Manage Expert Answers

Search

Total Count :- 258604

ਮੇਰੇ ਕੋਲ ਘਰ ਦੇਸੀ ਮੁਰਗੀਆ ਰੱਖੀਆਂ 100 ਨਗ ਅਤੇ ਦੋ ਮਹੀਨਿਆ ਤੋਂ ਉਪਰ ਹਨ ਮੈਨੂੰ ਕੋਈ ਜਾਣਕਾਰੀ ਦਿਓ ਕਿ ਇਹ ਅੰਡੇਂ ਕਿੰਨੇਂ ਮਹੀਨੇਂ ਬਾਅਦ ਦੇਣ ਲੱਗਣਗੀਆ ਅਤੇ ਅੰਡੇਂ ਦੇਣ ਲਈ ਇਨਾਂ ਨੂੰ ਕਿਹੜੀ ਖੁਰਾਕ ਵਧੀਆ ਰਹੇਗੀ ਕਿ ਜਲਦੀ ਅੰਡੇਂ ਦੇਣਾਂ ਸੁਰੂ ਕਰ ਦੇਣ ?

(pb)
Posted by
Gagan (8286773773)
Gagan
Punjab
Muktsar
Write Answer
Posted Date (22 Aug 2019 03:27 PM) Assigned Date (-)
Answered Date (22 Aug 2019 03:49 PM) Translated Date (-)

ਅਮ੍ਰਿਤਪਾਲ ਜੀ ਜਦੋ ਇਹਨਾਂ ਦੀ ਉਮਰ 6 ਮਹੀਨੇ ਤੋਂ ਉਪਰ ਹੋ ਜਾਵੇਗੀ ਇਹ ਉਦੋਂ ਅੰਡੇ ਦੇਣ ਲੱਗ ਜਾਣਗੀਆਂ ਇਸਦੇ ਲਈ ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ, ਓਹਨਾ ਦੇ ਖਾਣ ਦੇ ਹਿਸਾਬ ਨਾਲ ਦਾਣਾ ਦਿਓ ਦਾਣਾ ਦਿਓ, ਬਾਕੀ ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ, ਇਸ ਪ੍ਰੋਡਕਟ ਦੀ ਹੋਰ ਜਾਣਕਾਰੀ ਲਈ ਤੁਸੀ 9896040988 ਨੰਬਰ ਤੇ ਮਹੇਸ਼ ਜੀ ਨਾਲ ਗੱਲ ਕਰ ਸਕਦੇ ਹੋ ਇਸਦੇ ਨਾਲ ਤੁਸੀ Ostovet ਕੈਲਸ਼ੀਅਮ ਦਿਓ , ਇਸ ਨੂੰ 15ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ.

sir ye dawa kya Kam krti hai or kya dhaan mein use kr skte hain, result kesa hai iska or dose kitni dein, thanks ji ?

(hn)
  • 1
Posted by
Sandeep (9671772108)
Sandeep
Haryana
Sirsa
Write Answer
Posted Date (22 Aug 2019 03:21 PM) Assigned Date (-)
Answered Date (22 Aug 2019 03:35 PM) Translated Date (-)

Sandeep ji yeh ek fungicide hai yeh fungus ki roktham ke liye istemal kiya jata hai iski matra 2.5ml ko prtai litre pani ke hisab se spray kiya jata hai.dhanywad

Uttar Pradesh

22 Aug 2019

ok

sir 1509 jiri nishar rahi a g hun usnu pani kado te kine time bad dita jave nisrana start ho gyi a g 25 jun di lagi a g..ki nishran wale pani khada karna jaruri a g ?

(pb)
Posted by
shergill (9781862774)
shergill
Punjab
Patiala
Write Answer
Posted Date (22 Aug 2019 03:11 PM) Assigned Date (-)
Answered Date (22 Aug 2019 03:19 PM) Translated Date (-)

ਪਨੀਰੀ ਲਾਉਣ ਤੋਂ ਬਾਅਦ ਖੇਤ ਵਿੱਚ ਦੋ ਹਫਤਿਆਂ ਤੱਕ ਚੰਗੀ ਤਰ੍ਹਾਂ ਪਾਣੀ ਖੜ੍ਹਾ ਰਹਿਣ ਦੇਣਾ ਚਾਹੀਦਾ ਹੈ I ਜਦੋਂ ਸਾਰਾ ਪਾਣੀ ਸੁੱਕ ਜਾਵੇ ਤਾਂ ਉਸ ਤੋਂ ਦੋ ਦਿਨ ਬਾਅਦ ਫਿਰ ਤੋਂ ਪਾਣੀ ਲਾਉਣਾ ਚਾਹੀਦਾ ਹੈ I ਖੜ੍ਹੇ ਪਾਣੀ ਦੀ ਡੂੰਘਾਈ 10 ਸੈ.ਮੀ. ਤੋਂ ਵੱਧ ਨਹੀਂ ਹੋਣੀ ਚਾਹੀਦੀ I ਖੇਤ ਵਿੱਚੋਂ ਬੂਟੀਆਂ ਅਤੇ ਨਦੀਨਾਂ ਨੂੰ ਕੱਢਣ ਤੋਂ ਪਹਿਲਾਂ ਖੇਤ ਵਿਚੋਂ ਸਾਰਾ ਪਾਣੀ ਕੱਢ ਦੇਣਾ ਚਾਹੀਦਾ ਹੈ ਅਤੇ ਇਸ ਪ੍ਰਕਿਰਿਆ ਦੇ ਪੂਰੇ ਹੋਣ ਪਿੱਛੋਂ ਖੇਤ ਦੀ ਫਿਰ ਤੋਂ ਸਿੰਚਾਈ ਕਰਨੀ ਚਾਹੀਦੀ ਹੈ I ਪੱਕਣ ਤੋਂ 15 ਦਿਨ ਪਹਿਲਾਂ ਸਿੰਚਾਈ ਕਰਨੀ ਬੰਦ ਕਰਨੀ ਚਾਹੀਦੀ ਹੈ ਤਾਂ ਜੋ ਫ਼ਸਲ ਨੂੰ ਆਸਾਨੀ ਨਾਲ ਵੱਢਿਆ ਜਾ ਸਕੇ I

22 Aug 2019

sir swal mera hor c vi hun jiri nishar rahi hun pani kina jaruri a te kine time bad dita jave...

Answered Date (23 Aug 2019 04:10 PM) Translated Date (-)

sir swal mera eh c v hun jiri nishar rahi a adhi nishar ayi pani kado dena

Npk 130045 di prati acre Kinni spray kar ni aa ji ?

(pb)
Posted by
mandeep singh (9877805591)
mandeep singh
Punjab
Sangrur
Write Answer
Posted Date (22 Aug 2019 03:06 PM) Assigned Date (-)
Answered Date (22 Aug 2019 03:08 PM) Translated Date (-)

Mandeep ji prati acre ik killo di varto kar sakde ho ji. dhanwad

505 da salt clorocyper va eh kis lei va ?

(pb)
Posted by
gurpreet singh (9915575205)
gurpreet singh
Punjab
Tarn Taran
Write Answer
Posted Date (22 Aug 2019 03:06 PM) Assigned Date (-)
Answered Date (22 Aug 2019 03:09 PM) Translated Date (-)

ਇਹ ਇਕ ਕੀਟਨਾਸ਼ਕ ਹੈ ਇਸਦੇ ਵਿਚ Chlorpyriphos 50% + Cypermethrin 5% EC ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਇਹ ਸੁੰਡੀ ਦੀ ਰੋਕਥਾਮ ਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ ਇਸਦੀ ਮਾਤਰਾ 2ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

sir Maja nu gabhn hoe 1 mahina hoga e hon 3 4 din to Dara pai jandi e es ki Karn ho sakda e te es Da koi hal daso saro Da tel v Dita c koi fark ni e

(pb)
Posted by
mandip ghuman (9878601192)
mandip ghuman
Punjab
Kapurthala
Write Answer
Posted Date (22 Aug 2019 02:59 PM) Assigned Date (-)
Answered Date (22 Aug 2019 03:51 PM) Translated Date (-)

tuci uss nu Pregstay gold powder 50gm rojana ate Calcimust gold liquid 50ml rojana dena suru kro, ehh tuci 20 din tak dinde, jekar ohh dubara nahi boldi hai ja heat de lashan nhi dekhaundi hai tan tuci 3 month hoon ton badd doctor ton gaban check krwao ji..

सर बाजरे की फसल वृद्धि नहीं कर रही इसके लिए क्या करें ?

(hn)
Posted by
ggg (7297003572)
ggg
Rajasthan
Nagaur
Write Answer
Posted Date (22 Aug 2019 02:56 PM) Assigned Date (-)
Answered Date (22 Aug 2019 02:58 PM) Translated Date (-)

आप बाजरे की फसल में ग्रोथ के लिए NPK 191919 @1 किलो को 150 लीटर पानी में मिलाकर स्प्रे करें, धन्यवाद

Sir Mitti check kervyi the or ys photo ha jo reports aye the sir isma hum maaka bo satka ha sir khet ma mitha Pani nahi ha kya maaka bona thick rehyga ?

