.Plant suckers in July-August for better growth. Under irrigated conditions, sowing can be done around the year except in winter month. Normally spacing of 45 cm x 40 cm or 60 cm x 30 cm is followed. Plant three to four month old suckers in a pit having depth of 15 cm.Aloevera is obtained by cutting the leaves at their base and letting yellow, bitter Juice drain out. The water is evaporated off from the juice by heating and that result to light to dark brown mass.Usually about 22000 suckers are required for one acre land. Use healthy suckers for cultivation. 3-4 months old suckers having 4-5 leaves are used as planting materials. At time of land preparation, apply 60-80 qtl per acre of well decomposed cow dung. Apply basal dose of N:P:K@20:20:20 kg/acre in form of Urea@44 kg, Super Phosphate@125 kg and MOP@34 kg per acre.Do weeding and earthing up and keep field weed free. Weeding is to be done at proper intervals. Weeding is mainly done twice in a year.In summer or dry conditions, apply irrigation with interval of 2 weeks. In rainy season, it does not require any irrigation and in winter season, less irrigation should be given as the plant not take up much water. First irrigation must be done immediately after suckers get planted. Do not overwater the fields as they are harmful for crops. Remember that before watering the crops again let fields dry first. Before irrigation drenching should be done so that extra water will runs out. Aloevera crop take 18-24 months to fully mature. In year time, it bear yellow color flower. It can be harvested 4 times a year. 3-4 leaves cut from each plant. Carry out picking in morning or in evening. The leaves are regenerated and thus crop can be harvested up to 5 years.

Sir g ik one and half year di vashi (ਵੱਛੀ ) ah g oh appna urine bahut pendi ah koi medicine hove sir ?

(en)
Posted by
Gurdial Singh (8728036143)
Gurdial Singh
Punjab
Ludhiana
Write Answer
Posted Date (08 Jul 2019 02:47 PM) Assigned Date (-)
Answered Date (08 Jul 2019 10:46 PM) Translated Date (-)

uss nu tuci Flukaird-ds bolus pett de kiria lai deo, isde nal tuci 3D red liquid 50-50ml swere sham dena suru kro, iss nal farak paa jawega.

08 Jul 2019

Thank you sir

Sir mere jhone lagge nu 25 days ho Gaye ne fot Nahi kar reha pile colour de patte ho rahe ne do gatte ureya de pa ditte ne te zinc te sulphur v payi a ?

(pb)
Posted by
chanan (8264914089)
chanan
Punjab
Tarn Taran
Write Answer
Posted Date (08 Jul 2019 02:45 PM) Assigned Date (-)
Answered Date (11 Jul 2019 04:22 PM) Translated Date (-)

ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I

Buffalo ka dudh kam se kam kis rate me sale kre to profit hoga ?

(hn)
Posted by
Yusuf Patel (8770489739)
Yusuf Patel
Madhya Pradesh
Dhar
Write Answer
Posted Date (08 Jul 2019 02:44 PM) Assigned Date (-)
Answered Date (10 Jul 2019 04:27 PM) Translated Date (-)

Yusuf ji yeh to area ke hisab se rate hota hai yadi aap dairy mai dudh lgate hai ton vahan fat ke hisab se rate lgta hai yadi aap kisi ko ghar mai lgate hai to yeh uss area ke hisab se jo wahan rate chlta hai us hisab se sale kr skte hai, baki aap dudh ke sath dudh ke product bnakar v sale kr skte hai isse v aap acha munafa kma skte hai.

ਝੋਨਾ ਖੱਟਾ ਹੋਣ ਤੋਂ ਬਾਅਦ ਫੈਰਸ ਸਲਫੇਟ ਦਾ ਛਿੜਕਾਅ ਕੀਤਾ ਗਿਆ ਸੀ ਇਸ ਦਾ Result ਕਿੰਨੇ ਸਮੇ ਵਿੱਚ ਆਵੇ ਗਾ ?

(pb)
Posted by
maheshinder singh (7009366757)
maheshinder singh
Punjab
Bathinda
Write Answer
Posted Date (08 Jul 2019 02:28 PM) Assigned Date (-)
Answered Date (11 Jul 2019 04:25 PM) Translated Date (-)

ਮਹੇਸ਼ਇੰਦਰ ਜੀ ਇਸਦਾ ਅਸਰ ਹੌਲੀ ਹੌਲੀ ਹੁੰਦਾ ਹੈ ਜੇਕਰ ਪੱਤੇ ਜ਼ਿਆਦਾ ਪੀਲੇ ਹੁੰਦੇ ਹਨ ਤਾ ਹਫਤੇ ਬਾਦ ਇਸਦੀ ਸਪਰੇ ਦੁਬਾਰਾ ਕਰੋ ਧੰਨਵਾਦ

Answered Date (08 Jul 2019 02:58 PM) Translated Date (-)

veer ji a zinc v hai

Answered Date (08 Jul 2019 04:34 PM) Translated Date (-)

Ha g

मेरी एक जमीन 15 साल से खाली पड़ी है, उस पर खेती नही हो रही तो क्या उस पर अमरूद के पेड़ लगाना ठीक रहेगा या पहले कोई फसल ले उस पर ?

