Manage Expert Answers

Search

Total Count :- 258604

narme mein kis kaam aati hai or paddy main kya dose hai eski ?

(en)
  • 1
Posted by
Balkrishan (9728428800)
Balkrishan
Haryana
Sirsa
Write Answer
Posted Date (22 Aug 2019 11:30 AM) Assigned Date (-)
Answered Date (22 Aug 2019 02:33 PM) Translated Date (-)

Balkrishan ji yeh fungus ki roktham ke liye istemal ki jati hai iski matra 300ml ko prati acre ke hisab se istemal kiya jata hai.dhanywad

sir my silf Atinderpal singh . sir main pig farming da km krna ji . sir isda course ., lone kitho ,milega ji ?

(pb)
Posted by
Atinderpal singh chahal (8437654971)
Atinderpal singh chahal
Punjab
Sangrur
Write Answer
Posted Date (22 Aug 2019 11:29 AM) Assigned Date (-)
Answered Date (22 Aug 2019 04:10 PM) Translated Date (-)

ਜੇਕਰ ਸਹੀ ਤਰੀਕੇ ਨਾਲ ਸੂਰ ਪਾਲਣ ਦਾ ਕੰੰਮ ਟ੍ਰੇਨਿੰਗ ਲੈ ਕੇ ਕੀਤਾ ਜਾਵੇ ਤਾਂ ਕਾਮਯਾਬੀ ਮਿਲ ਸਕਦੀ ਹੈ ਜੀ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ

Answered Date (22 Aug 2019 04:27 PM) Translated Date (-)

Atinderpal singh ji patiala pashu palan department de rouni farm vich 2-6 september tak pig farm di traning shuru ho rahi hai ji. tusi othe v training kar sakde ho ji.baki gadvasu ludhiana te apne zile de kvk vich v form bharo jithe traning pehla hogi othe traning le ke jado certificate mil geya odo loan de layi apply kar sakde ho.

ਕੋਰਾਜ਼ਿਨ੍ਹ da result kis ਤਰਾ da ਜੇ ਝੋਨੇ ਤੇ ਕਰੀਏ, ਗੋਭ ਵਾਲੀ ਸੁੰਡੀ ਤੇ ਵੀ ਅਸਰ ਕਰੂ ਤੇ ਅਸਰ ਕਿੰਨੇ ਦਿਨ ਰੱਖਦੀ ਏ ?

(pb)
Posted by
Gurmail singh maan (9465355085)
Gurmail singh maan
Punjab
Barnala
Write Answer
Posted Date (22 Aug 2019 11:28 AM) Assigned Date (-)
Answered Date (22 Aug 2019 02:28 PM) Translated Date (-)

gurmail ji coragen da result bahut vadia rehnda hai isdi varto tuc gobh vali sundi ja jad vali sundi dona uper kar sakde ho.isdi matra 60ml nu 150 litre pani vich mila ke spray karo.dhanwad

INDOXACARAB 14.5% jhone vich gobh di sundi mardi ke nahi ?

(pb)
Posted by
akash singh (7710423803)
akash singh
Punjab
Muktsar
Write Answer
Posted Date (22 Aug 2019 11:26 AM) Assigned Date (-)
Answered Date (22 Aug 2019 02:27 PM) Translated Date (-)

amrik ji isda result gobh vali sundi te ghat milda hai eh jyadatar narme vali sundi vich vartya janda hai.

dhaan ki growth nahi ho rahi hai kya karein ?

(hn)
Posted by
Jai Singh Pannu (9416318817)
Jai Singh Pannu
Haryana
Hisar
Write Answer
Posted Date (22 Aug 2019 11:25 AM) Assigned Date (-)
Answered Date (22 Aug 2019 11:31 AM) Translated Date (-)

धान के बढ़िया फुटाव के लिए अब आप यूरिया के साथ biovita @8 किलो या फिर टाटा की ralli gold @4 किलो को प्रति एकड़ में इसका छींटा दें, इससे आपका धान बढ़िया फुटाव कर लेगा

Uttar Pradesh

Answered Date (22 Aug 2019 12:57 PM) Translated Date (-)

Hi

Uttar Pradesh

Answered Date (22 Aug 2019 12:57 PM) Translated Date (-)

Hello

PR 111 kina Dina vich pak janda ?

(pb)
Posted by
sukhbir brar (9417829399)
sukhbir brar
Punjab
Faridkot
Write Answer
Posted Date (22 Aug 2019 11:21 AM) Assigned Date (-)
Answered Date (22 Aug 2019 11:26 AM) Translated Date (-)

PR 111: ਇਹ ਇੱਕ ਛੋਟੇ ਕੱਦ ਦੀ, ਸਿੱਧੇ ਸਿੱਟਿਆਂ ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ

y ji goat farm training centre da contact number deo ?

(pb)
Posted by
ਹਰਪਾਲ ਸਿੰਘ (7009046344)
ਹਰਪਾਲ ਸਿੰਘ
Punjab
Bathinda
Write Answer
Posted Date (22 Aug 2019 11:12 AM) Assigned Date (-)
Answered Date (22 Aug 2019 04:29 PM) Translated Date (-)

Kotkapura vich vich govt goat farm training center baneya hai othe tusi training bare jankari lain layi 98152 87120 . Dr. jaswinder kumar garg ji nal contact kar sakde ho ji.

mein surat (gujarat) ka rehne wala hun, muje goat farming ki training leni hai, government certified koi college farm hoto, please batao ?

(en)
Posted by
Raja Faizal (7778033337)
Raja Faizal
Gujarat
Bharuch
Write Answer
Posted Date (22 Aug 2019 10:59 AM) Assigned Date (-)
Answered Date (31 Aug 2019 07:37 PM) Translated Date (-)

बकरी पालन ट्रेनिंग आप अपने नज़दीकी कृषि विज्ञानं केंद्र सकते है कृषि विज्ञानं केंद्र का पता आप नोट कर सकते हो जी Krishi Vigyan Kendra At& Post Chaswad Ta.Valia Di.Bharuch-393130 जी इसके इलावा हरयाणा के तारूआना गांव में भी बकरी पालन ट्रेनिंग SR Commercial Goat Farm पर 5 नवंबर से शुरू हो रही है इसके लिए आप रजिस्टर्ड करवाने के लिए 93501 46903 पर कॉल कर सकते है जी

Answered Date (08 Jun 2020 11:00 PM) Translated Date (-)

me surat se ho rir murgi ka melyge bhai

ਸਰ ਬੈਂਗਣ ਦੇ ਪੱਤੇ ਇਕੱਠੇ ਹੋ ਰਹੇ ਹਨ ਅਤੇ ਕਿਹੜੀ ਦਵਾਈ ਪਾਈਏ ?

