Search
All Expert Queries
Displaying 243951-244000 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 243951 | Hardeev Singh | ਕਣਕ ਬੱਡ ਕੇ ਝੋਨੇ ਤੋ ਪਹਿਲਾ ਕਿਹੜੀ ਫਸਲ ਬੀਜੀ ਜਾ ਸਕਦੀ ਹੈ ? | Tag | -- | -- | 11/04/18 01:52 PM | -- | -- | - | |
| 243952 | Pardeep Singh | pioneer ch jhone di sab ton bhad jhad den wali kisam kehdi hai ji te kina time laindi hai ? | Tag | -- | -- | 11/04/18 01:52 PM | -- | -- | - | |
| 243953 | gurpreet singh | es de bare jankari devo g ki result a es da ? | Tag | -- | 11/04/18 01:51 PM | -- | -- | - | ||
| 243954 | Rakesh kumar | ki feed vich makki di tha te makki da shilka pa sakde ha ? | Tag | -- | -- | 11/04/18 01:48 PM | -- | -- | - | |
| 243955 | shivpal | parmal peela pad raha hi koi dawa bataye please ? | Tag | -- | 11/04/18 01:40 PM | -- | -- | - | ||
| 243956 | gurpreet singh chaha | ਸਰ ਖੇਤਾ ਵਿੱਚ ਪਾਇਪ ਲਾਇਨ ਪਲਾਸਟਿਕ ਦੀ ਪਾਉਣੀ ਆ ਕੋਈ ਮਹਿਕਮੇ ਵੱਲੋ ਸਬਸਿਡੀ ਹੈ ਜਿਲਾ ਮਾਨਸਾ ਜਾ ਕੋਈ ਕੰਪਨੀ ਹੋਵੇ ਜਾ ਮਹਿਕਮੇ ਦਾ ਨੰਬਰ ਮਿਲ ਸਕਦਾ ਆ ਵੀ ਕਿਵੇ ਸਬਸਿਡੀ ਮਿਲਦੀ ਤੇ ਕਦੋ ਫਾਇਲ ਲਗਾ ਕੇ ਿਮਲੇਗੀ ? | Tag | -- | -- | 11/04/18 01:32 PM | -- | -- | - | |
| 243957 | Avtar | ਸਰ ਪੂਸਾ ਸਦਾਬਹਾਰ ਿਮਰਚ ਦੀ ਕਿਸਮ ਜਾਨਕਾਰੀ ਦਿਉ ਪੁੰਜਾਬ ਿਵਚ ਇਹ ਿਕਸਮ ਹੋ ਸਕਦੀ ਹੈ ? | Tag | -- | -- | 11/04/18 01:31 PM | -- | -- | - | |
| 243958 | gurpreet singh chaha | ਸਰ ਮੱਝ ਦੀ ਸਫਾਈ ਦੇਸੀ ਤਰੀਕੇ ਨਾਲ ਕੀਤੀ ਜਾ ਸਕਦੀ ਆ. ਪਹਿਲਾ ਵੀ 2 ਵਾਰ ਬੱਚਾ ਸੁੱਟ ਗਈ ਸੀ ਮਹਿਨੇ ਮਹਿਨੇ ਤੋ ਫਿਰ ਅਸੀ ਸਫਾਈ ਕਰਵਾਈ ਸੀ ਤੇ ਹੁਣ ਫਿਰ ਸੁੱਟ ਗਈ ਮਹਿਨੇ ਤੋ ਕੋਈ ਪੱਕਾ ਇਲਾਜ ਦੱਸੋ ਜੀ ਦੇਸੀ. ਪਿਛਲੇ ਦਿਨੀ sukhwinder singh ਨੇ ਜਵਾਬ ਵਿੱਚ ਆਹ ਦਵਾਈ ਨੋਟ ਕਰਵਾਈ ਸੀ. 10 ml bitadean 100 ml metrozol vich mila k ਤੇ 2 din lixin iu ਦੱਸੀ ਸੀ. ਦੇਸੀ ਨੁਕਤੇ ਜਾ ਇੰਗਲਿਸ ਮੈਡੀਸਨ ਇਲਾਜ ਪੱਕਾ ਦੱਸੋ ਜੀ ਧੰਨਵਾਦ ? | Tag | -- | 11/04/18 01:25 PM | -- | -- | - | ||
| 243959 | amandeep singh | 8 mahine di gabban maaj ha us nu daliya de sakde ha or kina te kado tak de sakde ha jis nal is sue dudh wad jawe ? | Tag | -- | -- | 11/04/18 12:54 PM | -- | -- | - | |
