Punjab
Search
ਕੀ ਸੂਣ ਵਾਲੀ ਗਾਂ /ਮੱਝ ਚਰਬੀ ਮਾਰ ਸਕਦੀ ਹੈ ?
(pb)
ਕਰਨ ਜੀ ਕਈ ਵਾਰ ਗੱਭਣ ਪਸ਼ੂ ਵੀ ਮੋਟੇ ਜਾਲੇ ਦਿੰਦਾ ਹੈ ਉਸ ਵਿਚ ਡਰਨ ਵਾਲੀ ਗੱਲ ਨਹੀਂ ਹੈ ਤੁਸੀ ਉਸ ਨੂੰ ਠੰਡਾ ਟੀਕਾ ਲਗਵਾ ਸਕਦੇ ਹੋ
Mein Hydroponic Use Karna Chahta Hu Guide Me Please & Also Guide For Nutrients
(pb)
Punjab
Gaurav ji, Hydroponics ka matlb hota hai bina miiti ke kheti karna, iske liye nutrient solution ki varton ki jati hai nutrient soultion mein acro or micro dono hi nutrients hote hain isme nitrogen, phosphorus, potassium, Calcium, sodium jaise nutrient hote hain, ap inko mix kar ke apne set mein dal sakte hain yeh nutrient ki kit apko market se mil jaye gi, dhanywad
Punjab
share your number sir
sir sagwan de beej kitho milange ?
(pb)
Punjab
sagwan de paudhe lain layi tuc Vivek 9792210555 nal sampark kar sakde ho.
ਸ਼੍ਰੀ ਮਾਨ ਜੀ, ਕੀ ਤੁਸੀ ਮੈਨੂੰ ਇਸ ਵੱਛੀ ਦੀ ਨਸਲ ਦਾ ਵੇਰਵਾ ਦੇ ਸਕਦੇ ਹੋ ?
(en)
Rajasthan
ਇਹ ਜਰਸੀ ਕ੍ਰੋਸ ਨਸਲ ਦੀ ਵੱਛੀ ਹੈ
सर जी गाय है जोकि जर्सी क्रॉस है उसको 2 महीने जनने हो गए कितु उसकी बछरावनी को कुत्तों ने मार दिया घायल बछरावनी का खून गाय ने चाटा है और गाय बिना बछरावनी से दूध नही निकालने देती है थन भरे रहते कोई परेशनी वाली बात को नही है गाय अब गर्मी पर कितने दिनो बाद आयेगी तो कौन सा सीमन लगवाना चाहिए ?
(hn)
Punjab
उसे आप Liquid LDM एक लीटर 100—100 मि.ली. सुबह शाम दें और milkout 900gm पाउडर 2—2 चम्मच सुबह शाम दें और Lactomood होमियोपेथिक दवा की 10—10 बूंदे दिन में तीन बार दें इससे फर्क पड़ जाएगा उसका गर्मी पर आना उसकी अच्छी खुराक पर निर्भर होता है आप उसे अच्छी कंपनी का मिनरल मिक्सचर देना शुरू करें और हर तीन महीने के बाद पेट के कीड़ों वाली दवाई जरूर दें। उसे हीट में आने पर जर्सी नसल का भी सीमन भरवा सकते है।
Madhya Pradesh
धन्यवाद
devmedia
(pb)
Punjab
sagwan de paudhe lain layi tuc Vivek 9792210555 nal sampark kar sakde ho.
ਅੰਬ ਦਾ ਬੂਟਾ ਉਪਰੋਂ ਸੁੱਕ ਗਿਆ ਹੈ ਜੀ, ਕੀ ਕਾਰਣ ਹੈ ਤੇ ਇਹ ਕਿਵੇਂ ਸਹੀ ਹੋ ਸਕਦਾ ਹੈ ?
(pb)
Punjab
ਅੰਮ੍ਰਿਤ ਜੀ, ਇਹ ਫੰਗਸ ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ, ਤੁਸੀਂ ਸੁਖੀਆਂ ਹੋਈਆਂ ਟਾਹਣੀਆਂ ਨੂੰ ਕਟ ਦੋ ਤੇ ਉੱਪਰ bordeaux paste ਲਗਾ ਦੋ,ਇਸਦੇ ਨਾਲ ਇਹ ਸਹੀ ਹੋ ਜਾਣ ਗਈਆਂ, ਧੰਨਵਾਦ
कपास की बुआई का उपयुक्त समय व सही बीज की जानकारी दें ?
