Punjab
Search
गन्ना की ग्रोथ व मोटाई के लिए कौन सी दवा लगाये ?
(hn)
राहुल जी गन्ने के ऊपर आप NPK 19:19:19@1kg प्रति एकड़ सप्रे करें।
sir pinor d 27p31 warity hai ji ess uper white tela ha ate tedda v hai ji dseo kihri spray kiti jave please dseo sir
(en)
Punjab
Aman ji, tele di roktham layi tusi is vich imidacloprid @ 60 ml nu 150 litre pani vich mila ke prati acre de hisaab nal spray kar sakde ho, kirpa kar ke daso kehra tidda hai photo bhejo tajo tuhanu is bare jankari diti ja sake, dhanwad
इसमें पता नहीं कौन से कीड़े लग गए हैं मक्के का पेड़ बैठता चला जा रहा है ?
(hn)
कुलदीप जी मक्का में coragen@40 ml प्रती एकड़ सप्रे कर सकते हो।
devmedia
(pb)
Punjab
Jasveer Singh ji soil testing machine lene ke lia aap Harsh Dahiya Mobile & WhatsApp: 9212302277 (Price: 78000 12% GST, Total: 87360/- ) nal samparak kar sakde ho, Thankyou. For more information you can contact on this number
ਬੱਤਖਾਂ ਕਿਥੋਂ ਮਿਲ ਸਕਦੀਆਂ ਜੀ ਕੋਈ ਦਸ ਸਕਦਾ ?
(pb)
Punjab
ਬਿੱਟੂ ਜੀ ਤੁਸੀ ਬੱਤਖਾਂ ਲੈਣ ਲਈ ਸੁਰਿੰਦਰ ਸਿੰਘ 9991107500 ਨਾਲ ਸੰਪਰਕ ਕਰ ਸਕਦੇ ਹੋ
fruit borer control in brinjal ?
(hn)
Rahul g fruit borer ke control ke liye aap coragen@60 ml per acre 100 ltr pani mein mila kr spray kr skte ho.....
ਝੋਨੇ ਦੀ ਖੇਤੀ ਕਿਵੇਂ ਕਰੀਏ ?
(pb)
Punjab
ਇਸ ਫ਼ਸਲ ਨੂੰ ਮਿੱਟੀ ਦੀਆਂ ਵੱਖ ਵੱਖ ਕਿਸਮਾਂ, ਜਿਨ੍ਹਾਂ ਦੀ ਪਾਣੀ ਸੋਖਣ ਦੀ ਸਮਰੱਥਾ ਘੱਟ ਹੁੰਦੀ ਹੈ ਅਤੇ ਜਿਨ੍ਹਾਂ ਦੀ pH 5.0 ਤੋਂ 9.5 ਵਿਚਕਾਰ ਹੁੰਦੀ ਹੈ, 'ਤੇ ਵੀ ਉਗਾਇਆ ਜਾ ਸਕਦਾ ਹੈ I ਝੋਨੇ ਦੀ ਪੈਦਾਵਾਰ ਲਈ ਰੇਤਲੀ ਤੋਂ ਲੈ ਕੇ ਗਾਰੀ ਅਤੇ ਚੀਕਣੀ ਮਿੱਟੀ ਜਿਸ ਵਿੱਚ ਪਾਣੀ ਸੋਖਣ ਦੀ ਯੋਗਤਾ ਘੱਟ ਹੁੰਦੀ ਹੈ, ਇਸ ਫ਼ਸਲ ਲਈ ਵਧੀਆ ਮੰਨੀ ਜਾਂਦੀ ਹੈ I ਕਣਕ ਦੀ ਕਟਾਈ ਤੋਂ ਬਾਅਦ ਜ਼ਮੀਨ ਉਤੇ ਹਰੀ ਖਾਦ ਦੇ ਤੌਰ ਤੇ ਮਈ ਦੇ ਪਹਿਲੇ ਹਫ਼ਤੇ ਝਿੰਜਣ (ਬੀਜ ਦਰ 20 ਕਿਲੋਗ੍ਰਾਮ ਪ੍ਰਤੀ ਏਕੜ), ਜਾਂ ਸਣ (ਬੀਜ ਦਰ 20 ਕਿਲੋਗ੍ਰਾਮ ਪ੍ਰਤੀ ਏਕੜ) ਜਾਂ ਲੋਬੀਆ (ਰਵਾਂਹ) (ਬੀਜ ਦਰ 12 ਕਿਲੋਗ੍ਰਾਮ ਪ੍ਰਤੀ ਏਕੜ) ਦੀ ਬਿਜਾਈ ਕਰਨੀ ਚਾਹੀਦੀ ਹੈ I ਜਦੋਂ ਫਸਲ 6 ਤੋਂ 8 ਹਫ਼ਤਿਆਂ ਦੀ ਹੋ ਜਾਵੇ ਤਾਂ ਇਸ ਨੂੰ ਖੇਤ ਵਿਚ ਕੱਦੂ ਕਰਨ ਤੋਂ ਇਕ ਦਿਨ ਖੇਤ ਵਿਚ ਹੀ ਵਾਹ ਦੇਣਾ ਚਾਹੀਦਾ ਹੈ I ਇਸ ਤਰ੍ਹਾਂ ਕਰਨ ਨਾਲ ਪ੍ਰਤੀ ਏਕੜ 25 ਕਿਲੋਗ੍ਰਾਮ ਤੱਕ ਨਾਈਟ੍ਰੋਜਨ ਖਾਦ ਦੀ ਬਚਤ ਹੋ ਜਾਂਦੀ ਹੈ I ਜ਼ਮੀਨ ਸਮਤਲ (ਪੱਧਰੀ) ਕਰਨ ਲਈ ਕੰਪਿਊਟਰਾਇਜ਼ਡ (ਲੇਜਰ ਵਾਲੇ) ਕਰਾਹੇ ਦੀ ਵਰਤੋਂ ਕਰਨੀ ਚਾਹੀਦੀ ਹੈ I ਇਸ ਤੋਂ ਬਾਅਦ ਖੇਤ ਵਿਚ ਪਾਣੀ ਖੜ੍ਹਾ ਕਰ ਦੇਵੋ ਤਾਂ ਜੋ ਜ਼ਮੀਨ ਵਿਚਲੇ ਉੱਚੇ-ਨੀਵੇ ਥਾਵਾਂ ਦੀ ਪਛਾਣ ਹੋ ਸਕੇ I ਇਸ ਤਰ੍ਹਾਂ ਪਾਣੀ ਦੇ ਰਸਾਵ ਕਾਰਨ ਪਾਣੀ ਦੀ ਹੋਣ ਵਾਲੀ ਬਰਬਾਦੀ ਨੂੰ ਘਟਾਇਆ ਜਾ ਸਕਦਾ ਹੈ I ਛਿੱਟੇ ਨਾਲ ਕੀਤੀ ਜਾਣ ਵਾਲੀ ਬਿਜਾਈ ਲਈ 7-8 ਕਿਲੋਗ੍ਰਾਮ ਪ੍ਰਤੀ ਏਕੜ ਬੀਜ ਵਰਤਿਆਂ ਜਾਂਦਾ ਹੈ । ਟੋਆ ਪੁੱਟ ਕੇ ਕੀਤੀ ਜਾਣ ਵਾਲੀ ਬਿਜਾਈ ਲਈ 7-9 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਪਾਇਆ ਜਾਂਦਾ ਹੈ। ਵੈੱਟ ਬੈੱਡ ਅਤੇ ਸੁੱਕੇ ਬੈੱਡ ਬਣਾ ਕੇ ਲਗਾਈ ਜਾਣ ਵਾਲੀ ਪਨੀਰੀ ਲਈ 10-12 ਕਿਲੋਗ੍ਰਾਮ ਬੀਜ 500 ਵਰਗ ਮੀਟਰ ਵਿੱਚ ਵਰਤਿਆ ਜਾਂਦਾ ਹੈ ਜੋ ਕਿ ਇੱਕ ਏਕੜ ਖੇਤ ਲਈ ਬਹੁਤ ਹੁੰਦਾ ਹੈ। ਮੋਡੀਫਾਈਡ ਬੈੱਡ ਨਰਸਰੀ ਲਈ 8-10 ਕਿਲੋਗ੍ਰਾਮ ਬੀਜ 200 ਵਰਗ ਮੀਟਰ ਵਿੱਚ ਵਰਤਿਆ ਜਾਂਦਾ ਹੈ ਜੋ ਕਿ ਇੱਕ ਏਕੜ ਖੇਤ ਲਈ ਬਹੁਤ ਹੁੰਦਾ ਹੈ। ਬਿਜਾਈ ਤੋਂ ਪਹਿਲਾ 10 ਲੀਟਰ ਪਾਣੀ ਵਿੱਚ 20 ਗ੍ਰਾਮ ਕਾਰਬੈਨਡਾਜ਼ਿਮ @ 1 ਗ੍ਰਾਮ ਸਟਰੈਪਟੋਸਾਈਕਲਿਨ ਘੋਲ ਲਵੋ ਅਤੇ ਇਸ ਘੋਲ ਵਿੱਚ ਬੀਜਾਂ ਨੂੰ 8-10 ਘੰਟੇ ਭਿਉ ਦੇਵੋ। ਉਸ ਤੋਂ ਬਾਅਦ ਬੀਜਾਂ ਨੂੰ ਛਾਂ ਵਿੱਚ ਸੁਕਾਉ। ਇਸ ਤਰਾਂ ਬੀਜਾ ਨੂੰ ਬਿਜਾਈ ਲਈ ਤਿਆਰ ਕੀਤਾ ਜਾਂਦਾ ਹੈ।ਤੁਸੀ ਜੜ੍ਹ ਗਲਣ ਦੀ ਬਿਮਾਰੀ ਤੋਂ ਬਚਣ ਲਈ ਹੇਠਾਂ ਦਿੱਤੇ ਫੰਗਸਨਾਸ਼ੀ ਦਵਾਈਆਂ ਦੀ ਵਰਤੋ ਕਰ ਸਕਦੇ ਹੋਂ। ਰਸਾਇਣਿਕ ਫੰਗਸਨਾਸ਼ੀ ਟਰਾਈਕੋਡਰਮਾ ਨਾਲ ਬੀਜ ਦੀ ਸੋਧ ਕਰੋ।ਇਸਦੀ ਬਿਜਾਈ ਲਈ 20 ਮਈ ਤੋਂ 5 ਜੂਨ ਦਾ ਸਮਾਂ ਅਨੁਕੂਲ ਹੈ ਸਹੀ ਸਮੇਂ ਤੇ ਉਗਾਈ ਜਾਣ ਵਾਲੀ ਫਸਲ ਲਈ ਕਤਾਰਾਂ ਦਾ ਫਾਸਲਾ 20- 22.5 ਸੈ:ਮੀ: ਰੱਖਿਆ ਜਾਂਦਾ ਹੈ । ਜੇਕਰ ਫਸਲ ਦੀ ਬਿਜਾਈ ਪਿਛੇਤੀ ਹੁੰਦੀ ਹੈ ਤਾਂ ਫਾਸਲਾ 15-18 ਸੈ:ਮੀ: ਰੱਖਣਾ ਚਾਹੀਦਾ ਹੈ। ਇਸ ਦੀ ਬਿਜਾਈ ਛਿੱਟੇ ਨਾਲ ਕੀਤੀ ਜਾਂਦੀ ਹੈ। ਪੌਦੇ ਦੀ ਡੂੰਘਾਈ 2-3 ਸੈ:ਮੀ: ਹੋਣੀ ਚਾਹੀਦੀ ਹੈ। ਫਾਸਲਾ ਬਣਾ ਕੇ ਲਗਾਉਣ ਨਾਲ ਪੌਦੇ ਜਿਅਦਾ ਪੈਦਾਵਾਰ ਦਿੰਦੇ ਹਨ।
ਝੋਨੇ ਦੀ ਖੇਤੀ ਕਿਵੇਂ ਕਰੀਏ ?
