Manage Expert Answers

Search

Total Count :- 258604

ਇਕ ਇਸ ਨੂੰ ਇਹ ਬਿਮਾਰੀ ਹੈ, kyi ਪੌਦਿਆਂ ਨੂੰ। ਇਸ ਟੇ ਸੁੰਡੀ ਵਾਲੀ ਕੋਈ ਵੀ ਸਪਰੇ ਕਰ ਸਕਦੇ ਆ ?

(pb)
  • 1
Posted by
manveer singh (8559053559)
manveer singh
Punjab
Faridkot
Write Answer
Posted Date (13 Jul 2019 05:14 PM) Assigned Date (-)
Answered Date (13 Jul 2019 05:24 PM) Translated Date (-)

ਮਨਵੀਰ ਜੀ ਸੁੰਡੀ ਦੀ ਰੋਕਥਾਮ ਦੇ ਲਈ ਤੁਸੀ quinalphos @800 ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ

ਇਹ ਮੱਕੀ ਹੈ ਜੀ ਹਿਮਾਚਲ ਪ੍ਰਦੇਸ਼ ਵਾਲੀ ?

(pb)
  • 2
Posted by
manveer singh (8559053559)
manveer singh
Punjab
Faridkot
Write Answer
Posted Date (13 Jul 2019 05:13 PM) Assigned Date (-)
Answered Date (13 Jul 2019 05:25 PM) Translated Date (-)

ਮਨਵੀਰ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਕੇ ਤੁਸੀ ਜਾਣਕਾਰੀ ਕਿ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Answered Date (13 Jul 2019 05:48 PM) Translated Date (-)

Hanji mam kive o

Veer ji, ਕਿਉਂ ਕਿ ਮੱਕੀ ਦਾ ਬੀਜ ਹਿਮਾਚਲ ਤੋਂ ਲਿਆਂਦਾ ਸੀ ਤੇ ਮੱਕੀ ਦੀ ਲੰਬਾਈ 4 - 5 ਫੁੱਟ ਦੀ ਹੈ।ਪਰ ਹਾਲੇ ਤਕ ਫਲ ਨਹੀਂ ਲੱਗਿਆ।ਸੋ ਕੀ ਮੈ ਮੱਕੀ ਤੇ 19.19.19 ਦੀ ਸਪਰੇਅ ਕਰ ਸਕਦਾ,13- 0- 45। ਜਾ ਕੋਈ ਹੋਰ ਸਪਰੇ ਜਿਸ ਨਾਲ ਫਲ ਲੱਗ ਆਵੇ ?

(pb)
Posted by
manveer singh (8559053559)
manveer singh
Punjab
Faridkot
Write Answer
Posted Date (13 Jul 2019 05:10 PM) Assigned Date (-)
Answered Date (13 Jul 2019 05:26 PM) Translated Date (-)

ਮਨਵੀਰ ਜੀ ਤੁਸੀ ਇਸਦੇ ਉਪਰ NPK 191919 @1 ਕਿੱਲੋ ਨੂੰ 150 ਲਿਟਰ ਪਾਣੀ ਦੇ ਨਾਲ ਮਿਲਾ ਕੇ ਸਪਰੇ ਕਰੋ ਧੰਨਵਾਦ

क्या रेतीली भूमि में धान लगा सकते है जी 1.50 फुट नीचे लाल मिट्टी है, पानी मोटर का ठीक है नदी का पानी भी लगता है नहर का भी पानी है पहली बार लगाना है कोन सी बैरायटी ठीक रहेगी कौन कौन सी खाद लगाते समय डाले कृपया विस्तार से जानकारी दे धन्यवाद ?

(hn)
Posted by
Sandeep (9671772108)
Sandeep
Haryana
Sirsa
Write Answer
Posted Date (13 Jul 2019 05:08 PM) Assigned Date (-)
Answered Date (25 Jul 2019 12:26 PM) Translated Date (-)

Jaya: यह छोटे कद की और अधिक उपज देने वाली किस्म है यह किस्म गर्दन तोड़ के प्रतिरोधक है यह किस्म 142 दिनों में कटाई के लिए तैयार हो जाती है इसके दाने बड़े और लंबे होते हैं इसकी औसतन पैदावार 26 क्विंटल प्रति एकड़ होती है PR 106: यह छोटे कद की और अधिक उपज देने वाली किस्म है यह किस्म गर्दन तोड़ के प्रतिरोधक है यह किस्म 145 दिनों में कटाई के लिए तैयार हो जाती है इसके दाने लंबे और पतले होते हैं इसकी औसतन पैदावार 24 क्विंटल प्रति एकड़ होती है HKR 120: यह किस्म सिंचित क्षेत्रों में जल्दी बोने के लिए अनुकूल है यह किस्म 146 दिनों में कटाई के लिए तैयार हो जाती है इसकी औसतन पैदावार 25 क्विंटल प्रति एकड़ होती है HKR 126: यह किस्म सिंचित क्षेत्रों में जल्दी बोने के लिए अनुकूल है यह किस्म 140 दिनों में कटाई के लिए तैयार हो जाती है यह नमी की मात्रा कम होने वाले हालातों को सहनेयोग्य है यह तना गलन, मुरझाना और भूरे धब्बों के प्रतिरोधी है इसकी औसतन पैदावार 27 क्विंटल प्रति एकड़ है HKR 127: यह छोटे कद की, दरमियाने समय की किस्म सामान्य बोने के लिए अनुकूल है यह किस्म कांगियारी के प्रतिरोधक किस्म है इसकी औसतन पैदावार 28 क्विंटल प्रति एकड़ है PR 113: यह एक छोटे कद की सीधी बालियों वाली किस्म है और इसके पत्ते बिल्कुल सीधे और गहरे हरे रंग के होते हैं यह 142 दिनों में पक जाती है दाने मोटे और भारी होते हैं यह पत्तों के पीलेपन की बीमारी से रहित है इसकी औसतन पैदावार 28 क्विंटल प्रति एकड़ है Pusa 44: यह लंबे समय की किस्म है और झुलस रोग के प्रति सहने योग्य है Haryana Shankar Dhan 1: यह किस्म जल्दी बोने के लिए अनुकूल हैं यह किस्म 139 दिनों में कटाई के लिए तैयार हो जाती है यह तना छेदक और पत्ता छेदक के प्रतिरोधी किस्म है इसकी औसतन पैदावार 30 क्विंटल प्रति एकड़ है

hlo sir, 20 litre spray pump CH kini matra ch neem da pani pa ke narme te spray krni hai ji ?

(pb)
Posted by
harpreet singh (7888430586)
harpreet singh
Punjab
Bathinda
Write Answer
Posted Date (13 Jul 2019 05:05 PM) Assigned Date (-)
Answered Date (13 Jul 2019 05:29 PM) Translated Date (-)

Harpreet ji neem de tel di matra 50ml nu 150 litre pani vich mila ke spray kiti jandi hai isdi matra 6-7 ml nu 20 litre pani vich vartna chaida hai.dhanwad

ssa ji ?

(pb)
Posted by
Sandeep Singh Bains (8196030984)
Sandeep Singh Bains
Punjab
Gurdaspur
Write Answer
Posted Date (13 Jul 2019 04:52 PM) Assigned Date (-)
Answered Date (13 Jul 2019 04:54 PM) Translated Date (-)

Sandeep ji Sat shri akal ji kirpa krke apna swal pusho ji ke tuci ki jankari lena chahunde ho.

ਸਰ 1509 ਦੇ ਸਾਰੇ ਬੂਟੇ ਹੌਲੀ ਹੌਲੀ ਮੂਡਾ ਤੋ ਗਲ ਰਹੇ ਹਨ, ਕਿਹੜੀ ਦਵਾਈ ਕਰੀਏ ?

