All Questions

Search

All Expert Queries

Displaying 2501-2550 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
2501Lakhwinder singh Cow for fiberTagNo---- 06/10/23 02:30 PM11/10/23 11:20 AM---
2502FaujiSir ji Aalloan uper humac Acid de saprey kinne dinna te kitte jawe and dujji vaar kinne dinna baad kitti jawe ji ?TagYes---- 06/10/23 02:13 PM11/10/23 11:20 AM06/10/23 03:55 PM-
2503karanveer SinghSir ghar waste bio gas plant lgwoana ki is uper koi supsidy di scheme hh je hai ta eh kinni hh te kitho is bare pori jankari le skde aa ?TagYes---- 06/10/23 01:47 PM11/10/23 11:24 AM06/10/23 03:56 PM-
2504JASHANIk bigha ch kini gypsum poni chydi hai ji ?TagYes---- 06/10/23 01:01 PM11/10/23 11:25 AM06/10/23 03:56 PM-
2505Gurprem Singh Mere kol sahiwal cow ji Is de than mote ho gye hai jiwe suj gye hai Daar kadan ch aa skhat aa ji ?TagYes---- 06/10/23 12:54 PM--06/10/23 03:57 PM-
2506Roshan Singh ਇਸ ਦਾ ਕੀ ਕਾਰਨ ਹੈ ?TagYes--
2
 
 
06/10/23 12:03 PM11/10/23 11:25 AM06/10/23 03:58 PM-
2507Raushan KumarKon si nasal ki gai hai sir jiTagNo--
2
 
 
06/10/23 11:59 AM11/10/23 11:30 AM---
2508gokul ahirsir ji angur is tarah se sad rahe he pakte nahi he 1 month se angur ki size yahi he pakne ke bajay ase sad ja rahe he iska upay bataye sir jiTagNo--
1
 
 06/10/23 11:52 AM12/10/23 11:20 AM---
2509Karanveer singh ਇਸ ਸੀਮਨ ਬਾਰੇ ਦੱਸਿਆ ਜਾਵੇ ਜੀ ?TagYes--
1
 
 06/10/23 10:59 AM06/10/23 11:07 AM06/10/23 03:58 PM-
2510Ganesh6 mahine di gabin g de ik thn cho dud ght aawn lg giya ki dita jave jihnde nl pura hoje dud dindi aTagNo---- 06/10/23 10:06 AM06/10/23 10:56 AM---
2511Dharminder singhਸਰ 327 ਕਣਕ ਬਾਰੇ ਪੂਰੀ ਜਾਣਕਾਰੀ ਦਿਉ। ਸੰਗਰੂਰ ਏਰੀਏ ਚ ਝਾੜ ਕਿਵੇਂ ਰਹੂ। ਕਈ ਕਹਿੰਦੇ ਪਾਣੀ ਘੱਟ ਝੱਲਦੀ ਆ ?TagYes---- 06/10/23 09:37 AM06/10/23 10:57 AM06/10/23 03:59 PM-
2512lokeshkumar Meenaइस पौधे पर क्या समस्या है इसके बारे में जानकारी बताओTagNo--
1
 
 06/10/23 09:35 AM06/10/23 10:57 AM---
2513Ranjit singhSir cow ka doodh bhut ਸਖ਼ਤ niklta hai time bhut lagta hai koi tarika btao plz ?TagYes---- 06/10/23 09:28 AM06/10/23 10:58 AM06/10/23 03:59 PM-
2514Rahul Dedhaडॉ रविंदर चहल जी मेरे पास 10 से 15 पशु हैं तो टेंपरेचर बढ़ जाने पर अगर 103 104 बुखार हो तो पशु को कौन से टीके लगाने चाहिए संपूर्ण जानकारी देंTagNo---- 06/10/23 08:15 AM-----
2515Rahul Dedhaडॉ रविंदर चहल जी पशु का टेंपरेचर अगर 100 के करीब हो तो उसे कौन से इंजेक्शन लगाने चाहिए 10 दिन की बाई हुई गाय हैTagNo---- 06/10/23 08:13 AM-----
2516सोमी कुमारHisar ka kisan mela oct kab haiTagNo---- 06/10/23 08:11 AM06/10/23 10:58 AM---
2517Gurcharan SinghPr128 ਝੋਨੇ ਦੀਆ ਨੋਕਾ ਲਾਲ ਹੋ ਰਹੀਆਂ ਨੇ ਇਸ ਦਾ ਕੀ ਕਾਰਣ ਹੈ ?TagYes--
1
 
