Punjab
Search
paudha jar se sukh ka raha hai pauli ka ?
(hn)
Shri maan g aap M-45@500 per acre spray kr skte ho( iski roots mein v dallna hai)...
ਇਸ ਸਾਲ ਸਰੋਂ ਦਾ ਰੇਟ ਕੀ ਹੈ ?
(pb)
Punjab
ਲੱਗਭੱਗ 3500-3600 ਰੁਪਏ ਰੇਟ ਹੈ ਜੀ
tell me answer ?
(pb)
Punjab
Deep ji tuhade sare swala de jwab ditte gye hai tuci App vich apne sare swala de jwab dekh skde ho.
kisan ke liye haryana mandi ki kya suvidha hai ?
(hn)
Punjab
Virk ji kripya aap swal vistar se pooche ke aap konsi suvidha ke bare mena jankari lena chahte hai taki aapko uske hisab se jankari di ja sake,dhanywad
लाल मिर्च का पौधा है पत्ते भी आधे खराब हो गए हैं मिर्च भी सूख गई है ?
(hn)
श्री मान मिर्च में M-45@5 प्रती लीटर पानी में मिलाकर सप्रे कर सकते हो और 3-4दिन बाद NPK 19:19:19@10 ग्राम प्रती लीटर पानी में मिलाकर सप्रे कर सकते।
15 saal purana neem half toh jaada new leafs nai kad raha and stem dry v nai hoe problem and salutation dso ji
(en)
Punjab
sukhmanjeet ji isdiyan sukiyan hoyian tahniyan jisnu patte nahi lage ohna nu kat ke usde uper tuc bordo paste lgao.
sir ji mango da boota grow nai karda ?
(pb)
Shri maan g mango si growth de lyi tuc NPK 19:19:19@10gm per litre paani ch mila ke spray kr skde ho....
ਅੰਗੂਰਾਂ ਦੇ ਫਲ ਨੂੰ ਕੀ ਬਿਮਾਰੀ ਹੈ ਇਸ ਦਾ ਕੀ ਇਲਾਜ ਹੈ ?
(pb)
Punjab
ਮਨਪ੍ਰੀਤ ਜੀ ਇਹ ਫੰਗਸ ਹੈ ਇਸਦੇ ਲਈ ਤੁਸੀ carbendazim @3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ|
ਮੇਰੀ ਮੱਝ ਦੇ ਮੂੰਹ ਦੇ ਵਿੱਚੋਂ ਪਾਣੀ ਨਿਕਲਦਾ ਪਿਆ ਹੈ, ਕੀ ਕਾਰਣ ਹੈ ਅਤੇ ਇਲਾਜ ਕਿਵੇਂ ਕਰੀਏ ?
(pb)
Punjab
ਇਸ ਵਿਚ ਡਰਨ ਵਾਲੀ ਗੱਲ ਨਹੀਂ ਹੈ ਇਹ ਪਸ਼ੂ ਨੂੰ ਗਰਮੀ ਕਰਕੇ ਹੋ ਜਾਂਦਾ ਹੈ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭੱਗ 250 ਗ੍ਰਾਮ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਮੱਝ ਨੂੰ ਪਿਆਓ ਇਸ ਤਰਾਂ ਤੁਸੀ ਲਗਾਤਾਰ 5-7 ਦਿਨ ਤੱਕ ਪਿਆ ਦਿਓ ਅਤੇ ਤੁਸੀ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ .
amrood(guava) da boota suk reha hai g ilaj dsso isno kewal roodi di khad hi payi hai g ?
(pb)
Shri maan g amrood de boote ch M-45@5 gm per pani ch mila ke jad ch pa devo.....
ਕੱਦੂ ਦੀਆ ਵੇਲਾਂ ਉਪਰ ਲਾਲ ਭੂਡੀ ਦਾ ਕੋਈ ਹੱਲ ਦੱਸੋ ਸਰ ?
(pb)
ਸ੍ਰੀ ਮਾਨ ਜੀ ਕਿਰਪਾ ਕਰਕੇ ਫੋਟੋ ਭੇਜੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ।
sir 0238 ganne mein max super dalne k kya fayde hai ?
