Search
All Expert Queries
Displaying 243801-243850 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 243801 | vikas patidar | hf breed ki bachi ke konsa tika bharaye ? | Tag | -- | 13/04/18 02:30 PM | -- | -- | - | ||
| 243802 | Jaskaran Singh | sat sri akal g....sir a amrood de patte ida de ho gye ne, iss bare koi jankaari deyo...te isda solution ki a ? | Tag | -- | 13/04/18 02:26 PM | -- | -- | - | ||
| 243803 | Pavitar Dhillon | ਕੱਦੂ ਦੇ ਫੁੱਲ ਵਿਚ ਇਹ ਲਾਲ ਰੰਗ ਦੇ ਜੀਵ ਹਨ ਫੁੱਲਾ ਦਾ ਬਹੁਤ ਨੁਕਸਾਨ ਕਰਦੇ ਹਨ ਇਸ ਦਾ ਇਲਾਜ ਦਸੋ ਜੀ ? | Tag | -- | 13/04/18 02:22 PM | -- | -- | - | ||
| 243804 | jaspreet singh | sir g retli sdarn Jameen vich cotton Di kehdi kisam vadia jhad devegi ji Behjan vele kehdia khada paunia Han Jameen nu kiss tara vaha ke tyar Kita jave ji ? | Tag | -- | -- | 13/04/18 01:03 PM | -- | -- | - | |
| 243805 | jaspreet singh | sir g cow De mutar nu ASI APNI Fasal ja jvar, makki upar kiss tra shidka Kar sakde ha ji ? | Tag | -- | -- | 13/04/18 12:55 PM | -- | -- | - | |
| 243806 | gurpreet singh chaha | ਸਰ ਅਸੀ ਮਿੱਟੀ ਟੈਸਟ ਕਰਵਾਉਣੀ ਆ ਉੱਪਰ ਤੋ ਕਿੰਨੇ ਇੰਚ ਮਿੱਟੀ ਹਟਾ ਕੇ ਪੁੱਟੀਏ. ਤੇ ਕਿੰਨੀ ਫੀਸ ਲਗਦੀ ਆ ਜਾ kvk ਜਾ univercity free kardi aa ਤੇ ਰਿਪੋਰਟ ਕਿੰਨੀ ਦੇਰ ਬਾਅਦ ਮਿਲੇਗੀ. distik mansa village guraddi. tehsil budhlada .kvk ਤੇ univercity ਦਾ ਸਪੰਰਕ ਨੰ ਵੀ ਦਿੱਤਾ ਜਾਵੇ ਜੀ. ਧੰਨਵਾਦ ? | Tag | -- | -- | 13/04/18 12:49 PM | -- | -- | - | |
| 243807 | ranjit | Hlo sir tusi kai rice variety jive 777 nd 666 bare dsde ho but is de mandikarn bare kuch ni pata v sakar lao ya na so tusi us kisma nu sugesst kro jis di mandikrn asan hove ? | Tag | -- | -- | 13/04/18 12:47 PM | -- | -- | - | |
| 243808 | ਗਗਨਦੀਪ ਸਿੰਘ | 7 ਮਹੀਨੇ ਦੀ ਗੱਭਣ ਝੋਟੀ ਹੈ ਸਰ ਉਸ ਨੂੰ ਅਸੀ 2 ਕਿਲੋ ਮੱਕੀ ਦੇ ਦਾਣੇ ਵਿੱਚ 250 gr ਸਰੋਂ ਤੇਲ ਦੇ ਰਹੇ ਹਾ ਠੀਕ ਆ ਸਰ ਜਾਂ ਡਾਲਡਾ ਘਿੳ ਦੀਏ ਸਰ ਅਤੇ ਕਿੰਨਾ ਦੀਏ ? | Tag | -- | -- | 13/04/18 12:34 PM | -- | -- | - | |
| 243809 | sandeep sharma | mirch ke patte murh rahe solution daso ji ? | Tag | -- | 13/04/18 12:22 PM | -- | -- | - | ||