| 243960 | sandeep singh | sir nvi maaj lyandi ve 15 din pehla suu pyi c te bcha maar gya 2 dina toh ptte bhot ghat kha rhyi ve te dudh ve nhi de rhyi tikka laa k choani pendi ha koi solution dso taa ki oh ptthe raaj k khwe te dudh toh tng naa kre ? | Tag | -- | -- | 11/04/18 12:45 PM | -- | -- | - | |
| 243961 | inderpal | sir g aa kiss breed da katta hai te kine persent pure aa ? | Tag | -- | 11/04/18 12:44 PM | -- | -- | - | ||
| 243962 | Gurpyar singh | cow nu milk jyada lain lyi kehdi feed pauni cahidi hai sir ? | Tag | -- | -- | 11/04/18 12:37 PM | -- | -- | - | |
| 243963 | ambaliya mayur | સાગ કી ખેતી ? | Tag | -- | -- | 11/04/18 12:35 PM | -- | -- | - | |
| 243964 | ਤਜਿੰਦਰ ਸ਼ਿੰਘ ਢੀਡਸ਼ਾ | ਸ਼ਰ ਜੀ ਅਸੀਂ ਭਿੰਡੀ ਤੇ M45 ਦੀ ਸ਼ਪਰੇ ਕੀਤੀ ਸ਼ੀ ਤੇ ਹੁਣ ਦਸ਼ੋ ਕਦੋ ਕਰਨੀ ਐ ਤੇ ਦਸ਼ੋ M45 ਦੀ ਸ਼ਪਰੇ ਕਿਸ਼ ਕਿਸ਼ ਫਸ਼ਲ ਤੇ ਹੁੰਦੀ ਹੈ ? | Tag | -- | -- | 11/04/18 12:19 PM | -- | -- | - | |
| 243965 | ???? ????? | madhumakhi ke jankari do ji audio suno ? | Tag | -- | 11/04/18 11:56 AM | -- | -- | - | ||
| 243966 | ???? | ਪਸ਼ੂਆਂ ਦੇ ਮੱਛਰ ਬਹੁਤ ਲੜਦਾ ਰਾਤ ਨੂੰ ਜੀ ਕਿਹੜੀ ਸਪਰੇਅ ਇਸ ਮੱਛਰ ਨੂੰ ਮਾਰਦੀ ਹੈ ? | Tag | -- | -- | 11/04/18 11:24 AM | -- | -- | - | |
| 243967 | Rupinder Singh | tiwana feed vdiya ja cargill vdiya ? | Tag | -- | -- | 11/04/18 11:22 AM | -- | -- | - | |
| 243968 | Amritpal singh | Raja 45 ਵਾਰੇ ਜਾਣਕਾਰੀ ਦੇਵੋ ੲੇਸ ਦੇ ਲਗਾੳੁਣ ਪਕਣ ਦਾ Time ਤੇ ਝਾੜ ? | Tag | -- | -- | 11/04/18 11:01 AM | -- | -- | - | |
| 243969 | 6494 | sir mongi 26 days di to gai us lyi koi spray daso ? | Tag | -- | -- | 11/04/18 10:50 AM | -- | -- | - | |
| 243970 | Gurpreet Dhillon | Bakri de bache nu kihdi dvayee deni chahidi hai ta jo bacha jldi tyar ho ske te bimari to bach ske ? | Tag | -- | -- | 11/04/18 09:48 AM | -- | -- | - | |
| 243971 | inderpal | sir ji aa jehri feed bnaidi aa a rin k poni pashu noo ja pathea te odha hi paa deni aa ? | Tag | -- | 11/04/18 09:33 AM | -- | -- | - | ||
