Punjab
Search
aamle ka botanical name kya hai ?
(hn)
Amle ka botanical name Phyllanthus emblica hai.dhanywad
Uttar Pradesh
kya aapko pat tha ya net se search kya
Punjab
Tarun g, Amla ka Botanical name hai, Phyllanthus Emblica
Uttar Pradesh
thanks
72 ਦਿਨ ਦਾ ਝੋਨਾ 1401, ਓਦੇ ਵਿੱਚ ਪੋਟਾਸ਼ ਪਾ ਸਕਦੇ ਹਾਂ ਅਤੇ ਇਸ ਦੇ ਫ਼ਾਇਦੇ ਵੀ ਜਰੂਰ ਦੱਸੋ ?
(pb)
72 din de jhone de vich potash di lod nahi hai...iss di lod shuru de vich hundi hai...hun iss di jhone nu lod nahi hai...
haryane wale ta Hun paa rahe aa, kende Hun paun nal Dana Mota tey chamakdaar bann Da
Sir/Madam eh ki problem aa patte lal jehe hoyi jande aa, ki Kita jawe, kehdi dawai te kinni dose ch pauni hai ?
(en)
Punjab
sukhwinde rji eh brown leaf spot nam di bimari hai isde layi tuc tilt@200ml nu 150 litre pani vich mila ke spray karo.dhanwad
ਦਾਣੇਦਾਰ ਪੋਟਾਸ਼ ਪ੍ਰਤੀ ਏਕੜ ਕਿੰਨੀ ਪਾਈ ਜਾਂਦੀ ਹੈ ਜੀ, 1401 ਝੋਨਾ 72 ਦਿਨ ਦਾ ?
(pb)
Punjab
ਅਮਨ ਜੀ ਝੋਨੇ ਵਿਚ ਪੋਟਾਸ਼ ਦੀ ਮਾਤਰਾ 20 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ ਇਸ ਤੋਂ ਇਲਾਵਾ ਜਦੋ ਝੋਨਾ 5 % ਤਕ ਨਿਸਰ ਜਾਂਦਾ ਹੈ ਤਾ ਤੁਸੀ 130045 ਇਕ ਕਿੱਲੋ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
2 mahine ke ganne main poker boying aur top borer ki roktham ke liye kuch Dawa Batayein ?
(hn)
Punjab
poka boing:- iss ki roktham ke liye carbendazim@400gm ja M-45@400gm ja tata ki master@400gm ja Blitox 250gm ja copper oxychloride@400gm ko 150 ltr pani mein daal kar prati acre pe spray krein.top borer ki roktham ke liye aap Rynaxypyr 20SC@60ml/acre ke hisab se spray karen.dhanywad
Uttar Pradesh
sir naitrojan k sath m koi dwa btoo
1401 धान लगाए 64 दिन हो गए हैं जी और कोई स्प्रे भी नहीं की है अब तक, किसी तरह का कोई रोग नहीं है फसल में, अब स्प्रे करें तो कौनसी करें, थोड़ा सुझाव दें ?
(hn)
Maharashtra
प्रदीप जी अब आप जब धान 5 % तक निसर जाता है तो आप इसके ऊपर 130045 @10 ग्राम को प्रति लीटर पानी के हिसाब से स्प्रे करें धन्यवाद
Haryana
एक एकड़ में कितनी डालनी पड़ेगी
ਸਰ ਜੀ 121 ਜੀਰੀ ਆ ਏਹਨੂੰ ਕਿਹੜੀ ਸਪਰੇਅ ਕਰੀਏ ਕੇਲਡਨ ਨੀਂ ਪਾਈ ?
(pb)
Maharashtra
jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho.
paddy Vich eh problem aa rhi hai g ?
(pb)
Punjab
PS bawa ji kirpa karke isde vich gobh di sundi da hamla check karo jekar maujood hai ta tuc isde vich fame@20ml ja coragen@60ml nu 150 litre pani vich mila ke spray karo. dhanwad
Punjab
sir eh side Wala pataa leaf hia ghob nhi g
isme kya bimari hai ?
(hn)
Punjab
prem raj ji kripya aap iski saaf photo bheje taki aapko iske bare men poori jankari di ja sake.aapke dwara bheji gayi photo men bimari vala bhag blur hai to kripya aap iski photo saaf bheje taki apko iske bare men poori jankari di ja sake.dhanywad
ਬਾਸਮਤੀ ਇੰਝ ਹੋ ਗਈ ਹੈ ਜੀ, ਇਸ ਦਾ ਕੀ ਕਾਰਨ ਹੈ ਅਤੇ ਇਸ ਦਾ ਹੱਲ ਦੱਸੋ ?
(pb)
Maharashtra
ਬਲਜਿੰਦਰ ਜੀ ਕਿਰਪਾ ਕਰਕੇ ਇਸਦੀ ਪੂਰੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਤੁਹਾਡੇ ਵਲੋਂ ਭੇਜੀ ਗਈ ਫੋਟੋ ਪੂਰੀ ਅੱਪਲੋਡ ਨਹੀਂ ਹੋਈ ਹੈ ਧੰਨਵਾਦ
narme rasi 776 lyi koi vadia tele or sundi to spray dso ?