| 243810 | Gurwinder Singh | Barseen nu Cows kha ni rahia g.green colour di sundi v vich hai .pr jyada nai aa..teh cows de mooh cho jhagh aa rahi aa teh mok lggi hoyi aa..ki kaarn ho skda..teh j barseen nu Saprey di jroort aa ta kehri kitti jaye.plz dso g? | Tag | -- | -- | 13/04/18 12:10 PM | -- | -- | - | |
| 243811 | ਗਗਨਦੀਪ ਸਿੰਘ | ਸਰ ਆਉਣ ਵਾਲੇ ਦਿਨਾ ਵਿੱਚ ਮੌਸਮ ਕਿਸ ਤਰਾ ਦਾ ਰਹੇਗਾ ਜਿਲਾ ਸੰਗਰੂਰ ਪਿੰਡ ਕਾਂਝਲਾ ਜਾਣਕਾਰੀ ਦਿਓ ਸਰ ? | Tag | -- | -- | 13/04/18 11:56 AM | -- | -- | - | |
| 243812 | gs | sir ji papite de vich kehri-kehri fasal beej sakde haan ? | Tag | -- | -- | 13/04/18 11:49 AM | -- | -- | - | |
| 243813 | harpreet Sidhu | ਮੱਖੀ ਤੇ ਮੱਛਰ ਦੀ ਦਵਾਈ ਦੱਸੋ ਜੀ ? | Tag | -- | -- | 13/04/18 11:42 AM | -- | -- | - | |
| 243814 | varinder dhillon | sir , LR allu da kinna jhad hai te kinna time lenda hai , te esnu kinni , kehri khad de lorrh hundi hai , te kehdi sparay di load hundi puri jankari dasso g ? | Tag | -- | -- | 13/04/18 11:33 AM | -- | -- | - | |
| 243815 | Halinder Singh | ਰੇਤਲੀ ਜਮੀਨ ਲਈ ਹਾਇਬਿ੍ਡ ਝੋਨੇ ਦੀਆ ਕਿਸਮਾ ਬਾਰੇ ਦੱਸੋ ਜੀ ? | Tag | -- | -- | 13/04/18 11:23 AM | -- | -- | - | |
| 243816 | Manpreet Singh | How much land i am prepared for rice seedling of 10 kg seed ? | Tag | -- | -- | 13/04/18 11:08 AM | -- | -- | - | |
| 243817 | Ramanjeet singh | pig farming vich kehri kehri disease lyi kehri kehri dwaayi use krni chahidi hai.. kirpa kr k mainu eh detail vich dsya jaave ? | Tag | -- | -- | 13/04/18 10:41 AM | -- | -- | - | |
| 243818 | Jagpreet sidhu | basmati rice kdo loana ? | Tag | -- | -- | 13/04/18 10:22 AM | -- | -- | - | |
| 243819 | Kulwinder Singh | sir ਮਿਰਚਾ ਦੇ ਬੂਟੇ ਇਸ ਤਰ੍ਹਾਂ ਦੇ ਹੋ ਗਏ ਕਿਹੜੀ ਸਪਰੇ ਕਰੀਏ ? | Tag | -- | 13/04/18 09:36 AM | -- | -- | - | ||
| 243820 | sukhdeep | sir ji planofix dwayi nimbu te hun spray kr skde han. and kini spray kr skde a. and eh dwai ki kam krdi hai ? | Tag | -- | -- | 13/04/18 08:58 AM | -- | -- | - | |
| 243821 | Parvinder Singh | Sir mai 5 din phela ਮੱਕਚਰੀ beeji c. ਗਿਲ bht ਘੱਟ c beejn time. Hun kheat ch gil bht ktt a. ਹੁਣ pani kdo lawa. K ruk ja kuj dina lye. ? | Tag | -- | -- | 13/04/18 08:20 AM | -- | -- | - | |
