Punjab
Search
ਇਹ ਪੌਦਾ ਆਪਣੇ ਆਪ ਹੀ ਪੈਦਾ ਹੋ ਗਿਆ ਸੀ ,ਇਸ ਨੂੰ ਲਗਾਉਣ ਤੋਂ ਬਾਅਦ 3/4 ਸਾਲ ਹੋ ਗਏ, ਫਲ ਨਹੀਂ ਲੱਗ ਰਿਹਾ । ਇਸ ਦਾ ਨਾਮ ਦੱਸੋ ।
(pb)
ਜਗਦੀਪ ਜੀ ਇਹ cherry laurel ਦਾ ਪੌਧਾ ਲੱਗ ਰਿਹਾ ਹੈ|
ਮੈਂ ਡੇਅਰੀ ਫਾਰਮਿੰਗ ਦਾ ਕੰਮ ਕਰਨਾ ਚਾਹੁੰਦਾ ਹਾਂ ?
(pb)
BhaaG deputy director dairy development ludhiana or GADVASU VETERINARY UNIVERSITY LUDHIANA NAAL SAMPARK KARO G TRAINING LAO phir shuroo kar lao
koi contact number milju ji university da
gadvasu da No 0161 2553364
bahut bahut Dhanwaad G
sir is ped ka kya naam hai ?
(hn)
Punjab
Gopal ji yeh Delile ka paudha hai.yeh medicines men use kiya jata hai,dhanywad
please suggest seed for soyabean ?
(en)
Punjab
Dhanraj ji aap Durga (JS 72-280),KH,Sb 2,Gaurav (JS 72-44),Co-1 ki bijai kar sakte hai,dhanywad
devmedia
(pb)
Punjab
Avatar ji tuc isdi bijai kar sakde ho. eh nami company hai.dhanwad
sir ji buffalo je ik time Da 4 kilo dudh dinda a ta ohda pehla dudh kinni khadna chahida ki fat increase ho ske . detail ch daso jaldi ?
(pb)
Punjab
Sidhu ji pashu da dudh ate usdi fatt usdi khurak de nirbhar krdi hai tuci uss nu vdia hara chara deo ate uss nu feed de nal nal vdemia di khal, saro di khal deo ate fatmax powder 50gm rojana deo, iss nal fatt vdhh jayegi.
aloevera minimum kitana sale kar sakte hain. Ghar par uga kar bech sakte hain. from Ambala ?
(hn)
Punjab
Suman ji aloevera sale karne ke lia aap Ishu Rana / Vinod Rana 9910001588, 9958943020 se samparak kar sakte hai, Thankyou.
main khet laser krke gili vatr vich bina vahi kite zero drill khet ch marke 10 kg beej da chatta mar dita hai.uoar suhaga mar ke spray v krta.kine din baad germinate hijega.jameen bhari hai dakar paani kine din baad lgaya jave
(pb)
Punjab
Jhone di germination 6-7 din vich proper hovegi.khet vich pani 8-10 din baad moisture according lgao
Mujhe kadaknath murgi ki jankari ke liye training chahiye ?
(hn)
Punjab
Shikh ji aap murgi palan ki training ke liye apne nazdiki kvk se sampark kr skte hai waha se aap murgi palan ki training le skte hai aap KRISHI VIGYAN KENDRA,NEEMUCH Near Maru Mill, Malkheda Road Neemuch -458441 (M.P.). M:9329468805 se sampark kr skte hai.
devmedia
(en)
Punjab
ਤੁਸੀ 1 ਚਮਚ ਮਨੱਠੀ ਦਾ ਪਾਊਡਰ ਗੁੜ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਬਾਕੀ ਤੁਸੀ Catcough ਦਵਾਈ ਦੇਣੀ ਸ਼ੁਰੂ ਕਰੋ ਇਸਦਾ ਇਕ ਚਮਚ ਰੋਟੀ ਤੇ ਲਗਾ ਕੇ ਦੇਣਾ ਸ਼ੁਰੂ ਕਰੋ ,ਬਾਕੀ ਉਸ ਨੂੰ ਵਧਿਆ ਖੁਰਾਕ ਦੇ ਨਾਲ ਨਾਲ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਅਤੇ ਉਸ ਨੂੰ Enerboost ਪਾਊਡਰ 50-50g ਸਵੇਰੇ ਸ਼ਾਮ ਦਿਓ ਇਸ ਨਾਲ ਫਰਕ ਪੈ ਜਾਵੇਗਾ
Kali Tulsi ka achha kism beej Kahan milega ?
