Punjab
Search
sir micorrhiza ki aa, es da jhone te paun da ki fayeda hunda ?
(pb)
Michorhiza vich bacteria hunde han jo plant roots vich nitogen fixation v krde han and plant nu healthy v krde han..esnu paddy vich pa skde ho g..
ਵੀਰ ਜੀ ਕੱਲ ਆਲੂਬਾਖਾਰੇ ਦਾ ਬੂਟਾ ਲਿਆ ਜੀ ਬੂਟੇ ਕਿੰਨੇ ਚਿਰ ਚ ਤਿਆਰ ਹੋਜੂ ਤੇ ਦੇਖਭਾਲ ਬਾਰੇ ਦੱਸੋ ?
(en)
Punjab
ਬਿਕਰਮ ਜੀ, ਜੇਕਰ ਤੁਸੀਂ ਬੂਟਾ ਬੀਜ ਤੋਂ ਲੱਗ ਹੈ ਤਾਂ ਇਸ ਵਿਚ ਫ਼ਲ 8 ਸਾਲ ਬਾਅਦ ਆਉਣਾ ਸ਼ੁਰੂ ਹੋ ਜਾਂਦਾ ਹੈ, ਜੇਕਰ ਤੁਸੀਂ ਇਸ ਨੂੰ ਕਲਾਮ ਤੋਂ ਲਗਾਇਆ ਹੈ ਤਾਂ ਇਹ 3-4 ਸਾਲ ਬਾਅਦ ਫ਼ਲ ਦੇਣਾ ਸ਼ੁਰੂ ਕਰ ਦੇਂਦਾ ਹੈ, ਇਸ ਨੂੰ ਸਮੇਂ ਸਮੇਂ ਤੇ ਖਾਦ ਅਤੇ ਇਸ ਦੀ ਕਟਾਈ ਸ਼ਟਾਈ ਕਰਦੇ ਰਹੋ, ਧੰਨਵਾਦ
बाजरे में बरु घास है उसको कैसे नष्ट करे ?
(hn)
Maharashtra
खेत को साफ और नदीन रहित रखें बाजरे की बिजाई के बाद एट्राज़िन 300 ग्राम को 150 लीटर पानी में मिलाकर डालें बिजाई के 15-17 दिनों के बाद छंटाई की क्रिया करें और सिर्फ सेहतमंद फसल ही रखें
ਝੋਨੇ ਦੀ ਗ੍ਰੋਥ ਵਾਸਤੇ ਕਿਹੜੀ ਦਵਾਈ ਪਾਈ ਜਾਵੇ ਜਮੀਨ ਰੇਤਲੀ ਐ ?
(pb)
Jhone di growth lyi proper nutrients deo jiwe urea @110 kg per acre or potash @25 kg or zinc 21% 16 kg per acre pao.retli jameen vich ferrous sulphate @1 kg per acre de hisab nal spray kro g..
ki es war PAU ya HAU wallo kisana nu kanak da koi nva beej dita ja reha, jekr haa ta kism da naam dso ?
(pb)
Sachin g hle wheat varieties bare koi information nhi ayi hai..jdo hi update hoyi tn tuhanu jroor jaankari ditti javegi..
Sir want to cultivate dhaincha. Advise the procedure ?
(en)
Maharashtra
Sir, It can be grown on all type of soil. It gives best results when grow in sandy loam to loamy soils. its Punjab Dhaincha 1 variety can be cultivated. Ploughed land thoroughly before monsoon to bring soil to fine tilth. After ploughing, make soil weed and stubble free. Then levelled soil properly. Add 3-4 ton/acre of well decomposed cow dung at time of field preparation. Optimum time for sowing for green manure purpose is from April - July whereas for seed purpose optimum time for sowing is from Mid-June to Mid-July. For manuring purpose, use row spacing of 20-22.5cm and for seed purpose use spacing of 45x20 cm. Sowing depth should be 3-4 cm. For sowing use seed drill method. For green manure crop sow 20 kg seed/acre. For grain production, use 8 to 10 kg seeds per acre. Apply P@12kg/acre in form of Superphosphate@75kg/acre at time of sowing. If phosphorus dose is already given in previous crop then avoid phophorus application. When it is grown for grain purpose, give one hoeing one month after sowing. If crop is grown for green manure purpose, in summer period, three to four irrigation are required. When it is grown for grain purpose, avoid water stress at flower initiations and grain development stage. For green manure purpose buried crop in soil when crop is of 40-60 days old. For grain purpose crop is ready to harvest from mid-October to early November depending upon the sowing period. thank you
ਮੁੱਛਲ ਤੇ 1509 ਚ ਲਾਉਣ ਤਾ ਬਾਅਦ ਝੰਡੇ ਰੋਗ ਤੋ ਬਚਾਉਣ ਲੀ ਕਿਹੜੀ ਦਵਾਈ ਪਾਈ ਜਾਏ ਬਰਿਸਟਨ ਪਾਤੀ ਸੀ ਮਿੱਟੀ ਚ ਰਲਾ ਕੇ ਲਾਉਣ ਦੇ 5 ਦਿਨ ਬਾਅਦ ?
