Punjab
Search
ਬੈਗਣ ਦੇ ਪੱਤੇ ਸੱਕ ਰਹੇ ਨੇ
(pb)
ਜਗਦੀਪ ਸਿੰਘ ਜੀ ਬੈਂਗਣ ਦੀ ਫੋਟੋ ਭੇਜੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ।
उरद की फसल में ये विशेस प्रकार की इल्ली है जो खत्म ही नही हो रही ह । ये फूल को खत्म करते जा रही है । कोरजिन ओर मार्शल भी डाल चुका हूँ। सुझाव दीजिये
(hn)
अभिषेक जी उरद में Fame@30 mlप्रती एकड़ सप्रे कर सकते हो।
Madhya Pradesh
safed sudi bhi hai
ਸਾਵਾ 134ਦੀ ਪਨੀਰੀ 4ਦਿਨ ਦੀ ਹੈ । ਪਨੀਰੀ ਵਿਰਲੀ ਹੈ ਕੋਈ ਹੱਲ ਦੱਸੋ ।
(pb)
ਵਰਿਆਮ ਸਿੰਘ ਜੀ ਤੁਸੀਂ ਬੀਜ ਦਾ ਦਵਾਰਾ ਛਿੱਟਾ ਦੇ ਦਿਉ।
Meri Nashpati de leaves vich problem a koi solution dsso
(en)
Savy g nashpati te M45@5 gm per litre paani ch mila ke spray kr skde ho and 3-4 din baad NPK 19:19:19@10 gm per litre paani ch mila ke spray kr skde ho...
which is the best quality breed lemon tree in india
(hn)
Punjab
Astik ji you can grow baramasi variety.
devmedia
(pb)
ਬਲਵਿੰਦਰ ਜੀ ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...
devmedia
(pb)
Punjab
ਜੇਕਰ ਝੋਨੇ ਦੀ ਸਿੱਧੀ ਬਿਜਾਈ ਸੁੱਕੇ ਖੇਤ ਵਿੱਚ ਕੀਤੀ ਹੈ ਤਾਂ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਅਤੇ ਦੂਜੀ ਸਿੰਚਾਈ 4-5 ਦਿਨਾਂ ਬਾਅਦ ਕਰੋ । ਜੇਕਰ ਬਿਜਾਈ ਰੌਣੀ ਕੀਤੇ ਖੇਤ ਵਿੱਚ ਕੀਤੀ ਗਈ ਹੈ ਤਾਂ ਪਹਿਲੀ ਸਿੰਚਾਈ ਬਿਜਾਈ ਤੋਂ 5-7 ਦਿਨਾਂ ਬਾਅਦ ਕਰੋ। ਇਸ ਤੋਂ ਬਾਅਦ ਜ਼ਮੀਨ ਦੀ ਕਿਸਮ ਦੇ ਆਧਾਰ ਤੇ 5-10 ਦਿਨਾਂ ਦੇ ਵਕਫ਼ੇ ਤੇ ਪਾਣੀ ਦੇਣਾ ਚਾਹੀਦਾ ਹੈ। ਆਖਰੀ ਪਾਣੀ ਝੋਨਾ ਕੱਟਣ ਤੋਂ ਦਸ ਦਿਨ ਪਹਿਲਾਂ ਦਿਉ।
ssa g koi kitab hagi a jis vich majja bare te dairy farming bare sari jankari diti hove te kitho milu ja koi contact number hove jitho mildi a te mera Amritsar jila a g
(pb)
Punjab
Harman ji tuhanu te dairy farming lai book mill jangia tuci iss link te click krke book order kr skde ho. https://www.amazon.in/CLINICAL-VETERINARY-MEDICINE-LATEST-INDEX/dp/8187251697/ref=sr_1_3 keywords=pashupalan&qid=1560157587&s=gateway&sr=8-3
ok sir
punjabi vich nhi mil sakdi sir ?
