Manage Expert Answers

Search

Total Count :- 258604

ਮੱਝ ਦਾ ਸੂਣ ਚ 2 ਮਹੀਨੇ ਰਹਿੰਦੇ ਹਨ ਅਤੇ ਉਹ ਕੁਛ ਖਾ ਨਹੀ ਰਹੀ ਅਤੇ ਕਦੇ ਕਦੇ ਲੰਘ ਮਾਰ ਕੇ ਵੀ ਚੱਲਦੀ ਹੈ plz ਦੱਸੋ ਕੀ treatment ਕਿੱਤਾ ਜਾਵੇ ?

(pb)
Posted by
ਜਸਵਿੰਦਰ ਸਿੰਘ (8837813723)
ਜਸਵਿੰਦਰ ਸਿੰਘ
Punjab
Sangrur
Write Answer
Posted Date (09 Aug 2019 06:47 PM) Assigned Date (-)
Answered Date (09 Aug 2019 09:22 PM) Translated Date (-)

ਜਸਵਿੰਦਰ ਜੀ ਉਸ ਨੂੰ Broton liquid 50-50ml ਸਵੇਰੇ ਸ਼ਾਮ, Bovimin-gl liquid 7ml ਰੋਜਾਨਾ ਅਤੇ Rumentas bolus 2-2 ਗੋਲੀਆਂ ਸਵੇਰੇ ਸ਼ਾਮ ਦਿਓ ਉਸ ਨੂੰ ਕੁੱਲ 12 ਗੋਲੀਆਂ 3 ਦਿਨ ਵਿਚ ਦਿਓ, ਬਾਕੀ ਦਵਾਈਆਂ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ

Bimari ki dwai btaye ?

(hn)
  • 1
Posted by
Brajmohan (8057343832)
Brajmohan
Uttarakhand
Haridwar
Write Answer
Posted Date (09 Aug 2019 06:45 PM) Assigned Date (-)
Answered Date (16 Aug 2019 04:05 PM) Translated Date (03 Aug 2021 10:21 AM)

Brajmohan ji kripya btaye ke yeh jo safed dikhai de raha hai yeh keet hai ya powder taki aapko uske hisab se jankari di ja sake.dhanywad

16 Aug 2019

kit

Answered Date (17 Aug 2019 12:46 PM) Translated Date (-)

ਅਮਰੂਦ ਦੇ ਸੂਡਾ ਦਾ ਇਲਾਜ

sir see in this images and tell me treatment ?

(en)
  • 4
Posted by
shamsher Singh (9878719070)
shamsher Singh
Punjab
Hoshiarpur
Write Answer
Posted Date (09 Aug 2019 06:27 PM) Assigned Date (-)
Answered Date (10 Aug 2019 10:02 AM) Translated Date (-)

shamsger ji tuc amistar top 325 SC @200 ml or nativo 75WG @80 gm in 200 l water ik acre vaste do var spray kr deo

kon si brati hai bhai

10 Aug 2019

sava 134 hybrid

10 Aug 2019

amritsar top nativo nalo ta pulsar karda vadia result milo

10 Aug 2019

vaildamycin 400ml acer de

Answered Date (10 Aug 2019 02:06 PM) Translated Date (-)

ਸ਼ਮਸ਼ੇਰ ਸਿੰਘ ਜੀ ੳੁੱਲੀ ਅਾ ਪਾਣੀ ਸੁਕਾੳੁ ਤੇ amistar de ਸਪਰੇਅ ਕਰੋ ਤੁਰੰਤ

Answered Date (10 Aug 2019 03:42 PM) Translated Date (-)

hello s ਸਰ ਝੋਨੇ ਨੂੰ ਗਾਲੇ ਦਾ ਪੱਕਾ ਲਾਜ ਹੈਗਾ ਕੋਈ

Answered Date (10 Aug 2019 06:38 PM) Translated Date (-)

ਵੀਰ ਜੀ ਸਾਡੇ 10 ਦਿਨ ਦੀ ਕੱਟੀ ਨੂੰ ਮੋਕ ਲੱਗੀ ਹੈ ਅਤੇ ਮਿੱਟੀ ਵੀ ਖਾਦੀ

ਜਵਾਰ ਬੀਜ ਕਿਸਮ ਦੱਸੋ ?

(en)
Posted by
Harmail singh1 (7527890710)
Harmail singh1
Punjab
Faridkot
Write Answer
Posted Date (09 Aug 2019 06:23 PM) Assigned Date (-)
Answered Date (09 Aug 2019 07:15 PM) Translated Date (-)

ਜਵਾਰ ਬੀਜ Sx-17

Answered Date (10 Aug 2019 03:17 PM) Translated Date (-)

ਮੱਝ ਅੱਠ ਮਹੀਨੇ ਗੱਬਨ ਹੈ ਅਤੇ ਭਾਰ ਦਿਖਾਈ ਦਿੰਦਾ ਹੈ ਇਲਾਜ ਦੱਸੋ

Choti katne ki dawai bataye ?

(hn)
  • 1
Posted by
Brajmohan (8057343832)
Brajmohan
Uttarakhand
Haridwar
Write Answer
Posted Date (09 Aug 2019 06:22 PM) Assigned Date (-)
Answered Date (04 Dec 2019 04:01 PM) Translated Date (-)

Brajmohan ji kripya aap apna swal vistar se pooche taki aapko iske bare men poori jankari di ja sake.dhanywad

ਝੋਨੇ ਨੂੰ 50 ਦੀ ਹੋਣ ਤੋਂ ਬਾਦ ਕਿਹੜੀ ਸਪਰੇ ਕੀਤੀ ਜਾਵੇ ?

(pb)
Posted by
ਕਰਮਜੀਤ ਸਿੰਘ (9501436752)
ਕਰਮਜੀਤ ਸਿੰਘ
Punjab
Tarn Taran
Write Answer
Posted Date (09 Aug 2019 06:22 PM) Assigned Date (-)
Answered Date (09 Aug 2019 06:25 PM) Translated Date (-)

devmedia

  • sr 114 jhona bhoat vadya khara hoya a is vich 3 4 percent gob di sondi hagi a pata lpate di koi shkyat nhi spray kdo te kheri karye daso ?

    (pb)
    • 2
    Posted by
    Harman Sidhu (9217000210)
    Harman Sidhu
    Chattisgarh
    Ferozpur
    Write Answer
    Posted Date (09 Aug 2019 06:13 PM) Assigned Date (-)
    Answered Date (09 Aug 2019 06:25 PM) Translated Date (-)

    devmedia

  • 1121 ਬਾਸਮਤੀ ਵਿਚ ਇਹ ਗੰਡ ਹੈ ਜਾ ਫਿਰ ਕੋਈ ਦਿੱਕਤ ਵਾਲੀ ਗੱਲ ਹੈ ਤਾ ਕੋਈ ਹਲ ਦੱਸੋ ?

    (pb)
    • 1
    Posted by
    parmjit Singh (9929005114)
    parmjit Singh
    Punjab
    Tarn Taran
    Write Answer
    Posted Date (09 Aug 2019 06:12 PM) Assigned Date (-)
    Answered Date (10 Aug 2019 10:06 AM) Translated Date (-)

    ਪਰਮਜੀਤ ਜੀ ਇਹ ਬਾਸਮਤੀ ਦੇ ਪੈਰਾ ਦੇ ਗਲਣਾ ਰੋਗ ਦੇ ਲੱਛਣ ਹਨ, ਜਿਹੜੇ ਬੂਟੇ ਐਵੇਂ ਦੇ ਹਨ ਉਹਨਾਂ ਨੂੰ ਪੁੱਟ ਦਿਓ

    Sir ਆ ਕੀ ਕੋਈ ਬਿਮਾਰੀ ਏ ਜਾ ਫਿਰ ਕੋਈ ਹੋਰ ਬੀਜ ਆ ?

    (pb)
    • 2
    Posted by
    Sukhpal Billing (9478934005)
    Sukhpal Billing
    Punjab
    Barnala
    Write Answer
    Posted Date (09 Aug 2019 06:00 PM) Assigned Date (-)
    Answered Date (10 Aug 2019 10:04 AM) Translated Date (-)

    sukhpal ਜੀ ਕੋਈ ਘਬਰਾਓਨ ਵਾਲੀ ਗੱਲ ਨਹੀਂ, ਇਹ ਬੀਜ ਮਿਕਸ ਹੋਇਆ ਹੈ

    10 Aug 2019

    sir ਪਹਿਲਾ ਤਾ ਝੋਨਾ ਹਰਾ ਕ ਇਹ ਤਾਂ ਬਾਅਦ ਵਿੱਚ ਹੋ ਰਿਹਾ ਤੁਸੀ ਧਿਆਨ ਨਾਲ ਦੇਖੋ ਕੁਸ ਪੱਤੇ ਹਰੇ ਨੇ ਕੁਸ਼ ਪੱਤੇ ਕੁਸ਼ ਜਾਮਨੀ ਨੇ ਇੱਕ ਹੀ ਬੂਝੇ ਦੇ

    Answered Date (12 Aug 2019 04:41 PM) Translated Date (-)

    ਸੁਖਪਾਲ ਜੀ ਇਹ ਕਾਲੀ ਜੀਰੀ ਹੈ ਇਹ ਕੋਈ ਬਿਮਾਰੀ ਨਹੀਂ ਹੈ ਧੰਨਵਾਦ

    ਸਰ ਬਕਰੀਆਂ ਚੁਕਦੀਆਂ ਘੱਟ ਨੇ ਇਹਨਾਂ ਨੂੰ ਕੀ ਦਿੱਤਾ ਜਾਵੇ ਤੇ ਦਾਣਾ ਵੀ ਘੱਟ ਖਾਂਦੀ ਹੈ ?

