Punjab
Search
श्रीमान जी मैं उत्तर प्रदेश के प्रतापगढ़ जिले से हूँ कृपया यह बताये कि इस समय मैं अपने खेत में किस सब्जी की फसल ले सकता हूँ जो 25 जून तक खेत खाली हो जाये जिसमें धान लगाया जा सके, कृपया बताने की कृपा करें ?
(hn)
कुलदीप जी अभी आप मूंग की बिजाई कर सकते है इसके इलावा आप सब्जियों की बिजाई कर सकते है|
Rajasthan
प्याज की फसल
Namaskar pearls farming ke bare mein puri jankari dijiye pls ?
(en)
Rajasthan
Moti ki kheti bahut acha kam hai, aap iss kam ko suru krne se pehle iski training jrur len jisme apki iss kam ki puri jankari ho jayegi aur apko practical training v milegi, aap iski jankari aur training lene ke liye iss no. per 9711858258 sampark kr skte hai iska rs.250/- mai registration hota hai.
Tamatar ke podhe mar rahe hai kya kare koi upay btaye ?
(hn)
Punjab
Ramesh ji aap iski jad mein keet check kare agar maujood hai to aap iske uper chlorpyriphos@4ml ko prati litre pani ke hisab se spray karen,dhanywad
Hi, plz provide pearls farming full information ?
(en)
Rajasthan
Moti ki kheti bahut acha kam hai, aap iss kam ko suru krne se pehle iski training jrur len jisme apki iss kam ki puri jankari ho jayegi aur apko practical training v milegi, aap iski jankari aur training lene ke liye iss no. per 9711858258 sampark kr skte hai iska rs.250/- mai registration hota hai.
potato ka mandi bhaw ?
(hn)
Punjab
Dileep verma ji UP me potato ka bhav 900 - 1700/Q chal raha hai, Thankyou.
mandi bhav ?
(hn)
Punjab
Dileep ji, kripya ap visthar se bataye ke ap kis fasal ke mandi bhav ke bare mein jankari lena chahte hain taki apko uske hisaab se iske bare mein bataya ja sake, dhanywad
sir Ravinder g pddb or maitri Bathinda de adhar te gov job mil sak di ai worker di or diploma kon sa krna ho gya sir plz dso sir
(en)
Punjab
Harpreet ji iss training nal govt jon nhi mill skdi,usde lai tuhanu diploma krna pwega, jo +2 medical ja non medical vich hoon ton badd kita jnda hai, ehh 2 sall da hunda hai jo GADVASU ludhiana v kita ja skda hai fir agge degree v kr skde ho ate apna kam v kr skde ho.
Sir namaskar punjab mein tudi wala reaper de chalan di date ki hai ?
(en)
Rajansalaria ji tusi machine chla sakde ho, Thankyou.
प्याज के बारे में पूछना है ?
(hn)
Punjab
राकेश जी, कृपया आप विस्तार से बताये कि आप प्याज के बारे में क्या जानकारी लेना चाहते हैं ताकि आपको उसके हिसाब से पूरी जानकारी दी जा सके, धन्यवाद
Uttar Pradesh
hi
ਸਰ ਜੀ ਕਿੰਨੂੰ ਬਾਗ਼ ਵਿੱਚ ਸੂਖ਼ਮ ਪੋਸ਼ਕ ਤੱਤ ਦੀ ਕਿਹੜੀ ਸਪ੍ਰੇ ਕਰੀਏ ਅਤੇ ਕਦੋਂ ਕਰੀਏ ?
(pb)
ਐਪਰਲ ਅਖੀਰ ਵਿੱਚ ਜਿੰਕ 3ਗਰਾਮ \'ਮੈਗਨੀਜ 2/8 \'ਗਰਾਮ ਪ੍ਰਤੀ ਇਕ ਲਿਟਰ ਪਾਣੀ ਚ ਰਲਾ ਕੇ ਸਪਰੇਅ ਕਰੋ ਨਤੀਜੇ ਚੰਗੇ ਆਉਣਗੇ
devmedia
(pb)
tuci ek gur di pesii nu ratt de sme thode jehe pani vich dubo ke rakh deo ate swer de sme uss pila skde ho ehh tuci 5-6 din de skde ho.
till me illi hai kya kare ?
(hn)
Maharashtra
Abdul ji, illi ki roktham ke liye ap isme quinalphos @ 4 ml prati litre pani ke hisaab se istemal kar sakte hain, isse yeh sahi ho jayega, dhanywad
Uttar Pradesh
sir Aap isme takumi 10g/pump ka spray kre thanks
Sir main Ajeet kumar delhi se hu main aachar banane ka short term professional training karna chahta hu kaha se karu ?