(hn)
Posted by
Vijay rana (9412233612)
Vijay rana
Uttar Pradesh
Saharanpur
Write Answer
Posted Date (08 Jul 2019 02:26 PM) Assigned Date (-)
Answered Date (11 Jul 2019 04:18 PM) Translated Date (-)

विजय राणा जी आप इस खेत की मिटटी चेक कराये और इसके इलावा इसमें आप हरी खाद की बिजाई करे धन्यवाद

ਮਿਰਚ ਦੇ ਵਿੱਚ ਚਿੱਟੀ ਮੱਖੀ ਦਾ ਥੋੜਾ ਅਟੈਕ ਹੈ ch27 ਵਿੱਚ ਰੋਕਥਾਮ ਲੲਈ ਕਿਸ ਦਵਾਈ ਦਾ ਅਸਰ ਵਧੀਆ ਹੈ ਅਤੇ ਨਵਾਂ ਫਲ ਆਪਣੇ ਆਪ ਡਿੱਗ ਰਿਹਾ ਹੈ ਦੱਸੋ ਕਿਹੜੀ ਦਵਾਈ ਕੀਤੀ ਜਾਵੇ temperature 39 ?

(pb)
Posted by
ਰਮਨਦੀਪ ਸਿੰਘ (9888485101)
ਰਮਨਦੀਪ ਸਿੰਘ
Punjab
Sangrur
Write Answer
Posted Date (08 Jul 2019 02:20 PM) Assigned Date (-)
Answered Date (11 Jul 2019 04:22 PM) Translated Date (-)

ਚਿੱਟੀ ਮੱਖੀ ਦੀ ਰੋਕਥਾਮ ਦੇ ਲਈ ਤੁਸੀ imidacloprid @15 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

ਸੇਲ ਕੜਕਨਾਥ ਬੱਚੇ, ਏਰੀਆ ਮਲੋਟ 8872330267 ?

(pb)
Posted by
ramandeep (8872330267)
ramandeep
Punjab
Fazilka
Write Answer
Posted Date (08 Jul 2019 02:19 PM) Assigned Date (-)
Answered Date (09 Jul 2019 06:01 PM) Translated Date (-)

ਰਮਨਦੀਪ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਇਸ ਤਰਾਂ ਦੀਆਂ ads ਸਾਡੀ ਆਪਣੀ ਖੇਤੀ Buy /sell ਐੱਪ ਤੇ ਪਾ ਸਕਦੇ ਹੋ ਜਿਹੜਾ ਵੀ ਕਿਸਾਨ ਇਸਨੂੰ ਖਰੀਦਣ ਲਈ ਚਾਹਵਾਨ ਹੋਏਗਾ ਉਹ ਸਿੱਧਾ ਤੁਹਾਡੇ ਨਾਲ ਸੰਪਰਕ ਕਰ ਲਾਏਗਾ ਧੰਨਵਾਦ

Sale ?

(pb)
  • 3
Posted by
ramandeep (8872330267)
ramandeep
Punjab
Fazilka
Write Answer
Posted Date (08 Jul 2019 02:18 PM) Assigned Date (-)
Answered Date (09 Jul 2019 06:00 PM) Translated Date (-)

ਰਮਨਦੀਪ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਇਸ ਤਰਾਂ ਦੀਆਂ ads ਸਾਡੀ ਆਪਣੀ ਖੇਤੀ Buy /sell ਐੱਪ ਤੇ ਪਾ ਸਕਦੇ ਹੋ ਜਿਹੜਾ ਵੀ ਕਿਸਾਨ ਇਸਨੂੰ ਖਰੀਦਣ ਲਈ ਚਾਹਵਾਨ ਹੋਏਗਾ ਉਹ ਸਿੱਧਾ ਤੁਹਾਡੇ ਨਾਲ ਸੰਪਰਕ ਕਰ ਲਾਏਗਾ ਧੰਨਵਾਦ

ਮੈ 1401 ਬਾਸਮਤੀ ਦੀ ਸਿੰਧੀ ਬਿਜਾਈ ਕੀਤੀ ਹੈ ਪਰ ਫਿਰ ਵੀ ਕਿਤੇ ਝੰਡਾ ਰੋਗ ਦੀ ਸ਼ਿਕਾਇਤ ਹੈ ਦੱਸੋ ਜੀ ਕੀ treatment ਕੀਤੀ ਜਾਵੇ ਅੱਜ 44 ਦਿਨ ਦੀ ਹੋ ਗਈ ਹੈ ?

