Manage Expert Answers

Search

Total Count :- 258604

ਸਰ ਜੀ ਵੱਛੀ ਸਾਢੇ ਤਿੰਨ ਮਹੀਨੇ ਦੀ ਹੋ ਗਈ ਹੈ, ਵਜ਼ਨ ਲਗ ਪਗ 70kg ਹੈ, ਦੁੱਧ ਪਿਲਾਉਣਾ ਬੰਦ ਕਰ ਦਿੱਤਾ ਹੈ, ਪਹਿਲੀ ਵਾਰ dewarming 7ਦਿਨ (tablet ), ਦੂਜੀ ਵਾਰ 15ਦਿਨ(albomar), ਤੀਜੀ ਵਾਰ 21ਦਿਨ(albomar), ਚੌਥੀ ਵਾਰ 30dinਬਾਅਦ (piperazine)ਨਾਲ dewarming ਕੀਤੀ ਸੀ, ਹੁਣ ਪੰਜਵੀਂ ਵਾਰ 30 ਦਿਨ ਬਾਅਦ dewarming ਕਰਨੀ ਹੈ, ਹੁਣ dewarming ਮਹੀਨੇ ਦੀ ਮਹੀਨੇ ਕਰਨੀ ਹੈ, ਹੁਣ dewarming ਲਈ ਕਿਹੜੀ ਦਵਾਈ ਵਰਤੋਂ ਕੀਤੀ ਜਾਵੇ

(pb)
Posted by
Amritpal singh (9592837303)
Amritpal singh
Punjab
Rupnagar
Write Answer
Posted Date (16 May 2020 07:46 PM) Assigned Date (-)
Answered Date (17 May 2020 11:11 AM) Translated Date (-)

ਅਮ੍ਰਿਤਪਾਲ ਜੀ ਹੁਣ ਤੁਸੀ ਇਕ ਇਕ ਮਹੀਨੇ ਦੇ ਫਰਕ ਨਾਲ ਡੇਵਰਮਿੰਗ ਕਰ ਸਕਦੇ ਹੋ ਅਤੇ ਉਸ ਨੂੰ ਹੁਣ Fenbendazole & ivermectin ਸਾਲਟ ਦੇ ਸਕਦੇ ਹੋ ਅਤੇ ਅਗਲੀ ਵਾਰ Albendazole & ivermectin ਦੇ ਸਕਦੇ ਹੋ

polyhouse ke bare mein jankari, margin, subsidy process ?

(hn)
Posted by
Gyan Purawat (9351430014)
Gyan Purawat
Rajasthan
Bhilwara
Write Answer
Posted Date (16 May 2020 07:46 PM) Assigned Date (-)
Answered Date (18 May 2020 07:06 PM) Translated Date (-)

Gyan ji aap iske liye Puneet Gupta 9780200996 ji se sampark kar sakte hai,dhanywad

Answered Date (17 May 2020 01:11 AM) Translated Date (-)

sir iski behtar jankari k liye aap Apne Dist. k KVK center mein contact krro muje lagta hai k 2019-20 k liye subsidy 50% tha

ਰਵਾਹ ਦਾ ਚਾਰਾ ੲਿਸ ਨੂੰ ਹੋਰ ਕਿਸ ਨਾਮ ਨਾਲ ਜਾਣਿਅਾ ਜਾਦਾ ਹੈ ੲਿਸ ਦੀ ਖੇਤੀ ਬਾਰੇ ਪੂਰੀ ਜਸਣਕਾਰੀ ਦੇਵੋ ਜੀ

(pb)
Posted by
ਪਿ੍ਤਪਾਲ ਸਿੰਘ (9781665406)
ਪਿ੍ਤਪਾਲ ਸਿੰਘ
Punjab
S.A.S. Nagar
Write Answer
Posted Date (16 May 2020 07:42 PM) Assigned Date (-)
Answered Date (18 May 2020 07:11 PM) Translated Date (-)

ਪਿ੍ਤਪਾਲ ਜੀ ਇਸਨੂੰ ਰੌਂਗੀ ਵੀ ਕਿਹਾ ਜਾਂਦਾ ਹੈ| ਇਸ ਨੂੰ ਬਹੁਤ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ, ਪਰ ਇਹ ਚੰਗੇ ਨਿਕਾਸ ਵਾਲੀ ਰੇਤਲੀ-ਚੀਕਣੀ ਮਿੱਟੀ ਵਿੱਚ ਚੰਗੀ ਪੈਦਾਵਾਰ ਦਿੰਦੀ ਹੈ।Cowpea 88,CL 367 ਦੀ ਬਿਜਾਈ ਕਰ ਸਕਦੇ ਹੋ|ਹੋਰ ਦਾਲਾਂ ਦੀਆਂ ਫਸਲਾਂ ਦੀ ਤਰ੍ਹਾਂ ਇਸ ਫਸਲ ਲਈ ਵੀ ਬੈੱਡ ਤਿਆਰ ਕੀਤੇ ਜਾਂਦੇ ਹਨ। ਮਿੱਟੀ ਨੂੰ ਭੁਰਭੁਰਾ ਕਰਨ ਲਈ ਖੇਤ ਨੂੰ ਦੋ ਵਾਰ ਵਾਹੋ ਅਤੇ ਹਰ ਵਾਰ ਵਾਹੀ ਤੋਂ ਬਾਅਦ ਸੁਹਾਗਾ ਫੇਰੋ।ਇਸ ਫਸਲ ਦੀ ਬਿਜਾਈ ਲਈ ਮਾਰਚ ਤੋਂ ਅੱਧ ਜੁਲਾਈ ਤੱਕ ਦਾ ਸਮਾਂ ਸਰਵੋਤਮ ਹੁੰਦਾ ਹੈ।ਬਿਜਾਈ ਦੇ ਸਮੇਂ ਕਤਾਰਾਂ ਵਿੱਚ ਫਾਸਲਾ 30 ਸੈ.ਮੀ. ਅਤੇ ਪੌਦਿਆਂ ਵਿੱਚ ਫਾਸਲਾ 15 ਸੈ.ਮੀ. ਰੱਖੋ।ਬੀਜ 3-4 ਸੈ.ਮੀ. ਦੀ ਡੂੰਘਾਈ 'ਤੇ ਬੀਜੋ।ਇਸਦੀ ਬਿਜਾਈ ਪੋਰਾ ਡ੍ਰਿਲ ਮਸ਼ੀਨ ਜਾਂ ਬਿਜਾਈ ਵਾਲੀ ਮਸ਼ੀਨ ਨਾਲ ਕੀਤੀ ਜਾਂਦੀ ਹੈ।

Answered Date (19 May 2020 03:53 PM) Translated Date (-)

ਧੰਨਵਾਦ ਲਵਪੀ੍ਤ ਜੀ

muje banana hetu ke bare me jankari de ?

