Manage Expert Answers

Search

Total Count :- 258604

सर लवणीय पानी मे कोनसी फसले होगी

(hn)
Posted by
SHRAWAN kumar (6350584306)
SHRAWAN kumar
Rajasthan
Bikaner
Write Answer
Posted Date (15 May 2020 03:44 PM) Assigned Date (-)
Answered Date (18 May 2020 08:13 PM) Translated Date (-)

कुमार जी आप बीन्स ,गाजर ,सरसो ,लहसुन ,मटर ,टमाटर ,शलगम की बिजाई कर सकते है|

hlo sir mera kol 2.5 sal dii jhoti aa o heat vich nii aa rii hall dso

(pb)
Posted by
Varinder (8198044165)
Varinder
Punjab
Sangrur
Write Answer
Posted Date (15 May 2020 03:40 PM) Assigned Date (-)
Answered Date (15 May 2020 05:22 PM) Translated Date (-)

Varinder ji tuci uss nu pet de kiria lai Albendazole salt di goli deo ate uss nu Minfa gold mineral mixture 50gm rojana ate ovumin advance tablet rojana 1 goli deo ate 21 din tak dinde rho, iss nal heat vich aa jawegi.

ਸਾਉਣੀ ਦੀ ਮੱਕੀ ਦੀ ਬਿਜਾਈ ਦਾ ਸਮਾਂ ?

(pb)
Posted by
Sukhjinder Singh (8427095600)
Sukhjinder Singh
Punjab
Amritsar
Write Answer
Posted Date (15 May 2020 03:27 PM) Assigned Date (-)
Answered Date (16 May 2020 09:43 PM) Translated Date (-)

ਸਾਉਣੀ ਦੀ ਮੱਕੀ ਜੂਨ ਦੇ ਅਖੀਰ ਤੋ ਬੀਜ ਸਕਦੇ ਹੋ।

Answered Date (31 May 2020 10:03 PM) Translated Date (-)

ਦੋ ਵਿਗੇ ਲਈ ਕਿਹੜਾ ਬੀਜ ਤੇ ਕਿੰਨਾ ਕੁ ਪਾਉਦੇ ਆ ਜੀ

खाद गेरने व सप्रे दोनों एक साथ करने वाली मशीन के बारे में बताए क्या वो काम करने के लिए सही ह

(hn)
Posted by
Baljeet (8901242233)
Baljeet
Haryana
Hisar
Write Answer
Posted Date (15 May 2020 03:27 PM) Assigned Date (-)
Answered Date (18 May 2020 10:09 PM) Translated Date (-)

बलजीत जी कृपया बताये के आपने कोनसी फसल की बिजाई कर करना चाहते है ताकि उसके हिसाब से मशीन बताई जा सके|

18 May 2020

हमारे यहां दो किलो में नुनी हो गई h क्या किया जाए

is variety bare dso

(pb)
  • 1
Posted by
raj (7973904985)
raj
Punjab
Muktsar
Write Answer
Posted Date (15 May 2020 03:25 PM) Assigned Date (-)
Answered Date (18 May 2020 10:58 PM) Translated Date (-)

Kirpa karke isdi company da nam daso ta jo tuhanu is bare poori jankari diti ja sake,dhanwad

3 साल की कटोरी है पर अभी तक गर्मी नहीं मैं नहीं आया 2 दांत की हो गया

(hn)
  • 1
Posted by
Akhilesh.Akhilesh (9648705987)
Akhilesh.Akhilesh
Uttar Pradesh
Lucknow
Write Answer
Posted Date (15 May 2020 03:24 PM) Assigned Date (-)
Answered Date (15 May 2020 05:23 PM) Translated Date (-)

आप उसे Ovumin advance tablet रोजाना एक गोली दें और 21 दिन तक देते रहें इससे हीट में आ जाएगी

मेरी पड़िया 3 साल की हो गई और 2 दांत की है लेकिन वह अभी तक गर्मी में नहीं आ रही इसके लिए सर क्या करें

(hn)
  • 1
Posted by
Akhilesh.Akhilesh (9648705987)
Akhilesh.Akhilesh
Uttar Pradesh
Lucknow
Write Answer
Posted Date (15 May 2020 03:20 PM) Assigned Date (-)
Answered Date (15 May 2020 05:30 PM) Translated Date (-)

आप उसे Ovumin advance tablet रोजाना एक गोली दें और 21 दिन तक देते रहें इससे हीट में आ जाएगी

ਸਰ 3 ਸਾਲ ਦੀ ਝੋਟੀ ਅਾ ਜੀ ਗੱਭਣ ਨਹੀ ਹਜੇ, ਇੱਦਾ ਕਰ ਰਹੀ ਅਾ ਜੀ ,ਬੈਠਦੀ ਵੀ ਜਿਅਾਦਾ ਜੀ

(pb)
  • 1
Posted by
Jagseer sidhu (8437946541)
Jagseer sidhu
Punjab
Sangrur
Write Answer
Posted Date (15 May 2020 03:14 PM) Assigned Date (-)
Answered Date (16 May 2020 10:31 AM) Translated Date (-)

ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ .

Answered Date (16 May 2020 03:57 PM) Translated Date (-)

thnx g

ਵੀਰ ਜੀ ਖੁੰਬਾਂ ਬੀਜਣ ਬਾਰੇ ਜਾਣਕਾਰੀ ਚਾਹੀਦੀ ਐ ।ਨਾਲੇ ਵੀਰ ਇਹਦਾ ਬੀਜ ਕਿੱਥੋਂ ਮਿਲੇਗਾ

(pb)
Posted by
ਬਲਕਾਰ ਸਿੰਘ ਗਿੱਲ (9888820422)
ਬਲਕਾਰ ਸਿੰਘ ਗਿੱਲ
Punjab
Ferozpur
Write Answer
Posted Date (15 May 2020 03:07 PM) Assigned Date (-)
Answered Date (18 May 2020 07:39 PM) Translated Date (-)

ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ|ਬੀਜ KVK ਤੋਂ ਮਿਲ ਜਾਏਗਾ|

Answered Date (15 May 2020 03:44 PM) Translated Date (-)

sir ferozepur de KVK center ch jao othe madam ne jagdish kaur Ji ohna nal gal krro

ਵੀਰ ਝੋਨੇ ਦੀ ਸਿੱਧੀ ਬਿਜਾਈ ਲਈ ਝੋਨੇ ਦੇ ਬੀਜ ਨੂੰ ਭਿਉਂ ਕੇ ਬੀਜ ਸਕਦੇ ਹਾਂ

(pb)
Posted by
amritpal Singh (8437815997)
amritpal Singh
Punjab
Sangrur
Write Answer
Posted Date (15 May 2020 03:05 PM) Assigned Date (-)
Answered Date (16 May 2020 07:46 PM) Translated Date (-)

ਰੌਣੀ ਵਾਲੇ ਖੇਤ ਚ ਜੇ ਬਿਜਾਈ ਕਰਨੀ ਹੈ ਤਾ ਇਕ ਰਾਤ ਭਿਉਂ ਕੇ ,ਬੀਜ ਨੂੰ ਸੁਕਾ ਕੇ ਬਿਜਾਈ ਕਰ ਸਕਦੇ ਓ

16 May 2020

ਵੀਰ ਜੀ ਪਾਣੀ ਕਿੰਨੇ ਦਿਨਾਂ ਬਾਅਦ ਲਾਈਏ

ਵੀਰ ਝੋਨੇ ਦੀ ਸਿੱਧੀ ਬਿਜਾਈ ਲਈ ਝੋਨੇ ਦੇ ਬੀਜ ਨੂੰ ਭਿਉਂ ਕੇ ਬੀਜ ਸਕਦੇ ਹਾਂ

(pb)
Posted by
amritpal Singh (8437815997)
amritpal Singh
Punjab
Sangrur
Write Answer
Posted Date (15 May 2020 03:02 PM) Assigned Date (-)
Answered Date (18 May 2020 10:15 PM) Translated Date (-)

ਅੰਮ੍ਰਿਤ ਜੀ ਤੁਸੀ ਸੁੱਕੇ ਬੀਜ ਦੀ ਬਿਜਾਈ ਕਰ ਸਕਦੇ ਹੋ ਜੀ

Answered Date (14 Jun 2020 01:49 PM) Translated Date (-)

ਸਿੱਧੀ ਬਿਜਾਈ ਵਾਲੇ ਝੋਨੇ ਤੇ ਕਿਹੜੀ ਅਤੇ ਕਿਸ ਚੀਜ਼ ਦੀ ਸ੍ਪੇ ਕਰੀਏ ਜੀ

Mentha me ille lag rahi h patto me ched ho rahe ho kya kare

(en)
Posted by
Aman gurjar (8840965218)
Aman gurjar
Uttar Pradesh
Jalaun
Write Answer
Posted Date (15 May 2020 02:59 PM) Assigned Date (-)
Answered Date (15 May 2020 03:01 PM) Translated Date (-)

Amar ji, illi ki roktham ke liye ap isme quinalphos @ 4 ml prati litre pani ke hisaab se spray kar sakte hain, dhanywad

me kya karu

(hn)
  • 2
Posted by
Bhavik (9328129063)
Bhavik
Gujarat
Rajkot
Write Answer
Posted Date (15 May 2020 02:53 PM) Assigned Date (-)
Answered Date (18 May 2020 11:00 PM) Translated Date (-)

Bhavik ji iske uper aap mancozeb@400 gram ko prati acre ke hisab se spray karen,dhanywad

satthi moongi nu pehla pani kinne Donna baad lgauna chahida hai g

(pb)
Posted by
jagtar sidhu (9915443814)
jagtar sidhu
Punjab
Patiala
Write Answer
Posted Date (15 May 2020 02:51 PM) Assigned Date (-)
Answered Date (15 May 2020 02:53 PM) Translated Date (-)

Jagtar ji, moongi di bijai to 55 din baad pehla pani lagona chahida hai, dhanwad

15 May 2020

55 din baad ta pani band krn lai keha gya g...pehla pani puchhea sir g

pr 128 ਤੇ pr 129 ਝੋਨੇ ਦਾ ਵਧੀਆ ਝਾੜ ਲੈਣ ਲਈ ਪਨੀਰੀ ਦਾ ਸਹੀ ਸਮਾਂ ਦੱਸੋ ਜੀ

(pb)
Posted by
gurpreet (9914564978)
gurpreet
Punjab
Patiala
Write Answer
Posted Date (15 May 2020 02:47 PM) Assigned Date (-)
Answered Date (15 May 2020 02:52 PM) Translated Date (-)

ਨਰਸਰੀ ਤਿਆਰ ਕਰਨ ਲਈ 15-30 ਮਈ ਤੱਕ ਦਾ ਸਮਾਂ ਅਨੂਕੂਲ ਹੁੰਦਾ ਹੈ।

devmedia

(hn)
Posted by
Mukesh Kumar (9569266841)
Mukesh Kumar
Uttar Pradesh
Hardoi
Write Answer
Posted Date (15 May 2020 02:46 PM) Assigned Date (-)
Answered Date (19 May 2020 04:07 PM) Translated Date (-)

Mukesh ji yeh aapko local market se mil jayegi.dhanywad

sir ji jhone di paniri vich ka wali dbai paun ton bad kina time pani khda rakhna jruri h

(en)
Posted by
sukhi (9671448127)
sukhi
Haryana
Sirsa
Write Answer
Posted Date (15 May 2020 02:44 PM) Assigned Date (-)
Answered Date (19 May 2020 11:55 AM) Translated Date (-)

Sukhi ji tuc 5-6 ghanteya de layi pani khada rakh sakde ho.dhanwad

1 एकड़ में मूंगफली की बिजाई करनी ह मुझे कितना बीज डालना होगा और कोनसी खाद का प्रयोग करें बिजाई से पहले और कब तक बिजाई करनी होगी सर जी कृपया जल्दी बताएं ?