(pb)
Punjab
ਰਣਧੀਰ ਧੀਰਾ ਜੀ, ਤੁਸੀਂ ਇਸ ਵਿੱਚ UPL ਦੀ SAAF ਇਸਤੇਮਾਲ ਕਰ ਸਕਦੇ ਹੋ, ਇਸਦੀ ਮਾਤਰਾ ਪ੍ਰਤੀ ਏਕੜ ਦੇ ਹਿਸਾਬ ਨਾਲ 500 ਗ੍ਰਾਮ ਨੂੰ 150 ਲਿਟਰ ਪਾਣੀ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ, ਧੰਨਵਾਦ
sir ji 5000 Layer farm shuru karne me kul kitni investment hogi ? plz sir ji btaye ?
(hn)
Punjab
यदि आप ब्रायलर मुर्गी पालन करना चाहते हैं और कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, यदि आप कम मुर्गियों से शुरू करते है तो खर्चा भी कम हो जाएगा यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा,इसकी ट्रेनिंग लेकर इस काम को शुरू करें ट्रेनिंग लेने के लिए आप अपने नज़दीकी कृषि विज्ञान केंद्र से संपर्क कर सकते है बाकि आप किसी सफल पोल्ट्री फार्म के फार्म पर खुद जाकर इस काम को देंखे जिससे आपको इस काम के बारे में ओर भी से जानकारी प्राप्त होगी, इस तरह आप अपने बजट के हिसाब से मुर्गी पालन कर सकते है
सर जी एक बकरी (पाठ) प्रेगनेंट है और उसके आँख में इंफेक्शन हो गया है जिससे उसकी आँखें सफेद हो रही है, इसका इलाज बताएं ?
(hn)
हांजी आप Gentamicin+ dexamethasone eye drop आंख मैं हर रोज 2 बार डालें जी
Rir male or female murgi vich ki antr hunda hai ?
(en)
Punjab
ehh nasal v baki nasla vngu hundi hai, Male birds de pankh badde hunde hai, usdi kalgi baddi hundi hai ate usdi gardan de wall thode alag hunde hai, baki female de pankh chote hunde hai, kalgi v shoti hundi hai .
sir detail me btaye ye bimari hai to ye kis kaarn aati hai, detail me ilaj btaye ?
(hn)
Vicky g jhone vich payi fertilizers bare dsso g..
Punjab vich kisana nu falan de boote kise v university vallon free ditte jande han, je diitte jande han ta os university da nam ate pta dasso ?
(pb)
Punjab
Sachin ji punjab vich free bute len lai tusi Nirmal Kuteya Seechewal Post Office Chak Chella, Tehsil Shahkot, Distt Jalandhar, Punjab 144701, INDIA Sant Balbir Singh Ji Mobile +91-9417319463 Phone +91-1821-270263 nal samparak kar ke le sakde ho ja fir tusi Balwinder Singh Lakhewali 98142-39041 nal vi samparak kar sakde ho. Thankyou.
Main is var parmal PR114 di bijai kiti hai, jekr asi khde pani khet vich khad paunde aa ta asi sukke khet vali zmeen nu pani lga skte hain te khad sukke khet vuch rud ke ta nahi jayegi ya jayegi, is cheez da nuksan hovega ya nahi ?
(pb)
Punjab
Sachinji, eh sukhe khet vich ea khaad jau gi, kyu ki urea pani vich ghulansheel hunda hai, isdey nal khet nu khaad sahi tarah nahi milu gi, dhanwad
Ssa sir cow nu garmi wich daliya paa sakde han ja nahi. dudh boht ghat ho chuka. sui nu 4 month ho chuke ne te 40 din ho chuke ne mate karvyi nu ?
(pb)
Bikramjit singh ji tusi eh audio suno ji.
Punjab
Thanks sir
tuhada weather ta jhutha a ?
(pb)
Punjab
Gurdeep Bains ji weather di information app te automatic update hundi hai ji. tohani ki issue aaya ji detail vich daso ji kyuki sade end te bilkul sahi hai ji.
Sir g jiri me kon-kon si khad gerni chahiye aur kitni matra me aur kitne din bad aur achhe futav ke liye kon si dva girani chahiye jisse achhi pedavar ho ?
