Manage Expert Answers

Search

Total Count :- 258604

मिर्च के पौधों पर मिर्च कम लगती हैं क्या उपाय हैं ?

(hn)
Posted by
gopal Mali (6350241108)
gopal Mali
Rajasthan
Sirohi
Write Answer
Posted Date (17 May 2020 11:23 AM) Assigned Date (-)
Answered Date (17 May 2020 12:22 PM) Translated Date (-)

गोपाल जी मिर्च में NPK 130045@10gm प्रती लीटर पानी में मिलाकर सप्रे कर सकते हो।

Uttar Pradesh

17 May 2020

मूली की फसल बोई है फसल बोये १२ दिन हुए हैं और फसल उगकर २,३ इंच की है और उस पर बहुत तेजी से उड़ने वाला कीड़ा लग रहा है २ बार कीटनाशक दवा का उपयोग कर चुका हूं दवा का नाम कोल्ड २५ ,और काली या १८५ लगा चुका हूं मगर अब भी कीड़ा लग रहा है इसे रोकने के लिए मुझे कोई सलाह बताओ

devmedia

(pb)
Posted by
Maninderjit (9877559987)
Maninderjit
Punjab
Fatehgarh Sahib
Write Answer
Posted Date (17 May 2020 11:12 AM) Assigned Date (-)
Answered Date (17 May 2020 12:23 PM) Translated Date (-)

ਮਨਿੰਦਰਜੀਤ ਜੀ ਪਨੀਰੀ ਵਿੱਚ ਪਾਣੀ ਸ਼ਾਮ ਨੂੰ ਲਗਾ ਸਕਦੇ ਹੋ।

ਝੋਨੇ ਦੀ ਸਿੱਧੀ ਬਿਜਾਈ ਦੀ ਪੂਰੀ ਜਾਣਕਾਰੀ ਦਿਉ ਜੀ ?

(pb)
Posted by
KIRANJIT SINGH (9463064739)
KIRANJIT SINGH
Punjab
Shahid Bhagat Singh Nagar
Write Answer
Posted Date (17 May 2020 11:11 AM) Assigned Date (-)
Answered Date (19 May 2020 10:41 AM) Translated Date (-)

ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...ਸਿੱਧੀ ਬਿਜਾਈ ਲਈ PR126 ਕਿਸਮ ਬੀਜ ਸਕਦੇ ਹੋ ਅਤੇ ਇਸ ਦਾ ਝਾੜ 30ਕੁਇੰਟਲ ਪ੍ਰਤੀ ਏਕੜ ਹੈ।

Answered Date (17 May 2020 03:41 PM) Translated Date (-)

ਇਸ ਵਿੱਚੋ ਝਾੜ ਕਿੰਨਾ ਹੁੰਦਾ ਹੈ

sir g kinno de butte deya tahnia suk geya pic chak karlo g

(pb)
  • 1
Posted by
Rajinder singh (9041980486)
Rajinder singh
Punjab
Barnala
Write Answer
Posted Date (17 May 2020 11:09 AM) Assigned Date (-)
Answered Date (19 May 2020 10:42 AM) Translated Date (-)

Rajinder ji, eh fungus de hamle di vajah nal ho janda hai tusi is diya sukiya hoiyan tahniya nu kat ke upar bordeaux paste lga deyo dhanwad

hello sir karele ke bel or karele pile kiu ho rahe iska kia kare ?

(hn)
  • 4
Posted by
Fefar (9624155155)
Fefar
Gujarat
Morbi
Write Answer
Posted Date (17 May 2020 10:55 AM) Assigned Date (-)
Answered Date (17 May 2020 12:27 PM) Translated Date (-)

Fafer g karela ka fruit aap time pe nhi tod rhe hai yeh mature ho kr pakk jata hai,. aur karele ki bel pr aap NPK 19:19:19@1kg per acre spray kr skte ho...

Sir 20-4-2020 ko cotton buwaye thi ab usme pani kab or kitna dena h ( retili Or chikni meti h) plz answer

(hn)
Posted by
Amit (7027113334)
Amit
Haryana
Rewari
Write Answer
Posted Date (17 May 2020 10:53 AM) Assigned Date (-)
Answered Date (19 May 2020 10:50 AM) Translated Date (-)

Amrit ji, mausam ke adhaar par hi sinchai ki jati hai, cotton mein pehli sinchai 4-6 saptah baad ki jati hai, baki ki sinchai 3-4 hafte ke fasle par ki jati hain, dhanywad

Kheere ki paidawar badhane ke liye kya dale ?

(hn)
Posted by
Mayank Saini (8410170357)
Mayank Saini
Uttarakhand
Haridwar
Write Answer
Posted Date (17 May 2020 10:51 AM) Assigned Date (-)
Answered Date (19 May 2020 10:58 AM) Translated Date (-)

Mayank ji, kheere ki acchi paidawaar ke liye ap isme NPK 191919 @ 10 gram prati litre pani ke hisaab se spray kar sakte hain, dhanywad

19 May 2020

Dhanyavad Ji

Answered Date (17 May 2020 01:15 PM) Translated Date (-)

sir aap us prr NPK 19:19:19 @1kg 150 ltrs pani per Acer k hisab se spray kre or 7 din bad NPK 00:00:50 ka spray krre

17 May 2020

Dhanyavad Ji

Answered Date (20 May 2020 08:41 PM) Translated Date (-)

Dhanyavad

Answered Date (20 May 2020 08:44 PM) Translated Date (-)

Shreeman Ji kheere me white colour ka Barik machar or patto me keedo ka kya treatment kre

Answered Date (20 May 2020 08:51 PM) Translated Date (-)

Sir ganne bone ka Baad vo single 2 podha hi Nikla h usme kya Dale ki vo jyada poddhe jado se Nikal jayae, usme Abhi hamene usme 50Kg/5 bigha dap line me lagaya h Pani dete time

ਸਰ PR-127 ਦੀ ਸਿੱਧੀ ਬਿਜਾਈ ਕਰਨ ਦਾ ਸਮਾਂ ਦੱਸੋ ?

(pb)
Posted by
Jarnail Gill (9878429767)
Jarnail Gill
Punjab
Kapurthala
Write Answer
Posted Date (17 May 2020 10:42 AM) Assigned Date (-)
Answered Date (19 May 2020 11:01 AM) Translated Date (-)

ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ

11 din ho gye g ?

(pb)
  • 3
Posted by
gurtej singh (9781736682)
gurtej singh
Punjab
Muktsar
Write Answer
Posted Date (17 May 2020 10:41 AM) Assigned Date (-)
Answered Date (17 May 2020 12:28 PM) Translated Date (-)

Gurtej Singh g kripa tuc apna swal visthar nall pucho tan ki tuhanu poori jankari diti ja ske....

how to grow jackfruit ?