sat sri akal ji ... sir jhone di kehri variety vadia hai te usda kinna jhar hai jankari deyo ..mai pneeri beejni hai ..te pneeri beejan lyi guidline v deyo ji
(pb)
Punjab
Hamrnajit ji tuc jhone di kisam PR 126,127,128,129 di bijai kar sakde ho.ehna da jhaad 30-32 quintal tak hunda hai. paniri di bijai layi khet nadeen mukt kar ate bed te paniri di bijai karo. beejan nu 8-10 ghnte layi pani vich bheo ke rakho.dhanwad
मुझे धान की सीधी बिजाई के बारे में जानकारी चाहिये।म. प्र. की काली मिट्टी में ।अभी मूँग लगी हुई है 4-5जून तक खेत खाली होगा।
(hn)
Maharashtra
धान की सीधी बिजाई lucky seed drill या DSR drill के साथ कर दें यदि आपको यह नहीं मिलती तो आप आम ड्रिल के साथ लाइने निकाल कर 7 किलो बीज का दो बार छींटा देकर ऊपर हल्का सुहागा मार कर पानी लगा दें और 24 घंटे के अंदर stomp + sathi स्प्रे करें इससे कोई समस्या नहीं आएगी
बेलपत्र का फाल पहले ही टुट जाता है न टूटने का कोई उपाय बताएं
(hn)
सुनील जी आप Planofix@4ml प्रती 15 लीटर पानी में मिलाकर सप्रे कर सकते हो।
ਪਸੂਅਾਂ ਵਾਸਤੇ ਸਭ ਤੋ ਵਧੀਅਾ ਕਿਹੜੀ ਕਿਸਮ ਦਾ ਹਰਾ ਚਾਰਾ ਬੀਜਿਅਾ ਜਾਵੇ
(pb)
Punjab
ਤੁਸੀ ਮੱਕੀ ਦੀ ਕਿਸਮ Maize J-1006 & African tall ਅਤੇ ਜਵਾਰ ਦੀ ਕਿਸਮ psc -4 ਦੀ ਬਿਜਾਈ ਕਰ ਸਕਦੇ ਹੋ
ਸਰ ਮੈ ਸਿੱਧੀ ਬਿਜਾਈ ਕਰਨ ਸਮੇਂ ਬੀਜ ਨੂੰ ਕਿੰਨਾ ਸਮਾਂ ਪਹਿਲਾ ਪਾਣੀ ਵਿੱਚ ਪਾ ਕੇ ਰੱਖ ਸਕਦਾ
(pb)
ਜਰਮਨ ਜੀ ਤੁਸੀਂ ਬੀਜ ਨੂੰ 8-10 ਘੰਟੇ ਪਾਣੀ+carbendazim@2 ਗ੍ਰਾਮ ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਰੱਖ ਸਕਦੇ ਹੋ।
ਬਾੲੀ ਜੀ ਬੈੱਡ ਬਣਾ ਕਿ ਪਨੀਰੀ ਬੀਜਣੀ ਹੋਵੇ ਤੇ ਮਸ਼ੀਨ kubata ਨਾਲ ਝੌਨਾ ਲੳੁਣਾ ਹੋਵੇ ,,, ਸੌਦਾ ਕਾਮਯਾਬ ਰਹੂਗਾ ਕਿੱਲੇ ਚ ਕਿੰਨੇ ਕਿੱਲੋ ਬੀਜ ਪੈਦਾ ਵੀਰ ਅਾਪਣੀ ਅਾਪਣੀ ਰਾੲਿ ਦਿੳੁ
(pb)