(pb)
Posted by
ਰਮਨਦੀਪ ਸਿੰਘ (9888485101)
ਰਮਨਦੀਪ ਸਿੰਘ
Punjab
Sangrur
Write Answer
Posted Date (08 Jul 2019 02:15 PM) Assigned Date (-)
Answered Date (08 Jul 2019 06:43 PM) Translated Date (-)

ਝੰਡਾ ਰੋਗ ਫੰਗਸ ਕਰਕੇ ਆਉਂਦਾ ਹੈ ਅਤੇ ਇਸ ਦੀ ਰੋਕਥਾਮ ਲਈ ਫਫੂੰਦਨਾਸ਼ਕ UPL SAAF @500 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਮਿਟੀ ਵਿੱਚ ਮਿਲਾ ਕੇ ਛਿੱਟਾ ਦੇ ਦਿਓ ਜੀ

Answered Date (08 Jul 2019 02:36 PM) Translated Date (-)

UPL DA SAFF POWDER 500 GM KILLE DE HISAB NAL UREA NAL MIX KARKE

Answered Date (08 Jul 2019 05:27 PM) Translated Date (-)

no thaiopanate 70 wp

Sir zinc kedi company di vadia hai te sahi rate ki hai ?

(pb)
Posted by
gurveer singh (9876825306)
gurveer singh
Punjab
Ferozpur
Write Answer
Posted Date (08 Jul 2019 02:14 PM) Assigned Date (-)
Answered Date (08 Jul 2019 06:41 PM) Translated Date (-)

Gurveer ji zinc tuc uttam, aries, Coromamdel, sardar di varto kar sakde ho

Answered Date (08 Jul 2019 02:37 PM) Translated Date (-)

zinc 22g uttam di sab to vdia 10kg ਕਿੱਲੇ di pao. rate 80 ₹ kg

Answered Date (08 Jul 2019 09:41 PM) Translated Date (-)

Patiala Sara Dukan wala kehnda Uttam aapna zinc nhi bnonda bahro lnda ah product

एलोवेरा की खेती के लिए कितनी लागत होती है और ये खेती कितने दिन मे तैयार हो जाती है ?

(hn)
Posted by
sandeep rajput (9485709170)
sandeep rajput
Haryana
Mahendragarh
Write Answer
Posted Date (08 Jul 2019 02:11 PM) Assigned Date (-)
Answered Date (08 Jul 2019 06:39 PM) Translated Date (-)