 06/10/23 08:00 AM06/10/23 10:58 AM06/10/23 04:01 PM-
2518ਜਸਵਿੰਦਰ ਸਿੰਘਸਤਿ ਸ਼੍ਰੀ ਅਕਾਲ ਸਰ ਜੀ ਮੈਂ ਮਟਰ ਦੀ ਖੇਤੀ ਕਰਨਾ ਚਾਹੁੰਦਾ ਹਾਂ ਮੈਨੂੰ ਦੱਸੋ ਕਿ ਮੈਂ ਪਹਿਲਾਂ ਖੇਤ ਵਿੱਚ ਕਿਹੜੀਆਂ ਖਾਦਾਂ ਪਾਵਾਂ ਅਤੇ ਮਟਰ ਦੀ ਕਿਹੜੀ ਕਿਸਮ ਲਾਵਾਂ ਜੋ ਵੱਧ ਝਾੜ ਦੇਵੇ ਅਤੇ ਮੈਂ ਮਟਰਾਂ ਤੌ ਮਗਰ ਮੱਕੀ ਲਾਣਾ ਚਹੁੰਦਾ ਹਾਂ ?TagYes---- 06/10/23 07:44 AM06/10/23 10:59 AM06/10/23 04:06 PM-
2519Fauji1 bigga Mullian lagaia nu 20 din ho gaye hai ji bejjan to pehla 12 kg DAP and 15 kg urea da sitta ditta cc or te hun ssp vi pa ditta jawe te kinna payea jawe jiss naale size and bajjan bad jaweTagNo---- 06/10/23 07:25 AM06/10/23 11:00 AM---
2520FaujiHyola pack 401 and RCH 1saron seeds de bijai November de pehle hafte kitti sakde aa te isda ausat jhad kinna rahega ji dhanwad TagNo---- 06/10/23 06:58 AM06/10/23 11:00 AM---
2521Ranjit singhBiaane ke baad cow kitne time pe dowara nawe doodh ho jati hai ?TagYes---- 06/10/23 05:29 AM06/10/23 11:01 AM06/10/23 04:00 PM-
2522Bhagwant Singh ਮੱਕੀ ਦੇ ਅਚਾਰ ਨਾਲ ਪਸ਼ੂਆਂ ਨੂੰ ਹਰ ਰੋਜ਼ 25 ਗ੍ਰਾਮ ਪ੍ਰਤੀ ਪਸ਼ੂ ਮਿੱਠਾ ਸੋਡਾ ਦੇਣ ਦੇ ਕੋਈ ਨੁਕਸਾਨ ਤਾਂ ਨਹੀਂ ਜੀ ?TagYes---- 05/10/23 11:15 PM06/10/23 11:01 AM06/10/23 04:07 PM-
2523Hemant how to control leaf curl virus in chilli plantationTagNo---- 05/10/23 09:54 PM06/10/23 11:02 AM---
2524Satnam devmediaTagNoAudio-- 05/10/23 09:35 PM13/10/23 11:42 AM---
2525gurjinder singhnr 15pldb nabha bull da result ?TagYesVideo
2
 
 
05/10/23 09:03 PM06/10/23 11:02 AM06/10/23 04:07 PM-
2526gurjinder singhdevmediaTagNoVideo Audio
3
 
