All Questions

Search

All Expert Queries

Displaying 235151-235200 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
235151Gurinder Singh Rai1121 laun di last date ki hai jo wadiya jhaad howe ?Tag---- 07/07/18 08:01 PM-----
235152Avtar singhsir esnu ki ghat ha esde pate vi ਮੱਚੀ jande aa ? Tag--
1
 
 07/07/18 07:55 PM-----
235153gurcharan singhsir sady maaj nu pura ik saal ho gya ha oh nvy duud nhi ho rhi pls koi solution dso ? Tag---- 07/07/18 07:55 PM-----
235154pardeep singhjohne nu growth li ki pya jawe jo vdia growth krde ? Tag---- 07/07/18 07:41 PM-----
235155????? ????ਵੀਰ ਜੀ ੲਿਸ ਨਰਮੇ ਵਿੱਚ ਕਿਸ ਚੀਜ ਦੀ ਘਾਟ ਹੈ ਬਾਕੀ ਨਰਮੇ ਤੋਂ ਕੱਦ ਬੁਹਤ ਘੱਟ ਹੈ ?Tag--
1
 
 07/07/18 07:37 PM-----
235156binner farmsDr Saab Jo eh sukk kyu rhe aa ? Tag--
1
 
 07/07/18 07:33 PM-----
235157??????? ????ਸਰ ਪੂਸਾ 44 ਝੋਨਾ ਲੱਗਿਆ ਹੋਇਆ 18 ਦਿਨ ਹੋ ਗਏ ਨੇ ਉਸ ਦੇ ਵਿੱਚ 2 ਵਾਰ ਯੂਰੀਆ ਖਾਦ ਪਾ ਦਿੱਤੀ ਹੈ ਪਹਿਲੀ ਲਾਉਣ ਤੋਂ 6 ਦਿਨ ਬਾਅਦ 30 ਕਿੱਲੋ/ਏਕੜ ਦੇ ਹਿਸਾਬ ਨਾਲ ਯੂਰੀਆ ਤੇ 7 ਕਿੱਲੋ ਜ਼ਿੰਕ/ਏਕੜ ਤੇ ਦੂਸਰੀ ਵਾਰ ਲਾਉਣ ਤੋਂ 13 ਦਿਨ ਬਾਅਦ 32ਕਿੱਲੋ ਯੂਰੀਆ/ਏਕੜ ਤੇ ਨਾਲ Triacontanal 0.05%GR Plant Growth Promoter 5ਕਿੱਲੋ/ਏਕੜ ਦੇ ਹਿਸਾਬ ਨਾਲ ਪਰ ਬੂਟਿਆਂ ਨੇ ਵਿੱਚ ਵਿੱਚ ਵਧੀਆ growth ਕੀਤੀ ਪਰ ਕੁਝ ਏਰੀਆ ਕਿੱਲੇ ਚੋੰ ਮਰਲਿਆਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਬਿਲਕੁਲ Growth ਨਹੀਂ ਕੀਤੀ 1-1ਬੂਟਾ ਖੜ੍ਹਾ ਨਾਲ ਕੋਈ ਫੋਟ ਨਹੀਂ ਕੀਤੀ ਕਿਰਪਾ ਕਰਕੇ ਇਸ ਬਾਰੇ ਕੋਈ ਜਾਣਕਾਰੀ ਦਿਉ ਕਿ ਇਸ ਵਿਚ ਕੀ ਪਾਈਏ ਜਾਂ ਇਸ ਵਿਚ Forate10%CG ਪਾਉਣਾ ਸਹੀ ਰਹੇਗਾ ? Tag--
2
 
 
07/07/18 07:25 PM-----
235158Dinesh pd singhsend me contact no. of APNI kheti for dragon fruit farming ?Tag---- 07/07/18 07:24 PM-----
235159Dimple kumarsir ji bhindi de patte ikathe ho rhe a te patea te peele dhabbe pai rhe a ? Tag--
4
 
