Manage Expert Answers

Search

Total Count :- 258604

devmedia

(pb)
Posted by
Deep (9417273197)
Deep
Punjab
Tarn Taran
Write Answer
Posted Date (01 Jun 2020 02:22 PM) Assigned Date (-)
Answered Date (01 Jun 2020 02:26 PM) Translated Date (-)

ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...

ਮੱਝ ਗੱਬਣ ਹੈ ਕਿ ਨਹੀ ?

(pb)
  • 1
Posted by
Satwinder Kumar (7888633909)
Satwinder Kumar
Punjab
Shahid Bhagat Singh Nagar
Write Answer
Posted Date (01 Jun 2020 02:18 PM) Assigned Date (-)
Answered Date (02 Jun 2020 03:30 PM) Translated Date (-)

ਸਤਵਿੰਦਰ ਜੀ ਇਸ ਦੇ ਹਿਸਾਬ ਨਾਲ ਖਾਲੀ ਲਗਦੀ ਹੈ ਪਰ ਤੁਸੀ ਉਸ ਨੂੰ 3 ਮਹੀਨੇ ਪੂਰੇ ਹੋਣ ਤੇ ਡਾਕਟਰ ਤੋਂ ਜਰੂਰ ਚੈੱਕ ਕਰਵਾਓ

Answered Date (02 Jun 2020 10:25 PM) Translated Date (-)

22g ਇਹ ਕਿਹੜੇ ਟੈਸਟ ਹੈ

ਕੀ ਖਰਗੋਸ਼ ਪਾਲਣ ਮੁਨਾਫ਼ੇ ਵਾਲਾ ਕੰਮ ਹੈ ਜਾਂ ਇਹ ਵੀ ਇੰਮੂ ਪਾਲਣ ਦੀ ਤਰ੍ਹਾਂ ਚੇਨ ਸਿਸਟਮ ਹੀ ਹੈ,ਤੇ ਖਰਗੋਸ਼ ਨੂੰ ਕੋਣ ਖਰੀਦਦਾ ਹੈ ਤੇ ਇਹ ਕਿਸ ਕੰਮ ਆਉਂਦਾ ਹੈ ਕਿਰਪਾ ਕਰਕੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾਵੇ ?

(en)
Posted by
Sandeep Singh (9023804613)
Sandeep Singh
Punjab
Patiala
Write Answer
Posted Date (01 Jun 2020 02:17 PM) Assigned Date (-)
Answered Date (02 Jun 2020 03:29 PM) Translated Date (-)

ਜੇਕਰ ਤੁਸੀ ਖਰਗੋਸ਼ ਪਾਲਣ ਦਾ ਕੰਮ ਕਰਨਾ ਚਾਹੁੰਦੇ ਹੋ ਤਾਂ ਖਰਗੋਸ਼ ਪਾਲਣ ਲਈ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾਈਮ ਪੱਠੇ ਖਵਾਉਣੇ ਹੁੰਦੇ ਹਨ ਇਹ ਲੱਗਭੱਗ 3 ਮਹੀਨਿਆਂ ਵਿੱਚ ਵੇਚਣ ਲਈ ਤਿਆਰ ਹੋ ਜਾਂਦੇ ਹਨ ਤੁਸੀ ਇਸ ਦੀ ਸ਼ੁਰੂਆਤ ਲਈ ਸਾਡੀ ਪੈਰਾਡਾਈਜ਼ ਕੰਪਨੀ ਨਾਲ ਸੰਪਰਕ ਕਰ ਸਕਦੇ ਹੋਂ ਸਾਡਾ ਸੰਪਰਕ ਨੰਬਰ 9466419455 ਹੈ ਟ੍ਰੇਨਿੰਗ ਅਤੇ ਮਾਰਕੀਟਿੰਗ ਦੀ ਸਾਰੀ ਜਾਣਕਾਰੀ ਦੇਵਾਗੇ ਜੀ .

Answered Date (01 Jun 2020 05:11 PM) Translated Date (-)

जी मेरे आसपास के क्षेत्र में खरगोश पालन का कार्य कुछ लोगों ने शुरू किया था। बाद में न तो उनकी ठीक से बिक्री हो पाई और न ही ठीक से उनका रखरखाव ही हो पाया। अब सभी फार्म खाली और बंद हैं। मृत्यु दर में भी बढ़ोतरी होती गई और जिसके माध्यम से यह कार्य किया गया था उन्होंने भी तैयार माल लेने से मना कर दिया।कुल मिलाकर यह व्यापार फायदे का बताने वाले लोग आमजन को बरगला रहे हैं।

sir,es de vare Details vich jankari deo,we can use in paddy ?

(en)
  • 2
Posted by
shamsher Singh (9878719070)
shamsher Singh
Punjab
Hoshiarpur
Write Answer
Posted Date (01 Jun 2020 02:16 PM) Assigned Date (-)
Answered Date (01 Jun 2020 02:30 PM) Translated Date (-)

Shamsher ji eh growth promotor hai. isdi matra 8-10 kilo prati acre de hisab nal vartya janda hai eh fasl da boojha bnaun de layi vartya janda hai,dhanwad

01 Jun 2020

thanks

ਝੋਨੇ ਦੀ ਪਨੀਰੀ ਵਿੱਚ ਨਦੀਨ ਨਾਸਕ ਲਈ ਸਾਥੀ ਦਵਾਈ ਕਿੰਨੀ ਮਾਤਰਾ ਮਰਲੇ ਦੀ ਪਾਉਣੀ ਚਾਹੀਦੀ ਹੈ ?

(pb)
Posted by
Onkar Singh Dhugga (8437055690)
Onkar Singh Dhugga
Punjab
Hoshiarpur
Write Answer
Posted Date (01 Jun 2020 02:14 PM) Assigned Date (-)
Answered Date (02 Jun 2020 03:05 PM) Translated Date (-)

ਓਂਕਾਰ ਜੀ, ਤੁਸੀਂ ਸਾਥੀ ਦੀ 60 gram ਪ੍ਰਤੀ ਏਕੜ ਦੇ ਹਿਸਾਬ ਨਾਲ ਇਸਤੇਮਾਲ ਕਰ ਸਕਦੇ ਹੋ ਧੰਨਵਾਦ

Answered Date (01 Jun 2020 03:59 PM) Translated Date (-)

ਝੋਨੇ ਵਿਚ ਸਾਥੀ ਦਵਾਈ 0.375 milligram @1ਮਰਲਾ ਦੇ ਹਿਸਾਬ Nal ਵਰਤੀ ਜਾਂਦੀ ਹੈ

adrak ki kheti e late to nahin Hui Agar 10 tarikh ke andar gobhi ki Jaaye to ?