(hn)
Punjab
Ajit ji apne najdiki kisi bhi Krishi Vigyan Kendra, (Address: Samashpur Khalsa, Ujwa, Delhi, 110073) se samparak kar apna training farm bhar kar training le sakte hai, Thankyou.
ਜਮੀਨ ਬਹੁਤ ਮਾੜੀ ਹੈ, ਤਕੜੀ ਕਰਨ ਲਈ ਕੀ ਪਾਇਆ ਜਾਵੇ, ਲਾਉਣੇ ਘੀਆ ਅਤੇ ਬੈਗਣ ਨੇ ?
(pb)
Punjab
ਸ੍ਰੀ ਮਾਨ ਜੀ ਤੁਸੀਂ ਪਹਿਲਾਂ ਆਪਣੇ ਖੇਤ ਦੀ ਮਿੱਟੀ ਲੈ ਕੇ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟੈਸਟ ਕਰਵਾਓ ਅਤੇ ਮਿੱਟੀ ਦੀ ਪਰਖ ਰਿਪੋਰਟ ਅਨੁਸਾਰ ਹੀ ਖੇਤ ਵਿਚ ਖਾਦ ਖੁਰਾਕ ਦੀ ਵਰਤੋਂ ਕਰੋ ਜੀ।
1 ਏਕੜ ਦੇ ਵਿੱਚ ਵੱਟਾਂ ਦੇ ਉੱਤੇ ਮੱਕੀ ਦਾ ਕਿੰਨਾ ਬੀਜ ਲੱਗ ਜਾਂਦਾ ਹੈ ?
(pb)
Punjab
ਗੁਰਵਿੰਦਰ ਜੀ ਇਕ ਏਕੜ ਦੇ ਲਈ ਮੱਕੀ ਦਾ ਬੀਜ 8 ਕਿਲੋ ਦੇ ਹਿਸਾਬ ਨਾਲ ਲੱਗਦਾ ਹੈ |
Punjab
4.5 kg
Uttar Pradesh
sir Aap lga skte hai thanks.
Sir g kisan apni kanak kise v Mandi ch le k ja sakde aartiye kolo pass le ke ja kise lagdi Mandi ch hi ?
(pb)
Punjab
Talwinder Hothi jo artia pass deuga us hisab de nal hi jaan pena hai ji. kise hor mandi vich nai leja sakde ji.
ਡਰੈਗਨ ਫਰੂਟਸ ਦੀ ਖੇਤੀ ਦੀ ਜਾਣਕਾਰੀ ਚਾਹੀਦੀ ਜੀ ਸਾਰੀ ਦੀ ਸਾਰੀ ਕਿਰਪਾ ਕਰਕੇ ਜਾਣਕਾਰੀ ਦਿਓ ਜੀ ਧੰਨਵਾਦ ?
(pb)
Punjab
ਮਨਪ੍ਰੀਤ ਜੀ, ਇਸ ਦੀਆ ਕਲਮਾਂ ਇੱਕ ਵਾਰ ਲਗਾਉਣ ਤੇ ਇਹ 15 ਸਾਲ ਤੱਕ ਫਲ ਦਿੰਦੀਆਂ ਹਨ , ਇਸ ਨੂੰ ਸੇਮ ਵਾਲੀ ਜ਼ਮੀਨ ਦੇ ਇਲਾਵਾ ਕਿਸੇ ਵੀ ਕਿੱਸਮ ਦੀ ਮਿੱਟੀ ਵਿੱਚ ਲਗਾਇਆ ਜਾ ਸਕਦਾ ਹੈ ਡਰੈਗਨ ਫਰੂਟ ਦੀ ਖੇਤੀ ਵਿੱਚ ਪਾਣੀ ਦੀ ਵੀ ਘੱਟ ਜ਼ਰੂਰਤਰ ਹੁੰਦੀ ਹੈ ਇਸ ਨੂੰ ਗਰਮੀ ਦੇ ਸੀਜਨ ਵਿੱਚ 10 ਦਿਨ ਵਿੱਚ ਇੱਕ ਵਾਰ ਅਤੇ ਸਰਦੀਆਂ ਵਿੱਚ ਇੱਕ ਮਹੀਨੇ ਵਿੱਚ ਇੱਕ ਵਾਰ ਪਾਣੀ ਦੀ ਲੋੜ ਹੁੰਦੀ ਹੈ ਇੱਕ ਏਕੜ ਜ਼ਮੀਨ ਵਿੱਚ ਇਸ ਦੀਆਂ 1600 ਕਲਮਾਂ ਲੱਗਦੀਆਂ ਹਨ 15 ਸਾਲ ਤੱਕ ਇਸ ਵਿੱਚ ਫਰੂਟ ਲੱਗੇਗਾ ਜੋ ਤੀਜੇ ਸਾਲ ਤੋਂ ਭਰਪੂਰ ਉਤਪਾਦਨ ਦੇਣ ਲੱਗੇਗਾ ਮਿਹਨਤ ਦੇ ਜੋਰ ਤੇ ਇੱਕ ਏਕੜ ਵਿੱਚੋ 50 ਕੁਇੰਟਲ ਫਲ ਹੋ ਸਕਦਾ ਹੈ ਡਰੈਗਨ ਫਰੂਟ ਦੀ ਕਲਮ ਨੂੰ ਦੋ ਮਹੀਨੇ ਤੱਕ ਗਮਲੇ ਵਿੱਚ ਤਿਆਰ ਕੀਤੀ ਜਾਂਦੀ ਹੈ ਅਪ੍ਰੈਲ ਤੋਂ ਲੈ ਕੇ ਸਤੰਬਰ ਤੱਕ ਇਸ ਨੂੰ ਕਿਸੇ ਵੀ ਸਮੇ ਲਗਾਇਆ ਜਾ ਸਕਦਾ ਹੈ ਗਰਮੀਆਂ ਇਸ ਦੇ ਲਈ ਅਨੁਕੂਲ ਸਮਾਂ ਹੈ, ਧੰਨਵਾਦ
खरबूजे की फसल यह कीट लगा है कौन सी दवा दें ?
