All Questions

Search

All Expert Queries

Displaying 11001-11050 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
11001SANJEEV KUMARSIR 7 MAHINE SUI NU HOGI A MAJJ NU JANUARY 28 NU HEAT CH AYE C USSE TO BAAD SIRF DOKE BHARE A PAR SAHI HEAT CH NAHI AYE NA HI USDA PTTA LAGDA PYA A KI HEAT AYEI A KE NAHI PHIR USNU MAIN OVULANTA KIT V DITI TE LAST CH JAIFAL V DITA A FIR FIR V HEAT NAHI AYEI SIR SOLUTION JARUR DIO ?TagYes---- 08/04/23 06:04 PM10/04/23 10:42 AM10/04/23 09:39 AM-
11002बिपुलधान की पनीरी नर्सरी से निकलते समय काफी कड़ी हो जाती है। उसे नरम कैसे करें ?TagYes---- 08/04/23 05:27 PM10/04/23 10:43 AM10/04/23 09:39 AM-
11003Jagroop brarsir ji 1119 ਮੱਕੀ ਬਾਰੇ ਜਾਣਕਾਰੀ ?TagYes---- 08/04/23 05:06 PM10/04/23 10:43 AM10/04/23 09:40 AM-
11004AmritKharbooje di weil edda di ho gyi hai. Grow nhi ker rahi. Kehde nutrition ki kami ho sakdi hai ji ?TagYesVideo
1
 
 08/04/23 04:55 PM10/04/23 10:43 AM10/04/23 09:40 AM-
11005AmanCow de teets nu mastatis tu bchon lyi potassium permagnet solution ch dip kr skde a g j kr skde a ta ek litre paani ch kina gram potassium permagnet pona please dso ?TagYes---- 08/04/23 04:07 PM10/04/23 10:44 AM10/04/23 09:42 AM-
11006Gurpreet SinghSir pashu de soon da ik month rehnda a ke os nu tel ja dalda ghyo de sakde ha ?TagYes---- 08/04/23 03:11 PM10/04/23 10:44 AM08/04/23 03:23 PM-
11007ਮਨਜਿੰਦਰ ਸਿੰਘਵੀਰ ਜੀ ਮੈਂ ਹਲਦੀ ਦੀ ਪਿਸਾਈ ਕੀਤੀ ਉਸ ਦਾ ਰੰਗ ਲਾਲੀ ਵਿੱਚ ਆ ਉਸ ਦਾ ਰੰਗ ਪੀਲ਼ਾ ਨਹੀਂ ਹੋਆ ਕਿੳ ?TagYes---- 08/04/23 01:53 PM10/04/23 10:44 AM08/04/23 03:21 PM-
11008jasmailMirch nu pani lagun time stomp pani vich pa sakde a fasal 1 week di hai ?TagYes---- 08/04/23 12:57 PM10/04/23 10:44 AM08/04/23 03:22 PM-
11009Ritesh khareमेरे फार्म पे बकरी के बच्चे अपनी माँ का ढुध नही पी रहे हे ओर नही ज़मीन से उठ पा राहे उनहे ज़मीन से उठा के नीचे गिराने ले पेट के बल गिर रहे हे कोई इलाज हो तो बताओ ?TagYes---- 08/04/23 12:26 PM10/04/23 10:45 AM08/04/23 03:22 PM-
11010Gurdeep singhਮਕ ਦੇ ਪਤੇ ਸੁਕ ਰਹੇ ਨੇ ਕ਼ੀ ਕਾਰਨ ਆ ? TagYes--
1
 