ਲਵ ਸੰਧੂ ਜੀ ਬੀਜ ਦੀ ਮਾਤਰਾ10-12 ਕਿਲੋ ਪ੍ਰਤੀ 500ਵਰਗ ਮੀਟਰ ਵਿੱਚ ਪਾ ਸਕਦੇ ਹੋ। ਬੈੱਡ ਵਾਲੀ ਨਰਸਰੀ 2 ਤਰ੍ਹਾਂ ਹੁੰਦੀ ਹੈ। ਵੈੱਟ ਬੈੱਡ ਨਰਸਰੀ: ਇਹ ਤਕਨੀਕ ਉਹਨਾਂ ਖੇਤਰਾਂ ਵਿੱਚ ਅਪਣਾਈ ਜਾਂਦੀ ਹੈ ਜਿੱਥੇ ਪਾਣੀ ਜਿਆਦਾ ਮਾਤਰਾ ਵਿੱਚ ਹੁੰਦਾ ਹੈ।ਨਰਸਰੀ ਦਾ 1/10 ਹਿੱਸਾ ਦੂਜੇ ਖੇਤ ਵਿੱਚ ਲਗਾਇਆ ਜਾਂਦਾ ਹੈ। ਇਸਦੀ ਬਿਜਾਈ ਛਿੱਟੇ ਨਾਲ ਵੀ ਕੀਤੀ ਜਾਂਦੀ ਹੈ। ਇੱਥੇ ਖੇਤ ਦੀ ਵਹਾਈ ਅਤੇ ਖੇਤ ਨੂੰ ਪੱਧਰਾ ਕੀਤਾ ਜਾਂਦਾ ਹੈ। ਬੈੱਡਾਂ ਤੇ ਕਈ ਦਿਨਾਂ ਤੱਕ ਨਮੀ ਬਣਾਈ ਰੱਖਣੀ ਚਾਹੀਦੀ ਹੈ। ਖੇਤ ਨੂੰ ਪਾਣੀ ਨਾਲ ਜਿਆਦਾ ਨਾ ਭਰੋ। ਜਦੋਂ ਨਰਸਰੀ 2 ਸੈ:ਮੀ: ਤੋਂ ਵੱਧ ਜਾਵੇ ਤਾਂ ਪਾਣੀ ਨੂੰ ਖੇਤ ਵਿੱਚ ਲਗਾਉਦੇ ਰਹਿਣਾ ਚਾਹੀਦਾ ਹੈ।ਬਿਜਾਈ ਤੋਂ 15 ਦਿਨਾਂ ਬਾਅਦ 26 ਕਿਲੋ ਯੂਰੀਆ ਪਾਉਣਾ ਚਾਹੀਦਾ। ਜਦੋਂ ਪਨੀਰੀ 25-30 ਸੈ:ਮੀ:ਤੱਕ ਲੰਬੀ ਹੋ ਜਾਵੇ ਉਦੋਂ ਉਸ ਨੂੰ 15-21 ਦਿਨ ਬਾਅਦ ਦੂਜੇ ਖੇਤ ਵਿੱਚ ਲਗਾ ਦੇਣਾ ਚਾਹੀਦਾ ਹੈ ਤੇ ਖੇਤ ਨੂੰ ਲਗਾਤਾਰ ਪਾਣੀ ਲਗਾਉਦੇ ਰਹਿਣਾ ਚਾਹੀਦਾ। ਸੁੱਕੇ ਬੈੱਡ ਵਾਲੀ ਨਰਸਰੀ: ਇਹ ਤਕਨੀਕ ਖੁਸ਼ਕ ਖੇਤਰਾਂ ਵਿੱਚ ਅਪਣਾਈ ਜਾਂਦੀ ਹੈ। ਜੋ ਬੈੱਡ ਬਣਾਇਆਂ ਜਾਂਦਾ ਹੈ ਉਹ ਬਿਜਾਈ ਵਾਲੇ ਖੇਤ ਦੇ 1/10 ਹਿੱਸੇ ਵਿੱਚ ਬੀਜਿਆਂ ਜਾਂਦਾ ਹੈ। ਬੈੱਡ ਦਾ ਅਕਾਰ ਸੀਮਿਤ ਹੋਣਾ ਚਾਹੀਦਾ ਅਤੇ ਉਸਦੀ ਉਚਾਈ 6-10 ਸੈ:ਮੀ: ਹੋਣੀ ਚਾਹੀਦੀ ਹੈ। ਝੋਨੇ ਦਾ ਅੱਧਾ ਜਲਿਆ ਹੋਇਆ ਛਿਲਕਾ ਬੈੱਡ ਤੇ ਖਿਲਰ ਦੇਣਾ ਚਾਹੀਦਾ ਹੈ। ਇਸ ਨਾਲ ਜੜਾਂ ਮਜ਼ਬੂਤ ਹੁੰਦੀਆਂ ਹਨ ।ਸਹੀ ਸਮੇਂ ਤੇ ਸਿੰਚਾਈ ਕਰਦੇ ਰਹਿਣਾ ਚਾਹੀਦਾ ਹੈ ਅਤੇ ਨਮੀ ਬਣਾਈ ਰੱਖੋ ਤਾਂ ਜੋ ਪਨੀਰੀ ਖਰਾਬ ਨਾ ਹੋਵੇ। ਤੱਤਾਂ ਦੀ ਘਾਟ ਪੂਰੀ ਕਰਨ ਲਈ ਖਾਦ ਪਾਉਣੀ ਜ਼ਰੂਰੀ ਹੈ।
बकरी पालन करने का फैसला किया है। कृपया सही सलाह और मार्गदर्शन करें। बिहार भागलपुर से।
(hn)
Punjab
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं आप काम की ट्रेनिंग अपने नज़दीकी कृषि विज्ञान केन्द्र से ले सकते है वहां समय समय पर किसानों की मांग के अनुसार अलग अलग कामों की ट्रेनिंग दी जाती है
sir arbi me keetnask ki jagah galti se 2.4d ka spray ho gya hai kya kare
(hn)
Punjab
Harshit ji yeh dwai apna asar karegi ab iska koi ilaj nahi hai.
kya Rog hai yahe aam sab khrab ho rha hai kya kre
(hn)
Harshit g aam mein M-45@5 gm per litre paani mein mila kr spray kr skte ho....