(hn)
Maharashtra
कललेश जी, यह कीट फसल को जायदा नुक्सान नहीं करता है, इसके लिए आपको स्प्रे करने की जरुरत नहीं है, धन्यवाद
veer ji hf ਗਾਂ ਹੀਟ 'ਚ ਨਹੀਂ ਆਉਦੀ ਕੋਈ ਹੱਲ ਦੱਸੋ ?
(pb)
ਗਾਂ ਨੂੰ Ovumin advance tablet ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਹੀਟ ਵਿਚ ਆ ਜਾਵੇਗੀ
Jammu & Kashmir
pehla tha deworming krao fr 2 din baad pregma da injection lgba do 24 ghante k baad aor 15 din k pehle heat me aa jaungi
ਬਾਈ ਜੀ ਮੱਝ ਦਾ ਦੁੱਧ ਵਧਾਉਣ ਲਈ ਕੀ ਕਰੀਏ ਸਾਰਾ ਕੁੱਝ ਦੱਸਿਓ ?
(pb)
Punjab
ਪਸ਼ੂ ਦਾ ਦੁੱਧ ਉਸਦੀ ਨਸਲ ਦੇ ਨਿਰਭਰ ਕਰਦਾ ਹੈ, ਜੇਕਰ ਇਸਦੇ ਮਾਤਾ ਪਿਤਾ ਦੇ ਦੁੱਧ ਦਾ ਰਿਕਾਰਡ ਵਧਿਆ ਹੈ ਤਾਂ ਇਸਦਾ ਦੁੱਧ ਵੀ ਵਧਿਆ ਹੋਵੇਗਾ, ਕਿਉਕਿ ਵਧਿਆ ਨਸਲ ਦੇ ਹਿਸਾਬ ਨਾਲ ਪਸ਼ੂ ਦਾ ਦੁੱਧ ਹੁੰਦਾ ਹੈ, ਬਾਕੀ ਤੁਸੀ ਇਸਦੀ ਖੁਰਾਕ ਦਾ ਧਿਆਨ ਰੱਖੋ, ਰੋਜਾਨਾ 35-40 ਕਿਲੋ ਹਰਾ ਚਾਰਾ ਦਿਓ, ਬਾਕੀ ਤੁਸੀ ਇਹਨਾਂ ਦੇ ਨਾਲ ਨਾਲ Anabolite liquid 100ml, Calpond ਪਾਊਡਰ 50 ਗ੍ਰਾਮ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇ ਸਕਦੇ ਹੋ..
Punjab
ਅਮਰਜੀਤ ਸਿੰਘ ਜੀ ਤੁਜ਼ੀ ਮੱਝ ਨੂੰ alove cal imc ਦੀ ਕੈਲਸ਼ੀਅਮ 50 ml 2 time ਦਿਓ ਗਾਰੰਟੀ ਨਾਲ ਦੁੱਧ ਤੇ ਫੈਂਟ ਵਧਣ ਦੀ ਗਾਰੰਟੀ ਹੈ
इसका इलाज बताइये और पत्ते जल भी रहे है ?