| 243972 | Harmeet singh | sir ਐਸ ਮੱਖੀ ਦਾ ਹੱਲ ਦੱਸੋ ਕਰੇਲੇ ਚ ਬਹੁਤ ਆ ? | Tag | -- | 11/04/18 09:27 AM | -- | -- | - | ||
| 243973 | ??? ???? | ਇੱਕ ਕੁਵਿੰਟਲ ਦਾਣਾ ਤਿਆਰ ਕਰਨ ਲਈ ਇਹ ਵਿਧੀ ਕਿਵੇ ਰਹੂ ? 50ਕਿਲੋ ਮੱਕੀ, 20 ਕਿਲੋ ਜੌ, 30 ਕਿੱਲੋ ਗੁੱਲੀ ਡੰਡਾ, ਇੱਕ ਕਿੱਲੋ ਗੁੜ, 250ਗਰਾਮ ਮਿੱਠਾ ਸੋਡਾ, ਇੱਕ ਕਿਲੋ ਨਮਕ ? | Tag | -- | -- | 11/04/18 09:25 AM | -- | -- | - | |
| 243974 | MANDEEP KAUR | ਸਰ ਅਸੀ dairy ਫਾਰਮ ਦਾ ਕੰਮ ਸੁਰੂ ਕਰਨਾ ਚਾਹੁੰਦੇ ਹਾ ਮੇਰੇ ਕੋਲ ਪिਹਲਾ 2ਮॅਝਾ ਤੇ 2ਗਾਵਾ ਹਨ ਤੇ ਮੈ dairy ਦੀ ਢਰਨੇਗਨ ਲੈਣੀ ਹੈ ਸਾਨੂੰਕਦੋ िਸਖਲਾੲੀ िਮਲੲੇਗੀ ਤੇ िਸਖਲਾੲੀ ਤੋ िਕੰਨੇ िਚਰ ਬਾਅਦ ਲੋਨ िਮਲ ਸਕਗੇ ਤਾ िਕ ਮੈ ਕੰਮ ਸੁਰੂ ਕਰ ਸਕਾ ਸਰ ਮੈ B A pass h ? | Tag | -- | -- | 11/04/18 09:17 AM | -- | -- | - | |
| 243975 | ????? ???? ???? | sir jddo tinde lgg jnde tan sukk jnda hai , badde nhi ho reha unna di rokthan lyi koi dwai dso ? | Tag | -- | 11/04/18 09:14 AM | -- | -- | - | ||
| 243976 | kuldeep singh | p65 jhone bare jankari deo ji kis tra di javin ch ho sakdi a ? | Tag | -- | -- | 11/04/18 09:12 AM | -- | -- | - | |
| 243977 | ਸਰਦਾਰ ਮਨਜਿੰਦਰ ਸਿੰਘ | ਸਰ ਮੱਝ ਮੋਕ ਕਰਨ ਤੋ ਨਹੀ ਹਟ ਰਹੀ 7 ਮਹੀਨੇ ਦੀ ਗੱਭਨ ਆ ? | Tag | -- | -- | 11/04/18 08:43 AM | -- | -- | - | |
| 243978 | ashik ansari | गांव में देसी मुर्गी में ऐसी बीमारी आती है जिसमें मुर्गियां झुपकी मारने लगती है आैर मर जाती है यह धीरे धीरे पुरे गांव में फैल जाती है ा इसका उपचार क्या है ? | Tag | -- | -- | 11/04/18 08:43 AM | -- | -- | - | |
| 243979 | Rajinder singh | ਕੱਦੂ ਨੂੰ ਫੁੱਲ ਲੱਗਕੇ ਸੁੱਕ ਜਾਦੇ ਹਨ, ਕੋਈ ਹੱਲ ਦੱਸੋ ? | Tag | -- | -- | 11/04/18 08:20 AM | -- | -- | - | |
| 243980 | Harwinder Singh | ha g hai koi jwab isda. lassi nu kinni der tk store kr sakde ha ? | Tag | -- | 11/04/18 08:04 AM | -- | -- | - | ||
| 243981 | sandeep | ver ji moongi biji nu ik nu 17 and ik nu 21 din hoge ne barish paige ha us te uria pa sakde ha ki aje choti ha te sundi vi bhaut ha quinalphos dukan vale kehnde ne 800gm pao pher marugi ? | Tag | -- | -- | 11/04/18 07:44 AM | -- | -- | - | |