(pb)
Punjab
ਇਸ ਫ਼ਸਲ ਨੂੰ ਮਿੱਟੀ ਦੀਆਂ ਵੱਖ ਵੱਖ ਕਿਸਮਾਂ, ਜਿਨ੍ਹਾਂ ਦੀ ਪਾਣੀ ਸੋਖਣ ਦੀ ਸਮਰੱਥਾ ਘੱਟ ਹੁੰਦੀ ਹੈ ਅਤੇ ਜਿਨ੍ਹਾਂ ਦੀ pH 5.0 ਤੋਂ 9.5 ਵਿਚਕਾਰ ਹੁੰਦੀ ਹੈ, 'ਤੇ ਵੀ ਉਗਾਇਆ ਜਾ ਸਕਦਾ ਹੈ I ਝੋਨੇ ਦੀ ਪੈਦਾਵਾਰ ਲਈ ਰੇਤਲੀ ਤੋਂ ਲੈ ਕੇ ਗਾਰੀ ਅਤੇ ਚੀਕਣੀ ਮਿੱਟੀ ਜਿਸ ਵਿੱਚ ਪਾਣੀ ਸੋਖਣ ਦੀ ਯੋਗਤਾ ਘੱਟ ਹੁੰਦੀ ਹੈ, ਇਸ ਫ਼ਸਲ ਲਈ ਵਧੀਆ ਮੰਨੀ ਜਾਂਦੀ ਹੈ I ਕਣਕ ਦੀ ਕਟਾਈ ਤੋਂ ਬਾਅਦ ਜ਼ਮੀਨ ਉਤੇ ਹਰੀ ਖਾਦ ਦੇ ਤੌਰ ਤੇ ਮਈ ਦੇ ਪਹਿਲੇ ਹਫ਼ਤੇ ਝਿੰਜਣ (ਬੀਜ ਦਰ 20 ਕਿਲੋਗ੍ਰਾਮ ਪ੍ਰਤੀ ਏਕੜ), ਜਾਂ ਸਣ (ਬੀਜ ਦਰ 20 ਕਿਲੋਗ੍ਰਾਮ ਪ੍ਰਤੀ ਏਕੜ) ਜਾਂ ਲੋਬੀਆ (ਰਵਾਂਹ) (ਬੀਜ ਦਰ 12 ਕਿਲੋਗ੍ਰਾਮ ਪ੍ਰਤੀ ਏਕੜ) ਦੀ ਬਿਜਾਈ ਕਰਨੀ ਚਾਹੀਦੀ ਹੈ I ਜਦੋਂ ਫਸਲ 6 ਤੋਂ 8 ਹਫ਼ਤਿਆਂ ਦੀ ਹੋ ਜਾਵੇ ਤਾਂ ਇਸ ਨੂੰ ਖੇਤ ਵਿਚ ਕੱਦੂ ਕਰਨ ਤੋਂ ਇਕ ਦਿਨ ਖੇਤ ਵਿਚ ਹੀ ਵਾਹ ਦੇਣਾ ਚਾਹੀਦਾ ਹੈ I ਇਸ ਤਰ੍ਹਾਂ ਕਰਨ ਨਾਲ ਪ੍ਰਤੀ ਏਕੜ 25 ਕਿਲੋਗ੍ਰਾਮ ਤੱਕ ਨਾਈਟ੍ਰੋਜਨ ਖਾਦ ਦੀ ਬਚਤ ਹੋ ਜਾਂਦੀ ਹੈ I ਜ਼ਮੀਨ ਸਮਤਲ (ਪੱਧਰੀ) ਕਰਨ ਲਈ ਕੰਪਿਊਟਰਾਇਜ਼ਡ (ਲੇਜਰ ਵਾਲੇ) ਕਰਾਹੇ ਦੀ ਵਰਤੋਂ ਕਰਨੀ ਚਾਹੀਦੀ ਹੈ I ਇਸ ਤੋਂ ਬਾਅਦ ਖੇਤ ਵਿਚ ਪਾਣੀ ਖੜ੍ਹਾ ਕਰ ਦੇਵੋ ਤਾਂ ਜੋ ਜ਼ਮੀਨ ਵਿਚਲੇ ਉੱਚੇ-ਨੀਵੇ ਥਾਵਾਂ ਦੀ ਪਛਾਣ ਹੋ ਸਕੇ I ਇਸ ਤਰ੍ਹਾਂ ਪਾਣੀ ਦੇ ਰਸਾਵ ਕਾਰਨ ਪਾਣੀ ਦੀ ਹੋਣ ਵਾਲੀ ਬਰਬਾਦੀ ਨੂੰ ਘਟਾਇਆ ਜਾ ਸਕਦਾ ਹੈ I ਛਿੱਟੇ ਨਾਲ ਕੀਤੀ ਜਾਣ ਵਾਲੀ ਬਿਜਾਈ ਲਈ 7-8 ਕਿਲੋਗ੍ਰਾਮ ਪ੍ਰਤੀ ਏਕੜ ਬੀਜ ਵਰਤਿਆਂ ਜਾਂਦਾ ਹੈ । ਟੋਆ ਪੁੱਟ ਕੇ ਕੀਤੀ ਜਾਣ ਵਾਲੀ ਬਿਜਾਈ ਲਈ 7-9 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਪਾਇਆ ਜਾਂਦਾ ਹੈ। ਵੈੱਟ ਬੈੱਡ ਅਤੇ ਸੁੱਕੇ ਬੈੱਡ ਬਣਾ ਕੇ ਲਗਾਈ ਜਾਣ ਵਾਲੀ ਪਨੀਰੀ ਲਈ 10-12 ਕਿਲੋਗ੍ਰਾਮ ਬੀਜ 500 ਵਰਗ ਮੀਟਰ ਵਿੱਚ ਵਰਤਿਆ ਜਾਂਦਾ ਹੈ ਜੋ ਕਿ ਇੱਕ ਏਕੜ ਖੇਤ ਲਈ ਬਹੁਤ ਹੁੰਦਾ ਹੈ। ਮੋਡੀਫਾਈਡ ਬੈੱਡ ਨਰਸਰੀ ਲਈ 8-10 ਕਿਲੋਗ੍ਰਾਮ ਬੀਜ 200 ਵਰਗ ਮੀਟਰ ਵਿੱਚ ਵਰਤਿਆ ਜਾਂਦਾ ਹੈ ਜੋ ਕਿ ਇੱਕ ਏਕੜ ਖੇਤ ਲਈ ਬਹੁਤ ਹੁੰਦਾ ਹੈ। ਬਿਜਾਈ ਤੋਂ ਪਹਿਲਾ 10 ਲੀਟਰ ਪਾਣੀ ਵਿੱਚ 20 ਗ੍ਰਾਮ ਕਾਰਬੈਨਡਾਜ਼ਿਮ @ 1 ਗ੍ਰਾਮ ਸਟਰੈਪਟੋਸਾਈਕਲਿਨ ਘੋਲ ਲਵੋ ਅਤੇ ਇਸ ਘੋਲ ਵਿੱਚ ਬੀਜਾਂ ਨੂੰ 8-10 ਘੰਟੇ ਭਿਉ ਦੇਵੋ। ਉਸ ਤੋਂ ਬਾਅਦ ਬੀਜਾਂ ਨੂੰ ਛਾਂ ਵਿੱਚ ਸੁਕਾਉ। ਇਸ ਤਰਾਂ ਬੀਜਾ ਨੂੰ ਬਿਜਾਈ ਲਈ ਤਿਆਰ ਕੀਤਾ ਜਾਂਦਾ ਹੈ।ਤੁਸੀ ਜੜ੍ਹ ਗਲਣ ਦੀ ਬਿਮਾਰੀ ਤੋਂ ਬਚਣ ਲਈ ਹੇਠਾਂ ਦਿੱਤੇ ਫੰਗਸਨਾਸ਼ੀ ਦਵਾਈਆਂ ਦੀ ਵਰਤੋ ਕਰ ਸਕਦੇ ਹੋਂ। ਰਸਾਇਣਿਕ ਫੰਗਸਨਾਸ਼ੀ ਟਰਾਈਕੋਡਰਮਾ ਨਾਲ ਬੀਜ ਦੀ ਸੋਧ ਕਰੋ।ਇਸਦੀ ਬਿਜਾਈ ਲਈ 20 ਮਈ ਤੋਂ 5 ਜੂਨ ਦਾ ਸਮਾਂ ਅਨੁਕੂਲ ਹੈ ਸਹੀ ਸਮੇਂ ਤੇ ਉਗਾਈ ਜਾਣ ਵਾਲੀ ਫਸਲ ਲਈ ਕਤਾਰਾਂ ਦਾ ਫਾਸਲਾ 20- 22.5 ਸੈ:ਮੀ: ਰੱਖਿਆ ਜਾਂਦਾ ਹੈ । ਜੇਕਰ ਫਸਲ ਦੀ ਬਿਜਾਈ ਪਿਛੇਤੀ ਹੁੰਦੀ ਹੈ ਤਾਂ ਫਾਸਲਾ 15-18 ਸੈ:ਮੀ: ਰੱਖਣਾ ਚਾਹੀਦਾ ਹੈ। ਇਸ ਦੀ ਬਿਜਾਈ ਛਿੱਟੇ ਨਾਲ ਕੀਤੀ ਜਾਂਦੀ ਹੈ। ਪੌਦੇ ਦੀ ਡੂੰਘਾਈ 2-3 ਸੈ:ਮੀ: ਹੋਣੀ ਚਾਹੀਦੀ ਹੈ। ਫਾਸਲਾ ਬਣਾ ਕੇ ਲਗਾਉਣ ਨਾਲ ਪੌਦੇ ਜਿਅਦਾ ਪੈਦਾਵਾਰ ਦਿੰਦੇ ਹਨ।