(pb)
  • 1
Posted by
surjeet Singh (9855772751)
surjeet Singh
Punjab
Amritsar
Write Answer
Posted Date (13 Jul 2019 04:48 PM) Assigned Date (-)
Answered Date (13 Jul 2019 04:54 PM) Translated Date (-)

ਸੁਰਜੀਤ ਜੀ ਜੇਕਰ ਇਹ ਗਲ ਰਹੇ ਹਨ ਤਾ ਇਹ ਫੰਗਸ ਦੇ ਕਰਕੇ ਗਲਦੇ ਹਨ ਇਸਦੇ ਲਈ ਤੁਸੀ saaf @500 ਗ੍ਰਾਮ ਨੂੰ ਯੂਰੀਆ ਦੇ ਨਾਲ ਰਲਾ ਕੇ ਖੇਤ ਵਿਚ ਪਾਓ ਧੰਨਵਾਦ

Answered Date (14 Jul 2019 09:05 AM) Translated Date (-)

Tnx sir g

ਜੇਕਰ +2 ਕਲਾਸ ਆਰਟਸ ਰਾਹੀ ਪਾਸ ਕਰਨ ਤੋ ਬਾਅਦ diploma in agriculture ਕਰਦੇ ਹਾ ਤਾ ਬੀ ਐਸ ਈ ਐਗਰੀਕਲਚਰ ਕੋਰਸ ਚ ਦਾਖਲਾ ਮਿਲ ਸਕਦਾ ਹੈ ?

(pb)
Posted by
Gobind Singh (7986764320)
Gobind Singh
Chandigarh
Chandigarh
Write Answer
Posted Date (13 Jul 2019 04:45 PM) Assigned Date (-)
Answered Date (15 Jul 2019 02:11 PM) Translated Date (-)

ਹਾਜੀ ਬੀ ਐਸ ਈ ਐਗਰੀਕਲਚਰ ਕੋਰਸ ਵਿੱਚ ਦਾਖਲਾ ਲੈਣ ਲਈ +2 ਮੈਡੀਕਲ ਜਾਂ ਨਾਨ ਮੈਡੀਕਲ ਵਿੱਚ ਕੀਤੀ ਹੋਣੀ ਜਰੂਰੀ ਹੈ ਜੀ

ਨਰਮੇ ਦੀ ਫਸਲ ਤੇ ਡਾਂ ਦਲਾਲ ਦਾ ਘੋਲ ਦੀ ਕਿੰਨੀ ਡੌਜ ਹੈਂ ?

(pb)
Posted by
GURLAL SINGH GILL (9464075962)
GURLAL SINGH GILL
Punjab
Bathinda
Write Answer
Posted Date (13 Jul 2019 04:44 PM) Assigned Date (-)
Answered Date (13 Jul 2019 04:47 PM) Translated Date (-)

ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ   • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ   • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ   • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ   • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ

sir ji 1121 basmati vich saron di khal pa sakde, please dso ji ?

(en)
Posted by
Gurdhyan Singh (9991580452)
Gurdhyan Singh
Haryana
Ambala
Write Answer
Posted Date (13 Jul 2019 04:43 PM) Assigned Date (-)
Answered Date (13 Jul 2019 04:46 PM) Translated Date (-)

ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I

sir ji Enerdyna powder da dudh vadahun vich kiwe hai DSO ji ja fer koi hor dudh vadahun layi vadiyan powder DSO ji ?

(pb)
Posted by
husan (6239853745)
husan
Punjab
Patiala
Write Answer
Posted Date (13 Jul 2019 04:32 PM) Assigned Date (-)
Answered Date (13 Jul 2019 04:53 PM) Translated Date (-)

hanji isda vdia result hai, iss nal pashu di kamjori v door hundi hai ate dudh v vdhh jnda hai, tuci isdi varto kr skde ho, baki tuci Calcimust gold liquid 50ml rojana deo ji.

sir ji dhaan nu lage hoye 22 din ho gaye ne kya main saro de khal vart sakda haan please dasoo ?

(pb)
Posted by
Daljit Singh (9417944655)
Daljit Singh
Punjab
Gurdaspur
Write Answer
Posted Date (13 Jul 2019 04:18 PM) Assigned Date (-)
Answered Date (13 Jul 2019 04:47 PM) Translated Date (-)

ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I

Veer g jhona de roots da colr brown ho reha and kuj sundi vang ah cloro kru km jhona 21 toh 28 din dah ah ?

(en)
Posted by
Vicky (9877089419)
Vicky
Punjab
Patiala
Write Answer
Posted Date (13 Jul 2019 04:13 PM) Assigned Date (-)
Answered Date (13 Jul 2019 04:51 PM) Translated Date (-)

Vicky ji kirpa karke isdi photo bhejo ta jo tuhanu is bare poori jankari diti ja sake.dhanwad

Answered Date (24 Jul 2019 10:44 AM) Translated Date (-)

Sir mara swal da jwab dao with pics ah

kya mashroom ki kheti ghar ke chhat pr ho sakti hai, please bataye ?

(hn)
Posted by
raju (8981977529)
raju
West Bengal
Howrah
Write Answer
Posted Date (13 Jul 2019 04:08 PM) Assigned Date (-)
Answered Date (13 Jul 2019 04:58 PM) Translated Date (-)

Raju ji mushroom ki kheti open (khuli) chat par nahi ki ja sakti iski kheti room me ki jati hai.dhanywad

Answered Date (13 Jul 2019 09:37 PM) Translated Date (-)

राजू भाई तुम्हारे क्षेत्र में छत पर मशरूम की खेती हो सकती है छत के ऊपर बांस के द्वारा झोपड़ी डालकर उस में मशरूम के खेती कर सकते हो कुछ और आईटी ज्यादा तापमान सहन करने वाली होती है वह आपके क्षेत्र में कामयाब होंगे अधिक जानकारी के लिए संपर्क करें 7015136739 /94 667 44018

Sir ji fish farming kachhe pond me achhi rahege ja pake sement tank me aur oxygen ke liea earieator dono me lagane padege ?

(pb)
Posted by
Harbans singh (9464049513)
Harbans singh
Punjab
Mansa
Write Answer
Posted Date (13 Jul 2019 04:06 PM) Assigned Date (-)
Answered Date (14 Jul 2019 11:51 AM) Translated Date (-)

sir ji fish farming kachae pond me ashi rahege. apko pake cement tank me Oxigen ke liea aerator lagne honge yeh dono me lagane padege..

मुर्गी पालन के लिऐ क्या चिजे आवश्यक है ?

(hn)
Posted by
Naru lal meena (9166114362)
Naru lal meena
Rajasthan
Udaipur
Write Answer
Posted Date (13 Jul 2019 04:04 PM) Assigned Date (-)
Answered Date (13 Jul 2019 04:57 PM) Translated Date (-)

सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी दि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा,इसकी ट्रेनिंग लेकर इस काम को शुरू करें ट्रेनिंग लेने के लिए आप अपने नज़दीकी कृषि विज्ञान केंद्र से संपर्क कर सकते है बाकि आप किसी सफल पोल्ट्री फार्म के फार्म पर खुद जाकर इस काम को देंखे जिससे आपको इस काम के बारे में ओर भी से जानकारी प्राप्त होगी, इस तरह आप अपने बजट के हिसाब से मुर्गी पालन कर सकते है

Answered Date (17 Jul 2019 01:51 PM) Translated Date (-)

जी धन्यवाद

mushroom ugaane ki jankari ?