(en)
Posted by
Parmod Bishnoi (9466211529)
Parmod Bishnoi
Haryana
Hisar
Write Answer
Posted Date (15 May 2020 02:42 PM) Assigned Date (-)
Answered Date (15 May 2020 02:55 PM) Translated Date (-)

बीज की मात्रा:- 38-40 किलोग्राम बीज प्रति एकड़ में बोयें। खादों का प्रयोग मिट्टी की जांच के आधार पर ही करना चाहिए। यूरिया 13 किलो प्रति एकड़, एस एस पी 125 किलो प्रति एकड़ और मिट्टी की जांच के आधार पर यदि पोटाश की कमी दिखे तो म्यूरेट ऑफ पोटाश 10 किलो प्रति एकड़ में डालें। जिंक सल्फेट 10 किलोग्राम प्रति एकड़ में प्रयोग करें। बिजाई के समय सारी खादें डालें। जिप्सम मूंगफली के बनने में और अच्छे प्रकार से विकसित होने में सहायता करता है। बारानी हालातों में मूंगफली की बिजाई मॉनसून के शुरू होने पर करें जो कि जून के अंतिम सप्ताह या जुलाई के पहले सप्ताह में शुरू होती है। बिजाई समय से करने से पैदावार पर कम प्रभाव पड़ता है।सिंचित हालातों में मूंगफली अप्रैल के आखिर से मई के आखिर में बोयें।

sir panni laon to badh makki di growth nhi ho rahi pelli je ho gyi ki keta jawe ?

(pb)
Posted by
gurpyar (9876213592)
gurpyar
Punjab
Sangrur
Write Answer
Posted Date (15 May 2020 02:41 PM) Assigned Date (-)
Answered Date (15 May 2020 02:44 PM) Translated Date (-)

Gurpyar ji, makki di growth layi tusi is vich NPK 191919 @ 1 kilo nu 150 litre pani vich mila ke prati acre de hisab nal spray kar sakde ho, dhanwad

sir ji beej upchaar ke Kaya fayde hai or Kaya makki ke beej ka upchar Kiya ja sakta hai

(hn)
Posted by
Amit kumar (9466454768)
Amit kumar
Haryana
Panchkula
Write Answer
Posted Date (15 May 2020 02:32 PM) Assigned Date (-)
Answered Date (19 May 2020 03:13 PM) Translated Date (-)

Amit ji beej upchar krne se beejon ko bimari ya keet ke hamle ya bimari ke hamle se bchav hota hai.aap makki ka beej bhi upchar kar sakte hai.dhanywad

FFG ka chuja kaha milta hai ?

(hn)
Posted by
Manoj Kumar (9547694330)
Manoj Kumar
Jharkhand
Godda
Write Answer
Posted Date (15 May 2020 02:32 PM) Assigned Date (-)
Answered Date (15 May 2020 05:32 PM) Translated Date (-)

Manoj ji aap chicks lene ke liye Anuj Kumar Mehta 9534422915 S.K. Poultry feed and chicks center se sampark kr skte hai..

jharkhand me chuja kaha milta hai

(hn)
Posted by
Manoj Kumar (9547694330)
Manoj Kumar
Jharkhand
Godda
Write Answer
Posted Date (15 May 2020 02:28 PM) Assigned Date (-)
Answered Date (15 May 2020 05:32 PM) Translated Date (-)

Manoj ji aap chicks lene ke liye Anuj Kumar Mehta 9534422915 S.K. Poultry feed and chicks center se sampark kr skte hai.

kon sa baigan av lagne me sahi rahega ?

(hn)
Posted by
bindu kumar (9650539390)
bindu kumar
Bihar
Gaya
Write Answer
Posted Date (15 May 2020 02:14 PM) Assigned Date (-)
Answered Date (15 May 2020 02:18 PM) Translated Date (-)

ap bangan ki kisme jaise ke Pusa Purple Long, Pusa Purple Cluster, Pusa Kranti, Punjab Sadabahar, Punjab Basarati, Pant Samrat; Gol kisme:- Pusa Purple Round, Pant Rituraj, Banaras Giant, Swarna Mani, Swarna Ajay; Hybrid kisme:- Arka Navneet, Pusa Anmol, Pusa Hybrid 9, Pusa Hybrid 5 , Kashi Sandesh ki bijai kar sakte hain, dhanywad

207 dhan de beej bare jankari diti jave beej kinna jamina me kamzab hai

(pb)
Posted by
balram Thakur (8918168834)
balram Thakur
Punjab
Hoshiarpur
Write Answer
Posted Date (15 May 2020 02:06 PM) Assigned Date (-)
Answered Date (19 May 2020 04:08 PM) Translated Date (-)

Balram ji kirpa karke isdi company da nam daso ta jo tuhanu is bare poori jankari diti ja sake.dhanwad

sir. vnajra and. maki harre charre layi. 1kille wich. kinna Beej paye

(pb)
Posted by
ASP (9872075290)
ASP
Punjab
Gurdaspur
Write Answer
Posted Date (15 May 2020 01:53 PM) Assigned Date (-)
Answered Date (19 May 2020 04:10 PM) Translated Date (-)

ASP ji makki da chare de layi beej 30 kilo prati acre de hisab nal vartea janda hai,dhanwad

murgi palan

(hn)
Posted by
Mumtaz Ahmed (9899344700)
Mumtaz Ahmed
Delhi
South Delhi
Write Answer
Posted Date (15 May 2020 01:48 PM) Assigned Date (-)
Answered Date (16 May 2020 03:47 PM) Translated Date (-)

agar apne commercial level par kaam shuru karna hai to venkeys ki BV300 breed best hai ji agar apne chote level par kam karna hai to RIR breed thik rahegi ji yeh nasal egg aur meat dono kamo ke liye achi hoti hai.

