Haryana
Search
मैंने मंगुर मछली एक माह पहले पालन के लिए डाल दिया सब कुछ अच्छा था पर 3 दिनों से 1000 के करीब में मर गया ये समझ नही पा रहा हूँ कि कैसे मर रहे हैं मछली का पूछ सड़ जा रहा है और फेफड़े के पास लाल रंग का निशान है कृपया बताये इसकी उपचार क्या हैं ?
(hn)
अजीत कुमार जी ऐसे नहीं पता चलेगा जी मछली की वीडियो देख या फिर पूरी हिस्टरी को जानकर ही कुछ आईडिया लगया जा सकता है जी , क्युकी बहुत सारे कारण हो सकते है जी
Bihar
ok
Bihar
video and photo uplod kar diye hai
Bihar
samadha btaye
Sir it\\\'s ban species so no comment
sir eh aawla da ped a sade . pr es te aawla bahut ght lgde, jehda boor aaunda oh sara dig penda..msahi 4. 5kilo aawla lgde a koi dwaae bgera daso g ?
(en)
Punjab
jaskaran ji tuc isnu vermicompost@4-5 kilo prati boota pao isde nal boote nu poore tat mil jande han,dhanwad
sir mirch de boote stem to sukki jaande aa ?
(pb)
Punjab
Amitoj ji, is vich tusi macchar de hamle di jaanch karo, jekar hamla mojood hove te tusi is vich imidacloprid @ 1.5 ml prati litre pani de hisaab nal spray kar sakde ho, dhanwad
Punjab
Sir iss vich tusi Bayer aliate di drenching kro
ਸਰ ਜੀ ਅੈਸ ਵਾਰ ਅਸੀ ਕਿਸੇ ਨਵੇ ਅਾੜਤੀਏ ਕੋਲ ਕਣਕ ਲੈ ਕੇ ਜਾਣੀ ਅਾ ਅਾਪਣਾ ਕੋੲੀ ਸਾਧਨ ਨੀ ਮੇਰੇ ਕੋਲ ਹਾਲੇ ਕਿਰਾਏ ਤੇ ਕਣਕ ਲੈ ਕੇ ਜਾਣੀ ਕਿਰਾਏ ਵਾਲੇ ਨਾਲ ਜਾ ਸਕਦੇ ਅਾਪ ਨਾਲ ?
(pb)
ਨਵੇ ਆੜਤੀਏ ਕੋਲੋਂ ਕੂਪਨ ਜਰੂਰ ਲੳ
श्री मान जी टमाटर की खेती कब करे और जमीन की तैयारी कैसे करें ?
(hn)
Punjab
टमाटर विभिन्न प्रकार की मिट्टी में विकसित हो सकता है जिसमें सैंडी दोमट से लेकर मिट्टी, काली मिट्टी और लाल मिट्टी होती है जिसमें उचित जल निकासी होती है उच्च कार्बनिक सामग्री के साथ अच्छी तरह से सूखा रेतीली मिट्टी के नीचे उगाए जाने पर यह सबसे अच्छा परिणाम देता है अच्छी वृद्धि के लिए मिट्टी का पीएच 7-8.5 होना चाहिए यह मध्यम अम्लीय और लवणीय मिट्टी को सहन कर सकता है उच्च अम्लीय मिट्टी में खेती से बचें शुरुआती फसलों के लिए हल्की मिट्टी फायदेमंद होती है जहां भारी पैदावार के लिए मिट्टी दोमट और गाद दोमट मिट्टी उपयोगी होती है इसकी किस्मे जैसे के Pusa 120, Pusa Rubi, Pusa Sheetal, Pusa Hybrid 4, Arka Anyanya, Arka Vikas, Arka Abha, Kashi Hemant, Hisar Lalit, Arka Saurabh, HS 101, HS 102, Hisar Arun (Selection 7)की बिजाई कर सकते है टमाटर के बीजों को पहले नर्सरी में बोया जाता है फिर मुख्य क्षेत्र में रोपाई की जाती है मुख्य क्षेत्र की तैयारी के लिए, इसे अच्छी तरह से चूर्णित और समतल मिट्टी की आवश्यकता होती है 4-5 बार के लिए भूमि की जुताई ki जाती है अंतिम जुताई के समय मिट्टी में अच्छी तरह से विघटित गोबर @ 60 किग्रा / एकड़ मिलाएँ रोपाई के उद्देश्य के लिए 80-90 cm चौड़ाई का तैयार bed खरीफ की फसल के लिए जून से सितंबर महीने में नर्सरी में बीज बोते हैं ग्रीष्म ऋतु के लिए, नवंबर-दिसंबर में नर्सरी तैयार की जाती है जबकि सर्दियों के मौसम के लिए, सितंबर महीने में नर्सरी में बीज बोते हैं खरीफ की फसल, 60cmx60cm की spacing का उपयोग करें जबकि गर्मी और सर्दियों के मौसम के लिए, 60cmx45cm के spacing का उपयोग करें नर्सरी में 0.5 cm की गहराई पर बीज बोएं और फिर मिट्टी से ढक दें मुख्य खेत में रोपाई की रोपाई पंक्तियों में 5-7 cm की दूरी पर 1 मीटर की चौड़ाई और 5 मीटर की लंबाई वाले टमाटर पर बीज बोना एक एकड़ भूमि के लिए अंकुर प्राप्त करने के लिए, लगभग 25 उठाए हुए की आवश्यकता होती है बीजों की बुवाई से पहले कार्बोफ्यूरान 3 जी @ 10 ग्राम / वर्ग मीटर को नर्सरी मिट्टी में मिलाएं अंकुर को कीट और बीमारी के हमले से बचाने के लिए, मैनकोजेब @ 2 ग्राम / लीटर पानी का छिड़काव करें रोपाई के उद्देश्य के लिए चार से पांच सप्ताह का अंकुर यानी 10-15 cm ऊंचाई उपयुक्त है एक एकड़ भूमि में बुवाई के लिए अंकुर तैयार करने के लिए 140-160 ग्राम बीज दर का प्रयोग करें संकर किस्मों के लिए, बीज दर 80-100 ग्राम / एकड़ का प्रयोग करें सामान्य तौर पर, नाइट्रोजन @ 40 किग्रा -60 किग्रा, फास्फोरस @ 20 किग्रा और पोटाश @ 24-32 किग्रा यूरिया @ 90-130 किग्रा, एसएसपी @ 125 किग्रा और एमओपी @ 40-55 किग्रा / एकड़ के रूप में लागू करें रोपाई के प्रत्यारोपण से तीन से चार सप्ताह पहले, फास्फोरस और पोटाश की पूरी खुराक और नाइट्रोजन की एक तिहाई मात्रा लागू करें रोपाई के 30 और 50 दिनों के बाद दो बराबर छींटों में नाइट्रोजन की शेष मात्रा लागू करें रोपाई के बाद दो-तीन दिनों तक हल्की सिंचाई करें सर्दियों में, 12 से 15 दिनों के अंतराल पर और गर्मियों के महीने में सिंचाई करें, मिट्टी की नमी के आधार पर 6-7 दिनों के अंतराल के साथ आवेदन करें फूलों की अवस्था सिंचाई के लिए महत्वपूर्ण है, इस चरण के दौरान पानी के तनाव से फूल गिर सकता है और फलने और उत्पादकता पर प्रतिकूल प्रभाव पड़ सकता है विभिन्न शोधों के अनुसार, यह पाया गया है कि, हर पखवाड़े में आधा इंच सिंचाई जड़ों की अधिकतम पैठ का कारण बनती है और इस प्रकार उच्च उपज देती है इसके अलावा, अतिरिक्त सिंचाई से बचें. धन्यवाद
मेने 2 महीने पहले भिंडी लगाई थी पौधा 18 इंच का हो चुका है, लेकिन उसमें भिंडी उपज बहुत कम आ रही है, कौन सा फ़र्टिलाइज़र डालें जिससे उपज बढे, पहले आप के बताये अनुसार उपलों को पानी में भिगोकर उससे छिड़काव कर चुके है, कोई दूसरा उपाय बताएं ?