 
05/10/23 08:56 PM06/10/23 11:02 AM---
2527gurjinder singhdevmediaTagNoAudio
2
 
 
05/10/23 08:46 PM06/10/23 11:03 AM---
2528gurjinder singhdevmediaTagNoAudio
1
 
 05/10/23 08:36 PM06/10/23 11:03 AM---
2529ਤਰਨਦੀਪ ਸਿੰਘ Sir ਸਰੋਂ ਦੇ ਬੀਜ ਨੂੰ ਕਿਹੜੇ rhizobium culture ਨਾਲ ਸੋਧ ਸਕਦੇ ਹਾਂ ?TagYes---- 05/10/23 08:16 PM06/10/23 11:03 AM06/10/23 04:07 PM-
2530FaujiRcl 1 sarson seeds da bijai da ki time hai ji and isda ausat jhad kinna hai ji ?TagYes---- 05/10/23 07:38 PM06/10/23 11:04 AM06/10/23 04:08 PM-
2531Fauji9208 makki vich urea to binna kinnian takat walian sapreyan kitian Jan jiaada jhad waste ?TagYes---- 05/10/23 07:32 PM06/10/23 11:04 AM06/10/23 04:09 PM-
2532Manjinder SinghdevmediaTagNoAudio-- 05/10/23 06:38 PM13/10/23 11:42 AM---
2533Harpreet Hello doctor HF cow may ch sooi c 10 din pehla mastitis di problem aai c bukhar v kaafi reha Os to baad hun theek aa vese ta but chaara ni khaa rhi Silage v paaida chri v bhut e ghatt khaandi aa naa matar jaa Broton continuesly de rahe aa Koi desi cheej dasso jide nal chaara khaan lagje without medicine koi solution dasso plzzTagNo---- 05/10/23 05:27 PM06/10/23 11:05 AM---
2534Amarjeet sandhuSir ਜੀ ਮੇਰੇ ਕੋਲ ਇਕ hf ਨਸਲ ਦੀ ਗਾ ਹੈ ਜੀ ਜਿਸ ਨੂੰ ਸੁਈ ਨੂੰ 5 ਮਹਿਨੇ ਹੋ ਗਏ ਹਨ ਉਸ ਦੀ 4 ਤੋ 5 ਵਾਰ ai ਕਰਵਾ ਚੁੱਕੇ ਹਾ ਇਕ ਵਾਰ ਦਵਾਈ ਵੀ ਭਰਵਾ ਚੁੱਕੇ ਹਾ ਫਿਰ ਵੀ ਉਹ repeat ਕਰ ਰਹੀ ਹੈ ਕੋਈ ਹਲ ਦੱਸੋ ਜੀ ?TagYes---- 05/10/23 05:27 PM06/10/23 11:08 AM06/10/23 04:09 PM-
2535Harvinder singh. ਡੇਅਰੀ ਡਿਵਲਪਮੈਂਟ 8 ਸਕੀਮ ਦੀ ਵਿਸਥਾਰਪੂਰਵਕ ਜਾਣਕਾਰੀ ਦੇਵੋ ਜੀ ?TagYes---- 05/10/23 05:23 PM06/10/23 11:08 AM06/10/23 04:10 PM-
2536ajayHello sir. Cow de ik than to chidi nhi ja rhi cobacton inj 50 ml lgaya 3 din but pura thik nhi hoi chidi aa rhi ?TagYes---- 05/10/23 04:52 PM06/10/23 11:09 AM06/10/23 04:11 PM-
