Manage Expert Answers

Search

Total Count :- 258604

ਬਈ ਮੈਂ ਸੂਰ ਰੱਖਣੇ, ਮੈਨੂੰ ਸੂਰਾਂ ਬਾਰੇ ਸਾਰੀ ਜਾਣਕਾਰੀ ਅਤੇ ਲੋਨ ਲੈਣ ਬਾਰੇ ਜਾਣਕਾਰੀ ਚਾਹੀਦੀ ਆ ?

(en)
Posted by
GurkireT Brar (9081200098)
GurkireT Brar
Punjab
Moga
Write Answer
Posted Date (05 Aug 2019 09:21 AM) Assigned Date (-)
Answered Date (06 Aug 2019 04:51 PM) Translated Date (-)

ਸੂਰ ਪਾਲਣ ਦੇ ਕੰਮ ਨੂੰ ਟ੍ਰੇਨਿੰਗ ਤੋਂ ਬਿਨਾ ਨਾ ਸ਼ੁਰੂ ਕੀਤਾ ਜਾਵੇ ਸੂਰ ਪਾਲਣ ਲਈ ਤੁਸੀ large white yorkshire ਨਸਲ ਰੱਖ ਸਕਦੇ ਹੋ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ. ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇ ਹੋ.

Answered Date (06 Aug 2019 06:54 PM) Translated Date (-)

Thankuuu soo much g

Answered Date (07 Aug 2019 11:12 AM) Translated Date (-)

ਬਾਈ ਜੀ 5 ਦਿਨ ਦੀ ਟਰੇਨਿੰਗ ਲੇ ਕੇ ਲੋਨ ਲੈ ਸਕਦੇ ਆ ਟਰੇਨਿੰਗ ਲਾ ਕੇ ਕੋਈ ਸਰਟੀਫਿਕੇਟ ਮਿਲੂਗਾ

kaddu de patte mud rhe hn, isde karn te ilaaj dso ?

(pb)
  • 1
Posted by
Jaspreet Bains (9853800042)
Jaspreet Bains
Punjab
Ludhiana
Write Answer
Posted Date (05 Aug 2019 09:20 AM) Assigned Date (-)
Answered Date (27 Aug 2019 12:32 PM) Translated Date (-)

isde patteya de hetah mashar check karo jekar maujood hai ta tuc isde vich imidacloprid@1.5ml nu prati litre pani de hisab nal spray karo.dhanwad

Sir bt narma is trh ho raha hai ?

(hn)
  • 4
Posted by
Jaswant Ranu (9478316390)
Jaswant Ranu
Punjab
Fazilka
Write Answer
Posted Date (05 Aug 2019 09:20 AM) Assigned Date (-)
Answered Date (27 Aug 2019 01:07 PM) Translated Date (-)

Jaswant ji aap iske uper prophenofos@500ml ya Ethion@800ml ya oberon@200ml ya Bayer Admire pro@12gm ya Flotis@400ml ko 150 litre pani ke hisab se spray karen.dhanywad

ਕੀ ਰੇਟ ਆਪਣੇ ਜੀ ਟਕੋਮੀ ਦਾ, ਇਕ ਕਿਲੋ ਦਾ ?

(pb)
Posted by
sahib sidhu (9779898048)
sahib sidhu
Punjab
Bathinda
Write Answer
Posted Date (05 Aug 2019 09:13 AM) Assigned Date (-)
Answered Date (09 Aug 2019 03:16 PM) Translated Date (-)

Sidhu ji isde rate vare jankari tuhanu local market vicho mill skdi hai.

ਇਸ ਦਾ ਕੀ ਕਾਰਨ ਹੈ ?

(pb)
  • 1
Posted by
manpreet (9780009451)
manpreet
Punjab
Mansa
Write Answer
Posted Date (05 Aug 2019 09:10 AM) Assigned Date (-)
Answered Date (27 Aug 2019 01:08 PM) Translated Date (-)

manpreet ji eh lohe tat di kami de karn hundi hai isde layi tuc ferrous sulphate@1 killo nu 150 litre pani vich mila ke spray karo.dhanwad

ਇਸ ਦਾ ਕੀ ਕਾਰਨ ਹੈ ?

(pb)
  • 1
Posted by
manpreet (9780009451)
manpreet
Punjab
Mansa
Write Answer
Posted Date (05 Aug 2019 09:08 AM) Assigned Date (-)
Answered Date (27 Aug 2019 01:10 PM) Translated Date (-)

manpreet ji eh tat di kami de karn ho reha hai isde layi tuc ferrous sulphate ik killo nu 150 litre pani vich mila ke spray karo.dhanwad

probe ?

(en)
  • 2
Posted by
gursimran pal Singh (9041561670)
gursimran pal Singh
Punjab
Moga
Write Answer
Posted Date (05 Aug 2019 09:07 AM) Assigned Date (-)
Answered Date (12 Aug 2019 05:14 PM) Translated Date (-)

gursimran ji isd eloha tat kinni matra vich paya hai kirpa karke daso ate isde vich tuc gobh di sudni da hamla vi check karo jekar maujood hai t atu cfame@20ml ja coragen@60ml nu 150 litre pani vich mila ke spray karo.dhanwad

ਟਾਟਾ ਟਕੋਮੀ ਦੀ ਕਿੰਨੀ ਡੋਜ ਹੈ ਜੀ ਇਕ ਏਕੜ ਦੀ ?

