Search
All Expert Queries
Displaying 244951-245000 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 244951 | Nasir Idrisi | sir rose seedling month kaonsa hai ? | Tag | -- | 30/03/18 01:21 PM | -- | -- | - | ||
| 244952 | sukhjeet singh | ਸਰ ਇਹ ਦੇਸੀ ਗਾ ਦੇ ਸਾਹੀਵਾਲ ਦਾ ਟੀਕਾ ਲਗਾਇਆ ਹੈ 25/3/18 ਨੂੰ ਲਗਾਇਆ ਸੀ ਹੁਣ ਇਹਨੂੰ ਕੀ ਦਇਆ ਜਾਵੇ ਤਾਂ ਜੋ ਇਹ ਰਹਿ ਜਾਵੇ ਪਹਿਲਾਂ ਵੀ ਇਸ ਦੇ 2 ਬਾਰੇ ਟੀਕਾ ਲੱਗਾ ਚੁੱਕੇ ਹਾਂ ਅਤੇ ਇਹ ਵੀ ਦੱਸੋ ਦੇਸੀ ਗਾਂ ਤੋਂ। ਅਸਲ ਸਾਹੀਵਾਲ ਬਸ਼ੀ ਹੋ ਸਕਦੀ ਹੈ ? | Tag | -- | 30/03/18 01:16 PM | -- | -- | - | ||
| 244953 | Sukh Chahal | ਸਤਿਸ੍ਰੀ ਅਕਾਲ ਜੀ ਸਰ ਮੇਰੇ ਕੋਲ ਬੱਕਰੀਆ ਸੂਈਆਹੋਈਆ ੫ ਦਿਨਾ ਦੀਆ ਉਹਨਾ ਲਈ ਫੀਡ ਬਣਬਾਓਣੀ ਆ ਕਿਰਪਾ ਕਰਕੇ ਦੱਸੋ ਕਿਹੜਾ ਕਿਹੜਾ ਸਮਾਨ ਪਾ ਕੇ ਫੀਡ ਤਿਆਰ ਕਰਾਵਾ ਧੰਨਵਾਦ ਜੀ ? | Tag | -- | -- | 30/03/18 12:23 PM | -- | -- | - | |
| 244954 | laddi | ਸਰ ਗਾਂਵਾਂ ਵਾਸਤੇ ਮਿਨਰਲ ਦੱਸੌ ਜੀ ਕਿਸੇ ਵਦਿਅਾ ਕੰਪਣੀ ਦਾ ਜਿਸ ਨਾਲ ਗਾਵਾਂ ਤੰਦਰੁਸਤ ਰਹਿਣ ਅਤੇ ਵਦੀਅਾ ਦੁੱਧ ਦੇਣ ? | Tag | -- | 30/03/18 11:25 AM | -- | -- | - | ||
| 244955 | Karamjeet Singh | hello ji dear ik kille wich aallu da kina bej painda va te jhaar kina nikal da va ? | Tag | -- | -- | 30/03/18 11:08 AM | -- | -- | - | |
| 244956 | ਗੁਰਤੇਜ ਸਿੰਘ | ਮੱਕੀ ਦੇ ਵਿਚ ਮੋਥਰੇ ਦਾ ਕੋਈ ਹੱਲ ਹੈ ਮੱਕੀ ਉਗਣ ਤੋਂ ਪਹਿਲਾਂ ਜਾਂ ਬਾਅਦ ਵਿੱਚ ? | Tag | -- | -- | 30/03/18 10:55 AM | -- | -- | - | |
| 244957 | gurpreet | gaganjot sir tusi jo waste decmposer len lai kulvir singh da no dita c oh eh product free of cost dinde ne par kehnde ehdi koi shisi ni aundi ki eh khula milda hai jo shisi vich hunda hai ki eh v same e houga ? | Tag | -- | -- | 30/03/18 10:27 AM | -- | -- | - | |
| 244958 | Hardeep singh Sarao | ਸਰ ਜੀ ਮੈ ਦੋ ਤਿਨ ਵਾਰ ਸਵਾਲ ਕਰ ਚੁੱਕਾ ਜਵਾਬ ਨਹੀ ਮਿਲਿਆ ਮੇਰੇ ਕੋਲ ਮਝ ਏ ਸਤ ਲਿਟਰ ਦੁਧ ਏ ਚਾਰ ਮਹੀਨੇ ਦੀ ਗਭਣ ਏ ਮਿਲਣ ਲਗੀਆਂ ਵੇਲਾ ਕਰੇਲਾ ਕਰਨ ਲਾਗੀ ਇਲਾਜ ਦਸੋ ਜੀ ਧਨਵਾਦ ? | Tag | -- | 30/03/18 10:08 AM | -- | -- | - | ||
| 244959 | hardeep singh | ਸਰ ਕੱਟੀ ਹੈ ਉਸ ਦੇ ਲੱਤ ਤੇ ਸੋਜ ਹੈ ਪਤਾ ਨਹੀ ਕੇ ਕਿਸੇ ਪਸ਼ੂ ਨੇ ਪੈਰ ਧਰ ਤਾ ਕੋਈ ਦੇਸੀ ਇਲਾਜ ਦੋਸੋ ? | Tag | -- | -- | 30/03/18 09:16 AM | -- | -- | - | |
| 244960 | arvinder dhillon | sade 12 year da baag hai os nu aprail de month vich spray ? | Tag | -- | 30/03/18 08:54 AM | -- | -- | - | ||