(hn)
Posted by
prem chand raigar (9783240889)
prem chand raigar
Rajasthan
Bundi
Write Answer
Posted Date (16 May 2020 07:29 PM) Assigned Date (-)
Answered Date (18 May 2020 10:39 PM) Translated Date (-)

Prem ji kripya aap swal vistar se pooche ke aap banana ke bare men kya jankari lena chahte hai taki aapko iske bare men poori jankari di ja sake,dhanywad

ਪਾਪੂਲਰ ਦੇ ਬੂਟੇ ਨੇ 7 ਸਾਲ ਦੇ ਸੋਰਾ ਹੋਣ ਕਰਕੇ ਕੋਈ ਵੀ ਫਸਲ ਨਹੀਂ ਹੁੰਦੀ ਕਣਕ ਤੋ ਇਲਾਵਾ ਕਿ ਬੀਜਿਆ ਜਾਵੇ ਬਰਸਾਤ ਤੱਕ ਹੋ ਜਾਵੇ। ਜਵਾਰ ਬੀਜਿਆ ਸੀ ਨਹੀਂ ਹੋਇਆ।

(pb)
Posted by
Satwinder Kumar (7888633909)
Satwinder Kumar
Punjab
Shahid Bhagat Singh Nagar
Write Answer
Posted Date (16 May 2020 07:18 PM) Assigned Date (-)
Answered Date (18 May 2020 07:12 PM) Translated Date (-)

ਸਤਵਿੰਦਰ ਜੀ ਤੁਸੀ ਜਿਪਸਮ ਦੀ ਵਰਤੋਂ ਕਰਕੇ ਕਿਸੇ ਵੀ ਫ਼ਸਲ ਦੀ ਬਿਜਾਈ ਕਰ ਸਕਦੇ ਹੋ |

18 May 2020

Thanks

Answered Date (18 May 2020 07:26 PM) Translated Date (-)

ਜਿਪਸਮ ਦੀ ਵਰਤੋਂ ਕਰਕੇ ਨਿਊਟਰੀ ਬਾਜਰਾ ਬੀਜ ਸਕਦੇ ਹੈ। ਜੀ

sir mai 1 kila jawar bijji hai kanak wale. kile vich atte. us kile. topik dawi hai c. jis vich ledar dawi da salt. c. atte hun. jawar. nikal. aaj hai. atte. bute baith. rahe han. matlab. rang. jamnu. ranga. ho giaa. hai. koi. illaaj tduso. atte. ek kila. hoor. bijji. hai. us vich. vi. ledar. da. salt. c. bijjan. to. pahjla. us vich. ki paya. jawar. jo. jawar. ugan te koi buta asar. na. hove ThAnks sir t

(pb)
Posted by
भोला सिंह (9781887089)
भोला सिंह
Punjab
Tarn Taran
Write Answer
Posted Date (16 May 2020 07:17 PM) Assigned Date (-)
Answered Date (19 May 2020 11:50 AM) Translated Date (-)

kirpa karke isdi photo bheje taki aapko iske bare men poori jankari di ja sake,dhanywad

mung ki kheti me makka kese lagani hai ?

(hn)
Posted by
ashok (9982645785)
ashok
Rajasthan
Sirohi
Write Answer
Posted Date (16 May 2020 07:13 PM) Assigned Date (-)
Answered Date (19 May 2020 03:27 PM) Translated Date (-)

Ashok ji, moong ko makka ke sath lagane ke liye ap ek katar makka ki or agli katar moong ki boyein, katar mein niyimit fasla rakein, ap 2 katar moong ki or ik katar makka ki bhi bo sakte hain, dhanywad

1121 di paniri bijan da sama daso ?

(pb)
Posted by
balvinder singh (9888779908)
balvinder singh
Punjab
Gurdaspur
Write Answer
Posted Date (16 May 2020 07:12 PM) Assigned Date (-)
Answered Date (16 May 2020 07:16 PM) Translated Date (-)

Balvinder g Basmati 1121 ki paneeri ki beejayi 1-15june tk kr skde ho,paneeri put ke 1-15 july tk lga skte ho.

kinnow fruit problem and solution pls ?

(en)
  • 2
Posted by
purushottam singh (7665000062)
purushottam singh
Rajasthan
Hanumangarh
Write Answer
Posted Date (16 May 2020 07:11 PM) Assigned Date (-)
Answered Date (18 May 2020 10:54 PM) Translated Date (-)

purushottam ji it is due to thirps you can spray imidacloprid@1.5mlper litre of water.

devmedia

(hn)
Posted by
yogesh Pratap Singh (7785865877)
yogesh Pratap Singh
Uttar Pradesh
Mirzapur
Write Answer
Posted Date (16 May 2020 07:10 PM) Assigned Date (-)
Answered Date (19 May 2020 03:31 PM) Translated Date (-)

मक्का:- सिंचित क्षेत्रों में बिजाई मॉनसून के शुरू होने से 10-15 दिन पहले करें। इससे उपज में 10-15 प्रतिशत वृद्धि होगी। बारानी क्षेत्रों में बिजाई मॉनसून के शुरू होने पर करें ताकि मिट्टी में उचित नमी विकसित हो सके। उचित अंकुरण के लिए मिट्टी में नमी होना आवश्यक है।सरसों :- बुंदेलखंड और आगरा क्षेत्रों के लिए, बिजाई के लिए सितंबर का आखिरी सप्ताह उचित समय होता है जबकि बाकी के क्षेत्रों के लिए 15 अक्तूबर तक बिजाई पूरी कर लें।असिंचित क्षेत्रों के लिए बिजाई का उपयुक्त समय सितंबर के दूसरे पखवाड़ा होता है। तिल: - पश्चिमी उत्तर प्रदेश के लिए, तिल का बिजाई का उचित समय जुलाई का दूसरा पखवाड़ा होता है। बुंदेलखंड क्षेत्रों में जून के आखिरी सप्ताह में बिजाई पूरी कर लें।

devmedia

(hn)
Posted by
yogesh Pratap Singh (7785865877)
yogesh Pratap Singh
Uttar Pradesh
Mirzapur
Write Answer
Posted Date (16 May 2020 07:08 PM) Assigned Date (-)
Answered Date (19 May 2020 03:35 PM) Translated Date (-)