    (pb)
    Posted by
    Karan Deep (9646271052)
    Karan Deep
    Punjab
    S.A.S. Nagar
    Write Answer
    Posted Date (09 Aug 2019 05:59 PM) Assigned Date (-)
    Answered Date (09 Aug 2019 06:07 PM) Translated Date (-)

    ਤੁਸੀ ਓਹਨਾ ਦੀ ਡੇਵਰਮਿੰਗ ਕਰੋ, ਇਸਦੇ ਲਈ ਤੁਸੀ Nilzan liquid 1ml/3kg ਸਰੀਰ ਦੇ ਭਾਰ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ Broton liquid 15ml ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ..

    Answered Date (10 Aug 2019 06:36 AM) Translated Date (-)

    sir bakriya nu nilzan liquid rojana Dena ja fer kuj Dina bad

    helo

    (en)
    Posted by
    Harmail singh1 (7527890710)
    Harmail singh1
    Punjab
    Faridkot
    Write Answer
    Posted Date (09 Aug 2019 05:58 PM) Assigned Date (-)
    Answered Date (09 Aug 2019 06:08 PM) Translated Date (-)

    Harmail ji kirpa krke apna swal vistar nal pusho ji tan jo tuhanu sahi jankari diti jaa skee..

    ਗਾਂ ਸੂਈ ਨੂੰ 5-6 ਦਿਨ ਹੋ ਗਏ ਉਸ ਦੇ ਇੱਕ ਥਣ ਵਿੱਚੋਂ ਦੁੱਧ ਟਪਕਦਾ ਰਹਿੰਦਾ ਇਲ਼ਾਜ ਦੱਸੋ ?

    (en)
    Posted by
    Rajinder singh (9463275171)
    Rajinder singh
    Punjab
    Moga
    Write Answer
    Posted Date (09 Aug 2019 05:53 PM) Assigned Date (-)
    Answered Date (09 Aug 2019 05:56 PM) Translated Date (-)

    ਤੁਸੀ ਉਸ ਨੂੰ Vitum-h liquid 10ml ਰੋਜਾਨਾ ਅਤੇ Bovimin-gl 7ml ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ ..

    09 Aug 2019

    Thank you ji

    ਸੂਰ ਅਤੇ ਮੱਛੀ ਪਾਲਣ ਤੇ ਲੋਨ ਕਿਸ ਤਰ੍ਹਾਂ ਮਿਲ ਸਕਦਾ ਹੈ, ਮੇਰੇ ਇਸ ਯੂਨਿਟ ਚਲਦਿਆ ਨੂੰ 4 ਸਾਲ ਹੋ ਚੁੱਕੇ ਹਨ ,ਮੈਨੂੰ ਲੋਨ ਦੀ ਜਰੂਰਤ ਹੈ, ਕਿਰਪਾ ਕਰ ਕੇ ਦੱਸੋ ?

    (pb)
    Posted by
    ਅਵਤਾਰ ਸਿੰਘ (9988877694)
    ਅਵਤਾਰ ਸਿੰਘ
    Punjab
    Sangrur
    Write Answer
    Posted Date (09 Aug 2019 05:52 PM) Assigned Date (-)
    Answered Date (20 Feb 2020 09:39 PM) Translated Date (-)

    ਅਵਤਾਰ ਜੀ ਇਹਨਾਂ ਕੰਮਾਂ ਵਿਚ ਲੋਨ ਲੈਣ ਲਈ ਤੁਹਾਡੇ ਕੋਲ ਇਹਨਾਂ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਤੁਸੀ ਪਹਿਲਾ ਇਹਨਾਂ ਦੀ ਟ੍ਰੇਨਿੰਗ ਲਓ ਫਿਰ ਤੁਸੀ ਇਹਨਾਂ ਤੇ ਲੋਨ ਵੀ ਲੈ ਸਕਦੇ ਹੋ

    1121 nu potash di spray kado karni chahidi hai ?

    (pb)
    Posted by
    jajbir sibgh (8360344001)
    jajbir sibgh
    Punjab
    Fazilka
    Write Answer
    Posted Date (09 Aug 2019 05:47 PM) Assigned Date (-)
    Answered Date (09 Aug 2019 06:28 PM) Translated Date (-)

    devmedia

  • sir gobi saro ki rate a ik kille vich kini nilak di a ?

    (pb)
    Posted by
    Gurveer sidhu (7508447003)
    Gurveer sidhu
    Punjab
    Fatehgarh Sahib
    Write Answer
    Posted Date (09 Aug 2019 05:44 PM) Assigned Date (-)
    Answered Date (04 Dec 2019 04:04 PM) Translated Date (-)

    gurveer ji isda austan jhaad 6.7 quintal prati acre de hisab nal nikl aundi hai.

    Beetal bakri kitho milugi ji ?

    (pb)
    Posted by
    Harmeet (7508606005)
    Harmeet
    Punjab
    Amritsar
    Write Answer
    Posted Date (09 Aug 2019 05:40 PM) Assigned Date (-)
    Answered Date (09 Aug 2019 05:57 PM) Translated Date (-)

    Harmeet ji isde lai tuci mere nal 9815684401 sampark kr skde ho.

    09 Aug 2019

    कटी 11 दीना दी है गोबर रासते खुन आता है

    09 Aug 2019

    Phone kro ta koi gal nai krde sabh fake va

    Answered Date (09 Aug 2019 09:40 PM) Translated Date (-)

    Sir main amritsar to va tusi kitho ho

    Answered Date (09 Aug 2019 09:40 PM) Translated Date (-)

    Main amritsar to le skda

    Answered Date (10 Aug 2019 12:35 PM) Translated Date (-)

    price ik goat da

    Answered Date (10 Aug 2019 08:21 PM) Translated Date (-)

    sir ji plez ji ghabn bakri kye thaano mai dudh utar lye kitne din sun mai lye ge ur sir ji

    khumban da beej kithon milega ?

    (pb)
    Posted by
    Harjeet singh (8847416298)
    Harjeet singh
    Punjab
    Faridkot
    Write Answer
    Posted Date (09 Aug 2019 05:38 PM) Assigned Date (-)
    Answered Date (12 Aug 2019 08:05 AM) Translated Date (-)

    पंजाब एग्रीकल्चर यूनिवर्सिटी भी कुंभ का स्नान तैयार करती है अगर आपको खूब का सूखा बीज चाहिए तो 70 15136 739 पर व्हाट्सएप के द्वारा हमारे साथ संपर्क करें अशोक वशिष्ठ

    ਘੀਆ ਦੀਆਂ ਵੇਲਾਂ ਇਵੇਂ ਇਕੱਠੀਆਂ ਜਹੀਆਂ ਹੋ ਰਹੀਆਂ ਨੇ ਨਵੀਆਂ ਫੁੱਟ ਰਹੀਆਂ ਵੇਲਾਂ ਸੂੰਗੜੀਆ ਹੋਈਆਂ ਲਗ ਰਹੀਆਂ ਨਕੀ ਹੱਲ ਹੈ ਇਸਦਾ ?

    (pb)
    • 3
    Posted by
    gk (9646009197)
    gk
    Punjab
    Patiala
    Write Answer
    Posted Date (09 Aug 2019 05:36 PM) Assigned Date (-)
    Answered Date (09 Aug 2019 06:28 PM) Translated Date (-)

    devmedia

  • 09 Aug 2019

    Imidacloprid 17.8 % SL ਵਾਲੀ ਕਰਨੀ ਹੈ ?

    Answered Date (09 Aug 2019 07:35 PM) Translated Date (-)

    hanji

    09 Aug 2019

    hlo ggg

    Answered Date (09 Aug 2019 10:31 PM) Translated Date (-)

    aman veer aha app farmer di help lyi bni wa Na ki hello hiii lyi kosish karya kro ki kheti related questions puchey jaan Respect our Kheti App experts

    crd da ilaze daso g RIR kisam ?

