All Questions

Search

All Expert Queries

Displaying 245051-245100 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
245051Manpreet Singhveer ji mere kol ik buffalo aa ji O Heat ch aun time na ta raula pondi aa ate na hi discharge. sootdi. aa os nu balanced diet + 50 gram concebov +30 milmore forte da mineral mixture V dinde aa ji ate 60 kilo hra chara koi hal daso jis nal majh Heat ch aun time discharge ta sute sirf vaar vaar peshab kardi aa ate ghumdi rendi aa Thanks ?Tag---- 29/03/18 06:59 AM-----
245052kulwinder singhਸਰ ਲੁਧਿਅਾਣਾ ਯੂਨੀਵਰਸਿਟੀ ਦੀ ਨਵੀਅਾਂ ਕਿਸਮਾ ਬਾਰੇ ਜਾਣਾਕਾਰੀ ਦੱਸੋ ਜੋ ੲਿਸ ਸਾਲ ਤਿਅਾਰਾ ਕਿੱਤੀਅਾ ਹਨ ਜੋ 2 ਨੰਬਰ ਪਾਣੀ ਤੇ ਹੋਣਾ ਜੀ ?Tag---- 29/03/18 06:54 AM-----
245053Laljeet brarsir A software vich jhona ta kanak dya sarya kisma nhi data koj ko he na ta jhad v kisa kisa da likha a.. sir sab kisma vich likh dawo ta k thenu puchn di lod na pawa ?Tag---- 29/03/18 06:36 AM-----
245054Narinder singhsir ji saddi ek maaj hai jo dino din sukkdi Kandi hai asi charra v bhut Dene han. Han ek hor gal hai sir ji is de milk di fat bhut (60) de karib aundi hai aur vich thode thode fut jahe v aunde han. isda koi haal daso ?Tag---- 29/03/18 04:59 AM-----
245055Narinder singhਵੀਰ ਜੀ ਮੇਰੇ ਅਮਰੂਦ ਦੇ ਬੂਟੇਆਂ ਨੂੰ ਫਲ ਤੇ ਬਹੁਤ ਲੱਗਦਾ ਹੈ। ਪਰ ਸਾਰੇ ਨੂੰ ਕੀੜਾ ਲੱਗ ਜਾਂਦਾ ਹੈ। ਇਸ ਲਈ ਕੀ ਕਰਨਾ ਚਾਹੀਦਾ ਹੈ ?TagAudio-- 29/03/18 04:40 AM-----
245056harppretbai is nal machar te makhiya ton pashuan nu rahat mil sakdii a ?Tag--
1
 