(hn)
Maharashtra
शान्तनु जी, यह कीट के हमले की वजह से हो रहा है आप इसकी रोकथाम के लिए इसमें cyper methrin @ 2 ml प्रति लीटर पानी के हिसाब से स्प्रे करें इससे यह सही हो जायेगा, धन्यवाद
devmedia
(hn)
Punjab
Jitu ji, ap kapas ki kisme jaise ke HS 6, H 1098, HHH 223, HHH 287, H 1117, H 1226, HD 107, HD 123, HD 324, HHH 287 ki bijai kar sakte hain, dhanywad
ਗਾਂ ਨੂੰ 4 ਵਾਰ ਟੀਕਾ ਭਰਵਾਇਆ ਜੀ ਪਰ ਰਹਿੰਦੀ ਨਹੀਂ, 20-25 ਦਿਨ ਤੋਂ ਲਗਾਤਾਰ ਤਾਰਾਂ ਦੇ ਰਹੀ ਹੈ, 1 ਟੀਕਾ 7 ਅਪੈ੍ਰਲ ਨੂੰ ਦੂਜਾ 8 ਨੂੰ ਤੇ ਤੀਜਾ 9 ਨੂੰ, ਪਰ ਗਾਂ ਅੱਜ ਵੀ ਤਾਰਾਂ ਦੇ ਰਹੀ ਹੈ ਜੀ ?
(pb)
Punjab
ਇਸ ਨੂੰ Powder Mac-sure-L 1kg 100gm ਰੋਜਾਨਾ ਦਿਉ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਸਵੇਰੇ ਖਾਲੀ ਪੇਟ ਦਿਉ ਜੀ ਅਤੇ keeper plus ਪਾਊਡਰ 30gm ਰੋਜਾਨਾ ਵੀ ਦਿਉ ਜਦੋ ਉਹ ਸਹੀ ਟਾਈਮ ਤੇ ਹੀਟ ਵਿਚ ਆਉਣ ਲੱਗ ਜਾਵੇ ਫਿਰ ਤੁਸੀ ਉਸ ਨੂੰ ਗੱਭਣ ਕਰਵਾ ਸਕਦੇ ਹੋ ਅਤੇ keeper plus ਪਾਊਡਰ ਦਿੰਦੇ ਰਹੋ
Sir berseem mein sundi ho gai hai kon c dvai ka spray kre ?
(hn)
Punjab
Rishi ji, ap sundi ki roktham ke liye isme quinalphos @ 4 ml prati litre pa i ke hisaab se spray kar skate hain, sundi ki roktham ho jayegi, dhanywad
sir 2 mahine di calf nu calf starter de naal-naal binola khal de sakde ha te kinni deni chaahidi hai ?
(pb)
Punjab
hnji tuci uss nu khann de hisab nal ate asani nal hajam krn de hisab nal thodi thodi deo ji.
सर जी धान की कटाई के लिए जो मशीन आती है पेट्रोल से चलने वाली जिसको पीठ पर टांग कर कटाई कर सकते हैं कहाँ से मिलेगी ?
(hn)
Punjab
Amarnath Shukla ji machine lene ke lia aap Rajiv garg (Raja) 9815940212. 9317793673 Raja Enterprises se samparak kar sakte hai, Thankyou.
यह किन्नू के पोधे हैं, इनकी टहनियां गल रही है और पत्ते पीले पड़ रहे हैं, अबोहर (पंजाब) ?
(hn)
Punjab
manish जी, यह fungus के हमले के कारण हो रहा है आप इसकी रोकथाम के लिए इसकी सुखी हुई शाखियों को काट कर ऊपर bordeaux paste लगा दें इससे यह सही हो जायेगा, धन्यवाद
ਪੀਲੇ ਪੱਤੇ ਪੁਰਾਣੇ ਹਨ\' ਇਹ ਝੜ ਜਾਣਗੇ \'ਬਾਕੀ ਨਵੇਂ ਪਤੇ ਠੀਕ ਹਨ\'\'ਐਪਰਲ ਚ ਕੁਮਾਨ ਐਲ ਢਾਈ ਮਿ ਲੀ ਪ੍ਰਤੀ ਇਕ ਲਿਟਰ ਪਾਣੀ ਚ ਰਲਾ ਕੇ ਸਪਰੇਅ ਕਰੋ \'ਇਸ ਤੋ ਬਾਅਦ ਐਪਰਲ ਅਖੀਰ ਵਿੱਚ ਜਿੰਕ 3ਗਰਾਮ ਮੈਗਨੀਜ 2/8 ਗਰਾਮ ਪਾਣੀ ਇਕ ਲਿਟਰ ਪਾਣੀ ਚ ਰਲਾ ਕੇ ਸਪਰੇਅ ਕਰੋ ਨਤੀਜੇ ਚੰਗੇ ਆਉਣਗੇ \'ਅਗਸਤ ਮਹੀਨੇ ਚ ਇਕ ਵਾਰੀਂ ਫਿਰ ਰੀਪੀਟ ਕਰੋ \'\'ਜੁਲਾਈ ਅਗਸਤ ਮਹੀਨੇ ਬਰਸਾਤਾਂ ਤੋ ਬਾਅਦ ਕਲੋਰੀਨ ਪੰਜ% ਪੰਜਾਹ ਮਿ ਲੀ /10 ਲਿਟਰ ਪਾਣੀ ਪ੍ਰਤੀ ਬੂਟਾ ਬੂਟੇ ਦੇ ਹੇਠਾਂ ਅਤੇ ਮੁੱਢ ਤੇ ਪਾਉਣ ਨਾਲ ਬੂਟੇ ਸੁੱਕਣ ਤੋਂ ਬਚ ਜਾਣਗੇ \'
ਸਿਲੇ ਦਾ ਬਹੁਤ ਜਿਆਦਾ ਅਟੈਕ ਹੋਣ ਕਾਰਨ ਸੁਕੀਆ ਹਨ ਕੀੜੇ ਮਕੌੜੇ ਦਾ ਧਿਆਨ ਰਖੋ ਸ਼ਿਫਾਰਸ਼ ਕੀਤੀ ਦਵਾਈਆਂ ਦਾ ਸਮੇ ਸਿਰ ਇਲਾਜ ਕਰੋਗੇ ਤਾਂ ਅਜਿਹੀ ਸਮੱਸਿਆ ਨਹੀਂ ਆਵੇਗੀ
hlo sir Ravinder g mere kol ai pddb da and Maitri Bathinda da v ha gya sir
(en)
Punjab
