Manage Expert Answers

Search

Total Count :- 258604

cow heat ni kad rahi 4month Di sui hai ?

(pb)
Posted by
lakhvir Brar (7710424048)
lakhvir Brar
Punjab
Moga
Write Answer
Posted Date (22 Aug 2019 07:24 AM) Assigned Date (-)
Answered Date (22 Aug 2019 04:33 PM) Translated Date (-)

Brar ji uss nu pett de kiria lai Flukarid-Ds bolus deo, isde nal Bovimin-B powder 100gm rojana ate Ovumin advance bolus rojana 1 goli deo ate 21 din tak deo, iss nal heat vich aa jawegi..

PR 111 kine Dina vich pakda hai ?

(pb)
Posted by
sukhbir brar (9417829399)
sukhbir brar
Punjab
Faridkot
Write Answer
Posted Date (22 Aug 2019 07:23 AM) Assigned Date (-)
Answered Date (22 Aug 2019 07:35 AM) Translated Date (-)

ihh kisam 135 dina de vich pakk ke tyaar ho jandi hai ...iss da jhaad 27qtl prati acre hai.

Kya paddy ki fasal ki height rokne ke liye ghrda chamatkar spray kr skte hain, paddy 1718 hai or 55 din ki ho gyi hai ?

(hn)
Posted by
Deepak singh (8824462956)
Deepak singh
Punjab
Faridkot
Write Answer
Posted Date (22 Aug 2019 07:16 AM) Assigned Date (-)
Answered Date (22 Aug 2019 10:35 AM) Translated Date (-)

Deepak ji aap iska istemal kar sakte hai iski matra 400-500ml prati acre ke hisab se istemal ki jati hai.dhanywad

soybean mein phul nahin aaya, kya Karein ?

(hn)
Posted by
jamnashankar (9413991480)
jamnashankar
Rajasthan
Kota
Write Answer
Posted Date (22 Aug 2019 07:15 AM) Assigned Date (-)
Answered Date (22 Aug 2019 07:39 AM) Translated Date (-)

Iske upper npk 13 00 45@2kg prati acre ke hisaab se spray krein. yeh growth ka kaam krti hai.

sarojani nagar agriculture ?

(hn)
Posted by
kapil Kumar (7007087304)
kapil Kumar
Uttar Pradesh
Lucknow
Write Answer
Posted Date (22 Aug 2019 07:13 AM) Assigned Date (-)
Answered Date (22 Aug 2019 10:34 AM) Translated Date (30 Jul 2021 10:26 AM)

kapil ji kripya aap apa swal vistar se pooche taki aapko iske bare men poori jankari di ja sake.dhanywad

सोयाबीन 55 दिन का हो गया है फली दिखाई नहीं दे रही थोड़े से फूल दिखाई दे रहे हैं, इसका क्या उपाय है 7 दिन का सोयाबीन 55 दिन का हो गया है, कोई दवाई बताएं जिससे फूल बनने शुरू हो जाये ?

(hn)
Posted by
jamnashankar (9413991480)
jamnashankar
Rajasthan
Kota
Write Answer
Posted Date (22 Aug 2019 07:06 AM) Assigned Date (-)
Answered Date (22 Aug 2019 10:32 AM) Translated Date (30 Jul 2021 10:25 AM)

अच्छी वृद्धि और अच्छी उपज के लिए यूरिया 3 किलो को 150 लीटर पानी में मिलाकर बिजाई के बाद 60 वें और 75 वें दिन स्प्रे करें

ਸਰ ਇਸ ਤੇ ਕਿਹੜੀ ਸਪਰੇਅ ਕਰੀਏ ?

(en)
  • 1
Posted by
Satnam Singh Atwal (8054747407)
Satnam Singh Atwal
Punjab
Bathinda
Write Answer
Posted Date (22 Aug 2019 07:04 AM) Assigned Date (-)
Answered Date (22 Aug 2019 10:30 AM) Translated Date (-)

ਸਤਨਾਮ ਜੀ ਇਸਦੇ ਉਪਰ ਤੁਸੀ blitox 2gm ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

dhaan ke patte sukh rahe hain, upay kya karein ?

(hn)
Posted by
Baleshwat Patel (7697752058)
Baleshwat Patel
Chattisgarh
Bilaspur
Write Answer
Posted Date (22 Aug 2019 07:03 AM) Assigned Date (-)
Answered Date (22 Aug 2019 07:39 AM) Translated Date (-)

Kripya photo bheje tan jo dekh ke apko iss ki jankari di ja ske.

ਮੱਝ ਨੂੰ ਮਸਰਾ ਦੀ ਸੂੜੀ ਤੇ ਕੌੜੀ ਖੱਲ ਰਲਾਕੇ ਪਾ ਸਕਦੇ ਹਾਂ ਇਸ ਨਾਲ ਦੁੱਧ ਵਿੱਚ ਕੋਈ ਫਰਕ ਪਵੇਗਾ ਜਾਂ ਨਹੀਂ।

(pb)
Posted by
Jagjit Hundal (9876001371)
Jagjit Hundal
Punjab
Amritsar
Write Answer
Posted Date (22 Aug 2019 07:02 AM) Assigned Date (-)
Answered Date (22 Aug 2019 09:17 PM) Translated Date (-)

ਹਾਂਜੀ ਤੁਸੀ ਉਸ ਨੂੰ ਇਹ ਚੀਜਾਂ ਦੇ ਸਕਦੇ ਹੋ ਇਸ ਨਾਲ ਦੁੱਧ ਵਿਚ ਫਰਕ ਪੈ ਜਾਵੇਗਾ ਇਹ ਚੀਜਾਂ ਤੁਸੀ ਉਸਦੇ ਖਾਣ ਦੇ ਹਿਸਾਬ ਨਾਲ ਦਿਓ ਜੀ

22 month di jhoti weight ve 3.50+ pehlan seman bhrya c 2 month tu tara de gai hun fir tara de rahi seman bhra ke ki dewa os nu ki oho ve reh ju koi injection vegera ?

(pb)
Posted by
Gurwinder Sran Zaildar (9915133044)
Gurwinder Sran Zaildar
Punjab
Bathinda
Write Answer
Posted Date (22 Aug 2019 06:55 AM) Assigned Date (-)
Answered Date (22 Aug 2019 04:35 PM) Translated Date (-)

Zaildar ji uss nu PG care bolus rojana 1 goli deo ate 21 din tak dinde reho, iss nal andar ton infection khtam howega jekar ohh gaban hoi tan rukk jawegi, jekar ohh heat vich aaundi hai tan tuci dubara swal pusho fir tuhanu uss hisab nal jankari de diti jawegi..

ਵੀਰ ਜੀ ਅਸੀਂ ਮੋਨੋ ਦਵਾਈ ਵਿੱਚ 11.00.37 ਪਾ ਕੇ ਨਰਮੇ ਤੇ ਕਰ ਸਕਦੇ ਹਾਂ ?

(pb)
Posted by
Lovepreet Sandhu (9780112655)
Lovepreet Sandhu
Punjab
Bathinda
Write Answer
Posted Date (22 Aug 2019 06:26 AM) Assigned Date (-)
Answered Date (22 Aug 2019 07:40 AM) Translated Date (-)

Nahi g iss de nal koi v npk di spray mila ke nahi kr skde ho. ihna dona nu mila ke spray krn nal asar nahi howega.