| 243982 | gurpreet | sir ehna kisma vicho jyada jhad den wali and jyada time vich pakak wali kisam kehdi a dakar jmeen vich digdi na hove raja 44,45, 5005 5050 5051 5054 ? | Tag | -- | -- | 11/04/18 07:10 AM | -- | -- | - | |
| 243983 | Karanvir Singh | Sir aapa ਪੀਲੀ pusa chona jo 150 din lenda oh lag aouna us da vadiya ਬੀਜ਼ kitho mel sakda ਅੈਤ es nu lagaoun time aapa ਖੇਤੀ ਿਵੱਚ ਕੀ ਕੀ ਪਾਂ ਸਕਦੇ ਹਾ ਿਜਸ ਨਾਲ ਝੋਨਾ ਵਦੀਅਾ fatar kare te vadiya nekale ? | Tag | -- | -- | 11/04/18 06:57 AM | -- | -- | - | |
| 243984 | Avtar | ਸਰ ਮੇਰੀ ਮੱਝ heat ਵਿਚ ਨੀ ਆਉਦੀ 6 ਮਹੀਨੇ ਹੋ ਗਏ ਸੂਈ ਨੰੂ ? | Tag | -- | -- | 11/04/18 06:42 AM | -- | -- | - | |
| 243985 | Gurwinder singh | sar maj 42din di chek kari ha ha j nhi ? | Tag | -- | 11/04/18 06:12 AM | -- | -- | - | ||
| 243986 | Tarlok singh | sir sada kol jhoti a os di age2.6 year ho gy a oh aja tk heet cha nahi a rehi koi hal daso ? | Tag | -- | -- | 11/04/18 06:09 AM | -- | -- | - | |
| 243987 | feroz KHAN | ਸਤਿਸ੍ਰੀਅਕਾਲ ਜੀ । ਡਾਕਟਰ ਸਾਹਿਬ ਮੇਰੇ ਕੋਲ ਗਾ ਐਚ ਐਫ ਨਸਲ ਦੀ 7 ਮਹੀਨੇ ਦੀ ਗਬਨ ਆ।ਉਸ ਨੁੰ ਦੁੱਧ ਛੱਡਣ ਦੀ ਕਾਫੀ ਕੁਝ ਕੀਤਾ ।।ਪਰ ਉਸਉਸਨੂੰ ਕੋਈ ਫਰਕ ਨਹੀ।ਸਗੋ 1 ਡੰਗ ਕਰਦੇ ਆ ਤਾ ਉਸ ਦੇ ਦੁੱਧ ਵਿਚ ਛਿੰਦੀ ਪੈਦਾ ਹੁੰਦੀ ਹੈ। ਕੋਈ ਹਲਦੋਸੋ ਜੀ | Tag | -- | -- | 11/04/18 12:01 AM | -- | -- | - | |
| 243988 | Amarjit singh | ਮੁਗੀ ਦਾ ਚੰਗਾ ਬੀਜ ਦਸੋ ਜੀ ? | Tag | -- | -- | 10/04/18 10:23 PM | -- | -- | - | |
| 243989 | gill. cow farm..Moga | 22 ji kirpa krke menu sarkari seman di list te ute price list bej dyo dhanwad cows di jive Hello bull hamper hacter hornet ja hor jina v bulls ne price price list ? | Tag | -- | -- | 10/04/18 09:40 PM | -- | -- | - | |
| 243990 | amar | sir g agrimen fortye powder kis lai hunda majj nu 8 va mahina lga hoya ke asi usnu de sakde han ? | Tag | -- | -- | 10/04/18 09:35 PM | -- | -- | - | |
| 243991 | yogeshwar singh | mein saron Di fasal vaddi hai ki 15 April tak je mahh beej Dewan tan jhone tak fasal le sakda ? | Tag | -- | -- | 10/04/18 09:28 PM | -- | -- | - | |