(pb)
Posted by
sahib sidhu (9779898048)
sahib sidhu
Punjab
Bathinda
Write Answer
Posted Date (05 Aug 2019 09:07 AM) Assigned Date (-)
Answered Date (09 Aug 2019 03:15 PM) Translated Date (-)

ਟਾਟਾ ਟਕੋਮੀ ਦੀ ਵਰਤੋਂ 100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਇਹ ਗੋਭ ਦੀ ਸੁੰਡੀ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਧੰਨਵਾਦ

3 ਏਕੜ ਨਰਮੇ ਵਿਚ ਲਾਲ ਮਿੱਟੀ ਆਲੀ ਜਮੀਨ ਵਿੱਚ 10% ਪੌਦੇ ਦੀਆਂ ਜੜਾਂ ਨਰਮ ਅਤੇ ਪੌਦੇ ਦੇ ਪੱਤੇ ਕਾਲੇ ਹੋ ਕੇ ਮੱਚਣ ਲੱਗ ਪਏ ਹਨ ?

(pb)
  • 4
Posted by
Rajwinder singh (8054880516)
Rajwinder singh
Punjab
Bathinda
Write Answer
Posted Date (05 Aug 2019 09:02 AM) Assigned Date (-)
Answered Date (27 Aug 2019 01:12 PM) Translated Date (-)

ਰਾਜਵਿੰਦਰ ਜੀ ਕਿਰਪਾ ਕਰਕੇ ਦੱਸੋ ਕੇ ਇਸਦੇ ਵਿਚ ਤੁਸੀ ਕਿਹੜੀ ਕਿਹੜੀ ਖਾਦ ਦੀ ਵਰਤੋਂ ਕੀਤੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

बारिश के कारण मूंगफली की वृद्धि रुक गई है और पत्ते पीले हो गए हैं इसका कारण और इसका उपाय बताएं, मूंगफली की बिजाई को लगभग 60 दिन पूरे हो गए हैं ?

(hn)
  • 2
Posted by
Mahesh (9636378081)
Mahesh
Rajasthan
Bikaner
Write Answer
Posted Date (05 Aug 2019 09:01 AM) Assigned Date (-)
Answered Date (27 Aug 2019 01:14 PM) Translated Date (-)

महेश जी आप इसके ऊपर NPK 191919 एक किलो को 150 लीटर पानी के हिसाब से स्प्रे करें धन्यवाद

sir m.p. ke shivpuri jile Mai maas ke Liye kis nasal ki bakri Ka chunav kare ?

(hn)
Posted by
rajpal (8717991516)
rajpal
Madhya Pradesh
Shivpuri
Write Answer
Posted Date (05 Aug 2019 08:55 AM) Assigned Date (-)

?

(hn)
Posted by
karu turi (9798674089)
karu turi
Bihar
Jamui
Write Answer
Posted Date (05 Aug 2019 08:53 AM) Assigned Date (-)
Answered Date (28 Aug 2019 02:12 PM) Translated Date (-)

Karu turi ji kirpya aap apna swal visthar se pushe ke aap kea janna chahte hai ta jo aap ko puri jankari di ja sake, Thankyou.

Sirohi Ka Bakra kitne rupye kg bik skta hai ?

(hn)
Posted by
rajpal (8717991516)
rajpal
Madhya Pradesh
Shivpuri
Write Answer
Posted Date (05 Aug 2019 08:51 AM) Assigned Date (-)
Answered Date (06 Aug 2019 04:56 PM) Translated Date (-)

Rajapl ji iska rate uski growth, uske weight, hight per nirbhar krta hai, iss trah kisi v janwar ka rate nhi btaya jaa skta.

Answered Date (05 Aug 2019 03:25 PM) Translated Date (-)

300₹kg

Phool chota kyo ata hai ?

(hn)
  • 1
Posted by
ritik (9027380547)
ritik
Uttar Pradesh
Etawah
Write Answer
Posted Date (05 Aug 2019 08:47 AM) Assigned Date (-)
Answered Date (28 Aug 2019 12:55 AM) Translated Date (-)

ritik ji kripya aap iski kisam btaye taki aapko iske bare men poori jankari di ja sake.dhanywad

Answered Date (05 Aug 2019 02:57 PM) Translated Date (-)

Gulab ke paudhe ki Samay Samay pakte na karne ki Karan podha Chhota hone lagta hai AVN Phool bhi chote Aate Hain

Answered Date (05 Aug 2019 02:58 PM) Translated Date (-)

गुलाब की कुछ पुरानी सागर सिक्योरिटी कटर से काट दें ताकि जो नई शाखाएं उत्पन्न होगी तो उसमें गुलाब का फूल बड़ा आएगा

Uttar Pradesh

05 Aug 2019

dhanyvad bhai

गेंदा में मकड़ी के रोकथाम के लिए कोना सा स्प्रे करे, कृपया हमें जानकारी देने का कष्ट करें ?

(hn)
Posted by
suresh patidar (9399937379)
suresh patidar
Madhya Pradesh
Dhar
Write Answer
Posted Date (05 Aug 2019 08:47 AM) Assigned Date (-)
Answered Date (27 Aug 2019 05:46 PM) Translated Date (-)

सुरेश जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद

koi das do ?

(pb)
Posted by
ਵਿਰਕ (8130062159)
ਵਿਰਕ
Punjab
Patiala
Write Answer
Posted Date (05 Aug 2019 08:41 AM) Assigned Date (-)
Answered Date (28 Aug 2019 12:47 AM) Translated Date (-)

kirpa karke apna swal vistar nal pucho ta jo tuhanu is bare poori jankari diti ja sake.dhanwad

Kuj nahi lag raha koi spray ?