 08/04/23 11:57 AM10/04/23 10:46 AM08/04/23 12:05 PM-
11011Gursewak Singh Gaboghosa da patta kala ho k suk rha a or pathernakh da v patta kala ho k suk rha a iss da ke karan ha a ?TagYes---- 08/04/23 10:43 AM10/04/23 10:53 AM08/04/23 11:46 AM-
11012Narain brarਸਤਿ ਸ੍ਰੀ ਆਕਾਲ ਜੀ ਸਰ ਜੀ ਮੇਰੇ ਕੋਲ ਤਿੰਨ ਮਹੀਨੇ ਦਾ ਕੱਟਾ ਹੈ ਜੋ ਕੀ ਚੰਗਾ ਉੱਚਾ ਅਤੇ ਲੰਮਾ ਹੈ ਉਸ ਦੀ ਮਾਂ ਵੀ ਚੰਗੇ ਕੱਦ ਕਾਠ ਦੀ ਹੈ ਮੈ ਉਸ ਨੂੰ ਮੱਝਾਂ ਵਾਸਤੇ ਤਿਆਰ ਕਰਨਾ ਚਾਉੰਦਾ ਹਾਂ ਸਰ ਜੀ ਤੂੰਸੀ ਮੇਨੂੰ ਇਹ ਦਸੋ ਕੀ ਮੈਂ ਉਸ ਨੂੰ ਦਾਣੇ ਦੇ ਨਾਲ ਨਾਲ ਹੋਰ ਕਿਹੜੀ ਖੁਰਾਕ ਦੇਵਾਂ ਜਿਦੇ ਨਾਲ ਉਹ ਛੇਤੀ ਅਤੇ ਵਧੀਆ ਸੇਹਤ ਦਾ ਤਿਆਰ ਹੋ ਸਕੇ ਸਰ ਜੀ ਬੜੀ ਮੇਹਰਬਾਨੀ ਹੋਵੇਗੀ। ਧਨਵਾਦ ਜੀ ?TagYes---- 08/04/23 10:11 AM10/04/23 10:47 AM08/04/23 11:47 AM-
11013Sahib Singhsir aa certificate te kine pashuan da loan mil skda hai ate kini subcidy milogi ?TagYes--
1
 
 08/04/23 09:46 AM10/04/23 10:47 AM08/04/23 11:49 AM-
11014JagjitSir Which fruit ,vegetable ,flower or any other crop can be sown in the month between May to July ?TagYes---- 08/04/23 09:34 AM10/04/23 10:47 AM08/04/23 11:49 AM-
11015Av Makki de patte ish tra ho rhe a ?TagYes--
1
 
 08/04/23 09:21 AM10/04/23 10:48 AM08/04/23 11:49 AM-
11016Ranvijay Kumarमैं एक डेयरी फार्म खोलना चाहता हु। कृपया बैंक से लोन और सब्सिडी कैसे मिलेगा इसका प्रोसेस बताए।लगभग 10-20 गाय के लिऐ मुझे चाहिए ?TagYes---- 08/04/23 09:00 AM10/04/23 10:48 AM08/04/23 11:49 AM-
11017jasvinder singhSir is da istmal bhindi te dhaniya te kar sakde ha sundi de lai ?TagYes--
1
 
 08/04/23 08:47 AM10/04/23 10:49 AM08/04/23 11:50 AM-
11018Sandeep Kumar Sir ji AI de training kado start ho rahi hai. I am From Jalandhar ?TagYes---- 08/04/23 08:23 AM10/04/23 10:49 AM08/04/23 11:51 AM-
11019Harsimran ਇਹ ਕੱਟੀ 6 ਮਹੀਨੇ ਦੀ ਹੈ ਪੂਰੀ ਕਿ ਉਮਰ ਦੇ ਹਿਸਾਬ ਨਾਲ ਇਸਦੀ growth ਠੀਕ ਹੈ ਜਾ ਘੱਟ ਹੈ ਇਸਨੂੰ cargill ਦੀ calf grower ਰੋਜ ਤੇ ਪਹਿਲਾ calf starter ਵੀ ਚਾਰੀ ਹੈ ਰੋਜ ਛੋਲੇ ਵੀ ਰਾਤ ਨੂੰ ਪਾਣੀ ਚ ਰੱਖ ਕ ਚਾਰਦਾ ਹਾ ਕੋਈ ਸੁਝਾਅ ਹੋਵੇ ਤਾ ਜਰੂਰ ਦਸਿਆ ਜਾਵੇਂ ?TagYesVideo-- 08/04/23 07:56 AM10/04/23 10:50 AM08/04/23 11:52 AM-
11020krishan dhaliwalSir g eh katta 8 month da hai eh Sara din thora thora goha kri janda hai poosh uper chaki rakhda hai ishnu liver tonic v ditti hai nale albomar v ditti hai antibiotic injection v lai han koi fark ni pia koi ilaaj dasso g ?TagYes--
1
 