| 243822 | kulwant singh | ਸਰ ਕਿੰਨੂ ਦਾ ਬੂਟਾ ਉਪਰ ਤੋਂ ਸੁੱਕ ਰਿਹਾ ਹੈ ਉਸ ਦਾ ਕੋਈ ਇਲਾਜ ਦੱਸੋ ? | Tag | -- | -- | 13/04/18 08:19 AM | -- | -- | - | |
| 243823 | ?????? ???? | ਕਣਕ ਵੱਡ ਕੇ ਮੱਕੀ ਬੀਜਨੀ ਕਿਹੜੀ ਕਿਸਮ ਵਧੀਆ ਰਹੂ ? | Tag | -- | -- | 13/04/18 07:49 AM | -- | -- | - | |
| 243824 | Lovedeep singh | guara( cluster bean ) green manuring layi kinna KARGAR aa jantar( dhaincha) de muqabale , jhone de fasal layi ? | Tag | -- | -- | 13/04/18 07:18 AM | -- | -- | - | |
| 243825 | Dharam pal sharma | sir ji, acre moongi (668 variety) sowed after potato harvesting on beds, but without any Dap, urea etc. can now we use same fertilizer or any other method to complete these types of fertilizers 1 month ki moongi hai ji pls guide ? | Tag | -- | 13/04/18 06:56 AM | -- | -- | - | ||
| 243826 | Pritpal Singh Gill | navroop sor menu dso taramera kive dena chida hai , isss nu kinni matra vich dena chahida ha , iss nal hor kya de sakde hai ? | Tag | -- | 13/04/18 06:52 AM | -- | -- | - | ||
| 243827 | Manohar Bajiya | ye cow 2 month ho gye h kya yeh pregnant h ? | Tag | -- | 13/04/18 06:38 AM | -- | -- | - | ||
| 243828 | Karanvir Singh | VEER JI BR 105 chone kime aa ga es bare koi daso kina time lenda kina es da ਝਾੜ ਹੈ kime de panni te hunda ? | Tag | -- | -- | 13/04/18 06:03 AM | -- | -- | - | |
| 243829 | ??? ???? | ਮੱਝ ਨੇ ਸੂਣਾ 2 ਮਹੀਨੇ ਬਾਅਦ, ਪਰ ਹਰਾ ਚਾਰਾ ਸਹੀ ਢੰਗ ਨਾਲ ਖਾ ਨਹੀ ਰਹੀ, ੳੋਪਰਾ ਵੀ ਬਹੁਤ ਕਰਦੀ ਆ, ਟਿਕ ਕੇ ਖੜਦੀ ਨਹੀ ? | Tag | -- | -- | 13/04/18 05:03 AM | -- | -- | - | |
| 243830 | Harvinder Singh | sir tindo nu aa problem ho gayi aaa g. plzz eh daso v eh fungus d prblm aa jn fr koi virus disease. plzz tell me the for this prblm, thanku sir ? | Tag | -- | 13/04/18 12:40 AM | -- | -- | - | ||