Answered Date (22 Aug 2019 07:49 AM) Translated Date (-)

ok

fish feed and chicks feed making training ?

(pb)
Posted by
gurshminder singh (8360654272)
gurshminder singh
Punjab
Bathinda
Write Answer
Posted Date (22 Aug 2019 06:00 AM) Assigned Date (-)
Answered Date (22 Aug 2019 06:13 PM) Translated Date (-)

fish feed fi training tohanu apne dist de fishery department punjab de office to milegi te chick feed di traning v tohanu apne Distt de KVK to miegi ji. tusi kvk vich je ke apna name likhwa ke aao os to baad jado training shuru hoe ta tohanu call karke bula leya janda hai ji.

सर गाय का बच्चा 15 दिन का है, कब्ज हो गया है, बहुत जोर लगाता है, तब पैखाना होता है ?

(hn)
Posted by
sumit Kumar (9430947918)
sumit Kumar
Bihar
Jehanabad
Write Answer
Posted Date (22 Aug 2019 05:16 AM) Assigned Date (-)
Answered Date (22 Aug 2019 04:37 PM) Translated Date (30 Jul 2021 10:25 AM)

आप उसे 200 मि.ली. लस्सी, 50 ग्राम सरसों का तेल और आधा चम्मच हल्दी मिलाकर दें और 5 दिन तक देते रहें इससे फर्क पड़ जाएगा

ਸਰ ਮਸ਼ਰੂਮ ਦੀ ਟ੍ਰੇਨਿੰਗ ਵੀਡੀਓ ਜਾ ਤਿਆਰ ਕਰਨ ਦੀ ਕੋਈ ਵੀਡੀਓ ਲਿੰਕ ਦੱਸ ਦੇਵੋ ਜੀ ?

(pb)
Posted by
sandeep singh brar (9417090003)
sandeep singh brar
Punjab
Muktsar
Write Answer
Posted Date (22 Aug 2019 05:16 AM) Assigned Date (-)
Answered Date (22 Aug 2019 06:10 AM) Translated Date (03 Feb 2021 03:14 PM)

ਖੁੰਬਾ  ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ ਕੁੱਜ ਖੁੰਬਾ ਸਰਦੀ ਦੇ ਮੌਸਮ ਵਿਚ ਅਤੇ ਕੁੱਜ ਗਰਮੀ ਦੇ ਮੌਸਮ ਵਿਚ ਲਗਾਈਆਂ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਲਗਾਉਣ ਦਾ ਸਮਾਂ ਅਲਗ ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ  ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ  5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ  300 ਗ੍ਰਾਮ  ਬੀਜ ਪਾ ਕ  ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*--  ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ  ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ

bottle gourd nivaran ?

(en)
  • 4
Posted by
Kotthakota Nagesh (9000011488)
Kotthakota Nagesh
Andhra Pradesh
Ananthapur
Write Answer
Posted Date (22 Aug 2019 05:10 AM) Assigned Date (-)
Answered Date (22 Aug 2019 06:12 AM) Translated Date (-)

iss ke upper carbendazim@400gm ja M-45@400gm prati acre ke hisaab se spray krein...

?

(hn)
Posted by
satish kumar (9721101723)
satish kumar
Uttar Pradesh
Barabanki
Write Answer
Posted Date (22 Aug 2019 04:53 AM) Assigned Date (-)
Answered Date (22 Aug 2019 10:26 AM) Translated Date (30 Jul 2021 10:25 AM)

satish ji kripya aap apna swal vistar s epooche taki aapko iske bare men poori jankari di ja sake.dhanywad

Answered Date (22 Aug 2019 05:00 AM) Translated Date (-)

Sir mai karele ki kheti karta hu, krela me baguda lga hai kaun si dvai padegi.

Answered Date (22 Aug 2019 05:05 AM) Translated Date (-)

Baguda ki dava

सर हमारी गाय जो 15 दिन पहले ब्याई है, उसके बच्चे को थलरेसीस(गले के पास गिलटी) हो गया है, कौन सा दवा देना पड़ेगा ?

(hn)
Posted by
sumit Kumar (9430947918)
sumit Kumar
Bihar
Jehanabad
Write Answer
Posted Date (22 Aug 2019 04:50 AM) Assigned Date (-)
Answered Date (22 Aug 2019 03:43 PM) Translated Date (-)

Inj OTC: 80-100 ml IV dissolved in normal saline. Inj Melonex: 10 ml IM Inj Avil: 10 ml IM All medicine should b given for 3 day. After confirmation of Theileria by lab test give Butalex

Answered Date (22 Aug 2019 03:45 PM) Translated Date (-)

Sorry the dose I have given for cow. For calf: OTC: 10-20 ml Avil- 5 ml Melonex: 5 ml

maine tamatar par galti se 2 farti dal Diya Kaya ilaj karu ?

(hn)
Posted by
santosh mewada (9753326735)
santosh mewada
Madhya Pradesh
Shajapur
Write Answer
Posted Date (22 Aug 2019 03:53 AM) Assigned Date (-)
Answered Date (22 Aug 2019 06:13 AM) Translated Date (30 Jul 2021 10:24 AM)

Santosh g 2,4-D ki agar apne spray krdi hai. toh iss ka abb koi bhi ilaaj nahi hai...ho ske toh iss ke upper pani ki spray kr de...Abb tak iss ka asar shuru ho chuka hoga...yeh fasal ko jlaa degi.

sir gobi di hybrid pniri chahidi aa koi contact number dyo, 1.5 kile di chadi aa ?

(pb)
Posted by
Er. Harjinder Singh (9464374886)
Er. Harjinder Singh
Punjab
Ferozpur
Write Answer
Posted Date (22 Aug 2019 03:08 AM) Assigned Date (-)

sir pr1401 musal Jone nusheath blight disease ho rhe aa, koi vadia company Da technical dasyo. Jona 65 din Da ho gya aa, Padan payi nu 22 din ho gye aa ?

(pb)
Posted by
Er. Harjinder Singh (9464374886)
Er. Harjinder Singh
Punjab
Ferozpur
Write Answer
Posted Date (22 Aug 2019 03:04 AM) Assigned Date (-)
Answered Date (22 Aug 2019 07:30 AM) Translated Date (-)

iss de upper folicur@200ml di spray kro...ihh prati acre di dosage hai.

chili me phl nahi ?

(hn)
Posted by
Gopal raj (7979745798)
Gopal raj
Bihar
Bhagalpur
Write Answer
Posted Date (22 Aug 2019 03:00 AM) Assigned Date (-)
Answered Date (22 Aug 2019 07:52 AM) Translated Date (-)

Gopal g kripya apna swaal vistaar se puche tan jo apko poori jankari di ja ske.

सोयाबीन कि फसल 52 दिन कि हो गई, फल नहीं लगे हैं, क्या करें कोई उपाय बताओ ?

