Punjab
Search
sir university walo recommended pr 128 , pr 129 da beej kitho milega me Fatehgarh sahib to ha
(pb)
sarbjit ji tuc beej lain layi ehna numbers 8146570699,9779952590 te sampark kar sakde ho,dhanwad
ਕੀ ਇਹ ਦਵਾਈ LDM ਸਹੀ ਹੈ ਕਾਮਯਾਬ ਹੈ ਜਾਂ ਫੇਰ ਕੋਈ ਫਾਇਦਾ ਨੀ ਪਾਉਣ ਦਾ ਪਸ਼ੂ ਨੂੰ
(pb)
Punjab
ਨਵਦੀਪ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸਦਾ ਵਧਿਆ ਰਿਜਲਟ ਹੈ ਇਸ ਨਾਲ ਦੁੱਧ ਵੀ ਵੱਧ ਜਾਂਦਾ ਹੈ ਅਤੇ ਪਸ਼ੂ ਦੇ ਦੁੱਧ ਉਤਾਰਨ ਵਿਚ ਵੀ ਮਦਦ ਕਰਦੀ ਹੈ
ਚੋਲਾ ਦੀ ਸਿਧਿ ਬਿਜਾਈ ਦੀ ਕੇਰੀ ਬਿਧਿ ਠੀਕ ਆ ਕਿਰਪਾ ਕਾਰਕੇ ਬਿਸਤਾਰ ਨਾਲ ਦੱਸਿਓ pussa 44
(pb)
Punjab
ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ..
devmedia
(en)
Punjab
Gurdeep ji isda result vadia hai eh chara bhut vadhia hai fasl di growth de layi.dhanwad
ਸਰ ਜੀ ਕੀ ਅਸੀਂ ਪਾਥੀਆ ਦੀ ਸਪਰੇ ਪਨੀਰੀ ਖੇਤ ਵਿੱਚ ਲਾਓਣ ਤੋਂ ਬਾਅਦ ਵੀ ਕਰ ਸਕਦੇ ਕਿੱਨੀ ਵਾਰੀ ਕਰ ਸਕਦੇ ਹਾਂ ਕਿੱਨੀ ਮਾਤਰਾ ਲੈਣੀ ਹੈ ਅਤੇ ਇਸ ਦੇ ਕੀ ਫੈਦੇ ਹਨ
(en)
ਪਲਵਿੰਦਰ ਜੀ ਪਾਥੀਆਂ ਵਾਲੇ ਪਾਣੀ ਦੀ ਸਪਰੇਅ 10-10 ਦਿਨਾਂ ਦੇ ਅੰਤਰਾਲ ਤੇ ਸਪਰੇਅ ਕਰ ਸਕਦੇ ਹੋ। ਇਹ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ।
ਵੀਰ ਜੀ ਆ ਮਿਰਚਾਂ ਦੇ ਬੁਟਿਆ ਨੂੰ ਕੀ ਰੋਗ ਹੈ 2000 ਬੁਟੇ ਵਿਚੋ 50 ਬੁਟੇ ਇਸੇ ਤਰ੍ਹਾਂ ਹੀ ਖਰਾਬ ਹੋ ਰਿਹੇ ਹਨ
(pb)
ਦਵਿੰਦਰ ਜੀ ਮਿਰਚਾਂ ਉੱਪਰ NPK 19:19:19@1kg ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
ਦੋ ਖੇਲਾ ਉਪਰ ਬੁਟੇ ਦੁਬਾਰਾ ਲਾਏ ਆ ਉ ਵੀ ਏਸੇ ਤਰ੍ਹਾਂ ਹੀ ਖਰਾਬ ਹੋ ਰਿਹੇ ਆ
ਬਾਸਮਤੀ ਦੀ ਸਿੰਧੀ ਬਿਜਾਈ ਕਰਨ ਦਾ ਸਹੀ ਸਮਾਂ ਕਿਹੜਾ ਹੈ
(pb)
ਜਗਮੀਤ ਸਿੰਘ ਜੀ ਬਾਸਮਤੀ ਦੀ ਸਿੱਧੀ ਬਿਜਾਈ 15-30ਜੂਨ ਤਕ ਕਰ ਸਕਦੇ ਹੋ।
dhan 1509 ki pood kb bubai kre right time
(hn)
Punjab
Mohit ji aap iski paudh ki bijai june mahine men kare.dhanywad
नींबू के पेड़ में नींबू नहीं आ रहे. क्या करूं सर
(hn)
Punjab
शर्मा जी कृपया आप निम्बू की उम्र बताये ताकि आपको इसके बारे में पूरी जानकारी दी जा सके
sava 127 chone de seed bare detail deo sir
(pb)
ਖੁਸ਼ਪਾਲ ਜੀ ਸਵਾ 127 ਝੋਨੇ ਦੀ ਇਸ ਕਿਸਮ ਦਾ ਪੋਦਾ ਦਰਮਿਆਨੇ ਆਕਾਰ ਦਾ ਹੁੰਦਾ ਹੈ ਜਿਸਦੀ ਲੰਬਾਈ 95-105 ਕਮ ਤੱਕ ਹੁੰਦੀ ਹੈ, ਇਸਦਾ ਤਣਾ ਮਜਬੂਤ ਹੁੰਦਾ ਹੈ, ਇਹ 110-115 ਦੀਨਾ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ, ਇਸਦਾ ਝਾੜ 30-33 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