2537Malkit singhਅਸੀਂ ਬੱਕਰੀ ਪਾਲਣ ਦੀ ਸਿੱਖਿਆ ਲੈਣੀ ਹੈ ਮੇਰਾ ਜ਼ਿਲਾ ਫਿਰੋਜ਼ਪੁਰ ਹੈ ਮੈਂਨੂੰ ਦਫ਼ਤਰ ਦੀ ਜਾਣਕਾਰੀ ਦਿੱਤੀ ਜਾਵੇ ? TagYes---- 05/10/23 04:20 PM06/10/23 11:09 AM13/10/23 02:35 PM-
2538Vishal singhCan we take turmeric as a intercrop with eucalyptus treeTagNo---- 05/10/23 04:16 PM06/10/23 11:09 AM---
2539Parkash Shah मशरूम की खेती कैसे करें और उनके लिए क्या क्या चीज की व्यवस्था उपलब्ध करनी होगीTagNo---- 05/10/23 03:43 PM06/10/23 11:10 AM---
2540Kaur singhdevmediaTagNoAudio-- 05/10/23 03:37 PM13/10/23 11:43 AM---
2541ਤੇਜਿੰਦਰ ਸਿੰਘSir ji mainu kise fasal di jankari diti jave jo k mai hun apne basmati vale vehle hoe khet vich beej ska atte usdi ktai krn to bad kanak di fasal da v laab lai ska dhanwad jiTagNo---- 05/10/23 02:49 PM05/10/23 02:50 PM---
2542Baljit Singh ਮਝ ਦਾਣਾ ਅਤੇ ਕਖ਼ ਘਟ ਖਾਦੀ ਹੈ ਕੀ ਕਰੀਏ ? TagYes---- 05/10/23 02:42 PM05/10/23 03:22 PM13/10/23 02:36 PM-
2543ravneet maanਗੁਰਦਾਸਪੁਰ ਜਿਲ੍ਹਾ ਚ bL10 ਬਰਸੀਨ ਦਾ ਬੀਜ ਕਿੱਥੇ ਮਿਲ ਸੱਕਦਾ ਪਿਛਲੀ ਵਾਰ ਮੈਂ ਕਿਸਾਨ ਮੇਲਾ ਗੁਰਦਾਸਪੁਰ ਸੀ ਓਥੋਂ ਲੈ ਆਇਆ ਸੀ. ਇਸ ਵਾਰ ਮੇਲਾ ਚ ਜਾਨ ਨਹੀਂ ਹੋਇਆ ਹੁਣ ਇਹ ਬੀਜ ਕਿਥੋਂ ਮਿਲ ਸੱਕਦਾ ?TagYes---- 05/10/23 02:38 PM05/10/23 03:23 PM13/10/23 02:37 PM-
2544ravneet maanਡਾਕਟਰ ਸਾਬ ਗਾ ਪੱਠੇ ਖੁਰਲੀ ਚੋਂ ਥਲੋਂ ਕੱਢ ਕੱਢ ਕੇ ਮੂੰਹ ਮਾਰ ਕੇ ਖਾਂਦੀ ਆ ਤੇ ਮੋਟ੍ਹੇ ਮੋਟ੍ਹੇ ਪੱਠੇ ਛੱਡ ਦਿੰਦੀ ਆ.. ਖਾਂਦੀ ਨਹੀਂ.. ਕਾਲਾ ਨਮਕ ਦਾ ਢਲਾ ਵੀ ਰੱਖਿਆ ਚੱਟਣ ਨੂੰ. ਨਮਕ ਵੀ ਚੱਟਦੇ ਆ.. ਪਰ ਏਦਾਂ ਪੱਠੇ ਕਿਊ ਖਾਂਦੀ ਆ ਤੇ ਇਸ ਦਾ ਕੀ ਹਾਲ ਆ.. ਨਾਲ ਜਦੋ ਬੈਠ ਕੇ ਉੱਠਦੀ ਆ ਤੇ ਡਕਾਰ ਜਿਹਾ ਮਾਰਦੀ ਆ.. ਬਹੁਤ ਵਾਰ ਨੋਟਿਸ ਕੀਤਾ ਮੈਂ ਡਕਾਰ ਜਿਹਾ ਮਾਰਦੀ ਆ.. ਉੱਠਣ ਟਾਈਮ.. ਕੀ ਦਾ ਹਾਲ ਦੱਸੋ.TagNo---- 05/10/23 02:35 PM05/10/23 03:23 PM---
2545ravneet maanਡਾਕਟਰ ਸਾਬ ਗਾਂ 5 ਮਹੀਨੇ ਦੀ ਗੱਬਣ ਆ ਚੈੱਕ ਪਾਸ ਹੈ ਪਰ ਕਦੇ ਕਦੇ ਪਾਣੀ ਰੰਗ ਦਾ ਥੋੜ੍ਹਾ ਜਿਹਾ ਮੈਲਾ ਮਾਰਿਆ ਹੁੰਦਾ ਜੇਲ ਜਿਹੀ ਕੀ ਨੌਰਮਲ ਹੈ ਜਾ ਫੇਰ ਕਿਊ ਹੈ ਤੇ ਇਸ ਦਾ ਹੱਲ ਕੀ ਹੈ ?TagYes---- 05/10/23 02:28 PM05/10/23 03:24 PM13/10/23 02:39 PM-
2546ravneet maanਡਾਕਟਰ ਸਾਬ ਮੱਝ ਦੇ ਗੋਹੇ ਚ ਏਦਾਂ ਦਾ ਇਹ ਆਇਆ, ਕਿਊ ਆਇਆ ਤੇ ਇਸ ਦਾ ਇਲਾਜ ਕੀ ਆ 3month ਦੀ ਗੱਬਣ ਆ ਮੱਝ ?TagYes--
3
 