(hn)
Uttar Pradesh
sir. NPK 191919 10 gm/1 lit ka spray kre.
Madhya Pradesh
batao singh sap
Sir ..Harvinder singh g haldi wali post te cmnt rply kro g.102q ta tusi acre da dsya a .acre 8 knal a ja 10 knal da a ?
(pb)
Bsingh ji ik acre 8 knal da hai ji.
sir mera ek nimbu ka podha h 1 year pahle lekar aya tha nursery se jab us per santre a rahe the per uske baad usper kuch nahi aya kirpya kuch upay bataye ?
(hn)
Maharashtra
Salman ji, kripya ap bataye ke isme phool aye han ya nahi. agar nahi a rahe hain to kripya ap iski kism bataye taki apko uske hisaab se iske hare mein jankari di ja sake, dhanywad
आलू है मेरा पास कहां बेचूं chipdons 3 ?
(hn)
Punjab
कृपया आप अपना सवाल विस्तार से पूछे ताकि आपको इसके बारे में पूरी जानकारी दी जा सके |
ਭਿੰਡੀ ਦੀ ਥੋਕ ਰੇਟ ਦੱਸੋ ?
(pb)
Punjab
ਅਮਨਦੀਪ ਸਿੰਘ ਜੀ ਭਿੰਡੀ ਦਾ ਮੰਡੀ ਰੇਟ 25 - 28/kg ਹੈ, ਧੰਨਵਾਦ
सर जी मै राजस्थान से हूँ, मैने घर के लिए देशी मुर्गी पाल रखी है, अब 2-3 से गर्म हवाए (लु ) चलने लगी है, मुर्गीया काफी गर्मी महसूस कर रही है, उनको क्या खिलाएं ताकि गर्मी कम लगे ?
(hn)
Punjab
कयुम खांन जी आप उन्हें गर्मी से बचाने के लिए शेड के अंदर गर्मी ना होने दें और उनके पास हमेशा ठंडा पानी रखें और उन्हें b-complex liquid 15ml/100birds के हिसाब से दें।
Uttar Pradesh
गेहूं
ਮੱਝਾ ਨੂੰ ਬਰੀਕ ਮੱਖੀ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ, ਜਖਮਾ ਤੇ ਕਿਹੜੀ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ ?
(pb)
ਇਸਦੇ ਲਈ ਤੁਸੀ butox ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/1ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਤੁਸੀ ਪਸ਼ੂ ਨੂੰ Pailtox soap ਜਾ Freetic soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ ਅਤੇ ਜਿਥੇ ਜਿਥੇ ਜਖ਼ਮ ਹੈ ਤੁਸੀ ਉਸ ਜਗਾਹ ਤੇ ਸਰੋਂ ਦਾ ਤੇਲ ਲਗਾ ਕੇ ਦਵਾਈ ਵਰਤ ਸਕਦੇ ਹੋ
yaha mere puchhe sawalo ka jawab kyu nhi mil raha hai ?
(en)
Punjab
kuldeep patel ji agar aapko aapke swalo ka jwab nai mil raha to aap hmare helplin eno. 9779977641 pe call kar sakte hai ji.
devmedia
(pb)
Gagandeep ji iss nu jehre v injection lgge hai tuci ohna di photoa bhejo jiss nu dekh ke tuhanu sahi jankari diti ja skee.
ਸਰ ਜੀ ਬਰਸੀਮ ਦਾ ਬੀਜ ਤਿਆਰ ਕਰਨਾ ਉਸਨੂੰ ਕਿਹੜੀ ਸਪਰੇਅ ਕਰਨੀ ਚਾਹੀਦੀ BL42 ਕਰਨਾਲ ਦਾ ਬੀਜ ਏ ਜੀ ?
(pb)
Punjab
ਜੁਗਰਾਜ ਜੀ ਤੁਸੀ ਇਸਦੇ ਉਪਰ NPK 191919 @1 ਕਿਲੋ ਨੂੰ 150 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ|
Punjab
thanks Lovepreep ਮੈਡਮ ji
Punjab
1 ਏਕੜ ਦੇ ਹਿਸਾਬ ਨਾਲ
devmedia
(hn)
Maharashtra
Pramod ji, apke dawara bheji gayi audio mein kuch saaf sunai nahi de raha hai, kripya ap ise duabara record kar ke bhejein taki apko uske hisaab se iske bare mein jankari di ja sake, dhanywad
devmedia
(pb)
Punjab
satnam ji kirpa karke swal vistar nal pucho ta jo tuhanu is bare poori jankari diti ja sake,dhanwad
मैंने तरबुज की खेती की है, मेरे पौधे के पत्ते ऐसे हो रहे है, कृप्या इसके रोकथाम के लिए बताइए ?
(hn)
Maharashtra
हिमांशु जी, यह फंगस का हमला हुआ है, आप इसकी रोकथाम के लिए इसमें carbendazim @ 4 ग्राम यां mancozeb @ 4 ग्राम प्रति लीटर पानी के हिसाब से स्प्रे कर सकते हैं, धन्यवाद
Chattisgarh
मेम और फोटो में दखिये पत्ती जलने जैसा हो जा रहा है, ROKO AUR YORO spray kar sakta hu kya mam yaha aa jo dawai bata rahi hai nai mil raha..
Chattisgarh
RIDOMIL GOLD mil raha hai yaha mam..
kanak da sarkari rate ki aa ?
(pb)
Punjab
Amrit ji kanak da rate 1925 rupaye prati quintal de hisab nal hai.dhanwad
Uttar Pradesh
kya rate hai ? naj ka
Uttar Pradesh
bolonkoi
I wand to create mini forest. kindly guide me , I am new in this field ?
(hn)
Punjab
vikas ji we need to know more details about your site please contact Mr. Deepak 7814096430 for more information.
ਹੈਲੋ ..ਸਰ ਪੇਠਾ ਕੱਦੂ ਫਲ ਬਹੁਤ ਹੈ ਪਰ ਫਲ ਲੱਗ ਕੇ ਸੁੱਕ ਰਿਹਾ ਏ ਕੋਈ ਦਵਾਈ ਦੱਸੋ ਜੀ
(pb)
Punjab
ਗੁਰਦੀਪ ਹੀ ਇਹ ਫੰਗਸ ਦੇ ਕਾਰਨ ਹੋ ਰਿਹਾ ਹੈ ਇਸਦੇ ਲਈ ਤੁਸੀ mancozeb @400 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ|
ਮਿਰਚ ਦਾ ਪੌਦਾ ਸੁੱਕ ਰਿਹਾ ਹੈ ਇਲਾਜ ਦੱਸੋ ਜੀ ?
(pb)
Punjab
ਪਰਮਿੰਦਰ ਜੀ, ਇਹ fungus ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ, ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿਚ carbendazim @ 4 ਗ੍ਰਾਮ ਜਾਂ mancozeb @ 4 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
Punjab
Sir iss wich tusi Bayer aliete di drinching kro
sir g assi bakriya vaste kehde kehde hara chara da silage bana sakda han ta kehde mosam vich kehda silage best rhe ga kirpa krka full information diti jave ?
(pb)
Punjab
Randhawa ji tuci ohna lai makki da silage tyar krke de skde ho ja fir tyar kitta hoya leya ke v vart skde ho. tuci silage kise v sme de skde ho ehh janwara de khann ate hajam krn te nirbhar hai.
devmedia
(hn)
Punjab
सुरेश जी कृप्या आप अपना सवाल विस्तार से पूछें कि आप क्या जानकारी लेना चाहते है आप पूरे विस्तार से अपना सवाल पूछें ताकि आपको सही जानकारी दी जा सके।
April month me kaun ki fasal uga sakte hai ?