    (pb)
    • 1
    Posted by
    sukhdeep (7902000026)
    sukhdeep
    Punjab
    Mansa
    Write Answer
    Posted Date (09 Aug 2019 05:18 PM) Assigned Date (-)
    Answered Date (09 Aug 2019 05:55 PM) Translated Date (-)

    tuci uss nu Enrocin @1ml per liter pani vich milla ke 24 hours tak deo, baki uss nu Stressvel@5ml per 100 birds din vich 1 varr deo atee 7 din dinde rho.

    cow pichle saal September di delivery hoi he usda milk vdon lai ki kita jave ?

    (pb)
    Posted by
    ਸਰਬਜੀਤ ਸਿੰਘ (9814772340)
    ਸਰਬਜੀਤ ਸਿੰਘ
    Punjab
    Fatehgarh Sahib
    Write Answer
    Posted Date (09 Aug 2019 05:17 PM) Assigned Date (-)
    Answered Date (09 Aug 2019 05:22 PM) Translated Date (-)

    ਤੁਸੀ Anabolite liqued 100ml ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Glactogog ਪਾਊਡਰ ਵੀ 30 ਗ੍ਰਾਮ ਰੋਜਾਨਾ ਦੇ ਸਕਦੇ ਹੋ ਅਤੇ Calcimust gold liquid 50ml ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ..

    Kbar wali dwayi hai sir dseo theek hai sare kbar waste hai ?

    (pb)
    • 2
    Posted by
    Sharry Ahluwalia (6284619917)
    Sharry Ahluwalia
    Punjab
    Patiala
    Write Answer
    Posted Date (09 Aug 2019 05:17 PM) Assigned Date (-)
    Answered Date (04 Dec 2019 04:07 PM) Translated Date (-)

    narkis n adama adeena di roktham de layi varti jandi hai isde vich Bispyribac Sodium 10% nam da salt hunda hai isdi matra 80-120 ml/acre de hisab nal varti jandi hai.dhanwad

    Answered Date (04 Dec 2019 04:07 PM) Translated Date (-)

    narkis n adama adeena di roktham de layi varti jandi hai isde vich Bispyribac Sodium 10% nam da salt hunda hai isdi matra 80-120 ml/acre de hisab nal varti jandi hai.dhanwad

    ਨਰਮੇ ਦਾ ਕੱਦ ਛੋਟਾ ਹੈ ਤੇ ਝਾੜ ਵੀ ਆਏ ਸਾਲ ਘੱਟ ਹੁੰਦਾ ਹੈ ?

    (pb)
    Posted by
    Gurwinder Singh (8872404166)
    Gurwinder Singh
    Punjab
    Mansa
    Write Answer
    Posted Date (09 Aug 2019 05:09 PM) Assigned Date (-)
    Answered Date (09 Aug 2019 05:30 PM) Translated Date (-)

    ਨਰਮੇ ਦੀ ਗਰੋਥ ਦੇ ਲਈ ਤੁਸੀ npk 130045@2kg ਜਾ gibberellic acid@250ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਜੇਕਰ ਬਿਜਾਈ ਦੇ 80-100 ਦਿਨਾਂ ਬਾਅਦ ਫਸਲ ਨੂੰ ਫੁੱਲ ਨਾ ਨਿਕਲਣ ਜਾਂ ਫੁੱਲ ਘੱਟ ਹੋਣ ਤਾਂ ਫੁੱਲਾਂ ਦੀ ਪੈਦਾਵਾਰ ਵਧਾਉਣ ਲਈ ਜ਼ਿਆਦਾ ਸੂਖਮ-ਤੱਤ ਖਾਦ 750 ਗ੍ਰਾਮ ਪ੍ਰਤੀ ਏਕੜ ਪ੍ਰਤੀ 150 ਲੀਟਰ ਪਾਣੀ ਦੀ ਸਪਰੇਅ ਕਰੋ ਬੀ.ਟੀ. ਕਿਸਮਾਂ ਦੀ ਪੈਦਾਵਾਰ ਵਧਾਉਣ ਲਈ ਬਿਜਾਈ ਤੋਂ 85, 95 ਅਤੇ 105 ਦਿਨਾਂ ਬਾਅਦ 13:0:45 ਦੇ ਅਨੁਸਾਰ 10 ਗ੍ਰਾਮ ਜਾਂ ਪੋਟਾਸ਼ 5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਸ਼ਾਮ ਦੇ ਸਮੇਂ ਕਰੋ ਵਧੇਰੇ ਪੈਦਾਵਾਰ ਪ੍ਰਾਪਤ ਕਰਨ ਲਈ ਪੋਟਾਸ਼ੀਅਮ 10 ਗ੍ਰਾਮ ਪ੍ਰਤੀ ਲੀਟਰ ਅਤੇ ਡੀ.ਏ.ਪੀ. 20 ਗ੍ਰਾਮ ਪ੍ਰਤੀ ਲੀਟਰ (ਪਹਿਲੇ ਫੁੱਲ ਖਿਲਣ ਤੋਂ ਹਰੇਕ 15 ਦਿਨਾਂ ਦੇ ਫਾਸਲੇ ਤੇ 2-3 ਸਪਰੇਆਂ) ਦੀ ਸਪਰੇਅ ਕਰੋ ਕਈ ਵਾਰੀ ਵਰਗਾਕਾਰ ਲਾਰਵਾ ਡਿੱਗਦਾ ਹੈ ਅਤੇ ਇਸ ਨਾਲ ਫੁੱਲ ਝੜਨੇ ਸ਼ੁਰੂ ਹੋ ਜਾਂਦੇ ਹਨ, ਇਸਦੀ ਰੋਕਥਾਮ ਲਈ ਪਲੈਨੋਫਿਕਸ (ਐਨ.ਏ.ਏ.) 4 ਮਿ.ਲੀ. ਅਤੇ ਜ਼ਿਆਦਾ ਸੂਖਮ-ਤੱਤ 120 ਗ੍ਰਾਮ, ਮੈਗਨੀਸ਼ੀਅਮ ਸਲਫੇਟ 150 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਕਰੋ ਜੇਕਰ ਖਰਾਬ ਮੌਸਮ ਦੇ ਕਾਰਨ ਟੀਂਡੇ ਝੜਦੇ ਦਿਖਾਈ ਦੇਣ ਤਾਂ ਇਸ ਦੀ ਰੋਕਥਾਮ ਲਈ 100 ਗ੍ਰਾਮ 00:52:34 + 30 ਮਿ.ਲੀ. ਹਿਊਮਿਕ ਐਸਿਡ (>12%) + 6 ਮਿ.ਲੀ. ਸਟਿੱਕਰ ਨੂੰ 15 ਲੀਟਰ ਪਾਣੀ ਵਿੱਚ ਮਿਲਾ ਕੇ 10 ਦਿਨਾਂ ਦੇ ਫਾਸਲੇ ਤੇ ਤਿੰਨ ਸਪਰੇਆਂ ਕਰੋ ਅੱਜ-ਕੱਲ ਪੱਤਿਆਂ ਵਿੱਚ ਲਾਲੀ ਬਹੁਤ ਜ਼ਿਆਦਾ ਦਿਖ ਰਹੀ ਹੈ, ਇਸ ਦਾ ਮੁੱਖ ਕਾਰਨ ਪੌਸ਼ਟਿਕ ਤੱਤਾਂ ਦੀ ਘਾਟ ਹੈ ਇਸ ਨੂੰ ਖਾਦਾਂ ਦੇ ਸਹੀ ਉਪਯੋਗ ਨਾਲ ਠੀਕ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਕਰਨ ਲਈ 1 ਕਿਲੋ ਮੈਗਨੀਸ਼ੀਅਮ ਸਲਫੇਟ ਦੀ ਪੱਤਿਆਂ ਤੇ ਸਪਰੇਅ ਕਰੋ ਅਤੇ ਇਸ ਤੋਂ ਬਾਅਦ ਯੂਰੀਆ 2 ਕਿਲੋ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ

    30 by choda 60 lamba ka pashu shed bnane ka Kya kharcha aayega or kitne pashu rakh sakte hai ?

    (hn)
    Posted by
    vikas patidar (9602178039)
    vikas patidar
    Rajasthan
    Pratapgarh
    Write Answer
    Posted Date (09 Aug 2019 05:05 PM) Assigned Date (-)
    Answered Date (20 Mar 2020 04:47 PM) Translated Date (-)

    Vikas ji pehle aap iss kam ki training lenn jisme apko isme hone wale khrach aur shedd tyar krne ki purri jankari mill jayegi aur aap apne bazat ke hisab se shedd tyar kr skte hai.

