Search
All Expert Queries
Displaying 2751-2800 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 2751 | ਸੁਰੇਸ਼ ਕੁਮਾਰ | ਗਾਂ 12 8 2022 ਨੂੰ ਆਸ ਲਗੀ ਹੈ ਜੀ ਅਜ 29 9 2023 ਨੂੰ 9ਮਹੀਨੇ 10ਹੋ ਚੁਕੇ ਹਨ ਅਜੇ ਸੁਈ ਨਹੀਂ | Tag | No | -- | -- | 30/09/23 03:20 PM | -- | -- | - |
| 2752 | Chanpreet Singh | ਸਤਿ ਸ਼੍ਰੀ ਅਕਾਲ ਜੀ ਗਾਂ ਦੀ AI ਮਿਤੀ 26 ਜਨਵਰੀ 2023 ਨੂੰ ਸਵੇਰੇ ਕਰਵਾਈ ਸੀ ਇਸਦੇ ਸੂਣ ਦੀ ਸਹੀ ਮਿਤੀ ਲੱਗ ਸਕਦੀ ਹੈ ਤਾਂ ਦੱਸਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾਂ ਦੀਆਂ ਹਦਾਇਤਾਂ ਵੀ ਦੱਸਿਓ ਕਿ ਟਰਾਂਸਜਿਸ਼ਨ ਫੀਡ ਦੇ ਨਾਲ ਹੋਰ ਕੀ ਪਾਉਣਾ ਚਾਹੀਦਾ ਹੈ | Untag | No | -- | -- | 30/09/23 02:59 PM | -- | -- | - |
| 2753 | Balwinder singh | ਗੰਨੇ ਦੀ ਫਸਲ ਵਰਖਾ ਦੇ ਦਿਨਾਂ ਵਿੱਚ ਵੱਧ ਤੋਂ ਵੱਧ ਕਿੰਨੇ ਦਿਨਾਂ ਤੱਕ ਪਾਣੀ ਵਿੱਚ ਸਹੀ ਰਹੇ ਸਕਦੀ ਹੈ ਜੀ | Tag | No | -- | -- | 30/09/23 02:26 PM | -- | -- | - |
| 2754 | Fauji | Sir 3086 and 2967da bijai da sma ki aa te isda aust jhad kina hunda | Untag | No | -- | -- | 30/09/23 02:06 PM | -- | -- | - |
| 2755 | Fauji | Sir Aalooan to baad lagaun wali makki de top 2 seeds kehde han jiaada jhaad Wale | Untag | No | -- | -- | 30/09/23 02:01 PM | -- | -- | - |
| 2756 | ਲਖਵੀਰ ਸਿੰਘ ਖਾਲਸਾ | ਪਿਛਲੇ ਸਾਲ ਚ ਅਮਰੂਦ ਦੇ ਪੰਜ ਸਾਲਾਂ ਦੇ ਦਰਖਤ ਦੀ ਕਟਾਈ ਕਰ ਦਿੱਤੀ ਸੀ। ਹੁਣ ਉਸ ਦੀਆਂ ਟਾਹਣੀਆਂ ਕਾਫੀ ਲੰਮੀਆਂ ਨਿਕਲ ਗਈਆਂ ਪਰ ਅਜੇ ਤੱਕ ਕੋਈ ਫੁੱਲ ਫਲ ਨਹੀ ਪਿਆ। ਕੀ ਉਹਨਾਂ ਲੰਮੀਆਂ ਟਾਹਣੀਆਂ ਨੂੰ ਵਧਣ ਤੋਂ ਰੋਕਣ ਲਈ ਉਪਰੋਂ ਟੂਸੇ ਕੱਟਣੇ ਪੈਣਗੇ ਜਾਂ ਨਹੀ ਜੀ। | Untag | No | -- | 30/09/23 01:44 PM | -- | -- | - | |
| 2757 | Mangat | Hlo sir.meri ghoti sui nu 4mahiny ho gy a.sr oh saver nu tekky te mildy a.samm nu katti nall mil pandy a. Teeka la k v dud chonn nahi dindi.te nall dud poora ni didni.ke hall ho sakda ta Jo teeka chdd devy.tikk k dud dby.pakka hall daso. | Untag | No | -- | -- | 30/09/23 01:43 PM | -- | -- | - |
| 2758 | ਨਵਦੀਪ ਸਿੰਘ | ਸ੍ਰੀ ਮਾਨ ਜੀ 126ਝੋਨਾ ਇਸ ਤਰ੍ਹਾਂ ਦਾ ਹੋ ਰਿਹਾ ਹੈ ਕੋਈ ਇਲਾਜ ਦੱਸੋ। | Untag | No | -- | 30/09/23 01:12 PM | -- | -- | - | |
| 2759 | Pawandeep Singh | What ingredients in cow feed | Tag | No | -- | -- | 30/09/23 12:30 PM | 30/09/23 12:40 PM | -- | - |