(pb)
Posted by
ਹਰਦੀਪ ਸਿੰਘ ਟਿਵਾਣਾ (9781396844)
ਹਰਦੀਪ ਸਿੰਘ ਟਿਵਾਣਾ
Punjab
Fatehgarh Sahib
Write Answer
Posted Date (05 Aug 2019 08:35 AM) Assigned Date (-)
Answered Date (28 Aug 2019 12:46 AM) Translated Date (-)

hardeep ji isde uper NPK 191919 ik kilo nu 150 litre pani de hisab nal spray karo.dhanwad

ਬੀਟਲ ਬੱਕਰੀ ਦਾ ਇਹ ਕਿਹੜਾ ਕਲਰ ਹੈ ?

(pb)
  • 1
Posted by
jagdeep Singh jattana (6239409101)
jagdeep Singh jattana
Punjab
Faridkot
Write Answer
Posted Date (05 Aug 2019 08:35 AM) Assigned Date (-)
Answered Date (07 Aug 2019 04:44 PM) Translated Date (-)

Beetal nasal kaale rang ate lal rang vich v ho skdi hai, ehh beetal nasal he hai.

Kehri spray kiti jawe ?

(pb)
  • 3
Posted by
ਹਰਦੀਪ ਸਿੰਘ ਟਿਵਾਣਾ (9781396844)
ਹਰਦੀਪ ਸਿੰਘ ਟਿਵਾਣਾ
Punjab
Fatehgarh Sahib
Write Answer
Posted Date (05 Aug 2019 08:32 AM) Assigned Date (-)
Answered Date (08 Aug 2019 12:15 PM) Translated Date (-)

hardeep ji eh keet de hamle de karn hunda hai isde layi tuc malathion@2.5ml ko prati litre pani de hisab nal spray karo.dhanwad

Answered Date (06 Aug 2019 06:46 PM) Translated Date (-)

koi ans pls

जीरो बजट की ट्रेनिंग एमपी में कहां से होगी स्थान का नाम बताइए ?

(hn)
Posted by
चन्द्र भान सिंह दांगी (9827047755)
चन्द्र भान सिंह दांगी
Madhya Pradesh
Vidisha
Write Answer
Posted Date (05 Aug 2019 08:31 AM) Assigned Date (-)

Ye konsa rog hai ?

(hn)
  • 1
Posted by
Abhi Lodhi (9098312254)
Abhi Lodhi
Madhya Pradesh
Ashoknagar
Write Answer
Posted Date (05 Aug 2019 08:31 AM) Assigned Date (-)
Answered Date (28 Aug 2019 12:31 AM) Translated Date (-)

Abhi ji yeh fungus hai iske liye aap mancozeb@4 grm ko prati litre pani ke hisab se spray karen.dhanywad

Mera Dhan fool gaya hai ab isme Pani lgaye ki nahi ?

(hn)
Posted by
Ajeet Pal (6392333746)
Ajeet Pal
Uttar Pradesh
Sitapur
Write Answer
Posted Date (05 Aug 2019 08:31 AM) Assigned Date (-)
Answered Date (28 Aug 2019 12:23 AM) Translated Date (-)

Ajeet ji kripya btaye ke aap dhan ka foolna kise keh rahe hai taki aapko iske bare men poori jankari di ja sake.dhnywad

kehri spray kiti jawe ?

(pb)
  • 2
Posted by
ਹਰਦੀਪ ਸਿੰਘ ਟਿਵਾਣਾ (9781396844)
ਹਰਦੀਪ ਸਿੰਘ ਟਿਵਾਣਾ
Punjab
Fatehgarh Sahib
Write Answer
Posted Date (05 Aug 2019 08:29 AM) Assigned Date (-)
Answered Date (21 Jan 2020 04:55 PM) Translated Date (-)

Hardeep Tiwana ji, is vich fungus da hamla hoya hai, isdi roktham layi tusi carbendazim @ 4 gram ya mancozeb @ 4 gram prati liter pani de hisaab nal spray karo, dhanwad

Meri soybean 24 Din Ki Ho Gayi Hai kharpatwar nashak Kaun Sa dalna chahiye ?

(hn)
Posted by
Mahendra singh surma (9926324655)
Mahendra singh surma
Madhya Pradesh
Harda
Write Answer
Posted Date (05 Aug 2019 08:15 AM) Assigned Date (-)
Answered Date (28 Aug 2019 12:21 AM) Translated Date (-)

खेत को नदीन मुक्त करने के लिए, दो बार गोडाई की आवश्यकता होती है, पहली गोडाई बिजाई के 20 दिन बाद और दूसरी गोडाई बिजाई के 40 दिन बाद करें रासायनिक तरीके से नदीनों को रोकने के लिए, बिजाई के बाद, दो दिनो में, पैंडीमैथालीन 800 मि.ली. को 100-200 लीटर पानी में मिलाकर प्रति एकड़ में स्प्रे करें

Sir Mene apni jameen mein sagon ke jhhad lagvaye hain, unki vridhi ke liye koi upay btayiye ?

(hn)
Posted by
Nishant (9589815278)
Nishant
Madhya Pradesh
Katni
Write Answer
Posted Date (05 Aug 2019 08:12 AM) Assigned Date (-)
Answered Date (28 Aug 2019 12:29 AM) Translated Date (-)

nishant ji aap ise 3-4 killo vermicompost daale is se paudhe ki growth aachi hoti hai.dhanywad

Madhya Pradesh

28 Aug 2019

ye to hmare yha prapt nhi ho skti...koi or upay btay....