Harpreet ji jekar tuhade kol certificate hai ate tuci apna v dairy farming da kam krde ho ate uthe v AI krde ho ate jekar lokk v tuhade ton pashua di Ai krwa lende hai tan tuci kr skde ho jekar tuci ehh kam ek doctor vangu krna hai tan tuhanu usde lai Diplome di jrurat howegi, Ai training nal tuci apne farm te kam kr skde ho ate jo lokk tuhade ton krwaunde hai ohna di v kr skde ho.
Jaivik kheti kaise karen Garmi ke liye upyukt Jaivik kheti kaun si Hogi ?
(hn)
Maharashtra
Shivendu ji, ap kisi bhi fasal ki javik kheti kar sakte hain garmiyon mein ap sabjiya jaise ke phool gobhi, baingan, mooli, mirch ki bijai kar sakte hain, iske ilawa ap dhaan makka ki bijai bhi kar sakte hain, javik kheti mein kisi bhi chemical fertilizer ka upyog nahi kiya jata hai, isme fasal ki gunvta ke liye vermicompost gobat ki khaad ka istemal kiya jata hai, keet ke hamle ki roktham ke liye neem ke tel ka upyog kiya jata hai is parkar agar bimari ka hamla hota hai to khatti lassi ka upyog kiya ja sakta hai, dhanywad
Punjab
इफको कंपनी की सागरिका खाद खेत के रूप में प्रयोग करें। मुझे इसके शानदार नतीजे मिलें और खर्चा मात्र 500 रु रुपये प्रति एकड़ है।जो तरल और दाना दोनों में उपलब्ध है। ज्यादा जानकारी के लिए इफको किसान में फोन करें 6284224912
sir ji ik spray hai delicate mirch di fasal ch ki ki fyade hai iss naal fal vich cadha hunda hai ja nhi ja sirf eh keet nashak hai and eh murch di fasal ch kar sakde ha ja nhi
(pb)
Punjab
Vanwinder ji, kirpa kar ke visthar nal daso ke delicate vich kehra chemical hai, ho sake te isde label di photo bhejo tajo tuhnu dekh ke is bare jankari diti ja sake, dhanwad
sir ji mirch di fasal nu fungicide or keetnashak kado dena chahida hai ?
(pb)
Punjab
shrimaan g jekar tuhanu apni fasal vich koi insect ja fungus da attack nazar aw rha hai tn tuc fadal di photo bhej ke spray bare haanoari lai ke spray kro g apne khet da continue sarvekhan krde raho g..
Sir majj nu sro da tel 100 gram dose daily de skde a gabban 1 month di a ja 1-2 month hat ke deyie ?
(pb)
Punjab
Balraj ji tuci majh nu 100ml saro da tel de skde ho ate fir 2 month de skde ho ehh 15 din tak lagatar de skde ho ja fir 1-1 din de frak nal de skde ho.
नींबू के पेड़ में फल नही आ रहे हैं, गतवर्ष अच्छे फल लगे थे, क्या उपाय करें ?
(hn)
Maharashtra
सतीश जी, कृपया आप आपके नींबू के पौधे में फूल आये हैं, या नहीं अगर नहीं ए है तो यह भी बताने का कष्ट करें के अपने नींबू की कौन सी किस्म की बिजाई की है ताकि आपको उसके हिसाब से इसके बारे में जानकारी दी जा सके, धन्यवाद
श्री मान जी टमाटर में फूल गिर रहा है ?