(hn)
Posted by
raju (8981977529)
raju
West Bengal
Howrah
Write Answer
Posted Date (13 Jul 2019 04:02 PM) Assigned Date (-)
Answered Date (13 Jul 2019 04:54 PM) Translated Date (-)

खुम्ब की किस्में कई प्रकार की होती है जैसे कि बटन खुम्ब, डींगरी, शटाकी खुम्ब, पराली खुम्ब, और मिलकी खुम्ब इनमे से कुछ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुम्ब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तह लगाये जिसके ऊपर 75 ग्राम बीज डाले इसके ऊपर की तह उलट होती है इस प्रकार 5-5 पूलो की तह में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तह लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है

Answered Date (20 Jul 2019 07:02 AM) Translated Date (-)

पश्चिम बंगाल के अंदर गर्मी अधिक मात्रा में पाई जाती है इसलिए आपके वहां साधारण तरीके से दो-तीन मशरूम हवाई जहाज सकते हैं मैं थोड़ा ज्यादा टेंपरेचर पर होने वाले के संग मिल्की ओयस्टर और पुआल मशरूम होती है और सबसे पहले किस्मों को छोड़कर मशरूम के लिए फार्म लगाने की संरचना करना आना बहुत अनिवार्य है क्योंकि मशरूम फार्म के अंदर जो मौसम होता है उसका 85 से 90 परसेंट हर दर्द होने चाहिए या नहीं होनी चाहिए और ज्यादा से ज्यादा 25 डिग्री सेल्सियस टेंपरेचर मेंटेन करना आना चाहिए उसके बाद शुरुआत होती है आपके मशरूम के उगाने की यहां फिर आप किस किस्म को गाना चाहते हैं किस्म का चयन करें उसके बाद आप किस खेती से बचे हुए अवशेष को खाद के रूप में प्रयोग करना चाहते हैं यानी कंपोस्ट बनाना चाहते हैं उसमें पानी पीने के क्षमता कितनी है उसके अंदर ताकत कितनी है और वह है रोग रोधी कितना है इन सब बातों को ध्यान में रखते हुए फिर शुरुआत होती है आपका कंपोस्ट बनाने की हम पोस्ट के बाद बिजाई होती है और उसके ऊपर केसिंग की जाती है फिर आपने मशरूम के अंदर दिए जाने वाले फनी ऐसा पानी देना है कितनी मात्रा में देना है उसकी जानकारी भी होना अनिवार्य है और जानकारी के लिए 70 15136 739 पर संपर्क कर सकते हैं अगर आपने फार्म लगवाना है उसके लिए भी संपर्क हमारे साथ कर सकते हैं अशोक वशिष्ठ

Answered Date (07 Aug 2019 04:27 PM) Translated Date (-)

mushroom ki marketing or training ke liye sampark kre kmd group patiala cont.no.7087699653

ਕਿਨੂੰ ਦੇ ਬਾਗ਼ ਬਾਰੇ, ਇਸ ਟਾਈਮ ਬਾਗ਼ ਵਿਚ ਬੱਗਾ ਮੱਛਰ ਸਿਟਰਸਿਲਾ ਹੈ ਲੀਫਮਾਈਨਰ ਹੈ ਇਸ ਤੇ ਕੀ ਸਪਰੇਅ ਕੀਤੀ ਜਾਵੇ ?

(pb)
Posted by
ਬਲਰਾਜ ਸਿੰਘ (6280696884)
ਬਲਰਾਜ ਸਿੰਘ
Punjab
Fazilka
Write Answer
Posted Date (13 Jul 2019 04:01 PM) Assigned Date (-)
Answered Date (13 Jul 2019 05:21 PM) Translated Date (-)

ਬਲਰਾਜ ਜੀ ਇਸਦੀ ਰੋਕਥਾਮ ਦੇ ਲਈ ਤੁਸੀ imidacloprid @15 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

किसी की भी पौध सस्ती कहां से खरीदें ?

(hn)
Posted by
bivnesh kumar (8279868527)
bivnesh kumar
Uttar Pradesh
Aligarh
Write Answer
Posted Date (13 Jul 2019 03:55 PM) Assigned Date (-)
Answered Date (13 Jul 2019 07:00 PM) Translated Date (-)

बिवनेश कुमार जी किर्प्या आप अपना सवाल विस्तार से पूछें कि आप कौन सी फसल की पौध लेना चाहते है, ता जो आप को सही जानकारी दी जा सके धन्यवाद

बकरी पालन प्रक्षिक्षण शिविर अगस्त में कब और कहाँ लगेगा पूरी जानकारी देवे। राजस्थान के आस पास ?

(hn)
Posted by
जितेंद्र यादव (8502028140)
जितेंद्र यादव
Rajasthan
Jaipur
Write Answer
Posted Date (13 Jul 2019 03:29 PM) Assigned Date (-)
Answered Date (13 Jul 2019 07:02 PM) Translated Date (-)

जितेंद्र यादव जी राजस्थान में बकरी पालन की ट्रेनिंग के लिए आप डॉ.अनिल 9660669992 से सम्पर्क करे धन्यवाद

ਸਰੋ ਦੀ ਖਲ਼ ਨੂੰ ਯੂਰੀਆ ਵਿਚ ਮਿਲਾ ਕੇ ਝੋਨੇ ਵਿਚ ਪਾ ਸਕਦੇ ਹਾ ਜੀ ?

(pb)
Posted by
Tejinder (7009918626)
Tejinder
Punjab
Barnala
Write Answer
Posted Date (13 Jul 2019 03:27 PM) Assigned Date (-)
Answered Date (13 Jul 2019 03:39 PM) Translated Date (-)

ਤੇਜਿੰਦਰ ਜੀ ਤੁਸੀ ਯੂਰੀਆ ਨੂੰ ਸਰੋਂ ਦੀ ਖਲ ਵਿਚ ਮਿਲਾ ਕੇ ਨਹੀਂ ਪਾ ਸਕਦੇ ਇਹਨਾਂ ਦੀ ਅਲੱਗ ਅਲੱਗ ਵਰਤੋਂ ਕਰੋ ਇਹਨਾਂ ਨੂੰ ਇਕੱਠੇ ਨਾ ਪਾਓ ਧੰਨਵਾਦ

ਸਾਹੀਵਾਲ ਗਾਵਾਂ ਵੱਧ ਤੋਂ ਵੱਧ ਕਿੰਨਾ ਦੁੱਧ ਦੇ ਸਕਦੀਆਂ ਹਨ ?

(pb)
Posted by
ਗੁਰਮੀਤ ਸਿੰਘ (9653997147)
ਗੁਰਮੀਤ ਸਿੰਘ
Punjab
Faridkot
Write Answer
Posted Date (13 Jul 2019 03:19 PM) Assigned Date (-)
Answered Date (13 Jul 2019 04:58 PM) Translated Date (-)

ਇਹ ਸਹੀ ਸੰਤੁਲਿਤ ਖੁਰਾਕ ਤੇ ਨਿਰਭਰ ਕਰਦਾ ਹੈ ਤੇ 20 ਕਿਲੋ ਤੱਕ ਵੀ ਦੁੱਧ ਦੇ ਸਕਦੀ ਹੈ ਪਰ ਜਿਆਦਾਤਾਰ ਜੋ ਪੰਜਾਬ ਵਿੱਚ ਰੱਖੀਆ ਹਨ ਉਹਨਾਂ ਵਿੱਚ 10-12 ਕਿੱਲੋ ਦੁੱਧ ਦਿੰਦੀਆ ਹਨ

20 ਦਾ ਝੋਨਾ ਤੁਰਦਾ ਨਹੀਂ ?

