All Questions

Search

All Expert Queries

Displaying 10851-10900 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
10851Sarbjeet singhਸਤਿ ਸ੍ਰੀ ਆਕਾਲ ਜੀ ਸਰ ਜੀ ਬਰਸੀਨ ਨੂੰ ਸੂਡੀ ਪੈ ਗਈ ਮਿੱਟੀ ਰੰਗੀ ਤੇ ਹਰੇ ਰੰਗ ਦੀ ਜੀ ਕਿਹੜੀ ਸਪਰੇਅ ਵਰਤੀ ਏ ਜੀ ਤੇ ਪਸ਼ੂਆ ਨੂੰ ਨੁਕਸਾਨ ਵੀ ਨਾ ਕਰੇ ਜੀ ?TagYes---- 12/04/23 02:42 PM13/04/23 10:28 AM25/04/23 02:28 PM-
10852Tirath singh3.4 maheene de bakre bakri nu .mix Dana kine gram Dena chahida tan Jo vdia heavy growth hove .and minrel mixture kina Dena ji ?TagYes---- 12/04/23 02:31 PM13/04/23 10:28 AM25/04/23 02:27 PM-
10853Siddharthpayasisagwan ke pedo ki motayi kaise badhaye ?TagYes---- 12/04/23 02:23 PM13/04/23 10:29 AM25/04/23 03:10 PM-
10854gurjinder singhਸਰ, ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਫੋਟੋ ਭੇਜੀ ਹੈ, ਕੀ ਮੈਂ ਇਸ ਕੰਪਨੀ ਦੇ ਉਤਪਾਦ ਵਰਤ ਸਕਦਾ ਹਾਂ, ਇੱਕ ਕਨਾਲ ਵਿੱਚ ਕਿੰਨੇ ਗ੍ਰਾਮ ਬੀਜ ਦੀ ਵਰਤੋਂ ਕਰਨੀ ਚਾਹੀਦੀ ਹੈ ?TagYesAudio
2
 
 
12/04/23 01:55 PM13/04/23 10:52 AM25/04/23 03:28 PM-
10855gurjinder singhਸਰ, ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸ ਨੂੰ ਕਿਹੜੀਆਂ ਫਸਲਾਂ ਵਿੱਚ ਵਰਤਿਆ ਜਾ ਸਕਦਾ ਹੈ, ਕੀ ਫਾਇਦੇ ਹਨ, ਕੰਪਨੀ ਦਾ ਪਤਾ ਵੀ ਦਿੱਤਾ ਗਿਆ ਹੈ ?TagYesAudio
2
 
 
12/04/23 01:53 PM13/04/23 10:53 AM25/04/23 03:29 PM-
10856gurjinder singhਸਰ, ਕਿਰਪਾ ਕਰਕੇ ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸ ਨੂੰ ਕਿਹੜੀਆਂ ਫ਼ਸਲਾਂ ਵਿੱਚ ਵਰਤਿਆ ਜਾ ਸਕਦਾ ਹੈ, ਇਸ ਦੇ ਕੀ ਫਾਇਦੇ ਹਨ, ਯੂਰੀਆ ਨਾਲ ਵਰਤੋਂ ਕਰ ਸਕਦੇ ਹਾਂ ਜਾਂ ਯੂਰੀਆ ਤੋਂ ਬਿਨਾਂ ?TagYesAudio
3
 
 
12/04/23 01:52 PM13/04/23 10:53 AM25/04/23 03:30 PM-
10857gurjinder singhਸਰ, ਫੋਟੋ ਭੇਜੀ ਗਈ ਹੈ, ਕਿਰਪਾ ਕਰਕੇ ਦੱਸੋ ਕਿ ਇਸ ਕੰਪਨੀ ਦੇ ਕਿਹੜੇ ਉਤਪਾਦ ਚੰਗੇ ਹਨ, ਦਿੱਤੇ ਗਏ ਉਤਪਾਦਾਂ ਵਿੱਚੋਂ ਕਿਹੜਾ ਉਤਪਾਦ ਵਰਤਿਆ ਜਾ ਸਕਦਾ ਹੈ, ਜਾਣਕਾਰੀ ਦਿਓ ਕਿ ਇੱਕ ਕਨਾਲ ਵਿੱਚ ਕਿੰਨਾ ਬੀਜ ਪਾਉਣਾ ਚਾਹੀਦਾ ਹੈ ?TagYesAudio
2
 