PR 128 ਝੋਨੇ ਦਾ ਝਾੜ ਦੱਸੋ ਜੀ ਤੇ time
(pb)
Punjab
ਸ੍ਰੀ ਮਾਨ ਜੀ PR-128 ਝੋਨੇ ਦਾ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ ਪਕਣ ਤਕ 111 ਦਿਨ ਦਾ ਸਮਾਂ ਲੈਂਦੀ ਹੈ।
Sadie chona and wheat bahut low nikledi a iss da ki kaaran hai
(pb)
Punjab
Parminder ji tuc mitti di kisamde hisab nal kisam di bijai nahi karde ja mitti di janch nahi krayi jisde natije vajo tuc galt khaad pa dinde ho.dhanwad
ਇਸਦਾ organic ਹੀਲਾ ਕੀ ਹੈ ਜੀ
(pb)
Punjab
ਫਲ ਦੀ ਸੁੰਡੀ ਦੀ ਰੋਕਥਾਮ:- ਇਸ ਘੋਲ ਨੂੰ ਬਣਾਉਣ ਦੇ ਲਈ ਪਸ਼ੂ ਮੂਤਰ ਦੇਸੀ ਗਾਂ ਜਾਂ ਮੱਝ (10 ਲੀਟਰ), ਨਿੰਮ ਦੀਆਂ ਨਿਮੋਲੀਆਂ (3 ਕਿੱਲੋ) ਅਤੇ ਪੂਰੀਆਂ ਕੌੜੀਆਂ ਹਰੀਆਂ ਮਿਰਚਾਂ (2 ਕਿੱਲੋ) ਆਦਿ। ਘੋਲ ਬਣਾਉਣ ਦੀ ਵਿਧੀ:- ਉਪਰੋਕਤ ਦਿੱਤੀਆਂ ਵਸਤੂਆਂ ਨੂੰ ਲੋਹੇ ਜਾਂ ਪਿੱਤਲ ਦੇ ਬਰਤਨ ਵਿੱਚ ਪਾ ਕੇ 4 ਉਬਾਲੇ ਦਵਾਓ। ਠੰਡਾ ਹੋਣ 'ਤੇ ਇਸਨੂੰ ਕੱਪੜੇ ਨਾਲ ਪੁਣ ਲਵੋ। ਘੋਲ ਤਿਆਰ ਹੈ ਅਤੇ ਫ਼ਸਲ 'ਤੇ ਕੀਟ ਦੇ ਹਮਲੇ ਦੇ ਮੁਤਾਬਿਕ ਅੱਧਾ ਲੀਟਰ ਪ੍ਰਤੀ ਪੰਪ ਦੇ ਹਿਸਾਬ ਨਾਲ ਵਰਤੋਂ ਕਰੋ।
nimbu ke phool jhad rahe hai kiya kre
(hn)
Bhura g nimbu mein NPK 13:00:45@10 gm per litre paani mein mila kr spray kr skte ho....
सरजी गाय के लिये क्लोटम वेट दवाई की जो की सरकारी अस्पताल के था परंतु इस दवाई को देने के बाद गाय के थन मे दूध की मात्रा बड़ी लेकिन थन फटने , दूध थनो मे ही इकठा होता जिसके कारण थन फटने व फूलने, खून निकलने लगा हे ये दवा सुबह शाम दी थी कोई उपाय बताईये
(hn)
उसे Amoxirum 4.5gm injection , Megludyne injection 20ml , lasix injection 10ml, CRB(ascorbic acid) injection 20ml , Vitum-H 5ml लगवाएं यह सभी 3 दिन लगतार लगवाएं इससे फर्क पड़ जाएगा
ਸਰ ਮੇਰੇ ਕੋਲ ਇਕ ਬੱਕਰਾ ਹੈ ਜਿਸ ਦੀ ਉਮਰ 2 ਮਹੀਨੇ ਹੈ ਉਸ ਨੂੰ ਕੀ ਦੇਈਏ ਤਾ ਕੀ ਉਹ ਚੰਗੀ ਗਰੋਥ ਕਰੇ
(pb)
Punjab
ਤੁਸੀ ਉਸ ਨੂੰ B-complex liquid 5ml ਰੋਜਾਨਾ ਦਿਓ ਅਤੇ Groviplex liquid 3-5ml ਰੋਜਾਨਾ ਦੇਣਾ ਸ਼ੁਰੂ ਕਰੋ ਇਸ ਨਾਲ ਵਧਿਆ ਗਰੋਥ ਹੋ ਜਾਵੇਗੀ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
sir bhindi ka paudha sukh ja rha h.koi upay bataiye.