harvinder ji chonae di paneeri lon da sahi tarika ki hai...pani la ke ja pani lon tu pehala shata dayea...
6129 chone de seed bare detail deo sir
(pb)
Punjab
6129 120 din vich pakdi hai, isda jhaad 30-32 qtl/acre hunda hai isdi lambai 102 cm hundi hai, dhanwad
28 p 76 pioneer bare detail deo sir
(pb)
Punjab
eh hybrid kisam hai jisnu mota jhona v kehnde han eh pakkan vich 135-137 din da sma laindi hai.isda kadd 120-125 din da sma laindi hai,dhanwad
keeda laga hai kya karen
(hn)
Ajay g aap coragen@40 ml per acre spray kr skte ho.....
karele me il lag gai hai
(hn)
Sachin g karela mein coragen@40 ml per acre spray kr skte ho....
ਘੱਟ ਪਾਣੀ ਵਾਲੀ ਜਗ੍ਹਾ ਤੇ ਨਰਮੇ ਦੀ ਕਿਸ ਕਿਸਮ ਦਾ ਬੀਜ ਬੀਜਣਾ ਚਾਹੀਦਾ ਹੈ
(pb)
ਅਮਰਜੀਤ ਜੀ ਤੁਸੀਂ RCH 776,US-51, Bayer SP7172 ਆਦਿ ਦੀ ਬਿਜਾਈ ਕਰ ਸਕਦੇ ਹੋ ਅਤੇ ਜਮੀਨ ਤਿਆਰ ਕਰਦੇ ਹੋਏ DAP25kg,UREA@25kg,Zinc33%@15kg ,Potash@25 kg ਪ੍ਰਤੀ ਏਕੜ ਪਾ ਸਕਦੇ ਹੋ।
jantar 10 din da hogia us teh sundi wali spray kr sakde eh preventive measures lai
(pb)
Punjab
Amarjot ji jekar khet vich 5% sundi da hamla hunda hai ta tuc spray karo nahi ta tuhanu spray karn di lod nahi hai,dhanwad
सर /मैडम जी मैनें 28 अप्रैल को कपास की बीजाई की थी और बिजाई के बाद ये स्प्रे करवाई थी अब जो पौधे हैं उनके पत्ते मुड़ रहे हैं और निकल रहे हैं कृपया
(hn)
रजनेश जी कपास के ऊपर आप Fenazaquin@200ml प्रती एकड़ सप्रे कर सकते हो।
karela ki kheti kese kare
(hn)
बदन जी अच्छे जल निकास वाली रेतली दोमट मिट्टी, जिसमें जैविक तत्व उच्च मात्रा में होते हैं करेले की खेती के लिए उपयुक्त है मिट्टी की पी एच 6.5-7.5 करेले की खेती के लिए सबसे अच्छी रहती है करेले की Pusa Do Mousami: यह गर्मियों के साथ साथ खरीफ के मौसम के लिए उपयुक्त किस्म है इसके फल मध्यम, लंबे और हरे रंग के होते हैं यह किस्म बिजाई के 55 दिनों के बाद पहली तुड़ाई के लिए तैयार हो जाती है Pusa Vishesh: इसके फल हरे, पतले और मध्यम आकार के होते हैं इसकी औसतन पैदावार 48-52 क्विंटल प्रति एकड़ होती है Arka Harit: इसके फल चमकदार हरे रंग के होते हैं यह किस्म बिजाई के 120 दिनों के बाद तुड़ाई के लिए तैयार हो जाती है इसके फल कम बीज वाले होते हैं और कम कड़वे होते हैं इसकी औसतन पैदावार 52 क्विंटल प्रति एकड़ होती है Kashi Harit: इसके फल गहरे हरे रंग के होते हैं यह किस्म बिजाई के 50 दिनों के बाद तुड़ाई के लिए तैयार हो जाती है इसकी औसतन पैदावार 120 क्विंटल प्रति एकड़ होती है Kashi Urvashi: इस किस्म के फल सीधे और हरे रंग के होते हैं यह किस्म बिजाई के 60 दिनों के बाद पहली तुड़ाई के लिए तैयार हो जाती है इसकी औसतन पैदावार 120 क्विंटल प्रति एकड़ होती है Pusa Hybrid 2: इसके फल मध्यम लंबे, मोटे और चमकदार हरे होते हैं, लगा सकते हैं करेले की खेती के लिए अच्छे तरह से तैयार ज़मीन की आवश्यकता होती है मिट्टी के भुरभुरा होने तक 2-3 जोताई करें गर्मियों के मौसम में, बिजाई के लिए फरवरी से मार्च और खरीफ के मौसम के लिए, जून से जुलाई का महीना उपयुक्त होता है पहाड़ी क्षेत्रों में, मार्च से अप्रैल में बिजाई पूरी कर लें कतार से कतार में 2.0-2.5 मीटर और पौधे से पौधे में 40-50 सैं.मी. फासले का प्रयोग करें बैड के दोनों ओर बीज को बोयें प्रत्येक गड्ढे में दो से तीन बीज बोयें 3-5 सैं.मी. की गहराई पर बीज बोयें बिजाई के लिए डिबलिंग विधि का प्रयोग करें एक एकड़ में बिजाई के लिए 2-2.4 किलो बीज का प्रयोग करें Kalyanpur Baramansi के लिए 1.2-1.6 किलो बीज प्रति एकड़ में प्रयोग करें करेले की फसल को अच्छी तरह से गले हुए गाय का गोबर 8-10 टन, नाइट्रोजन 32 किलो (यूरिया 70 किलो), फासफोरस 24 किलो (एस एस पी 150 किलो) और पोटाश 24 किलो (म्यूरेट ऑफ पोटाश 40 किलो) प्रति एकड़ में डालें गाय का गोबर, पोटाश और फासफोरस की पूरी मात्रा और नाइट्रोजन की एक तिहाई मात्रा बीज की बिजाई के दो से तीन सप्ताह पहले डालें बाकी बची नाइट्रोजन को दो बराबर भागों में बांटे पहला भाग बिजाई के 25-30 दिन बाद डालें और दूसरा भाग बिजाई के 40-50 दिन के बाद डालें बारिश के मौसम