(pb)
Posted by
Sukha Mand (7696311996)
Sukha Mand
Punjab
Jalandhar
Write Answer
Posted Date (22 Aug 2019 10:56 AM) Assigned Date (-)
Answered Date (22 Aug 2019 11:10 AM) Translated Date (-)

sukha ji isde vich mashar da hamla check karo jekar maujood hai ta tuc isde vich fame@20ml ja coragen@60ml nu 150 litre pani vich mila ke spray karo.dhanwad

chane mein uktha rog ?

(en)
Posted by
Kitish Kumar Raushan (6299758827)
Kitish Kumar Raushan
Bihar
Samastipur
Write Answer
Posted Date (22 Aug 2019 10:53 AM) Assigned Date (-)
Answered Date (22 Aug 2019 11:21 AM) Translated Date (-)

kitish ji aap iske uper mancozeb@400 gram ko 150 litre pani men mila kar spray karen.dhanywad

PR 111 kina Dena vich pak janda ?

(pb)
Posted by
sukhbir brar (9417829399)
sukhbir brar
Punjab
Faridkot
Write Answer
Posted Date (22 Aug 2019 10:52 AM) Assigned Date (-)
Answered Date (22 Aug 2019 02:24 PM) Translated Date (-)

PR 111: ਇਹ ਇੱਕ ਛੋਟੇ ਕੱਦ ਦੀ, ਸਿੱਧੇ ਸਿੱਟਿਆਂ ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੇ ਦਾਣੇ ਪਤਲੇ ਅਤੇ ਸਾਫ਼ ਹੁੰਦੇ ਹਨ ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ

हरी मिर्च में ब्लाईटौकस की मात्रा बताएँ और कौन - कौन सी सब्जी पर छिड़काव होता है ?

(hn)
Posted by
Chandra mohan singh (9199445266)
Chandra mohan singh
Bihar
Vaishali
Write Answer
Posted Date (22 Aug 2019 10:50 AM) Assigned Date (-)
Answered Date (22 Aug 2019 01:48 PM) Translated Date (-)

चंद्र जी इसकी मात्रा 200 -300 ग्राम की प्रति एकड़ के हिसाब से इस्तेमाल की जाती है और इसे आप सभी सब्जियों के ऊपर इस्तेमाल कर सकते है धन्यवाद

Kapaas pilapan ?

(en)
Posted by
Sachin Solanki (8225838313)
Sachin Solanki
Madhya Pradesh
Khargone
Write Answer
Posted Date (22 Aug 2019 10:47 AM) Assigned Date (-)
Answered Date (22 Aug 2019 01:45 PM) Translated Date (-)

Sachin ji aap iske uper NPK 191919@1 kilo ko 150 litre pani men mila kar spray karen.dhanywad

नमस्कार जी, मुच्छल धान में सबसे अच्छा fungicide kon sa hai ?

(hn)
Posted by
Deepak kumar (9813815166)
Deepak kumar
Haryana
Hisar
Write Answer
Posted Date (22 Aug 2019 10:46 AM) Assigned Date (-)
Answered Date (22 Aug 2019 11:18 AM) Translated Date (-)

Shrimaan g fungicide Adama company ka Custodia @200 ml per acre ja Amistar top @200 ml per acre ja Nativo @120 gm per acre ka spray kr skte ho g.

Answered Date (22 Aug 2019 11:32 AM) Translated Date (-)

रमनदीप जी मुच्छल 1401 है

busa gobaliyare keya bhabe hai ?

(hn)
Posted by
rahulkushwaha (7415002370)
rahulkushwaha
Madhya Pradesh
Chhatarpur
Write Answer
Posted Date (22 Aug 2019 10:45 AM) Assigned Date (-)
Answered Date (22 Aug 2019 03:21 PM) Translated Date (-)

Rahulkushwaha ji kripya aap apna swal vistar se pooche taki aapko iske bare men poori jankari di ja sake.dhanywad

Any hydroponic expert available I have a deal ?

(en)
Posted by
Aslam Rehman (7767043142)
Aslam Rehman
Goa
South Goa
Write Answer
Posted Date (22 Aug 2019 10:41 AM) Assigned Date (-)
Answered Date (22 Aug 2019 05:39 PM) Translated Date (-)

Aslam Rehman ji you can contact to Somveer singh 9878733551 .

सर मेरी कपास में पत्ते पीले होगे, गिर रहे हैं और वह पेड़ सूख रहा है, झुलसा रोग की तरह ?

(hn)
Posted by
Kuldeepsingh Poonia (8818020200)
Kuldeepsingh Poonia
Haryana
Bhiwani
Write Answer
Posted Date (22 Aug 2019 10:33 AM) Assigned Date (-)
Answered Date (22 Aug 2019 01:43 PM) Translated Date (-)

इस बीमारी की रोकथाम के लिए टैबुकोनाज़ोल 1 मि.ली. या ट्राइफलोकसीट्रोबिन+ टैबुकोनाज़ोल 0.6 ग्राम प्रति लीटर की स्प्रे बिजाई के 60वें, 90वें, और 120वें दिन बाद करें यदि बीमारी खेत में दिखे तो कॉपर ऑक्सीक्लोराइड या कप्तान 500 ग्राम प्रति 200 लीटर पानी में मिलाकर प्रति एकड़ में स्प्रे करें या कार्बेनडाज़िम 12 प्रतिशत + मैनकोज़ेब 63 प्रतिशत डब्लयू पी 25 ग्राम को 10 लीटर पानी में मिलाकर स्प्रे करें

कृप्या वर्मी कम्पोस्ट बेचने हेतु बाजार का पता दें ?