Yogesh ji, ap june mahine mein sabjiyan jaise ke fulgobhi, kheera-kakdi, lobiya, karela, loki, turai, petha, bean, bhindi, tamatar, pyaj, chulai, shreefa ki bijai kar sakte hain, dhanywad

Answered Date (16 May 2020 07:12 PM) Translated Date (-)

गर्मी के सीजन में क्या सरसों और तिल की खेती की जा सकती है अगर की जा सकती है इसकी जानकारी हमें दें

Answered Date (16 May 2020 07:13 PM) Translated Date (-)

और कौन-कौन सी फसल गर्मी में बोई जा सकती है इसकी भी जानकारी हमको बताएं

ਜੀ ਆਪਾ ਆਪਣੇ ਖੇਤ ਪੁਲੀ ਛਾਪਟ ਵਾਲਾ ਬੋਰ ਲਾਗਵਾੳਣਾ ,ਜਾਣਕਾਰੀ ਦਿਉ ਖਰਚੇ ਵਾਰੇ

(pb)
Posted by
ਵੀਰ ਸਿੰਘ (8708859822)
ਵੀਰ ਸਿੰਘ
Haryana
Sirsa
Write Answer
Posted Date (16 May 2020 07:03 PM) Assigned Date (-)
Answered Date (07 Jul 2021 09:48 AM) Translated Date (12 Jul 2021 03:36 PM)

ਵੀਰ ਸਿੰਘ ਜੀ ਇਸਦਾ ਖਰਚਾ ਲਗਭਗ 25 -30 ਹਜਾਰ ਆਉਂਦਾ ਹੈ। ਧੰਨਵਾਦ

devmedia

(pb)
Posted by
SinghAulakh Aulakh (8307454699)
SinghAulakh Aulakh
Haryana
Kurukshetra
Write Answer
Posted Date (16 May 2020 06:59 PM) Assigned Date (-)
Answered Date (19 May 2020 03:37 PM) Translated Date (-)

बिजाई के लिए 30-35 किलोग्राम बीज प्रति एकड़ में प्रयोग करें।

Sir lauki di vale ta only male flower aa rahe aa g lauki ni lg rahi

(en)
Posted by
Raman (9781181611)
Raman
Punjab
Moga
Write Answer
Posted Date (16 May 2020 06:54 PM) Assigned Date (-)
Answered Date (18 May 2020 10:56 PM) Translated Date (-)

raman ji tuc isdi 3g cutting kro ate isde full kat deo isto bad jehde ful aunge osde nal fal lagn lag jayega.dhanwad

Dear Sir/Mam ਏ ਬੈਂਗਣ ਦੇ ਪੌਦਿਆਂ ਨੂੰ ਇਸ ਪ੍ਰਕਾਰ ਦਾ ਰੋਗ ਲੱਗ ਰਿਹਾ ਹੈ। ਇਸ ਨੂੰ ਕਿਹੜੀ ਬਿਮਾਰੀ ਹੈ ਤੇ ਇਸਦਾ ਇਲਾਜ ਕੀ ਹੈ। Waiting for your reply.

(pb)
  • 2
Posted by
Jaskaran Singh (8146827872)
Jaskaran Singh
Punjab
Kapurthala
Write Answer
Posted Date (16 May 2020 06:48 PM) Assigned Date (-)
Answered Date (16 May 2020 07:17 PM) Translated Date (-)

ਜਸਕਰਨ ਸਿੰਘ ਜੀ ਬੈਂਗਣ ਉੱਪਰ ਫੰਗਸ ਦਾ ਹਮਲਾ ਹੈ ਇਸਦੀ ਰੋਕਥਾਮ ਲਈ M-45@500 ਗ੍ਰਾਮ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।

ਸਰ ਕੱਦੂ ਦੀ ਵੇਲ ਨੂੰ ਕੀ ਹੋ ਰਿਹਾ ?

(pb)
  • 1
Posted by
Paramjit Singh (9876183720)
Paramjit Singh
Punjab
Bathinda
Write Answer
Posted Date (16 May 2020 06:47 PM) Assigned Date (-)
Answered Date (18 May 2020 07:14 PM) Translated Date (-)

ਪਰਮਜੀਤ ਜੀ ਇਸਦੇ ਉਪਰ ਕੀੜੇ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ imidacloprid @1.5ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ|

ਸਰ ਛੱਠੀ ਮੂੰਗੀ 4ਇੰਚ ਦੀ ਹੋਗੀ ਜੀ ਹੁਣ ਇਸ ਤੋਂ ਬਾਅਦ ਕੀ ਕਰਨਾ ਪੈਣਾ ਸਰ ਪੂਰੀ ਜਾਣਕਾਰੀ ਦਿਉ ਜੀ ਮੈਂ ਖੇਤੀ ਪਹਿਲੀ ਵਾਰ ਕਰਨ ਲੱਗਿਆਂ ਜੀ ਸਰ ਪਾਣੀ ਕਦੋਂ ਤੇ ਕਿਨੇ ਦਿਨਾਂ ਦੇ ਫ਼ਰਕ ਨਾਲ ਲਾਉਣਾ ਜੀ ਕਿਹੜੀ ਚੀਜ਼ ਦਾ ਜ਼ਿਆਦਾ ਧਿਆਨ ਦੇਣਾ ਪੈਣਾ ਜੀ ਵੀ ਝਾੜ ਵਧੀਆ ਹੋਵੇ ਜੀ

(pb)
  • 3
Posted by
JASPREET SINGH (9877002283)
JASPREET SINGH
Punjab
Sangrur
Write Answer
Posted Date (16 May 2020 06:45 PM) Assigned Date (-)
Answered Date (18 May 2020 07:17 PM) Translated Date (-)