(hn)
Punjab
Rahul ji aap beej lene ke liye Mr Yadav 6268536795 se sampark kar sakte hai.dhanywad
ਮੈ ਫਾਜ਼ਿਲਕਾ ਪੰਜਾਬ ਤੋ ਹਾ। ਮੈ ਬੱਕਰੀ ਪਾਲਣ ਦਾ ਧੰਦਾ ਸ਼ੁਰੂ ਕਰਨਾ ਹੈ। ਕਿਸ ਨਸਲ ਦੀ ਬੱਕਰੀ ਨਾਲ ਸੁਰੂ ਕਰਾ ਤੇ ਕਿ ਮਹੀਨੇ ਕਰਾ। ਸੁਰੂ ਕਿੰਨੀਆਂ ਬੱਕਰੀਆ ਨਾਲ ਕਰਾ ?
(pb)
bhai sahib deputy director animal husbandry Fazilka naal sampark karo g training lao te shuroo kar lao
DR. saab training ta laey hoey he
ਡਾ.ਸਾਬ ਨਸਲ ਬਾਰੇ ਪੁੱਛਣਾ ਸੀ ਕਿਹੜੀ ਲਾਭਦਾਯਕ ਰਹੇ ਗੀ
aa Bajre di fasl kiwe rehwgi beejan layi ?
(pb)
Punjab
Gurjit ji tuc isdi bijai kar sakde ho.eh multicut chara hai.pehli ktayi 45-60 dina tak ho jandi hai.dhanwad
mai murgi farm kholna chata hu kuch bataye iske bare me ?
(hn)
Punjab
agar apne commercial level par kaam shuru karna hai to venkeys ki BV300 breed best hai ji agar apne chote level par kam karna hai to RIR breed thik rahegi ji yeh nasal egg aur meat dono kamo ke liye achi hoti hai.
how to control grasshopper in seedling of paddy ?
(en)
Punjab
Naresh ji please tell us in detail how much infestation of grass hopper in you rfield so that we can provide you information accordingly,thank you
sir p 1067 dhan da jhaar kina ha.loan da ki time aa ?
(pb)
Punjab
navdeep ji kirpa karke isdi company da nam daso ta jo tuhanu is bare poori jankari diti ja sake,dhanwd
how to control grasshopper in seedling of paddy ?
(en)
Punjab
sharma ji please tell us in detail how much grasshopper infestation is there in your crop so that we can provide you information accordingly,thank you
ਸਿਧੀ ਬਿਜਾਈ ਬਾਰੇ ਜਾਣਕਾਰੀ ਸਾਜੀ ਕਰਿਓ ਖੇਤ ਚ ਕਿੰਨੀ ਗਿੱਲ ਹੋਣੀ ਚਾਹੀਦੀ ਆ ਕਿੰਨਾ ਬੀਜ ਪਾਉਣਾ ਚਾਈਦੈ ਤੇ ਬੀਜ ਦੀ ਸੋਧ ਕਿਵੇ ਕੀਤੀ ਜਾਵੇ ਝਾੜ ਕਿਨਾ ਨਿਕਲੂ ਪੇਹਲਾ ਪਾਣੀ ਕਿਨੇ ਦਿਨਾ ਵਿਚ ਦੇਣਾ ?
(pb)
Punjab
ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...ਸਿੱਧੀ ਬਿਜਾਈ ਲਈ PR126 ਕਿਸਮ ਬੀਜ ਸਕਦੇ ਹੋ ਅਤੇ ਇਸ ਦਾ ਝਾੜ 30ਕੁਇੰਟਲ ਪ੍ਰਤੀ ਏਕੜ ਹੈ।
Punjab
ਧੰਨਵਾਦ
gaddi dog has swelling on his tale please suggest what I can do and tell me the medicine of itching ?
(en)
please contact to your nearest doctor, he will check and given the better solution for this disease
Mujhe kadaknath murga farm kholna he mujhe iske bare me information chahiye our dilar se contact karna he ?