 08/04/23 07:49 AM10/04/23 10:50 AM08/04/23 11:55 AM-
11021Tarsem Randhawaਪਹਿਲੀ ਸੂਏ ਵਿੱਚ 4 ਮਹੀਨੇ ਦੀ ਗੱਬਣ ਵੱਛੀ ਹੈ ਕਿਰਪਾ ਕਰਕੇ ਵੀਡੀਓ ਵਿੱਚ ਦੇਖੋ ਇਹ ਇਸ ਤਰ੍ਹਾਂ ਕਰ ਰਹੀ ਹੈ ਕਿਰਪਾ ਕਰਕੇ ਦੱਸੋ ਕੀ ਸਮੱਸਿਆ ਹੈ ? TagYesVideo-- 08/04/23 07:36 AM10/04/23 10:50 AM08/04/23 12:07 PM-
11022Dhanveer singh BenipalSir pateh de upro full gir rhe ne te petha suk reha isda ki solution ha ?TagYes--
1
 
 08/04/23 07:17 AM10/04/23 10:51 AM08/04/23 11:56 AM-
11023ਗੁਰਪ੍ਰੀਤ ਸਿੰਘਮੁਰਗਿਆਂ ਦੇ ਸਸਤੇ ਰੇਟਾਂ ਦੇ ਪਿੰਜਰੇ ਵੇਚਣ ਵਾਲੇ ਦਾ ਨੰਬਰ ਦਿਉ ਜੀ ?TagYes---- 08/04/23 05:53 AM10/04/23 10:51 AM08/04/23 12:04 PM-
11024Harsaran Singhsir ਜੀ ਘਰ ਵਿੱਚ ਕੁਝ ਬੂਟੇ ਟਮਾਂਟਰ ਲਾਏ ਨੇ ਉਨ੍ਹਾਂ ਦੀਆਂ ਟਹਿਣੀਆਂ ਸੁੱਕ ਰਹੀਆਂ ਨੇ ਕੋਈ ਹੱਲ ਦੱਸੋ ?TagYes---- 08/04/23 05:26 AM10/04/23 10:51 AM08/04/23 12:05 PM-
11025Parmjeet SandhuSat shri akal g,Apni majh suyi nu 7 month ho gye .oh. 5.5 month di gabhan aa.jado oh suyi ohdo ohunu mastatis aaya. Ohdo vi 3 din antibiotics laye ,os toh bad jado di suyi aa 5 war mastatis aa gaya. 3 din treatment karn te normal ho jandi ,after 1.5 month bad same problem aa.ohde magrle ik than ch hi shadia te sojh aoundi te baki normal rehde. Jhoti bahut changi. Ohnu homeopathic medicine vi bahut diti hun vi De rahya. Pehli war 3 din magludyne,vetacaeph ,isofluid vagera laye.2 uji war jado hoyi amoxirum forte te baki hor, te jado tiji war hoyi intacep tazo 3375 ,magludyne, absorbing acid,vithum h,hun is war melonex 20ml.gentamycin .vithum h 3 din te baki 5 din laye.is toh aloevera ,haldi, chuna wala hi nukta kita. Homeopathic hje vi De rahya.Toxin brinder te buffer vi kde band nhi kita.Tri sodhium citrate vi dita. Par war war oh hi same problem aa rahi aa ?TagYes---- 08/04/23 04:35 AM10/04/23 10:52 AM08/04/23 12:15 PM-
11026Dr. Devyani PandeAbout medicinal farming ?TagYes---- 07/04/23 11:51 PM10/04/23 10:32 AM08/04/23 09:00 AM-
11027Dr. Devyani PandeAshwagandha ?TagYes---- 07/04/23 11:48 PM10/04/23 10:32 AM08/04/23 09:00 AM-
11028Amandeep kumar Sir ਮੇਰੀ ਗਾਏ hf ਪਿੱਛੇ sar ਕਰ ਕੇ ਬੈਠ ਦੀ ਹੈ ਉਹ ਸੁਣ ਵਾਲੀ ਹੈ 4 ਦਿਨ ਉਪਰ ਹੋ ਗਏ ਹਨ ਚਾਰਾ ਵੰਡਾਂ ਆਦਿ ਸਭ ਕੁਝ ਠੀਕ ਖਾਂਦੀ ਹੈ. ਕੋਈ ਡਰ ਵਾਲੀ ਗੱਲ ਤਾਂ ਨਹੀਂ ?TagYes---- 07/04/23 11:32 PM--08/04/23 09:00 AM-
11029harmanpreet singhHllo ji Es condition cha makki a ji 55 dina de hogii Ess teh Kini sundi vali coragen dose per ekad payi jawe ji ?TagYes--
1
 
