Punjab
Search
devmedia
(pb)
Gurbir ji tuci uss nu pett de kiria lai Flukarid-Ds bolus deo ate uss nu Agrimin powder 50gm rojana deo ate Ovumin advance tablet rojana 1 goli deo ate 21 din tak dinde rho, iss nal heat vich aa jawegi.
ਇਹ ਕੀ ਬਿਮਾਰੀ ਆ ਮੱਝ ਨੂੰ
(pb)
Punjab
ਕੁਲਵੰਤ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
iss kharptbaar ko kaise nast kare
(hn)
Maharashtra
Ranjeet ji, kripya ap visthar se bataye ke yeh ghaas kis fasal mein ug raha hai taki apko uske hisaab se janakri di ja sake, dhanywad
ਸਰ ਜੀ ਪੀ ਐਮ ਕਿਸਾਨ ਟਰੈਕਟਰ ਯੋਜਨਾ ਦੀ ਜਾਣਕਾਰੀ ਦਿਉ ਅਸੀਂ ਟਰੈਕਟਰ ਲੈਣਾ ਚਾਹੁੰਦੇ ਹਾਂ ਕਿਹੜੇ ਵਿਭਾਗ ਨਾਲ ਸੰਪਰਕ ਕਰੀਅ ਇਸ ਸਕੀਮ ਦਾ ਲਾਭ ਕੌਣ ਲੈ ਸਕਦਾ ਹੈ ਇਸ ਦੀ ਜਾਣਕਾਰੀ ਦਿਉ
(pb)
Punjab
ਗੁਰਮੀਤ ਜੀ, ਇਸਦਾ ਦਾ ਲਾਭ ਉਹ ਕਿਸਾਨ ਲੈ ਸਕਦੇ ਹਨ ਜਿਨ੍ਹਾਂ ਨੇ ਪਿਛਲੇ 7 ਸਾਲ ਵਿੱਚ ਸਬਸਿਡੀ ਤੇ ਟ੍ਰੈਕਟਰ ਨਹੀਂ ਲਿਆ ਹੈ, ਅਤੇ ਇਸਦੇ ਲਈ ਤੁਸੀਂ CSC ਸੈਂਟਰ ਨਾਲ ਸੰਪਰਕ ਕਰ ਕੇ ਫਾਰਮ ਭਰ ਸਕਦੇ ਹੋ, ਅਤੇ online ਵੀ ਫਾਰਮ ਭਰਿਆ ਜਾ ਸਕਦਾ ਹੈ, ਇਸ ਲਈ ਤੁਹਾਨੂੰ 50 % ਤਕ ਸਬਸਿਡੀ ਮਿਲ ਸਕਦੀ ਹੈ, ਧੰਨਵਾਦ
meri kapas mein mothiya ghas ho gyi h kya ilaj kru or kab kru
(hn)
Maharashtra
Sandeep ji, ap kapas mein jab fasal 6-8 saptah ki ho jaye or 40-45 cm ka kad ho jaye to isme paraquat @ 500 ml prati aicd ya glyphosate @ 1 litre ko 150 litre oani mein mila kar prati acre ke hisaab se spray kar sakte hain,dhanywad
vadiya murrah baffalo kine rupees di hundi aa
(pb)
Punjab
Harman ji ek vdia nasal di murrah majh 70000 ton 1 lakh tak v ho skdi hai ehh usde dudh te nirbhar krda hai.
ਜੀ ਚਾਰੇ ਵਾਸਤੇ ਮੱਕੀ ਬੀਜੀ ਦੀ ਵਾ ਪਰ ਵਿਰਲੀ ੳੁਗਦੀ ਵਾ ਕੋੲੀ ਹੱਲ ਦੱਸੋ ਜੋ ੲਿਕੋ ਡਾਲ ਦੀ ਹੋਵੇ
(pb)
Punjab
ਰਣਜੀਤ ਜੀ ਤੁਸੀਂ ਮੱਕੀ ਦੇ ਬੀਜ ਦਾ ਦੋਹਰਾ ਛਿੱਟਾ ਦੇ ਕਿ ਉੱਪਰ hoshi @ 400 ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
devmedia
(hn)
Punjab
Akshay ji iska kharch lagbhag 4811 rupaye prati acre ke hisab se aa jata hai,dhanywad
devmedia
(hn)
Maharashtra
अक्षय: - मैदानी क्षेत्रों में सोयाबीन की बिजाई का उपयुक्त समय 20 जून से 10 जुलाई का है। मिट्टी में पर्याप्त नमी मौजूद होने पर बीज को बोया जाना चाहिए। कृपया आप विस्तार से बताये के आप किस फली की बात कर रहे हैं, ताकि आपको उसके हिसाब से जानकारी दी जा सके, धन्यवाद
sir beetal Ludhiana ma kha se mil gye
(en)
Punjab
Bunty ji tuci beetal goat lain lai National goat farm 9356978000 9357978000 National goat farm nal sampark kr skde ho..