(en)
Posted by
pushpinder (9987643355)
pushpinder
Haryana
Gurgaon
Write Answer
Posted Date (17 May 2020 10:31 AM) Assigned Date (-)
Answered Date (19 May 2020 11:33 AM) Translated Date (-)

Mr. Pushpinder, Optimum time for Jackfruit planting is in month of July i.e. at the start of monsoon. For planting rectangular or square method of planting is use. In less fertile soil, use Hexagonal system of planting. Depending upon the soil spacing of 8mx8m or 10mx10m or 12mx12m is used. Direct sowing of seeds or transplanting of seedling in main field. Thank you

Sir jhone di pniri tyar krn vali jgah ch ki ki payiye jo jhone di pniri vdiya tyar ho ske .. tee pniri lgon ton kine din baad us ch kehdi kakh vali dvayi payiye

(en)
Posted by
Aman Mavi (7986477691)
Aman Mavi
Punjab
Rupnagar
Write Answer
Posted Date (17 May 2020 10:28 AM) Assigned Date (-)
Answered Date (05 Jun 2020 02:58 PM) Translated Date (-)

Aman ji tuc jhone di paniri vale khet vich urea@2.5 kilo ate DAP@2.5 kilo 15 din di paniri vich pao ate isnu sathi@60 gram nu prati acre de hisab nal spray karo,dhanwad

Answered Date (17 May 2020 02:58 PM) Translated Date (-)

???

गर्मियों में गोभी की नर्सरी बोने के कितने दिन बाद अंकुरित होती है ?

(hn)
Posted by
Kuldeep Kumar (8802100321)
Kuldeep Kumar
Uttar Pradesh
Kannauj
Write Answer
Posted Date (17 May 2020 10:24 AM) Assigned Date (-)
Answered Date (19 May 2020 05:08 PM) Translated Date (-)

कुलदीप जी, यह 4 से 7 दिन में निकल आती है, धन्यवाद

sir sade ek amrood da boota, ek kinnu da es vich chloro kinni pauni chaidi a

(pb)
Posted by
Harman (8566982365)
Harman
Punjab
Bathinda
Write Answer
Posted Date (17 May 2020 10:23 AM) Assigned Date (-)
Answered Date (19 May 2020 04:59 PM) Translated Date (-)

Harman ji, kirpa kar ke daso ke tuhade amrood ate kinnu de butte vich ki samasya a rahi hai jo tusi chloro di spray karni hai tajo tuhnu is bare jankari diti ja sake, dhanwad

or sir mere ko teen o ka spray time dose batana

(hn)
Posted by
ramesh kumar bishnoi (9928295732)
ramesh kumar bishnoi
Punjab
Ludhiana
Write Answer
Posted Date (17 May 2020 10:22 AM) Assigned Date (-)
Answered Date (05 Jun 2020 02:51 PM) Translated Date (-)

Ramesh ji kripya aap apna swal vistar se pooche ke aap konsi spray ke bare men jankari lena chahte hai taki aapko iske bare men poori jankari di ja sake,dhanywad

ਸਰ ਝੋਨੇ ਦੀ ਸਿੱਧੀ ਬਿਜਾਈ ਕਰਨ ਤੋ ਬਾਅਦ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ਅਤੇ ਕਿੰਨੀ ਮਾਤਰਾ ਵਿੱਚ ਪਾਣੀ ਅਤੇ ਦਵਾਈ ਦੀ ਵਰਤੋ ਕਰਨੀ ਹੈ

(pb)
Posted by
Jarnail Gill (9878429767)
Jarnail Gill
Punjab
Kapurthala
Write Answer
Posted Date (17 May 2020 10:22 AM) Assigned Date (-)
Answered Date (17 May 2020 10:33 AM) Translated Date (-)

ਜਰਨੈਲ ਜੀ ਝੋਨੇ ਦੇ ਵਿੱਚ ਨਦੀਨਾਂ ਦੀ ਰੋਕਥਾਮ ਲਈ Stomp Ec@1 ltr 100 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ ਬਿਜਾਈ ਤੋਂ 24 ਘੰਟੇ ਅੰਦਰ ਸਪਰੇਅ ਕਰ ਸਕਦੇ ਹੋ।

मिर्च में इस तरह की बिमारी के लिए कोनसी दवाई का स्प्रे करें कृपया बताएं

(hn)
  • 1
Posted by
Mahendra Rajpurohit (7296846782)
Mahendra Rajpurohit
Rajasthan
Jalore
Write Answer
Posted Date (17 May 2020 10:18 AM) Assigned Date (-)
Answered Date (17 May 2020 10:31 AM) Translated Date (-)

महेन्द्रा जी मिर्च में सूंडी का हमला है इसकी रोकथाम के लिए coragen@60 ml प्रती एकड़ सप्रे कर सकते हो।

tell me kinnow fruit drops control in which best 2,4,d ya ga3 ya aurtho silisilic acid and his apply time

(hn)
Posted by
ramesh kumar bishnoi (9928295732)
ramesh kumar bishnoi
Punjab
Ludhiana
Write Answer
Posted Date (17 May 2020 10:14 AM) Assigned Date (-)
Answered Date (17 May 2020 10:30 AM) Translated Date (-)

Mr. Ramesh control of kinnow fruit dropping spray Planofix@4ml per 15 litre of water...

Answered Date (17 May 2020 10:33 AM) Translated Date (-)

sir droping cotroller h ya droping karwane k liye

jhone di paniri ch gandh di kehdi spry kariye ?

(pb)
Posted by
Vanwinder Singh Kesar (9780090377)
Vanwinder Singh Kesar
Punjab
Jalandhar
Write Answer
Posted Date (17 May 2020 10:09 AM) Assigned Date (-)
Answered Date (05 Jun 2020 12:50 PM) Translated Date (-)

Vanwinder ji tuc jhone di paniri vich sathi@60 gram nu prati acre de hisab nal spray karo,dhanwad

ਬਾਈ ਜੀ ਆਪਾ ਮੂਗੀ ਵੀਜਣੀ ਆ ਕਹਿੜਾ ਬੀਜ ਵੀਜੀਏ ਤੇ ਕਿੰਨਾ ਪ੍ਰਤੀ ਏਕੜ ਪਾਈਏ ਤੇ ਕਿੰਨਾ ਝਾੜ ਹੋਉ ਪ੍ਰਤੀ ਏਕੜ ਦਿਉ ਜੀ ਜਾਣਕਾਰੀ ?