Punjab
ਝੋਨੇ ਦੀ ਬਜਾਈ ਸਿੱਧੀ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਲੇਬਰ ਹੈ ਤਾਂ ਪਨੀਰੀ ਲਗਾ ਕੇ ਵੀ ਕਰ ਸਕਦੇ ਹੋ ਸਿੱਧੀ ਬਜਾਈ ਵੀ ਕਾਫ਼ੀ ਲਾਹੇਵੰਦ ਹੈ
ਝੋਨੇ ਵਿੱਚ nominee gold ਦੀ ਸਹੀ ਮਾਤਰਾ ਕਿੰਨੀ ਜਰੂਰੀ ?
(pb)
Punjab
ਸੰਧੂ ਜੀ ਇਸਦੀ ਮਾਤਰਾ 100 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ|
मिर्च के पौधों पर फूल खराब हो रहे हैं पौध भी सिकुड रही है ?
(hn)
सुरेश जी मिर्च में कीट का हमला है इसकी रोकथाम के लिए Imidacloprid@1.5ml प्रती लीटर पानी में मिलाकर सप्रे कर सकते हो।
ਸਰ ਜੀ ਸਾਡੀ ਵੱਛੀ ਸੂਨ ਤੋਂ ਬਾਅਦ ਥਣ ਵਿਚ ਛਿੱਛੜੇ ਆਉਦੇ ਸੀ ਅਸੀਂ ਡਾਕਟਰ ਸਾਬ ਟੀਕੇ ਲਗਵਾਏ ਛਿੱਛਰੇ ਤਾ ਠੀਕ ਹੋ ਗਏ ਪਰ ਦੁੱਧ ਉਸ ਵਿਚੋਂ ਅੱਧਾ ਕਿਲੋ ਆਉਂਦਾ ਮਗਰਲਾ ਥੰਨ ਹੈ ੲਿਸ ਵੇਲੇ ਕੁਲ ਦੁੱਧ ੧੩ ਤੋਂ ੧੪ ਕਿਲੋ ਹੈ ਪਹਿਲੀ ਵਾਰੀ ਸੂਈ ਹੈ ਸਰ ਕੋਈ ਦੇਸੀ ਇਲਾਜ ਦੱਸੋ
(pb)
ਤੁਸੀ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ ਬਾਕੀ ਟਿਕਿਆ ਦੇ ਨਾਲ vitamor-H injection 5ml ਜ਼ਰੂਰ ਲਗਵਾਓ
johne de narusary ish traa ho rhe h g illagh daso g
(pb)
Punjab
Jagmit ji, eh zinc di kami di vajah nal ho reha hai tusi is vich zinc sulphate @ 4 kilo prati acre de hisaab nal spray kar sakde ho, dhanwad
fruit dropping in citrus ?
(hn)
Maharashtra
Mr. Manjeet this is happening due to the fungus attack for its control please give application of copper oxychloride @ 3 gram per litre of water and also give application of planofix @ 4 ml mixed in 15 litre of water , at the interval of 4-5 days, thank you
is ko kya bimari hai or is ka jaivik upchar bataye ?
(pb)
Punjab
Vinay ji yeh fungus hai iski roktham ke liye aap khatti lassi @3ml ko prati litre pani ke hisab se spray karen , lassi 15 din purani honi chahiye.dhanywad
सर मेरी तोरी की सब्जियां है उनमें पूरी तरह से फल नहीं आ पा रहे हैं और बेले भी काफी सूखी-सूखी हो गई है इसके लिए क्या किया जाए ?