| 2760 | Vikas Dhaka Mandawara | इसमें क्या रोग है बैंगन का पौधा ऊपर से मुरझा गया है | Untag | No | -- | 30/09/23 12:14 PM | -- | -- | - | |
| 2761 | Balwinder Singh | ਸਰ ਜੀ ਨਵਾਂਸ਼ਹਿਰ ਤਹਿਸੀਲ ਬਲਾਚੌਰ ਬਲਾਕ ਸੜੋਆ ਵੱਲ ਕੋਈ ਸਰਕਾਰੀ ਡਾਕਟਰ ਹੈ ਪਸ਼ੂਆਂ ਚ AI ਕਰਵਾਣ ਲਈ ਵਧੀਆ ਸੀਮਨ ਵਾਲੀ ਕੋਈ ਚੰਗਾ ਸਰਕਾਰੀ ਡਾਕਟਰ ਹੋਵੇ ਆਸ ਪਾਸ ਦਾ ਜਰੂਰ ਓਹਨਾਂ ਦਾ ਸੰਪਰਕ ਦਿਓ ਜੀ | Tag | No | -- | -- | 30/09/23 12:04 PM | 30/09/23 12:41 PM | -- | - |
| 2762 | Amrit Chahal | Dr saab pehlan chot sui nu 11 k din hoge par oh charbi de tote ch marn lag gyi koi vadia solution daso | Tag | No | -- | -- | 30/09/23 12:03 PM | 30/09/23 12:41 PM | -- | - |
| 2763 | jagdeep singh | 1847 basmati da kinna jhad aa ji | Tag | No | -- | -- | 30/09/23 11:27 AM | 30/09/23 12:42 PM | -- | - |
| 2764 | Gagandeep | Sar g knk dabeez chi da c kvk cho milju ka nhi koi conct no ds do bathinda aresa | Tag | No | -- | -- | 30/09/23 11:23 AM | 30/09/23 03:06 PM | -- | - |
| 2765 | Gurnishan Singh Dhillon | Sir ਕੀ ਹੁਣ ਆਚਾਰ ਲਈ ਮੱਕੀ ਬੀਜ਼ੀ ਜਾ ਸੱਕਦੀ ਹੈ। ਜੇਕਰ ਬੀਜੀ ਜਦੀ ਹੈ। ਤਾਂ ਕਿਸ ਵਰੇਟੀ ਦੀ ਬਜਾਈ ਕੀਤੀ ਜਾਵੇ ਮੱਕੀ ਦੀ ਕਿਸਮ ਅਤੇ ਤਿਆਰ ਹੋਣ ਬਾਰੇ ਵੀ ਦੱਸੋ | Tag | No | -- | -- | 30/09/23 11:20 AM | 30/09/23 03:07 PM | -- | - |
| 2766 | kuldeep singh | Sr ji es te tele wali 13045 spray kri jave ya na | Tag | No | -- | 30/09/23 10:36 AM | 30/09/23 03:07 PM | -- | - | |
| 2767 | ਰਣਜੀਤ ਸਿੰਘ | ਮੱਝ ਨੂੰ ਗੱਭਣ ਦਾ ਟੀਕਾ ਲੱਗਿਆ ਹੈ ਜੀ 15 ਦਿਨ ਹੋਗੇ। ਸਰ ਚਾਰ ਦਿਨ ਪਹਿਲਾ ਉਸਦਾ ਇੱਕ ਥਣ ਨੂੰ ਸੋਜਿਸ ਆਗੀ ਸੀ ਜੀਰੀ ਵਗੈਰਾ ਦਿੱਤੀ ਤੇ ਹੁਣ ਠੀਕ ਹੈ ਪ੍ਰੰਤੂ ਦੁੱਧ ਪੂਰਾ ਨਹੀ ਆ ਰਿਹਾ। ਕੋਈ ਖਤਰੇ ਆਲਾ ਕੰਮ ਤਾ ਨਹੀ। ਜਾ ਕੋਈ ਹੋਰ ਉਪਚਾਰ ਦੱਸੋ ਜੀ। | Tag | No | -- | -- | 30/09/23 09:42 AM | 30/09/23 03:08 PM | -- | - |
| 2768 | gurmeet singh | sir mai sabji lai c ji usch pandy pati c ji . hun sabji growth nhi kr rhi . ki hll kita ja skda ji hun . | Tag | No | -- | -- | 30/09/23 09:03 AM | 30/09/23 03:09 PM | -- | - |
| 2769 | jass | Sir kinnow es time pe bahut girte hai.koi dawai bataien | Tag | No | -- | -- | 30/09/23 08:35 AM | 30/09/23 03:09 PM | -- | - |
