Manage Expert Answers

Search

Total Count :- 258604

ਮੇਰਾ ਜਿਲ੍ਹਾ ਗੁਰਦਾਸਪੁਰ ਹੈ,ਮੈਂ ਪਿਗਰੀ ਫਾਰਮ ਖੋਲ੍ਹਣ ਦਾ ਚਾਹਵਾਨ ਹਾਂ, ਢੁੱਕਵੀਂ ਜਾਣਕਾਰੀ ਦਿਓ, ਜਿਵੇਂ ਕੇ ਟ੍ਰੇਨਿੰਗ ਕਿਥੋਂ ਲੈਣੀ ਆ, ਤੇ ਬੈਂਕ ਤੋਂ ਕੇਸ ਕਿਵੇ ਪਾਸ ਕਰਾਉਣਾ, ਤੇ ਸਬਸਿਡੀ ਆਦਿ ?

(pb)
Posted by
ਬੱਬਲਪ੍ਰੀਤ ਸਿੰਘ (9041813979)
ਬੱਬਲਪ੍ਰੀਤ ਸਿੰਘ
Punjab
Gurdaspur
Write Answer
Posted Date (18 Aug 2019 08:32 AM) Assigned Date (-)
Answered Date (18 Aug 2019 08:39 AM) Translated Date (-)

ਸੂਰ ਪਾਲਣ ਦੇ ਕੰਮ ਨੂੰ ਟ੍ਰੇਨਿੰਗ ਤੋਂ ਬਿਨਾ ਨਾ ਸ਼ੁਰੂ ਕੀਤਾ ਜਾਵੇ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ. ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇ ਹੋ. ਸੂਰ ਪਾਲਣ ਦੀ ਅਗਲੀ ਟ੍ਰੇਨਿੰਗ ਦੀ ਮਿਤੀ ਅਜੇ ਜਾਰੀ ਨਹੀ ਕੀਤੀ ਗਈ ਤੁਸੀ ਆਪਣਾ ਟ੍ਰੇਨਿੰਗ ਵਾਲਾ ਫਾਰਮ ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਜਾ ਕੇ ਭਰ ਆਉ ਉਸ ਤੋਂ ਬਾਅਦ ਜਦੋਂ ਹੁਣ ਅਗਲੀ ਟ੍ਰੈਨਿੰਗ ਹੋਵੇਗੀ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਗੁਰਦਾਰਪੁਰ ਤੇ ਖਰੜ ਵਿੱਚੋ ਵੀ ਟ੍ਰੇਨਿੰਗ ਲੈ ਸਕਦੇ ਹੋਂ ਇਹ ਸਰਕਾਰੀ ਸੂਰ ਫਾਰਮ ਹਨ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ, ਹੋਰ ਜਿਆਦਾ ਜਾਣਕਾਰੀ ਲਈ ਤੁਸੀ ਮੇਰੇ ਨਾਲ 9915632577 ਸੰਪਰਕ ਕਰ ਸਕਦੇ ਹੋ, ਧੰਨਵਾਦ

sir majj heat wich ni aa rahi, hall dasso ?

(pb)
Posted by
jagtar sidhu (9915443814)
jagtar sidhu
Punjab
Patiala
Write Answer
Posted Date (18 Aug 2019 08:28 AM) Assigned Date (-)
Answered Date (18 Aug 2019 08:40 AM) Translated Date (-)

Jagtar ji tuci uss nu pett de kiria lai Bendikind plus bolus deo, isde nal Bovimin-B powder 100gm rojana ate Ovumin advance bolus rojana 1 goli deo ate 21 din tak deo, iss nal heat vich aa jawegi..

Answered Date (18 Aug 2019 08:34 AM) Translated Date (-)

ਇਕ ਟਾਇਮ ਚਾਰਾ ਨਾ ਪਾਓ, ਤੇ 5 ਕਿੱਲੋ ਵੜੇਵੇਂ ਚਾਰ ਦਿਓ ਇਕੋ ਟਾਇਮ।

18 Aug 2019

nal chara bilkul ni pauna

ਹੋ ਸਕੇ ਤਾਂ ਬਿਲਕੁਲ ਹੀ ਨਹੀਂ, । ਜੇ ਪਸ਼ੂ ਭੁੱਖ ਮਨਾਵੇ ਤਾਂ ਥੋਡੇ ਜਹੇ ਪਾ ਦਿਓ।

Sir 50 din de jhona 1121 nu mono te lamda kar sakde ha ja hor spray kariye jhone vich kite-kite patta lapet hai ji mono nal jhona de height te ke fark paye ga jyada lamba te nahi hunda ja fame ja takumi kariye ?

(pb)
Posted by
SANDEEP SINGH (8288840600)
SANDEEP SINGH
Punjab
Ferozpur
Write Answer
Posted Date (18 Aug 2019 08:25 AM) Assigned Date (-)
Answered Date (29 Aug 2019 12:00 PM) Translated Date (-)

sandeep ji patta lapet di roktham de layi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho.

ਜੇਕਰ ਅਸੀ ਅਪਣਾ ਕੋਈ ਐਗਰੀਕਲਚਰਲ ਨਾਲ ਜੁੜਿਆ ਕੋਈ ਕੰਮ ਕਰਨਾ ਹੋਵੇ ਤਾਂ ਕਿਹੜੀ ਚੀਜ਼ ਦਾ ਫਾਰਮ ਖੋਲ ਕੇ ਫਾਇਦਾ ਹੈ. ਜਿਵੇਂ pig farm, ਪੋਲਟਰੀ ਫਾਰਮ, ਡੇਅਰੀ And ਸਰਕਾਰ ਕੀ ਫ਼ਾਇਦਾ ਦਿੰਦੀ ਹੈ ?

(pb)
Posted by
Daljeet Singh (7347264016)
Daljeet Singh
Punjab
Rupnagar
Write Answer
Posted Date (18 Aug 2019 08:19 AM) Assigned Date (-)
Answered Date (14 Sep 2019 03:59 PM) Translated Date (-)

