Punjab
Search
ਸਰ 13*12 ਦੇ ਸ਼ੈੱਡ ਵਿਚ ਕਿਨੇ ਮੁਰਗੇ ਰੱਖ ਸਕਦੇ ਹਾ ਜਾਣਕਾਰੀ ਦਿਓ ਜੀ ?
(pb)
jekar tuci desi bache rakhe hai tan 80-90 rakh skde ho, jekar badde rakhne hai tan 50-60 tak rakh skde ho, baki jekar bhar khule shadan nu jgah hai tan jyada v rakh skde ho..
ਪਿਆਜ ਦੀ ਕਿਸਮਾਂ ਬਾਰੇ ਜਾਨਕਾਰੀ ?
(pb)
Punjab
Agrifound Dark Red: ਇਹ ਕਿਸਮ 95-110 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 120 ਕੁਇੰਟਲ ਪ੍ਰਤੀ ਏਕੜ ਹੈ ਹੋਰ ਰਾਜਾਂ ਦੀਆਂ ਕਿਸਮਾਂ N 53: ਇਹ ਕਿਸਮ 100-110 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸਦੀਆਂ ਗੰਢੀਆਂ ਵੱਡੇ ਆਕਾਰ ਦੀਆਂ ਅਤੇ ਗੂੜੇ ਲਾਲ ਰੰਗ ਦੀਆਂ ਹੁੰਦੀਆਂ ਹਨ ਇਸਦਾ ਔਸਤਨ ਝਾੜ 60-80 ਕੁਇੰਟਲ ਪ੍ਰਤੀ ਏਕੜ ਹੈ Bhima Shakti Bhima Shakti Bhima Dark red
poultry farm ?
(pb)
Punjab
Navdeep ji kirpa krke ehh dso tuci Poultry farm vare ki jankari lena chahunde ho tan jo tuhanu sahi jankari diti ja skee, tuci training leni hai, isda kam suru krna hai ya kam kr rehe ho ya koi bimari vare jankari leni hai kirpa vistar nal pusho ji.
sir ji buffalo sui to baad, ki- ki Dena, jis naal oh dudh vdia de sake, Dana kinne kilo tak pauna ?
(pb)
Rajasthan
ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5-7 ਦਿਨ ਦੇਣੀ ਸ਼ੁਰੂ ਕਰੋ, ਫਿਰ ਇਸ ਤੋਂ ਬਾਦ ਤੁਸੀ ਉਸ ਨੂੰ ਦਾਣਾ ਦੇਣਾ ਸ਼ੁਰੂ ਕਰੋ ਤੁਸੀ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਇਸ ਨੂੰ ਰੋਜਾਨਾ 35-40 ਕਿਲੋ ਹਰਾ ਚਾਰਾ ਦਿਓ..
sir ji buffalo 9 month di gaban a, ohda temperature down a, koi tareeka daso thik Karan Da, please jaldi daso ?
(pb)
tuci uss nu Mifex botal 450ml lgwao, uss vich Tonophas injection 20ml, Avil 10ml mix krke IV slow lgwao, baaki uss nu Injection AMC forte 4.5gm ate Milonex injection 20ml, Micovet injection 20ml lgwao fir agle din uss nu Tinacal injection 30ml lgwao ate mifex botal nu shdd ke bakki sare injection lgwao ji, iss nal frak paa jawega..
ਇਸ ਕੱਟੇ ਦੀ ਨਸਲ ਦੱਸੋ ਜੀ ?
(pb)
Rajasthan
ehh murrah nasal da katta hai ji.
Gujarat
Sangwan ki kheti ki information chahiye muje
sir goat farm training kdo Te kithe hovegi bathinda ya mansa ?
(pb)
Punjab
Gurtej singh ji batihinda de kvk te mansa de krishi vigyan kendra vich traning di koe date aje jari nahi kiti gayi hai ji. tusi othe ja ke ana goat farming di traning layi apna name likhwa deo ji. baki pashu palan vibag patiala de rouni farm te goat farming traning 27-28 aug nu ho rahi hai ji. tusi othe ja ke admission layi pata kar sakde ho.
उड़द है, इसमें कौन सा रोग है, अभी उड़द फली आई है ?
(en)
Maharashtra
अमित जी, यह फंगस के हमले की वजह से हो रहा है आप इसकी रोकथाम के लिए इसमे carbendazim @ 4 ग्राम यां mancozeb @ 4 ग्राम प्रति लीटर पानी के हिसाब से स्प्रे कर सकते हैं, धन्यवाद
Madhya Pradesh
thank you mem
ਸਰ ਮੱਝ ਦਾ ਕੜ / ਮੈਲਾ ਚਲ ਗਿਆ ਹੈ ਹੁਣ ਦੁਧ ਵਧਾਉਣ ਲਈ ਫੀਡ/ ਖੁਰਾਕ ਕੀ ਦਿੱਤੀ ਜਾਵੇ ਜੀ ?