Answered Date (15 May 2020 01:53 PM) Translated Date (-)

bhai aaj ki date mein loss ka business hai murgi se Acha hai aap quail farming krro

Answered Date (15 May 2020 01:54 PM) Translated Date (-)

Desi murgi k chicks kaha se mileg

Answered Date (15 May 2020 01:55 PM) Translated Date (-)

kon si murgi nasal zeyada eggs deti h

Answered Date (15 May 2020 01:56 PM) Translated Date (-)

m kaha se khardu

Answered Date (15 May 2020 01:57 PM) Translated Date (-)

sir mere sawal k jawab de

sir btauua de phal vich kide pe rhee ki haall krieee organic

(pb)
Posted by
Harsh Deep Singh (7986056671)
Harsh Deep Singh
Punjab
Sangrur
Write Answer
Posted Date (15 May 2020 01:44 PM) Assigned Date (-)
Answered Date (15 May 2020 01:49 PM) Translated Date (-)

Harsh ji, kirpa kar ke tusi keet di photo bhejo tajo tuhnu usdey hisaab nal jankari diti ja sake, dhanwad

Karola kiselagaye

(hn)
Posted by
Jayendra Kawale (9637801173)
Jayendra Kawale
Maharashtra
Bhandara
Write Answer
Posted Date (15 May 2020 01:42 PM) Assigned Date (-)
Answered Date (19 May 2020 04:11 PM) Translated Date (-)

Kawale ji kripya aap apna swal vistar se pooche taki aapko iske bare men poori jankari di ja sake.dhanywad

ਸਰ ਜੀ ਅਸੀਂ ਵੱਲ ਵਾਲੀ ਤੋਰੀ ਲਗਾਈ ਹੈ ਤੋਰੀ ਬਹੁਤ ਲੱਗ ਰਹੀ ਹੈ ਪਰ ਤੋਰੀਆ ਵਿੱਚੋਂ ਸੁੱਕ ਬਹੁਤ ਜਾਂਦੀਆਂ ਗਰੋਥ ਨਹੀਂ ਕਰਦੀਆ ਇਸ ਦਾ ਹੱਲ ਦੱਸੋ ਦੂਜਾ ਅਸੀਂ ਪਾਥੀਆਂ ਦੇ ਪਾਣੀ ਦੀ ਸਪਰੇ ਸਬਜ਼ੀਆਂ ਤੇ ਕਰ ਸਕਦੇ ਕਿੱਨੀ ਮਾਤਰਾ ਅਤੇ ਇਸ ਦੇ ਕੀ ਫੈਦੇ ਹਨ

(en)
Posted by
Palwinder (9914659461)
Palwinder
Punjab
Gurdaspur
Write Answer
Posted Date (15 May 2020 01:38 PM) Assigned Date (-)
Answered Date (18 May 2020 07:41 PM) Translated Date (-)

ਪਲਵਿੰਦਰ ਜੀ ਇਹ ਫੰਗਸ ਕਰਕੇ ਸੁੱਕ ਜਾਂਦੀਆਂ ਹਨ ਇਸਦੇ ਤੁਸੀ mancozeb @4 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹੋ|ਪਾਥੀਆਂ ਦੇ ਪਾਣੀ ਦੀ ਸਪਰੇ ਤੁਸੀ ਕਰ ਸਕਦੇ ਹੋ|ਇਹ ਫ਼ਸਲ ਨੂੰ ਜਰੂਰੀ ਤੱਤ ਦਿੰਦੀ ਹੈ|ਇਸਦੇ ਲਈ 50 ਲੀਟਰ ਪਾਣੀ ਦੇ ਵਿਚ 8 ਪਾਥੀਆਂ ਨੂੰ ਭਿਓ ਕੇ ਰੱਖੋ ਅਤੇ 5 ਦਿਨ ਬਾਦ ਇਸਦੇ ਵਿਚ 90 ਲੀਟਰ ਪਾਣੀ ਮਿਲਾਓ ਅਤੇ ਪ੍ਰਤੀ ਏਕੜ ਸਪਰੇ ਕਰੋ|

Answered Date (15 May 2020 02:12 PM) Translated Date (-)

gibberellic acid 0.001% GA is a hormone found in plants that aids in plant growth and development. It is commonly used in agriculture to increase crop yields.....

15 May 2020

ਸਰ ਜੀ ਜਵਾਬ ਨਹੀਂ ਮਿਲਿਆ ਪੰਜਾਬੀ ਵਿੱਚ ਦਿਓ

ਜਵਾਰ ਵਿਚ ਇਟਸਿਟ ਬਹੁਤ ਆ ਜੀ ਕੋਈ ਹੱਲ ਦੱਸੋ

(pb)
Posted by
Avtar sandhu (9646525649)
Avtar sandhu
Punjab
Muktsar
Write Answer
Posted Date (15 May 2020 01:35 PM) Assigned Date (-)
Answered Date (19 May 2020 02:08 PM) Translated Date (-)

ਅਵਤਾਰ ਜੀ ਤੁਸੀ ਇਸਦੇ ਲਈ atrazine @500 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ|

nariyal k patte me yeha koun sa bimar he, aur iska upchar keise kare

(en)
  • 1
Posted by
Debajit Kalita (7002678518)
Debajit Kalita
Assam
Kamrup
Write Answer
Posted Date (15 May 2020 01:32 PM) Assigned Date (-)
Answered Date (15 May 2020 01:48 PM) Translated Date (-)

Debajit ji, yeh fungus ke hanle ki vajah se ho raha hai ap iski roktham ke liye isme carbendazim @ 4 gram ya mancozeb @ 4 gram prati litre pani ke hisaab se spray kar sakte hain, dhanywad

begin me kira lag raha hai abhi kya kre ?