(hn)
Punjab
Tahir ji aap kadaknath nasal ke chicks rakh skte hai aur aap chicks lene ke liye Dr Shashikant Patle 9098572227 Kadaknath Hatchery And Farm se sampark kr skte hai.
sir mere koll 1.5 acre zameen ha and zameen retli a oss which solar pump water ala kene watt da lago ji and kena money lago oss te ji ?
(pb)
Angrej ji tuc is bare poori jankari lain layi mere nal 9646457187 sampark karo. dhanwad.
Haryana
3 वाट का 30000 के करीब
खारा पानी से सुपर नेपियर घास हो जायेगी ?
(hn)
Punjab
मोहन जी हो जाएगी naphier ग्रास लेकिन अगर पानी ज्यादा खारा है तो कोशिश करे के नेहरी पानी लगाए |
अश्वगंधा की खेती कैसे करे और बीज कहां से प्राप्त करे ?
(hn)
Punjab
बढ़िया निकास वाली रेतली दोमट या हल्की लाल मिट्टी, जिसका 7.5-8.0 pH हो, में उगाने पर अच्छे परिणाम देती है नमी बरकरार रखने वाली और जल सोखने वाली मिट्टी में अश्वगंधा की खेती नहीं की जा सकती है इसके लिए मिट्टी हल्की, गहरी और अच्छे जल निकास वाली होनी चाहिए अच्छे निकास वाली काली और भारी मिट्टी इसकी खेती के लिए अनुकूल होती हैं Jawahar Asgand-20 and Jawahar Asgand-134: यह उच्च क्षारी किस्म है यह जवाहरलाल नेहरू कृषि विश्वविद्यालय, मध्य प्रदेश द्वारा विकसित की गई है इस किस्म के पौधेका कद छोटा होता है और यह अपना घनत्व ज्यादा होने के कारण जनि जाती है यह किस्म की पैदावार 180 दिनों में सूखी जड़ों में कुल 0.30% एनोलाइड की मात्रा है Raj Vijay Ashwagandha-100: यह किस्म भी जवाहरलाल नेहरू कृषि विश्वविद्यालय, मध्य प्रदेश द्वारा तैयार की गई है Rakshita and Poshita: अधिक उपज देने वाली यह किस्म CSIR-CIMAP लखनऊ द्वारा विकसित की गई है WSR : यह किस्म सी एस आई आर खेतरी रिसर्च लैबोर्टरी, जम्मू द्वारा विकसित की गई है अश्वगंधा की खेती के लिए भुरभुरी और समतल ज़मीन की आवश्यकता होती है मिट्टी को भुरभुरा करने के लिए खेत की 2-3 बार जोताई करें और बारिश से पहले खेत की डिस्क या तवियों से जोताई करें खेत को अप्रैल-मई के महीने में तैयार करें खेत की तैयारी के समय, लगभग 4-8 टन रूड़ी की खाद प्रति एकड़ डालें और मिट्टी में अच्छी तरह मिला दें फिर सुहागे के साथ खेत को समतल करें इस में किसी भी रासायनिक खाद या कीटनाशक प्रयोग करने की जरूरत नहीं पड़ती, क्योंकि यह एक चिकित्सिक पौधा है और जैविक खेती के द्वारा उगता है कुछ जैविक खादें जैसे कि रूड़ी की खाद, वर्मी कम्पोस्ट, हरी खाद आदि जरूरत अनुसार प्रयोग की जा सकती है कुछ बायो-कीटनाशक, जोकि नीम, चित्रकमूल, धतूरा, गौ-मूत्र आदि से तैयार होते है, इनको मिट्टी और बीजों से पैदा होने वाली बीमारीयों को रोकने के लिए प्रयोग किया जा सकता है मिट्टी की उपजाऊ शक्ति बढ़ाने के लिए नाइट्रोजन(यूरिया 14 किलो) और फासफोरस 6 किलो(सिंगल सुपर फासफेट 38 किलो) प्रति एकड़ की आवश्यकता होती है खेत को नदीन मुक्त करने