(en)
Punjab
ਉਸ ਨੂੰ Anabolite liquid 100-100ml ਸਵੇਰੇ ਸ਼ਾਮ, Lactomax bolus 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ, ਬਾਕੀ ਉਸ ਨੂੰ ਹਰਾ ਚਾਰਾ ਵਧਿਆ ਮਾਤਰਾ ਵਿਚ ਦਿਓ ਅਤੇ ਤੁਸੀ ਕਾਰਗਿਲ ਦੀ Fresher ਫੀਡ ਦੇ ਸਕਦੇ ਹੋ ਜਾ ਜੋ ਤੁਹਾਡੀ ਮੱਝ ਵਧਿਆ ਤਰੀਕੇ ਨਾਲ ਖਾਂਦੀ ਹੈ ਓਹੀ ਦੇ ਸਕਦੇ ਹੋ..
iss paudhe mein keeda laga hai, dava batayein ?
(hn)
Maharashtra
Yogesh ji, yeh sundi ke hamle ki vajah se hota hai, ap iski roktham ke liye isme quinalphos @400 gram ko 150 litre pani mein mila kar prati acre ke hisaab se spray kar sakte hain, dhanywad
hnji sir pusaa 44 bare dsyo ?
(pb)
Maharashtra
ਪੂਸਾ 44: ਇਹ ਕਿਸਮ ਸਭ ਤੋਂ ਵੱਧ ਝਾੜ ਵਾਲੀ ਕਿਸਮ ਹੈ ਪਰ ਇਹ ਕਿਸਮ ਪੱਕਣ ਦੇ ਲਈ 155 ਦਿਨ ਤੱਕ ਦਾ ਸਮਾਂ ਲੈ ਜਾਂਦੀ ਹੈ, ਜਿਸ ਕਾਰਨ ਬਿਮਾਰੀ ਦਾ ਹਮਲਾ ਹੋ ਜਾਂਦਾ ਹੈ ਇਸ ਕਿਸਮ ਦਾ ਝਾੜ 90 ਮਣ ਤੱਕ ਚਲਾ ਜਾਂਦਾ ਹੈ
2000 kist ke liye photo bhim singh son of amilal singh vpo khokha tehsil&distt hisar ?
(en)
Punjab
अपनी खेती टीम की तरफ से कोई भी फोटो नहीं मंगवाई गई, आपकी किश्त की जानकारी आपको नज़दीकी सहकारी सोसाइटी से ही पता करनी पड़ेगी जो मैसेज आपको आये हैं यह अपनी खेती नाम पर एक धोखा है, अपनी खेती एक मोबाइल ऐप है जो किसानों को जानकरी देती है और किसी भी तरह की जानकारी आपसे नहीं पूछती, ज़्यादा जानकारी के लिए आप हमारे हेल्पलाइन नंबर 9779977641 पर कॉल कर सकते हैं
Uttar Pradesh
Dhan ke jadon me keeda hai koi upchar batayen
mere kol 1 saal de HF Vashi hai jo ke saver to aapnia lataa,(legs) te stand nahi karte Rahi, kirpa karke koi ilaj daso ?
(pb)
Punjab
tuci isda nazdiki doctor ton temprature check krwao jisde hisab nal isda sahi ilagg kita jawega..
ਬਾਈ ਝੋਟੀ ਹੈ ਪਹਿਲੇ ਸੂਏ milk 3 Killo ਦਿੰਦੀ milk kive ਵਧੂ ?
(pb)
Punjab
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ, ਬਾਕੀ ਖੁਰਾਕ, ਪਸ਼ੂ ਦੇ ਰਹਿਣ ਸਹਿਣ, ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ, ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 1 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ , ਬਾਕੀ ਤੁਸੀ Anabolite liquid 100ml ਰੋਜ, Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ, ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ ਬਾਕੀ ਤੁਸੀ ਖੁਰਾਕ ਦਾ ਪੂਰਾ ਧਿਆਨ ਰੱਖੋ.
2000 kist ke liye jagdish singh%sh. amillal singh vpo khokha tehsil&distt. hisar ?