| 2770 | simran matharoo | sir sajar maj sui hai chadde nu soj hai es nu ki paiye jo soj lath jave ate hor diet vi ds do jisnal dudh wadiya dave | Tag | No | -- | 30/09/23 08:10 AM | 30/09/23 03:10 PM | -- | - | |
| 2771 | Daljeet Singh | ਗਾਂ ਦੇ ਪੇਸ਼ਾਬ ਵਿੱਚ ਖੂਨ ਆ ਰਿਹਾ ਕੋਈ ਇਲਾਜ ਦੱਸੋ ਗਾਂ 2 ਤੋਂ 3 ਮਹੀਨਿਆਂ ਦੀ ਗੱਬਨ ਹੈ hf cross | Tag | No | -- | -- | 30/09/23 07:12 AM | 30/09/23 03:10 PM | -- | - |
| 2772 | ਗੁਰਮੇਲ ਸਿੰਘ | ਸੋਇਆਬੀਨ ਮੀਲ ਕਿਸ ਨੂੰ ਕਹਿੰਦੇ ਹਨ ਸੋਇਆਬੀਨ ਛਿਲਕਾ ਜਾਂ ਗਲ ਜਾਂ ਡੀ ਓ ਸੀ ਜਾਂ ਕੁੱਝ ਹੋਰ ਹੁੰਦਾ ਹੈ | Tag | No | -- | -- | 30/09/23 07:06 AM | 30/09/23 03:11 PM | -- | - |
| 2773 | अजय | भैंस को गाभिन हुए कितने महीने हो चुके हैं | Tag | No | -- | 30/09/23 06:22 AM | 30/09/23 03:11 PM | -- | - | |
| 2774 | Ranjit singh | Dairy farm ke liye kon si cow best hai HF ja JERSY | Tag | No | -- | -- | 30/09/23 05:14 AM | 30/09/23 03:12 PM | -- | - |
| 2775 | ajay | Hello sir. 2 month di katti nu kabaz ho gyi plz ilaj dso | Tag | No | -- | -- | 29/09/23 09:46 PM | 30/09/23 03:13 PM | -- | - |
| 2776 | Balwinder Singh | ਜਰਸੀ ਕਰਾਸ ਨਸਲ ਕਿੰਨੀ ਕ ਫਾਇਦੇਮੰਦ ਹੁੰਦੀ ਹੈ ਦੁੱਧ ਉਤਪਾਦਨ ਲਈ ਇੱਕ ਹੋਰ ਸਵਾਲ ਹੈ ਸਰ ਜੀ ਸਾਡੇ ਜਰਸੀ ਕਰੋਸ ਵੱਛੀ ਹੈ ਦੋ ਤਿੰਨ ਸਾਲ ਦੀ ਉਹ ਖੋਲਣ ਤੇ ਨਠਦੀ ਭੱਜਦੀ ਹੈ ਕੀ ਉਹ ਗੂੰਗੀ ਹੀਟ ਵਿੱਚ ਆਉਂਦੀ ਹੈ | Tag | No | -- | -- | 29/09/23 09:07 PM | 30/09/23 03:14 PM | -- | - |
| 2777 | Ganesh | 4 5 ja ode to uup gabin gawa nu namk ja mithha soda pa skde aa te je pa skde aata 1 quwantal da kina kg te feed tyr krn waste ki ki pa skde a vich | Tag | No | -- | -- | 29/09/23 08:42 PM | 30/09/23 03:14 PM | -- | - |
| 2778 | Ganesh | 1month di vacchi nu chngi khurak ch ki daiye ja ghre feed tyr krn waste ki ki paiye vich kini Matra ch jihde nal ki vacchi di chngi growth ho ske te medicine ch ki daiye | Tag | No | -- | -- | 29/09/23 08:39 PM | 30/09/23 03:15 PM | -- | - |
| 2779 | Manpreet Singh | ਸ੍ਰ ਡਰੈਗਨ ਫਰੂਟ ਬਾਰੇ ਜਾਣਕਾਰੀ ਚਾਹੀਦੀ ਹੈ | Tag | No | -- | -- | 29/09/23 08:23 PM | 30/09/23 03:16 PM | -- | - |
| 2780 | Balwinder Singh | ਵਧੀਆ ਦੁੱਧ ਦੇਣ ਵਾਲੀ ਪਹਿਲੇ ਸੂਏ ਦੀ ਸਾਹੀਵਾਲ ਗਾ ਕਿੱਥੋਂ ਮਿਲੂਗੀ ਰੇਟ ਕੀ ਹੋਏਗਾ ਤੇ ਏਹ ਨਸਲ ਦੁੱਧ ਉਤਪਾਦਨ ਲਈ ਕਿੰਨੀ ਕ ਸਹੀ ਹੈ | Untag | No | -- | -- | 29/09/23 07:05 PM | -- | -- | - |
