Search
All Expert Queries
Displaying 245101-245150 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 245101 | parmjeet singh | ਕੀ ਮਿਰਚ ਅਪ੍ਰੈਲ ਵਿਚ ਲਗਾ ਸਕਦੇ ਹਾਂ ਕਣਕ ਤੋਂ ਬਾਅਦ ਵਿੱਚ? | Tag | -- | -- | 28/03/18 04:35 PM | -- | -- | - | |
| 245102 | Manpreet Singh | ਵੀਰ ਜੀ ਅਸੀਂ ਚਿੱਟਾ ਪਿਆਜ ਉਗਾਇਆ ਸੀ। ਇੱਸ ਵਾਰ ਘਰ ਵਾਸਤੇ ਕੀ ਇਹ ਲਾਲ ਜਾਂ ਕਾਲੇ ਪਿਆਜ਼ ਨਾਲੋ ਜਿਆਦਾ ਗੁਣਕਾਰੀ ਹੁੰਦਾ ਹੈ । ਅਤੇ ਇਸ ਨੂੰ ਵੀ ਲਾਲ ਪਿਆਜ ਦੀ ਤਰ੍ਹਾਂ ਸਟੋਰ ਕਰਕੇ ਰੱਖ ਸਕਦੇ ਹਾਂ ।ਜਾਂ ਇਹ ਚਿੱਟੇ ਪਿਆਜ ਦੀ ਕਿਸਮ ਤਾਜੀ ਨਾਲ ਦੀ ਨਾਲ ਪੁੱਟ ਕੇ ਖਾਣ ਵਾਲੀ ਹੈ । ਧੰਨਵਾਦ ? | Tag | -- | 28/03/18 04:21 PM | -- | -- | - | ||
| 245103 | Gurjeet | tetracanazole salt bare daso ? | Tag | -- | -- | 28/03/18 04:18 PM | -- | -- | - | |
| 245104 | Manpreet Singh | ਵੀਰ ਜੀ ਮੂੰਹ ਖੋਰ ਦੀ ਬਿਮਾਰੀ ਦਾ ਐਲੋਪੈਥਿਕ ਇਲਾਜ ਕੀ ਹੁੰਦਾ ਅਤੇ ਕੀ ਨਾਲ _2 ਕੋਈ ਦੇਸੀ ਇਲਾਜ ਵੀ ਕੀਤਾ ਜਾ ਸਕਦਾ ਜਿਸ ਨਾਲ ਪਸੂ ਨੂੰ ਜਲਦੀ ਅਰਾਮ ਮਿਲ ਸਕੇ ਧੰਨਵਾਦ ? | Tag | -- | -- | 28/03/18 03:43 PM | -- | -- | - | |
| 245105 | Iqbal singh | Sir a Papular sale karne ne koi changi Kimat den wale da number deo plz ? | Tag | -- | 28/03/18 03:35 PM | -- | -- | - | ||
| 245106 | Manpreet Singh | ਵੀਰ ਜੀ ਮੱਕੀ ਦੇ ਪੌਦਿਆਂ ਦੀ ਵਿਚਲੀ ਕੂੰਬਲ ਸੁੱਕ ਰਹੀ ਹੈ ਜੀ ਇਸਦਾ ਕੋਈ ਜੈਵਿਕ ਹੱਲ ਹੈ ਤਾਂ ਦੱਸੋ ਜੀ । ਧੰਨਵਾਦ ? | Tag | -- | -- | 28/03/18 03:26 PM | -- | -- | - | |
| 245107 | Nirbho singh bhullar | what is problem in wheat and pls give its solution ? | Tag | -- | 28/03/18 03:23 PM | -- | -- | - | ||
| 245108 | Hardeev Singh | ਡੀ ਕਮਪੋਜਰ ਪੰਜਾਬ ਤੋ ਪੈਸਟੀਸਾਇਡ ਤੋ ਨਹੀ ਮਿਲਦਾ ਜੀ ਕੋਈ ਹੋਰ ਹੱਲ ਦੋਸੋ ਜੀ ? | Tag | -- | -- | 28/03/18 03:21 PM | -- | -- | - | |
| 245109 | Manpreet Singh | ਵੀਰ ਜੀ ਸਾਡੀ ਇੱਕ ਮੱਝ ਨੂੰ ਲਹੂ ਮੂਤ ਦੀ ਬਿਮਾਰੀ ਹੋ ਗੲੀ ਸੀ । ਕਾਰਨ ਸਰਕਾਰ ਵੱਲੋਂ ਕਰਵਾਇਆ ਜਾਂਦਾ ਮੂੰਹ ਖੋਰ ਦੀ ਬਿਮਾਰੀ ਦਾ ਟੀਕਾਕਰਨ ਅਤੇ ਇੱਕੋ ਹੀ ਸੂਈ ਨਾਲ ਸਾਰੇ ੲਿਲਾਕੇ ਦੇ ਪਸ਼ੂਆਂ ਦੇ ਟੀਕਾ ਲਾਉਣ ਦਾ ਸੀ ।ਇਹ ਬਿਮਾਰੀ ਹੁੰਦੀ ਕੀ ਹੈ ਅਤੇ ਅਤੇ ਹੋਰ ਕਿਹੜੇ _2 ਕਾਰਨਾਂ ਕਰਕੇ ਹੁੰਦੀ ਹੈ ।