Madhya Pradesh

28 Aug 2019

Jald se jald meri samsya ka samadhan kre....thnxxx

Oyestar mushroom hai to ye kaisa ho raha hai ?

(hn)
  • 2
Posted by
Chandrika Varma (9651545377)
Chandrika Varma
Uttar Pradesh
Chandauli
Write Answer
Posted Date (05 Aug 2019 08:12 AM) Assigned Date (-)
Answered Date (09 Aug 2019 05:25 PM) Translated Date (-)

जिस धान की पराली से यह कंपोस्ट बनाया गया है वह लंबे समय तक खुले में रखी हुई थी इसके ऊपर जो मशरूम दिखाई दे रहा है वह बारिश के साथ अपने आप उगने वाला मशरुम है जिसका बीज आसमान की हवा से डला हुआ है ओयस्टर का बीज नहीं है इसको खाने से दूर रखें

Sir ji narma de patte ikathe ho gye ne koi ਸਪਰੇਅ daso ?

(pb)
  • 2
Posted by
Balwinder Singh (9592630691)
Balwinder Singh
Punjab
Fazilka
Write Answer
Posted Date (05 Aug 2019 08:02 AM) Assigned Date (-)
Answered Date (28 Aug 2019 12:24 AM) Translated Date (-)

ਨਰਮੇ ਵਿਚ ਤੇਲੇ ਅਤੇ ਜੂ ਦੀ ਰੋਕਥਾਮ ਦੇ ਲਈ prophenofos@500ml ਜਾ Ethion@800ml ਜਾ oberon@200ml ਜਾ Bayer Admire pro@12gm ਜਾ Flotis@400ml ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

kll bhut jade meeh pea iss krke padaan paun lyi kine din ruk skde haa pta lapet ikk bar ta chr gi sari

(pb)
Posted by
kuldeep gondara (9877722498)
kuldeep gondara
Punjab
Faridkot
Write Answer
Posted Date (05 Aug 2019 07:59 AM) Assigned Date (-)
Answered Date (28 Aug 2019 12:26 AM) Translated Date (-)

kuldeep ji pdan paun same khet vich halki nami maujood honi chaidi hai.jekar patta lapet jhad gayi hai ta tuhanu isdi varto karn di lod nhi hai.dhanwad

Narma podha de patte ikathe ho gye koi upaye ?

(pb)
  • 2
Posted by
Balwinder Singh (9592630691)
Balwinder Singh
Punjab
Fazilka
Write Answer
Posted Date (05 Aug 2019 07:54 AM) Assigned Date (-)
Answered Date (28 Aug 2019 12:26 AM) Translated Date (-)

ਨਰਮੇ ਵਿਚ ਤੇਲੇ ਅਤੇ ਜੂ ਦੀ ਰੋਕਥਾਮ ਦੇ ਲਈ prophenofos@500ml ਜਾ Ethion@800ml ਜਾ oberon@200ml ਜਾ Bayer Admire pro@12gm ਜਾ Flotis@400ml ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

ab kaun si fasal boni chahiye ?

(hn)
Posted by
Nikki Kumar (9368732836)
Nikki Kumar
Uttar Pradesh
Lucknow
Write Answer
Posted Date (05 Aug 2019 07:28 AM) Assigned Date (-)
Answered Date (28 Aug 2019 12:27 AM) Translated Date (-)

अभी आप सब्जियां जैसे गाजर, शलगम, फूलगोभी, बीन, टमाटर, काली सरसों के बीज, पालक, धनिया, ब्रसल्स स्प्राउट, चौलाई की बिजाई कर सकते है धन्यवाद

Ranchi jharkhand me dairy farm ka kya scope hai ?

(hn)
Posted by
shashi kachhap (8789273995)
shashi kachhap
Jharkhand
Ranchi
Write Answer
Posted Date (05 Aug 2019 07:26 AM) Assigned Date (-)
Answered Date (20 Mar 2020 05:00 PM) Translated Date (03 Aug 2021 10:41 AM)

Shashi ji aap dairy farming ka kam suru kr skte hai yaddi aap iss kam ko achi trah se training lekar suru krte hai tab isme bhutt fyada hai, kyuki isse apko iss kam ki puuri jankari milegi aur aap dudh sale krne ke sath sath dahi, lassi, panirr, ghee tyar krke sale kr skte hai.

Jharkhand ranchi men dairy farm ka kya scope hai ?

(hn)
Posted by
shashi kachhap (8789273995)
shashi kachhap
Jharkhand
Ranchi
Write Answer
Posted Date (05 Aug 2019 07:24 AM) Assigned Date (-)
Answered Date (20 Mar 2020 05:00 PM) Translated Date (03 Aug 2021 10:41 AM)

Shashi ji aap dairy farming ka kam suru kr skte hai yaddi aap iss kam ko achi trah se training lekar suru krte hai tab isme bhutt fyada hai, kyuki isse apko iss kam ki puuri jankari milegi aur aap dudh sale krne ke sath sath dahi, lassi, panirr, ghee tyar krke sale kr skte hai.

Paddy nu ki ho reha hai PR 121 hai ?

(pb)
  • 3
Posted by
Rajat kumar (8556037613)
Rajat kumar
Punjab
Hoshiarpur
Write Answer
Posted Date (05 Aug 2019 07:23 AM) Assigned Date (-)
Answered Date (05 Aug 2019 07:25 AM) Translated Date (-)

Rajat g boote kise kise hgah ton sukk rhe hnn ja fir sare vaahn de vich hi ihh problem hai..