| 2781 | Balvir dhillon | Jhone dea Munjra nu ke bimari he is tran keo ho rhea han ilaj ki ha | Untag | No | -- | 29/09/23 07:05 PM | -- | -- | - | |
| 2782 | Punit kamal Singh jeji | 15 hp lubi di ik saal purani motor vikau hai | Untag | No | -- | 29/09/23 06:42 PM | -- | -- | - | |
| 2783 | Abhiram singh | Sir me 90 dino ka matar bona chahte hi | Untag | No | -- | -- | 29/09/23 06:25 PM | -- | -- | - |
| 2784 | Padam | Orange plant is diebacking | Untag | No | -- | 29/09/23 06:09 PM | -- | -- | - | |
| 2785 | Padam | Orange plant is diebacking | Untag | No | -- | 29/09/23 06:08 PM | -- | -- | - | |
| 2786 | ks bhullar | Sir ਮੈਂ ਹਿਸਾਰ ਸਫ਼ੈਦਾ ਅਮਰੂਦ ਦਾ ਬਾਗ ਲਗਾਇਆ ਹੈ ਇਕ ਏਕੜ 104 plant ਹਨ ਜੋ ਇਕ ਸਾਲ ਦੇ ਹੋ ਗਏ ਹਨ ਸ੍ਰ ਬਾਗ਼ ਵਿੱਚ Nematode ਦੀ ਬਿਮਾਰੀ ਆ ਗਈ ਹੈ ਕਿਹੜੀ ਦਵਾਈ ਪਾਈ ਜਾਵੇ ਇਸ ਬਾਰੇ ਕੋਈ ਜਾਣਕਾਰੀ ਦੇਣਾ ਸਰ | Untag | No | -- | 29/09/23 06:06 PM | -- | -- | - | |
| 2787 | kuldeep singh | Sr ji es same haldi rog di spray krn da faida he ya nahi ji | Untag | No | -- | 29/09/23 05:42 PM | -- | -- | - | |
| 2788 | Bhagwant Singh | Breeding ਲਈ ਵਧੀਆ ਨਸਲ ਦਾ ਮੂਰਾ bull da seeman ਕਿੱਥੋਂ ਮਿਲ ਸਕਦਾ ਹੈ ਜੀ।ਮੇਰਾ ਜ਼ਿਲਾ ਸੰਗਰੂਰ ਲੋਕਲ ਹੈ।ਜੇ ਕੋਈ ਸਰਕਾਰੀ ਸਕੀਮ ਹੈ ਤਾਂ ਜ਼ਰੂਰ ਜਾਣਕਾਰੀ ਦਿਓ। | Untag | No | -- | -- | 29/09/23 05:31 PM | -- | -- | - |
| 2789 | Bhagwant Singh | ਸਰ ਜੀ ਇਹ treatment ਇੱਕ ਪ੍ਰਾਈਵੇਟ Doctor ji ਨੇ ਲਿਖਕੇ ਦਿੱਤੀ ਹੈ।ਇਹ HF cow ਵਾਸਤੇ ਲਿਖੀਂ ਹੈ ਜਿਹੜੀ ਕਿ ਪੰਜ ਛੇ ਵਾਰ ਰੀਪੀਟ ਹੋ ਚੁੱਕੀ ਹੈ। ਆਖਰੀ ਵਾਰ ਇਸ ਦੀ AI ਨੌਂ ਸਤੰਬਰ ਨੂੰ ਕਰਵਾਈ ਸੀ ਪਰੰਤੂ 26ਸਤੰਬਰ ਨੂੰ ਦੁਬਾਰਾ ਹੇਹੇ ਵਿੱਚ ਆ ਗਈ। ਮੈਂ ਆਪ ਜੀ ਪਾਸੋਂ ਇਹ ਜਾਣਨਾ ਚਾਹੁੰਦਾ ਹੈ ਕਿ ਇਸ treatment ਦਾ ਕੋਈ ਗਾਂ ਨੂੰ ਨੁਕਸਾਨ ਤਾਂ ਨਹੀਂ ਕਿ ਇਸ treatment result ਚੰਗਾ ਹੈ। ਗਾਂ ਦੀਆਂ ਤਾਰਾਂ ਸਾਫ਼ ਹੁੰਦੀਆਂ ਹਨ। | Untag | No | -- | 29/09/23 05:22 PM | -- | -- | - | |
| 2790 | mandeep singh | A Malta bhejeya c pata nai ki bimari a ah buta 2 saal da a new leaves curl ho rahe an inward . Koi haal hai Edda | Untag | No | -- | 29/09/23 04:24 PM | -- | -- | - | |
| 2791 | Gurdeep Gill | Sir majh sue nu 10 din ho gya udder hard rakh di aw dudh sahi dindi dard b nahi mandi | Untag | No | -- | -- | 29/09/23 04:23 PM | -- | -- | - |