(hn)
Posted by
BHARAT MISHRA (9935447999)
BHARAT MISHRA
Uttar Pradesh
Gorakhpur
Write Answer
Posted Date (22 Aug 2019 10:23 AM) Assigned Date (-)

sir ki fame nal hor koi dawai spray kiti ja sakdi gool vakh vakh he tyar krke but krni ik he pump ch pa ke ..jiss tara fame and Vildamaicyine ,Actara ?

(en)
Posted by
Balwinder Singh (9872139101)
Balwinder Singh
Punjab
Jalandhar
Write Answer
Posted Date (22 Aug 2019 10:20 AM) Assigned Date (-)
Answered Date (22 Aug 2019 01:42 PM) Translated Date (-)

balwinder ji tuc ehna da alag alag ghol bna ke fer spray kar sakde ho par jekar isda poora asar laina chahunde ho ta tuc ehna di alg alag spray karo.dhanwad

main vermicompost unit lagana chahta hu, es k liye loan aur subsidy k liye Kahan sampark karun, please help me ?

(hn)
Posted by
Mahendra yadav (9672956700)
Mahendra yadav
Punjab
Fazilka
Write Answer
Posted Date (22 Aug 2019 10:19 AM) Assigned Date (-)

ਇਹ ਕੋਰਸ ਕਿੱਥੇ ਹੋਵੇਗਾ, ਕਿਵੇਂ ਅਪਲਾਈ ਕੀਤਾ ਜਾਵੇ ਜੀ, ਕੋਈ ਫੋਨ ਨੰਬਰ ਦਸੋ ਜੀ, ਪਟਿਆਲਾ ਅਤੇ ਮੌਹਾਲੀ ਜਿਲ੍ਹੇ ਲਈ ?

(pb)
  • 1
Posted by
Balwinder singh (8729077713)
Balwinder singh
Punjab
Patiala
Write Answer
Posted Date (22 Aug 2019 10:10 AM) Assigned Date (-)
Answered Date (22 Aug 2019 06:03 PM) Translated Date (-)

ਮੋਹਾਲੀ ਦੀ ਟ੍ਰੇਨਿੰਗ ਚਤਾਮਲੀ ਪਿੰਡ ਵਿੱਚ ਪੰਜਾਬ ਡੇਅਰੀ ਡਿਵੈਲਪਮੈਟ ਬੋਰਡ ਦਾ ਡੇਅਰੀ ਟ੍ਰੈਨਿੰਗ ਸੈਂਟਰ ਬਣਿਆ ਹੋਇਆ ਹੈ ਤੁਸੀ ਇਸ ਪਤੇ ਤੇ ਸੰਪਰਕ ਕਰ ਸਕਦੇ ਹੋ Dairy Dev. Officer , Dairy Training & Extension Centre, Vill. Chatamli, PO Kalewal,DIstt. Ropar Sh. Kuldip Singh 98557-32565,0160-2660300 ਬਾਕੀ ਪਟਿਆਲਾ ਵਿੱਚ DEPUTY DIRECTOR Dairy Training and Extension Centre, Ranvir College Road, Patiala Gate ਜਾਣਕਾਰੀ ਲਈ ਤੁਸੀ Sh. Ashok Kumar 98722-93013 ਜਾਂ 01672-230925 ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ

ਸਰ 122 ਝੋਨੇ ਨੂੰ ਹੁਣ ਸਪਰੇਅ ਦੇ ਨਾਲ ਕਿਹੜਾ ਫੰਗੀਸਾਈਡ ਪਾ ਸਕਦੇ ਹਾਂ ਸਰ ਝੋਨੇ ਨੇ ਬੂਝਾ ਵੀ ਘੱਟ ਮਾਰਿਆ ਹੈ ਇਸ ਲਈ ਵੀ ਕੁਝ ਦੱਸੋ ?

(pb)
Posted by
Harpreet Singh (8433484556)
Harpreet Singh
Punjab
Ferozpur
Write Answer
Posted Date (22 Aug 2019 10:04 AM) Assigned Date (-)
Answered Date (22 Aug 2019 01:35 PM) Translated Date (-)

JHONE DE LYI FUNGICIDE: iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.

सर प्रणाम मैं विजय प्रजापति, सर मुझे Biofloc मत्स्य पालन की ट्रेनिंग करनी है, मैं बस्ती यूपी से हूँ, कोई उत्तम ट्रेनिंग सेंटर बताइये जहां से प्रशिक्षण प्राप्त कर किया जा सके ?

(hn)
Posted by
vijay prakapati (7388876935)
vijay prakapati
Uttar Pradesh
Basti
Write Answer
Posted Date (22 Aug 2019 09:58 AM) Assigned Date (-)
Answered Date (22 Aug 2019 11:40 AM) Translated Date (-)

सर अगर आपने Biofloc मत्स्य पालन की ट्रेनिंग करनी है तो आप गोरखपुर से ट्रेनिंग कर सकते हो इसके लिए आप 8299418137 पर व्हाटसप करे जी

उड़द के पेड़ सूख रहे हैं ?

(hn)
Posted by
Ashok Yadav (9956543953)
Ashok Yadav
Uttar Pradesh
Lalitpur
Write Answer
Posted Date (22 Aug 2019 09:55 AM) Assigned Date (-)
Answered Date (22 Aug 2019 01:38 PM) Translated Date (-)

अशोक जी आप इसकी जड़ों में दीमक चेक करें अगर मौजूद है तो आप इसमें chlorpyriphos @1 लीटर को 60 किलो मिटटी में मिला कर इस्तेमाल करें धन्यवाद

?

(hn)
  • 1
Posted by
Ashok Yadav (9956543953)
Ashok Yadav
Uttar Pradesh
Lalitpur
Write Answer
Posted Date (22 Aug 2019 09:53 AM) Assigned Date (-)
Answered Date (22 Aug 2019 01:34 PM) Translated Date (-)

अशोक जी कृपया बताएं कि इसमें क्या समस्या आ रही ताकि आपको इसके बारे में पूरी जानकारी दी जा सके, धन्यवाद

sir Tata rallis de origin da result kne din da ha isde prati acre doze kne aa te is majood salt k kam krde hn daso g ?

