All Questions

Search

All Expert Queries

Displaying 245151-245200 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
245151Iqbal Singhsir sade kol 19:19:19 da teeka hai oh kehdi marzi sabji te kar sakde ha , sade kol tinde hai os te kar sakde hai ?TagAudio-- 28/03/18 07:31 AM-----
245152Green Gillਜੀ ਸਾਡੀ ਮੌਸਮੀ ਦੇ ਪੌਦੇ ਦਾ ਫਲ ਝੜ ਜਾਦਾ ਹਰ ਵਾਰੀ ਕੋਈ ਸੁਝਾਹ ਦਵੋ ?Tag---- 28/03/18 06:49 AM-----
245153GS DHILLONਕਣਕ ਨੂੰ ਆਖਰੀ ਪਾਣੀ ਕਦੋਂ ਦੇਣਾ ਚਾਹੀਦੈ ?Tag---- 28/03/18 05:02 AM-----
245154Dimple kumarSir ji bhindi keo suk rhi a ?Tag--
4
 
 
28/03/18 12:07 AM-----
245155Hardeev Singhਜੈਬਿਕ ਖੇਤੀ ਬਾਰੇ ਦੱਸੋ ਜੀ ਨਾਲ ਬੈਸਟ ਡੀਕਮਪੋਜਰ ਕਿਥੋ ਮਿਲੂ ਜੀ ?Tag---- 27/03/18 11:22 PM-----
245156Hardeev Singhsir mai javik kheti karna chonda hai . ik waste decomposer hai os bare jankari ditti jave ji ?TagAudio-- 27/03/18 11:12 PM-----
245157gurpreet singhpuppy dog da kine time da injaction launaa chahedaa g?Tag---- 27/03/18 10:53 PM-----
245158SEWAKGILLਸਰ ਜੀ ਮੈ ਮॅਛੀ ਪਾਲਣ ਤੇ ਸੂਰ ਪਾਲਣ ਦੇ ਧੰਦੇ ਤੇ ਸਰਕਾਰ ਕੀ ਮॅਦਦ ਕਰਦੀ ਹੈ िਵਸਥਾਰ िਵॅਚ ਦॅਸੋ ਜੀ ?Tag---- 27/03/18 10:40 PM-----
245159Tindersir, garmea ch feed teyar Karan da formula dasea .ta buffalo da Lyi Formula and Katya da Lyi Formula ?Tag---- 27/03/18 10:33 PM-----
245160Jasdeep SinghSir ਮੱਕੀ ਦੀ ਘੱਟ ਸਮੇ ਵਿੱਚ ਪੱਕਣ ਵਾਲੀ ਕਿਸਮ ਬਾਰੇ ਦੱਸੋ ?Tag---- 27/03/18 04:58 PM-----
245161baljitsir मेरे खेत मे दुब घास बहुत ज्यादा है इस को जड़ से खत्म करने के लिए उपाय ?TagVideo
2
 
 
27/03/18 09:23 PM-----
245162baljitsir मेरे खेत मे दुब घास बहुत ज्यादा है इस को जड़ से खत्म करने के लिए उपाय ? TagVideo
2
 
 
27/03/18 09:23 PM-----
245163Gursewak Singhਲੱਸਣ ਨੂੰ ਝੁਲਸ ਰੋਗ ਵਾਸਤੇ ਕਿਹੜੀ ਦਵਾਈ ਵਰਤੀ ਜਾਵੇ ?Tag---- 27/03/18 09:13 PM-----
245164jagpal sidhu8@gmail.comਸਰ ਮੋਹਰਾ ਨਸਲ ਦਾ 6 ਮਹੀਨਿਆਂ ਦਾ ਕੱਟਾ ਕਿਥੋ ਮਿਲੂਗਾ, ਕਿਰਪਾ ਕਰਕੇ ਸੰਪਰਕ ਨੰਬਰ ਦਿਉ ਜੀ ?Tag---- 27/03/18 09:04 PM-----
245165sandeep singhsir Kanak to bad chara li kehri makki di kism beejni chadi ?Tag---- 27/03/18 08:49 PM-----
245166sidhuae ki rog ae g ilaj dso ?Tag--
1
 