ਖੇਤੀ ਦੇ ਨਾਲ ਨਾਲ ਤੁਸੀਂ ਕਈ ਸਹਾਇਕ ਧੰਦੇ ਅਪਣਾ ਸਕਦੇ ਹੋ, ਜਿਵੇਂ ਕਿ ਡੇਅਰੀ, ਪਸ਼ੂ-ਪਾਲਣ, ਮੁਰਗੀ-ਪਾਲਣ, ਮੱਖੀ-ਪਾਲਣ, ਖੇਤ ਵਿੱਚ ਛੋਟਾ ਡੈਮ ਬਣਾ ਕੇ ਮੱਛੀ-ਪਾਲਣ, ਅਗੇਤੀ ਸਬਜ਼ੀ ਉਗਾਉਣਾ ਆਦਿ ਇਸ ਤਰਾਂ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਕਿਹੜਾ ਕਿੱਤਾ ਜਿਆਦਾ ਫਾਇਦਾ ਦੇਵੇਗਾ ਕਿਉਕੀ ਇਹ ਤੁਹਾਡੀ ਮਿਹਨਤ ਤੇ ਨਿਰਭਰ ਕਰਦਾ ਹੈ ਬਾਕੀ ਤੁਸੀ ਕਿਸ ਲੈਵਲ ਤੇ ਕਰਦੇ ਹੋੰ ਤੁਸੀ ਸਭ ਤੋਂ ਪਹਿਲਾ ਆਪਣੇ ਬਜ਼ਟ, ਤਜ਼ਰਬੇ ਤੇ ਜਗਾਂ ਦੇ ਹਿਸਾਬ ਨਾਲ ਸਹਾਇਕ ਕਿੱਤੇ ਨੁੰ ਚੁਣੋ ਜਿਸ ਬਾਰੇ ਤੁਹਾਨੂੰ ਖੁਦ ਵੀ ਥੋੜੀ ਜਾਣਕਾਰੀ ਹੋਵੇ ਫਿਰ ਉਸ ਕਿਤੇ ਨੂੰ ਕਰਨ ਵਾਲੇ ਸਫਲ ਕਿਸਾਨਾਂ ਨੂੰ ਖੁਦ ਜਾ ਕੇ ਮਿਲੋ ਫਿਰ ਪੱਕਾ ਮਨ ਬਣਾਕੇ ਉਸ ਕੰਮ ਨੂੰ ਛੋਟੇ ਪੱਧਰ ਤੇ ਸ਼ੁਰੂ ਕਰੋ ਤੇ ਜੇਕਰ ਕੋਈ ਵੀ ਦਿੱਕਤ ਆ ਰਹੀ ਹੋਵੇ ਤਾਂ ਦੁਬਾਰਾ ਸਵਾਲ ਪਾ ਦਿਓ ਸਾਡੇ ਵੱਲੋ ਤੁਹਾਡੀ ਪੂਰੀ ਮਦਦ ਕੀਤੀ ਜਾਵੇਗੀ t

Sir ji baingan me keeda nahi hat raha hai upaye btaye deliget bhi kam nahi kar rahi hai ?

(hn)
  • 2
Posted by
Dinesh Raj (7267968190)
Dinesh Raj
Uttar Pradesh
Kanpur Nagar
Write Answer
Posted Date (18 Aug 2019 08:18 AM) Assigned Date (-)
Answered Date (18 Jan 2020 05:02 PM) Translated Date (02 Aug 2021 10:56 AM)

Dinesh ji aap iske uper malathion@250ml ko prati acre ke hisab se spray karen.dhanywad

Uttar Pradesh

Answered Date (18 Aug 2019 08:21 AM) Translated Date (-)

Sir baigan me koi dawa kam nahi kr rahi kya kare larwin our deliver dal chuke hai

Answered Date (19 Aug 2019 01:58 PM) Translated Date (-)

Sir aap ispr coragen ya bayar ki fame ka istmal kar sakte hai or jo bhi dwai dalo us ka do bar se adhik istmal na kare.

sir g moong mein kitnashak kam karne hatu, konsa chirhkav karein ?

(hn)
Posted by
shrawan ram (8278680999)
shrawan ram
Rajasthan
Nagaur
Write Answer
Posted Date (18 Aug 2019 07:58 AM) Assigned Date (-)
Answered Date (18 Jan 2020 05:01 PM) Translated Date (-)

Shrawan ji aap keet ki roktham ke liye quinalphos@400ml ko prati acre ke hisab se spray karen.dhanywad

bhindi ke Patte Mein Chhed Ho Gaye ?

(hn)
  • 1
Posted by
Bhupendra Kumar (7088050750)
Bhupendra Kumar
Uttarakhand
Pithoragarh
Write Answer
Posted Date (18 Aug 2019 07:49 AM) Assigned Date (-)
Answered Date (18 Jan 2020 04:59 PM) Translated Date (02 Aug 2021 10:56 AM)

Bhupendra ji yeh keet ke hamle ke karn hota hai iske liye aap quinalphos@400ml ko prati acre ke hisab se spray karen.dhanywad

Sir ਕੁਝ ਦਿਨ ਪਹਿਲਾ ਮੈ ਇੱਕ ਸਵਾਲ ਕੀਤਾ ਸੀ ਕੀ ਮੱਝ ਦੁੱਧ ਬਹੁਤ ਘੱਟ ਦਿੰਦੀ ਆ Sir ਆਪ ਜੀ ਨੇ ਸਾਨੂੰ Enerdyna liquid 100 ml ਇਸ ਦੇ ਨਾਲ Milkout ਪਾਓੂਡਰ 2-2ਚਮਚ ਅਤੇ Calcimust gold liquid 50ml ਵਰਤਨ ਲਈ ਆਖਿਆ ਸੀ Sir ਇਹਨਾ ਚੀਜਾ ਨੂੰ Prepare ਕਿਵੇ ਕਰਨਾ ਕਿ੍ਪਾ ਕਰਕੇ ਦੱਸਿਓ ?

(pb)
Posted by
ਜਗਜੀਤ ਸਿੰਘ (9463288096)
ਜਗਜੀਤ ਸਿੰਘ
Punjab
Moga
Write Answer
Posted Date (18 Aug 2019 07:44 AM) Assigned Date (-)
Answered Date (18 Aug 2019 09:15 AM) Translated Date (-)

ਜਗਜੀਤ ਜੀ ਤੁਸੀ Enerdyna liquid 100 ml ਰੋਜਾਨਾ ਦਿਨ ਵਿਚ ਕਿਸੀ ਵੀ ਟਾਈਮ ਦੇ ਸਕਦੇ ਹੋ ਅਤੇ Milkout ਪਾਊਡਰ 2-2ਚਮਚ ਸਵੇਰੇ ਸ਼ਾਮ ਦਿਓ, ਇਹ ਤੁਸੀ ਰੋਟੀ ਵਿਚ ਦੇ ਸਕਦੇ ਹੋ ਅਤੇ Calcimust gold liquid 50ml ਰੋਜਾਨਾ ਦਿਓ ਇਹ ਤੁਸੀ ਰੋਟੀ ਤੇ ਜਾ ਫਿਰ ਦਾਣੇ ਵਿਚ ਦੇ ਸਕਦੇ ਹੋ ਜਿਵੇਂ ਤੁਹਾਡੇ ਪਸ਼ੂ ਖਾਂਦੇ ਹੋ ਉਸ ਹਿਸਾਬ ਨਾਲ ਦੇ ਸਕਦੇ ਹੋ.

Answered Date (18 Aug 2019 09:30 AM) Translated Date (-)

ਬਹੁਤ ਬਹੁਤ ਧੰਨਵਾਦ

ਇਸ ਦਾ ਇਲਾਜ ਦੱਸੋ ?

(pb)
  • 2
Posted by
Amrit Sandhu (6280683597)
Amrit Sandhu
Punjab
Mansa
Write Answer
Posted Date (18 Aug 2019 07:44 AM) Assigned Date (-)
Answered Date (18 Jan 2020 04:58 PM) Translated Date (-)

ਅੰਮ੍ਰਿਤ ਜੀ ਇਹ ਸੁੰਡੀ ਦੇ ਕਾਰਨ ਹੁੰਦਾ ਹੈ ਕਿਰਪਾ ਕਰਕੇ ਇਸਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ ਇਸਦੇ ਉਪਰ fame @20 Ml ਜਾ coragen @60 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

कपास में खाद की पूर्ति के लिए कौन सा स्प्रे करें ?