 28/03/18 10:15 PM-----
245057Amarjeetis bare daso g poora ?Tag--
1
 
 28/03/18 10:15 PM-----
245058Rakesh kumarfeed vich sarso khal soya khal vdembe khal tinna da balance rakhiye ya koi b ik sasti khal pa sakde ha ?Tag---- 28/03/18 09:53 PM-----
245059ramanpritsir ji pig farming kive aa g ?Tag---- 28/03/18 09:52 PM-----
245060Manpreet Sekhonਸਰ ਜੀ ੲਿੱਕ ਦਿਨ ਦੀ HF ਵੱਛੀ ਅਾ ਅਾੳੁਣ ਵਾਲੇ ਦਿਨਾ ਵਿੱਚ ੳੁਸਦੀ ਫੀਡ ਤੇ ਜੇ ਕੋੲੀ ਟੀਕਾਕਰਣ ਹੈ ਤਾ ੳੁਸ ਬਾਰੇ ਦੱਸੋ ?Tag---- 28/03/18 09:47 PM-----
245061Parvinder Singhsir poultry farm ki training Kahan milegi ?Tag---- 28/03/18 09:46 PM-----
245062Rakesh kumarpani wali daggi ch harewaai g jam jandi hai ki eh pani peen nal cows nu koi dikkat ta nhi?Tag---- 28/03/18 09:41 PM-----
245063Gurjit Singhਸ਼੍ਰੀ ਮਾਨ ਜੀ, ਮੇਰੀ ਭਲੂਣ ਝੋਟੀ ਏ ਸੰਤ ਮਹੀਨੇ ਦੀ ਗੰਭਣ ਏ।ਜਦੌ ਉਹ ਬੈਠਦੀ ਏ ਉਹ ਪਿੱਛਾ ਦਿਖਾਉਦੀ ਏ।ਸਰ ਕਿ ਇਲਾਜ ਕੀਤਾ ਜਾਵੇ।ਕੋਈ ਹੱਲ ਕਰੋ ।ਧੰਨਵਾਦ ?Tag---- 28/03/18 09:28 PM-----
245064Harjinder Singhਟਿਉਬਵੈਲ ਦੇ ਪਾਣੀ ਦੇ ਨਿਕਾਸ ਲਈ ਪਾਈਪ ਲਗਾੳਣੇ ਹੋਣ ਤਾ ਕਿਨਾ ਖਰਚਾ ਲਗੇਗਾ ?Tag---- 28/03/18 09:20 PM-----
245065harppretbai je majj nu patasee pa dite jan , ta majj dudh pora kar aho ?Tag---- 28/03/18 09:16 PM-----
245066khosasir ji minrel mixture 100 kg feed vich mla sakde aa ji te odi kine dose mla sakde ?Tag---- 28/03/18 08:49 PM-----
245067kulwinder singhਸਰ br 105 ਕਿਸਮ ਦੀ ਜਾਣਕਾਰੀ ਦਿੳੁ ਜੀ ?Tag---- 28/03/18 08:47 PM-----
245068Adv Sukhjinder SinghDr sahb mai pind ch ਸ਼ੈਲਰ ਲਗਾਉਣਾ ਚਾਹੁੰਦਾ ਹਾਂ ਜੀ ਕਿਰਪਾ ਕਰਕੇ ਇਸ ਦੀ ਲਾਗਤ ਬਾਰੇ ਜਾਣਕਾਰੀ ਦਿਓ ਜੀ ਅਤੇ ਸ਼ੈਲਰ ਲਗਾਉਣ ਲਈ ਕਿੰਨਾਂ ਲੌਨ ਮਿਲ ਜਾਂਦਾ ਹੈ ?Tag---- 28/03/18 08:46 PM-----
245069AvtarPR 122 ਿਕਸਮ ਵਾਰੇ ਦਿਸੋ ਜੀ ?Tag---- 28/03/18 08:37 PM-----
245070Harvinder Singh BrarBR 105 rice variety bare kise nu pata Hove ? Pani kinne Number tak laa sakde han? yeild kinni hai ? Sade 3 number Pani hai 7 din Baad Nehar Da Pani lag janda hai. Agar Pani di Bandi na aawe tan. Pehla asin 27p31 launde han.Tag---- 28/03/18 08:32 PM-----
245071PardeepHaryana me kele ki kheti karna chahta hu.. is it possible. ?Tag---- 28/03/18 08:24 PM-----
245072Sandeep Kumarhamari gay ne jer nahi geri 4 din ho gai ?Tag---- 28/03/18 08:21 PM-----
245073Aryan BaliyanHello! hamare khet Mai motha(cyperous rotundus) bahut jayda hai use Kam ya khatam Karne ke liye kya Karna chaiye?Tag---- 28/03/18 08:21 PM-----
245074ਗੁਰਪ੍ਰੀਤ ਸਿੰਘਵਾਈ ਜੀ ਵੇਸਟ ਡੀਕੰਪੋਜਰ ਲੁਧਿਆਣਾ ਤੋਂ ਕਿਥੋਂ ਮਿਲਦਾ ਹੈ ਜਵਾਬ ਪੰਜਾਬੀ ਵਿੱਚ ਦਿਉ ਜੀ ?Tag---- 28/03/18 08:19 PM-----
245075????? ?????पंजाब में पाकिस्तानी मक्खी चीमा बकरे,बकरिया मिल जाएगी क्या ?Tag---- 28/03/18 08:05 PM-----
245076harpreet singhhlo sir,neboo da fall dig rhya aw ?Tag---- 28/03/18 07:52 PM-----
245077Harpreet kambojnamas kar ji-- sadi kanak te sundi char color di h,eh sundi site De upper h, kanak 20%pakk gyi h, es di roktham waste koi hal dasiya jave ji, poori detail vich dasiya jave ji,fhoto uploade kiti h sundi di. Verity 2967hd h. thanks ?Tag--
1
 