(hn)
  • 1
Posted by
Udham Singh (8607310647)
Udham Singh
Haryana
Rohtak
Write Answer
Posted Date (22 Aug 2019 02:56 PM) Assigned Date (-)
Answered Date (11 Oct 2019 08:29 PM) Translated Date (02 Aug 2021 10:42 AM)

उधम सिंह जी इस में प्रकाशित सूचना के आधार पर आपको पानी की जांच करवानी चाहिए और इसके अलावा आप मक्का कि बुवाई कर सकते हैं क्योंकि इस में प्रकाशित सूचना के आधार पर अनाज की फसल बोई जा सकती है.

sir mere 4 5 pashu 10 15 din vich hi gabhn hoe ne hon ena Da dodh v gat ga e hon ena nu ki paie k dodh pelha vang hoja saro Da tel v de reha par os nal koi fark ni penda ?

(pb)
Posted by
mandip ghuman (9878601192)
mandip ghuman
Punjab
Kapurthala
Write Answer
Posted Date (22 Aug 2019 02:54 PM) Assigned Date (-)
Answered Date (22 Aug 2019 03:52 PM) Translated Date (-)

tuci ehna nu Calcimust gold liquid 50ml rojana ate Mlikout powder 2-2 chamch swere sham deo ji, iss nal dudh vdhh jawega.

sir ਮੈ 7-08-19 ਨੂ ਤੋਰੀਆ ਬਿਜਿਆ ਸੀ ਇਸ ਵਿਚ ਕਬਾੜ ਬਹੁਤ ਹੋ ਗਿਆ ਹੈ ਸੋਖਾ ਬਹੁਤ ਜਿਆਦਾ ਹੈ ਕੋਈ ਹਲ ਦਸੌ ?

(pb)
Posted by
Kulwinder Sohi (7889239440)
Kulwinder Sohi
Punjab
Patiala
Write Answer
Posted Date (22 Aug 2019 02:52 PM) Assigned Date (-)
Answered Date (23 Aug 2019 11:03 AM) Translated Date (-)

ਨਦੀਨਾਂ ਦੀ ਰੋਕਥਾਮ ਲਈ 2 ਹਫਤਿਆਂ ਦੇ ਫਾਸਲੇ ਤੇ, ਜਦੋਂ ਨਦੀਨ ਘੱਟ ਹੋਣ 2-3 ਗੋਡੀਆਂ ਕਰੋ ਤੋਰੀਏ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਫਸਲ ਉਗਾਉਣ ਤੋਂ ਪਹਿਲਾਂ ਟਰਾਈਫਲੂਰਾਲਿਨ 400 ਮਿਲੀਲੀਟਰ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਛਿੜਕਾਅ ਕਰੋ ਰਾਇਆ ਦੀ ਫਸਲ ਲਈ ਬਿਜਾਈ ਤੋਂ 2 ਦਿਨ ਪਹਿਲਾਂ ਜਾਂ ਬਿਜਾਈ ਤੋਂ 25-30 ਦਿਨ ਬਾਅਦ ਆਈਸੋਪਰੋਟਿਊਰੋਨ 75 ਡਬਲਿਯੂ ਪੀ 300 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਬਿਜਾਈ ਤੋਂ ਬਾਅਦ ਸਪਰੇਅ ਕਰੋ

sir ganne me ab kon si khad ka paryog kara ?

(hn)
Posted by
saddik ali (8923385614)
saddik ali
Uttar Pradesh
Shamli
Write Answer
Posted Date (22 Aug 2019 02:51 PM) Assigned Date (-)
Answered Date (22 Aug 2019 02:57 PM) Translated Date (-)

Saddik ali ji kripya btaye ke aapne pehle konsi khaad ka istemal kiya hai taki apko iske bare men poori jankari di ja sake.dhanywad

Uttar Pradesh

Answered Date (22 Aug 2019 03:28 PM) Translated Date (-)

Sir main 80kg dap 50kg potash 130 urea aadi khad ka istamal kar chuka hu

ਸਰ ਝੋਨੇ ਦੀ ਫਸਲ ਤੇ ਗੋਭ ਦੀ ਸੁੰਡੀ ਕਿੰਨਾ ਨੁਕਸਾਨ ਕਰ ਸਕਦੀ ਹੈ ਅਤੇਇਸ ਦਾ ਇਲਾਜ ਦਸੋ ?

(pb)
Posted by
Gurbhej Batch (8728023799)
Gurbhej Batch
Punjab
Ferozpur
Write Answer
Posted Date (22 Aug 2019 02:46 PM) Assigned Date (-)
Answered Date (22 Aug 2019 03:00 PM) Translated Date (-)

ਗੁਰਭੇਜ ਜੀ ਗੋਭ ਦੀ ਸੁੰਡੀ ਤਣੇ ਦੇ ਅੰਦਰਲਾ ਮਾਦਾ ਖਾਂਦੀ ਹੈ ਜਿਸਦੇ ਨਾਲ ਬੂਟਾ ਸੁੱਕਣਾ ਸ਼ੁਰੂ ਕਰ ਦਿੰਦਾ ਹੈ ਇਸਦੀ ਰੋਕਥਾਮ ਦੇ ਲਈ ਤੁਸੀ fame @20 ml ਜਾ coragen @60 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ

Answered Date (22 Aug 2019 08:20 PM) Translated Date (-)

ਮੈ ਟਕੋਮੀ 70 ml100 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕੀਤੀ ਰਿਜਲਟ ਮਿਲੁ ਜੀ ।

Sir g neck blast lyi amister top kar skde ha ?

(pb)
Posted by
Sukhchain Singh (9465520166)
Sukhchain Singh
Punjab
Ferozpur
Write Answer
Posted Date (22 Aug 2019 02:44 PM) Assigned Date (-)
Answered Date (22 Aug 2019 03:01 PM) Translated Date (-)

neck blast di roktham lyi Adama company da Isomain @300 ml per acre ja Amistar top @200 ml per acre ja Nativo @120 gm per acre de hisab nal spray kr skde ho g..

kechua kaise teyaar krein khud se or kechua lane pr unse or jayada kaise banayein or ye kitne din mein ache se teyaar ho jaate hain, pls reply ?

(hn)
Posted by
akash kumar (7027996563)
akash kumar
Haryana
Gurgaon
Write Answer
Posted Date (22 Aug 2019 02:39 PM) Assigned Date (-)
Answered Date (23 Aug 2019 11:29 AM) Translated Date (-)

बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति वर्ग फीट जगह) में मिलायें इसके बाद वेस्ट जैसे कि बची कुची सब्जियां, फल, कच्चा गोबर, गोबर की सलरी की 8—10 इंच मोटी परत डालें दूसरी परत के बाद इसके ऊपर सूखे पत्ते या पराली से ढक दें हर परत के बाद पानी छिड़कें ताकि नमी बनी रहे वर्मीकंपोस्ट के बैड को 3—4 इंच मोटी गोबर की परत से ढक दें और इसके ऊपर बोरा या तिरपाल रखें ताकि नमी बनी रहे रसोई, फसलों या डेयरी के बचे कुचे की परत को रैक से पलटते रहें और आवश्यकतानुसार थोड़ा थोड़ा करके और वेस्ट भी डाल सकते हैं इसके ऊपर कच्चा गोबर भी डाल सकते हैं पर ध्यान रखें कि यह परत पहले जितनी ही मोटी रहें वर्मी कंपोस्ट की खाद मौसम के हिसाब से 45—60 दिनों में तैयार हो जाती है सबसे ऊपर वाली परत को हटाकर गंडोए छलनी से अलग कर लें और निचली छोड़ दें इसके ऊपर दोबारा रसोई या एग्रो वेस्ट की 6 इंच मोटी परत बिछाकर दोबारा खाद तैयार की जा सकती हैं 45 दिनों के बाद पानी छिड़कना बंद करने से भी गंडोए निचली परत में चले जाते हैं और छलनी से अलग करने में समय कम लगता है तैयार वर्मी कंपोस्ट काले भूरे रंग की गंध रहित और चाय पत्ती जैसी होती है इसे छांव में हवा में सुखकर आवश्यकतानुसार थैले या बोरियों में डालकर रखा जा सकता है एक टन वर्मी कंपोस्ट में 1.0—1.5 किलोग्राम नाइट्रोजन, 5—10 किलोग्राम पोटाश और 3.5—5.0 किलो फासफोरस होता है इसके अलावा इसमें कई तरह के एन्ज़ाइम और सूक्ष्म तत्व कॉपर, आयरन, जिंक, सल्फर, कैलशियम और मैगनीशियम आदि होते हैं

Answered Date (23 Aug 2019 02:51 PM) Translated Date (-)

Shilpa madam Ji maine pucha ki kachuaa palan kaise kre aapne khad ki list chipka di aap sabhi apni kheti ke doctor pehle ye toh dekha kro farmer bol kya rha hai question kya hai uska

23 Aug 2019

Sahi bat Hai Bhai answer Sahi Hona chaiye

ਸ਼ਲਗਮ ਦੀ ਖੇਤੀ ਬਾਰੇ ਜਾਣਕਾਰੀ ਦਿਓ ਅਤੇ ਬੀਜ ਬਾਰੇ ਦੱਸਿਓ ?