| 243831 | Manpreet Singh | ਵੀਰ ਜੀ ਜਰਸੀ ਗਾ ਬਾਕੀ ਵਿਦੇਸ਼ੀ ਗਾਵਾਂ ਨਾਲੋ ਜਿਆਦਾ ਫਾਇਦੇਮੰਦ ਹੈ।ਕਈ ਕਿਸਾਨ ਕਹਿੰਦੇ ਹਨ ਕਿ ਜਰਸੀ ਗਾਂ ਦੇ ਦੁੱਧ ਵਿੱਚ ਐੱਚ ਐੱਫ ਗਾਂ ਨਾਲੋ ਫੈਟ ਜ਼ਿਆਦਾ ਹੁੰਦੀ ਹੈ 5%ਫੈਟ ਦੱਸਦੇ ਆ ਜਰਸੀ ਗਾਂ ਦੇ ਦੁੱਧ ਵਿੱਚ ਅਤੇ ਬਿਮਾਰੀਆਂ ਦੇ ਖਿਲਾਫ ਲੜਨ ਦੀ ਸਮਰੱਥਾ ਵੀ ਜਿਆਦਾ ਰੱਖਦੀ ਹੈ। ਪੰਜਾਬ ਦੇ ਮਾਹੌਲ ਵਿੱਚ ਜ਼ਿਆਦਾ ਢਲਦੀ ਹੈ ਅਤੇ ਚਾਰਾ ਵੀ ਐੱਚ ਐੱਫ ਗਾਂ ਨਾਲੋ ਘੱਟ ਖਾਦੀ ਹੈ। ਕੀ ਇਹ ਗੱਲਾ ਸਹੀ ਹਨ। ਕੀ ਜਰਸੀ ਗਾਂ ਪਾਲਣਾ ਐੱਚ ਐੱਫ ਨਾਲੋ ਜਿਆਦਾ ਫਾਇਦੇਮੰਦ ਹੈ। ਅਤੇ ਪੰਜਾਬ ਵਿੱਚ ਜ਼ਿਆਦਾ ਤੋ ਜਿਆਦਾ ਕਿੰਨੇ ਲੀਟਰ ਦੁੱਧ ਦੇਣ ਵਾਲੀ ਜਰਸੀ ਗਾਂ ਚੰਗੀ ਰਹਿੰਦੀ ਹੈ। ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ? | Tag | -- | -- | 13/04/18 12:31 AM | -- | -- | - | |
| 243832 | ????? ???? | sir raja 45 ਦੀ ਪੋਦ ਕਦੋ ਵਿਜ ਸਕਦੇ ਹਾਂ? ਇਸ ਦੀ ਪੋਦ ਕਿਨੇ ਦਿਨਾ ਦੀ ਹੋਣ ਤੇ ਲਗਾ ਸਕਦੇ ਹਾਂ? ਇਸ ਵਿਚ ਯੁਰੀਆ ਕਿਨਾ ਪੋਣਾ ਹੈ ? ਸਰ ਕੀ ਇਸ ਨੂੰ ਬਿਮਾਰੀ ਘੱਟ ਲਗਦੀ ਹੈ? | Tag | -- | -- | 12/04/18 10:41 PM | -- | -- | - | |
| 243833 | sandeep | sir kanak wale zamen vich moongi bizani ha kina seed paie koi kehnda 20 kilo pao 668 bizani ha 15 theak rhega ja20 kilo | Tag | -- | -- | 12/04/18 10:23 PM | -- | -- | - | |
| 243834 | Hardeev Singh | ਝੋਨਾ ਲਾਉਣ ਦੀ ਡੇਟ ਕਿਲੀਅਰ ਕਿਨੀ ਹੈ ਜੀ ? | Tag | -- | -- | 12/04/18 10:19 PM | -- | -- | - | |
| 243835 | Tinder | Sir mahindra juvo 575 Di tractor Kiva aa jo? | Tag | -- | -- | 12/04/18 10:06 PM | -- | -- | - | |
| 243836 | sukhdeep | papita redlady 786 varaity kitho mil skdi hai ji pau wale nhi de rahe ? | Tag | -- | -- | 12/04/18 10:03 PM | -- | -- | - | |
| 243837 | Gurwinder singh | sar maj ne jala ja dita aj 42 din ho gye teka bhrwaye nu ? | Tag | -- | 12/04/18 09:53 PM | -- | -- | - | ||
| 243838 | Amarjit singh | sir g mung 20 may tho baad bijai kar Sakde ah baad Vich Jhona lauona Khera beej Vadia Raju Je beej Sakde Ah 20may tho baad thx ? | Tag | -- | -- | 12/04/18 09:32 PM | -- | -- | - | |
| 243839 | sanjeev kumar singh | सर मैं नींबू की खेती करना चाहता हूँ कृपया उचित सलाह दें! ग्रीन हाउस के बारे में जानकारी चाहिए ? | Tag | -- | -- | 12/04/18 09:31 PM | -- | -- | - | |
| 243840 | DRPARBH | cow nu blood di kami ho gyi aa blood chraud di koi vidi dsso ? | Tag | -- | -- | 12/04/18 08:57 PM | -- | -- | - | |