 
07/07/18 07:21 PM-----
235160Malwinder singhsir iss vare dso ? TagVideo-- 07/07/18 07:20 PM-----
235161dilbagh singhhello sir ji pudine nu eh bimari lag rahi is da ilaaj daso dus din pehla nativo di spre kiti c ? Tag--
4
 
 
07/07/18 07:10 PM-----
235162Dimple kumarsir ji kheere de patte aive khatte ho rhe a te full v jhad reha te nwe patte chote chote ho bn rhe a ?Tag--
3
 
 
07/07/18 06:59 PM-----
235163surender chahar1509 or 1121 ki dhaan ki podh ka distance kitna hona chahiye ? Tag---- 07/07/18 06:58 PM-----
235164Gurpreet Singhਸਰ,432 ਝੋਨੇ ਤੇ ਨਸਵਾਰੀ ਪੱਤੇ ਹੋ ਗਏ ਹਨ। ਹੱਲ ਦੱਸੋ ਜੀ ? Tag---- 07/07/18 06:54 PM-----
235165?????? ???? ????? ? ????? ????ਸਰ ਪਹਿਲੇ ਸੂਏ ਮੱਜ ਸੂਈ ਹੈ ਧਾਰ ਬਹੁਤ ਬਾਰੀਕ ਅਤੇ ਸਖਤ ਹੈ ਕੀ ਕੋਈ ਇਲਾਜ ਹੈ ? Tag---- 07/07/18 06:50 PM-----
235166Keval Singhsir mushal jhona vich chande rog de davai poni hai os jhone vich pani hona jarori ha jaa nai ?Tag---- 07/07/18 06:49 PM-----
235167Satpal1121 ਬਾਸਮਤੀ 7 ਤਰੀਕ ਨੂੰ ਲਾ ਦਿੱਤੀ ਹੈ ਕੋਈ ਜੀਰੀ ਦੇ ਝਾੜ ਤੇ ਫਰਕ ਤਾ ਨਹੀਂ ਹੁੰਦਾ ? Tag---- 07/07/18 06:41 PM-----
235168deepਸਰ ਝੋਨਾ ਇਸ ਤਰ੍ਹਾਂ ਹੋ ਰਿਹਾ ਕੋਈ ਹੱਲ ਦੱਸੋ ? Tag--
2
 
 
07/07/18 06:37 PM-----
235169Dhillonਸਰ ਜੀ ਗਾਂ ਦੇ ਹੀਟ ਵੇਲੇ ਟੀਕਾ ਭਰਾਉਣ ਤੋਂ ਬਾਅਦ ਇਹੋ ਜਿਹਾ ਕੋਈ ਤਰੀਕਾ ਦੱਸੋ ਜਿਸ ਨਾਲ ਗਾਂ ਗਭ ਹੋ ਜਾਵੇ ? Tag---- 07/07/18 06:26 PM-----
235170baljinder singhਝੋਨੇ ਦੀ ਫੋਟ ਕਰਵਾਉਣ ਵਾਸਤੇ ਕੀ ਫਟੇਰਾ ਰੀਜਿੰਟ ਠੀਕ ਹੈ ?Tag---- 07/07/18 06:18 PM-----
235171Javed akhtarpapaya ki kheti ke lye kon see variety sab se best hai ? Tag---- 07/07/18 06:02 PM-----
235172gurwinder dhillonsir pathia da pani ek ekad vich kina paunda hai , kiniya pathia , kina pani ate kina din vich tyar ho jnda hai ? TagAudio-- 07/07/18 05:45 PM-----
235173sharandeepbengan nu full a reha lakin bengan nahi lag reha koi vadia company Di spray daso ? Tag--
1
 