ਕੀ ਇਸ ਬਿਮਾਰੀ ਦਾ ਕੋਈ ਦੇਸੀ ਇਲਾਜ ਵੀ ਹੁੰਦਾ ਅਤੇ ਡਾਕਟਰਾਂ ਵੱਲੋਂ ਕੀਤੀ ਇਸ ਕੁਤਾਹੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਕੀ ਅਸੀਂ ਆਪ ਇਸ ਬਿਮਾਰੀ ਦਾ ਟੀਕਾਕਰਨ ਕਰ ਸਕਦੇ ਹਾਂ।ਅਤੇ ਇਸ ਬਿਮਾਰੀ ਦੇ ਟੀਕੇ ਦੀ ਕਿੰਨੀ ਡੋਜ ਗੱਬਣ ਪਸੂ ਨੂੰ ਕਿੰਨੀ ਦੁੱਧਾਰੂ ਪਸੂ ਨੂੰ ਕਿੰਨੀ ਛੋਟੀ ੳਮਰ ਦੇ ਪਸੂ ਨੂੰ ਅਤੇ ਕਿੰਨੀ ਉਮਰ ਤੋਂ ਘੱਟ ਦੇ ਪਸੂ ਨੂੰ ਨਹੀ ਲਾਉਣਾ ਚਾਹੀਦਾ ਧੰਨਵਾਦ ? | Tag | -- | -- | 28/03/18 03:20 PM | -- | -- | - | |
| 245110 | sandeep sharma | sir ji kanak mein koi koi sundi hain ji spray karni padegi sir if yes konsi spray ? | Tag | -- | -- | 28/03/18 03:00 PM | -- | -- | - | |
| 245111 | sukhwinder singh | ਅਾੜੂ ਤੇ ਚੇਪੇ ਦੀ ਰੋਕਥਾਮ ਦਾ ਕੋਈ ਦੇਸੀ ੲਿਲਾਜ ? | Tag | -- | -- | 28/03/18 02:26 PM | -- | -- | - | |
| 245112 | Jaskaran singh | Mere ghr angoor diaa velaa aa. O jaada fll chkkn te fll mithaa howe Is li koi dwaayi dsso g ? | Tag | -- | -- | 28/03/18 02:24 PM | -- | -- | - | |
| 245113 | Jaskaran singh | ਮੇਰੇ ਘਰ ਅੰਗੂਰ ਦੀਆ ਵੇਲਾ ਹਨ. ਓਨਾ ਨੂੰ ਜਾਦਾ ਫਲ lgge ਕੋਈ dwayi dsso g ? | Tag | -- | -- | 28/03/18 02:22 PM | -- | -- | - | |
| 245114 | Ramanjeet singh | sir makki di fasal nu pkaaun vich kina time lgda hai.. or kehra beej bst rhega..or ik saal vich kini vaar fasal le skde ha g makki di? | Tag | -- | -- | 28/03/18 02:20 PM | -- | -- | - | |
| 245115 | ????? ???? | ਮੱਝ ਦੇ ਭਾਰ ਪੈਦਾ ਹੇ ਜੀ ਕੋਈ ਹੱਲ ਦੱਸੋ ? | Tag | -- | -- | 28/03/18 02:12 PM | -- | -- | - | |
| 245116 | sran | Krele ate kadu da beezz lagun to bad linuron kar sakde ha g ? | Tag | -- | -- | 28/03/18 01:59 PM | -- | -- | - | |
| 245117 | Arundeep Singh | sir eh hight ni kar rahi ki karan ho sakda ? | Tag | -- | 28/03/18 01:59 PM | -- | -- | - | ||
| 245118 | AmarjothSandhu | masur Dal does it require watering ? | Tag | -- | 28/03/18 01:14 PM | -- | -- | - | ||
| 245119 | surinderjeet singh | sir eh cow de nak vicho paani cho reha ehda ki karan hai te hall daso ? | Tag | -- | 28/03/18 01:05 PM | -- | -- | - | ||