(hn)
Punjab
महावीर जी कृपया आप इसकी फोटो भेजे ताकि आपको इसके बारे में पूरी जानकारी दी जा सके|
ਸਰ/ਮੈਡਮ ਜੀ ਮੇਰੀ ਗਾਂ ਦੇ2,3 ਦਿਨ ਰਹਿੰਦੇ ਨੇ ਸੂਣ ਵਿੱਚ ਉਹਦੇ ਥਣਾ ਵਿੱਚ ਖੂਨ ਦੀਆਂ ਸ਼ਿਡੀਆਂ ਆਉੰਦੀਆਂ ਨੇ ਤੇ ਉਸ ਦਾ ਇਲਾਜ ਜਿਵੇਂ ਡਿਟੋਲ ,ਹਲਦੀ ,ਡਾ! ਜੋਹਨ ਦੀ ਦਵਾਈ ਹੁਣ ਤੋਂ ਹੀ ਸ਼ੁਰੂ ਕਰਾਂ ਜਾਂ ਸੂਣ ਤੋਂ ਬਾਦ ਸ਼ੁਰੂ ਕਰਾਂ।
(pb)
Punjab
ਤੁਸੀ ਉਸ ਨੂੰ ਡਾ. ਜੋਹਨ ਦੀ ਹੋਮਿਓਪੈਥਿਕ ਦਵਾਈ ਹੁਣ ਤੋਂ ਦੇਣੀ ਸ਼ੁਰੂ ਕਰ ਸਕਦੇ ਹੋ ਅਤੇ ਬਾਕੀ ਸੂਣ ਤੋਂ ਬਾਦ ਦੇ ਸਕਦੇ ਹੋ
sir Maine 5 may ko ganne ki bijai ki hai usmen killa door door par hai usmen kon si daba dalen taki killa jyada se jyada ho Jaye
(hn)
Maharashtra
Imran ji, ap isme NPK 191919 @ 1 kilo ko. 150 litre pani ke hisaab se spray kar sakte hain, dhanywad
ਪਨੀਰੀ ਪੀਲੀ ਹੋ ਰਿਹੀ ਹੈ ਇਸ ਵਿਚ ਤਿੰਨ ਤਿੰਨ ਕਿਲੋ ਯੂਰੀਆ ਦੋ ਵਾਰ ਵਰਤੀ ਗਈ ਹੈ ਇਸ ਵਿਚ ਜਿੰਕ 12% ਥੱਲੇ ਵਰਤੀ ਗਈ ਹੈ ਅਤੇ 100ਗਰਾਮ ਜਿੰਕ ਤੇ 40 ਗਰਾਮ ਲੋਹਾ ਤਤ ਦਾ ਛਿੜਕਾਅ ਕੀਤਾ ਗਿਆ ਹੈ
(pb)
Punjab
ਹਰਮਨ ਜੀ, ਤੁਸੀਂ ਇਸਦੀ ਜੜ ਵਿੱਚ nematodes ਦੀ ਜਾਂਚ ਕਰੋ, ਜੇਕਰ ਮੌਜੂਦ ਹੋਣ ਤਾਂ ਤੁਸੀਂ furadan @ 7 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
ਤੁਹਾਡੀ paneeri ਪੀਲੀ ਪੈਣ ਦਾ ਮੁੱਖ karn varti gai high doze ਹੈ. Zinc 12%hamesha shidka lai varti jawe ਜਮੀਨ ਵਿੱਚ ਪਾਉਣ ਲਈ 33%ja 21%ਦੀ ਹੀ ਵਰਤੋਂ ਕੀਤੀ ਜਾਵੇ. Ik spray karn ton dusri spray ਦਾ difference ghato ghat 10 ਤੋਂ 14 ਦਿਨਾਂ da rakheya jawe. Dhanwad
सर टमाटर में ये पोटाश को कैसे दें ?
(hn)
Punjab
अनिल जी आप इसकी स्प्रे कर सकते है|
surajmukhi which Chitti rang da machhar hi jo ful de nuksan kar reha aa usde ki HAL ho sakde hi ji
(pb)
Punjab
Kulpinder ji machar da hamla rokan de layi tuc imidacloprid@1.5ml nu prati litre pani de hisab nal spray karo,dhanwad
sir can we do in lemon farming with papaya intercropping
(en)
Maharashtra
Mr, Gautam please tell us the age of the papaya and lemon so that we can provide you information accordingly, thank you
namaste mujhe lemon ke saath integrated farming karna hai mein kis chiz ka karu
devmedia
(pb)
Punjab
Makhan ji, apke dawara bheji gayi video ya audio upload nahi hui hai kripya ap isko dubara bhejein dhanywad
devmedia
(pb)
Maharashtra
Makhan ji, apke dawara bheji gayi video ya audio upload nahi hui hai kripya ap isko dubara bhejein dhanywad
Any good silage fooder seller contact number.
(en)
Punjab
Pallab Ghosh to get a good silage you can contact with Pankaj Rathi 9719019015, thankyou.
papita ki kheti kaise kare ?
(hn)
Punjab
Kailash ji papite ko mitti ki vyapak kismo mein uagaya ja sakta hai. aache nikas vali pahadi mitti papite ki kheti ke loye upyukt hoti hai, retli or bhari mitti mein iski kheti na karein. papite li kheti ke loye mitti ka pH 6.5 se 7.0 hona chahiye. iski kisme jaise ke Pusa dawarf, Pusa giant, Co 3, Co1, Coorg Honey Dew, Pusa majesty, Pusa delicious ki bijai kar sakte hain, papite ki kheti ke loye nadeen rehat bhoomi ka paryog karein. mitti ke burbure hone tak khet ki jotai karein. akhiri jotai ke samay acchi tarah se gali hui rudi k ikhaad ya gay ka gala hua gobar mitti mein acchi tarah milakar dalaein, sifarish kiye gay fasle par 1m*1m*1m akar ke gadde ko mitti or rudi ki khaad ya gay ke gale huye gobar se bharein. paryog ki gayi kism ke adhar par pratiek gadde par 2-4 nay podhon ki ropai karein. ropai ke baad halki sinchai karein, hwa se bachaw ke liye khunta lagaye. beej ko 150 gej ki motai vale 25*10 cm ke polythene bag mein boye pani ke ucchi nikas ke liye polythene bag ke nichle hisse mein 1 cm ardvyas ka shad karein uske bad polythene bag mein sman anupat mein rudi ki khaad, mitti or ret dalein bijai se pehle beejon ka upchar karein ropai ke liye 6-7 saptah ke podhon ka paryog karein. urea 150 gram, phosphorus 80 gram or potash 100 gram prati vriksh dalein, khadon ko 4 bhago mein bantkar ropai ke baad pehle, tisre, panchve or satwe mahine mein dalein basant ke mausam mein feb march ke mahine mein bijai karein jabki monsoon ke mausam mein bijai ke liye june july ka mahina upyukt hota hai or patjhad ke