(hn)
Punjab
कपास की किस्मे जैसे RS 2013,RS 810,RST 9,RS 875,Ganganagar Ageti,Bikaneri Narma,Bioseed Bunty BG II की बिजाई कर सकते है|बिजाई के लिए अप्रैल से मध्य मई का समय उपयुक्त होता है।
Uttar Pradesh
sir Aap kapas may month mein lgaye iske beej sarpas 7007 bayar 71,72 rachi 155, alpgiri total
sir 7 month di pregnent vehad nu kehdi feed de sakde a jis naal osda leva vadia ban jave and delivery v sahi ho jave ?
(pb)
Punjab
Gurbaj ji tuci uss nu vitamor-H liquid 10-10ml swere sham dena suru kro ate uss nu vdia matra vich hara chara deo feed ohi varto jo tuci pehla ton dinde ho baki usde suun ton 1 mahina pehla ehna de nal nal Metabolite powder di rojana 1 pudi v deni suru kro, iss nal lewa ate dudh vdhh jawega.
Punjab
ok ji
सर जी गाय है जोकिब्याने वाली है वो तीसरी बार ब्याएगी पहली बार ब्याने में बहुत परेशानियो का सामना किया था दूध भी कम दिया, गाय देशी है इस बार लगभग 8 महीने का गर्भ है कोई उपाय बताये जिससे उसको आसानी हो और दूध भी अच्छा दे सके गाय के किल्ली भी हो रही कोई उपाय बताईये ?
(hn)
Punjab
राकेश जी उसे आप किल्ली के लिए Taktic दवाई 2 मि.ली. प्रति 1 लीटर पानी के साथ मिलाकर उसके ऊपर स्प्रे कर सकते है और आस पास भी स्प्रे करें और उसे अच्दी ग्रोथ के लिए हरा चारा, अच्छी फीड डालें और vitamor-H liquid 10-10ml सुबह शाम दें और Metabolite पाउडर रोजाना एक पाउच देना शुरू करें इससे दूध और लेवा बढ़ जाएगा।
Madhya Pradesh
सर ये दवाई जब तक देना हे
mere aam ki jado me kuch sundi jese dikhne vale keede hai kya inka koi nuksan hai agr hai to koi organic upay btaye ?
(hn)
Punjab
rohit ji yeh white grub hai iske liye aap neem tel jadon men daale. is se inki roktham ho jayegi.dhanywad
aa hal aa g 2 saal de amrood de boote da vermicompost pa diti hai boote da tnaa bhot kamjor hai ki ilaz hai g iss da . mainu koi bolda ki eh nahi huna iss nu putt dyeo pr Mai socheya ki ikk var fyr tuhadi slaaah ly lwaan . kirpa krke jaldi mere swal da ans Dita jawe
(pb)
Punjab
Gurpreet ji, jekar tusi vermicompost pa diti hai tan tuhnu is vich hun kuch pon di lorh nahi hai vermicompost da asar tuhnu dikhna shuru ho jaye ga, isda asar holi holi hunda hai, dhanwad
पिग फार्म कम से कम कितने pig से स्टार्ट हो जाएगा मेहनत करने वाला मैं अकेला हूं और कितने पैसे कम से कम लग जाएंगे ?
(hn)
सुनील जी आप यदि आप छोटे स्तर पर काम करना चाहते है तो आप 2—2.5 लाख खर्चा करके भी शुरू कर सकते है यदि आप ट्रेनिंग लेकर करते है और थोड़ा बड़े स्तर पर करना चाहते है तो यह 8 लाख का प्रोजेक्ट होता है और ट्रेनिंग से 2 लाख सब्सिड़ी भी मिल जाती है।
सर आपका बहुत-बहुत धन्यवाद शुक्रिया आप की सलाह से मैं बहुत खुश हूं मैं ठीक ऐसा ही करूंगा
प्याज में बड़वार नहीं हो रही है और ऊपर से पत्ते पीले पड़ रहे हैं पीले पढ़कर सूख रहे हैं जड़ भी नहीं बढ़ रही है सूखी-सूखी नजर आ रही है कृपया कोई उचित सलाह देने का कष्ट करें धन्यवाद ?
(hn)
Punjab
shrimaan g onion mein fungicide M-45 @500 gm per acre ka spray kr skte ho g and eske baad NPK 13045 @1 kg per acre ko 120 liter pani mein mila ke spray kr skte ho g..
भैंस के नाक से सिनक बहता रहता है ?
(hn)
Punjab
यह गर्मी के कारण भी हो सकता है उसे आप गुड़ का शर्बत पिला सकते है यदि कोई ओर समस्या है तो आप उसे नज़दीकी डॉक्टर से भी जांच करवा सकते है।
kya aam ke podhe par nemetodes ka hamla ho sakta hai ?