| 245120 | Chaman Kharoud | Sir mae patiala da rehn wala sir dairy farm lyi traning len kithye ja skde a ? | Tag | -- | -- | 28/03/18 01:02 PM | -- | -- | - | |
| 245121 | sanjay singh rawat | उत्तराखण्ड जिला पौड़ी में मशरूम उत्पादन का काम कैसा रहेगा। कितनी लागत से शुरू किया जा सकता है।कृपया बताएं ? | Tag | -- | -- | 28/03/18 01:00 PM | -- | -- | - | |
| 245122 | Mandeep dhillon | sir 23 nov nu 2967 kanak biji c kieh 20 aprail tak pakk javegi ? | Tag | -- | 28/03/18 12:59 PM | -- | -- | - | ||
| 245123 | vikramjeet Gill | sir jo pani check karde ne lab da number de sakde ho plz sir jaldi daso ? | Tag | -- | -- | 28/03/18 12:56 PM | -- | -- | - | |
| 245124 | hardeep singh | aa faldaar podya ch pya jyu k nhi deso ji ? | Tag | -- | 28/03/18 12:42 PM | -- | -- | - | ||
| 245125 | gurpreet singh chaha | ਸਰ ਸਾਡੀ ਮੱਝ ਨੂੰ ਅਸੀ ਹਰ ਰੋਜ ਲੇਟੀ ਖਾਣ ਲਈ ਰੱਖਦੇ ਹਾ ਉਸ ਵਿੱਚ ਵੜੇਵੇ ਖਲ ਤੇ ਕਣਕ ਤੇ ਜਿਉ ਸਾਮਲ ਹਨ ਪਰ ਖਾਣ ਤੋ ਬਾਅਦ ਕਈ ਵਾਰੀ ਉਹ ਪੇਟ ਦਾ ਦਰਦ ਮੰਨਦੀ ਆ ਮਹਿਨੇ ਵਿੱਚ ਕੲੀ ਵਾਰੀ .ਫਿਰ ਉਹ ਪੱਠੇ ਨਹੀ ਖਾਦੀ ਤੇ ਕਈ ਮਹਿਨੇ ਤੋ ਉਹ ਮੂੰਹ ਵਿੱਚੋ ਲਾਰਾ ਵੀ ਸੁੱਟ ਰਹੀ ਆ ਸਾਰਾ ਸਾਰਾ ਦਿਨ .ਉਸਨੂੰ ਖੁਰਾਕ ਵੀ ਘਟ ਲੱਗਦੀ ਆ ਰਾਜੀ ਨਹੀ ਹੁੰਦੀ. 25 3 18 ਨੂੰ ਉਸਨੂੰ ਪੇਟ ਦੇ ਕੀੜੀਆ ਦੀ ਗੋਲੀ ਦਿੱਤੀ ਆ ਜੀ msd ਕੰਪਨੀ ਦੀ 3 ਗ੍ਂਮ ਆਉਦੀ ਆ ਜੋ ਮੱਝ 20 ਦਿਨਾ ਦੀ ਗੱਭਣ ਆ ਧੰਨਵਾਦ | Tag | -- | -- | 28/03/18 12:29 PM | -- | -- | - | |
| 245126 | Sidhu | Pigfarm de course kine din da hai te a course kithe hunda hai te kine tim da hai ? | Tag | -- | -- | 28/03/18 12:24 PM | -- | -- | - | |
| 245127 | jaswinder singh | ਇਹ ਚੱਪਣ ਕੱਦੂ ਨੂੰ ਕੀ ਬਿਮਾਰੀ ਹੈ ਜੀ ਪੱਤੇ ਸੁੰਘੜ ਰਹੇ ਹੜ ਜੀ ਤੇ ਇਸਦਾ ਇਲਾਜ ਦੱਸੋ ਜੀ ? | Tag | -- | 28/03/18 12:18 PM | -- | -- | - | ||
| 245128 | ?????? ???? | ਸਤਿ ਸ੍ਰੀ ਅਕਾਲ ਜੀ ਸਵਾਲ ੲਿਹ ਹੈ ਕਿ ਮੈਂ ਅਾਪਣੇ ਖੇਤ ਚ ੲਿਕ ਅਾਵਲੇ ਦਾ ਬੂਟਾ ਲਾੲਿਅਾ ਸੀ ਕਰੀਬ ਪੰਜ ਛੇ ਸਾਲ ਹੋ ਚੱਲੇ ਅਾ ਕਾਫੀ ਵੱਡਾ ਹੋ ਗਿਅਾ ਪਰ ਅਜੇ ਤੀਕ ਅੌਲੇ ਲੱਗੇ ਨਹੀਂ ਕੁਝ ਦੱਸਣਾ ੲਿਸ ਬਾਬਤ ਜੀ ? | Tag | -- | -- | 28/03/18 12:02 PM | -- | -- | - | |