(en)
Punjab
Apni Kheti ki taraf se koe bhi photo nai mangwayi gayi hai ji. aapki kishat ki janari aapko apni nazdiki cooperative society se hi pata karni padegi ji. jo massage aapko aaye hai yeh apni kheti name par ek fraud ( dhokha )hai ji. apni kheti sirf ek mobile app hai jo sirf kissano ke liye jankari deti hai kisis tarah ki koe detail aapse nai puhti ji . jeyada jankari ke liye aap hmare helpline no. 9779977641 par call kar sakte hai ji.
sir vo 2000 kist ke liye photo upload karne the sir ji to vo kaha se hongi ?
(en)
Punjab
अपनी खेती टीम की तरफ से कोई भी फोटो नहीं मंगवाई गई, आपकी किश्त की जानकारी आपको नज़दीकी सहकारी सोसाइटी से ही पता करनी पड़ेगी जो मैसेज आपको आये हैं यह अपनी खेती नाम पर एक धोखा है, अपनी खेती एक मोबाइल ऐप है जो किसानों को जानकरी देती है और किसी भी तरह की जानकारी आपसे नहीं पूछती, ज़्यादा जानकारी के लिए आप हमारे हेल्पलाइन नंबर 9779977641 पर कॉल कर सकते हैं
ਸਰ ਜੀ ਖੇਤ ਵਿਚ ਚੂਹੇ ਬਹੁਤ ਆ ਫਸਲਾਂ ਨੂੰ ਖਰਾਬ ਕਰਦੇ ਆ ਕੋਈ ਹੱਲ ਦਸੋ ਜੀ ?
(pb)
Maharashtra
ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ
kheti main deemak ?
(hn)
Punjab
Deemak ki roktham ke liye chloro@1ltr prati acre je hisaab se spray krein...yeh kgade pani mein aap kr skte ho..
choloro 50 % koo daleee
Maharashtra
आपका धन्यवाद
Multiplex ki soldier wee use kar sakttee hai dose 2kg per acre
sir strawberry de plants kitho miln ge te ik plant kine rups da aa
Narme k patte ekathe ho rhe hai or isme safed machhar or juu bhi hai kya krein?
(hn)
spary karoo movento ( bayer ) + neem oil
4 din baad spary karo pegasus ( sygenta)
ਅਮਰੂਦ ਇਸ ਤਰ੍ਹਾਂ ਖਰਾਬ ਹੋ ਰਹੇ ਨੇ, ਕੋਈ ਇਲਾਜ ਦਸੋ ?
(pb)
Punjab
ਬਲਕਾਰ ਜੀ, ਇਹ ਫੰਗਸ ਦੇ ਹਮਲੇ ਦੀ ਵਜ੍ਹਾ ਨਾਲ ਖਰਾਬ ਹੋ ਰਹੇ ਹਨ ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿੱਚ copper oxychloride @ 3 ਗ੍ਰਾਮ ਪ੍ਰਤੀ ਲਿਟਰੇ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
मुझे बैंगन के हाइब्रिड बीज pusa 5, 6, & 9 चाहिए कहां से मिलेंगे ?
(hn)
Darakhat ਦੇ ਨੀਚੇ ਜੀਰੀ ਗਿਰ ਜਾਂਦੀ ਏ, ਕੋਈ ਹੱਲ ਦੱਸੋ ਜੀ
(pb)
Punjab
Hardeepji, jekar jiri gir jandi hai tan tusi fasal jad pakan te aundi hai tan is nu pani lagona band kardoo, ajeha karan nal jeeri khadi rahe gi, dhanwad
सर जी धान के पौधे की जड़ में कीड़ा लग गया है, उसका उपाय बताइए ?
(hn)
Maharashtra
अनुज जी, आप जड़ में कीट की रोकथाम के लिए chlorpyriphos @ 1 लीटर को 60 किलो मिटटी में मिला कर प्रति एकड़ के हिसाब से डाल सकते हैं, धन्यवाद
सर हमारा गन्ना मोटा क्यों नहीं होता, बारीक ही रहता है ?
(hn)
Maharashtra
विवेक जी, कृपया आप बताये कि अपने इसमें कौन सी खाद का इस्तेमाल किया है, और कितनी मात्रा में किया है, ताकि आपको इसके बारे में जानकारी दी जा सके, धन्यवाद
Uttar Pradesh
पोषक तत्व की कमी
ਸਰ ਇਸ ਵਰ 1509 ਲੇਟ ਹੋ ਗਿਆ ਲਾਉਣ ਵਿੱਚ ਇਸ ਕਰਕੇ ਫੋਟ ਘੱਟ ਏ, ਲਾਏ ਨੂੰ 10 ਦਿਨ ਹੋ ਗਏ, ਹੱਲ਼ ਦੱਸੋ ?