goat ma milk increase karna ha
(en)
Punjab
Bunty ji usko aap Milkout powder 1-1 chamch subah sham aur Calcimust bolus rojana 1 goli de skte hai
sir aci alluu bijne ne ostoo pehla kerhi jiri bijiee jihda nikaal vadia hove and oosto baad aloo bije jan
(pb)
Punjab
Harshdeep ji tuc PR126 kisam di bijai kar sakde ho,dhanwad
अनार के पौध की रोपाई का उचित समय क्या है
(hn)
Maharashtra
इसकी बिजाई मुख्य रूप से बिजाई दिसंबर से जनवरी महीने में की जाती है।
22 ji maki wich urea jadaa lag gia thode patte machan pagg ge
(pb)
Punjab
Baljinder ji jekar urea di jayda dose pe gayi hai tan hun is da asar fasal upar dikahi de ga hun is vich tusi koi spray na karo, dhanwad
Sir ji
(en)
Punjab
Bhullar ji tuhade sare swala de jwab ditte gye ha tuci App vich apne swala de jwab dekh skde ho..
sir ganna kile nahi le raha hai 03/11/2019 ka boya gaya hai
(hn)
Maharashtra
Rohit ji, kripya ap bataye ke apne isme konsi khaad ka istemal kiya hai taki apko uske hisaab se janakri di ja sake, dhanywad
Uttar Pradesh
NPK khad
bakria di feed ghr ch tyar karn bare dso ji..... dhanwad
(pb)
Punjab
tuci bakria di feed tyar krnn lai 1kg mineral mixture, 2kg namak, 1kg mith soda, makki 30kg, kanak 25kg, soya doc 10kg, saro di khal 10kg, chawal doc 21 kg ehna sbb nu mix krke feed tyar kr skde ho ate bakria de weight de hisab nal 5% paoo ate chotte bachia nu ghatt paa skde ho..
ਸਰੋਂ ਦਾ ਭਾਅ ਕੀ ਹੈ ਜੀ ?
(pb)
Punjab
ਰੇਸ਼ਮ ਸਿੰਘ ਜੀ ਸਰੋਂ ਦਾ MSP 4425/Q ਹੈ, ਧੰਨਵਾਦ
sir mujha cari dhanraja ka chicks kaha milaga
(en)
Punjab
Vipin ji aap chicks lene ke liye Sumit Kumar 8006000291, 7906547529 Sumit Kumar Poultry Farm se sampark kr skte hai..
सर यह दवा बकरी को खिला सकते है ?
(hn)
Punjab
जी हां आप इस दवाई को बकरी को खिला सकते है यह आप गाभिन बकरी को ना दें।
mango tree implantation, what size of pit Which manure mixed with soil
(hn)
Maharashtra
Mr. Parmod, for transplantation use pit size of 1*1*1 m add vermicompost in it then transplant the mango plant in it, and add water, thank you
Answer my one question pls ?
(en)
Punjab
Bachittar ji all your questions have been answered already you can check them in my profile option.thank you
ਸਰ ਸਾਡੀ ਬੱਕਰੀ ਦੇ 150 ਦਿਨ ਹੋਗੇ ਹਨ ਉਹ ਸੂਈ ਨਹੀਂ ਨਾਂ ਹੀ ਉਹ ਦੁੱਧ ਲਾ ਰਹੀ ਹੈ ?
(pb)
ਇਸ ਵਿੱਚ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਉਹ ਸੂਅ ਪਵੇਗੀ ਜੇਕਰ ਉਸ ਨੂੰ ਕੋਈ ਸਮੱਸਿਆ ਆ ਰਹੀ ਹੈ ਤਾਂ ਤੁਸੀ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾ ਸਕਦੇ ਹੋ ..