(hn)
Posted by
Ranjeet Kumar (9624620129)
Ranjeet Kumar
Bihar
Vaishali
Write Answer
Posted Date (15 May 2020 01:19 PM) Assigned Date (-)
Answered Date (15 May 2020 01:24 PM) Translated Date (-)

Ranjit ji, kripya ap bangan mein keere ki photo bhejein taki apko uske hisaab se janakri di ja sake, dhanywad

Answered Date (07 Jun 2020 09:05 PM) Translated Date (17 Aug 2021 08:36 AM)

abhi fall gall rha hai

Answered Date (07 Jun 2020 09:05 PM) Translated Date (17 Aug 2021 08:37 AM)

kya kre kon sa daba mare

solar Samar sebal sabsity par kese milegi

(hn)
Posted by
Anshu Thakur (8393000557)
Anshu Thakur
Uttar Pradesh
Mathura
Write Answer
Posted Date (15 May 2020 01:18 PM) Assigned Date (-)
Answered Date (23 Jun 2020 03:17 PM) Translated Date (-)

Anshu Thakur ji solar pump lagwane or is ke bare me visthar me jankari ke lia aap Mahapatra 9465884775 se samparak kar sakte hai, Thankyou.

Answered Date (15 May 2020 01:56 PM) Translated Date (-)

sir Apne district level prr pta kijiye Har state ka apna department hotta hai,basic information aapko Apne near power house or power grid se bhi mil jayegi Dhanyawad

ਮੇਰੇ ਸਵਾਲ ਦਾ ਕੋਈ ਜਵਾਬ ਨਹੀ ਦਿੱਤਾ ਗਿਆ ਹੈ ?

(pb)
Posted by
jagdeep Singh jattana (6239409101)
jagdeep Singh jattana
Punjab
Faridkot
Write Answer
Posted Date (15 May 2020 01:16 PM) Assigned Date (-)
Answered Date (16 May 2020 03:43 PM) Translated Date (-)

ਜਗਦੀਪ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਦਿੱਤੇ ਗਏ ਹੈ ਤੁਸੀ ਐਪ ਵਿਚ ਆਪਣੇ ਸਾਰੇ ਸਵਾਲ ਦੇ ਜਵਾਬ ਦੇਖ ਸਕਦੇ ਹੋ

Answered Date (15 May 2020 01:57 PM) Translated Date (-)

sir ki question hai...?

NPK 19 19 19 ghar pe kaishe bnaye 1acar ke liye

(hn)
Posted by
anish singh (9695512848)
anish singh
Uttar Pradesh
Kushinagar
Write Answer
Posted Date (15 May 2020 01:14 PM) Assigned Date (-)
Answered Date (19 May 2020 04:24 PM) Translated Date (-)

Anish ji aap NPK 191919 bnane ke liye aap ye video check karen https://www.youtube.com/watch?v=712Hkyk1WLY

ਤੁਸੀਂ ਪਲੀਜ਼ ਜਲਦੀ ਦੱਸ ਦਿਅਾ ਕਰੋ ਜਾਣਕਾਰੀ ਨੀ ਦਿੰਦੇ ਜੀ ਮੇਰੀ ਪਹਿਲਾ ਤਾਂ ਸਿਕਾਇਤ ਅਾ ਜੀ ਮੈਂ ਜੀ 18ਝੋਨੇ ਬਾਰੇ ਪੁੱਛਣਾ ਚਾਹੁੰਦਾ ਹਾਂ ਜੀ ੳੁਸ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ਨਾਲੇ 1ਪ੍ਤੀ ਏਕੜ 18ਝੋਨੇ ਦੇ ਜਾੜ ਬਾਰੇ ਜਾਣਕਾਰੀ ਦਿੱਤੀ ਜਾਵੇ ਪਲੀਜ਼ ਜਾਣਕਾਰੀ ਦਿੱਤੀ ਜਾਵੇ ਜੀ

(pb)
Posted by
Manpreet Singh (7009627306)
Manpreet Singh
Punjab
Bathinda
Write Answer
Posted Date (15 May 2020 01:05 PM) Assigned Date (-)
Answered Date (16 May 2020 07:54 PM) Translated Date (-)

ਪੀ ਆਰ 118 ਵਧੀਆ ਵਰਾਇਟੀਆਂ ਹੈ ,ਇਸਦਾ ਝਾੜ 80-85 ਮਣ ਤੱਕ ਆ ਜਾਂਦਾ ਹੈ। ਪਰ ਪਿਛਲੇ ਸਾਲਾਂ ਚ ਹਲਦੀ ਰੋਗ ਤੇ ਕਾਂਗਿਆਰੀ ਆਉਣ ਕਰਕੇ ਇਸਦੀ ਬਿਜਾਂਦ ਘਟੀ ਹੈ।

Alka Bhains ke bacche Hain Use Bukhar Aur jukam Ho Raha Hai Kaun Sa Dawa den please aap bataiye

(hn)
Posted by
VINEET KUMAR (9569297591)
VINEET KUMAR
Uttar Pradesh
Jaunpur
Write Answer
Posted Date (15 May 2020 01:02 PM) Assigned Date (-)
Answered Date (16 May 2020 10:27 AM) Translated Date (-)

Vineet ji usko aap Ciprofloxacin tablet 1 daily, Betnesol tab daily 1 aur nimesulide and paracetamol tablets daily 1 goli den isse frak padd jayega.

sir .duraprogen injection khud bhi laga sakte hi .ha toh uske liye kya sawdahni bartinhi hogi lagne ke liye

(hn)
Posted by
saurya yadav (8851417612)
saurya yadav
Delhi
North West Delhi
Write Answer
Posted Date (15 May 2020 12:55 PM) Assigned Date (-)
Answered Date (16 May 2020 03:41 PM) Translated Date (-)

Hanji isko khud v lgga skte hai yeh gardn mai dugga lgaya jata hai yaddi apne pehle v pashuo ko aur tike lgwaye ha tab aap asani se lgga skte hai yaddi nhi lgaye hai tab aap kise ache doctor se lgwa skte hai..