 07/04/23 10:03 PM10/04/23 10:56 AM08/04/23 09:03 AM-
11030harmanpreet singhMakki nu khaad kine dina chaa poori krni chidi aa ji Per ekad kine bag sahi rande han ?TagYes---- 07/04/23 09:54 PM10/04/23 10:31 AM08/04/23 09:06 AM-
11031Manjot Singh Dairy development board ਤੋਂ ਚਾਰ ਹਫ਼ਤੇ ਦੀ ਟਰੇਨਿੰਗ ਕਦੋਂ ਅਤੇ ਕਿੱਥੇ ਮਿਲਦੀ ਹੈ ?TagYes---- 07/04/23 09:50 PM10/04/23 10:31 AM08/04/23 09:07 AM-
11032ravneet maanਡਾਕਟਰ ਸਾਬ ਗਾ ai ਤੋਂ ਬਾਦ 36 ਦਿਨ ਬਾਅਦ ਏਦਾਂ ਦਾ ਮੈਲਾ ਮਾਰ ਰਹੀ ਆ ਤੇ ਪਹਿਲਾ ਵੀ ਇਕ ਦੋ ਵਾਰ ਕੁਛ ਦਿਨ ਪਹਿਲਾਂ ਏਦਾਂ ਦਾ ਮੈਲਾ ਮਾਰਿਆ ਸੀ.. ਇਹ ਥੋੜ੍ਹਾ ਮੋਟਾ ਜਿਹਾ ਹੈ ਤੇ ਜਾਲੀ ਵਰਗਾ ਆ ਮਤਲਬ ਟੁੱਟ ਦਾ ਘੱਟ ਆ ਇਕ ਪਹਿਲੀ ਫੋਟੋ ਕੁਛ ਦਿਨ ਪਹਿਲਾ ਵਾਲੀ ਆ ਤੇ ਇਹ ਦੋ ਫੋਟੋ 36 ਦਿਨ ਵਾਲੀ ਆ ?TagYes--
3
 