(hn)
Punjab
alok ji aap shimla mirch, lauki, chaulayi, mooli, baingan ki bijai kar sakte hai.dhanywad
jaivik bandit wheat seed purring jankari
(hn)
Punjab
Karmvir ji kripya swal vistar se pooche taki aapko iske bare men poori jankari di ja sake,dhanywad
कोई खेती की दवाई दुकान दिलवा सकता है ?
(hn)
Punjab
पेस्टीसाइड की दुकान खोलने के लिए आप B.SC AGRICULTURE की डिग्री की हुई होनी चाहिए और डिग्री के बाद इसका दवाइयां बेचने का लाइसेंसे बनता है इसका लाइसेंस बनाने के लिए आपको फाइल कचहरी में मिल जाती है और इसे फाइल को तैयार करके chief of agriculture के साइन करवाकर जमा करवानी पड़ती है और वह बाद में लोकेशन चैक करते हैं और करते हैं और 1 महीने में आपका लाइसेंस बन जाता है
April me kaun ki fasal ugha sakte he pls btao
Uttar Pradesh
मक्का
mycorrhiza, trichoderma khet ch kis trah pauna ?
(pb)
Punjab
anmol ji mychorriza nu direct pa sakde ho ate tricoderma nu roodi di khad vich mila ke pa sakde ho.
ਕੱਦੂ ਅਤੇ ਕਰੇਲੇ ਦੀਆਂ ਵੇਲਾਂ ਤੇ ਕੀਟਨਾਸ਼ਕ ਸਪ੍ਰੇ ਸਵੇਰੇ ਕਰਨੀ ਚਾਹੀਦੀ ਏ ਜਾਂ ਸ਼ਾਮ ਨੂੰ ਵੇਲਾਂ ਉੱਤੇ ਪਰ ਪਰਾਗਣ ਕਰਨ ਲਈ ਮੱਖੀਆਂ ਕਿਸ ਸਮੇਂ ਬਹਿੰਦੀਆਂ ਹਨ
(en)
Punjab
ਗੁਰਦੀਪ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜੀ ਸਪਰੇ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ|
haldi (turmeric) de lvaai kdo honi chide a te kine tym ch tyar te kina jhaad niklda per qnal te kina beej pona chida a per qnal.
(pb)
ਸ੍ਰੀ ਮਾਨ ਹਲਦੀ ਦੀ ਸਫਲ ਕਾਸ਼ਤ ਲਈ ਕੁਝ ਜ਼ਰੂਰੀ ਨੁਕਤੇ ਪੰਜਾਬ ਦਾ ਖੇਤੀ ਅਰਥਚਾਰਾ ਮੁੱਖ ਤੌਰ ‘ਤੇ ਝੋਨੇ ਅਤੇ ਕਣਕ ਦੀ ਫ਼ਸਲ ‘ਤੇ ਨਿਰਭਰ ਕਰਦਾ ਹੈ ਪ੍ਰੰਤੂ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਨੂੰ ਲਗਾਤਾਰ ਅਪਣਾਉਣ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ ਅਤੇ ਝੋਨੇ ਅਤੇ ਕਣਕ ਤੋਂ ਮੁਨਾਫ਼ਾ ਵੀ ਘਟ ਰਿਹਾ ਹੈ ਇਸ ਲਈ ਲੋੜ ਹੈ ਫ਼ਸਲੀ ਵਿਭਿੰਨਤਾ ਨੂੰ ਅਪਣਾੳਂੁਦੇ ਹੋਏ ਹੋਰ ਫ਼ਸਲਾਂ ਵੱਲ ਵੀ ਧਿਆਨ ਦਿੱਤਾ ਜਾਵੇ ਹਲਦੀ ਫ਼ਸਲੀ ਵਿਭਿੰਨਤਾ ਵਿਚ ਚੰਗਾ ਯੋਗਦਾਨ ਪਾ ਸਕਦੀ ਹੈ ਹਲਦੀ ਦੀ ਖੇਤੀ ਨਾਲ ਨਾ ਕੇਵਲ ਸਾਡੀ ਆਪਣੀ ਲੋੜ ਪੂਰੀ ਹੋਵੇਗੀ ਸਗੋਂ ਸਾਡੇ ਪ੍ਰਾਂਤ ਅਤੇ ਦੇਸ਼ ਦੇ ਵਪਾਰ ਵਿਚ ਵੀ ਵਾਧਾ ਹੋਵੇਗਾ ਹਲਦੀ ਦੀ ਕਾਸ਼ਤ ਇਸ ਦੀਆਂ ਗੰਢੀਆਂ ਕਰਕੇ ਕੀਤੀ ਜਾਂਦੀ ਹੈ ਇਸ ਦੀਆਂ ਗੰਢੀਆਂ ਦਾ ਪੀਲਾ ਰੰਗ ਇਸ ਵਿਚਲੇ ਖਾਸ ਤੱਤ ਕਰਕਿਊਮਿਨ (1.8 ਤੋਂ 5.4 ਪ੍ਰਤੀਸ਼ਤ) ਕਰਕੇ ਹੁੰਦਾ ਹੈ ਹਲਦੀ ਦੀਆਂ ਗੰਢੀਆਂ ਵਿਚ ਖ਼ਾਸ ਤਰ੍ਹਾਂ ਦਾ ਤੇਲ (2.5 ਤੋਂ 7.2 ਪ੍ਰਤੀਸ਼ਤ) ਵੀ ਹੁੰਦਾ ਹੈ ਜਿਸ ਨੂੰ ਟਰਮੇਰੋਲ ਕਿਹਾ ਜਾਂਦਾ ਹੈ ਹਲਦੀ ਦੀ ਵਰਤੋਂ ਮੁੱਖ ਤੌਰ ‘ਤੇ ਰਸੋਈ ਵਿਚ ਮਸਾਲੇ ਦੇ ਤੌਰ ‘ਤੇ, ਭੋਜਨ ਪਦਾਰਥਾਂ ਨੂੰ ਸੁਗੰਧੀ ਅਤੇ ਰੰਗ ਦੇਣ ਵਾਸਤੇ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਇਸ ਦੇ ਖ਼ਾਸ ਗੁਣਾਂ ਕਰਕੇ ਇਸ ਦੀ ਵਰਤੋਂ ਵੱਖ-ਵੱਖ ਦਵਾਈਆਂ ਅਤੇ ਹਾਰ-ਸ਼ਿੰਗਾਰ ਦੇ ਸਮਾਨ ਵਿਚ ਵੀ ਕੀਤੀ ਜਾਂਦੀ ਹੈ . ਇਸ ਦੇ ਸਹੀ ਵਾਧੇ ਵਿਕਾਸ ਲਈ ਇਸ ਨੂੰ ਗਰਮ ਅਤੇ ਸਿੱਲ੍ਹੇ ਵਾਤਾਵਰਨ ਦੀ ਜ਼ਰੂਰਤ ਪੈਂਦੀ ਹੈ ਪੰਜਾਬ ਵਿਚ ਇਸ ਦੀ ਕਾਸ਼ਤ ਸਾਰੇ ਸੇੇਂਜੂ ਇਲਾਕੇ ਵਿਚ ਕੀਤੀ ਜਾ ਸਕਦੀ ਹੈ ਜ਼ਿਆਦਾ ਜੈਵਿਕ ਮਾਦੇ ਵਾਲੀਆਂ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਇਸ ਦੀ ਕਾਸ਼ਤ ਲਈ ਜ਼ਿਆਦਾ ਢੁਕਵੀਆਂ ਹਨ ਹਲਦੀ ਦੀ ਫ਼ਸਲ ਤੋਂ ਬਾਅਦ ਪਛੇਤੀ ਕਣਕ ਜਾਂ ਪਿਆਜ਼ ਲਗਾਏ ਜਾ ਸਕਦੇ ਹਨ ਹੇਠ ਲਿਖੀਆਂ ਤਕਨੀਕੀ ਗੱਲਾਂ ਵੱਲ ਧਿਆਨ ਦੇ ਕੇ ਹਲਦੀ ਤੋਂ ਵਧੇਰੇ ਝਾੜ ਲਿਆ ਜਾ ਸਕਦਾ ਹੈ ਉੱਨਤ ਕਿਸਮਾਂ : ਫ਼ਸਲ ਦੇ ਵਧੇਰੇ ਝਾੜ ਲਈ ਕੇਵਲ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ ਪੰਜਾਬ ਵਿਚ ਹਲਦੀ ਦੀ ਕਾਸ਼ਤ ਲਈ ਦੋ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ ਜਿਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ : ਪੰਜਾਬ ਹਲਦੀ 1: ਹਲਦੀ ਦੀ ਇਸ ਕਿਸਮ ਦੇ ਬੂਟੇ ਦਰਮਿਆਨੀ ਉਚਾਈ ਦੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਰੇ, ਦਰਮਿਆਨੇ ਚੌੜੇ ਅਤੇ ਥੋੜ੍ਹੇ ਲੰਬੇ ਆਕਾਰ ਦੇ ਹੁੰਦੇ ਹਨ ਇਸ ਦੀਆਂ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਜਦੋਂਕਿ ਅੰਦਰਲੇ ਗੁੱਦੇ ਦਾ ਰੰਗ ਗੂੜ੍ਹਾ ਪੀਲਾ ਹੁੰਦਾ ਹੈ ਇਹ ਕਿਸਮ ਪੱਕਣ ਲਈ ਲੱਗਪਗ 215 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 108 ਕੁਇੰਟਲ ਪ੍ਰਤੀ ਏਕੜ ਹੈ ਪੰਜਾਬ ਹਲਦੀ 2: ਹਲਦੀ ਦੀ ਇਸ ਕਿਸਮ ਦੇ ਬੂਟੇ ਲੰਬੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਲਕੇ ਹਰੇ ਅਤੇ ਜ਼ਿਆਦਾ ਚੌੜੇ ਹੁੰਦੇ ਹਨ ਇਸ ਦੀਆਂ ਗੰਢੀਆਂ ਮੋਟੀਆਂ ਅਤੇ ਲੰਬੀਆਂ ਹੁੰਦੀਆਂ ਹਨ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਅਤੇ ਅੰਦਰਲੇ ਗੁੱਦੇ ਦਾ ਰੰਗ ਪੀਲਾ ਹੁੰਦਾ ਹੈ ਇਹ ਕਿਸਮ ਪੱਕਣ ਲਈ ਲੱਗਪਗ 240 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 122 ਕੁਇੰਟਲ ਪ੍ਰਤੀ ਏਕੜ ਹੈ ਖੇਤ ਦੀ ਤਿਆਰੀ: ਹਲਦੀ ਇਸ ਦੀਆਂ ਗੰਢੀਆਂ (ਜ਼ਮੀਨੀ ਤਣੇ) ਲਈ ਉਗਾਈ ਜਾਂਦੀ ਹੈ ਗੰਢੀਆਂ ਦੇ ਸਹੀ ਵਾਧੇ- ਵਿਕਾਸ ਲਈ ਜ਼ਮੀਨ ਦਾ ਨਰਮ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਬਿਜਾਈ ਤੋਂ ਪਹਿਲਾਂ ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਅਤੇ ਸੁਹਾਗਾ ਮਾਰ ਕੇ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਹੈ ਖੇਤ ਦੀ ਤਿਆਰੀ ਸਮੇਂ ਜੇਕਰ ਪਿਛਲੀ ਫ਼ਸਲ ਦੇ ਮੁੱਢ ਅਤੇ ਹੋਰ ਘਾਹ-ਫੂਸ ਹੋਵੇ ਤਾਂ ਖੇਤ ਦੀ ਤਿਆਰੀ ਸਮੇਂ ਉਨ੍ਹਾਂ ਨੂੰ ਕੱਢ ਦੇਣਾ ਚਾਹੀਦਾ ਹੈ ਬੀਜ ਦੀ ਮਾਤਰਾ: ਹਲਦੀ ਦੀ ਬਿਜਾਈ ਗੰਢੀਆਂ ਰਾਹੀ ਕੀਤੀ ਜਾਂਦੀ ਹੈ ਬਿਜਾਈ ਲਈ ਵਰਤੀਆਂ ਜਾਣ ਵਾਲੀਆਂ ਗੰਢੀਆਂ ਤਾਜ਼ੀਆਂ ਅਤੇ ਰੋਗ ਰਹਿਤ ਹੋਣੀਆਂ ਚਾਹੀਦੀਆਂ ਹਨ ਇਕ ਏਕੜ ਦੀ ਬਿਜਾਈ ਵਾਸਤੇ 6 ਤੋਂ 8 ਕੁਇੰਟਲ ਤਾਜ਼ੀਆਂ ਗੰਢੀਆਂ ਦੀ ਜ਼ਰੂਰਤ ਪੈਂਦੀ ਹੈ ਜੇਕਰ ਘਰੇਲੂ ਪੱਧਰ ‘ਤੇ ਛੋਟੇ ਪੈਮਾਨੇ ‘ਤੇ ਹਲਦੀ ਦੀ ਬਿਜਾਈ ਕਰਨੀ ਹੋਵੇ ਤਾਂ ਇਕ ਮਰਲਾ (25 ਵਰਗ ਮੀਟਰ) ਰਕਬੇ ਲਈ 4-5 ਕਿਲੋਗ੍ਰਾਮ ਗੰਢੀਆਂ ਕਾਫ਼ੀ ਹੁੰਦੀਆਂ ਹਨ ਬਿਜਾਈ ਦਾ ਢੰਗ : ਹਲਦੀ ਦੀ ਬਿਜਾਈ ਲਈ ਤਾਜ਼ੀਆਂ ਅਤੇ ਨਿਰੋਗ ਗੰਢੀਆਂ ਦੀ ਚੋਣ ਕਰਨੀ ਚਾਹੀਦੀ ਹੈ ਹਲਦੀ ਦੀ ਬਿਜਾਈ 1 ਫੁੱਟ (30 ਸੈਂਟੀਮੀਟਰ) ਦੀ ਵਿੱਥ ‘ਤੇ ਲਾਈਨਾਂ ਵਿਚ ਗੰਢੀ ਤੋਂ ਗੰਢੀ ਦਾ ਫ਼ਾਸਲਾ 8 ਇੰਚ (20 ਸੈਂਟੀਮੀਟਰ) ਰੱਖ ਕੇ ਕਰਨੀ ਚਾਹੀਦੀ ਹੈ ਬਿਜਾਈ ਤੋਂ ਬਾਅਦ ਖੇਤ ਵਿਚ 25-36 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਪਾ ਦੇਣੀ ਚਾਹੀਦੀ ਹੈ ਪਰਾਲੀ ਪਾਉਣ ਨਾਲ ਗੰਢੀਆਂ ਜਲਦੀ ਹਰੀਆਂ ਹੋ ਜਾਂਦੀਆਂ ਹਨ ਗੰਢੀਆਂ ਦੇ ਹਰੇ ਹੋਣ ਤੱਕ ਖੇਤ ਨੂੰ ਗਿੱਲੀ ਵੱਤਰ ਵਿਚ ਰੱਖਣਾ ਚਾਹੀਦਾ ਹੈ ਬੀਜ ਦੀ ਕੀਮਤ 3000ਤੋਂ 3500 ਰੁਪਏ ਪ੍ਰਤੀ ਕੁਇੰਟਲ ਹੈ ਕੁੱਲ ਖਰਚਾ 35 ਤੋ 40 ਹਜਾਰਾਂ ਆਉਂਦਾ ਹੈ ਜਿਆਦਾ ਖਰਚਾ ਬੀਜ ਅਤੇ ਲੇਵਰ ਤੇ ਆਉਂਦਾ ਹੈ।
Harvinder singh g buht vdiya jankari tusi ditti a g.ohde lai buh 2 dhanvaad g.bijai krn toh bad pani thoda lona chida a ja full.j apa nu dhkn lai prali na available hove ta ki toodi thodi khrab halt ch ute pa skde a ja nai
ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਮਨ ਹੈ ਪਰ ਡਰਿਲ ਦੀ ਬਹੁਤ ਵੱਡੀ ਸਮਸਿਆ ਹੈ, ਇਹਦਾ ਕੋਈ ਹੱਲ ?