(hn)
Posted by
Teli Baba (9301213019)
Teli Baba
Madhya Pradesh
Shahdol
Write Answer
Posted Date (01 Jun 2020 02:13 PM) Assigned Date (-)
Answered Date (01 Jun 2020 05:22 PM) Translated Date (-)

Teli ji aap iski bijai 10 june tak kar sakte hai lekin is se late agar aap bijai karege to yeh picheti bijai ho jayegi jiski wjah se bimari aur keet jyada hamla karege,dhanywad

मैं बिहार के कैमूर जिले से हु मेरे यहाँ बकरे या बकरी की कौन सी नस्ल सूट करेगी मैं बॉयर नस्ल की बकरी पालन करना चाहता हूं कृप्या उचित सुझाव दें ?

(hn)
Posted by
wasi khan (9525555528)
wasi khan
Bihar
Bhabhua
Write Answer
Posted Date (01 Jun 2020 02:00 PM) Assigned Date (-)
Answered Date (02 Jun 2020 03:28 PM) Translated Date (-)

बोयर बकरी की नसल अच्छी है पर ये मेहंगी होने के कारण इसके कम ही रखा जाता है क्योंकि यह लगभग 2000 रूप्ये प्रति किलो के हिसाब से मिलती है इसके बारे में पूरी जानकारी के लिए और बोयर बकरी लेने के लिए से S & S GOAT FARM , 9167640073 संपर्क कर सकते है

Answered Date (02 Jun 2020 11:27 AM) Translated Date (-)

boer nasak mahangi nasal hai agar aapko tajurba nahi hai to aap pahle barbari aur apni deshi nasal se suruaat kijiye jankari hone ke baad boar bhi rakh sakte hai bihar ke hisab se boer thik hai

हमारी काली तुरई की फसल में मक्खी हो गई है इसका उपाय बताए ?

(hn)
Posted by
Nandkishor (9720408662)
Nandkishor
Uttar Pradesh
Pilibhit
Write Answer
Posted Date (01 Jun 2020 01:59 PM) Assigned Date (-)
Answered Date (01 Jun 2020 02:32 PM) Translated Date (-)

नंदकिशोर जी आप मक्खी की रोकथाम के लिए difenthrin @2ml को प्रति लीटर पानी के हिसाब से स्प्रे करें|

devmedia

(hn)
Posted by
trilok singh (9557815029)
trilok singh
Uttarakhand
Nainital
Write Answer
Posted Date (01 Jun 2020 01:58 PM) Assigned Date (-)
Answered Date (02 Jun 2020 03:30 PM) Translated Date (-)

त्रिलोक सिंह जी भैंस लेने के लिए आप Chopra DAIRY FARM 9592454093, 7009645902 से सम्पर्क कर सकते है,धन्यवाद

अच्छी नश्ल की भैंसें कहा से मिलेंगी कितनी कीमत होगी ?

(hn)
Posted by
trilok singh (9557815029)
trilok singh
Uttarakhand
Nainital
Write Answer
Posted Date (01 Jun 2020 01:56 PM) Assigned Date (-)
Answered Date (02 Jun 2020 03:29 PM) Translated Date (-)

त्रिलोक सिंह जी भैंस लेने के लिए आप Chopra DAIRY FARM 9592454093, 7009645902 से सम्पर्क कर सकते है,धन्यवाद

Answered Date (02 Jun 2020 11:29 AM) Translated Date (-)

hissar haryana murrah nasal start 125000

Answered Date (02 Jun 2020 01:03 PM) Translated Date (-)

kitne litar

(en)
Posted by
ਗੁਰਪ੍ਰੀਤ ਸਿੰਘ (9803105512)
ਗੁਰਪ੍ਰੀਤ ਸਿੰਘ
Punjab
Moga
Write Answer
Posted Date (01 Jun 2020 01:39 PM) Assigned Date (-)
Answered Date (02 Jun 2020 02:02 PM) Translated Date (-)

ਤੁਸੀ ਉਸ ਨੂੰ Anabolite liquid 100-100ml ਸਵੇਰੇ ਸ਼ਾਮ, Lactomax tablet 10 ਰੋਜਾਨਾ ਅਤੇ Calcimust gold liquid 50ml ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈਣ ਲਗ ਜਾਵੇਗਾ ਬਾਕੀ ਇਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਇਸ ਕੋਲ ਹਰ ਟਾਈਮ ਠੰਡਾ ਪਾਣੀ ਰੱਖੋ ਅਤੇ ਇਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ

mushroom ki kheti ke bare me bataye ?

(hn)
Posted by
Rajnish kumar (9110172922)
Rajnish kumar
Bihar
Nalanda
Write Answer
Posted Date (01 Jun 2020 01:38 PM) Assigned Date (-)
Answered Date (01 Jun 2020 04:27 PM) Translated Date (-)

रजनीश जी खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है।

Answered Date (01 Jun 2020 05:14 PM) Translated Date (19 Nov 2020 03:19 PM)

khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. ap iski traning apne najdeeki Krishi Vighyan Kender se le sakte hain, dhanywad

ਪੁਦੀਨੇ ਚ ਤੇਲ ਪੈਣ ਵਾਸਤੇ ਕੀ ਪਾਇਆ ਜਾਵੇ ਅਤੇ ਵਿੱਚ ਕੋਈ ਕੋਈ ਬੂਟਾ ਸੁੱਕ ਵੀ ਰਿਹਾ ?

(pb)
Posted by
kuldeep singh (9914339855)
kuldeep singh
Punjab
Ludhiana
Write Answer
Posted Date (01 Jun 2020 01:33 PM) Assigned Date (-)
Answered Date (01 Jun 2020 05:37 PM) Translated Date (-)

ਕੁਲਦੀਪ ਜੀ ਪੁਦੀਨੇ ਵਿੱਚ ਤੁਸੀ NPK 191919 @1 ਕਿਲੋ ਨੂੰ 150 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਅਤੇ ਜਿਹੜਾ ਬੂਟਾ ਸੁੱਕ ਰਿਹਾ ਹੈ ਉਸਦੀ ਜੜ ਚੈੱਕ ਕਰੋ ਸਿਉਂਕ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ chlorpyriphos @4ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ|

Kaddu de patte sukk k sarr jande ne ehda Ki kaaran hai ?