| 244961 | Harpreet chahal | sir kanaal kamboj Sid 777 jhone Di variate da ki result hai kdo lagda hai kini reh paid hai kihu jihi jameen wich hunde hai sir detail wich das sakde ho ? | Tag | -- | -- | 30/03/18 08:52 AM | -- | -- | - | |
| 244962 | ram sharma | Ssa ji Dujje suye mujh aa g heat ch nhi aa rahi... 10 kg gur v deta agrimin fort powder v deta Solution dasseo veero , 5 mahine di sui hogi Dhannwad ? | Tag | -- | -- | 30/03/18 08:47 AM | -- | -- | - | |
| 244963 | sehaj Aujla | iss da ilaj daso g ? | Tag | -- | 30/03/18 08:28 AM | -- | -- | - | ||
| 244964 | Manpreet Singh | ਵੀਰ ਜੀ ਆ ਇਜੋਲਾ ਗ੍ਰਾਸ ਪੰਜਾਬ ਵਿੱਚ ਵੀ ਉਗਾਇਆ ਜਾ ਸਕਦਾ ਅਤੇ ਇਹ ਇਕ ਵਾਰ ਦਾ ਬੀਜਿਆ ਜ਼ਿਆਦਾ ਤੋ ਜਿਆਦਾ ਕਿੰਨਾ ਟਾਈਮ ਵਧੀਆ ਝਾੜ ਦੇ ਸਕਦਾ ਅਤੇ ਇਸਦਾ ਪ੍ਰਤੀ ਲੌ ਦਾ ਝਾੜ ਬਰਸੀਮ ਦੇ ਪ੍ਰਤੀ ਲੌ ਝਾੜ ਨਾਲੋ ਜਿਆਦਾ ਹੈ ਜਾਂ ਘੱਟ ਤੇ ਇਸਦਾ ਬੀਜ ਕਿੱਥੋ ਪ੍ਰਾਪਤ ਹੋ ਸਕਦਾ ਧੰਨਵਾਦ ? | Tag | -- | -- | 30/03/18 08:28 AM | -- | -- | - | |
| 244965 | gurbx | SSA g 3 no pani vich hon walian jhone Dian kisman bare daso g. pichle saal pr111 v ho gaya c par jhaad bhut ghat aya c. is waar kehri paddy variety lgie jave g thax ? | Tag | -- | -- | 30/03/18 08:25 AM | -- | -- | - | |
| 244966 | Buta singh | ਸਰ ਜੀ ਅਸੀਂ ਬਰਸੀਨ ਦਾ ਬੀਜ ਤਿਆਰ ਕਰਨਾ ਹੈ ਉਸ ਦੀ ਤਿਆਰੀ ਅਤੇ ਸਾਂਭ-ਸੰਭਾਲ ਅਤੇ ਉਸ ਨੂੰ ਬੀਜ ਵਾਸਤੇ ਕਦੋਂ ਵੱਢਣਾ ਛੱਡ ਦੇਣਾ ਚਾਹੀਦਾ ਹੈ ? | Tag | -- | -- | 30/03/18 08:06 AM | -- | -- | - | |
| 244967 | sukhwinder singh | ya Karna present ha sir g ? | Tag | -- | 30/03/18 07:45 AM | -- | -- | - | ||
| 244968 | Gagandeep singh | How to protect fruit fall at initiation ? | Tag | -- | -- | 30/03/18 07:40 AM | -- | -- | - | |
| 244969 | Jaswinder | eh photo dekh ke hall daso ji ? | Tag | -- | 30/03/18 07:22 AM | -- | -- | - | ||
| 244970 | Jaswinder | eh photo dekh ke daso ji koe hall ? | Tag | -- | 30/03/18 07:20 AM | -- | -- | - | ||
| 244971 | Avtar | ਫੁਲੱ ਡਾਕਰ ਜਮੀਨ ਵਿਚ ਿਕਹੜਾ ਝੋਨੇ ਦੀ ਿਕਸਮ ਵਧੀਆ ਝਾੜ ਦੇਵੇਗੀ ਜੀ ? | Tag | -- | -- | 30/03/18 06:50 AM | -- | -- | - | |
| 244972 | inderbeer | ਸਰ ਜੀ ਸੇਬ ਦਾ ਬੁੱਟਾਂ ਵਾਲੇ ਫੁੱਲ ਸੁਕੀ ਜਾਂਦੀ ਹੈ ? | Tag | -- | 30/03/18 06:45 AM | -- | -- | - | ||
| 244973 | sran | Dr sahab ki PAU vallo beez export vi kite ja sakde han? | Tag | -- | -- | 30/03/18 02:44 AM | -- | -- | - | |