ਮੂੰਗ ਦੀ ਫਸਲ ਆਮ ਤੌਰ ਤੇ ਸਾਉਣੀ ਦੀ ਰੁੱਤ ਵਿੱਚ ਉਗਾਈ ਜਾਂਦੀ ਹੈ । ਸਾਉਣੀ ਦੀ ਰੁੱਤ ਸਮੇ ਮੌਸਮ ਦੇ ਹਿਸਾਬ ਨਾਲ ਪਾਣੀ ਲਗਾਉ। ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਗਰਮੀ ਰੁੱਤ ਦੀ ਮੂੰਗੀ ਲਈ 3 ਤੋਂ 5 ਪਾਣੀ ਲਗਾਏ ਜਾਂਦੇ ਹਨ ।ਵਧੇਰੇ ਝਾੜ ਪ੍ਰਾਪਤ ਕਰਨ ਲਈ ਮੂੰਗੀ ਬੀਜਣ ਤੋ 55 ਦਿਨ ਬਾਅਦ ਪਾਣੀ ਨਹੀ ਲਗਾਉਣਾ ਚਾਹੀਦਾ ।

Answered Date (17 May 2020 01:23 AM) Translated Date (-)

sir Jdo moongi de patte 6-8 Ho jaan Odo NPK 19:19:19 1kg 150-160 ltrs pani ch ghol k spry krro Agr Moongi de patte khraab hon lag jan jive k yellow hon jaye fr brown fir M-45 da spry krro Vaise ta Moongi nu Pehla pani 35-40 din bad lagda aa jive mousam Vadiya hove ta fir 45-50 din bad lao ji jayada soka lge ta fir tusi Pehla v LA sakda oo koi fix Nhi aa Hor jankari lyi tusi menu call v krr sakde oo

JH kise breed ke hai ?

(en)
  • 1
Posted by
bunty (9517226090)
bunty
Punjab
Ludhiana
Write Answer
Posted Date (16 May 2020 06:41 PM) Assigned Date (-)
Answered Date (17 May 2020 11:14 AM) Translated Date (-)

Bunty ji ehh beetal nasal di hai.

hlo ..sir/madam. angooran de vare jaankarii leni c. g angooran da size breek j te hi khd gea koi hl dasso g

(en)
  • 1
Posted by
ਜਸਕਰਨ ਸਿੰਘ (7589367554)
ਜਸਕਰਨ ਸਿੰਘ
Punjab
Barnala
Write Answer
Posted Date (16 May 2020 06:33 PM) Assigned Date (-)
Answered Date (18 May 2020 10:59 PM) Translated Date (-)

isde uper NPK 130045@10 gram nu prati litre pani de hisab nal spray karo,dhanwad

Answered Date (17 May 2020 01:25 AM) Translated Date (-)

sir NPK 00:00:50 Di spry krr deo but Pehla kise mahar di slah jrurr Le lena

wazir ਬੀਜ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ

(pb)
  • 1
Posted by
ਅਰਸ਼ੂ ਸਿੰਘ (9517231015)
ਅਰਸ਼ੂ ਸਿੰਘ
Punjab
Mansa
Write Answer
Posted Date (16 May 2020 06:17 PM) Assigned Date (-)
Answered Date (18 May 2020 07:18 PM) Translated Date (-)

ਕਿਰਪਾ ਕਰਕੇ ਇਸਦੀ ਕੰਪਨੀ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|

Answered Date (17 May 2020 12:12 PM) Translated Date (-)

ਕਿ੍ਪਾ ਕਰਕੇ ਜਾਣਕਾਰੀ ਦਿੱਤੀ ਜਾਵੇ ਜੀ

Answered Date (28 May 2020 09:49 AM) Translated Date (-)

shri ram bioseed

how to treat this disease ?

(en)
  • 1
Posted by
Ratandeep Singh (9716324903)
Ratandeep Singh
Uttar Pradesh
Bahraich
Write Answer
Posted Date (16 May 2020 06:14 PM) Assigned Date (-)
Answered Date (19 May 2020 03:39 PM) Translated Date (-)

Mr. Ratandeep, this is insect attack for its control please give application of cyper methrin @ 1.5 ml per litre of water, thank you

मिर्चे में ये कौन सा रोग है और इसका क्या इलाज है ?

(hn)
  • 4
Posted by
Sumant Maurya (8423258259)
Sumant Maurya
Uttar Pradesh
Sant Ravidas Nagar
Write Answer
Posted Date (16 May 2020 06:13 PM) Assigned Date (-)
Answered Date (16 May 2020 06:29 PM) Translated Date (-)

सुमंत जी मिर्च के फल के लिए coragen@60 ml प्रती एकड़ सप्रे कर सकते हो और बूटे के लिए M-45@500 ग्राम प्रती एकड़ सप्रे कर सकते हो।

What to spray ?

(en)
  • 3
Posted by
Sharan (6239938945)
Sharan
Punjab
Kapurthala
Write Answer
Posted Date (16 May 2020 06:11 PM) Assigned Date (-)
Answered Date (16 May 2020 06:32 PM) Translated Date (-)

Mr.Sharan its a blossom end rot of tomato,To reduce blossom end rot, water tomato plants on a weekly basis during dry weather to provide a consistent supply of moisture to the plants. Tomato plants require about 1 to 1.5 inches of water per week during the growing season.

ਮੈਂ ਬਗੀਚੀ ਵਿੱਚ ਲੇਟ ਯੈਲੋ ਪਲੱਮ ਦਾ ਬੂਟਾ ਲਗਾਇਆ ਹੈ। ਜੋ ਦੋ ਸਾਲ ਤੋਂ ਫਲ਼ ਤਾਂ ਦੇ ਰਿਹਾ ਹੈ, ਪਰ ਫਲ਼ ਅੰਦਰੋਂ ਗਲ ਜਾਂਦਾ ਹੈ ਅਤੇ ਗਲ ਕੇ ਡਿੱਗ ਜਾਂਦਾ ਹੈ। ਇਸ ਕੀ ਇਲਾਜ਼ ਕੀਤਾ ਜਾਵੇ

(pb)
Posted by
ਰਣਬੀਰ ਸਿੰਘ (8872700263)
ਰਣਬੀਰ ਸਿੰਘ
Punjab
Gurdaspur
Write Answer
Posted Date (16 May 2020 06:07 PM) Assigned Date (-)
Answered Date (18 May 2020 07:20 PM) Translated Date (-)

ਰਣਬੀਰ ਜੀ ਇਹ ਮੱਖੀ ਦੇ ਕਾਰਨ ਹੁੰਦਾ ਹੈ ਇਸਦੇ ਲਈ ਤੁਸੀ fenazaquin @2ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ|

emu palan ki jankari chahiye ?