(pb)
Punjab
ਰਵਿੰਦਰ ਸਿੰਘ ਜੀ, ਤੁਸੀਂ ਝੋਨੇ ਦੀ ਚੰਗੀ ਫੋਟ ਲਈ ਇਸ ਵਿੱਚ mycorrhiza @ 4kg ਪ੍ਰਤੀ ਏਕੜ ਕੇ ਹਿਸਾਬ ਨਾਲ ਇਸਤੇਮਾਲ ਕਰ ਸਕਦੇ ਹੋ, ਧੰਨਵਾਦ
sir ji indoxacard 14.5% +Acatamiprid 7.7 % se narme te Ki km kardi Aa ?
(pb)
Maharashtra
gagan ji eh chitti makhi ate tinde di sundi di roktham kardi hai isdi matra 200ml nu 150 litre pani vich mila ke spray karo.dhanwad
मशरूम की खेती कैसे करें ?
(hn)
Maharashtra
खुम्ब की किस्में कई प्रकार की होती है जैसे कि बटन खुम्ब, डींगरी, शटाकी खुम्ब, पराली खुम्ब, और मिलकी खुम्ब इनमे से कुछ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुम्ब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तह लगाये जिसके ऊपर 75 ग्राम बीज डाले इसके ऊपर की तह उलट होती है इस प्रकार 5-5 पूलो की तह में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तह लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है
ਸਰ ਮੇਂ ਸਿਰਸਾ ਹਰਿਆਣਾ ਸੁਖਦੇਵ ਸਿੰਘ ਵਿਰਕ ਲਸਣ ਦੇ ਬੀਜ ਵਾਸਤੇ ਤੁਹਾਡਾ ਸੁਝਾਅ ਚਾਹੀਦਾ ਹੈ, ਲਸਣ ਦਾ ਬੀਜ ਜੁਮਣਾ ਸਫੇਦ 5 or HG 17 ਵਾਰੇਟੀ ਦਾ ਬੀਜ ਕਿਥੋ ਮਿਲੇਗਾ ?
(en)
mere dhaan mein jhulsa Laga hai ?
(hn)
Maharashtra
Pawan ji, jhulsa rog ki roktham ke liye ap folicur @ 200 ml ko 150 litre pani mein mila kar prati acre ke hisaab se spray kar sakte hain, dhanywad
ਮੁੱਛਲ ਦਾ ਝਾੜ ਹੁਣ ਕਿਵੇਂ ਵੱਧ ਸਕਦਾ ਹੈ ਜਾਂ ਫੌਕ ਨੂੰ ਕਿਵੇਂ ਰੋਕ ਸਕਦੇ ਹਾਂ ?
(en)
Answer de deo sir plz ?
(en)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
kapaas mein hara tela hai, kya karein ?
(hn)
Maharashtra
Sumit ji, yeh fungus ka hamla hua hai, ap iski roktham ke liye isme custodia @ 300 ml ko 150 litre pani mein mila kar prati acre ke hisaab se spray kar sakte hain, dhanywad
ਝੋਨੇ ਵਿੱਚ ਸਾਰੀ ਗੱਲਬਾਤ ਦੱਸੋ ?
(pb)
Punjab
ਅਮਰੀਕ ਜੀ, ਕਿਰਪਾ ਕਰ ਕੇ ਆਪਣਾ ਸਵਾਲ ਵਿਸਥਾਰ ਨਾਲ ਪੁਛੋ ਕੇ ਤੁਸੀਂ ਝੋਨੇ ਬਾਰੇ ਕਿ ਜਾਣਕਾਰੀ ਲੈਣਾ ਚਾਹੁੰਦੇ ਹੋ, ਤਾਂਜੋ ਤੁਹਨੂੰ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾ ਸਕੇ, ਧੰਨਵਾਦ
makka mein gobh mein kide Lage hain, iske liye kya karein ?
(hn)
Maharashtra
Amar ji, yeh sundi ka hamla hua hai ap iski roktham ke liye isme quinalphos @ 400 ml ko 150 litre pani mein mila kar prati acre ke hisaab se spray kar sakte hain, dhanywad
chukandar ki kheti ?