(en)
Posted by
Rajan Modgill (8728987199)
Rajan Modgill
Punjab
Ludhiana
Write Answer
Posted Date (01 Jun 2020 01:32 PM) Assigned Date (-)
Answered Date (01 Jun 2020 04:28 PM) Translated Date (-)

Rajan g kaddu de upper M45@5 gm per litre paani ch mila ke spray kr skde ho....

घर पर तुलसी जी है बट जुलाई से मार्च तक ही चलती हैं उसके बाद जल जाती हैं कृप्या एसा उपाय बताये जिससे तुलसी जी नस्ट ना हो ?

(hn)
Posted by
विनोद कुमार गुप्ता (9667826834)
विनोद कुमार गुप्ता
Rajasthan
Sawai Madhopur
Write Answer
Posted Date (01 Jun 2020 01:30 PM) Assigned Date (-)
Answered Date (05 Jun 2020 05:15 PM) Translated Date (-)

विनोद जी कृपया आप इसकी फोटो भेजे ताकि आपको उसके हिसाब से जानकारी दी जा सके|

मूंगफली की खेती पहली बार कर रहें है, कौनसी किस्म बोई जानी चाहिए ?

(hn)
Posted by
pramod nehra (7427087909)
pramod nehra
Rajasthan
Sikar
Write Answer
Posted Date (01 Jun 2020 01:22 PM) Assigned Date (-)
Answered Date (03 Jun 2020 02:16 PM) Translated Date (-)

प्रमोद जी, आप मूंगफली की किस्में जैसे RS 1, RSB 103-87, RG 510 (Raj Mungphali), RG 425 (Raj Durga), Girnar 2, TG 37 A, RG 382 Durga, RG 141, JL 24, RS 138, RSV 87, GG 7, GG 21 की बिजाई कर सकते हैं, धन्यवाद

nimbu or nashpati k plant boundary wall se kitni doori pr lgane chahiye boundary wall 11 feet unchi h or west me h east or south se achi dhoop milti h ?

(hn)
Posted by
Rohit (9996433687)
Rohit
Haryana
Yamunanagar
Write Answer
Posted Date (01 Jun 2020 01:19 PM) Assigned Date (-)
Answered Date (06 Jun 2020 04:55 PM) Translated Date (-)

Rohit ji aap isme 4-5 mtr ka faasla rakhe.dhanywad

chune De Siddhi De ?

(pb)
Posted by
ਸੁਖਦੇਵ (9814837200)
ਸੁਖਦੇਵ
Punjab
--
Write Answer
Posted Date (01 Jun 2020 01:13 PM) Assigned Date (-)
Answered Date (01 Jun 2020 01:44 PM) Translated Date (-)

Sukhdev ji, kirpa kar ke apna sawal visthar nal pucho tajo tuhanu is bare jankari diti ja sake, dhanwad

baingan me chhed ho rhe h or kide pad rhe h..y konsa rog h iska upchar btaiye plz ?

(hn)
  • 1
Posted by
Kuldeep Singh (7891678564)
Kuldeep Singh
Rajasthan
Jhunjhunu
Write Answer
Posted Date (01 Jun 2020 01:03 PM) Assigned Date (-)
Answered Date (01 Jun 2020 01:46 PM) Translated Date (-)

Kuldeep ji, eh fal di makhi di vajah nal ho reha hai, tusi is di roktham layi is vich fenvalrate @ 2 gram prati litre pani de hisaab nal spray kar sakde ho, dhanwad

जनवरी 2020 अन्त में मेन्था गोल्डन लगाया था।मई अन्त में कटाई की।तेल का औसत 5.5kg/बीघा रहा।जबकि फसल अच्छी थी।सारा कुछ समय पर दिया। क्या कमी रह गयी जिसे आगे सुधार लेवें ?

(hn)
  • 2
Posted by
जितेंद्र कुशवाहा (7755059648)
जितेंद्र कुशवाहा
Uttar Pradesh
Shahjahanpur
Write Answer
Posted Date (01 Jun 2020 01:00 PM) Assigned Date (-)
Answered Date (06 Jun 2020 02:32 PM) Translated Date (-)

जितेंद्र जी कृपया आप इसकी किस्म का नाम बताये क्योंकि तेल की मात्रा किसम के हिसाब से होती है|

सेम के लत से घुघड़ी भगा ने का उपाए बताऐ ?

(hn)
Posted by
Waseem (6299462565)
Waseem
Bihar
Muzaffarpur
Write Answer
Posted Date (01 Jun 2020 12:56 PM) Assigned Date (-)
Answered Date (05 Jun 2020 05:21 PM) Translated Date (-)

वसीम जी कृपया आप इसकी फोटो भेजे ताकि आपको इसके बारे में पूरी जानकारी दी जा सके|

ਗਾਂ ਦੇ ਥਨ ਫੁਟ ਗਏ ਹਨ ਥੋੜਾ ਲਹੂ ਵੀ ਵਗਦਾ ਹੈ। ਕੋਈ ਵਧੀਆ ਇਲਾਜ ਦੱਸੋ ?

(pb)
Posted by
Jagraj singh sandhu (9876233817)
Jagraj singh sandhu
Punjab
Tarn Taran
Write Answer
Posted Date (01 Jun 2020 12:50 PM) Assigned Date (-)
Answered Date (02 Jun 2020 02:00 PM) Translated Date (-)

ਤੁਸੀ ਇਸ ਨੂੰ Injection Zackshot 20ml, Amoxirum 4.5gm injection, Megludyne injection 20ml, CRB(ascorbic acid) injection 20ml , Vitum-H inj. 5ml ਲਗਵਾਓ ਅਤੇ ਇਸਦੇ ਜਖਮ ਤੇ Coolmac ਲਗਾਉਣੀ ਸ਼ੁਰੂ ਕਰੋ

eda ho gai ji paneeri kis di kmi a te ke paya hun es vich ?