(pb)
  • 2
Posted by
Harman Sidhu (9217000210)
Harman Sidhu
Chattisgarh
Ferozpur
Write Answer
Posted Date (22 Aug 2019 09:51 AM) Assigned Date (-)
Answered Date (23 Aug 2019 03:16 PM) Translated Date (-)

harman ji ek keetnashak ate fungusnashi dona da kam kardi hai isdi matra 400 gram nu prati acre de hisab nal vartya janda hai.eh gobh di sundi ja jad di sundi dona di roktham kardi hai isto ilava eh sheath blight di roktham vi kardi hai.dhanwad

pr 114 ?

(pb)
Posted by
sangha saab (9914947952)
sangha saab
Punjab
Moga
Write Answer
Posted Date (22 Aug 2019 09:34 AM) Assigned Date (-)
Answered Date (22 Aug 2019 01:30 PM) Translated Date (-)

PR 114: ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ ਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ

Sir NEET exam lai kehri book vadiya aa g ?

(en)
Posted by
Kuldeep Singh (9878598400)
Kuldeep Singh
Punjab
Jalandhar
Write Answer
Posted Date (22 Aug 2019 09:30 AM) Assigned Date (-)
Answered Date (11 Feb 2020 03:05 PM) Translated Date (-)

Amrita ji, NEET da exma clear karan layi tusi 11th and 12th di NCERT te concentrate karo, is vicho 90% syllabus aunda hai, NCERT de har ik topic nu dhiyan nal parho is de nal hi exam clear ho janda hai, dhanwad

Answered Date (22 Aug 2019 09:33 AM) Translated Date (-)

www.aonecomputercenter.in

soya mein kitnashk ?

(hn)
Posted by
Anil muniya (7067792147)
Anil muniya
Madhya Pradesh
Dhar
Write Answer
Posted Date (22 Aug 2019 09:28 AM) Assigned Date (-)
Answered Date (22 Aug 2019 01:13 PM) Translated Date (-)

Anil ji kripya aap btaye ke konse keet ka hamla hai taki appko iske bare men poori jankari di ja sake.dhanywad

iss soybean mein fal Kyo nhi laga ?

(hn)
  • 1
Posted by
Sarjan Ahirwar (8718933522)
Sarjan Ahirwar
Madhya Pradesh
Bhopal
Write Answer
Posted Date (22 Aug 2019 09:27 AM) Assigned Date (-)
Answered Date (22 Aug 2019 01:08 PM) Translated Date (-)

Sarjan ji kripya aap btaye ke ise lgaye huye kitne din ho gaye hai taki aapko iske bare men poori jankari di ja sake.dhanywad

22 Aug 2019

50 din ho gaye

majj sui nu 1 ek din ho gaya phle suye koi smseya nai aai is baar ek thnn viccho 4 dharaan aa rahiyaan ne isda koi pkka ulaj dso majj bahut vdya nsl di hai 10 litr dudh hai ?

(pb)
Posted by
Gursewak singh (8728981186)
Gursewak singh
Punjab
Mansa
Write Answer
Posted Date (22 Aug 2019 09:26 AM) Assigned Date (-)
Answered Date (22 Aug 2019 04:15 PM) Translated Date (-)

ਤੁਸੀ ਮੱਝ ਨੂੰ milkout ਪਾਊਡਰ ਦੇਣਾ ਸ਼ੁਰੂ ਕਰੋ ਇਸ ਪਾਊਡਰ ਦੇ 2 ਚਮਚ ਸਵੇਰੇ ਅਤੇ 2 ਚਮਚ ਸ਼ਾਮ ਨੂੰ ਦੇਣੇ ਸ਼ੁਰੂ ਕਰੋ , ਇਸਦੇ ਤੁਸੀ 2 ਡੱਬੇ ਦਿਓ , ਇਕ ਡੱਬੇ ਦੇ ਖਤਮ ਹੋਣ ਤੋਂ ਬਾਅਦ ਇਸ ਪਾਊਡਰ ਨੂੰ ਦਿਨ ਵਿਚ ਇਕ ਵਾਰ ਹੀ 2 ਚਮਚ ਦਿਓ ਅਤੇ ਨਾਲ ਹੀ ਤੁਸੀ Mummidum powder ਵੀ ਦਿਓ ਇਸਦੀ 50 ਗ੍ਰਾਮ ਦੀ ਪੈਕਿੰਗ ਹੁੰਦੀ ਹੈ ਇਸਨੂੰ 5 ਦਿਨ ਲਗਾਤਾਰ ਦਿਓ ਇਸਦੇ ਨਾਲ potasium-iodied ਦਵਾਈ ਦੇਣੀ ਸ਼ੁਰੂ ਕਰੋ ਇਸਦੀ 20 ਗ੍ਰਾਮ ਦੀ ਡੱਬੀ ਹੁੰਦੀ ਹੈ ਇਸਨੂੰ ਤੁਸੀ 7 ਗ੍ਰਾਮ ਇਕ ਦਿਨ ਵਿਚ ਦੇਣਾ ਹੈ ਅਤੇ ਲਗਾਤਾਰ 3 ਦਿਨ ਤਕ ਦਿਓ ਇਸ ਨਾਲ ਫਰਕ ਪੈ ਜਾਵੇਗਾ .

sir jhona bare ?

(pb)
Posted by
mandeep singh (9877805591)
mandeep singh
Punjab
Sangrur
Write Answer
Posted Date (22 Aug 2019 09:24 AM) Assigned Date (-)
Answered Date (22 Aug 2019 12:31 PM) Translated Date (-)

mandeep ji tuc NPK 130045@10 gram prati litre di spray kar sakde ho jado jhona 5% tak nisar janda hai.dhanwad

sir moong mein afsa 80 ka paryog kar sakte hain kya ?