(hn)
Posted by
nandram (6230089396)
nandram
Punjab
Hoshiarpur
Write Answer
Posted Date (16 May 2020 06:03 PM) Assigned Date (-)
Answered Date (16 May 2020 07:01 PM) Translated Date (-)

nandram ji punjab me emu palan ab nahi kiya jaata ji.emu ki marketing ka issue hai is liye punjab me koe farmer ab emu palan nai karta emu ka 1 Adult bird Approx 10,000 hoti hi ji. lekin age ke hissab se kam ya jeyada bhi ho sakti hai ji. mada emu 1 yeal me 300 egg deti hai , iske pankh bhi sale kiye jaate hai.

hf crose ja Jersey crosse es de maa hf aa ate dr. ne seman pata nhi kon sa lagia se

(pb)
  • 1
Posted by
Baldev (8968224735)
Baldev
Punjab
Kapurthala
Write Answer
Posted Date (16 May 2020 06:01 PM) Assigned Date (-)
Answered Date (17 May 2020 12:35 PM) Translated Date (-)

eh Hf cross nasal di hai ..

which crop we sow in the month of August to November

(hn)
Posted by
vandana (7889063230)
vandana
Punjab
Ludhiana
Write Answer
Posted Date (16 May 2020 05:55 PM) Assigned Date (-)
Answered Date (19 May 2020 03:41 PM) Translated Date (-)

Ms. Vandana, in this season crops such as maize, wheat can be cultivated along with strawberry other than this you can also cultivate carrot, turnip, cauliflower, brinjal, spinach, potato thank you

ma es waar jhona beejna ha 28p67 nd 11 mnu es di bejayi ware dsea jave full detail wich

(en)
Posted by
rajwinder singh (7889178840)
rajwinder singh
Punjab
Muktsar
Write Answer
Posted Date (16 May 2020 05:54 PM) Assigned Date (-)
Answered Date (19 May 2020 04:11 PM) Translated Date (-)

Rajwinder ji kirpa karke daso ke tuc isnu paniri de rahi beejna hai ja sidhi bijai karni hai ta jo tuhanu osde hisab nal jankari diti ja sake.dhanwad

Answered Date (20 May 2020 08:18 PM) Translated Date (-)

sidhi bejayi karni aa lovepreet kaur ji

Answered Date (24 May 2020 08:17 AM) Translated Date (-)

??

Akarkara kheti ?

(hn)
Posted by
sadashio (9922692872)
sadashio
Maharashtra
Nagpur
Write Answer
Posted Date (16 May 2020 05:50 PM) Assigned Date (-)
Answered Date (17 May 2020 12:34 PM) Translated Date (-)

Kripya aap apna swal vistar se pushen ki aap kya jankari lena chahte hai tan jo apko sahi jankari di jaa skee..

Maharashtra

Answered Date (17 May 2020 09:09 PM) Translated Date (-)

Akarkara ki kheti kaise kare

sir .duraprogen injection body ke konse part me lagyna hi aur kitne ml .sir phele reply me thoda kuch word samj me nhi arhe the toh dubra se question puch rha hu.

(hn)
Posted by
saurya yadav (8851417612)
saurya yadav
Delhi
North West Delhi
Write Answer
Posted Date (16 May 2020 05:48 PM) Assigned Date (-)
Answered Date (17 May 2020 12:34 PM) Translated Date (-)

Yadav ji duraprogen 750mg injection purra lgana hota hai, isko aap pashu ki gardn mai dunnga lgana hota hai, jisko IM v bolte hai, yaddi apne pehle kabhi pashu ko tika nhi lagaya hai tab aap kisi doctor se lgwaa skte hai..

Zero Drill se dhan karne ka sahi tarika & kitna safal ?

(hn)
Posted by
Rajeev Ranjan Kr Singh (7903155084)
Rajeev Ranjan Kr Singh
Bihar
Aurangabad
Write Answer
Posted Date (16 May 2020 05:47 PM) Assigned Date (-)
Answered Date (19 May 2020 04:13 PM) Translated Date (-)

Rajiv ji agar aapke paas dhan ki bijai ki machine nahi hai to aap zero drill se lines bna kar beej ka chinta de sakte hai.iske bad aap pendimethalin @1 litre ko prati acre ke hisab se spray karen,dhanywad

dhan ka kaun si kism Wala hai 135-140 dino me sabse jayada yield ?

(hn)
Posted by
naresh Prasad (9934682610)
naresh Prasad
Bihar
Gaya
Write Answer
Posted Date (16 May 2020 05:45 PM) Assigned Date (-)
Answered Date (16 May 2020 06:35 PM) Translated Date (-)

नरेश जी 130 से 140 दिन में पकने वाली किस्में जैसे कि पूसा- 44, पी आर- 106, मालवीय- 36, नरेन्द्र- 359, महसुरी आदि प्रमुख किस्में हैं. इनकी औसत पैदावार लगभग 6.0 से 7.0 टन प्रति हेक्टेयर है. इनका नर्सरी समय 20 मई से 20 जून तक होता है. इन किस्मों के अतिरिक्त देश के विभिन्न भागों में लगाई जाने वाली कुछ प्रमुख किस्में जैसे आई आर- 36, एम टी यू- 7029 (स्वर्णा), एम टी यू- 1001 (विजेता), एम टी यू- 1010 (काटन डोरा संहालू), बी पी टी- 5204 (साम्भा महसुरी), उन्नत सांभा महसुरी (पत्ती के झुलसा रोग के प्रतिरोधी), ललाट, ए डी टी- 43 आदि हैं।

मूली में ये जो रोग लगा है इसमें कौन सी दवा उपयोग किया जाए ?

(hn)
  • 1
Posted by
Sumant Maurya (8423258259)
Sumant Maurya
Uttar Pradesh
Sant Ravidas Nagar
Write Answer
Posted Date (16 May 2020 05:39 PM) Assigned Date (-)
Answered Date (18 May 2020 07:59 PM) Translated Date (-)

सुमंत जी यह nematodes का हमला है इसके लिए आप furadan @4 किलो को प्रति एकड़ के हिसाब से डाले

18 May 2020

furadon काम नहीं कर रहा है

muungi lai anukul masum

(pb)
Posted by
D.r TARSAM SINGH (7814041286)
D.r TARSAM SINGH
Punjab
Bathinda
Write Answer
Posted Date (16 May 2020 05:35 PM) Assigned Date (-)
Answered Date (19 May 2020 03:44 PM) Translated Date (-)

Tarsam ji, moongi layi anukul taapman 25-35*C da hunda hai isnu barsaat 60-90 cm tak chahidi hundi hai, isdi biaji april de mahine vich kiti jandi hai ate garmiya layi huly de mahine vich kiti jandi hai, dhanwad

ਸਰ, ਕੱਦੂ ਦੀ ਵੇਲ ਨੂੰ ਕੀ ਹੋ ਰਿਹਾ ਹੈ ?