(hn)
Maharashtra
Manav ji, aam ke podhe mein nematodes ka hamla nahi hota hai, dhanywadc
Sir Sanu ji 2 beetal vadiya nasal diya patha chahidiya kitho milan giya ji kirpa kr k dseo ?
(pb)
Punjab
Lakhveer ji tuci goat lain lai Harbhajan Singh 9815311687, 9417267166 nal sampark kr skde ho ja fir tuci National goat farm 9356978000 9357978000 nal v sampark kr skde ho.
maine is aam ke podhe ko beej se ugaya hai. ise lagbhag 8 mahine ho gye lekin iski growth nahi ho rahi hai. iski pattiya is tarah se aa rahi hai ?
(hn)
Punjab
manav ji aap ise vermicompost@4 kilo ko prati paudha daale. isme tatv ki kami hai.dhanywad
ਸਰ ਵੱਛੀ 2 ਮਹੀਨੇ ਦੀ ਪਰ ਪਾਣੀ ਨਹੀ ਪੀਂਦੀ ਕੀ ਗਲ ਕੋਈ ਹੱਲ ?
(pb)
BhaaG dudh ch wadhera paani hunda ae tuci iss nu khula chhad dyo zaroorat anusaar aape pee laoo
adrak Me fufundi ho gya hai kya dwa Dale ?
(hn)
Maharashtra
Sukra ji, fufund se bachav ke liye isme ap carbendazim @ 4 gram ya mancozeb @ 4 gram prati litre pani ke hisaab se spray kar sakte hain, dhanywad
sir 26 november nu beeji 2967 kanak kinni tareek tak pakkugi g ?
(en)
Punjab
Guramnjot ji eh 157 dina vich pakk jandi hai.dhanwad
Uttar Pradesh
sir Aap iski cutting kr skte hai ye fasal 3-4 mahine mein ho jata hai.
ਸਰ ਮੇਰੀ ਗਾਂ 3 ਦਿਨ ਦੀ ਸੂਈ ਏ ਪਰ ਉਸਦੇ ਇੱਕ ਪਾਸੇ ਦੇ ਦੋ ਥਣਾਂ ਵਿੱਚ ਦੁੱਧ ਦਾ ਪਸਮਾ ਨਹੀਂ ਆ ਰਿਹਾ ਉੱਪਰ ਹਵਾਨੇ ਤੋਂ ਖਿੱਚ ਕੇ ਬਹੁਤ ਮੁਸ਼ਕਿਲ ਨਾਲ ਦੁੱਧ ਨਿਕਲ ਰਿਹਾ ਉਹ ਵੀ ਦੂਜੇ ਥਣਾਂ ਤੋਂ ਅੱਧਾ, ਕੋਈ ਹੱਲ ਦੱਸੋ ?
(pb)
Punjab
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ Vitum-H injection ਲਗਵਾਓ
Hello ji. ਸਾਡੇ ਤੀਜੇ ਸੂਏ ਮੱਝ ਸੂਈ ਨੂੰ 15-16 ਦਿਨ ਹੋ ਗਏ ਨੇ ਪਰ ਉਹ ਬੱਚੇ ਦਾ ਹੇਜ ਨਹੀ ਕਰ ਰਹੀ ਜਿਸ ਕਰਕੇ ਨਾ ਹੀ ਉਹਨੇ ਦੁੱਧ ਲਾਹਿਆ ਕੋਈ ਇਲਾਜ ਦੱਸੋ। ਸੂਈ ਥੋੜ੍ਹੀ ਜੀ ਔਖੀ ਸੀ ਡਾਕਟਰ ਨੇ ਸੁਆਈ ਸੀ। ਕਈ ਦਿਨ ਮੈਲਾ ਜਾ ਵੀ ਨਿਕਲ ਦਾ ਰਿਹਾ। ਧੰਨਵਾਦ ਜੀ
(pb)
Punjab
ਤੁਸੀ ਉਸ ਨੂੰ Utrevive liquid 100-100ml ਸਵੇਰੇ ਸ਼ਾਮ ਅਤੇ ਉਸ ਵਿਚ 250 ਗ੍ਰਾਮ ਗੁਲਕੰਦ ਮਿਕਸ ਕਰਕੇ ਦਿਨ ਦਿਓ ਅਤੇ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਅਤੇ milkout ਪਾਊਡਰ ਚਮਚ ਸਵੇਰੇ ਸ਼ਾਮ ਦਿਓ ..
ਪਸ਼ੂਆਂ ਨੂੰ ਮੱਖੀ ਤੋਂ ਬਚਾਅ ਲਈ ਕੋਈ ਦੇਸੀ ਇਲਾਜ ਦੱਸੋ?
(pb)
ਇਸਦੇ ਲਈ ਤੁਸੀ butox ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/1ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਤੁਸੀ ਪਸ਼ੂ ਨੂੰ Pailtox soap ਜਾ Freetic soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ, ਜੇਕਰ ਤੁਸੀ ਦੇਸੀ ਤਰੀਕਾ ਵਰਤਣਾ ਹੈ ਤਾਂ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ, ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ, ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ, ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ ਮਾਲਿਸ਼ ਨਹੀਂ ਕਰਨੀ ਹੈ, ਇਸ ਨਾਲ ਮੱਛਰ ਤੋਂ ਰਾਹਤ ਮਿਲ ਜਾਵੇਗੀ.
lasan de bute sukk rahe ne ?
(en)
Punjab
Shamsher ji, eh fungus de hamle di vajah nal ho reha hai tusi is di roktham layi is vich carbendazim @ 4 gram ya mancozeb @ 4 gram prati litre pani de hisaab nal spray kar sakde ho, dhanwad
bhindi de bute sukk rahe ne ?
(en)
Punjab
shrimaan g bhindi mein fungicide Saaf @400 gm per acre ko 120 liter pani mein mila ke spray kr skte ho g...
ਮਿਰਚ ਦਾ ਪੌਦਾ ਇਸ ਦਾ ਕੀ ਕਾਰਣ ਹੋ ਸਕਦਾ ਹੈ ਅਤੇ ਇਸ ਦਾ ਕੀ ਇਲਾਜ ਹੈ ?
(pb)
Punjab
ਦਲਵਿੰਦਰ ਜੀ, ਇਹ ਮੱਛਰ ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿਚ imidacloprid @1.5 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
ਖੇਤਾਂ ਵਿੱਚ ਛਾ ਲਈ ਸਭ ਤੋਂ ਜਲਦੀ ਤਿਆਰ ਹੋਣ ਵਾਲਾ ਕਿਹੜੇ ਦਰਖਤ ਦਾ ਬੂਟਾ ਹੈ ?
(pb)
Punjab
ਸ਼੍ਰੀਮਾਨ ਜੀ, ਸਬ ਤੋਂ ਜਲਦੀ ਤਿਆਰ ਹੋਣ ਵਾਲਾ ਸ਼ਾ ਵਾਲਾ ਬੂੱਟਾ ਮੋਰਿੰਗਾ ਹੈ, ਤੁਸੀਂ ਮੋਰਿੰਗਾ ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ
sir meri buffalo khali nahi khati hai main kase khilau kase shuru karu mere Sawal ka javab jaldi de Sir thank you ?
(pb)
Gurmukh ji usko aap dusri feed ke sath thodi thodi khali deni suru kren ja fir aap hare chare mai v thodi thodi mix krke de skte hai aur usko Vitakind liv liquid 50ml rojana dena suru kren,
खरबूजा की खेती में फल कम रुकते हैं और वेजिटेटिव ग्रोथ ज्यादा हो रही है कोई उपाय बताएं ?
(hn)
Maharashtra
विजय जी, यह तत्वों की कमी के कारण हो जाता है आप अपने पौधे में NPK 130045 @ 10 ग्राम प्रति लीटर पानी के हिसाब से स्प्रे कर सकते हैं, इससे फल बनना शुरू हो जाये गा धन्यवाद
Uttar Pradesh
NPK 19:19:19 ME MILTI HAI
Uttar Pradesh
130045 nahi hai lockdown ki wajah se
jhona bijai wali kehdi machine vadia bai ji kitho milu ji ?
(pb)
Punjab
Jagdeep singh ji Jhone di sidhi bijai vali machine len lai tusi Pritpal singh 9781124029 PALLI SEED DRILL nal samparak kar sakde ho, Thankyou.
बैंगन का अधिक फल लेना है ?
(hn)
Uttar Pradesh
sir, aapko varieties ki jankari lena h ya aap planting kr chuke h... usse production achha lena h... please btaye.
ਅੰਗੂਰ ਨੂੰ ਮੱਖੀ ਖਾ ਰਹੀ ਹੈ ?
(pb)
Punjab
ਤੇਜਿੰਦਰ ਸਿੰਘ ਜੀ, ਕਿਰਪਾ ਕਰ ਕੇ ਤੁਸੀਂ ਮੱਖੀ ਦੀ ਫੋਟੋ ਭੇਜੋ ਤਾਂਜੋ ਤੁਹਾਨੂੰ ਦੇਖ ਕੇ ਇਸ ਬਾਰੇ ਜਾਣਕਾਰੀ ਦਿੱਤੀ ਜਾ ਸਕੇ, ਧੰਨਵਾਦ
Kinnow de plant de leafs upper eh black ja ki hai please reply ?