mausam ke liye october se november mahine mein ki jati hai. amtor par 1.8*1.8 m fasle ka paryog kiya jata hai ucch danta ki ropai ke liye 1.5*1.5m fasle ka paryog kiya jata hai. bursery ke beej ko 1 cm ki gehrai par boyein beejo ki khet mein sidhe bijai ka mukhy khey mein nay podho ki ropai ki jati hai 100-120 gram beej prati acre mein paryog karein mitti ki kism, jalyau ke halati adi ke adhar par sinchai karein sardiyon mein 15 dino ke antkal par or garmiyon mein 7 din ke antkal par sinchai karein tane ko pani ke samparak mein na aney dein or khet mein pani bhi khada na hone dein podhe ki prod avastha ke doraan nadeen ki roktham jaruri hoti hai, nadeen ki tivarta ke adhaar par, niymiy or halki godai karein., dhanywad
sat
(pb)
Punjab
Gurkamal ji kirpa karke daso ke isnu kehdi kehdi khaad payi hai ta jo tuhanu is bare poori jankari diti ja sake.dhanwad
ਨਿੰਮ ਦੇ ਪੱਤਿਆਂ ਦੀ ਸਪਰੇਅ ਕਰਨ ਨਾਲ ਕਿਹੜੀਆਂ ਬੀਮਾਰੀਆਂ ਦੂਰ ਹੋ ਸਕਦੀਆਂ ਹਨ ਅਤੇ ਸਬਜ਼ੀਆਂ ਤੇ ਕਿੰਨੇ ਸਮੇਂ ਬਾਅਦ ਕਰਨੀ ਚਾਹੀਦੀ ਹੈ ਮਾਤਰਾ ਵੀ ਦੱਸਿਓ।
(pb)
Punjab
ਅੰਮ੍ਰਿਤ ਜੀ ਇਹ ਕੀੜਿਆਂ ਦੀ ਰੋਕਥਾਮ ਕਰਦੀ ਹੈ ਤੁਸੀ ਲਗਭਗ 15 ਦਿਨ ਬਾਅਦ ਇਸਦੀ ਸਪਰੇ ਕਰ ਸਕਦੇ ਹੋ| ਇਸਦੀ ਮਾਤਰਾ 500 ml ਪ੍ਰਤੀ ਪੰਪ ਦੇ ਹਿਸਾਬ ਨਾਲ ਵਰਤੋਂ|
धाऩया७१७१बाजरा धाऩया ७८७८बाजरा बीज कब बाजार में आयेगा
(hn)
Punjab
जितेंद्र जी कृपया आप किस्म का पूरा नाम बताये ताकि आपको इसके बारे में पूरी जानकारी दी जा सके|
moti palan me kitna khrcha aata hai ?
(hn)
Rajasthan
Moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein or 250/- se apna registration karwaye. Achal SIngh (founder): 9711858258, dhanywad
ਸਰ ਪਨੀਰੀ ਪੀਲੀ ਹੋਈ ਜਾਂਦੀ ਆ ਤੇ ਫੌਰੈਟ ਵੀ ਪਾਤੀ ਸੀ 3 ਦਿਨ ਹੋ ਗਏ ?
(en)
Punjab
ਜਸਪ੍ਰੀਤ ਜੀ ਕਿਰਪਾ ਕਰਕੇ ਇਸਦੇ ਉਪਰ chelated zinc @200 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ|
मूली की कैसे खेती की जाती है शूरू से अन्त तक विस्तारित रूप से बताए वर्षा सीजन में ?
(hn)
Punjab
सोरेन जी अगर आप मूली की खेती करने का सोच रहे है तो यह एक अच्छा विचार है, मूली की खेती के लिए तापमान 18 -22 * C का होना चाहिए इसकी किस्मे जैसे के छोटी जड़ वाली किस्में: White Icicle, Rapid Red White Tips, French Breakfast लंबी जड़ वाली किस्में जैसे के Pusa Desi, Japanese White, Pusa Himani, Pusa Chetki, Pusa Reshmi, Arka Nishant की बिजाई कर सकते है खेत की दो-तीन बार जोताई करें. खेत में से पिछली फसल के बचे कुचे हिस्से निकालें और खेत नदीनों से रहित करें प्रत्येक जोताई के बाद सुहागा फेरें खेत की तैयारी के समय अच्छी तरह से गली हुई रूड़ी की खाद 5-10 टन प्रति एकड़ में डालें अच्छी तरह से ना गली गली हुई रूड़ी की खाद को ना डालें इससे जड़ें दोमुंही हो जाती हैं Pusa Himani: इस किस्म की बिजाई के लिए जनवरी-फरवरी उपयुक्त समय है Pusa chetki: इस किस्म की बिजाई के लिए अप्रैल-अगस्त उपयुक्त समय है Japanese white: इस किस्म की बिजाई के लिए नवंबर-दिसंबर उपयुक्त समय है कतार से कतार में 45 सैं.मी. और पौधे से पौधे में 7.5 सैं.मी. फासले का प्रयोग करें अच्छी पैदावार के लिए बीजों को 1.5 सैं.मी. गहरा बोयें बिजाई पंक्तियों में या बुरकाव विधि द्वारा की जा सकती है छोटी जड़ों वाली किस्मों के लिए 4-5 किलो और लंबी जड़ों वाली किस्मों के लिए 3-4 किलोग्राम बीजों का प्रयोग प्रति एकड़ में करें खेत की तैयारी के समय अच्छी तरह से गली रूड़ी की खाद 100 क्विंटल प्रति एकड़ में डालें नाइट्रोजन 10 किलो (यूरिया 30 किलो), फासफोरस 7 किलो (एस एस पी 50 किलो) बिजाई के समय मिट्टी में मिलायें अच्छे अंकुरन के लिए बिजाई के तुरंत बाद पहली सिंचाई करें गर्मियों में मिट्टी की किस्म और जलवायु के आधार पर बाकी की सिंचाईयां 4-6 दिनों में दें और सर्दियों में 8-15 दिनों के अंतराल पर दें मूली की पूरी फसल को चार से छ सिंचाइयों की आवश्यकता होती है ज्यादा सिंचाइयां देने से परहेज़ करें इससे जड़ों का आकार बेढंगा और जड़ों के ऊपर बालों की वृद्धि बहुत ज्यादा हो जाती है गर्मियों में कटाई से पहले हल्की सिंचाई करें इससे जड़ें ताजी और दुर्गंध कम हो जाती है नदीनों की रोकथाम और मिट्टी को हवादार बनाने के लिए हाथों से और कही की सहायता से गोडाई करें पहली गोडाई बिजाई के 2-3 सप्ताह बाद करें गोडाई के बाद मेंड़ों पर मिट्टी चढ़ाएं धन्यवाद
सोयबीन का उपचार किस से करना चहिए ?