(pb)
Punjab
ਮੁੱਖ ਖੇਤੀਬਾੜੀ ਅਫਸਰ ਅਤੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਜੀ ,ਤੁਹਾਡੀ ਸਮੱਸਿਆ ਹੱਲ ਹੋ ਸਕਦੀ ਹੈ
No fruiting in Brinjal crop ?
(en)
Maharashtra
Mr. Satpal, please ask your question in detail whether your plant is on flowering stage or didn’t bear flower, so that we can provide you relevant information accordingly, thank you
ਤੇ ਅਜਿਹੀਆਂ ਸਬਜੀਆਂ ਦੱਸੋ। ਜੋ ਕਣਕ ਤੋ ਬਾਅਦ ਲੱਗਣ ਤੇ ਬਾਅਦ ਵਿੱਚ ਝੋਨਾ ਲੱਗ ਜਾਵੇ।ਤੇ ਹਰੀ ਮਿਰਚ ਪਨੀਰੀ ਖੇਤ ਵਿੱਚ ਲਾਉਣ ਤੋ ਬਾਅਦ ਕਿੰਨੇ ਟਾਈਮ ਬਾਅਦ ਪਹਿਲੀ ਤੁੜਾਈ ਹੰਦੀ ਹੈ।
(pb)
Punjab
ਖੀਰਾ,ਖੱਖੜੀ,ਖਰਬੂਜਾ,ਦੇਸੀ ਭਿੰਡੀ ਕਣਕ ਤੋਂ ਬਾਅਦ ਲਾ ਸਕਦੇ ਓ ,ਉਸ ਖੇਤ ਚ ਬਾਸਮਤੀ ਜਾਂ ਘੱਟ ਸਮਾ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਹੀ ਬੀਜਿਓ। ਹਰੀ ਮਿਰਚ ਦੀ ਤੁੜਾਈ ਸਾਂਭ ਸੰਭਾਲ ਤੇ ਵਰਾਇਟੀ ਤੇ ਨਿਰਭਰ ਹੈ ਆਮ ਪਹਿਲੀ ਤੁੜਾਈ 45-50 ਦਿਨਾ ਤੱਕ ਲੈ ਸਕਦੇ ਓ।
ਵੀਰ ਜੀ ਇਕ ਸਾਲ ਦੀ ਕੱਟੀ ਆ ਉਹ ਬਹਤ ਕਮਜੋਰ ਆ ਕਈ powder ਦਸੋ ਜਿਸ ਨਾਲ ਉਹ growth kar sake or ek ਮੱਝ 6 month ਦੀ ਗੱਬਣ ਆ ਉਸ ਨੂੰ ਕਿਹੜਾ powder deta gava ਜਿਸ ਨਾਲ ਉਹ ਰਾਜੀ ਹੋਜੇ
(pb)
Punjab
ਤੁਸੀ ਕਾਰਗਿਲ ਦੀ Heifer dry ਫੀਡ ਦੇਣੀ ਸ਼ੁਰੂ ਕਰੋ ਅਤੇ cafplan ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਹਰ 3 ਮਹੀਨਿਆਂ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਅਤੇ ਮੱਝ ਨੂੰ ਤੁਸੀ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਅਤੇ ਉਸ ਨੂੰ Enerboost powder 50-50gm ਸਵੇਰੇ ਸ਼ਾਮ ਅਤੇ Bovimin-b powder 50gm ਰੋਜਾਨਾ ਦਿਓ ,ਇਸ ਨਾਲ ਵਧਿਆ ਗਰੋਥ ਹੋ ਜਾਵੇਗੀ
ਜੀ ਵੈਗਣਾ ਨੂੰ ਕੀੜਾ ਪੈ ਰਿਹਾ। ਆਰਗੈਨਿਕ ਤਰੀਕੇ ਜਾ ਦੇਸੀ ੲਇਲਾਜ ਦੱਸਿਆ ਜਾਵੇ। ਸਪਰੇ ਨਹੀ ਕਰਨੀ।ਤੇ ਚੱਪਣ ਕੱਦੂ ਵੀ ਬਣ ਕੇ ਟੱਟ ਜਾਦੇ ਹਨ।ਉਹਨਾਂ ਬਾਰੇ ਦੱਸੋ।
(pb)
ਦੇਸੀ ਤਰਾਹ ਨਾਲ ਇਲਾਜ ਲਈ ਤੁਸੀਂ ਇਕ ਘੋਲ ਤਿਆਰ ਕਰ ਸਕਦੇ ਹੋ, ਇਸ ਘੋਲ ਨੂੰ ਬਣਾਉਣ ਦੇ ਲਈ ਪਸ਼ੂ ਮੂਤਰ ਦੇਸੀ ਗਾਂ ਜਾਂ ਮੱਝ (10 ਲੀਟਰ), ਨਿੰਮ ਦੀਆਂ ਨਿਮੋਲੀਆਂ (3 ਕਿੱਲੋ) ਅਤੇ ਪੂਰੀਆਂ ਕੌੜੀਆਂ ਹਰੀਆਂ ਮਿਰਚਾਂ (2 ਕਿੱਲੋ) ਆਦਿ।ਘੋਲ ਬਣਾਉਣ ਦੀ ਵਿਧੀ:- ਉਪਰੋਕਤ ਦਿੱਤੀਆਂ ਵਸਤੂਆਂ ਨੂੰ ਲੋਹੇ ਜਾਂ ਪਿੱਤਲ ਦੇ ਬਰਤਨ ਵਿੱਚ ਪਾ ਕੇ 4 ਉਬਾਲੇ ਦਵਾਓ। ਠੰਡਾ ਹੋਣ ‘ਤੇ ਇਸਨੂੰ ਕੱਪੜੇ ਨਾਲ ਪੁਣ ਲਵੋ। ਘੋਲ ਤਿਆਰ ਹੈ ਅਤੇ ਫ਼ਸਲ ‘ਤੇ ਕੀਟ ਦੇ ਹਮਲੇ ਦੇ ਮੁਤਾਬਿਕ ਅੱਧਾ ਲੀਟਰ ਪ੍ਰਤੀ ਪੰਪ ਦੇ ਹਿਸਾਬ ਨਾਲ ਵਰਤੋਂ ਕਰੋ। ਚੱਪਣ ਕੱਦੂ ਦੇ ਲਈ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
kanak da rate ki aa es baar ?
(pb)
Punjab
kanak da rate 1925 rupaye prati quintal de hisab nal chal reha hai,
Uttar Pradesh
गन्ने की खेत में देखभाल कैसी होती है
May mein kon si sabziyan lagai jati hai ?
(hn)
Maharashtra
Trilok ji, ap may mahine mein sabjiya jaise ke chulai, muli, french beans, kheera, lobiya ki bijai kar sakte hain, dhanywad
Me is vaar drill nall jhona beejna vattar ch pls dsso kida beeja, kdo beeja, kinna beez lggu 1 acre da ?