 
05/10/23 02:24 PM05/10/23 03:24 PM13/10/23 03:08 PM-
2547Lachhma singh Bhullar PWDਸ੍ਰੀ ਮਾਨ ਜੀ ਕੱਟੀ ਆ 7 ਮਹਿਨੇ ਦੀ ਵਧੀਆ ਖਾਂਦੀ ਪੀਂਦੀ ਆ ਮੱਕੀ ਦਾ ਆਚਾਰ ਵੀ ਖਾਂਦੀ ਆ ਪਰ ਹੁਣ ਕਵਜੀ ਹੋਗੀ ਸੁਕੀਆਂ ਸੁਕੀਆਂ ਲੇਡੀਆ ਜੀਆ ਕਡਦੀ ਆ ਬਹੁਤ ਤੰਗ ਹੁੰਦੀ ਆ ਜੀ ਕੋਈ ਹੱਲ ਦੱਸੋ ਜੀ ਧੰਨਵਾਦ ?TagYes---- 05/10/23 02:17 PM05/10/23 03:24 PM13/10/23 03:10 PM-
2548Fauji45 42 and 45 35 sarson November de pehle hafte beej sakde aa ji te isda ausat jhad kinna rahega ji TagNo---- 05/10/23 02:13 PM05/10/23 03:25 PM---
2549Nirbhai singh ਸਰ ਬੱਕਰੀ ਦੀ ਸੂ ਤੇ ਇਸ ਤਰ੍ਹਾਂ ਮੈਲਾ ਜਾ ਰਹਿੰਦਾ ਹੈ ?TagYes--
2
 
 
05/10/23 02:10 PM05/10/23 03:25 PM13/10/23 03:10 PM-
2550bahader singhਸਰ ਜੀ ਮੱਝ ਦੇ ਇੱਕ ਥਨ ਵਿੱਚੋ ਸੜ ਆਉਂਦੇ ਹਨ ਸੂਈ ਨੂੰ ਤਿੰਨ ਕ ਮਹੀਨੇ ਹੋ ਗਏ ਹਨ ਤੁਹਾਡੇ ਦੱਸੇ ਅਨੁਸਾਰ v5 ਦੇ 5ਟੀਕੇ 2 2ਦਿਨਾ ਦੇ ਫਰਕ ਨਾਲ ਪੋਟੀਸੀਅਮ ਆਈਓਡਾਈਡ 7ਗਰਾਮ ਸੱਤ ਦਿਨ ਦਿੱਤੀ ਸੀ ਕੋਈ ਫਰਕ ਨਹੀ ਪਿਆTagNo---- 05/10/23 02:08 PM05/10/23 03:26 PM---