 
12/04/23 01:51 PM13/04/23 10:54 AM25/04/23 03:34 PM-
10858Akash Sharma पायनियर मक्का यह सर इसमें कौन सा रोग लाका है पीला और लाल हो रहा है पौधा ?TagYes--
1
 
 12/04/23 01:50 PM13/04/23 10:29 AM25/04/23 02:53 PM-
10859Akash Sharma मक्का पायनियर 18 99 यह क्यों खराब हो रहा है पौधा कौन रोग है कौन सा रोग है ?TagYes--
1
 
 12/04/23 01:46 PM13/04/23 10:29 AM25/04/23 02:53 PM-
10860SABINavroop ji cow nu garmi vich kis vele nhaie ?TagYes---- 12/04/23 01:43 PM13/04/23 10:30 AM25/04/23 02:53 PM-
10861Mandeep Singhਸਰ ਸਾਡੇ ਕੋਲ ਮੱਝ ਹੈ, AI ਕਾਰਵਾਈ ਸੀ, ਲਗਾਤਾਰ 10 ਦਿਨ ਲਗਾਤਾਰ ਹੋ ਗਏ ਡੋਕੇ ਕਰਨ ਤੋਂ ਨਹੀਂ ਹਟ ਰਹੀ ਦੁੱਧ ਵੀ ਘੱਟ ਗਿਆ, ਕੋਈ ਇਲਾਜ ਦੱਸੋ ਜੀ ?TagYesAudio-- 12/04/23 01:34 PM13/04/23 10:54 AM25/04/23 03:46 PM-
10862palwinder singhSir ji garm rut de Gobi de pneri kado tyar kr sakda hm ta Gobi kado lago ge ta pneri kina tym vich tyar hojo ta vadia beej khera aaaa ta ek ekar vich kina poda lag janda na ji ta kini matra vich esta khad pai jandi a JI PLZ JRUR DASSYO JI SARA KUJ Ta Gobi tu baad kheri fsal lagi ja sakdi aaa ji plz sara kuj Dass deyo meri hal kro ji Gobi lon lai treek Dass k ?TagYes---- 12/04/23 01:16 PM13/04/23 10:30 AM25/04/23 02:55 PM-
10863GS Shergill I am going to do farming with 20 Acres land What is ideal tractor and which brand ?TagYes---- 12/04/23 01:08 PM13/04/23 10:30 AM25/04/23 02:55 PM-
10864Parkash singhਵੀਰ ਜੀ ਛੋਟੇ ਛੋਟੇ ਕਿੰਨੂ ਡਿੱਗੀ ਜਾਦੇ ਨੇ ਕਿਹੜੀ ਸਪਰੇਅ ਕਰਏ ?TagYes---- 12/04/23 01:04 PM13/04/23 10:31 AM25/04/23 02:56 PM-
10865LovepreetWhich is the best variety of pomegranate that can be grown for commercial purpose in Sangrur Punjab ?TagYes---- 12/04/23 12:54 PM13/04/23 10:31 AM25/04/23 02:56 PM-
10866Daljeet Singhਮੇਰੀ ਗਾਂ ਦੇ ਥਣ ਦੇ ਵਿਚ ਇੱਕ ਗੰਢ ਹੈ ਗੰਢ ਉੱਪਰ ਨੀਚੇ ਹੁੰਦੀ ਹੈ ਜਦੋਂ ਗੰਢ ਉਪਰ ਹੁੰਦੀ ਹੈ ਤਾਂ ਦੁੱਧ ਸਹੀ ਨਿਕਲਦਾ ਹੈ ਜਦੋ ਗੰਢ ਥੱਲੇ ਆ ਜਾਂਦੀ ਹੈ ਤਾਂ ਉਸ ਸਮੇਂ ਧਾਰ ਬਰੀਕ ਹੋ ਜਾਂਦੀ ਹੈ ਗਾਂ ਸੂਈ ਨੂੰ 10 ਦਿਨ ਹੋ ਗਏ ਹਨ ਮੈ ਗਾਂ ਕੱਲ ਮਾਨਸਾ ਤੋ ਅਬੋਹਰ ਲੈਕੇ ਆਇਆ ਸੀ ਪਹਿਲਾਂ ਕੋਈ ਦਿਕੱਤ ਨਹੀ ਸੀ ਸਫ਼ਰ ਤੋਂ ਬਾਅਦ ਹੀ ਥਣ ਵਿੱਚ ਨੁਕਸ ਪਿਆ ਹੈ ਕੋਈ ਇਲਾਜ ਦੱਸੋ ਜੀ ?TagYes---- 12/04/23 11:51 AM13/04/23 10:32 AM25/04/23 02:58 PM-
10867Davinder Singh ਭਿੰਡੀ ਸੁੱਕਣ ਦਾ ਕਾਰਨ ?TagYes--
1
 