(hn)
Maharashtra
दरमियाने समय की किस्मों के लिए नाइट्रोजन: फासफोरस: पोटाश को 60:24:24 किलोग्राम प्रति एकड़ के हिसाब से डालने के लिए 130 किलोग्राम यूरिया प्रति एकड़, 150 किलोग्राम सिंगल सुपर फासफेट प्रति एकड़ और 40 किलोग्राम म्यूरेट ऑफ पोटाश प्रति एकड़ के हिसाब से खेत में डालें कम समय वाली किस्मों के लिए नाइट्रोजन: फासफोरस: पोटाश को 48:24:24 किलोग्राम प्रति एकड़ के हिसाब से डालने के लिए 105 किलोग्राम यूरिया प्रति एकड़, 150 किलोग्राम सिंगल सुपर फासफेट प्रति एकड़ और 40 किलोग्राम म्यूरेट ऑफ पोटाश प्रति एकड़ के हिसाब से खेत में डालें खादों को डालने से पहले मिट्टी की जांच करवा लें और मिट्टी की जांच के अनुसार खेत में खादों का उपयोग करना चाहिए जिंक सलफेट 10 किलोग्राम प्रति एकड़ में डालें नाइट्रोजन का 1/3 हिस्सा और फासफोरस , पोटाश और जिंक की पूरी मात्रा आखिरी कद्दू करने के समय डालें नाइट्रोजन की बाकी की मात्रा रोपाई के बाद तीसरे और 6वें सप्ताह में समान मात्रा में डालें नीम की परत चढ़े यूरिया का उपयोग करना चाहिए क्योंकि इससे नाइट्रोजन की मात्रा बढ़ जाती है
sir sunan ch aya ke sro di khall poun nal fungus attack a skda e, ki eda da kun hai ?
(pb)
Punjab
Gurjeet singh ji, eda da kuch nahi hai, jiney farmers ne paya hai, eh safal hoya hai, tusi is da istemal kar sakde ho, dhanwad
sir ik 5-6 din di kati hai oh dudh nhi pindi bahut koshish krli te oh Saah bahut tej tej laindi hai te khanghdi hai bahut tej usnu shishi naal dudh pilaunde haan Sara din saundi rehndi hai Ilaj dso ?
(en)
Punjab
tuci uss nu nazdiki doctor ton bhukar check krwao ate usdi deworming v kro, tuci janch krke sahi ilagg ho skda hai.
सर जी मुझे यह बताइए कि मैं धान रोपाई करना चाहता हूं, उससे पहले उसमें क्या-क्या डाल दूं, जो मुझे अच्छा रिजल्ट मिले, किस मात्रा में खाद बीज व अन्य उर्वरक डालें और घास न हो इससे पहले कौन सी दवा डालें ?
(en)
Punjab
सिंचित और कम बारानी वाले क्षेत्रों के लिए लगभग 41-50 किलो नाइट्रोजन (यूरिया 90-110 किलो), 30 किलो फासफोरस (एस एस पी 190 किलो) और 27 किलो पोटाश (म्यूरेट ऑफ पोटाश 45 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा रोपाई के समय डालें बाकी बची नाइट्रोजन को दो भागों में बांटकर, नाइट्रोजन का 1/4 हिस्सा शाखाएं निकलने के समय और 1/4 हिस्सा बालियां निकलने के समय डालें जल जमाव वाले क्षेत्रों में नाइट्रोजन 30-41 किलो (यूरिया 65-90 किलो) प्रति एकड़ में शुरूआती खुराक के तौर पर डालें कम बारानी क्षेत्रों के लिए नाइट्रोजन 23-32 किलो (यूरिया 52-70 किलो) और फासफोरस 16 किलो (एस एस पी 100 किलो) प्रति एकड़ में प्रयोग करें नाइट्रोजन की आधी मात्रा और फासफोरस की पूरी मात्रा रोपाई से पहले और बाकी बची नाइट्रोजन बालियां निकलने के समय डालें रोपाई के 2 से 3 दिन बाद नदीनों के अंकुरण से पहले बूटाक्लोर 50 ई सी 1200 मि.ली. या थायोबेनकार्ब 50 ई सी 1200 मि.ली. या पैंडीमैथालीन 30 ई सी या प्रैटीलाक्लोर 50 ई सी 600 मि.ली. प्रति एकड़ में डालें इनमें से किसी एक नदीननाशक को 60 किलो रेत में मिलाकर 4-5 सैं.मी. गहरे खड़े पानी में बुरकाव करें चौड़े पत्ते वाले नदीनों की रोकथाम के लिए मेटसलफुरॉन 20 डब्लयु पी 30 ग्राम को 150 लीटर पानी में मिलाकर नदीनों के अंकुरण के बाद रोपाई के 20-25 दिन बाद डालें स्प्रे से पहले खेत में खड़े पानी का निकास कर दें और स्प्रे के एक दिन बाद सिंचाई करें नदीनों के अंकुरण से पहले बूटाक्लोर 1 लीटर को बिजाई के 6 से 7 दिनों के बाद प्रति एकड़ में स्प्रे करें
ਕੀ ਅਸੀਂ ਵੱਟਾਂ ਦੇ ਉਤੇ ਮਟਰ ਲਗਾ ਸਕਾਂਗੇ ਜਿਵੇਂ ਵੱਟਾਂ ਤੇ ਆਲੁ ਲਗਾਈ ਦੇ ?