| 244974 | jasvir singh | sir manu pig form vare jankari deo plz eh kitaa kinaa k laheband hai ? | Tag | -- | -- | 30/03/18 02:12 AM | -- | -- | - | |
| 244975 | Manpreet Kahlon | Sir, waste decompose Punjab ch kitho mildi a poora address daso ? | Tag | -- | -- | 29/03/18 10:31 PM | -- | -- | - | |
| 244976 | ankur khanchi | sir en vermi bed me v tyar ho jyege vermi compost ? | Tag | -- | 29/03/18 10:10 PM | -- | -- | - | ||
| 244977 | harppret | bai tusi ds sakde oh ah kina dudh de sakdi a majj , kaad v ocha pura , lami v bhut a , raji v bhut a , jis tu majj lai c os ne 11 kg dudh tol ke dita c din da , par hun ah 6 kg dindi a , raji phela nalo v jada hundi a. 11 kg dudh ta as ne sanu 4 din dita ? | Tag | -- | 29/03/18 09:51 PM | -- | -- | - | ||
| 244978 | ????? ???? | sir g signet ਕੰਮਪਨੀ ਦਾ ਕਿਹੜਾ ਝੋਨਾ ਲਗਾਅ ਸਕਦੇ ਹਾਂ,ਜੋ ਵਧੀਆ ਝਾੜ ਦੇਵੇ ,ਡਾਕਰ ਬਾਹਣ ਹੇ ? | Tag | -- | -- | 29/03/18 09:44 PM | -- | -- | - | |
| 244979 | varinder singh | nili ravi Di ki pehchan aa ? | Tag | -- | -- | 29/03/18 09:43 PM | -- | -- | - | |
| 244980 | ਅਮਰਬੀਰ ਸਿੰਘ | Sir Sawa 27 kisam kive aa es bare dasyo ? | Tag | -- | -- | 29/03/18 09:33 PM | -- | -- | - | |
| 244981 | Jashandeep Singh | ਪਿਅਾਜ ਦਾ ਸਾੲੀਜ ਮੋਟਾ ਕਿਵੇ ਕਰੀੲੇ ? | Tag | -- | 29/03/18 09:14 PM | -- | -- | - | ||
| 244982 | Harvinder Singh | sir mirch d VEER JI variety baare jaankaari deo ji ? | Tag | -- | -- | 29/03/18 08:40 PM | -- | -- | - | |
| 244983 | Manjeet | ਕਣਕ ਵੱਢਣ ਤੋਂ ਬਾਅਦ ਮੂੰਗੀ ਦੀ ਖੇਤੀ ਹੋ ਸਕਦੀ ਹੈ ਜੇ ਹਾਂ ਤਾਂ ਕਿਹੜਾ ਬੀਜ ਲਾਹੇਵੰਦ ਹੈ ਜਿਸਤੋਂ ਫਸਲ ਲੈ ਕੇ ਜੀਰੀ ਲਾਈ ਜਾ ਸਕੇ ? | Tag | -- | -- | 29/03/18 08:24 PM | -- | -- | - | |
| 244984 | Iqbal | ਮੱਕੀ ਦਾ ਇੱਕ ਕਿੱਲੇ ਵਿੱਚ ਕਿਨਾ ਬੀਜ ਪੈਂਦਾ ਹੈ ? | Tag | -- | -- | 29/03/18 08:22 PM | -- | -- | - | |
| 244985 | Rajbirkumar | kanak kdo vdi di ha ? | Tag | -- | -- | 29/03/18 08:17 PM | -- | -- | - | |
| 244986 | vikas patidar | sir muje harvestar kharidni hi konsi ? | Tag | -- | -- | 29/03/18 07:55 PM | -- | -- | - | |
| 244987 | jatinder singh | sir ji vashi nu 8 va mahina laga hai koi leve vaste khurak daso pehlan vashi a dudh v changa deve ? | Tag | -- | -- | 29/03/18 07:53 PM | -- | -- | - | |
