All Questions

Search

All Expert Queries

Displaying 243751-243800 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
243751Gurwinder SinghCows Barseen nai kha rahia g..kuj dina toh jgagh vagh rahi mooh cho teh mok v lggi hoyi...ki kaarn ho skda g? pathya ch koi prblm aa ja koi hor kaarn..plz ilaaz v dsya jaye ?Tag---- 14/04/18 08:04 AM-----
243752Ravinder Singhsir aamb de patte is tra sukan lag gaye han koi vdia dwai spray dso jis nall eh thik jo javve ?Tag--
1
 
 14/04/18 07:15 AM-----
243753Gurpal Singhਸਰ ਜੀ repetovet septovet ਦਵਾਈ ਦਾ ਪੂਰਾ ਕੋਰਸ ਕਰਵਾ ਦਿੱਤਾ ਹੈ ਤੇ ਮੱਝ ਫਿਰ ਵੀ ਪੀਕ ਮਰ ਰਹੀ ਹੈ ?Tag---- 14/04/18 06:59 AM-----
243754Gurwinder baryarSir Makki es khrab ho gye es da hale daso ?Tag--
1
 
 14/04/18 06:51 AM-----
243755Malkeet Virksir apni cow da than pehla band ho gya c parr hun chal place a par than vichon dudh bhut ghatt aunda a isda koi ilaj daso assi cow nu nimbu v de rhe a nuska thik a nimbu wala ?Tag---- 14/04/18 06:18 AM-----
243756Manna kambohSir hF pehlna gawa v time te lewa la sakdi ney means pehlan​ kuch khaas na vkhauna soon takk per time te bann jaan huda eda ?Tag---- 13/04/18 10:51 PM-----
243757????? ????ਸਰ ਜੀ ਮੈ ਹਰੀ ਖਾਦ ਲਗੋਣੀ ਹੈ ਕੇੜੀ ਲਾਵਾ ?Tag---- 13/04/18 10:44 PM-----
243758Arundeep Singhsir main 200 desi murgi da bacha lena hun egg da layi kihri best nasal hai jo jayda egg da sakdi hai and punjab vich kitho milan ga ..pls reply mera last 3.4 ? da ans ni mila menu ?Tag---- 13/04/18 10:09 PM-----
243759Rakesh kumarsun to bad cow nu metabolite de kinne packet khawa dene chahide hun te kinne litre vitam h dena hunda hai ?Tag---- 13/04/18 10:03 PM-----
243760Rakesh kumaranablight te metabolite vich ki farak hai ehna de ki fyde hun pashu nu?Tag---- 13/04/18 10:01 PM-----
243761Rakesh kumarki pani wali digi ch kali karan nal milk fever thik ho janda ya koi hor dwaai deni paindi hai ?Tag---- 13/04/18 09:52 PM-----
243762Dhotfeed tyar karn da taareka daso g ?Tag---- 13/04/18 09:47 PM-----
243763gurbhejsir buffalo de soon vich 3 month rah gae ne levti shoti hai and milk increase karan le koe supplement te diet daso ?Tag---- 13/04/18 09:44 PM-----
243764GURMIT SINGHਸਹਿਬ ਜੀ ਕਣਕ ਦੀ ਕਟਾਈ ਹੋ ਗਈ ਹੈ ਜੀ ਝੋਨੇਬੀਜਣ ਤੋ ਪਹਿਲਾਂ ਕਿਹੜੀ ਫਸਲ ਲੈ ਸਕਦੈ ਹਾ ਬੀਜਣ ਵਾਰੇ ਵੀ ਦਸੋ ਜੀ ?Tag---- 13/04/18 09:08 PM-----
243765Amritpal Singhਮੇਰੇ ਵੱਲੋਂ ਇੱਕ ਬੇਨਤੀ ਆਪਣੀ ਖੇਤੀ ਟੀਮ ਨੂੰ ਕਿ ਇੱਕ ਅਜਿਹਾ ਫੌਰਮਿਟ ਹੋਵੇ ਕੇ ਜਦ ਕੋਈ ਵੀ ਕਿਸਾਨ ਵੀਰ ਪਹਿਲੀ ਵਾਰ ਕਿਸੇ ਨਵੇਂ ਬੀਜ ਲਾਉਣ ਬਾਰੇ ਪੁੱਛਦਾ ਤਾਂ ਤੁਹਾਡੇ ਮਾਹਿਰਾਂ ਦੇ ਜੁਵਾਬ ਨਾਲ ਉਹ ਕਿਸਾਨ ਵੀ ਆਪਣੀ ਰਾਇ ਦੇਇਆ ਕਰਨ ਜਿੰਨਾਂ ਨੇ ਉਸ ਬੀਜ ਦੀ ਪਹਿਲਾਂ ਕਾਸ਼ਤ ਕੀਤੀ ਹੋਵੇ ?Tag---- 13/04/18 08:42 PM-----
243766gurveerਇਹ ਅੰਬ ਦੇ ਬੂਟੇ ਨੂੰ ਕਿਸ ਦੀ ਕਮੀ ਹੈ?Tag--
1
 