 28/03/18 07:49 PM-----
245078Mandeep dhillonsir waste decomposer use kive karna hai jado kanak vadni hai odo pa sakde ha ya fir chubache vich pa sakde ha ?TagAudio-- 28/03/18 07:49 PM-----
245079Dharam pal sharmasir ji onion de vich nisarn (flower) di problem start ho gai hai ji...eh hot weather de kaaran hai ja phir koi other reason hai...koi traetment hai ji es da...pls reply ?Tag---- 28/03/18 07:39 PM-----
245080sukha jattsir mura Nassal di cow da ki price aa ?Tag---- 28/03/18 07:33 PM-----
245081abhinavis this the attack of thrips ?Tag--
2
 
 
28/03/18 07:32 PM-----
245082????? ???? ?????ਵਧੀਆ ਝਾੜ ਲਈ ਕਿਹੜੀ ਮਿਰਚ ਚੰਗੀ ਹੈ ?Tag---- 28/03/18 07:22 PM-----
245083Ranjeet singhsir 10 feb nu tamato di paneeri layi c 575 eh hun faruit te aagayi hai te patte sungad rahe hai ki proublam ho sakdi hai ?TagAudio
1
 
 28/03/18 07:21 PM-----
245084Sukhmander singheh sir g raji nhi hunda enu asi 4kg ik din di lassi tae 12 rotiya din diya paune a enu razi karan vaste ki medicine deyiee eh sir g suka gohaa tae chamde di jutti khanda es da koi elaz dso dhanwad g ?Tag--
1
 
 28/03/18 07:11 PM-----
245085Dimple kumarSir ji shimla mirch ch eh ki problem a ?Tag--
2
 
 
28/03/18 07:09 PM-----
245086kulwinder singhਸਰ ਮਾੜੇ ਪਾਣੀਅਾ ਵਾਲੀਅਾ ਝੋਨੇ ਦੀਅਾ ਕਿਸਮਾਂ ਦੱਸੋ ਜੀ ਅਤੇ ਝੋਨਾ ਦੀ ਨਵੀ ਕਿਸਮਾ ਵੀ ਦੱਸੋ ਜੀ ?Tag---- 28/03/18 06:57 PM-----
245087Manpreet Sekhonਸਰਕਾਰੀ ਸੂਰ ਫਾਰਮਾ ਵਿੱਚ ੲਿੱਕ ਸੂਰ ਦੇ ਬੱਚੇ ਦੀ ਕੀ ਕੀਮਤ ਹੈ ?Tag---- 28/03/18 06:51 PM-----
245088Nirmal Singhਫੋਟੋ ਭੇਜ ਦਿੱਤੀ ਸਰ ਜੀ ?Tag--
2
 