 07/07/18 05:38 PM-----
235174Javed akhtardahi k spray ka dhaan me kya roll hai jaankari de ?Tag---- 07/07/18 05:21 PM-----
235175harjindersir uriya jhone vich kine kine dinade farak nal pauni chahidi hai ? TagAudio-- 07/07/18 05:21 PM-----
235176harjinder singhਸਰ gir ਨਸਲ ਦਾ ਟੀਕਾ ਭਰਵਾੳੁਣਾ ਗਾਂ ਨੂੰ ਕਿਹੜਾ ਸਬ ਤੋ ਵਦਿਅਾ ਹੈ milking ਰੇਂਜ ਕਿੱਨੀ ਹੈ ੲਿਸ ਬਾਰੇ ਦੱਸੌ ਜੀ ?Tag---- 07/07/18 05:16 PM-----
235177kuldeep chohanthis app is not good work ? Tag--
1
 
 07/07/18 05:05 PM-----
235178bawaਵੀਰ ਝੋਨਾ ਲਾਊਣ ਤੇ ਦਵਾਈ ਪਾਊਣ ਤੋ ਬਾਦ िਕਨਾ ਟਾਇਮ ਪਾਣੀ ਨਹੀ ਸੁਕਣ ਦੇਣਾ ਚਾਹੀਦਾ ? Tag---- 07/07/18 05:02 PM-----
235179Binder Singhਸਰਜੀ ਇਸ ਦਾ ਕੀ ਰਿਜ਼ਲਟ ਕਿੱਦਾਂ ਦਾ ਹੈ ਅਤੇ ਕਿਸ ਕੰਮ ਵਾਸ਼ਤੇ ਹੈ ? Tag--
2
 
 
07/07/18 04:59 PM-----
235180Satnam Singhनरमा 5दिनों का हो गया है सफ़ेद मच्छर के लिए कौन सी स्प्रे करें ?Tag---- 07/07/18 04:57 PM-----
235181Manjeet Singhसर यदि धान मे यूरिया की मात्रा कम डालनी हो तो ओर क्या डाला जाए ?Tag---- 07/07/18 04:56 PM-----
235182Gurpreet Singhਸਰ, 1121 ਤੇ ਮੁੱਛਲ ਝੋਨੇ ਵਿੱਚ ਝੰਡੇ ਰੋਗ ਦੀ ਰੋਕਥਾਮ ਲਈ ਕਿਸ ਦਵਾਈ ਦੀ ਵਰਤੋ ਕੀਤੀ ਜਾਵੇ ਤੇ ਝੋਨੇ ਲਗਾਉਣ ਤੋ ਕਿੰਨੇ ਸਮੇ ਬਾਅਦ ਪਾਉਣੀ ਚਾਹੀਦੀ ਹੈ ਜੀ ?Tag---- 07/07/18 04:46 PM-----
235183Manpreet Singh Sandhuਝੌਨੇ ਵਿਚ ਪਹਿਲੀ ਖਾਦ ਨਾਲ ਕਿ ਕੂਜ ਪਾਉਣਾ ਚਾਹੀਦਾ ਹੈ ਜਿੰਕ ਪਾ ਸਕਦੇ ਹਾਂ ?Tag---- 07/07/18 04:46 PM-----
235184gksab to wadia zinc kis kis company di hai ?Tag---- 07/07/18 04:43 PM-----
235185ਅਮਨ ਝੱਜSir pathia de pani di pehli saprey kine dina te kra. Te mere kol 25 letter ala pump aa ode ch kina pathia da pani pauna Te es di saprey da fyda v jarur daso ?Tag---- 07/07/18 04:42 PM-----
235186Pargat singhhello g ssa Narma h g bt cotton 776 40 days usnu bijai time 15 kg dap ,potash payi c te pehle pani te urea Hun meeh pai gya c te oh growth ghat kar reha h Hun D.a.p.biji jave k ja kujj hor dso g ?Tag---- 07/07/18 04:11 PM-----
235187preetinder singhsir mere kol mustard aa 8-9 quintel mai sale karna chaunda han mustard ?Tag---- 07/07/18 04:06 PM-----
235188Harpreet A grade paddy da msp rate ki fix hoyea hai ?Tag---- 07/07/18 04:05 PM-----
235189sandeep singhbiovita ja ralli gold kehri best ha iss da ki faida ha jhona nu kina dina baad pauni chahdi ? Tag---- 07/07/18 04:03 PM-----
235190mikaਸਤਿ ਸ੍ਰੀ ਅਕਾਲ ਜੀ ਕੱਦੂ ਦੇ ਫੁੱਲ ਝੜਨ ਦੀ ਰੋਕਥਾਮ ਲਈ ਕੋਈ ਹੱਲ ਦੱਸੋ ਜੀ ?Tag---- 07/07/18 04:03 PM-----
235191Rajveer Singhsir narme vich potash pauni aa es nu urea vich mila ke pa sakde aa narme di lanth 1.5 futt hai es nu paa ke pani launa chahida hai ja pehla pani fer potash khelarni aa ? Tag---- 07/07/18 03:49 PM-----
235192happy brarਸਰ ਮੇਰੀ ਗਾ ਦੇਸੀ ਉਸ ਦੇ ਇਕ ਥਣ ਵਿਚੋ ਖੂਨ ਆਉਦਾ ਕਦੇ ਚਾਉਣ ਤੋ ਪਹਿਲਾ ਕਦੇ ਬਾਦ ਚ ਇਸ ਦਾ ਕੀ ਕਾਰਨ ਹੋ ਸਕਦਾ ਜੀ ? Tag---- 07/07/18 03:43 PM-----
235193surinderpal singhਸਾਰੀਆਂ companies ਦੇ pesticide, insecticide, herbicide, ਦੇ rate ਵਿਚ ਬਹੁਤ ਫਰਕ ਹੁੰਦਾ ਜਦਕਿ salt same ਹੁੰਦਾ ਜਿੱਦਾਂ regent bayer ਦੀ ਜ਼ਿਆਦਾ rate ਚ ਹੁੰਦੀ ਐ ਬਾਕੀ companies ਦੀ ਸਸਤੀ ਮਿਲ ਜਾਂਦੀ ਹੈ, ਕਿਹੜੀ use ਕਰਨੀ ਚਾਹੀਦੀ ਹੈ parent comapny ਦੀ ਜਾਂ ਹੋਰ company ਦੀ ਵੀ ਕਰ ਸਕਦੇ ਆਂ ਕੁਆਲਟੀ ਦਾ ਕਿੰਨਾ ਕੁ ਫਰਕ ਹੁੰਦਾ ਆਪਸ ਵਿਚ ?Tag---- 07/07/18 03:42 PM-----
235194Baljeet virksir sade kol 3 month dea 2 pig h ohna di Dworming v krti pr ohna di fer v growth nhi ho rhi feed v proper khaa rhe ne bs week ho rhe ne ? Tag--
3
 