(pb)
Punjab
ਨਰਮੇ ਵਿਚ ਤੇਲੇ ਅਤੇ ਜੂ ਦੀ ਰੋਕਥਾਮ ਦੇ ਲਈ prophenofos@500ml ਜਾ Ethion@800ml ਜਾ oberon@200ml ਜਾ Bayer Admire pro@12gm ਜਾ Flotis@400ml ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ਸੁੰਡੀ ਦਾ ਹਮਲਾ ਬਹੁਤ ਜ਼ਿਆਦਾ ਹੋਵੇ ਤਾਂ ਕਲੋਰਪਾਇਰੀਫੋਸ 20 ਈ ਸੀ 1 ਲੀਟਰ ਪ੍ਰਤੀ ਏਕੜ ਜਾਂ ਕਲੋਰੈਂਟਰਾਨੀਲੀਪਰੋਲ 18.5% ਐਸ ਸੀ 60 ਮਿ.ਲੀ. ਪ੍ਰਤੀ ਏਕੜ ਜਾਂ ਡਾਈਫਲੂਬੈਂਜ਼ਿਊਰੋਨ 25% ਡਬਿਲਊ ਪੀ 100-150 ਗ੍ਰਾਮ ਪ੍ਰਤੀ ਏਕੜ ਵਿੱਚ ਕਿਸੇ ਇੱਕ ਦੀ ਸਪਰੇਅ ਕਰੋ ਕੀਟਨਾਸ਼ਕਾਂ ਦੀ ਸਪਰੇਅ ਸਵੇਰ ਜਾਂ ਸ਼ਾਮ ਦੇ ਸਮੇਂ ਹੀ ਕਰਨੀ ਚਾਹੀਦੀ ਹੈ ਧੰਨਵਾਦ
Cotton te kehdi Npk19:19:19 ya 0:52:34 vdia rahu Kinni dose pave Te kdo spray kre ?
(en)
Maharashtra
ਜੇਕਰ ਬਿਜਾਈ ਦੇ 80-100 ਦਿਨਾਂ ਬਾਅਦ ਫਸਲ ਨੂੰ ਫੁੱਲ ਨਾ ਨਿਕਲਣ ਜਾਂ ਫੁੱਲ ਘੱਟ ਹੋਣ ਤਾਂ ਫੁੱਲਾਂ ਦੀ ਪੈਦਾਵਾਰ ਵਧਾਉਣ ਲਈ ਜ਼ਿਆਦਾ ਸੂਖਮ-ਤੱਤ ਖਾਦ 750 ਗ੍ਰਾਮ ਪ੍ਰਤੀ ਏਕੜ ਪ੍ਰਤੀ 150 ਲੀਟਰ ਪਾਣੀ ਦੀ ਸਪਰੇਅ ਕਰੋ ਬੀ.ਟੀ. ਕਿਸਮਾਂ ਦੀ ਪੈਦਾਵਾਰ ਵਧਾਉਣ ਲਈ ਬਿਜਾਈ ਤੋਂ 85, 95 ਅਤੇ 105 ਦਿਨਾਂ ਬਾਅਦ 13:0:45 ਦੇ ਅਨੁਸਾਰ 10 ਗ੍ਰਾਮ ਜਾਂ ਪੋਟਾਸ਼ 5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਸ਼ਾਮ ਦੇ ਸਮੇਂ ਕਰੋ ਵਧੇਰੇ ਪੈਦਾਵਾਰ ਪ੍ਰਾਪਤ ਕਰਨ ਲਈ ਪੋਟਾਸ਼ੀਅਮ 10 ਗ੍ਰਾਮ ਪ੍ਰਤੀ ਲੀਟਰ ਅਤੇ ਡੀ.ਏ.ਪੀ. 20 ਗ੍ਰਾਮ ਪ੍ਰਤੀ ਲੀਟਰ (ਪਹਿਲੇ ਫੁੱਲ ਖਿਲਣ ਤੋਂ ਹਰੇਕ 15 ਦਿਨਾਂ ਦੇ ਫਾਸਲੇ ਤੇ 2-3 ਸਪਰੇਆਂ) ਦੀ ਸਪਰੇਅ ਕਰੋ ਕਈ ਵਾਰੀ ਵਰਗਾਕਾਰ ਲਾਰਵਾ ਡਿੱਗਦਾ ਹੈ ਅਤੇ ਇਸ ਨਾਲ ਫੁੱਲ ਝੜਨੇ ਸ਼ੁਰੂ ਹੋ ਜਾਂਦੇ ਹਨ, ਇਸਦੀ ਰੋਕਥਾਮ ਲਈ ਪਲੈਨੋਫਿਕਸ (ਐਨ.ਏ.ਏ.) 4 ਮਿ.ਲੀ. ਅਤੇ ਜ਼ਿਆਦਾ ਸੂਖਮ-ਤੱਤ 120 ਗ੍ਰਾਮ, ਮੈਗਨੀਸ਼ੀਅਮ ਸਲਫੇਟ 150 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਕਰੋ ਜੇਕਰ ਖਰਾਬ ਮੌਸਮ ਦੇ ਕਾਰਨ ਟੀਂਡੇ ਝੜਦੇ ਦਿਖਾਈ ਦੇਣ ਤਾਂ ਇਸ ਦੀ ਰੋਕਥਾਮ ਲਈ 100 ਗ੍ਰਾਮ 00:52:34 + 30 ਮਿ.ਲੀ. ਹਿਊਮਿਕ ਐਸਿਡ (>12%) + 6 ਮਿ.ਲੀ. ਸਟਿੱਕਰ ਨੂੰ 15 ਲੀਟਰ ਪਾਣੀ ਵਿੱਚ ਮਿਲਾ ਕੇ 10 ਦਿਨਾਂ ਦੇ ਫਾਸਲੇ ਤੇ ਤਿੰਨ ਸਪਰੇਆਂ ਕਰੋ ਅੱਜ-ਕੱਲ ਪੱਤਿਆਂ ਵਿੱਚ ਲਾਲੀ ਬਹੁਤ ਜ਼ਿਆਦਾ ਦਿਖ ਰਹੀ ਹੈ, ਇਸ ਦਾ ਮੁੱਖ ਕਾਰਨ ਪੌਸ਼ਟਿਕ ਤੱਤਾਂ ਦੀ ਘਾਟ ਹੈ ਇਸ ਨੂੰ ਖਾਦਾਂ ਦੇ ਸਹੀ ਉਪਯੋਗ ਨਾਲ ਠੀਕ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਕਰਨ ਲਈ 1 ਕਿਲੋ ਮੈਗਨੀਸ਼ੀਅਮ ਸਲਫੇਟ ਦੀ ਪੱਤਿਆਂ ਤੇ ਸਪਰੇਅ ਕਰੋ ਅਤੇ ਇਸ ਤੋਂ ਬਾਅਦ ਯੂਰੀਆ 2 ਕਿਲੋ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ
dhaan ke patte sukh rahe hain kya karein ?