(pb)
Posted by
ਸਰਦਾਰ ਨਿਰਮਲ ਸਿੰਘ (8725904060)
ਸਰਦਾਰ ਨਿਰਮਲ ਸਿੰਘ
Punjab
Muktsar
Write Answer
Posted Date (17 May 2020 10:04 AM) Assigned Date (-)
Answered Date (17 May 2020 10:29 AM) Translated Date (-)

ਨਿਰਮਲ ਸਿੰਘ ਜੀ SML 668: ਇਹ ਕਿਸਮ ਗਰਮੀ ਦੀ ਰੁੱਤ ਵਿੱਚ ਲਗਾਈ ਜਾਂਦੀ ਹੈ । ਇਸ ਦੇ ਬੂਟੇ ਛੋਟੇ ਹੁੰਦੇ ਹਨ ਅਤੇ ਇਹ 60 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀਆ ਫਲੀਆ ਲੰਬੀਆ ਤੇ ਹਰ ਫਲੀ ਵਿੱਚ 10-11 ਦਾਣੇ ਹੁੰਦੇ ਹਨ । ਇਹ ਜੂਆਂ ਅਤੇ ਮੂੰਗੀ ਦੇ ਚਿਤਕਬਰੇ ਰੋਗ ਨੂੰ ਸਹਾਰਣ ਵਿੱਚ ਸਮਰੱਥ ਹੈ । ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ । SML 832: ਇਹ ਗਰਮੀ ਰੁੱਤ ਵਿੱਚ ਬੀਜਣ ਵਾਲੀ ਕਿਸਮ ਹੈ । ਇਸ ਦਾ ਬੂਟਾ ਦਰਮਿਆਨੇ ਕੱਦ ਦਾ ਹੁੰਦਾ ਹੈ। ਇਹ ਕਿਸਮ 60 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀ ਹਰ ਫਲੀ ਵਿੱਚ 10 ਦਾਣੇ ਹੁੰਦੇ ਹਨ । ਇਸ ਦੇ ਦਾਣੇ ਦਰਮਿਆਨੇ ਤੇ ਚਮਕੀਲੇ ਹਰੇ ਰੰਗ ਦੇ ਹੁੰਦੇ ਹਨ। ਇਸ ਦੀ ਔਸਤਨ ਝਾੜ 4.6 ਕੁਇੰਟਲ ਪ੍ਰਤੀ ਏਕੜ ਹੈ ।TMB 37: ਇਹ ਕਿਸਮ ਬਸੰਤ ਰੁੱਤ ਜਾਂ ਗਰਮੀ ਦੇ ਮੌਸਮ ਲਈ ਠੀਕ ਹੈ। ਇਹ ਕਿਸਮ ਪੰਜਾਬ ਵਿਚ ਕਾਸ਼ਤ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਾਰੀ ਕੀਤਾ ਗਈ ਕਿਸਮ ਹੈ। ਇਹ ਕਿਸਮ 60 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।

सर जी मेरी एक गाय रोड पानी सर फैक्ट्री रहती है पानी तो बिल्कुल साफ है मैंने उसको दवाई भी रख लाई थी और nutri shake एडवांस की 21 गोली भी खिलाई फिर भी वह पानी सा डिस्चार्ज करती रहती है इससे ना तो उसकी हिट का पता लगता है कि वह heat में आ रही है या नहीं आ रही है तो उसका क्या उपचार करें ?

(hn)
Posted by
Rahul Dedha (9999043045)
Rahul Dedha
Uttar Pradesh
Gautam Buddha Nagar
Write Answer
Posted Date (17 May 2020 09:57 AM) Assigned Date (-)
Answered Date (17 May 2020 03:31 PM) Translated Date (-)

राहुल जी यदि वो पतला पानी जैसी तारा करती है तब आप उसे टीका भरवा सकते है। वो हीट में होती है आप उसे टीका भरवा सकते है।

devmedia

(hn)
Posted by
Ram Gopal (6392615634)
Ram Gopal
Uttar Pradesh
Sitapur
Write Answer
Posted Date (17 May 2020 09:56 AM) Assigned Date (-)
Answered Date (17 May 2020 10:00 AM) Translated Date (-)

राम गोपाल जी आप कीड़े की रोकथाम के लिए Fame@30 ml प्रती एकड़ सप्रे कर सकते हो और 3-4, दिन बाद NPK 19:19:19@1kg प्रति एकड़ सप्रे करें।

devmedia

(hn)
Posted by
Anuj (8707652869)
Anuj
Uttar Pradesh
Barabanki
Write Answer
Posted Date (17 May 2020 09:55 AM) Assigned Date (-)
Answered Date (19 May 2020 05:01 PM) Translated Date (-)

Anuj ji, ap iske acche vikas ke liye isme NPK 191919 @ 10 gram prati litre ke hisaab se spray kar sakte hain or agar patte sikud rahe hain to ap isme macchar ke hamle ki jaanch karein agar mojood ho to ap isme imidacloprid @ 1.5 ml prati litre pani ke hisaab se spray kar sakte hain, dhanywad

sir mai azamgarh sa hu poultry training lena hai kaha sa aur kaisa ?

(en)
Posted by
vipin singh (8840402336)
vipin singh
Uttar Pradesh
Azamgarh
Write Answer
Posted Date (17 May 2020 09:52 AM) Assigned Date (-)
Answered Date (17 May 2020 03:35 PM) Translated Date (-)

Vipin ji aap poultry farming ki training lene ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai aap waha jakar training ke farm bhar skte hai fir jabb v training hogi too woh apko phone krke btaa denge, training ke liye aap Krishi Vigyan Kendra, Kotwa , P.O. - Tamauli (Rani ki Sarai), Distt.- Azamgarh - (U.P.) INDIA, PIN - 276 207, Mo. No.: 9452990600 se sampark kr skte hai.

jhone di jad ch gand ban gi fot ni kar reha ji ki paia ?

(pb)
Posted by
gurtej singh (9781736682)
gurtej singh
Punjab
Muktsar
Write Answer
Posted Date (17 May 2020 09:44 AM) Assigned Date (-)
Answered Date (17 May 2020 09:58 AM) Translated Date (-)

Gurtej g jhone di jadd di photo bhejo tn ki tuhanu poori jankari diti ja ske.....

ਮੇਰਾ ਸਵਾਲ ਬਾਗਬਾਨੀ ਨਾਲ ਸਬੰਧਤ ਹੈ ਜੀ। ਅਸੀਂ ਬਠਿੰਡਾ ਜਿਲ੍ਹੇ ਤੋਂ ਹਾਂ। ਬਠਿੰਡਾ ਤੋਂ 15 Km ਦੂਰ ਸਾਡਾ ਪਿੰਡ ਚੁੱਘੇ ਖੁਰਦ ਹੈ, ਮਲੋਟ ਰੋਡ ਦੇ ਨੇੜੇ। ਅਸੀਂ ਫਲਾਂ ਦਾ ਬਾਗ ਲਗਾਉਣਾ ਚਾਹੁੰਦੇ ਹਾਂ ਜਿਸ ਵਿਚ 6-7 ਤਰ੍ਹਾਂ ਦੇ ਫਲਾਂ ਦੇ ਬੂਟੇ ਹੋਣ। 1.ਕਿਰਪਾ ਕਰਕੇ ਦੱਸੋ ਕਿ ਇਸ ਸਬੰਧੀ ਕੀ ਕੀ ਸੰਭਾਵਨਾਵਾਂ ਹਨ 2. ਕਿਹੜੇ ਕਿਹੜੇ ਫਲ ਲਗਾਏ ਜਾ ਸਕਦੇ ਹਨ 3. ਇਸ ਸਬੰਧੀ ਪਹਿਲਾਂ ਕੀ ਕੀ ਯੋਜਨਾ ਬਣਾਉਣ ਦੀ ਲੋੜ ਹੈ ਫਲਾਂ ਦੇ ਬੂਟੇ ਕਿਥੋਂ ਮਿਲ ਸਕਦੇ ਹਨ ?