    धान डेढ़ महीना हो गया जैसे रोपा था वैसे यह विकास नहीं कर रहा है

    (hn)
    • 1
    Posted by
    Vijay Kumar (8757572210)
    Vijay Kumar
    Bihar
    West Champaran
    Write Answer
    Posted Date (09 Aug 2019 05:01 PM) Assigned Date (-)
    Answered Date (09 Aug 2019 05:10 PM) Translated Date (-)

    धान के बढ़िया फुटाव के लिए अब आप यूरिया के साथ biovita @8 किलो या फिर टाटा की ralli gold @4 किलो को प्रति एकड़ में इसका छींटा दें, इससे आपका धान बढ़िया फुटाव कर लेगा

    09 Aug 2019

    khad khud pao ji

    09 Aug 2019

    ok

    Answered Date (09 Aug 2019 09:20 PM) Translated Date (-)

    Dhan ki achi growth ke liye Dawai

    Uttar Pradesh

    Answered Date (10 Aug 2019 05:52 AM) Translated Date (-)

    nice

    Madhya Pradesh

    Answered Date (10 Aug 2019 07:54 AM) Translated Date (-)

    ji bataka bhai achi h futav k liy

    Answered Date (10 Aug 2019 11:20 AM) Translated Date (-)

    biovita kaha milega

    Answered Date (10 Aug 2019 06:25 PM) Translated Date (-)

    Kargil name se satisfied hai us me 3 acid hotel hai

    Answered Date (10 Aug 2019 06:28 PM) Translated Date (-)

    rice Laguna ke 5.6 din bad aap stands com pang ki 8 kg vam call jo ki zevic hai

    Answered Date (11 Aug 2019 02:31 PM) Translated Date (-)

    Fmc company ka nutromax

    Answered Date (02 Sep 2019 01:29 PM) Translated Date (-)

    d

    सर जी नमस्कार आस्ट्रेलियन सागवान का पेड़ कहां मिलेगा और प्रति पेड़ कितने में मिलती है ?

    (hn)
    Posted by
    चन्द्रप्रकाश सिन्हा (9754359303)
    चन्द्रप्रकाश सिन्हा
    Chattisgarh
    Gariaband
    Write Answer
    Posted Date (09 Aug 2019 04:56 PM) Assigned Date (-)
    Answered Date (20 Aug 2019 12:09 PM) Translated Date (-)

    सागवान के पौधे लेने के लिए और इसके बारे में पूरी जानकारी के लिए विवेक 97922 10555 से सम्पर्क करें, धन्यवाद

    मिर्ची के पौधों के जङो मे गांठें के लिए समाधान बताइए ?

    (hn)
    • 2
    Posted by
    R P Nandiya (9610975959)
    R P Nandiya
    Rajasthan
    Jalore
    Write Answer
    Posted Date (09 Aug 2019 04:53 PM) Assigned Date (-)
    Answered Date (09 Aug 2019 04:56 PM) Translated Date (-)

    नांदिया जी यह नेमाटोड के कारण होती है इसकी रोकथाम के लिए आप furadon @5 किलो को प्रति एकड़ के हिसाब से इस्तेमाल करें धन्यवाद

    09 Aug 2019

    thanks sir

    Answered Date (09 Aug 2019 09:51 PM) Translated Date (-)

    ईसमे कार्बोफिरोन दवा डालो

    Answered Date (10 Aug 2019 01:17 PM) Translated Date (-)

    ਸ੍ਰ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਤੇ ਮੈ ਆਪਣੇ ਖੇਤ ਵਿੰਚ ਤਕਰੀਬਨ 2 ਵਿੱਘੇ ਕੱਦੂ ਲਾਇਆ ਹੋਇਆ ਹੈ। ਕੱਦੂ ਨੂੰ ਇਸ ਮੂਰਲੀ 18 ਤਾਰੀਕ ਤੋ 3 ਮਹੀਨੇ ਹੋ ਜਾਣ ਗੇ।ਮੀਹ ਦੇ ਕਾਰਨ ਮੇਰੀ ਕੱਦੂ ਦੀ ਫਸਲ ਖਰਾਬ ਵੀ ਹੋਈ ਪਰ ਮੈਨੇ ਸਮੇ ਰਹਿੰਦੇ ਉਸ ਦੀ ਦੇਖਰੇਖ ਕੀਤੀ।ਹੁਣ ਮੈਨੂੰ ਇਹ ਜਾਣਕਾਰੀ ਦੇਵੋ ਜੀ ਕਿ ਮੈ ਯਾਦਾ ਝਾੜ ਕਿਵੇ ਪ੍ਰਾਪਤ ਕਰ ਸਕਾ।ਕੋਈ ਸਸਤੀ ਤੇ ਚੰਗੀ ਕੰਪਨੀ ਦੀ ਸਪਰੇਹ ਵਾਰੇ ਦੱਸੋ ਤਾ ਜੋ ਕੱਦੂ ਨੂੰ ਕੋਈ ਬਿਮਾਰੀ ਨਾ ਲੱਗੇ ਤੇ ਝਾੜ ਵੀ ਚੰਗਾ ਪ੍ਰਾਪਤ ਹੋਵੇ। ਕੱਦੂ ਤੇ ਕਿੰਨੇ ਦਿਨਾ ਵਾਦ ਸਪਰੇਹ ਕੀਤੀ ਜਾਵੇ।ਲੰਬੇ ਸਮੇ ਤੱਕ ਕੱਦੂ ਦੀ ਫਸਲ ਪ੍ਰਾਪਤ ਕਰ ਸਕਾ।

    10 Aug 2019

    speed 5oml +M 45 300gm shade kro

    Answered Date (11 Aug 2019 06:50 AM) Translated Date (-)

    http://www.apnikheti.com/apni_kheti_deep_link/index.php?username=91702&from=qa

    ਸਰ ਸਾਡੇ ਕੋਲ ਗਾਂ ਹੈ ਉਸ ਦੇ ਸਰਕਾਰੀ ਡਾਕਟਰ ਗਲਘੋਟੂ ਦੇ ਟੀਕੇ ਲਾ ਕੇ ਗਏ ਸਨ ਉਸ ਤੋਂ ਬਾਅਦ ਉਹ ਬਿਮਾਰ ਹੋ ਗਈ, ਹੁਣ ਗਰਮੀ ਵੀ ਜ਼ਿਆਦਾ ਨਹੀਂ ਪਰ ਉਹ ਹਾਫਦੀ ਰਹਿੰਦੀ ਹੈ, ਬੁਖਾਰ ਅਤੇ ਤਾਕਤ ਦੇ ਟੀਕੇ ਵੀ ਲਗਵਾਏ ਹਨ, ਪਰ ਫਿਰ ਵੀ ਦੁੱਧ ਬਹੁਤ ਘੱਟ ਦਿੰਦੀ ਹੇ ਇਸ ਦਾ ਕੋਈ ਇਲਾਜ ਦੱਸੋ ?

    (pb)
    Posted by
    mandeep singh (9877805591)
    mandeep singh
    Punjab
    Sangrur
    Write Answer
    Posted Date (09 Aug 2019 04:53 PM) Assigned Date (-)
    Answered Date (09 Aug 2019 05:07 PM) Translated Date (-)

    tuci Latifur ultra powder de 1-1 pouch swere sham deo ate broton liquid 50ml rojana deo baki tuci Anabolite liquid 100ml rojana deo, baki tuci gurr da sharbat v tyar krke 5-7 din de skde ho..

    सर जी नमस्कार छत्तीसगढ़ में काली मिर्च, अजवाइन और जीरा की खेती हो सकता है कि नहीं हमारे खेत की मिट्टी दोमट मिट्टी है कृपया मार्गदर्शन दें ?

    (hn)
    Posted by
    चन्द्रप्रकाश सिन्हा (9754359303)
    चन्द्रप्रकाश सिन्हा
    Chattisgarh
    Gariaband
    Write Answer
    Posted Date (09 Aug 2019 04:51 PM) Assigned Date (-)
    Answered Date (27 Aug 2019 04:26 PM) Translated Date (-)

    यह उष्णकटिबंधीय फल है काली मिर्च की बेल अधिक ठण्ड सहन नही कर सकता इसके लिए हल्की ठण्ड वाली जलवायु उत्तम होती है यदि मौसम का तापमान 10 से 12 डिग्री सेल्सियस नीचे चला जाता है तो ऐसे मौसम में इसका पौधा वृद्धि नहीं कर सकता काली मिर्च की फसल में 2000 mm की वार्षिक वर्षा का होना जरूरी होता है दक्षिण अफ्रीका में काली मिर्च की फसल में समय – समय पर हल्की सिंचाई करनी चाहिए काली मिर्च की खेती के लिए लाल लेटेराइट मिटटी और लाल मिटटी उत्तम मानी जाती है जिस भूमि में काली मिर्च की खेती की जाती है उस खेत की मिटटी में जल धारण करने की क्षमता होनी चाहिए इस भूमि में रूट सड़ांध जैसी बीमारी को रोकने की क्षमता होनी चाहिए यदि भूमि का पी. एच. मान 5 से 6 के बीच का हो तो अच्छा होता है काली मिर्च के पौधे के विस्तार करने के लिए कलमों का उपयोग किया जाता है इसकी एक या दो कलमों को काटकर सितम्बर के मध्य में रोपित किया जाता है काली मिर्च के कलमों को एक कतार में लगाना चाहिए कलमों को लगाते समय इनके बीच की दुरी का ध्यान रखे एक हेक्टेयर भूमि पर 1666 पौधे होने चाहिए काली मिर्च की बेल चढ़ाई जाती है ऊँचे पेड़ पर ये 30 से 45 मीटर तक की ऊंचाई पर चढ़ जाते है लेकिन इसके फलों को आसानी से लेने के लिए इसकी बेल को केवल 8 से 9 मीटर की ऊंचाई तक ही बढ़ने दिया जाता है काली मिर्च का एक पौधा कम से कम 25 से 30 साल तक फलता – फूलता है इसकी फसल को कोई छाया की जरूरत नही होती

    Tamatar ki ropai Kar di hai ab kya karen ?