(hn)
Punjab
Azim ji kripya aap max super ki photo bheje taki aapko iske bare men poori jankari di ja sake,dhanywad
Punjab
AAP eis ki jagha harbal agro growth booster dalo jabardast rejult mil de.cont 8847413034
Hello sir ਮਿਰਚ ਨੂੰ ਫਲ ਬਹੁਤ ਘੱਟ ਹੈ ਜੀ ਕੋਈ ਸਪਰੇਅ ਦੱਸੋ ਜੀ ?
(pb)
ਸ੍ਰੀ ਮਾਨ ਜੀ ਮਿਰਚ ਉੱਤੇ ਤੁਸੀਂ NPK 130045@1 ਕਿਲੋ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
which chemical make it big
(en)
Sir spraying the NPK 19:19:19@1kg per acre in 150 litre of water.....
ਬੈਂਗਣ ਦੇ ਬੂਟੇ 'ਤੇ ਫੁੱਲ ਆ ਰਿਹਾ ਹੈ ਪਰ ਮੁਰਝਾ ਜਾਂਦਾ ਹੈ ਇਸਦਾ ਕੋਈ ਦੇਸੀ ਇਲਾਜ ਦੱਸੋ ਜੀ ?
(pb)
ਸ੍ਰੀ ਮਾਨ ਜੀ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
ਹਲਕੀ ਜਮੀਨ ਵਿੱਚ ਝੋਨੇ ਦੀ ਕਿਹੜੀ ਕਿਸਮ ਸਹੀ ਰਹੇਗੀ ਪਿਛਲੇ ਸਾਲ pr121 ਲਾਈ ਸੀ, ਕਦੂ ਕੀਤੇ ਬਿਨਾ 2 ਕਵਿੰਟਲ ਨਿਕਲਿਆ ਸੀ ?
(pb)
Punjab
ਰੇਤਲੀ ਜਮੀਨ ਵਿਚ ਤੁਸੀ ਕਿਸਮ ਜਿਵੇ signet raja 44 raja 45 , 5050, 5005, 5051, 5455 ਜਾ pioneer 27p31 ਜਾ 25p35 ਜਾ 27p63 ਦੀ ਬਿਜਾਈ ਕਰ ਸਕਦੇ ਹੋ|
ਕੱਦੂਆ ਦੀਆ ਵੇਲਾਂ ਤੇ ਫੁੱਲ ਸੁੱਕ ਰਹੇ ਹਨ ਕੋਈ ਹੱਲ ਦੱਸੋ
(en)
ਸ੍ਰੀ ਮਾਨ ਜੀ ਕਿਰਪਾ ਕਰਕੇ ਫੋਟੋ ਭੇਜੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ।
मेरे पिपरमिंट के पेड़ में कीड़े लग जाने के कारण सारी पत्ती खा रहे हैं कोई दवा का नाम बताइए जिससे कीड़े खत्म हो जाए ?
(hn)
श्री मान कीडों की रोकथाम के लिए coragen@40 ml प्रती एकड़ सप्रे कर सकते हो।
ਸਰ ਮੱਕੀ ਬੀਜੀ ਨੂੰ ਇਕ ਹਫਤਾ ਹੋ ਗਿਆ ਬਹੁਤ ਵਾਰ ਦੇਖੀ ਹੈ ਮੱਕੀ ਦੀ ਫ਼ਸਲ ਚ ਕੀੜਾ ਜਾਂਦਾ ਹੈ ਜਿਸ ਨੂੰ ਅਸੀ ਕਣਸੂਆ ਵੀ ਆਖ ਦਿੰਦੇ ਹਾ ਮੱਕੀ ਦੀ ਫ਼ਸਲ ਤੇ ਇਹ ਕੀੜਾ (ਕਣਸੂਆ) ਨਾ ਆਵੇ ਇਸ ਦਾ ਹੱਲ ਦਸੋ ਜੀ।
(pb)
Punjab
ਤਰਸੇਮ ਜੀ ਇਸਦੇ ਲਈ ਤੁਸੀ ਕਲੋਰੋ ਨਾਲ ਬੀਜਾਂ ਦੀ ਸੋਧ ਕਰੋ| ਇਸਦੀ ਮਾਤਰਾ 4ml ਨੂੰ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਕਰੋ|
tamater ke podhe me leaf miner ki problem hai. Kya imidacloprid ka use kar sakte hai Podho par tamater lage hue hai kya spray se pahle unhe todna padega imodacloprid ki kitni matra 1 ltr me leni hai
(hn)
Shri maan g tomato mein leaf minor insect ki roktham ke liye Fenazaquin@200ml per acre spray kr skte ho......