(pb)
Posted by
ਸਵਰਨ ਸਿੰਘ (9463434108)
ਸਵਰਨ ਸਿੰਘ
Punjab
Faridkot
Write Answer
Posted Date (13 Jul 2019 03:17 PM) Assigned Date (-)
Answered Date (13 Jul 2019 03:25 PM) Translated Date (-)

ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I

5 month diya desi murdiya han.puri health hun. ona wicho ek ne egg dene start kite hun 4 din to.ajj o kacche j egg de rahi aa.iss da ki karnn ho sakda.egg v small size de hi dedi aa. plzz daso g isda ki hall ho sakda.ghar lai rukhiya c murgiya total 10 ne.khan li normal kanak e pai di aa.oda o sara din open e rahdiya ne ?

(pb)
Posted by
navkiran singh (9779815051)
navkiran singh
Punjab
Amritsar
Write Answer
Posted Date (13 Jul 2019 03:16 PM) Assigned Date (-)
Answered Date (13 Jul 2019 04:53 PM) Translated Date (-)

navkiran singh ji Suru vich Chhota ande onge te Holi Holi ande badde aane chalu hogein , tui pani vich 15ml calcium pa ke dena shuru kardo ji.

Answered Date (13 Jul 2019 05:52 PM) Translated Date (-)

kacche egg dediya.oda ki kita jave

13 Jul 2019

uss lai Ostovet calcium 10ml/10birds de hisab nal de skde ho ate nazdiki store to egg formula powder v feed vich de skde ho.

सर जी मेरी भैस ने कटडी दीये हुए 7-8 दिन हो गए है और दुध नही बन रहा है, कोई उपाय बताए ?

(hn)
Posted by
narendra Bairagi (7354144776)
narendra Bairagi
Madhya Pradesh
Ujjain
Write Answer
Posted Date (13 Jul 2019 03:15 PM) Assigned Date (-)
Answered Date (13 Jul 2019 05:03 PM) Translated Date (-)

आप उसके दूध की जांच नज़दीकी अस्पताल में करवायें जिससे पता लग सके कि उसे मैस्टाटिस की समस्या तो नहीं है फिर उस हिसाब से उसका इलाज किया जाए

ਬਾੲੀ ਗਾਂ ਸੂੲੀ ਨੂੰ ਚਾਰ ਦਿਨ ਹੋਗੇ ਕੀ ੳੁਸ ਨੂੰ ਕਣਕ ਦੀ ਲੇਟੀ ਰਿੰਨ ਕੇ ਪਾ ਸਕਦੇ ਅਾ ਅੈੱਚ ਅੈੱਫ ਗਾਂ ਹੈ ?

(pb)
Posted by
Manpreet Sekhon (9814242982)
Manpreet Sekhon
Punjab
Muktsar
Write Answer
Posted Date (13 Jul 2019 03:12 PM) Assigned Date (-)
Answered Date (13 Jul 2019 05:05 PM) Translated Date (-)

ਹਾਂਜੀ ਤੁਸੀ ਉਸ ਨੂੰ ਕਣਕ ਦੀ ਲੇਟੀ ਰਿਨ ਕੇ ਦੇ ਸਕਦੇ ਹੋ, ਇਸਦੇ ਨਾਲ ਤੁਸੀ Anabolite liquid 100-100ml ਸਵੇਰੇ ਸ਼ਾਮ, Lactomax 10 ਗੋਲੀਆਂ ਰੋਜਾਨਾ ਦਿਓ ਅਤੇ 20 ਦਿਨ ਤਕ ਦਿੰਦੇ ਰਹੋ ਇਸ ਨਾਲ ਦੁੱਧ ਵਧਿਆ ਤਿਆਰ ਹੋਵੇਗਾ

मैं बकरी पालन करना चाहता हूँ इसके लिए हरियाणा में प्रशिक्षण की उत्तम व्यवस्था, सलाह और सरकारी लोन का कोई प्रावधान है तो बताइए ?

(hn)
Posted by
Narendra (9355221295)
Narendra
Haryana
Jhajjar
Write Answer
Posted Date (13 Jul 2019 03:08 PM) Assigned Date (-)
Answered Date (13 Jul 2019 04:50 PM) Translated Date (-)

बकरी फार्म की ट्रेनिंग के लिए आप मथुरा से ट्रेनिंग ले सकते हैं यहाँ पर बढ़िया ट्रेनिंग होती है इसके लिए आप की यह वेबसाइट http://www.cirg.res.in/ देखें और जब ट्रेनिंग की तारीख आई तो अप्लाई कर सकते हैं और इसके अलावा आप हरियाणा के तारुआणा गांव में 15 जुलाई से ट्रेनिंग शुरू हो रही है आप इसमें भी शामिल हो सकते हैं यहाँ पर रहने का प्रबंध भी होगा और इसकी फीस 6000 है यह 4 दिन की ट्रेनिंग है इसकी अधिक जानकारी के लिए आप 93175 17763 नंबर पर कॉल कर सकते हैं

13 Jul 2019

जानकारी उपलब्ध कराने के लिए आपका आभार।

मैंने 10 बीघे के खेत में लैमन ग्रास की खेती अभी अभी शुरु की है, मुझे खेती का कोई अनुभव नहीं है, इसकी सावधानी पूर्वक खेती के लिए कृपया मार्गदर्शन करें। तथा इसकी खेती से किस प्रकार से आमदनी होती है कृपया बताएं ?

(hn)
  • 3
Posted by
विकास सैनी (9267055306)
विकास सैनी
Uttar Pradesh
Saharanpur
Write Answer
Posted Date (13 Jul 2019 03:07 PM) Assigned Date (-)
Answered Date (13 Jul 2019 03:31 PM) Translated Date (-)

उत्तर पूर्वी क्षेत्रों में नाइट्रोजन 24 किलो (यूरिया 52 किलो), फासफोरस 20 किलो (एस एस पी 125 किलो), पोटाश्यिम 14 किलो (म्यूरेट ऑफ पोटाश 23 किलो) प्रति एकड़ में डालें अन्य हालातों में नाइट्रोजन 40 किलो प्रति एकड़ में डालें यह एरोमैटिक प्लांट रिसर्च स्टेशन, ओडाकली (केरला) द्वारा जारी की गई है खेत को नदीनों से मुक्त करने के लिए हाथों से गोडाई करें मिट्टी के तापमान को कम करने और नदीनों की रोकथाम के लिए मलचिंग भी एक अच्छा तरीका है जैविक मलच 1200 किलोग्राम प्रति एकड़ में डालें एक वर्ष में 2-3 निराई आवश्य करें जैविक रोकथाम के लिए अल्ट्रा वाइल्ट रेडीएशन या फ्लेम विडिंग का भी प्रयोग किया जा सकता है गर्मियों के मौसम में फरवरी से जून के महीने तक 5-7 अंतराल पर सिंचाइयां करें जब वर्षा नियमित रूप से नहीं होती तो पहले महीने में 3 दिनों के अंतराल पर सिंचाई दें और फिर 7-10 दिनों के अंतराल पर दें गर्मियों के मौसम के दौरान 4-6 सिंचाइयां देनी आवश्यक होती हैं

Answered Date (14 Jul 2019 04:01 PM) Translated Date (-)

धन्यवाद जी

sir ji gur di pat cho mail kadhan lye bhindi da ras kithu milega ?