(hn)
Maharashtra
Baleshwat ji aap iski gobh men sundi check karen agar maujood hai to aap iske uper fame@20ml ja coragen@60 ml ko 150 litre pani men mila kar spray karen.dhanywad
गोभी के पत्ते ऐसे क्यों हो रहे हैं ?
(hn)
Maharashtra
हरिओम जी यह कीट के हमले के कारण होता है इसके लिए आप quinalphos @4ml प्रति लीटर पानी के हिसाब से स्प्रे करें धन्यवाद
कितने दिन पर स्प्रे करे और कितने बार
dhaan ke patte sukh rahe hain kya karein ?
(hn)
Punjab
Baleshwat ji aap iski gobh men sundi check karen agar maujood hai to aap iske uper fame@20ml ja coragen@60 ml ko 150 litre pani men mila kar spray karen. dhanywad
सर मैं कड़कनाथ मुर्गी पालन करना चाहता हूँ, मुझे इसके बारे में खास जानकारी नहीं है, कृपा करके मुझे सुझाव दें कहां से बच्चे खरीदूं ?
(hn)
Punjab
कड़कनाथ मध्य प्रदेश की नसल है इस नसल की मलकीयत के लिए छत्तीसगढ़ और मध्य प्रदेश दोनों राज्यों में केस चलता रहा पर मध्य प्रदेश केस जीत गया जिस कारण यह अब मध्य प्रदेश की प्योर नसल है बहुत सारे लोग कहते हैं कि इसका खून भी काला होता है और अंडे भी काले होते हैं पर यह सच नहीं है इसकी त्वचा काली चमकीली होती है, कलगी भी काली होती है और इसकी चोंच और जीभ भी काले रंग की होती है अंडे देसी अंडों की तरह होते हैं और खून लाल से थोड़ा गहरा लाल होता है कुछ लोगों का कहना है कि इसे मीट के लिए साफ करना मुश्किल है और कोई आसानी से नहीं काट सकता और बाल उतारने के लिए इसे जीवित ही उबलते पानी में फेंकना पड़ता है पर इस बात में कोई सच्चाई नहीं है इसके अंडे में प्रोटीन की मात्रा ज्यादा होती है और फैट बिल्कुल कम होती है शूगर के मरीज़ों के लिए भी यह फायदेमंद है इसके चिकन का 800 रूपये किलो तक रेट है और छोटे बच्चे यदि मध्य प्रदेश से मंगवाते हैं तो एक 90—100 रूपये प्रति बच्चा आपको मिलेगा इसका अंडा 45—50 रूपये प्रति अंडा सेल हो जाता है 3 महीने तक एक बच्चे के पालन पर खर्चा 150 रूपये होता है और जब चूज़े बड़े हो जाते हैं तो 1500 रूपये आमदन हो जाती है इसे फीड नॉर्मल ब्रॉयलर वाली दे सकते हैं तो इसके साथ पालक भी खिला सकते हैं जिसमें आयरन होता है जो इसके लिए फायदेमंद होता है मध्य प्रदेश में बहुत सारे कड़कनाथ मुर्गे के फार्म हैं और इसलिए बहुत सारी कंपनियां कॉन्ट्रेक्ट करती हैं और अब ये कंपनियां पंजाब की तरफ भी अपना काम बढ़ा रही हैं सबसे पहले सोचने वाली बात यह है कि यदि ये कंपनियां हमें 35 रूपये का अंडा दे रही हैं तो हमसे 50 रूपये प्रति अंडा कैसे खरीदेंगी इसलिए बच्चे खरीदे से पहले पूरी जानकारी खरीदें क्योंकि कई लोगों के साथ यह धोखा हो रहा है कि कई फार्म वाले काली देसी ब्रॉयलर मुर्गी लेकर उससे कड़कनाथ का क्रॉस करवा लेते हैं जिसका पता दो महीने के बाद लगता है जब बच्चों की कलगी आ जाती है क्रॉस नसल के बच्चों की कलगी लाल होती है वे प्योर कड़कनाथ नहीं होते इसलिए यह ज़रूर चैक कर लें आपने अगर कड़कनाथ के चूजे खरीदने है तो आप Satish Kumar 9992031003 जी से बात कर सकते है जी
sir aap kadaknath palney se pahley apney sehar kadaknath ka meet kharidey ya andda dekhiye to koun bechta hai .ek aadmi nahi milega ye sab rate internet pe available hai .ye ek ghatey ka breed hai
Punjab
bauth badya jankri hai ji
Dhaan ke patte sukh rahe hain kya karein ?
(hn)
Punjab
Baleshwat ji kripya aap isme sundi ka hamla check karen agar maujood hai to aap iske uper fame@20ml ya coragen@60ml ko 150 litre pani men mila kar spray karen. dhanywad
pusa 44 hai spray karni hai custudio tata takumi ate ik tele wali isde naal 05234 fasfors kar skde han ji kende ne ke fok nahi aandi daaneya ch ki kar skde aa ?
(pb)
Punjab
amreek ji tuc 00:52:34 nu keetnashak ja fungus nashi de nal rla ke khet vich varto na karo. NPK di varto tuc odod karo jado jhona 5% tak nisar jaye.dhanwad
sir murrah nasal di calf assi kehdiyan nishaniyan dekh ke karid sakde aa ?
(pb)
Punjab
ਮੁਰਾਂ ਨਸਲ ਦਾ ਰੰਗ ਕਾਲਾ ਸ਼ਾਹ ਹੁੰਦਾ ਹੈ ਅਤੇ ਪੂਛ ਦਾ ਹੇਠਲਾ ਹਿੱਸਾ ਚਿੱਟਾ ਹੁੰਦਾ ਹੈ ਇਸਦੇ ਸਿੰਗ ਛੋਟੇ ਅਤੇ ਕੁੰਢੇ, ਪੂਛ ਲੰਬੀ ਖੁੱਚਾਂ ਤਕ, ਧੌਣ ਅਤੇ ਸਿਰ ਪਤਲਾ, ਭਾਰਾ ਲੇਵਾ ਅਤੇ ਥਣ ਲੰਬੇ ਹੁੰਦੇ ਹਨ ਇਨ੍ਹਾਂ ਦਾ ਭਾਰ ਤਕਰੀਬਨ 430 ਕਿਲੋ ਮਾਦਾ ਅਤੇ 575 ਕਿਲੋ ਨਰ ਹੁੰਦਾ ਹੈ
करेले का पौधा नहीं बढ़ रहा है और फल वाला फूल नहीं लग रहा है, क्या करें उपाय बताओ, मैनी के लिए कौन सी दवाई का उपयोग करें ?