(pb)
  • 4
Posted by
sikander singh (9815985714)
sikander singh
Punjab
Mansa
Write Answer
Posted Date (01 Jun 2020 12:48 PM) Assigned Date (-)
Answered Date (02 Jun 2020 03:54 PM) Translated Date (-)

Sikander ji, kirpa kar ke daso ke tusi is vich kis khaad da istemal kita hai tajo tuhnu is bare janakri diti ja sake, dhanwad

Answered Date (01 Jun 2020 04:05 PM) Translated Date (-)

Tuhadi paneeri nu Nimatode di problem ho skdi ਹੈ, tuci esdia jda put k dekho jekar Es vich ਗੰਡਾ ne tan carbofuran 1killo @1klan de hisab nal ਪਾਓ ਅਤੇ ਪਾਣੀ Nal ਭਰ ਕ rakho

बाँस की खेती कैसे होती है ?

(hn)
Posted by
gajendra kumar singh (7068602871)
gajendra kumar singh
Uttar Pradesh
Mau
Write Answer
Posted Date (01 Jun 2020 12:46 PM) Assigned Date (-)
Answered Date (02 Jun 2020 03:43 PM) Translated Date (-)

बांस की खेती के लिए आप Bambusa polymorpha, bambusa pallida, bambusa striata किस्में लगा सकते है इस खेती के लिए आपको ज्यादा उपजाऊ तत्तों वाली, जल निकास वाली मिट्टी की जरूरत होती हैं इसकी बिजाई बीजों और कलमों से की जाती हैं बीजों को 3-4 सैमी दूरी पर पक्तियों में और 3mX3m या 4.5 X 4.5m की दूरी पर सीधा बोया जाना चाहियें एक एकड में 250 पौधों की जरूरत होती हैं

hello sir maine tomato ka buta lgaya hain os main fall kharab ho raha hain ?

(pb)
Posted by
harmandeepdhaliwal (8567857051)
harmandeepdhaliwal
Punjab
Fatehgarh Sahib
Write Answer
Posted Date (01 Jun 2020 12:42 PM) Assigned Date (-)
Answered Date (01 Jun 2020 12:50 PM) Translated Date (-)

Dhaliwal ji kirpa karke isdi photo bhejo ta jo tuhanu is bare poori jankari diti ja sake ke eh bimari de karn ho reha ja keede de karn,dhanwad

Answered Date (01 Jun 2020 12:48 PM) Translated Date (-)

Apne booje di photo bhejo

hello mam sir maine makki ki bijayi ki hai usme murk bhut hai iska koi solution btaye ?

(pb)
Posted by
jarnail singh (8872111022)
jarnail singh
Punjab
Ferozpur
Write Answer
Posted Date (01 Jun 2020 12:35 PM) Assigned Date (-)
Answered Date (01 Jun 2020 12:45 PM) Translated Date (-)

Jarnail ji tuc makki vich nadeena di roktham de layi atrazine@500 gram nu prati acre de hisab nal spray karo,dhanwad

Answered Date (01 Jun 2020 12:50 PM) Translated Date (-)

Makki ਵਿਚ tuci Dhanuka company ਦੀ Sampra name di herbicide aundi hai osda istmal karo ਜਾ fer 2 4 ਦੀ amine salt 58 ਪ੍ਰਤੀਸ਼ਤ wale ਦੀ varto karo dhanwad.

01 Jun 2020

thnxg

Answered Date (01 Jun 2020 02:36 PM) Translated Date (-)

sar maine makki lagai hai me je patta karna chahata hoo ek akar me makki kitne qwantal (kg) nikal aata hai poori dande samet lagbhag

Answered Date (01 Jun 2020 05:28 PM) Translated Date (-)

14 ਤੋਂ 21q. ਪਰ acre har ik variety da vakhra jhad ਹੈ. Dhanwad

हेलो सर मेरी एक ब्लैक बंगाल बकरी बच्चा दिया हुए 10 दिन हो गए उसके पीछे से खून टपक रहे हैं क्या करें ?

(en)
  • 1
Posted by
Kamlesh Nayak (8949070618)
Kamlesh Nayak
Rajasthan
Jaipur
Write Answer
Posted Date (01 Jun 2020 12:33 PM) Assigned Date (-)
Answered Date (02 Jun 2020 01:58 PM) Translated Date (-)

कमलेश जी इसमें घबराने वाली बात नहीं है यह ब्याने के बाद हर बकरी को ऐसा होता है यदि यह कुछ दिनों के बाद ना हटे तब आप exapar liquid 15-20ml रोजाना दे सकते है। इससे सफाई हो जाएगी।

Answered Date (02 Jun 2020 11:29 AM) Translated Date (-)

koi fikar ki bat nahi hai bachchedani ka maila bahar aa raha hai 4..5 deen me thik ho jayega

Dr. Dalal ghol di jankari diti jawe, ਮੱਕੀ ਅਤੇ ਝੋਨੇ ਦੋਨੋ fasla lai ?

(pb)
Posted by
Gurpreet Singh brar (9530616733)
Gurpreet Singh brar
Punjab
Faridkot
Write Answer
Posted Date (01 Jun 2020 12:28 PM) Assigned Date (-)
Answered Date (01 Jun 2020 12:42 PM) Translated Date (-)

Gurpreet ji tuc Dr. Dalal ghol di spray kar sakde ho isde layi tuc pehlan sifarish khaadan di varto karo ate isto bad tuc isdi Dr. Dalal di ghol di spray kar sakde ho.isde lyi 2.5 kilo urea,2.5 kilo DAP ate 500 gram zinc 33% vali nu prati acre de hisab nal varto, urea ate zinc da alag to ghol bnao ate DAP da alag fer ehna nu 100-150 litre pani mila k prati acre ke hisab se spray karen,dhanywad

ye kis nasal ki gaay hai ?

(hn)
  • 1
Posted by
Yatendra Awasthi (9927255993)
Yatendra Awasthi
Uttar Pradesh
Bareilly
Write Answer
Posted Date (01 Jun 2020 12:26 PM) Assigned Date (-)
Answered Date (02 Jun 2020 01:51 PM) Translated Date (-)

yeh sahiwal cross nasal ki cow hai..

Answered Date (02 Jun 2020 02:32 PM) Translated Date (-)

Sir g hf cow h milk bdane k liye koi rasta btao g

yah kis nasal ki gaay hai ?