के लिए आमतौर पर दो बार गोडाई की आवश्यकता होती है पहली बिजाई के 20-25 दिनों और दूसरी गोडाई पहली गोडाई के 20-25 दिनों के बाद करें नदीनों को रोकने के लिए बिजाई से पहले इसोप्रोटूरान 200 ग्राम और ग्लाइफोसेट 600 ग्राम प्रति एकड़ में डालें अनावश्यक पानी और बारिश के साथ फसल को नुकसान होता है यदि बारिश वाले दिन हो तो सिंचाई की आवश्यकता नहीं होती, 1-2 बार जीवन रक्षक सिंचाइयां करें सिंचित हालातों में फसल को, 10-15 दिनों में एक बार सिंचाई करें पहली सिंचाई अंकुरन से 30-35 दिनों के बाद और दूसरी सिंचाई पहली सिंचाई के 60-70 दिनों के बाद करनी चाहिए पौधा 160-180 दिनों में पैदावार देना है कटाई सूखे मौसम में करें, जब पत्ते सूख रहे हो और फल लाल संतरी रंग के हो जायें कटाई हाथों से जड़ों को उखाड़कर या मशीन द्वारा बिना जड़ों को नुकसान पहुंचाए की जाती है,जैसे कि पावर टिल्लर या कंट्री पलोअ आदि के साथ कटाई के बाद पौधे से जड़ों को अलग करें और इन्हें छोटे-छोटे टुकड़ों में जैसे 8-10 सैं.मी. काट दें और फिर हवा में सुखाएं कटाई के बाद छंटाई की जाती है जड़ों के टुकड़ों को बेचने के लिए टीन के बक्सों में स्टोर कर लिया जाता है जड़ें जितनी लंबी होंगी उसका मुल्य उतना ही ज्यादा होगा फल को अलग से तोड़ें और हवा में सुखा के पीस लिया जाता है ताकि बीज आसानी से बाहर निकल सकें
Rajasthan
धन्यवाद
hello sir, jive ke tuhanu mai pehle swala ch vi daseya hai ke mai mix vegetables lgayiya ne. is ch krele de patte sad rahe ne te juuh da hmla vi hai. tinde di vel ta sad ke khatam hi ho gyi hai siyunk di shikayat hai g. photos dekh ke jaldi koi ilaaj dasso g. thanks ?
(pb)
गुरविंदर सिंह जी करेले में कीट की रोकथाम के लिए Imidacloprid@1.5ml प्रती लीटर पानी में मिलाकर सप्रे कर सकते हो। करेले और टिंडे को सूखने से रोकथाम के लिए M-45@500 gm प्रती एकड़ सप्रे कर सकते हो।
sir FFM Ji murgi kudak hoti hai kya aur ye ando ko sakne yani bachhe nikalne main saksham hai kya hame ghar ke hisab se palani hai. kya hum isake ando par desi murgi baitha sakte hai ?
(hn)
Punjab
Rajveer ji yeh murgi v kudak per aati hai lekin yeh kudrati hai jabb yeh kudak per aati hai tabhi egg per behtegi aur koi dusri nasal v kudak per aane se he egg per bethti hai..
hello sir, mai mixed vegetables lgayiya ne 1 acre ch. te hun is ch kyi keet ne hmla kita hai. kirpa krpe sariya photos ekh ke koi ilaaj daso jaldi. thanks ?
(pb)
गुरविंदर सिंह जी कद्दू में कीड़े की रोकथाम के लिए coragen@60 ml प्रति एकड़ स्प्रे कर सकते हो और पीलेपन की रोकथाम के लिए NPK 19:19:19@1kg प्रति एकड़ सप्रे करें।
ਮੇਰੇ ਕੋਲ ਇੱਕ ਮੱਝ ਹੈ ,ਜੋ ਕਿ ਸੂਣ ਵਾਲੀ ਹੈ ।ਮੱਝ ਦੁੱਧ ਦਿੰਦੀ ਹੈ ਇਸ ਨੂੰ ਸੂਣ ਤੋਂ ਕਿੰਨੇ ਮਹੀਨੇ ਪਹਿਲਾਂ ਦੁੱਧ ਤੋਂ ਛੱਡਿਆ ਜਾਵੇ ਜੀ ਇਸ ਬਾਰੇ ਦੱਸਿਆ ਜਾਵੇ ?