में, फसल को सिंचाई की आवश्यकता नहीं होती है यदि जरूरत पड़े तो बारिश की तीव्रता और नियमितता के आधार पर सिंचाई करें मिट्टी में जल जमाव की स्थिति ना होने दें पानी के निकास का उचित प्रबंध करें गर्मियों के मौसम में 6-7 दिनों के अंतराल पर सिंचाई करें मई जून के महीने में 4-5 दिनों के अंतराल पर सिंचाई करें नदीनों की रोकथाम के लिए हाथों से गोडाई करें 2-3 गोडाई पौधे की शुरूआती वृद्धि के समय करनी चाहिए खादों की मात्रा डालने के समय मिट्टी में गोडाई की प्रक्रिया करें और मुख्यत बारिश के मौसम में मिट्टी चढ़ाएं मौसम और फसल की किस्म के आधार पर फसल 55-60 दिनों में कटाई के लिए तैयार हो जाती है 2-3 दिनों के अंतराल पर फलों की तुड़ाई करें
sir ji zakoni ide de Hoi jande aa ki problem ho sakdi aa....plz daso
(pb)
Punjab
Joshi ji eh fungus de karn ho rahi hai isde lai tuc mancozeb@400 gram nu prati acre de hisab nal spray karo,dhanwad
Punjab
mam M 45 v use Kar Sakde aa k nai
sir iss rog ka koi solution btaiye
(hn)
Punjab
Manish ji yeh keet ka hamla hai iskeliye aap imidacloprid@1.5ml ko prati litre pani ke hisab se spray karen,dhanywad
e kri pardha ik khurpa la ke edi jadd wad de fr ni hona eh.
Haryana
aapka mtlb iska time period complete ho chuka hai
sir meri bhais ka pet bhut dard ho rha hai 3,4 din se aram nj ho rha hai dava layi maine but koi fayda ni hai
(hn)
Usko abhi aap mitha soda 200gm ko thoda garm pani krke usme den aur fir thodi derr badd KOl-L liquid 500ml ek varr mai pilla den aur sath mai Bloatosil liqid 100-100ml ki 2 shishio ko pilla den aur fir 2 hours ke badd Impacdon powder 200gm ko thoda pani garm krke den aur Brotone liquid 100ml, Tonakind gold powder 25-25gm subah sham den...
Uttar Pradesh
koi dikkat to na hove
ਖੀਰੇ ਦੀਆਂ ਵੱਲਾਂ ਵੱਡੀਆਂ ਹੋ ਕੇ ਇਸ ਤਰ੍ਹਾਂ ਮੱਚ ਜਾਂਦੀਆਂ ਹਨ
(pb)
ਸੁਖਜਿੰਦਰ ਸਿੰਘ ਜੀ ਕਿਰਪਾ ਕਰਕੇ ਫੋਟੋ ਦਵਾਰਾ ਭੇਜੋ ਤੁਹਾਡੇ ਦੁਆਰਾ ਭੇਜੀਂ ਗਈ ਫੋਟੋ ਪੂਰੀ ਅਪਲੋਡ ਨਹੀਂ ਹੋਈ ।
I am asking this second time....