(pb)
Punjab
ਨਰਿੰਦਰ ਕੌਰ ਜੀ ਮਟਰਾਂ ਨੂੰ ਵੱਟਾ ਉੱਪਰ ਲਗਾ ਸਕਦੇ ਹਾਂ ਬਿਜਾਈ ਦਾ ਸਮਾਂ ਵਧੇਰੇ ਝਾੜ ਲਈ ਫਸਲ ਨੂੰ ਅਕਤੂਬਰ ਤੋ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜ਼ੋ ਪਛੇਤੀ ਫਸਲ ਬੀਜ਼ਣ ਨਾਲ ਝਾੜ ਦਾ ਨੁਕਸਾਨ ਹੁੰਦਾ ਹੈ ਅਗੇਤੇ ਮੰਡੀਕਰਨ ਲਈ ਮਟਰਾਂ ਨੂੰ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਉਗਾਓ ਫਾਸਲਾ ਅਗੇਤੀ ਕਿਸਮਾਂ ਲਈ ਫਾਸਲਾ 30 ਸੈ:ਮੀ x50 ਸੈ:ਮੀ ਅਤੇ ਪਿਛੇਤੀ ਕਿਸਮਾਂ ਲਈ 45-60 ਸੈ:ਮੀ x 10 ਸੈ:ਮੀ ਰੱਖੋ ਬੀਜ ਦੀ ਡੂੰਘਾਈ ਬੀਜ ਨੂੰ ਮਿੱਟੀ ਵਿੱਚ 2-3 ਸੈ:ਮੀ: ਡੂੰਘਾ ਬੀਜੋ ਬਿਜਾਈ ਦਾ ਢੰਗ : ਇਸ ਦੀ ਬਿਜਾਈ ਮਸ਼ੀਨ ਨਾਲ ਵੱਟਾਂ ਬਣਾ ਕੇ ਕਰੋ ਜੋ ਕਿ 60 ਸੈ:ਮੀ: ਚੋੜੀਆਂ ਹੁੰਦੀਆਂ ਹਨ
ਝੋਟੀ ਰਹਿ ਨੀ ਰਹੀ ਕੋਈ ਇਲਾਜ ਦੱਸੋ ?
(pb)
Punjab
ਤੁਸੀ ਇਸਦੀ ਬੱਚੇਦਾਨੀ ਵਿਚ Utrawin-oz ਦਵਾਈ 3 ਦਿਨ ਲਗਾਤਾਰ ਭਰਵਾਓ, ਇਸਦੇ ਨਾਲ ਤੁਸੀ Bovimin-B ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ Concimax bolus ਰੋਜਾਨਾ ਇਕ-ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ 14 ਦਿਨ ਤਕ ਦਿਓ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਇਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 14 ਦਿਨ ਤਕ ਹੋਰ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ
ਕੀ ਏਹ ਦਵਾਈ ਗਾਂ ਨੂੰ ਵੀ ਦਿੱਤੀ ਜਾ ਸਕਦੀ ਹੈ
tuahdi cow nu ki smasia aa rehi hai kirpa krke apna swal app di home scree vich apna swal pusho vich ja ke upload kro tan jo tuhanu sahi jankari diti ja skee.
ਸਰ ਜੀ ਝੋਨਾ ਪੂਸਾ 44 ਲਾਇਆ 15 ਦਿਨ ਹੋ ਗਏ ਫੌਟ ਵਾਸਤੇ ਸਰੋ ਦੀ ਖਲ ਪਾ ਸਕਦੇ ਆ ਸੁਣੇਆ ਕੇ ਸਰੋ ਦੀ ਖਲ ਨਾਲ ਝੋਨਾ ਵਧੀਆ ਫੋਟ ਕਰਦਾ ਏ ਪਰ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਇਸ ਨਾਲ ਫੰਗਸ ਅਟੈਕ ਹੋ ਸਕਦਾ ਏ, ਕੀ ਕਰੀਏ ?
(pb)
Punjab
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
ki Karn hai DAP te uriya paya ?
(pb)
Punjab
jaswinder jekar patte chitte ho rahe han ta zinc di varto karo isde vich tuc zinc 33% ja 21% vali di varto karo.istto ilava chelated zinc di varto kar sakde ho isdi spray kiti jandi hai.dhanwad
Punjab
uria + zinc 33% pauna si veer
ਮਿਰਚ ਛੋਟੀ ਹੀ ਤੇ ਪਤਲੀ ਰਹਿੰਦੀ ਹੈ, jyade ਮੋਟੀ ਤੇ ਵੱਡੀ ਨੀ ਹੁੰਦੀ ਕਾਰਨ, ਮੈਂਨੇ ਨਾ ਹੀ ਕੋਈ ਸਪਰੇਅ ਕੀਤੀ ਕਿਓਕਿ ਮੈ ਜੈਵਿਕ ਖੇਤੀ ਕੋਠੇ ਤੇ ਕਰਦਾ ਹਾ, ਹੱਲ ਦਸੋ ਵੱਡੀ ਤੇ ਮੋਟੀ ਮਿਰਚ ਦਾ ?
(pb)
Haryana
रोशन जी यह घबराने वाली बात नहीं है मिर्च का साइज वैरायटी पर निर्भर करता है और फिर भी आपको अगर साइज पर कोई शक है तो 10 लीटर गोमूत्र लेकर उसमें 3 किलो गुड़ का सिरे का बोल बनाएं 100 लीटर पानी में मिलाकर प्रति एकड़ के हिसाब से सपरे करें आपकी मिर्च की फसल चल पड़ेगी
1718 ਕਿਸਮ ਦਾ ਝਾੜ ?