| 243841 | Lakhwinder singh | Meri ik hf cow de piche wale than chote a una vicho ik right side wala khad gya c kll than leve te sojish ho gyi c docter nu bulaya te intacef:TAZO da tika te 2hor laye par frk ni pya usto age wala left side da than v suj gya pls sir ilag dso asi ajj mitha soda v paya g eh cow 16ltr ton ght k ik din ch 4 te a gyi plz ilag dso ? | Tag | -- | -- | 12/04/18 08:37 PM | -- | -- | - | |
| 243842 | ਗੁਰਪ੍ਰੀਤ ਸਿੰਘ | ਵਾਈ ਜੀ ਰੋੜੀ ਖਾਦ ਤੇ ਵੇਸਟ ਡੀਕੰਪੋਜਰ ਪਾਉਣਾ ਹੈ ਇਸ ਨੂੰ ਛਾਮੇ ਰਖਣਾ ਜਰੂਰੀ ਹੈ ਕੀ ਆਸੀ ਤਾਜਾ ਗੋਬਰ ਤੇ ਵੇਸਟ ਡੀਕੰਪੋਜਰ ਪਾ ਸਕਦੇ ਹਾਂ ਇਹ ਕਿੰਨੇ ਦਿਨਾਂ ਵਿਚ ਤਿਆਰ ਹੋ ਜਾਵੇਗਾ ? | Tag | -- | -- | 12/04/18 08:28 PM | -- | -- | - | |
| 243843 | pushpinder singh | ਜਰਸੀ ਗਾ ਸੂਈ ਨੂੰ 10 ਦਿਨ ਹੋਏ ਨੇ ਦੋ ਵੱਛੇ ਦਿੱਤੇ ਹਨ,ਪਿਛਲੇ ਸੂੲਏ 14 ਲੀਟਰ ਦੁੱਧ ਸੀ।ਪਰੰਤੂ ਇਸ ਵਾਰ 5 ਲੀਟਰ ਦੋਨੋਂ ਟਾਈਮ ਦਾ ਹੈ ਕੀ ਕਾਰਨ ਹੈ ਕੋਈ ਹੱਲ ਦੱਸੋ ? | Tag | -- | -- | 12/04/18 08:24 PM | -- | -- | - | |
| 243844 | Hardeev Singh | ਐਪ ਖੋਲਣ ਤੇ ਤੁਹਾਡਾ ਜੀ ਪੀ ਐਸ ਬੰਦ ਹੈ ਕਿਓ ਆਓਦਾ ਜੀ ? | Tag | -- | -- | 12/04/18 08:16 PM | -- | -- | - | |
| 243845 | ਗੁਰਪ੍ਰੀਤ ਸਿੰਘ | ਵਾਈ ਜੀ ਮੱਕੀ ਤੇ ਮੂੰਗੀ ਦੀ ਵਧੀਆ ਗਰੌਥ ਲਈ ਕੀ ਪਾ ਸਕਦੇ ਹਾਂ ? | Tag | -- | -- | 12/04/18 08:05 PM | -- | -- | - | |
| 243846 | िਬਕਰਮਜੀਤ िਸੰਘ | sir gaa ate majj nu chichd paye hai iss vare koi dwai dso ? | Tag | -- | 12/04/18 07:53 PM | -- | -- | - | ||
| 243847 | Manpreet Singh | sir i am from khanna my quetion is for rice seedling,barseem cultivated land is better or not for paddy seedling ? | Tag | -- | -- | 12/04/18 07:42 PM | -- | -- | - | |
| 243848 | Harmeet singh | sir ਕਰੇਲਾ ਫ਼ਲ ਪੀਲਾ ਬਹੁਤ ਹੋਈ ਜਾਂਦਾ M 45 ,ridomil gold,oseao,melody,mencozeb salt ਅਸਰ ਨਹੀਂ ਕਰ ਰਿਹਾ ਫਰਕ ਨਹੀਂ ਪੈ ਰਿਹਾ dssooooo ? | Tag | -- | 12/04/18 07:31 PM | -- | -- | - | ||
| 243849 | Gaganinder Singh | Dr sahib ji Je basmati 1121 or 1509 June de month vich early laga diti jave tan usde jhar te koi asar tan nahi painda ? | Tag | -- | -- | 12/04/18 06:56 PM | -- | -- | - | |
| 243850 | Ramandeep sharma | y g Narma di bijai ton pehla ki ki cheez pouni jruri hundi aww ? | Tag | -- | -- | 12/04/18 06:55 PM | -- | -- | - |