makki di kisam daso jehri 70-80 dina de lag teyar ho jandi a jhad v daso ?
(pb)
ਸ੍ਰੀ ਮਾਨ ਜੀ ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ । ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ । ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈ l
ਸਰ ਪਸ਼ੂਆਂ ਨੂੰ ਮੱਖੀਆਂ ਬਹੁਤ ਤੰਗ ਕਰਦੀਆ ਹਨ ਸ਼ਾਮ ਨੂੰ ਮੱਝਾਂ ਚੋਣ ਵੇਲੇ ਵੀ ਬਹੁਤ ਤੰਗੀ ਆਉਂਦੀ ਹੈ ਕੋਈ ਹੱਲ ਦੱਸਿਉ ?
(pb)
Punjab
E Fly naam te vet.medicne ch soap aundi aa..o use kro
10 दिनों से मेरी भैंस पतला गोबर कर रही है कृपया उचित मार्गदर्शन देने की कृपया करें ?
(hn)
Uttar Pradesh
Biotrim IM: 15 ml For 3 days; Powder: Diarrhok: 50 gram two times a day aur bolus: Ecotas: 2 tab two times a day for 3 days
jaya pani nade
fish seed kaha se lein ?
(hn)
Iske liye aap apne jille mai bnne FFDA(fish farmer development aggency) se sampark kr skte hai waha se aap training v lee skte hai aur seed v mill jayega.
Dhaan ki achi kisme kon si hai Bihar mein ?
(hn)
Punjab
rajmani ji aap kisme jaise Gautam, Pusa-33,Pusa-2-21; C.R. 44-35 (Saket-4), Prabhat Turanta ki bijai kar sakte hai.dhanywad
paniyar
iam from pali district of Rajasthan. what would be the best crop to sow during this lockdown period
(en)
Punjab
Narendra ji aap sabjiyon ki bijai kar sakte hai jaise chaulayi aur mooli ki bijai kar sakte hai.dhanywad
sir pathe di kheti karni koi duso
(pb)
Punjab
isdi kheti bhut tra di mitti vich kiti jandi hai.isdi kisam PAG-3 ki bijai kar sakte hai.isdi kheti 2 var kiti jandi hai.isdi bijai febraury-march ate june-july mahine vich kiti jandi hai.3 metre chaide bed te 2 paase beej beejo.ik aikad vich 2 kilo beej di varto karo.
सर मैं महोगनी के पेड़ लगाना चाहता हूं तो इनकी पौध कहां से मिलेगी कोई कंपनी या सरकारी नर्सरी हो तो उसका एड्रेस दीजिए ?
(hn)
Punjab
Jaylal Meena ji plant lene ke lia aap surinder Nagra 9814305864 Rehsam Ayurvedic Nursery se samparak kar sakte hai, Thankyou.
Hlo ssa g sir mai apna reepar tractor and combine lay k madhyapardes gya c hun mai vapis ona aa g kee menu koi pass dee jroort pou gee dssyo g and o pass kitho bnu ujjain disst ch aa g mai dhanwad g ?
(pb)
Punjab
Ehna contact te raabta kro
sir calf nu kinna silege dena chahida hai ?
(pb)
Punjab
Amritpal ji calf nu 2 month di age ton badd silage dena suru kr skde ho ate 2-5 kg usde khann de hisab nal de skde ho.