(pb)
Posted by
Harmandeep Singh (9464354355)
Harmandeep Singh
Punjab
Bathinda
Write Answer
Posted Date (17 May 2020 09:43 AM) Assigned Date (-)
Answered Date (16 Jun 2020 12:25 PM) Translated Date (-)

ਹਰਮਨਦੀਪ ਜੀ ਪਹਿਲਾਂ ਤੁਸੀ ਖੇਤ ਦੀ ਮਿੱਟੀ ਟੈਸਟ ਕਰਾਓ| ਉਸਤੋਂ ਬਾਦ ਪਤਾ ਲਗੇਗਾ ਕੇ ਤੁਸੀ ਕਿਹੜਾ ਬਾਗ਼ ਲਾ ਸਕਦੇ ਹੋ| ਬੂਟੇ ਤੁਹਾਨੂੰ PAU KVK ਤੋਂ ਮਿਲ ਜਾਣਗੇ ਅਤੇ ਉਸਦੇ ਲਈ ਪਹਿਲਾਂ ਬੁਕਿੰਗ ਕਰਾਉਣੀ ਪਾਏਗੀ|

Answered Date (25 May 2020 04:48 PM) Translated Date (-)

ਕਿਰਪਾ ਕਰਕੇ ਜਵਾਬ ਦਿੱਤਾ ਜਾਵੇ ਜੀ।

sir g baavhi 15 dina di hf uhnu pura tyar krnda procedure dsso g

(en)
Posted by
Muñish (7814391190)
Muñish
Punjab
Pathankot
Write Answer
Posted Date (17 May 2020 09:42 AM) Assigned Date (-)
Answered Date (17 May 2020 03:36 PM) Translated Date (-)

Munish ji bache ko janam se achi khurak aur achi dekhbhal ki jrurat hoti hai jaise janam se ek mahine tak acha maa da dudh pilana chahiye aur fir usko dudh ke sath calf starter feed deni chahiye aur fir 3 month ke badd calf grower feed deni suru kren aur fir 8 month ki honne ke badd heifer dry feed deni chahiye aur her 1-1 month ke frak se pett ke kirro wali dwai deni chahiye, fir 8 month ke badd heifer feed ke sath sath mineral mixture 50gm rojana dena chahiye aur jabb tak byayee naa tab tak den, aur 3-3 month ke frak se deworming kren.

Answered Date (18 May 2020 12:01 PM) Translated Date (-)

ਭਰਾ ਪਹਿਲਾ ਬੱਚੇ nu 3 month tak milk dena ha 3 4 liter pr day 1 day ka 3 month tak fr os ki deworming kre 2 months tak 15 15 day tak fr 3 deworming 30 day tak fr os ku 1week se feed dane lagye caff started 3 month tak 4 months ke bad os ku ਹਾਰਾ ਚਾਰਾ ਸੁੱਕਾ ਚਾਰਾ 12 14 kg dye nal di nal feed b dye 3month ke bad 1:5 kg ju b app ku theek lgye bo feed os ku dye 9 month tak je Idea ha

Sir, 1.5 saal di bachii haii , unhu agrimin dena shuru kitta pr bahut hi Aukha khandi hai...Atte de perhe ch v paa ke de ditta fr v nhi khandi g koi elaaz dsso

(en)
Posted by
Muñish (7814391190)
Muñish
Punjab
Pathankot
Write Answer
Posted Date (17 May 2020 09:40 AM) Assigned Date (-)
Answered Date (17 May 2020 03:38 PM) Translated Date (-)

Tuci uss nu feed vich ja fir roti da chuura krke uss vich gurr paa ke ja fir kanak de danne vich paa ke gurr lgga ke de skde ho tuci suru suru vich bilkul thoda deo ate jiwe jiwe ohh thoda thoda khawe fir tuci holi holi matra vddha skde ho..

sir, Harra chara ch sajjar suyyi hoyi gayiie nu deo koi dudh te ki fark paiwe ga ?

(en)
Posted by
Muñish (7814391190)
Muñish
Punjab
Pathankot
Write Answer
Posted Date (17 May 2020 09:38 AM) Assigned Date (-)
Answered Date (17 May 2020 11:25 AM) Translated Date (-)

BhaaG sajjar sue pashu nu 7 din 1kg kanak da dalia 500g gur ch rinh ke swer te aina hi shaam nu khuao Rajwa hara chaara te har 4kg dudh lai gau nu 1kg wadhya feed pao har 3 mahine baad malap rehat karo

cow sue nu 10 din ho gaye changa dud deve koi fourmula duso ?

(pb)
Posted by
Ramandip Singh (9779843101)
Ramandip Singh
Punjab
Tarn Taran
Write Answer
Posted Date (17 May 2020 09:32 AM) Assigned Date (-)
Answered Date (17 May 2020 03:39 PM) Translated Date (-)

Ramandip ji tuci uss nu vdia matra vich hara chara ate feed deo, baki uss nu vdia khurak de nal nal Enerdyna liquid 100ml rojana, Calcimust gold liquid 50ml rojana ate lactomax tablet 10 golia rojana deo, iss nal frak paa jawega..

लौकी की पत्तिया सड़ रही है कृपया सही निदान बताए सन्तोष कुमार मिश्र गोरखपुर ?

(hn)
  • 2
Posted by
Santosh Mishra (8009180038)
Santosh Mishra
Uttar Pradesh
Gorakhpur
Write Answer
Posted Date (17 May 2020 09:22 AM) Assigned Date (-)
Answered Date (17 May 2020 09:33 AM) Translated Date (-)

संतोष जी लौकी में M-45@500 gmप्रती एकड़ सप्रे कर सकते हो।

17 May 2020

ये जो दवा आप बताए है उसको भी डालने पर लौकी का पौधा सुखना बन्द नहीं हुआ। कृपया उचित उपाय बताए

ਸੰਤਰੇ ਦੇ ਬੂਟੇ ਤੋ ਫਲ ਆਪਣੇ ਆਪ ਗਿਰ ਰਹੇ ਨੇ ?

(pb)
  • 2
Posted by
Lakhwinder Singh (9041966473)
Lakhwinder Singh
Punjab
Jalandhar
Write Answer
Posted Date (17 May 2020 09:19 AM) Assigned Date (-)
Answered Date (17 May 2020 09:21 AM) Translated Date (-)

ਲਖਵਿੰਦਰ ਜੀ ਫਲ ਡਿੱਗਣ ਤੋਂ ਰੋਕਣ ਲਈ Planofix@4ml ਪ੍ਰਤੀ 15ਲੀਟਰ ਪਾਣੀ ਨਾਲ ਸਪਰੇਅ ਕਰ ਸਕਦੇ ਹੋ।

Sir e 1121 de paneri ch kida use krna ?