(pb)
Rajasthan
kanak di varto ate bakia chija di varto jrur anusar krni chahidi hai kyuki kise v ek chij nu jyada ja baki chijja ghatt paunn nal milk te pashu di growth te frak penda hai, tuci is hisab nal ghr di feed tyar kr skde ho tuci 100kg feed tyar krnn lai uss vich 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) ehh sara kuj mix krke pashua nu khwa skde ho ehh tuci 3 kg dudh mgar 1 kg de hisab nal de skde ho, baki ohna di her 3 mahinia badd deworming jrur kro
ਸਰ ਜੀ ਕਾਲੀਆਂ ਤੋਰੀਆ ਵਿਚ ਸੁਆਕ ਹੋ ਗਿਆ ਹੈ ਇਸ ਨੂੰ ਖਤਮ ਕਰਨ ਲਈ ਕਿਸ ਨਦੀਨ ਨਾਸ਼ਕ ਦੀ ਵਰਤੋਂ ਕਿਤੀ ਜਾਂ ਸਕਦੀ ਹੈ
(pb)
Punjab
ਕੁਲਵਿੰਦਰ ਜੀ ਤੁਹਾਨੂੰ ਇਸਦੀ ਗੋਡੀ ਹੀ ਕਰਨੀ ਪਏਗੀ|
ਖੀਰੇ ਦੀਆਂ ਵੱਲਾਂ ਮੱਚ ਗਈਆਂ
(pb)
ਸੁਖਜਿੰਦਰ ਸਿੰਘ ਜੀ ਕਿਰਪਾ ਕਰਕੇ ਫੋਟੋ ਭੇਜੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ।
बकरी को हिट पर कैसे लाए
(hn)
Punjab
बकरी को हीट में लाने के लिए उसे Bovimin-B पाउडर 20 ग्राम रोजाना दें और Ovumin advance tablet आधी गोली रोजाना दें इससे हीट में आ जाएगी
ਸਰ ਜੇ ਅਸੀਂ ਝੋਨੇ ਦੀ ਸਿੱਧੀ ਬਿਜਾਈ ਕਰ ਦਿੰਦੇ ਹਾਂ ਉਸ ਤੋਂ ਬਾਅਦ ਨਦੀਨਾਂ ਦੀ ਰੋਕਥਾਮ ਲਈ ਸਪਰੇਅ ਕਰਦੇ ਹਾਂ ਉਸ ਤੋਂ ਬਾਅਦ ਅਗਰ ਵਰਖਾ ਹੋ ਜਾਂਦੀ ਹੈ ਤਾਂ ਨਦੀਨ ਦੀ ਰੋਕਥਾਮ ਲਈ ਕੀ ਕੀਤਾਂ ਜਾਂ ਸਕਦਾ ਹੈ
(pb)
ਕੁਲਵਿੰਦਰ ਜੀ ਝੋਨੇ ਦੀ ਸਿੱਧੀ ਬਿਜਾਈ lucky seed drill ਜਾ DSR drill ਨਾਲ ਕਰ ਸਕਦੇ ਹੋ, ਜੇ ਤੁਹਾਨੂੰ ਇਹ ਨਹੀਂ ਮਿਲਦੀਆਂ ਤੇ ਤੁਸੁ ਆਮ drill ਨਾਲ ਲੀਕਾਂ ਕੱਢ ਕੇ 7 ਕਿਲੋ ਬੀਜ ਦਾ ਦੋਹਰਾ ਛਿੱਟਾ ਦੇਕੇ ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲੈ ਦਿਓ ਅਤੇ ਚੌਵੀ ਘੰਟੀਆਂ ਦੇ ਅੰਦਰ stomp + sathi ਸਪਰੇ ਕਰੋ ਇਸਦੇ ਨਾਲ ਕੋਈ ਦਿਕਤ ਨਹੀਂ ਆਉਂਦੀ ਹੈ।
ਕਮਾਦ ਨੂੰ ਵਾਧੇ ਅਤੇ ਜਾੜ ਵਧਾੳੁਣ ਲੲੀ ਕਿਹੜਾ ਗਰੌਥਪ੍ਰਮੋਟਰ ਪਾਈਏ 3 ਮਹੀਨੇ ਹੋ ਗਏ ਬਜਾਈ ਕੀਤੀ ਨੂੰ
(pb)
ਪਰਮਿੰਦਰ ਸਿੰਘ ਜੀ ਕਮਾਦ ਉੱਪਰ NPK 19:19:19@1kg ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Punjab
Nhi ji hun dwai rakhnn di jrurat nhi hai iss nal frak paa jawega..