(hn)
Posted by
Santosh sharma (7697349797)
Santosh sharma
Madhya Pradesh
Shajapur
Write Answer
Posted Date (22 Aug 2019 02:05 AM) Assigned Date (-)
Answered Date (22 Aug 2019 07:53 AM) Translated Date (-)

iss ke upper npk 13 00 45@2kg prati acre ke hisaab se spray krein...yeh fal fool aane mein help kregi.

22 Aug 2019

ठीक है सर

जी मैंने डेयरी फार्मिंग की ट्रेनिंग ले रखी है, उसका सर्टिफिकेट भी है मेरे पास, एक भैंस तो है दो भैंस और लेनी है दो भैंस के लिए लोन मिल जायेगा, 1 .लोन मिलेगा भी तो कौनसे विभाग में, किस अधिकारी से मिलना होगा ?

(hn)
Posted by
देवेन्द्र चौधरी (8433169606)
देवेन्द्र चौधरी
Uttar Pradesh
Aligarh
Write Answer
Posted Date (22 Aug 2019 01:10 AM) Assigned Date (-)
Answered Date (22 Aug 2019 08:12 AM) Translated Date (-)

Devender g, jis Department Dey aap ney course kiya hai usi Department sey contact kro, voh aap ki Loan krne mey help krege

Ghar mein jhinga paalan kaise krein ?

(hn)
Posted by
roshan channe (9307521831)
roshan channe
Maharashtra
Wardha
Write Answer
Posted Date (22 Aug 2019 01:00 AM) Assigned Date (-)
Answered Date (22 Aug 2019 06:11 PM) Translated Date (-)

जिन इलाकों में पूरा पानी खारा (5 नंबर) है और जहाँ पर कोई फसल नहीं उगाई जा सकती, पर उस ज़मीन में आप झींगा मछली पालन का काम कर सकते है जी सबसे पहले झींगा पालन का काम शुरू करने के लिए एक एकड़ पर 8 लाख रूपये का खर्चा आ जाता है इस काम के लिए बिजली की सप्लाई हर समय चाहिए क्योंकि इस काम के लिए तालाब ऑक्सीजन के लिए और पानी के बहाव को बदलने के लिए एरिएटर लगाने पड़ते हैं जो कि रात को पूरा समय चलने चाहिए एक एरिएटर कम से कम 33-34 हज़ार का आता है एक एकड़ में 4 एरिएटर लगते है एरिएटर रात के समय चलते रहने चाहिए इसमें 60% खर्च फीड का आता है क्योंकि यह फीड 70 से 75 रूपये प्रति किलो मिलती है इसमें फीड और दवाइयों का खर्च आता है, बाकि इस काम में रोज़ाना फीडिंग होती है झींगा पालन में पानी के पैरामीटर का संतुलन रखना बहुत ज़रूरी है जैसे कि सैलनिटी, पोटाशियम, मैग्नीशियम और पी.एच आदि यदि पानी के पैरामीटर बिगड़ते है तो उन्हें दवाई डालकर सेट्ट करना ज़रूरी है सब्सिडी और मार्केटिंग इस समय 2.5 एकड़ और 4 लाख रूपये की सब्सिडी चल रही है यह आंध्रा प्रदेश से चंडीगढ़ या दिल्ली हवाई जहाज के ज़रिये आता है, इनकी ब्रीडिंग समुन्द्र के किनारे पर होती है यह चार महीनों में तैयार हो जाता है इसकी सबसे छोटी स्थानक मार्किट दिल्ली है इसके खरीददार आंध्रा, महाराष्ट और गुजरात से माल खरीदने के लिए आते है इसका रेट पीस के ज़रिये तह किया जाता है यदि एक किलो में 100 पीस है तो इसका रेट 200 रूपये है, पर ज़्यादातर लोक एक किलो में 40 पीस बेचते है, क्योंकि इनका रेट 400 रूपये है एक किलो में जितने कम पीस होंगें उसका उतना ही ज़्यादा रेट होगा, इसका रेट अब बढ़ता जा रहा है

मेरे पास 3 भैंस है मैं अपना डेरी फार्म स्टार्ट करना चाहता हूं जिसे मैं अभी बढ़ाकर 10 से 12 भैंसो तक ले जाना चाहता हूं इसके लिए loan kese milega ?

(hn)
Posted by
raj jat (7489352205)
raj jat
Madhya Pradesh
--
Write Answer
Posted Date (21 Aug 2019 11:35 PM) Assigned Date (-)
Answered Date (22 Aug 2019 04:40 PM) Translated Date (30 Jul 2021 10:24 AM)

डेयरी फार्मिंग के लिए लोन अलग अलग कामों के लिए मिलता है जैसे शैड के लिए, पशुओं के लिए, डेयरी मशीनरी के लिए सबसे पहले आपने जिसके लिए लोन लेना है उस संबंधी आवेदन नज़दीक के डिप्टी डायरेक्टर को मिलकर दें ,इसके लिए आपके पास डेयरी ट्रेनिंग होनी जरूरी है उसके सर्टीफिकेट के हिसाब से आपको लोन मिलेगा यह ट्रेनिंग आप अपने नज़दीकी केवीके से प्राप्त कर सकते है वहां समय समय पर ट्रेनिंग दी जाती है आप वहां जाकर अपना फार्म भर आए जब भी वहां ट्रेनिंग होगी तो आपको फोन करके बता दिया जाएगा

सर सुअर पालन के बारे में डिटेल में बताइये और कैसे trainng मिलेगी क्या बजट होगा स्टार्टिंग और 2000 वर्ग फ़ीट में हो सकता है या नही ?

(hn)
Posted by
NIRMAL Singh (7007188076)
NIRMAL Singh
Uttar Pradesh
Sitapur
Write Answer
Posted Date (21 Aug 2019 11:32 PM) Assigned Date (-)
Answered Date (22 Aug 2019 04:42 PM) Translated Date (30 Jul 2021 10:24 AM)

सूर पालन का काम भी ट्रेनिंग से बिना न शुरू करें, शुरू करने से पहले आप किसी सफल सुअर पालक के फार्म पर खुद जाकर बाकी शैड बनाने के लिए फार्म पर जाकर खुद समझना पड़ेगा क्योंकि यह अलग अलग जगह के हिसाब से सैट करना पड़ता है सफल सुअर पाल के तजुर्बे के अनुसार एक सुअरी एक वर्ष में 2—2.5 बार बच्चे देती है पहले ब्यांत में 6—7 बच्चे देती है और दूसरे ब्यांत में 10—14 बच्चे देती है यदि आप सुअर मीट के लिए तैयार कर रहे हैं तो एक सुअर 7—8 महीनों में लगभग 1 क्विंटल का हो जाता है और उससे 100 रूपये प्रति किलो के हिसाब से बिमक जाता है और गाभिन सुअरी 150—200 रूपये प्रति किलो के हिसाब से बेची जाती है सुअरों की मार्किटिंग की भी कोई दिक्कत नहीं है क्योंकि व्यापारी खुद फार्म से आकर सुअर ले जाते हैं उसके बाद फीड सही खिलाकर उन्हें आगे बेच देना बाकी लोन के लिए ट्रेनिंग स्र्टीफिकेट तो जरूरी है ही पर सिर्फ स्र्टीफिकेट ही नहीं और भी कागज़ों की जरूरत पड़ेगी क्योंकि यह सारा कुछ बैंकों पर निर्भर करता है कि बैंक को लोन पास करने के लिए कौन से दस्तावेज चाहिए यह अलग अलग बैंकों के अनुसार कम ज्यादा हो सकता है क्योंकि कोई बैंक कैसे वैरीफिकेशन करता है कोई कैसे पांच सुअरी गाभिन 10—11 महीनों के बाद पहली इनकम आती है और लगभग एक सुअरी 3500 रूपये महीने की इनकम आती है,इस तरह आप सुअर पालन का काम शुरू कर सकते है, सुअर पालन के लिए आप large white yorkshire नस्ल रख सकते हैं, इसकी ट्रेनिंग आप अपने नज़दीकी केवीके में प्राप्त कर सकते है आप वहां जाकर टे्रनिंग का फार्म आए जब भी वहां ट्रेनिंग होगी तो वो आपको फोन करके बता देंगे