(pb)
  • 1
Posted by
chohan (7837105563)
chohan
Punjab
Gurdaspur
Write Answer
Posted Date (17 May 2020 09:04 AM) Assigned Date (-)
Answered Date (17 May 2020 09:31 AM) Translated Date (-)

ਚੋਚਨ ਜੀ ਬਿਜਾਈ ਤੋਂ ਪਹਿਲਾ 10 ਲੀਟਰ ਪਾਣੀ ਵਿੱਚ 1 ਗ੍ਰਾਮ ਸਟਰੈਪਟੋਸਾਈਕਲਿਨ ਘੋਲ ਲਵੋ ਅਤੇ ਇਸ ਘੋਲ ਵਿੱਚ ਬੀਜਾਂ ਨੂੰ 8-10 ਘੰਟੇ ਲਈ ਭਿਉਂ ਦੇਵੋ। ਉਸ ਤੋਂ ਬਾਅਦ ਬੀਜਾਂ ਨੂੰ ਛਾਂ ਵਿੱਚ ਸੁਕਾਓੁ । ਇਸ ਤਰ੍ਹਾਂ ਬੀਜ ਬਿਜਾਈ ਲਈ ਤਿਆਰ ਹੁੰਦੇ ਹਨ । 

Answered Date (17 May 2020 03:26 PM) Translated Date (-)

Sir es tou ilava koi hor dwai pon de ਲੋੜ ha ja nai

हेलो सर ?

(hn)
Posted by
Ankit Saraswat (9598421171)
Ankit Saraswat
Uttar Pradesh
Hardoi
Write Answer
Posted Date (17 May 2020 08:59 AM) Assigned Date (-)
Answered Date (17 May 2020 09:32 AM) Translated Date (-)

अंकित जी कृपया आप अपना सवाल विस्तार से पूछें तो आपको पूरी जानकारी दी जा सके।

Answered Date (17 May 2020 09:15 AM) Translated Date (-)

paddy di siddi bijayi krn vehle kehre dawayi pani va

Answered Date (17 May 2020 09:17 AM) Translated Date (-)

sar panjabii nahi ati hai

Answered Date (17 May 2020 10:09 AM) Translated Date (-)

सर मैं उत्तर प्रदेश हरदोई जनपद से हूं अभी तक खेती को दूसरे से करवाता था पर अब खुद से करना चाहता हूं यदि कोई औषधि या कोई ऐसी फसल जिस का खर्चा किसी कंपनियां सरकार के द्वारा मिले विशेष बात कि मेरे यहां जानवर से फसलों का खतरा ज्यादा रहता है मैं चाहता हूं कि कोई औषधि विशेष खेती करना चाहूंगा

ਸਰ ਚੋਲੇ ਦੀਆ ਫਲੀਆਂ ਲਾਉਣ ਦਾ ਸਹੀ ਟਾਇਮ ਟੇਬਲ ਕੀ ਏ ਜੀ ?

(pb)
Posted by
ਜਸਕਰਨ ਸਿੰਘ (9878076168)
ਜਸਕਰਨ ਸਿੰਘ
Punjab
Barnala
Write Answer
Posted Date (17 May 2020 08:49 AM) Assigned Date (-)
Answered Date (05 Jun 2020 02:32 PM) Translated Date (-)

ਜਸਕਰਨ ਜੀ ਇਸਦੀ ਬਿਜਾਈ ਮਈ ਮਹੀਨੇ ਤਕ ਕੀਤੀ ਜਾ ਸਕਦੇ ਹੋ|

sir es fal aur patte ka illaj bataiye ?

(en)
  • 3
Posted by
kamalesh (7002504476)
kamalesh
Assam
Hojai
Write Answer
Posted Date (17 May 2020 08:46 AM) Assigned Date (-)
Answered Date (17 May 2020 09:04 AM) Translated Date (-)

Kamlesh g fall mein fall makhi ka hmla hai iski roktham ke liye Fenvalrate@2 ml per litre paani ch mila ke spray kr skte ho and patte mein fungus ka attack hai iski roktham ke liye M-45@500 gm per acre spray kr skte ho....

17 May 2020

kya dono ko ek sath mila kr spry kr sakte hai

expert person kindly guide me bachban tu hi katti de a swelling a ..ki krna chyeda ?

(pb)
  • 2
Posted by
gurpreet singh (8544834349)
gurpreet singh
Punjab
Kapurthala
Write Answer
Posted Date (17 May 2020 08:46 AM) Assigned Date (-)
Answered Date (17 May 2020 03:41 PM) Translated Date (-)

Tuci uss nu Amoxi-cv 625mg tablet 1-1 goli swere sham rojana deo..

Answered Date (17 May 2020 09:28 PM) Translated Date (-)

sir uss age near about 6 month a 2 tablet jada ni bachban tu hi a es de ... ha ki va a

sir cow nu AI karwa 35 din ho gaya. Kaya ab use keeper plus powder da skta ha. koi sidifact ta nahi ?

(en)
Posted by
sandeep singh (6280210560)
sandeep singh
Punjab
Patiala
Write Answer
Posted Date (17 May 2020 08:36 AM) Assigned Date (-)
Answered Date (17 May 2020 03:42 PM) Translated Date (-)

Sandeep ji aap usko keeper plus powder de skte hai iska koi nuksan nhi hai..

shri man ji sim sim narma kine dina baad nikalda hai ?

(pb)
Posted by
parminder singh (6239866990)
parminder singh
Punjab
Fazilka
Write Answer
Posted Date (17 May 2020 08:36 AM) Assigned Date (-)
Answered Date (05 Jun 2020 12:18 PM) Translated Date (-)

Parminder ji kirpa karke isdi kisam da poora nam daso ta jo tuhanu is bare poori jankari diti ja sake,dhanwad

sir g beghni ch bahut jadha sundi pegi kon si supreh kara ?

(pb)
Posted by
Rajinder singh (9041980486)
Rajinder singh
Punjab
Barnala
Write Answer
Posted Date (17 May 2020 08:35 AM) Assigned Date (-)
Answered Date (17 May 2020 09:06 AM) Translated Date (-)

Rajinder g brinjal mein coragen@60 ml per acre spray kr skte ho....

aam ki jaldi fal dene wali prajati Ka nam btaye ?

(hn)
Posted by
deepak (6263485015)
deepak
Madhya Pradesh
Shajapur
Write Answer
Posted Date (17 May 2020 08:33 AM) Assigned Date (-)
Answered Date (05 Jun 2020 12:10 PM) Translated Date (-)

Deepak ji aap alphanso ki bijai kar sakte hai,dhanywad

Madhya Pradesh

05 Jun 2020

thank you ma\'am

jhwar nu jaldi vadun vali madicene da naam daso ?

(pb)
Posted by
balvinder singh (9888779908)
balvinder singh
Punjab
Gurdaspur
Write Answer
Posted Date (17 May 2020 08:28 AM) Assigned Date (-)
Answered Date (17 May 2020 09:07 AM) Translated Date (-)

Balvinder g tuc NPK 19:19:19@1kg per acre spray kr skde ho....

sadi pr121 di pineri verli paaa giye aa aa pineri 8 may nu bije see kio verli paa gye ?