मेरे ककडी के अंदर कई तरीके के कीड़े लगे हुए हैं और कहां खड़ी भी बहुत कम आ रही है ?
(hn)
मनोज जी ककड़ी में coragen@60 ml प्रती एकड़ सप्रे कर सकते हो।
npk 19.19.19 spray da jwar te ki asar hunde hai ?
(pb)
Balvinder g npk 19:19:19 spray krn nall jwar di growth hundi hai and micronutrient Nitrogen, potash, phosphorus di kmi nu poora krdi aa...
cow lyi feed tyar krn lyi ki ki smaan chahida hai 1 quantal de hisaab nll dseo ji apa ghr vich hi tyar krni a feed ..... dhanwad
(pb)
Rajasthan
tuci 100kg feed tyar krnn lai uss vich 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) ehh sara kuj mix krke pashua nu khwa skde ho ehh tuci 3 kg dudh mgar 1 kg de hisab nal de skde ho, baki ohna di her 3 mahinia badd deworming jrur kro
मेरे ककडी के अन्दर कई तरीके के कीड़े लगे हुए हैं और ककडी बहुत कम आ रही है ?
(hn)
मनोज जी ककड़ी में लाल कीट के लिए Malathion@2 mlप्रती लीटर पानी में मिलाकर सप्रे कर सकते हो।
tell about lasoda farming and it s disease cure what s demand in market
(hn)
Maharashtra
Mr. Parmod, please ask your question in detail what kind of disease has attacked your crop, send its photograph and marketing depends upon the customer demand of that area, thank you
sir ghat investment wala koi small business idea dso ji agriculture de naal ji
(pb)
Punjab
Sewak ji tuc desi murgi farm to shuru kar sakde ho,dhanwad
बीटल जाति की बकरी कहाँ और कितने की मिलती है ?
(hn)
Punjab
आप बीटल बकरी लेने के लिए बब्लू 6203080883, 8932042932 से संपर्क कर सकते है और एक अच्छी नसल की बकरी लगभग 20—25 हज़ार तक मिल सकती है।
sir Meri cow aje 2 month di gabban a but hn oh dudh bht ght gyi a .....dso ki krya jawe ... dhanwad ji
(pb)
Punjab
tuci uss nu vdia hara chara deo ate isde nal nal Anabolite liquid 100ml rojana , Milkout powder 2-2 chamch swere sham deo, baki uss nu garmi ton bacha ke rakho..
pioneer jhona 28p68 de jankari Devo jaldi ?
(pb)
Punjab
Gurpreet ji eh hybrid kisam hai jisnu mota jhona v kehnde han eh pakkan vich 135-137 din da sma laindi hai.isda kadd 120-125 din da sma laindi hai,dhanwad
ਮੈਂ ਪੇਹਲੀ ਵਾਰ ਚੋਨੇ ਦੀ ਬਿਜਲਈ ਕਰਨ ਲੱਗਾ ਹਾ ਇਸ ਬਾਰੇ ਇੰਫੋਰਮੇਸ਼ਨ ਦਸੋ
(en)
Punjab
ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ
ਪਨੀਰੀ ਝੋਨੇ ਨੂੰ ਕਦੋਂ ਜ਼ਿੰਕ ਤੇ ਲੋਹਾ ਕਦੋਂ ਪਾਉਣਾ ਚਾਹੀਦਾ ?
(pb)
Punjab
ਗੁਰਪ੍ਰੀਤ ਜੀ, ਜ਼ਿੰਕ ਅਤੇ ਲੋਹੇ ਦੀ ਸਪਰੇ ਓਦੋ ਹੀ ਕੀਤੀ ਜਾਂਦੀ ਹੈ ਜਦ ਇਸਦੀ ਘਾਟ ਦੇ ਲੱਛਣ ਝੋਨੇ ਉੱਤੇ ਦਿਖਦੇ ਹਨ, ਧੰਨਵਾਦ
Chari and bajra nu pani kado dena chahida hai ?
(pb)
Punjab
Bajre nu pani mausam de hisaab nal hi dita janda hai, ropai same, ful pen samy ate fal pen de samay pani bharpoor dena chahida hai, cheery nu pani ek hafte vich ek var hi dena chahida hai, jekar podha shota hai tan ik din shad ke pani dao, dhanwad
19.19.19 spray nal ki hunda hai ?