22 Aug 2019

बहुत बहुत धन्यवाद सर

22 Aug 2019

ਸਰ ਸੂਰ ਪਾਲਣ ਦੀ ਟਰੇਨਗ ਫਿਰੋਜ਼ਪੁਰ ਕਦੋਂ ਲਗ ਰਹੀ ਹੈ

धान में कौन सी दवा का छिड़काव करें खरपतवार के लिए ?

(hn)
Posted by
vikas tripathi (9161750952)
vikas tripathi
Uttar Pradesh
Basti
Write Answer
Posted Date (21 Aug 2019 11:17 PM) Assigned Date (-)
Answered Date (22 Aug 2019 08:00 AM) Translated Date (-)

Dhaan mein pani sukha kar nomini gold@100ml prati acre ke hisaab se spray Krein.

Madhya Pradesh

Answered Date (21 Aug 2019 11:36 PM) Translated Date (-)

weedblock

जी हमारे यहाँ तो नॉमिनी गोल्ड 100 एम एल +मेटसल्फ्यूरन एथिल 10 % और क्लोरीमरों एथिल 10 % का 8 ग्राम का पैकेट दोनों दवा को मिलाकर 120 लीटर पानी में घोलकर प्रति एकड़ के हिसाब से छिड़काव कराते है ...

मिर्ची के अच्छे फुटव के लिए घर बनाने का जैविक सबसे अच्छा टानिक कैसे बनाए और मार्केट में कौन सा मिलेगा ?

(hn)
Posted by
RAHI (7067177843)
RAHI
Madhya Pradesh
Khargone
Write Answer
Posted Date (21 Aug 2019 11:08 PM) Assigned Date (-)
Answered Date (22 Aug 2019 11:28 AM) Translated Date (30 Jul 2021 10:24 AM)

इसके ऊपर उपलों के पानी की स्प्रे करें इसके लिए आप 5 -6 उपलों को 50 लीटर पानी में मिला कर 4 -5 दिन के लिए रखे 5 दिन बाद इसे 90 लीटर पानी में मिला कर प्रति एकर के हिसाब से स्प्रे करें मार्किट से आप NPK 191919 खरीद सकते है धन्यवाद

Answered Date (22 Aug 2019 09:46 AM) Translated Date (-)

घर पर प्रति एकड़ ज़मीन के हिसाब से बेनल में पानी ले और उस में आकडा. नीम .दथुरा. और कुछ मात्रा में गलने के लिए dap खाद का प्रयोग करें

bhains palan ke liye kaise rupaul nikalein ?

(hn)
Posted by
Baldau Singh Rajpoot (8009517213)
Baldau Singh Rajpoot
Uttar Pradesh
Mahoba
Write Answer
Posted Date (21 Aug 2019 11:06 PM) Assigned Date (-)
Answered Date (22 Aug 2019 04:44 PM) Translated Date (30 Jul 2021 10:26 AM)

Rajpoot ji kripya aap apna swal vistar se pushen kya aap bhains palan ke loan lena chahte hai ya bhians ke vare mai koi aur jankari lena chahte hai tan jo apko sahi jankari di jaa skee.

सर अभी धान में कौन सी दवाई छिड़कनी चाहिए ?

(en)
Posted by
Ritesh Nandwana (9667164664)
Ritesh Nandwana
Rajasthan
Kota
Write Answer
Posted Date (21 Aug 2019 11:01 PM) Assigned Date (-)
Answered Date (22 Aug 2019 11:30 AM) Translated Date (-)

रितेश जी कृपया बताये के अभी धान में क्या दिक्कत आ रही है ताकि आपको इसके बारे में पूरी जानकारी दी जा सके धन्यवाद

Answered Date (21 Aug 2019 11:15 PM) Translated Date (-)

खरपतवार के

Answered Date (21 Aug 2019 11:25 PM) Translated Date (-)

अभी सर धान 20 दिन के ऊपर का हो गया हे तो आप बताये , मुझसे किसी ने पूछा की भाई दवाई तो डालनी ही पड़ती है तो मेने पूछ लिया

Answered Date (21 Aug 2019 11:26 PM) Translated Date (-)

बाकी में पूछ के बताता हूं बाद में

production kiye Gaye Pearl kha beche sab kehte hai city Mai Jai, Hyderabad Jaye, Mumbai Jaye. par hame ek fix jaga bataiye jahape ham apna Pearl bech sake. please help me ?

(en)
Posted by
shubham bajad (8975648470)
shubham bajad
Maharashtra
Washim
Write Answer
Posted Date (21 Aug 2019 10:53 PM) Assigned Date (-)
Answered Date (22 Aug 2019 10:44 AM) Translated Date (-)

Shubham bajad to get all information about pearl farming pleae contact with me. 9711858258 (Achal Singh). Thank You

ਸਰ ਮੇਰੇ ਝੋਨੇ ਨੇ ਵਧੀਆ ਜਾੜ ਨਹੀਂ ਕੀਤਾ। ਕੀ ਕਰਨਾ ਚਾਹੀਦਾ ਹੈ ?

(pb)
Posted by
Amritpal Singh (9914630177)
Amritpal Singh
Punjab
Hoshiarpur
Write Answer
Posted Date (21 Aug 2019 10:53 PM) Assigned Date (-)
Answered Date (22 Aug 2019 11:08 AM) Translated Date (-)

ਅੰਮ੍ਰਿਤ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜੀ ਕਿਹੜੀ ਖਾਦ ਦੀ ਵਰਤੋਂ ਕੀਤੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

22 Aug 2019

ਮੇਡਮ ਜੀ ਮੇਂ ਯੁਰੀਆ, ਜਿੰਕ, ਤੇ ਪਦਾਨ ਪਾਈ ਸੀ। ਤੇ ਹੁਣ ਮੈਂ ਕੋਰਾਜਿਨ ਦੀ ਸਪਰੇਅ ਕੀਤੀ ੲਏ

22 Aug 2019

madam dasea he kuj nhi

Soyabean me best fungicide ?