(pb)
Posted by
balvinder singh (9888779908)
balvinder singh
Punjab
Gurdaspur
Write Answer
Posted Date (17 May 2020 08:25 AM) Assigned Date (-)
Answered Date (17 May 2020 09:10 AM) Translated Date (-)

Balvinder g paeeri vich tuc beej nu bhion k duwara hor shitta de deo ....

devmedia

(pb)
  • 3
Posted by
Daler singh (9465651597)
Daler singh
Punjab
Ferozpur
Write Answer
Posted Date (17 May 2020 08:21 AM) Assigned Date (-)
Answered Date (17 May 2020 09:22 AM) Translated Date (-)

ਦਲੇਰ ਸਿੰਘ ਜੀ ਮੱਕੀ ਉੱਪਰ NPK 19:19:19@1kg ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।

ਅੰਬ ਦਾ ਵਾਧਾ ਰੁਕਿਆ ਹੋਇਆ ਜੀ ਕਿਰਪਾ ਕਰਕੇ ਕੋਈ ਇਲਾਜ ਦੱਸੋ ?

(pb)
  • 1
Posted by
Gurdeep Singh (9914992309)
Gurdeep Singh
Punjab
Sangrur
Write Answer
Posted Date (17 May 2020 08:10 AM) Assigned Date (-)
Answered Date (17 May 2020 09:23 AM) Translated Date (-)

ਗੁਰਦੀਪ ਸਿੰਘ ਜੀ ਅੰਬ ਦੇ ਬੂਟੇ ਉੱਪਰ NPK 19:19:19@10 gm ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।

17 May 2020

organic way dso ji

Please tell me the most appropriate time of the day to spray an insecticide. Thank you.

(en)
Posted by
Aman Kaur Gill (9780100610)
Aman Kaur Gill
Punjab
Faridkot
Write Answer
Posted Date (17 May 2020 08:00 AM) Assigned Date (-)
Answered Date (20 May 2020 11:05 PM) Translated Date (-)

Ms. Aman, spray the insecticide during the cooler part of the day, i.e in the evening or in the early morning time periods, thank you

Sir meri cotton 1 month ki ho gayi h ab neel cow usko khati h protect k liye kya kare plz reply sir ?

(hn)
Posted by
Amit (7027113334)
Amit
Haryana
Rewari
Write Answer
Posted Date (17 May 2020 08:00 AM) Assigned Date (-)
Answered Date (17 May 2020 09:26 AM) Translated Date (-)

अमित जी फसल को जानवरों से बचाने के लिए आप खेत में फेंसिंग कर सकते है इसके इलावा आप prem raj saini 9719432296 जी से सम्पर्क कर सकते है इन्हो ने एक खाद त्यार की है जिसकी बदबू से जानवर खेत में नहीं आते

Answered Date (17 May 2020 10:57 AM) Translated Date (-)

Janwar ka fasal khane se rokne ke liye aap fasal pe uski gobar ka chidkav kisi balti me ghol bana ke uska parali ki guchi bana ke khet ke charo or chidak de

मेरे अमरूद के पेड़ के पत्तो को कोई खा रहा है। इसमें क्या दलू जिससे ये पेड़ सही हो जाए ?

(hn)
  • 1
Posted by
Vivek Patsariya (9644458218)
Vivek Patsariya
Madhya Pradesh
Gwalior
Write Answer
Posted Date (17 May 2020 07:59 AM) Assigned Date (-)
Answered Date (20 May 2020 11:07 PM) Translated Date (-)

विवेक जी, यह कीट के हमले की वजह से हो रहा है आप इसमें नीम का तेल @ 4 ml प्रति लीटर पानी के हिसाब से स्प्रे कर सकते हैं, धन्यवाद

Answered Date (17 May 2020 08:04 AM) Translated Date (-)

हिन्दी में बताए

Ilaj bataye organic ?

(hn)
  • 1
Posted by
Yash Choudhary (9587115500)
Yash Choudhary
Rajasthan
Hanumangarh
Write Answer
Posted Date (17 May 2020 07:45 AM) Assigned Date (-)
Answered Date (20 May 2020 11:03 PM) Translated Date (-)

Yash ki, isme macchar ka hamla hua hai, ap isme neem ka tel @ 4 ml prati litre pani ke hisaab se spray kar sakte hain, dhanywad

Uttar Pradesh

20 May 2020

Good

Answered Date (27 May 2020 12:15 PM) Translated Date (-)

growth booster pa do

Chattisgarh

Answered Date (24 Aug 2020 07:58 AM) Translated Date (-)