हैलो जी कैसे हो वो बेल वाले टमाटर ?
(hn)
श्री मान कृपया आप अपना सवाल विस्तार से पूछें तो आपको पूरी जानकारी दी जा सके।
Uttar Pradesh
टमाटर में कोई वैरायटी है जिसमें टमाटर एक बेल के तरह के पौधे में लगता है उसका बीज और उसके बारे में जानकारी चाहिए थी
sir mujhe achi nasal ka cow Semen chahiye ?
(hn)
Rajasthan
Anil ji aap apni cow ki nasal ke hisab se apne nazdiki sarkari doctor se jyada record wala semen bhrwa skte hai yaddi unke pass nhi hai too aap private doctor se v bhrwa skte hai.
pro 6 and Punjab white Punjab norya onions da seed kis company da vadia huda hai kitho milnge g ?
(pb)
Punjab
pro6 and punjab naroa PAU to ve le skde o ..ya onkar seed da v vdiaa aunda
मेरे अनार में फूल तो बहुत आते है पर फल एक भी नहीं रुकते हैं; क्या उपाय करें ?
(hn)
Maharashtra
श्रीमान जी, यह तत्वों की कमी के कारण हो जाता है आप अपने पौधे में NPK 130045 @ 10 ग्राम प्रति लीटर पानी के हिसाब से स्प्रे कर सकते हैं, इससे फल बनना शुरू हो जाये गा धन्यवाद
Madhya Pradesh
thank you
sir first time cow de delivery hoe a par oh 10 day phla soe phi milk boot thora ha ?
(pb)
Punjab
Jagpreet ji tuci uss nu Anabolite liquid 100-100ml swere sham, Lactomax tablet 10 golia rojana deo ate usdi khurak da puura dian rakho iss nal dudh vdhh jawega.
fly is troubling the Animals very much( please tell me a solution) ?
(en)
Punjab
you can use butox medicine 2 ml/1 litre water and spraying on animals in evening time.
javar me ye konsa rog hai ?
(hn)
Shri maan g jawar mein keede ka hmla hai iski roktham ke liye aap coragen@40 ml per acre spray kr skte ho.....
दिनांक 22 मार्च 2020 को बोये गये मक्का में खाद कब डालें ?
(hn)
Maharashtra
राजेंद्र जी, अच्छी उपज के लिए नाइट्रोजन 24-50 किलो (यूरिया 52-110 किलो), फासफोरस 16-25 किलो (एस एस पी 100-160 किलो) और पोटाश 16 किलो (म्यूरेट ऑफ पोटाश 27 किलो) प्रति एकड़ में डालें फासफोरस और पोटाश की पूरी मात्रा और 1/4 नाइट्रोजन बिजाई के समय डालें। खादों को 5-7 सैं.मी. की गहराई पर डालें। बाकी की नाइट्रोजन को दो भागों में, पहला फसल के घुटने तक आने की अवस्था में और दूसरा बालियां निकलने के समय डालें। धन्यवाद
मौसम की जानकारी ?
(hn)
Punjab
श्रीमान जी, मौसम विभाग के अनुसार आने वाले शनिवार को बदल छाए रहने की संभावना है, बाकि के दिन मौसम साफ़ रहे गा, धन्यवाद
BT cotton ki jankari btaye pls 773, 776 or us 71 variety ke liye khad, pani etc ?
(hn)
Shri maan g cotton di beejayi 1April to 15 May takk kr skde ho g. Narme diyan takde khet layi tuc RCH 773,US-71,BAYER SP7272 lga skde ho g and medium khet lyi RCH 776,US-51 BAYER SP 7172 di beejayi kr skde ho g. Narme di beejayi wele khet tyar krn fertilizers DAP 25 kg and potash 25 and urea 20 kg zinc 33% 15 kg per acre da chitta de skde ho g..
kinnow ke baag me droping ki smsya hoti hai uske liye ziram fungiside bdiya hoga ya bavisten dono me se konsa bdiya rhega april mahine me ?