बैगन के इस बीमारी को कैसे ठीक कर सकते है
(hn)
Punjab
अनिकेत जी यह फंगस का हमला है इसके लिए आप mancozeb @4 ग्राम को प्रति लीटर पानी के हिसाब से स्प्रे करें|
m
(hn)
Punjab
Ramparkash ji apke dubara bheji gyi audio mai awazz smjj nhi aa rehi hai kripya aap saff awaz mai dubara audio upload kren tan jo apko sahi jankari di jaa skee.
devmedia
(hn)
Punjab
Paras ji kripya aap iski umar btaye taki aapko iske bare men poori jankari di ja sake,dhanywad
any goat schame in Maharashtra to newely strat up
(en)
Punjab
First all of you should get training for goat farming and the training certificate, you can get the loan and subsidy. To get the training, please contact to your nearest KVK. Krishi Vigyan Kendra, Address: Pokharni, Maharashtra 431602, Phone: 02462 270 115..
Thodi je rateli jamen lai cotton di kadi variety best rahu gi
(en)
ਹਰਪਿੰਦਰ ਜੀ ਤੁਸੀਂ RCH 776,US-51, Bayer SP7172 ਆਦਿ ਦੀ ਬਿਜਾਈ ਕਰ ਸਕਦੇ ਹੋ ਅਤੇ ਜਮੀਨ ਤਿਆਰ ਕਰਦੇ ਹੋਏ DAP25kg,UREA@25kg,Zinc33%@15kg ,Potash@25 kg ਪ੍ਰਤੀ ਏਕੜ ਪਾ ਸਕਦੇ ਹੋ।
gram Priya bacche kahan se milegi
(hn)
Punjab
Ravi ji aap chicks lene ke liye Sumit Kumar 8006000291, 7906547529 Sumit Kumar Poultry Farm se sampark kr skte hai..
करेले के पत्ते पीले हो रहे हैं फल भी पीला और है
(hn)
अरविंद जी करेले के ऊपर आप NPK 19:19:19@1kg प्रति एकड़ सप्रे करें।
Punjab
sir m 45 v use Kar sakde AA
ਦੇਸੀ ਗਾਂ ਸੂਣ ਵਾਲੀ ਹੈ ੲਿਕ ਮਹੀਨਾ ਰਹਿਦਾ ਸੂਣ ਨੂੰ ਕਿਹੜੀ ਖੁਰਾਕ ਦਿਤੀ ਜਾਵੇ ੳੁਹ ਪਹਿਲਾ 7 ,8 ਕਿਲੋ ਦੁਧ ਦੇਦੀ ਰਹੀ ਹੁਣ ਕੋੲੀ ਖੁਰਾਕ ਦੱਸੋ ਜੀ
(pb)
Punjab
ਰਣਜੀਤ ਜੀ ਤੁਸੀ ਉਸ ਨੂੰ ਵਧਿਆ ਮਾਤਰਾ ਵਿਚ ਫੀਡ ਅਤੇ ਹਰਾ ਚਾਰਾ ਦਿਓ ਅਤੇ ਇਸਦੇ ਨਾਲ ਨਾਲ ਤੁਸੀ Vitamor-H liquid 10-10ml ਸਵੇਰੇ ਸ਼ਾਮ ਦਿਓ, ਇਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਰਹਿੰਦੀ ਹੈ ਅਤੇ ਤੁਸੀ Metabolite ਪਾਊਡਰ ਦੀ ਰੋਜਾਨਾ ਇਕ ਪੁੜੀ ਵੀ ਦਿਓ..
hello... Maine barsat ka ghiya laga rakha h ush par chiti aur Chita lag rahe h kya wo bel ko nuksan pahucha sakte h please samjhaye...
(hn)
Punjab
Rekha ji kripya aap iski photo bheje taki aapko iske bare men poori jankari di ja sake,dhanywad
moti ki kheti ke bare m btaye
(hn)
Punjab
Motia di kheti kite v ho sakdi hai ji kyuki es vich paani wale tank vich v kar sakde ho ji . baki punjab vich es puri jankari ate Training lai tusi Manish Vasudev 9417652857 nal samparak kar sakde ho. filhal is te koi vi subsidy ja loan nai hai, Thankyou.