(pb)
Posted by
Jagtar Singh Khehra (9465284024)
Jagtar Singh Khehra
Punjab
Tarn Taran
Write Answer
Posted Date (22 Aug 2019 02:30 PM) Assigned Date (-)
Answered Date (22 Aug 2019 03:03 PM) Translated Date (-)

ਇਸਨੂੰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ, ਪਰ ਇਹ ਜੈਵਿਕ ਤੱਤਾਂ ਵਾਲੀ ਦੋਮਟ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਭਾਰੀ, ਸੰਘਣੀ ਅਤੇ ਬਹੁਤੀ ਹਲਕੀ ਮਿੱਟੀ ਵਿੱਚ ਇਸਦੀ ਬਿਜਾਈ ਨਾ ਕਰੋ, ਇਸ ਨਾਲ ਪੈਦਾਵਾਰ ਖਰਾਬ ਅਤੇ ਜੜ੍ਹਾਂ ਨਕਾਰਾ ਹੋ ਜਾਂਦੀਆਂ ਹਨ ਇਸ ਲਈ ਮਿੱਟੀ ਦਾ pH 5.5 ਤੋਂ 6.8 ਹੋਣਾ ਚਾਹੀਦਾ ਹੈ L 1: ਇਹ ਕਿਸਮ ਬਿਜਾਈ ਤੋਂ 45-60 ਦਿਨ ਬਾਅਦ ਪੱਕ ਜਾਂਦੀ ਹੈ ਇਸਦੀਆਂ ਜੜ੍ਹਾਂ ਗੋਲ ਅਤੇ ਪੂਰੀ ਤਰ੍ਹਾਂ ਸਫੇਦ, ਮੁਲਾਇਮ ਅਤੇ ਕੁਰਕੁਰੀਆਂ ਹੁੰਦੀਆਂ ਹਨ ਇਸਦੀਆਂ ਜੜ੍ਹਾਂ ਦੀ ਔਸਤਨ ਪੈਦਾਵਾਰ 105 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Safed 4: ਇਸ ਕਿਸਮ ਦੀ ਖੇਤੀ ਦੀ ਸਿਫਾਰਿਸ਼ ਪੰਜਾਬ ਅਤੇ ਹਰਿਆਣਾ ਵਿੱਚ ਕੀਤੀ ਜਾਂਦੀ ਹੈ ਇਸ ਦੀਆਂ ਜੜ੍ਹਾਂ ਪੂਰੀ ਤਰ੍ਹਾਂ ਸਫੇਦ, ਗੋਲ, ਦਰਮਿਆਨੇ ਆਕਾਰ ਅਤੇ ਸੁਆਦ ਵਿੱਚ ਵਧੀਆ ਹੁੰਦੀਆਂ ਹਨ ਖੇਤ ਨੂੰ ਚੰਗੀ ਤਰ੍ਹਾਂ ਵਾਹ ਕੇ ਨਦੀਨਾਂ ਅਤੇ ਰੋੜਿਆਂ ਤੋਂ ਮੁਕਤ ਕਰੋ ਫਿਰ ਇਸ ਵਿੱਚ 60-80 ਕੁਇੰਟਲ ਚੰਗੀ ਤਰ੍ਹਾਂ ਗਲ਼ਿਆ-ਸੜਿਆ ਗੋਬਰ ਪਾਓ ਅਤੇ ਮਿੱਟੀ ਵਿੱਚ ਮਿਕਸ ਕਰੋ ਜੇਕਰ ਗੋਬਰ ਚੰਗੀ ਤਰ੍ਹਾਂ ਗਲ਼ਿਆ-ਸੜਿਆ ਨਾ ਹੋਵੇ, ਤਾਂ ਇਸਦਾ ਪ੍ਰਯੋਗ ਨਾ ਕਰੋ, ਕਿਉਂਕਿ ਇਸ ਨਾਲ ਜੜ੍ਹਾਂ ਦੋ-ਮੂਹੀਆਂ ਹੋ ਜਾਂਦੀਆਂ ਹਨ ਦੇਸੀ ਕਿਸਮਾਂ ਦੀ ਬਿਜਾਈ ਦਾ ਸਹੀ ਸਮਾਂ ਅਗਸਤ-ਸਤੰਬਰ, ਜਦਕਿ ਯੂਰਪੀ ਕਿਸਮਾਂ ਦਾ ਸਹੀ ਸਮਾਂ ਅਕਤੂਬਰ-ਨਵੰਬਰ ਹੁੰਦਾ ਹੈ ਕਤਾਰਾਂ ਵਿੱਚਲਾ ਫਾਸਲਾ 45 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ ਬੀਜ 1.5 ਸੈ.ਮੀ. ਦੀ ਡੂੰਘਾਈ ਤੇ ਬੀਜੋ ਇਸਦੀ ਬਿਜਾਈ ਸਿੱਧੇ ਬੈੱਡਾਂ ਤੇ, ਕਤਾਰਾਂ ਵਿੱਚ ਜਾਂ ਵੱਟਾਂ ਤੇ ਕੀਤੀ ਜਾਂਦੀ ਹੈ

IPL 505 kis le varte jande hai, kine din asar rakhde hai ?

(pb)
Posted by
gurpreet singh (9915575205)
gurpreet singh
Punjab
Tarn Taran
Write Answer
Posted Date (22 Aug 2019 02:29 PM) Assigned Date (-)
Answered Date (22 Aug 2019 03:04 PM) Translated Date (-)

Gurpreet ji kirpa karke isdi photo bhejo ja isde salt da nam daso ta jo tuhanu is bare poori jankari diti ja sake.dhanwad

ਮੇਰਾ ਝੋਨਾ 60 ਦਿਨ ਦਾ ਹੈ, ਉਸ ਵਿੱਚ ਫੰਗਸ ਦੇ ਇਲਾਜ ਵਾਸਤੇ ਹੁਣ ਫਟਕੜੀ ਦੀ ਵਰਤੋਂ ਕਰ ਸਕਦੇ ਹਾਂ, ਤੇ ਫਟਕੜੀ ਕਿੰਨੀ ਚਾਹੀਦੀ ਹੈ ਇਕ ਕਿੱਲੇ ਵਾਸਤੇ, ਜਲਦੀ ਦੱਸਣਾ ਜੀ ਦੋ ਵਾਰ ਪਹਿਲਾਂ ਵੀ ਤੁਸੀਂ ਕੋਈ ਜਵਾਬ ਨਹੀ ਦਿੱਤਾ ?

(pb)
Posted by
Avtar Singh Gill Avtar (6239895057)
Avtar Singh Gill Avtar
Punjab
Moga
Write Answer
Posted Date (22 Aug 2019 02:27 PM) Assigned Date (-)
Answered Date (22 Aug 2019 02:46 PM) Translated Date (-)

ਅਵਤਾਰ ਜੀ ਤੁਸੀ ਫਟਕੜੀ ਦੀ ਵਰਤੋਂ ਕਰ ਸਕਦੇ ਹੋ ਇਸਦੇ ਲਈ ਤੁਸੀ ਇਕ ਕਿੱਲੋ ਫਟਕੜੀ ਨੂੰ ਕੱਪੜੇ ਵਿਚ ਬੰਨ ਕੇ ਖੇਤ ਵਿਚ ਪਾਣੀ ਵਾਲੇ ਨੱਕੇ ਕੋਲ ਰੱਖ ਦਿਓ ਇਸਦੇ ਨਾਲ ਫੰਗਸ ਦੀ ਰੋਕਥਾਮ ਹੋ ਜਾਂਦੀ ਹੈ ਧੰਨਵਾਦ

Thank u very much ji

patta gobhi me Brown ho rahi hai ?

(hn)
  • 2
Posted by
arjun choudhary (9584884884)
arjun choudhary
Madhya Pradesh
Dhar
Write Answer
Posted Date (22 Aug 2019 02:26 PM) Assigned Date (-)
Answered Date (22 Aug 2019 03:06 PM) Translated Date (-)

Arjun ji kripya aap isme keet ka hamla check karen agar maujood hai to aap iske uper quinalphos@400ml ko prati acre ke hisab se istemal karen.dhanywad

sir jhone mein jad nhi kita, ki paea jawe ?