 12/04/23 10:28 AM13/04/23 10:32 AM25/04/23 02:58 PM-
10868GURBHEJ SINGH Silk di kheti suru karan li ki jankari mil sakti ?TagYes---- 12/04/23 09:46 AM09/05/23 11:03 AM25/04/23 02:59 PM-
10869gurdeep khehraਸਤਿ ਸ਼੍ਰੀ ਅਕਾਲ ਜੀ ਸਰ ਮੈ ਪਸ਼ੂ ਪਾਲਣ ਦਾ ਕੰਮ ਕਰਦਾ ਹਾ ਸਰ ਮੈਨੂੰ ਆਪਣਾ ਫੀਡ ਤਿਆਰ ਕਰਨ ਲਈ ਵਧੀਆ ਫਾਰਮੁਲਾ ਦੱਸੋ ਜੀ ਮੱਜਾ ਅਤੇ ਗਾਵਾ ਲਈ ਜਿਸ ਨਾਲ ਦੁੱਧ ਫੈਟ snf ਵੀ ਵਧੇ ?TagYes---- 12/04/23 09:30 AM13/04/23 10:33 AM25/04/23 03:00 PM-
10870baljit Singh60 dina wali mongi bhejn lyi kehri kisam vdia hai ?TagYes---- 12/04/23 09:13 AM13/04/23 10:33 AM25/04/23 03:01 PM-
10871Rinku Puniaਮੱਕੀ ਤੇ ਕਿਹੜਾ ਸਪਰੇਅ ਕਰੀਏ ਜੀ ਝੂਲਸ ਰੋਗ ਵਾਗੂ ਪੱਤੇ ਹੋ ਰਹੇ ਨੇ 20 ਦਿਨ ਪਹਿਲਾ ਕੋਰਾਜੀਨ ਦੀ ਕਰੀ ਸੀ ਹੁਣ ਦੱਸੀਂ ਜੀ ਡੋਜ ਜਰੂਰ ਦੱਸਣਾ ? TagYesVideo
1
 
 12/04/23 08:07 AM13/04/23 10:34 AM25/04/23 03:03 PM-
10872धर्मेंद्रमूंगी में यह खरपतवार नाशक हुआ है दुदाई बोलते हैं इसे इसे नष्ट करने के लिए क्या दवाई डालें ?TagYes--
1
 
 12/04/23 08:00 AM13/04/23 10:34 AM25/04/23 03:03 PM-
10873parminder singhਆੜੂ ਨੂੰ ਪਤਾ ਨਹੀਂ ਕੀ ਹੋਇਆ ?TagYes--
1
 
 12/04/23 07:20 AM13/04/23 10:35 AM25/04/23 03:04 PM-
10874Prabhjot RandhawaBehdi de soun de 8 din reh gaye pr jawa v dud ne laheya is nu heifer dry feed v pa deti nd tramnsition fees v de rahe aa nal vit h de rahe aa bt koi fada ne dikh reha ade keyo ?TagYes--
1
 
 12/04/23 07:16 AM13/04/23 10:35 AM25/04/23 03:13 PM-
10875ਗੁਰਪ੍ਰੀਤ ਸਿੰਘਕਿਹੜੀ ਕੰਪਨੀ ਦਾ ਮਿਨਰਲ ਮਿਕਸਰ ਗਾਵਾਂ ਲਈ ਵਧੀਆ ਹੈ ਜੀ ਦੱਸਿਉ ?TagYes---- 12/04/23 07:11 AM13/04/23 10:36 AM25/04/23 03:13 PM-
10876Pardeep Singh ਸਰ, ਮੈਂ 20 ਤੋਂ 25 ਫਲਦਾਰ ਬੂਟੇ ਲਗਾਏ ਨੂੰ 1 ਸਾਲ ਹੋ ਗਿਆ ਹੈ, ਮੈਨੂੰ ਚੰਗੇ ਫੁਟਾਰੇ ਲਈ ਜੈਵਿਕ ਤਰੀਕਾ ਦੱਸੋ, ਗੰਡੂਏ ਦੀ ਖਾਦ ਪਾਈ ਹੈ ਹੋਰ ਕੁਝ ਨਹੀਂ ਪਾਇਆ ?TagYesAudio-- 12/04/23 06:55 AM13/04/23 10:54 AM25/04/23 03:39 PM-
10877Kavin wanderCow lisi bht a ji deworming v krti crs bht kj Dita ki hn vitum h de injection la skde ki oh result dain ge ate kdo lwa ai hoi ton phln ja bd ch la skde a plz dseo eh tike kina ko result dian ge ?TagYes--
1
 