(hn)
Punjab
Upendra g kirpa krke apna swaal visthaar se pucho ta jo aapko proper jaankari mil ske g..
Upendera g kripa aap iski photo bhejen tnki apko poori jankari di ja ske.....
सर आलू की ओर हल्दी की खेती किस मौसम में ओर कैसे की जाती है
(hn)
Punjab
अधिक पैदावार के लिए बिजाई सही समय पर करनी जरूरी है। बिजाई के लिए सही तापमान अधिक से अधिक 30-32° सैल्सियस और कम से कम 18-20° सैल्सियस होता है। अगेती बिजाई 25 सितंबर से 10 अक्तूबर तक, दरमियाने समय वाली बिजाई अक्तूबर के पहले से तीसरे सप्ताह तक और पिछेती बिजाई अक्तूबर के तीसरे सप्ताह से नवंबर के पहले सप्ताह तक करें। बसंत ऋतु के लिए जनवरी के दूसरे पखवाड़े बिजाई का सही समय है।बिजाई के लिए आलुओं के बीच में 20 सैं.मी. और मेड़ में 60 सैं.मी. का फासला हाथों से या मकैनीकल तरीके से रखें। फासला आलुओं के आकार के अनुसार बदलता रहता है। यदि आलू का व्यास 2.5-3.0 सैं.मी. हो तो फासला 60x15 सैं.मी. और यदि आलू का व्यास 5-6 सैं.मी. हो तो फासला 60x40 सैं.मी. होना चाहिए।6-8 इंच गहरी खालियां बनाएं। फिर इनमें आलू रखें और थोड़ा सा ज़मीन से बाहर रहने दें।बिजाई के ट्रैक्टर से चलने वाली या ऑटोमैटिक बिजाई के लिए मशीन का प्रयोग करें। हल्दी :- अधिक पैदावार लेने के लिए बिजाई अप्रैल के अंत में करें। इसे पनीरी के साथ भी उगाया जा सकता है। इसके लिए जून के पहले पखवाड़े तक पनीरी खेत में लगा दें। पनीरी के लिए 35-45 दिनों के पौधों को खेत में लगा दें।राईज़ोमस को पंक्तियों में बीजें और पंक्ति से पंक्ति का फासला 30 सैं.मी. और पौधों में 20 सैं.मी. का फासला रखें। बिजाई के बाद खेत में 2.5 टन प्रति एकड़ स्ट्रा मलच डालें।बीज की गहराई 3 सैं.मी. से ज्यादा नहीं होनी चाहिए।इसकी बिजाई सीधे खेत में लगाकर या पनीरी लगाकर की जाती है।
Respected Sir/Madam The problem related to lady fingure The plant leaves reduced and shrinked effected by red beetle. Kindly suggest control measure. Thank you
(hn)
Mr. Neeraj for control red beetle spray Malathion@2 ml per litre of water....
Es bare koi spray dasso ji poiner da beej hai 2:5 acer makki hai
(en)
Pargat singh g makki te coragen@40 ml per acre spray kr skde ho.....
Punjab
thnks ji
sir ji ki ek mahine di aas hoe majh nu LDM de sakde ha te kinna chir de sakde ha
(pb)
Punjab
Hanji tuci LDM di varto kr skde ho ehh tuci 100ml rojana de skde ho..
बेलपत्र का फाल पहले ही झड़ जाते हैं इसका कोई उपाय बताएं
(hn)
सुनील जी बेलपत्र के ऊपर आप Planofix@4ml प्रती 15 लीटर पानी में मिलाकर सप्रे कर सकते हो।
ssa g ਪਸੂ ਸੂਇਆ ਨੂੰ 6 ਮਹੀਨੇ ਹੋਗੇ ਹੁਣ ਅਲਬੈਡਾ ਕਿੱਟ ਦੇ ਕੇ ਪਸੂਆ ਨੂੰ ਹੀਟ ਚ ਲਿਆਉਣ ਦੲਏ ਜਦੋ ਟੀਕਾ ਕਾਉਣਾ ਪਸੂਆ ਨੂੰ ਕੀ ਦੲਈਏ ਨਾਲ ਜੀ ਪਸੂ ਨਵੇ ਦੁੱਧ ਹੋ ਜੇ ਟੀਕੇ ਨਾਲ ਫਿਰੇ ਨਾ
(pb)
Punjab
ਸੁਖ ਜੀ ਪਸ਼ੂ ਨੂੰ ਹੀਟ ਵਿਚ ਆਉਣ ਤੋਂ ਬਾਦ ਟੀਕਾ ਭਰਵਾਂ ਕੇ Keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤਕ ਦੇ ਸਕਦੇ ਹੋ ਇਸ ਨਾਲ ਪਸ਼ੂ ਦੇ ਨਵੇਂ ਦੁੱਧ ਹੋਣ ਦੀ ਆਸ ਵੱਧ ਜਾਂਦੀ ਹੈ
devmedia
(hn)
Punjab
Mandip ji kirpa krke tuci apna swal vistar nal pusho ji tuci ki jankari lena chahunde ho tan jo tuhanu sahi jankari diti ja skee..