(pb)
Posted by
Amritpal Singh (9914630177)
Amritpal Singh
Punjab
Hoshiarpur
Write Answer
Posted Date (22 Aug 2019 02:16 PM) Assigned Date (-)
Answered Date (22 Aug 2019 03:06 PM) Translated Date (-)

amrit ji kirpa karke daso ke tuc jhone vich pehlan kehdi kehdi khaad di varto kiti hai ta jo tuhanu osde hisab nal jankari diti ja sake.dhanwad

Answered Date (22 Aug 2019 10:08 PM) Translated Date (-)

sir urea zink padhan pea a te Hun corazin de spry kite a

Answered Date (29 Aug 2019 11:08 AM) Translated Date (-)

sir kuj ta das deo

sir gaye ke piche phool dikhai diya mujhe, usse kya fark padta hai or ye kyu dikhta hai ?

(hn)
Posted by
Sonu Patidar (8875751263)
Sonu Patidar
Rajasthan
Jhalawar
Write Answer
Posted Date (22 Aug 2019 02:11 PM) Assigned Date (-)
Answered Date (22 Aug 2019 03:54 PM) Translated Date (-)

Sonu ji kya apki cow ko bhar padd raha hai, yaddi usko bhar paddta hai too aap yeh batyen ki woh byane wali hai ya bayaa chuki hai tan jo apko sahi jankari di jaa skee..

22 Aug 2019

ha wo byane wali thi par bya chuki phir byane ke bad bhi phul dikh

22 Aug 2019

or ha gay byane ke bad hara chara dal sakte hai

Answered Date (22 Aug 2019 05:51 PM) Translated Date (-)

Sir pashu ko heat mei kaise laye bta do pls

22 Aug 2019

aap use 1litre saro ka tel pila do

sir g bakri dudh ghat gai hai us nu milkout powder pani vich ghol ke de sakde ha ?

(pb)
Posted by
Karan Deep (9646271052)
Karan Deep
Punjab
S.A.S. Nagar
Write Answer
Posted Date (22 Aug 2019 02:10 PM) Assigned Date (-)
Answered Date (22 Aug 2019 03:56 PM) Translated Date (-)

Deep ji tuci powder nu dane vich deo tan jyada vdia hai kyui janwar dane de nal sara powder v khaa jnda hai, pani vich denn nal kai varr janwar pani pura nhi pinda jiss krke powder v vdia trike nal nhi andar jawega, iss lai tuci danne vich deo tan jyada vdia hai jekar dane vich naa khayee tan pani vich de skde ho

kuch ek week se dhaan ki upari Patti peeli ho rahi hai iska Karan and solution bataiye ?

(hn)
Posted by
Rammoorti (9265458559)
Rammoorti
Uttar Pradesh
Faizabad
Write Answer
Posted Date (22 Aug 2019 02:08 PM) Assigned Date (-)
Answered Date (22 Aug 2019 03:07 PM) Translated Date (-)

Rammoorti ji kripya iski photo bheje taki aapko iske bare men poori jankari di ja sake.dhanywad

sir ji gaban te taji sui bakri nu saro da tel de sakde ha ?

(pb)
Posted by
Karan Deep (9646271052)
Karan Deep
Punjab
S.A.S. Nagar
Write Answer
Posted Date (22 Aug 2019 02:06 PM) Assigned Date (-)
Answered Date (22 Aug 2019 03:46 PM) Translated Date (-)

Karan Deep ji jekar bakri gaban hai ta de sakde ha ji. jekar sui hoi hai ta koi lod nahi hai ji.

Dhaan ki fasal mai futav bahut kam hai kya krein ?

(hn)
Posted by
Jai Singh Pannu (9416318817)
Jai Singh Pannu
Haryana
Hisar
Write Answer
Posted Date (22 Aug 2019 01:56 PM) Assigned Date (-)
Answered Date (22 Aug 2019 03:09 PM) Translated Date (-)

धान के बढ़िया फुटाव के लिए अब आप यूरिया के साथ biovita @8 किलो या फिर टाटा की ralli gold @4 किलो को प्रति एकड़ में इसका छींटा दें, इससे आपका धान बढ़िया फुटाव कर लेगा

Answered Date (22 Aug 2019 03:36 PM) Translated Date (-)

Sir dhaan me 2kg फिटकरी 12kg हीरा कशिश dal do 10 din me result aye ga.mene khud dali ha aur koi bimari nahe aye ge

ਇਕ ਮਝ ਜਾ ਗਾਂ ਨੂੰ ਇਕ ਦਿਨ ਵਿਚ ਕਿੰਨੀ ਤੁੜੀ, ਕਿੰਨਾ ਹਰਾ ਪਾਉਣਾ ਚਾਹੀਦਾ ਹੈ ?

(pb)
Posted by
sandeep (7973253683)
sandeep
Punjab
Ferozpur
Write Answer
Posted Date (22 Aug 2019 01:52 PM) Assigned Date (-)
Answered Date (22 Aug 2019 05:49 PM) Translated Date (-)

ਪਸ਼ੂਆਂ ਨੂੰ ਆਮ ਤੌਰ ਤੇ ਦਿਨ ਵਿੱਚ ਲੱਗਭੱਗ 35 ਕਿਲੋ ਹਰਾ ਚਾਰਾ ਤੇ 5-7 ਕਿੱਲੋ ਤੂੜੀ ਮਿਕਸ ਕਰਕੇ ਰੋਜ਼ਾਨਾ ਖਵਾ ਸਕਦੇ ਹੋਂ

ਸਰ ਪਸ਼ੂਆ ਦੀ ਡੀਵਾਰਿਮੰਗ ਕਿਹੜੀ ਦਵਾਈ ਨਾਲ ਹੁੰਦੀ ?

(pb)
Posted by
Talwinder singh (8837551925)
Talwinder singh
Punjab
Jalandhar
Write Answer
Posted Date (22 Aug 2019 01:48 PM) Assigned Date (-)
Answered Date (22 Aug 2019 03:54 PM) Translated Date (-)

ਡੀਵਾਰਮਿੰਗ ਦਾ ਮਤਲਬ ਦਵਾੲੀ ਨਾਲ ਪਸ਼ੂ ਦੇ ਪੇਟ ਦੇ ਕੀੜੇ ਮਾਰਨਾ ਹੁੰਦਾ ਹੈ ਹਰ ਤਿੰਨ ਮਹੀਨੇ ਬਾਅਦ ਪਸ਼ੂ ਨੂੰ ਪੇਟ ਦੇ ਕੀੜੇ ਮਾਰਨ ਦੀ ਦਵਾੲੀ ਦੇਣੀ ਚਾਹੀਦੀ ਹੈ ਗੱਬਣ ਪਸ਼ੂਆ ਲਈ. Fenbendazole ਸਾਲਟ ਅਤੇ ਬਾਕੀ ਪਸ਼ੂਆਂ ਲਈ Albendazole ਸਾਲਟ ਵਾਲੀਆ ਗੋਲੀਆ ਦੀ ਵਰਤੋ ਕੀਤੀ ਜਾਦੀ ਹੈ ਡੀਵਾਰਮਿੰਗ ਕਰਨ ਨਾਲ ਪਸ਼ੂ ਤੰਦਰੁਸਤ ਅਤੇ ਸਿਹਤਮੰਦ ਰਹਿੰਦਾ ਹੈ ਬਾਕੀ ਜਿਵੇ flukrid ds bouls, fendykind plus,

धान की खेत मे घास दौरा सेवई मोथा इत्यादि है ?

(hn)
Posted by
kamal (9838161632)
kamal
Uttar Pradesh
Jaunpur
Write Answer
Posted Date (22 Aug 2019 01:42 PM) Assigned Date (-)
Answered Date (22 Aug 2019 03:10 PM) Translated Date (-)

पौध को खेत में बीजने से 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले नदीनों की रोकथाम के लिए 30 ग्राम मैटसल्फरोन 20 डब्लयू पी को प्रति एकड़ के हिसाब से 150 लीटर पानी में मिलाकर बीजने से 20-25 दिनों के बाद छिड़काव करना चाहिए छिड़काव करने से पहले खेत में रूके हुए पानी को निकाल दें और छिड़काव करने के एक दिन बाद खेत को फिर पानी दें

Answered Date (22 Aug 2019 02:57 PM) Translated Date (-)

nominee gold+ met

लाल गाजर काली गाजर कब लगाएं ?

(hn)
Posted by
जयनारायण कुमावत (9928648369)
जयनारायण कुमावत
Rajasthan
Jaipur
Write Answer
Posted Date (22 Aug 2019 01:39 PM) Assigned Date (-)
Answered Date (22 Aug 2019 02:39 PM) Translated Date (-)

जयनारायण जी आप इसकी बिजाई अगस्त महीने में कर सकते है धन्यवाद

sir mere kol 50 desi murgiya hn ty mai nal - nal bathak ty bter (titter) paalan v shuru krna chahunda ha, kya ehna de ikathy rehn nal koi bimari ta ni hundi ehna nu ik dusre ton ?