(pb)
Posted by
Paramjit Singh (9876183720)
Paramjit Singh
Punjab
Bathinda
Write Answer
Posted Date (16 May 2020 05:34 PM) Assigned Date (-)
Answered Date (16 May 2020 06:36 PM) Translated Date (-)

ਪਰਮਜੀਤ ਜੀ ਇਸਦੀ ਫੋਟੋ ਭੇਜੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ।

Desi arhar kitne dino me taiyar hota hai ?

(hn)
Posted by
naresh Prasad (9934682610)
naresh Prasad
Bihar
Gaya
Write Answer
Posted Date (16 May 2020 05:32 PM) Assigned Date (-)
Answered Date (19 May 2020 03:45 PM) Translated Date (-)

Naresh ji, arhar 130-140 din mein pak jati hai, dhanywad

ਝੋਨੇ ਦੀ ਪਨੀਰੀ ਵਿਚ ਨਿਮਾਟੋਡ ਦੀ ਪਛਾਣ ਕਿਵੇਂ ਕਰੀਏ ?

(pb)
  • 2
Posted by
ਜੋਧਬੀਰ ਸਿੰਘ (8727036235)
ਜੋਧਬੀਰ ਸਿੰਘ
Punjab
Tarn Taran
Write Answer
Posted Date (16 May 2020 05:32 PM) Assigned Date (-)
Answered Date (16 May 2020 06:38 PM) Translated Date (-)

ਜੋਧਬੀਰ ਜੀ ਪਨੀਰੀ ਵਿੱਚ ਨਿਮਾਟੋਡ ਦਾ ਹਮਲਾ ਨਹੀਂ ਹੈ। ਇਸ ਵਿੱਚ ਤੱਤਾਂ ਦੀ ਕਮੀ ਹੈ ਇਸਦੀ ਰੋਕਥਾਮ ਲਈ NPK 19:19:19@10 gm ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।

npk kedi company da ji

sir, kam time me achi production k liye kaunsi mango variety achi rahegi ......thai mango kaise variety h

(en)
Posted by
Poonam Gulia (7678603968)
Poonam Gulia
Haryana
Jhajjar
Write Answer
Posted Date (16 May 2020 05:29 PM) Assigned Date (-)
Answered Date (19 May 2020 04:50 PM) Translated Date (-)

Poonam ji aap kisme jaise Dusheri,Langra,Alphonso ki bijai kar sakte hai,dhanywad

quicker duyai ?

(pb)
Posted by
Balram Kumar (9464942433)
Balram Kumar
Punjab
Shahid Bhagat Singh Nagar
Write Answer
Posted Date (16 May 2020 05:29 PM) Assigned Date (-)
Answered Date (16 May 2020 06:39 PM) Translated Date (-)

Balram g kripa aap apna swal visthar nall pucho tan ki tuhanu poori jankari diti ja ske.....

150-160 dino me taiyar home Wala arhar ka kism bataye jiski upaj chhmata sabse adhik ho rog mukt ho uska bij Bihar me kaha milega

(hn)
Posted by
naresh Prasad (9934682610)
naresh Prasad
Bihar
Gaya
Write Answer
Posted Date (16 May 2020 05:28 PM) Assigned Date (-)
Answered Date (19 May 2020 04:56 PM) Translated Date (-)

Naresh ji aap kisme jaise Pusa Ageti,Pusa 84,IPA 203 ki bijai kar sakte hai,dhanywad

american kesar ki kheti ki marketing ?

(hn)
Posted by
sushil (8307996863)
sushil
Haryana
Jhajjar
Write Answer
Posted Date (16 May 2020 05:25 PM) Assigned Date (-)
Answered Date (19 May 2020 03:47 PM) Translated Date (-)

kesar ki kheti Bihar mein nahi ki jati hai, asli kesar sirf jammu kashmir , iran men ugaya ja sakta hai , iske bare men adhik jankari ke liye aap javid ahmed 95964 93260 ji se sampark kar sakte hai yeh kesar ki kheti karte hai.dhanywad

Answered Date (23 May 2020 05:07 PM) Translated Date (-)

ye keshar nahi h Safflower h jisko saffron bta kar kissan bhyio ko lutta jaa rha h.....150-100 ruppes per kg ke Seed (Safflower) ko 50000 rs per kg m sell /beccha jaa rha h .....or Safflower or saffron ke difference ko mere YouTube channel Gaav khet or खेतीबाड़ी par dekk sktye h

Answered Date (23 May 2020 05:08 PM) Translated Date (-)

isski seed ko sell krrnye par sirf 20000-22000 tak ka sudd munaffa milta h jo aap Jhajjar m kisis or fassal se le sktye h jessye sarsoon

Mirchi ka seed niklne me kitna time lagta hai sir ji ?

(hn)
Posted by
Salman (7440376716)
Salman
Madhya Pradesh
Morena
Write Answer
Posted Date (16 May 2020 05:18 PM) Assigned Date (-)
Answered Date (19 May 2020 03:49 PM) Translated Date (-)

Salman ji, Kripya ap bataye ke ap beej de podhe tiyar karne ki baat kar rahe hain ya podh ke beej tiyari ka samy puch rahe hain taki apko uske hisaab se janakri di ja sake, dhanywad

ਟਿੰਡੇ ਦੇ ਫੁੱਲ ਬਣਕੇ ਸੁੱਕ ਰਹੇ ਹਨ ਟਿੰਡਾ ਨਹੀ ਬਣ ਰਿਹਾ ?

(pb)
  • 1
Posted by
sukhdev (8699972845)
sukhdev
Punjab
Kapurthala
Write Answer
Posted Date (16 May 2020 05:12 PM) Assigned Date (-)
Answered Date (16 May 2020 05:16 PM) Translated Date (-)

ਸੁਖਦੇਵ ਜੀ ਟਿੰਡੇ ਉੱਪਰ ਉੱਲੀਨਾਸ਼ਕ M-45@500gm ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ ਅਤੇ 3-4 ਦਿਨਾਂ ਬਾਅਦ NPK 13045@1ਕਿਲੋ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।

ਝੋਨੇ ਦੀ ਪਨੀਰੀ ਵਿਚ ਨਿਮਾਟੋਡ ਦੀ ਪਛਾਣ ਕਿਵੇਂ ਹੋ ਸਕਦੀ ਹੈ ?