(pb)
Basmati 1718 da yield 24-26 quiental per acre hai average hai.
veer ji urea kine dina tak pe jana chahida he mushal ch ?
(pb)
Muchhal vich urea 30-35 din poori kr deo g..
ਐਲੋਵੀਰਾ ਦੇ ਪੱਤੇ ਇਸ ਤਰ੍ਹਾਂ ਹੋ ਗਏ ਹਨ, ਕਿਰਪਾ ਕਰਕੇ ਕਾਰਨ ਅਤੇ ਢੁੱਕਵਾਂ ਹੱਲ ਦੱਸਣਾ ਜੀ ?
(pb)
Punjab
ਗੁਰਦੀਪ ਜੀ ਇਸਦੇ ਉਪਰ ਤੁਸੀ ਖੱਟੀ ਲੱਸੀ ਦੀ ਸਪਰੇ ਕਰੋ ਇਸਦੀ ਮਾਤਰਾ 3 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
gaaye bachhda dene ke baad jer nikaal de, koi upaaye bataye ?
(hn)
Punjab
Yadi apki cow ko byane ke bad jer nahi padti to aap usko dcad minus powder dena shuru kren, yeh aap 50-50gm subah sham dena shuru kren, isse pashu ko byane ke bad jer pad jati hai.
सर जी कोराजेन दवाई जो है वो लगाने को है लेकिन खेत गीला है, लगवा दे क्या कोई दिक्कत तो नहीं है असर करेगी या नहीं ?
(hn)
Maharashtra
रामु जी, coragen एक कीट नाशक है, जब आप इसका प्रयोग करते हैं तो खेत में नमी बहुत काम होनी चाहिए इसकी मात्रा प्रति एकड़ के हिसाब से 60 ml को 150 लीटर पानी में मिला कर कर सकते हैं, धन्यवाद
ਸਰ ਜੀ ਤੋਰੀਆਂ ਦੀਆਂ ਵੇਲਾ ਦੇ ਪੱਤੇ ਕੱਠੇ ਹੋ ਗਏ ?
(pb)
Punjab
ਨਰਿੰਦਰ ਜੀ ਤੁਸੀ ਇਸਦੇ ਉਪਰ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ ਇਸਦੇ ਉਪਰ imidacloprid @15 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
ਭਿੰਡੀ ਤੇ ਮਿਲੀ ਬਗ ਨੂੰ ਦੂਰ ਕਰਨ ਦਾ ਦੇਸੀ ਇਲਾਜ਼ ? ਮੈ ਜੈਵਿਕ ਖੇਤੀ ਕੋਠੇ ਤੇ ਕਰਦਾ ਆ ?
(pb)
Maharashtra
ਰੋਹਨ ਜੀ ਤੁਸੀ ਇਸਦੇ ਉਪਰ ਨੀਮ ਦੇ ਤੇਲ ਦੀ ਸਪਰੇ ਕਰੋ ਇਸਦੀ ਮਾਤਰਾ 50 ml ਨੂੰ 150 ਲਿਟਰ ਪਾਣੀ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ ਧੰਨਵਾਦ
Veer ji chakvi heero da price kina ?
(pb)
Punjab
Satwant Singh Randhawa ji kirpa karke tuc isdi photo bhejo ta jo tuhanu is bare poori jankari diti ja sake.dhanwad
OK ji
mere khet me gaajar ghaas bahut jyada ho gya hai, upaye btayen ?
(hn)
Punjab
Gopi ji aap iske uper pretilachlor@1 litre ko 150 litre pani men mila kar spray karen.dhanywad
sir dhan me dimak ki dava kab date hai, balui mitti hai sir hamare dimak nahi lagta hai ?
(hn)
Dhan mein termite ke liye Chloropyriphos 20% @2 liter per acre trsnsplanting ke 5-6 din baad dal skte ho g.
Sir vermicompost ਤਿਆਰ ਕਰਨ ਲਈ polybag ਕਿੱਥੋਂ ਮਿਲ ਸਕਦਾ।ਅਤੇ ਇੱਕ bag da ki price hai, I am from moga punjab village charik 142001 ?
(pb)
Punjab
Gurpreet singh ji Poly bag len ate is bare puri jankari len lai tusi Mr. Mangat Rai Singla Mob.No: +91-98141-07010, Mr. Raman Singla Mob.No: +91-98889-15008 nal samparak kar sakde ho. Thankyou.
ਸਰ 1121 ਅਤੇ 1509 ਪਨੀਰੀ ਬੀਜੀ ਨੂੰ 20 ਦਿਨ ਹੋਗੇ ਪਨੀਰੀ ਚਲ ਨਹੀਂ ਰਹੀ ਅਤੇ ਪਨੀਰੀ ਦਾ ਬੀਜ ਵੀ ਘੱਟ ਜਗਾ ਵਿਚ ਜ਼ਿਆਦਾ ਬਿੱਜ ਦਿੱਤਾ ਸੀ, ਇਸਦਾ ਕੋਈ ਇਲਾਜ ਦੱਸੋ ਪਨੀਰੀ ਨੂੰ ਹਾਲੇ ਤੱਕ ਪਾਣੀ ਵੀ ਨਹਿਰ ਦਾ ਲਗਾਇਆ ਜੀ ?