Answered Date (05 Aug 2019 07:39 AM) Translated Date (-)

kise kise jgah ton he suukk reha hai

murgi farm bare dso ?

(pb)
Posted by
Jaswant SIDHU (9478592596)
Jaswant SIDHU
Punjab
Barnala
Write Answer
Posted Date (05 Aug 2019 07:21 AM) Assigned Date (-)
Answered Date (05 Aug 2019 08:53 AM) Translated Date (-)

ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ , ਜੇਕਰ ਤੁਸੀ ਆਡਿਆਂ ਲਈ 500 ਮੁਰਗੀਆਂ ਨਾਲ ਲੇਇਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਇੱਕ ਮੁਰਗੀ ਦੇ ਇੱਕ ਬੱਚੇ ਤੇ ਤੇ ਜਨਮ ਤੋਂ ਲੈ ਕੇ ਅੰਡੇ ਦੇਣ ਤੱਕ 250-300 ਤੱਕ ਖਰਚਾ ਆ ਜਾਵੇਗਾ ਤੇ ਇਸ ਲਈ 1250 ਸਕੇਅਰ ਫੁੱਟ ਦੇ ਸ਼ੈੱਡ ਜਗਾਂ ਦੀ ਜਰੂਰਤ ਪਵੇਗੀ ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ ਬਹੁਤ ਵਧੀਆ ਕੰਮ ਹੈ ਜੀ ਪੋਲਟਰੀ ਦਾ ਜੇਕਰ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ ਪੰਜ ਤੋਂ ਛੇ ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ ਸਾਰਾ ਸਾਲ ਦੀ ਆਮਦਨ ਵਾਲਾ ਕੰਮ ਹੈ ਜੀ ਜਿਆਦਾ ਮਿਹਨਤ ਵੀ ਨਹੀ ਲੱਗਦੀ ਇਹ ਨਾਜੁਕ ਕਿਸਮ ਦੇ ਜਾਨਵਰ ਹੁੰਦੇ ਹਨ ਕੁੱਝ ਕੁ ਖਤਰਨਾਕ ਬਿਮਾਰੀਆ ਵੀ ਹਨ ਜਿੰਨਾਂ ਤੋੰ ਬਚਣ ਲਈ ਖਾਸ ਧਿਆਨ ਰੱਖਣ ਦੀ ਜਰੂਰਤ ਹੂੰਦੀ ਹੈ ਬਾਕੀ ਤੁਸੀ ਡਿਟੇਲ ਵਿੱਚ ਦੱਸੋ ਜਾਂ ਫਿਰ ਸ਼ੁਰੂਆਤ ਕਰਨ ਵਿੱਚ ਕੋਈ ਹੋਰ ਮੁਸ਼ਕਿਲ ਹੈ ਜਾਂ ਜਾਣਕਾਰੀ ਲੈਣੀ ਹੈ ਤਾਂ ਆਪਣਾ ਸਵਾਲ ਦੁਬਾਰਾ ਪੁੱਛ ਸਕਦੇ ਹੋਂ

05 Aug 2019

, Thanks

Layer murgi 56 din ki ho chuki hai 11 murgi langdi ho gyi hai calcium cal di plus or vimral vitamin bhi deta hu ache se kya dikkat hai btaye ?

(hn)
Posted by
akash kumar (7027996563)
akash kumar
Haryana
Gurgaon
Write Answer
Posted Date (05 Aug 2019 07:19 AM) Assigned Date (-)
Answered Date (05 Aug 2019 07:50 AM) Translated Date (-)

cobacal d ka inject kardo

Answered Date (13 Aug 2019 10:51 PM) Translated Date (03 Aug 2021 10:41 AM)

layer farm k liye training jaruri hai kya

sadi jhoti duje suye a, oh khurli nal sing ghasaa ke khoon kadh lendi a, koi hall dso ?

(pb)
Posted by
ਹਰਵਿੰਦਰ ਸਿੰਘ ਢਿੰਲੋ (9417505264)
ਹਰਵਿੰਦਰ ਸਿੰਘ ਢਿੰਲੋ
Punjab
Sangrur
Write Answer
Posted Date (05 Aug 2019 07:17 AM) Assigned Date (-)
Answered Date (05 Aug 2019 08:43 AM) Translated Date (-)

tuci usde singga vich nariyal oil di malish kro baki jekar usde jakham v hoye hai tan tuci jakhma te topicure spray kro iss nal holi holi frak paaa jawega.

Answered Date (05 Aug 2019 01:36 PM) Translated Date (-)

ਡਾ ਸ਼ਹਿਬ ਜੀ ਇਸ ਦੀ ਕੋਈ ਦਵਾਈ ਨੀ ਅਉਦੀ ਜਾ ਫਿਰ ਜੋ ਤੁਸੀ ਮੈਸ਼ਜ ਵਿਚ ਲਿਖਿਆ ਹੈ ਉਹ ਠੀਕ ਹੈ

05 Aug 2019

tuci sirf nariyal tel nal isde singa di ate sirr di ate jitho singgh suru hunde hai uthhe di chngri trah malish kro, iss nal frak paan lgg jawega..

varieties of sugar cane ?