(hn)
Shri maan g dropping ki roktham ke liye aap Planofix@4ml per 15 ltr pani mein mila kr spray kr skte ho......
devmedia
(hn)
Punjab
Choudhary ji kirpya aap apna swal vistar se pushen ki aap kya jankari lena chahte hai tan jo apko sahi jankari di ja skee.
devmedia
(pb)
ਸ੍ਰੀ ਮਾਨ ਜੀ ਬੈਂਗਣ ਦੀ ਗਰੋਥ ਲਈ NPK 19:19:19@1kg 150ltr ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ ਅਤੇ ਜਦੋਂ ਫਸਲ ਵਿੱਚ ਫੁੱਲ ਆ ਗਏ ਉਸ ਸਮੇਂ NPK 130045@1 ਕਿਲੋ ਪ੍ਰਤੀ ਏਕੜ 150 ਲੀਟਰ ਪਾਣੀ ਨਾਲ ਸਪਰੇਅ ਕਰ ਸਕਦੇ ਹੋ।
ਡਾਕਟਰ ਸਾਹਿਬ ਜੀ ਅਸੀਂ ਕੀ ੜਾ ਪੈਣ ਤੋਂ bchn ਲਈ ਮੱਕੀ ਨੂੰ ਪਾਣੀ ਲਾਉਂਦੇ ਸਮੇਂ 100ਗਰਾਮ ਲੈਬੜਾ5%ਕਨਾਲ ਵਿੱਚ ਪਾ ਦਿੱਤੀ, ਹੁਣ ਮੱਕੀ ਦੇ ਪੱਤੇ ਬੈਂਗਣੀ ਹੋ ਕੇ ਸੁੱਕ ਰਹੇ ਹਨ ਕੋਈ ਇਲਾਜ ਦੱਸੋ ਜੀ ?
(en)
Punjab
ਸਮੇ ਸਿਰ ਪਾਣੀ ਤੇ ਖਾਦ ਦਿੰਦੇ ਰਹੋ ਜੀ,ਇਹ ਪੱਤੇ ਠੀਕ ਹੋ ਜਾਣਗੇ।
Sir main mashroom di Kheti krna chuhna aa g plz mainu daso k is di training kitho milogi ?
(en)
Punjab
ਮਸ਼ਰੂਮ ਦੀ ਟਰੇਨਿੰਗ ਤੁਸੀਂ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਪੀ ਏ ਯੂ ਲੁਧਿਆਣਾ ਤੋਂ ਲੈ ਸਕਦੇ ਓ।
Punjab
sir ma v training lani chaunda ha
devmedia
(pb)
Punjab
Palwinder ji tuhade walo bheji gyi audio upload nhi hoi hai kirpa krke audio dubara upload kro tan jo tuhanu sahi jankari diti ja ske.
Sat sri akal ji murgia (cocks) apne ande khud kha lende ne ji isda koi ilaj daso ji ?
(pb)
Punjab
mika ji ho sakda hai ehna nu protein di kami hove. tusi ehna nu soya khavao te baki eh dekho ke ehna nu ghat jagah vich ta nai rajheya. ya ehnu nu rakahn wali jagah vadha deyo.
gobar di khaad bnone lyi jldi decompose krn da treeka dsso ji ?
(en)
Punjab
gobar ki khaad lagbhag 4-5 mahine men tyar ho jati hai iske liye aap gadde men gobar aur pashu mootr gadde men daale jis se 4-5 mahine men khaad tyar ho jati hai.dhanywad
Bareilly kendriya anusansthan ka number ?
(hn)
Punjab
aap ICAR-Indian Veterinary Research Institute Izatnagar - Bareilly (UP) -243122 dr. ram suman 94180 70583 ji se sampark kr skte hai.
Giloy Ke podhe ko aur kis kis namo Jana jatahai,aur Esse paswo main kya Kam me liya jata hai ?