(pb)
Punjab
tuc jhone di sidhi bijai lucky seed drill ja DSR drill nal kar sakde ho je tuhanu eh v nahi mildiyan ta tuc aamdrill nal leeka kad ke 7 kilo beej da dohra chita deke uper halka suhaga fer ke pani la deo ate chauthi ghntya de andr stomp+sathi spray karo.isde nal koi dikkat nahi aundi hai.
sir gabban cow and buffalo nu sarson da tel kadon ate kini matra vich de sakde aa ?
(pb)
Rajasthan
Tuci pashu de suun ton 2 mahine pehla 100ml saro da tel de skde ho..
Punjab
ok sir. thank you
सर यह है फोटो इस बिमारी का उपचार क्या है ?
(hn)
श्री मान इसमें फंगस का हमला है इसकी रोकथाम के लिए आप tebuconazole@200 ml प्रति एकड़ सप्रे कर सकते हो।
Anar di vdia kisam kehri a ghar lagaun lai te kitho milu ?
(en)
Punjab
Bachittar ji tuc anar di kisam bhagwa di bijai kar sakde ho isde paudhe tuc PAU di nursery to lai sakde ho jo gate number 1 te maujood hai.
Dhan ki paidawar ke liye kya-kya dalna chahiye ?
(hn)
Maharashtra
Deepal ji, dhaan ki acchi paidawaar ke liye isme sifarish ki gayi urvarak ki marta dalein, samy samy par keet or bimari ke hamle ki jaanch karte rahein or agar hamla ho to keetnashak dawai ka paryog karein, dhanywad
jersey cross breed (dogli) cow hai Bihar ka rahne vala hu. 15 kg per day milk ho rha hai per cow. feed ke sath mineral mixture, buffer, toxin binder, bypass fat, yeast dena jaruri hai kya hai to 100 kg me sabhi alag alag qty. Kya hona chahiye.
(hn)
Punjab
Arunmohan ji usko aap achi khurak aur feed ke sath sath Agrimin chelated 100gm rojana dena suru kren aur usko Calcimust gold liquid 50ml rojana den aur her 3 mahine ke badd usko pett ke kirro wali dwai jrur den baki apko khusk dene ki jrurat nhi hai..
सर भैंस का दूध बढ़ाने का कोई तरीका बताओ ?
(hn)
Punjab
उसे आप Enerdyna liquid 100-100ml सुबह शाम, Lactomax tablet 10—10 गोलियां रोजाना सुबह शाम दें और Calcimust gold liquid 50ml रोजाना दें बाकि आप उसे अच्छी मात्रा में हरा चारा और फीड डालें।
Punjab
आप भंस को हर्बल अलोव कैल्शियम है आईएमसी की 50 एमएल सुभा ओर ,50ml sham ko do ek hafte ki andr dudh aur fait ki guarantee nal contact 884713034
ਦੇਸੀ ਅਤੇ ਫ਼ਾਰਮੀ ਲਸਣ ਵਿਚ ਅੰਤਰ ਕਿਵੇਂ ਪਤਾ ਲਗਾਇਆ ਜਾ ਸਕਦਾ ਹੈ ?
(pb)
ਫਾਰਮੀ ਲਸਣ 2 ਦੀਆਂ ਦੋ ਕਿਸਮਾਂ ਨੇ ਜਿਸਦੀਆਂ ਕੋਈ ਗੰਢੀਆਂ ਨੀ ਹੁੰਦੀਆ ਤੇ ਇਕ ਫਾਰਮੀ ਜਿਸਦੀਆ ਇਕ ਲਸਣ ਚ 4-5 ਗੰਢੀਆਂ ਹੁੰਦੀਆਂ ,ਦੇਸੀ ਲਸਣ ਜਿਨਾ ਦੀਆ ਗੰਢੀਆਂ ਜਿਆਦਾ ਤੇ ਛੋਟੀਆਂ ਹੁੰਦੀਆਂ
devmedia
(pb)
Punjab
ਖਾਦਾਂ ਅਤੇ ਸਿੰਚਾਈ ਦੇ ਸਾਧਨਾਂ ਦੇ ਸਹੀ ਉਪਯੋਗ ਅਤੇ ਸਾਫ-ਸੁਥਰੀ ਖੇਤੀ ਨਾਲ ਕੀੜਿਆਂ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ ਅਤੇ ਕੀੜਿਆਂ ਦੇ ਕੁਦਰਤੀ ਦੁਸ਼ਮਣਾਂ ਦੀ ਵੀ ਰੱਖਿਆ ਕੀਤੀ ਜਾ ਸਕਦੀ ਹੈ। ਪੌਦੇ ਦੇ ਉਚਿੱਤ ਵਿਕਾਸ ਅਤੇ ਜ਼ਿਆਦਾ ਟੀਂਡਿਆਂ ਵਾਲੀਆਂ ਟਾਹਣੀਆਂ ਦੀ ਪ੍ਰਫੁੱਲਤਾ ਲਈ, ਮੁੱਖ ਟਾਹਣੀ ਦੇ ਵੱਧ ਰਹੇ ਹਿੱਸੇ ਨੂੰ ਲਗਭਗ 5 ਫੁੱਟ ਦੀ ਉੱਚਾਈ ਤੋਂ ਕੱਟ ਦਿਓ। ਅਖੀਰਲੀ ਵਾਰ ਹਲ ਵਾਹੁਣ ਵੇਲੇ ਬਰਾਨੀ ਖੇਤਰਾਂ ਵਿੱਚ 5-10 ਟਨ ਰੂੜੀ ਅਤੇ ਸਿੰਚਿਤ ਖੇਤਰਾਂ ਵਿੱਚ 10-20 ਟਨ ਰੂੜੀ (ਦੇਸੀ ਖਾਦ) ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਇਹ ਮਿੱਟੀ ਦੀ ਨਮੀ ਨੂੰ ਬਣਾਈ ਰੱਖਣ ਵਿਚ ਸਹਾਇਕ ਸਿੱਧ ਹੋਵੇਗਾ। ਨਰਮੇ ਦੀਆਂ ਵੱਖਰੀਆਂ-ਵੱਖਰੀਆਂ ਕਿਸਮਾਂ ਲਈ ਖਾਦਾਂ ਦੀ ਮਾਤਰਾ, 65 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਹਾਈਬ੍ਰਿਡ ਕਿਸਮਾਂ ਲਈ, 130 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ। ਜੇਕਰ 27 ਕਿਲੋ ਡੀ.