| 243992 | inderpal | sir ajj pehlan jhothi soohi aa odhe vaaste aa feed theek a 20k.g kanak 20 k.g sarso khal 20 k.g chola di paalish 20 k.g chana chilka. 20 k.g chokar. 250g.m mitha soda 1 k.g.salt ? | Tag | -- | -- | 10/04/18 09:14 PM | -- | -- | - | |
| 243993 | baljeet | ਜਵਾਰ/ਚਰੀ ਵਿਚ ਗੋਭ ਦੀ ਸੁੰਡੀ ਨੂੰ ਖਤਮ ਕਰਨ ਲਈ ਦਵਾੲਈ ਦੱਸੋ ਜੀ ਕੋਰਾਜਿਨ 0.5ml/Lt ਵਰਤਿਆ ਪਰ ਚੰਗਾ ਅਤੇ ਲੰਬਾ result Nahi milaya ? | Tag | -- | -- | 10/04/18 09:12 PM | -- | -- | - | |
| 243994 | Manpreet Singh | ਵੀਰ ਜੀ ਮੋਰੀੰੰਗਾ ਦਾ ਚਾਰਾ ਪਸ਼ੂਆਂ ਵਾਸਤੇ ਕਿਵੇਂ ਦਾ ਹੁੰਦਾ ਜੀ ਇਹ ਪਸ਼ੂਆਂ ਲੲੀ ਕਿੰਨਾ ਕੁ ਲਾਭਦਾਇਕ ਹੁੰਦਾ ਕੀ ਇਹ ਪੰਜਾਬ ਵਿੱਚ ਵਧੀਆ ਪੈਦਾਵਾਰ ਦੇ ਸਕਦਾ ਹੈ। ਚਾਰੇ ਲਈ ਅਤੇ ਕਿੰਨੀਆਂ ਕਟਾਈਆਂ ਦੇ ਸਕਦਾ ਅਤੇ ਇੱਕ ਵਾਰ ਦਾ ਬੀਜਿਆ ਕਿੰਨਾ ਟਾਇਮ ਚੱਲਦਾ ਅਤੇ ਫੁੱਟ ਦਾ ਬੂਟਾ ਕੱਟ ਕੇ ਪਾਉਣ ਦੇ ਯੋਗ ਹੁੰਦਾ ਅਤੇ ਬੂਟਾ ਜੜ ਤੋ ਕਿੰਨਾ ਕੁ ਉੱਤੋਂ ਕੱਟਣਾ ਹੰਦਾ ਕੀ ਇਸ ਤੋਂ ਸਾਰਾ ਸਾਲ ਹਰਾ ਚਾਰਾ ਲਿਆ ਜਾ ਸਕਦਾ ਪਹਿਲੀ ਕਟਾਈ ਕਿੰਨੇ ਟਾਈਮ ਵਿੱਚ ਹੁੰਦੀ ਹੈ। ਅਤੇ ਚਾਰੇ ਵਾਸਤੇ ਬੀਜੇ ਮੋਰਿੰਗੇ ਤੋਂ ਜੜ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਅਤੇ ਕਿਹੜੀ ਕਿਸਮ ਢੁਕਵੀਂ ਹੈ ਪੰਜਾਬ ਵਿੱਚ ਕਿੱਥੋ ਬੀਜ ਪ੍ਰਾਪਤ ਹੋ ਸਕਦਾ ਬੀਜਣ ਦੀ ਵਿਧੀ ਕੀ ਹੈ ਧੰਨਵਾਦ ? | Tag | -- | -- | 10/04/18 09:06 PM | -- | -- | - | |
| 243995 | Avneetpal | Sir Bhindi di es bimaari lyi kehdii spray krni jaruri hai ate kine dinn baad repeat krni chahidi hai ? | Tag | -- | 10/04/18 09:02 PM | -- | -- | - | ||
| 243996 | daljeet singh | sir barseen te soondi di roktham vaste kon si spry kiti jave ? | Tag | -- | -- | 10/04/18 09:00 PM | -- | -- | - | |
| 243997 | Sukhwinder Singh | 17 to 19-20 litre den vali normal majj kine rupee di mil sakdi aw ? | Tag | -- | -- | 10/04/18 08:56 PM | -- | -- | - | |
| 243998 | grewal | ਬਾਜਰਾ ਨੇਪੀਅਰ ਲਾਏ ਜੀ ਓਸ ਵਿਚ ਕਖ ਬਹੁਤ ਹੋਗੇ ਸਪਰੇ ਵਾਰੇ ਦਸੋ ਜੀ ਕਖ ਮਰ ਜਾਣ ਸਪਰੇ ਕਰ ਕੇ ? | Tag | -- | -- | 10/04/18 08:22 PM | -- | -- | - | |
| 243999 | Satvir Singh | ਗੰਨੇ ਵਿੱਚ ਸਿਓਂਕ ਦੀ ਸਮੱਸਿਆ ਅਾ ਰਹੀ ਅਾ ? | Tag | -- | -- | 10/04/18 07:58 PM | -- | -- | - | |
| 244000 | vikas patidar | ye kis nasal ki he ? | Tag | -- | 10/04/18 07:52 PM | -- | -- | - |