ਸਾਡੀ ਮੱਝ ਗਬਨ ਨਹੀਂ ਹੋ ਰਹੀ ਇਸ ਦਾ ਕੀ ਇਲਾਜ ਹੈ ਕਿ

(pb)
Posted by
Malkit Bains (7889265383)
Malkit Bains
Punjab
Rupnagar
Write Answer
Posted Date (15 May 2020 12:51 PM) Assigned Date (-)
Answered Date (16 May 2020 03:40 PM) Translated Date (-)

ਮਲਕੀਤ ਜੀ ਕਿਰਪਾ ਕਰਕੇ ਇਹ ਦਸੋ ਕਿ ਉਹ ਹੀਟ ਵਿਚ ਨਹੀਂ ਆਉਂਦੀ ਜਾ ਫਿਰ ਵਾਰ ਵਾਰ ਰਪੀਟ ਹੋ ਰਹੀ ਹੈ ਜੇਕਰ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ ਉਸ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਪੂਰੀ ਹੀਟ ਵਿਚ ਆ ਜਾਵੇਗੀ ਜੇਕਰ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

ਸਰ ਜੀ 30 ਮਹੀਨੇ ਦੀ ਐਚ ਐਫ ਬੱਛੀ ਨੂੰ ਹੀਟ ਵਿੱਚ ਲਿਆਉਣ ਲਈ ਕਿਹੜੀ ਦਵਾਈ ਦੀ ਸਿਫਾਰਸ਼ ਕੀਤੀ ਜਾਂਦੀ ਹੈ।

(pb)
Posted by
ਹਰੀਸ਼ ਚੰਦਰ (9888226186)
ਹਰੀਸ਼ ਚੰਦਰ
Punjab
Hoshiarpur
Write Answer
Posted Date (15 May 2020 12:49 PM) Assigned Date (-)
Answered Date (16 May 2020 03:38 PM) Translated Date (-)

ਤੁਸੀ ਉਸ ਨੂੰ Minfa gold ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਪੂਰੀ ਹੀਟ ਵਿਚ ਆ ਜਾਵੇਗੀ.

ਧੰਨਵਾਦ ਜੀ

what is this plant

(en)
  • 1
Posted by
Balbir Singh Bhaura (9814178867)
Balbir Singh Bhaura
Punjab
Jalandhar
Write Answer
Posted Date (15 May 2020 12:49 PM) Assigned Date (-)
Answered Date (19 May 2020 03:15 PM) Translated Date (-)

Balbir ji please send the full image of plant so that we can provide you proper information.thank you

ਝੋਨੇ ਦੀ ਪਨੀਰੀ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਹੜੀ ਦਵਾਈ ਵਰਤਣੀ ਚਾਹੀਦੀ ਹੈ ਜੀ।

(pb)
Posted by
Malkit Bains (7889265383)
Malkit Bains
Punjab
Rupnagar
Write Answer
Posted Date (15 May 2020 12:44 PM) Assigned Date (-)
Answered Date (16 May 2020 07:55 PM) Translated Date (-)

ਇਹ ਤਾਂ ਨਦੀਨਾ ਦੀ ਕਿਸਮ ਅਨੁਸਾਰ ਹੀ ਦਵਾਈ ਦੀ ਚੋਣ ਕੀਤੀ ਜਾ ਸਕਦੀ ਹੈ ਜੀ।

Answered Date (16 May 2020 07:55 PM) Translated Date (-)

ਇਹ ਤਾਂ ਨਦੀਨਾ ਦੀ ਕਿਸਮ ਅਨੁਸਾਰ ਹੀ ਦਵਾਈ ਦੀ ਚੋਣ ਕੀਤੀ ਜਾ ਸਕਦੀ ਹੈ ਜੀ।

machali palab

(hn)
Posted by
mk (6352063788)
mk
Gujarat
Devbhumi Dwarka
Write Answer
Posted Date (15 May 2020 12:44 PM) Assigned Date (-)
Answered Date (16 May 2020 03:37 PM) Translated Date (-)

yaddi aap fish farming krna chahte hai to pehle aap FFDA(fish farmer development aggency) jo her jile mai hote ha unse sampark krke training len, usme apko iss kam ki jankari hogi aur apko loan, subsidy ke vare mai v sari jankari mill jayegi, yeh 5 din ki training hoti hai aur aap ek acre se suru kr skte hai aur usme 5000 punng dall skte hai jisme aap rohu, katla, common carp, naslao ko rakh skte hai ..

ਕਿਰਪਾ ਕਰਕੇ ਇਹ ਦੱਸਿਆ ਜਾਵੇ ਕਿ ਕੱਦੂ ਦੀ ਵੇਲ ਨੂੰ ਕਿਹੜਾ ਰੋਗ ਹੈ ।ਜਿਸ ਕਰਕੇ ਕੱਦੂ ਦੀਆ ਵੇਲਾ ਸੁੱਕ ਰਹੀਆ ਹਨ । ਇਹਨਾ ਨੂੰ ਪਾਣੀ ਵੀ ਪੂਰਾ ਦਿੱਤਾ ਗਿਆ ਹੈ

(pb)
  • 2
Posted by
Amritpal kahlon (8968778185)
Amritpal kahlon
Punjab
Jalandhar
Write Answer
Posted Date (15 May 2020 12:30 PM) Assigned Date (-)
Answered Date (19 May 2020 04:31 PM) Translated Date (-)

ਅਮ੍ਰਿਤਪਾਲ ਜੀ ਤੁਸੀ ਇਸਦੀ ਜੜ ਵਿਚ ਕੀੜੇ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ chlorpyriphos @4ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ|

fish farming

(hn)
Posted by
mohd iqram (7241133168)
mohd iqram
Chattisgarh
Korba
Write Answer
Posted Date (15 May 2020 12:21 PM) Assigned Date (-)
Answered Date (16 May 2020 03:36 PM) Translated Date (-)

yaddi aap fish farming krna chahte hai to pehle aap FFDA(fish farmer development aggency) jo her jile mai hote ha unse sampark krke training len, usme apko iss kam ki jankari hogi aur apko loan, subsidy ke vare mai v sari jankari mill jayegi, yeh 5 din ki training hoti hai aur aap ek acre se suru kr skte hai aur usme 5000 punng dall skte hai jisme aap rohu, katla, common carp, naslao ko rakh skte hai ..