(hn)
Punjab
डिलेश्वर जी आप इसके ऊपर NPK 191919 @1 किलो को 150 लीटर पानी के हिसाब से स्प्रे करें धन्यवाद
ye kya koi Rog hai, kide ka kata hai ?
(en)
Punjab
iske liye aap isko nazdiki doctor se janch krwayen iski janch krke sahi ilag ho skta hai.
sahiwal cow price minimum to maximum ?
(hn)
Punjab
Milk te depend krda a g 40-45 hazar mai aap koi vadia cow mil sakdi a.
Rajasthan
yeh uski breed per nirbhar krta hai ki woh kitni achi nasal ki hai, Apko 13-15 liter wali Sahiwal cow 30-35000 tak mil sakti hai baki yeh khridne wale aur bechne wale per nirbhar hota hai ki voh kitna rate rkhte han.
ਸਰ ਝੋਨੇ ਵਿੱਚ ਕੋਸਾਈਡ ਨੂੰ ਕਿਸੇ ਹੋਰ ਉਲੀਨਾਸਕ ਨਾਲ ਮਿਲਾ ਕੇ ਸਪਰੇ ਕਰ ਸਕਦੇ ਹਾ ਸਰ ਸਵਾਲ ਦਾ ਜਵਾਬ ਜਰੂਰ ਦਿਉ ਦਾ ਕਰੋ ਸਾਡੀ ਬੇਨਤੀ ਹੈ ਆਪਣੀ ਖੇਤੀ ਐਪ ਦਾ ਕਿਸਾਨਾ ਨੂੰ ਫਾਇਦਾ ਹੋਵੇ ?
(pb)
Punjab
ਬਲਜੀਤ ਜੀ ਤੁਸੀ ਕੋਸਾਈਡ ਦੇ ਨਾਲ ਕਿਸੇ ਹੋਰ ਫੰਗਸਨਾਸ਼ੀ ਦੇ ਨਾਲ ਮਿਲਾ ਕੇ ਸਪਰੇ ਨਾ ਕਰੋ ਇਸਦੀ ਮਾਤਰਾ 500 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ ਧੰਨਵਾਦ
sir dhan m 00 00 50with boron aur 13 00 45 m kon sa sprey Best h aur yeh dono kitni matra dalgi plz ans me ?
(hn)
Punjab
Yashpal ji aap dhan ke uper 13:00:45@10 gram ko prati litre pani ke hisab se spray karen iska result aapko badhia milta hai.dhanywad
1509 dhaan mein bali niklte samay kis dava ka upyog karein ?
(hn)
Punjab
kaushal ji jab 5% tak balliyan nikal jaye tab aap iske uper 13:00:45@10 gram ko prati litre pani ke hisab se spray karen.dhanywad
पिपरमेट की फसल में सल्फर कब और कितनी मात्रा देना चाहिए ?
(hn)
Punjab
महेंद्र जी सल्फर उस खेत में इस्तेमाल की जाती है जहा मिटटी में पानी नहीं समाता और यह एक फंगसनाशी का काम भी करता है इसकी मात्रा 3 किलो को प्रति एकर के हिसाब से इस्तेमाल किया जाता है धन्यवाद
ਵੀਰ ਮੈ ਸੂਰ ਪਾਲਣ ਤੇ ਲੋਨ ਕਰਾਉਣਾ ਹੈ ਕਿਵੇ ਹੋਵੇਗਾ ਦੱਸੋ ?
(pb)
ਸੂਰ ਪਾਲਣ ਲਈ ਸਬਸਿਡੀ ਲੈਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਟ੍ਰੇਨਿੰਗ ਸਰਟੀਫਿਕੇਟ ਦੀ ਜਰੂਰਤ ਹੁੰਦੀ ਹੈ ਸੂਰ ਪਾਲਣ ਦੀ ਟ੍ਰੇਨਿੰਗ 5 ਦਿਨ ਦੀ ਹੁੰਦੀ ਹੈ ਜੋ ਕਿ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਵੱਲੋ ਕਰਵਾ ਜਾਂਦੀ ਹੈ ਆਮ ਤੌਰ ਤੇ ਸੂਰ ਪਾਲਣ ਲਈ ਲੋਨ ਤੇ 25% ਸਬਸਿਡੀ ਮਿਲਦੀ ਹੈ ਜਿਵੇ ਕੁੱਲ 8 ਲੱਖ ਦਾ ਪ੍ਰੋਜੈਕਟ ਹੈ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਤੁਸੀ ਸਭ ਤੋਂ ਪਹਿਲਾਂ ਜ਼ਿਲੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਤੋਂ ਫਾਰਮ ਲੈ ਕੇ ਭਰ ਬੈਕ ਕੋਲ ਜਾਉਗੇ ਉਸ ਤੋਂ ਬਾਅਦ ਬੈਕ ਜਦੋ ਲੋਨ ਦੇਣ ਲਈ ਰਾਜ਼ੀ ਹੋ ਗਿਆ ਉਹ ਤੁਹਾਡੀ ਫਾਈਲ ਪੂਰੀ ਕਰਣਗੇ ਫਿਰ ਤੁਸੀ ਫਾਈਲ ਨੂੰ ਡਿਪਟੀ ਡਾਇਰੂੈਕਟਰ ਕੋਲ ਲੈ ਕੇ ਜਾਉਗੇ ਤੁਸੀ ਕਿਸੇ ਵੀ ਸਰਕਾਰੀ ਜਾਂ ਪ੍ਰਾਈੇਵੇਟ ਬੈੱਕ ਤੋਂ ਅਪਲਾਈ ਕਰ ਸਕਦੇ ਹੋ ਇਸ ਲਈ ਜ਼ਮੀਨ ਹੋਣਾ ਜਰੂਰੀ ਹੈ ਕਿਉਕੀ ਬੈਕ ਨੂੰ ਵੀ ਕੋਈ ਗਰੰਟੀ ਚਾਹੀਦੀ ਹੁੰਦੀ ਹੈ ਬੈਕ ਤੁਹਾਡੀ ਜ਼ਮੀਨ ਦੇ ਆਧਾਰ ਤੇ ਹੀ ਤੁਹਾਨੂੰ ਲੋਨ ਦਿੰਦਾ ਹੈ ਬਾਕੀ ਬੈਕ ਦੀਆ ਆਪਣੀ ਕੁੱਝ ਸ਼ਰਤਾ ਹੁੰਦੀਆ ਹਨ ਬਾਕੀ ਤੁਸੀ ਇਹ ਆਡੀਓ ਵੀ
nimbu mein rog upchar ?