(pb)
ਸਿਲਾ ਜਦ ਬਾਗ ਚ ਆਉਂਦੇ ਹੈ ਤਦ ਸਿਲਾ ਆਪਣੇ ਮਲ ਮੂਤਰ ਪਤਿਆ ਤੇ ਛਡ ਦਿੰਦਾ ਹੈ\'ਇਸਨੂੰ ਸੂਟੀਮੋਲਡ ਕਹਿੰਦੇ ਹਨ\'ਇਹ ਸੂਟੀਮੋਲਡ ਬਾਗ ਵਾਸਤੇ ਬਹੁਤ ਖਤਰਨਾਕ ਹੈ\'ਅਗਲੇ ਫੁਟਾਰੇ ਨੂੰ ਆਉਣ ਤੋ ਰੋਕਦਾ ਹੈ\'ਸਿਲੇ ਤੇਲੇ ਚਿੱਟਾ ਮੱਛਰ ਦੇ ਹਮਲੇ ਤੋਂ ਬਾਗ ਚੈਕ ਕਰਦੇ ਰਹੋ ਯੂਨੀਵਰਸਿਟੀ ਲੁਧਿਆਣਾ ਵਲੋਂ ਸ਼ਿਫਾਰਸ਼ ਕੀਤੀਆਂ ਦਵਾਈਆਂ ਵਰਤਦੇ ਰਹੋ
mitti ka test kese krte hai ?
(hn)
Maharashtra
Komal ji, Moiti ki jaanch ap apne najdeeki Krishi Vigyan Kendra se karwa sakte hain Krishi Vigyan Kendra, The Vidya Bhawan, Udaipur - 313 001, (Raj.) India mitti ma namuma lene ke liye ap ek acre mein lagbhag 8-10 kshetra se V akar ke 6 inch gehre gadde banaye ek khet ke sabhi sathone se prapat kiya namuno ko mistrit kar dein en mese kakkad, nikal dein. or 1/2 kilogram nauma KVK mein le jaye, dhanywad
1000 ਬਟੇਰ ਕਿੰਨੀ ਜਗਾ ਚਾਹੀਦੀ ਆ ?
(pb)
Punjab
ਨਵਦੀਪ ਜੀ ਤੁਸੀ ਇਸਦੇ ਵਾਰੇ ਪੂਰੀ ਜਾਣਕਾਰੀ ਲੈਣ ਲਈ ਇਸ ਐੱਪ ਵਿਚ ਪਸ਼ੂ ਪਾਲਣ ਵਾਲੇ ਸੈਕਸ਼ਨ ਵਿਚ ਜਾ ਕੇ ਬਟੇਰ ਵਾਰੇ ਸਾਰੀ ਜਾਣਕਾਰੀ ਪੜ੍ਹ ਸਕਦੇ ਹੋ
तरबूज की फसल में Suri है उससे कैसे बचाव करें ?
(hn)
Maharashtra
नेम जी, कृपया आप अपना सवाल विस्तार से पूछें कि सूरी आप किसे जानवर को कह रहे है या सूरी कोई कीट है आप सूरी की फोटो भेजें ताकि आपको इसके हिसाब से जानकरी दी जा सके, धन्यवाद
bai jee koi Ndr 359 paddy Variety hei ohdea barea dss skda jehri Faziabad university walou launch hoi c kinie kaa kamzaab hei eh Nalea eh Thoudie jahie retlie zameen vich hou jandie jithe water 75 percentage takk hoveaa te jharhh kinna Niklda ehda
(en)
Punjab
Yawinder ji eh sinchit ilake vich beeji jandi hai eh 115-125 din tak pakk jandi hai.isda kaddh 90-95 cm hunda hai isda jhaad 20-21 quintal prati acre de hisab nal niklda hai ate uttar pradesh, orrisa te bihar de layi kamyab manni gayi hai,dhanwad
ok Lovepreet jee Thank you for information plz koi hybrid and basmatis paddies di variety suggest kr daouu jehri vadia hovea jharhh vich seeds buy krna c mere kol retlie jehi zameen hei jyada vee retli nai hei medium jehi water 70 percent takk thik thakk hei thank you
श्री मान जी कद्दु की खेती किस प्रकार करे और जमीन की तैयारी कैसे करे और कब करे ?