(pb)
Punjab
Balvinder ji, NPK 191919 di spray nal butte da changa vikas hunda hai ate fasal vich tattan di kami puri ho jandi hai, dhanwad
ਜੀ ਇਸ ਟੀਕੇ ਦੀ ਜਾਣਕਾਰੀ ਨੈਟ ਤੋ ਪਾਪਤ ਕਰਨ ਲਈ ਕੀ ਲਿਖ ਕੇ ਸਰਚ ਕਰਨਾ ਪਵੇਗਾ ?
(pb)
Punjab
ਨਵਪ੍ਰੀਤ ਜੀ ਇਹ ABS ਵਾਲਿਆਂ ਦਾ ਮੁਰਾਹ ਨਸਲ ਦਾ Redhu ਬੁਲ ਦਾ ਸੀਮਨ ਹੈ Fats (%) 7.9 Fats (kg) 428 Parents average yield (kg) 4826 Dam's Yield (kg) 5414 Sire Dams Yield (kg) 4237
ਸਰ ਜੀ ਝੋਨੇ ਨੂੰ ਸਰੋਂ ਦੀ ਖਲ ਪਾਉਣੀ ਚਾਹੀਦੀ ਹੈ ਕਿੰਨੀ ਪਾਉਣੀ ਹੈ ਇਸ ਦੇ ਕੀ ਫਾਈਦੇ ਹਨ ?
(en)
Punjab
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
ਜਾਣਕਾਰੀ ਦਿੱਤੀ ਜਾਵੇ ਜੀ ?
(pb)
ਅਰਸ਼ੂ ਸਿੰਘ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰਪੂਰਵਕ ਪੁੱਛੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ।
1 month da calf nu kerha wali kari dwai dani chidi a kani dose kane time dani chidi
(pb)
Punjab
Jagpreet ji tuci uss nu Albomar liquid 30ml deo ehh tuci 15-15ml krke 2 din deo ate fir her 1 mahine de frak nal salt change krke goli jrur deo..
dhan ki Kon si kisme hmare jharkhand ke liye achhi hai ?
(hn)
Maharashtra
ap dhan ki kisme jaise ke Jaya, Chakia 59, Govind, Indrasan, Mahsud, Majhera 3, Nagina 22, Narendra-1 and Narendra-2, Pant Dhan 6, Saket 4, T9, VL Dhan 16, VL 206 ki bijai kar sakte hain, dhanywad
Bihar m sir goat farm kholna h ...kon si nasl ki khole ...aur kaha se mil jayegi sir bakri ke bachee saste rate pr ..
(hn)
Punjab
Gaurav ji aap goat farm suruat mai 10 bakrio aur 2 bakro ke sath suru kr skte hai aur aap beetal, sirohi, barbari koi v nasal rakh skte hai aur goat, bache lene ke liye Subash Kumar/Raj Kumar 9504617933, 9504097570 RS Goat Farm se sampark kr skte hai.
Punjab
sir aapne meat k liye kholna hai goat farm ja fir milk production k liye.... Pehle yeah btaye
gir gai palan ratlam me kese kar sakte ?
(hn)
Rajasthan
Mohit ji aap gir cow ko rakh skte hai yeh desi cow hai. aap cow ko rojana 30-35kg hara chara aur 5-7 kg sukha chara mix krke khila skte hai aur 3kg dudh ke mgar 1kg ke hisab se feed v de skte hai aur yaddi cow dudh nhi deti tab 1-1.5 kg feed rojana khila skte hai.
Madhya Pradesh
aap ka bhut bhut dhanyawad
coriander ?
(pb)
Gurkirat g kripa tuc apna swal visthar nall pucho tan ki tuhanu poori jankari diti ja ske.....
barbari bakri palan kese kar sakte ratlam me ?
(hn)
Punjab
Mohit ji aap barbari goat rakh skte hai yeh meat ke liye achi nasal hai yadi aap iss kam ko training lekar suru kren to apko iske vare mai puri jankari milegi aur yeh training aap apne nazdiki krishi vigyan kendra se lee skte hai..
Madhya Pradesh
aap ka bhut bhut dhanyawad
What quantity of seed would be needed for for seedlings of pusa 44 and in how much area to plant the nursery if to sow in 15 acres
(en)
Punjab
Mr. Manvesh, You will need 6-8 kilograms of seeds for acre, and you will need 45 marla of area for sowing nursery for 15 acres of land, thank you
रेड लेडी पपीते से निकाला बीज लगाना चाहिये या नही फल अच्छा आयेगा या नही ?