(hn)
  • 1
Posted by
Yatendra Awasthi (9927255993)
Yatendra Awasthi
Uttar Pradesh
Bareilly
Write Answer
Posted Date (01 Jun 2020 12:26 PM) Assigned Date (-)
Answered Date (02 Jun 2020 01:50 PM) Translated Date (-)

Yatendra ji yeh sahiwal cross nasal ki cow hai.

मैंने जनवरी 2020 के अन्तिम सप्ताह में मेन्था गोल्डन की फसल लगाई थी।जिसकी कटाई मई2020 के अन्तिम सप्ताह में की।तेल की मात्रा बहुत कम 5.5 kg/बीघा मिला।जबकि फसल बहुत अच्छी थी।क्या कमियाँ रह गईं सारा कुछ समय पर डाला भी।कोई कमी नही रखी ?

(hn)
Posted by
जितेंद्र कुशवाहा (7755059648)
जितेंद्र कुशवाहा
Uttar Pradesh
Shahjahanpur
Write Answer
Posted Date (01 Jun 2020 12:24 PM) Assigned Date (-)
Answered Date (04 Jun 2020 12:16 PM) Translated Date (-)

जितेंद्र जी तेल की मात्रा किसम पर भी निर्भर करती है और इसके ऊपर किसी बीमारी का हमला भी हुआ था और इस बार मौसम में भी बहुत बदलाव आये इस से भी फसल की पैदावार में कमी आती है|

Sir Kp108 Sampurna dhan ki sidhi buaai karni hai 1 acre mi kitna beej chahiye Kab tak buaai kare ?

(hn)
Posted by
Avadhnath Singh (8858546139)
Avadhnath Singh
Uttar Pradesh
Deoria
Write Answer
Posted Date (01 Jun 2020 12:20 PM) Assigned Date (-)
Answered Date (04 Jun 2020 12:12 PM) Translated Date (-)

Avadhnath ji aap iski bijai ke liye 6-8 kilo beej prati acre ke hisab se istemal karen aur aap iski bijai june mahine men kar sakte hai,dhanywad

ਸ਼੍ਰੀ ਮਾਨ ਜੀ 1509 ਦੀ ਪਨੀਰੀ ਚ ਬਿਕਨੀ ਰੋਗ ( ਝੰਡਾ ਰੋਗ) ਦੀ ਰੋਕਥਾਮ ਦੇ ਲਈ ਆਹ chemical ਠੀਕ ਕੰਮ ਕਰੇਗਾ ਕਿ ਨਹੀਂ ?

(en)
  • 2
Posted by
harjap singh (9915635619)
harjap singh
Punjab
Amritsar
Write Answer
Posted Date (01 Jun 2020 12:16 PM) Assigned Date (-)
Answered Date (03 Jun 2020 04:30 PM) Translated Date (-)

ਹਰਜਾਪ ਜੀ ਤੁਸੀਂ ਝੰਡਾ ਲਈ ਇਸ ਦਾ ਇਸਤੇਮਾਲ ਕਰ ਸਕਦੇ ਹੋ, ਧੰਨਵਾਦ

Answered Date (01 Jun 2020 12:31 PM) Translated Date (-)

Nahi bakani rogh lai tuci Tilt ja Thiphonate methyle ja IPl ਦਾ Trichoderma vart sakde o. Dhanwad

High shell maize seeds rate ?

(en)
Posted by
jatinder Singh (9463386491)
jatinder Singh
Punjab
Rupnagar
Write Answer
Posted Date (01 Jun 2020 12:16 PM) Assigned Date (-)
Answered Date (05 Jun 2020 05:09 PM) Translated Date (-)

Jatinder ji please ask your query in detail whether you want to know seed price or seed rate per acre.thank you

मिट्टी टेसटिग की मशीन का क्या रेट है सर ?

(hn)
Posted by
krishan kumar (7976350375)
krishan kumar
Rajasthan
Hanumangarh
Write Answer
Posted Date (01 Jun 2020 12:15 PM) Assigned Date (-)
Answered Date (03 Jun 2020 05:13 PM) Translated Date (-)

कृष्ण कुमार जी मिट्टी टेसटिग की मशीन का Price: 78000 + 12% GST Total: 87360 (Harsh Dahiya 9212302277)है,धन्यवाद

papaya da plant ek month da g eh hun eda ho rha es da elaaz dso ?

(pb)
  • 1
Posted by
Amandeep Sidhu (7508608675)
Amandeep Sidhu
Punjab
Bathinda
Write Answer
Posted Date (01 Jun 2020 12:14 PM) Assigned Date (-)
Answered Date (02 Jun 2020 03:48 PM) Translated Date (-)

Aman ji, jekar tusi is di paniri lagayi hai tan is nu jhad fadan vich sama. lag janda hai, ea apna app sahi ho jayega tusi is vich vermicompost @ 4-5 kilo de hisaab anl pao, dhanwad

Answered Date (01 Jun 2020 12:33 PM) Translated Date (-)

Esde uper tuci Actara ja Roger dwai ਕਰ ਸਕਦੇ o ਬਹੁਤ ghat marta ਵਿਚ pake

sir agar AI karwan to baad ultrawin dawai bharie ta cow pregnant ho skdi ha ji usee AI se ?

(pb)
Posted by
sandeep singh (6280210560)
sandeep singh
Punjab
Patiala
Write Answer
Posted Date (01 Jun 2020 12:05 PM) Assigned Date (-)
Answered Date (02 Jun 2020 04:16 PM) Translated Date (-)

nhi ji dwai bhrwaun te ohh gaban nhi ho skdi us nu agli varr heat vich aaun te dubara AI krwao.

soyabean ki jankari ?

(hn)
Posted by
sardar meena (9981917197)
sardar meena
Madhya Pradesh
Vidisha
Write Answer
Posted Date (01 Jun 2020 11:56 AM) Assigned Date (-)
Answered Date (02 Jun 2020 03:56 PM) Translated Date (-)

Sardar meena ji, kripya ap bataye ke ap soyabean ke bare mein kya jankari lena chahate hain taki apko uske hisaab se jankari di ja sake, dhanywad

Madhya Pradesh

Answered Date (01 Jun 2020 12:33 PM) Translated Date (-)

hi

makke ke patte sukh rahe h upay bataye sir ?