| 244988 | ??????? | sir ji ਇਹ ਵੱਛੀ ਕਿਹੜੀ ਨਸਲ ਦੀ ਹੈ ? | Tag | -- | 29/03/18 07:49 PM | -- | -- | - | ||
| 244989 | Hardeep singh Sarao | ਸਰ ਜੀ ਮੇਰੇ ਕੋਲ ਮਝ ਏ ਸਤ ਲਿਟਰ ਦੁਧ ਏ ਚਾਰ ਮਹੀਨੇ ਦੀ ਗਭਣ ਐੱ ਹਿਲਚਲ ਕਰਨ ਲਾਗੀ ਜੀ ਇਲਾਜ ਦਸੋ ਧਨਵਾਦ ? | Tag | -- | 29/03/18 07:44 PM | -- | -- | - | ||
| 244990 | yadvinder singh | sir dewarming laii kis naam di dwai vart sakde ha ? | Tag | -- | -- | 29/03/18 07:36 PM | -- | -- | - | |
| 244991 | ਗੁਰਪ੍ਰੀਤ ਸਿੰਘ | ਵਾਈ ਜੀ ਵੇਸਟ ਡੀਕੰਪੋਜਰ 200 ਲਿਟਰ ਪਾਣੀ ਦੀ ਸਪਰੇਅ ਇਕ ਏਕੜ ਮੱਕੀ ਵਿੱਚ ਕਰ ਸਕਦੇ ਹਾਂ ? | Tag | -- | -- | 29/03/18 07:36 PM | -- | -- | - | |
| 244992 | yadvinder singh | sir signet 50 50 bare daso hybrid paddy variety ? | Tag | -- | -- | 29/03/18 07:33 PM | -- | -- | - | |
| 244993 | Harwinder Singh | 132 dina di 3086 kanak hai kite kite eh sundi hai g ki hun saprey krn di load hai g ja nhi ? | Tag | -- | 29/03/18 06:59 PM | -- | -- | - | ||
| 244994 | ਕੁਲਵਿੰਦਰ ਸਿੰਘ | ਫੁੱਲ ਸੁਕ ਰਹੇ ਹਨ ਕੀ ਕਰੀੲੇ ਬਾੲੀ ਜੀ ? | Tag | -- | 29/03/18 06:51 PM | -- | -- | - | ||
| 244995 | bhag | sir 7 month di katti hai ji eh cargill di feed nahi khandi par verka kha lendi hai ji ki reasion hai ji ? | Tag | -- | 29/03/18 06:45 PM | -- | -- | - | ||
| 244996 | Dharam pal sharma | sir ji onion de vich nisarn (flower nikaln di) problem start ho gai hai eh hot weather de kaaran hai ja koi other problem hai es da koi treatment hai ji pls reply ? | Tag | -- | 29/03/18 06:17 PM | -- | -- | - | ||
| 244997 | Ramandeep singh | ਇਹ ਏਦਾ ਹੋ ਜਾਦੀ ਆ ਨੇ ? | Tag | -- | 29/03/18 06:09 PM | -- | -- | - | ||
| 244998 | ??? ???? | ਸ੍ਰੀ ਮਾਨ ਡਾਕਟਰ ਸਾਹਿਬ ਜੀ ਮੈਂ ਘਰ ਵਿਚ ਸਜਾਵਟ ਵਾਸਤੇ ਮਨੀ ਪਲਾਂਟ ਲਗਾਏ ਹੋਏ ਹਨ ਉਹਨਾਂ ਦੇ ਪੱਤਿਆਂ ਦੇ ਉੱਪਰ ਜਿਸ ਤਰਾਂ ਫੋਟੋ ਵਿਚ ਹੈ ਪੱਤਿਆਂ ਨੂੰ ਇਹ ਪਰੋਬਲਮ ਆ ਰਹੀ ਹੈ ਜੀ,ਕਿਰਪਾ ਕਰਕੇ ਇਸ ਦਾ ਇਲਾਜ ਕੀ ਹੈ ਜਿਸ ਨਾਲ ਇਹ ਠੀਕ ਹੋ ਜਾਣ ਤੇ ਅੱਗੇ ਤੋਂ ਨਾ ਪਰੋਬਲਮ ਆਵੇ ਇਸ ਦੇ ਇਲਾਜ ਵਾਰੇ ਦੱਸਿਆ ਜਾਵੇ ਜੀ,ਧੰਨਵਾਦ ? | Tag | -- | 29/03/18 05:57 PM | -- | -- | - | ||
| 244999 | bikramjeet singh | sir dragon fruit ka vare jankari deo , isda bej kitho miluga ate isda jhadd kina hunda hai ? | Tag | -- | 29/03/18 05:14 PM | -- | -- | - | ||
| 245000 | Jaswinder | . | Tag | -- | 29/03/18 03:46 PM | -- | -- | - |