(en)
Posted by
Kiran Talwar (8958300000)
Kiran Talwar
Uttarakhand
Udham Singh Nagar
Write Answer
Posted Date (05 Aug 2019 07:16 AM) Assigned Date (-)
Answered Date (28 Aug 2019 01:39 PM) Translated Date (-)

POPULAR VARIETIES WITH THEIR YIELD Co Pant 90223: It has good germination. It has hard sugarcane which is long in length and has big internodes. It gives an average yield of 400qtl/acre. The variety is suitable for sowing in February, April and May month. It is suitable for growing in irrigated and low land where moisture persists. Co Pant 84212: The variety is developed in Pantnagar. The sugarcane is thick, soft and long. Internodes are good. The variety is mainly resistant to diseases. It gives an average yield of 400qtl/acre. It contains 14-16% of sucrose content. The variety is suitable for high areas. CoS 8432: It has thick sugarcane which is hard, juicy and medium in length. The variety matures in December-January month. The variety is moderately resistant to red rot. It has more amount of sucrose content. CoS 92423: The sugarcane is medium thick and is straight. The variety is resistant to red rot, smut and wilt. It is mainly cultivated in Uttar Pradesh and Uttarakhand. It is good in yield and it gives an average yield of 400qtl/acre. It contains 16-18% sucrose content. BO 91: It has thick sugarcane which is straight and long. The variety is moderately resistant to diseases. CoS 767: It is good in germination. It has medium thick sugarcane which is thick and long. The variety is moderately resistant to red rot. It contains 15-16% sucrose content. It gives an average yield of 380-400qtl/acre yield. CoJ 64: The variety is developed in Jalandhar, Punjab. The variety matures in October-November month. It contains 9.5-10% sucrose content. It has thick sugarcane which is long and straight. CoS 8436: The variety matures in November-December month. It contains 9% sucrose content. It is suitable for growing in Tarai areas. CoS 96258: The variety matures in October-November month. It contains 9.5-10% sucrose content.

सर कपास के फूल गिर रहे हैं कौन सी दवाई का प्रयोग करें ?

(hn)
Posted by
कन्हैया (8619163557)
कन्हैया
Rajasthan
Chittorgarh
Write Answer
Posted Date (05 Aug 2019 07:14 AM) Assigned Date (-)
Answered Date (05 Aug 2019 07:26 AM) Translated Date (-)

Agar fool gir rhe hai toh npk 191919@1kg prati acre ke hisaab se 2 spray krein..yeh growth ka kaam bhi kregi aur fool bhi girne se rokegi..

ਸਰ ਜੀ ਬਾਸਮਤੀ 1718 ਵਿੱਚ ਝੰਡਾ ਰੋਗ ਬਹੁਤ ਜਿਆਦਾ ਜੀ, ਟਾਟਾ ਦੀ ਤਾਕਤ ਦਵਾਈ ਵੀ ਪਾ ਦਿੱਤੀ ਜੀ ?

(pb)
Posted by
jagdev singh (9464394061)
jagdev singh
Punjab
Mansa
Write Answer
Posted Date (05 Aug 2019 06:58 AM) Assigned Date (-)
Answered Date (13 Aug 2019 04:46 PM) Translated Date (-)

Jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.

sir a yaravita di zintac bortac stopit da narme te ki benefit a ?

(en)
Posted by
armaan deep (9988116454)
armaan deep
Punjab
Fazilka
Write Answer
Posted Date (05 Aug 2019 06:41 AM) Assigned Date (-)
Answered Date (02 Dec 2019 05:50 PM) Translated Date (-)

armaan ji eh tat di kami nu poora karde han jisde nal fasl da jhaad vadh janda hai.dhanwad

sir aa narme de patte thale nu ho rhe aa. iss vich DAP 27 kg te urea 2 bag te ulala saaf di spray v kiti a ?

(en)
  • 3
Posted by
armaan deep (9988116454)
armaan deep
Punjab
Fazilka
Write Answer
Posted Date (05 Aug 2019 06:38 AM) Assigned Date (-)
Answered Date (05 Aug 2019 06:53 AM) Translated Date (-)

Armandeep g ihh garmi ja neeche jyaada pani de kaarn ho jande hnn..patte hare hi hnn koi problem nahi hai .ape thik ho jange.

aap Jo photo dekh rhe hai, yeh petunia flower ka hai. is me kis poshakk tatv ki kami dikhai de rhi hai. kripya btayen ?

(hn)
  • 1
Posted by
SANJAY KUMAR SHARMA (9027922986)
SANJAY KUMAR SHARMA
Uttar Pradesh
Meerut
Write Answer
Posted Date (05 Aug 2019 06:32 AM) Assigned Date (-)
Answered Date (28 Aug 2019 12:52 AM) Translated Date (-)

Sanjay ji kripya aap iske patton ke najdiki photo bheje taki aapko iske bare men poori jankari di ja sake.dhanywad

Sir ye til ke khet ki pic hai, isme patta katk rog laga hai, sahi salah dene ki kirpa kre, dhanyawad sir ?

(hn)
  • 1
Posted by
Kamal kant (8932026894)
Kamal kant
Uttar Pradesh
--
Write Answer
Posted Date (05 Aug 2019 06:18 AM) Assigned Date (-)
Answered Date (05 Aug 2019 06:55 AM) Translated Date (-)

Kamal g isme quinalphos@500ml prati acre ki spray krein. yeh soondi ka hamla ho rha hai. agar machar bhi hai toh imidacloprid 60ml ki prati acre ke hisab se spray krein. ghol alag alag teyar krke baad mein ikatha mila ke spray kr de.

अगस्त महीने कौन-कौन सी खेती कर सकते हैं, कृपया सुझाव दीजिए ?