    (hn)
    Posted by
    Rajesh khanna (7351760164)
    Rajesh khanna
    Uttar Pradesh
    Aligarh
    Write Answer
    Posted Date (09 Aug 2019 04:49 PM) Assigned Date (-)
    Answered Date (09 Aug 2019 04:57 PM) Translated Date (-)

    नाइट्रोजन 40-60 किलो (90-130 किलो यूरिया), फासफोरस 25 किलो (155 किलो एस एस पी) और पोटाश 25 किलो (42 किलो एम ओ पी) की मात्रा प्रति एकड़ में प्रयोग करें नए पौधों की रोपाई के 2-3 सप्ताह पहले फासफोरस और पोटाश की पूरी मात्रा और नाइट्रोजन की एक तिहाई मात्रा डालें बाकी बची नाइट्रोजन को दो भागों में बांटकर रोपाई 30 और 50 दिनों के बाद डालें WSF: पनीरी लगाने के 10-15 दिन बाद 19:19:19 के साथ सूक्ष्म तत्वों 2.5-3 ग्राम प्रति लीटर में मिलाकर स्प्रे करें कम तापमान के कारण पौधे तत्वों को कम सोखते हैं और इससे पौधे के विकास पर भी प्रभाव पड़ता है इस तरह की स्थितियों में फोलियर स्प्रे पौधे के विकास में मदद करती है शाखाएं और टहनियां निकलने के समय 19:19:19 या 12:61:00 की 3-5 ग्राम प्रति लीटर स्प्रे करें पौधे के अच्छे विकास और पैदावार के लिए पनीरी लगाने के 40-50 दिन बाद 10 दिनों के फासले पर ब्रोसिनोलाइड 50 मि.ली. प्रति एकड़ को 150 मि.ली. प्रति एकड़ को 150 लीटर पानी में मिलाकर दो बार स्प्रे करें

    Sat shri akal sir , sir main first spray krni eh jhone te sundi (insecticide) ali and ulli wali (fungicide) spray duran khet che pani khada hona chahida or nhi khada hona chaida Or thodi nmi chahidi eh in which conditions spray more effective ?

    (en)
    Posted by
    Gurmeet Singh (9653197679)
    Gurmeet Singh
    Punjab
    Patiala
    Write Answer
    Posted Date (09 Aug 2019 04:49 PM) Assigned Date (-)
    Answered Date (04 Dec 2019 04:08 PM) Translated Date (-)

    gurmeet ji nadeena di roktham vali spray vich 2 din pehlan pani nahi hona chaida ate spray to 2 din bad v pani khet vich nahi hona chaida.sundi ate fungus valiyan spray v tuc sukke khet vich karo ta vadia asar kardiyan han.dhanwad

    nimbu ki stem ko thick kaise karen ?

    (en)
    Posted by
    prince (7652838361)
    prince
    Punjab
    Ludhiana
    Write Answer
    Posted Date (09 Aug 2019 04:39 PM) Assigned Date (-)
    Answered Date (09 Aug 2019 04:41 PM) Translated Date (-)

    prince ji aap ise vermicompost daale 4-5 killo is se paudhe ki growth acchi ho jayegi.dhanywad

    ਪੰਜਾਬ ਚ ਵਪਾਰਿਕ ਪੱਧਰ ਤੇ ਅਮਰੂਦ ਦੀ ਖੇਤੀ ਲਈ ਕਿਹੜੀ ਕਿਸ਼ਮ ਸਹੀ ਹੈ ਇਕ ਸੀਜਨ ਦੀ ਪੈਦਾਵਾਰ ਕਿੰਨੀ ਹੋਏਗੀ ?

    (pb)
    Posted by
    ਗੁਰਜੰਟ ਸਿੰਘ (9501867757)
    ਗੁਰਜੰਟ ਸਿੰਘ
    Punjab
    Ludhiana
    Write Answer
    Posted Date (09 Aug 2019 04:38 PM) Assigned Date (-)
    Answered Date (09 Aug 2019 04:45 PM) Translated Date (-)

    ਗੁਰਜੰਟ ਜੀ ਪੰਜਾਬ ਵਿਚ ਅਮਰੂਦਾਂ ਦੀ ਕਿਸਮ ਜਿਵੇ Punjab Pink: ਇਸ ਕਿਸਮ ਦੇ ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਅਤੇ ਆਕਰਸ਼ਕ ਰੰਗ ਦੇ ਹੁੰਦੇ ਹਨ ਗਰਮੀਆਂ ਵਿਚ ਇਨ੍ਹਾਂ ਦਾ ਰੰਗ ਸੁਨਹਿਰੀ ਪੀਲਾ ਹੋ ਜਾਂਦਾ ਹੈ ਇਸ ਦਾ ਗੁੱਦਾ ਲਾਲ ਰੰਗ ਦਾ ਹੁੰਦਾ ਹੈ ਜਿਸ ਵਿਚੋਂ ਦਿਲਖਿਚਵੀਂ ਖੁਸ਼ਬੋਈ ਆਉਂਦੀ ਹੈ ਇਸ ਵਿਚ ਟੀ ਐਸ ਐਸ. ਦੀ ਮਾਤਰਾ 10.5 ਤੋਂ 12% ਹੁੰਦੀ ਹੈ ਇਸ ਦੇ ਇਕ ਬੂਟੇ ਦਾ ਝਾੜ (ਪੈਦਾਵਾਰ) ਤਕਰੀਬਨ 155 ਕਿਲੋ ਤੱਕ ਹੁੰਦਾ ਹੈ Allahbad Safeda: ਇਹ ਦਰਮਿਆਨੇ ਕੱਦ ਦੀ ਕਿਸਮ ਹੈ ਜਿਸ ਦਾ ਬੂਟਾ ਗੋਲਾਕਾਰ ਹੁੰਦਾ ਹੈ ਇਸ ਦੀਆਂ ਟਹਿਣੀਆਂ ਚਾਰ ਚੁਫੇਰੇ ਫੈਲੀਆਂ ਹੋਈਆਂ ਹੁੰਦੀਆਂ ਹਨ ਇਸ ਦਾ ਫ਼ਲ ਨਰਮ ਅਤੇ ਗੋਲ ਆਕਾਰ ਦਾ ਹੁੰਦਾ ਹੈ ਇਸ ਦੇ ਗੁੱਦੇ ਦਾ ਰੰਗ ਚਿੱਟਾ ਹੁੰਦਾ ਹੈ ਜਿਸ ਵਿੱਚੋਂ ਦਿਲਖਿੱਚਵੀਂ ਖੁਸ਼ਬੂ ਆਉਂਦੀ ਹੈ ਇਸ ਵਿਚ ਟੀ ਐਸ ਐਸ. ਦੀ ਮਾਤਰਾ 10 ਤੋਂ 12% ਤੱਕ ਹੁੰਦੀ ਹੈ ਇਸ ਦਾ ਪ੍ਰਤੀ ਬੂਟਾ ਝਾੜ 145 ਕਿਲੋ ਤੱਕ ਹੁੰਦਾ ਹੈ Arka Amulya: ਇਸ ਦਾ ਬੂਟਾ ਛੋਟਾ ਅਤੇ ਗੋਲ ਆਕਾਰ ਦਾ ਹੁੰਦਾ ਹੈ ਇਸ ਦੇ ਪੱਤੇ ਕਾਫੀ ਸੰਘਣੇ ਹੁੰਦੇ ਹਨ ਇਸ ਦੇ ਫ਼ਲ ਵੱਡੇ ਆਕਾਰ ਦੇ, ਨਰਮ, ਗੋਲ ਅਤੇ ਚਿੱਟੇ ਗੁੱਦੇ ਵਾਲੇ ਹੁੰਦੇ ਹਨ ਇਸ ਵਿਚ ਟੀ ਐਸ ਐਸ. ਦੀ ਮਾਤਰਾ 9.3 ਤੋਂ 10.1% ਤੱਕ ਹੁੰਦੀ ਹੈ ਇਸ ਦੇ ਇਕ ਬੂਟੇ ਤੋਂ 144 ਕਿਲੋਗ੍ਰਾਮ ਤੱਕ ਫ਼ਲ ਪ੍ਰਾਪਤ ਹੋ ਜਾਂਦਾ ਹੈ Sardar: ਇਸ ਨੂੰ ਐਲ-49 ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਛੋਟੇ ਕੱਦ ਵਾਲੀ ਕਿਸਮ ਹੈ, ਜਿਸ ਦੀਆਂ ਟਾਹਣੀਆਂ ਕਾਫ਼ੀ ਸੰਘਣੀਆਂ ਅਤੇ ਫੈਲੀਆਂ ਹੋਈਆਂ ਹੁੰਦੀਆਂ ਹਨ ਇਸ ਦਾ ਫ਼ਲ ਵੱਡੇ ਆਕਾਰ ਅਤੇ ਬਾਹਰੋਂ ਖੁਰਦਰਾ ਜਿਹਾ ਹੁੰਦਾ ਹੈ ਇਸ ਦਾ ਗੁੱਦਾ ਕਰੀਮ ਰੰਗ ਦਾ ਹੁੰਦਾ ਹੈ ਖਾਣ ਨੂੰ ਇਹ ਨਰਮ, ਰਸੀਲਾ ਅਤੇ ਸਵਾਦਿਸ਼ਟ ਹੁੰਦਾ ਹੈ ਇਸ ਵਿਚ ਟੀ ਐਸ ਐਸ ਦੀ ਮਾਤਰਾ 10 ਤੋਂ 12% ਹੁੰਦੀ ਹੈ ਇਸ ਦਾ ਪ੍ਰਤੀ ਬੂਟਾ ਝਾੜ 130 ਤੋਂ 155 ਕਿਲੋਗ੍ਰਾਮ ਤੱਕ ਹੁੰਦਾ ਹੈ Punjab Safeda: ਇਸ ਕਿਸਮ ਦੇ ਫਲ ਦਾ ਗੁੱਦਾ ਕਰੀਮ ਵਰਗਾ ਅਤੇ ਸਫੇਦ ਹੁੰਦਾ ਹੈ ਫਲ ਵਿੱਚ ਸ਼ੂਗਰ ਦੀ ਮਾਤਰਾ 13.4% ਹੁੰਦੀ ਹੈ ਅਤੇ ਖੱਟਾਪਣ 0.62% ਹੁੰਦੀ ਹੈ Punjab Kiran: ਇਸ ਕਿਸਮ ਦੇ ਫਲ ਦਾ ਗੁੱਦਾ ਗੁਲਾਬੀ ਰੰਗ ਦਾ ਹੁੰਦਾ ਹੈ ਫਲ ਵਿੱਚ ਸ਼ੂਗਰ ਦੀ ਮਾਤਰਾ 12.3% ਹੁੰਦੀ ਹੈ ਅਤੇ ਖੱਟਾਪਣ 0.44% ਹੁੰਦੀ ਹੈ ਇਸਦੇ ਬੀਜ ਛੋਟੇ ਅਤੇ ਨਰਮ ਹੁੰਦੇ ਹਨ