(hn)
Posted by
Avtar Singh (9813863503)
Avtar Singh
Haryana
Bhiwani
Write Answer
Posted Date (18 Aug 2019 07:34 AM) Assigned Date (-)
Answered Date (18 Jan 2020 04:56 PM) Translated Date (02 Aug 2021 10:56 AM)

फसल में सरसों की खल बहुत ही लाभकारी है यह एक ऐसा जैविक तरीका है जिसके साथ आप फसल की पैदावार में वृद्धि कर सकते हैं फसल के पौधे की फोट करवाने के लिए इसके परिणाम बहुत ही बढ़िया हैं इसमें 6 मुख्य तत्व हैं जिसमें मुख्य तौर पर नाइट्रोजन, पोटाश और फासफोरस के साथ साथ सल्फर जिंक और बोरोन भी पाये जाते हैं सरसों की खल धान में प्रयोग करने के लिए दो तरीके हैं पहला तरीका है कि इसे ड्रम में भिगो लें और 5—6 दिन लगातार इसे हिलाते रहें और इस घोल को पानी देने वाले दिन खेत में डाल दें दूसरा तरीका यह है कि इसे बारीक कूटकर इसका छींटा ज़मीन में दे सकते हैं इसे प्रयोग करने का सही समय जब धान 15—20 दिनों का हो क्योंकि इस समय जड़ों का सबसे अधिक विकास होता है इसकी मात्रा एक एकड़ में सिर्फ 16 किलो का प्रयोग कर सकते हैं रेते वाले और बारानी ज़मीन में हम 20 किलो प्रयोग कर सकते हैं

इसका कोई समाधान है ?

(hn)
  • 2
Posted by
पवन यादव (9770764644)
पवन यादव
Madhya Pradesh
Khargone
Write Answer
Posted Date (18 Aug 2019 07:31 AM) Assigned Date (-)
Answered Date (18 Jan 2020 04:54 PM) Translated Date (-)

नरमे में जूं, तेले और थ्रिप्स है, इसकी रोकथाम के लिए prophenofos@500ml याEthion@800ml या oberon@200ml या Bayer की Admire pro@12gm या Flotis@400ml की प्रति एकड़ के हिसाब से 150 लीटर पानी में मिलाकर स्प्रे करें

Bhains ko char bar gabhin kra chuke hain Par vah gabhin hoti hi nahi ?

(hn)
Posted by
karansingh (9368603084)
karansingh
Uttar Pradesh
Bareilly
Write Answer
Posted Date (18 Aug 2019 07:26 AM) Assigned Date (-)
Answered Date (18 Aug 2019 09:18 AM) Translated Date (-)

Karan ji aap uski bachedani mai Utrawin-oz dwai bhrwayen, iske sath aap Bovimin-B powder 100gm rojana aur Concimax bolus rojana 1 goli deni shuru kren aur 21 din tak dete rehe fir agli varr heat mai aane per isko AI krwa ker yeh golia 14 din tak aur dete rehen, isse gabhin rehh jayegi yeh golia Intas company ka product hai.

Uttar Pradesh

18 Aug 2019

Thenk you ravindar chahal ji

dhaan ki kheti ?

(hn)
Posted by
Sujeet Singh (8077954368)
Sujeet Singh
Uttar Pradesh
Mainpuri
Write Answer
Posted Date (18 Aug 2019 07:20 AM) Assigned Date (-)
Answered Date (18 Aug 2019 09:19 AM) Translated Date (-)

Sujeet ji kripa aap yeh btayen ki aap dhan ki kheti ke vare mai kya jankari lena chahthe hai tan jo apko sahi jankari di jaa skee, apke dhann mai koi bimari hai ya aap kush aur jankari lena chahte hai kripya vistar se btayen.

18 Aug 2019

mai dhaan ki kheti karna chahata hu mujhe ek help chahiye

Answered Date (19 Aug 2019 09:33 AM) Translated Date (-)

Dhan me patti lal ho ke sukh rahi hai yeh konsa rog hai.

सर मैं जानना चाहता हूं कि कपास की में पट्टू पर कुकड़ा इतना अधिक क्यों आया है जबकि में कपास में सिर्फ जैविक दवाइयों का ही प्रयोग कर रहा हूं मैंने कोई भी रासायनिक खा लिया दवाई का छिड़काव नहीं किया गया ?

(hn)
  • 1
Posted by
sanjay borana (9098812575)
sanjay borana
Madhya Pradesh
Khandwa
Write Answer
Posted Date (18 Aug 2019 07:17 AM) Assigned Date (-)
Answered Date (18 Jan 2020 04:52 PM) Translated Date (-)

संजय जी कृपया बताये के आप कुकड़ा किसे कह रहे है ताकि आपको इसके बारे में पूरी जानकारी दी जा सके धन्यवाद

ਸਰ ਮੇਰੀ ਬਾਸਪਤੀ 60 ਦਿਨ ਦੀ ਹੋਗ਼ੀ ਪਰ ਹੁਨ ਓਹ ਕੱਕੀ ਜ਼ੀ ਅਤੇ ਬੂਟੇ ਪੱਕੇ ਜ਼ੇ ਅਤੇ ਸਖਤ ਜ਼ੇ ਹੋਗ਼ੇ ?

(pb)
Posted by
T s sandhu (9855829848)
T s sandhu
Punjab
Ferozpur
Write Answer
Posted Date (18 Aug 2019 07:14 AM) Assigned Date (-)
Answered Date (18 Aug 2019 08:10 AM) Translated Date (-)

iss de upper npk 13 00 45@2kg di prati acre de hisaab nal spray kr skde ho..iss nal tatt v mil jange ate ruki hoyi growth v chal pwegi.

ਸਰ ਤਾਜ਼ੀ ਸੂਈ ਮੱਝ ਹੈ ਤੇ ਉਸ ਦਾ ਸਾਰਾ ਦੁੱਧ ਕੱਢ ਦੇਈਏ ਜਾਂ ਕੁਝ ਦਿਨ ਧਣਾ ਵਿੱਚ ਰੱਖੀਏ ਦੂਜੇ ਸੂਏ ਹੈ ?

(pb)
Posted by
Lovepreet Singh (9501429323)
Lovepreet Singh
Punjab
--
Write Answer
Posted Date (18 Aug 2019 07:09 AM) Assigned Date (-)
Answered Date (18 Aug 2019 09:20 AM) Translated Date (-)

Lovepreet ji tuci suun ton 6-7 din tak thna vicho sara dhudh naa khddo ji, thnna vich thoda dhudh rakho ji fir uss ton badd tuci khali krne suru kr skde ho..

ਸਰ ਨਰਮੇ ਤੇ ਯੂਰੀਆ ਦੀ ਸਪਰੇਅ ਕਰਨੀ ਹੈ ਅਤੇ ਇੱਕ ਏਕੜ ਦੀ ਕਿੰਨੀ ਮਾਤਰਾ ਪਾਈਏ ?

(pb)
Posted by
ਗੁਰਜੀਤ ਸਿੰਘ (9309200010)
ਗੁਰਜੀਤ ਸਿੰਘ
Punjab
Muktsar
Write Answer
Posted Date (18 Aug 2019 07:08 AM) Assigned Date (-)
Answered Date (18 Aug 2019 08:27 AM) Translated Date (-)

Gurjeet singh g jekar ikkali urea di spray krni hai tan 2.5kg urea prati acre/killa 150ltr pani de hisaab nal vart skde ho...jekar urea + zinc + dap di spray krni chaunde ho tan ohna di maatra alag alag hai...ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...