(pb)
Punjab
ਫਾਰਮਰ ਜੀ ਤੁਸੀ ਪਨੀਰੀ ਨੂੰ 3 ਕਿੱਲੋ ਯੂਰੀਆ ਪ੍ਰਤੀ ਕਨਾਲ ਦੇ ਹਿਸਾਬ ਨਾਲ ਵਰਤੋਂ ਜੇਕਰ ਯੂਰੀਆ ਪਾਈ ਹੈ ਤਾ ਤੁਸੀ ਹੋਸ਼ੀ ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 2.5ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਧੰਨਵਾਦ
meri 3 month di hf vachi hai, oh ek week to utth nahi rahi please koi hal dasso ?
(en)
uss nu tuci khadi krnn di kosish kriya kro, baki uss nu Mecovet injection 5ml, Tinacal injection 5ml, Metphos injection 5ml lgwao ehh 3 din lgwao fir badd vich Deca injection 25mg lgwao .
सर एक बकरा है जो गेहूं ओर जौं के अलावा कुछ नहीं खाता है ?
(hn)
हमारा बकरा कुछ नहीं खा रहा है, सिर्फ जौं खाता है ?
(hn)
आप उसकी डीवॉर्मिंग करें और उसे कोई अच्छा लीवर टोनिक देना शुरू करें जैसे Broton लीवर टोनिक भी दे सकते है
ਸਰ ਮੈਂ ਆਲੂਆਂ ਦੀ ਗਰੇਡਿੰਗ ਕਰਨ ਲਈ ਇੱਕ ਗਰੇਡਰ ਲੈਣਾ ਚਾਹੁੰਦਾ, ਕੀ ਉਸ ਉਪਰ ਮੈਨੂੰ ਸਬਸਿਡੀ ਮਿਲ ਸਕਦੀ ਹੈ ?
(pb)
Punjab
Darminder singh ji potato grader machine kheedan lai tusi Aman Vishavkarma Engineering Works Address : Village Bado Patti, Behbalpur, Barwala Road, Hisar, Phone: +91-9896822103, +91-9813048612 nal samparak kar sakde ho ate fil hal is upar koi vi subsidy nai hai thankyou.
HELLO SIR ਸਾਡੀ ਗਾਂ ਦੁਧੱ ਬਹੁਤ ਘਟੱ ਦੇ ਰਹੀ ਏ ਅਤੇ ਉਹ ਦੁੱਧ ਵੀ ਖਰਾਬ ਜਿਹਾ ?
(pb)
ਪਰਵਿੰਦਰ ਜੀ ਤੁਸੀ ਉਸ ਨੂੰ Injection Amoxirum 4.5gm, Megludyne 20ml, vitum-h 5ml, CRB 20ml ਲਗਵਾਓ ਇਹ ਤੁਸੀ 3 ਦਿਨ ਲਗਵਾਓ ਇਸ ਨਾਲ ਫਰਕ ਪੈ ਜਾਵੇਗਾ .
गाय दुध नहीदेती हे उसकी बछडीबुक भरती पूरा दीनहुव बौर सर उतर बताय
meri profile check kro tusi mere 1 v swaal Da jawab nahi ditta, ke delete krda jey jawab nahi Dena hunda ta ?
(pb)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
jhone vich pila-pan aa reha hai ?
(pb)
Jaswinder g kirpa krke photo clear upload kro ta jo tuhanu poori jankari ditti ja ske g.
jadh di nemotode bare daso, ki payia jhona tur ni reha ?
(pb)
Dilbag g jekar nematode hai tn Furadon @7 kg per acre de hisab nal chitta deo g..
Sir eh ki a jhone vich, koi ilaj iss da, paani vich kaafi dawaian use kitian c koi hor process spray ds do ?
(en)
Punjab
amrinder ji eh kayi hai jo pani khda rehnal paida ho jandi hai isde layi koi sprya sifarish nahi hai isda ilaj bus ehi hai ke pani nu suka deo isde nal eh vi thik ho jayegi,dhanwad
maine pig farm khola hai, uski training leni hai ?
(hn)
Punjab
Sourabh saini ji aapke nazdik pig farming ki traning Krishi Vigyan Kendra Karnal me hogi ji. aap waha par jakar training ke liye apna form bhare ji.
ਸਤ ਸ੍ਰੀ ਅਕਾਲ ਜੀ, ਨਿਮਾਟੋਡ ਦੀ ਰੋਕਥਾਮ ਲਈ ਸਭ ਤੋਂ ਵੱਧ ਅਸਰਦਾਰ ਕੀ ਹੈ। ਝੋਨੇ ਦੀ ਫ਼ਸਲ ਵਿੱਚ (ਜ਼ਮੀਨ ਰੇਤਲੀ ਹੈ) ?