ਸਰ ਜੀ ਅਸੀਂ ਮਿੱਟੀ ਚੈਕ ਕਰਾਉਣੀ ਹੈ ਮੇਰੇ ਏਰੀਆ ਜਗਰਾਉਂ ਹੈ ਕੋਈ ਹੈ ਨੇੜੇ ਜਿਥੋਂ ਅਸੀ ਮਿੱਟੀ ਚੈਕ ਕਰਵਾ ਸਕਦੇ ਹਾਂ ਅਤੇ ਹੁਣ ਬੰਦ ਤਾ ਨੀ ਹੋਣਗੇ
(pb)
ਲਖਵੀਰ ਸਿੰਘ ਜੀ ਮਿੱਟੀ ਦੀ ਜਾਂਚ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ।
Bengan ka utpadan badhane k liye konsi dwai use ki jaye
(hn)
Kuldeep singh g Bengan mein flowering stage pe NPK 13:00:45@1kg per acre spray kr skte ho.....
poultry feed Khao se Lea kapurtala
(pb)
Punjab
Kang ji godrej Poultry feed lene ke lia aap Amit Telang 9918253555 se samparak kar akte hai, Thankyou.
मक्का VNR4226 बारिस की बजह से मिट्टी की परत बन जाने के कारण मक्का BNR4226 का पौधा कमजोर निकल रहा हैं
(hn)
अंकित जी मक्का में 3-4 दिन बाद NPK 19:19:19@1kg 150ltr पानी में मिलाकर सप्रे कर सकते हो।
Uttar Pradesh
1 एकड़ जमीन हैं (5 बीघा)
sir mite da PH lavel ke hunda ha and kina hona cha he da ja lo hove ta kime pura karey
(pb)
Punjab
Dharmendra ji kirpa karke daso ke tuc ki jankari laina chahunde ho ta jo tuhanu is bare poori jankari diti ja sake,dhanwad
g P H lavel ke hunda ha soile da
4 month di ਕੱਟੀ aa mok lggi aa 1 month ho gya mok lggi aa haatt ni rhi ki dita jave ਕੱਟੀ ਨੂੰ.
(pb)
Punjab
uss nu ciprofloxacin 500mg 1-1 goli swere sham 3 din tak deo ate Banminth forte 1 goli deo ate 2-2 din de frak nal ehh golia deo baki uss nu Broton liquid 10ml rojana deo, iss nal frak paa jawega.
पूषा आम की प्रजाति का पौधा कहाँ से खरीदे।
(en)
Punjab
बिपिन जी आपको इसका पौधा पूसा दिल्ली से मिलेगा|
Sir shriram 6588 cotton variety kase h
(hn)
Punjab
Amit ji Shriram 6588 kisam hybrid kisam hai yeh pakne ke liye 165-170 din ka smay leti hai,isda jhaad lagbhag 10-12 quintal prati acre de hisab nal hunda hai,dhanwad
sir meri majh nu 8 month hoge sui nu phla phla ik do baar doka v kita halkian taran v ditian par hun 3 month ton bilkul v kio activity ni osnu nve dudh hon lyi kio upaa dso please
(pb)
Punjab
uss nu ovumin advance tablet rojana 1 goli deo ate 21 din tak dinde rho, iss nal heat vich aa jawegi..
sir jhone d 27p31 kissm da bijj 1ekadd lgaun lyi paneri waste kina bijj paenda ga dseo sir please
(en)
Punjab
Amanjot ji 6-8 kilo prati acre de hisab nal beej di lod paindi hai,dhanwad
sir punjab ch gir nasal di cow kitho mil skdi he
(pb)
Punjab
Dhillon ji tuci gir cow lain lai Shubham Sharma 7589086279 Shagun Dairy Farm nal sampark kr skde ho..
groundnut da vadia seed kitho milooga jalandhar area vich
(en)
Punjab
Sonu ji tuc isda beej lain layi Shivam international Phone: 093166 70073 No. 117, Leather Complex, Kapurthala Road, Jalandhar, Punjab, India
Punjab
thanks
sir cow nu heat ch leaun ate garab tehraun bare vadaiya salah daso
(pb)
Punjab
Preet ji tuci uss nu ovumin advance tablet rojana 1 goli deo ate 21 din tak dinde rho, iss nal heat vich aa jawegi fir tuci uss nu nawe dudh krwa skde ho..
devmedia
(pb)
Punjab
Manpreet ji tuhade sare swala de jwab dite gye hai tuci App vich apne sare swala de jwab dekh skde ho..