(hn)
Punjab
kyamudeen ji kirpya aap btaye ke nimbu men konsa rog hai taki aapko uske hisab se jankari di ka sakde .dhanywad
Rajasthan
sir patte uhar rahe hai lat lag gayi hai
narme vich amistar top syngenta vich 13.0.45 sprey mix kar ke kar sakde hai plz ans ji ?
(pb)
Punjab
guri ji ehna nu ikathe mila ke spray na karo ehna di alag alag varto karo.dhanwad
Yeh kon si bimari hai or Iska upaye kya hai ?
(hn)
Maharashtra
नरमे में जूं, तेले और थ्रिप्स है, इसकी रोकथाम के लिए prophenofos@500ml याEthion@800ml या oberon@200ml या Bayer की Admire pro@12gm या Flotis@400ml की प्रति एकड़ के हिसाब से 150 लीटर पानी में मिलाकर स्प्रे करें
Doctor ne bola hai Bhains ki bachedani nahi khul rahi, isliye Yadav id hai na hi Ghas kha rahi hai, na hi peshab kar rahi hai, kya karun kripya Batayein ?
(hn)
Hnji iss injection ka acha result hai iska 72 hours tak assar rehta hai isse frak padd jayega.
How to start dragon fruit cultivation, tell me with contact numbers ?
(en)
Punjab
It can grow well on various range of soil. But it gives good result when grown on sandy soils with good organic matter and having good drainage capacity. Ideal pH of soil should be 5.5 to 7.POPULAR VARIETIES :-Red-skinned fruit with white flesh. This is the most commonly-seen dragon fruit . 2) Red-skinned fruit with red flesh. 3. Yellow-skinned fruit with white flesh.For dragon fruit cultivation, land with good tilth is required therefor plough land thoroughly. At the time of land preparation apply well decomposed cowdung or organic compost in good amount. Once planted, it remains for 15-20 years on same land. So prepared land carefully. It grows like wine, so vertical support with round circular frame is needed. Circular frame is needed to maintain balance of dragon shrub. Select RCC poles for strong and long lasting support. Avoid metal framing as it will lead to sunburn to plant.It can be cultivated round the year.While planting use narrow spacing as compared to larger spacing. Narrow spacing gives higher yield. Keep row to row spacing of 3 meter and plant to plant spacing of 2 meter. Use two meter long poles for support.Plant vine cutting at a depth of one inch. Direct sowing of seeds or transplanting of vine cutting in field.1700 dragon plants can be accommodated in one acre land.It can be propagated by seeds or by cutting also. Propagation by seeds is not suitable for commercial cultivation as it takes longer time also it will not reflect mother plant characteristic. For proper growth and development of vine, provide vertical support in the form of concrete or wooden pole. Tie immature plant with this pole. Regular pruning is required to maintain perfect umbrella shape. Carry out pruning after every harvest.As it belongs to cactus family, its water requirement is less. It can survive well in water scarcity areas. For water application use drip irrigation method. Avoid flood irrigation as it leads to water loss also it increases weed problem. Water requirement is vary with region to region. It depend upon soil, climate and plant health. In general, It required, near about 1-2Ltr of water per day per plant. Dragon fruits start flowering in month of May-June and bears fruits in August-December month. Proper time for harvesting is when fruits change its color from bright green to red color. Harvest three to four days after color change. For export purpose, harvest one day after color change. Harvesting can be done manually with hand or with sickle and also done with the help of sharp knife. Average yield of 5-6ton/acre can be obtained.for plants and more information you can contact to vijay kumar 706-541-4241.
ਸਰ ਜੀ ਕੱਲ 11 ਵਜੇ ਦੀ ਗਾਂ ਸੂਈ ਆ ਅਜੇ ਤੱਕ ਜੇਰ ਨਹੀ ਪਈ ਇਹ ਦਵਾਈ ਵੀ ਦਿੱਤੀ ?
(pb)
Punjab
ਜੇਕਰ ਅਜੇ ਤਕ ਜੇਰ ਨਹੀਂ ਪਈ ਹੈ ਤਾਂ ਤੁਸੀ ਡਾਕਟਰ ਨੂੰ ਬੁਲਾ ਕੇ ਜੇਰ ਕਢਵਾ ਦਿਓ ਜੀ ਅਤੇ ਬਾਦ ਵਿਚ ਇਹ ਵਾਲੀ ਦਵਾਈ 100ml ਰੋਜਾਨਾ ਦਿੰਦੇ ਰਹੋ
vir g hun dr nu check krwao ate ohde ander furex dia golia rkhwa deo ropitas bolus v vart skde o
Rajasthan
usko aap mithe tel main thoda ajwain dal kar pila do.
दलाल घोल को फसलो के उपर छिड़कने की विधि बताए पानी का अनुपात एक एकड़ में कितना डाले किस से घोल बनाएं ?