(hn)
Posted by
Dilip Kumar (9907060128)
Dilip Kumar
Madhya Pradesh
Betul
Write Answer
Posted Date (21 Aug 2019 10:23 PM) Assigned Date (-)
Answered Date (22 Aug 2019 11:31 AM) Translated Date (-)

Soybean men aap carbendazim ya mancozeb ki spray kar sakte hai.dhanywad

Madhya Pradesh

22 Aug 2019

Sir jee thanks soyabean me fool ki awstha me konsa fungicide sprey karna chahiye

sir mere urd ke patte Peele pad chuke he isska kya upay hai ?

(hn)
Posted by
Baldau Singh Rajpoot (8009517213)
Baldau Singh Rajpoot
Uttar Pradesh
Mahoba
Write Answer
Posted Date (21 Aug 2019 10:23 PM) Assigned Date (-)
Answered Date (22 Aug 2019 11:46 AM) Translated Date (-)

Baldev ji aap iske uper NPK 191919 @1 kilo ko 150 litre pani men mila kar spray karen.dhanywad

Answered Date (27 Nov 2019 02:06 PM) Translated Date (-)

sar matar me dimak laga he to Iska upay batay

which diet give pragenet cow 1 month in delivery ?

(pb)
Posted by
harkirat singh (9915046427)
harkirat singh
Punjab
Kapurthala
Write Answer
Posted Date (21 Aug 2019 10:21 PM) Assigned Date (-)
Answered Date (22 Aug 2019 04:45 PM) Translated Date (-)

you can start giving Cargill Transition mix in last month and Vitum-h liquid 10-10ml in morning and evening and Metabolite powder 1 pouch daily.

सतश्री अकाल जी सर bhes ko mastitis ho giya 1-2 din se please upae kya hai ?

(hn)
Posted by
Meena Suraj (9571525155)
Meena Suraj
Rajasthan
Jaipur
Write Answer
Posted Date (21 Aug 2019 10:00 PM) Assigned Date (-)
Answered Date (22 Aug 2019 04:46 PM) Translated Date (02 Aug 2021 10:42 AM)

Suraj ji kripya yeh btayen ki Bhains ko Mastitis mai kya smasia aa rehi hai tan jo apko uske vare mai sahi jankari di ja skee..

Gajar da koi vdia beej bare dasso ?

(pb)
Posted by
Kuldeep Singh (8288032785)
Kuldeep Singh
Punjab
Mansa
Write Answer
Posted Date (21 Aug 2019 09:54 PM) Assigned Date (-)
Answered Date (22 Aug 2019 11:49 AM) Translated Date (-)

ਕੁਲਦੀਪ ਜੀ ਤੁਸੀ ਕਿਸਮਾਂ ਜਿਵੇ PC 34: ਇਹ ਲਾਲ ਰੰਗ ਦੀ ਅਤੇ ਗੂੜੇ ਹਰੇ ਪੱਤਿਆਂ ਵਾਲੀ ਕਿਸਮ ਹੈ ਜੜਾਂ ਦੀ ਲੰਬਾਈ 25 ਸੈ:ਮੀ:ਅਤੇ ਜੜਾਂ ਦਾ ਵਿਆਸ 3.15 ਸੈ:ਮੀ: ਹੁੰਦਾ ਹੈ ਇਸ ਵਿੱਚ ਟੀ ਐਸ ਐਸ ਦੀ ਮਾਤਰਾ 8.8 % ਹੁੰਦੀ ਹੈ ਇਹ ਕਿਸਮ ਬਿਜਾਈ ਤੋਂ 90 ਦਿਨਾਂ ਬਾਅਦ ਪੱਕ ਕੇ ਪੁਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 204 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Black beauty: ਇਸ ਦੀਆਂ ਜੜਾਂ ਜਾਮਣੀ ਕਾਲੇ ਅਤੇ ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ ਇਸ ਵਿੱਚ ਐਥੋਂਸਾਈਨਿਨਸ਼ ਅਤੇ ਫਿਨੋਲਸ ਵਰਗੇ ਸ੍ਰੋਤ ਹੁੰਦੇ ਹਨ ਜਿ ਕਿ ਕੈਂਸਰ ਦੀ ਬਿਮਾਰੀ ਤੋ ਬਚਾਉਦੇ ਹਨ ਇਸ ਵਿੱਚ ਟੀ ਐਸ ਐਸ ਦੀ ਮਾਤਰਾ 7.5 % ਹੁੰਦੀ ਹੈ ਇਹ ਕਿਸਮ ਬਿਜਾਈ ਤੋਂ 93 ਦਿਨਾਂ ਵਿੱਚ ਪੱਕ ਕੇ ਪੁਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 196 ਕਿਲੋਗ੍ਰਾਮ ਪ੍ਰਤੀ ਏਕੜ ਹੁੰਦਾ ਹੈ ਇਸ ਕਿਸਮ ਦੀਆ ਤਾਜ਼ੀਆਂ ਗਾਜ਼ਰਾਂ ਸਲਾਦ, ਜੂਸ ਅਤੇ ਅਚਾਰ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ

Answered Date (22 Aug 2019 12:46 PM) Translated Date (-)

Thanks

fish farming par kitni subcidy hoti h pls bataye reply ?

(hn)
Posted by
akash kumar (7027996563)
akash kumar
Haryana
Gurgaon
Write Answer
Posted Date (21 Aug 2019 09:52 PM) Assigned Date (-)
Answered Date (22 Aug 2019 09:21 PM) Translated Date (30 Jul 2021 10:33 AM)

Fish farming per 40% tak subsidy hoti hai baki yeh state state ke hisab se alag hota rehta hai jabb aap iski training krenge too apko waha iski jankari mill jayegi..

ਥਣਾ ਨੂੰ ਬਿਮਾਰੀ ਵਾਲੀ ਹੁੰਦੀ ਆ ਕੋਈ ਹੱਲ ਦੱਸੋ ?

(pb)
Posted by
Chamkaur Singh (9478901740)
Chamkaur Singh
Punjab
Bathinda
Write Answer
Posted Date (21 Aug 2019 09:37 PM) Assigned Date (-)
Answered Date (21 Aug 2019 09:51 PM) Translated Date (-)

ਚਮਕੌਰ ਜੀ ਕਿਰਪਾ ਕਰਕੇ ਇਹ ਦਸੋ ਪਸ਼ੂਆਂ ਨੂੰ ਥਨ ਦੀ ਬਿਮਾਰੀ ਵਿਚ ਕਿ ਸਮੱਸਿਆ ਆ ਰਹੀ ਹੈ ਕਿਰਪਾ ਕਰਕੇ ਉਸ ਵਾਰੇ ਵਿਸਤਾਰ ਨਾਲ ਦਸੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Dr Saab asi majj layi aa taaji sooyi hoyi aa oh kamjor bahut aa kidaa vadiya hai oh ?

(pb)
Posted by
Sukh Deep (8264166752)
Sukh Deep
Punjab
Sangrur
Write Answer
Posted Date (21 Aug 2019 09:35 PM) Assigned Date (-)
Answered Date (21 Aug 2019 09:52 PM) Translated Date (-)

ਤੁਸੀ ਉਸ ਨੂੰ Enerdyna liquid 100-100ml ਸਵੇਰੇ ਸ਼ਾਮ, Gog powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਕਾੜਾ ਬਣਾ ਕੇ ਦਿਓ ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ..

sir g sadi cow nu taneela rog ho gayea hai g pehla vi tuhade kehan t injaction laye c cow theek ho gayi c par hun thanna vicho lamia lamia blood diyea sidyea aun lag payia n ate sojas vi ho gayi e koi hall dasho g plz????? aap g da mobile number mil sakda ta plz send me????

nutrifeed kha par milega ?