(pb)
Retli jameen vich nematode di roktham lyi Furadon @8 kg per acre da chitta deo g..
Sir mere kol 2 kanal khali jagah aa. os ch ki layie hun. jo ki change paise aa jan. toriye da saag theek rehuga ya kheera. te kis month ch lona chahida eh sab. call me 8000600032
(pb)
Punjab
Manbir Singh ji, tusi july mahine vich kheera, tar, lobhiya, karela, loki, tori, petha, bhindi, tamatar, chulayi ate muli di kheti kar sakde ho, dhanwad
अरण्डी का कोई भी खरपतवार-नाशी है तो सुझाव दे ?
(hn)
Punjab
शुरूआती अवस्था में नदीनों की रोकथाम बहुत महत्तवपूर्ण है बिजाई के 20वें और 50वें दिन बाद हाथों से दो बार गोडाई करें बिजाई के दूसरे और तीसरे दिन बाद पैंडीमैथालीन 1 लीटर को 250 लीटर पानी में मिलाकर डालें यह घास और चौड़े पत्तों वाले नदीनों को रोकने में सहायक होगा .
Sir pehle urea nal bio zinc pai c, hun duji urea nal Ki pa sakda han ?
(pb)
Maharashtra
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Punjab
biovita or tata da ralli gold
धान में सल्फर डाली जाती है क्या ? अगर हां तो कितनी मात्रा में और कौन सी सल्फर डाली जा सकती है ?
(hn)
Shailender g dhan mein sulphur dal skte ho g.aap sulphur 90% @3 kg per acre dal skte ho g..
धान में पहली, दूसरी और तीसरी खाद में क्या-क्या डालें और यह कब-कब डालें?
(hn)
Dhan mein urea @110 kg per acre or Potash @25 or zinc 21% 16 kg per dal skte ho g..Potash or zinc kddu krne ke baad dal skte ho or urea transplanting ke baad 35 days tkk poori poori dal skte ho g..
isda ki result paddy lai ki faida kini dose paiye ?
(pb)
Punjab
Harpreet ji tuhade walo bejji gyi audio photo upload nhi hoi hai kirpa krke dubara photo upload kro tan jo tuhanu sahi jankari diti jaa skee.
Punjab
Harpreet g tuhade vllo bheji pic upload ni hoi
Dr. Sahb jhone ch nematode layi kehri dwai kam karegi g ?
(pb)
Paddy vich nematode di roktham lyi Furadon(carbofuron) @7-8 kg per acre pa skde ho g..
Thnx Sran Sahab
मैं संदीप कुमार लाम्बा जिला महेंद्रगढ़ हरियाणा का रहने वाला हु मैं गेंदे की खेती के बारे मे जानकारी प्राप्त करना चाहता हू ?
(hn)
Maharashtra
गेंदे की खेती करना चाहते है से मिट्टी की व्यापक किस्मों में उगाया जा सकता है पर यह अच्छे जल निकास वाली उपजाऊ मिट्टी में उगाने पर अच्छे परिणाम देती है मिट्टी अच्छे निकास वाली होनी चाहिए क्योंकि यह फसल जल जमाव वाली मिट्टी में स्थिर नहीं रह सकती मिट्टी की pH 6.5 से 7.5 होनी चाहिए तेजाबी और खारी मिट्टी इसकी खेती के लिए अनुकूल नहीं है फ्रैंच गेंदे की किस्म हल्की मिट्टी में अच्छी वृद्धि करती है जबकि अफ्रीकी गेंदे की किस्म उच्च जैविक खाद वाली मिट्टी में अच्छी वृद्धि करती है प्रसिद्ध किस्में :- African Marigold: इस किस्म की फसल 90 सैं.मी. तक लम्बी होती है इसके फूल बड़े आकार के और लैमन, पीले, सुनहरे, संतरी और गहरे पीले रंग के होते हैं यह लम्बे समय की किस्म है इसकी अन्य किस्में जैसे Giant Double African Orange, Crown of Gold, Giant Double African Yellow, Chrysanthemum Charm, Golden Age, Cracker Jack आदि हैं French Marigold: यह छोटे कद की जल्दी पकने वाली किस्में हैं इसके फूल छोटे आकार के और पीले, संतरी, सुनहरे पीले, लाल जंग और महोगनी रंग के होते हैं इसकी अन्य किस्में जैसे Rusty Red, Butter Scotch, Red Borcade, Star of India, Lemon drop आदि हैं Pusa Basanti Gainda: यह लम्बे समय की किस्म है इसका पौधा 58.80 सैं.मी. लम्बा और गहरे हरे रंग के पत्ते होते हैं इसके फूल सल्फर पीले, दोहरे और कारनेशन किस्म के होते हैं Pusa Narangi Gainda: फूल निकलने के लिए 125-136 दिनों की आवश्यकता होती है इसका पौधा लम्बा और कद में 73.30 सैं.