(pb)
Posted by
davinder singh (8360479320)
davinder singh
Punjab
Hoshiarpur
Write Answer
Posted Date (13 Jul 2019 02:36 PM) Assigned Date (-)
Answered Date (15 Jul 2019 03:53 PM) Translated Date (-)

ਇਸ ਦੇ ਲਈ ਤੁਸੀ ਭਿੰਡੀ ਬੀਜੋ ਜੀ ਤੇ ਉਸਦੇ ਤਣੇ ਨੂੰ ਕੁੱਟ ਕੇ ਪਾਣੀ ਚ ਘੋਲ ਤਿਆਰ ਹੋ ਸਕਦਾ ਹੈ ਜਾਂ ਤੁਸੀ ਭਿੰਡੀਆਂ ਦੇ ਬੂਟੇ ਪੱਟ ਲਵੋ ਪੰਜ ਤੋ ਸੱਤ ਤੇ ਉਹਨਾਂ ਨੂੰ ਕੁੱਟ ਲਵੋ ਇਸ ਤੋਂ ਬਿਨਾਂ ਤਾ ਕੋਈ ਹੋਰ ਹੱਲ ਨਹੀ ਹੈ ਜੀ

15 Jul 2019

ਸਰ ਗੰਨਾ ਪਾਣੀ ਦੀ ਮਾਰ ਝੱਲ ਸਕਦਾ ਜਿਥੇ ਪਾਣੀ ਨਾਲ ਦੂਜੀਆਂ ਫਸਲਾਂ ਖਰਾਬ ਹੋ ਜਾਦੀਆ

15 Jul 2019

ਕੁਝ ਹੱਦ ਤੱਕ

15 Jul 2019

आप, कोन कोन सी खेती करते हैं

Answered Date (08 Aug 2019 09:58 PM) Translated Date (-)

vo, desi bendi hoti hai sikhloi bol te hai us ras se saff hoti hai g

Answered Date (16 Jul 2019 01:20 PM) Translated Date (-)

veer tusi gur di pat cho mail kadan lyi mithe sode da istemal kar skde oo

Answered Date (21 Jul 2019 09:03 PM) Translated Date (-)

ਦਵਿੰਦਰ ਜੀ ਇਸ ਦੇ ਲੲੀ ਤੁਸੀਂ ਸੁਖਲਈ ਭਿੰਡੀ ਬੀਜ ਸਕਦੇ ਹੋ ਅਗਸਤ ਮਹਿਨੇ ਵਿੱਚ ਇਸ ਦੀ ਬੀਜਾਈ ਕੀਤੀ ਜਾਂਦੀ ਹੈ

es da beej kitho milu 22

21 Jul 2019

9463231508 ਇਸ ਨੰਬਰ ਤੇ ਗੱਲ ਕਰੋ

Uttar Pradesh

Answered Date (19 Aug 2019 06:10 PM) Translated Date (-)

Nice

मुझे एरंडी बीज निकालने की मशीन कहा मिलेगी?

(hn)
Posted by
Anand Pandit more (7875251543)
Anand Pandit more
Maharashtra
Solapur
Write Answer
Posted Date (13 Jul 2019 02:36 PM) Assigned Date (-)
Answered Date (15 Jul 2019 02:53 PM) Translated Date (-)

सिरसा में मशीन किराये पर मिल जायेगी सकती है जी अगर ख़रीदनी है तो सिरसा या Gugamedi में मिल जायेगी जी

Bakri dusri bakri ko maarti he kya kare ?

(hn)
Posted by
abdulgaffar (9970812564)
abdulgaffar
Maharashtra
Aurangabad
Write Answer
Posted Date (13 Jul 2019 02:31 PM) Assigned Date (-)
Answered Date (15 Jul 2019 08:31 PM) Translated Date (-)

Abdul ji jo bakri dusri bakri ko marti hai app usko bandd skte hai kyuki yeh janwar ki addat hoti hai app usko bannd kr rkh skte hai.

Basmati 1509 vich kina urea pauna hai ate kine smy ch khatm krna hai?

(pb)
Posted by
pawan nagpal (9877906681)
pawan nagpal
Punjab
Ludhiana
Write Answer
Posted Date (13 Jul 2019 02:26 PM) Assigned Date (-)
Answered Date (24 Jul 2019 08:11 PM) Translated Date (-)

ਪੂਸਾ ਪੰਜਾਬ ਬਾਸਮਤੀ 1509 ਨੂੰ 54 ਕਿਲੋ ਯੂਰੀਆ ਦੋ ਬਰਾਬਰ ਕਿਸ਼ਤਾਂ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤੇ ਪਿੱਛੋਂ ਅਤੇ 6 ਹਫ਼ਤੇ ਪਿੱਛੋਂ ਪਾਉ

Answered Date (13 Jul 2019 03:24 PM) Translated Date (-)

1 ਥੈਲਾ 30 ਦਿਠ ਦੇ ਵਿੱਚ

BIOVITA di foto mil skdi aa ?

(pb)
Posted by
Dharminder singh (9041600536)
Dharminder singh
Punjab
Sangrur
Write Answer
Posted Date (13 Jul 2019 02:22 PM) Assigned Date (-)
Answered Date (13 Jul 2019 03:27 PM) Translated Date (-)

Dharminder ji tuc biovita di photo nal attach kiti dekh sakde ho.

  • 1
13 Jul 2019

ये क्या काम आती है

13 Jul 2019

किस फसल के लिए है

Answered Date (13 Jul 2019 07:11 PM) Translated Date (-)

coragen 19.19

Sir I am Planning to Start Dairy Farm in Delhi ?

(hn)
Posted by
jaideep Singh (8800136537)
jaideep Singh
Delhi
South West Delhi
Write Answer
Posted Date (13 Jul 2019 02:18 PM) Assigned Date (-)
Answered Date (17 Jul 2019 04:57 PM) Translated Date (-)

अगर आपने डेयरी पालन करना है तो आप सबसे पहले किसी सफल डेयरी फार्मर की डेयरी पर कुछ दिन तक रहकर इस काम की बारीकियों को जानें क्योंकि कुछ बातों का ज्ञान सिर्फ खुद काम को देखकर ही पता चलता है बाकी कुछ और बातें आपसे शेयर कर रहे हैं आप एक बार में इक्ट्ठी गाय ना खरीदें गायों को 2-2 महीनों के फासले पर खरीदें या फिर 3 पहले खरीदें ओर 3 महीने बाद फिर खरीद लें इससे दूध की कमी नहीं आयेगी पशु की नसल सबसे ज्यादा जरूरी है पशु खरीदने के समय कोशिश करें कि दिन में तीन बार दूध निकालकर ही पशु खरीदें भैंसो का एक दिन का दूध 12 लीटर और गायों को दूध 16-17 लीटर से कम ना हो गाभिनों को खरीदने का सही समय रखड़ियों से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है गाभिनों के लिए शैड आवाजाई वाली सड़क पर ना बनायें और शैड सड़क से कम से कम 100 गज दूर हो शैड को धूप और हवा का ध्यान रखकर ही बनायें शैड हमेशा खेत या आस पास से 2 फुट ऊंचा बनायें क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है पशुओं के लिए बनायी जाने वाली खुरली ढाई तीन फुट चौड़ी होनी चाहिए खुरली पर खड़ने के लिए एक पशु को तकरीबन चार फुट जगह चाहिए मतलब 10 पशुओं के लिए 40 फुट लंबी खुरली बनेगी डेयरी फार्म से संबंधित सामान रखने के लिए स्टोर बनायें पशुओं का वितरण/दाना स्टोर करने के लिए कमरा सैलाब से रहित होना चाहिए शैड का फर्श पक्क, फिसलन रहित और जल्दी साफ होने वाला हो शैड में जितना हो सके पशुओं को खुला छोंड़े और पानी और दाना पूरा डालें पशु को खुला छोड़ने से पशुओं में अफारे की समस्या कम आती है बाकी अपनी आवश्यकता और क्षमता के मुताबिक ही सामान खरीदें और आर्थिक नुकसान से बचने के लिए प्रत्येक गाभिन का बीमा जरूर करवायें

Answered Date (17 Jul 2019 10:51 PM) Translated Date (-)

फैट बहुत कम आती हैं

ਮੱਕੀ ਦੀ ਬਜਾਈ ਦਾ ਸਹੀ ਸਮਾਂ ਕਦੋਂ ਹੈ ਅਤੇ ਮੱਕੀ ਦਾ ਝਾੜ ਕਿੰਨਾਂ ਹੈ ਜੀ ?