(hn)
Posted by
Bharatbhai gediya (9409519997)
Bharatbhai gediya
Gujarat
Amreli
Write Answer
Posted Date (21 Aug 2019 09:23 PM) Assigned Date (-)

ਸਰਬੱਤ ਸਹਿਤ ਬੀਮਾ ਯੋਜਨਾ ਬਾਰੇ ਜਾਣਕਾਰੀ ਦਿਓ ਜੀ ?

(pb)
Posted by
Dilbag singh (9914892933)
Dilbag singh
Punjab
Tarn Taran
Write Answer
Posted Date (21 Aug 2019 09:17 PM) Assigned Date (-)
Answered Date (22 Aug 2019 06:29 PM) Translated Date (-)

ਸਰਬੱਤ ਸਹਿਤ ਬੀਮਾ ਯੋਜਨਾ ਤਹਿਤ 5 ਲੱਖ ਰੁਪੈ ਦਾ ਕੈਸ਼ਲੈਸ ਇਲਾਜ ਕਰਵਾ ਸਕਦੇ ਹੋ ਈ ਕਾਰਡ ਬਣਵਾਉਣ ਲਈ ਨੇੜਲੇ ਸਰਕਾਰੀ ਹਸਪਤਾਲ ਜਾਂ ਆਪਣੇ ਨੇੜਲੇ ਗ੍ਰਾਮ ਸੁਵਿਧਾ ਕੇਂਦਰ ( ਸੀ ਐੱਸ ਸੀ) ਨਾਲ ਨਾਲ ਸੰਪਰਕ ਕੀਤਾ ਜਾਵੇ ਸੀ ਐੱਸ ਸੀ ਕੇਂਦਰਾਂ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ ਤੇ ਕਾਰਡ ਦੀ ਕੋਈ ਫ਼ੀਸ ਨਹੀਂ ਸੀ ਐੱਸ ਸੀ ਕੇਂਦਰ ਚ ਲੱਗੇਗੀ ਕੇਵਲ 30 ਰੁਪੈ ਫ਼ੀਸ ਰੱਖੀ ਹੈ ਜੀ ਬਾਕੀ ਅਜੇ ਇਸ ਤੇ ਵਿਵਾਦ ਵੀ ਚੱਲ ਰਿਹਾ ਹੈ ਜੀ ਕਿਉਕੀ ਇਸ ਨੂੰ ਲੈਣ ਦਾ ਫਾਇਦਾ ਕੁੱਝ ਵੱਡੇ ਸਰਕਾਰੀ ਹਸਪਤਾਲਾ ਤੱਕ ਹੀ ਸੀਮਿਤ ਹੈ ਇਸ ਬਾਰੇ ਅਜੇ ਪੂਰੀ ਪੁਸ਼ਟੀ ਨਹੀ ਹੋਈ ਹੈ ਜੀ

what is soil ?

(hn)
Posted by
chhotukumar (9430066520)
chhotukumar
Bihar
Rohtas
Write Answer
Posted Date (21 Aug 2019 09:16 PM) Assigned Date (-)
Answered Date (22 Aug 2019 11:50 AM) Translated Date (-)

Soil is the upper layer of earth in which plants grow, a black or dark brown material typically consisting of a mixture of organic remains, clay, and rock particles.

ssa g; Mai mushroom farming Karna chuhdaaaa abohar area ch so training kitho Mil skdi aa fazilka distt ch kithe training center a ?

(en)
Posted by
Prince wadhwa (9888924588)
Prince wadhwa
Punjab
Fazilka
Write Answer
Posted Date (21 Aug 2019 09:12 PM) Assigned Date (-)
Answered Date (26 Aug 2019 02:18 PM) Translated Date (-)

ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ seed len lai tusi Nirmal singh 9878811157, 9876306548 nal samparak kar sakde ho. THANKYOU.

ਸਰ ਜੀ ਪੰਜਾਬੀ ਵਿੱਚ ਦੱਸੋ ਤੇ ਕਣਕ ਦਾ ਦਲੀਆ ਰਿਨ ਕੇ ਦੇਈਏ ਧੰਨਵਾਦ ਜੀ ?

(pb)
Posted by
Dilbag singh (9914892933)
Dilbag singh
Punjab
Tarn Taran
Write Answer
Posted Date (21 Aug 2019 09:03 PM) Assigned Date (-)
Answered Date (21 Aug 2019 09:46 PM) Translated Date (-)

ਕਣਕ ਦਾ ਦਲੀਆ ਬਣਾਉਣ ਲਈ ਤੁਸੀ 250 ਗ੍ਰਾਮ ਗੁੜ ਅਤੇ 1 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ.

Answered Date (22 Aug 2019 12:38 PM) Translated Date (-)

ਸਰ ਜੀ ਗਾਂ ਦੇ ਇੱਕ ਥਣ ਤੇ ਮਾਸ ਫਿਰ ਜਾਂਦਾ ਇਸ ਦਾ ਕੋਈ ਚੰਗਾ ਇਲਾਜ ਦੱਸੋ ਜੀ ?

bettal nasal de bakre sale karne ne , j kesi ne lene hon ta sampark karo 8000005569 (Fazilka ) ?

(en)
  • 4
Posted by
Ram singh Khokher (8000005569)
Ram singh Khokher
Punjab
Fazilka
Write Answer
Posted Date (21 Aug 2019 09:02 PM) Assigned Date (-)
Answered Date (21 Aug 2019 09:38 PM) Translated Date (-)

Ram Singh G, Bahut sohni breed aa g , ki rate vech rahe o

Answered Date (23 Aug 2019 11:11 AM) Translated Date (-)

Nishan veer g 30000 do bakriya de

meri bhens 4 mahine di gabban hai dr. ne dsya ki isda baccha kmjor aa ehe fl shett skdii aa isda koi ilaj dso ?

(pb)
Posted by
ਜਸਪਿੰਦਰ ਸਿੰਘ (8847614093)
ਜਸਪਿੰਦਰ ਸਿੰਘ
Punjab
Muktsar
Write Answer
Posted Date (21 Aug 2019 09:00 PM) Assigned Date (-)
Answered Date (22 Aug 2019 04:48 PM) Translated Date (-)

jekar ohh bacha sutt dewegi tan isda koi ilagg nhi hai iss nu bacha suttan ton badd Metra liquid 100ml rojana deo ate Bovimin-b mineral mixture 100gm rojana dena suru kro ..

Eh ki problem aa te ehda ki solution aa ?

(pb)
  • 2
Posted by
ਸੁਖਦੀਪ ਸਿੰਘ (9915003292)
ਸੁਖਦੀਪ ਸਿੰਘ
Punjab
Faridkot
Write Answer
Posted Date (21 Aug 2019 08:54 PM) Assigned Date (-)
Answered Date (21 Aug 2019 09:08 PM) Translated Date (-)

shrimaan g eh fungus disease hai esdi roktham lyi Adama company da Custodia @200 ml per acre ja Folicur @200 ml per acre ja Validamycin @300 ml per acre da spray kr skde ho g.