 27/03/18 08:48 PM-----
245167vivek bhalodiyalemon ke patte pile ho rahe he , help me ?Tag---- 27/03/18 08:48 PM-----
245168sukha jattbai ji patato ki price aa ?Tag---- 27/03/18 08:40 PM-----
245169Amrit SidhuSSA Sir, ਮੇਰੇ ਕੋਲ 1੫ ਏਕੜ ਜਮੀਨ ਹੈ,ਮੈ ਓਹੀ ਰਵਾਇਤੀ ਖੇਤੀ ਕਰ ਰਿਹਾ ਹਾ.ਮੈ ਪੋਸਟ ਗਰੈਜੁਏਟ ਹਾ.ਕਿਰਪਾ ਕਰਕੇ ਮੈਨੂੰ ਦੱਸੋ ਕਿ ਖੇਤੀ ਦੇ ਨਾਲ ਨਾਲ ਕੀ ਧੰਦਾ ਕੀਤਾ ਜਾਵੇ ਕਿ ਅਾਮਦਨ ਚੰਗੀ.ਪੋਲੀ ਹਾਊਸ ਵਾਰੇ ਵੀ ਜਾਣਕਾਰੀ ਦਿਓ ਜੀ.ਧੰਨਵਾਦ ?Tag---- 27/03/18 08:29 PM-----
245170Pardeep Singh Mainu mere swaal da jwab nhi milya g ?Tag---- 27/03/18 08:19 PM-----
245171Shaman Preet SinghKanak(purple)beej NABI MG bare daso ji te es nu mandi vich kis mul te vechiya ja sakhda hai...Tag---- 27/03/18 08:17 PM-----
245172grewalਹੁਣ ਚਰੀ ਵੀਜ ਸਕਦੇ ਹਾ ਚੰਗੀ ਕਿਸਮ ਵਾਰੇ ਵੀ ਦਸੋ ਜੀ dap ਕਿਨਾ ਪਓ ਏਕੜ ਦਾ ?Tag---- 27/03/18 08:15 PM-----
245173deepjhone wale jmen lie hri khad lie gwara kive rehda sir?Tag---- 27/03/18 08:12 PM-----
245174gill. cow farm..Mogasat shri akal ji sir ki .. knak wad kk te hlka pani lga kk , zero dril nal makki ja chri ja bajra vej sakde han jrur das na ji puri ਵਿਧੀ vich ?Tag---- 27/03/18 08:05 PM-----
245175Gurpal Singhਸਰ ਜੀ ਕਲ ਮੱਝ ਨੂੰ Ai ਕਰਵਾਈ ਸੀ ਤੇ ਤਾਰਾਂ ਬਿਲਕੁਲ ਸਾਫ ਸਨ ਤੇ ਅੱਜ ਮੱਝ ਗੰਦ ਵਿਖਾ ਰਹੀ ਹੈ। ਇਸ ਦਾ ਕੀ ਕਾਰਨ ਹੈ ?Tag--
2
 
 
27/03/18 08:03 PM-----
245176vardan chilanaरैबिट फार्मिंग में किसी कंपनी से अग्रीमेंट करते समय किन किन बातों का ध्यान रखना रखना चाहिये, कृपया बताये ?Tag---- 27/03/18 07:59 PM-----
245177kanwaljeetCR212 ਕਿਸਮ ਬਾਰੇ ਜਾਣਕਾਰੀ PR127 ਕਿਸਮ ਬਾਰੇ ਜਾਣਕਾਰੀ ਦਿੱਤੀ ਜਾਵੇ ?Tag---- 27/03/18 07:57 PM-----
245178Jaspreet Singhਕੱਲ ਮੋਸਮ ਕਿੱਦਾ ਹੋਵੇਗਾ ?Tag---- 27/03/18 07:37 PM-----
245179Lovepreet Singhsir I did not get answer ?Tag---- 27/03/18 07:25 PM-----
245180jagsir singh121 te 126 de bejj bare jankari de do gi kehri vadia dona vicho ?Tag---- 27/03/18 07:25 PM-----
245181surinderveer g sadi maj nave dud nahi hundi ki kariye 4 saala di h ?Tag---- 27/03/18 07:15 PM-----
245182lovepreet singhsir g murgya de chabro nasal vare jankari dio ?Tag---- 27/03/18 06:59 PM-----
245183G S Brarਡਾ. ਬਾਵਾ ਜੀ ਫੋਟੋ ਭੇਜਣ ਲੲੀ ਕਿਹਾ ਸੀ । ੲਿਲਾਜ ਦੱਸੋ?Tag--
2
 
 
27/03/18 06:52 PM-----
245184Satvir Singhਮੱਕੀ ਦੀ ਜਲਦੀ ਪੱਕਣ ਵਾਲੀ ਕਿਹੜੀ ਕਿਸਮ ਵਧੀਆ ?Tag---- 27/03/18 06:52 PM-----
245185pankajsurujmukhi ki bijai kbb kre ,beej kha se khride , or iska price kitna mil sakta h or pedwar kitni hoti h vistar se btaye ?Tag---- 27/03/18 06:46 PM-----
245186Amandeep SinghSir, meri 22 month de vashi heat vich nahi aa ryhe ko advice do ?Tag--
1
 
 27/03/18 06:30 PM-----
245187amandeep singhmajj di chamri ukradi e koi hal nale makki badi ha choti choti jehi ?Tag--
2
 