(pb)
  • 2
Posted by
balram kumar (6280629826)
balram kumar
Punjab
Hoshiarpur
Write Answer
Posted Date (22 Aug 2019 01:35 PM) Assigned Date (-)
Answered Date (22 Aug 2019 03:55 PM) Translated Date (-)

balram kumar ji tusi desi murgiya de nal bater rakh sakde ho. es layi tusi farm vich alag alag section bna ke bater te murgiya dono rakh sakde ho ji. koe dikkat wali gal nahi hai ji.

Answered Date (22 Aug 2019 08:30 PM) Translated Date (-)

thank you sirr g

अगर कोई किसान बंधु netsurf biofit प्रोडक्ट का उपयोग कर रहा है, तो मुझे बताये कि इसका result कैसा है ?

(hn)
Posted by
Nitesh kumar (9039142837)
Nitesh kumar
Madhya Pradesh
Betul
Write Answer
Posted Date (22 Aug 2019 01:34 PM) Assigned Date (-)

punjab Mei desi Chuje kaha par milenge, phone number ja Address dijiye, district fatehgarh sahib ?

(hn)
Posted by
ram (8729000391)
ram
Punjab
Fatehgarh Sahib
Write Answer
Posted Date (22 Aug 2019 01:33 PM) Assigned Date (-)
Answered Date (23 Aug 2019 08:42 PM) Translated Date (30 Jul 2021 10:27 AM)

isde lai tuci mere nal sampark kr skde ho 9781589637

Answered Date (22 Aug 2019 01:37 PM) Translated Date (-)

7347554023

Answered Date (22 Aug 2019 01:38 PM) Translated Date (-)

veere es bande nal contact krr leo eh sade pind val chooze bechan aunda hunda

narme mein kya kaam karti hai ?

(hn)
  • 3
Posted by
Umesh Kumar (9877912092)
Umesh Kumar
Punjab
Fazilka
Write Answer
Posted Date (22 Aug 2019 01:27 PM) Assigned Date (-)
Answered Date (22 Aug 2019 03:13 PM) Translated Date (-)

Sudolin ek biofungicide hai yeh fasl ko fungus ke hamle se bchati hai. panther men gibberellic acid maujood hota hai isdi matra 250ml ko 150 litre pani men mila kar spray karen.dhanywad

kachuye kaise banaye puri jaankaari dein pls ?

(hn)
Posted by
akash kumar (7027996563)
akash kumar
Haryana
Gurgaon
Write Answer
Posted Date (22 Aug 2019 01:23 PM) Assigned Date (-)
Answered Date (11 Feb 2020 03:02 PM) Translated Date (-)

Akashji, kripya ap bataye ke ap vermicompost banane ke bare mein jankari lena chahte hain yan fir koi or jankari lena chahte hain, taki apko iske bare mein puri jankari di ja sake, dhanywad

pashuon pe loan ki details batayein, punjab ?

(hn)
Posted by
Umesh Kumar (9877912092)
Umesh Kumar
Punjab
Fazilka
Write Answer
Posted Date (22 Aug 2019 01:18 PM) Assigned Date (-)
Answered Date (22 Aug 2019 03:59 PM) Translated Date (-)

Umesh Kumar ji agar aapne pashu par loan lena hai to sabse pehle aapko punjab me dairy department se training leni padegi uske baad jab aapko training ka certificate mil geya to aap apne zile ke pashu palan department se baat kare or project report banwaye. uske bad apne bank manager se baat kare jis bank me aapka account chalta hai ji. uske baad aapno bank aage ki puri jankari dega ji.

sir je narme nu virus hogya kehda pesticide kriye ?

(pb)
Posted by
Sachin kumar (9464241260)
Sachin kumar
Punjab
Fazilka
Write Answer
Posted Date (22 Aug 2019 01:14 PM) Assigned Date (-)
Answered Date (22 Aug 2019 01:25 PM) Translated Date (-)

Sachin ji kirpa karke narme di photo bhejo ta jo tuhanu is bare poori jankari diti ja sake.dhanwad

Answered Date (22 Aug 2019 04:35 PM) Translated Date (-)

22 j thonu lgda k virus ae ta tuc blue copper + strptocycline ja fr Upl cuprofix kro

Answered Date (22 Aug 2019 07:34 PM) Translated Date (-)

Kuldeep Bishnoi ge tuci bilkul Shi jwab Ditta

amrooda de vich sund da ki kariye ?

(pb)
Posted by
satpal singh Bhullar (7589065684)
satpal singh Bhullar
Punjab
Barnala
Write Answer
Posted Date (22 Aug 2019 12:58 PM) Assigned Date (-)
Answered Date (22 Aug 2019 01:09 PM) Translated Date (-)

ਇਹ ਫ਼ਲ ਦੀ ਮੱਖੀ ਦੇ ਕਾਰਨ ਹੁੰਦਾ ਹੈ ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ ਫ਼ਸਲ ਦੀ ਤੁੜਾਈ ਸਹੀ ਸਮੇਂ ਕਰ ਲੈਣੀ ਚਾਹੀਦੀ ਹੈ ਤੁੜਾਈ ਵਿਚ ਦੇਰੀ ਨਹੀਂ ਕਰਨੀ ਚਾਹੀਦੀ ਬਿਮਾਰੀ ਤੋਂ ਪੀੜਤ ਟਾਹਣੀਆਂ ਅਤੇ ਫ਼ਲਾਂ ਨੂੰ ਤੋੜ ਕੇ ਖੇਤ ਵਿਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ਫੈਨਵਾਲਰੇਟ ਦੇ ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ

thanks ji

हेलो दोस्तों मेरा नाम धर्मेंद्र है मैं आपसे यह प्रश्न पूछना चाहता हूं क्या मुझे फिर से डेयरी करना चाहिए या नहीं करना चाहिए क्योंकि मैं पहले इस काम में लीवर की कमी के कारण फेल हो चुका हूं ?

(hn)
Posted by
Dharmender Dubey (8959432379)
Dharmender Dubey
Madhya Pradesh
Chhatarpur
Write Answer
Posted Date (22 Aug 2019 12:53 PM) Assigned Date (-)
Answered Date (22 Aug 2019 04:16 PM) Translated Date (-)

धर्मेंद्र जी आपको अगर डेरी की जानकारी है तो आप एक बार छोटे लेवल से दोबारा शुरू कर सकते है जी और आप हो सके तो पूरी ट्रेनिंग लेकर शुरू करे क्युकी डेरी का काम तीन चीजों पर निर्भर करता है पहला है फीड , ब्रीड और मैनेजमेंट अगर आप इन 3 चीज़ो पर फोकस रखेंगे तो आप सफल हो सकते हो और कोशिस करे दूध के प्रोडक्ट बना कर खुद सेल करे जी

22 Aug 2019

धन्यवाद सर मैं आपकी बताए हुए तीनों चीजों को जरूर ध्यान में रखकर पुनः डेयरी प्रारंभ करूंगा

खरगोश पालन व बिक्री के बारे में पूरी जानकारी बताएं ?

(hn)
Posted by
Sanjay (8250164336)
Sanjay
Uttar Pradesh
Moradabad
Write Answer
Posted Date (22 Aug 2019 12:52 PM) Assigned Date (-)
Answered Date (22 Aug 2019 04:04 PM) Translated Date (-)

खरगोश पालन के लिए आप कंपनी से कॉन्ट्रेक्ट कर सकते हैं इसके शुरू में आप एक यूनिट से शुरू कर सकते है , एक यूनिट में 3 नर और 10 मादा खरगोश होते है एक यूनिट आपको लगभग 30000 रूपये तक मिल जाएगा इसके लिए आपको 30X35 का शैड बनाना पडेगा, और यदि इनकी खुराक की बात करें तो इन्हें एक टाइम फीड और एक टाइम पठ्ठे पा सकते है यह लगभग तीन महीनो में बेचने के लिए तैयार हो जाते है इसके शुरू के लिए आप हमारी पैराडाइज कंपनी से संर्पक कर सकते है 9466419455 आप इस नंबर पर संर्पक कर सकते है ट्रेनिंग और मार्केटिंग की पूरी जानकारी हमारी कंपनी देगी..