 13/04/18 08:34 PM-----
243767Buta singhਸਰ ਜੀ ਅਸੀਂ ਜੌ ਕੱਟ ਲਏ ਹਨ ਅਤੇ ਉਨ੍ਹਾਂ ਨੂੰ ਕੀੜੀਆਂ ਖਾ ਰਹੀਆਂ ਹਨ ਇਸ ਦਾ ਕੋਈ ਹੱਲ ਦੱਸੋ ਅਤੇ ਜੌਅਾ ਨੂੰ ਸਟੋਰ ਕਰਨ ਲਈ ਵੀ ਦੱਸੋ ?Tag---- 13/04/18 08:22 PM-----
243768inderpalsir ji pashu di sahi gabban jaanch doctor kolo kine mouth tak karvoni chaidi aa ?Tag---- 13/04/18 08:08 PM-----
243769inderpalsir pr 127 kapurthala vich kitho milda aa ?Tag---- 13/04/18 08:06 PM-----
243770shankysir g thinda may dae mahine vich b lag saktae hae kya is baarae kuch daso g ?Tag---- 13/04/18 07:46 PM-----
243771Utkarsh Bhanotਡੇਅਰੀ ਫਾਰਮਿੰਗ ਲਈ ਲੋਨ ਕਿੰਨੇ % ਤੇ ਮਿਲਦਾ ਆ ਮੰਨ ਲਉ ਜੇਕਰ 5 ਲੱਖ ਰੁਪਏ ਲੈਣਾ ਹੈ ਕਿੰਨੀ ਸਬਸਿਡੀ ਦਿੱਤੀ ਜਾਂਦੀ ਹੈ ?Tag---- 13/04/18 07:36 PM-----
243772Maninder SinghSir..mere kol vachi a h.f breed di 5.6 month di os vadia growth lai khedi deit daie osnu ?Tag---- 13/04/18 07:30 PM-----
243773Satvir Singhਗੰਨੇ ਵਿੱਚ ਸਿਓਂਕ ਦੂਰ ਕਰਨ ਲਈ ਕੋਈ ਜੈਵਿਕ ਤਰੀਕਾ ਹੈ ਅਤੇ ਵਧੀਆ ਗਰੋਥ ਲਈ ਵੀ ਦੱਸੋ ?Tag---- 13/04/18 07:24 PM-----
243774?????? ???? ??????ਮੱਕੀ ਨੂੰ ਕੀੜੀ ਬਹੁਤ ਪੈ ਗਈ ਸਰ ਕਹਿੜੀ ਸਪਰੇਅ ਕਰੀਏ ?Tag---- 13/04/18 06:48 PM-----
243775dilbagh singhinha mirch de butya nu kis cheez di ghaat hai ?Tag--
3
 