मी. का होता है और पत्ते गहरे हरे रंग के होते हैं इसके फूल संतरी रंग के और कारनेशन किस्म के होते हैं फूल घने और दोहरी परत वाले होते हैं इसके ताजे फूलों की पैदावार 140 क्विंटल प्रति एकड़ होती है मिट्टी के भुरभुरा होने तक खेत की जोताई करें मिट्टी की उपजाऊ शक्ति बढ़ाने के लिए आखिरी जोताई के समय 250 क्विंटल रूड़ी की खाद और अच्छी तरह से गला हुआ गाय का गोबर मिट्टी में मिलायें गेंदे की बिजाई एक वर्ष में कभी भी की जा सकती है बारिश के मौसम में इसकी बिजाई मध्य जून से मध्य जुलाई में करें सर्दियों में इसकी बिजाई मध्य सितंबर से मध्य अक्तूबर में पूरी कर लें नर्सरी बैड 3x1 मीटर आकार के तैयार करें गाय का गला हुआ गोबर मिलायें बैडों में नमी बनाए रखने के लिए पानी दें सूखे फूलों का चूरा करें और उनका कतार या बैड पर छिड़काव करें जब पौधों का कद 10-15 सैं.मी. हो जाये, तब वे रोपाई के लिए तैयार होते हैं फैंच किस्म को 35x35 सैं.मी. और अफ्रीकी किस्म को 45x45 सैं.मी. के फासले पर रोपाई करें नर्सरी बैड पर बीजों का छिड़काव करें बिजाई के लिए पनीरी ढंग का प्रयोग किया जाता है एक एकड़ खेत के लिए 600 से 800 ग्राम बीजों की आवश्यकता होती है जब फसल 30-45 दिन की हो जाए, तब पौधे के सिरे से उसे काट दें इससे पौधे को झाड़ीदार और घना होने में मदद मिलती है, इससे फूलों की गुणवत्ता और अच्छा आकार भी प्राप्त होता है बिजाई से पहले बीजों को एजोसपीरियम 200 ग्राम को 50 मि.ली. धान के चूरे में मिलाकर उपचार करें शुरूआती खुराक के तौर पर अच्छी वृद्धि के लिए नाइट्रोजन 32 किलो (यूरिया 70 किलो), फासफोरस 16 किलो (एस एस पी 100 किलो), पोटाश 32 किलो (म्यूरेट ऑफ पोटाश 53 किलो) प्रति एकड़ में डालें मिट्टी की किस्म के अनुसार खाद की खुराक बदल दें सही खुराक देने के लिए मिट्टी की जांच करवायें और उसके आधार पर खुराक दें नदीनों की संख्या के आधार पर गोडाई करें खेत में रोपाई के बाद तुरंत सिंचाई करें कली बनने से लेकर कटाई तक की अवस्था सिंचाई के लिए बहुत महत्तवपूर्ण होती है अप्रैल से जून के महीने में 4-5 दिनों के अंतराल पर लगातार सिंचाई करना आवश्यक होता है किस्म के आधार पर गेंदा 2 से 2.5 महीने में कटाई के लिए तैयार हो जाते हैं फ्रैंच गेंदे की किस्म 1.5 महीने में कटाई के लिए तैयार हो जाती है जबकि अफ्रीकी गेंदे की किस्म दो महीने में तैयार हो जाती है जब गेंदे का पूरा आकार विकसित हो जाये तब उसे तोड़ लें कटाई सुबह के समय और शाम के समय करें फूलों की तुड़ाई से पहले खेत को सिंचित करना चाहिए इससे फूलों की गुणवत्ता लंबे समय तक बनी रहती है इसे आप अपनी नजदीकी फूल मंडी में बेच कर इसे अपनी आय का साधन बना सकते है इसका बीज आप कृषि यूनिवर्सिटी से ले सकते है या नजदीकी नर्सरी से ले सकते है
Haryana
धन्यवाद डॉक्टर साहिबा
main jhone vich dooji reh de taur te urea vich UPL di saaf rla ke paa skda, isda mittar keeta te koi nuksan ta nhi ?
(en)
UPL saaf ek bhut vdia fungicide hai esda mittar insect te koi nuksaan nhi hai g.tuc jhone vich pa skde ho g..
koi najdiki moti ka training center btana ?
(hn)
Rajasthan
Ashok kumar जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
sir mujhe moti ki kheti krne ka prshikshan lene ka training center puchhna hai ?
(hn)
Rajasthan
Ashok kumar जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
ਕਲ ਝੋਨਾ ਲਾਇਆ, ਘਾਹ ਵਾਲੀ ਦਵਾਈ ਕਦ ਪਾਈ ਜਾਵੇ ਤੇ ਖਾਦ ਕਦ ਪਾਈ ਜਾਵੇ ?
(pb)
Jhone vich nadeen lyi dwai transplant to 2 din de vich pa deo g..urea transplanting to 7 din baad pa skde ho g..
sir jhona vich zinc+potash+nitrogen 46% eko time Mila Ka PA sakda aa(zinc 21%) aa ji ?
(pb)
Gurpreet g tuc potash nitrogen or zinc nu mix krke pa skde ho g.bt jekar alag alag pao tn result hor vdia ho skda hai g..