ਏ.ਪੀ. ਦੀ ਥਾਂ ਤੇ ਸਿੰਗਲ ਸੁਪਰ ਫਾਸਫੇਟ ਦਾ ਉਪਯੋਗ ਕੀਤਾ ਜਾਂਦਾ ਹੈ ਤਾਂ ਯੂਰੀਆ ਦੀ ਮਾਤਰਾ 10 ਕਿਲੋ ਘਟਾ ਦਿਓ। ਅਖੀਰੀਲੀ ਵਾਰ ਹਲ ਵਾਹੁਣ ਵੇਲੇ ਫਾਸਫੋਰਸ ਦੀ ਪੂਰੀ ਮਾਤਰਾ ਖੇਤ ਵਿੱਚ ਪਾਓ। ਪੌਦੇ ਦੇ ਬੇਲੋੜੇ ਹਿੱਸੇ ਕੱਟਣ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਬਾਕੀ ਬਚੀ ਨਾਈਟ੍ਰੋਜਨ ਪਹਿਲੇ ਫੁੱਲ ਨਿਕਲਣ ਸਮੇਂ ਪਾਓ। ਘੱਟ ਉਪਜਾਊ ਮਿੱਟੀ ਲਈ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਸਮੇਂ ਪਾਓ। ਨਾਈਟ੍ਰੋਜਨ ਦੀ ਕਮੀ ਨੂੰ ਪੂਰਾ ਕਰਨ ਲਈ 50 ਕਿਲੋ ਯੂਰੀਆ ਵਿਚ 8 ਕਿਲੋ ਸਲਫਰ ਪਾਊਡਰ ਨਾਲ ਮਿਲਾ ਕੇ ਖੜੀ ਫਸਲ ਦੀਆਂ ਕਤਾਰਾਂ ਵਿੱਚ ਪਾਓ ਘੁਲਣਸ਼ੀਲ ਖਾਦਾਂ: ਜੇਕਰ ਬਿਜਾਈ ਦੇ 80-100 ਦਿਨਾਂ ਬਾਅਦ ਫਸਲ ਨੂੰ ਫੁੱਲ ਨਾ ਨਿਕਲਣ ਜਾਂ ਫੁੱਲ ਘੱਟ ਹੋਣ ਤਾਂ ਫੁੱਲਾਂ ਦੀ ਪੈਦਾਵਾਰ ਵਧਾਉਣ ਲਈ ਜ਼ਿਆਦਾ ਸੂਖਮ-ਤੱਤ ਖਾਦ 750 ਗ੍ਰਾਮ ਪ੍ਰਤੀ ਏਕੜ ਪ੍ਰਤੀ 150 ਲੀਟਰ ਪਾਣੀ ਦੀ ਸਪਰੇਅ ਕਰੋ। ਬੀ.ਟੀ. ਕਿਸਮਾਂ ਦੀ ਪੈਦਾਵਾਰ ਵਧਾਉਣ ਲਈ ਬਿਜਾਈ ਤੋਂ 85, 95 ਅਤੇ 105 ਦਿਨਾਂ ਬਾਅਦ 13:0:45 ਦੇ ਅਨੁਸਾਰ 10 ਗ੍ਰਾਮ ਜਾਂ ਪੋਟਾਸ਼ 5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਸ਼ਾਮ ਦੇ ਸਮੇਂ ਕਰੋ। ਵਧੇਰੇ ਪੈਦਾਵਾਰ ਪ੍ਰਾਪਤ ਕਰਨ ਲਈ ਪੋਟਾਸ਼ੀਅਮ 10 ਗ੍ਰਾਮ ਪ੍ਰਤੀ ਲੀਟਰ ਅਤੇ ਡੀ.ਏ.ਪੀ. 20 ਗ੍ਰਾਮ ਪ੍ਰਤੀ ਲੀਟਰ (ਪਹਿਲੇ ਫੁੱਲ ਖਿਲਣ ਤੋਂ ਹਰੇਕ 15 ਦਿਨਾਂ ਦੇ ਫਾਸਲੇ ਤੇ 2-3 ਸਪਰੇਆਂ) ਦੀ ਸਪਰੇਅ ਕਰੋ। ਕਈ ਵਾਰੀ ਵਰਗਾਕਾਰ ਲਾਰਵਾ ਡਿੱਗਦਾ ਹੈ ਅਤੇ ਇਸ ਨਾਲ ਫੁੱਲ ਝੜਨੇ ਸ਼ੁਰੂ ਹੋ ਜਾਂਦੇ ਹਨ, ਇਸਦੀ ਰੋਕਥਾਮ ਲਈ ਪਲੈਨੋਫਿਕਸ (ਐਨ.ਏ.ਏ.) 4 ਮਿ.ਲੀ. ਅਤੇ ਜ਼ਿਆਦਾ ਸੂਖਮ-ਤੱਤ 120 ਗ੍ਰਾਮ, ਮੈਗਨੀਸ਼ੀਅਮ ਸਲਫੇਟ 150 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਕਰੋ। ਜੇਕਰ ਖਰਾਬ ਮੌਸਮ ਦੇ ਕਾਰਨ ਟੀਂਡੇ ਝੜਦੇ ਦਿਖਾਈ ਦੇਣ ਤਾਂ ਇਸ ਦੀ ਰੋਕਥਾਮ ਲਈ 100 ਗ੍ਰਾਮ 00:52:34 + 30 ਮਿ.ਲੀ. ਹਿਊਮਿਕ ਐਸਿਡ (>12%) + 6 ਮਿ.ਲੀ. ਸਟਿੱਕਰ ਨੂੰ 15 ਲੀਟਰ ਪਾਣੀ ਵਿੱਚ ਮਿਲਾ ਕੇ 10 ਦਿਨਾਂ ਦੇ ਫਾਸਲੇ ਤੇ ਤਿੰਨ ਸਪਰੇਆਂ ਕਰੋ। ਅੱਜ-ਕੱਲ ਪੱਤਿਆਂ ਵਿੱਚ ਲਾਲੀ ਬਹੁਤ ਜ਼ਿਆਦਾ ਦਿਖ ਰਹੀ ਹੈ, ਇਸ ਦਾ ਮੁੱਖ ਕਾਰਨ ਪੌਸ਼ਟਿਕ ਤੱਤਾਂ ਦੀ ਘਾਟ ਹੈ। ਇਸ ਨੂੰ ਖਾਦਾਂ ਦੇ ਸਹੀ ਉਪਯੋਗ ਨਾਲ ਠੀਕ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਕਰਨ ਲਈ 1 ਕਿਲੋ ਮੈਗਨੀਸ਼ੀਅਮ ਸਲਫੇਟ ਦੀ ਪੱਤਿਆਂ ਤੇ ਸਪਰੇਅ ਕਰੋ ਅਤੇ ਇਸ ਤੋਂ ਬਾਅਦ ਯੂਰੀਆ 2 ਕਿਲੋ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।
kanak vad ka kehdi fasal lgy aw jis to nu vad ke jiri lag ska.
(pb)
Punjab
Harpreet ji, tusi hari moongi, chare di makki, sabjiya jive ke kheera, lobiya, chulai muli di bijai kar sakde ho, dhanwad
me mp ke neemuch jile k gav jamuniya kala ka nivasi hu me apne khet me konsi soyabin bovu ki muje achha utpadan mile
(hn)
Maharashtra
Mahendra ji, ap soybean ki kisme jaise ke JS- 35, JS93-05,JS 95-60, JS 97-52, JS 20-29, JS 20-34, NRC 7, NRC 12, NPC 86 ki bijai kar sakte hain, dhanywad
ਵੀਰ ਜੀ ਯੂ ਟਿਊਬ ਤੇ ਪਸ਼ੂਆਂ ਨੂੰ ਮੱਖੀਆਂ ਤੋਂ ਬਚਾਉਣ ਦਾ ਤਰੀਕਾ ਦੱਸ ਰਹੇ ਸਨ ਕਿ 1ਲੀਟਰ ਡੀਜ਼ਲ, ਪਾਈਆ ਕਾਲਾ ਤੇਲ, ਪਾਈਆ ਸਰੋਂ ਦਾ ਤੇਲ, ਅਤੇ ਪਾਈਆ ਫਨੈਲ ਨੂੰ ਮਿਲਾ ਕੇ ਸਪਰੇਅ ਕਰੋ, ਇਸ ਦਾ ਰਿਜਲਟ ਤਾਂ ਵਧੀਆ ਹੈ , ਪਰ ਕੀ ਪਸ਼ੂ ਨੂੰ ਇਸਦਾ ਕੋਈ ਨੁਕਸਾਨ ਵੀ ਹੋ ਸਕਦਾ ਹੈ, ਜਿਵੇਂ ਕਿ ਡੀਜ਼ਲ ਤੋਂ।
(pb)
Punjab
ਤੁਸੀ ਇਸ ਤਰੀਕੇ ਦੀ ਵਰਤੋਂ ਕਰ ਸਕਦੇ ਹੋ ਪਰ ਡੀਜ਼ਲ ਅਤੇ ਫਨੈਲ ਦੀ ਵਰਤੋਂ ਬਾਕੀ ਚੀਜ ਨਾਲੋਂ ਘੱਟ ਕਰੋ ਕਿਉਕਿ ਉਸਦੀ ਜ਼ਿਆਦਾ ਵਰਤੋਂ ਕਰਨ ਨਾਲ ਚਮੜੀ ਖਰਾਬ ਹੋ ਲੱਗ ਜਾਂਦੀ ਹੈ
बी टी कॉटन सिम सिम और 773 लगाने की सही तारीख क्या है ?