(hn)
Posted by
Balram Yadav (8707609949)
Balram Yadav
Uttar Pradesh
Allahabad
Write Answer
Posted Date (05 Aug 2019 05:59 AM) Assigned Date (-)
Answered Date (12 Aug 2019 05:16 PM) Translated Date (-)

बलराम जी आप अगस्त महीने में सब्जियां जैसे गाजर, शलगम, फूलगोभी, बीन, टमाटर, काली सरसों के बीज, पालक, धनिया, ब्रसल्स स्प्राउट, चौलाई की बिजाई कर सकते है धन्यवाद

ਇਹ ਮੱਝ ਪਹਿਲੇ ਸੂਏ ਹੈ, 4 ਕਿਲੋ ਦੁੱਧ, ਗੱਭਣ ਨਹੀਂ ਹੈ, ਕਿੰਨੇ ਦੀ ਵਿੱਕ ਜਾਊਗੀ ?

(pb)
  • 1
Posted by
ਸਤਨਾਮ ਸਿੰਘ (6239700393)
ਸਤਨਾਮ ਸਿੰਘ
Punjab
Fatehgarh Sahib
Write Answer
Posted Date (05 Aug 2019 05:00 AM) Assigned Date (-)
Answered Date (05 Aug 2019 04:23 PM) Translated Date (-)

satnam ji ehh lagbhag 45-50000 tak bikk skdi hai..

Answered Date (05 Aug 2019 03:27 PM) Translated Date (-)

40000 me bik jayegi

Answered Date (05 Aug 2019 03:45 PM) Translated Date (-)

vika do

ਵੀਰ ਜੀ ਮਿਨਰਲ ਮਿਕਚਰ ਵਧੀਆ ਦੱਸੋ ਤਾਂ ਕਿ ਮੱਝ ਪੂਰੀ ਹੀਟ ਵਿਚ ਆਵੇ ?

(pb)
Posted by
ਸਤਨਾਮ ਸਿੰਘ (6239700393)
ਸਤਨਾਮ ਸਿੰਘ
Punjab
Fatehgarh Sahib
Write Answer
Posted Date (05 Aug 2019 04:55 AM) Assigned Date (-)
Answered Date (05 Aug 2019 08:45 AM) Translated Date (-)

tuci uss nu minfagold powder 100 gm ate ovumin advance bolus rojana 1 goli deo ate 21 din tak deo. iss nal heat vich aa jawegi...

fish farming ?

(en)
Posted by
Sudip (8001682488)
Sudip
West Bengal
Purba Medinipur
Write Answer
Posted Date (05 Aug 2019 01:01 AM) Assigned Date (-)
Answered Date (05 Aug 2019 08:56 AM) Translated Date (-)

यदि आपने मछली पालन शुरू करना है तो यूनिवर्सिटी की तरफ से एक एकड़ में शुरू कर सकते हैं. एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है

dhan mai zink ke prayog ki jankari ?

(hn)
Posted by
Rajvir Singh Rajput (9675872650)
Rajvir Singh Rajput
Uttar Pradesh
Bulandshahr
Write Answer
Posted Date (05 Aug 2019 12:56 AM) Assigned Date (-)
Answered Date (05 Aug 2019 06:10 AM) Translated Date (-)

Dhan mein urea ke saath 33% wali 10kg zinc mila ke aap prati acre ke hisaab se daal skte ho. ja fir 200gm chelated zinc ki spray kr skte ho.

kheti ?

(hn)
Posted by
Rajvir Singh Rajput (9675872650)
Rajvir Singh Rajput
Uttar Pradesh
Bulandshahr
Write Answer
Posted Date (05 Aug 2019 12:37 AM) Assigned Date (-)
Answered Date (05 Aug 2019 06:11 AM) Translated Date (-)

Rajvir g kripya apna swaal vistaar se puche tan jo apko iss ki jankari di ja ske.

dhan Me zinc kab lagai jati hai ?

(hn)
Posted by
Rajvir Singh Rajput (9675872650)
Rajvir Singh Rajput
Uttar Pradesh
Bulandshahr
Write Answer
Posted Date (05 Aug 2019 12:31 AM) Assigned Date (-)
Answered Date (05 Aug 2019 06:10 AM) Translated Date (-)

Dhan ki buaayi ke baad 45 din ke ander ander aap zinc daal skte ho.

NEW CASTLE disease Da treatment dedo koi. will be thankful. 3 and half month old chick lower part nu mud gye hai. watsapp or call 8727951741

(pb)
Posted by
bhupinderjeet singh (8727951741)
bhupinderjeet singh
Punjab
Ferozpur
Write Answer
Posted Date (05 Aug 2019 12:22 AM) Assigned Date (-)
Answered Date (05 Aug 2019 08:57 AM) Translated Date (-)

Bhupinder ji tuci ohna chicks di nazdiki doctor ton janch krwao kyuki ohna di janch krke sahi ilagg ho skda hai..

मोठ पीले पड़ रहे हैं, बारिश के बाद भी ?

(hn)
Posted by
Ashok Bishnoi (9414562129)
Ashok Bishnoi
Rajasthan
Bikaner
Write Answer
Posted Date (05 Aug 2019 12:01 AM) Assigned Date (-)
Answered Date (28 Aug 2019 12:54 AM) Translated Date (-)

अशोक जी आप इसके ऊपर NPK 191919 एक किलो को 150 लीटर पानी के हिसाब से स्प्रे करें धन्यवाद

Gobi de butte suk rahe ne saink v bahut aa khet vich, hor ki paya jave us nu Gala v lagda ?