 
13/04/18 06:19 PM-----
243776Gurdeep Singhsir 3 saal Katti hai ajj duphere chittiea tarra de Rahi c kado cross karwe pheli vaar karwani hai ?Tag---- 13/04/18 06:09 PM-----
243777Binder SinghHlo sir steeviaa ware knowledge lanii aa plz guide me and give me your phone no ?Tag---- 13/04/18 06:06 PM-----
243778ਦਲਵਿੰਦਰ ਸਿੰਘਸਤਿ ਸ੍ਰੀ ਅਕਾਲ ਸਰ ਮੇਰੇ ਕੋਲ ਇਕ ਮੁਰਹਾ ਝੋਟੀ ਹੈ ਜਿਸਨੇ ਪਹਿਲੇ ਸੂਏ 07 ਮਹੀਨੇ ਤੇ ਬੱਚਾ ਸੁੱਟ ਦਿੱਤਾ ਸੀ ਹੁਣ ਕਾਫੀ ਇਲਾਜ਼ ਕਰਵਾਉਣ ਦੇ ਬਾਅਦ ਫਿਰ ਤੋਂ 03 ਮਹੀਨੇ ਦੀ ਗੱਭਣ ਹੈ ਇਸ ਵਾਰ ਉਸਨੂੰ ਕੀ ਖੁਰਾਕ ਦਿੱਤੀ ਜਾਵੇ ਤਾਂ ਜੋ ਦੋਬਾਰਾ ਇਹ ਦਿੱਕਤ ਨਾ ਆਵੇ ?Tag---- 13/04/18 05:37 PM-----
243779manishSir narme ki bijai se pahle 1akad meDAP kitani dalen ?Tag---- 13/04/18 05:27 PM-----
243780????? ????ਸਰ ਜੀ ਮੱਝ ਸੂਈ ਨੂੰ 6 ਮਹੀਨੇ ਹੋ ਗਏ ਨਵੇ ਦੁੱਧ ਨੀ ਹੋਈ ਜੀ ਕੋਈ ਹੱਲ ਦੱਸੋ ?Tag---- 13/04/18 05:17 PM-----
243781gouravSir aa Chawla te ki problm aa ?Tag--
4
 
 
13/04/18 05:17 PM-----
243782????? ????ਸਰ ਅਗਲੇ 2 ਦਿਨ ਮੋਸਮ ਕਿਵੇ ਰਹੇਗਾ ਪਿੰਡ ਖੀਵਾ ਦਿਆਲੂ ਵਾਲਾ ਜਿਲਾ ਮਾਨਸਾ ?Tag---- 13/04/18 05:14 PM-----
243783grewalਮੂਗੀ ਬੀਜੀ ਨੂਁ 20 ਦਿਨਾ ਹੋਗੇ ਜੀ ਹੁਣ ਏਸ ਦੀ ਚੰਗੀ ਦੇਖ ਭਾਲ ਲਈ ਕੌਣ ਸੀ ਸਪਰੇ ਕਿਨੈ ਕਿਨੈ ਟੇਮ ਵਾਦ ਕਰੀ ਜਾਵੇ ਤੇ ਖ਼ਾਦ ਪਾਈ ਜਾਵੇ ਸਾਰੀ ਜਾਣ ਕਾਰੀ ਦਸੋ ਜੀ ਚੰਗਾ ਝਾੜ ਮਿਲ ਸਕੇ (ਸੁਡੀ ਵਾਲੀ ਸਪਰੇ ਕਰ ਤੀ ) ?Tag---- 13/04/18 05:10 PM-----
243784harryਇਹ ਕੀ िਬਮਾਰੀ ਹੈ? ਇਸ ਦਾ ਕੋਈ ਹਲ ਦਸੋ ?Tag---- 13/04/18 05:01 PM-----
243785Manna kambohSir saddi majj khull kadey ni boli o ja ta taara kardi a oh v thodi atey breek ja fir thana vich dhara rakhdi jihnu apa dokkey karna kehndey a Koi samjah hi nahi andi kayi war te k heat vich hai jan naahi . Apa kiwe ghar check kar skde a k heat vich hai ja naahi, Jaldi ans deyeo ?Tag---- 13/04/18 05:00 PM-----
243786Laljeet brarji asi khet ch pipe line poni a 12 inch di nahar da pani la k jana a koi subsidy mil sakdi a. ta ki pries di howegi ?Tag---- 13/04/18 04:32 PM-----
243787sandeep sharmaਸਰ ਇਸ ਮੋਥਾ ਘਾਹ ਨੂੰ ਜੜ ਤੋ ਖਤਮ ਕਰਨ ਵਾਲੀ ਦਵਾਈ ਦਸ਼ੋ ਜੀ ਵਾਰ ਵਾਰ ੳॅਗ ਅਾੳਦਾ ਹੈ ?Tag--
1
 