sir signet company di raja 44 de vare dsyo g plz...
(pb)
Punjab
Jasbeer ji isda jhaad 30-32 quintal prati acre de hisab nal hunda hai ate eh pakkan de layi 120-125 din da sma laindi hai,dhanwad
sir locki, halwa , aur Tori ke phol ane ke bad gir jate gir hai koi upay batao
(pb)
Satnam g flower aun te NPK 13:00:45@10gm per litre paani ch mila ke spray kr skde ho.....
sir .apne gaye ko amoxirum forte injection btaya toh jo me 3000 mg me lekar agya hu toh sir mai ushe kitne ml lagu .
(hn)
Yadav ji usko aap 10ml water mai mix krke lgga skte hai..
बोयर बकरा राजस्थान जयपुर के हिसाब से ठीक है क्या और इसका बच्चा कितने रुपये के आस पास आयेगा ये गर्म मौसम के अनुकूल हे kya
(hn)
Punjab
हांजी आप बोयर नस्ल राजस्थान में रख सकते है जी इसको आप अच्छी देखभाल से 20 to 30 महीने में 110 kg तक कर सकते हो आप बोयर नसल लेने के लिए डॉ अनिल 9660669992 से संपर्क कर सकते है।
ਮੇਰੀ ਪਨੀਰੀ ਜੋ ਪੀਲੀ pusa 10 ਦਿਨ ਦੀ ਹੋ ਗਈ ਹੈ।ਜਿਸ ਦੇ ਥੋੜੇ ਥੋੜੇ ਪੱਤੇ ਪੀਲੇ ਰੰਗ ਦੇ ਹੋਣ ਲੱਗ ਪਏ ਹਨ। ਇਸ ਦਾ ਹੁਣ ਕੀ ਕਿੱਤਾ ਜਾਵੇ। ਜੱਲਦੀ ਤੋ ਜਲਦੀ ਦੱਸਿਆ ਜਾਵੇ। ਧੰਨਵਾਦ
(en)
ਅਮ੍ਰਿਤ ਜੀ ਪਨੀਰੀ ਉੱਪਰ NPK 19:19:19@10 ਗ੍ਰਾਮ ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
20*30 फिट में गेंदा की खेती करने के लिए जमीन तैयारी ओर होने वाले संभावित खर्च की जानकारी दीजिये
(hn)
Punjab
मिट्टी के भुरभुरा होने तक खेत की जोताई करें। मिट्टी की उपजाऊ शक्ति बढ़ाने के लिए आखिरी जोताई के समय 50 क्विंटल रूड़ी की खाद और अच्छी तरह से गला हुआ गाय का गोबर मिट्टी में मिलायें
sar Beetle nasl ki bakri Rajasthan Jaipur ke hisab se garm Jalvayu Beetle nasl ki Bakri Anukul hai kya जवाब हिन्दी मे देना
(hn)
Punjab
शिव जी आप बीटल नसल की बकरी को रख सकते है यह नसल दूध और मीट दोनों कामों के लिए अच्छी है आप बकरी लेने के लिए Khushwant Singh 9783921249 Khushwant Beetal Goat farm Rajasthan से संपर्क कर सकते है
Sir ji 40 kg seed jhone nu sodhan Lai kini bavesten dawai pendi hai ji
(en)
Punjab
Gurdhyan ji 3 gram prati kilo beej de hisab nal bavistin di varto kiti jandi hai.dhanwad
sabse acha dhan padakar ke liye kaun si acchi hai
(hn)
Punjab
Ayush ji aap dhan ki kisme jaise Jaya,Chakia59,Govind,Indrasan,Mahsud,Majhera 3,Nagina 22,Narendra-1 and Narendra-2,Pant Dhan 6,Saket 4,T9 ki bijai kar sakte hai,dhanywad