(hn)
Punjab
shrimaan g tamatar mein fungicide Saaf powder @500 gm per acre ka spray kr skte ho g..
गाय का खुर बार बार कट जाता है क्या यह उसके गोबर में पैर रखने की वजह से होता है, अगर ये गोबर में पैर रखने की वजह से नहीं होता तो और किस वजह से होता है और अगर गोबर में पैर रखने की वजह से होता है तो क्या किया जाए, गाय HF है ?
(hn)
इसे कॉपर की कमी के कारण भी हो सकता है और इनके नीचे ज्यादा नमी रहने के कारण और फिर गोबर में खड़ने से हो सकता है इसके लिए आप साफ सफाई का पूरा ध्यान रखें और इसे सुबह के समय Bovimin-gl liquid 7ml और शाम को Vetscuco tablet 4 गोलियां रोजाना दें इससे फर्क पड़ जाएगा।
ਸਰ ਜੀ ਨਮਸਕਾਰ ਮੇਰੀ ਮੱਝ ਗੱਭਣ ਹੈ ਉਹ 10-4-2020 ਤੋਂ10 ਵੇ ਮਹੀਨੇ ਚ ਲੱਗੀ ਹੈ ਸਰ ਜੀ ਉਹ ਜਦੋਂ ਬੈਠ ਕੇ ਉਠਦੀ ਹੈ ਤਾਂ ਉਸ ਨੂੰ ਉਠਣ ਵਿਚ ਮੁਸਕੀਲ ਜੀ ਹੁੰਦੀ ਹੈ ਤੇ ਉਸ ਦੀ ਲੇਵਟੀ ਪੀਚਕੀ ਪਈ ਹੈ ਉਸ ਨੇ ਬਿਲਕੁਲ ਵੀ ਨਹੀਂ ਉਤਾਰਿਆ ਮੈਂ ਉਸ ਨੂੰ ਰੋਜਾਨਾਂ ਦੋ ਟਾਈਮ ਦਲੀਆ, ਸਰੋ ਦਾ ਤੇਲ ,ਮੀਨਰਲ ਮੀਕਸਚਰ,ਤੇ ਅੱਜ ਤੋਂ ਵਾਈਟਾਮੀਨ ਐਚ ਵੀ ਸੁਰੂ ਕਰ ਦਿੱਤਾ ਹੈ ਪਰ ਉਹ ਪਹਿਲਾਂ ਨਾਲੋਂ ਕਾਫੀ ਕਮਜੋਰ ਹੋ ਗਈ ਹੈ ਉਠਣ ਚ ਜਕੜ ਜੇ ਕੇ ਉਠਦੀ ਹੈ।
(pb)
ਤੁਸੀ ਉਸ ਨੂੰ Anabolite liquid 100-100ml ਸਵੇਰੇ ਸ਼ਾਮ ਅਤੇ Hyporid ਪਾਊਡਰ ਰੋਜਾਨਾ ਇਕ ਪਾਉਚ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ
Punjab
ਧੰਨਵਾਦ ਜੀ
गाभिन गाय को अलसी का तेल पिला सकते हैं ?
(hn)
Rajasthan
आप गाभिन गाय को अलसी के तेल की जगह सरसों का तेल 100 मि.ली. रोजाना 15 दिन तक दे सकते है फिर 2 महीने के फर्क से दोबारा दे सकते है।
Madhya Pradesh
sir lekin sarso ka tel to garam hota h. aur garmi me kya sarso ka tel dena sahi rhega..
मछली पालन करने के लिए सिमेनट टैंक ठीक है या नही ?
(hn)
जी हां आप सीमेंट के टैंक में भी मछली पालन कर सकते है।
चलि के पौधों, में, धुप, न लगने, के कारण इसकी ग्रोथ बहुत कम हो गयी। जिस तरफ धूप लगती थी उस तरफ इसकी ग्रोथ सही है मगर जिस तरफ छाया थी उस तरफ उसकी ग्रोथ नहीं हुई !
(hn)
Punjab
मिश्रा जी पौधे को ग्रोथ के लिए धुप बहुत जरूरी है इस लिए फसल के पास घनी छाया वाले पौधे नहीं लगाए जाते| अभी आप इसके ऊपर NPK 191919 @1 किलो को 150 लीटर पानी के हिसाब से स्प्रे करें|
भिंडी के खेती करते हैं, भिंडी का पौधा तना सड़ जाता है और पत्ता सूख जाता है ?
