Search
All Expert Queries
Displaying 244051-244100 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 244051 | sukhjinder singh | ਤਿੰਨ ਕਨਾਲਾਂ ਵੀਰ ਜੀ ਦੀ ਮਿਰਚ ਲਾਈ ਹੈ ਜੀ ਉਸ ਦੇ ਪੱਤੇ ਇਕੱਠੇ ਹੋ ਰਹੇ ਹਨ ਤੇ ਨਾਂ ਹੀ ਬੂਟਿਆਂ ਦੇ ਜਿਆਦਾ ਵਿਕਾਸ ਹੋ ਰਿਹਾ ਹੈ ਜੀ ਸੰਜੀਦਗੀ ਨਾਲ ਇਸ ਦਾ ਕੋਈ ਵਧੀਆ ਹੱਲ ਦੱਸੋ ਜੀ ? | Tag | -- | -- | 10/04/18 07:49 AM | -- | -- | - | |
| 244052 | veersingh | gobar phailana ki machine ? | Tag | -- | 10/04/18 07:14 AM | -- | -- | - | ||
| 244053 | khushpreet singh | ਮਿਰਚਾ ਨੂੰ ਫਲ ਚਕਵਾਉਣ ਲਈ ਕਿਹੜੀ ਦਵਾੲੀ ਵਰਤਣੀ ਚਾਹੀਦੀ ਹੈ ? | Tag | -- | -- | 10/04/18 07:01 AM | -- | -- | - | |
| 244054 | Jagmeet Singh | ਲੱਸਣ ਪਿਛਲੇ ਸਾਲ ਖ਼ਰਾਬ ਹੋ ਗਿਆ ਸੀ। ਕਿਵੇਂ ਪੱਟੀਏ ਸੁੱਕਾ ਕੇ ਪਾਣੀ ਲਾ ਕੇ। ਤੇ ਕਿਵੇਂ ਸਾਂਭ ਸੰਭਾਲ਼ ਕਰੀਏ ? | Tag | -- | 10/04/18 06:53 AM | -- | -- | - | ||
| 244055 | inderpal | ravinder sir ji jaharbad da pakka desi ilaajj dseo please ? | Tag | -- | -- | 10/04/18 06:12 AM | -- | -- | - | |
| 244056 | laddi | ਸਰ ਗਾਂਵਾਂ ਨੂੰ ਸਰੋਂ ਦੀ ਖਲ ਖਵਾ ਸਕਦੇ ਹਾਂ ੲਿਸ ਦਾ ਕੋੲੀ ਨੁਕਸਾਨ ਤਾਂ ਨਹੀ ਸਪੈਸਲ ਗਾਂਵਾਂ ਨੂੰ ? | Tag | -- | -- | 10/04/18 05:38 AM | -- | -- | - | |
| 244057 | ??? ???? | ਸਰ ਜੀ ਮੱਝ ਦੇ ਸੁਲਤਾਨ ਝੋਟੇ ਦਾ ਸੀਮਨ ਭਰਵਾਇਆ ਹੈ ਕੀ ਏ ਰਿਕਾਰਡ ਮੁਤਾਬਿਕ ਸਹੀ ਹੈ ਜਾ duplicate ਤਾਂ ਨਹੀਂ ਸਰ ਜੀ ।ਕਿਰਪਾ ਕਰਕੇ ਫੋਟੋ ਦੇਖਕੇ ਦੱਸੋ ਜੀ? | Tag | -- | 10/04/18 04:49 AM | -- | -- | - | ||
| 244058 | satvir | High yielding varieties of nutmeg ? | Tag | -- | -- | 10/04/18 12:04 AM | -- | -- | - | |
| 244059 | grewal | ਸਰ ਸਾਡੀ ਮੰਜ 5 ਮਹੀਨੇ ਦੁਦ ਦੇਤਾ ਤੇ ਮਿਲਣੋ ਹਟ ਗੀ ਹੁਣ 9 ਲਿਟਰ ਦੁਦ ਸੀ ਬੌਤ ਪਰ ਸਾਨ ਕਦੀ ਆ ਦੁਦ ਦੇਣਾ ਹੀ ਬਦ ਕਰ ਤਾ ਏਸ ਦੇ ਕੀ ਕੀ ਕਰਨ ਹੌ ਸਕਦੇ ਹਨ ਕਿਸ ਚੀਜ਼ ਦੀ ਕਮੀ ਆ ਸਰੀਰ ਵਿਚ ਵਿਸਥਾਰ ਚ ਜਾਣ ਕਾਰੀ ਦੇਓ ਅਸ਼ੀ ਫੀਡ ਸਹੀ ਪਾ ਰੇਹੇ ਆ ਕਾਰਨ ਵਾਰੇ ਦਸੋ ਜੀ ? | Tag | -- | -- | 09/04/18 10:53 PM | -- | -- | - | |
| 244060 | grewal | ਮੂਗੀ ਤੇ npk ਕੌਣ ਸੀ ਕਰੀ ਜਾਵੇ ਏਸ ਦਾ ਕਿਨਾ ਕੇ % ਫੇਦਾ ਹੇ ਜੀ ਦਸੋ 20 ਦਿਨ ਹੋਗੇ ਬੀਜੀ ਨੂਁ ਜੋ ਕੀ ਚੰਗੀ ਗਰੋਥ ਹੋਵੇ npk ਵਾਰੇ ਦਸੋ ਜੀ ? | Tag | -- | -- | 09/04/18 10:45 PM | -- | -- | - | |
| 244061 | ajit singh saini | me mohali to ha g nd me mitti test krwane a kirpa krke no ya fr address dedeo g ? | Tag | -- | -- | 09/04/18 10:32 PM | -- | -- | - | |