Uttar Pradesh

22 Aug 2019

जानकारी देने के लिये धन्यवाद, ऐसी कोई कम्पनी है जो कि मुरादाबाद यू.पी. मे कान्ट्रेक्ट फारममिंग करा सके ।

Answered Date (22 Aug 2019 04:22 PM) Translated Date (-)

खरगोश को घर में आसानी से उपलब्‍ध हरी पत्तिया ,घास, गेहूं का चोकर ,रसोई आदि का बचा हुआ खिलाया जा सकता हैं मादा खरगोश में प्रजनन क्षमता बहुत उच्‍च होती है 1 मादा खरगोश समागम के 30 दिनों (मादा खरगोश का गर्भकाल 30 दिनों का होता है ) के पश्चात एक बार में 5 से 12 बच्चों को जन्म देती है और 15 दिन बच्चों को दूध पिलाने के उपरान्त पुनह नर खरगोश से मिलन के लिए तैयार हो जाती है इस तरह एक मादा खरगोश प्रत्येक 45 दिनों में 5 से 12 बच्चों को जन्म देती है मादा खरगोश द्वारा यह क्रम 5 वर्षों तक चलता- रहता है मीट उत्‍पादन के अलावा वे फर और खाल के लिए भी पाले जातें हैं दिल के मरीजों के लिए खरगोश का मांस अत्यंत लाभप्रद माना जाता है ! पशु पालन सम्बन्धी किसी भी व्यवसाय में पालक का मुनाफा पल रहे पशु / पक्षी के भोजन के खर्च पर निर्भर करता है अगर आप मुर्गीपालन व्यवसाय को देखें तो तैयार मुर्गियों के विक्रय से प्राप्त कुल धन में से ८०% लगत मुर्गियों के भोजन पर आती है ! चूँकि खरगोश हरी पत्तिया ,घास, गेहूं का चोकर , रसोई आदि का बचा हुआ खरगोश बड़े चाव से खाता है व बहुत सी ऐसी घासें हैं जिनकी बुवाई कर पूरे वर्ष भर हरा चारा (घास) प्राप्त किया जा सकता है! इसलिए मुर्गियों की अपेक्षा खरगोश के भोजन पर आधा से भी कम खर्च आता है और मुर्गी से दुगने दाम में विक्रय होता है- तो है न मुनाफे का व्यवसाय ! यही नही खरगोश पालन में मुर्गीपालन की तरह विक्रय मूल्य में गिरावट नहीं आती है ! चारे की व्यवस्था न हो पाने की दशा में इन्हें बाजार से बना बनाया खाद्यान्न भी खिला कर अच्छीउपज प्राप्त की जा सकती है ! अच्छी बढ़ोतरी के लिए कुछ कंपनिया खरगोश के लिए विशिष्ट खाद्यान्न भी बनाने लगी हैं ! खरगोश का मांस विदेश को निर्यात व उत्तरी भारत में भी प्रयोग किया जाता है निम्न विदेशी नश्ल के वयस्क खरगोश की यूनिट दी जाती है :- New Zealand white , Back, Soviet chinchilla , California & White giant etc खरगोश पालन में उपभोक्ता(खरीदार) को यूनिट खरीदने होतें है एक यूनिट में (7 मादा और 3 नर ) ब्रायलर खरगोश आतें हैं ! १ यूनिट की कीमत 20,000/- रुपये है ! फार्म की शुरुवात 5 व 10 यूनिट से की जा सकती है ! 10 यूनिट से फार्म की शुरवात करने से प्रत्येक ४० दिन पर आय लगभग 70000/- रुपये होती है ! 1000 (100यूनिट) खरगोश के देखभाल 2 लेबर अथवा पति- पत्नी मिलकर भी कर सकतें है ! खरगोश पालन में ज्यादा देखरेख की आवश्यकता नहीं होती है मात्र सुबह - शाम खाली समय में देखभाल की जा सकती है !

ਤੋਰਿਆ ਕਦੋ ਬੀਜਿਆ ਜਾਂਦਾ ਹੈ, ਵਧੀਆ ਬੀਜ ਦੀ ਕਿਸਮ, ਕਿਨੇ ਸਮੇਂ ਵਿਚ ਹੋ ਜਾਂਦਾ, ਬੀਜ ਕਿਨਾ ਪੈਂਦਾ ਇੱਕ ਕਿੱਲੇ ਦਾ, ਬੀਜਣ ਦੀ ਵਿਧੀ ਕਿ ਹੈ ?

(en)
Posted by
Sultan Boparai (8288808865)
Sultan Boparai
Punjab
Amritsar
Write Answer
Posted Date (22 Aug 2019 12:45 PM) Assigned Date (-)
Answered Date (06 Feb 2020 05:58 PM) Translated Date (-)

ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ PBT 37: ਇਹ ਅਗੇਤੀ ਪੱਕਣ ਵਾਲੀ ਕਿਸਮ ਹੈ ਜੋ ਕਿ 91 ਦਿਨਾਂ ਵਿੱਚ ਪੱਕਦੀ ਹੈ ਇਹ ਤੋਰੀਆ - ਕਣਕ ਫਸਲੀ ਚੱਕਰ ਲਈ ਢੁੱਕਵੀ ਹੈ ਇਸ ਕਿਸਮ ਦੇ ਬੀਜ ਗੂੜੇ ਭੂਰੇ ਰੰਗ ਦੇ ਅਤੇ ਮੋਟੇ ਹੁੰਦੇ ਹਨ ਇਸ ਦਾ ਔਸਤਨ ਝਾੜ 5.4 ਕੁਇੰਟਲ ਪ੍ਰਤੀ ਏਕੜ ਹੈ ਅਤੇ ਤੇਲ ਦੀ ਮਾਤਰਾ 41.7 % ਹੈ TL 15: ਇਹ ਅਗੇਤੀ ਪੱਕਣ ਵਾਲੀ ਕਿਸਮ ਹੈ ਇਹ 88 ਦਿਨਾਂ ਵਿੱਚ ਪੱਕ ਜਾਦੀ ਹੈ ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ TL 17: ਇਹ ਕਿਸਮ 90 ਦਿਨਾਂ ਵਿੱਚ ਪੱਕ ਕੇ ਕਟਾਈੇ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਇੱਕ ਤੋਂ ਵੱਧ ਫਸਲਾਂ ਉਗਾਉਣ ਲਈ ਲਈ ਢੁੱਕਵੀ ਹੈ ਇਹ ਕਿਸਮ 5.2 ਕੁਇੰਟਲ ਪ੍ਰਤੀ ਏਕੜ ਔਸਤਨ ਝਾੜ ਦਿੰਦੀ ਹੈ ਬੀਜ ਦੀ ਮਾਤਰਾ 1.5 ਕਿਲੋਗ੍ਰਾਮ ਪ੍ਰਤੀ ਏਕੜ ਦੀ ਜਰੂਰਤ ਹੁੰਦੀ ਹੈ ਸਰੋਂ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10 ਤੋਂ 15 ਸੈ:ਮੀ: ਰੱਖੋ ਬੀਜ 4-5 ਸੈ:ਮੀ: ਡੂੰਘੇ ਬੀਜਣੇ ਚਾਹੀਦੇ ਹਨ ਬਿਜਾਈ ਲਈ, ਬਿਜਾਈ ਵਾਲੀ ਮਸ਼ੀਨ ਦੀ ਵਰਤੋ ਕਰੋ ਧੰਨਵਾਦ

ਪਹਿਲਣ ਝੋਟੀ 8 ਮਹੀਨੇ ਦੀ ਗੱਬਣ ਆ ਜੀ ਪਿਛਾ ਬਹੁਤ ਬਾਹਰ ਕੱਢਣ ਲੱਗ ਪਈ ,ਇਲਾਜ ਦੱਸੋ ?

(pb)
Posted by
Amarjit Singh (9779086683)
Amarjit Singh
Punjab
Amritsar
Write Answer
Posted Date (22 Aug 2019 12:43 PM) Assigned Date (-)
Answered Date (22 Aug 2019 04:05 PM) Translated Date (-)

ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ .

sir moringa charra patiala district ch ho sakda te iss da beej kitho miluga ?

(pb)
Posted by
jarnail gujjar (8727088712)
jarnail gujjar
Punjab
Patiala
Write Answer
Posted Date (22 Aug 2019 12:27 PM) Assigned Date (-)
Answered Date (28 Aug 2019 02:28 PM) Translated Date (-)

Jarnail gujjar ji moringa plant len lai tusi Dr Balwinder Singh Lakhewali 9814239041 nal samparak kar sakde ho. Thankyou.

main bihar begusarai jila se hun mujhe bakri paalan karni hai, mujhe iske baare main koi knowledge nahi hai kaise karein ?

(hn)
Posted by
md mojahidul islam (6206432641)
md mojahidul islam
Bihar
Begusarai
Write Answer
Posted Date (22 Aug 2019 12:26 PM) Assigned Date (-)
Answered Date (22 Aug 2019 04:06 PM) Translated Date (-)

बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकते हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं इसकी ट्रेनिेंग के लिए आप अपने कुषि विज्ञान केंद्र से संपर्क करे या फिर जो बकरी पालन का व्यवसाय कर रहा कोई किसान उसका फार्म स्वंय जाकर देखकर आयें तो और भी बा​रीकियों का पता चल जायेगा, आप ब्लैक बंगाल, बीटल, सिरोही, जमुनापरी, बरबरी नस्ल रख सकते हैं, बकरी पालन में लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें, यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा

Answered Date (23 Aug 2019 09:51 PM) Translated Date (-)

thanks sir

phla jado majj sui c ek mahine bad usde ek mthn vicch ns pai gai c us wele jo tu c angreji dwai ate homeopathy mesti plus dwai diti c oho osnu diti c, 2 shishiyan 1-1ml 2-3 tim diti c, usnaal koi frk na peya hun majj suon nu ek dedh mahina reh gaya hai koi dwai dso jisnal thn chal paye jadi dso ?