(hn)
Maharashtra
तासिरुदीन जी, यह फंगस का हमला हुआ है, इसमें फंगस का हमला भी दिखाई दे रहा है आप इसकी रोकथाम के लिए इसमें carbendazim @ 4 ग्राम यां mancozeb @ 4 ग्राम प्रति लीटर पानी के हिसाब से स्प्रे कर सकते हैं, धन्यवाद
Maharashtra
तासिरुदीन जी, यह फंगस का हमला हुआ है, इसमें फंगस का हमला भी दिखाई दे रहा है आप इसकी रोकथाम के लिए इसमें carbendazim @ 4 ग्राम यां mancozeb @ 4 ग्राम प्रति लीटर पानी के हिसाब से स्प्रे कर सकते हैं, धन्यवाद
devmedia
(hn)
Punjab
deepak ji kripya btaye ke aapne pehle isme kya kya khaad daali hai taki aapko iske bare men poori jankari di ja sake,dhanywad
After irrigation in kinnow orchard soil show red colour in soil surface its a sign of which Please reply
(pb)
Punjab
Gurinder ji it is very rare, please do test of irrigation water becuase It is important basically redness in soil occurs due to iron oxides in soil.
Beans ka rupai ki ja sakti hai April mahine me kripya bataye ?
(hn)
Punjab
karanjeet ji iski bijai may mahine mein kare. dhanywad
sir ji sadiya mircha nu fal boht ghat lag reha hai bute v vade ho gye hai oar fal nhi vadh reha 10-12 din pehla NPM 13 00 45 di spry kiti c but koi yada fark nhi pya 15 din pehla DAP khaad pa ki miti lai c ta 20 kg urea khaad paa k paani laya c hun fr paani launa hai ta kehdi khaad paiye and fal nu vadhaun lai kehdi spray kariye fal boht ghat hai yada fal lagan lai pesticide dasso dhanwaad ji
(pb)
Punjab
Vanwinder ji tuc mircha nu dubara NPK 130045@1 kilo di spray karo kyuki isdi spray dubara karni paindi hai.dhanwad
sir asi MAY de month vich makki di kheti kr skde a or kehdi variety beej skde a ?
(pb)
Punjab
Amandeep ji tuc makki di bijai kar sakde ho isde layi PMH1,PMH2 ya parbhat kisam di bijai kar sakde ho jekar chare de layi karni hai ta J1006 kisam di bijai kar sakde ho,dhanwad
Uttar Pradesh
sir Aap makki ka kheti kr skte hai 9108 Decalb variety.
sir ji bhindi me kitne samay per kon kon se khad dale ?
(hn)
Maharashtra
Amit ji,Bhindi nein 90 kilo urea, 100 kilo SSP, 35 kilo MoP prati acre ke hisaab se dal sakte hain. Urea ki 1/3 matra SSP or MoP ki puri matra khet ki tiyari ke samy dali jati hai, urea di baki bachi matra bijai to 30 din baad ate 50 din baad pai jandi hai, dhanwad
Hello sir/mam main apni American or shahiwal cow ko Kab nehla sakta hu, bathing time kya rehna chahiye, rajasthan bikaner ka temperature 45 degree hai ?
(hn)
Rajasthan
Ravi ji aap unko 8bje ke badd nihla skte hai aur duphar ko 3 bjee tak nihla skte hai, baki unko garmi se bachakr rakhen auur yaddi koi cow jyada garmi manti hai too usko gurr ka sarbat pilla skte hai..
Ek kila kheti ke liye kitna rent dena chahiye punjab mein kharif mein wheat rabi mein rice ?
(en)
Punjab
yeh to area e depend karta hai . alag alag area ka theka alag alag hai ji . lagpag 50000 rupees tak 1 killa rent par mil jata hai . area ke hissab se thoda kum ya jeyada bhi ho sakta hai
Hlo namskar sir manu Ai worker job lai ki krna pauoo sir pls answer me ?
(en)
Punjab
Harpreet ji isde lai tuhade kol AI di training da certificate hona chahida hai ate tuhanu iss kam di purri jankari honi chahidi hai fir tuci AI worker da kam kr skde ho. PDDB walo her jille vich alag alag trainings ditia jndia hai..
Punjab
hlo sir Ravinder g mere kol pddb da certificate and Maitri Bathinda wala v ha gyq sir g
moti kheti ki raw material ?
(hn)
Punjab
Moti ki kheti bhut acha kam hai, aap iss kam ko shuru krne se pehle iski training jrur lein jisme apki iss kam ki puri jankari ho jayegi aur apko practical training v milegi, aap iski jankari aur training lene ke liye iss no. per 9711858258 sampark kr skte hai iska rs.250/- mai registration hota hai
टमाटर के पत्ते सूख रहे है इसका इलाज बताएं ?
(hn)
Punjab
shrimaan g tamatar mein fungus ka attack hai ess mein fungicide M-45 @500 gm per acre ka spray kr skte ho g..
Dr. sahb 1121 te 1718 cho kehri variety best hai g ?