(hn)
  • 2
Posted by
Rajesh sinha (7772955752)
Rajesh sinha
Chattisgarh
Dhamtari
Write Answer
Posted Date (01 Jun 2020 11:47 AM) Assigned Date (-)
Answered Date (01 Jun 2020 05:49 PM) Translated Date (-)

राजेश जी यह ज्यादा तापमान के कारण हो रहा है इसके लिए आप carbendazim @400 ग्राम को प्रति एकड़ के हिसाब से स्प्रे करें और आप खेत को हलकी सिंचाई करें|

Answered Date (01 Jun 2020 12:09 PM) Translated Date (-)

Makki nu ਝੁਲਸ ਰੋਗ ageya hai esde elaj lai tuci M-45 ਜਾ Z-78 da spray karo eston elawa tuci Trichoderma virdie di v spray kar skde o

ਮੱਕੀ ਦੀ ਪਹਿਲੀ ਸਿੰਚਾਈ ਕਦੋ ਕਰਨੀ ਚਾਹੀਦੀ ਹੈ ਬਿਜਾਈ ਤੋ ਕਿਨੀ ਦੇਰ ਬਾਅਦ ?

(pb)
Posted by
jaswinder singh (7814622404)
jaswinder singh
Punjab
S.A.S. Nagar
Write Answer
Posted Date (01 Jun 2020 11:44 AM) Assigned Date (-)
Answered Date (01 Jun 2020 05:00 PM) Translated Date (-)

ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ। ਮਿੱਟੀ ਦੀ ਕਿਸਮ ਦੇ ਅਧਾਰ ਤੇ ਤੀਜੇ ਜਾਂ ਚੌਥੇ ਦਿਨ ਦੋਬਾਰਾ ਪਾਣੀ ਲਗਾਓ। ਜੇਕਰ ਮੀਂਹ ਪੈ ਜਾਵੇ ਤਾਂ ਸਿੰਚਾਈ ਨਾ ਕਰੋ। ਛੋਟੀ ਫਸਲ ਵਿੱਚ ਪਾਣੀ ਨਾ ਖੜਨ ਦਿਓ ਅਤੇ ਵਧੀਆ ਨਿਕਾਸ ਦਾ ਪ੍ਰਬੰਧ ਕਰੋ। ਫਸਲ ਨੂੰ ਬੀਜਣ ਤੋਂ 20-30 ਦਿਨ ਤੱਕ ਘੱਟ ਪਾਣੀ ਦਿਉ ਅਤੇ ਬਾਅਦ ਵਿੱਚ ਹਫਤੇ ਵਿੱਚ ਇੱਕ ਵਾਰੀ ਸਿੰਚਾਈ ਕਰੋ। ਜਦੋਂ ਪੌਦੇ ਗੋਡੇ ਦੇ ਕੱਦ ਦੇ ਹੋ ਜਾਣ ਤਾਂ ਫੁੱਲ ਨਿਕਲਣ ਸਮੇਂ ਅਤੇ ਦਾਣੇ ਬਣਨ ਸਮੇਂ ਸਿੰਚਾਈ ਮਹੱਤਵਪੂਰਨ ਹੁੰਦੀ ਹੈ। ਜੇਕਰ ਇਸ ਸਮੇਂ ਪਾਣੀ ਦੀ ਕਮੀ ਹੋਵੇ ਤਾਂ ਝਾੜ ਬਹੁਤ ਘੱਟ ਸਕਦਾ ਹੈ। ਜੇਕਰ ਪਾਣੀ ਦੀ ਕਮੀ ਹੋਵੇ ਤਾਂ ਇੱਕ ਵੱਟ ਛੱਡ ਕੇ ਪਾਣੀ ਦਿਉ। ਇਸ ਨਾਲ ਪਾਣੀ ਵੀ ਬਚਦਾ ਹੈ।

01 Jun 2020

ਅਸੀ ਹੱਥ ਨਾਲ ਕੇਰਾ ਕੀਤਾ ਸੀ ਤੇ ਦੁਜੇ ਦਿਨ ਮੀਹ ਪੈ ਗਿਆ ਸੀ ਹੁ ਣ ਇਸ ਬਾਰੇ ਆਪਣੀ ਰਾਇ ਦਿਓ ਜੀ।

Answered Date (01 Jun 2020 12:07 PM) Translated Date (-)

Jekar makki tuci ਵੱਟਾ uper beji hai tan ਤੁਰੰਤ ਪਾਣੀ ਲਉ, jekar flate seed drill nal beji hai tan, bejan ton 21 dina bahad lao, pani miti ate ਤਾਪਮਾਨ de according agge piche ho skda hai. Dhanwad

01 Jun 2020

ਬਾਈ ਜੀ ਅਸੀ ਹੱਥ ਨਾਲ ਕੇਰਾ ਕੀਤਾ ਹੋਇਆ ਏ

sir mere swal ka jwab nahi mila ?

(hn)
Posted by
vicky (9996801525)
vicky
Haryana
Kurukshetra
Write Answer
Posted Date (01 Jun 2020 11:39 AM) Assigned Date (-)
Answered Date (01 Jun 2020 12:20 PM) Translated Date (-)

Vicky ji aapke sabhi swalon ke jwab diye ja chuke hai aap my profile men check kar sakte hai.dhanywad

soybean ki fasal sabse jyada karne wali kiska Naam batao ?

(hn)
Posted by
Kuldeep Sharma (6376544382)
Kuldeep Sharma
Rajasthan
Jhalawar
Write Answer
Posted Date (01 Jun 2020 11:36 AM) Assigned Date (-)
Answered Date (03 Jun 2020 04:24 PM) Translated Date (-)

Kuldeep ji, ap soybean ki kismein jaise ke JS 93-05, JS 95-60, JS 335, Pratap Soya 1, Pratap Soya 45 (RKS 45), JS 97-52, 10-12, RKS 24, VL Soya 63, VL Soya 59, NRC 37 (Ahilya 4), MAUS 47, MAUS 61-2, Indira Soya 9 ki bijai kar sakte hain, dhanywad

1 feet ka papaya plant 1 kille kese lagaye ?

(hn)
  • 1
Posted by
Mitthu lal (9478695337)
Mitthu lal
Chandigarh
Chandigarh
Write Answer
Posted Date (01 Jun 2020 11:32 AM) Assigned Date (-)
Answered Date (03 Jun 2020 04:19 PM) Translated Date (-)

Mithu ji, ap khet mein 1*1*1 m ka gadda godhe uske miiti ke sath gobar ki khaad ke sath SSP mix kar ke dalein or fir isme podha lga dein, iska accha vikas ho jayega, dhanywad

Sir Mujhe HUR -105 dhan ki jaankari leni hai iski buvai kab hoti hai esme utpadan kitna hai. kya yah dhan sughadh hai ?