(hn)
Maharashtra
डॉ. दलाल घोल तैयार करने का फॉर्मूला: • 2.5 किलो यूरिया, 2.5 किलो डी.ए.पी. और आधा किलो जिंक (21 प्रतिशत वाली) लें • डी.ए.पी. को छिड़काव से एक दिन पहले प्लास्टिक या मिट्टी के बर्तन में भिगोकर रख दें और दिन में 2—3 बार इसे डंडे से हिलाते रहें इस प्रक्रिया से डी.ए.पी. खाद में मौजूद पोषक तत्व अच्छी तरह मिल जायेंगे • इसके बाद छिड़काव के समय यूरिया और जिंक को अलग अलग प्लास्टिक या मिट्टी के बर्तनों में पानी में घोल लें इसके बाद 100 लीटर पानी में इन्हें घोलकर फसल पर छिड़कें या फिर एक पैमाना तैयार कर लें और हर टैंकी में उस पैमाने के अनुसार घोली हुई खाद डालते रहें और बाकी पानी मिला लें • इस बात का खास ध्यान रखें कि यह घोल तैयार करने के लिए किसी धातु के बर्तन का प्रयोग ना किया जाये और इस घोल का प्रयोग सिर्फ 100 लीटर पानी में ही किया जाये, ना कम ना ज्यादा • फसल पर घोल की प्रक्रिया साधारण रखें पौधे पर एक ही जगह ज्यादा घोल का छिड़काव ना करें इससे पौधे के पत्तों को नुकसान पहुंच सकता है इस स्प्रे से पौधों को भरपूर पोषक तत्व मिल जायेंगे
Uttar Pradesh
इस घोल को धान की फसल में कितने दिन की रोपाई होने तक कर सकते है
what is this disease of pointed gourd ?
(en)
Punjab
Abhik ji its a fungal attack to control this do a spray of carbendazim@3 gram per litre of water. Thank you
?
(pb)
Punjab
lakhwinder ji kirpa karke apna swal vistar nal pucho ke jhone vich ki ki dikkat aa rahi hai tuc vide vich kuch vi bol ke nahi dasya hai .dhanwad
Sir ji murra नस्ल की भैंस कितने में आ जाती है ?
(hn)
Punjab
bhais ki kimat milk or beauti pay depnd krdi hai 65,70 hazar mai 10,12 Lt wali mil Jaye g
Rajasthan
इसका रेट इसके दूध के हिसाब से अलग अलग होता है यह 50000-100000 रूप्ये तक भी मिल सकती है बाकि इसका रेट खरीदने वाले और बेचने वाले की आपसी सहमति पर निर्भर करता है
Rajasthan
धन्यवाद जी
Punjab
मुर्राह नसल की भैंस का रेट तो भैंस की नसल पर निर्भर करता है जी यह 50000 - 90000 तक मिल सकती है जी
Bhains ki kimat milk ki matra me depend hai, Kam se Kam 65000 hai
Rajasthan
10 s 15 lit. wali
sir John Deere 5039D ke diesl khrcha k baare me batey jutai or khali road me kya mileage h
(hn)
murgi paalan ki purn jankari pradan karein, kadak nath ki govt. hatchery hai ki nhi, yadi hai toh Kahan pe hai, pls contact number available karwayein ?
(hn)
Punjab
Santosh ji agar aapne kadaknath chick lene hai to aap Director, Central Avian Research Institute, Izatnagar 243122 (U.P.) India Phone. 91-581-2303223, 2300204 me contact kijiye yeh govt ka hi hai or aapko jis bhi breed ke bare me jankari chahiye aap btaye ji. or yaha se aap traning bhi kar sakte hai ji.
Uttar Pradesh
kadak nath breed ke bare me purn details de ...... example ..... chiks price.. eggs sale price... vestage chicken price ... sale out market location
Uttar Pradesh
aur sir training karwa dijiye sir 2000birds ke form contraction me cost kya hogi or year.. cost .va income kya hogi
Sir mere papita ke podhe me kankdya lag gya hai koi upaye btaye ?
(hn)
Punjab
Sharif khan ji kripya aap iski photo bheje taki aapko iske bare men poori jankari di ja sake.dhanywad
ਸਰ ਦੁਧਾਰੂ ਪਸੂਆ ਲਈ ਖੁਰਾਕ ਬਣਾਉਣ ਲਈ ਕਿਨਾ ਚੀਜਾ ਦੀ ਜਰੂਰਤ ਹੋਵੇਗੀ ਅਤੇ ਕਿੰਨੀ ਦੀ ?
(pb)
Punjab
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ), ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਬਾਕੀ ਇਸਦੇ ਨਾਲ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ , ਇਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਹੁੰਦੀ ਹੈ
Pure sahiwal ki nayi gay kaha se kharid sakte hai ?
(hn)
Punjab
Pure sahiwal ki cow lene ke liye aap kamdhenu dairy farm 9410270919 se contact kare ji.
ਸਰ ਇਸ ਦਵਾਈ ਦਾ ਸੁੰਡੀ ਦੇ ਲਈ ਕੀ ਰਿਜ਼ਲਟ ਹੇ ਅਤੇ ਇਸ ਦਾ ਕਿੰਨਾ ਸਮਾਂ ਅਸਰ ਰਹਿੰਦਾ ਹੈ ?
(pb)
Maharashtra
Eh ik keetnashak hai jisde vich Emamectin Benzoate 5% SG nam da salt maujood hunda hai eh sundi di rotkham de layi vartya janda hai isdi matra 80-100 gram nu prati acre de hisab nal varti jandi hai
Buffalo 1 ya 2 din mein bhi Aane wali hai parantu usne Gobar peshab karna band kar diya hai kaun si dawai De jaldi Bataye ?
(hn)
Ravinder ji iske liye aap Kodd tume ki jadde lenn jo apko paniri ki dukan se mill jayegi, app 500gm koddtume ki jaddo ko 3 litre pani mai garam kren jabb pani 1 litre tak rehh jaye fir aap thoda thnda krke bhians ko pilla den isse farak padne lgg jayega..
ਸਰ ਇਹ Amway ਦਾ ਪ੍ਰੋਡਕਟ ਕਿਸ ਲਈ ਹੈ ਅੇਤ ਇਸ ਦਾ ਕੀ ਫਾਇਦਾ ਹੇ ?