 
07/04/23 08:55 PM10/04/23 10:56 AM08/04/23 09:10 AM-
11033Rajwinder Singh s/o Najar SinghWhite bagen da seeds kitho Milo ga g ?TagYes---- 07/04/23 08:26 PM10/04/23 10:56 AM08/04/23 09:11 AM-
11034ਗੁਰਵਿੰਦਰ ਸਿੰਘਮੇਰੀ ਇਕ ਮੱਝ 2 ਮਹੀਨੇ ਦੀ ਅਤੇ ਦੂਜੀ ਮੱਝ 5 ਮਹੀਨੇ ਦੀ ਗਬਨ ਹੈ। ਉਸ ਨੂੰ ਮੈ ਰੋਜ ਸਰੋਂ ਦਾ ਤੇਲ ਦੇ ਸਕਦਾ ਹਾਂ। ਅਗਰ ਦੇ ਸਕਦਾ ਹਾਂ ਤਾਂ ਕਿੰਨਾ ਦੇਣਾ ਹੈ ?TagYes---- 07/04/23 08:25 PM08/04/23 11:52 AM08/04/23 09:14 AM-
11035Rajwinder Singh s/o Najar SinghJamni colour de rice seeds kitho Milo g ?TagYes---- 07/04/23 08:23 PM08/04/23 11:53 AM08/04/23 09:20 AM-
11036Sandhuਵੀਰ ਜੀ ਕਿੰਨੂ ਦਾ ਬੂਟਾ ਫੱਲ ਕੱਚਾ ਡਿਗ ਜਾਦਾ ਕੀ ਕਰਏ ?TagYes---- 07/04/23 07:30 PM08/04/23 11:53 AM08/04/23 09:21 AM-
11037ਅਮਨਦੀਪ ਸਿੰਘਜੌਂ ਦੀ ਫ਼ਸਲ ਦਾ ਕੀ ਰੇਟ ਅਾ ਜੀ ?TagYes---- 07/04/23 06:52 PM08/04/23 11:53 AM08/04/23 09:21 AM-
11038Tushar Chauhan I want to know about true seed potato And want the seed of potato ?TagYes---- 07/04/23 06:42 PM08/04/23 11:54 AM08/04/23 09:23 AM-
11039Harmilapਜਰਸੀ ਵੱਛੀਆ ਨੂੰ ਤਿਆਰ ਕਰਨ ਵਾਸਤੇ ਕਿਹੜੀ ਫੀਡ ਪਾਈ ਜਾਵੇ ਜਾਂ ਹੋਰ ਕੀ ਪਾਇਆ ਜਾਵੇ ?TagYes---- 07/04/23 06:33 PM--08/04/23 09:24 AM-
11040sukhdeep nehal ਸਤਿ ਸ੍ਰੀ ਅਕਾਲ ਜੀ ਕਿੰਨੂ ਤੇ ਮੋਸਮੀ ਦਾ ਬਾਗ 2 ਏਕੜ ਵਿੱਚ ਲਾਉਣ ਹੈ ਜ਼ਿਲਾ ਮਾਨਸਾ ਦਾ ਰਹਿਣ ਵਾਲਾ ਹਾਂ ਕਿਸ ਨਾਲ ਸੰਪਰਕ ਕਰਨ ਪੈਣਾ ਜੀ ?TagYes---- 07/04/23 06:15 PM08/04/23 11:56 AM08/04/23 09:24 AM-
11041Gurwinder Jatanaਇਹ ਕਿਹੜੀ ਬਿਮਾਰੀ ਹੈ, ਇਸ ਬਾਰੇ ਜਾਣਕਾਰੀ ਦਿਓ ਜੀ ?TagYesAudio
1
 
 07/04/23 06:12 PM08/04/23 11:57 AM08/04/23 09:26 AM-
11042Ranjit Singh ਵੀਰ ਜੀ ਕੱਦੂ ਦੀਆਂ ਵੱਲਾ ਦੇ ਪੱਤੇ ਸੁੱਕ ਦੇ ਆ ਤੇ ਨਾਲ ਹੀ ਲਾਲ ਜੀ ਭੂੰਡੀ ਆ ਕੋਈ ਹੱਲ ਦੱਸੋ ਜੀ ?TagYes--
1
 