(pb)
Posted by
ਗੁਰिਵਦਰ िਸੰਘ (9569954014)
ਗੁਰिਵਦਰ िਸੰਘ
Punjab
Barnala
Write Answer
Posted Date (22 Aug 2019 12:21 PM) Assigned Date (-)
Answered Date (22 Aug 2019 09:15 PM) Translated Date (-)

tuci uss nu V5 injection 5 ml lgwao ehh tuci 4-4 dina de frak nal 5 injection lgwao, iss nal frak paa jawega..

PAU ਕਿਸਾਨ ਮੇਲਾ ਕਦੋ ਏ ਜੀ ?

(pb)
Posted by
ਨਰਿੰਦਰ ਸਿੰਘ (9814789885)
ਨਰਿੰਦਰ ਸਿੰਘ
Punjab
Sangrur
Write Answer
Posted Date (22 Aug 2019 12:21 PM) Assigned Date (-)
Answered Date (22 Aug 2019 01:12 PM) Translated Date (-)

ਨਰਿੰਦਰ ਜੀ PAU ਮੇਲਾ 20 -21 ਸਿਤੰਬਰ ਨੂੰ ਹੈ ਧੰਨਵਾਦ

  • 1

validamycin 3% and hexaconazole 5% Mila k kini dose pa skde Haan per acre and isda result kine din rehnda hai ?

(pb)
Posted by
Dilpreet singh (9815307855)
Dilpreet singh
Punjab
Ludhiana
Write Answer
Posted Date (22 Aug 2019 12:08 PM) Assigned Date (-)
Answered Date (22 Aug 2019 01:14 PM) Translated Date (-)

Dilpreet ji ehna dona da kam same hi hai tuc ehna dona vicho kise ik di vi varto kar sakde ho.dhanwad

22 Aug 2019

asar kine din rehnda hai

custudia dwai di dose kini paindi hai per acre ?

(pb)
Posted by
Dilpreet singh (9815307855)
Dilpreet singh
Punjab
Ludhiana
Write Answer
Posted Date (22 Aug 2019 12:04 PM) Assigned Date (-)
Answered Date (22 Aug 2019 12:22 PM) Translated Date (-)

custodia di matra 300ml prati acre de hisab nal varti jandi hai.dhanwad

pulsar dwai Da result kime hai and jhone upar isdi spray kine din te kadon hundi hai and isda asar kine din rehnda hai and isdi dose per acre kini hai, is naal bifenthrin 10% di spray kiti ja skdi hai ya nahi ?

(pb)
Posted by
Dilpreet singh (9815307855)
Dilpreet singh
Punjab
Ludhiana
Write Answer
Posted Date (22 Aug 2019 12:01 PM) Assigned Date (-)
Answered Date (22 Aug 2019 01:24 PM) Translated Date (-)

pulsor dwayi da result vadia hai. isda result 12-15 din tak rehnda hai.isdi matra 200ml nu 150 litre pani vich mila ke sprya karo. bifenthrin ik keetnashak hai jo sundi di roktham de layi varti jandi hai ehna di alag alag varto karo.dhanwad

Broccoli सब्जी की खेती कब करना चाहिए और कौन सी जमीन में करना चाहिए और कौन सा बीज लगाना चाहिये और बीज कहां से मंगवाना चाहिए ?

(hn)
Posted by
Javed Mew (7869503535)
Javed Mew
Madhya Pradesh
Mandsaur
Write Answer
Posted Date (22 Aug 2019 11:59 AM) Assigned Date (-)
Answered Date (22 Aug 2019 01:27 PM) Translated Date (-)

ब्रोकली की उचित और अच्छी वृद्धि के लिए नमी वाली मिट्टी की जरूरत होती है ब्रोकली की खेती के लिए अच्छी खाद वाली मिट्टी ठीक होती है ब्रोकली की खेती के लिए मिट्टी का pH 5.0-6.5 होना चाहिऐ प्रसिद्ध किस्में:- Palam Samridhi: यह किस्म 2015 में जारी की गई है इस किस्म की पनीरी अद्र्ध फैलने वाली है जिन्हें कोमल, बड़े, और हरे रंग के पत्ते लगते हैं इसका फल गोल, घना, और हरे रंग का होता है इसके फल का औसतन भार 300 ग्राम होता है यह किस्म पनीरी लगाने से 70—75 दिनो के बाद पक जाती हैं और इसकी औसतन पैदावार 72 क्विंटल प्रति एकड़ होती है इसकी बिजाई के लिए मध्य अगस्त से मध्य सितंबर तक का समय ठीक होता है कतारों में फसला 45X45 सें.मी. रखें बीज को 1—1.5 सें.मी की गहराई पर बोयें इसकी बिजाई कतारों में या छिडकाव से भी कर सकते हैं एक एकड़ खेत में बिजाई के लिए 250 ग्राम बीजों का प्रयोग करें मिट्टी से पैदा होने वाली बीमारियों से बचाव के लिए बिजाई से पहले बीजों को गर्म पानी (58 डिगरी सेल्सियस) में 30 मिनट के लिए रखकर उपचार करें 40 टन रूडी की खाद डालें इसके इलावा नाइट्रोजन 50 किलो (यूरिया 110 किलो), फासफोर्स 25 किलो (सिंगल सुपर फॉसफेट 155 किलो) और पोटाशियम 25 किलो (म्यूरेट ऑफ पोटाश 40 किलो) प्रति एकड़ डालें रोपाई से पहले रूडी की खाद , फासफोर्स और पोटाशियम की पूरी मात्रा और नाइट्रोजन की आधी मात्रा डालें बाकि बची नाइट्रोजन की मात्रा रोपाई से एक महीने के बाद डालें नदीनो की रोकथाम के लिए रोपाई से पहले फलूक्लोरालिन (बसालिन) 1—2 लीटर को प्रति 600—700 लीटर पानी में मिलाकर प्रति एकड़ में स्प्रे करें और रोपण से 30—40 दिनो के बाद हाथ से गड़ाई करें नए पौधो के रोपाई से एक दिन पहले पैंडीमैथालिन 1 लीटर प्रति एकड़ पर स्प्रे करें रोपण के तुरंत बाद , पहली सिंचाई करें मिट्टी जलवायु या मौसम की स्थिति अनुसार गर्मियों में 7—8 दिनों और सर्दियों में 10—15 दिनो के फासले से सिंचाई करें मैदानी क्षेत्रों में फल की तुड़ाई का समय दिसंबर से मार्च का महीना है जबकि पहाड़ी क्षेत्रों में नवंबर से अप्रैल का महीना है

ਬਾਈ ਜੀ ਮੈਂ ਜੋ ਬੂਟਾ ਲਾਉਂਦਾ ਹਾਂ, ੳ ਸੂਕਦਾ kiyo hai ?

(pb)
Posted by
ਕੇਵਲਸਿੰਘ (8968100642)
ਕੇਵਲਸਿੰਘ
Punjab
Faridkot
Write Answer
Posted Date (22 Aug 2019 11:58 AM) Assigned Date (-)
Answered Date (22 Aug 2019 01:29 PM) Translated Date (-)

ਕੇਵਲ ਜੀ ਕਿਰਪਾ ਕਰਕੇ ਦੱਸੋ ਕੇ ਮਿੱਟੀ ਕਿਸ ਤਰਾਂ ਦੀ ਹੈ ਅਤੇ ਤੁਸੀ ਕਿਹੜੇ ਕਿਹੜੇ ਬੂਟੇ ਲਾਏ ਹਨ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

क्या मटर बोने के लिए ये समय है और कौन सी मटर बोना चाहिए, ताकि फाल अच्छी हो ?

(hn)
Posted by
Javed Mew (7869503535)
Javed Mew
Madhya Pradesh
Mandsaur
Write Answer
Posted Date (22 Aug 2019 11:56 AM) Assigned Date (-)
Answered Date (22 Aug 2019 03:14 PM) Translated Date (-)

अच्छी उपज प्राप्त करने के लिए बिजाई अक्तूबर से नवंबर के मध्य में पूरी कर लें बिजाई में देरी होने से उपज में काफी नुकसान होता है Rachna: यह पूरे उत्तर प्रदेश में उगाने के लिए उपयुक्त किस्म है यह किस्म 130-135 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है KPM: यह किस्म उत्तर प्रदेश के बुंदेलखंड क्षेत्रों में उगाने के लिए उपयुक्त है यह 125-130 दिनों में कटाई के लिए तैयार हो जाती है इसकी औसतन पैदावार 12-13 क्विंटल प्रति एकड़ होती है Shikha: यह किस्म 125-130 दिनों में कटाई के लिए तैयार हो जाती है इसकी औसतन पैदावार 10-12 क्विंटल प्रति एकड़ होती है Malviya Matar 2: यह किस्म उत्तर प्रदेश के पूर्वी क्षेत्रों में उगाने के लिए उपयुक्त है यह किस्म 125-130 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है Malviya Matar 15: यह किस्म उत्तर प्रदेश के सभी क्षेत्रों में उगाने के लिए उपयुक्त है यह 120-125 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है JP 885: यह किस्म उत्तर प्रदेश के बुंदेलखंड क्षेत्रों में उगाने के लिए उपयुक्त है यह 130-135 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है

Madhya Pradesh

Answered Date (22 Aug 2019 06:13 PM) Translated Date (02 Aug 2021 10:42 AM)

क्या में मटर सितम्बर बिजाई कर सकता हूँ.

pusa 44 lagai 25june hun nisara kad hou ga 25aug nu micronutri+waste decompose spray karni aa ?