Sir 1121 dhan me furadan ka Kya result hai or Kya kam karta hai dhan me or lapet or gob ki sundi me be kam karte hai Kya ?

(hn)
Posted by
sandeep (8059592626)
sandeep
Haryana
Hisar
Write Answer
Posted Date (18 Aug 2019 06:57 AM) Assigned Date (-)
Answered Date (18 Aug 2019 08:11 AM) Translated Date (02 Aug 2021 10:57 AM)

Han ji yeh patta lapet aur gobh ki soondi aur jad ke keede ko rokti hai..iss ka result bhut bdhyia hai..iss ki maatra 5-7kg prati acre kr hisaab se daal skte ho

aa spray ki km kardi aa, jhone te, kini dose aa g ?

(pb)
  • 1
Posted by
ਗੁਰਜੀਤ ਸਿੰਘ (9309200010)
ਗੁਰਜੀਤ ਸਿੰਘ
Punjab
Muktsar
Write Answer
Posted Date (18 Aug 2019 06:56 AM) Assigned Date (-)
Answered Date (18 Aug 2019 08:15 AM) Translated Date (-)

iss di maatra 300ml prati acre hai. iss nu tuc jhone de vich blast di roktham de lyi vart skde ho.

aa spray jhone te ki km kardi aa g, te kini dose aa g ?

(pb)
  • 1
Posted by
ਗੁਰਜੀਤ ਸਿੰਘ (9309200010)
ਗੁਰਜੀਤ ਸਿੰਘ
Punjab
Muktsar
Write Answer
Posted Date (18 Aug 2019 06:55 AM) Assigned Date (-)
Answered Date (18 Aug 2019 08:21 AM) Translated Date (-)

ihh sheath blight ate blast di roktham da kam krdi hai..iss di matra v 300ml prati acre hai.

अमरूद में कीड़े की दवा ?

(hn)
Posted by
संदीप पाण्डेय (6388128044)
संदीप पाण्डेय
Uttar Pradesh
Deoria
Write Answer
Posted Date (18 Aug 2019 06:54 AM) Assigned Date (-)
Answered Date (18 Aug 2019 08:23 AM) Translated Date (-)

Amrood ke upper quinalphos@4ml prati ltr pani ke hisaab se spray krein...yeh keeda controo ho jayega.

ਸਰ ਝੋਨੇ ਦੇ ਪੱਤੇ ਉਪਰ ਧੱਬੇ ਜਿਹੇ ਪੈ ਰਹੇ ਹਨ ?

(pb)
  • 1
Posted by
ਗੁਰਜੀਤ ਸਿੰਘ (9309200010)
ਗੁਰਜੀਤ ਸਿੰਘ
Punjab
Muktsar
Write Answer
Posted Date (18 Aug 2019 06:53 AM) Assigned Date (-)
Answered Date (18 Aug 2019 08:25 AM) Translated Date (-)

Gurjeet singh g ihh fungus de kaarn ho reha hai .jehdia tuhade kol dono dwaayia hnn...ohh iss nu control kr laingia .ihna di spray kr skde ho..

Answered Date (18 Aug 2019 08:30 AM) Translated Date (-)

Sardi Chander Agarwal Rasoi

Answered Date (18 Aug 2019 08:31 AM) Translated Date (-)

sir ji Chand Rog da hul dso ji

ਗਾਂ ਨੂੰ ਕਿ ਪਾਇਆ ਜਾਵੇ ਜਿਸ ਨਾਲ ਦੁੱਧ ਵਧ ਜਾਵੇ ?

(pb)
Posted by
harry (7814095872)
harry
Punjab
Patiala
Write Answer
Posted Date (18 Aug 2019 06:43 AM) Assigned Date (-)
Answered Date (18 Aug 2019 09:23 AM) Translated Date (-)

ਤੁਸੀ Calcimust gold liquid 50-50ml ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Glactogog ਪਾਊਡਰ ਵੀ 30 ਗ੍ਰਾਮ ਰੋਜਾਨਾ ਦੇ ਸਕਦੇ ਹੋ, ਇਸ ਨਾਲ ਫਰਕ ਪੈ ਜਾਵੇਗਾ ਬਾਕੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਦੀ ਗੋਲੀ ਜਰੂਰ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਿੰਦੇ ਰਹੋ ..

ਇਹ ਕਿਹੜੇ ਪੌਦੇ ਨੇ, please ਦਸਿਓ ਜੀ ?

(pb)
  • 3
Posted by
Ravi kumar (9988197211)
Ravi kumar
Punjab
Faridkot
Write Answer
Posted Date (18 Aug 2019 06:40 AM) Assigned Date (-)
Answered Date (12 Feb 2020 11:43 AM) Translated Date (-)

ਰਵੀ ਜੀ, ਫੋਟੋ ਨੂੰ ਦੇਖ ਕੇ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕੇ ਪਹਿਲਾ ਬੂਟਾ ਮੋਰਿੰਗਾ ਦਾ ਹੈ, ਦੂਸਰਾ ਬੂਟਾ yucca ਦਾ ਹੈ ਅਤੇ ਤੀਸਰੇ ਬੂੱਟੇ ਦਾ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਕਿਉਂ ਕਿ ਇਹ ਪੋਢਾ ਬਹੁੱਤ ਛੋਟਾ ਹੈ ਅਤੇ ਇਸਦੇ ਪੱਤੇ ਵੀ ਘੱਟ ਹਨ, ਧੰਨਵਾਦ

podhe ka rang pila ho gaya, jire ka, Kya dalu ?

(hn)
Posted by
Manish naru (9728423200)
Manish naru
Haryana
Hisar
Write Answer
Posted Date (18 Aug 2019 06:30 AM) Assigned Date (-)
Answered Date (17 Jan 2020 05:03 PM) Translated Date (02 Aug 2021 10:57 AM)

Manish ji, kripya ap podhe ki photo bhejien taki apko iske hisaab se samadhan bataya ja sake, dhanywad

दो कलमी अमर्पाली आम लगाया है पौधा चार महीने तक हरा रहा उसके बाद सुख गया कयो ?

(hn)
Posted by
Ramesh Mourya (9326803052)
Ramesh Mourya
Uttar Pradesh
Sonbhadra
Write Answer
Posted Date (18 Aug 2019 06:15 AM) Assigned Date (-)
Answered Date (18 Jan 2020 04:48 PM) Translated Date (-)

रमेश जी आप इसकी जड़ में सुंडी का हमला चेक करें अगर मौजूद है तो आप इसके ऊपर chlorpyriphos @4ml को प्रति लीटर पानी के हिसाब से स्प्रे करें धन्यवाद

jhone Da kadd vadon vaste daso ?

(pb)
Posted by
shivjeet singh (9065200011)
shivjeet singh
Punjab
Muktsar
Write Answer
Posted Date (18 Aug 2019 05:53 AM) Assigned Date (-)
Answered Date (18 Aug 2019 08:29 AM) Translated Date (-)

Jhone di height de lyi hoshi@400ml prati acre de hisaab nal spray kro.