(pb)
BhaaG byane to 2 mahine pehlan dudho chhad k isdi dab ke sewa karo rajwa hara chaara te har din 2kg feed pao
nutrifeed advanta chara ke bare me btaye kaise lgate h isko or kitne katai le sakte h or seed rate per acre or ky ise hmm simple land pr grow kr sate h ya iske liye ridges and furrow bnane pdege ?
(en)
Punjab
Nitesh ji yeh har trah ki mitti men ugaya ja sakta hai.iska beej 3 kilo prati acre ke hisab se istemal kiya jata hai aur ise furrow men ugaya jata hai,dhanywad
Haryana
Thank You soo much
ਗੰਨੇ ਦੀ ਕੋਈ ਕਿਸਮ ਦੱਸੋ । ਜੋ 400+ ਕਵੰਟਲ ਝਾੜ ਦੇ ਸਕਦੀ ਹੋਵੇ ?
(pb)
Punjab
ਅਕਾਸ਼ ਜੀ ਤੁਸੀ ਕਿਸਮ ਜਿਵੇ CoPb 94 ਦੀ ਬਿਜਾਈ ਕਰ ਸਕਦੇ ਹੋ|
Machli Mandi ki jankari is aap me kyun nahi hai machli ka bhav Kya hai Kal Kya hoga Is baat ke jankari bhi is aap me honi chaiyea ,sukhi machli ka rate Kya hai , fresh machli ka rate Kya hai ye sub kyun nahi hai ?
(hn)
Punjab
Brijesh ji feedback dene ke liye aapka dhanywad hamari team is par bhi kaam karna shuru kar degi,dhanywad
Kinnow de orchard nu copper oxychloride or copper hydroxide cho khde spray kriyea. And dova da difference jarur dsseo ?
(pb)
Punjab
Gurinder ji, copper oxychloride ate copper hydroxide dono hi fungicide han, joke fungus di roktham layi varte jande han, copper hydroxide bactericide di tarah vi kam karda hai, kirpa kar ke daso ke tuhade kinnow vich ki dikat a rahi hai tajo tuhnu sahi janakri diti ja sake, dhanwad
ਸਰ ਝੋਨੇ ਦੀ ਸਿੱਧੀ ਬਿਜਾਈ ਦਾ ਕਿਨਾ ਕੁਝ ਝਾੜ ਨਿਕਲ ਦਾ ਹੈ ?
(pb)
Punjab
ਜਸਵੀਰ ਜੀ ਝਾੜ ਓਨਾ ਹੀ ਨਿਕਲਦਾ ਹੈ ਬੱਸ ਇਸਦੇ ਵਿਚ ਨਦੀਨਾਂ ਦੀ ਸਮਸਿਆ ਜ਼ਿਆਦਾ ਆਉਂਦੀ ਹੈ ਜਿਸਦੇ ਲਈ ਸਮੇ ਸਮੇ ਤੇ ਨਦੀਨਨਾਸ਼ਕ ਦੀ ਵਰਤੋਂ ਕਰ ਸਕਦੇ ਹੋ|
Which farming is best in pandharpur ?
(en)
Punjab
DPIM ji please tell us in detail that how much area you have so that we will guide you accordingly,thank you
ਸਰ ਜੀ ਮੇਰੇ ਸਵਾਲ ਦਾ ਉੱਤਰ ਦਿੱਤਾ ਜਾਵੇ ?
(pb)
Punjab
ਤੁਹਾਡੇ ਸਾਰੇ ਸਵਾਲ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ ਜੇਕਰ ਕੋਈ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 97799-77641 ਤੇ ਸੰਪਰਕ ਕਰ ਸਕਦੇ ਹੋ
fungicide ?
(en)
Punjab
Santosh ji spray quinalphos@4ml per litre of water. thank you
हम धान की खेती करना चाहते हैं हम धान कौन सा लगाएं ?
(hn)
धमबीर जी लोकप्रिय व्यावसायिक किस्में- पंत धान- 4, पंत धान- 12, पंत धान- 16 विकास सरजू – 52, पूसा- 834, द्रपूसा- 221, नरेंद्र ऊसर- 3, नरेन्द्र- 97, नरेन्द्र- 359, मालवीय- 36, महसूरी, कुशल, बहादूर, रणजित, किरण, सुधा, गौतम,राजेन्द्र धान- 201,टुराटा, प्रभात, कणक, जानकी, राजश्री, वन्दना, आनन्द, सुभद्रा, अन्नपूर्णा, सत्कि पंकज, टी- 90, बी ए म- 6, पारिजात, सी आर- 1009, सी आर- 1014, महालक्ष्मी, माणिका, आई आर- 36, आई आर- 42, आई आर- 64, मानसरोवर, प्रणव, भुपेन एवं हीरा आदि धान की उन्नत किस्में प्रमुख है|गैर-बासमती सुगन्धित किस्में- दुनियापेट, काला सुखदास, कालानमक, हंसराज, तिलक चन्दन, बिन्दली, विष्णुपराग, सक्करचीनी, लालमती, बादशाह पसंद, बादशाह भोग, प्रसाद भोग, मलभोग, रामतुलसी, मोहन भोग, तुलसी मन्जरी, एन पी- 49 टी- 812, रनधूनीपागल, कटरी भोग, बासमती, सीताभोग, गोपाल भोग, गोविन्दा भोग एवं कामिनी भोग आदि धान की उन्नत किस्में प्रमुख है|
सर यह सफेदे का पौधा है इसकी पत्तियां सूख रही है ?
(hn)
Punjab
आप इसे वर्मीकम्पोस्ट @4 किलो प्रति पौधा डाले डाले इस से पौधे में तत्व की कमी पूरी हो जाएगी|
Mujhe Amla lagana hai, Is ke bare me puri jankari chahiye thi ?
(en)
Punjab
Amla ki kheti july-august mahine men ki jat hai .paudhon ke beech men 4.5x4.5 mtr ka faalsa rakhe.200 gram prati acre ke hisab se beej ka istemal karen.dhanywad
मछली पालन पर सबसिडी कितनी है ?
(hn)
सबसे पहले यदि हम मछली पालन की बात करें तो इसके लिए ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है वैसे तो मछली पालन के लिए नमी वाले इलाकों में 90 प्रतिशत सब्सिड़ी और दूसरे इलाके में 40 प्रतिशत सब्सिड़ी होती है। बाकि आप अपने नज़दीकी मछली पालन विभाग से पता कर सकते है क्योंकि इलाके के हिसाब से यह अलग अलग भी हो सकती है।
Haryana
मछली पालन पर सबसिडी कितनी है
ਸੱਤ ਸ੍ਰੀ ਅਕਾਲ ਜੀ ਮੱਝ 3 ਮਹੀਨੇ ਦੀ ਗਬਣ ਹੈ ਦੁੱਧ ਵੀ ਬਹੁਤ ਘਟ ਗਈ ਹੈ ਅਤੇ ਦਿਨ ਵਿੱਚ ਇਕ ਵਾਰ ਹੀ ਦੁੱਧ ਦਿੰਦੀ ਹੈ ਕੋਈ ਹਲ ਦੱਸੋ ਜੀ ?
(pb)
Punjab
ਤੁਸੀ ਉਸ ਨੂੰ Anabolite liquid 50-50ml ਸਵੇਰੇ ਸ਼ਾਮ, Lactomax tablet 10 ਰੋਜਾਨਾ ਅਤੇ Calcimust gold liquid 50ml ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈਣ ਲਗ ਜਾਵੇਗਾ
Punjab
ਧੰਨਵਾਦ ਜੀ
महोगनी पेड कैसे लगाए और पेड कहा से ले ?
(hn)
Punjab
राहुल सैनी जी महोगनी के पेड लेने के लिए आप surinder Nagra 9814305864 Rehsam Ayurvedic Nursery से सम्पर्क कर सकते है,धन्यवाद
makki batta upar biji hoyi aa urea kive payie vatta de upar hi ja eme pa diye ?
(pb)
Punjab
kuldeep ji khaadan tuc eda hi pa sakde ho.dhanwad
orange may jab fal laga ho tab kon c dawai deni h ?
(hn)
Maharashtra
Shubhum ji, kripya ap bataye ke apke orange mein kya samsya a rahi hai taki apko uske hisaab se dawai ki janakri di ja sake, dhanywad
Himachal Pradesh
uska jo fal hai na bahut jhad raha hai jud raha hai
TaTa ਵਾਲਿਆਂ ਦ 834 paddy ਕਿਸ ਤਰ੍ਹਾਂ ਦੀ ਕਿਸਮ ਹੈ ਪੱਕਣ ਦੇ ਵਿੱਚ ਕਿੰਨਾ ਸਮਾਂ ਲੈਦਾ ਹੈ. ਇਸ ਨੂੰ ਕੋਈ ਬਿਮਾਰੀ ਦੀ ਸ਼ਿਕਾਇਤ ਤਾਂ ਨ੍ਹੀ ਇਸਦਾ ਕਿੰਨੇ ਕਵਿੰਟਲ ਝਾੜ ਹੈ ?
(pb)
Punjab
ਰਣਜੀਤ ਜੀ ਇਹ ਪੱਕਣ ਦੇ ਲਈ 120-125 ਦਿਨ ਦਾ ਸਮਾਂ ਲੈਂਦੀ ਹੈ| ਇਸਦਾ ਝਾੜ ਵਧੀਆ ਨਿਕਲਦਾ ਹੈ | ਇਹ BLB ,Blast ,Sheath blight ਦੀ ਪ੍ਰਤੀਰੋਧਕ ਹੁੰਦੀ ਹੈ|
pyaj kab lagate Hain ?
(hn)
Punjab
Shubham ji piyaj june july mahine men boye jate hai,dhanywad
ਸ੍ਰੀਮਾਨ ਜੀ, toperamezone salt bare daso ji ?
(en)
Punjab
ਕਮਲ ਜੀ, Topramezone SC ਇਕ salt ਦਾ ਹੀ ਨਾਮ ਹੈ ਜੋਕੇ ਫ਼ਸਲ ਵਿੱਚੋ ਚੌੜੇ ਪੱਤੇ ਵਾਲੇ ਨਦੀਨ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ, ਧੰਨਵਾਦ
lauki ko kaise lgaye ?
(hn)
Punjab
Usha ji aap beej se ise ugaye aur beej ko 2-3cmgehrayi par beeje.gadde khod kar iski bijai ki jati hai,do beejon ko prati akiyari me boya jata hai jo 3 metre chaude hote hai,beejon ko 75-90cm ke faasle ka paryog karen,dhanywad
मिर्च की रोपाई का सही समय क्या है ?
(hn)
Maharashtra
मिर्च की खेती पूरे वर्ष की जाती है। खरीफ की फसल के लिए मई-जून और गर्मियों की फसल के लिए फरवरी - मार्च का समय मिर्च की रोपाई के लिए उपयुक्त होता है।
sir .gaye/ bhais mitti khati hi jayda iska koi illaj hi ?
(hn)
Uttar Pradesh
mineral mixture aur salt dein
moongi beeji nu 40 days hoge hun kehdi spray krie ta jo chngia flia lgn ?
(pb)
चहल जी मूंगी में NPK 130045@10gm प्रति लीटर पानी में मिलाकर सप्रे कर सकते हो।
sava 127 vare jankari diyo sava 127 da ik kille da paneeri vaste kina seed pa skde ha please ignore na kreyo urgent jankari diyo ?
(pb)
Punjab
ranjit ji tuc 6 kilo beej prati acre de hisab nal vart sakde ho,dhanwad
Punjab
please menu es vare jankari diyo..waiting...........
pm kissan tractor yojana ਦੇ ਬਾਰੇ ਵਿਸਤਾਰ ਚ ਦੱਸੋ ਕਿ ਇਹ ਯੋਜਨਾ ਪੰਜਾਬ ਚ ਵੀ ਲਾਗੂ ਹੁੰਦੀ ਅਾ ਜੇ ਹੁੰਦੀ ਹੈ ਤਾਂ ਕਹਿ ਪ੍ਰਕਿਰਿਆ ਹੈ ਅਪਲਾਈ ਕਰਨ ਲਈ ?
(pb)
Punjab
ਪ੍ਧਾਨ ਮੰਤਰੀ ਕਿਸਾਨ ਟਰੈਕਟਰ ਯੋਜਨਾ ਅਜੇ ਪੰਜਾਬ ਸਮੇਤ ਹੋਰ ਬਹੁਤ ਸਾਰੇ ਰਾਜਾਂ ਵਿੱਚ ਸ਼ੁਰੂ ਨਹੀ ਹੋਈ ਜੀ, ਪੰਜਾਬ ਸਰਕਾਰ ਵੱਲੋ ਕੋਈ ਵੀ ਨੋਟੀਫਿਕੇਸ਼ਨ ਨਹੀ ਆਇਆ ਹੈ ਤੇ ਅਜੇ ਨਾ ਜੀ ਕਿਸੇ ਖੇਤੀਬਾੜੀ ਵਿਭਾਗ ਕੋਲ ਇਸ ਸਬੰਧੀ ਕੋਈ ਹੁਕਮ ਜਾਰੀ ਹੋਏ ਹਨ, ਜਦੋ ਵੀ ਇਹ ਸਕੀਮ ਸ਼ੁਰੂ ਹੋਵੇਗੀ ਤੁਹਾਨੂੰ ਸਾਰੀ ਜਾਣਕਾਰੀ ਸਾਡੇ ਸ਼ੋਸ਼ਲ ਮੀਡੀਆ ਰਾਹੀ ਸ਼ੇਅਰ ਕਰ ਦਿੱਤੀ ਜਾਵੇਗੀ, ਅਜੇ ਇੰਤਜ਼ਾਰ ਕਰੋ, ਇਹ ਸਕੀਮ ਅਜੇ ਸ਼ੁਰੂ ਨਹੀ ਹੋਈ ਹੈ ਜੀ।
Sir pr129 ਦੀ ਸਿੱਧੀ ਬਿਜਾਈ ਕਦੋਂ ਤੱਕ ਕਰ ਸਕਦੇ ਹਾਂ ?
(pb)
हरमीत जी सीधी बिजाई के लिए PR126 किस्म लगा सकते हो और सीधी बिजाई 1-15 जून तक कर सकते हो।
sir himachal Pradesh mein moti ki kheti ki jankari kahan se len ?
(hn)
Rajasthan
Moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein or 250/- se apna registration karwaye. Achal SIngh (founder): 9711858258, dhanywad
ਵੀਰ ਜੀ ਅੰਬ ਦਾ ਪੌਦਾ ਸੁੱਕ ਰਿਹਾ ਨਵੇਂ ਪੱਤੇ ਕੱਢਦਾ ਹੈ ਉਹ ਵੀ ਸੁੱਕ ਜਾਂਦੇ ਨੇ ਕੀ ਕਰੀਏ ਜੀ ?
(pb)
Punjab
ਸੁਖਮੰਦਰ ਜੀ ਤੁਸੀ ਇਸਦੇ ਉਪਰ blitox @3 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ|
ਪਰ ਮੈਂ ਤਾਂ ਘਰ ਇਕ ਪੌਦਾ ਲਗਾਇਆ ਹੈ ਜੀ ਉਸ ਤੇ ਕੀ ਹਿਸਾਬ ਨਾਲ ਸਪਰੇਅ ਕਰਾਂ ਜੀ
भिन्डी में लाल मकड़ी का क्या इलाज़ हैं ओर पौधा पीला पड़ जाता हैं ?
(hn)
गोपाल जी लाल मकड़ी की रोकथाम के लिए Rogor@250 ml प्रति एकड़ सप्रे कर सकते हो और पीलेपन की रोकथाम के लिए NPK 19:19:19@1kg प्रति एकड़ सप्रे करें।
makki bijan wali machine kine k di hou gyi ?
(pb)
Punjab
Sukhvir singh ji is bare visthar vich jankari lai tusi Japinder Wadhawan 9478810324 nal samparak kar sakde ho, Thankyou.
sir mujhe dairy farm krna hai uske liye loan kese milega uska jankari chahye tha jharkhand me ?
(hn)
bhai sahib nazdik ke pashu palan adhikari or krishi vigyan kendar se sampark karein
bajari ?
(hn)
Karan g kripa aap apna swal visthar se puchein tnki apko poori jankari di ja ske.....
today tomato price in chandigarh ?
(hn)
Punjab
Pawan Kumar tomato price in chandigarh is 750 - 1400/Q, Thankyou