एलोवेरा का प्रयोग आयुर्वेदिक दवाईयों में बड़े स्तर पर होता है आजकल कई नेशनल और इंटर नेशनल कंपनियां इसका प्रयोग चिकित्सा के साथ साथ सुंदरता उत्पाद जैसे क्रीम, शैंपू, दंत पेस्ट और कई सारे उत्पाद में इसका प्रयोग होता है मिट्टी - एलोवेरा के पौधों को किसी भी प्रकार की उपजाऊ/अनउपजाऊ मिट्टी में उगाया जा सकता है बस आपको इस बात का ध्यान रखना है कि पौधा ज्यादा पानी वाली और ज्यादा ठंड पड़ने वाली जगह पर नहीं लगाना है कम पानी और रेतली भूमि में लगाने के लिए यह सबसे अच्छी फसल है खेत की तैयारी - खेत की तैयारी के लिए सबसे पहले खेत की 2 बार अच्छी तरह जोताई करके उसमें प्रति हेक्टेयर 10 से 20 टन में पुरानी रूड़ी की खाद डालें साथ ही 120 किलोग्राम यूरिया + 150 किलोग्राम फास्फोरस + 30 किलोग्राम पोटाश इन्हें खेत में समान रूप से बिखेर दें फिर एक बार हल्की जोताई और कराहे से भूमि को समतल कर लें फिर खेत में 50x50 सैं.मी. की दूरी पर मेंड़ें बना लें पौधे की रोपाई और देख रेख - पौधे की रोपाई किसी भी समय की जा सकती है पर अच्छी उपज प्राप्त करने के लिए जून- जुलाई या फरवरी- मार्च में कर सकते हैं एलोवेरा की रोपाई मेंड़ों पर होती है यह पौधे किसी पुरानी एलोवेरा फार्म या नर्सरी से प्राप्त किए जा सकते हैं यही पौधे बाद में पनीरी के रूप में प्रयोग किए जाते हैं इस विधि को रूट सक्कर कहा जाता है अच्छी उपज के लिए किस्में - सिम सितल, L 1 , 2 , 5 और 49 लगाएं जिसमें जैल की मात्रा ज्यादा पायी जाती है इसके अलावा नेशनल बोटनीकल और प्लांट जैनेटिक रिसोर्स, आई. सी. ए. आर द्वारा रिलीज़ की गई किस्में IC111271, IC111269, IC111280 आदि हैं मेंड़ों पर 50 x 50 सैं.मी. की दूरी पर पौधों को लगाएं पौधे से पौधे की दूरी 50 सैं.मी. रखने पर प्रति एकड़ में 15000 पौधों की रोपाई की जरूरत पड़ेगी सिंचाई - सिंचाई साल भर में इसे सिर्फ 4 से 5 बार सिंचाई की जरूरत होती है सिंचाई के लिए ड्रिप प्रणाली अच्छी रहती है इससे इसकी उपज में वृद्धि होती है गर्मी क दिनों में 25 दिनों के अंतराल पर सिंचाई करनी चाहिए कीट और बीमारियां - वैसे इस फसल पर कोई विशेष कीट और रोगों का प्रभाव नहीं होता है पर कहीं कहीं तने के सड़ने और पत्तियों पर दाग वाली बीमारियों का असर देखा गया है जो एक फंगस रोग होता है उसके उपचार के लिए मैनकोजेब 3 ग्राम प्रति लीटर के हिसाब से छिड़काव करना चाहिए कटाई - यह फसल एक साल बाद काटने के लायक हो जाती है कटाई के दौरान पौधों की सबसे पहले निचली ठोस 3 या 4 पत्तों की कटाई करें उसके बाद लगभग 1 महीने के बाद उससे ऊपर वाली पत्तियों की कटाई करनी चाहिए कभी भी ऊपर वाली नई नाज़ुक पत्तियों की कटाई ना करें कटी हुई पत्तियों में फिर नई पत्तियां बननी शुरू हो जाती हैं प्रति हेक्टेयर में 50 से 60 टन ताजी पत्तियां प्रति वर्ष मिल जाती हैं दूसरे वर्ष में 15 से 20 फीसदी वृद्धि होती है बाजार में इसकी पत्तियों की अनुमानित कीमत 3 से 6 रूपये किलो होती है एक तंदरूस्त पौधे से एक साल में लगभग 3-4 किलो पत्तियां ली जा सकती हैं इस तरह एक वर्ष में एक एकड़ में से 1.5 से 3 लाख की फसल हो जाती है एलोवेरा का प्रयोग तंदरूस्त पत्तियों की कटाई के बाद साफ पानी से धोकर पत्तियों के निचली ओर ब्लेड या चाकू से कट लगाकर थोड़े समय के लिए छोड़ देते हैं जिसमें पीले रंग का गाढ़ा चिपचिपा रस (जेल) निकलता है उसे एक टैंक में इकट्ठा करके इस रस को सुखा लिया जाता है इस सूखे हुए रस को अलग अलग ढंग से तैयार करने के बाद अलग अलग नामों से जाना जाता है जैसे कि सकोतरा केप जब फसल पूरी तरह तैयार हो जाये और उसकी कटाई कर ली जाये तो उसे आप सब्जी मंडी में सीधे तौर पर बेच सकते हैं यदि आप खुद मंडी में बेचते हैं तो आपको अंदाजन 5 से 10 रूपये प्रति किलो तक मुल्य मिल सकता है पर यदि आप किसी कंपनी से कॉन्ट्रैक्ट करते हो तो इसका रेट उस कंपनी की जरूरत और शर्तों के मुताबिक उस कंपनी के द्वारा तय होता है यह मुल्य आपकी उनके साथ डीलिंग पर निर्भर करता है

ਸਰ ਜੂਨ ਦੇ ਮਹੀਨੇ ਵਿਚ ਮੂਲੀ ਕਿਹੜੀ ਕਿਸਮ ਬੀਜ ਸਕਦੇ ਹਾ ?

(pb)
Posted by
Kuldeep mani (9878636488)
Kuldeep mani
Punjab
Ferozpur
Write Answer
Posted Date (08 Jul 2019 02:10 PM) Assigned Date (-)
Answered Date (09 Jul 2019 05:58 PM) Translated Date (-)

ਕੁਲਦੀਪ ਜੀ ਤੁਸੀ ਕਿਸਮ Punjab Pasand ਦੀ ਬਿਜਾਈ ਕਰ ਸਕਦੇ ਹੋ Punjab Pasand: ਇਹ ਕਿਸਮ ਦੀ ਬਿਜਾਈ ਮਾਰਚ ਦੇ ਪੰਦਰਵਾੜੇ ਪੱਖਵਾੜੇ ਵਿੱਚ ਸ਼ਾਮ ਦੇ ਸਮੇਂ ਕਰੋ ਜਦਕਿ ਇਹ ਕਿਸਮ ਅਪ੍ਰੈਲ-ਅਗਸਤ ਵਿੱਚ ਬੀਜਣ ਲਈ ਅਨੁਕੂਲ ਹੈ

09 Jul 2019

ਧੰਠਵਾਦ ਜੀ

ਸਰ 1121ਬਾਸਪਤੀ ਨੂੰ ਪਹਿਲ਼ੀ ਕਿਸ਼ਤ ਵਿਚ Thiophanate methyl 70% wp ਪਾ ਸਕਦੇ ਹਾ ਬਾਸਪਤੀ ਹੁਨ 10 ਦਿਨ ਹੋ ਗ਼ੇ ਲ਼ੱਗ਼ੀ ਨੂੰ ?