    ਬਈ ਜੀ ਇਕ ਸੀਜਨ ਭਾਵ ਸਰਦੀਆ ਦੀ ਪੈਦਾਵਾਰ ਕਿੰਨੀ ਹੋਏਗੀ

    nimbu ki stem ko thick kaise kre ?

    (en)
    Posted by
    prince (7652838361)
    prince
    Punjab
    Ludhiana
    Write Answer
    Posted Date (09 Aug 2019 04:36 PM) Assigned Date (-)
    Answered Date (09 Aug 2019 05:00 PM) Translated Date (-)

    फसल के 1-3 वर्ष की हो जाने पर, अच्छी तरह से गला हुए गाय का गोबर 5-20 किलो और युरिया 100-300 ग्राम प्रति वृक्ष में डालें 4-6 वर्ष की फसल में, अच्छी तरह से गला हुआ गाय का गोबर 25-50 किलो और युरिया 100-300 ग्राम प्रति वृक्ष में डालें

    ਅਮਰੂਦ ਨੂੰ ਫਲ ਨਹੀਂ ਉਤਰ ਰਿਹਾ ?

    (pb)
    Posted by
    Rajwinder singh Dhillon (9855116937)
    Rajwinder singh Dhillon
    Punjab
    Moga
    Write Answer
    Posted Date (09 Aug 2019 04:32 PM) Assigned Date (-)
    Answered Date (09 Aug 2019 04:36 PM) Translated Date (-)

    ਰਾਜਵਿੰਦਰ ਜੀ ਕਿਰਪਾ ਕਰਕੇ ਦੱਸੋ ਕੇ ਇਸਦੀ ਉਮਰ ਕਿੰਨੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

    Answered Date (09 Aug 2019 05:10 PM) Translated Date (-)

    3 ਸਾਲ ਦਾ ਆ ਇਕ ਵਾਰ ਹੀ ਫਲ ਆਇਆ si

    ਸਰ ਪਪੀਤੇ ਦੇ ਪੱਤੇ ਇਸ ਤਰ੍ਹਾਂ ਮੁੜ ਰਹੇ ਹਨ ਕੀ ਕੀਤਾ ਜਾਵੇ ਜੀ ?

    (pb)
    • 1
    Posted by
    Sukhchain Singh (6280310591)
    Sukhchain Singh
    Punjab
    Sangrur
    Write Answer
    Posted Date (09 Aug 2019 04:31 PM) Assigned Date (-)
    Answered Date (09 Aug 2019 05:04 PM) Translated Date (-)

    ਸੁਖਚੈਨ ਜੀ ਇਸਦੇ ਉਪਰ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ imidacloprid @1.5 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

    Dhan ki kheti Mein Sone Rog Lagaye Safed wala kaun si Dawa cheat ki Jaaye ?

    (hn)
    Posted by
    Lavkush Singh (9651992267)
    Lavkush Singh
    Uttar Pradesh
    Allahabad
    Write Answer
    Posted Date (09 Aug 2019 04:31 PM) Assigned Date (-)
    Answered Date (09 Aug 2019 04:40 PM) Translated Date (-)

    Lavkush Singhji kripya aap iski photo bheje taki aapko iske bare men poori jankari di ja sake.dhanywad

    ਅਨਾਰ da ਫਲ ਪਾਟ ਰਿਹਾ ਹੈ ਕੀ ਕੀਤਾ ਜਾਵੇ ?

    (pb)
    Posted by
    Rajwinder singh Dhillon (9855116937)
    Rajwinder singh Dhillon
    Punjab
    Moga
    Write Answer
    Posted Date (09 Aug 2019 04:31 PM) Assigned Date (-)
    Answered Date (09 Aug 2019 08:40 PM) Translated Date (-)

    किस ऋत में फटा आपका फल?

    ਮਨਦੀਪ ਸਿੰਘ ਕਿਸਾਨਾਂ ਨੂੰ ਝੋਨੇ ਵਿੱਚ ਹੁਣ ਵਾਲੀਆ ਬਿਮਾਰੀਆਂ ਬਾਰੇ ਦੱਸ ਦੇ ਹੋਏ ਅਤੇ ਰੋਕਥਾਮ ਲਈ ਵਰਤੇ ਜਾਣ ਵਾਲੀਆਂ insecticides $ Fundicides ਬਾਰੇ ਦੱਸ ਦੇ ਹੋਏ ?

    (en)
    • 4
    Posted by
    Mandeep Singh (9517418770)
    Mandeep Singh
    Punjab
    Gurdaspur
    Write Answer
    Posted Date (09 Aug 2019 04:08 PM) Assigned Date (-)
    Answered Date (09 Aug 2019 04:25 PM) Translated Date (-)

    ਮਨਦੀਪ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

    F.F.G. Croiler ਦੇ ਬਾਰੇ ਚ ਜਾਨਕਾਰੀ ਦੇਇਉ ਜੀ , ਅਤੇ ਇਸ ਦੇ ਅੱਡੇ ਕਿਸ ਜਗ੍ਹਾ ਤੋਂ ਮਿਲ ਸਕਦੇ ਹਨ (ਚੂਚਿਆਂ ਲਈ) ?

    (pb)
    Posted by
    harmanjit singh gill (9780372017)
    harmanjit singh gill
    Punjab
    Amritsar
    Write Answer
    Posted Date (09 Aug 2019 04:05 PM) Assigned Date (-)
    Answered Date (20 Mar 2020 04:48 PM) Translated Date (-)

    Gill ji tuci chicks lene ke liye Balwinder Singh 9041009671 Papu Hachery Farm nal sampark kr skde ho.

    seal farming ?