(pb)
Punjab
Amarjeet ji eh ik sticker da kam karda hai isdi varto dwayian de vich mila ke spray kiti jandi hai.isdi varto nal dwayian crop de nal chipak jandi hai ate isda asar jyada din rehnda hai.dhanwad
कौन सा रोग हैं बाजरा में बताए ?
(hn)
Punjab
चन्दन जी यह लोहे की कमी के कारण हो रहा है इसके लिए आप इसके ऊपर ferrous sulphate @1 किलो को को 150 लीटर पानी में मिला कर स्प्रे करें धन्यवाद
majjo ke loan chahiye ke ke karna hoga ke ke chahida hai sir ?
(pb)
Punjab
ਜੇਕਰ ਤੁਸੀ ਮੱਝਾ ਤੇ ਲੋਨ ਲੈਣਾ ਹੈ ਤਾਂ ਡੇਅਰੀ ਦੀ ਟ੍ਰੇਨਿੰਗ ਲਵੋ ਉਹ ਸਹੀ ਰਹੇਗਾ ਜੀ, ਡੇਅਰੀ ਦੀ ਟ੍ਰੇਨਿੰਗ ਲਈ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਬਹੁਤ ਸਾਰੇ ਟ੍ਰੇਨਿੰਗ ਸੈਂਟਰ ਬਣਾਏ ਗਏ ਹਨ, ਤੁਸੀ ਸਾਡੇ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਦੇ ਮੁੱਖ ਦਫਤਰ ਦੇ 0172-5027285 ਨੰਬਰ ਤੇ ਕਾਲ ਕਰਕੇ ਆਪਣਾ ਏਰੀਆ ਦੱਸ ਕੇ ਆਪਣੇ ਨਜ਼ਦੀਕੀ ਟ੍ਰੈਨਿੰਗ ਸੈਂਟਰ ਦਾ ਪਤਾ ਪੁੱਛ ਸਕਦੇ ਹੋ ਜਦੋਂ ਤੁਹਾਨੂੰ ਸਰਟੀਫਿਕੇਟ ਮਿਲ ਗਿਆ ਫਿਰ ਤੁਸੀ ਪਸ਼ੂ ਪਾਲਣ ਵਿਭਾਗ ਨਾਲ ਗੱਲ ਕਰੋ ਤੇ ਲੋਨ ਲਈ ਫਾਈਲ ਤਿਆਰ ਕਰਵਾਓ, ਬਾਕੀ ਇਸ ਵੀਡੀਓ ਵਿੱਚ ਪਸ਼ੂਆਂ ਤੇ ਲੋਨ ਲੈਣ ਦਾ ਤਰੀਕਾ ਬਾਰੇ ਡਿਟੇਲ ਨਾਲ ਦੱਸਿਆ ਗਿਆ ਹੈ ਜੀ, ਤੁਸੀ ਇਹ ਵੀਡੀਓ ਦੇਖੋ ਤੇ ਜੇਕਰ ਕਿਸੇ ਗੱਲ ਦੀ ਸਮਝ ਨਹੀ ਲੱਗੀ ਤਾਂ ਤੁਸੀ ਦੁਬਾਰਾ ਸਵਾਲ ਪੋਸਟ ਕਰ ਸਕਦੇ ਹੋ ਜੀ https://youtu.be/L9dsW7iAdgw
milk business karna hy idea bataao ?
(en)
Rajasthan
यदि आप डेयरी फार्मिंग बड़े स्तर पर करना चाहते है तो आप इसकी ट्रेनिंग लेकर इस काम को करें जिसमें आपको इस काम के बारे में सारी जानकारी प्राप्त होगी , आप एक बार में इक्ट्ठी गाय ना खरीदें गायों को 2-2 महीनों के फासले पर खरीदें या फिर 3 पहले खरीदें ओर 3 महीने बाद फिर खरीद लें इससे दूध की कमी नहीं आयेगी पशु की नसल सबसे ज्यादा जरूरी है पशु खरीदने के समय कोशिश करें कि दिन में तीन बार दूध निकालकर ही पशु खरीदें भैंसो का एक दिन का दूध 12 लीटर और गायों को दूध 16-17 लीटर से कम ना हो गाभिनों को खरीदने का सही समय रखड़ियों से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है गाभिनों के लिए शैड आवाजाई वाली सड़क पर ना बनायें और शैड सड़क से कम से कम 100 गज दूर हो शैड को धूप और हवा का ध्यान रखकर ही बनायें शैड हमेशा खेत या आस पास से 2 फुट ऊंचा बनायें क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है पशुओं के लिए बनायी जाने वाली खुरली ढाई तीन फुट चौड़ी होनी चाहिए खुरली पर खड़ने के लिए एक पशु को तकरीबन चार फुट जगह चाहिए मतलब 10 पशुओं के लिए 40 फुट लंबी खुरली बनेगी डेयरी फार्म से संबंधित सामान रखने के लिए स्टोर बनायें पशुओं का वितरण/दाना स्टोर करने के लिए कमरा सैलाब से रहित होना चाहिए शैड का फर्श पक्क, फिसलन रहित और जल्दी साफ होने वाला हो शैड में जितना हो सके पशुओं को खुला छोंड़े और पानी और दाना पूरा डालें पशु को खुला छोड़ने से पशुओं में अफारे की समस्या कम आती है बाकी अपनी आवश्यकता और क्षमता के मुताबिक ही सामान खरीदें और आर्थिक नुकसान से बचने के लिए प्रत्येक गाभिन का बीमा जरूर करवायें
milk dairy business ?
