Manage Expert Answers

Search

Total Count :- 258604

सर टमाटर का पौधा 30 दिन का हो गया है पर कुछ हाइट नही बढ़ रही है क्या करे ?

(hn)
Posted by
Anil Kumar (7018325562)
Anil Kumar
Himachal Pradesh
Sirmaur
Write Answer
Posted Date (01 Jun 2020 10:27 AM) Assigned Date (-)
Answered Date (01 Jun 2020 03:12 PM) Translated Date (-)

अनिल जी आप इसके ऊपर NPK 191919 @1 किलो को 150 लीटर पानी के हिसाब से स्प्रे करें|

lemon tree me is bimari ke bare me bataye or iska treatment kya hai ?

(hn)
  • 1
Posted by
darshit (9568519860)
darshit
Uttarakhand
Pauri Garhwal
Write Answer
Posted Date (01 Jun 2020 10:27 AM) Assigned Date (-)
Answered Date (01 Jun 2020 03:15 PM) Translated Date (-)

Darshit ji kripya btaye ke aapne isme kya kya khaad daali hai taki aapko iske bare men poori jankari di ja sake,dhanywad

Uttarakhand

Answered Date (01 Jun 2020 08:20 PM) Translated Date (-)

nitrogen or compost ki khaad daali hai or kuch nahi

jo photo upload ki hai ye mirch ki kaun si variety hai btana ?

(hn)
  • 1
Posted by
manohar (7023353710)
manohar
Rajasthan
Sikar
Write Answer
Posted Date (01 Jun 2020 10:27 AM) Assigned Date (-)
Answered Date (01 Jun 2020 03:20 PM) Translated Date (-)

Manohar ji yeh hybrid kisam hai yeh kayi companies ki tarf se tyar ki jati hai jinke uhno ne alag alag naam diya hai.dhanywad

mujhe dhan lagana hai kripya batai kaunsa dhan sahi rahega Jo jyada upaj de aur do mahine me tayiyar ho jay main kaushambi up se hun kripya batai kaunsa bij aur Kahan se milega dhanyawad ?

(hn)
Posted by
pappu singh (9919272256)
pappu singh
Uttar Pradesh
Kaushambi
Write Answer
Posted Date (01 Jun 2020 10:27 AM) Assigned Date (-)
Answered Date (01 Jun 2020 02:59 PM) Translated Date (-)

Pappu ji aap dhan ki kisme jaise Jaya,Chakia 59,Govind,Indrasan,Mahsud,Majhera 3 ki bijai kar sakte hai iske ilava aap sava 134,sava200,27p31,25p65 kisam ki bijai kar sakte hai,dhanywad

moong ke liye dwai btaye ?

(hn)
Posted by
राजू लाल माली (9828925386)
राजू लाल माली
Rajasthan
Sawai Madhopur
Write Answer
Posted Date (01 Jun 2020 10:19 AM) Assigned Date (-)
Answered Date (01 Jun 2020 03:01 PM) Translated Date (-)

Raaju laal ji kripya btaye ke moong men kya dikkat aa rahi hai taki aapko iske bare men poori jankari di ja sake,dhanywad

ਝੌਨੇ ਦੀ ਸਿੱਧੀ ਬਿਜਾਈ ਬਾਰੇ ਜਾਣਕਾਰੀ ਦਿਓ। ਵਾਹਨ ਕਿਵੇਂ ਤਿਆਰ ਕਰਨਾ ਚਾਹੀਦਾ। ਤੇ ਬਿਜਾਈ ਤੋਂ ਬਾਅਦ ਪਾਣੀ ਕਿਵੇਂ ਤੇ ਕਦੋ ਲਾਉਣਾ ਚਾਹੀਦਾ। ਬਾਸਮਤੀ ਦੀ ਬਿਜਾਈ ਕਰਨੀ ਆ ਇਸ ਲਈ ਬਾਸਮਤੀ ਦੀ ਬਿਜਾਈ ਦਾ ਸਹੀ ਟਾਈਮ ਵੀ ਦੱਸੋ ?

(pb)
Posted by
Sandeep singh (7508254115)
Sandeep singh
Punjab
Muktsar
Write Answer
Posted Date (01 Jun 2020 10:11 AM) Assigned Date (-)
Answered Date (01 Jun 2020 10:19 AM) Translated Date (-)

ਸੰਦੀਪ ਸਿੰਘ ਜੀ ਬਾਸਮਤੀ ਦੀ ਸਿੱਧੀ ਬਿਜਾਈ 15-30 ਜੂਨ ਤੱਕ ਕਰ ਸਕਦੇ ਹੋ ਅਤੇ ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...

01 Jun 2020

ਧੰਨਵਾਦ

01 Jun 2020

कृपा हिंदी मे लिख दिया करो जी ताकि दूसरे किसान भी समझ सके

Answered Date (01 Jun 2020 10:20 AM) Translated Date (-)

ਸ੍ਰੀ ਮਾਨ ਜੀ ਬਾਸਮਤੀ ਦੀ ਸਿੱਧੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਵਿੱਚ ਕਰ ਸਕਦੇ ਹੋ ਜੀ। ਖੇਤ ਦੀ ਰੌਣੀ ਕਰਕੇ ਬਿਜਾਈ ਕਰ ਸਕਦੇ ਹੋ ਜੀ। ਪਾਣੀ ਬਿਜਾਈ ਤੋਂ 21 ਦਿਨ ਬਾਅਦ ਲਗਾਓ ਜੀ। ਇਸ ਤੋਂ ਬਾਅਦ ਪਾਣੀ ਖੇਤ ਦੇ ਹਿਸਾਬ ਨਾਲ ਲਗਾਉਂਦੇ ਰਹੋ ਜੀ।

01 Jun 2020

ਧੰਨਵਾਦ

mam mujhe koi jankari leni ho phone pr fasal ke bare main to koi toll free no. hai kya jisse ki main fasal se related problem puch saku ?

(hn)
Posted by
deepak kumar (9808833119)
deepak kumar
Uttar Pradesh
Etawah
Write Answer
Posted Date (01 Jun 2020 10:07 AM) Assigned Date (-)
Answered Date (01 Jun 2020 03:26 PM) Translated Date (-)

Deepak ji aapka jo bhi swal hai vo aap app ke uper hi puch sakte hai aapko experts ke dwara iska jwab diya jayega aur agar aapko app chalane men koi dikkat aa rahi hai to aap 9779977641 par sampark kar sakte hai,dhanywad

haldi ki kheti ?

(hn)
Posted by
deepak kumar (9808833119)
deepak kumar
Uttar Pradesh
Etawah
Write Answer
Posted Date (01 Jun 2020 10:02 AM) Assigned Date (-)
Answered Date (01 Jun 2020 10:21 AM) Translated Date (08 Oct 2020 06:49 PM)

हल्दी की खेती ➡️बुवाई का समय हल्दी की बुवाई अप्रैल से मई तक की जा सकती है किसमें पंजाब नंबर 1,पंजाब नंबर 2,राजिंद्र सोनी राज पुरी बीज की मात्रा 5 क्विंटल प्रति एकड़ बुवाई की विधि लाइन-से -लाइन 26 इंच और पौधे से पौधे की दुरी 5 इंच उत्पादन 120 क्विंटल

Sir monsoon kab entry karega kitni barish hogi ?

(hn)
Posted by
parsu (7610100850)
parsu
Madhya Pradesh
Damoh
Write Answer
Posted Date (01 Jun 2020 09:59 AM) Assigned Date (-)
Answered Date (01 Jun 2020 02:52 PM) Translated Date (-)

Parsu ji yeh june 12-15 tak aayegi aur lagbhag 877 mm ki barish hone ki sambhavna hai.dhanywad

ਸਰ ਇਹ ਕੀ ਕਾਰਨ ਹੈ ਜੀ ?

(en)
  • 2
Posted by
Harwinder Singh (9872404307)
Harwinder Singh
Punjab
Mansa
Write Answer
Posted Date (01 Jun 2020 09:53 AM) Assigned Date (-)
Answered Date (01 Jun 2020 10:02 AM) Translated Date (-)

ਹਰਵਿੰਦਰ ਸਿੰਘ ਜੀ ਇਸ ਉੱਪਰ NPK 191919@10 gm ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।

Answered Date (01 Jun 2020 12:17 PM) Translated Date (-)

Eh citrus ਦੇ booje nu sulphur di ਘਾਟ aa gai hai, esnu ਦਾਣੇਦਾਰ sulphur ਦੀ spray ate kush ਜੜਾਂ ਵਿਚ paoo

Answered Date (14 Jun 2020 09:56 PM) Translated Date (-)

Thanku ji

apni kheti app pr faslo ke bone ka samay nahi diya jata hai ?

(hn)
Posted by
amit Chaudhary (9013501262)
amit Chaudhary
Uttar Pradesh
Ghaziabad
Write Answer
Posted Date (01 Jun 2020 09:51 AM) Assigned Date (-)
Answered Date (01 Jun 2020 02:23 PM) Translated Date (-)

Amit ji har fasl men aapko bijai ka smay btaya gya hai aap sowing section men jakar ise check kar sakte hai,dhanywad

Sir how to control the red ants in the orange tree, which is killing the tree from inside ?

(en)
Posted by
Boying lusi sorum (7005887115)
Boying lusi sorum
Arunachal Pradesh
Upper Subansiri
Write Answer
Posted Date (01 Jun 2020 09:38 AM) Assigned Date (-)
Answered Date (01 Jun 2020 02:22 PM) Translated Date (-)

Boying ji to control red ants you can spray difenthrin@2ml per litre of water,thank you

ਸਬਜੀਆਂ ਦੀ ਵਧੀਆ ਗਰੋਥ ਅਤੇ ਵਧੀਆ ਪੈਦਾਵਾਰ ਲਈ ਕਿਹੜੀ ਸਪਰੇਅ ਦੀ ਵਰਤੋਂ ਕਰ ਸਕਦੇ ਹਾਂ ?

(pb)
Posted by
ਰਸ਼ਪਿੰਦਰ ਭੁੱਲਰ (8146262396)
ਰਸ਼ਪਿੰਦਰ ਭੁੱਲਰ
Punjab
Muktsar
Write Answer
Posted Date (01 Jun 2020 09:37 AM) Assigned Date (-)
Answered Date (01 Jun 2020 10:04 AM) Translated Date (-)

ਰਸ਼ਪਿੰਦਰ ਜੀ ਗਰੋਥ ਲਈ NPK 19:19:19@1kg ਪ੍ਰਤੀ ਏਕੜ ਅਤੇ ਵਧੀਆ ਪੈਦਾਵਾਰ ਦੇ ਲਈ NPK 13045@1 ਕਿਲੋ ਪ੍ਰਤੀ ਏਕੜ ਫੁੱਲਾਂ ਵਾਲੀ ਅਵਸਥਾ ਤੇ ਸਪਰੇਅ ਕਰ ਸਕਦੇ ਹੋ।

amrud ke ped ke fal Tut kar Gir rahe hain kya Ilaaj Karen ?

(hn)
Posted by
Abhishek Rathi (7060957099)
Abhishek Rathi
Uttar Pradesh
Ghaziabad
Write Answer
Posted Date (01 Jun 2020 09:34 AM) Assigned Date (-)
Answered Date (01 Jun 2020 10:05 AM) Translated Date (-)

Abhishek g amrood ke upper Planofix@4ml per 15 litre paani mein mila kr spray kr skte ho....

khet pr khambe or taar lgane se aawara jaanwar se bchaav hota h . Kya es pr govt. kisi prakar ki subsity deti h . deti h to kitni . puri jaankari de. Dhanwaad ?

(hn)
Posted by
Chain singh pundir (8619767074)
Chain singh pundir
Uttar Pradesh
Shamli
Write Answer
Posted Date (01 Jun 2020 09:31 AM) Assigned Date (-)
Answered Date (03 Jun 2020 05:18 PM) Translated Date (-)

Chain singh pundir ji is ke bare me visthar me jankari ke lia aap Vimox Jhatka Machine 7226072555, 7226072333, 7226072444 se samparak kar sakte hai, Thankyou.

ah mircha khrab ho jandia ne ehna lyi koi dwai dsso ?

(pb)
  • 2
Posted by
Baljinder Deol (9878843798)
Baljinder Deol
Punjab
Bathinda
Write Answer
Posted Date (01 Jun 2020 09:30 AM) Assigned Date (-)
Answered Date (01 Jun 2020 10:06 AM) Translated Date (-)

ਬਲਜਿੰਦਰ ਸਿੰਘ ਜੀ ਮਿਰਚ ਉੱਤੇ ਤੁਸੀਂ Shamir@400ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।

makki di bijayi sme kehdi kehdi khada pauni chahidia hn ?

(pb)
Posted by
virpal singh (9872980026)
virpal singh
Punjab
S.A.S. Nagar
Write Answer
Posted Date (01 Jun 2020 09:24 AM) Assigned Date (-)
Answered Date (01 Jun 2020 10:08 AM) Translated Date (-)

ਵੀਰਪਾਲ ਜੀ ਮਿੱਟੀ ਦੀ ਜਾਂਚ ਮੁਤਾਬਕ ਹੀ ਖਾਦਾਂ ਪਾਓ ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ। ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ।ਮੱਕੀ ਦੀ ਫਸਲ ਵਿੱਚ ਜਿੰਕ ਅਤੇ ਮੈਗਨੀਸ਼ੀਅਮ ਦੀ ਘਾਟ ਆਮ ਵੇਖਣ ਨੂੰ ਮਿਲਦੀ ਹੈ ਅਤੇ ਇਸ ਘਾਟ ਨੂੰ ਪੂਰਾ ਕਰਨ ਲਈ ਜ਼ਿੰਕ ਸਲਫੇਟ 8 ਕਿਲੋ ਪ੍ਰਤੀ ਏਕੜ ਬੁਨਿਆਦੀ ਖੁਰਾਕ ਦੇ ਤੌਰ ਤੇ ਪਾਓ ।ਜ਼ਿੰਕ ਅਤੇ ਮੈਗਨੀਸ਼ੀਅਮ ਦੇ ਨਾਲ ਨਾਲ ਲੋਹੇ ਦੀ ਕਮੀ ਵੀ ਦੇਖਣ ਨੂੰ ਮਿਲਦੀ ਹੈ ਜਿਸ ਨਾਲ ਸਾਰਾ ਪੌਦਾ ਪੀਲਾ ਪੈ ਜਾਂਦਾ ਹੈ।  ਇਸ ਘਾਟ ਨੂੰ ਪੂਰਾ ਕਰਨ ਲਈ 25 ਕਿਲੋ ਪ੍ਰਤੀ ਏਕੜ ਸੂਖਮ ਤੱਤਾਂ ਨੂੰ 25 ਕਿੱਲੋ ਰੇਤ ਵਿੱਚ ਮਿਲਾ ਕੇ ਬੀਜਾਈ ਤੋਂ ਬਾਅਦ ਪਾਓ।

Dhaan ki podh kab dalen ?

(hn)
Posted by
SUNIL KUMAR (9719454695)
SUNIL KUMAR
Uttar Pradesh
Bulandshahr
Write Answer
Posted Date (01 Jun 2020 09:24 AM) Assigned Date (-)
Answered Date (01 Jun 2020 10:09 AM) Translated Date (-)

Sunil g aap kis variety ki podh dalna chahte ho .

Uttar Pradesh

Answered Date (01 Jun 2020 06:23 PM) Translated Date (-)

Sir mere ko sarwati ki podh dalni h

sir mere kol 1.5 saal di katti aa g us d Vadiya growth lyi Ki paya jawe g ?

(pb)
Posted by
vikram singh (7508777673)
vikram singh
Punjab
Sangrur
Write Answer
Posted Date (01 Jun 2020 09:21 AM) Assigned Date (-)
Answered Date (01 Jun 2020 02:14 PM) Translated Date (-)

BhaaG isnu rajwa hara chaara te har din 1-2kg feed pao har 3 mahine baad malap rehat karo jad iss da bhaar 250-275 kg de aas paas howe swer shaam taaran dekho jad taaran kare uss nu aas karwa lao Arhamdi arhingdi na vekho

ਪਸ਼ੂ ਗੋਆ ਪਤਲਾ ਕਰੇ ਤਾ ਕੀ ਦੇਣਾ ਚਾਹੀਦਾ ?

(pb)
Posted by
ਰਣਜੀਤ ਸਿੰਘ (9814444608)
ਰਣਜੀਤ ਸਿੰਘ
Punjab
Amritsar
Write Answer
Posted Date (01 Jun 2020 09:21 AM) Assigned Date (-)
Answered Date (02 Jun 2020 01:35 PM) Translated Date (-)

ਉਸ ਨੂੰ Halotas tablet 2-2 ਸਵੇਰੇ ਸ਼ਾਮ ਦਿਓ ਅਤੇ Vitakind liv liquid 50ml ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ

sir mere kol ik vachi aa g 9 k mhine d uss d vadiya growth lyi Ki paya jawe g ?

(pb)
Posted by
vikram singh (7508777673)
vikram singh
Punjab
Sangrur
Write Answer
Posted Date (01 Jun 2020 09:20 AM) Assigned Date (-)
Answered Date (02 Jun 2020 01:33 PM) Translated Date (-)

Vikram ji tuci uss nu pett de kiria lai Alendazole & ivermectin bolus deo ate her 3 mahine badd salt change krke dwai jrur deo ate uss nu cargill di heifer dry feed deni suru kro iss nal vdia growth ho jawegi.

भिंडी के पत्ते मे कीड़े लग रहे हैं ?

(hn)
  • 1
Posted by
मनीष कुमार सिसोदिया (9565239351)
मनीष कुमार सिसोदिया
Uttar Pradesh
Ballia
Write Answer
Posted Date (01 Jun 2020 09:19 AM) Assigned Date (-)
Answered Date (01 Jun 2020 10:10 AM) Translated Date (-)

मनीष जी भिंडी में coragen@40 ml प्रति एकड़ सप्रे कर सकते हो।

sir plz tell me about the new variety pusa basmati 1718 .. yield potantial, availability for normal kisan , how it is better form pusa 1121 ?

(en)
Posted by
Akshay saini (9996449448)
Akshay saini
Haryana
Karnal
Write Answer
Posted Date (01 Jun 2020 09:13 AM) Assigned Date (-)
Answered Date (01 Jun 2020 03:41 PM) Translated Date (-)

Pusa Basmati 1718:- This variety is resistant to bacterial leaf blight and is suitable for cultivation in Delhi, Punjab and Haryana. Approximate days of harvestable maturity are 136-138days after sowing. 1121 :- It matures in 137 days and height is 120cm and yield is 12.6 quintal per acre.

01 Jun 2020

is it avlable for normal farmer or not

Answered Date (02 Jun 2020 10:02 PM) Translated Date (-)

thanku mam

भिंडी के पत्ते को कीड़े लग रहे है ?

(hn)
  • 1
Posted by
मनीष कुमार सिसोदिया (9565239351)
मनीष कुमार सिसोदिया
Uttar Pradesh
Ballia
Write Answer
Posted Date (01 Jun 2020 09:12 AM) Assigned Date (-)
Answered Date (01 Jun 2020 10:10 AM) Translated Date (-)

मनीष जी भिंडी के उपर coragen@40 ml प्रति एकड़ सप्रे कर सकते हो।

isme koi problem to nhi hai ?

(hn)
  • 1
Posted by
Dr Mohit Rathi (8930480222)
Dr Mohit Rathi
Haryana
Panipat
Write Answer
Posted Date (01 Jun 2020 09:10 AM) Assigned Date (-)
Answered Date (01 Jun 2020 10:14 AM) Translated Date (-)

Mohit g photo ke according koi problem nazar nhi aw rahi hai g.apni fasal ka continue sarvekhan krte raho g..

22 ਦਿਨ ਦੀ ਪਨੀਰੀ ਹੈ ਲੰਬੀ ਨਹੀਂ ਹੈ ਹੋਈ ?

(pb)
Posted by
Dildar Singh (7355978517)
Dildar Singh
Punjab
Gurdaspur
Write Answer
Posted Date (01 Jun 2020 09:09 AM) Assigned Date (-)
Answered Date (01 Jun 2020 10:11 AM) Translated Date (-)

दिलदार सिंह जी पनीरी के ऊपर आप NPK 19:19:19@10 gm प्रति लीटर पानी में मिलाकर सप्रे कर सकते हो।

Answered Date (01 Jun 2020 10:12 AM) Translated Date (-)

Dildar singh g paneeri vich NPK 191919 @10 gm per liter pani vich mila ke spray kro g..

Answered Date (04 Jun 2020 03:02 PM) Translated Date (-)

ਧੰਨਵਾਦ ਜੀ

sir ji baffalow 9 month di gabban a ohnu leti pa sakde a koi benefit hai ja nahi .daso ji ?

(pb)
Posted by
Prabhjot sidhu (8968470059)
Prabhjot sidhu
Punjab
Sangrur
Write Answer
Posted Date (01 Jun 2020 09:08 AM) Assigned Date (-)
Answered Date (01 Jun 2020 02:16 PM) Translated Date (-)

BhaaG isnu rajwa hara chaara te 2-3 kg feed pao malap rahat karo g Sunh baad 7 din 1kg kanak da dalia 500g gur ch rinh ke swer te aina hi shaam nu khuao

velan de nursery da rang peela ho gya hai ?

(pb)
  • 1
Posted by
jugraj Singh (8847444340)
jugraj Singh
Punjab
Patiala
Write Answer
Posted Date (01 Jun 2020 09:07 AM) Assigned Date (-)
Answered Date (01 Jun 2020 10:12 AM) Translated Date (-)

Jugraj g velan te NPK 191919@10gm per litre paani ch mila ke spray kr skde ho...

Sir ji eh jhoti pehlan a 9 month di gaban a. ehdi latt te koi ilaj daso jaldi ?

(pb)
  • 1
Posted by
Prabhjot sidhu (8968470059)
Prabhjot sidhu
Punjab
Sangrur
Write Answer
Posted Date (01 Jun 2020 09:06 AM) Assigned Date (-)
Answered Date (01 Jun 2020 09:36 PM) Translated Date (-)

Prabhjot ji tuc isde legg te coolmac tube lgwao ate iss nu sulphar da injection v lgwao.

bajra kab boye Or iski kon si kisam upyuakt rahegi ?

(hn)
Posted by
Bikram (9784461039)
Bikram
Haryana
Mahendragarh
Write Answer
Posted Date (01 Jun 2020 09:06 AM) Assigned Date (-)
Answered Date (03 Jun 2020 01:09 PM) Translated Date (-)

Bikram ji, ap bajre ki kisme jaise ke Hybrid Napier 3 (Swetika), NB 21 ki bijai kar sakte hain, iski bijai ap abhi kar sakte hain, dhanywad

इस आम के नए तथा पुराने पत्ते सूख रहे हैं ये क्या बीमारी है, इसका जैविक तथा रासायनिक उपाय बताए ?

(hn)
  • 4
Posted by
MANAV (7014152843)
MANAV
Maharashtra
Ahmadnagar
Write Answer
Posted Date (01 Jun 2020 09:05 AM) Assigned Date (-)
Answered Date (03 Jun 2020 12:14 PM) Translated Date (-)

मानव जी, यह फंगस के हमले की वजह से हो रहा है आप इसकी रोकथाम के लिए इसमें carbendazim @ 4 ग्राम यां mancozeb @ 4 ग्राम को 1 लीटर पानी में मिला कर स्प्रे कर सकते हैं, और आप इसमें vermicompost @ 4 किलो के हिसाब से डालें, धन्यवाद

Answered Date (01 Jun 2020 12:22 PM) Translated Date (-)

Espe aap thiphonate methyle fungicide ka spray kare or ziram ka spray bhi kar skde ho

Meri profile di location de hisab nal itthe amrood de bagbani ho skdi aa g . Jada market kis kism de amrood di hai ty Changa rate v kirpa krke mere swal da jaldi ans Dita jawe ?

(pb)
Posted by
Gurpreet singh (9814054322)
Gurpreet singh
Punjab
Gurdaspur
Write Answer
Posted Date (01 Jun 2020 08:52 AM) Assigned Date (-)
Answered Date (03 Jun 2020 12:04 PM) Translated Date (-)

Gurpreet ji, ithe amruud di bhagwanu kiti ja sakdi hai, tusi is diya parsid kisma jive ke Punjab Pink, Allahbad Safeda, Arka Amulya, Sardar, Punjab Safeda, Punjab Kiran, Shweta, Nigiski, Punjab Soft di biaji kar sakde ho, dhanwad

ਹਲਦੀ ਦਾ ਬੀਜ ਮੋਗਾ ਏਰੀਏ ਵਿਚੋਂ ਕਿਥੇ ਮਿਲਦਾ ਹੈ ਜੀ ?

(pb)
Posted by
ਗਿੱਲ (6284236105)
ਗਿੱਲ
Punjab
Moga
Write Answer
Posted Date (01 Jun 2020 08:49 AM) Assigned Date (-)
Answered Date (03 Jun 2020 05:49 PM) Translated Date (-)

ਗਿੱਲ ਜੀ ਹੁਣ ਹਲਦੀ ਦੀ ਬਿਜਾਈ ਦਾ ਸਮਾਂ ਨਿਕਲ ਚੁੱਕਾ ਹੈ ਬੀਜ ਲੈਣ ਲਈ ਤੁਸੀਂ Gurdial Singh 9463226244 ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ

Sir please advise the solution for the disease on the leafs of pumpkin plant, please see images for reference ?

(en)
  • 3
Posted by
Hitanshu (8685995511)
Hitanshu
Haryana
Hisar
Write Answer
Posted Date (01 Jun 2020 08:44 AM) Assigned Date (-)
Answered Date (01 Jun 2020 10:13 AM) Translated Date (-)

Mr. Hitanshu spray M45@500 per acre on pumpkins....

Npk 191919 paun to baad karele di growth lai hor ki paiye ?

(en)
Posted by
harpreet Singh (9872191711)
harpreet Singh
Punjab
Fatehgarh Sahib
Write Answer
Posted Date (01 Jun 2020 08:33 AM) Assigned Date (-)
Answered Date (01 Jun 2020 10:16 AM) Translated Date (-)

Harpreet g NPK 191919 bhut vdia growth promoter fertilizer hai.ess da spray krn to baad 8-10 din tkk koi spray na kro g..

01 Jun 2020

Bai ji dose ki rakhea

kal jo sawal pucha tha uska jawab nahi Mila hai jaldi bataye sir makke ke patte sukh rahe hai ?

(hn)
Posted by
Rajesh sinha (7772955752)
Rajesh sinha
Chattisgarh
Dhamtari
Write Answer
Posted Date (01 Jun 2020 08:23 AM) Assigned Date (-)
Answered Date (01 Jun 2020 05:50 PM) Translated Date (-)

Rajesh ji aapke sabhi swalon ka jwab diya ja chuka hai kripya aap my profile men swalon ke jwab de sakte hai,dhanywad

hlo sir/mam dairy farm lyi jo loan hunda os te subsidy scheme hun hegi aa ja nhi me loan pass krvona hun pass ho jau loan plzz daso ji ?

(pb)
Posted by
Gurpinder Singh Maan (9779883318)
Gurpinder Singh Maan
Punjab
Barnala
Write Answer
Posted Date (01 Jun 2020 08:12 AM) Assigned Date (-)
Answered Date (01 Jun 2020 02:18 PM) Translated Date (-)

BhaaG deputy director dairy development Barnala naal sampark karo g

DAP da ghol tyaar krn di vidhi dso g kini dap nu kine paani vich dip krna tr kine tym lyi krna ate ki es vich potash v mix kiti ja skdi hai ?

(pb)
Posted by
Amandeep Sidhu (7508608675)
Amandeep Sidhu
Punjab
Bathinda
Write Answer
Posted Date (01 Jun 2020 08:11 AM) Assigned Date (-)
Answered Date (04 Jun 2020 11:48 AM) Translated Date (-)

Aman ji tuc Dr. Dalal ghol di spray kar sakde ho isde layi tuc pehlan sifarish khaadan di varto karo ate isto bad tuc isdi Dr. Dalal di ghol di spray kar sakde ho.isde lyi 2.5 kilo urea,2.5 kilo DAP ate 500 gram zinc 33% vali nu prati acre de hisab nal varto, urea ate zinc da alag to ghol bnao ate DAP da alag fer ehna nu 100-150 litre pani mila k prati acre ke hisab se spray karen,dhanywad

Super PARIKH 44 BAJRANG VARIETY ?

(hn)
Posted by
Shravan Kumar (6378767952)
Shravan Kumar
Rajasthan
Barmer
Write Answer
Posted Date (01 Jun 2020 08:10 AM) Assigned Date (-)
Answered Date (03 Jun 2020 04:17 PM) Translated Date (-)

Shravan ji, kripya ap iske label ki photo bhejein taki apko dekh kar jankari di ja sake, dhanywad

Baingan ka beej kaise ugaye ?

(hn)
Posted by
krishna kumar jha (8804138713)
krishna kumar jha
Bihar
Darbhanga
Write Answer
Posted Date (01 Jun 2020 08:07 AM) Assigned Date (-)
Answered Date (03 Jun 2020 12:27 PM) Translated Date (-)

Krishna ji, ap bangan ki bijai abhi kar ap podhe se podhe ka fasla 60 cm rakhein kr 35-40 cm ka fasla rakehin, beej ko 1 cm gehrai par beejein, dhanywad

ਅ ਜੀ ਰਾਤ ਦੀ ਰਾਣੀ ਦਾ ਬੂਟਾ ਏ ਤੇ ਇਸਦੇ ਪੱਤੇ ਉੱਪਰ ਵੱਲ ਨੂੰ ਮੁੜ ਰਹੇ ਨੇ ਤੇ ਕਿਨਾਰਿਆਂ ਤੂੰ ਸੁੱਕਣੇ ਸ਼ੁਰੂ ਹੋ ਗਏ ਨੇ ਕੀ ਬਿਮਾਰੀ ਹੋ ਸਕਦੀ ਆ ਕੀ ਹੱਲ ਹੋ ਸਕਦਾ ਜੇਵਿਕ ਜਾ ਅਜੇਵਿਕ ਹੱਲ ਦੀ ਹੋ ਸਕਦਾ ਜੀ । ਫੋਟੋ ਵਿੱਚ ਵੇਖ ਸਕਦੇ ਜੀ ?

(en)
  • 3
Posted by
Mandeep (9888130010)
Mandeep
Punjab
Barnala
Write Answer
Posted Date (01 Jun 2020 08:00 AM) Assigned Date (-)
Answered Date (01 Jun 2020 12:34 PM) Translated Date (-)

ਮਨਦੀਪ ਜੀ ਇਸਦੇ ਪੱਤਿਆਂ ਹੇਠਾਂ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ imidacloprid @1.5 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ|ਇਸਤੋਂ ਇਲਾਵਾ ਨੀਮ ਅਤੇ ਅੱਕ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਇਸਦੀ ਸਪਰੇ ਕਰੋ|

01 Jun 2020

ਜੇਵਿਕ ਤਰੀਕਾ ਦੱਸੋ ਕੋਈ ਕੇਮੀਕਲ ਨਹੀਂ ਵਰਤਨਾ

Answered Date (01 Jun 2020 12:27 PM) Translated Date (-)

Es booje uper thrips jisnu punjabi ਵਿਚ ਜੂ ਵ ਕਿਹਾ ਜਾਂਦਾ ਹੈ osda attack ਹੋ ਸਕਦਾ ਹੈ eslai tuci este uper Actara ja Roger ਜਾ Chlorophyriphos ਜਾ ਮੋਨੋ ਦਾ spray ਕਰ ਸਕਦੇ o. Dhanwad

01 Jun 2020

ਜੇਵਿਕ ਤਰੀਕਾ ਦਿਸੋ ਕੋਈ ਕੇਮੀਕਲ ਤਾਂ ਵਰਤਮਾਨ ਈ ਨਹੀਂ

Today weather news ?

(hn)
Posted by
gopal nag (6263328408)
gopal nag
Chattisgarh
Mahasamund
Write Answer
Posted Date (01 Jun 2020 07:54 AM) Assigned Date (-)
Answered Date (01 Jun 2020 12:31 PM) Translated Date (-)

According to weather forecast today\'s weather is partly sunny and tomorrow there are chances of rain,

mitti test karna hai ?

(hn)
Posted by
gopal nag (6263328408)
gopal nag
Chattisgarh
Mahasamund
Write Answer
Posted Date (01 Jun 2020 07:49 AM) Assigned Date (-)
Answered Date (01 Jun 2020 10:15 AM) Translated Date (-)

Gopal g Mitti test krwane ke liye aap apne pass ke Krishi Vigyan Kendra se sampark kr skte ho....

6 month da Bakra hai khassi kra sakde ha koi problem ta nahi ?

(pb)
Posted by
Kulwinder singh (9914319936)
Kulwinder singh
Punjab
Fatehgarh Sahib
Write Answer
Posted Date (01 Jun 2020 07:46 AM) Assigned Date (-)
Answered Date (01 Jun 2020 05:42 PM) Translated Date (-)

nhi ji ajje tuci uss nu khassi nhi kr skde, vaise iss age mai v khasi ho jatte hai aap yaddi abhi krna chahte hai too usse krwayen jisko iss kam ka purra pta ho..

01 Jun 2020

Shukriya veer

श्रीमान जी हमारे सवालो के उत्तर नही मिल रहे है कृपया जल्दी दीजिये ?

(hn)
Posted by
Rohit Kumar (7758853651)
Rohit Kumar
Uttar Pradesh
Bulandshahr
Write Answer
Posted Date (01 Jun 2020 07:45 AM) Assigned Date (-)
Answered Date (02 Jun 2020 01:32 PM) Translated Date (-)

रोहित जी आपके सभी सवालों के जवाब दिए गए है आप एप में अपने सवालों के जवाब देख सकते है।

टिड्डी से बचने के लिए कौन सी दवा का छिड़काव करें ?

(hn)
Posted by
Jai Bhagwan (8059116977)
Jai Bhagwan
Haryana
Gurgaon
Write Answer
Posted Date (01 Jun 2020 07:43 AM) Assigned Date (-)
Answered Date (01 Jun 2020 12:24 PM) Translated Date (-)

जय जी आप टिड्डीसे बचने के लिए lambda +chlorpyirphos की स्प्रे कर सकते है |

Tulsi ki kheti ke baare me bataiye ?

(hn)
Posted by
Rakesh Bhatti (7082403337)
Rakesh Bhatti
Haryana
Bhiwani
Write Answer
Posted Date (01 Jun 2020 07:34 AM) Assigned Date (-)
Answered Date (01 Jun 2020 11:06 AM) Translated Date (-)

yeh kayi tarah ki mitti mein ugayi jati hai. iski paidawaar ke liye namkeen or pani khade hone vali mitti mein bchav karein yeh badhiya nikas vali mitti. jisme javik tatv mojood ho, mein badhiya parinam deti hai. iske badhiya vikas ke liye mitti ka pH 5.5-7 hona chahiye. kali tulsi cheen, brazil, purvi nepal or sath hi bengal bihar chatgao or bharat ke dakshin kshetron mein payi jati hai. iska tana jamuni or patte hare rang ke or bahut jayda sugandhit hote hain. isme ucchit matra mein aushidiye gun hote hain. or yeh pachan tantar ko theek rakhti hai. yeh garam kshetar mein badhiya ugti hai. iske loye achi taran se shushak mitti ki maang ki jayi hai. mitti ke bhubure hone tak harrow ke hath khet ki jotai karein, fir rudi ki khaad mitti mein milain, tulsi ki ropai seed bed par karein, February ke tisre mahine mein nursery bed tiyar katein. podhe ke vikas ke anusaar 4.5*1.0*0.2 meter ke seed bed tiyar karein. beej ko 60*60 cm ke fasle par boyein. beejon ko 2 cm ki gehrayi kar boyien. bijayi ke 6-7 hafte baad, fasal ki ropai khet mein karein. tulsi ki kheti ke liye 120 gram beejon ka paryog prati acre meinarein. fasal ko mitti se paida hone vali bimariyon se roktham ke liye bijai se pehle mancozeb 5 gram prati kilo se beej ka upchar karein. fasal ki badhiya paidawaar ke liye bijai se pehle 15 ton rudi ki khaad mitti mein dalein. tulsi ke beejon ko tiyar bedon ke sath ucchit antkal par boyein monsoon aney ke 8 hafte pehle beejon ko bed par boyein beejon ko 2. cm ki gehrayi par boyein bijai ke baad rudi ki khaad or mitti. ki patli part beejon par bna dein. iski isnchau fuwara vidhi dwara ki jati hai, ropai ke 15-20 dino ke baad nate podhon ko tandrusat banane ke liye 2% urea ka ghol dalein 6 hafte purane or 4-5 patton ke anukuran hone par April ke mahine mein naye podhe tiyar hote hain. tiyar bedon ko ropayi 24 ghante pehle pani lagayein taki podhon mein asani se ukhada ja sake or ropai ke samay jadein mulayam or sooji hui ho . khet ki tiuari ke samy rudi ki khaad ko mitti mein miliye khaad ke tor par Urea 104 kilo, SSP 150 kilo, MoP 40 kilo prati acre ke hisaab se dalein. Naye podhe lagane ke samay Urea ki adhi matra or SSP or MoP ki puri matra shuruati samay mein dalein, Mn 50 ppm concentration or Co @ 100 ppm concentration suksham tatv dalein. baki ki baci hui urea ko 2 hisson mein pehli or dusri katai ke baad dalein. khet mein nadeeno se mukat karne ke liye kasi ki madad se gidai karein, nadeeno ki roktham kam na hone par yeh fasal ko nuksaan pohnchta hai. ropai ke ek mahine baad pehli godai or pehli godai ke chaar hafte baad dusri godai karein. ropan ke 2 mahine baad kasi se anukul godai karein garmiyon mein, ek mahine mein 3 sinchaiyan kareim or barsaat ke mausam mein, sinchai ki avkshakta nahi hoti. ek saal mein 12-15 sinchaiyan karni chahiye pehli sinchai ropan ke baad or dusri sinchai nay podhon ke sthir hone par karein 2 sinchaiyan karni avathak hai or baki ki sinchai mausam ke adhaar par karein iska mandikaran ke liye ap Aushadiya Kheti Vikas Sansthan 6268536795 se samparak kar sakte hain, dhanywad

ਪਨੀਰੀ ਪੀਲੀ ਹੋ ਰਿਹਾ ਹੈ ?

(pb)
  • 3
Posted by
harman singh (6280053895)
harman singh
Punjab
Muktsar
Write Answer
Posted Date (01 Jun 2020 07:30 AM) Assigned Date (-)
Answered Date (01 Jun 2020 12:26 PM) Translated Date (-)

ਹਰਮਨ ਜੀ ਤੁਸੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|

kinnu de boote ton fal kiran te ki kariye Te vadia growth lai ki paiye ?

(pb)
Posted by
Rajanpreet Singh (9478156537)
Rajanpreet Singh
Punjab
Tarn Taran
Write Answer
Posted Date (01 Jun 2020 07:22 AM) Assigned Date (-)
Answered Date (01 Jun 2020 07:28 AM) Translated Date (-)

ਰਾਜਨਪਰੀਤ ਜੀ ਨਿੰਬੂ ਜਾਤੀ ਦੇ ਬਾਗ ਜਾਂ ਘਰ ਵਿੱਚ ਲੱਗੇ ਬੂਟਿਆਂ(ਨਿੰਬੂ, ਕਿੰਨੂੰ, ਸੰਤਰਾ, ਮਾਲਟਾ, ਗਲਗਲ, ਗਰੇਪਫਰੂਟ ) ਵਿੱਚ ਫਲ ਦਾ ਕੇਰਾ(ਫਲ ਦਾ ਝੜਨਾ) ਅਤੇ ਗੁਣਵਤਾ ਸੁਧਾਰ ਕਰਨ ਲਈ ਜਰੂਰੀ ਹੈ ●ਸਿਫਾਰਿਸ਼ ਅਨੁਸਾਰ ਖਾਦਾਂ ਦੀ ਮਾਤਰਾ ਜਰੂਰ ਕਰੋ ਤਾਂ ਜੋ ਬੂਟੇ ਕਮਜ਼ੋਰ ਨਾ ਹੋਣ ਬਲਾਈਟੌਕਸ(ਕਾਪਰ ਔਕਸੀਕਲੋਰਾਈਡ ) ਦਵਾਈ ਦੀਆਂ ਤਿੰਨ ਸਪਰੇਆਂ 3 ਗਰਾਮ/ਲਿਟਰ ਪਾਣੀ ਮਾਰਚ, ਜੁਲਾਈ ਅਤੇ ਸਤੰਬਰ ਮਹੀਨੇ ਜਰੂਰ ਕਰੋ। ●ਜਿਬਰੈਲਿਕ ਐਸਿਡ ਦਾ ਛਿੜਕਾਅ 10 ਮਿਲੀਗਰਾਮ/ਲਿਟਰ ਪਾਣੀ( ਮਤਲਬ 100 ਲਿਟਰ ਪਾਣੀ ਵਿੱਚ ਇੱਕ ਗਰਾਮ ਜਿਬਰੈਲਿਕ ਐਸਿਡ) ਅਪ੍ਰੈਲ, ਅਗਸਤ ਅਤੇ ਸਤੰਬਰ ਮਹੀਨੇ ਜਰੂਰ ਕਰੋ । ●ਝਾੜ ਵਿੱਚ ਵਾਧਾ ਕਰਨ ਲਈ ਅਤੇ ਫਲ ਦੀ ਗੁਣਵਤਾ ਵਿੱਚ ਸੁਧਾਰ ਲਈ 10 ਗਰਾਮ 13:0:45 (ਪੋਟਾਸ਼ੀਅਮ ਨਾਈਟ੍ਰੇਟ) ਪ੍ਰਤੀ ਲਿਟਰ ਪਾਣੀ ਦੀ ਇੱਕ-ਇੱਕ ਸਪਰੇਅ ਅੰਤ ਮਈ, ਜੂਨ ਅਤੇ ਜੁਲਾਈ ਵਿੱਚ ਕਰੋ। ● ਪਾਣੀ ਦੀ ਔੜ ਨਾ ਲੱਗਣ ਦਿਉ ਅਤੇ ਨਾ ਹੀ ਲੋੜ ਤੋਂ ਜਿਆਦਾ ਲਗਾਉ। ● ਜਿੰਕ ਅਤੇ ਮੈਂਗਨੀਜ ਦੀ ਘਾਟ ਦੀ ਪੂਰਤੀ ਲਈ ਜਦੋਂ ਬੂਟੇ ਤਿੰਨ ਸਾਲ ਦੇ ਹੋ ਜਾਣ ਤਾਂ ਹਰ ਸਾਲ ਅਪ੍ਰੈਲ ਅਤੇ ਅਗਸਤ ਵਿੱਚ 4•70 ਗਰਾਮ ਜਿੰਕ ਸਲਫੇਟ 21% ਪ੍ਰਤੀ ਲਿਟਰ ਪਾਣੀ ਅਤੇ 3•30 ਗਰਾਮ ਮੈਂਗਨੀਜ ਸਲਫੇਟ ਪ੍ਰਤੀ ਲਿਟਰ ਪਾਣੀ ਨੂੰ ਰਲਾ ਕੇ ਸਪਰੇਅ ਕਰੋ।

01 Jun 2020

thanks

ਮੱਕੀ ਦੀ ਬਿਜਾਈ ਕੇਰੇ ਨਾਲ ਕਿਂਵੇ ਕੀਤੀ ਜਾਂਦੀ ਹੈਇਸ ਬਾਰੇ ਦੱਸੋ ਜੀ। ਜੇ ਕੋਈ ਵੀਡੀਓ ਹੈ ਤਾ ਲਿੰਕ ਭੇਜ ਦਿਓ ਜੀ ?

(pb)
Posted by
jaswinder singh (7814622404)
jaswinder singh
Punjab
S.A.S. Nagar
Write Answer
Posted Date (01 Jun 2020 07:17 AM) Assigned Date (-)
Answered Date (03 Jun 2020 12:34 PM) Translated Date (-)

ਬੀਜਾਂ ਨੂੰ 3-4 ਸੈ.ਮੀ. ਡੂੰਘਾਈ ਵਿੱਚ ਬੀਜੋ। ਬਿਜਾਈ ਹੱਥੀਂ ਟੋਆ ਪੁੱਟ ਕੇ ਜਾਂ ਆਧੁਨਿਕ ਤਰੀਕੇ ਨਾਲ ਟ੍ਰੈਕਟਰ ਅਤੇ ਸੀਡ ਡਰਿੱਲ ਦੀ ਮਦਦ ਨਾਲ ਵੱਟਾਂ ਬਣਾ ਕੇ ਕੀਤੀ ਜਾ ਸਕਦੀ ਹੈ।

murgi de kus k ਚੂਚੇ ik jagha teh akha band kar k khade neh teh kuj k de gardan ਮੂਡਣ lag gayi hai awe keyo hunda teh isda ilaj kis medicine nal hovega ?

(pb)
Posted by
Prabhjot Randhawa (8283866765)
Prabhjot Randhawa
Punjab
Sangrur
Write Answer
Posted Date (01 Jun 2020 07:17 AM) Assigned Date (-)
Answered Date (02 Jun 2020 01:29 PM) Translated Date (-)

Prabhjot ji tuci ohna nu nazdiki doctor ton check krwao kyuki ohna di janch krke he sahi ilag ho skda hai.

sir ye sygenta ki dairy green hai 2 month ki ho gayi hai Esme 3 bag urea or gibrlic acid + 005234 ki spray ki thi 25 din pehla abhi bhi nahi chal rahi eska koi pakka solution btao mujhe esme Paddy bhi lgana hai ?

(pb)
  • 2
Posted by
ਸਰਬਜੀਤ ਸਿੰਘ (9814772340)
ਸਰਬਜੀਤ ਸਿੰਘ
Punjab
Fatehgarh Sahib
Write Answer
Posted Date (01 Jun 2020 07:10 AM) Assigned Date (-)
Answered Date (01 Jun 2020 07:31 AM) Translated Date (-)

Sarabjeet g es upper NPK 191919@1 kg +Chelated zinc@120 gm per acre spray kr skde ho....

Answered Date (01 Jun 2020 07:14 AM) Translated Date (-)

ye photo Pani lgane ke ek din pehla ki hai or iska hight 3.5 feet se 4 feet tkk hi hai

Answered Date (01 Jun 2020 07:23 AM) Translated Date (-)

pani lao kafi sara

मुझे 100 क्विंटल पूर्ण जैविक खेती में ऊपजाया धनिया बेचना है, कोई खरीदना चाहे तो खरीद सकता है जैविक उत्पाद की मार्केटिंग कैसे करे ?

(hn)
Posted by
शयामलाल धनगर (7067800262)
शयामलाल धनगर
Madhya Pradesh
Mandsaur
Write Answer
Posted Date (01 Jun 2020 07:09 AM) Assigned Date (-)
Answered Date (08 Jun 2020 05:33 PM) Translated Date (-)

Sham lal ji aap APNI KHETI Buy/Sell app par apni free ads post kare, jis kisi ko bhi chahia hoga sida aap se samparak kar sakte hai, ja fir aap Puneet Singh Thind 9991320236 se samparak kar sakte hai, Thankyou.

08 Jun 2020

7697779684dhaniya

08 Jun 2020

dhaniya हमार पास भी है 400 कुंटल

Sir ji PM tractor yojana te subsidy len vaste ki karna pavega ?

(pb)
Posted by
ਗੁਰਨਾਮ ਸਿੰਘ ਸੰਧੂ (9478203519)
ਗੁਰਨਾਮ ਸਿੰਘ ਸੰਧੂ
Punjab
Pathankot
Write Answer
Posted Date (01 Jun 2020 07:09 AM) Assigned Date (-)
Answered Date (03 Jun 2020 01:13 PM) Translated Date (-)

Gurnam ji, pardhan mantri kisan tractor yojna ate punjab samet hor boht sare rajan vich shuru nahi hoyi hai, punjab sarkar valo koi notification nahi aya haiate na hi kise khetibadi vibhag kol is sambandhi koi hukum jari hoye jan, jado vi eh sakeem shutu hovegi. tuhanu sari jankari sade social media rahi share kar diti jawrgi aje interjaar karo, eh sceheme aje shuru nahi hoyi hai, dhanwad

सर नमस्कार मुझे शयामा तुलसी की खेती करनी है इसका बीज कहाँ मिलेगा व इसकी खेती किस प्रकार की जाती है इसका बाजार कहाँ पर है, कहाँ पर बेचा जा सकता है ?

(hn)
Posted by
शयामलाल धनगर (7067800262)
शयामलाल धनगर
Madhya Pradesh
Mandsaur
Write Answer
Posted Date (01 Jun 2020 07:00 AM) Assigned Date (-)
Answered Date (04 Jun 2020 12:01 PM) Translated Date (-)

यह कई तरह की मिट्टी में उगाई जाती है इसकी पैदावार के लिए नमकीन, क्षारीय और पानी खड़ा होने वाली मिट्टी से बचाव करें यह बढ़िया निकास वाली मिट्टी जिसमे बढ़िया जैविक तत्व मौजूद हों, में बढ़िया परिणाम देती है इसके बढ़िया विकास के लिए मिट्टी का pH 5.5-7 होना चाहिए Drudriha Tulsi: यह मुख्य रूप से बंगाल, नेपाल, चटगांव और महाराष्ट्र क्षेत्रों में पाई जाती है यह गले को सूखेपन से राहत देता है यह हाथों, पैरों और गठिया की सूजन से आराम देता है Ram/Kali Tulsi (Ocimum canum): यह चीन, ब्राज़ील, पूर्व नेपाल और साथ ही बंगाल, बिहार, चटगांव और भारत के दक्षिणी क्षेत्रों में पाई जाती है इसका तना जामुनी और पत्ते हरे रंग के और बहुत ज्यादा सुगंधित होते है इसमें उचित मात्रा में औषधीय गुण जैसे ऐज़ाडिरैकटिन, ऐंटीफंगल , ऐंटीबैक्टीरियल, और पाचन तंत्र को ठीक रखती है यह गर्म क्षेत्रों में बढ़िया उगता है Babi Tulsi: यह पंजाब से त्रिवेंद्रम, बंगाल और बिहार में भी पाई जाती है इसका पौधा 1-2 फीट लम्बा होता है पत्ते 1-2 इंच लम्बे, अंडाकार और नुकीले होते है इसके पत्तों का स्वाद लौंग की तरह और सब्जियों में स्वाद के लिए प्रयोग किया जाता है तुलसी की खेती के लिए, अच्छी तरह से शुष्क मिट्टी की मांग की जाती है मिट्टी के भुरभुरा होने तक हैरो के साथ खेत की जोताई करें, फिर रूड़ी की खाद मिट्टी में मिलाएं तुलसी की रोपाई सीड बैड पर करें फरवरी के तीसरे महीने में नर्सरी बैड तैयार करें पौधे के विकास के अनुसार, 4.5 x 1.0 x 0.2 मीटर के सीड बैड तैयार करें बीजों को 60x60 सैं.मी. के फैसले पर बोयें बीजों को 2 सैं.मी. की गहराई पर बोयें बिजाई के 6-7 हफ्ते बाद, फसल की रोपाई खेत में करें तुलसी की खेती के लिए 120 ग्राम बीजों का प्रयोग प्रति एकड़ में करें फसल को मिट्टी से पैदा होने वाली बीमारीयों से रोकथाम के लिए, बिजाई से पहले मैनकोजेब 5 ग्राम प्रति किलोग्राम से बीजों का उपचार करें फसल की बढ़िया पैदावार के लिए बिजाई से पहले 15 टन रूड़ी की खाद मिट्टी में डालें तुलसी के बीजों को तैयार बैडों के साथ उचित अंतराल पर बोयें मानसून आने के 8 हफ्ते पहले बीजों को बैड पर बोयें बीजों को 2 सैं.मी. की गहराई पर बोयें बिजाई के बाद, रूड़ी की खाद और मिट्टी की पतली परत बीजों पर बना दें इसकी सिंचाई फुवारा विधि द्वारा की जाती है रोपाई के 15-20 दिनों के बाद, नए पौधों को तंदरुस्त बनाने के लिए 2% यूरिया का घोल डालें 6 हफ्ते पुराने और 4-5 पत्तों के अंकुरण होने पर अप्रैल के महीने में नए पौधे तैयार होते है तैयार बैडों को रोपाई 24 घंटे पहले पानी लगाएं ताकि पौधों को आसानी से उखाड़ा जा सकें और रोपाई के समय जड़ें मुलायम और सूजी हुई हो खेत की तैयारी के समय, रूड़ी की खाद को मिट्टी में मिलाएं खाद के तौर पर नाइट्रोजन 48 किलो(यूरिया 104 किलो), फासफोरस 24 किलो(सिंगल सुपर फासफेट 150 किलो) और पोटाश 24 किलो(मिउरेट 40 किलो) प्रति एकड़ में डालें नए पौधे लगाने के समय नाइट्रोजन की आधी मात्रा और फासफेट पेंटोऑक्साइड की पूरी मात्रा शुरुआती समय में डालें Mn 50 पी पी एम कंसंट्रेशन और Co@100 पी पी एम कंसंट्रेशन सूक्ष्म-तत्व डालें बाकी की बची हुई नाइट्रोजन को 2 हिस्सों में पहली और दूसरी कटाई के बाद डालें खेत को नदीनों से मुक्त करने के लिए कसी की मदद से गोड़ाई करें नदीनों की रोकथाम कम न होने पर यह फसल को नुकसान पहुंचाते है रोपण के एक महीने बाद पहली गोड़ाई और पहली गोड़ाई के चार हफ्ते बाद दूसरी गोड़ाई करें रोपण के दो महीने बाद कसी से अनुकूल गोड़ाई करें गर्मियों में, एक महीने में 3 सिंचाइयां करें और बरसात के मौसम में, सिंचाई की आवश्यकता नहीं होती एक साल में 12-15 सिंचाइयां करनी चाहिए पहली सिंचाई रोपण के बाद करें और दूसरी सिंचाई नए पौधों के स्थिर होने पर करें 2 सिंचाइयां करनी आवश्यक है और बाकी की सिंचाई मौसम के आधार पर करें इसके मंडीकरण के लिए आप Vivesh Sharma 9826556880 से संपर्क कर सकते हैं।

Talab mein Pani lgate samay machliyan uchal-uchal kar kinare pe jati Hain Koi dikkat To nahin hai bataye ?

(hn)
Posted by
dauji ram (9654839026)
dauji ram
Uttar Pradesh
Hathras (Mahamaya Nagar)
Write Answer
Posted Date (01 Jun 2020 06:40 AM) Assigned Date (-)
Answered Date (01 Jun 2020 05:38 PM) Translated Date (-)

Ram ji yaddi woh kinare per jakar fir pani mai thik rehti hai tab koi smasia nhi hai lekin yadi kush mashlia marr rehi haii tab dikkat ho skti hai.

Jhone ch DAP nal Zinc pa sakde ?

(en)
Posted by
Balwinder Singh (9872139101)
Balwinder Singh
Punjab
Jalandhar
Write Answer
Posted Date (01 Jun 2020 06:37 AM) Assigned Date (-)
Answered Date (03 Jun 2020 04:15 PM) Translated Date (-)

Balwinder di tusi is da istemal kar sakde ho, dhanwad

ਗਾਂ ਸੂਈ ਨੂੰ 2 ਦਿਨ ਹੋਗੇ ਥਣਾਂ ਵਿੱਚ ਛਿਡੀਆਂ ਆਉਂਦੀਆਂ ਕੋਈ ਪੱਕਾ ਇਲਾਜ ਦੱਸੋ ਜੀ ?

(pb)
  • 1
Posted by
Navdeep Singh (9002060009)
Navdeep Singh
Punjab
Moga
Write Answer
Posted Date (01 Jun 2020 06:30 AM) Assigned Date (-)
Answered Date (01 Jun 2020 05:36 PM) Translated Date (-)

ਤੁਸੀ ਇਸ ਨੂੰ Teramycin-LA injection 15-15ml ਕਰਕੇ ਗਰਦਨ ਦੇ ਦੋਨਾਂ ਪਾਸੇ ਲਗਵਾਓ ਅਤੇ CRB Injection 20ml ਲਗਵਾਓ ਅਤੇ ਉਸ ਨੂੰ mammidium ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ

टमाटर की पत्ती मुड़ रही है, कौन सी दवाई का प्रयोग करें ?

(hn)
  • 2
Posted by
arun Saini (9368461014)
arun Saini
Uttar Pradesh
Saharanpur
Write Answer
Posted Date (01 Jun 2020 06:30 AM) Assigned Date (-)
Answered Date (01 Jun 2020 07:36 AM) Translated Date (-)

अरूण जी टमाटर में कीट का हमला है इसकी रोकथाम के लिए Imidacloprid@1.5ml प्रति लीटर पानी में मिलाकर सप्रे कर सकते हो।

Uttar Pradesh

01 Jun 2020

जानकारी के लिए शुक्रिया,

ਕੇਸਰ ਅਤੇ ਸਟੋਬੇਰੀ ਦੀ ਖੇਤੀ ਕਿਵੇਂ ਕੀਤੀ ਜਾਂਦੀ ਹੈ ਪੂਰੀ ਜਾਣਕਾਰੀ ?

(pb)
Posted by
komaldeep Singh (9653318310)
komaldeep Singh
Punjab
Tarn Taran
Write Answer
Posted Date (01 Jun 2020 06:13 AM) Assigned Date (-)
Answered Date (03 Jun 2020 02:06 PM) Translated Date (03 Mar 2021 12:17 PM)

ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ ਇਸਨ੍ਹੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ ਜਿੱਥੇ ਤਾਪਮਾਨ ਪੰਜ ਡਿਗਰੀ ਹੋ ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀ ਪਰੇਸ਼ਾਨੀ ਨਹੀ ਹੈ ਉਹ ਏਲਨਾਬਾਦ,ਸਿਰਸਾ,ਹਨੂੰਮਾਨਗੜ,ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ ਜੇਕਰ ਜ਼ਿਆਦਾ ਮਾਤਰਾ ਵਿੱਚ ਸਟ੍ਰਾਬੇਰੀ ਹੋਵੇ ਤਾਂ ਦਿੱਲੀ ਇਸ ਦੀ ਮੁੱਖ ਮਾਰਕੀਟ ਹੈ.