 
27/03/18 06:24 PM-----
245188Gurwinder Aulakhਖਾਰੇ ਪਾਣੀ ਤੇ ਵॅਧ ਪੇਦਾਵਾਰ िਕਹੜੇ ਬੀਜ ਦੀ ਆ ?Tag---- 27/03/18 06:22 PM-----
245189?????? ????ਹਲਦੀ ਦੀ ਸਭ ਤੋਂ ਵੱਧ ਝਾੜ ਵਾਲੀ ਕਿਹੜੀ ਕਿਸਮ ਹੈ ਜੀ ?Tag---- 27/03/18 06:19 PM-----
245190Satvir Singhhow to get organic certification in Punjab ?Tag---- 27/03/18 06:16 PM-----
245191preetinder singhਝੋਨੇ ਤੋਂ ਇਲਾਵਾ ਕੋਈ ਹੋਰ ਫਸਲ ਹੈ ਦੋ ਬੀਜੀ ਜਾ ਸਕਦੀ ਹੈ ਜਿਸ ਦਾ ਮੰਡੀ ਕਰਨ ਆਸਾਨ ਹੋਵੇ ?Tag---- 27/03/18 05:54 PM-----
245192????? ?????पंजाब सरकार क्या goat farm को registerd करती है क्या ताकि पंजाब से बाहर इनको भेजने में कोई परेशानी न हो।Tag---- 27/03/18 05:52 PM-----
245193Balkar Grewalਸਰ ਜੀ ਪਸੂਆ ਦੇ ਖਾਣ ਲਈ ਕਿਹੜੀ ਚਰੀ ਬੀਜੀ ਏ ਜੀ ?Tag---- 27/03/18 05:48 PM-----
245194????? ????ਸਰ ਜੀ ਕਣਕ ਵੱਡ ਕੇ ਜੇਕਰ 1006 ਮੱਕੀ ਲਾਉਦੇ ਹਾ ਤਾ ਪੱਕਣ ਤੱਕ ਕਿੰਨਾ ਸਮਾ ਲਗਦਾ ਹੈ ਤੇ ਇਸ ਤੋ ਬਾਅਦ ਵਿੱਚ ਝੋਨਾ ਲਗਾ ਸਕਦੇ ਹਾ ਜੇ ਲਗਾ ਸਕਦੇ ਤਾ ਕਿਹੜੀ ਕਿਸਮ ਲਾਈਏ ਜੀ ?Tag---- 27/03/18 05:32 PM-----
245195amritpal.singhਬਾੲੀ ਜੀ ਝੋਨੇ ਦੀ ਕਿਸਮ 901 ਅਤੇ 105 ਬਾਰੇ ਦੱਸੋ ਕੀ ਝਾੜ ਅਤੇਕਿੰਨਾ ਸਮਾਂ ਲੈਦੀ ਹੈ ?Tag---- 27/03/18 05:27 PM-----
245196Gurwinder Singh15 ਦਿਨ ਪਰਾਨੀ ਲੱਸੀ ਦੀ ਸਪਰੇ ਕਰਨ ਲਈ ਇੱਕ ਕਿੱਲੇ ਵਿੱਚ ਲੱਸੀ ਕਿੱਨੀ ਮਾਤਰਾ ਪੈਦੀ ਹੈ ।ਬਰਸੀਨ ਲਈ ?Tag---- 27/03/18 05:24 PM-----
245197gurjant singhਸਰ ਪਿਆਜ ਲਾਏ ਹੋਏ ਨੇ 75 ਦਿਨ ਹੋਗੇ ਥੱਲੇ ਪਿਆਜ ਬਣ ਨੀ ਰਹੇ ਕੋਈ ਹੱਲ ਦਸੋ ਪਿਆਜ ਬਣਾ ਲਈ ?Tag---- 27/03/18 05:20 PM-----
245198????? ????ਅਸ਼ੀ ਮਿਰਚ ਲਾਈ 2 ਕਰਨਾਲ ਪਹਿਲੀ ਵਾਰ ਲਾਈ ਹੁਣ ਮਿਰਚ ਦੇ ਬੂਟੇ ਸ਼ੁਕਣ ਲਗ ਗੇ ਹਲ ਦਸ਼ੋ ਜੀ ਪਰ ਅਸ਼ੀ ਮਿਰਚ ਦੀ ਸ਼ੋਧ ਨਹੀ ਕੀਤੀ ਸ਼ੀ?Tag---- 27/03/18 05:20 PM-----
245199Jaswinder ਘੀਆ ਦੀ ਵੇਲਾ ਨੇ ਕੀ ਕਰੀ ਨਾਲੇ ਸੁਡੀ ਲਾਲ ਰੰਗ ਦੀ ਕੇਡੀ ਸਪਰੇ ਕਰੀਏ ?Tag--
2
 
 
27/03/18 05:16 PM-----
245200Sunil Kaushalsir jehdiya gaava var var boldiya ohna da ki hall kita jave te eh kyu hunda hai ?TagAudio-- 27/03/18 05:10 PM-----