(hn)
Maharashtra
राजपाल जी, बिजाई के लिए अप्रैल से मध्य मई का समय उपयुक्त होता है। धन्यवाद
devmedia
(pb)
ਸ੍ਰੀ ਮਾਨ ਜੀ N:P:K=Nitrogen:Phosphorus:Potash=19%:19%:19%, NPK 13:00:45 Nitrogen =13%,Potash=45%। NPK 19:19:19 ਫਸਲ ਵਿੱਚ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਅਤੇ ਗਰੋਥ ਕਰਵਾਉਂਦਾ ਹੈ। NPK 13:00:45 ਫਸਲ ਵਿੱਚ ਫੁੱਲਾਂ ਵਾਲੀ ਅਵਸਥਾ ਤੇ ਕਰ ਸਕਦੇ ਹੋ ਅਤੇ ਇਹ ਫਲ ਅਤੇ ਫੁੱਲਾਂ ਨੂੰ ਡਿੱਗਣ ਤੋਂ ਰੋਕਦਾ ਹੈ।
ਵੀਰ ਜੀ ਪਹਿਲੇ ਸੂਏ ਵੱਛੀ ਸੂਣੀ ਹੈ, 20 ਕੁ ਦਿਨ ਰਹਿ ਗਏ, ਕੀ ਉਸਨੂੰ ਦੇਸੀ ਘਿਉ ਦੇ ਸਕਦੇ ਹਾਂ, ਇਸ ਮੌਸਮ ਵਿੱਚ ਕੋਈ ਨੁਕਸਾਨ ਤਾਂ ਨਹੀ।
(pb)
Punjab
ਮਲਕੀਤ ਜੀ ਤੁਸੀ ਉਸ ਨੂੰ ਘਿਓ ਨਾ ਦਿਓ ਤੁਸੀ ਉਸ ਨੂੰ 200 ਮਿਲੀ ਸਰੋਂ ਦਾ ਤੇਲ ਅਤੇ 100 ਗ੍ਰਾਮ ਬੇਸਨ ਮਿਕਸ ਕਰਕੇ ਦੇ ਸਕਦੇ ਹੋ ..
Sir ji tusi koi pilaun Di ja fer injection dsdo ji heat Ch laun lyi Maj nu ?
(pb)
Punjab
Husan ji tuci uss nu Vetmate injection 2ml lgaa deo, iss nal heat vich aa jawegi.
Uttar Pradesh
गूढ़
Ganne ke khet mein bahut motha ho raha hai, Kya dalna chahiye ?
(hn)
Maharashtra
Rohit ji, ap mothe ki roktham ke liye isme atrazine @ 500 gram ko 150 litre pani mein mila kar prati acre ke hisaab se spray kar sakte hain, dhanywad
should we irrigate the mango plant at fruiting stage ?
(en)
Maharashtra
Amount and interval of irrigation depend upon, type of soil, climate and source of irrigation. To young plant apply light and frequent irrigation. Light irrigation always gives best results as compared to flood irrigation. In summer apply irrigation at interval of 5-7days where as in winter slowly increased irrigation interval to 25-30days. In rainy season, apply irrigation depending upon rainfall intensity. Bearing trees required irrigation during fruit development period at interval of 10-12days. After fertilizer application in February month give light irrigation.
ਸਰ ਚਿੱਟੇ ਰੰਗ ਦੇ ਚੋਲ ਵਾਲੇ ਦੇ 201 ਝੋਨੇ ਦਾ ਬੀਜ ਕਿਥੋਂ ਮਿਲੇਗਾ ਏਰੀਏ ਮੁਕਤਸਰ ਹੈ ਅਤੇ ਝੋਨੇ ਦਾ ਝਾੜ ਕਿੰਨਾ ਹੈ ?
(pb)
Punjab
Mander Brar ji seed len lai tusi Punjab Seed Company, Gidderbaha 9814130982 ja fir Harvinder singh Brar 8068211817, 9814097127 Brar Seed Store nal samparak kar sakde ho, Thankyou.
es dwai da result te kam dso ji vistar ch dhanvad ?
(pb)
Punjab
Amarit ji kirpa karke isde label di photo bhejo ta jo tuhanu is bare poori jankari diti ja sake,dhanwad
ਝੋਨੇ ਦੀ ਸਿੱਧੀ ਡਰਿੱਲ ਨਾਲ ਬਿਜਾਈ ਅਸੀਂ ਕਿਹੜੀ ਡਰਿੱਲ ਨਾਲ ਕਰ ਸਕਦੇ ਹਾਂ ਅਤੇ ਬੀਜਣ ਵੇਲੇ ਜਮੀਨ ਦੀ ਵੱਤਰ ਕਿਹੋ ਜਿਹੀ ਹੋਣੀ ਚਾਹੀਦੀ ਹੈ ਬੀਜ ਕਿੰਨਾ ਪਾਉਣਾ ਚਾਹੀਦਾ ਹੈ ?
(pb)
Punjab
ਝੋਨੇ ਦੀ ਸਿੱਧੀ ਬਿਜਾਈ lucky seed drill ਜਾ DSR drill ਨਾਲ ਕਰ ਸਕਦੇ ਹੋ, ਜੇ ਤੁਹਾਨੂੰ ਇਹ ਵੂ ਨਹੀਂ ਮਿਲਦੀਆਂ ਤੇ ਤੁਸੁ ਆਮ drill ਨਾਲ ਲੀਕਾਂ ਕੱਢ ਕੇ 7 ਕਿਲੋ ਬੀਜ ਦਾ ਦੋਹਰਾ ਛਿੱਟਾ ਦੇਕੇ ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟੀਆਂ ਦੇ ਅੰਦਰ stomp + sathi ਸਪਰੇ ਕਰੋ ਇਸਦੇ ਨਾਲ ਕੋਈ ਦਿਕਤ ਨਹੀਂ ਆਉਂਦੀ ਹੈ ਧੰਨਵਾਦ
ਸਰ ਮੱਝ ਸੂਈ ਨੂੰ ਸਾਢੇ ਚਾਰ ਮਹੀਨੇ ਹੋ ਗਏ ਬਣੀ ਨਹੀਂ ਇਸ ਨੂੰ ਕੀ ਦੇਈਏ ਦੱਸੋ ਡਾਕਟਰ ਸਾਬ ?
(pb)
Punjab
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus ਗੋਲੀ ਦਿਓ ਅਤੇ ਹਰ 3 ਮਹੀਨਿਆਂ ਬਾਅਦ ਪੇਟ ਦੇ ਕੀੜਿਆਂ ਲਈ ਗੋਲੀ ਜਰੂਰ ਦਿਓ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ.
sar Ji main kuchh sabjiyan boraki hai sabjiyon mein bimariyan lag Rahi hai aur UN mein kide kha rahe hain pattern ko aur unke phoolon mein Eli .. lag rahi hai bahut jyada kharab kar rahi hai paudhon ko aur unke pattern ko kha rahe hain aur unko bahut jyada nasht kar rahe hain inse bachav ke liye kuch badiya si dawai bataiye jankari dijiye hamen paudhon Ko nuksan Na Ho aur badhiya Matra mein chalen aur sabji aaye iski jankari jaldi se jaldi bataiye baingan Laga rakhe hain unmen Delhi aur kida lag rahe hain kha rahe hain ke patton ko
(hn)
Maharashtra
Mayank ji, kripya ap apni fasal ki photo bhejein taki apko uske hisaab se jankari di ja sake, dhanywad