(pb)
Posted by
lakhbir Singh (9781424000)
lakhbir Singh
Punjab
Muktsar
Write Answer
Posted Date (13 Jul 2019 02:18 PM) Assigned Date (-)
Answered Date (13 Jul 2019 03:40 PM) Translated Date (-)

ਸਾਉਣੀ ਦੀ ਰੁੱਤ ਵਿੱਚ ਇਹ ਫਸਲ ਮਈ ਦੇ ਅਖੀਰ ਤੋਂ ਜੂਨ ਵਿੱਚ ਮਾਨਸੂਨ ਆਉਣ ਤੇ ਬੀਜੀ ਜਾਂਦੀ ਹੈ ਅਗਸਤ ਦੇ ਦੂਸਰੇ ਪੰਦਰ੍ਹਵਾੜੇ ਵਿੱਚ ਬਿਜਾਈ ਕਰਕੇ ਮੱਕੀ ਤੋਂ ਜ਼ਿਆਦਾ ਝਾੜ ਲਿਆ ਜਾ ਸਕਦਾ ਹੈ ਦੋਗਲੀ ਕਿਸਮ ਪੀ ਐਮ ਐਚ 2 ਬੀਜੋ ਪਰ ਜ਼ਿਆਦਾ ਝਾੜ ਲੈਣ ਲਈ ਪੀ ਐਮ ਐਚ 1 ਹੀ ਢੁਕਵੀਂ ਕਿਸਮ ਹੈ ਜਿਹੜੀ ਕਿ ਪੱਕਣ ਲਈ ਜ਼ਿਆਦਾ ਸਮਾਂ ਲੈਂਦੀ ਹੈ ਬਿਜਾਈ ਪੱਧਰੀ ਜਾਂ ਵੱਟਾਂ ਉਤੇ 6 ਤੋਂ 7 ਸੈਂਟੀਮੀਟਰ ਦੀ ਉਚਾਈ ਤੇ ਚੋਕੇ ਨਾਲ ਕਰੋ ਅਤੇ ਜਦੋਂ ਫ਼ਸਲ ਗੋਡੇ-ਗੋਡੇ ਹੋ ਜਾਵੇ ਤਾਂ ਮਿੱਟੀ ਚੜ੍ਹਾ ਦਿਉ

13 Jul 2019

ਧੰਨਵਾਦ ਜੀ

sir regent da ki result aw, kis compny da vdia hunda aw ?

(en)
Posted by
harwinder singh (8727952518)
harwinder singh
Punjab
Mansa
Write Answer
Posted Date (13 Jul 2019 02:15 PM) Assigned Date (-)
Answered Date (13 Jul 2019 05:00 PM) Translated Date (-)

harwinder ji regent ik keetnashak hai isdi varto tahi karo jekar khet vich gobh di sundi ja jad di sundi da hamla hunda hai.dhanwad

Sir,majj nu heat vich le ke aon lyi kheda injection laya jawe te kini dose lona ?

(en)
Posted by
gurjot (9988511902)
gurjot
Punjab
Ludhiana
Write Answer
Posted Date (13 Jul 2019 02:13 PM) Assigned Date (-)
Answered Date (13 Jul 2019 02:17 PM) Translated Date (-)

Tuci uss nu heat vich lyaun lai Vetmate injection 2ml lgwa skde ho, iss nal pashu heat vich aa jnda hai.

AI krwaun vele semen nu online kida chk kr skde han ?

(pb)
Posted by
Maninder Singh (9855331954)
Maninder Singh
Punjab
Barnala
Write Answer
Posted Date (13 Jul 2019 02:04 PM) Assigned Date (-)
Answered Date (13 Jul 2019 07:07 PM) Translated Date (-)

Manider ji tuci AI wali semen straw di saff photo khich ke sadi app vich swal jwab wali option vich upload kr skde ho fir sade mahir uss nu dekh ke tuhanu jankari v de denge ate jekar usda information online available hoi tan tuhanu usda link v bejjh dita jawega

अमरूद की कटिंग कैसे करें और कौन कौन से महीने में करना चाहिए ?

(hn)
Posted by
amit thakkar (9977877253)
amit thakkar
Madhya Pradesh
Ujjain
Write Answer
Posted Date (13 Jul 2019 01:59 PM) Assigned Date (-)
Answered Date (13 Jul 2019 02:04 PM) Translated Date (-)

पौधों की मजबूती और सही वृद्धि के लिए कटाई और छंटाई की जरूरत होती है जितना मजबूत बूटे का तना होगा, उतनी ही पैदावार अधिक अच्छी गुणवत्ता भरपूर होगी बूटे की उपजाई क्षमता बनाए रखने के लिए फलों की पहली तुड़ाई के बाद बूटे की हल्की छंटाई करनी जरूरी है जब कि सूख चुकी और बीमारी आदि से प्रभावित टहनियों की कटाई लगातार करनी चाहिए बूटे की कटाई हमेशा नीचे से ऊपर की तरफ करनी चाहिए अमरूद के बूटे को फूल, टहनियां और तने की स्थिति के अनुसार पड़ते हैं इसलिए साल में एक बार पौधे की हल्की छंटाई करने के समय टहनियों के ऊपर वाले हिस्से को 10 सैं.मी. तक काट देना चाहिए इस तरह कटाई के बाद नईं टहनियां अकुंरन में सहायता मिलती है

?

(hn)
Posted by
amit thakkar (9977877253)
amit thakkar
Madhya Pradesh
Ujjain
Write Answer
Posted Date (13 Jul 2019 01:58 PM) Assigned Date (-)
Answered Date (13 Jul 2019 02:03 PM) Translated Date (-)

amit ji kripya aap apna swal vistar se pooche taki aapko iske bare men poori jankari di ja sake kyuki aapke dwara bheji gayi audioclear nahi hai.dhanywad

ਪੂਸਾ 44 ਝੋਨੇ ਚ ਸਰੋ ਦੀ ਖੱਲ ਪਾਉਣ ਦਾ ਕੋਈ ਫਾਇਦਾ ਹੈ ਤੇ ਇਸਨੂੰ ਕਿੰਨਾ ਤੇ ਕਿਵੇਂ ਪਾਇਆ ਜਾਵੇ 1 ਨੰਬਰ ਪਾਣੀ ਲੱਗਦਾ ਝੋਨੇ ਚ ?

(pb)
Posted by
jaskaran sekhon (9501300272)
jaskaran sekhon
Punjab
Moga
Write Answer
Posted Date (13 Jul 2019 01:57 PM) Assigned Date (-)
Answered Date (13 Jul 2019 02:01 PM) Translated Date (-)

ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I

dragon fruit ka tree, 10 tree milege ? kya price hai ?

(hn)
Posted by
ram sagar pal (7021718543)
ram sagar pal
Uttar Pradesh
Jaunpur
Write Answer
Posted Date (13 Jul 2019 01:57 PM) Assigned Date (-)
Answered Date (13 Jul 2019 07:12 PM) Translated Date (-)

Ram sagar pal ji Dragon fruit ke plant lene or is ke bare me puri jankari ke liye aap Vijay sharma 7065414241 se samparak kar sakte hai. Thank you.

ਪੂਸਾ 44 ਝੋਨੇ ਚ ਕਿੰਨੀ ਖਾਦ ਪਾਉਣੀ ਚਾਹੀਦੀ ਹੈ ?