(pb)
Posted by
lovepreet Singh (8288058892)
lovepreet Singh
Punjab
Amritsar
Write Answer
Posted Date (04 Aug 2019 11:59 PM) Assigned Date (-)
Answered Date (27 Aug 2019 12:01 AM) Translated Date (-)

Lovepreet ji seonk di roktham de layi chloro 4 ml nu prati litre pani de hisab nal varto .dhanwad

ਗੋਬ ਦੀ ਸੁੰਡੀ ਦੀ ਰੋਕਥਾਮ ਲਈ ਕੋਰਾਜਨ ਦੀ ਸਪਰੇਅ ਕਰ ਸਕਦੇ ਹਾਂ, ਜੇਕਰ ਹਾਂ ਤਾਂ ਕਿੰਨੀ ਮਾਤਰਾ ਵਿਚ ਇਸ ਨੂੰ ਵਰਤਿਆ ਜਾਵੇਂ ?

(pb)
Posted by
kulvir cheema (9915202160)
kulvir cheema
Punjab
Ludhiana
Write Answer
Posted Date (04 Aug 2019 11:45 PM) Assigned Date (-)
Answered Date (04 Aug 2019 11:57 PM) Translated Date (-)

ਚੀਮਾ ਜੀ , ਤੁਸੀ ਕਰ ਸਕਦੇ ਹੋ @ 60 ml ਇਕ ਏਕੜ ਚ 100 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰ ਸਕਦੇ ਹੋ

Answered Date (05 Aug 2019 06:12 AM) Translated Date (-)

jhone de vich soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.

1 acre me kele ke kitne pedh lga sakte hai or kya kharch aata hai ?

(en)
Posted by
Kandharv Kumar (7007672446)
Kandharv Kumar
Uttar Pradesh
Gorakhpur
Write Answer
Posted Date (04 Aug 2019 11:33 PM) Assigned Date (-)
Answered Date (27 Aug 2019 12:13 AM) Translated Date (-)

यदि फासला 1.8x1.5 मीटर लिया जाये तो प्रति एकड़ में 1452 पौधे लगाएं यदि फासला 2 मीटर x 2.5 मीटर लिया जाये, तो एक एकड़ में 800 पौधे लगाने की सिफारिश की जाती है

मिर्च में थ्रिप्स के बारे में जानकारी ?

(hn)
Posted by
suresh patidar (9399937379)
suresh patidar
Madhya Pradesh
Dhar
Write Answer
Posted Date (04 Aug 2019 11:14 PM) Assigned Date (-)
Answered Date (05 Aug 2019 06:15 AM) Translated Date (-)

Suresh g kirpa apna swaal vistar se puche tan jo apko iski jankari di ja ske.

pig nu kehdi feed sab to vadiya rehdi aa dso ?

(pb)
Posted by
jaswant Singh (9530737500)
jaswant Singh
Punjab
Fazilka
Write Answer
Posted Date (04 Aug 2019 11:11 PM) Assigned Date (-)
Answered Date (05 Aug 2019 08:59 AM) Translated Date (-)

Jaswant ji kirpa krke apna swal vistar nal pusho ji tuci ki jankari lena chahunde ho tan jo tuhanu sahi jankari diti jaa skee.

Mirchi me thrips control ke liye jankari ?

(hn)
Posted by
suresh patidar (9399937379)
suresh patidar
Madhya Pradesh
Dhar
Write Answer
Posted Date (04 Aug 2019 11:11 PM) Assigned Date (-)
Answered Date (05 Aug 2019 06:14 AM) Translated Date (-)

Thrips ki roktham ki liye imidacloprid@60ml ja flotis@400ml prati acre ke hisab se spray kr skte ho.

Answered Date (05 Aug 2019 04:31 PM) Translated Date (-)

Suresh ji Thrips ki roktham lyi tusi Dow Daligate 1 ml nu 1 liter water ke hisab se spray kro

3.5 year di jhoti heat ch nhi aa rhi koi treatment dso nve dudh kraun lyi ?

(pb)
Posted by
gurpreet (7618180429)
gurpreet
Punjab
Bathinda
Write Answer
Posted Date (04 Aug 2019 11:07 PM) Assigned Date (-)
Answered Date (05 Aug 2019 09:00 AM) Translated Date (-)

uss nu tuci Pett de kiria lai Flukarid-ds bolus deo, isde nal Bovimin-b powder 100gm rojana ate Minotas bolus rojana 1 goli deo ate 21 din tak deo, iss nal heat vich aa jawegi..

pig form kive suru karye

(pb)
Posted by
jaswant Singh (9530737500)
jaswant Singh
Punjab
Fazilka
Write Answer
Posted Date (04 Aug 2019 11:02 PM) Assigned Date (-)
Answered Date (05 Aug 2019 09:01 AM) Translated Date (-)

ਜੇਕਰ ਤੁਸੀ ਸੂਰ ਪਾਲਣ ਵਾਰੇ ਜਾਣਕਾਰੀ ਲੈਣਾ ਚਾਹੁੰਦੇ ਤਾਂ ਸੂਰ ਪਾਲਣ ਦੇ ਕੰਮ ਨੂੰ ਟ੍ਰੇਨਿੰਗ ਤੋਂ ਬਿਨਾ ਨਾ ਸ਼ੁਰੂ ਕੀਤਾ ਜਾਵੇ ਸੂਰ ਪਾਲਣ ਲਈ ਤੁਸੀ large white yorkshire ਨਸਲ ਰੱਖ ਸਕਦੇ ਹੋ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ. ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇ ਹੋ.