Punjab
Search
sir ji piyaj di ropai kadon kariye ?
(pb)
Aspreet ji piyaj di ropayi august mahine vich kiti jandi hai,dhanwad
Sir npk 191919 te iffco sagarika nu ikathe dpray kar sakde aa karele te ?
(en)
Punjab
Harpreet g iffco sagrika and NPK 191919 da spray alag alag kro g..
m mung ki kheti karni h 19bagha jamin k aur konsa bij kam m lu 1bigha m kitne kilo mung boya jay ?
(hn)
Punjab
Jugal ji aap mung ki kisme jaise K 851,RMG 62,RML 267,RMG 268 ki bijai kar sakte hai.beej ki matra 5 kilo prati bigha ke hisab se istemal kiya jata hai.
helo sir ਕੀ ਅਸੀ 1121 ਦੀ ਸਿੱਧੀ ਬਿਜਾਈ 5-6-2020 ਨੂੰ ਕਰ ਸਕਦੇ ਹਾਂ ?
(pb)
Punjab
Ranjit singh g basmati di direct sowing june de second week to kro g..
Punjab
thank you sir
see problem in chilli and what its treatment ?
(en)
Punjab
Shamsher ji please check the insect infestation under the leaves if there then do a spray of imidacloprid@1.5ml per litre of water.thank you
As per u show in picture, if leaves turn up, it may be attack of thrips on this plants, so, u can aplly two chemicals one is proclaim or other is Roger\', as per the availability of chemicals. Thnks
Sir mai apna thorrha boht rozgaar torrn lyii 1 gaayi jaa majj to kam chlauna chahuna so ki menu hf gaayi leni chahidi yaa majj dssyo g ?
(en)
Rajasthan
Gurmanjot ji tuci majh rakh skde ho tuci murran nasal di majh laa skde ho..
Tusi sabton pahila animal husbandry mahiran ya Veterinary University mahiran naal Sampark karo....te jake detail which discuss karo.....uston baad salah naal tusi better decision le sakde ho.....
दीमक का इलाज बताएं?
(hn)
Punjab
मनीष जी दीमक की रोकथाम के लिए आप chlorpyriphos @4 ml को प्रति लीटर पानी के हिसाब से स्प्रे करें|
हैलो सर तोरी की बेल के पत्ते पड़ रहे हैं कोई इलाज या दवा बताएं plz ?
(hn)
Punjab
छोटू जी यह फंगस की वजह से हो रहा है इसके लिए आप mancozeb @4 ग्राम को प्रति लीटर पानी के हिसाब से स्प्रे करें|
sir ji kisi bhi janvar ki jankari to sahi per jo reference de rahe kam se kam unka whatsapp number to do jisse hamko janver mil sake verna is aap ka kya fayda ?
(hn)
Punjab
Mohit ji aap jo v janwar khridna chahte hai kripya aap uske vare mai aap mai apna swal push skte hai apko apke nazdik wale dealer ka no de diya jayega..
hello sir tuc swal da jwab bhot late dinde o ki koi whatsapp no. mil skda jis te swal push sakyie ja pics send kr sakiye ta ki jldi response mile ?
(pb)
Punjab
Sandhu ji tuhade swalan da jwab 24 ghntea de andr andr mil janda hai jekar jwab nahi milda ta tuc sade helpline number 9779977641 te sampark kar sakde ho,dhanwad
ਜੀ ਸਰ ਪਸ਼ੂ ਮੇਲੇ ਵਿੱਚ ਭਾਗ ਲੈਣ ਲਈ ਕੀ ਕਰਨਾ ਪਊ ਜੀ ਸਰ ਪੂਰੀ ਜਾਣਕਾਰੀ ਦਿਉ ਜੀ ਸਰ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ ਸਰ ?
(pb)
Punjab
ਜਸਪ੍ਰੀਤ ਸਿੰਘ ਜੀ ਕਰੋਨਾ ਕਾਰਨ ਅਜੇ ਕੋਈ ਵੀ ਕਿਸਾਨ ਮੇਲਾ ਜਾਂ ਪੱਸ਼ੂ ਮੇਲਾ ਨਹੀਂ ਹੋ ਰਿਹਾ, ਧੰਨਵਾਦ
ਸੀ੍ ਮਾਨ ਜੀ ਮੇਰੇ ਕੋਲ ਐਚ ਐਫ ਨਸਲ ਦੀ ਗਾਂ ਹੈ ਉਸ ਦੇ ਸੂਣ ਦੇ 15ਦਿਨ ਬਾਕੀ ਹਨ 17/06/2020 ਨੂੰ ਪੂਰੇ 9 ਮਹੀਨੇ ਹੋਣਗੇ ਉਹ ਹੁਣ ਥਨਾਂ ਵਿੱਚੋ ਦੁੱਧ ਕੱਢ ਰਹੀ ਹੈ ਕੋਈ ਹੱਲ ਦੱਸੋਂ ਮੈ ਉਸ ਨੂੰ ਡਾਈਟ ਵਿੱਚ ਕਾਰਗਿਲ ਦੀ ਟਾ੍ਜਿਕਸਨ਼ ਫੀਡ 4 ਕਿੱਲੋ ਦੇ ਰਿਹਾ ਹਾਂ ?
(pb)
Punjab
ਤੁਸੀ ਉਸ ਨੂੰ Vitum-H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਜੇਕਰ ਸੂਣ ਤੋਂ ਬਾਦ ਵੀ ਦੁੱਧ ਆਪਣੇ ਆਪ ਨਿਕਲਦਾ ਹੈ ਤਾਂ ਤੁਸੀ Vitum-h ਦੇ ਨਾਲ Bovimin-gl liquid 7ml ਰੋਜਾਨਾ ਦਿਓ, ਇਸ ਨਾਲ ਫਰਕ ਪੈ ਜਾਵੇਗਾ
ਜੀ ਸਰ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਸੰਗਰੂਰ ਪਸ਼ੂ ਮੇਲਾ ਕਦੋਂ ਲਗੇਗਾ ਜੀ ਸਰ ?
(pb)
Punjab
ਜਸਪ੍ਰੀਤ ਸਿੰਘ ਜੀ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਸੰਗਰੂਰ ਵਿਚ ਲੱਗਣ ਵਾਲਾ ਪਸ਼ੂ ਮੇਲਾ ਅਕਤੂਬਰ ਮਹੀਨੇ ਲੱਗਦਾ ਹੈ ਅਜੇ ਇਸ ਦੀ ਕੋਈ ਪੱਕੀ ਤਾਰੀਕ ਬਾਰੇ ਕੁਜ ਨਹੀਂ ਕਿਹਾ ਜਾ ਸਕਦਾ, ਧੰਨਵਾਦ
pneeri peeli ho rhi a g koi hall dso ?
(pb)
Punjab
Laddi ji, kirpa kar ke daso ke tusi is vich kis khaad are kinni matra vich istemal kita hai tajo tuhnu is bare jankari diti ja sake, dhanwad
Tuhadi paneeri vich nematodes di problem shuruat ho rahi hai, tuci paneeri vich FURY ਜਾ phorate pa skde o 8 killo per kille de hisab nal, Yad rahe paneeri pat k khet vich laun ton 3 din pehla Es vich ਸਰੋਂ ਦੀ ਖੱਲ pai jawe tan k bimari khet vich fail na ske. Dhanwad
हैलो अभी इस टाइम में कोन्न सी सब्जी बाई जाती है जल्दी बताना ?
(hn)
Maharashtra
छोटू जी आप अभी फसलें जैसे के, बैंगन, प्याज, फूलगोभी, मिर्च, मूली, खीरा, लोबिया, ककड़ी, की बिजाई कर सकते हैं, धन्यवाद
ਸਰ, ਅਮਰੂਦ ਅਤੇ ਨਿੰਬੂ ਦੇ ਪੌਦੇ ਨੂੰ ਫੁੱਲ ਲੱਗ ਕੇ ਝੜ ਜਾਂਦੇ ਹਨ। ਇਸ ਸੰਬੰਧੀ ਸੁਝਾਅ ਦਿਉ ਜੀ ?
(pb)
Punjab
ਸਰਵਜੀਤ ਜੀ, ਇਹ ਤੱਤਾਂ ਦੀ ਕਮੀ ਦੀ ਵਜ੍ਹਾ ਨਾਲ ਹੋ ਤੇਹਾ ਹੈ ਤੁਸੀਂ ਇਸ ਵਿੱਚ NPK 130045 @ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਇਸਦੇ ਫੁੱਲ ਝੜਨੇ ਬੰਦ ਹੋ ਜਾਣਗੇ ਧੰਨਵਾਦ
ਧੰਨਵਾਦ ਜੀ
ਕੀ ਇਹ ਸਪਰੇਅ ਨਿੰਬੂ ਦੇ ਬੂਟੇ ਤੇ ਵੀ ਕਰ ਸਕਦੇ ਆ.......????
Tuhada buta kand de bahut nede lageya hoi hai jisda ik karn garmaish(High temperature) v hai, bute nu hamesha kand ਤੋਂ 2 menter de fasle te hi laya jawe, socond reason, Garmi de dina vich bute nu vadh ton vadh pani deo ate boor pen te ik spray 130045 vich Boren pake keti jawe, dhanwad.
ਧੰਨਵਾਦ ਜੀ
सर टमाटर में MULTIMICRONUTRIENTS FERTILIZER और boron और potash को कितने कितने दिन बाद स्प्रै करे ?
(hn)
Maharashtra
अनिल जी, बोरोन की स्प्रे तब की की जाती है अगर फल फटना शुरू करते हैं micronutrients की स्प्रे आप 12 से 15 के फासले पर कर दी जाती है, पोटाश का इस्तेमाल अगर मिटटी में इसकी कमी होती है तब ही बिजाई के समय पर की जाती है, धन्यवाद
sir ji mathura m pig ki training hoti hai kya or iske loan kese hoga UP m ?
(hn)
Punjab
Mohit ji aap pig farming ki training aur loan ke vare mai jankari ke liye iss no. per rahul ji 8130301238 se sampark kr skte hai aur inse training v lee skte hai.
सर ये टमाटर की पत्तियां को क्या हुआ है और उपाए बताये ?
(hn)
Punjab
अनिल जी कृपया आप इसके पत्तों के नीचे मच्छर का हमला चेक करें अगर मौजूद है तो आप imidacloprid @1.5 ml को प्रति लीटर पानी के हिसाब से स्प्रे करें|
sir ji in sharkari jahao se janvar kese milenge mene net per check kiya koi option hi ni hai yaha to ?
(hn)
Punjab
Mohit ji kripya aap apna swal vistar se pushen ki aap kin janwaro ko khridna chahte hai tan jo apko uske vare mai sahi jankari di jaa skee.
सर ये टमाटर की पत्तियां क्यों सूख रही है क्या करूँ ?
(hn)
Punjab
अनिल जी कृपया आप कृपया आप इसकी फोटो भेजे ताकि आपको इसके बारे में पूरी जानकारी दी जा सके|
srkari job se ?
(hn)
Punjab
Patel ji kirpya aap apna swal vistar se pushen ki aap kya jankari lena chahte hai tan jo apko sahi jankari di ja ske.
ਜੂਨ ਮਹੀਨੇ ਵਿੱਚ ਕਿਹੜੀਆਂ ਸਬਜੀਆਂ ਲੱਗ ਸਕਦੀਆਂ ਹਨ ?
(pb)
Punjab
ਗੁਰਵਿੰਦਰ ਜੀ, ਇਸ ਸਮੇ ਤੁਸੀਂ ਸਬਜ਼ੀਆਂ ਜਿਵੇ ਕੇ ਖੀਰਾ, ਲੋਬੀਆ, ਮਿਰਚਾਂ, ਬੈਂਗਣ, ਕਰੇਲੇ, ਕੱਦੂ, ਤੋਰੀ, ਟਮਾਟਰ, ਫੁੱਲਗੋਭੀ, ਮੂਲੀ ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ
गिलकी की खेती किस तरह करते हैं और कितने दिन में वह लगना लग जाती है और इसकी सही देखभाल कैसे की जाती है ?
(hn)
Maharashtra
गिलकी के बीज की दर 400 से 600 ग्राम प्रति एकड़ रहती है और बीज की कीमत 4000 से 12000 रुपये प्रति किलोग्राम रहती है. बीज का भाव बीज की गुणवत्ता के अनुसार रहता है, बहुत सारी प्राइवेट कंपनी कलश सीड, बायोसीड, सिंजेंटा, नुन्हेम्स, वी.एन.आर.सीड,अंकुर सीड आदि कंपनी है जो दोनों प्रकार की तोरई का बीज बेचती है. बाजार में बहुत सारी कंपनी का बीज आता है, आप किसी भी कंपनी का बीज खरीद सकते है. यह बीज हाइब्रिड रहता है जिसका उत्पादन अधिक रहता है. इसकों लगाने के लिए दूरी पौधे से पौधे व लाइन से लाइन अलग अलग रहती है. बारिश के सीजन में दूरी ज्यादा रखते है. व गर्मी में दूरी कम रखी जाती है.1.5 मीटर *1.5 मीटर या 1.5-2 *1-1.5 मीटर या 1.5-2.5*0.6-1.2 मीटर .खाद या उर्वरक की मात्रा – 16-24 कि.ग्रा. नाइट्रोजन 12-16 कि.ग्रा. फॉस्फोरस व 12 कि.ग्रा. पोटाश प्रति एकड़. तथा बाद में 10 कि.ग्रा. नाइट्रोजन फूल लगने के समय दिया जाता है. बुवाई का समय – आजकल किसी भी मौसम में तोरई लगाई जा सकती है. गर्मी की बुवाई – जनवरी – फरवरी महीने में. बारिश की बुवाई – जून- जुलाई महीने में की जाती हैइसमें सीधे बुवाई की जाती है ,बीज को मेड नीचे वाले किनारे पर लगा दिया जाता है. वुबाई के 30-35 दिन वाद से फूल आने लगते है एवं 60-75 दिन के फल लगना शुरू हो जाते है. फिर कुछ दिन 4-6 दिन के अंतर पर लगातार फलों तुड़ाई की जाती जाती है. लगभग 2 महीने तक तुड़ाई होती है व उपज प्राप्त की जाती है.
Madhya Pradesh
गिलकी बारिश में तार पर कैसे चलाई जाती है
खेती करने का सही समय तरीके क्या है ?
(hn)
Maharashtra
समीर जी, कृपया आप बताएं के आप किस फसल के बारे में जानकारी लेना चाहते हैं ताकि आपको उसके हिसाब से जानकरी दी जा सके, धन्यवाद
Madhya Pradesh
गिलकी की खेती करना चाहता हूं
Madhya Pradesh
भाई किस की खेती करोगे तब तो उस का समय और तरीके की जानकारी मिले आपको
ਸਰ 1006 ਮੱਕੀ ਆ 13 ਮਈ ਦੀ ਬੀਜੀ ਆ ਕਿ ਪਰੋਬਲਮ ਆ ਕਿ ਸਪਰੇ ਕਰੀਏ ਜਾ ਕੋਈ ਖਾਦ ਪਾਈਏ।। ਕਲੋਰੋਪੈਰੀਫਾਸ ਦੀ ਸਪਰੇ ਵੀ ਕਰਤੀ ?
(pb)
Punjab
ਗੁਰਪ੍ਰੀਤ ਜੀ, ਇਹ ਫੰਗਸ ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿੱਚ carbendazim @ 400 ਗ੍ਰਾਮ ਜਾਂ mancozeb @ 400 ਗ੍ਰਾਮ ਨੂੰ 150 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਧੰਨਵਾਦ
ਨਰਮੇ ਦੇ ਰੇਟ ਵਿੱਚ ਇਸ ਵਾਰ ਕਿੰਨਾ ਵਾਧਾ ਕੀਤਾ ਗਿਅਾ ਹੈ ਜੀ ਹੁਣ ਨਵਾ ਰੇਟ ਕਿੰਨਾ ਹੈ ?
(pb)
Punjab
ਗੁਰੀ ਜੀ ਸਾਲ 2019 - 2020 ਵਿਚ ਨਰਮੇ ਦਾ MSP 5550/Q ਹੈ ਜੋ ਪਿੱਛਲੇ ਸਾਲ ਨਾਲੋਂ 100 ਹੈ, ਧੰਨਵਾਦ।
sir bengn de 2 butte laaye c is nu ful ta lag rahe aa par ful sukk rahe ne isda ki hall hai ?
(pb)
Punjab
Jaspreet ji, eh fungus de hamle di vajah nal ho reha hai tusi is vich copper oxychloride @ 3 gram prati litre pani de hisaab nal spray kar sakde ho, dhanwad
सागौन के पेड़ो को पूरी जानकारी बताएं ?
(hn)
Punjab
एक एकड़ में उन्नत किस्म के करीब 400 सागौन का पेड़ पैदा होता है। इसके लिए पौधारोपन के दौरान 9/12 फीट का अंतराल रखना जरूरी होता है। 14 साल के दौरान एक सागौन का पेड़ 10 से 15 क्यूबिक फीट लकड़ी देता है। सागौन का मुख्य तना आमतौर पर 25 से 30 फीट ऊंचा होता है और करीब 35 से 45 इंच मोटा होता है।
Punjab
एक एकड़ में उन्नत किस्म के करीब 400 सागौन का पेड़ पैदा होता है। इसके लिए पौधारोपन के दौरान 9/12 फीट का अंतराल रखना जरूरी होता है। 14 साल के दौरान एक सागौन का पेड़ 10 से 15 क्यूबिक फीट लकड़ी देता है। सागौन का मुख्य तना आमतौर पर 25 से 30 फीट ऊंचा होता है और करीब 35 से 45 इंच मोटा होता है।
sir dsr ਕਰਨੀ 1509 ਕਿੰਨਾ ਟਾਇਮ ਬੀਜ ਸੁਕਾਉਣ ?
(pb)
Punjab
ਲਵਦੀਪ ਜੀ, ਕਿਰਪਾ ਕਰ ਕੇ ਆਪਣਾ ਸਵਾਲ ਵਿਸਥਾਰ ਨਾਲ ਪੁਛੋ ਤਾਂਜੋ ਤੁਹਾਨੂੰ ਇਸ ਬਾਰੇ ਜਾਣਕਰੀ ਦਿਤੀ ਜਾ ਸਕੇ, ਧੰਨਵਾਦ
ਝੋਨੇ ਦਾ ਬੀਜ DSR ਕਰਨ ਤੋਂ ਪਹਿਲਾਂ ਘੱਟੋ ਘੱਟ 8 ਤੋਂ 12 ਘੰਟੇ ਭਿਊ ਦਿਓ ਅਤੇ ਬੀਜਣ ਤੋਂ ਪਹਿਲਾ 2 ਤੋਂ 3 ਘੰਟੇ ਸੁੱਕਾ ਦਿਓ. ਧੰਨਵਾਦ
ਸਰ 4 ਵਿੱਘੇ ਦੇ ਕਿੱਲੇ ਚ ਸਾਥੀ ਤੇ ਸਟੋਂਪ ਕਿੰਨੀ ਮਾਤਰਾ ਚ ਪਾਉਣੀ ਹੈ ਕਿਰਪਾ ਕਰਕੇ ਜਵਾਬ ਜਲਦੀ ਦੇਣ ਦੀ ਕੋਸ਼ਿਸ਼ ਕਰਿਓ ?
(pb)
Punjab
ਗੁਰਪ੍ਰੀਤ ਜੀ ਤੁਸੀ ਸਾਥੀ @60 ਗ੍ਰਾਮ ਅਤੇ stomp @750 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ|ਧੰਨਵਾਦ
ਸਤਿਕਾਰਯੋਗ ਖੇਤੀ ਵਿਗਿਆਨੀ ਭੈਣੋ/ਭਰਾਵੋ, ਕੀ Carbendazim 63% Mancozeb 12% ਅਤੇ NPK 191919 ਦੀ ਸਪਰੇਅ ਮਿਲਾਕੇ ਕੀਤੀ ਜਾ ਸਕਦੀ ਹੈ ਅਤੇ ਕਿੰਨੀ ਕਿੰਨੀ ਮਿਕਦਾਰ ਪਾਉਣੀ ਚਾਹੀਦੀ ਹੈ ?
(pb)
Punjab
ਮਨਦੀਪ ਜੀ ਤੁਸੀ ਇਹਨਾਂ ਦੀ ਅਲੱਗ ਅਲੱਗ ਸਪਰੇ ਕਰੋ| ਇਹਨਾਂ ਦੀ ਇਕਠੀ ਵਰਤੋਂ ਨਾ ਕਰੋ| Carbendazim 63% Mancozeb 12% ਦੀ ਮਾਤਰਾ 400 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
Punjab
ਜਾਣਕਾਰੀ ਸਾਂਝੀ ਕਰਨ ਲਈ ਤਹਿ ਦਿਲੋਂ ਸ਼ੁਕਰੀਆ
ਨਹੀਂ tuci ਦੋਨੋ ਸਪ੍ਰੇ ਨੂੰ ਮਿਲਾ ਕ ਨਾ ਕਰੋ,ehna ਦਾ ਅਸਰ ਖਤਮ ਹੋ ਜਾਵੇਗਾ. Dhanwad
Punjab
ਸ਼ੁਕਰੀਆ ਵੀਰ ਜੀ ਪਰ ਕਾਰਬਨਡਿਞਮ, ਮੈਕੇਨਿਜ਼ਮ ਦਾ ਦੀ ਮਿਲਦਾਰ ਪਾਉਣੀ ਚਾਹੀਦੀ ਆ
jhone di paneeri 8 dina di ho gyi hai is nu jaldi to jaldi tyar karan lai ki kita jave..puri jankari do ji.dhanwad ?
(pb)
Punjab
Jasvinder ji tuc jhone di paniri vich 2.5 kilo urea, 2.5 kilo DAP +80% wali zinc 2-3 kg 15 dina di paniri vich pao.dhanwad
Jhone di paneeri nu sheti tyar karn lai tuci 19:19:19 ਦੀ spray har 10 days bahad karo.dhanwad
Punjab
karni kinni a sir
Punjab
thanks
jowar mein atrazin herbicide ki dose kitni hai ?
(en)
Punjab
Sunil g jowar mein atrazine @500 gm per acre ko 130 liter pani mein mila ke spray kr skte ho g. spray pani lga ke kro g..
y g.... ਝੌਨੇ ਦੀ ਸੀਦੀ ਬਿਜਾਈ ਪਾਪੂਲਰ ਵਿਚ ਕੀਤੀ ਹੋਈ ਹੈ ......ਦੂਜੀ ਸਪਰੇ ਪਠੇਆ ਦੀ ਕਿਸ ਦੂਆਈ ਦੀ ਹੋਣੀ ਹੈ ........ਦੂਜੀ ਤੇ ਤੀਜੇ ਸਪਰੇ ਵਾਲੀ ਦੂਆਈ ਪਾਪੂਲਰਾ ਨੂੰ ਅਸਰ ਤੇ ਨੀ ਕਰਦੀ .....ਪਾਪੂਲਰ ਏਸੇ ਸਾਲ ਲਾਏ ਆ ?
(pb)
Punjab
ਸਤਵਿੰਦਰ ਜੀ, ਪਾਪੂਲਰ ਦੇ ਪੌਦੇ ਉੱਪਰ ਦਵਾਈ ਦਾ ਛਿੜਕਾਅ ਨਹੀਂ ਹੋਣਾ ਚਾਹੀਦਾ। ਦਵਾਈ ਨਦੀਨ ਦੇ ਹਿਸਾਬ ਨਾਲ ਕਰੋ ਜੀ। ਧੰਨਵਾਦ
ਝੋਨੇ ਵਿਚ ਕਿਹੜੀ ਕਿਹੜੀ ਖਾਦ ਪਾਉਣੀ ਜਰੂਰੀ ਹੁੰਦੀ ਹੈ ਤੇ ਕਿਹੜੀ ਖਾਦ ਕਦੋ ਪਾਉਣੀ ਆ, ਜਰੂਰ ਦੱਸਣਾ ਜੀ, ਧੰਨਵਾਦ ?
(pb)
Punjab
Shrimaan g paddy vich total 110 kg urea 25 kg potash zinc 33% 15 kg per acre pao g.urea transplanting to baad 35 din tkk 3-4 dose vich deo g.phosphorous deficiency wali janeen vich DAP 25 kg per acre kaddu krn wele pao g..
ਸਰ ਜੀ ਗਾ ਸੂੂਣ ਤੌ 12 ਦੀਨ ੳੁਪਰ ਲੈ ਗੲੀ ਹੈ ਤੇ ਜਿਅਾਦਾ ਸਮਾ ਖਡੀ ਰਹਨਦੀ ਹੈ ਗਾ ਨੈ ਪਹਲੀ ਵਾਰੀ ਸੂੂਣਾ ਹੈ ਕੀ ਕੀਤਾ ਜਾ ਸਕਦਾ ਹੈ ?
(pb)
Punjab
ਕਈ ਵਾਰੇ ਪਸ਼ੂ ਕੁੱਝ ਦਿਨ ਜਿਆਦਾ ਲੈ ਲੈਂਦਾ ਹੈ ਅਤੇ ਕਈ ਵਾਰ ਕੁੱਝ ਦਿਨ ਪਹਿਲਾ ਵੀ ਸੂ ਜਾਂਦਾ ਹੈ ਬਾਕੀ ਜੇਕਰ ਉਸ ਨੂੰ ਕੋਈ ਤਕਲੀਫ ਲਗਦੀ ਹੈ ਤਾਂ ਤੁਸੀ ਨਜ਼ਦੀਕੀ ਡਾਕਟਰ ਤੋਂ ਉਸਦੀ ਜਾਂਚ ਕਰਵਾ ਸਕਦੇ ਹੋ
sir kam pani bali jameen pr acchi paidabar aur munafa kiski kheti krke paya ja skta hai ?
(en)
Maharashtra
Ayush ji. ap kam pani mein amrud ki bagvani kar sakte hain ap sabjiya jaise ke fulgobhi, mirch, or ap urad ki bijai bhi kar sakte hain, dhanywad
हम पहली बार फूलगोभी की खेती करना चाहते हैं। कृप्या मुझे इसकी नर्सरी की बुआई तथा इसकी किस्म के बारे में जानकारी चाहिये ?
(hn)
Punjab
बिजाई के लिए डिबलिंग विधि और रोपण विधि का प्रयोग किया जाता है। नर्सरी में बीजों को बोयें और आवश्यकतानुसार खादें और सिंचाई दें। बिजाई के 25-30 दिन बाद पौधे रोपाई के लिए तैयार हो जाते हैं। रोपाई के लिए 3-4 सप्ताह पुराने पौधों का प्रयोग करें।अगेती किस्मों के लिए जून-जुलाई रोपाई के लिए सबसे अच्छा समय है और पिछेती किस्मों के लिए अगस्त से मध्य सितंबर और अक्तूबर से नवंबर का पहला सप्ताह रोपाई के लिए अच्छा समय है। अगेती किस्मों के लिए 45x45 से.मी. और पिछेती किस्मों के लिए 45x30 से.मी. का फासला होना चाहिए।पंत शुभ्रा,अर्ली कुंवारी,पूसा दीपाली
nimbu ke bare me jankari di jaye ?
(hn)
Punjab
Pradeep ji kripya aap apna swal vistar se pooche ke aap nimbu ke bare men kya jankari lena chahta hai taki aapko iske bare men poori jankari di ja sake,dhanywad
सर मै अपने खेत मे बैगन लगाये लगभग 1महीना हो गया है उसमे किसी भी तरह का खाद नही डाले है कया मै सडी़ हुई गोबर की सुखी खाद डाल सकते है कोई उपाय बताईये ?
(hn)
Maharashtra
फसल के शुरूआती विकास के समय हयूमिक तेजाब 1 लीटर प्रति एकड़ या मिट्टी में मिलाकर 5 किलो प्रति एकड़ डालें। यह फसल की पैदावार और वृद्धि में बहुत मदद करता है। पनीरी लगाने के 25-30 दिन बाद खेत में 19:19:19 के साथ 2.5-3 ग्राम प्रति लीटर सूक्ष्म तत्वों की स्प्रे करें।
sir Kya shatavari Chhaya main ho jati h lemon ki row ke bich main h tractor barabr jagah hain ?
(hn)
Maharashtra
Uday ji, kripya ap lemon ki umar bataye taki apko uske hisaab se jankari di ja sake, dhanywad
sir .gaye dudh nhi shukha rhi hi iska koi powder ya injection bta do dood shukne ke ?
(hn)
Punjab
Yadav ji pashu ka dudh sukane ke liye kise powder ja injection ki jrurat nhi hai aap usko thodi thodi khurak kam deni suru kren isse dudh v kam honne lgega aur feed v pehle se kam kr den fir jaise jaise dudh kam hoga aap uski chuai ek time krr den aur dhire dhire dudh nikalna bnnd kr den, baki yaddi dudh jyada hai too aap dudh nikalte rehe aur anabolite liquid 100ml rojana den, isse kamjori durr rehti hai.
क्षमा चाहता हूं पर अपनी खेती में कोई सवाल करो तो जवाब तब आये जब फसल कट के घर मे आ जाए ?
(hn)
Punjab
कमलेश जी feedback देने के लिए धन्यवाद आपके सभी सवालों का जवाब 24 घंटो के अंदर दिया गया है आप अपने जवाब my profile section में जाकर देख सकते है|
Madhya Pradesh
मुझे तो नहीं लगता की 24 घंटे में जवाब आये हो कुछ सवाल को छोड़के
jo swal puchha tha 30 5 2020 uska jvab Nahi mila ?
(hn)
Punjab
Parmeshwar ji apke sabhi swalo ke jwab diye gye hai aap app mai apne sabhi swalo ke jwab dekh skte hai.
sir hm tiddi ke hamle se kaise nipt skte hai iske lye koi chemical spray ja koi aur method hai aap ke paas plz question ?
(pb)
Punjab
Gurdeep ji tiddi de hamle nu rokan de layi tuc lambda+chloro di varto kar sakde ho,dhanwad
sir kya Naya technique use Kia jae ki krishi or behtar ho ?
(hn)
Maharashtra
Manish ji, kripya ap fasal ka nam bataye jis ki ap bijai karna chahate hain taki apko uske hisaab se jankari di ja sake, dhanywad
madam paddy,wheat chhod kr kaun sa agriculture work Kia jae Jo ki input come lge or output Jada dai
RIDGE GOURD DI KHETI PUNJAB CH KR SAKDE HA J KR SAKDE HA TA KADON LAGDA BEEJ ?
(pb)
Punjab
Arvinder ji, tusi is di kheti kar sakde ho, is di kheti pura saal hi kiti ja sakdi hai, dhanwad
ਇਸ ਦਵਾਈ ਦਾ ਨਰਮੇ ਉੱਪਰ ਕਿੱਦਾ ਦਾ ਅਸਰ ਹੈ ਜੀ ਜਰੂਰ ਦੱਸਿਓ ?
(pb)
Punjab
ਪਰਵਿੰਦਰ ਜੀ ਕਿਰਪਾ ਕਰਕੇ ਇਸਦੇ ਲੇਬਲ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|
ਪਰਵਿੰਦਰ ਸਿੰਘ, Es dwai ਦੇ lebel vich ਨਾ tan koi technical mention dita hoea hai ਅਤੇ na e esdi punjab agriculture University ludhiana vlo shiparsh keti jandi hai. Growth lai tuci gibberlic acid di spray kar skde o. Dhanwad
Punjab
ਧਨਵਾਦ ਜੀ
Want to start goat farming. want to know every detail about it loan and subsidy also ?