 
07/07/18 03:41 PM-----
235195Amrik singhਝੋਨੇ ਦੀ ਪਨੀਰੀ ਖੱਟੀ ਹੋ ਰਹੀ ਹੈ ਅਤੇ ਵੱਧ ਨਹੀਂ ਰਹੀ ? Tag---- 07/07/18 03:40 PM-----
235196bikash Kumar Niralaसर मै बिहार से हूं एवं कृषि से स्नातक हूं मै जैविक खाद उत्पादन करता हूं मै जैविक खाद उत्पाद को कहा बेच सकता हूं आप हमे जैविक खाद मार्केटिंग के बारे मे जानकारी दे ?Tag---- 07/07/18 03:11 PM-----
235197kashmir singhmain sir +2 kiti aa es sall arts stream di and sir main kheti bari mehkme ch sarkari naukari karna chahuna kehra course Karie es baste ? poori detail deo jiTag---- 07/07/18 02:56 PM-----
235198harmanpreet singhsir ji zinc Jhone lagan tohh Kinney din baad panni chidi hai ji pehli ja fer dooji khaad naal ?Tag---- 07/07/18 02:55 PM-----
235199Arshpreet Singh21% ala c ?Tag---- 07/07/18 02:54 PM-----
235200Arshpreet Singhjhone vich zinc pya c par hja ve osda ptte pelle na ?Tag---- 07/07/18 02:53 PM-----