(pb)
Posted by
ਜੋਧਬੀਰ ਸਿੰਘ (8727036235)
ਜੋਧਬੀਰ ਸਿੰਘ
Punjab
Tarn Taran
Write Answer
Posted Date (16 May 2020 05:05 PM) Assigned Date (-)
Answered Date (16 May 2020 05:11 PM) Translated Date (-)

ਜੋਧਬੀਰ ਜੀ ਕਿਰਪਾ ਕਰਕੇ ਪਨੀਰੀ ਦੀ ਜੜ੍ਹ ਦੀ ਫੋਟੋ ਭੇਜੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ।

ਫੋਟੋ ਕਿਵੇਂ ਭੇਜੀਏ ਜੀ

Mini dall mill price ?

(en)
Posted by
Chandra sheker Reddy (8919122652)
Chandra sheker Reddy
Telangana
Vikarabad
Write Answer
Posted Date (16 May 2020 05:04 PM) Assigned Date (-)
Answered Date (19 May 2020 04:45 PM) Translated Date (-)

Chandra ji yeh lagbhag 1.45 lakh rupaye tak milti hai.dhanywad

Mini dall mill price ?

(en)
Posted by
Chandra sheker Reddy (8919122652)
Chandra sheker Reddy
Telangana
Vikarabad
Write Answer
Posted Date (16 May 2020 05:02 PM) Assigned Date (-)
Answered Date (19 May 2020 04:46 PM) Translated Date (-)

Chandra ji yeh lagbhag 1.45 lakh rupaye tak milti hai.dhanywad

sir 3 month di gabban vehad nu tick fever ho gya hai hun fever nahi a fever hon vele oh blood bathroom vich sut rahi a naa hi jugali kar rah a te Chara v nahi khaa rahi

(pb)
Posted by
Gurbaj Singh (9888939455)
Gurbaj Singh
Punjab
Bathinda
Write Answer
Posted Date (16 May 2020 04:47 PM) Assigned Date (-)
Answered Date (20 May 2020 01:08 PM) Translated Date (-)

Gurbaj ji tuci uss nu nazdiki doctor ton check krwao kyuki usdi condition de hisab nal sahi ilagg ho skda hai.

kaun se mahine se Makka kaun se mahine Tak BOI ja sakti hai ?

(hn)
Posted by
Ajay Kumar (6396985392)
Ajay Kumar
Uttar Pradesh
Sambhal
Write Answer
Posted Date (16 May 2020 04:39 PM) Assigned Date (-)
Answered Date (19 May 2020 03:50 PM) Translated Date (-)

Ajay ji, makka ki bijai ant may se june ke mahine tak ki ja sakti hai, dhanywad

sir moringa ki kheti punjab me kar sakte hai isme scope hai kya hybrid seeds moringa ke kahna se milenge

(hn)
Posted by
Manjeet Singh (7011508905)
Manjeet Singh
Punjab
Rupnagar
Write Answer
Posted Date (16 May 2020 04:36 PM) Assigned Date (-)
Answered Date (19 May 2020 04:58 PM) Translated Date (-)

Manjeet ji yeh kamyab hai iske paudhe ya beej lene ke liye aap Khushwinder SinghPhone: 9216804444 ji se sampark kar sakte hai,dhanywad

19 May 2020

thanks

what fertilizer or pesticide I should use which should not be harmful to me also for using there product as organic... as of now I m avoiding use of fertilizer

(en)
Posted by
Gaurav Rana (9476091491)
Gaurav Rana
Himachal Pradesh
Una
Write Answer
Posted Date (16 May 2020 04:33 PM) Assigned Date (-)
Answered Date (19 May 2020 03:52 PM) Translated Date (-)

Mr, Gaurav, please ask your question in detail for which crop you are asking for the fertilizers and pesticides and for which insect attack so that we can provide you relevant information accordingly, thank you

Himachal Pradesh

Answered Date (21 May 2020 05:09 PM) Translated Date (-)

i asking this for local vegetables and fruits so that we can have organic food

ch-27 ਮਿਰਚ ਲਾਈ ਹੈ ਜੀ 2 ਕਨਾਲ ਫਲ ਬਹੁਤ ਵਿਰਲਾ ਜਿਹਾ ਲੱਗ ਰਿਹਾ ?

(pb)
Posted by
Amarjit Singh (9779086683)
Amarjit Singh
Punjab
Amritsar
Write Answer
Posted Date (16 May 2020 04:32 PM) Assigned Date (-)
Answered Date (16 May 2020 05:12 PM) Translated Date (-)

ਅਮਰਜੀਤ ਸਿੰਘ ਜੀ ਮਿਰਚ ਉੱਤੇ ਤੁਸੀਂ NPK 13045@1ਕਿਲੋ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।

what should I do to prevent tomatoes from flies and other insects

(en)
Posted by
Gaurav Rana (9476091491)
Gaurav Rana
Himachal Pradesh
Una
Write Answer
Posted Date (16 May 2020 04:31 PM) Assigned Date (-)
Answered Date (19 May 2020 03:54 PM) Translated Date (-)

Mr. Gaurav if there is attack of fruit fly you can give application if fenvalrate @ 2 gram per litre of water, and tell us which other insect attack is there so that we can provide you information regarding the same, as there is different recommendation of chemicals for different insects, thank you

Himachal Pradesh

19 May 2020

flies are attacking tomatoes and insects are spoiling it. moreover tomatoes aren\'t getting red.

ਝੋਨੇ ਦਾ ਬੀਜ ਕਿੰਨਾ ਚਰ ਪਾਣੀ ਚ ਡਬੋ ਕਿ ਰਖਣਾ ਚਾਹੀਦਾ ਜਲਦੀ ਜਵਾਬ ਦਸੇਓ ?