| 245129 | gurpreet | sir waste decomposer danedar v aunda hai k liqued hi aunda a is nu paun nal acre vich kini urea ghat paindi hai eh kehdi company da vadiya hai ? | Tag | -- | -- | 28/03/18 11:51 AM | -- | -- | - | |
| 245130 | ??????? ???? | meri amrood di fasal hai par amrood lag ke char janda hai koe hall daso ? | Tag | -- | 28/03/18 11:50 AM | -- | -- | - | ||
| 245131 | ramesh kumar | कोन सी नसल है और कितनी % है ? | Tag | -- | 28/03/18 11:47 AM | -- | -- | - | ||
| 245132 | Sumit Kumar | alovera contract framing ki jankari leni hai ? | Tag | -- | -- | 28/03/18 11:47 AM | -- | -- | - | |
| 245133 | ramesh kumar | यूरीया का खाली बैगो को जोड़ कर एक बड़ा बैग बना कर उसके बीच मे पोलीथिन कागज लगाकर व जवार काटकर अचार बना सकते है कया ? | Tag | -- | -- | 28/03/18 11:41 AM | -- | -- | - | |
| 245134 | RAVNEET SINGH | sir g asi narme da beej laina hai BATHINDA JA MANSA KITHO LAIYE US 71 TE US 51 RASI 773 OM 3357 BEEJ ORIGINAL LAINA HAI ? | Tag | -- | -- | 28/03/18 11:39 AM | -- | -- | - | |
| 245135 | halinder Singh | ਡਾ਼ ਸਾਹਿਬ ਮੈ ਬਠਿੰਡਾ ਤੋ ਹਾ਼ ਮੈ ਘਰ ਲਈ ਦੋ ਬੱਕਰੀਆ ਰੱਖਣੀਆ ਹਨ ਕਿਹੜੀ ਨਸਲ ਤੇ ਕਿੱਥੋ ਮਿਲੂ ਦੱਸੋ ਜੀ ਧੰਨਵਾਦ ? | Tag | -- | -- | 28/03/18 11:32 AM | -- | -- | - | |
| 245136 | Sumit Kumar | contract farming ke bare me jankari leni hai ? | Tag | -- | -- | 28/03/18 11:09 AM | -- | -- | - | |
| 245137 | ramesh kumar | जवार का साईलेस बनाने का तरीका व साईलैस बैग केसे बनता है ? | Tag | -- | -- | 28/03/18 11:08 AM | -- | -- | - | |
| 245138 | inderpal | sir aa cow di ki breed aa vad to vaad milk kina hunda ? | Tag | -- | 28/03/18 11:07 AM | -- | -- | - | ||
| 245139 | Sukhwinder Aulakh | sir onions uper to yellow ho gye ? | Tag | -- | -- | 28/03/18 10:55 AM | -- | -- | - | |