(hn)
Punjab
Ramesh ji giloy ke amrita, guduchi,jeevtrinka,neem giloy ke nam se jana jata hai,yeh aakhon ki roshni bhi bdati hai.motape ko door karta hai,dhanywad
devmedia
(pb)
Punjab
Malkeet ji, tusi Narme diya kisme HS 6, H 1098, HHH 223, HHH 287, H 1117, H 1226, HD 107, HD 123, HD 324, HHH 287 ki bijai kar sakte hain, dhanywad
ਸਰ ਜੀ kaddu ਅਤੇ ਕਰੇਲਾ ਭਿੰਡੀਆਂ ਦੀਆਂ ਬ੍ੇਲਾ ਦਾ ਵਾਧਾ ਕਿਵੇਂ ਹੋਊ ?
(pb)
Punjab
ਸਮੇਂ ਸਿਰ ਖਾਦ ,ਗੋਡੀ ਤੇ ਪਾਣੀ ਦਿਓ ਜੀ
ਸ੍ਰੀ ਮਾਨ ਜੀ ਵਾਧੇ ਦੇ ਲਈ NPK 19:19:19@1kg 150ltr ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
sir ji Punjab Ch tudi reaper kdo chalu ?
(pb)
Punjab
1 May to chalange ji.
sir kiwi fal Punjab vich ho skda ?
(pb)
Punjab
Sukhman ji, kiwi di kheti di sifarish University valo punjab vich nahi kiti jandi hai, is nu ugon layi thanda vatavaran chahida hai, isdi kheti himachal val kiti jandi hai, dhanwad
meri kheti mera byora ?
(hn)
Shri maan g kripa krk apna swal visthar nall pucho tan ki tuhanu poori jankari diti ja ske.....
ਸਰ ਜੀ ਮੱਝ ਨੂੰ_7-ਮਹੀਨੇ ਪੂਰੇ ਹੋ ਗਏ ਹਨ ਰੂੜੀ ਗੋਬਰ ਡਿੱਗ ਗੲੀ ਹੈ ਘੁੰਮ ਗੲੀ ਘੁੰਮਣ ਨਾਲ ਬੱਚੇ ਨੂੰ ਕੋਈ ਨੁਕਸਾਨ ਤਾਂ ਨੀ ਹੁੰਦਾ ਜਰੂਰ ਦਸੱਣਾ ਮਿਹਰਬਾਨੀ ?
(pb)
Punjab
ਗੁਰਪ੍ਰੀਤ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ ਜੇਕਰ ਉਸ ਨੂੰ ਕੋਈ ਸਮੱਸਿਆ ਨਹੀਂ ਹੈ ਤਾਂ ਡਰਨ ਵਾਲੀ ਗੱਲ ਨਹੀਂ ਹੈ ਬਾਕੀ ਤੁਸੀ ਡਾਕਟਰ ਤੋਂ ਜਰੂਰ ਚੈੱਕ ਕਰਵਾਓ
ਇਕ ਪਸੂ ਨੂ ਇਕ ਦਿਨ ਵਿਚ ਕਿਨਾ ਸਾਇਲੇਜ ਦੇਨਾ ਚਾਹੀਏ ?
(pb)
Punjab
ਪਿੰਦਰ ਜੀ ਤੁਸੀ ਇਕ ਪਸ਼ੂ ਨੂੰ 20-25 ਕਿਲੋ ਰੋਜਾਨਾ ਸਾਇਲੇਜ ਦੇ ਸਕਦੇ ਹੋ
मेरे नींबू का पौधा बोया हुआ है जिसमें फल और फूल दोनों ही नहीं आ रहा है मैं क्या करूं ?
(hn)
श्री मान नींबू के पौधे के ऊपर NPK 130045@10gm प्रती लीटर पानी में मिलाकर सप्रे कर सकते हो।
Punjab
Mahesh ji
सर मेरी भेसो को ये किडे़ बहुत हो रहे ?
(hn)
Punjab
इसे आप Hitek इंजेक्शन 1मि.ली. प्रति 50 किलो शरीर के भार के हिसाब से चमड़ी में लगवाएं इससे फर्क पड़ जाएगा और आस पास साफ सफाई रखें।
devmedia
(hn)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।