Answered Date (18 Aug 2019 02:18 PM) Translated Date (-)

Thanks

sir ਕਿਨੂੰ ਦੇ ਬਾਗ ਵਿਚ Dropping ਕਾਫੀ ਹੋ ਰਹੀ ਹੈ, ਪਾਣੀ ਲਾਏ ਨੂੰ ਵੀ ਕਾਫੀ Time ਹੋ ਗਯਾ ਹੈ, ਇਸ ਦੀ ਰੋਕਥਾਮ ਲਈ ਕੀ ਕੀਤਾ ਜਾਵੇ, ਨਾਲੇ ਹੁਣ zinc chelate di spray karwa sakde ha ke nehi. Thanks ?

(pb)
Posted by
Davinder Kumar (9914677737)
Davinder Kumar
Punjab
Fazilka
Write Answer
Posted Date (18 Aug 2019 05:24 AM) Assigned Date (-)
Answered Date (18 Aug 2019 08:31 AM) Translated Date (-)

Davinder g iss di roktham de lyi planofix@4ml prati ltr pani de hisaab nal hafte hafte te spreha kro...ihh dropping rok dewegi..

which is produce cow feed for green fodder sorghum ?

(hn)
Posted by
KARMINDER SINGH (8630020627)
KARMINDER SINGH
Uttar Pradesh
Bijnor
Write Answer
Posted Date (18 Aug 2019 04:53 AM) Assigned Date (-)

sir hmne ek goat li thi, vo 1 month pehle bache diye the, ab use 3 and half month ho gye hain, heat mein ni aari kya krein ?

(hn)
Posted by
Kuljeet Bazigar (8302084693)
Kuljeet Bazigar
Rajasthan
Sri Ganganagar
Write Answer
Posted Date (18 Aug 2019 04:05 AM) Assigned Date (-)
Answered Date (18 Aug 2019 09:26 AM) Translated Date (-)

Kuljeet ji usko aap mineral mixture Bovimin-B powder 20gm rojana dena shuru kren iske sath aap Mintab bolus 1-1 goli subah sham deni shuru kren, isse heat mai aa jayegi.

1121 ਬਾਸਮਤੀ ਦੇ ਜਿਆਦਾ ਵਧੀਆ ਫੋਟ ਕਰਨ ਲਈ ਕਿਹੜਾ ਆਰਗੈਨਿਕ ਤਰੀਕਾ ਵਰਤਿਆ ਜਾ ਸਕਦਾ ਹੈ ਜੀ ?

(pb)
Posted by
ਗੁਰਮੀਤ ਸਿੰਘ (9653997147)
ਗੁਰਮੀਤ ਸਿੰਘ
Punjab
Faridkot
Write Answer
Posted Date (18 Aug 2019 02:00 AM) Assigned Date (-)
Answered Date (18 Jan 2020 04:46 PM) Translated Date (-)

ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ

Amla ?

(en)
Posted by
Venkat V (9966635723)
Venkat V
Andhra Pradesh
Guntur
Write Answer
Posted Date (18 Aug 2019 01:34 AM) Assigned Date (-)
Answered Date (18 Aug 2019 08:32 AM) Translated Date (-)

Venkat g kirpa apna swaal vistaar se puche tan jo apko iss ki jankari di ja ske...

mashroom ki kheti kese kare ?

(hn)
Posted by
sanjay sagar (9334821389)
sanjay sagar
Jharkhand
Jamtara
Write Answer
Posted Date (18 Aug 2019 12:35 AM) Assigned Date (-)
Answered Date (18 Aug 2019 03:58 AM) Translated Date (-)

खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है इसका बीज लेने के लिए आप Mr. jai 8882876224 जी से संपर्क कर सकते है

यूकेलिप्टस के अच्छे विकास के लिए कौन सी खाद डालें ?

(en)
Posted by
Praveen kumar (7897252031)
Praveen kumar
Uttar Pradesh
Allahabad
Write Answer
Posted Date (17 Aug 2019 11:37 PM) Assigned Date (-)
Answered Date (18 Dec 2019 05:59 PM) Translated Date (-)

बिजाई से 3-5 महीने बाद नयें पौधे मुख्य खेत में लगाएं जाते है नयें पौधे गड्ढों में मानसून के शुरू होने पर लगाएं जाते है बिजाई के समय नीम के तत्वों के साथ-साथ फास्फेट 50 ग्राम और गन्डोयां खाद 250 ग्राम प्रति गड्ढे में डालें नीम के तत्व पौधों को दीमक से बचाते है पहले साल NPK की 50 ग्राम मात्रा डालें दूसरे साल 17:17:17@ 50 ग्राम प्रति पौधे को डालें हाथों से गोड़ाई करते रहें और नदीनों के हमले की जाँच करते रहें

बल्ली या सफेदा अथवा युकेलिप्ट्स की अच्छी पैदावार के लिए कौन सी खाद डालें ?

(en)
Posted by
Praveen kumar (7897252031)
Praveen kumar
Uttar Pradesh
Allahabad
Write Answer
Posted Date (17 Aug 2019 11:30 PM) Assigned Date (-)
Answered Date (18 Dec 2019 06:00 PM) Translated Date (-)

बिजाई से 3-5 महीने बाद नयें पौधे मुख्य खेत में लगाएं जाते है नयें पौधे गड्ढों में मानसून के शुरू होने पर लगाएं जाते है बिजाई के समय नीम के तत्वों के साथ-साथ फास्फेट 50 ग्राम और गन्डोयां खाद 250 ग्राम प्रति गड्ढे में डालें नीम के तत्व पौधों को दीमक से बचाते है पहले साल NPK की 50 ग्राम मात्रा डालें दूसरे साल 17:17:17@ 50 ग्राम प्रति पौधे को डालें हाथों से गोड़ाई करते रहें और नदीनों के हमले की जाँच करते रहें

बैंगन में तना छेदक कीट से कैसे छुटकारा पाएं ?

(en)
Posted by
naresh ijardar (7869967409)
naresh ijardar
Chattisgarh
Janjgir-Champa
Write Answer
Posted Date (17 Aug 2019 11:28 PM) Assigned Date (-)
Answered Date (18 Aug 2019 08:33 AM) Translated Date (-)

इसके ऊपर tata tukumi@100gm या fame@20ml या coragen@60ml प्रति एकड़ की स्प्रे कर सकते हैं

धान में घास नष्ट करने वाली दवा का नाम ?

(hn)
Posted by
Revati Raman Pandey (8009728581)
Revati Raman Pandey
Uttar Pradesh
Azamgarh
Write Answer
Posted Date (17 Aug 2019 11:09 PM) Assigned Date (-)
Answered Date (18 Dec 2019 05:58 PM) Translated Date (-)

पौध को खेत में बीजने से 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले नदीनों की रोकथाम के लिए 30 ग्राम मैटसल्फरोन 20 डब्लयू पी को प्रति एकड़ के हिसाब से 150 लीटर पानी में मिलाकर बीजने से 20-25 दिनों के बाद छिड़काव करना चाहिए छिड़काव करने से पहले खेत में रूके हुए पानी को निकाल दें और छिड़काव करने के एक दिन बाद खेत को फिर पानी दें

Isme Kon sa rog lga hai Kya Yeh Thik Ho skta hai ?