ਸ੍ਰੀਮਾਨ ਜੀ ਨਰਮੇ ਨੂੰ ਪਹਿਲਾ ਪਾਣੀ ਕਿਨੈ ਦਿਨ ਤੋ ਦੇਨਾ ਚਾਹੀਦਾ ਅਤੇ ਉਸ ਵਿੱਚ ਪਹਿਲੇ ਪਾਣੀ ਸਮੇਂ ਕੋਈ ਖਾਦ ਪਾਉਣ ਦੀ ਜਰੂਰਤ ਹੈ ਜਮੀਨ ਝੋਨੇ ਵਾਲੀ ਹੈ ਪਾਣੀ ਨਰਮ ਹੈ ਜੀ
(pb)
Punjab
ਸ੍ਰੀ ਮਾਨ ਜੀ ਨਰਮੇ ਵਿੱਚ ਪਹਿਲਾ ਪਾਣੀ ਬਿਜਾਈ ਤੋਂ 3-4 ਹਫਤੇ ਬਾਅਦ ਲਗਾਉਣਾ ਚਾਹੀਦਾ ਹੈ।
sar namaskar 2 acar me kaddu lagaya hai v n r p 6 bairayti hai .sar abhi bhaw nahi hai ese pakakar stor kar sakte hai .aur kab tak ke liye..
(hn)
Punjab
Jeenu ji aap ise 90 din tak rakh sakte hai aur iske uper aap chlorine solution men duba kar use shav men sukha kar preserve karke rakh sakte hai,dhanywad
any farmer number who grows raggy crop in fathegarh dist
(en)
Punjab
Rekavjeet ji you can contact to Parmjit Singh Phone: 9781041978.thank you
ਵੀਰ ਜੀ ਕਿਸੇ ਦੇ ਕੋਲ PR 121 ਜਾ PR 129ਝੋਨੇ ਦਾ ਬੀਜ ਹੈ ਤਾਂ ਕਿਰਪਾ ਕਰਕੇ ਸਾਨੂੰ ਇਸ ਨੰਬਰ ਤੇ ਫੋਨ ਕਰਕੇ ਦੱਸ ਦੇਣਾ ।ਕਿਉਂਕਿ ਸਾਨੂੰ ਇਹ ਬੀਜ ਕਿਤੋ ਵੀ ਨਹੀਂ ਮਿਲਿਆ ।94658 44275
(pb)
Punjab
ਜੀਤ ਜੀ ਤੁਸੀ ਬੀਜ ਲੈਣ ਲਈ 9463974499 ਤੇ ਸੰਪਰਕ ਕਰ ਸਕਦੇ ਹੋ|
sir mere calf k eye ko pta ni ky hua koi bi jkh ni h bhar to par ab usko kuch ni dikhta to kya kr skte h
(en)
tuci isdia eyes vich Boric Acid pao ji ate Liquid Vitum H 5ml rojana deo ji
Sabji utte koi spray krni hove ta kis time kar sakde haa ji.
(pb)
Punjab
Jagjeet ji eh sabji te nirbhar karda hai kirpa karke daso ke tuc kehdi spray di varto karni hai ta jo tuhanu is bare poori jankari diti ja sake.dhanwad
devmedia
(hn)
Punjab
sanjay ji aap iske patton ke neeche machar ka hamla check kare agar maujood hai to aap iske liye imidacloprid@.15ml ko prati litre pani ke hisab se spray karen.dhanywad