(pb)
Posted by
jaskaran sekhon (9501300272)
jaskaran sekhon
Punjab
Moga
Write Answer
Posted Date (13 Jul 2019 01:49 PM) Assigned Date (-)
Answered Date (24 Jul 2019 09:08 PM) Translated Date (-)

ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ

hoshiarpur bich waste decomposer kithe milda hai ji ?

(hn)
Posted by
om kumar (9888500914)
om kumar
Punjab
Hoshiarpur
Write Answer
Posted Date (13 Jul 2019 01:49 PM) Assigned Date (-)
Answered Date (25 Jul 2019 03:19 PM) Translated Date (-)

Om kumar ji tuci waste decomposer de lyi Gurpreet Atwal 8540000044 ji nal sampark karo.dhanwad

Answered Date (13 Jul 2019 02:48 PM) Translated Date (-)

0172-2564460 kissan bhavan sector 14 panchkula

New broiler farm suru krn lyi loan laina hai pr koi v sahi guide nai kr reha bank wale kehnde NABARD file tyar kru nd NABARD wale kehnde bank wale file tyar krn ge kirpa krke j kise nu es bare poori knowledge hai ta sahi slaah deo g bht bht thnks hou g ?

(pb)
Posted by
ਗਗਨਦੀਪ ਸਿੰਘ (9781349995)
ਗਗਨਦੀਪ ਸਿੰਘ
Punjab
Sangrur
Write Answer
Posted Date (13 Jul 2019 01:34 PM) Assigned Date (-)
Answered Date (27 Jul 2019 03:30 PM) Translated Date (-)

gagandeep ji poultry da loan punjab vich jaldi paas nai hunda kyuki bohat defaulter case hunde hun. baki es de layi poultry di training le ke certificate de nal apne zile de pashu palan department to project report teyar karva ke ca banegi ji. os to baad tusi bank manager nal gal karo ji. pashu palan department hi form devega ji.

Sir majh suyi nu saal ho gaya a, heat vich nahi aa rahi elaaz dso ?

(pb)
Posted by
baljinder singh (9354286589)
baljinder singh
Punjab
Ferozpur
Write Answer
Posted Date (13 Jul 2019 01:32 PM) Assigned Date (-)
Answered Date (13 Jul 2019 02:13 PM) Translated Date (-)

uss nu tuci pett de kiria lai Albendazole salt di bolus deo, isde nal tuci Bovimin-B powder 100gm rojana ate Ovumin advance bolus rojana 1 goli deo ate 21 din tak deo, iss nal heat vich aa jawegi.

Mere kol safeda number 288 Hai, Os Di kis Tara dekh-bhal kiti jave ?

(pb)
Posted by
sandeep Singh (9464342043)
sandeep Singh
Punjab
Hoshiarpur
Write Answer
Posted Date (13 Jul 2019 01:30 PM) Assigned Date (-)
Answered Date (13 Jul 2019 01:59 PM) Translated Date (-)

ਬਿਜਾਈ ਤੋਂ 3-5 ਮਹੀਨੇ ਬਾਅਦ ਨਵੇਂ ਪੌਦੇ ਮੁੱਖ ਖੇਤ ਵਿੱਚ ਲਗਾਏ ਜਾਂਦੇ ਹਨ ਨਵੇਂ ਪੌਦੇ ਟੋਇਆਂ ਵਿੱਚ ਮਾਨਸੂਨ ਦੇ ਸ਼ੁਰੂ ਵਿੱਚ ਲਗਾਏ ਜਾਂਦੇ ਹਨ ਬਿਜਾਈ ਸਮੇਂ ਨਿੰਮ ਦੇ ਤੱਤਾਂ ਦੇ ਨਾਲ-ਨਾਲ ਫਾਸਫੇਟ 50 ਗ੍ਰਾਮ ਅਤੇ ਵਰਮੀ-ਕੰਪੋਸਟ 250 ਗ੍ਰਾਮ ਪ੍ਰਤੀ ਟੋਆ ਪਾਓ ਨਿੰਮ ਵਾਲੇ ਤੱਤ ਪੌਦਿਆਂ ਨੂੰ ਸਿਉਂਕ ਤੋਂ ਬਚਾਉਂਦੇ ਹਨ ਪਹਿਲੇ ਸਾਲ NPK ਦੀ 50 ਗ੍ਰਾਮ ਮਾਤਰਾ ਪਾਓ ਦੂਜੇ ਸਾਲ 17:17:17@ 50 ਗ੍ਰਾਮ ਪ੍ਰਤੀ ਪੌਦਾ ਪਾਓ ਹੱਥੀਂ ਗੋਡੀ ਵੀ ਕਰਦੇ ਰਹੋ ਅਤੇ ਨਦੀਨਾਂ ਦੇ ਹਮਲੇ ਨੂੰ ਚੈੱਕ ਕਰਦੇ ਰਹੋ

मुझे केसर की खेती के लिए उचित सुझाव दें ?

(hn)
Posted by
मोहम्मद इरफान (9690686660)
मोहम्मद इरफान
Uttar Pradesh
Moradabad
Write Answer
Posted Date (13 Jul 2019 01:11 PM) Assigned Date (-)
Answered Date (13 Jul 2019 01:20 PM) Translated Date (-)

असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है

Answered Date (13 Jul 2019 01:20 PM) Translated Date (-)

असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है

sir cow mok Mar rhi aa desi illaj dasso g ?

(pb)
Posted by
Krishan Singh (9465105574)
Krishan Singh
Punjab
Bathinda
Write Answer
Posted Date (13 Jul 2019 01:09 PM) Assigned Date (-)
Answered Date (13 Jul 2019 01:21 PM) Translated Date (-)

ਤੁਸੀ 100 ਗ੍ਰਾਮ ਮਹਿੰਦੀ, 50 ਗ੍ਰਾਮ ਹਲਦੀ ਅਤੇ 200 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ 3-4 ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ.

Answered Date (13 Jul 2019 01:23 PM) Translated Date (-)

uss nu tuci pett de kiria lai Zenvet bolus deo, isde nal tuci Broton liquid 50ml rojana ate Halotas 2-2 golia swere sham deo, iss nal farak paa jawega.

hlo g bute eda kyu ho rahe ne te suk rahe ne, es da koi hal daso ji ?

(pb)
  • 2
Posted by
Kulveer Maldi (8168903853)
Kulveer Maldi
Haryana
Sirsa
Write Answer
Posted Date (13 Jul 2019 01:04 PM) Assigned Date (-)
Answered Date (13 Jul 2019 01:19 PM) Translated Date (-)

kulveer ji eh fungus de karn ho reha hai isd elay tuc saaf@500 gram nu urea de nal rle ke khet vich pa sakde ho.dhanwad

Answered Date (13 Jul 2019 01:10 PM) Translated Date (-)

Chloro pyi ha tuc khet vich

Answered Date (13 Jul 2019 01:13 PM) Translated Date (-)

Nahi g mushal PB 1

ਸ਼ਰ ਜੀ। ਦੱਸ਼ੋ ਝੋਨੇ ਦੇ ਬਦਲ ਕਿਹੜੀ ਫਸ਼ਲ ਬੀਜ ਸ਼ਕਦੇ ਹਾਂ । ਜਿਸ਼ਦਾ ਝੋਨੇ ਦੇ ਬਰਾਬਰ ਮੁੱਲ ਮਿਲ ਸ਼ਕੇ ?

(pb)
Posted by
tejinder dhindsa (8837598066)
tejinder dhindsa
Punjab
Rupnagar
Write Answer
Posted Date (13 Jul 2019 12:52 PM) Assigned Date (-)
Answered Date (13 Jul 2019 01:58 PM) Translated Date (-)

ਤੇਜਿੰਦਰ ਜੀ ਤੁਸੀ ਝੋਨੇ ਦੀ ਜਗਾਹ ਤੇ ਮੱਕੀ ਦੀ ਬਿਜਾਈ ਕਰ ਸਕਦੇ ਹੋ ਇਸਦਾ ਤੁਹਾਨੂੰ ਵਧੀਆ ਮੁੱਲ ਮਿਲ ਜਾਂਦਾ ਹੈ ਧੰਨਵਾਦ

mushroom ki kheti kaise Kare ?