ਖੀਰੇ ਦੀਆਂ ਵੇਲਾਂ ਇਸ ਤਰਾਂ ਹੋ ਗਈਆਂ ਕੋਈ ਹੱਲ ਦੱਸੋ ਜੀ ਤਾਂ ਕਿ ਹਰੀਆਂ ਹੋਣ।
(pb)
ਹਰਪ੍ਰੀਤ ਜੀ ਖੀਰੇ ਉੱਪਰ NPK 19:19:19@1kg ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
ਖੇਤ ਵਿੱਚ ਨਦੀਨ ਬਹੁਤ ਹੋ ਗਏ ਹਨ ਪਨੀਰੀ ਬਿਜਣੀ ਹੈ ਨਦੀਨਾਂ ਦੀ ਰੋਕ ਥਾਮ ਕਿਵੇਂ ਕਰੀਏ ਜੀ
(pb)
Punjab
ਗੁਰਜਿੰਦਰ ਜੀ ਖੇਤ ਨੂੰ ਵਾਹ ਕੇ ਉਸਦੇ ਵਿਚ ਬਿਜਾਈ ਤੋਂ 24 ਘੰਟੇ ਪਹਿਲਾ butachlor ਦੀ ਸਪਰੇ ਕਰੋ|
श्रीमान सोयाबीन की नई किस्म के नाम बताइए
(hn)
Punjab
राजपूत जी आप किस्मे जैसे JS 2,JS 72-44 (Gaurav),JS 72-280 (Durga),JS 75-46,JS 76-205,JS 71-05,JS 80-21 की बिजाई कर सकते है|
when can b cauliflower planted
(en)
Punjab
The optimum temperature for growth of young plants is around 23oC, but in later stages 17-20oC are most favourable. The tropical cultivars show growth even at 35oC. The nursery for mid season crop can be grown successfully by protection of beds from heavy rains during July -August is essential.
turai me kiya Rog hai or kiya ilaj hai
(hn)
Bhavesh g turai mein leaf minor insect ka hmla hai iski roktham ke liye Fenazaquin@200ml per acre spray kr skte ho ....
ਬਿਜਾਈ ਕੀਤੇ ਝੋਨੇ ਨੂੰ ਪਾਣੀ ਭਰ ਕੇ ਲਾਉਣਾ ਚਾਈਦਾ ਹੈ ਹਾ ਹਲਕਾ
(pb)
Punjab
ਜਿਆਦਾ ਭਰ ਕੇ ਪਾਣੀ ਨਹੀਂ ਲਗਾਉਣਾ ਪਰੰਤੂ ਖੇਤ ਵਿਚ ਸੁੱਕੀ ਜਗਾ ਵੀ ਨਹੀਂ ਰਹਿਣੀ ਚਾਹੀਦੀ
Punjab
dhanwad ji
ਸਰ ਜੀ ਮੈਂ ਕੁੱਤੀ ਨੂੰ ਦਵਾਈ ਦਿੱਤੀ ਸੀ ਹੁਣ ਕੁੱਤੀ ਹੀਟ ਤੇ ਅੱਗੇ ਵੀ ਕੁੱਤੀ ਦੋ ਵਾਰ ਕਰਾਸਿੰਗ ਕਾਰਵਾਈ ਸੀ ਬਣੀ ਨਹੀਂ ਮਿਸ ਮਾਰ ਗਈ ਕੁੱਤੀ ਕਰਾਸਿੰਗ ਕਰਾਵਾ ਕੇ ਉਸ ਨੂੰ ਕੀ ਦਵਾ ਜੋ ਉਹ ਬਣ ਜਾਵੇ ਕੁੱਤੀ 5 6 ਸਾਲਾਂ ਦੀ ਆ
(pb)
ਬਿਕਰਮਜੀਤ ਜੀ ਤੁਸੀ ਇਸ ਨੂੰ ਅਗਲੀ ਵਾਰ ਹੀਟ ਵਿਚ ਆਉਣ ਤੇ 9 ਵੇ , 11 ਵੇ ਅਤੇ 13 ਵੇ ਦਿਨ ਕ੍ਰੋਸ ਕਰਵਾਓ ਅਤੇ Fertigo liquid 30ml ਲਓ ਅਤੇ ਹਰ ਵਾਰ ਕ੍ਰੋਸ ਕਰਵਾ ਕੇ 10 ਮਿਲੀ ਦਿਓ
sir ganna kile nahi le raha hai
(hn)
Punjab
Rohit ji aap ganne ke uper NPK 191919@1 kilo ko 150 litre pani ke hisab se spray karen,dhanywad
Uttar Pradesh
NPK khad padi hai
जून के महीने में कौन-कौन सी सब्जी उगाए
(en)
राजेश जी जून में फूलगोभी, खीरा-ककड़ी, लोबिया, करेला, लौकी, तुरई, पेठा, बीन, भिण्डी, टमाटर, प्याज, चौलाई, शरीफा आदि की बिजाई कर सकते हो।
Haryana
धन्यवाद सर
desi murge layi feed da formula dso g vadia growth kre
(pb)
Punjab
murgia di feed teyar karan lai 25 kg makki, 20 kg kanak, 5-6 kg soeyabeen khal te thoda mineral mixture mix karke morning te evening nu feed murgiya nu pao. ehna nu rajvi feed deyo jinni eh kha sakan..