(hn)
Posted by
Abhay Pratap Singh (9026511841)
Abhay Pratap Singh
Uttar Pradesh
Unnao
Write Answer
Posted Date (01 Jun 2020 11:29 AM) Assigned Date (-)
Answered Date (03 Jun 2020 02:59 PM) Translated Date (-)

Abahy ji, HUR-105 (Malviya Sugandh-105) yeh CVRC ne release ki hai, yeh 135-140 dino mein pak kar tiyar ho jati hai, iski paidawar 19-20 qtl/acre hai, ap iski bijai abhi kar sakte hain, dhanywad

गन्ना पौधे में गौर के लिए और मोटाई के लिए कौन सी दवा लगाये ?

(hn)
Posted by
Rahul singh (9368956997)
Rahul singh
Uttar Pradesh
Meerut
Write Answer
Posted Date (01 Jun 2020 11:28 AM) Assigned Date (-)
Answered Date (03 Jun 2020 02:10 PM) Translated Date (-)

राहुल जी, गन्ने में मोटाई के लिए आप NPK 191919 @ 1 किलो प्रति एकड़ के हिसाब से इस्तेमाल कर सकते हैं, धन्यवाद

Uttar Pradesh

Answered Date (03 Jun 2020 08:41 PM) Translated Date (-)

thanks mam

ये क्या है इस टिड्डी की पूरी जानकारी चाहिए ?

(hn)
  • 1
Posted by
kamlesh kumar (7828769772)
kamlesh kumar
Madhya Pradesh
Hoshangabad
Write Answer
Posted Date (01 Jun 2020 11:28 AM) Assigned Date (-)
Answered Date (04 Jun 2020 11:16 AM) Translated Date (-)

कमलेश जी यह leaf bug है यह पत्ते का मादा खाता है|

04 Jun 2020

ये पत्ते का मादा क्या होता है|

sir Mere Aam Mein yah niche Kali chiti pad Rahi iske liye Koi Dawa aap bataen jaldi se ?

(hn)
  • 2
Posted by
Abhay Pratap Singh (9026511841)
Abhay Pratap Singh
Uttar Pradesh
Unnao
Write Answer
Posted Date (01 Jun 2020 11:23 AM) Assigned Date (-)
Answered Date (03 Jun 2020 01:29 PM) Translated Date (-)

Abhay ji, yeh fal ki makhi ka hamla hua hai ap iski roktham ke liye isme fenvalrate @ 2 gram prati litre pani ke hisaab se spray kar sakte hain, dhanywad

Answered Date (01 Jun 2020 12:10 PM) Translated Date (-)

Espe app thiphonate methyle ka spray kare

सर मछली पालन की ट्रेनिंग कहाँ से लें ?

(hn)
Posted by
Upendra Singh (7007964541)
Upendra Singh
Uttar Pradesh
Raebareli
Write Answer
Posted Date (01 Jun 2020 11:22 AM) Assigned Date (-)
Answered Date (02 Jun 2020 01:44 PM) Translated Date (-)

यदि आप इस काम को पूरी तरह से ट्रेनिंग लेकर शुरू करते है तो इसमें फायदा कमा सकते है इसके लिए ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है इस ट्रेनिंग में आपको लोन और सब्सिड़ी के बारे में सारी जानकारी प्राप्त हो जाएगी

sir Maine 5 may ko ganne ki bijai ki hai usmen killa door door par hai to usmen kon si daba dalen taki killa jyada se jyada ho Jaye ?

(hn)
Posted by
imran khan (9654987980)
imran khan
Uttar Pradesh
Shahjahanpur
Write Answer
Posted Date (01 Jun 2020 11:17 AM) Assigned Date (-)
Answered Date (03 Jun 2020 01:18 PM) Translated Date (-)

Imran ji, ap isme adhik kallon ke liye isme NPK 191919 @ 1 kilo ko 150 litre pani vich mila ke spray kar sakde ho, dhanwad

Sir 1 ਮਹੀਨੇ ਦੀ ਕੱਟੀ ਨੂੰ ਮੋਕ ਲੱਗ ਗਈ ਹੈ ਕੀ ਕਰੀਏ ?

(pb)
Posted by
ਮਨਪ੍ਰੀਤ ਸਿੰਘ (9501234292)
ਮਨਪ੍ਰੀਤ ਸਿੰਘ
Punjab
S.A.S. Nagar
Write Answer
Posted Date (01 Jun 2020 11:11 AM) Assigned Date (-)
Answered Date (02 Jun 2020 01:43 PM) Translated Date (-)

ਉਸ ਨੂੰ ciprofloxacin 250mg 1-1 ਗੋਲੀ ਸਵੇਰੇ ਸ਼ਾਮ 3 ਦਿਨ ਤਕ ਦਿਓ ਅਤੇ Banminth forte 1 ਗੋਲੀ ਦਿਓ ਅਤੇ 2-2 ਦਿਨ ਦੇ ਫਰਕ ਨਾਲ ਇਹ ਗੋਲੀਆਂ ਦਿਓ ਬਾਕੀ ਉਸ ਨੂੰ Broton liquid 10ml ਰੋਜਾਨਾ ਦਿਓ, ਇਸ ਨਾਲ ਫਰਕ ਪੈ ਜਾਵੇਗਾ .

Answered Date (01 Jun 2020 01:25 PM) Translated Date (-)

sof te ajmain da kada de do

ਸਰ ਮੇਰੇ ਕੋਲ 8 ਕਿਲੇ ਜਮੀਨ ਆ ਖੇਤੀ ਦੇ ਨਾਲ ਨਾਲ ਮੈ ਪਸੂ ਪਾਲਣ ਦੁਧ ਦਾ ਉਤਪਾਦ ਕਰਨਾ ਚਾਹੁਣਾ ਮੈ ਕਿਦਾ ਸੁਰੂਆਤ ਕਰਾਂ ?