(hn)
  • 1
Posted by
Pitamber Lal (8679975716)
Pitamber Lal
Himachal Pradesh
Mandi
Write Answer
Posted Date (17 Aug 2019 10:51 PM) Assigned Date (-)
Answered Date (19 Dec 2019 05:19 PM) Translated Date (-)

Pitamber ji isme keet ka hamla check karen agar maujood hai to aap iske uper quinalphos @4ml ko prati litre pani ke hisab se spray karen.dhanywad

ਸਰ ਜੀ ਝੋਨੇ ਨੂੰ ਬਰੋਨ ਦੀ ਸਪ੍ਰੇ ਕਦੋਂ ਕਰੀਏ ਜੀ ?

(pb)
Posted by
ਜਗਜੀਤ ਸਿੰਘ (9417853150)
ਜਗਜੀਤ ਸਿੰਘ
Punjab
Tarn Taran
Write Answer
Posted Date (17 Aug 2019 10:18 PM) Assigned Date (-)
Answered Date (18 Aug 2019 08:33 AM) Translated Date (-)

jagjit singh g jdo jhona nisaare te aa gya uss sme 100gm boron + 005234@800gm nu mila ke spray kro..

Ssa ji jhone vich ਤੋਤਾ hai jo jhone de patte khanda aa jhona 60 din da ho gya aa jhone vich ਤੋਤੇ di spray te gob di sundi di spray kr dyie hun j hun spray krvati ta dobara toh fir lor hai ja nai ?

(pb)
Posted by
sukh kang (9914921997)
sukh kang
Punjab
Jalandhar
Write Answer
Posted Date (17 Aug 2019 10:18 PM) Assigned Date (-)
Answered Date (19 Dec 2019 05:23 PM) Translated Date (-)

sukh kang ji kirpa karke daso ke tuc tota kisnu keh rahe ho ho sake ta isdi photo bhejo ta jo tuhanu is bare poori jankari diti ja sake.dhanwad

सर जी बकरी पानी नहीं पी रही हैं और पैर का रंग लाल हो गया है और बदबू भी होता है, कोई उपाय या इलाज बताएं ?

(hn)
Posted by
एम. के. रज़ा (7828441208)
एम. के. रज़ा
Chattisgarh
Mahasamund
Write Answer
Posted Date (17 Aug 2019 10:11 PM) Assigned Date (-)
Answered Date (18 Aug 2019 09:27 AM) Translated Date (-)

आप उसे तुरंत नज़दीकी डॉक्टर से जांच करवायें क्योंकि उसकी जांच करके उसका सही इलाज हो सकता है

सर जी पैर नहीं पेशाब का रंग लाल हो गया है। गलती से पैर लिखा गया है

बिहार के रोहतास जिला में अनार की खेती संभव है या नहीं ?

(hn)
Posted by
sachin (9748708152)
sachin
Bihar
Rohtas
Write Answer
Posted Date (17 Aug 2019 10:02 PM) Assigned Date (-)
Answered Date (26 Aug 2019 02:16 PM) Translated Date (-)

इसे मिट्टी की कई किस्मों में उगाया जा सकता है अच्छी उपज और अच्छी वृद्धि के लिए गहरी दोमट और जलोढ़ मिट्टी की आवश्यकता होती है यह दोमट और हल्की क्षारीय मिट्टी को भी सहनेयोग्य है इसे हल्की मिट्टी में भी उगाया जा सकता है अनार की खेती के लिए मध्यम और काली मिट्टी भी उपयुक्त रहती है अगेती किस्मों के लिए 45x30 सैं.मी., दरमियानी किस्मों और पिछेती किस्मों के लिए 45-60x45 सैं.मी. फासले का प्रयोग करें अगेती मौसम की फसल के लिए 45x30 सैं.मी. जबकि देरी से पकने वाली फसल के लिए 60 x 45 सैं.मी. फासले का प्रयोग करें बीज को 1-2 सैं.मी. गहरा बोयें बिजाई के लिए, रोपण विधि का प्रयोग किया जाता है बीज को नर्सरी में बोयें और सिंचाई करें पौध लगाने के समय जरूरत के अनुसार पानी और खाद डालें 25-30 दिनों में पौध खेत में लगाने के लिए तैयार हो जाती है पौध रोपण के लिए तीन से चार सप्ताह के पुराने पौधे लगाएं अगेती मौसम की किस्मों के लिए 500 ग्राम बीज और पिछेती मौसम की किस्मों के लिए 250 ग्राम बीज प्रति एकड़ के लिए आवश्यक है बिजाई से पहले, बीज को गर्म पानी में (50°सै. पर 30 मिनट) या 0.01 ग्राम सटरैपटोसाइकलिन प्रति लीटर दो घंटों के लिए रखें इसके बाद बीज को छांव में सुखाएं और क्यारियों में बीज दें रबी के मौसम में फल गलन का रोग ज्यादातर होता है इसके उपचार के लिए मरकरी क्लोराईड से बीज का उपचार करें बीज को 1 ग्राम मरकरी क्लोराईड प्रति लीटर से 30 मिनट के लिए उपचार करें और सुखा लें रेतली ज़मीनों में फसल ज्यादातर तने पर से गल जाती है इससे बचाने के लिए 3 ग्राम कारबनडैज़िम 50% डब्लयू पी प्रति किलो से बीज का उपचार करें खेत में गली हुई रूड़ी की खाद 8-10 टन प्रति एकड़ में डालें और साथ ही नाइट्रोजन 60 किलो (130 किलो यूरिया), फासफोरस 25 किलो (155 किलो सिंगल सुपर फासफेट), पोटाश 25 किलो (40 किलो म्यूरेट ऑफ पोटाश) गाय का गोबर, एस एस पी और म्यूरेट ऑफ पोटाश की पूरी मात्रा और युरिया की एक तिहाई मात्रा खेत की तैयारी के समय डालें बाकी बची यूरिया को दो समान भागों में बांटकर रोपाई के बाद 30वें और 45वें दिन डालें फूल के अच्छी तरह बनने और अच्छी वृद्धि के लिए, पानी में घुलनशील खाद NPK(19:19:19) 10 ग्राम को प्रति लीटर पानी में मिलाकर पौधे के शुरूआती विकास के दौरान स्प्रे करें रोपाई के 40 दिन बाद 12:61:00 4-5 ग्राम + सूक्ष्म तत्व 2.5 से 3 ग्राम + बोरोन 1 ग्राम को प्रति लीटर पानी में मिलाकर स्प्रे करें फूल की गुणवत्ता को सुधारने के लिए पानी में घुलनशील खाद NPK 13:00:45 20 ग्राम को प्रति लीटर पानी में मिलाकर फूल के विकसित होने के समय डालें मिट्टी की जांच करें और यदि मैगनीशियम की कमी दिखे तो इसे पूरा करने के लिए मैगनीशियम सल्फेट 5 ग्राम को प्रति लीटर पानी में मिलाकर रोपाई के 30-35 दिन बाद और कैल्शियम की कमी को पूरा करने के लिए कैल्शियम नाइट्रेट 5 ग्राम को प्रति लीटर पानी में मिलाकर रोपाई के 30-35 दिन बाद डालें कई बार खोखले और बेरंगे तने दिखाई देते हैं, जिससे फूल भी भूरे रंग का हो जाता है और पत्ते भी मुड़ जाते हैं यह सब बोरोन की कमी के कारण होता है इसके लिए बोरेक्स 250-400 ग्राम को प्रति एकड़ में डालें बिजाई के लिए, रोपण विधि का प्रयोग किया जाता है उपयुक्त आकार के बैड तैयार करें प्रत्येक बैड में डी ए पी 40 ग्राम, यूरिया 25 ग्राम और म्यूरेट ऑफ पोटाश 30 ग्राम डालें और मिट्टी में अच्छी तरह मिलायें उसके बाद बीज को नर्सरी में बोयें और सिंचाई करें, आवश्यकता के अनुसार खाद डालें बिजाई के बाद नए पौधे 25-30 दिनों के बाद रोपाई के लिए तैयार हो जाते हैं रोपाई के लिए तीन से चार सप्ताह के पौधों का प्रयोग करें शाम के समय रोपाई करें

turmeric best grow up type in Punjab ?