(pb)
Punjab
Sukhjinder ji 1121 da jhaad 17 quintal hunda hai ate eh pakkan vich 137 din da sma lainda hai.1718 pakkan de layi 136-138 din da sma laindi hai ate eh 18-20 quintal jhaad dindi hai.
Haryana
1121
Uttar Pradesh
sir variety dono Thik hai but Depend krta hai Aap ke yaha soil Kaise hai.
Uttar Pradesh
sinchai ka sadhan kaisa hai
devmedia
(hn)
Punjab
Ranjan ji yaddi aap inko sale krna chahte hai to aap inki AD humari dusri aap apni kheti buy/sell per upload kr skte hai waha apko inko khridne wale bhut sare kisan mill jayege.
ਗਾਂ ਦੇ ਸੂਣ ਵਿੱਚ ਮਹੀਨਾ ਰਹਿੰਦਾ ਹੈ, ਉਸ ਨੂੰ ਇਹ ਮਿਕਚਰ ਦੇ ਸਕਦੇ ਹਾਂ ?
(pb)
Punjab
ਹਾਂਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ ਉਸਦੇ ਸੂਣ ਤੋਂ ਇਕ ਹਫਤਾ ਪਹਿਲਾ ਬੰਦ ਕਰ ਸਕਦੇ ਹੋ..
मेरे पास भदावरी भैंस पहली बार ब्याई है जिसको लगभग 5 महीने हो गए हैं उसका दूध प्रतिदिन घटता जा रहा है कृपया करके दूध को बढ़ाने का घरेलू उपाय बताएं ?
(hn)
Punjab
उसे आप रोजाना 35—40 किलो हरा चारा दें और हर तीन महीने के बाद पेट के कीड़ों के लिए गोली जरूर दें और उसे उसे आप 1 किलो गेहूं का दलिया, 250 ग्राम गुड को अच्छी तरह पकाकर 5—7 दिन खाने के लिए दें इसके साथ आप Calpond powder 50gm रोजाना और Glactogog पाउडर देना शुरू करें इसका रोजाना एक पाउच देना शुरू करें इससे दूध में फायदा होगा
Ye kaddu aur karela par thoda dikh raha hai ye koi nuksan to nahi karega ?
(hn)
Maharashtra
koushlesh ji, yeh keet nuksaan kar sakta hai ap iski roktham ke loye isme malathion @ 2 ml prati litre pani ke hisaab se spray kar sakte hain, dhanywad
apna khud ka jungle Kaise bnaye ?
(hn)
Punjab
Raghav ji kripya btaye ke aapke paas jameen kitni hai taki aapko iske bare men poori jankari di ja sake,dhanywad
saal toh bhi ghat kinnow da boota hai fruit le skde aa g tusi pic nu zoom krke dekh skde ho fruits lageya hai ja iss fruits wali roots nu kat diye ?
(pb)
ਫਲ ਆ ਹੀ ਜਾਦਾ ਹੈ \'ਕੱਟਣ ਦੀ ਲੋੜ ਨਹੀਂ \'ਆਪੇ ਝੜ ਜਾਵੇਗਾ \'ਫਲ ਚੋਥੇ ਸਾਲ ਲਵੇ
mungi biji nu ajj 15 din ho gye isnu kdo pani lgaya jave and kdo urea te kine matra vich paya jave te kdo kdo kehdi spray kiti jave vistar nal dsea jave thanks ?
(en)
Punjab
Amandeep ji moongi nu sari khaad bijai de same hi payi jandi hai jisde vich 12 kilo urea ,100 kilo SSP di varto kiti jandi hai jekar tuc ehna khaadan di varto nahi kiti ta tuc hun NPK 191919@1 kilo nu 150 litre pani vich mila ke spray karen,dhanywad
Uttar Pradesh
sir Aap ki fasal mein germinate ho gya hai to Aap sinchai kr skte hai 19:19:19@75kg/acre ka spray kre thanks
hf ਵੱਛੀ Ai ਕਰਵਾਈ ਸੀ ਅਤੇ 34 ਦਿਨ ਬਾਅਦ ਪਿਲੇ ਰੰਗ ਦਾ ਜਾਲਾ ਦਿੱਤਾ ਹੈ Ai ਕਰਵਾਉਣ ਤੋ ਦੂਸਰੇ ਦਿਨ ਖੂਨ ਵਾਲਾ ਜਾਲਾ ਦਿੱਤਾ ਸੀ ਕਿ ਉਹ ਗੱਭਣ ਹੈ ?
(pb)
Punjab
ਹਾਂਜੀ ਉਹ ਗੱਭਣ ਰਹਿ ਸਕਦੀ ਹੈ ਤੁਸੀ ਉਸ ਨੂੰ Gestaprogen ਪਾਊਡਰ 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ 20 ਦਿਨ ਤਕ ਦਿਓ