कीटनाशक और फफूंदीनाशक के साथ मिलाने में उपयुक्त ..पौधे में पोशक की कमी नज़र आ रही है.. A.1. बीज उपचार एवं जड़ उपचार का बहुत महत्व होता है.. बीज अंकुरित होना सुनिश्चित , पौधे में इम्यून सिस्टम को तंदरुस्त , जड़ और पौधे का भरपूर विकास , सफ़ेद जड़ को घना , खाना और पोषक तत्व ऊपर पहुंचने , पत्तियां हरा बनाए रखने में मदद करता है , फूल को झड़ने नहीं देता , फल को सही रंग आकार और भार देता है 2. पौधों और पेड़ में सीधे स्प्रे और जड़ों में घोल को दिया जाये .. जिससे पौधों की रोग प्रतिरोधक शक्ति ( poudhe ki immunity ) को बढ़ने में मदद होती है , पौधे को अधिक लंबे समय तक बीमारी से और प्रतिकूल मौसम जैसे बहुत ज्यादा धुप या बहुत ज्यादा बारिश या ज्यादा ठण्ड में लड़ने की शक्ति देता है , 3. सीधे ड्रिप या पानी के साथ भी बहाया जाता है.. जिससे मिट्टी ढीली होती है , मिट्टी पोला होती है , जड़ गहरी होने में मदद , जड़ अच्छे से फैलते हैं, पौधे की पकड़ मजबूत होती है , मिटटी की उर्वरा शक्ति ( soil microflora ) बढ़ाने में मदद , B. फसल की पैदावार को 30% तक बढ़ाने में सहायक है..साथ ही कीटनाशकों पर होने वाले खर्च , मजदूरी और समय को 30% तक बचाता है.. स्प्रे किये गए पदार्थ को धुलने नहीं देता , खाद्य पदार्थ में पोषक तत्व को बनाए रखता है , मिटटी को जैविक तरीके से उपजाऊ बनाने में मदद करता है , C. (100% organic CERTIFICATE , nonionic , non-toxic to plant , eco friendly , biodegradable and compatible ) .. .. लागत 5 रुपये = 5 मिली लीटर प्रति 15 लीटर स्प्रेयर एवं 15 रुपये = 15 मिली लीटर प्रति 15 - 20 लीटर स्प्रे टैंक + आवश्यकता होने पर कीटनाशक / कवकनाशी मिलाया जा सकता है , D. प्रोडक्ट तैलीय पदार्थ , केमिकल दवाई , पाउडर या लिक्विड फ़र्टिलाइज़र , खाद के साथ आसानी से मिलने योग्य है E. दोनों सामान उपलब्ध कराने हेतु *आधार* पूर्ण पता एवं दो *मोबाइल* नंबर देना अनिवार्य जिससे हमारी संस्था को सामान की डिलीवरी करने में परेशानी न उठाना पड़े .. आईडी प्रूफ पूरी तरह गुप्त रखा जाता है.. F. पौधे पोषक तत्वों की कमी ( lack of nutrients ) से होने वाली बीमारी जैसे - पत्तियों में पीलापन , पौधे का सिकुडन , जड़ में गलन , पौधे का मुरझाना , फल में आकार रंग वजन नहीं होना , फूल या पत्तियों का झड़ना , पौधा नहीं बढ़ना या समय पर ग्रोथ नहीं होना , समय से पहले पौधे का बूढ़ा हो जाना , आदि पाये जाते हैं , को जैविक तरीके से ठीक करने में सहायक है .. G. यदि आपके पौधे में कीट या फफूंद हो तो , कीटनाशक और फफूंदीनाशक मिलाना है. .. ज्यादा एल्कलाइन वाले पदार्थ इसमें नहीं मिलाना है.. सबसे महत्वपूर्ण बात यह है कि आपको हर उपयोग से पहले संगतता की जांच करनी चाहिए .. H. शैम्पू चिपकू या अन्य पौधे पोषक नहीं मिलाना है इसमें, नहीं तो मात्रा दुगनी हो जाएगी जो पौधे को हानि पहुंचा सकते हैं.. धन्यवाद .. terms and conditions ***... I. समुद्री घास - प्रदूषण मुक्त समुद्री घास, जिसे माइक्रोबियल मर्टाबोलिसिस प्रणाली के माध्यम से निकाला जाता है। यह समुद्री घास सूक्ष्मजीवों के पुन: उत्पादन और संचय में मदद करती है और बहुत महत्वपूर्ण रूप से मौजूदा सूक्ष्म जीवों की मरम्मत करती है J. समृद्ध सामग्री 100% जैविक समुद्री घास का अर्क 60 से अधिक खनिजों और तत्त्व 21 amino acid सरल और जटिल कार्बोहाइड्रेट आवश्यक पौध विकास पोषक तत्व और हार्मोन तत्वों का पता लगाना एल्गिनिक एसिड कंडीशनर का काम करता है पॉली फेनॉल्स माध्यमिक मेटाबोलाइट्स हैं जो आमतौर पर uv संरक्षण में महत्वपूर्ण भूमिका निभाते हैं K. समृद्ध संयोजन हाइड्रोलाइज्ड प्रोटीन और अमीनो एसिड 25% ह्यूमिक एसिड 10% पॉलीसैकेराई ड 5% 60% माइक्रोबियल चयापचय प्रणाली के माध्यम से निकाले गए समुद्री पौधों के माइक्रोब.. हमारा वितरण बिंदु भारत के सभी राज्यों में उपलब्ध है और होम डिलीवरी उपलब्ध है। 9753945193 पर संपर्क करें..आप वितरण बिंदु के साथ या उसके बिना भी व्यवसाय शुरू कर सकते हैं।

ਇਹ ਦਵਾਈ ਪਨੀਰੀ ਬੀਜਣ ਤੋਂ ਬਾਅਦ ਕਿੰਨੇ ਸਮੇਂ ਬਾਅਦ ਪਾਉਣੀ ਚਾਹੀਦੀ ਹੈ ਅਤੇ ਕਿਨਾਂ ਸਮਾਂ ਪਾਣੀ ਖੜ੍ਹਾ ਰਹਿਣਾ ਚਾਹੀਦਾ ਹੈ ?

(pb)
  • 1
Posted by
harman singh (6280053895)
harman singh
Punjab
Muktsar
Write Answer
Posted Date (17 May 2020 07:45 AM) Assigned Date (-)
Answered Date (05 Jun 2020 12:13 PM) Translated Date (-)

ਹਰਮਨ ਜੀ ਕਿਰਪਾ ਕਰਕੇ ਇਸਦੀ ਪੂਰੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|ਧੰਨਵਾਦ

ਇਹ ਦਵਾਈ ਪਨੀਰੀ ਬੀਜਣ ਤੋਂ ਬਾਅਦ ਕਿੰਨੇ ਸਮੇਂ ਬਾਅਦ ਪਾਉਣੀ ਹੈ ਅਤੇ ਕਿਨਾਂ ਸਮਾਂ ਪਾਣੀ ਖੜ੍ਹਾ ਰਹਿਣਾ ਚਾਹੀਦਾ ਹੈ ?

(pb)
  • 1
Posted by
harman singh (6280053895)
harman singh
Punjab
Muktsar
Write Answer
Posted Date (17 May 2020 07:42 AM) Assigned Date (-)
Answered Date (04 Jun 2020 05:31 PM) Translated Date (-)

ਹਰਮਨ ਜੀ ਕਿਰਪਾ ਕਰਕੇ ਇਸਦੀ ਪੂਰੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|

, ਫਲ ਝੜੀ ਜਾਂਦਾ ਸਾਰਾ ਕਿੰਨੂ ਦਾ। ਕੀ ਇਲਾਜ ਕਰੀਏ ਇਸ ਦਾ ?

(pb)
Posted by
Gurjit singh (7527841432)
Gurjit singh
Punjab
Gurdaspur
Write Answer
Posted Date (17 May 2020 07:38 AM) Assigned Date (-)
Answered Date (20 May 2020 11:02 PM) Translated Date (-)

ਗੁਰਜੀਤ ਜੀ ਜੇਕਰ ਫ਼ਲ ਝੜ ਰਹੇ ਹਨ ਤਾਂ ਤੁਸੀਂ ਇਸ ਵਿੱਚ planofix @ 4 ml ਨੂੰ 15 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇ ਕਰ ਸਕਦੇ ਹੋ ਇਸ ਨਾਲ ਫ਼ਲ ਕਿਰਨਾਂ ਬੰਦ ਹੋ ਜਾਏਗਾ ਧੰਨਵਾਦ

sir mere swal da ans.ni dita ?

(pb)
Posted by
Raghbir (9914880959)
Raghbir
Punjab
Patiala
Write Answer
Posted Date (17 May 2020 07:36 AM) Assigned Date (-)
Answered Date (20 May 2020 02:09 PM) Translated Date (-)

Raghbir ji tuhade sare swala de jwab dite gye hai tuci app vich apne sare swala de jwab dekh skde ho..

ਅੱਜ 1509 ਦੀ ਪਨੀਰੀ ਬੀਜਣੀ ਆ ਜੈਵਿਕ ਤਰੀਕੇ ਨਾਲ ਕਿਦਾ ਬੀਜੀਏ ਖਾਦ ਤੋ ਬਿਨਾ ਥੱਲੇ ਕੀ ਪਾਈਏ ਰੂੜੀ ਪਾਈਏ ਜਾ ਹੋਰ ਕੁਝ ਦੱਸਿਉ ?