(hn)
Posted by
kyamudeen mansuri (8529857891)
kyamudeen mansuri
Rajasthan
Nagaur
Write Answer
Posted Date (22 Aug 2019 09:23 AM) Assigned Date (-)
Answered Date (22 Aug 2019 12:29 PM) Translated Date (-)

kyamudeen ji aap ise insecticide ya fungicide ke sath mila kar spray kar sakte hai.dhanywad

ਬਾਈ ਜੀ ਬੱਕਰੀ ਦੇ ਗੱਭਣ ਦਾ ਕਿਵੇਂ ਪਤਾ ਲੱਗੂਗਾ ਜੀ, ਜਾ ਕੋਈ ਟੈਸਟ ਹੈ ਜੀ ਚੈੱਕ ਕਰਨ ਦੇ ਲਈ ਜੀ ?

(pb)
Posted by
jaswinder singh Jassa (9877733748)
jaswinder singh Jassa
Punjab
Bathinda
Write Answer
Posted Date (22 Aug 2019 09:21 AM) Assigned Date (-)
Answered Date (22 Aug 2019 04:16 PM) Translated Date (-)

ਗੱਬਣ ਬੱਕਰੀ ਦੀ ਨਿਸ਼ਾਨੀ ਇਹੀ ਹੈ ਕਿ ਗੱਬਣ ਹੋਣ ਤੇ ਬਾਅਦ ਉਹ ਦੁੱਧ ਘਟਾ ਜਾਂਦੀ ਹੈ ਮੰਨ ਲਵੋ ਜੇਕਰ ਚਾਰ ਕਿਲੋ ਦੁੱਧ ਹੈ ਤਾਂ ਹੋਲੀ ਹੌਲੀ ਅੱਧਾ ਕਿਲੋ ਤੇ ਆ ਜਾਵੇ ਤਾਂ ਉਹ ਗੱਬਣ ਹੈ ਬੱਸ ਇਹੀ ਨਿਸ਼ਾਨੀ ਹੈ ਜੀ, ਜੇਕਰ ਪਹਿਲੀ ਵਾਰ ਗੱਭਣ ਹੋਈ ਹੈ ਤਾਂ ਉਸਦਾ ਲੇਵਾ ਨਿਕਲਣ ਲਗੇਗਾ, ਪੇਟ ਬਾਹਰ ਆਉਣ ਲਗੇਗਾ ਬਾਕੀ ਉਸ ਨੂੰ ਕੋਈ ਮਾਹਿਰ ਬੱਕਰੀ ਪਾਲਕ ਉਸ ਨੂੰ ਦੇਖ ਕੇ ਗੱਭਣ ਹੋਣ ਵਾਰੇ ਦੱਸ ਸਕਦਾ ਹੈ .

sir ji hamare paas uchi or rateili jamin the or hamne usme matar ki ageti fasal laga di, 5 din ho gaye or mosam vibhag barish bata raha, sir ji kya fasal kharab ho jayegi ?

(hn)
Posted by
deepakchouhan (8458865353)
deepakchouhan
Madhya Pradesh
Ratlam
Write Answer
Posted Date (22 Aug 2019 09:16 AM) Assigned Date (-)
Answered Date (27 Aug 2019 12:28 PM) Translated Date (-)

Deepak ji agar barish jyada hone se beej ka bhav ho geya to nuksaan hai fasl ka agar iski pattiyan nikal aayi hai to isko nuksaan nahi hoga.dhanywad

sir es tra pilli te suki jandi aa, growth ta thik aa, 1121 aa g koi elaj daso g, jo hari bhri ho jave, es vich khada sariya pa diti aa g, urea, zinc, potash, dap, chloro, pdaan vi pa diti g ?

(pb)
  • 3
Posted by
Rajveer Singh (7888808101)
Rajveer Singh
Punjab
Faridkot
Write Answer
Posted Date (22 Aug 2019 09:12 AM) Assigned Date (-)
Answered Date (22 Aug 2019 12:26 PM) Translated Date (-)

Rajveer ji eh fungus hai isde layi tuc propiconazole@200ml nu 150 litre pani vich mila ke spray karo.dhanwad

sir aa dwai kis cheej to aa g, 1121 vich kar sakde aa ?

(pb)
  • 3
Posted by
Rajveer Singh (7888808101)
Rajveer Singh
Punjab
Faridkot
Write Answer
Posted Date (22 Aug 2019 09:04 AM) Assigned Date (-)
E

Himachal Pradesh

Answered Date (22 Aug 2019 09:45 AM) Translated Date (-)

recommended for white fly & bollworm insect of cotton crop only.

Answered Date (22 Aug 2019 12:25 PM) Translated Date (-)

rajveer ji eh Bifenthrin 10% EC naam da salt hai jo jhone vich soondi di roktham lyi spray kr skde ho g.esdi dose @300 ml per acre da spray kr skde ho g.esda asar 8-10 din tkk rehnda hai g..

?

(hn)
Posted by
vishal kumar (8789080031)
vishal kumar
Bihar
Bhojpur
Write Answer
Posted Date (22 Aug 2019 09:04 AM) Assigned Date (-)
Answered Date (22 Aug 2019 04:18 PM) Translated Date (30 Jul 2021 10:26 AM)

Vishal ji aap iss App mai khetbadi aur pashupalan se sambadit koi v swal push skte hai apko App mai mahiro dubara uska jwab aa jayega..

ਵੀਰ ਆ ਗਾਂ ਜ਼ੋਰ ਮਾਰਦੀ ਆ ਤੇ ਮਿੰਟ ਮਿੰਟ ਥੋੜਾ ਥੋੜਾ ਗੋਹਾ ਕਰਦੀ ਆ ਗੋਹੇ ਰਾਹ ਜਾਲੇ ਤੇ ਝੱਗ ਸੁੱਟਦੀ ਆ ਗੈਸ ਲਗਾਤਾਰ ਹੀ ਨਿਕਲੀ ਜਾਂਦੀ ਆ ਕੋਈ ਹੱਲ ਦੱਸੋ ਗੱਬਣ ਆ 5 ਮਹੀਨੇ ਦੀ ?