ਸਰ 12:63 ੳੁੱਲੀ ਨਾਸਕ 1 ਕਿੱਲੋ ਕਿੰਨੀ ਜਗਾ ਵਿੱਚ ਪੈਦਾ ।ੲਿਸ ਦਾ ਰਜਲਟ ਕਿਵੇ ਅਾ ?

(pb)
Posted by
ਨਿਰਪਾਲ ਸਿੰਘ (9041860855)
ਨਿਰਪਾਲ ਸਿੰਘ
Punjab
Sangrur
Write Answer
Posted Date (21 Aug 2019 08:54 PM) Assigned Date (-)
Answered Date (21 Aug 2019 09:09 PM) Translated Date (-)

ਸ੍ਰੀ ਮਾਨ ਜੀ ਫਫੂੰਦਨਾਸ਼ਕ 12%+63% ਦਾ ਛਿੱਟਾ @500 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਦੇ ਸਕਦੇ ਹੋ ਜੀ ਜਾਂ ਫਿਰ @300 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ।

ਸਰ ਜੀ ਮੱਝ ਸੂਈ ਨੂੰ 8 ਦਿਨ ਹੋ ਗਏ ਆ ਉਹ ਘਰਕ ਦੀ ਬਹੁਤ ਆ ਜੀ ਉਸ ਨੂੰ ਕਾਰਗਲ ਦਾ ਕੈਲਸੀਅਮ ਦੇਸਕਦੇ ਆ ਜੀ ?

(pb)
Posted by
Dilbag singh (9914892933)
Dilbag singh
Punjab
Tarn Taran
Write Answer
Posted Date (21 Aug 2019 08:52 PM) Assigned Date (-)
Answered Date (21 Aug 2019 08:59 PM) Translated Date (-)

a kamjori krk hunda Jada Ter tuci calcium deo te NL Dalia v deh sakde o g

Answered Date (21 Aug 2019 09:44 PM) Translated Date (-)

ਦਿਲਬਾਗ ਜੀ ਤੁਸੀ ਉਸ ਨੂੰ Enerdyna liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਕਾੜਾ ਬਣਾ ਕੇ ਦਿਓ ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ..

sir g pigry farm de traing kado and kithe ditte jave gi g ?

(pb)
Posted by
bhagwant singh (7986528188)
bhagwant singh
Punjab
Bathinda
Write Answer
Posted Date (21 Aug 2019 08:51 PM) Assigned Date (-)
Answered Date (31 Aug 2019 07:33 PM) Translated Date (-)

ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਬਾਕੀ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਵੀ ਟ੍ਰੇਨਿੰਗ ਲਈ ਆਪਣਾ ਨਾਮ ਲਿਖਵਾ ਕੇ ਆਓ ਜੀ, ਤੇ ਜਦੋਂ ਟੇਨਿੰਗ ਹੋਈ ਤਾਂ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜੀ ਬਾਕੀ ਪਸ਼ੂ ਪਾਲਣ ਵਿਭਾਗ ਪਟਿਆਲ ਦੇ ਰੌਣੀ ਵਿਖੇ ਬਣੇ ਫਾਰਮ ਵਿੱਚ 5-9 ਸਤੰਬਰ ਦੀ ਟ੍ਰੇਨਿੰਗ ਹੋ ਰਹੀ ਹੈ ਜੀ ਤੁਸੀ ਉੱਥੇ ਵੀ ਟ੍ਰੇਨਿੰਗ ਕਰ ਸਕਦੇ ਹੋ

ਸਰ ਸਾਡੀ ਮੱਝ ਨੂੰ ਚਾਰ ਦਿਨ ਹੋ ਗਏ ਸੂਈ ਨੂੰ ਪਹਿਲੇ ਦਿਨ ਮੱਝ ਨੇ ਚਾਰ ਕਿਲੋ ਦੁੱਧ ਦਿਤਾ ਪਰ ਹੁਣ ਦੇ ਦਿਨਾਂ ਚ ਇਕ ਦੋ ਕਿਲੋ ਦੁੱਧ ਦਿੰਦੀ ਆ ਚੱਢਾ ਵੀ ਉੱਪਰ ਨੂੰ ਹੈ ਸਰ ਕੋਈ ਇਲਾਜ ਦੱਸੋ ?

(pb)
Posted by
Gurpreet Nafri (9041002875)
Gurpreet Nafri
Punjab
Shahid Bhagat Singh Nagar
Write Answer
Posted Date (21 Aug 2019 08:51 PM) Assigned Date (-)
Answered Date (22 Aug 2019 04:50 PM) Translated Date (-)

ਤੁਸੀ Enerdyna liquid 100ml ਰੋਜਾਨਾ ਦਿਨ ਵਿਚ ਕਿਸੀ ਵੀ ਟਾਈਮ ਦੇ ਸਕਦੇ ਹੋ ਅਤੇ Milkout ਪਾਊਡਰ 2-2ਚਮਚ ਸਵੇਰੇ ਸ਼ਾਮ ਦਿਓ, ਇਹ ਤੁਸੀ ਰੋਟੀ ਵਿਚ ਦੇ ਸਕਦੇ ਹੋ ਅਤੇ Calcimust gold liquid 50ml ਰੋਜਾਨਾ ਦਿਓ ਇਹ ਤੁਸੀ ਰੋਟੀ ਤੇ ਜਾ ਫਿਰ ਦਾਣੇ ਵਿਚ ਦੇ ਸਕਦੇ ਹੋ ਜਿਵੇਂ ਤੁਹਾਡੇ ਪਸ਼ੂ ਖਾਂਦੇ ਹੋ ਉਸ ਹਿਸਾਬ ਨਾਲ ਦੇ ਸਕਦੇ ਹੋ, ਇਹਨਾਂ ਨਾਲ ਦੁੱਧ ਵੱਧ ਜਾਵੇਗਾ ..

ਸਰ ਗੋਭੀ ਦੀ ਖੇਤੀ ਲਈ ਕਿਹੜੀ ਕਿਸਮ ਢੁਕਵੀਂ ਹੈ ਅਗਲੇ ਮਹੀਨੇ ਵਿੱਚ ਲਾ ਸਕਦੇ ਹੁਣ ਪਨੀਰੀ ਬੀਜ ਕੇ ਤੇ ਪਨੀਰੀ ਬੀਜਣ ਲਈ ਕੀ ਕਰਨਾ ਚਾਹੀਦਾ ਹੈ ਜੀ ?