(pb)
Posted by
T s sandhu (9855829848)
T s sandhu
Punjab
Ferozpur
Write Answer
Posted Date (08 Jul 2019 02:10 PM) Assigned Date (-)
Answered Date (11 Jul 2019 04:24 PM) Translated Date (-)

tindar ji eh fungicide hai tuc isdi varto kar sakde ho.par jekar jhone vich fungus da hamla hai tahi isdi varto karo.dhanwad

Answered Date (08 Jul 2019 02:38 PM) Translated Date (-)

yes

Hello sir mere kol 10 dina di vachi a hf os nu har roj bukhar ho janda koi elaz dasso ?

(pb)
Posted by
Gurjeet singh (9653853938)
Gurjeet singh
Punjab
Bathinda
Write Answer
Posted Date (08 Jul 2019 02:09 PM) Assigned Date (-)
Answered Date (08 Jul 2019 10:48 PM) Translated Date (-)

kirpa krke usda temprature dso kinaa rehnda hai ate ussda ki ilagg kitaa hai, kirpa krke apna swal vistar nal pusho tan jo tuhanu sahi jankari diti jaa skee.

08 Jul 2019

os nu fevro ver medisan ditti he bukhar 102 hunda he

08 Jul 2019

Gurjeet ji garmi de mousm vich 101-102 temp. normal hai choote bachia da ehna temp rehnda hai kyuki ohna de sarir vich gemesh rehndi hai .tuci uss nu Sharkoferol liquid 10-10ml swere sham deo, iss nal kamjori door howegi.

ਦੱਸੋ ਸਰ ਜੀ ?

(pb)
  • 2
Posted by
parvinder singh (8360057770)
parvinder singh
Punjab
S.A.S. Nagar
Write Answer
Posted Date (08 Jul 2019 02:08 PM) Assigned Date (-)
Answered Date (08 Jul 2019 06:13 PM) Translated Date (-)

ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ

ਸਤਿ ਸੀ੍ ਅਕਾਲ ਜੀ ਜਰਸੀ ਗਾ ਦੀ ਕੀ ਵਿਸੇਸਤਾ ਹੈ ਜੀ ਦੁੱਧ ਦਾ ਰੰਗ ਪੀਲਾ ਹੈ ਜਾ ਸਫੈਦ ?

(pb)
Posted by
ਪਿ੍ਤਪਾਲ ਸਿੰਘ (9781665406)
ਪਿ੍ਤਪਾਲ ਸਿੰਘ
Punjab
S.A.S. Nagar
Write Answer
Posted Date (08 Jul 2019 02:05 PM) Assigned Date (-)
Answered Date (10 Jul 2019 04:31 PM) Translated Date (-)

ਇਸ ਨਸਲ ਦਾ ਮੂਲ ਸਥਾਨ ਜਰਸੀ ਦੀਪ(ਯੂ ਕੇ) ਹੈ ਇਸਦਾ ਸਰੀਰ ਭਾਰਾ ਅਤੇ ਭੂਰੇ ਰੰਗ ਦਾ ਹੁੰਦਾ ਹੈ, ਜਿਸ ਤੇ ਲਾਲ ਰੰਗ ਦੇ ਧੱਬੇ ਬਣੇ ਹੁੰਦੇ ਹਨ ਇਸ ਦਾ ਮੱਥਾ ਵੱਡਾ ਅਤੇ ਚੌੜਾ ਹੁੰਦਾ ਹੈ ਇਹ ਬਾਕੀ ਨਸਲਾਂ ਨਾਲੋਂ ਸਭ ਤੋਂ ਛੋਟੀ ਨਸਲ ਹੈ ਇਹ ਹਰ ਰੋਜ਼ ਲਗਭਗ 20 ਲੀਟਰ, ਜਦਕਿ ਇੱਕ ਸੂਏ ਵਿੱਚ 3500-4000 ਲੀਟਰ ਦੁੱਧ ਦਿੰਦੀ ਹੈ ਇਸਦੇ ਦੁੱਧ ਵਿੱਚ 5% ਥਿੰਦਿਆਈ ਹੁੰਦੀ ਹੈ ਇਸ ਨਸਲ ਦੇ ਬਲਦ ਦਾ ਔਸਤਨ ਭਾਰ 540-820 ਕਿਲੋ, ਜਦਕਿ ਗਾਂ ਦਾ ਔਸਤਨ ਭਾਰ 400-500 ਕਿਲੋ ਹੁੰਦਾ ਹੈ ਇਸਦਾ ਦੁੱਧ ਥੋੜਾ ਪੀਲੇ ਰੰਗ ਵਿਚ ਹੁੰਦਾ ਹੈ

Sir hamko mushroom ki kheti Karna hai kaise kre ?