(pb)
Posted by
Gurjant singh (7009145106)
Gurjant singh
Punjab
Sangrur
Write Answer
Posted Date (22 Aug 2019 08:52 AM) Assigned Date (-)
Answered Date (22 Aug 2019 09:00 AM) Translated Date (-)

tci gah nu HB- CARE Ik botal deo 100 ml daily teak ho u gi

22 Aug 2019

thank you

Answered Date (22 Aug 2019 09:19 PM) Translated Date (-)

ਤੁਸੀ ਉਸ ਨੂੰ ਮੀਠਾ ਸੋਡਾ 40 ਗ੍ਰਾਮ ਰੋਜਾਨਾ ਅਤੇ MFL bolus 1-1 ਗੋਲੀ ਸਵੇਰੇ ਸ਼ਾਮ ਦਿਓ ਅਤੇ 5 ਦਿਨ ਤਕ ਦਿਓ, ਇਸ ਨਾਲ ਫਰਕ ਪੈ ਜਾਵੇਗਾ

22 Aug 2019

ਠੀਕ ਆ ਜੀ ਧੰਨਵਾਦ ਵੀਰ

jhona upar Monocrotophos 36 SL and chlorpyrifos 50 ec di per acre dose kini use hundi ji ?

(pb)
Posted by
sandeep singh (8699226506)
sandeep singh
Punjab
Bathinda
Write Answer
Posted Date (22 Aug 2019 08:50 AM) Assigned Date (-)
Answered Date (22 Aug 2019 12:21 PM) Translated Date (-)

sandeep ji monocrotophos di matra 200-300ml nu 150 litre pani vich mila ke prati acre de hisab nal spray kiti jandi hai ate chlorpyriphos@1 litre di matra nu prtai acre de hisab nal varti jandi hai.dhanwad

sir ganne mein top borer ki roktham ke liye iss dwa ka result btao ?

(hn)
  • 1
Posted by
Neeraj Rathi (9719870946)
Neeraj Rathi
Uttar Pradesh
Bulandshahr
Write Answer
Posted Date (22 Aug 2019 08:44 AM) Assigned Date (-)
Answered Date (22 Aug 2019 11:23 AM) Translated Date (-)

Neeraj ji aap iska istemal kar sakte hai iske ilava aap Rynaxypyr 20SC@60ml/acre ka istemal bhi kar sakte hai.dhanywad

मिर्च के ओगल लग गया, उपचार बताय ?

(hn)
Posted by
शीशराम गुर्जर मामौला (9352577671)
शीशराम गुर्जर मामौला
Rajasthan
Sikar
Write Answer
Posted Date (22 Aug 2019 08:26 AM) Assigned Date (-)
Answered Date (22 Aug 2019 11:07 AM) Translated Date (-)

शीशराम गुर्जर जी कृपया आप ओगल की फोटो भेजे ताकि आपको इसके बारे में पूरी जानकारी दी जा सके धन्यवाद

furadon ko gaane mein nitrogen ke sath kese dalein or furadon ka price btayein ?

(hn)
Posted by
Neeraj Rathi (9719870946)
Neeraj Rathi
Uttar Pradesh
Bulandshahr
Write Answer
Posted Date (22 Aug 2019 08:25 AM) Assigned Date (-)
Answered Date (22 Aug 2019 11:04 AM) Translated Date (-)

furadan ko aap urea ke sath mila kar spray na karen inka alag se istemal karen. dhanywad

sir ji kapaas ke liye, ye dawai kya kam karegi, kya ye dawai sahi hai ?

(hn)
Posted by
Rajnesh (8619421821)
Rajnesh
Haryana
Mahendragarh
Write Answer
Posted Date (22 Aug 2019 08:23 AM) Assigned Date (-)
Answered Date (22 Aug 2019 11:03 AM) Translated Date (-)

Rajnesh ji kripya dwa ki photo bheje taki aapko iske bare men poori jankari di ja sake.dhanywad

ਗੋਭ ਦੀ ਸੁੰਡੀ ਦਾ ਇਲਾਜ ਦੱਸੋ ?

(pb)
Posted by
karanvir singh (8360349136)
karanvir singh
Punjab
Jalandhar
Write Answer
Posted Date (22 Aug 2019 08:20 AM) Assigned Date (-)
Answered Date (22 Aug 2019 11:02 AM) Translated Date (-)

karanvir ji tuc isdi roktham de layi fame@20ml ja coragen@60ml nu 150 litre pani vich mila ke spray karo.dhanwad

sir ji meri bhains 1st time byaai hai, vah apne bacche ko na hi hej karti aur na hi dudh deti, koi upchaar batayein bahut preshan hain ?

(hn)
Posted by
Rajnesh (8619421821)
Rajnesh
Haryana
Mahendragarh
Write Answer
Posted Date (22 Aug 2019 08:18 AM) Assigned Date (-)
Answered Date (22 Aug 2019 04:23 PM) Translated Date (30 Jul 2021 10:26 AM)

Rajensh ji aap bhains ko Lactomood hoemoapthic dwai ki 10-10 drops din mai 3 varr den aur usko Enerdyna liquid 100-100ml subah sham, Milkout powder 2-2 chamch subah sham aur Lactin bolus 1-1 goli subah sham deni suru kren, isse frak padd jayega..

meeh vich aye hare chare lyi growth lyi khaad dso g ?

(pb)
Posted by
Amrit Gill (6239119252)
Amrit Gill
Punjab
Fatehgarh Sahib
Write Answer
Posted Date (22 Aug 2019 08:16 AM) Assigned Date (-)
Answered Date (22 Aug 2019 11:00 AM) Translated Date (-)

Amrit ji kirpa karke daso ke tuc kehde chare di bijai kiti hai ta jo tuhanu is bare poori jankari diti ja sake.dhanwad

Answered Date (22 Aug 2019 06:50 PM) Translated Date (-)

chitta makk bijya c

ਡਾਕਟਰ ਸਾਹਬ ਜੀ ਸਭ ਤੋਂ ਵਧੀਆ ਚਾਰੇ ਵਾਲੀ ਮੱਕੀ ਬਾਰੇ ਦੱਸੋ ਜੀ ?