(hn)
Maharashtra
चुकंदर के लिए दोमट मिट्टी सबसे अच्छी होती है मिट्टी की 9.5 पी एच की आवश्यकता होती है इस फसल को सामान्य मिट्टी में भी उगाया जा सकता है प्रसिद्ध किस्में :- Crimson Globe, Detrict Dark Red खेत में 3-4 बार हैरो से जोताई करें बीज के अच्छे उत्पादन के लिए, ज़मीन को अच्छे से तैयार करें और उसमें उपयुक्त नमी बनाये रखें बिजाई के लिए सितंबर के आखिरी सप्ताह से मध्य अक्तूबर का समय उपयुक्त होता है बिजाई के लिए कतारों में 45-50 सैं.मी. फासले का प्रयोग करें बीजों को 3 सैं.मी. की गहराई में बोयें 1.5-2.5 किलो बीज प्रति एकड़ में प्रयोग करें बिजाई से पहले कार्बेनडाज़िम 50 डब्लयू पी या थीरम 2 ग्राम से प्रति किलो बीज का उपचार करें खेत की तैयारी के समय 5 टन गाय का गोबर प्रयोग करें खादों की मात्रा नाइट्रोजन 12 किलो (यूरिया 25 किलो), फासफोरस 5 किलो (एस एस पी 12 किलो) और पोटाशियम 20 किलो (म्यूरेट ऑफ पोटाश 30 किलो) प्रति एकड़ में प्रयोग करें फासफोरस और पोटाश की पूरी मात्रा और नाइट्रोजन की आधी मात्रा बिजाई से पहले आखिरी जोताई के समय मिट्टी में मिलायें इसी समय बोरैक्स पाउडर 2 किलो प्रति एकड़ में मिलायें बिजाई के दो महीने बाद नाइट्रोजन की बाकी बची मात्रा डालें चुकंदर को 8 सिंचाइयों द्वारा 80-100 सैं.मी. की आवश्यकता होती है पहली सिंचाई बिजाई के 25 दिन बाद और अगली 4 सिंचाइयां 25 दिनों के अंतराल पर करें और बाकी की सिंचाइयां 20 दिनों के अंतराल पर करें अंकुरण के 25-30 दिनों के बाद कमज़ोर नए पौधों की गोडाई करें पौधे से पौधे में 15-20 सैं.मी. का फासला जरूर होना चाहिए दूसरी गोडाई पहली गोडाई के 15-20 दिनों के बाद करें खरपतवार नियंत्रण के लिए 2-3 गोडाइयों की आवश्यकता होती है इस फसल की तुड़ाई अंत मार्च से मई महीने में की जाती है जब पत्तों की निचली सतह पीले रंग की हो जाये तब तुड़ाई की जाती है कटाई के 1-3 दिन पहले हल्की सिंचाई की आवश्यकता होती है यह चुकंदर की औसतन पैदावार 30- 40 क्विंटल प्रति एकड़ और हरे चारे की पैदावार 5-10 क्विंटल प्रति एकड़ देती है
Uttar Pradesh
thank you shilpa ji jo app ne hame chhukandar ki kheti ke liye sujhhav diya maim ji
arandi ki kheti kab or kese karu ?
(hn)
Punjab
अरंडी मुख्य रूप से इसके बीजों के लिए उगाया जाने वाला वार्षिक पौधा है इसके बीजों से निकाला गया तेल खाने के लिए प्रयोग नहीं होता है, पर इसका उद्योगिक स्तर पर काफी प्रयोग होता है इसके अलावा औषधीय और प्रकाश उद्देश्य से भी इसका उपयोग किया जाता है तेल निकालने के बाद बाकी बचे तेल केक को जैविक खाद के रूप में प्रयोग किया जाता है भारत अरंडी का मुख्य उत्पादक देश है और भारत में गुजरात, आंध्र प्रदेश और राजस्थान मुख्य अरंडी उत्पादक राज्य हैं व्यापारिक खेती के लिए कम उपजाऊ भूमि का प्रयोग अरंडी की खेती के लिए किया जाता है पर यह गहरी, अच्छे निकास वाली, उपजाऊ, हल्की तेजाबी रेतली दोमट मिट्टी में उगाने पर अच्छे परिणाम देती है मिट्टी की पी एच 5 से 8.5 होनी चाहिए गर्मियों में खेत की तीन से चार बार गहरी जोताई करें इससे नदीनों को खत्म करने और मिट्टी में नमी रखने में मदद मिलेगी डलियों को तोड़ने के लिए जोताई के बाद तवियों से जोताई करें फिर मिट्टी के स्तर को समतल करें ताकि खेत में पानी ना खड़ा रह सके अरंडी को पूरे वर्ष उगाया जा सकता है, जहां सिंचाई की सुविधा उपलब्ध हो अरंडी की खेती के लिए जुलाई के दूसरे सप्ताह से लेकर अगस्त का पहला सप्ताह उपयुक्त होता है फासला किस्म और बिजाई के समय पर आधारित होता है सिंचित हालातों में 90सैं.मी.x60 सैं.