(pb)
Posted by
ਗੁਰਚਰਨ ਸਿੰਘ (9914417170)
ਗੁਰਚਰਨ ਸਿੰਘ
Punjab
Amritsar
Write Answer
Posted Date (17 May 2020 07:03 AM) Assigned Date (-)
Answered Date (04 Jun 2020 05:27 PM) Translated Date (-)

ਗੁਰਚਰਨ ਜੀ ਤੁਸੀ ਰੂੜੀ ਦੀ ਖਾਦ ਦੀ ਵਰਤੋਂ ਕਰ ਸਕਦੇ ਹੋ|

sir majja ta cow di faant vadon da treeka sir ?

(pb)
Posted by
sukh (9478080315)
sukh
Punjab
Gurdaspur
Write Answer
Posted Date (17 May 2020 07:00 AM) Assigned Date (-)
Answered Date (17 May 2020 03:44 PM) Translated Date (-)

fatt ate snf vdhaun lai tuci pashu di khurak vdia honi chahidi hai ate us nu sme sme te pett de kiria wali dwai dinde rho, isde nal nal tuci saro di khal ja vdemia di khal feed nal de skde ho ate fatmax powder 50gm rojana dena suru kro

sir shimla mirch de patte mudn lgg gye han es da desi ilaaj te spray naal ilaaj kiwe ho skda hai ?

(pb)
  • 1
Posted by
Avneetpal (8728055687)
Avneetpal
Punjab
Sangrur
Write Answer
Posted Date (17 May 2020 06:55 AM) Assigned Date (-)
Answered Date (17 May 2020 07:31 AM) Translated Date (-)

Avneetpal g shimla mirch te keet da hmla hai isdi roktham de lyi tuc Imidacloprid@1.5ml per litre paani ch mila ke spray kr skde ho..

17 May 2020

sir isdaa koi desi ilaaajnhi hai??

17 May 2020

ਦੇਸੀ ਤਰਾਹ ਨਾਲ ਇਲਾਜ ਲਈ ਤੁਸੀਂ ਇਕ ਘੋਲ ਤਿਆਰ ਕਰ ਸਕਦੇ ਹੋ, ਇਸ ਘੋਲ ਨੂੰ ਬਣਾਉਣ ਦੇ ਲਈ ਪਸ਼ੂ ਮੂਤਰ ਦੇਸੀ ਗਾਂ ਜਾਂ ਮੱਝ (10 ਲੀਟਰ), ਨਿੰਮ ਦੀਆਂ ਨਿਮੋਲੀਆਂ (3 ਕਿੱਲੋ) ਅਤੇ ਪੂਰੀਆਂ ਕੌੜੀਆਂ ਹਰੀਆਂ ਮਿਰਚਾਂ (2 ਕਿੱਲੋ) ਆਦਿ।ਘੋਲ ਬਣਾਉਣ ਦੀ ਵਿਧੀ:- ਉਪਰੋਕਤ ਦਿੱਤੀਆਂ ਵਸਤੂਆਂ ਨੂੰ ਲੋਹੇ ਜਾਂ ਪਿੱਤਲ ਦੇ ਬਰਤਨ ਵਿੱਚ ਪਾ ਕੇ 4 ਉਬਾਲੇ ਦਵਾਓ। ਠੰਡਾ ਹੋਣ ‘ਤੇ ਇਸਨੂੰ ਕੱਪੜੇ ਨਾਲ ਪੁਣ ਲਵੋ। ਘੋਲ ਤਿਆਰ ਹੈ ਅਤੇ ਫ਼ਸਲ ‘ਤੇ ਕੀਟ ਦੇ ਹਮਲੇ ਦੇ ਮੁਤਾਬਿਕ ਅੱਧਾ ਲੀਟਰ ਪ੍ਰਤੀ ਪੰਪ ਦੇ ਹਿਸਾਬ ਨਾਲ ਵਰਤੋਂ ਕਰੋ।

Answered Date (17 May 2020 07:45 AM) Translated Date (-)

imidaclorpid+cypermethrin ka spray kare

What is problem in apple plant ?

(en)
  • 2
Posted by
Taranjeet Singh (9803313344)
Taranjeet Singh
Punjab
Fatehgarh Sahib
Write Answer
Posted Date (17 May 2020 06:48 AM) Assigned Date (-)
Answered Date (04 Jun 2020 05:22 PM) Translated Date (-)

Taranjeet ji please check if it is insect attack if there then do a spray of imidacloprid@1.5ml per litre of water.thank you

टमाटर के पड़े के पते और फुल सुख रहे है और टमाटर मै भी कीड़ा लग रहा है ?

(hn)
  • 1
Posted by
Mukesh Singh (8750323363)
Mukesh Singh
Haryana
Bhiwani
Write Answer
Posted Date (17 May 2020 06:43 AM) Assigned Date (-)
Answered Date (17 May 2020 07:32 AM) Translated Date (-)

मुकेश जी टमाटर में M-45@500 ग्राम प्रती एकड़ सप्रे कर सकते हो।

mare pass 1bega kheth mi kya karu ?

(hn)
Posted by
Dp (7568253925)
Dp
Rajasthan
Bundi
Write Answer
Posted Date (17 May 2020 06:31 AM) Assigned Date (-)
Answered Date (20 May 2020 11:00 PM) Translated Date (-)

Dp ji, ap is samay khet mein sabjiyan jaise ke muli, bangan, mirch, pyaj, keera, kakdi, kaddu, fulgobhi ki bijai kar sakte hain, iske ilawa ap dhan ya kapas ki kheti bhi kar sakte hain, dhanywad

भांग के अनावश्यक खरपतवार को खेत से हमेशा के लिए कैसे निकाले इसके लिए कोई खरपतवार दवा का नाम बताएं जिसका छिड़काव किया जा सके ?

(hn)
Posted by
Amit Singh (9451895300)
Amit Singh
Uttar Pradesh
Pratapgarh
Write Answer
Posted Date (17 May 2020 06:30 AM) Assigned Date (-)
Answered Date (04 Jun 2020 05:25 PM) Translated Date (-)

अमित जी आप इसके ऊपर paraquat की स्प्रे करें|

sir ji ਅਸੀਂ ਝੋਨੇ ਦੀ ਪਨੀਰੀ ਨੂੰ ਕਿੰਨੇ ਟੇਮ ਤੱਕ ਪਾਣੀ ਵਿੱਚ ਭੀਉਣਾ ਸਕਦਾ ਹਾ਼ਂ ?

(pb)
Posted by
happy (6280310484)
happy
Punjab
Jalandhar
Write Answer
Posted Date (17 May 2020 06:26 AM) Assigned Date (-)
Answered Date (17 May 2020 07:35 AM) Translated Date (-)

ਹੈਪੀ ਜੀ ਝੋਨੇ ਦੇ ਬੀਜ ਨੂੰ 8-10 ਘੰਟੇ ਪਾਣੀ ਚ ਭਿਉਂ ਕੇ 1-2 ਘੰਟੇ ਛਾਵੇਂ ਸੁਕਾ ਕੇ ਬੀਜ ਸਕਦੇ ਹੋ।