(hn)
Maharashtra
सुनील जी, रेड लेडी एक हाइब्रिड बीज है आप इसका बीज इस्तेमाल ना करें, धन्यवाद
Punjab
sir Agr aapne commercial farming krni hai to aap seed purchase krre or Agr 2-4 plants lgane hai to aap lga sakte hai
ਜਾਣਕਾਰੀ ਦਿੱਤੀ ਜਾਵੇ ਜੀ ?
(pb)
Punjab
ਅਰਸ਼ੂ ਜੀ ਇਸਦਾ ਝਾੜ ਲਗਭਗ 25 ਕੁਇੰਟਲ ਤਕ ਹੁੰਦਾ ਹੈ। ਧੰਨਵਾਦ
jhone de panerii poon to baad kdo pathe de davie payee
(pb)
Punjab
Lakhveer ji, kirpa kar ke apna sawal visthar nal pucho ke tusi kis dawai bare janakri lena chahundey ho tajo tuhnu is bare janakri diti ja sake, dhanwad
Tulsi ki kaun si kheti karne me jyada fayda hoga..aur kaise hoga kheti....kitne area me kitna production hoga...
(en)
Maharashtra
yeh kayi tarah ki mitti mein ugayi jati hai. iski paidawaar ke liye namkeen or pani khade hone vali mitti mein bchav karein yeh badhiya nikas vali mitti. jisme javik tatv mojood ho, mein badhiya parinam deti hai. iske badhiya vikas ke liye mitti ka pH 5.5-7 hona chahiye. kali tulsi cheen, brazil, purvi nepal or sath hi bengal bihar chatgao or bharat ke dakshin kshetron mein payi jati hai. iska tana jamuni or patte hare rang ke or bahut jayda sugandhit hote hain. isme ucchit matra mein aushidiye gun hote hain. or yeh pachan tantar ko theek rakhti hai. yeh garam kshetar mein badhiya ugti hai. iske loye achi taran se shushak mitti ki maang ki jayi hai. mitti ke bhubure hone tak harrow ke hath khet ki jotai karein, fir rudi ki khaad mitti mein milain, tulsi ki ropai seed bed par karein, February ke tisre mahine mein nursery bed tiyar katein. podhe ke vikas ke anusaar 4.5*1.0*0.2 meter ke seed bed tiyar karein. beej ko 60*60 cm ke fasle par boyein. beejon ko 2 cm ki gehrayi kar boyien. bijayi ke 6-7 hafte baad, fasal ki ropai khet mein karein. tulsi ki kheti ke liye 120 gram beejon ka paryog prati acre meinarein. fasal ko mitti se paida hone vali bimariyon se roktham ke liye bijai se pehle mancozeb 5 gram prati kilo se beej ka upchar karein. fasal ki badhiya paidawaar ke liye bijai se pehle 15 ton rudi ki khaad mitti mein dalein. tulsi ke beejon ko tiyar bedon ke sath ucchit antkal par boyein monsoon aney ke 8 hafte pehle beejon ko bed par boyein beejon ko 2. cm ki gehrayi par boyein bijai ke baad rudi ki khaad or mitti. ki patli part beejon par bna dein. iski isnchau fuwara vidhi dwara ki jati hai, ropai ke 15-20 dino ke baad nate podhon ko tandrusat banane ke liye 2% urea ka ghol dalein 6 hafte purane or 4-5 patton ke anukuran hone par April ke mahine mein naye podhe tiyar hote hain. tiyar bedon ko ropayi 24 ghante pehle pani lagayein taki podhon mein asani se ukhada ja sake or ropai ke samay jadein mulayam or sooji hui ho . khet ki tiuari ke samy rudi ki khaad ko mitti mein miliye khaad ke tor par Urea 104 kilo, SSP 150 kilo, MoP 40 kilo prati acre ke hisaab se dalein. Naye podhe lagane ke samay Urea ki adhi matra or SSP or MoP ki puri matra shuruati samay mein dalein, Mn 50 ppm concentration or Co @ 100 ppm concentration suksham tatv dalein. baki ki baci hui urea ko 2 hisson mein pehli or dusri katai ke baad dalein. khet mein nadeeno se mukat karne ke liye kasi ki madad se gidai karein, nadeeno ki roktham kam na hone par yeh fasal ko nuksaan pohnchta hai. ropai ke ek mahine baad pehli godai or pehli godai ke chaar hafte baad dusri godai karein. ropan ke 2 mahine baad kasi se anukul godai karein garmiyon mein, ek mahine mein 3 sinchaiyan kareim or barsaat ke mausam mein, sinchai ki avkshakta nahi hoti. ek saal mein 12-15 sinchaiyan karni chahiye pehli sinchai ropan ke baad or dusri sinchai nay podhon ke sthir hone par karein 2 sinchaiyan karni avathak hai or baki ki sinchai mausam ke adhaar par karein iska mandikaran ke liye ap Aushadiya Kheti Vikas Sansthan 6268536795 se samparak kar sakte hain, dhanywad
sahi se guide kijiyega...mera WhatsApp number 09431474573 & 09973925973 hai..