(en)
Punjab
First all of you should get training for goat farming and the training certificate, you can get the loan and subsidy.In goat farming you can buy beetal, sirohi, barbar breed goats.
poultry farming and goat farming training information ?
(hn)
Punjab
Bibhash ji aap poultry farming aur goat farming ki traning lene ke liye apne nazdiki krishi vigyan kendra se sampark kr skte hai waha sme sme per kisano ki manng ke anusar alag alag kam ki training di jatti hai aap krishi vigyan kendra Address: Majhian, Patiram, Dakshin Dinajpur, SH 10, West Bengal 733133 Phone: 03522 273 340 se sampark kr skte hai.
saanu murgi de bchhe chahide ne kinne de milange ate delivery pathankot de kol chahidi ae dhanwad ?
(hn)
Punjab
Nandran ji tuci chicks lenn lai Balwinder Singh 9041009671 papu poultry farm nal sampark kr skde ho ehna ton rate vare v sarir jankari mill jawegi.
I want to buy mango plant ?
(en)
Punjab
Pragatikumarjena to get mango plant you can contact with Rajindra 9822534678 Plants Paradise Nursery se samparak kar sakte hai, thankyou.
devmedia
(hn)
Maharashtra
Mohan ji, kripya ap bataye ke apke makka ke khet mein kya samaya a rahi hai ap iski photo bhejein taki apko dekh kar iske bare mein jankari di ja sake, dhanywad
devmedia
(hn)
Maharashtra
Saurabh ji, agar fal gir rahe hain to ap iski roktham ke liye isme planofix @ 4 ml ko 15 litre pani mein mila kar spray kar sakte hain, dhanywad
I have a seeding of PS-121 on dt. 28-05-2020, but now its heavy rain is paddy safe or need some precautions ?
(en)
Punjab
Baljinder ji if rain is less then there is no need of precautions if rain is heavy then it may be difficulty in germination and you need to do sowing again,thank you
मेरे फ्रीजियन जर्सी गाय 1 महीना पहले बछरे को जन्म दिया है ।अभी गाय का लैट्रीन पतला होने लगा है।साथ ही बछरे और मा को कृमि की दवा भी बताए ?
(hn)
Punjab
आप गाय को पेट के कीड़ों के लिए Albendazole & ivermectin गोली दें और साथ में Biotrim tablet 1—1 गोली सुबह शाम और Brotone liquid 50ml रोजाना दें और उसके बच्चे को पेट के कीड़ों के लिए Albomar liquid दें और Brotone liquid 10ml रोजाना दें।
ਸੱਜਰ ਸੂਈ ਗਾਂ ਨੂੰ ਕਾਹੜਾ ਬਣਾਕੇ ਦੇਈਏ ਕਿ ਲੇਟੀ ਅਤੇ ਦੋਵੇ ਹੀ ਚੀਜ਼ਾਂ ਬਣਾਉਣ ਦੀ ਵਿਧੀ ਦਸਿਓ ਜੀ ?
(pb)
ਤੁਸੀ ਉਸ ਨੂੰ ਕਾਹੜਾ ਬਣਾ ਕੇ ਦਿਓ ਅਤੇ ਇਸਦੇ ਨਾਲ Anabolite liquid 100-100ml ਸਵੇਰੇ ਸ਼ਾਮ ਅਤੇ Lactomax ਗੋਲੀਆਂ 10 ਰੋਜਾਨਾ ਦਿਓ ਇਹਨਾਂ ਨਾਲ ਦੁੱਧ ਵੀ ਵੱਧ ਜਾਵੇਗਾ ਕਾਹੜਾ ਬਣਾਉਣ ਲਈ ਤੁਸੀ ਉਸ ਵਿਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ
mungi da ki price aa is var ?
(pb)
Punjab
Amandeep singh Dhaliwal ji moongi da MSP 7050/Q hai, Thankyou.
ਮੇਰੇ ਕੋਲ ਪੱਗ ਨਸਲ ਦਾ ਕੁੱਤਾ ਹੈ ਉਸਨੰ ਅੱਖਾ ਤੋ ਕੁੱਝ ਨੀ ਦਿਖਦਾ ਕੋਈ ਇਲਾਜ ਦੱਸੋ ਸਰ ਜੀ ?
(pb)
ਸੰਦੀਪ ਜੀ ਤੁਸੀ ਉਸ ਨੂੰ vitamin a capsules ਦੇਣੇ ਸ਼ੁਰੂ ਕਰੋ ਇਹ ਰੋਜਾਨਾ ਇਕ ਦਿਓ ਅਤੇ 20 ਦਿਨ ਤਕ ਦਿੰਦੇ ਰਹੋ