(hn)
Posted by
Pratap Singh (8800906465)
Pratap Singh
Delhi
North Delhi
Write Answer
Posted Date (13 Jul 2019 12:44 PM) Assigned Date (-)
Answered Date (13 Jul 2019 01:04 PM) Translated Date (-)

खुम्ब की किस्में कई प्रकार की होती है जैसे कि बटन खुम्ब, डींगरी, शटाकी खुम्ब, पराली खुम्ब, और मिलकी खुम्ब इनमे से कुछ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुम्ब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तह लगाये जिसके ऊपर 75 ग्राम बीज डाले इसके ऊपर की तह उलट होती है इस प्रकार 5-5 पूलो की तह में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तह लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है

Answered Date (07 Aug 2019 04:26 PM) Translated Date (-)

mushroom ki marketing or training ke liye sampark kre kmd group patiala cont.no.7087699653

ਸਰ ਜੀ ਝੋਨੇ ਵਿਚ ਜਿੰਕ ਪਾਉਣੀ ਆ ਇਕ ਤਾ ਜਿੰਕ ਅੱਧਾ ਕਿਲੋ ਪੈਦੀ ਆ ਜਿਸ ਨੂੰ ਚਿਲੇਟਡ ਕਹਿੰਦੇ ਹੈ ਤੇ ਇਕ 4 ਕਿਲੋ ਪੈਂਦੀ ਆ ਉਹ ਬਾਇਉ ਜਿਕ ਹੈ ਤੇ ਇਕ 33% & 22% ਚ ਹੈ ਕਿਹੜੀ ਪਉਣੀ ਚਾਹੀਦੀ ਹੈ ?

(en)
Posted by
Anupjit Singh (9815239997)
Anupjit Singh
Punjab
Ludhiana
Write Answer
Posted Date (13 Jul 2019 12:43 PM) Assigned Date (-)
Answered Date (13 Jul 2019 01:53 PM) Translated Date (-)

ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ ਇਸ ਤੋਂ ਇਲਾਵਾ ਜੇਕਰ chelated zinc ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾ ਇਸਦੀ ਸਪਰੇ ਕੀਤੀ ਜਾਂਦੀ ਹੈ ਇਸਦੀ ਮਾਤਰਾ 200 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ

Answered Date (13 Jul 2019 01:25 PM) Translated Date (-)

33 ,%ਹੀ ਪਾਉ

sir ji saron di khal da kli da shita de sakde hai, please dso ji ?

(en)
Posted by
Gurdhyan Singh (9991580452)
Gurdhyan Singh
Haryana
Ambala
Write Answer
Posted Date (13 Jul 2019 12:39 PM) Assigned Date (-)
Answered Date (13 Jul 2019 01:05 PM) Translated Date (-)

Gurdhyan Singh ji tuc isda shitta de sakde ho.

ਝੋਨੇ ਲਾਏ ਨੂੰ 20 ਦਿਨ ਹੋਗੇ ਸਰ ਇਸ powder ਬਾਰੇ ਸਹੀ ਜਾਣਕਾਰੀ ਦਿਉ ਸਰ ਆਪਾਂ ਪਹਿਲੀ ਰੇਹ ਵਿੱਚ ਕੁਝ ਨੀ ਪਾਇਆ,ਸਰ ਝੋਨੇ ਨੂੰ ਕੋਈ problem ਵੀ ਨੀ ਹੈਗੀ ?

(en)
  • 1
Posted by
Gurdial Singh (8728036143)
Gurdial Singh
Punjab
Ludhiana
Write Answer
Posted Date (13 Jul 2019 12:24 PM) Assigned Date (-)
Answered Date (13 Jul 2019 01:38 PM) Translated Date (-)

ਗੁਰਦਿਆਲ ਜੀ ਇਹ chelated zinc ਹੈ ਇਸਦੀ ਸਪਰੇ ਕੀਤੀ ਜਾਂਦੀ ਹੈ ਇਸਦੀ ਮਾਤਰਾ 200 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕੀਤੀ ਜਾਂਦੀ ਹੈ ਧੰਨਵਾਦ

13 Jul 2019

thank you sir

ki jhone da jhad vdon lyi is te dr. dalal ghol kr sakde ha ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (13 Jul 2019 12:17 PM) Assigned Date (-)
Answered Date (13 Jul 2019 01:36 PM) Translated Date (-)

ਰਾਕੇਸ਼ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ   • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ   • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ   • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ   • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ

jhone da jhad vdon layi iss ch sukiya pathiya wala nuska vart sakde ha ja nhi nuske bare detail ch dasso ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (13 Jul 2019 12:16 PM) Assigned Date (-)
Answered Date (13 Jul 2019 01:30 PM) Translated Date (-)

ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ

moti ki kheti kesi Hoti hai or kese miiti Mai Hoti hai ?

(hn)
Posted by
Himanshu (7974935730)
Himanshu
Chattisgarh
Raigarh
Write Answer
Posted Date (13 Jul 2019 12:16 PM) Assigned Date (-)
Answered Date (13 Jul 2019 01:25 PM) Translated Date (-)

हिमांशु जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद

13 Jul 2019

yes traning leni h

13 Jul 2019

training Khan per h ji

Answered Date (16 Jul 2019 06:33 PM) Translated Date (-)

moti kheti

jhone da jhad vdon layi ki kita jawe ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (13 Jul 2019 12:15 PM) Assigned Date (-)
Answered Date (13 Jul 2019 01:29 PM) Translated Date (-)

rakesh ji jhone da jhaad vdhaun de layi is vich poori matra vich khaadan pao. isto ilava tuc isde vich bimari ate keet da hamla check karde raho.isto ilava tuhanu is de vich tuhanu kuch vi hor paun di lod nahi hai.dhanwad

ਸਰ ਜੀ ਝੋਨਾ ਲਗਾਏ ਨੂੰ 25 ਦਿਨ ਹੋ ਗਏ ਹਨ 2 ਯੂਰੀਏ ਵੀ ਲਗਾ ਦਿੱਤੇ ਹਨ ਫੁਟਾਰਾ ਨੀ ਕਰ ਰਿਹਾ ਝੋਨਾਂ 3-4 ਡਾਲ ਹਨ ਹਰ ਵੂਝੇ ਵਿੱਚ ਹਲ ਦੱਸੋ ?

(pb)
Posted by
ਸ਼ੇਰ ਸ਼ਿੰਘ ਧਾਲੀਵਾਲ (9814158952)
ਸ਼ੇਰ ਸ਼ਿੰਘ ਧਾਲੀਵਾਲ
Punjab
Patiala
Write Answer
Posted Date (13 Jul 2019 12:13 PM) Assigned Date (-)
Answered Date (13 Jul 2019 01:06 PM) Translated Date (-)

ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I

Answered Date (13 Jul 2019 03:37 PM) Translated Date (-)

ਧੰਨਵਾਦ ਜੀ

Answered Date (14 Jul 2019 05:48 AM) Translated Date (-)

ਸਰ ਰੇਤਲੀ ਜਮੀਨ ਐ ਜੀ ਝੋਨੇ ਵਾਲੀ ਏਹੀ ਦਵਾਈ ਪਾਦੀਏ 1 ਏਕੜ ਵਿਚ ਰੂੜੀ ਦਾ ਰਹੇ ਪਾਏ ਹੋਏ ਆ ਜੀ