| 2792 | Pritam Singh | ਸਰ ਜੀ ਮੇਰੀ ਗਾਂ ਸਾਰਾ ਦਿਨ ਥੋੜਾ ਥੋੜਾ ਗੋਹਾ ਕਰਦੀ ਰਹਿੰਦੀ ਹੈ ਵਿੱਚ ਜਾਲੇ ਵੀ ਆ ਰਹੇ ਨੇ ਜ਼ੋਰ ਵੀ ਮਾਰਦੀ ਹੈ ਗੋਹਾ ਨੌਰਮਲ ਹੈ ਪੂਸ ਚੱਕ ਕੇ ਰੱਖਦੀ ਹੈ ਜੀ ਕੋਈ ਇਲਾਜ ਦੱਸੋ ਜੀ | Untag | No | -- | -- | 29/09/23 04:16 PM | -- | -- | - |
| 2793 | Davinder | Sat shri akal doctor saab Doctor saab saddi majj de muhrli latt te tut gyi hae ji godde te gitte de vichkaro doctor saab je iss nu asi gadvasu vich leke jaiye ta othe kina k kharcha hoju ji te doctor saab ki othe pehla reservation krni pendi hae ja appa sidha hi lja skde ha ji doctor saab ki jalandhar vich c koi civil hospital hae jithe ess de plastar ja road pa diti jawe ji | Untag | No | -- | -- | 29/09/23 02:57 PM | -- | -- | - |
| 2794 | Manjinder Singh | devmedia | Untag | No | -- | 29/09/23 02:06 PM | -- | -- | - | |
| 2795 | Amritpal singh Brar | Sir ji kank de new rate 2024 de aa gae k nahi te jhone da rate vi daso ? | Untag | Yes | -- | -- | 29/09/23 01:56 PM | -- | 29/09/23 02:33 PM | - |
| 2796 | gurjit singh | y kinnu nu ki bimari ha ki dwai kriye bhut khrab hoi jnde a ? | Untag | Yes | -- | 29/09/23 01:47 PM | -- | 29/09/23 02:35 PM | - | |
| 2797 | Sukh | Sir ji dud wale pashu nu cargil feed pa skde os nal pashu repeetr te ni hunde ? | Untag | Yes | -- | -- | 29/09/23 01:38 PM | -- | 29/09/23 02:36 PM | - |
| 2798 | Manjit Singh | Sir ke 3 or 4 October nu Barsem de bejahi kar skady ha manjit singh Amritsar ? | Untag | Yes | -- | -- | 29/09/23 12:30 PM | -- | 29/09/23 02:44 PM | - |
| 2799 | Maninder brar | ਝੋਨੇ ਦੇ ਵਿਚ ਕੋਈ ਕੋਈ ਦਾਣਾ ਕਾਲਾ ਹੋ ਰਿਹਾ ਹੈ ਝੋਨਾ ਹਾਈਬ੍ਰੇਡ 2222 ਹੈ ? | Tag | Yes | -- | -- | 29/09/23 12:25 PM | 29/09/23 12:48 PM | 29/09/23 02:37 PM | - |
| 2800 | ਮਨਪ੍ਰੀਤ ਿਸੰਘ | Sir jo Shimla mirch different colour ch aundia aa ohna da normal mirch nalo frk hunda ਉਗਾਉਣ da te Pau Ludhiana to mil skdi paneeri ha ? | Tag | Yes | -- | -- | 29/09/23 12:09 PM | 29/09/23 12:48 PM | 29/09/23 02:38 PM | - |