| 244062 | ajit singh saini | sir g me organic farming krda ha. me agro processing site te gya c nd mnu help kro pls detail vich k kive organic certificate bnwa skde ha pls in detail ? | Tag | -- | -- | 09/04/18 10:31 PM | -- | -- | - | |
| 244063 | grewal | ਮੰਜ ਕਿਨੈ ਮਹੀਨੇ ਸਹੀ ਲੇਕੇ ਸੂਦੀ ਹੇ ? | Tag | -- | -- | 09/04/18 10:30 PM | -- | -- | - | |
| 244064 | Malkeet Virk | iss tonic da ki Faida a ? | Tag | -- | 09/04/18 10:28 PM | -- | -- | - | ||
| 244065 | Hardeev Singh | ਡੀ ਕਮਪੋਜਰ ਵਰਤਣ ਲਈ ਕਿਸੇ ਮਹਿਕਮੇ ਤੋ ਮਨਜੂਰੀ ਦੀ ਲੋੜ ਹੈ ? | Tag | -- | -- | 09/04/18 08:54 PM | -- | -- | - | |
| 244066 | Iqbal | Makki te spray karni aa kahkhe vali makki hari ho gyi ? | Tag | -- | -- | 09/04/18 08:54 PM | -- | -- | - | |
| 244067 | ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ) | ਸੂਰ ਪਾਲਣ ਦੀ ਟਰੇਨਿੰਗ ਲੁਧਿਆਣਾ ਕਦੋਂ ਲੱਗਣੀ ਹੈ ਜੀ ? | Tag | -- | -- | 09/04/18 08:50 PM | -- | -- | - | |
| 244068 | Manpreet Singh | ਵੀਰ ਜੀ ਜਿਆਣ ਨੂੰ ਬਣਾਉਣ ਦੀ ਵਿਧੀ ਬਾਰੇ ਅਤੇ ਵਰਤਣ ਦੀ ਵਿਧੀ ਬਾਰੇ ਦੱਸਿਆ ਜਾਵੇ ਅਤੇ ਇਹ ਕਿਸ _ਕਿਸ ਕੰਮ ਵਰਤਿਆ ਜਾ ਸਕਦਾ ਹੈ ਅਤੇ ਕਿੰਨੇ ਸਮੇਂ ਤੱਕ ਸੰਭਾਲ ਕੇ ਰੱਖਿਆ ਜਿ ਸਕਦਾ ਹੈ ਧੰਨਵਾਦ ? | Tag | -- | -- | 09/04/18 08:35 PM | -- | -- | - | |
| 244069 | ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ) | 5 ਸੂਰੀਆ ਦਾ ਫਾਰਮ ਬਣਾਉਣ ਲਈ ਬੈਂਕ ਲੋਨ ਕਿੰਨਾ ਮਿਲ ਸਕਦਾ ਜੀ ? | Tag | -- | -- | 09/04/18 08:32 PM | -- | -- | - | |
| 244070 | Lovepreet singh | which insecticide is used for this ? | Tag | -- | 09/04/18 08:31 PM | -- | -- | - | ||
| 244071 | baljeet | ਗਾ ਦਾ ਲੇਵਾ ਵੱਡਾ ਅਤੇ ਦੁੱਧ ਵਧਾਉਣ ਲਈ ਦਵਾਈ ਦੱਸੋ ਜੀ ? | Tag | -- | -- | 09/04/18 07:58 PM | -- | -- | - | |
| 244072 | ??????? ???? | ਸੂਰ ਦੇ ਬੱਚਿਆ ਦੇ ਕਿਹੜਾ ਟੀਕਾ ਕਿੰਨੇ ਦਿਨ ਬਾਅਦ ਲਾਈਏ ਤਾਂ ਜੋ ਬੱਚੇ ਠੀਕ ਰਹਿਣ 5-4-2018 ਨੂੰ ਸੂਈ ਆ ਜੀ ? | Tag | -- | -- | 09/04/18 07:32 PM | -- | -- | - | |
| 244073 | Nirmal Singh | ਸਰ ਕਮਾਦ ਨੰੂ ਪਹਿਲੀ ਗੋਡੀ ਦੇਣੀ ਹੈ ਖਾਦ ਕਿੰਨੀ ਪਾਈਏ ਗੋਡੀ ਤੋਂ ਪਿੰਹਲਾ ਜਾ ਬਾਅਦ ? | Tag | -- | -- | 09/04/18 07:18 PM | -- | -- | - | |
| 244074 | Dharam pal sharma | sir ji 65 days k onion ho gye hai good looking hai onion bhi banna start ho gya hai kya ab hum 0:52:34 ka spray kar sakte hai ya phir kya koi aur technical hai plz reply ? | Tag | -- | -- | 09/04/18 06:45 PM | -- | -- | - | |