 07/04/23 06:07 PM08/04/23 11:58 AM08/04/23 09:25 AM-
11043ਤਜਿੰਦਰ ਸਿੰਘ110 Supreme paddy da bhej kiwe te kina jhad ? TagYes---- 07/04/23 05:30 PM08/04/23 11:58 AM08/04/23 09:25 AM-
11044ਪ੍ਰਭਦੀਪ ਸਿੰਘਬੂਟਿਆ ਨੂੰ ਸਰੋ ਦੀ ਕਿਹੜੀ ਖਲ ਪਾਉਣੀ ਚਾਹੀਦੀ ਆ ਨਵੀ ਜਾ ਪੁਰਾਣੀ ਤੇ ਕਿਉ ਪਾਉਣੀ ਚਾਹੀਦੀ ਆ ਇਕ ਬੂਟੇ ਨੂੰ ਕਿੰਨੀ ਪਾਉਣੀ ਚਾਹੀਦੀ ਆ ਜਰੂਰ ਦੱਸਣਾ ਜੀ ?TagYes---- 07/04/23 04:34 PM10/04/23 10:58 AM07/04/23 04:36 PM-
11045Harman Singh सर हमारे घर में एक संतरे का प्लांट है वह ग्रो नहीं कर रहा है ?TagYes---- 07/04/23 04:11 PM08/04/23 11:59 AM07/04/23 04:36 PM-
11046Lovepreet singhSir 5 din hoge suiii nu ?TagYes--
1
 
 07/04/23 03:59 PM08/04/23 11:59 AM07/04/23 04:36 PM-
11047Rajinder singhHaldi di bijayi btta bna k kariye ya saaf jmeen ch ? TagYes---- 07/04/23 02:57 PM08/04/23 12:00 PM07/04/23 03:30 PM-
11048JASHAN60 din ali moongi kede seed bijiye te time period ki hai bjai da ji ?TagYes---- 07/04/23 02:46 PM08/04/23 12:01 PM07/04/23 03:30 PM-
11049gurjinder singhਇਸ ਉਤਪਾਦ ਬਾਰੇ ਜਾਣਕਾਰੀ ਹੈ, ਇੱਕ ਕਨਾਲ ਵਿੱਚ ਕਿੰਨੇ ਗ੍ਰਾਮ ਬੀਜ ਦੀ ਵਰਤੋਂ ਕੀਤੀ ਜਾ ਸਕਦੀ ਹੈ, ਕੀ ਫਾਇਦੇ ਹਨ, ਕਿੰਨੀ ਕਟਾਈ ਕੀਤੀ ਜਾ ਸਕਦੀ ਹੈ ?TagYesAudio
2
 
 
07/04/23 01:19 PM08/04/23 12:01 PM08/04/23 09:27 AM-
11050ਸੋਹਨ ਲਾਲਸਰ , ਇਹ ਦੋ ਪੌਦੇ ਲੀਚੀ ਦੇ ਹਨ, ਦੋ ਅੰਬਾਂ ਦੇ ਬੂਟੇ ਹਨ, ਇਸ ਵਿੱਚ ਕੀ ਬਿਮਾਰੀ ਹੈ, ਜਿਸ ਕਾਰਨ ਅੰਬਾਂ ਦਾ ਗੁੱਛਾ ਕਾਲਾ ਹੋ ਕੇ ਸੁੱਕ ਰਿਹਾ ਹੈ, ਕਿਰਪਾ ਕਰਕੇ ਕੋਈ ਉਪਾਅ ਦੱਸੋ, ਲੀਚੀ ਦੇ ਬੂਟੇ ਦਾ ਫਲ ਝੜ ਰਿਹਾ ਹੈ, ਨਵੇਂ ਪੱਤੇ ਸੁੰਗੜ ਰਹੇ ਹਨ ?TagYesAudio
4
 
 
07/04/23 12:52 PM08/04/23 12:02 PM08/04/23 09:30 AM-