(pb)
Posted by
ਕੁਲਵੀਰ ਸਿੰਘ (9780071579)
ਕੁਲਵੀਰ ਸਿੰਘ
Punjab
Sangrur
Write Answer
Posted Date (22 Aug 2019 11:51 AM) Assigned Date (-)
Answered Date (22 Aug 2019 03:19 PM) Translated Date (-)

kulveer ji eh bijai to 85 k dina tak nisarna shuru kar dindi hai.

what is treatment of leaf blast in rice. 67 days ?

(pb)
Posted by
Gurdeep Mann (9876652694)
Gurdeep Mann
Punjab
Mansa
Write Answer
Posted Date (22 Aug 2019 11:50 AM) Assigned Date (-)
Answered Date (22 Aug 2019 02:56 PM) Translated Date (-)

If infestation is observed, spray with Zineb@500 gm/acre in 200 Ltr of water.

झुलसा के लिए क्या करें ?

(hn)
Posted by
Nandu (8435707967)
Nandu
Chattisgarh
Jashpur
Write Answer
Posted Date (22 Aug 2019 11:44 AM) Assigned Date (-)
Answered Date (22 Aug 2019 11:48 AM) Translated Date (-)

नंदू जी कृपया बताएं कि यह कोनसी फसल में है ताकि आपको इसके बारे में पूरी जानकारी दी जा सके धन्यवाद

is rog ka upchar bataiye sir ji ?

(hn)
  • 4
Posted by
lavkumar (7247658396)
lavkumar
Chattisgarh
Janjgir-Champa
Write Answer
Posted Date (22 Aug 2019 11:43 AM) Assigned Date (-)
Answered Date (22 Aug 2019 02:49 PM) Translated Date (-)

Lav kumar ji isme keet ka hamla check karen iski roktham ke liye aap 25% Cypermethrin@2.4 ml/10Ltr pani ke hisab se spray karen,dhanywad

Chattisgarh

Answered Date (22 Aug 2019 08:39 PM) Translated Date (30 Jul 2021 10:27 AM)

thanks sir ji

ਸਾਹਬ ਜੀ 212 ਜੀਰੀ ਆ ਤੇਲਾ ੍ਥੁੜਾ ਹਜੇ ਸਪਰੇ ਕਰੀੲਏ ਜਾ ਕੁਝ ਹੋਰ ਪਾਇਏ ?

(pb)
Posted by
Harpreet Singh (9256008400)
Harpreet Singh
Punjab
Patiala
Write Answer
Posted Date (22 Aug 2019 11:36 AM) Assigned Date (-)
Answered Date (22 Aug 2019 11:52 AM) Translated Date (-)

Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...

West Bengal

Answered Date (22 Aug 2019 11:43 AM) Translated Date (-)

no idea. Sorry.

West Bengal

22 Aug 2019

testing

West Bengal

22 Aug 2019

no reply

West Bengal

22 Aug 2019

another reply

sir sfeda da plant 1 saal ch kina wada ho janda ji ?

(pb)
Posted by
Atinderpal singh chahal (8437654971)
Atinderpal singh chahal
Punjab
Sangrur
Write Answer
Posted Date (22 Aug 2019 11:33 AM) Assigned Date (-)
Answered Date (06 Feb 2020 05:54 PM) Translated Date (-)

Atinderpal singh chahal ji, safeda da plant ik saal vich lagbhaag 4-5 foot da ho janda hai, dhanwad

iss sma kharpatvar ki dva btaye ?

(hn)
Posted by
Virender singh (9050921050)
Virender singh
Haryana
Palwal
Write Answer
Posted Date (22 Aug 2019 11:33 AM) Assigned Date (-)
Answered Date (22 Aug 2019 02:36 PM) Translated Date (-)

Virendr ji kripya btaye ke aap konsi fasl men nadeeno ki roktham karna chahte hai taki aapko iske bare men poori jankari di ja sake.dhanywad

ਸਰ ਸੂਰਾਂ ਦੀ ਟ੍ਰੇਨਿੰਗ ਕਿਵੇਂ ਅਤੇ ਕਿੱਥੋਂ ਲਈ ਜਾਂਦੀ ਹੈ ?

(pb)
Posted by
bhagwant singh (7986528188)
bhagwant singh
Punjab
Bathinda
Write Answer
Posted Date (22 Aug 2019 11:31 AM) Assigned Date (-)
Answered Date (22 Aug 2019 06:49 PM) Translated Date (-)

ਸੂਰ ਪਾਲਣ ਦੀ ਟ੍ਰੇਨਿੰਗ ਦੇ ਲਈ ਤੁਹਾਨੂੰ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਸੰਂਪਰਕ ਕਰਨਾ ਪਵੇਗਾ ਜਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਤੋਂ ਵੀ ਟ੍ਰੇਨਿੰਗ ਲੈ ਸਕਦੇ ਹੋ ਤੁਸੀ ਜਦੋ ਵੀ ਚਾਹੋ ਟ੍ਰੇਨਿੰਗ ਵਾਲਾ ਫਾਰਮ ਭਰ ਕੇ ਜਮਾ ਕਰਵਾ ਸਕਦੇ ਹੋ ਤੇ ਜਦੋ ਵੀ ਟ੍ਰੇਨਿੰਗ ਸ਼ੁਰੂ ਹੋਣੀ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਇਸ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਸਰਕਾਰੀ ਸੂਰ ਫਾਰਮਾਂ ਜੋ, ਨਾਭਾ, ਮੱਲਵਾਲ (ਫਿਰੋਜ਼ਪੁਰ), ਖਰੜ, ਮੱਤੇਵਾੜਾ ਅਤੇ ਗੁਰਦਾਸਪੁਰ ਵਿਚ ਹਨ ਬਾਕੀ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ ਜੀ ਬਾਕੀ ਪਸ਼ੂ ਪਾਲਣ ਵਿਭਾਗ ਪਟਿਆਲਾ ਦੇ ਰੌਣੀ ਫਾਰਮ ਵਿੱਖੇ ਸੂਰ ਪਾਲਣ ਦੀ ਟ੍ਰੇਨਿੰਗ 2-6 ਸਤੰਬਰ ਤੱਕ ਹੋ ਰਹੀ ਹੈ ਜੀ

ਬਾਜਰੇ ਵਿੱਚ ਚਿੱਬੜ ਦੀ ਬਾਲਾ ਬਹੁਤ ਜਿਅਾਦਾ ਕਿਹੜੀ ਦਵਾੲੀ ਕੰਮ ਕਰੋ ਜੋ ਬਾਜਰੇ ਨੂੰ ਖਰਾਬ ਨਾ ਕਰੇ

(pb)
Posted by
Harminder singh (9781677786)
Harminder singh
Punjab
Ludhiana
Write Answer
Posted Date (22 Aug 2019 11:31 AM) Assigned Date (-)
Answered Date (22 Aug 2019 05:52 PM) Translated Date (-)

ਹਰਮਿੰਦਰ ਜੀ ਇਸਦੇ ਵਿਚ Atrataf 200gm/acre ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਪਰ ਹੁਣ ਇਸਨੂੰ ਸਪਰੇ ਨਾ ਕਰੋ ਕਿਉਕਿ ਇਹ ਅਗਲੀ ਫ਼ਸਲ ਨੂੰ ਨੁਕਸਾਨ ਕਰ ਸਕਦੀ ਹੈ ਧੰਨਵਾਦ

jhona lavai 25 june but now nisara kad tak hou ?

(pb)
Posted by
ਕੁਲਵੀਰ ਸਿੰਘ (9780071579)
ਕੁਲਵੀਰ ਸਿੰਘ
Punjab
Sangrur
Write Answer
Posted Date (22 Aug 2019 11:30 AM) Assigned Date (-)
Answered Date (22 Aug 2019 11:47 AM) Translated Date (-)

kulveer ji kirpa karke isdi kisam daso ta jo tuhanu osde hisab nal jankari diti ja sake.dhanwad

Answered Date (22 Aug 2019 11:50 AM) Translated Date (-)

pusa 44