 12/04/23 06:42 AM13/04/23 10:37 AM25/04/23 03:14 PM-
10878harpreet singhNeutricana tiwana and cargill ina cho kis company di transaction feed da result sb ton badiya hai ?TagYes---- 12/04/23 06:34 AM13/04/23 10:37 AM25/04/23 03:18 PM-
10879Gursahab Singhनरमा बिजाई का उपयुक्त समय कौन सा है औरकौन सी किस्म सबसे बढ़िया है लाल दोमट मिट्टी के लिए ?TagYes---- 12/04/23 05:57 AM13/04/23 10:50 AM25/04/23 03:18 PM-
10880gurwinder singhSir jhoti var var repet ho rhi haa koi ilaj dso ?TagYes---- 12/04/23 12:23 AM13/04/23 10:50 AM25/04/23 03:19 PM-
10881palwinder singhSir ji 20 April Tak kank wad k jmeen Khali ho java ge ji kheri sabji ja hor koi fsal beej sakda hm ji ta Jo koi fada hova ta jmeen jhona tak vheli ho java 126 jhona lona ji jrur dasyo ji ?TagYes---- 12/04/23 12:14 AM13/04/23 10:50 AM25/04/23 03:20 PM-
10882Rishabh Laadनमस्ते सर मेरे 5 वर्ष के आम के पेड़ के पत्ते आग की लपटों से बुरी तरह झुलस चुके हैं क्या मेरे पेड़ ठीक हो सकते हैं उनमें फिर से नए पत्ते आ सकते हैं क्या कृपया कुछ उपाय बताइए ?TagYes---- 11/04/23 11:06 PM--18/04/23 05:11 PM-
10883Rishabh Laadनमस्ते सर मेरे 5 वर्ष के आम के पेड़ आग की लपटों से बुरी तरह झुलस चुके हैं उसके लिए कुछ उपाय बताइए ?TagYes---- 11/04/23 11:03 PM--18/04/23 05:11 PM-
10884Rishabh Laadनमस्ते सर कृपया मेरे प्रश्न को ध्यान पूर्वक पढ़ लेगा मैंने अपने खेत में चार आम के एक जामुन का और एक आंवला का पेड़ लगाया था इन पेड़ों को लगाए 5 साल हो चुके हैं अभी कुछ दिनों पहले हाल ही में हमारा खेत पड़ोसी ने गेहूं के कुचोको जलाने के लिए उसके खेत में आग लगाई थी वह आग हमारे खेत में फैल गई और मेरे पेड़ों के पत्तों को पूरे जरा जला दिया है झुलसा दिया है लेकिन तना अभी भी हरा है कृपया मुझे बताइए क्या मेरे पेड़ ठीक हो सकते हैं क्यों मैं फिर से हरे पत्ते आ सकते हैं कृपया मेरी सहायता करें मुझे कुछ उपाय बताएं ?TagYes---- 11/04/23 10:55 PM--18/04/23 05:11 PM-
10885gurpinder singhSir ji heifer aa jo baar baar repeat Hoi ja rahi aa last vari davai ve rakhi c do baar per phir repeat kar gye Isda ki hal hove ?TagYes---- 11/04/23 09:46 PM12/04/23 10:30 AM21/04/23 01:52 PM-
10886Manjit SinghBest app for purchase animal in punjab ?TagYes---- 11/04/23 09:10 PM12/04/23 10:30 AM21/04/23 01:53 PM-
10887kuldeep singhਸਰ ਆਂਡੇ ਵਾਲੀ ਮੁਰਗੀ ਦੀ ਨਸਲ ਬਾਰੇ ਦੱਸੋ ?TagYes---- 11/04/23 09:09 PM12/04/23 10:29 AM21/04/23 01:58 PM-
10888ਮੋਹਿਤਮੱਝ 8 ਮਹੀਨੇ ਦੀ ਗੱਭਣ ਆ ਉਸ ਨੂੰ ਦਲੀਆਂ ਪਕਾ ਕੇ ਦੇਵਾ ਤਾ ਪਕਾ ਕੇ ਦਲੀਏ ਦੀ ਤਸੀਰ ਗਰਮ ਹੋ ਜਾਦੀ ਆ ਮੱਝ ਨੂੰ ਗਰਮੀ ਤਾਂ ਨੀ ਹੁੰਦੀ ?TagYes---- 11/04/23 08:42 PM12/04/23 10:29 AM21/04/23 01:59 PM-
10889Kavin wanderBai ji cow soi nu 3 mnth hoge dwi v bhri a crs v pyea bt oh heat ni pori kdd di motte je jale mrdi 7 k din bd khul k ni boldi ki dita jve jo heat. H aje jale mote je saff krdi a ?TagYes---- 11/04/23 07:51 PM12/04/23 10:29 AM21/04/23 02:00 PM-
10890gurpreet singhBakri da than ek band ha ji milk niklda par ghat elza daso ?TagYes---- 11/04/23 06:54 PM12/04/23 10:29 AM21/04/23 02:00 PM-
10891gurpreet singhBakri navi dud nahi hundi kuj daso ?TagYes---- 11/04/23 06:52 PM12/04/23 10:29 AM21/04/23 02:01 PM-
10892Yashwant PatelPatte Kyon Shukra rahe hain ?TagYes--
1
 