| 244075 | Gurwinder Singh | Sir a kis type da insect ha te khera treatment kriye Plz jldi ans Dyo ? | Tag | -- | 09/04/18 06:44 PM | -- | -- | - | ||
| 244076 | Dulheram Dagar | Dulheram Dagar Palwal (HR) narma ki bijai ka uchit smaye uttam kism urvark prbhandan ? | Tag | -- | -- | 09/04/18 06:42 PM | -- | -- | - | |
| 244077 | Vijay pal singh | ਸਰ ਜੀ ਇਹ ਚਰੀ ਦੇ ਪੱਤਿਆ ਵਿੱਚ ਚਿੱਟੀਆ ਧਾਰੀਆ ਪੈਣ ਲੱਗ ਪਈਆ ਨੇ ਕੀ ਕਾਰਨ ਹੈ ਇਸਦਾ ਤੇ ਸਪਰੇ ਕਰਨੀ ਚਾਹੀਦੀ ਹੈ ਧੰਨਵਾਦ ਜੀ ? | Tag | -- | 09/04/18 06:23 PM | -- | -- | - | ||
| 244078 | gurpreet singh chaha | sukhwinder singh ji ਕਿ ਇਹ ਮੱਝ ਗਭਣ ਹੈ ਜਾ ਨਹੀ ? | Tag | -- | 09/04/18 06:11 PM | -- | -- | - | ||
| 244079 | gs | ਪਪੀਤੇ ਦੇ ਕੱਚੇ ਫਲਾਂ ਨੂੰ ਪਕਾਉਣ ਦੀ ਵਿਧੀ ਦੱਸਿਓ ਜੀ।ਮੈਂ ਪਪੀਤੇ ਦੀ ਖੇਤੀ ਕਰਨਾ ਚਾਹੁੰਦਾ ਹਾਂ ? | Tag | -- | -- | 09/04/18 06:03 PM | -- | -- | - | |
| 244080 | Gurbhej Singh padda | ਗਾਂ ਦੇ ਥਣਾਂ ਚੋਂ ਫੁਹਾਰ ਆ ਰਹੀ ਹੈ ਕੋਈ ਇਲਾਜ ਦਸੋ ? | Tag | -- | -- | 09/04/18 05:58 PM | -- | -- | - | |
| 244081 | Kanwarjeet | sir mere kol 1 month de 2 barbari bakria ha mote nai ho rye kya kare ? | Tag | -- | -- | 09/04/18 05:48 PM | -- | -- | - | |
| 244082 | ?????? ???? ?????? | ਮਿਰਚਾਂ ਦੇ ਪੱਤੇ ਸੁੰਗੜਦੇ ਅਾ ਜੀ ਇਹਦਾ ਕੀ ਕਾਰਣ ਅਾ ਜੀ ਤੇ ਕਿਰਪਾ ਕਰਕੇ ਇਹਦਾ ਹੱਲ ਵੀ ਦੱਸੋ ? | Tag | -- | 09/04/18 05:17 PM | -- | -- | - | ||
| 244083 | Amandeep Singh Raian | Verro moongi di kehri kisam layi jave vad ton vad jyada jhar deve jo ? | Tag | -- | -- | 09/04/18 04:46 PM | -- | -- | - | |
| 244084 | Jagmohan Saini | Sir mere onion ke uper se iske leaf jal rhe hai ilaj dso g ? | Tag | -- | -- | 09/04/18 04:35 PM | -- | -- | - | |
| 244085 | Dharam pal sharma | sir ji can we use 19:19:19 on paddy nursary for better growt if yes to nursery sowing k kitne din baad ? | Tag | -- | -- | 09/04/18 04:33 PM | -- | -- | - | |
| 244086 | gurdeep | ਗੁਆਰ ਚੂਰੀ ਬਣਾਉਣ ਦਾ ਤਰੀਕਾ ਦੱਸੋ ਜੀ ਵਛੀ ਨੁ ਉਮਰ ਦੇ ਹਿਸਾਬ ਨਾਲ ਕਿੰਨਾ ਦਿੱਤਾ ਜਾਵੇਗਾ ? | Tag | -- | -- | 09/04/18 04:20 PM | -- | -- | - | |
| 244087 | ???? | ਸਰ 8 ਮਹੀਨੇ ਦੀ ਕਟੀ ਏ ਉਹ ਗੋਹਾਂ ਬਹੁਤ ਪਤਲਾ ਜਿਹਾ ਕਰਦੀ ਹੈ ਤੇ ਪਹਿਲਾਂ ਨਾਲੋਂ ਕਮਜ਼ੋਰ ਞੀ ਹੋ ਗਈ ਹੈ ਕੋਈ ਦਵਾਈ ਦੱਸੋ ਜੀ ? | Tag | -- | -- | 09/04/18 04:09 PM | -- | -- | - | |