(pb)
Posted by
Narinder (8195858188)
Narinder
Punjab
Hoshiarpur
Write Answer
Posted Date (17 Aug 2019 09:56 PM) Assigned Date (-)
Answered Date (19 Dec 2019 05:21 PM) Translated Date (-)

Narinder ji you can grow varieties like Punjab Haldi 1,Punjab Haldi 2 in punjab.thank you

spray pipe kehdi company di best hai and kitho mil skdi hai plz dseo ?

(en)
Posted by
Rajkaran chahal (7404980008)
Rajkaran chahal
Haryana
Sirsa
Write Answer
Posted Date (17 Aug 2019 09:53 PM) Assigned Date (-)

निमाटोड के लिए कौन सी दवा का उपयोग करें ?

(hn)
Posted by
Naresh Meena (9887366730)
Naresh Meena
Rajasthan
Sawai Madhopur
Write Answer
Posted Date (17 Aug 2019 09:48 PM) Assigned Date (-)
Answered Date (18 Aug 2019 08:34 AM) Translated Date (-)

Nematode ke liye furadon@7kg prati acre ke hisaab se burkaav krein...yeh sbse best hai.

मैंने मिर्ची लगाई है 10:00 15 दिन हो चुके हैं अब उनमें कौन सी खाद का प्रयोग करें कि उनकी जड़ों का विकास अच्छी तरह एवं उसके अंदर शाखाएं और पत्तियां जल्दी विकसित हों अच्छी तरह से विकसित और पौधा बढ़िया बना रहे ?

(hn)
Posted by
Naresh Meena (9887366730)
Naresh Meena
Rajasthan
Sawai Madhopur
Write Answer
Posted Date (17 Aug 2019 09:47 PM) Assigned Date (-)
Answered Date (18 Aug 2019 10:25 AM) Translated Date (-)

Naresh ji aap mirch mai 25 kg acre ke hisab se (Yara :complex) dalen or unhe ashi trh se jddh ke paas mitti lgae

जानवरों को रात में मच्छरों और मक्खियों से बचाने के लिए क्या करें ?

(hn)
Posted by
yogash (9179666757)
yogash
Madhya Pradesh
Sheopur
Write Answer
Posted Date (17 Aug 2019 09:40 PM) Assigned Date (-)
Answered Date (18 Aug 2019 04:34 AM) Translated Date (-)

sab se best masrdani A ja phir tikkil 1 Lt Pani may 1 ml Ka sarka krne k band duya krdo

Madhya Pradesh

18 Aug 2019

thanks

Answered Date (18 Aug 2019 09:30 AM) Translated Date (-)

जानवरों को मच्छर से बचाने के लिए सरसों के तेल तथा डीज़ल या मिट्टी का तेल मिक्स करके स्प्रे करें, इसमें डीज़ल या मिट्टी के तेल की मात्रा सरसों के तेल से ज्यादा नहीं होनी चाहिए, यह आप सरसों के तेल से थोड़ा कम ही डालें, क्योंकि डीज़ल या मिट्टी का तेल ज्यादा डालने से पशु को नुकसान होता है, जहां पर मच्छर बैठता है वहा स्प्रे कर सकते हैं, मालिश नहीं, इससे पशु को मच्छर से राहत मिल जाएगी ..

Madhya Pradesh

18 Aug 2019

thanks

Answered Date (17 Aug 2019 11:33 PM) Translated Date (-)

नीम की पत्तियों का धुआं करें

Madhya Pradesh

17 Aug 2019

thanks

sir sahiwal cow ko mok nahi hatt rahi hai konsi dvai de ?

(pb)
Posted by
Kala Sharma (8837873241)
Kala Sharma
Punjab
Mansa
Write Answer
Posted Date (17 Aug 2019 09:33 PM) Assigned Date (-)
Answered Date (18 Aug 2019 09:33 AM) Translated Date (-)

iss nu tuci Fortivir injection 10ml lgwao, isde nal biotrim-DS bolus 1-1 goli swere sham deni suru kro , iss nal farak paan jawega..

ਪੂਸਾ ਨੂੰ ਉੱਲੀ ਰੋਗ ਤੋ ਬਚਾਉਣ ਲਈ ਕੁਝ ਜਾਣਕਾਰੀ ਦਿੱਤੀ ਜਾਵੇ।ਅੱਜੇ ਤੱਕ ਠੀਕ ਹੈ ਪਰ ਹਰ ਸਾਲ ਹੋ ਲੱਗ ਜਾਂਦੀ ਹੈ ਤੇ ਬੀਮਾਰੀ ਇਸ ਦਾ ਹੁਣ ਪਹਿਲਾਂ ਹੀ ਹੱਲ ਹੋ ਸਕੇ ?

(en)
Posted by
ਹਰਪਾਲ ਸਿੰਘ (9865300013)
ਹਰਪਾਲ ਸਿੰਘ
Punjab
Patiala
Write Answer
Posted Date (17 Aug 2019 09:22 PM) Assigned Date (-)
Answered Date (19 Dec 2019 05:33 PM) Translated Date (-)

ਹਰਪਾਲ ਜੀ ਉੱਲੀ ਰੋਗ ਤੋਂ ਬਚਾਉਣ ਤੋਂ ਲਈ folicur @200ml ਜਾ pulsor @200ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਧੰਨਵਾਦ

White layer murgi zameen Pr cage se kam production krti hai kya or kitna production krti hai ?

(hn)
Posted by
akash kumar (7027996563)
akash kumar
Haryana
Gurgaon
Write Answer
Posted Date (17 Aug 2019 09:21 PM) Assigned Date (-)
Answered Date (18 Aug 2019 01:21 PM) Translated Date (-)

Akash ji aisa kuch nahi hai zameen pe v pro jyada aati hai.

Sheath blight ko rokne ke liye kon c dva dale ?

(hn)
Posted by
gaurav rana (9068667890)
gaurav rana
Haryana
Karnal
Write Answer
Posted Date (17 Aug 2019 09:10 PM) Assigned Date (-)
Answered Date (19 Dec 2019 05:36 PM) Translated Date (-)

aap folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml ko prati acre ke hisab se spray karen.dhanywad

makke me illi lagne ka kya karan hai ?