(hn)
Posted by
Ramesh Kumar (9519647457)
Ramesh Kumar
Uttar Pradesh
Raebareli
Write Answer
Posted Date (08 Jul 2019 02:03 PM) Assigned Date (-)
Answered Date (09 Jul 2019 05:57 PM) Translated Date (-)

खुम्ब की किस्में कई प्रकार की होती है जैसे कि बटन खुम्ब, डींगरी, शटाकी खुम्ब, पराली खुम्ब, और मिलकी खुम्ब इनमे से कुछ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुम्ब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तह लगाये जिसके ऊपर 75 ग्राम बीज डाले इसके ऊपर की तह उलट होती है इस प्रकार 5-5 पूलो की तह में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तह लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है

Answered Date (07 Aug 2019 04:28 PM) Translated Date (-)

mushroom ki marketing or training ke liye sampark kre kmd group patiala cont.no.7087699653

How to build goat farm house and which goats are best for more income ?

(en)
Posted by
sourabh solanki (9926089077)
sourabh solanki
Madhya Pradesh
Khandwa
Write Answer
Posted Date (08 Jul 2019 02:01 PM) Assigned Date (-)
Answered Date (10 Jul 2019 04:32 PM) Translated Date (-)

यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा

आदेश श्रीकृष्ण ( केसर की फसल कोन सी रितु में की जाती है कृपया बताएं ?

(hn)
Posted by
Suresh Kumar Prajpat (9828153871)
Suresh Kumar Prajpat
Rajasthan
Sirohi
Write Answer
Posted Date (08 Jul 2019 01:57 PM) Assigned Date (-)
Answered Date (08 Jul 2019 02:21 PM) Translated Date (-)

असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है

Sir maine धान ki पौध daali hai par uska color yellow hai wo black kaise hogi ?

(hn)
Posted by
YAGYADEEP SHAKYA (9554311040)
YAGYADEEP SHAKYA
Uttar Pradesh
Farrukhabad
Write Answer
Posted Date (08 Jul 2019 01:56 PM) Assigned Date (-)
Answered Date (09 Jul 2019 05:43 PM) Translated Date (-)

यदि धान ऊपर से पीली पड़ रही है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है, यदि अभी तक यूरिया नहीं डाली तो 3 किलो प्रति कनाल के हिसाब से डालें , कई बार नाइट्रोजन की कमी के कारण भी धान पीली होनी शुरू हो जाती है

Mere Khet me aam Ke ped hai. 1 ped bilkul sukh gya. Or ak ped me kuch kuch patte sukhne suru ho gaye hai. Isko rokne ka kya ilaj hai. Ese hi ek sisham ka ped sukh gya. Uska bhi koi smadhan btana plz ?

(hn)
Posted by
Suryavanshi Sukhvinder Saini (9466948939)
Suryavanshi Sukhvinder Saini
Haryana
Hisar
Write Answer
Posted Date (08 Jul 2019 01:55 PM) Assigned Date (-)
Answered Date (09 Jul 2019 05:54 PM) Translated Date (-)

Suryavanshi ji kirpya aap inki jaden check karen usme agar dheemak ka attack hai to aap iski jadon men chlorpyriphos@4ml ko prati litre pani men milakar jadon men daale. dhanywad

Answered Date (19 Jul 2019 09:20 PM) Translated Date (-)

Sir alovera lagane ke liye podh kaha se milegi

ਪੰਜਾਬ ਵਿੱਚ ਬੀਜ ਦੀ ਦੁਕਾਨ ਖੋਲਣ ਲਈ ਕੀ ਕਰਨਾ ਚਾਹੀਦਾ ਹੈ ?

(pb)
Posted by
jaskaran sekhon (9501300272)
jaskaran sekhon
Punjab
Moga
Write Answer
Posted Date (08 Jul 2019 01:54 PM) Assigned Date (-)
Answered Date (09 Jul 2019 05:45 PM) Translated Date (-)

Pesticide di shop kholan de lyi B.SC AGRICULTURE di degree kiti hoyi honi chaidi hai ate degree ton baad iss da dwaayian bechan da license bnda hai. iss da license bnaun de lyi tuhanu file kacheria de vicho mil jandi hai ate iss file nu tyaar kr ke chief of agriculture de sign krwa ke jmaa krwauni paindi hai ate ohh baad de vich location check krde hnn ate inquiry krde hnn ate 1 mahine de vich tuhada license bn janda hai. ihh jo chief of agriculture hunda hai ohh KVK de vich hunda hai. jile de vich iss officer di duty hundi hai.