(pb)
Posted by
shamsher sidhu (8837689804)
shamsher sidhu
Punjab
Jalandhar
Write Answer
Posted Date (16 May 2020 04:28 PM) Assigned Date (-)
Answered Date (16 May 2020 05:13 PM) Translated Date (-)

शमशेर जी धान का बीज 8-10 घंटे पानी में डुबो कर 1-2 घंटे छाँव में सूखा कर बीज सकते हो।

Uttar Pradesh

16 May 2020

dhan ki fhasale kaiseugate hai

16 May 2020

ਜਵਾਬ ਪੰਜਾਬੀ ਵਿੱਚ ਦਿਆ ਕਰੋ।

Answered Date (16 May 2020 05:06 PM) Translated Date (-)

8 ਤੋ 10 ਘੰਟੇ

Madhya Pradesh

Answered Date (16 May 2020 09:57 PM) Translated Date (-)

Hybrid dhaan ko bhi ankurit kar ke bona chiye ya usme koi chemical se jo jpachart karte hoge company vale us par toi efect nahi padta hoga

Answered Date (17 May 2020 09:13 AM) Translated Date (-)

sir ji paddy di siddi bijayi krn vehle kehre dawayi payi jave

ਟਿੰਡੇ ਦੇ ਪੱਤੇ ਪੀਲੇ ਹੋ ਰਹੇ ?

(pb)
  • 1
Posted by
sukhdev (8699972845)
sukhdev
Punjab
Kapurthala
Write Answer
Posted Date (16 May 2020 04:24 PM) Assigned Date (-)
Answered Date (16 May 2020 05:14 PM) Translated Date (-)

सुखदेव जी टिंडो में NPK 19:19:19@1kg प्रति एकड़ सप्रे करें।

Uttar Pradesh

Answered Date (16 May 2020 08:10 PM) Translated Date (-)

औऋच में ढ,भद्र ज्ञापन,ऋण सेक्स य को

Answered Date (17 May 2020 05:44 AM) Translated Date (-)

9465988565 te call Kari

sir what benifit we get if we broadcast fertilizer before sowing of soybean

(en)
Posted by
Gaurav Malekar (7066283990)
Gaurav Malekar
Maharashtra
Buldana
Write Answer
Posted Date (16 May 2020 04:23 PM) Assigned Date (-)
Answered Date (19 May 2020 03:55 PM) Translated Date (-)

Mr. Gaurav it will improve the fertility of the soil. in soybean fertilizer recommendation is :- FYM or well decomposed cowdung@4tonnes/acre. Also apply Nitrogen@8kg, Phosphorus@32kg and Potash@16kg/acre in form of Urea@20kg and SSP@200kg and MOP@30kg per acre at time of sowing. Along with these nutrients apply Sulphur@8kg/acre. Drill all fertilizer at depth of 6-7 cm. thank you

Sir ji PR 121 di pneeri 15 days di hogyi hai Hun isnu kheri fertiliser ja spary kriea isdi vdia groth lyi

(en)
  • 1
Posted by
ਤੇਜਿੰਦਰ ਸਿੰਘ (8727009283)
ਤੇਜਿੰਦਰ ਸਿੰਘ
Punjab
Tarn Taran
Write Answer
Posted Date (16 May 2020 04:17 PM) Assigned Date (-)
Answered Date (16 May 2020 04:18 PM) Translated Date (-)

Tejinder g growth de lyi tuc NPK 19:19:19@10 gm per litre paani ch mila ke spray kr skde ho.....

sir ye jhoti 8 month ki pregnant hai isko kya diya jaye ki iski hight aur lenth dono badh jaye kyo ki isko abb chota sarer honey key karan pareysani ani lag gai hai iski hight 4 feet hai aur lenth 8 feet hai mey iski parsani key karan iska ghaas bhi haff kar diya hai isko mey Chaney kaa daliya aur shuu jisko tira bhi boltey hai woo dey raha huu abb issey iska weight badh raha hai leykin haiet nahi

(hn)
  • 2
Posted by
Sandeep Kumar (9050359039)
Sandeep Kumar
Haryana
Yamunanagar
Write Answer
Posted Date (16 May 2020 04:11 PM) Assigned Date (-)
Answered Date (17 May 2020 12:29 PM) Translated Date (-)

Sandeep ji abhi isko khurak dene se weight he growth hoga, yadi yeh chara kam khati hai too aap isko vitakind liv liquid 50ml rojana den aur isko dalia dena bnnd kr den aur isko Vitamor-h liquid 10ml rojana den baki isko kush dene ki jrurat nhi hai..

we need dairy farm training can you tell us where the best training in district Hoshiarpur.

(pb)
Posted by
Balraj Kumar (9501283085)
Balraj Kumar
Punjab
Hoshiarpur
Write Answer
Posted Date (16 May 2020 04:10 PM) Assigned Date (-)
Answered Date (17 May 2020 12:27 PM) Translated Date (-)

For dairy training you can contact attend trainings which organised by nearest PDDB at regular basis. The address of PDDB ( Deputy Director, Dairy,Room No. 437, 4th Floor,Mini Secretariat, Hoshiarpur. Sh. Davinder Singh 94654-65707, 01882-220025)

हमारे खेत में तार घेरा हो रहा है सरकारी सब्सिडी मिल सकती है क्या ?

(hn)
Posted by
mohitesh verma (9977254919)
mohitesh verma
Chattisgarh
Baloda Bazar
Write Answer
Posted Date (16 May 2020 04:06 PM) Assigned Date (-)
Answered Date (07 Jul 2021 09:51 AM) Translated Date (12 Jul 2021 08:57 AM)

किसानों को तारबंदी हेतु पेरीफेरी (परिधि) लागत का 50 प्रतिशत अथवा अधिकतम राशि 40 हजार रूपये जो भी कम हो प्रति कृषक 400 रनिंग मीटर तक अनुदान देय है |इस योजना के तहत आवेदन करने के लिए आप अपने नजदीकी सुविधा केंद्र में आवेदन कर सकते हैं. इसके लिए आपको तारबंदी योजना के फार्म को भरना होगा और उसके साथ आवश्यक दस्तावेज लगाने होंगे. पात्रता की जांच के लिए अधिकारियों पर आपकी रिपोर्ट दे दी जाएगी और उसके बाद आपको पैसे दिए जाएंगे.

Mahu Mahu ki roktham ke liye Dwa ?

(hn)
Posted by
Ravi prakash verma (9453884436)
Ravi prakash verma
Uttar Pradesh
Barabanki
Write Answer
Posted Date (16 May 2020 04:05 PM) Assigned Date (-)
Answered Date (16 May 2020 04:19 PM) Translated Date (-)

Ravi g mahu ki roktham ke liye aap Actara@40gm per acre spray kr skte ho....