(hn)
Posted by
Raja Bhai (7489676086)
Raja Bhai
Madhya Pradesh
Chhindwara
Write Answer
Posted Date (17 Aug 2019 09:09 PM) Assigned Date (-)
Answered Date (19 Dec 2019 05:37 PM) Translated Date (-)

raja ji yeh jyada nami ke karn ho raha hai iske liye aap quinalphos@400ml ko prati litre pani ke hisab se spray karen.dhanywad

अगस्त महीने की सबसे अच्छी खेती के बारे में ?

(hn)
Posted by
श्री आनंद तिवारी (9893913605)
श्री आनंद तिवारी
Madhya Pradesh
Anuppur
Write Answer
Posted Date (17 Aug 2019 09:07 PM) Assigned Date (-)
Answered Date (19 Dec 2019 05:44 PM) Translated Date (-)

anand ji aap august mahine me makka ki bijai kar sakte hai iske ilava aap sabjiyon ki bijai kar sakte hai.dhanywad

sir ji cow nu swere tika bhraya hun ah sham nu lahu jiha suttya daso ke reason ho skda ?

(pb)
  • 1
Posted by
LovePreet Dhillon (7087074767)
LovePreet Dhillon
Punjab
Tarn Taran
Write Answer
Posted Date (17 Aug 2019 09:02 PM) Assigned Date (-)
Answered Date (18 Aug 2019 09:37 AM) Translated Date (-)

ehh pashu da egg tutan krke pashu blood sutda hai tuci iss nu Pregstay gold powder 50gm rojana dena suru kro, iss vich darrn wali gal nhi hai, tuci ehh powder 20 din tak dinde rho, jekar ohh gaban hoii tan rukk jawegi nahi tan dubara heat vich aa jawegi.

18 Aug 2019

thnx sir

How can I germinate Banana tree at home and what are the fertilizer used in harvesting of Banana tree ?

(en)
Posted by
Padma (9101932019)
Padma
Assam
Lakhimpur
Write Answer
Posted Date (17 Aug 2019 08:59 PM) Assigned Date (-)
Answered Date (15 Jan 2020 03:56 PM) Translated Date (-)

Application of urea@450gm (Nitrogen@200gm) and MOP@350g (K2O@210gm) is done in 5 equal splits.

2 jhotiya 3-3 var nave duth hon tu bad nahi rehndia asi te ake ki sale karn lage koi last ilaj daso AI karvone va bar war ?

(pb)
Posted by
gurpreet singh (9915575205)
gurpreet singh
Punjab
Tarn Taran
Write Answer
Posted Date (17 Aug 2019 08:30 PM) Assigned Date (-)
Answered Date (18 Aug 2019 09:44 AM) Translated Date (-)

ਉਸਦੀ ਬੱਚੇਦਾਨੀ ਵਿਚ Metricef-IU ਦਵਾਈ ਦੋ ਦਿਨ ਲਗਾਤਾਰ ਭਰਵਾਓ ਅਤੇ ਉਸ ਨੂੰ Bovimin-B ਪਾਊਡਰ 100 ਗ੍ਰਾਮ ਰੋਜਾਨਾ ਅਤੇ PG care bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਫਿਰ ਅਗਲੀ ਵਾਰ ਦੁਬਾਰਾ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਓ, ਟੀਕਾ ਭਰਵਾਕੇ ਤੁਸੀ ਉਸ ਨੂੰ Receptel injection 5ml IV ਲਗਵਾਓ .

Eh dona dwaian bare dso te cotton te ki kam krdia ne ?

(pb)
  • 2
Posted by
karan sandhu (9828681286)
karan sandhu
Rajasthan
Sri Ganganagar
Write Answer
Posted Date (17 Aug 2019 08:28 PM) Assigned Date (-)
Answered Date (18 Aug 2019 04:01 AM) Translated Date (-)

Narme de vich iss di maatra 300ml prati acre hai..Narme de vich ihh white fly, soondi ate rass choosan wale keeta nu rokdi hai...jo solo nam wali spray hai ihh v tele machar ate chepe nu rokdi hai...iss di maatra 60ml prati acre hai.

Sir g padan 16 tarik nu 9 am baje pai c 17 nu sham nu 8 pm te meeh jyada hon Karn pani Nikln lag gya. 35 ghante ho gye pai nu. kam kregi ke nai dso plz ?

(pb)
Posted by
avijot (7347265007)
avijot
Punjab
Sangrur
Write Answer
Posted Date (17 Aug 2019 08:27 PM) Assigned Date (-)
Answered Date (18 Aug 2019 04:20 AM) Translated Date (-)

Avijot g 35 ghante padan nu kam krn de lyi bhut hunde hnn..padan kam kr jawegi...soondi da haml iss nal control ho jawega..

ਸਰ ਜੀ ਮੱਝ ਸੂਈ ਨੂੰ ਦੋ ਦਿਨ ਹੋ ਗਏ ਪਹਿਲੇ ਦਿਨ ਪਿਛਲੇ ਥਣਾਂ ਵਿੱਚੋਂ ਦੁੱਧ ਦੇ ਨਾਲ ਖੂਨ ਆਇਆ ਹੁਣ ਖੂਨ ਤਾ ਨਹੀਂ ਆਉਂਦਾ ਪਰ ਧਾਰ ਪਿਛਲੇ ਥਣਾਂ ਦੀ ਬਹੁਤ ਸਖਤ ਹੋ ਗਈ ਹੈ ਇਲਾਜ ਦੱਸੋ ਕਿਰਪਾ ਕਰਕੇ ?

(pb)
Posted by
Gagandeep singh (9463888805)
Gagandeep singh
Punjab
Kapurthala
Write Answer
Posted Date (17 Aug 2019 08:15 PM) Assigned Date (-)
Answered Date (18 Aug 2019 03:28 PM) Translated Date (-)

tuci usde thnaa vich Mamiprotec tube chdwao ate uss nu injection Amoxirum 4.5gm, Megludyne injection 20ml ate Avil 10ml lgwao baki uss nu 250gm chini, 250gm dalda ghee ate 10 gm Nimbu da satt jo pansari ton mil jawega ehh chngi trah milaa ke garm krke 5-7 din deo, iss nal frak paa jawega.

Answered Date (18 Aug 2019 07:29 PM) Translated Date (-)

ਸਰ ਇੱਕ ਥਣ ਵਿੱਚ ਗਿਲਟੀ ਵੀ ਰੜਕਦੀ ਹੈ ਉਸ ਬਾਰੇ ਵੀ ਦੱਸੋ ਕਿ ਦਿੱਤਾ ਜਾਵੇ ਕਿ ਉਹ ਖੁਰ ਜਾਵੈ

syama gaay kahan mil jayegi ?

(hn)
Posted by
aviral Shukla (6386841999)
aviral Shukla
Uttar Pradesh
Gonda
Write Answer
Posted Date (17 Aug 2019 08:12 PM) Assigned Date (-)
Answered Date (18 Aug 2019 09:48 AM) Translated Date (-)

Aviral ji kripya aap us breed ki cow ki photo bhejen tan jo apko uske dealer ka no diya jaa ske aur apko sahi jankari di ja ske.

Answered Date (20 Sep 2019 08:56 AM) Translated Date (-)

ji phito to nahi thai sune the is ke baare men