1.ਕੀ ਪੋਟਾਸ਼ ਝੋਨਾ ਲਾਉਣ ਦੇ 20 ਦਿਨਾਂ ਦੇ ਵਿੱਚ ਪਾਈ ਜਾ ਸਕਦੀ ਹੈ 2. ਕੀ ਪੋਟਾਸ਼ urea ਤੇ zinc ਨਾਲ ਮਿਲਾਕੇ ਪਾਈ ਜਾ ਸਕਦੀ ਹੈ 3. ਜੇਕਰ ਝੋਨੇ ਵਿੱਚ ਪਹਿਲਾ urea ਤੇ zinc ਪਾਏ ਜਾਣ ਤੋਂ ਬਾਅਦ ਅਗਲੀ ਵਾਰੀ ਪੋਟਾਸ਼ ਪਾਈ ਜਾ ਸਕਦੀ ਹੈ 4. ਪੋਟਾਸ਼ ਇਕ ਏਕੜ ਝੋਨੇ ਵਿੱਚ ਕਿੰਨੀ ਪੈਂਦੀ ਹੈ 5 . MOP ਪੋਟਾਸ਼ ਵਧੀਆ ਹੈ ?

(pb)
Posted by
gk (9646009197)
gk
Punjab
Patiala
Write Answer
Posted Date (08 Jul 2019 01:53 PM) Assigned Date (-)
Answered Date (09 Jul 2019 05:53 PM) Translated Date (-)

gk ji potash nu tuc akhri vhayi de same vi pa sakde ho is to ilava tuc isnu bijai to 18 din bad vi pa sakde ho.urea ate zinc nu mila ke pa sakde ho potash nu alg pao.potash nu pehli khurak vich hi paya janda hai.kyuki es tat di lod jhone nu shuruat vich jyada hundi hai paudhe nu grow karn de layi. potash di matra ik acre vich 20 killo paindi hai ate MOP di varto kiti jandi hai.dhanwad

केला की खेती की जानकारी विस्तारपूर्वक दें ?

(hn)
Posted by
मनोज कुमार (7667861934)
मनोज कुमार
Bihar
Katihar
Write Answer
Posted Date (08 Jul 2019 01:52 PM) Assigned Date (-)
Answered Date (09 Jul 2019 05:51 PM) Translated Date (-)

इसे मिट्टी की विभिन्न किस्मों हल्की से उच्च पोषक तत्वों वाली मिट्टी में उगाया जा सकता है जैसे कि गहरी गाद चिकनी, दोमट और उच्च दोमट मिट्टी केले की खेती के लिए उपयुक्त होती है केले की खेती के लिए मिट्टी की पी एच 6 से 7.5 होनी चाहिए केला उगाने के लिए, अच्छे निकास वाली, पर्याप्त उपजाऊ और नमी की क्षमता वाली मिट्टी का चयन करें उच्च नाइट्रोजन युक्त मिट्टी,पर्याप्त फासफोरस और उच्च स्तर की पोटाश वाली मिट्टी में केले की खेती अच्छी होती है जल जमाव, कम हवादार और कम पौष्टिक तत्वों वाली मिट्टी में इसकी खेती ना करें रेतली, नमक वाली, कैल्शियम युक्त और अत्याधिक चिकनी मिट्टी में भी इसकी खेती ना करें गर्मियों में, कम से कम 3 से 4 बार जोताई करें आखिरी जोताई के समय, 10 टन अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलायें ज़मीन को समतल करने के लिए ब्लेड हैरो या लेज़र लेवलर का प्रयोग करें वे क्षेत्र जहां निमाटोड की समस्या होती है वहां पर रोपाई से पहले निमाटीसाइड और धूमन, गड्ढों में डालें Grand Naine, Red Banana, Safed Velachi, Basarai, Rasthali, Dwarf Cavendish, Robusta, Poovan, Nendran, Ardhapuri, Nyali .केले की रोपाई के लिए मई-जून या सितंबर-अक्तूबर का समय उपयुक्त होता है टिशू कल्चर से तैयार पौधों को पूरे साल में लगाया जा सकता है, जब तक कि तापमान के बहुत कम या बहुत अधिक होने पर पौधों की रोपाई नहीं की जा सकती केले की जड़ों को 45x 45x45 सैं.मी. या 60x60x60 सैं.मी. आकार के गड्ढों में रोपित करें गड्ढों को धूप में खुला छोड़ें, इससे हानिकारक कीट मर जायेंगे गड्ढों को 10 किलो रूड़ी की खाद या गला हुआ गोबर, नीम केक 250 ग्राम और कार्बोफ्युरॉन 20 ग्राम से भरें जड़ों को गड्ढें के मध्य में रोपित करे और मिट्टी के आसपास अच्छी तरह से दबायें गहरी रोपाई ना करें बिजाई के लिए, रोपाई ढंग या सीधी बिजाई ढंग का प्रयोग किया जाता है यदि फासला 1.8x1.5 मीटर लिया जाये तो प्रति एकड़ में 1452 पौधे लगाएं यदि फासला 2 मीटर x 2.5 मीटर लिया जाये, तो एक एकड़ में 800 पौधे लगाने की सिफारिश की जाती है रोपाई के लिए, सेहतमंद और संक्रमण रहित जड़ों या राइज़ोम का प्रयोग करें रोपाई से पहले, जड़ों को धोयें और क्लोरपाइरीफॉस 20 ई सी 2.5 मि.ली. प्रति लीटर पानी में डुबोयें फसल को राइज़ोम की भुंडी से बचाने के लिए रोपाई से पहले कार्बोफ्युरॉन 3 प्रतिशत सी जी 33 ग्राम में प्रति जड़ों को डुबोयें और उसके बाद 72 घंटों के लिए छांव में सुखाएं गांठों को निमाटोड के हमले से बचाने के लिए कार्बोफ्युरॉन 3 प्रतिशत सी जी 50 ग्राम से प्रति जड़ का उपचार करें फुज़ारियम सूखे की रोकथाम के लिए, जड़ों को कार्बेनडाज़िम 2 ग्राम प्रति लीटर पानी में 15-20 मिनट के लिए डुबोयें