(pb)
Posted by
ਸੁਖਵਿੰਦਰ ਸਿੰਘ (9464310009)
ਸੁਖਵਿੰਦਰ ਸਿੰਘ
Punjab
Ferozpur
Write Answer
Posted Date (21 Aug 2019 08:46 PM) Assigned Date (-)
Answered Date (22 Aug 2019 11:52 AM) Translated Date (-)

ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ ਮੁੱਢਲੀ ਰੁੱਤ ਦੀ ਕਿਸਮ ਲਈ ਬਿਜਾਈ ਅਗਸਤ ਤੋਂ ਅੱਧ ਸਤੰਬਰ ਅਤੇ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਪਿਛੇਤੀ ਕਿਸਮ ਦੀ ਬਿਜਾਈ ਕਰੋ ਮੁੱਢਲੀ ਰੁੱਤ ਦੀ ਫਸਲ ਲਈ 45x45 ਸੈ:ਮੀ: ਦਾ ਫਾਸਲਾ ਰੱਖੋ ਅਗੇਤੀ ਅਤੇ ਪਿਛੇਤੀ ਪੱਕਣ ਵਾਲੀਆ ਕਿਸਮਾਂ ਲਈ 45x30 ਸੈ:ਮੀ: ਦਾ ਫਾਸਲਾ ਰੱਖੋ ਬੀਜ ਨੂੰ 1-2 ਸੈ:ਮੀ: ਡੂੰਘਾ ਬੀਜਣਾ ਚਾਹੀਦਾ ਹੈ ਨਰਸਰੀ ਵਿੱਚ ਬੀਜ ਬੀਜੋ ਅਤੇ ਸਿੰਚਾਈ ਕਰੋ ਅਤੇ ਜਰੂਰਤ ਅਨੁਸਾਰ ਖਾਦਾਂ ਪਾਉ ਬਿਜਾਈ ਤੋਂ 25-30 ਦਿਨ ਬਾਅਦ ਪੌਦੇ ਜਾਂ ਪਨੀਰੀ ਨਵੇ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ, ਪਨੀਰੀ ਲਈ 3-4 ਹਫਤੇ ਪੁਰਾਣੇ ਪੌਦੇ ਹੀ ਵਰਤੋ

ਆ ਕਿੱਥੇ ਸਿਖਲਾਈ ਕੇਂਦਰ ਹੈ ਜੀ ?

(pb)
  • 1
Posted by
sandeep singh brar (9417090003)
sandeep singh brar
Punjab
Muktsar
Write Answer
Posted Date (21 Aug 2019 08:41 PM) Assigned Date (-)
Answered Date (22 Aug 2019 08:15 AM) Translated Date (-)

Sandeep g, ਦੋ ਹਫ਼ਤਿਆਂ ਦਾ ਡੇਅਰੀ ਸਿਖਲਾਈ ਕੋਰਸ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਦਰ, ਬੀਜਾ(ਲੁਧਿਆਣਾ), ਚਤਾਮਲੀ(ਰੋਪੜ), ਗਿੱਲ(ਮੋਗਾ), ਅਬੁੱਲ ਖੁਰਾਣਾ(ਸ੍ਰੀ ਮੁਕਤਸਰ ਸਾਹਿਬ), ਸਰਦੂਲਗੜ(ਮਾਨਸਾ) ਫਗਵਾੜਾ(ਕਪੂਰਥਲਾ) ਅਤੇ ਵੇਰਕਾ (ਅੰਮ੍ਰਿਤਸਰ) ਵਿਖੇ ਹੋਵੇਗਾ

Answered Date (21 Aug 2019 10:25 PM) Translated Date (-)

in which area this course START

ਸਰ ਮੱਝ ਚਾਰ ਮਹੀਨਿਆਂ ਦੀ ਗੱਬਣ ਹੈ ਅਤੇ ਪਾਣੀ ਵਰਗਾ ਗਾੜਾ ਤਰਲ ਪਦਾਰਥ ਸੁੱਟ ਰਹੀ ਹੈ। ਡਾਕਟਰ ਨੇ ਚੈੱਕ ਕੀਤੀ ਤਾਂ ਕਹਿੰਦੇ ਬੱਚਾ ਕਮਜ਼ੋਰ ਹੈ ਫਲ ਸਿਟੇਗੀ ਕੋਈ ਇਲਾਜ ਦੱਸੋ ?

(pb)
Posted by
ਜਸਪਿੰਦਰ ਸਿੰਘ (8847614093)
ਜਸਪਿੰਦਰ ਸਿੰਘ
Punjab
Muktsar
Write Answer
Posted Date (21 Aug 2019 08:33 PM) Assigned Date (-)
Answered Date (21 Aug 2019 09:22 PM) Translated Date (-)

jekar ohh bacha sutt dewegi tan isda koi ilagg nhi hai iss nu bacha suttan ton badd Metra liquid 100ml rojana deo ate Bovimin-b mineral mixture 100gm rojana dena suru kro ..

sir eh ek packat kinne ekad da hunda g ?

(pb)
  • 1
Posted by
manjot grewal (7973348546)
manjot grewal
Punjab
Bathinda
Write Answer
Posted Date (21 Aug 2019 08:25 PM) Assigned Date (-)
Answered Date (28 Jan 2020 05:53 PM) Translated Date (-)

Mnajot ji avancer di matra 400-600 gram nu prati acre de hisab nal vartya janda hai.dhanwad

chari kihri kisam di bijni chahidi hai ji ?

(pb)
Posted by
Dilbag singh (9417343846)
Dilbag singh
Punjab
Hoshiarpur
Write Answer
Posted Date (21 Aug 2019 08:13 PM) Assigned Date (-)
Answered Date (21 Aug 2019 08:40 PM) Translated Date (-)

Shrimaan g chari diyan tuc Punjab Sudax chari diyan varieties lga skde ho g ja frr SL-44 kisam di beejayi kr skde ho g..

gobhi di jad kali pe rahi hai. fungas lag ge hai.koi hal daso ?

(pb)
Posted by
singh dhaliwal (8146957203)
singh dhaliwal
Punjab
Ludhiana
Write Answer
Posted Date (21 Aug 2019 08:05 PM) Assigned Date (-)
Answered Date (21 Aug 2019 08:41 PM) Translated Date (-)

shrimaan g gobhi vich fungicide UPL saaf @500 gm per acre de hisab nal mitti vich mila ke chitta deo g..

Answered Date (21 Aug 2019 09:19 PM) Translated Date (-)

Bayer CompAny dà àlite pawea

Answered Date (21 Aug 2019 09:19 PM) Translated Date (-)

se

sir 15 sal da kinnu da bag hai ji usde paude sukk rahe ne jado paude pttde haan ji wichon chite rang da kida niklda hai iski roktham dso ji ?

(pb)
Posted by
arvinder dhillon (9888875601)
arvinder dhillon
Punjab
Fazilka
Write Answer
Posted Date (21 Aug 2019 08:02 PM) Assigned Date (-)
Answered Date (28 Jan 2020 05:56 PM) Translated Date (-)

arvinder ji jekar chite rang da keeda niklda hai ta usdi roktham de layi chlorpyriphos@4ml nu prati acre de hisab nal spray karo .dhanwad

sir , muzhe Pearl farming start krna hai. par financial condition nai hai utni. muzhe loan chahiye toh uska period and interest rate kya honga and kitne Tak loan mil sakta hai please help me ?

(en)
Posted by
shubham bajad (8975648470)
shubham bajad
Maharashtra
Washim
Write Answer
Posted Date (21 Aug 2019 07:48 PM) Assigned Date (-)
Answered Date (22 Aug 2019 10:43 AM) Translated Date (-)

Shubham bajad to get all information about pearl farming pleae contact with me. 9711858258 (Achal Singh). Thank You