(pb)
Posted by
ਸਵਰਨ ਸਿੰਘ (7009922858)
ਸਵਰਨ ਸਿੰਘ
Punjab
Bathinda
Write Answer
Posted Date (22 Aug 2019 08:12 AM) Assigned Date (-)
Answered Date (22 Aug 2019 10:59 AM) Translated Date (-)

ਸਵਰਨ ਜੀ ਤੁਸੀ J1006 ਕਿਸਮ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

Answered Date (25 Aug 2019 12:40 PM) Translated Date (-)

ਇਹ ਮੈ ਬਹੁਤ ਵਾਰ ਬੀਜੀ ਏ ਡਿਗਦੀ ਬਹੁਤ ਏ ਕ੍ਰਿਪਾ ਕਰਕੇ ਹੋਰ ਦੱਸੋ

sir main agrimin powder pashu a nu panda c hon mere sare pashu gaban ne te ona nu agrimin powder hon v de sakda k nhi j de sakda kina deva ek pashu nu ?

(pb)
Posted by
mandip ghuman (9878601192)
mandip ghuman
Punjab
Kapurthala
Write Answer
Posted Date (22 Aug 2019 08:10 AM) Assigned Date (-)
Answered Date (22 Aug 2019 09:03 AM) Translated Date (-)

Gavan pasu nu 100 GM saro oil te agrimin 25,30 GM deh sakde a g

Answered Date (22 Aug 2019 04:25 PM) Translated Date (-)

Hanji mandip ji tuci gaban pashua nu v Agrimin powder rojana 50gm de skde ho, ehh pashu de sarir di kami puri krda hai jiss nal pashu di growth vdia hundi hai..

सर बैंगन और दाल के में यह कीड़ा लग गया है, इसकी कोई दवाई बताएं ?

(hn)
  • 2
Posted by
Dhanraj patel (7524967072)
Dhanraj patel
Uttar Pradesh
Kaushambi
Write Answer
Posted Date (22 Aug 2019 08:02 AM) Assigned Date (-)
Answered Date (22 Aug 2019 10:59 AM) Translated Date (-)

dhanraj ji aap inki roktham ke liye fame@20ml ya coragen@60ml ko 150 litre pani men mila kar spray karen.dhanywad

ੲਿਹ ਜੋ ਸਮਾਨ ਹਰ ਰੋਜ ਕਿੰਨੇ ਗਾ੍ਮ ਤਿਅਾਰ ਕਰਨਾ ਦੱਸੋ ਸਾਰਾ ਸਮਾਨ ਵਿਸਥਾਰ ਰੂਪ ਦੱਸਣਾ ਕਿੰਨਾ ਰੋਜ ਤਿਅਾਰ ਕਰਕੇ ਖਵਾ ਸਕਦੇ ਤਾਜੀ ਸੂੲੀ ਮੱਝ ਨੂੰ ?

(pb)
  • 1
Posted by
jassa (9876921262)
jassa
Punjab
Ludhiana
Write Answer
Posted Date (22 Aug 2019 08:00 AM) Assigned Date (-)
Answered Date (22 Aug 2019 04:27 PM) Translated Date (-)

ਜੱਸਾ ਜੀ ਜੋ ਤੁਹਾਨੂੰ ਮਾਤਰਾ ਦੱਸੀ ਗਈ ਹੈ ਇਹ ਇਕ ਵਾਰ ਵਿਚ ਉਬਾਲ ਕੇ ਦਿਓ, ਤੁਸੀ 1.5-2 ਲੀਟਰ ਪਾਣੀ ਵਿਚ ਇਹਨਾਂ ਨੂੰ ਉਬਾਲ ਲਓ ਜਦੋ ਚੰਗੀ ਤ੍ਰਾਹ ਉਬਾਲੀ ਆ ਜਾਵੇ ਫਿਰ ਇਹਨਾਂ ਨੂੰ ਠੰਡਾ ਕਰਕੇ ਪਸ਼ੂ ਨੂੰ ਦਿਓ,ਇਸ ਤ੍ਰਾਹ 5 ਦਿਨ ਦਿਓ ਜੀ ..

Higher production of Maize in which states and their Origin place ?

(en)
Posted by
Anuj Kushwaha (8957913336)
Anuj Kushwaha
Uttar Pradesh
Allahabad
Write Answer
Posted Date (22 Aug 2019 07:57 AM) Assigned Date (-)
Answered Date (22 Aug 2019 10:57 AM) Translated Date (-)

Anuj ji Karnataka, Andhra Pradesh, Tamil Nadu, Rajasthan, Maharashtra, Bihar, Uttar Pradesh , Madhya Pradesh and Gujarat account for 85 per cent of India s maize production.Maize originated in central Mexico in around 5,000 BC.

papite de patte is trh kiwe hoye ne dseo ?

(pb)
  • 1
Posted by
simran Singh (9463550419)
simran Singh
Punjab
Moga
Write Answer
Posted Date (22 Aug 2019 07:47 AM) Assigned Date (-)
Answered Date (22 Aug 2019 10:56 AM) Translated Date (-)

simran ji eh leaf curl virus hai isda hun koi ilaj nahi hai eh chitti makhi de karn faildi hai isde layi tuc chitti makhi di roktham karo.isde layi tuc Lanno or confidor 1ml/liter de hisab nal spray karo.dhanwad

pichli bar jado majj byai c ek mahine bad usde thn vicch ns pai gai c us vele jo tu c angreji dwai ate homeopathy mesti plus dwai dasi c oho diti c 2 shishi 1-1 ml 2-3 tim siti c, usnaak koi frk nahi peya hun majj sun nu ek dedh mahina reh gaya hai, koi dwai dso jisnaal thn chal pawe jald dso ?

(pb)
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (22 Aug 2019 07:45 AM) Assigned Date (-)
Answered Date (22 Aug 2019 09:12 PM) Translated Date (-)

Nirmal ji tuci uss nu Masticin dwai dinde rho, isde nal Fibrocin bolus 1-1 goli swere sham deo, ehh tuci lambe sme tak deo kyuki isde nal illag ho skda hai, ehh tuhanu lambe time tak deni pwegi..

MUSHAL and CR212 no bhundi sundi ty tele to bchaon lae kheda spray krea g srr dsso ?