मी. या 120 सैं.मी.x 60 सैं.मी.फासले का प्रयोग करें जब कि बारानी हालातों में 60 सैं.मी.x45 सैं.मी. फासले का प्रयोग करें बीजों को ज्यादा गहराई में बोने से परहेज़ करें इन्हें 5 सैं.मी. की गहराई में बोयें इसकी बिजाई गड्ढा खोदकर की जाती है किस्म के आधार पर फसल 145-180 दिनों में कटाई के लिए तैयार हो जाती है जब एक या दो फल सूखते या पीले होते दिखाई दें, तो अरंडी की गुच्छों में कटाई शुरू करें सभी गुच्छे समान समय पर नहीं पकते इसलिए दो-तीन तुड़ाइयां आवश्यक हैं तुड़ाई के बाद गुच्छों को धूप में चार से पांच दिन सुखाएं अच्छी तरह से सूखने के बाद बीजों को अलग कर लें फलों की जल्दी कटाई ना करें इससे तेल की प्रतिशतता कम हो जाती है यह बिजाई के ढंग पर आधारित होती है यदि बीजों को हल के पीछे डालना है तो ज्यादा बीजों की मात्रा 4.5 से 6 किलोग्राम प्रति एकड़ में आवश्यकता होती है यदि गड्ढा खोदकर बिजाई की जाए तो 2.5 से 3.3 किलोग्राम प्रति एकड़ की आवश्यकता होती है फसल को मिट्टी से होने वाली बीमारियों से बचाने के लिए बिजाई से पहले कार्बेनडाज़िम 2 ग्राम से प्रति किलो बीजों का उपचार करें अच्छी तरह से सूखे हुए फलों में से बीजों को अलग कर लें उसके बाद बीजों से अरंडी का तेल निकाल लें तेल निकालने के बाद तेल केक में 8-10 प्रतिशत अरंडी का तेल होता है तेल केक का प्रयोग खेत में जैविक खाद के रूप में प्रयोग किया जा सकता है अरंडी की पूरी फसल को 17-20 सिंचाइयों की आवश्यकता होती है बारिश के मौसम में सिंचाई की आवश्यकता नहीं होती शुरूआती अवस्था में नदीनों की रोकथाम बहुत महत्तवपूर्ण है बिजाई के 20वें और 50वें दिन बाद हाथों से दो बार गोडाई करें बिजाई के दूसरे और तीसरे दिन बाद पैंडीमैथालीन 1 लीटर को 250 लीटर पानी में मिलाकर डालें यह घास और चौड़े पत्तों वाले नदीनों को रोकने में सहायक होगा
2000 rupaye ke liye link me geo location nahi aa rahi hai ?
(hn)
Punjab
राज सिंह जी अपनी खेती टीम की तरफ से कोई भी फोटो नहीं मंगवाई गई, आपकी किश्त की जानकारी आपको नज़दीकी सहकारी सोसाइटी से ही पता करनी पड़ेगी जो मैसेज आपको आये हैं यह अपनी खेती नाम पर एक धोखा है, अपनी खेती एक मोबाइल ऐप है जो किसानों को जानकरी देती है और किसी भी तरह की जानकारी आपसे नहीं पूछती, ज़्यादा जानकारी के लिए आप हमारे हेल्पलाइन नंबर 9779977641 पर कॉल कर सकते हैं
Doctor saab ji chonna nu 2 spray kehdi devai de kriye kehde time kriye pusa 44, cr 212, 126 variety a ne g ?
(pb)
sir chonna ok aa ji
Doctor saab ji chonna nu 2 spray kehdi devai de kryea kehde time 60 day 80 day chonna Bilkul ok a ji 1 spray fungicides de krtey ji 50 day te takumi pulsor di
Sir, this is a mango tree and suffering like fungus type white insects . please recommend proper solution to reduce thi disease ?
(en)
Maharashtra
Mithilesh ji, this is the attack of mealy bug on the tree, for its control please give application of imidacloprid @ 1.5 ml per litre of water, thank you
Fish Seed Kaha Se Le, Fish Feed Kaha Se Le ?
(pb)
Punjab
Fish Seed lene ke liye aap 98153 11687 harbhajan singh ji se baat kare ji. inki fish seed hatchery hai ji.
ਨਿੰਬੂ ਪਕ ਕੇ ਪਾਟ ਜਾਂਦੇ ਹਨ ?
(pb)
Punjab
ਗੁਰਪ੍ਰੀਤ ਜੀ, ਇਹ boron ਤੱਤ ਦੀ ਘੱਟ ਦੀ ਵਜ੍ਹਾ ਨਾਲ ਹੋ ਜਾਂਦਾ ਹੈ, ਤੁਸੀਂ ਇਸ ਵਿੱਚ boron @ 1 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
Cow is not increase a milk after one month calving and don’t eat feed properly plz tell me solution ?