 11/04/23 06:49 PM19/04/23 11:00 AM21/04/23 01:30 PM-
10893Jagseer SinghSir kinnow te zinc urea di spray total kinnia spraya karni cahidi hai te isde ki benefit ne ?TagYes---- 11/04/23 06:41 PM12/04/23 10:28 AM21/04/23 02:01 PM-
10894jagpal.Sidhuਸ੍ਰਰ ਬਾਰਿਸ਼ ਦੀ ਸੰਭਾਵਨਾ ਤਾਂ ਨੀ ?TagYes---- 11/04/23 06:03 PM12/04/23 10:28 AM18/04/23 05:15 PM-
10895Akash Sharma सर 26 दिन की मक्की है 1899 मक्की है कृपया बताएं कौन सी बीमारी है इसमें ?TagYesVideo-- 11/04/23 05:48 PM12/04/23 10:31 AM21/04/23 02:14 PM-
10896Pankaj SinghHii Sir My Name is pankaj Son of R.K Singh ?TagYes---- 11/04/23 05:46 PM--21/04/23 02:02 PM-
10897Gursewak Singh Starting ch 2 kg vermi compost .1 kg zipsam Bad ch sro de khal with amritjeva .. every week fungs de Spary or drainching. 4 din ho gya a 191919 de Spary with sagerka or tela tu Spary actra de keti c 10 din ho gya ?TagYes--
1
 
 11/04/23 05:27 PM12/04/23 10:36 AM21/04/23 02:04 PM-
10898KaranveerSir haldi suka k rkhi c pr us nu ghun lg gea ki kita jwe ?TagYes---- 11/04/23 05:12 PM--18/04/23 05:15 PM-
10899gurbhej singhਸਰ ਮੇਰੇ ਕੋਲ hf ਨਸਲ ਦਾ ਵੱਛੀ ਹੈ, ਇਹ 20 ਤੋਂ 25 ਦਿਨ ਦੀ ਹੈ, ਉਸ ਨੂੰ 104 ਬੁਖਾਰ ਹੈ, ਉਸ ਨੂੰ ਆਡੀਓ ਵਿੱਚ ਦੱਸੀ ਦਵਾਈ ਦਿੱਤੀ ਗਈ ਹੈ, ਕਿਰਪਾ ਕਰਕੇ ਆਡੀਓ ਸੁਣੋ ਅਤੇ ਦੱਸੋ ਹੋਰ ਕੀ ਕੀਤਾ ਜਾ ਸਕਦਾ ਹੈ ?TagYesAudio-- 11/04/23 05:03 PM12/04/23 10:31 AM21/04/23 02:16 PM-
10900Harjinder singhSir ਮੱਝ 3 ਮਹੀਨੇ ਦੀ ਗੱਬਣ ਆ ਇਹ ਗੋਲੀ ਦੇ ਸਕਦੇ ਹਾਂ ?TagYes--
1
 
 11/04/23 04:37 PM12/04/23 10:27 AM11/04/23 04:44 PM-