(pb)
Posted by
jagdeep singh (6283135655)
jagdeep singh
Punjab
Patiala
Write Answer
Posted Date (22 Aug 2019 07:37 AM) Assigned Date (-)
Answered Date (22 Aug 2019 10:48 AM) Translated Date (-)

jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho..Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...

cr-212 ਝੋਨਾ 45-50 ਦਿਨਾਂ ਦਾ ਸੀ ੳਦੋਂ ਫੇਮ ਦੀ ਸਪਰੇਅ ਕਰੀ ਸੀ30-35 ਗ੍ਮ ਜੀ ਹੁਣ 60-65 ਦਿਨਾਂ ਦਾ ਹੋ ਗਿਆ ।ਕੀ ਸਪਰੇਅ ਦੁਆਰਾ ਕਰੀਏ ਜਾਂ ਲੋਡ਼ ਨੀ ਜੀ ਹਲੇ ਤੱਕ ਗੋਭ ਤੇ ਪੱਤਾ ਲਪੇਟ ਦਾ ਕੋਈ ਅਟੈਕ ਨੀ ਜੀ। 212 ਝੋਨਾ ਕਿੰਨੇ ਦਿਨਾਂ ਤੇ ਨਿਸਾਰਾ ਸ਼ੁਰੂ ਕਰੂ ਜੀ ?

(pb)
Posted by
sukhjinder Brar (8360412359)
sukhjinder Brar
Punjab
Bathinda
Write Answer
Posted Date (22 Aug 2019 07:36 AM) Assigned Date (-)
Answered Date (22 Aug 2019 10:46 AM) Translated Date (-)

sukhjinder ji tuhanu dubara isdi spray karn di lod nahi hai. isdi matra ik acre vich 20 ml hi varti jandi hai.dhanwad

ਬਾਸਮਤੀ ਇੰਝ ਹੋ ਗਈ ਹੈ ਜੀ, ਉੱਪਰ ਦੇ ਪੱਤੇ ਸੁੱਕ ਰਹੇ ਹਨ, ਕੀ ਕਾਰਨ ਹੈ ਅਤੇ ਇਸ ਦਾ ਹੱਲ ਦੱਸੋ ?

(pb)
  • 3
Posted by
Baljinder singh (9815970966)
Baljinder singh
Punjab
Muktsar
Write Answer
Posted Date (22 Aug 2019 07:31 AM) Assigned Date (-)
Answered Date (22 Aug 2019 10:38 AM) Translated Date (-)

ਬਲਜਿੰਦਰ ਜੀ ਜੇਕਰ ਪੱਤੇ ਸਿੱਰੇ ਤੋਂ ਪੀਲੇ ਹੁੰਦੇ ਹਨ ਤਾ ਇਸਦੇ ਵਿਚ ਲੋਹੇ ਦੀ ਕਮੀ ਹੈ ਇਸਦੇ ਲਈ ਤੁਸੀ ferrous sulphate ਇਕ ਕਿਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ

22 Aug 2019

shilpa shivalkar ਜੀ ਪੱਤੇ ਸੁੱਕ ਰਹੇ ਹਨ ।

ਡੇਅਰੀ ਸਿਖਲਾਈ ਕੋਰਸ ਕਿਥੇ ਹੁੰਦਾ ?

(en)
Posted by
ਜਸਕਰਨ ਸਿੰਘ (9888848660)
ਜਸਕਰਨ ਸਿੰਘ
Punjab
Mansa
Write Answer
Posted Date (22 Aug 2019 07:30 AM) Assigned Date (-)
Answered Date (22 Aug 2019 08:08 AM) Translated Date (-)

ਜਸਕਰਨ ਜੀ, ਦੋ ਹਫ਼ਤਿਆਂ ਦਾ ਡੇਅਰੀ ਸਿਖਲਾਈ ਕੋਰਸ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਦਰ, ਬੀਜਾ(ਲੁਧਿਆਣਾ), ਚਤਾਮਲੀ(ਰੋਪੜ), ਗਿੱਲ(ਮੋਗਾ), ਅਬੁੱਲ ਖੁਰਾਣਾ(ਸ੍ਰੀ ਮੁਕਤਸਰ ਸਾਹਿਬ), ਸਰਦੂਲਗੜ(ਮਾਨਸਾ) ਫਗਵਾੜਾ(ਕਪੂਰਥਲਾ) ਅਤੇ ਵੇਰਕਾ (ਅੰਮ੍ਰਿਤਸਰ) ਵਿਖੇ ਹੋਵੇਗਾ

ਆ ਕੋਰਸ ਕਿੱਥੇ ਕਰਵਾਇਆ ਜਾਂਦਾ ?

(en)
  • 1
Posted by
ਜਸਕਰਨ ਸਿੰਘ (9888848660)
ਜਸਕਰਨ ਸਿੰਘ
Punjab
Mansa
Write Answer
Posted Date (22 Aug 2019 07:29 AM) Assigned Date (-)
Answered Date (22 Aug 2019 08:08 AM) Translated Date (-)

ਜਸਕਰਨ ਜੀ, 2 ਹਫ਼ਤਿਆਂ ਦਾ ਡੇਅਰੀ ਸਿਖਲਾਈ ਕੋਰਸ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਦਰ, ਬੀਜਾ(ਲੁਧਿਆਣਾ), ਚਤਾਮਲੀ(ਰੋਪੜ), ਗਿੱਲ(ਮੋਗਾ), ਅਬੁੱਲ ਖੁਰਾਣਾ(ਸ੍ਰੀ ਮੁਕਤਸਰ ਸਾਹਿਬ), ਸਰਦੂਲਗੜ(ਮਾਨਸਾ) ਫਗਵਾੜਾ(ਕਪੂਰਥਲਾ) ਅਤੇ ਵੇਰਕਾ (ਅੰਮ੍ਰਿਤਸਰ) ਤਰਨਤਾਰਨ ਵਿਖੇ ਹੋਵੇਗਾ

Dhan ki kheti sidhi vidhi se kaise kare ?

(hn)
Posted by
Brijesh Singh (9956581299)
Brijesh Singh
Uttar Pradesh
Sonbhadra
Write Answer
Posted Date (22 Aug 2019 07:27 AM) Assigned Date (-)
Answered Date (22 Aug 2019 10:36 AM) Translated Date (-)

Baljit ji kripya aap apna swal vistar se pooche ke aap konsi vidhi se dhan ki kheti ke bare men jankari lena chahte hai.dhanywad