(en)
Punjab
Give the buffalo/cow balanced diet, along with this, give him anabolite liquid 100 ml daily, Broton liquid 50ml daily and tablet of Calcimust bolus 1-1 in morning and evening, it will help in milk yield. Thanks
2000 किश्त पंजीकरण हेतु ?
(hn)
Punjab
अपनी खेती टीम की तरफ से कोई भी फोटो नहीं मंगवाई गई, आपकी किश्त की जानकारी आपको नज़दीकी सहकारी सोसाइटी से ही पता करनी पड़ेगी जो मैसेज आपको आये हैं यह अपनी खेती नाम पर एक धोखा है, अपनी खेती एक मोबाइल ऐप है जो किसानों को जानकरी देती है और किसी भी तरह की जानकारी आपसे नहीं पूछती, ज़्यादा जानकारी के लिए आप हमारे हेल्पलाइन नंबर 9779977641 पर कॉल कर सकते हैं
Haryana
Thank you sir
sir mere phone te app pure tarah nal show ni hundi ?
(pb)
Punjab
Dhalwinder ji jo tuhanu samsia aa rehi hai kirpa krke tuci usde screnshot click krke upload kro ji jiss nu dekh ke tuhanu sahi jankari diti jaa skee...
ਮੌਲਸਰੀ ਦਾ ਪੌਦਾ 5 ਸਾਲ ਦੇ ਇਕਦਮ ਪੱਤੇ ਸੁੱਕਣ ਲੱਗ ਗੇ ਕੀ ਕਰਾਂ ਕਿਹੜੀ ਦਵਾਈ ਪਾਵਾਂ ?
(pb)
Punjab
ਬਲਜਿੰਦਰ ਸਿੰਘ ਜੀ, ਇਹ ਤੱਤਾਂ ਦੀ ਘਾਟ ਦੀ ਵਜਾ ਨਾਲ ਹੋ ਜਾਂਦਾ ਹੈ, ਤੁਸੀਂ ਇਸ ਵਿੱਚ vermicompost @ 4 ਤੋਂ 5 ਕਿਲੋ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾ ਕਰ ਸਕਦੇ ਹੋ, ਧੰਨਵਾਦ
basmati 1121 late lagi thi, usko gand padne se kese bachaya jaa sakta hai ?
(en)
Punjab
Jagmohan ji, jad mein gand nematods ki vajah se ban jati hain, agar jad mein nematods hain to ap iski roktham ke liye isme furadon @ 3 kilo ka istemla kar sakte hain, dhanywad
इस समय किस चीज की खेती की जाए ?
(hn)
Maharashtra
दीपक कुमार सिंह जी, आप इस समय सब्जियां जैसे के राजमा, शिमला मिर्च, खीरा-ककड़ी, लोबिया, करेला, लौकी, तुरई, पेठा, खरबूजा, तरबूज, पालक, फूलगोभी, बैंगन, भिण्डी, अरबी, एस्पेरेगस, ग्वार की बिजाई कर सकते हैं, धन्यवाद
basmati 1121 late lagi hai thodi usko gand padne se bchaya jaa sakta hai ya nhi, agar bachaya jaa sakta hai to kese ?
(en)
Punjab
Jagmohan ji, jad mein gand nematods ki vajah se ban jati hain, agar jad mein nematods hain to ap iski roktham ke liye isme furadon @ 3 kilo ka istemla kar sakte hain, dhanywad
answer apse pucha hai sir hame pta hota to apse thoda poochte
?
(hn)
Punjab
प्रकाश् जी आपके द्धारा भेंजी गई वीडियों अपलोड नहीं हुई है कृप्या आप वीडियों दोबारा अपलोड करें ताकि आपको सही जानकारी दी जा सके
Yeh Kele ka ped Hai jisme Kela Bada bhi nahi ho raha hai
Hello navroop singh ji, sir ji meri buffalo ka liver weak hai. oh mok bahut mardi a bahut Madicine diti but koi result nahi mila. plz koi hall daso doodh bhi bahut ghat dindi a, jese aap ne bataya maine feed v baise hi banvai hai. buffalo suye hoye 4 month ho gye ne 6 ltr doodh se jyada nahi deti fat 8 aa jati hai snf 9.5 aati hai plzz answer ?
(pb)
Punjab
Bhola ji tuci uss nu pett de kiria lai Bendikind plus bolus deo ate Broton liquid 50-50ml swere sham deo ehh liver tonic hai iss nal hajma sahi rehnda hai baki uss nu Halotas 2-2 golia swere sham deo, ehh mokk rokan vich help krdia hai, baki uss nu khurak ek varr sarri naa paao uss nu thodi thodi khurak din vich 3 varr deo, baki jdoo mokk thik hoo jawe fir uss nu Enerdyna liquid 100-100ml swere sham ate Milkout powder 2-2 chamch swere sham deo iss nal dudh vdhh jawega..
kaddu di wal koyi spray daso jo kaddu lagg aaun ji ?