Answered Date (15 May 2020 12:23 PM) Translated Date (-)

1 acre ch mongi Da kina beej penda a

Answered Date (15 May 2020 12:24 PM) Translated Date (-)

mujhe Nahi pta Mai new Hu start krna Chahta hu

staver me ye kya ho rha he is ka nidan kya he

(hn)
  • 2
Posted by
mukesh kumar (9713876762)
mukesh kumar
Chattisgarh
Kabirdham
Write Answer
Posted Date (15 May 2020 12:18 PM) Assigned Date (-)
Answered Date (15 May 2020 12:21 PM) Translated Date (-)

Mukesh ji, yeh fungus ke hamle ki vajah se ho raha hai ap iski roktham ke liye isme carbendazim @ 400 gram ya mancozeb @ 400 gram ko 150 litre pai mein mila kar prati acre mein spray kar sakte hain, dhanywad

pr 128 da bij sir kitho miluga g and kio Samprak nubar dsio g sade dis.da

(pb)
Posted by
Raghbir (9914880959)
Raghbir
Punjab
Patiala
Write Answer
Posted Date (15 May 2020 12:16 PM) Assigned Date (-)
Answered Date (19 May 2020 04:34 PM) Translated Date (-)

Raghbir ji tuc beej lain layi 9417360460,9463378865 number te sampark kar sakde ho,dhanwad

जटायु किस मे युज लिया जाता ह

(hn)
  • 1
Posted by
Omprakash saran Omprakash sa beran (8905756714)
Omprakash saran Omprakash sa beran
Rajasthan
Bikaner
Write Answer
Posted Date (15 May 2020 12:07 PM) Assigned Date (-)
Answered Date (19 May 2020 04:26 PM) Translated Date (-)

ओमप्रकाश जी आप कृपया इसके लेबल की फोटो भेजे ताकि आपको इसके बारे में पूरी जानकारी दी जा सके

ਸਤ ਸ਼੍ਰੀ ਅਕਾਲ ਜੀ ਮੇਰਾ ਸਵਾਲ ਇਹ ਆ ਜੀ ਕੀ ਮਾਨਸਾ ਜਿਲ੍ਹਾ ਵਿਚ ਗੰਡੋਏ ਦੀ ਖਾਦ ਕੌਣ ਤਿਆਰ ਕਰਦਾ ਹੈ ਅਤੇ ਗੰਡੋਏ ਦੀ ਖਾਦ ਤਿਆਰ ਕਰਨ ਦੀ ਟ੍ਰੇਨਿੰਗ ਕੌਣ ਦਿੰਦਾ ਹੈ

(pb)
Posted by
harbinder singh (9915283513)
harbinder singh
Punjab
Mansa
Write Answer
Posted Date (15 May 2020 12:03 PM) Assigned Date (-)
Answered Date (19 May 2020 03:55 PM) Translated Date (-)

ਹਾਰਗਬਿੰਦਰ ਜੀ ਤੁਸੀ ਗੁਰਪ੍ਰੀਤ ਸ਼ੇਰਗਿੱਲ 98726 24253 ਜੀ ਨਾਲ ਸੰਪਰਕ ਕਰ ਸਕਦੇ ਹੋ|

नमस्कार sir ....जन्म लिए हुए बछड़े की पहली dewarming कितने दिनो में करनी चाहिये ...औऱ किस salt से करनी चाहिये ...कृपया बताएं

(hn)
Posted by
amit pandey (8840136176)
amit pandey
Uttar Pradesh
Allahabad
Write Answer
Posted Date (15 May 2020 11:58 AM) Assigned Date (-)
Answered Date (16 May 2020 03:35 PM) Translated Date (-)

आप बच्चे को जन्म से 7 दिनों के बाद पेट के कीड़ों की दवा दे सकते है और आप Albendazole साल्ट का प्रयोग कर सकते है।

veer ji papita narsri kdo teyaar karde ne ate kis manth ch lgaye jande ne

(pb)
Posted by
Satinder Singh Goraya (9914873010)
Satinder Singh Goraya
Punjab
Amritsar
Write Answer
Posted Date (15 May 2020 11:51 AM) Assigned Date (-)
Answered Date (15 May 2020 12:17 PM) Translated Date (-)

Satinder ji, papite nu july de duje hafte to september de teeje hafte tak bijai kiti jandi hai, ate september de pehle hafte to leke ad october tak ropan kita ja sakda hai, dhanwad

Grafted Amla Plant Sabse achhi Kisam konsi hoti hai or kaha se lena xhahiye

(en)
Posted by
sahiram khoshya (9983952222)
sahiram khoshya
Haryana
Mahendragarh
Write Answer
Posted Date (15 May 2020 11:49 AM) Assigned Date (-)
Answered Date (19 May 2020 03:11 PM) Translated Date (-)

Sahiram ji aap kisme jaise Banarasi,Krishna,NA-9,NA-10 ki bijai kr sakte hai.dhanywad

ਕੜਕਨਾਥ ਮੁਰਗੀ ਅੰਡੇ ਨੀ ਦੇ ਰਹੀ ਜੀ 3,4 ਦਿਨਾਂ ਤੋਂ।।

(pb)
Posted by
ਕਰਨ‌ ਸ਼ੇਰ ਗਿੱਲ (9855457757)
ਕਰਨ‌ ਸ਼ੇਰ ਗਿੱਲ
Punjab
Patiala
Write Answer
Posted Date (15 May 2020 11:46 AM) Assigned Date (-)
Answered Date (16 May 2020 03:33 PM) Translated Date (-)

ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਇਸ ਨਾਲ ਮੁਰਗੀ ਅੰਡੇ ਦੇਣਾ ਸ਼ੁਰੂ ਕਰ ਦੇਣਗੀਆਂ, ਇਸਦੇ ਨਾਲ ਤੁਸੀ Ostovet ਕੈਲਸ਼ੀਅਮ ਦਿਓ , ਇਸ ਨੂੰ 15ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ

sir 28p67 kalar jameen ch ho janda te isda result kive da hain

(pb)
Posted by
Lali (8360822079)
Lali
Punjab
S.A.S. Nagar
Write Answer
Posted Date (15 May 2020 11:45 AM) Assigned Date (-)
Answered Date (15 May 2020 03:00 PM) Translated Date (-)

Lali ji, 28p67 kism kaler jameen vich ho jaye gi, tusi bijai toh pehla gypsum @ 1 quintal prati acre de hisab nal pa ke isdi bijai karo, eh 135-140 dina vich pak jandi hai ate isda jhaad 35-40 q/acre hai, dhanwad

ਹਾਈਬ੍ਰਿਡ ਚਰੀ ਦਾ ਬੀਜ ਕਨਾਲ ਚ ਕਿੰਨਾ ਕ ਪੈਨਦਾ ਹੈ ਅਤੇ ਹਾਈਬ੍ਰਿਡ ਬਾਜਰਾ ਕਨਾਲ ਚ ਕਿੰਨਾ ਕ ਪੈਂਦਾ ਹੈ sir

(pb)
Posted by
Raman Salaria (9582995930)
Raman Salaria
Punjab
Pathankot
Write Answer
Posted Date (15 May 2020 11:38 AM) Assigned Date (-)
Answered Date (16 May 2020 09:45 PM) Translated Date (-)

ਹਾਈਬ੍ਰਿਡ ਚਰੀ ਦਾ ਬੀਜ 1.25kg ਕਨਾਲ ਵਿੱਚ ਪੈਦਾ ਹੈ ਤੇ ਹਾਈਬ੍ਰਿਡ ਬਾਜਰਾ 0.5 kg ਪ੍ਰਤੀ ਕਨਾਲ ਪਾਇਆ ਜਾਂਦਾ ਹੈ।

16 May 2020

ਧੰਨਵਾਦ ਡਾਕਟਰ ਸਾਬ

6129 chone de seed bare detail deo sir

(pb)
Posted by
khuspal (9413300100)
khuspal
Punjab
Patiala
Write Answer
Posted Date (15 May 2020 11:29 AM) Assigned Date (-)
Answered Date (15 May 2020 03:09 PM) Translated Date (-)

Khushpal ji 6129 , 120 din vich pakdi hai, isda jhaad 30-32 qtl/acre hunda hai isdi lambai 102 cm hundi hai, dhanwad

sir ਇਸ ਟੀਕੇ ਦਾ result ki ha

(pb)
  • 1
Posted by
Ravinder Singh (9814671819)
Ravinder Singh
Punjab
Moga
Write Answer
Posted Date (15 May 2020 11:29 AM) Assigned Date (-)
Answered Date (16 May 2020 03:32 PM) Translated Date (-)

Ravinder ji tuhade walo bheji photo saff upload nhi hoi hai kirpa krke dubara saff photo upload kro tan jo tuhanu sahi jankari diti ja skee..

सर बेंगन कब लगाए

(hn)
Posted by
parshant (9001564185)
parshant
Rajasthan
Sri Ganganagar
Write Answer
Posted Date (15 May 2020 11:28 AM) Assigned Date (-)
Answered Date (15 May 2020 12:18 PM) Translated Date (-)

बैंगन की खेती पूरी वर्ष की जाती है। खरीफ की फसल के लिए फरवरी - मार्च के महीने में नर्सरी तैयार करें और मार्च - अप्रैल के महीने में खेत में रोपण कर दें।सर्दियों के मौसम के लिए जून - जुलाई का समय नर्सरी की तैयारी के लिए अनुकूल होता है और जुलाई-अगस्त का समय रोपाई के लिए अनुकूल होता है। बसंत के मौसम की फसल के लिए सितंबर महीने में नर्सरी तैयार करें और अक्तूबर-नवंबर के महीने में रोपाई पूरी कर लें।

Jhone di sidhi bijai de bare jankare deo

(pb)
Posted by
Inder Singh (6239111985)
Inder Singh
Punjab
Muktsar
Write Answer
Posted Date (15 May 2020 11:17 AM) Assigned Date (-)
Answered Date (15 May 2020 03:05 PM) Translated Date (-)

Inder ji, tusi jhone di paniri 15 may to lagoni shuru kar sakde ho ate is di ropai 20 june to shuru ho jayegi, jekar tusi is di sidhi bijai karni hai tan tusi may de dusre hafte to june de pehle hafte tak bijai kar sakde ho, bijai lucky seed drill ya DSR drill nal kar sakde ho, je tuhanu eh nai mildiya. te tusi aam drill nal leeka kad ke 7 kilo beej da dohra shitta deke upar halka suhaga fer ke pani le deyo ate chowi ghanteya de ander stomp+sathi spray karo. isde nal koi dikat nahi aundi hai, dhanwad

Sir dhan ka market me Kitana price hai

(hn)
Posted by
somesh Moreshwar sonkusare (8308781783)
somesh Moreshwar sonkusare
Maharashtra
Bhandara
Write Answer
Posted Date (15 May 2020 11:09 AM) Assigned Date (-)
Answered Date (19 May 2020 02:15 PM) Translated Date (-)

Somesh ji kripya swal vistar se pooche ke aap dhan ke beej ke rate ke bare men jankari lena chahte hai ya ise bechne ke liye market rate ke bare men jankari lena chahte hai taki aapko iske bare men poori jankari di ja sake,dhanywad