(hn)
Punjab
बीजों को मिट्टी से होने वाली बीमारियों से बचाने के लिए थीरम + कार्बेनडाज़िम या कप्तान 3 ग्राम से उपचार करें। रासायनिक उपचार के बाद ट्राइकोडर्मा विराइड 4-5 ग्राम से प्रति किलो बीजों का उपचार करें।
lauki ke paudhe ke patte sukh rahe hei.. imadacloropid ka spray bhi kiya phir bhi sudhar nahi ho raha. kripya sujhavde.
(en)
Punjab
शैलेन्द्र जी कृपया आप बताये के आपने इसमें क्या क्या खाद डाली है ताकि आपको इसके बारे में पूरी जानकारी दी जा सके|
isko kya hua dekho ?
(pb)
Punjab
Harman ji, yeh keet ka hamla hua hai ap isme fenvalrate @ 2 gram prati litre pani ke hisaab se spray kar sakte hain, dhanywad
ਸਰ ਮੈਂ ਨਿੰਬੂ ਤੇ ਐਪਲ ਬੇਰ ਲਗਾਏ ਹਨ 10ਦਿਨ ਹੋ ਗਏ ਹਨ ਮੈਂ ਉਨ੍ਹਾਂ ਨੂੰ ਪੂਰਨ ਤੌਰ ਤੇ ਆਰਗੈਨਿਕ ਕਰਨਾ ਚਾਹੁੰਦਾ ਹਾਂ ਮੈਨੂੰ ਤੁਹਾਡੀ ਮਦਦ ਚਾਹੀਦੀ ਹੈ
(pb)
Punjab
ਭੁੱਲਰ ਜੀ ਤੁਸੀ ਇਸਨੂੰ ਵਰਮੀਕੰਪੋਸਟ ਪਾਓ ਅਤੇ ਇਸਨੂੰ ਜੇਕਰ ਕਿਸੇ ਕੀੜੇ ਦਾ ਹਮਲਾ ਹੁੰਦਾ ਹੈ ਤਾ ਤੁਸੀ ਇਸਦੇ ਉਪਰ ਨੀਮ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਇਸਦੀ ਸਪਰੇ ਕਰੋ|
dear sir... me Gujarat ka rehne vala hu or me litchi ki baghbani karna chahta hu. kya me Gujarat me litchi ki kheti karskta hu ya nahi litchi ki kheti me Gujarat me kar sakta hu to konsi kism suitable rahegi
(hn)
Punjab
Sajid ji aap ise mitti ki alag alag kismo men uga sakte hai. mitti ki pH7.5-8 honi chahiye.Calcuttia,Dehradun kisam ki bijai kar sakte hai.bijai ke liye khet ki ache se jutayi kare aur ache se samtal karen,pudhe se paudhe ka faasla 8-10 metre rakhe,dhanywad
Gujarat
thank you so much ma\'am...
can we use underground water for kinnow plants
(en)
Punjab
Harmeet ji if underground water is of good quality then you can use it.thank you
खीरे की बेल पीली पड़ रही है और पत्ते भी सूख रहे हैं फल और फूल भी कम आ रहा है दवाइयां भी कई बार कर दी कृपया उचित उपाय बताएं ?
(hn)
अवेश जी खीरे के ऊपर आप NPK 130045@10gm प्रती लीटर पानी में मिलाकर सप्रे कर सकते हो।
Uttar Pradesh
धन्यवाद
my lichi fruit plant about 1 to 2 year .there all leaves fell down and plant s stem is slowly drying.. there is not any water logging problem. i dont know what is wrong with it
(en)
Punjab
Amanpreet please check the roots if there is any insect attack if there then spray chlorpyriphos@4ml per litre of water in roots,thank you
sir ji 212 jhone di paniri khati ji hoi pai aa us vich uriya ate dap pai hoi aa
(en)
Punjab
Sukhi ji tuc chelated zinc ate iron@200 gram nu prati acre de hisab nal spray karo,dhanwad
ਸਿੱਧੀ ਬਿਜਾਈ ਬਾਸਮਤੀ 1121 ਦਾ ਬੀਜ ਕਿੰਨਾ ਪਾਇਆ ਜਾਵੇ। ਕੀ ਬਾਸਮਤੀ ਨੂੰ ਵੀ ਤਰ ਵੱਤਰ ਚ’ ਬੀਜਣ ਤੋਂ ਬਾਅਦ 21 ਦਿਨ ਬਾਅਦ ਹੀ ਪਾਣੀ ਲਾਉਣਾ ਹੈ।ਸਪਰੇ ਬਾਰੇ ਵੀ ਜਾਣਕਾਰੀ ਚਾਹੀਦੀ ਹੈ।
(en)
ਗੁਰਵਿੰਦਰ ਸਿੰਘ ਜੀ ਬਾਸਮਤੀ 1121 ਦੀ ਬੀਜ ਦੀ ਮਾਤਰਾ 7-8 ਕਿਲੋ ਪ੍ਰਤੀ ਏਕੜ ਹੈ। ਬਿਜਾਈ ਤੋਂ ਬਾਅਦ ਪਹਿਲਾ ਪਾਣੀ 21 ਦਿਨ ਤੱਕ ਲਗਾ ਸਕਦੇ ਹੋ ਅਤੇ ਬਿਜਾਈ ਤੋਂ 24 ਘੰਟੇ ਅੰਦਰ Stomp Ec @ 1 ਲੀਟਰ ਪ੍ਰਤੀ ਏਕੜ ਸ਼ਾਮ ਨੂੰ ਸਪਰੇਅ ਕਰ ਸਕਦੇ ਹੋ।
ਸਤਿ ਸ੍ਰੀ ਆਕਾਲ ਸੂਰ ਫਾਰਮ ਤੇ ਲੋਨ ਲੈਣਾ ਹੈ ਜੀ ਕਿਹੜੀ ਬੈਂਕ ਤੋਂ ਲੋਨ ਮਿਲ ਸਕਦਾ ਹੈ। ਮੇਰਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੈ ?