(en)
Punjab
Lakhvir ji aap tuc isde uper NPK 130045@10 gram prati litre pani de hisab nal spray karo isto ilava tuc isdi 3g cutting kro.dhanwad
Punjab
aap es par 19.19.19.ki spare 1500liter Pani parti ekad 1kg ka estamal Kara
19-19-19 kya hai ji
Punjab
sir ji 19.19.19.pani me ghulna Wali khade bol sakte he jab podho jaruri tatav ki kami Ho jati he to us ki purti ke lieay 19.19.19.ka paryog karte he
eh ek acre se km nahi milti meri to ghar me bagichi hai
Thanks
इसमें रोग लगा है ?
(hn)
Punjab
राहुल जी कृपया बताये के यह दिक्कत पूरे खेत में आ रही है या एक पौधे पर ताकि आपको उसके हिसाब से जानकारी दी जा सके धन्यवाद
मैं आम्रपाली आम का या जो हर साल फल दे, वो प्रजाति लगाना चाहता हूँ और वह भी गमले में कृप्या करके बताये और मैं वो पेड़ कहां से खरीद सकता हूँ, धन्यवाद ?
(hn)
Punjab
Ashok ji plant lene ke lia aap Bherav ji 9213297390 Mahavir Nursery se samparak kare, Thankyou.
Sir sade kuj khet jyada sehm vale ne pani ni sukda kafi din te jdo asi ohna kheta ch jhone di paniri lgaunde ha ta oh adhi marr jandi hai te sanu dobara lgauni pendi hai kuj hal dso sir isda ?
(pb)
Punjab
khuspal ji tuc sulphur di varto kar sakde ho isde nal pani khet vich smauna shuru kar dinda hai.dhanwad
धान में पीलापन क्यों आता है ?
(hn)
Punjab
इसके कई कारण हो सकते है तत्व की कमी भी और बीमारी भी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद
नरमे को पीलेपन से बचाने के लिए ?
(hn)
Punjab
रोहताश जी कृपया बताये के आपने इसमें क्या क्या खाद डाली है ताकि आपको इसके बारे में पूरी जानकारी दी जा सके धन्यवाद
ਸਰ ਗਾ ਦੇ ਥਣ ਵਿੱਚੋ ਇਸ ਤਰਾ ਦਾ ਚੀੜ ਨਿਕਲ ਰਿਹਾ ਏ, ਗਾਂ 5 ਮਹੀਨੇ ਦੀ ਗੱਭਣ ਹੈ।।
(pb)
Parm ji tuci usde than vich Mamiprotec tube chdwao, baki uss nu Intasef-Tezo injection 4.5gm, Megludyne injection 20ml, CRB injection 20ml ehh 3 din lgwao ate uss nu Vitum-h liquid 10-10ml swere sham ate Mumidium powder 50gm rojana deo ji iss nal frak paa jawega..
सर धान में इस समय फरटेरा डाल दी जाये तो कैसा रहेगा ?
(hn)
Punjab
रवि जी fertera कीट के हमले के कारण डाला जाता है कृपया बताये के अभी खेत में कोनसे कीट का हमला हुआ है ताकि आपको इसके बारे में पूरी जानकारी दी जा सके धन्यवाद
ਵੀਰ ਜੀ ਕਿੰਨੂ ਦਾ ਫਲ ਪਾਟ ਕੇ ਗਿਰ ਰਿਹਾ ਹੈ ਜੀ, ਕਾਰਨ ਅਤੇ ਹੱਲ ਦੱਸੋ ਜੀ ?
(pb)
Punjab
ਪਲਵਿੰਦਰ ਜੀ ਇਹ ਜ਼ਿਆਦਾ ਸਿੰਚਾਈ ਦੇ ਕਾਰਨ ਹੁੰਦਾ ਹੈ ਇਸਦੇ ਲਈ ਬੂਟੇ ਨੂੰ ਪਾਣੀ ਸਹੀ ਮਾਤਰਾ ਵਿਚ ਲਾਓ ਧੰਨਵਾਦ
ਨਿੰਬੂ ਨੂੰ ਫਲ ਨਹੀਂ ਲੱਗਦੇ ?
(pb)
Punjab
ਮਨਜਿੰਦਰ ਜੀ ਕਿਰਪਾ ਕਰਕੇ ਦੱਸੋ ਕੇ ਬੂਟੇ ਦੀ ਉਮਰ ਕਿੰਨੀਹੈ ਤਾਂਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