तंबाकू की खेती किस महीने में करें
(en)
Punjab
यह बिजाई के क्षेत्र और किस्म पर निर्भर करता है। विभिन्न किस्मों के लिए नर्सरी की बिजाई और रोपाई का समय अलग अलग होता है, चाहे ये समान जगह पर हो। नर्सरी में बिजाई के लिए अप्रैल से मई का महीना उपयुक्त होता है और रोपाई अक्तूबर महीने में की जा सकती है।
Mam ik peach plant lgaya ik month pehla usdi growth lyi ki krna chida mainu taki baad vich koi prob na hove
(en)
Bhupinder g growth lyi tuc NPK 19:19:19@10 gm per litre paani ch mila ke spray kr skde ho....
Sadi katti jo k 4 saal a ji 4 war tika lwa leya , but rehdi ni ji , kita ilaz a isda
(en)
Punjab
tuci isdi bachedani vich Utrawin-oz dwai bhrwao ate iss nu keeper plus 30gm rojana 20 din tak dinde rho fir agli varr heat vich auun te cross krwao ate powder dinde rho..
moong ki fasal k liye sahi samay bataye
(hn)
Punjab
Sanjay ji aap iski bijai july mahine men kar sakte hai.dhanywad
Hello sir Sadi katti 4 saal di a jis nu assi 4 war tika lwa leya Powder v khwa dita But fer v rehdi nhi Iss da ki ilaz a ji
(en)
Punjab
tuci isdi bachedani vich Utrawin-oz dwai bhrwao ate iss nu keeper plus 30gm rojana 20 din tak dinde rho fir agli varr heat vich auun te cross krwao ate powder dinde rho..
Sir g ਅਰਬੀ ਦੇ ਪੱਤੇ ਕੁਝ ਇਸ ਤਰਾਂ ਹੋ ਰਹੇ ਹਨ ਕਿ ਕਰੀਏ
(pb)
ਗੁਰਨਾਮ ਜੀ ਅਰਬੀ ਉੱਪਰ coragen@60 mlਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
इसमें कौन सा रोग लगा है 4 बताएं दवा का नामइसमें कौन सा रोग लगा है 4 बताएं दवा का नाम
(hn)
पंकज जी तोरी में फंगस का हमला है इसकी रोकथाम के लिए M-45@500 ग्राम प्रती एकड़ सप्रे कर सकते हो।
ਸ੍ਰੀ ਮਾਨ ਜੀ ਮੇਰੇ ਕੋਲ ਕਿੰਨੂ ਦਾ ਬਾਗ ਹੈ। ਪਾਣੀ ਲਾਉਣ ਸਮੇਂ ਕਾਫੀ ਫਲ ਡਿੱਗ ਜਾਂਦਾ ਹੈ।ਕਈ ਗੋਲੀਆਂ ਪੀਲੀਆਂ ਹੋ ਕੇ ਡਿੱਗ ਦੀਆਂ ਹਨ
(pb)
Punjab
ਗੁਰਮੁਖ ਜੀ ਕਿੰਨੂੰ ਦੇ ਉਪਰ ਤੁਸੀ planofix @4ml ਨੂੰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ|
konsi verayti soyabin adhik uapj ke kiye boni chahiye
(hn)
Punjab
Rahul ji aap kisme jaise JS 2,JS 72-44 (Gaurav),JS 72-280 (Durga),JS 75-46,JS 76-205,JS 71-05,JS 80-21 ki bijai kar sakte hai.dhanywad
sir, purnia Bihar ka area k liye best paddy seeds ka name Bataa den.
(en)
Punjab
Imran ji aap dhan ki kisme jaise Gautam; Pusa-33; Pusa-2-21; C.R. 44-35 (Saket-4); Prabhat (only 90 days crop); Turanta (only 75 days crop) ki bijai kar sakte hai,dhanywad