(hn)
Maharashtra
मुकेश जी, इसे मिट्टी की कई किस्मों में उगाया जा सकता है रेतली दोमट से दोमट मिट्टी चप्पन कद्दू की खेती के लिए उपयुक्त मिट्टी होती है चप्पन कद्दू की खेती के लिए मिट्टी का पी एच 5.5-6.5 होना चाहिए कद्दु की खेती के लिए अच्छी तरह से तैयार ज़मीन की आवश्यकता होती है मिट्टी को भुरभुरा करने के लिए 2-3 जोताई करें उसके बाद हैरो से जोताई करें 2 मीटर के फासले पर 15 सैं.मी. गहरी खालियां बनायें बिजाई के लिए मध्य जनवरी से मार्च और अक्तूबर से नवंबर का महीना (संरक्षण में) उपयुक्त होता है प्रत्येक जगह में दो बीज बोयें और 45 सैं.मी. फासले का प्रयोग करें बीज को 2.5-3.5 सें.मी. की गहराई पर बोना चाहिए गड्ढा खोदकर विधि का प्रयोग किया जाता है, धन्यवाद
श्रीमान जी मिर्ची का पौधा को यह वाला कीड़ा काट-काट कर जमीन में गुस जाता है कृपया कोई दवाई बताएं ?
(hn)
श्री मान मिर्च में पानी भरकर fipronil@3kg प्रती एकड़ डाल सकते हो।
ਬਾਂਸ ਦੀ ਖੇਤੀ ਬਾਰੇ ਜਾਣਕਾਰੀ ਦੇਉ ?
(pb)
Punjab
ਸ਼੍ਰੀਮਾਨ ਜੀ, ਬਾਂਸ ਉੱਤਰ-ਪੂਰਬੀ ਖੇਤਰ ਵਿਚ ਉੱਗ ਰਹੀ ਇਕ ਫਸਲ ਹੈ ਇਹ ਫਰਨੀਚਰ, ਪਲਾਈਵੁੱਡ ਅਤੇ ਮਕਾਨ ਬਣਾਉਣ ਲਈ ਵਰਤੀ ਜਾਂਦੀ ਹੈ, ਇਸ ਤੋਂ ਇਲਾਵਾ ਇਹ ਪੌਸ਼ਟਿਕ ਤੱਤਾਂ ਦਾ ਮੁੱਖ ਸਰੋਤ ਹੈ, ਗਰਮੀਆਂ ਵਿਚ, ਫਸਲ 15 ਡਿਗਰੀ ਸੈਲਸੀਅਸ ਤੋਂ ਘੱਟ ਤਾਪਮਾਨ ਤੇ ਉਗਾਈ ਜਾਂਦੀ ਹੈ. ਖੜਾ ਨਹੀਂ ਹੋ ਸਕਦਾ, ਇਸ ਨੂੰ ਕਈ ਕਿਸਮਾਂ ਦੀ ਮਿੱਟੀ ਵਿਚ ਉਗਾਇਆ ਜਾ ਸਕਦਾ ਹੈ, ਇਹ ਮੌਨਸੂਨ ਦੇ ਸਮੇਂ ਬੀਜਿਆ ਜਾਂਦਾ ਹੈ, ਇਸਦੇ ਹਿੱਸੇ ਕੱਟੇ ਜਾ ਸਕਦੇ ਹਨ ਅਤੇ ਬਿਜਾਈ ਲਈ ਇਸਤੇਮਾਲ ਕੀਤੇ ਜਾ ਸਕਦੇ ਹਨ. ਇਹ ਬੀਜ ਦੁਆਰਾ ਬੀਜਿਆ ਜਾ ਸਕਦਾ ਹੈ, ਜਦੋਂ ਇਸ ਦਾ ਵਾਧਾ ਪੂਰਾ ਹੁੰਦਾ ਹੈ ਅਤੇ ਇਹ ਲੰਮਾ ਹੋ ਜਾਂਦਾ ਹੈ, ਇਸ ਦੀ ਕਟਾਈ ਕੀਤੀ ਜਾਂਦੀ ਹੈ, ਬਾਂਸ ਵੱਡੇ ਪੱਧਰ 'ਤੇ ਪੰਜਾਬ ਵਿਚ ਨਹੀਂ ਉਗਾਈ ਜਾਂਦੀ, ਇਸ ਦੀ ਕਾਸ਼ਤ ਕਿਸਾਨਾਂ ਦੀ ਤਰਫੋਂ ਕੀਤੀ ਜਾਂਦੀ ਹੈ. ਬਹੁਤ ਘੱਟ ਜਗ੍ਹਾ ਲਈ ਵਰਤੇ ਜਾਂਦੇ ਪੌਦਿਆਂ ਨੂੰ ਪ੍ਰਾਪਤ ਕਰਨ ਲਈ ਸ੍ਰੀ ਹਸ ਯਾਦਵ ਨਾਲ ਸੰਪਰਕ ਕਰੋ 9911185286 ਗਲੋਬਲ ਨਰਸਰੀ, ਧੰਨਵਾਦ
श्रीमान जी टमाटर के पौधे में कॉपर ऑक्सीक्लोराइड का स्प्रे कर दिया गया है अब इसमें कोई दूसरी दवाई बताएं ?