| 245140 | ??? ???? | ਗਾਂ ਦੇ ਦੁੱਧ ਦੀ ਫੈਟ ਅਤੇ ਗਰੈਵਿਟੀ ਵਧਾਉਣ ਲਈ ਕੋਈ ਹੱਲ ਦੱਸੋ ਜੀ, ਫੈਟ 3.0 ਅਤੇ ਗਰੈਵਿਟੀ 7.6 ਆ ਰਹੀ ਆ ? | Tag | -- | -- | 28/03/18 10:13 AM | -- | -- | - | |
| 245141 | inderpal | sir pashu noo hafte baad kine gram mitha soda daina chaida te isda soon wale pashu noo nuksaan ta nahi ? | Tag | -- | -- | 28/03/18 10:09 AM | -- | -- | - | |
| 245142 | grewal | ਮੰਜ ਨੂਁ ਕਲੀ ਖਲ ਦੀ ਸੰਨੀ ਹੀ ਕਰਦੇ ਹਨ ਬੌਤ ਲੋਕ ਫੀਡ ਨੀ ਪੌਦੇ ਕਲੀ ਖਲ ਵੀ ਠੀਕ ਰੇਹਂਦੀ ਆ ਜੀ ? | Tag | -- | -- | 28/03/18 09:54 AM | -- | -- | - | |
| 245143 | hardeep | shimal mirch nu kira khrab kar eha ke karea ? | Tag | -- | 28/03/18 09:54 AM | -- | -- | - | ||
| 245144 | Gurpreet Singh | imidacliprid 30.5% kanak vich tele vaste krni hai ji, kini doz pauni hai per acre ? | Tag | -- | -- | 28/03/18 08:36 AM | -- | -- | - | |
| 245145 | khushpreet singh | ਕਣਕ ਨੂੰ ਪਾਣੀ ਲਾ ਦੇਇੲੇ ਕਿ ਰਹਿਣ ਦੇਇੲੇ ਜੀ ? | Tag | -- | -- | 28/03/18 08:34 AM | -- | -- | - | |
| 245146 | Ajit Singh | Alovera di farming layi detail vich jankari daso ji ? | Tag | -- | -- | 28/03/18 08:27 AM | -- | -- | - | |
| 245147 | Ajit Singh | Sir mein janna chahunga ki 20-25 lakh invest Karke monthly 1 lakh di income farming de kis kam Vich mil sakdi hai ? | Tag | -- | 28/03/18 08:24 AM | -- | -- | - | ||
| 245148 | davinder Singh | asi ganne da monda rakna hai te is wich khori pai hai mai is nu agg nai lagona chaunda please is da hal daso koi ? | Tag | -- | -- | 28/03/18 08:18 AM | -- | -- | - | |
| 245149 | gurpreet | sir eh sundi khati lassi nal mar sakdi hai tuci pehla desi trika nim de patte bgara dasse c par hun mari ni ? | Tag | -- | 28/03/18 08:09 AM | -- | -- | - | ||
| 245150 | vikas patidar | gir nasal ki cow he pahalibar siman lagwaya for bhi garbht nahi hue ? | Tag | -- | -- | 28/03/18 08:04 AM | -- | -- | - |