(pb)
ਸੂਰ ਪਾਲਣ ਲਈ ਸਬਸਿਡੀ ਲੈਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਟ੍ਰੇਨਿੰਗ ਸਰਟੀਫਿਕੇਟ ਦੀ ਜਰੂਰਤ ਹੁੰਦੀ ਹੈ ਸੂਰ ਪਾਲਣ ਦੀ ਟ੍ਰੇਨਿੰਗ 5 ਦਿਨ ਦੀ ਹੁੰਦੀ ਹੈ ਜੋ ਕਿ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਵੱਲੋ ਕਰਵਾ ਜਾਂਦੀ ਹੈ ਆਮ ਤੌਰ ਤੇ ਸੂਰ ਪਾਲਣ ਲਈ ਲੋਨ ਤੇ 25% ਸਬਸਿਡੀ ਮਿਲਦੀ ਹੈ ਤੁਸੀ ਸਭ ਤੋਂ ਪਹਿਲਾਂ ਜ਼ਿਲੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਤੋਂ ਫਾਰਮ ਲੈ ਕੇ ਭਰ ਬੈਕ ਕੋਲ ਜਾਉਗੇ ਉਸ ਤੋਂ ਬਾਅਦ ਬੈਕ ਜਦੋ ਲੋਨ ਦੇਣ ਲਈ ਰਾਜ਼ੀ ਹੋ ਗਿਆ ਉਹ ਤੁਹਾਡੀ ਫਾਈਲ ਪੂਰੀ ਕਰਣਗੇ ਫਿਰ ਤੁਸੀ ਫਾਈਲ ਨੂੰ ਡਿਪਟੀ ਡਾਇਰੂੈਕਟਰ ਕੋਲ ਲੈ ਕੇ ਜਾਉਗੇ
bai m moga tu a manu saan chida
9888603600 call me
organic food contains.... a)higher minerals b) lower dry matter c) lower phytonutrients d) all of these
(en)
Maharashtra
Mr. Prem, Organic food contains high minerals approximately 20% more than that of conventional food, high dry matter, and high phytonutrients, thank you
hello sir good evening I want to buy RIR day old chicks from where I can buy these chicks please help me ?
(pb)
Punjab
If you want to purchase RIR chicks please contact Mr. Balwinder Singh 9041009671 papu poultry farm.
Uttarakhand
S S Hatchery...Ambala se pta kare..no google se search kare
hello sir maine makki lagai hai me eh jaankari chahata hoo ek akar me kitni qwantal (kg) makki niklti hai poore dande samet andaja ?
(pb)
Punjab
Arman ji yeh kisam par nirbhar karta hai kripya aap btaye ke aapne konsi kisam ki bijai ki hai taki aapko iske bare men poori jankari di ja sake,dhanywad
ye gobhi me konsa rog hua h ?
(hn)
Punjab
Pankaj ji yeh mites ka hamla hai iske uper aap malthion@2ml ko prti litre pani ke hisab se spray karen,dhanywad
Bai g kinnow di dodi (fruit )bhot gir reha aa g jdo pani laune ta hor v jyada girda fal ki hal ho sakda aa g ?
(pb)
Punjab
Vishal ji isnu pani launa band kro jekar lod hai ta halki sinchai hi karo.isnu vermicompost pao ate isde uper tuc planofix@4ml nu prati 15 litre pani de hisab nal spray karo,dhanwad
Amb de butte de tahan suk rahe ne Te jo fall lgda oh guche ban jnde ne es da koi hall ?
(en)
Punjab
Karmbeer ji isdiyan sukkiyan tahniyan nu kat ke isde uper bordo paste lao ate jehde fal de gucche bande han usde layi tuc copper oxychloride@3 gram nu prati litre pani de hisab nal spray karo,dhanwad
Uttar Pradesh me Supari ki kheti kaise hogi ?
(hn)
Maharashtra
Rameshwar ji, kripya ap bataye ke ap supari kise keh rahe hain taki apko uske hisaab se janakri di ja sake, dhanywad
अरका रक्षक टमाटर के ओरिजनल बीज कहां मिलेगे ?
(hn)
Punjab
मूरत जी बीज लेने के लिए आप Shine Brand Seeds 8770896002 से सम्पर्क कर सकते है,धन्यवाद
Dear Sir/ Madam, How much fodder would be fed to a full grown cow with four months breeding ?
(en)
about 40kg green fodder daily
Sir maj nu Sun ch ik mahina reh gia hun ohnu ki ki paiae ki ohda dud bde
लौकी की काट को रहा है और रोकथाम ?
(hn)
Punjab
यशपाल जी आप इसके ऊपर mancozeb @4 ग्राम को प्रति लीटर पानी के हिसाब से स्प्रे करें| यह फंगस लग रहा है|
devmedia
(pb)
Punjab
Lakhwinder ji, 1718 da jhaad 18-20 qtl/ acre de hisaab anl hai, dhanwad
Amritsar ch fish farming di training kithe diti jandi aa ja koi contact no deo ?
(en)
Punjab
Jagmandeep ji tuci fish farming di training di jankari ate training lain lai Sh. Raj Kumar, ADF Sh.Brij Bhushan Goel, CEO, 0183-2552008, 94640-59252, 94177-74011 nal sampark kr skde ho.
aam ke liye koi systemic fungicide bataye ?
(hn)
Punjab
Manav ji aap ridomil gold ka istemal kar sakte hai,dhanywad
सर मेरी भैंस चार दिन से बीमार है डाक्टर को दिखाया था कुछ समझ नहीं आया. बहुत खींच खींच के साँस ले रही है और मुह से पानी आ रहा है और खड़ी भी नहीं हो पा रही. क्या बीमारी हो सकती है सर ?
(hn)
Punjab
मनीष जी इसके बारे में फोन पर आपसे बात गई थी धन्यवाद।
पत्ते ग्रीन नहीं हो रहें हैं पत्तों पर रफनेस है ?
(hn)
Punjab
रितेश जी कृपया बताये के आपने इसमें क्या क्या खाद डाली है ताकि आपको इसके बारे में पूरी जानकारी दी जा सके|
Tulsi punchang chahiye ?
(hn)
Punjab
Mukul ji kripya aap apna swal vistar se pooche taki aapko iske bare men poori jankari di ja sake,dhanywad
brown rang di choti jee makhi ne kyo tori di fasal Khrab kr rhi hi. isda koi elaj dso ?
(pb)
Punjab
Avtar ji tuc isde uper difenthrin@2 ml nu prati litre pani de hisab nal spray karo isdi roktham ho jayegi,dhanwad
sir meri tori di bail de utte es makhi ne bahut nuksan krdita hai kirpa karke esda ilaj dso ?
(pb)
अवतार जी तोरी के ऊपर आप Fenazaquin@2 mlप्रती लीटर पानी में मिलाकर सप्रे कर सकते हो।