(hn)
श्री मान टमाटर में झुलसा रोग की रोकथाम के लिए आप M-45@500 ग्राम प्रती एकड़ सप्रे कर सकते हो।
श्री मान जी भिंडी के लिए कोई उपाय बताएं ?
(hn)
श्री मान भिंडी में M-45@500 ग्राम प्रती एकड़ सप्रे कर सकते हो।
Hara chara hun khatam ho gya hai, toodi Te feed nu kis tarike paya jave g or dudh pura de Te 15 ltr vali cow nu kini matra vich paya jave ?
(pb)
Punjab
Karnveer ji pashua di vdia growth lai ate vdia dudh lai hara chara bhut jruri hai jekar hare chare di kami aa tan tuci sukke chara vich feed mix krke khila skde ho ate ohna nu Brotone liquid 50ml rojana, enerboost powder 100gm rojana deo, iss nal pashu da hajama sahi rehnda ate kamjori durr rehndi hai.
In kinnow orchard High ph soil (ph-9) gypsum is best or vermicompost for apply in soil please reply
(pb)
Punjab
Gurinder ji you can put gypsum@1 quintal per acre if pH is high of your field.thank you
y g jersey cow a first delivery hoi a 4 din pehla, vadia dudh lyi feed to bina ke dyie, jarror daso ?
(pb)
Punjab
tuci uss nu cargill di fresher feed de skde ho ate uss nu vdia hara chara dena suru kro baki uss nu Anabolite liquid 100-100ml swere sham ate lactomax tablet 10 golia rojana denia suru kro..
sir zinc super ta potash da ki price ta ik acre vich kini poni a narma de biji lyi ?
(pb)
Punjab
Aman ji isde rate di jankari tuhanu local market vicho milegi ate eh kisam de hisab nal paya janda hai.narme vich potash di varto nahi kiti jandi ate zinc di varto usdi kami de hisab nal varto. isdi matra ik kilo de hisab nal spray kiti jandi hai.super di matra 75 kilo prati acre de hisab nal varti jandi hai.dhanwad
ਸਭ ਤੋਂ ਪਹਿਲਾਂ ਆਪਣੇ ਖੇਤ ਦੀ ਮਿੱਟੀ ਚੈੱਕ ਕਰਵਾਓ
Uttar Pradesh
sir Aap 19:19:19@75kg/acre+13:0045@75kg/acre ka spray kr thanks
ਗਾਂ ਦੇ ਸੂਣ ਵਿੱਚ ਮਹੀਨਾ ਰਹਿ ਗਿਆ ਹੈ ਇਹ ਮਿਨਰਲ ਦੇ ਸਕਦੇ ਹਾਂ ?
(pb)
Punjab
ਹਾਂਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ ਉਸਦੇ ਸੂਣ ਤੋਂ ਇਕ ਹਫਤਾ ਪਹਿਲਾ ਬੰਦ ਕਰ ਸਕਦੇ ਹੋ..
खीरा का पत्ता पीला लाल धब्बे पड़ रहे हैं क्या रोग है ?
(hn)
श्री मान खीरे में फंगस का हमला है इसकी रोकथाम के लिए M-45@500 ग्राम प्रती एकड़ सप्रे कर सकते हो।
मेंथा में सभी प्रकार की सुंडी मारने के लिए कौन सी दवा लगाएं ?
(hn)
श्री मान मेंथा में सूंडी की रोकथाम के लिए आप coragen@40 ml प्रती एकड़ सप्रे कर सकते हो।
मेरी गाय अचानक गिर जाती हैं और उसका शरीर कम्पन करने लगता हैं ऐसा एक-दो महीने में होता रहता है ये किस कारण होता है और इसका क्या इलाज़ है ?
(hn)
इसे आप पेट के कीड़ों के लिए Zenvet bolus (Closantel) दवाई दें और इसे Anabolite liquid 100ml रोजाना देना शुरू करें।
ਮੇਰੇ ਬਰਸੀਮ ਵਿੱਚ ਸੁੰਡੀ ਪੈ ਗਈ ਹੈ ਅਤੇ ਥੱਲੇ ਤੋਂ ਪੱਤੇ ਵੀ ਗਲ਼ ਰਹੇ ਹਨ ਅਤੇ ਸ਼ਿਦਾ ਪੈ ਰਿਹਾ ਹੈ ਬਰਸੀਮ ਕੀ ਕੀਤਾ ਜਾਵੇ ?