    (pb)
    Posted by
    baljit (8872564369)
    baljit
    Punjab
    Gurdaspur
    Write Answer
    Posted Date (09 Aug 2019 04:01 PM) Assigned Date (-)

    sir nomnigold dii sprey krnii a kina tym panii suka k rakheia phla te vadh vich ?

    (en)
    Posted by
    Gurii sidhu (9877122511)
    Gurii sidhu
    Punjab
    Mansa
    Write Answer
    Posted Date (09 Aug 2019 04:01 PM) Assigned Date (-)
    Answered Date (09 Aug 2019 04:04 PM) Translated Date (-)

    guri ji nomnee gold di spray karn to 48 ghnte tak khet vich pani nal launa chaida isde nal hi khet nu poora asar milda hai.dhanwad

    pulsar fungicide tractor brand da rat ke a or prate akd doj kene a ?

    (pb)
    Posted by
    PalwinderSingh (9023121122)
    PalwinderSingh
    Punjab
    Patiala
    Write Answer
    Posted Date (09 Aug 2019 04:00 PM) Assigned Date (-)
    Answered Date (09 Aug 2019 04:06 PM) Translated Date (-)

    palwinder ji isdi matra 200ml nu 150 litre pani vich mila ke spray karo.isde rate di jankari tuhanu local market vich hi milegi.dhanwad

    ਇਹ ਤਿੱਤਰ ਦੇ ਆਂਡੇ ਹਨ ?

    (en)
    • 1
    Posted by
    Navjot (7986110511)
    Navjot
    Punjab
    Muktsar
    Write Answer
    Posted Date (09 Aug 2019 03:58 PM) Assigned Date (-)
    Answered Date (09 Aug 2019 08:24 PM) Translated Date (-)

    Navjot ji ehna vare kuj keh ni skda kyuki titter da egg ena vda ni hunda, baki eh lgde ohna varge hai..

    नरमा कद नही कर रहा है ?

    (hn)
    Posted by
    parshotam (8728880046)
    parshotam
    Punjab
    Fazilka
    Write Answer
    Posted Date (09 Aug 2019 03:56 PM) Assigned Date (-)
    Answered Date (09 Aug 2019 04:03 PM) Translated Date (-)

    नरमे में आवश्यक यूरिया और डी ए पी का प्रयोग करने के बाद इस पर ग्रोथ के लिए npk 130045@2kg या triacontanol@250ml या gibberellic acid@250ml को 150 लीटर पानी में मिलाकर प्रति एकड़ पर स्प्रे करें इनके प्रयोग से पहले यूरिया की मात्रा सारी पूरी कर दें क्योंकि यूरिया डालने से नरमे की ग्रोथ चल पड़ती है

    Hello..ki eh teetr de ande han ?

    (en)
    • 1
    Posted by
    Navjot (7986110511)
    Navjot
    Punjab
    Muktsar
    Write Answer
    Posted Date (09 Aug 2019 03:54 PM) Assigned Date (-)
    Answered Date (09 Aug 2019 08:24 PM) Translated Date (-)

    Navjot ji ehna vare kuj keh ni skda kyuki titter da egg ena vda ni hunda, baki eh lgde ohna varge hai..

    Answered Date (09 Aug 2019 04:57 PM) Translated Date (-)

    Hanji

    ਸਤਿ ਸੀ੍ ਅਕਾਲ ਜੀ ਮੇਰਾ ਸਵਾਲ ਇਹ ਹੈ ਕਿ ਜਿਹੜੀ ਸ਼ਬਜੀ ਤੇ ਅਸੀਂ ਸਪਰੇ ਕਰਦੇ ਹਾਂ ਉਸਦਾ ਅਸਰ ਕਿੰਨੀ ਦੇਰ ਤੱਕ ਰਹਿੰਦਾ ਹੈ ?

    (pb)
    Posted by
    Davinder (9478879147)
    Davinder
    Punjab
    Mansa
    Write Answer
    Posted Date (09 Aug 2019 03:41 PM) Assigned Date (-)
    Answered Date (09 Aug 2019 03:52 PM) Translated Date (-)

    ਦਵਿੰਦਰ ਜੀ ਹਰ ਸਪਰੇ ਦਾ ਅਸਰ ਅਲੱਗ ਅਲੱਗ ਸਮੇ ਤਕ ਰਹਿੰਦਾ ਹੈ ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜੀ ਦਵਾਈ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

    09 Aug 2019

    ਕੋਰਾਜਨ

    Answered Date (09 Aug 2019 03:45 PM) Translated Date (-)

    sir spray te depend a ki o safe a K nhi baki green label wala chemical use Kro jisda asar jyada nhi hunda

    sir 1263 ta payea c oss nal ta koi htea nii g jhanda rog Thiponate methyl 70% WP pa deia g k tricoderma 20 kg fym ch mila k sutt deia ?

    (en)
    • 1
    Posted by
    Gurii sidhu (9877122511)
    Gurii sidhu
    Punjab
    Mansa
    Write Answer
    Posted Date (09 Aug 2019 03:40 PM) Assigned Date (-)
    Answered Date (09 Aug 2019 03:59 PM) Translated Date (-)

    guri ji jhande rog da koi pakka hal nahi hai isda fark 12 63 nal hi painda hai isde nal rog kuch had tak control ho janda hai. thiophanate methyl 70 wp de nal isdi roktham nahi hoyegi.dhanwad

    sir ji , kya Sage - Salvia officianalis and Rosemary punjab ke climate main koi uga raha hai Aapfield se ho , you will have a beter idea to help me with information. I want to grow Sage and Rosemary in Punjab.....Project in planning stage Any idea, suggestion - please help thanks ?

    (en)
    • 3
    Posted by
    sumiith (8506045777)
    sumiith
    Punjab
    Hoshiarpur
    Write Answer
    Posted Date (09 Aug 2019 03:27 PM) Assigned Date (-)
    Answered Date (04 Dec 2019 04:23 PM) Translated Date (-)

    Sumiith ji you can contact to surinder Nagra 9814305864 for proper information about these plants.

    sir ji , kya Sage - Salvia officianalis and Rosemary punjab ke climate main koi uga raha hai Aapfield se ho , you will have a beter idea to help me with information. I want to grow Sage and Rosemary in Punjab.....Project in planning stage Any idea, suggestion - please help thanks

    (en)
    • 2
    Posted by
    sumiith (8506045777)
    sumiith
    Punjab
    Hoshiarpur
    Write Answer
    Posted Date (09 Aug 2019 03:26 PM) Assigned Date (-)
    Answered Date (04 Dec 2019 04:24 PM) Translated Date (-)

    Sumiith ji you can contact to surinder Nagra 9814305864 for proper information about these plants.

    Narme te ki kam karda h ?

    (en)
    • 1
    Posted by
    Amar jeet (9079992948)
    Amar jeet
    Rajasthan
    Sri Ganganagar
    Write Answer
    Posted Date (09 Aug 2019 03:23 PM) Assigned Date (-)
    Answered Date (09 Aug 2019 03:25 PM) Translated Date (-)

    amarjeet ji eh ik keetnahak hai eh chitti makhi di roktham de layi varti jandi hai isdi matra 250ml nu 150 litre pani vich mila ke spray karo.dhanwad

    Any sucess with Sage (salvia Apiana) and rosemary growing in Punjab. Will love to connect on this with experts and farmers ?

    (en)
    Posted by
    sumiith (8506045777)
    sumiith
    Punjab
    Hoshiarpur
    Write Answer
    Posted Date (09 Aug 2019 03:19 PM) Assigned Date (-)
    Answered Date (04 Dec 2019 04:23 PM) Translated Date (-)

    Sumiith ji you can contact to surinder Nagra 9814305864 for proper information about these plants.

    ਫੁਟਾਵੀ ਮੱਕੀ ਦਾ ਬੀਜ ਕਿਹੜਾ ਬੀਜਿਆ ਜਾਵੇ ਅਤੇ ਕਿਥੋਂ ਮਿਲੋਗੇ ?

    (pb)
    Posted by
    ਮਨਦੀਪ ਸਿੰਘ ਸਿੱਧੂ (9915266904)
    ਮਨਦੀਪ ਸਿੰਘ ਸਿੱਧੂ
    Punjab
    Bathinda
    Write Answer
    Posted Date (09 Aug 2019 03:18 PM) Assigned Date (-)
    Answered Date (09 Aug 2019 03:24 PM) Translated Date (-)

    mandeep ji pkavi makki de layi tuc kisam jive PMH1, PMh2 kisam di bijai kar sakde ho.dhanwad

    अनार की खेती मुरैना में हो सकती है क्या कृपा बताएं और कौनसी variety ka plant lgaye, plzz tell me ?