(pb)
Posted by
ਜਗਦੀਪ ਸਿੰਘ (9914683446)
ਜਗਦੀਪ ਸਿੰਘ
Punjab
Sangrur
Write Answer
Posted Date (01 Jun 2020 11:09 AM) Assigned Date (-)
Answered Date (01 Jun 2020 02:12 PM) Translated Date (-)

BhaaG deputy director dairy development Sangrur or krishi vigyan kendar Sangrur naal sampark karo g training lao te shuroo kar lao

01 Jun 2020

sir mja palan ch koi fyda hai ja nhi

Answered Date (01 Jun 2020 07:29 PM) Translated Date (-)

BhaaG faida te tuci dekho je tuci dairy farm da kam karna wadhy chaara pauna pao wadhya feed pauni pau dodhi banana pau

sir or mam potato chipsona 1 kithe vech .skde aa kise company nl.kive contact kr skde aa ?

(en)
Posted by
raman (9814878775)
raman
Punjab
Moga
Write Answer
Posted Date (01 Jun 2020 11:03 AM) Assigned Date (-)
Answered Date (09 Jun 2020 07:21 PM) Translated Date (-)

Pepsico compny de kise officer nal gl kro..ya apne near di sbji mndi cho pta karo ji.

ਹਰੀ ਮਿਰਚ ?

(pb)
  • 1
Posted by
parminder singh (9815019998)
parminder singh
Punjab
S.A.S. Nagar
Write Answer
Posted Date (01 Jun 2020 11:00 AM) Assigned Date (-)
Answered Date (03 Jun 2020 12:22 PM) Translated Date (-)

ਪਰਮਿੰਦਰ ਜੀ, ਇਹ ਫੰਗਸ ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿੱਚ carbendazim @ 4 ਗ੍ਰਾਮ ਜਾਂ mancozeb @ 4 ਗ੍ਰਾਮ ਨੂੰ 1 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਧੰਨਵਾਦ

Answered Date (01 Jun 2020 11:07 AM) Translated Date (-)

ये कसाब रोग है

sir g mere Aam ke sare naye kaliya koi जीव kaat de rha hai, kripya iska बचाव bataye /

(en)
  • 2
Posted by
shashank shekhar (9708295295)
shashank shekhar
Bihar
Muzaffarpur
Write Answer
Posted Date (01 Jun 2020 10:46 AM) Assigned Date (-)
Answered Date (01 Jun 2020 05:13 PM) Translated Date (-)

Shekhar ji aap iske uper bifenthrin@2 ml ko prati litre pani ke hisab se spray karen.dhanywad

Answered Date (01 Jun 2020 12:12 PM) Translated Date (-)

Espe app chlorophyriphos ka spray kare, ye ek grashopper ka attack hai

Answered Date (02 Jun 2020 08:09 AM) Translated Date (-)

shukriya

palak kab lagaye ?

(hn)
Posted by
paramjeet (9805347772)
paramjeet
Himachal Pradesh
Sirmaur
Write Answer
Posted Date (01 Jun 2020 10:44 AM) Assigned Date (-)
Answered Date (01 Jun 2020 04:49 PM) Translated Date (-)

Parmjeet ji iski bijai poora saal ki ja sakti hai,dhanywad

Himachal Pradesh

01 Jun 2020

acha g aisa v hai thanks

plz kya koi bata sakta itne sq ft vo vegetables kitni grow hogi mujhe bas ek simple idea chahieye itni sq ft itni productivity hoti h n uski seeds ki pricing kya hogi n plz ab koi ye baat khena its varies from different breed i jus need a assumptions or approx ?

(en)
  • 1
Posted by
poornima kaushal (6391116609)
poornima kaushal
Uttar Pradesh
Etawah
Write Answer
Posted Date (01 Jun 2020 10:44 AM) Assigned Date (-)
Answered Date (04 Jun 2020 12:10 PM) Translated Date (-)

poornima ji kripya aap sath men di gayi photo dekhe.dhanywad

  • 1

lemon tree Aisa q ho raha hai pl give full information and treatment ?

(hn)
  • 1
Posted by
darshit (9568519860)
darshit
Uttarakhand
Pauri Garhwal
Write Answer
Posted Date (01 Jun 2020 10:36 AM) Assigned Date (-)
Answered Date (01 Jun 2020 04:31 PM) Translated Date (-)

Darshit ji kripya aap btaye ke aapne isme kya kya khaad daali hai taki aapko iske bare men poori jankari di ja sake,dhanywad

Answered Date (01 Jun 2020 12:14 PM) Translated Date (-)

Espe app ziram ka spray kare ye ik fungus rogh hai, dhanewad

Uttarakhand

Answered Date (01 Jun 2020 12:39 PM) Translated Date (-)

thanks for information sir

makke ke paudhe me keeto ke liye kis dwa ka istemal kre ?

(hn)
Posted by
virendera yadav (9060265813)
virendera yadav
Bihar
Siwan
Write Answer
Posted Date (01 Jun 2020 10:29 AM) Assigned Date (-)
Answered Date (01 Jun 2020 04:23 PM) Translated Date (-)

Yadav ji kripya aap btaye ke makka men konsa keet ka hamla hai taki aapko iske bare men poori jankari di ja sake,dhanywad

Answered Date (01 Jun 2020 10:40 AM) Translated Date (-)

ਬਾਈ ਗਾ ਦੁੱਧ ਬਹੁਤ ਘੱਟ ਹੋ ਗਿਆ ਇਲਾਜ ਅਤੇ ਕਾਰਨ ਦੱਸੋ

सर टमाटर में पोटाश किस प्रकार दे ?

(hn)
Posted by
Anil Kumar (7018325562)
Anil Kumar
Himachal Pradesh
Sirmaur
Write Answer
Posted Date (01 Jun 2020 10:29 AM) Assigned Date (-)
Answered Date (01 Jun 2020 04:26 PM) Translated Date (-)

अनिल जी आप पोटाश को NPK 000050 @1 किलो को 150 लीटर पानी के हिसाब से स्प्रे करें|

जो फोटो अपलोड की गई है मिर्च की कौन सी वेराइटी है ?

(hn)
  • 1
Posted by
manohar (7023353710)
manohar
Rajasthan
Sikar
Write Answer
Posted Date (01 Jun 2020 10:28 AM) Assigned Date (-)
Answered Date (01 Jun 2020 03:31 PM) Translated Date (-)

मनोहर जी यह एक हाइब्रिड किसम है जो कई कंपनी की तरफ से अलग अलग नाम से बनाई जाती है|