Punjab
sir aapko Ek link send kiya hai mene whatsaap prr dekh lijiyega
Karele lai changa Growth promoter daso te kado spray karna ?
(en)
Harpreet g karele di growth de lyi tuc NPK 19:19:19@1kg per acre spray kr skde ho....
Sir Ghai bhai Ko 12 din ho Gaye h or uske pichle par m sojish h
(hn)
Punjab
Ashish ji aap iske pair per liniment turpentine oil ki malish kren aur isko Sarakind plus bolus 1-1 goli subah sham den aur isko miti wali jgah per bannd ker rakhen.
murgi palan ke bare mein ?
(hn)
Punjab
agar apne commercial level par kaam shuru karna hai to venkeys ki BV300 breed best hai ji agar apne chote level par kam karna hai to RIR breed thik rahegi ji yeh nasal egg aur meat dono kamo ke liye achi hoti hai.
sir 365 ਝੋਨੇ ਬਾਰੇ ਜਾਣਕਾਰੀ ਚਾਹੀਦੀ ਆ ?
(pb)
Punjab
ਜੇਕਰ ਤੁਸੀਂ ਗੁਆਰ ਦੀ ਕਿਸਮ ਦੀ ਗੱਲ ਕਰ ਰਹੇ ਹੋ ਤਾਂ HG 365: ਇਹ ਛੇਤੀ ਤਿਆਰ ਹੋਣ ਵਾਲੀ ਕਿਸਮ ਹੈ I ਇਹ 105 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 5.5 ਕੁਇੰਟਲ ਪ੍ਰਤੀ ਏਕੜ ਤੱਕ ਹੋ ਜਾਂਦੀ ਹੈ I
ladhaku murgatroyd ke bare men btayen
(hn)
Punjab
Rakesh ji kripya aap apne swal vistar se pushen ki aap kya jankari lena chahte hai tan jo apko sahi jankari di jaa skee..
cotton seed KCH-999 Ke bare main jankari dijie sir ?
(pb)
Punjab
Sewak ji, KCH 999 ki bijai May - June mein ki jati hai, iski bijai Dibbling method dawara ki jati hai, katar se katar ka fasal 4 ft or podhe se podhe ka fasla 1.5 ft rakha jata hai, iski ball ka aize madhyam hota hai, yeh 150-160 din mein pak kar tiyar ho jati hai, dhanywad
sat sri akaal sir g sade vest panni vich buhat daddu (frog) haan ohna nu phojan layi koi hall dasho g plz ?
(pb)
Punjab
Sohan ji isde layi koi dwayi recommended nahi hai,dhanwad
where is my khet ?
(en)
Arun g kripa aap apna swal visthar se puchein tnki apko poori jankari di ja ske.....
Eh ki hai ji
(en)
Rajan g kaddu te M45@500 gm per acre spray kr skde ho.....
main goat farm ke liye shuruwat karna chahta hoon to main konsi nasla ki bakriya apne shed main palne se mujhe jyada fayda hoga krupiya karke uskeliye mujhe margdarshan kare
(hn)
Punjab
Abhijit ji aap yaddi dudh aur meat dono kamo ke liye rakhna chahte hai tab aap beetal nasal rakh skte hai aur yaddi aap meat ke rkhna chahte hai tab aap Sirohi, barbari, black bangal, totapari koi v nasal rakh skte hai.