 13/04/18 04:27 PM-----
243788Avtar singhfruit di upperly dandi bhuri ho k Kali ho jandi hai. or fruit fall ho janda hai ?Tag--
3
 
 
13/04/18 04:26 PM-----
243789sandeep sharmaਸਰ ਜੀ ਮੋਥਾ ਘਾਹ ਨੂੰ ਜੜ ਤੋ ਨਸਟ ਕਰਨ ਵਾਲੀ ਦਵਾਈ ਦਸੋ ਜੀ ਕਢਣ ਦੇ ਨਾਲ ਹੀ ਫੁਟ ਪੈਦਾਂ ਹੈ ?Tag---- 13/04/18 04:23 PM-----
243790Manna kambohSir saddi zameen ta bhaari per makki ni hundi shuru vich nikldi baad vich hundi ni ki karan hou Ja kehda beeez paa k vekhiye ? Jawar de vich v ni hundi kayi war ikaatha v beez pa k vekhiyaTag---- 13/04/18 04:17 PM-----
243791Rakesh kumarki eh vitamins sahi hai cows waste?Tag--
2
 
 
13/04/18 04:06 PM-----
243792?????? ????ਗਾਵਾਂ ਲਈ ਗਿੰਨੀ ਘਾਹ ਬੀਜਣਾ, ਵਧੀਆ ਬੀਜ ਕਿਹੜਾ ਤੇ ਕਿੱਥੋਂ ਮਿਲੇਗਾ? PAU ਤੋਂ ਤਾਂ ਮਿਲਿਆ ਨੀ ?Tag---- 13/04/18 04:05 PM-----
243793GAGANDEEPsir ji world wide de seman da ki result ki ji jersy da plz tell me ?Tag---- 13/04/18 03:39 PM-----
243794jagjit singh baath30 killo dud wale jersy cattle kine de hone chaide a ?Tag---- 13/04/18 03:20 PM-----
243795Lovedeep singhwhere to buy PUSA hydrogel?Tag---- 13/04/18 03:09 PM-----
243796Rakesh kumarpashu nu milk fever ho gya is de pashu vich ki lashan hunde hun?Tag---- 13/04/18 03:00 PM-----
243797Avtar singhmango fruit fall..... suggest any remedies ?Tag--
3
 
 
13/04/18 02:49 PM-----
243798satpalटीकाकरण के बारे मे बताये जी सर ?Tag---- 13/04/18 02:43 PM-----
243799Buta singhਸਰ ਜੀ ਕਣਕ ਵੱਢਣ ਤੋਂ ਬਾਅਦ ਉਸ ਨੂੰ ਬੀਜ ਅਤੇ ਖਾਣ ਲਈ ਸਾਂਭ ਸੰਭਾਲ ਕਿਵੇਂ ਕੀਤੀ ਜਾਵੇ ਤਾਂ ਜੋ ਉਸ ਨੂੰ ਸੁੱਸਰੀ ਲੱਗਣ ਤੋਂ ਬਚਾਇਆ ਜਾ ਸਕੇ ?Tag---- 13/04/18 02:41 PM-----
243800Harnek singhHello gg ladhu Genda Da boota kitho mil sakda h ?Tag---- 13/04/18 02:40 PM-----