 
28/03/18 06:03 PM-----
245089Nirmal Singhਸਰ ਜੀ ਫੋਟੋ ਭੇਜ ਦਿੱਤੀ ਹੈ ?Tag---- 28/03/18 06:02 PM-----
245090Chamkaur singhSir ghre vdiya calcium kive tiyar kri ye dso jii ?Tag---- 28/03/18 05:59 PM-----
245091Hardeev Singhਕਿੱਨੂ ਪੀਲੇ ਪੈ ਕੇ ਸੂਕ ਰਹੇ ਹਨ ਕੀ ਕੀਤਾ ਜਾਵੇ ਜੀ ?Tag---- 28/03/18 05:54 PM-----
245092veersinghकाला गेहू का फूल विवरण व बीज कब व कहा मिलेगा ?Tag---- 28/03/18 05:43 PM-----
245093??????? ????sir ghar layi kmad beejna hai kehde beej hai jo gur bnon layi sab to vadiya hove ?TagAudio-- 28/03/18 05:29 PM-----
245094shekharलेमन ग्रास की खेती के बारे में सभी जानकारी चाहिए ?Tag---- 28/03/18 05:25 PM-----
245095kulwinder singhਸਰ ਜੀ ਝੋਨਾ ਦੀ ਨਵੀ ਕਿਸਮ ਬਾਰੇ ਦੱਸੋ ਜੀ ?Tag---- 28/03/18 05:22 PM-----
245096Manpreet Singhਵੀਰ ਜੀ ਪਸ਼ੂਆਂ ਨੂੰ ਜਵੀ ਦਾ ਹੇਅ ਪਾਉਣਾ ਸ਼ੁਰੂ ਕੀਤਾ ਸੀ ਉਸਨੂੰ ਖਾਣ ਨਾਲ ਪਸੂ ਗੋਬਰ ਪਤਲਾ ਕਰਨ ਲੱਗ ਗਏ ਅਤੇ ਗੋਬਰ ਦਾ ਰੰਗ ਗਾੜਾ ਹਰਾ ਹੈ। ਕੀ ਕਾਰਨ ਹੋ ਸਕਦਾ ਅਤੇ ਕੋਈ ਦੇਸੀ ਜਾਂ ਅੰਗ੍ਰੇਜ਼ੀ ਹੱਲ ਦੱਸੋ ਜੀ ਧੰਨਵਾਦ ?Tag---- 28/03/18 05:16 PM-----
245097Manpreet Singhਵੀਰ ਜੀ ਗਰਮੀਆਂ ਦੀਆਂ ਸਬਜ਼ੀਆਂ ਜਿਵੇਂ ਚੱਪਣ ਕੱਦੂ ‌‌,ਹਲਵਾ ਕੱਦੂ ,ਲੋਕੀ ,ਘੀਆ ਕੱਦੂ, ਕਰੇਲਾ,ਕਾਲੀ ਤੋਰੀ ਇਹਨਾਂ ਦੀਆਂ ਵੇਲਾਂ ਨੂੰ ਜਦੋਂ ਫਲ ਪੈਣ ਲੱਗਦਾ ਉਸ ਟਾਇਮ ਤੇ ਇੱਕ ਭੂੰਡੀ ਆ ਕੇ ਫਲ ਵਿੱਚ ਸੁਰਾਖ ਕਰ ਜਾਂਦੀ ਹੈ । ਬਾਅਦ ਵਿੱਚ ਉਸ ਸੁਰਾਖ ਵਾਲੀ ਜਗ੍ਹਾ ਵਿੱਚੋਂ ਗੂੰਦ ਵਰਗੀ ਚੀਜ਼ ਨਿਕਲਦੀ ਹੈ। ਅਤੇ ਫਲ ਸੜ ਜਾਂਦਾ ਹੈ। ਇਹ ਭੂੰਡੀ ਫਲ ਦਾ ਬਹੁਤ ਨੁਕਸਾਨ ਕਰਦੀ ਹੈ । ਇਸਦਾ ਕੋਈ ਵਧੀਆ ਜੈਵਿਕ ਹੱਲ ਦੱਸੋ। ਜਿਸ ਨਾਲ ਭੂੰਡੀ ਖੇਤ ਵਿੱਚ ਨਾ ਆਵੇ ਅਤੇ ਜੈਵਿਕ ਛਿੜਕਾਅ ਕਿੰਨੇ ਦਿਨਾਂ ਦੇ ਅੰਤਰ ਤੇ ਦੁਬਾਰਾ ਕਰਨਾ ਚਾਹੀਦਾ ਚੰਗੇ ਨਤੀਜੇ ਵਾਸਤੇ ਅਤੇ ਕਿੰਨੀ ਦਵਾਈ ਪਾਉਣੀ ਹੁੰਦੀ ਹੈ 15 ਲੀਟਰ ਦੇ ਪੰਪ ਵਿੱਚ ਧੰਨਵਾਦ ?Tag---- 28/03/18 04:54 PM-----
245098manpreetI want to start a goat farming . I want to know about where I would sell their milk and discuss problems about marketing ?Tag---- 28/03/18 04:47 PM-----
245099Nirmal Singhਸਰ ਜੀ ਸਾਡੀ ਕਣਕ ਸਾਰੀ ਹਰੀ ਖੜੀ ਹੈ ,ਪਰ ਵਿਚ ਇੱਕ ਦਗੀ ਸੁਕ ਗਈ ਹੈ ਮੈਂ ੳਸ ਨੂੰ ਪੁਟ ਕੇ ਵੇਖਿਆ ,ਉਸ ਥੱਲੇ ਇਕ ਚਿਟੇ ਰੰਗ ਦਾ ਜੀਅ ਵੇਖਿਆ ,ਜੋ ਕਿ ਸਿਉਕ ਨਹੀਂ ਸੀ । ਇਹ ਪਹਿਲੀ ਵਾਰ ਹੋਇਆ ?Tag--
2
 
 
28/03/18 04:45 PM-----
245100????? ????sir mai soor palan 2.5 year to kar reha ha mai os de nal mashi palan da kamm karna chohnda hai te os di dungari kinni rakhni hai te aam dani da ki sadan hai dasso ji ?TagAudio-- 28/03/18 04:38 PM-----