(en)
Rajasthan
यदि आप डेयरी फार्मिंग बड़े स्तर पर करना चाहते है तो आप इसकी ट्रेनिंग लेकर इस काम को करें जिसमें आपको इस काम के बारे में सारी जानकारी प्राप्त होगी , आप एक बार में इक्ट्ठी गाय ना खरीदें गायों को 2-2 महीनों के फासले पर खरीदें या फिर 3 पहले खरीदें ओर 3 महीने बाद फिर खरीद लें इससे दूध की कमी नहीं आयेगी पशु की नसल सबसे ज्यादा जरूरी है पशु खरीदने के समय कोशिश करें कि दिन में तीन बार दूध निकालकर ही पशु खरीदें भैंसो का एक दिन का दूध 12 लीटर और गायों को दूध 16-17 लीटर से कम ना हो गाभिनों को खरीदने का सही समय रखड़ियों से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है गाभिनों के लिए शैड आवाजाई वाली सड़क पर ना बनायें और शैड सड़क से कम से कम 100 गज दूर हो शैड को धूप और हवा का ध्यान रखकर ही बनायें शैड हमेशा खेत या आस पास से 2 फुट ऊंचा बनायें क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है पशुओं के लिए बनायी जाने वाली खुरली ढाई तीन फुट चौड़ी होनी चाहिए खुरली पर खड़ने के लिए एक पशु को तकरीबन चार फुट जगह चाहिए मतलब 10 पशुओं के लिए 40 फुट लंबी खुरली बनेगी डेयरी फार्म से संबंधित सामान रखने के लिए स्टोर बनायें पशुओं का वितरण/दाना स्टोर करने के लिए कमरा सैलाब से रहित होना चाहिए शैड का फर्श पक्क, फिसलन रहित और जल्दी साफ होने वाला हो शैड में जितना हो सके पशुओं को खुला छोंड़े और पानी और दाना पूरा डालें पशु को खुला छोड़ने से पशुओं में अफारे की समस्या कम आती है बाकी अपनी आवश्यकता और क्षमता के मुताबिक ही सामान खरीदें और आर्थिक नुकसान से बचने के लिए प्रत्येक गाभिन का बीमा जरूर करवायें
mujhe bakri palan karna hai kese start kare aur kya kharch ayega 2000 square feet jagah me ho jayega ki nahi ?
(hn)
Punjab
Nirmal ji ek bakri ke liye 12-15 sq. feet jgah cover chahiye aur 25-30 sq. feet jgah open chahiye, aap iss hisab se 2000 sq. feet jgah mai bakri palan kr skte hai, jisme open jgah aur cover jgah iss hisab se rakh skte hai aur yaddi aap achi beetal nasal se suru krte hai jo dhudh aur meat dono kamo ke liye faydemand hoti hai, ek achi beetal nasal ki bakri apko 20-25000 tak mill skti hai.
Uttar Pradesh
bahut bahut dhanyawad sir
Uttar Pradesh
sir pls mujhe yah jankari dijiye ki bakri palan ki training kha se milegi uttar pradesh me
मक्की का साईलेज बनाने के लिए कौन सी किस्म का बीज चाहिए (बीज की किस्म) और एक एकड़ में कितना बीज लगेगा?
(hn)
Punjab
देवाशीष जी आप साइलेज बनाने के लिए अफ्रीकन टाल, J1006 किस्म की बिजाई कर सकते हैं इसका 8-10 किलो प्रति एकड़ के हिसाब से बीज की जरुरत होती है धन्यवाद
treatment & disease ?
(hn)
Rajasthan
use fertera 4 kg @ acre
Madhya Pradesh
use kr lia koi result nhi aaya
sir es dawai ka estmal bagan me kar sakte he Kay or ye kis kam ka lieay he ?
(hn)
Punjab
Sumant ji aap iska istemal kar sakte hai yeh rass choosne vale keeton ke liye istemal kiya jata hai. dhanywad
1121 ,45 din di ho gai g potash nai pai mai , urea,zinc,sulfar te fartera pa diti aa g hun potash di spre kr skde aa g j pa skde ta dso spre kriye ya chata de k paiye npk kehri ch potash milu ?
(pb)
Punjab
amarjit ji jado hun jhona 5% tak nisar jauga tuc 13:00:45@10 gram nu prati litre pani de hisab nal spray karo.dhanwad
Punjab
kille di 10gram di packing
बकरी पालन बिहार के लिए कौन अच्छी नस्ल है सर् ?
(hn)
Punjab
Ashish kumar ji aap sirohi ko apne District mai rakh skte hai ya fir aap Beetal nasal v rakh skte hai, yeh nasal dudh aur meat dono kamo ke liye bhut achi hai.
Bihar
कहाँ से मिलेगा भाई
Bihar
और इसकी कीमत कितनी होगी
Bihar
बिहार मुज़फ़्फ़रपुर से
sir ji mere aam ke ped me kide lag rahe hai kya karu ?
(hn)
Punjab
Amit ji kripya aap keet ki photo bheje taki aapko iske bare men poori jankari di ja sake.dhanywad
मू ग की फ़सल में कि टा नू के लिए दवा के बारे में जानकारी दें ?
(hn)
Punjab
जगराम जी कृपया आप अपना सवाल विस्तार से पूछे के आप कोनसे कीट के हमले के बारे में जानकारी लेना चाहते है ताकि आपको इसके बारे में पूरी जानकारी दी जा सके धन्यवाद
sir sarso lgani saag li kehrdi variety aa desi saro saag li or kado bejni aa ?
(en)
Punjab
Sharry ji, tusi saag layi saro diya kisma jive ke RLM 619, PBR 91, PBR 97, PBR 210, RCL 1 di bijai kar sakde ho, is di bijai october to november de mahine vich kiti jandi hai, dhanwad
gamle me mango kaise lagaye ?
(hn)
Punjab
Abhishek ji aap gamle me plant lgane ke liye yeh video dekh sakte hai iske liye aap ye link par click karen. https://www.youtube.com/watch v=AQopwL43J1M
ਸਰ ਮੂਛਲ ਝੋਨੇ ਦੀਆਂ ਜੜ੍ਹਾਂ ਗਲ ਰਹੀਆਂ ਨੇ ਮੀਂਹ ਦੇ ਪਾਣੀ ਖੜਣ ਕਰਕੇ ਹੁਣ ਕੀ ਕਰੀਏ ?
(pb)
Punjab
shaminder ji tuc jdan galan di roktham de layi Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani vich mila ke spray karo.dhanwad
Punjab
azoxystrobin 18.2% difenoconazole 11.4%sc da result kwe he g