| 244088 | gagandeep | sir ma organic kheti krna chaunda hai uss vare jankari diti jave ? | Tag | -- | 09/04/18 03:41 PM | -- | -- | - | ||
| 244089 | ???? ???? ???? | ਸਰ ਮੂੰਗਫਲੀ ਦੀ ਬਿਜਾਈ ਦੇ ਤਰੀਕੇ ਅਤੇ ਕਿਸਮਾ ਦੇ ਝਾੜ ਤੇ ਟੇਮ ਬਾਰੇ ਦੱਸਿਆ ਜਾਵੇ ਰੇਤਲੀ ਜਮੀਨ ਵਿੱਚ ਪਾਣੀ ਦਾ ਸਾਧਨ ਹੈ ? | Tag | -- | -- | 09/04/18 03:35 PM | -- | -- | - | |
| 244090 | vikramjeet Singh | Dr bupindar bawa ji vashi de gode te 1 inch dunga jakam ho geya hai, ate sojj v bhutt ha , isda koi ilagg dso ? | Tag | -- | 09/04/18 03:30 PM | -- | -- | - | ||
| 244091 | satnam singh | sir makki di 1 month di fasel vich potasium di ghat nu poora karn layi ki payea jawe 1 acer vich ? | Tag | -- | -- | 09/04/18 03:12 PM | -- | -- | - | |
| 244092 | Navneet | We want to buy aloe Vera sprouts or plants can some one suggest best variety n supplier of this ? | Tag | -- | -- | 09/04/18 02:54 PM | -- | -- | - | |
| 244093 | sukhjeet singh | ਨਿਬੂ ਦੇ ਉਪਰ waste de composer ਦੀ ਸਪਰੇ ਕਰਨ ਦਾ ਜਿਆਦਾ ਫਾਇਦਾ ਹੈ ਜਾਂ ਜੜਾ ਵਿਚ ਪੌਣ ਦਾ ? | Tag | -- | -- | 09/04/18 01:50 PM | -- | -- | - | |
| 244094 | Pawan kumar | sir g ki sep. Oct. vich bhindi di bijayi kiti ja skdi hai je han ta isnu srdi to kive bchaya ja skda h ? | Tag | -- | -- | 09/04/18 01:36 PM | -- | -- | - | |
| 244095 | Nishan singh | Sir kinnu de bute nu sundi lagi hai bute ik saal de ha isda ilaj dasso ji ? | Tag | -- | 09/04/18 01:32 PM | -- | -- | - | ||
| 244096 | Dimple kumar | 3 bar ai kra ti fer bolgi aaj eh lal lal pta ni ki sut rhi hai ? | Tag | -- | 09/04/18 01:15 PM | -- | -- | - | ||
| 244097 | ??? ???? | ਮਸਰੂਮ ਦਾ ਬੀਜ ਲੈਣ ਲਈ PAU ਚ ਕਿੰਨਾ ਨਾਲ ਸੰਪਰਕ ਕਰਨਾ ਪਊ ? | Tag | -- | -- | 09/04/18 01:11 PM | -- | -- | - | |
| 244098 | Rakesh kumar | plain forte te chelated mineral mixture vich ki farak hai ki cows nu plain v pa sakde ha ya chelated hi pauna hai ? | Tag | -- | -- | 09/04/18 12:59 PM | -- | -- | - | |
| 244099 | Rakesh kumar | 3 bar ai kra ti fer bol gi aaj ah lal ja pta ni ki sut rahi hai ? | Tag | -- | 09/04/18 12:56 PM | -- | -- | - | ||
| 244100 | sanjeev kumar singh | मैं पपीता का खेती करना चाहता हूँ कृपया सलाह दें ? | Tag | -- | -- | 09/04/18 12:35 PM | -- | -- | - |