(pb)
ਸ੍ਰੀ ਮਾਨ ਜੀ ਬਰਸੀਮ ਵਿੱਚ ਸੁੰਡੀ ਦੀ ਰੋਕਥਾਮ ਦੇ ਲਈ coragen@40 mlਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ ਅਤੇ ਗਲਨ ਦੀ ਰੋਕਥਾਮ ਦੇ ਲਈ M-45@500 ਗ੍ਰਾਮ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Uttar Pradesh
sir Aap isme takumi 10g/pump ka spray kre thanks
satshri akal sir.Happy visakhi ji.sir mere kol U.S.A de tike wali 18 mnth di vashi hai ji.osnu gaban hon da tika kadon lwaea jawe.
(pb)
Rajasthan
Jaspreet ji jddo isda weight 250-270kg tak ho jawe fir iss nu heat vich auun te tika bhrwa skde ho.
हरी मिर्च की फसल कर सकता हूं अभी ?
(hn)
Maharashtra
दुर्वेश जी, मिर्च की खेती पूरे वर्ष की जाती है, खरीफ की फसल के लिए मई-जून और गर्मियों की फसल के लिए फरवरी - मार्च का समय मिर्च की रोपाई के लिए उपयुक्त होता है। धन्यवाद
haa
ਜੀ ਮੈਨੂੰ ਗੋਬਰ ਗੈਸ ਪਲਾਂਟ ਬਾਰੇ ਜਾਣਕਾਰੀ ਦਿੱਤੀ ਜਾਵੇ ਮੈਂ ਆਪਣੇ ਫਾਰਮ ਤੇ ਖੇਤ 'ਤੇ ਲਾਉਣਾ ਛੋਟਾ, ਖਰਚ ਅਤੇ ਸਬਸਿਡੀ ਬਾਰੇ ਦੱਸਿਆ ਜਾਵੇ ?
(pb)
Punjab
Sukhjinder Singh ji gobar gas da kharach ghar de jia de hisab nal alag hai, Is bare visthar vich jankari lai tusi Amrik Singh 9814221784 nal samparak kar sakde ho, Thankyou.
Gd mrng to all experts ... Happy vaishakhi day ... sir mainu feed bare jankari chahidi jo hf gawa lai benefit dewe milk lai body growth lai ... mai sir tiwana v use kiti hun cargill kr reha ... sir dudh da rate fat nl bnda te sir 2-3 fat aa rahi aaaa .. so plz best feed lai suggest kita jawe g .......Aap g da Dhanwadi
(en)
Punjab
tuci 100kg feed tyar krnn lai uss vich 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) ehh sara kuj mix krke pashua nu khwa skde ho ehh tuci 3 kg dudh mgar 1 kg de hisab nal de skde ho, baki ohna di her 3 mahinia badd deworming jrur kro ate ohna nu Fatmax powder 50gm rojana ate glactogog powder 50gm rojana dena suru kro.
Punjab
thnx alot sir
Gd mrng to all experts ..... sir meria gawa nu shiddia di prblm aaundi after milking mai thana te med. v lgouna and ik kilo feed v pouna ta ki after milking gawa baithn na ghato ghat 20-20 min standing position ch rehn.. but fir v ho jndi ... ik ehna da single thana cho kai war dudh nikln lg janda baithia da
(en)
Punjab
tuci uss nu CRB(ascrobic acid) injection 20ml, vitum-H injection 5ml lgatar 3 din lgwao ate uss nu mammidium powder 50gm rojana deo, baki uss nu chuai ton badd usde thnna nu betadine de nal saff kr skde ho. iss nal thnna dia bimaria ghat aundia hai.
Punjab
thnxxx sir
इस समय कौन सा खेती करें गर्मी में ?
(hn)
श्री मान इस समय आप नरमा,कपास, गुआर, कद्दू, तोरी, करेला,भिंडी आदि की बिजाई कर सकते हो।
Uttar Pradesh
धन्यवाद
sir cow ke ek thann me dudh kam aata hai ( almost 40% ) koi ilaaj btaye ?
(hn)
Punjab
usko aap milkout powder 2-2 chamach subah sham, lactin tablet 1-1 goli subah sham den aur Potasium iodied powder 7gm rojana den, isse frak padd jayega.
sir ham goat farm start Karna chahte hai par training kaha Leni hoge ?
(hn)
Punjab
Akash ji aap goat farming ki training lene ke liye apne nazdiki krishi vigyan kendra se sampark kr skte hai waha sme sme per kisano ki mangg di anusar alag alag kamo ki traning di jatti hai aap training ke liye Krishi Vigyan Kendra, Dhanbad Sindri Road, Baliapur, Dist.- Dhanbad - 828201 (Jharkhand) India se sampark kr skte hai.
Central Institute for Research in Goats, Govt of India, Vill Farah Makhdoom Mathura Utter Pradesh 10