    (hn)
    Posted by
    rahul (6264217204)
    rahul
    Madhya Pradesh
    Morena
    Write Answer
    Posted Date (09 Aug 2019 03:01 PM) Assigned Date (-)
    Answered Date (09 Aug 2019 03:21 PM) Translated Date (-)

    इसे मिट्टी की कई किस्मों में उगाया जा सकता है अच्छी उपज और अच्छी वृद्धि के लिए गहरी दोमट और जलोढ़ मिट्टी की आवश्यकता होती है यह दोमट और हल्की क्षारीय मिट्टी को भी सहनेयोग्य है इसे हल्की मिट्टी में भी उगाया जा सकता है अनार की खेती के लिए मध्यम और काली मिट्टी भी उपयुक्त रहती है Seedless (Bedana): इसके फल मध्यम से बड़े आकार के होते हैं फल मीठे, रसदार और नर्म बीज वाले होते हैं Jyothi: यह किस्म छोटे कद की और सदाबहार होती है इसके दानों के भार के आधार पर रस की औसतन मात्रा 75 प्रतिशत होती है इसके रस में टी एस एस की मात्रा 17 प्रतिशत होती है इसकी औसतन पैदावार 3.2 टन प्रति एकड़ होती है Mridula: इसके फल का छिल्का लाल रंग का होता है इस किस्म के दानों का रंग गहरा लाल होता है इसके दानों के भार के आधार पर रस की मात्रा 78 प्रतिशत होती है इसके रस में टी एस एस की मात्रा 17-18 प्रतिशत होती है Ruby: इसके फल छोटे आकार के और लाल रंग के होते हैं रस की औसतन प्रतिशतता 80 होती है और टी एस एस की मात्रा 15 प्रतिशत होती है

    Madhya Pradesh

    Answered Date (09 Aug 2019 03:29 PM) Translated Date (-)

    सर ओर किसम नही आती जो ज़्यादा पैदावार दे

    paddy upar 13 0. 45 kihri stage te use karni chahidi aa te kinni matra use karni chahidi and ih fungicide nal use kar saki di aa g ?

    (pb)
    Posted by
    Gurjinder Singh (9463570328)
    Gurjinder Singh
    Punjab
    Tarn Taran
    Write Answer
    Posted Date (09 Aug 2019 02:59 PM) Assigned Date (-)
    Answered Date (09 Aug 2019 04:14 PM) Translated Date (-)

    ਜਦੋਂ 5% ਸਿੱਟੇ ਨਿਕਲ ਜਾਣ ਤਾਂ ਇਸ ਅਵਸਥਾ 10 ਗ੍ਰਾਮ 13-00-45 + 4 ਮਿ. ਲੀ ਹਿਯੁਮਿਕ ਐਸਿਡ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

    मूंग का पीला पड़ना ?

    (hn)
    Posted by
    कैलाश (7073719772)
    कैलाश
    Rajasthan
    Nagaur
    Write Answer
    Posted Date (09 Aug 2019 02:50 PM) Assigned Date (-)
    Answered Date (09 Aug 2019 03:02 PM) Translated Date (-)

    कैलाश जी यह तत्व की कमी के कारण होता है इसके लिए आप इसके ऊपर NPK 191919 एक किलो को 150 लीटर पानी में मिला कर स्प्रे करें धन्यवाद

    ਪੱਕਵੀਂ ਮੱਕੀ ਦਾ ਕਿਹੜਾ ਬੀਜ ਹੁਣ ਬੀਜਣ ਲਈ ਸਹੀ ਰਹੇਗਾ ਅਤੇ ਇਹ ਕਿੱਥੋਂ ਮਿਲੇਗਾ ?

    (pb)
    Posted by
    ਮਨਦੀਪ ਸਿੰਘ ਸਿੱਧੂ (9915266904)
    ਮਨਦੀਪ ਸਿੰਘ ਸਿੱਧੂ
    Punjab
    Bathinda
    Write Answer
    Posted Date (09 Aug 2019 02:49 PM) Assigned Date (-)
    Answered Date (09 Aug 2019 04:26 PM) Translated Date (-)

    ਮਨਦੀਪ ਜੀ ਤੁਸੀ PMH 1 , PMH 2 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਸਦਾ ਬੀਜ ਤੁਹਾਨੂੰ PAU ਲੁਧਿਆਣਾ ਤੋਂ ਮਿਲ ਜਾਏਗਾ ਧੰਨਵਾਦ

    sir Pr 126 jhona 5 July ਨੂੰ ਲਗਾਇਆ ਸੀ ਹੁਣ ਉਹ ਸਿੱਟੇ ਕੱਢਣ ਲੱਗ ਪਿਆ ਇਸ ਦਾ ਹੱਲ ਦੱਸੋ ਕਿਸੇ ਤੋ ਪਨੀਰੀ ਲੲਈ ਸੀ ਸਾਇਦ ਉਸ ਦੀ ਉਮਰ ਜਾਦੀ ਹੋਵੇਗੀ ਪਰ ਇਸ ਦਾ ਇਲਾਜ ਦੱਸੋ ਖਾਦ ਦੀ doze v complete ਕਰ ਦਿੱਤੀ Fungicide,futare lyi v vam shkti payi c , coloro v ਪਰ ਇਸ ਦਾ ਪੱਕਾ ਇਲਾਜ ਦੱਸੋ ਤੇ ਖੇਤ ਵਿਚ 1 ਫੁੱਟ ਮਿੱਟੀ ਵੀ ਚੱਕੀ ਹੋਈ ਹੈ ?

    (pb)
    • 3
    Posted by
    Amrit Sandhu (6280683597)
    Amrit Sandhu
    Punjab
    Mansa
    Write Answer
    Posted Date (09 Aug 2019 02:48 PM) Assigned Date (-)
    Answered Date (09 Aug 2019 04:30 PM) Translated Date (-)

    ਅੰਮ੍ਰਿਤ ਜੀ ਕਿਰਪਾ ਕਰਕੇ ਦੱਸੋ ਕੇ ਇਹ ਦਿੱਕਤ ਸਾਰੇ ਖੇਤ ਵਿਚ ਆ ਰਹੀ ਹੈ ਜਾ ਇਕ ਦੋ ਬੂਟਿਆਂ ਵਿਚ ਆ ਰਹੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

    09 Aug 2019

    Sir ਇਹ ਦਿੱਕਤ 3-4 ਕਨਾਲਾ ਵਿੱਚ ਆ ਰਹੀ ਹੈ

    हमारे लिए इस वक्त फली में कौन सी दवा देना चाहिए ?

    (hn)
    Posted by
    Arvind Rajpoot (8299803864)
    Arvind Rajpoot
    Madhya Pradesh
    Shivpuri
    Write Answer
    Posted Date (09 Aug 2019 02:47 PM) Assigned Date (-)
    Answered Date (09 Aug 2019 03:55 PM) Translated Date (-)

    अरविन्द जी कृपया बताएं कि आपने अभी तक कोनसी स्प्रे की है ताकि आपको इसके बारे में पूरी जानकारी दी जा सके धन्यवाद

    best milking machine ?

    (en)
    Posted by
    Rishabh Patidar (8878993142)
    Rishabh Patidar
    Madhya Pradesh
    Sehore
    Write Answer
    Posted Date (09 Aug 2019 02:45 PM) Assigned Date (-)
    Answered Date (09 Aug 2019 04:47 PM) Translated Date (-)

    आप दूध निकालने वाली मशीन लेना चाहते है तो आप इनमें से किसी भी कंपनी की ले सकते है जैसे Vansum Pvt.Ltd. 9811104804, Solutions packing machine 9569010005 , Milkwell Milking machine 9416003826.

    ਸਰ ਜੀ ਮੇਰਾ ਝੋਨਾ 63 ਦਿਨਾਂ ਦਾ ਹੋ ਗਿਆ ਹੈ ਕੀ ਹੁਣ ਕੋਈ ਫੰਗੀ ਸਾਈਡ ਪਾ ਸਕਦੇ ਹਾਂ ਜਾ ਨਹੀ ਸਪਰੇਅ ਪਰੋਕਲੇਮ ਕਰ ਸਕਦੇ ਹਾਂ ਕਿੰਨੀ ਮਾਤਰਾ ਪ੍ਰਤੀ ਏਕੜ ਪਾਉਣੀ ਹੈ ਕਿਨੇ ਦਿਨਾਂ ਦਾ ਰਿਜ਼ਲਟ ਹੈ ?

    (pb)
    Posted by
    ਗੁਰਪ੍ਰੀਤਮ ਸਿੰਘ (9781960268)
    ਗੁਰਪ੍ਰੀਤਮ ਸਿੰਘ
    Punjab
    Bathinda
    Write Answer
    Posted Date (09 Aug 2019 02:43 PM) Assigned Date (-)
    Answered Date (04 Dec 2019 04:14 PM) Translated Date (-)

    gurpritam ji fungicide di spray fungus de hamle te nirbahr karda hai ate proclaim tele di roktham de layi varti jandi hai isdi varto tahi karo jekar tele da hamla hunda hai.dhanwad