Fish farming subsidy or loan kaise le sarkari patte ke pond ki ?

(hn)
Posted by
Sachin Chauhan (8222080334)
Sachin Chauhan
Haryana
Rewari
Write Answer
Posted Date (08 Jul 2019 01:49 PM) Assigned Date (-)
Answered Date (08 Jul 2019 06:40 PM) Translated Date (-)

यदि आप मछली पालन का काम शुरू करना है तो सबसे जरूरी है ट्रेनिंग, यह ट्रेनिंग आपको FFDA(fish farmer development aggency) जो कि लगभग हर जिले में होती है या वहां जाकर एप्लीकेशन फॉर्म भरें उसके बाद आपको 5 दिन की मुफ्त् ट्रेनिंग दी जायेगी इस विभाग जहां खेतीबाड़ी अफसर बैठता है जैसे कचहरी, डी सी आॅफिस कह देते हैं उसमेें बना होता हे मछली पालन के ​लिए सेम वाले इलाके में 90 प्रतिशत सब्सिडी होती है और बाकी इलाकों में 40 प्रतिशत सब्सिडी होती है आप अपने जिले के FFDA ( fish farming development agency ) दफ्तर में जाएं जो कि आमतौर पर डी सी दफ्तर या कचहरी में बना होता है आप वहां अपनी ज़मीन , 10वीं का स्र्टीफिकेट और जहां तालाब बनाना है वहां की 2 फोटो लेकर जाएं उसके बाद के अफसर आपको फाइल तैयार करवाएंगे और आपकी ज़मीन देखकर तालाब बनाने का तरीका बताएंगे और फिर आपको 40 प्रतिशत सब्सिडी के लिए फाइल तैयार करके लोन एप्लाई के बारे में समझा देंगे

Answered Date (08 Jul 2019 06:47 PM) Translated Date (-)

Thank you sir

Rudra dhaan kesi hai, hybrid or desi ?

(hn)
Posted by
SUMIT (8930099091)
SUMIT
Haryana
Kurukshetra
Write Answer
Posted Date (08 Jul 2019 01:47 PM) Assigned Date (-)
Answered Date (08 Jul 2019 06:10 PM) Translated Date (29 Jul 2021 08:56 AM)

sumit ji kripya iski company ka nam btaye taki aapko iske bare men poori jankari di ja sake.dhanywad

dasso sir ji ?

(pb)
  • 1
Posted by
parvinder singh (8360057770)
parvinder singh
Punjab
S.A.S. Nagar
Write Answer
Posted Date (08 Jul 2019 01:40 PM) Assigned Date (-)
Answered Date (08 Jul 2019 02:25 PM) Translated Date (-)

ਪਰਵਿੰਦਰ ਜੀ ਜੇਕਰ ਇਸਦੀ ਗੋਭ ਸੁੱਕ ਰਹੀ ਹੈ ਤਾ ਇਸਦੇ ਵਿਚ ਸੁੰਡੀ ਦਾ ਹਮਲਾ ਹੋਏਗਾ ਕਿਰਪਾ ਕਰਕੇ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ ਫੇਮ@20 ml ਜਾ ਕੋਰਾਜਨ@60 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

आदेश (केसर की फसल कौन सी रितू में की जाती है कृपा करावे ?

(hn)
Posted by
Suresh Kumar Prajpat (9828153871)
Suresh Kumar Prajpat
Rajasthan
Sirohi
Write Answer
Posted Date (08 Jul 2019 01:35 PM) Assigned Date (-)
Answered Date (08 Jul 2019 02:20 PM) Translated Date (29 Jul 2021 08:56 AM)

असली केसर सिर्फ जम्मू कश्मीर, ईरान और अफगानिस्तान में ही सो सकता है, यह कुम्स है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है