All Questions

Search

All Expert Queries

Displaying 2901-2950 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
2901Gagandeep singhਮੇਰੀ ਕੱਟੀ ਤਿੰਨ ਮਹੀਨਿਆਂ ਦੀ ਹੈ ਉਹ ਫੀਡ ਨਹੀਂ ਖਾਂਦੀ ਅਸੀਂ ਉਸ ਨੂੰ ਫੀ ਕੈਲਬੇਰੀਅਰ ਸਟਾਰਟਰ ਪਾਉਣੇ ਹਾਂ ਸੁਸਤ ਰਹਿੰਦੀ ਹੈ ਤੇ ਉਸਦੀ ਚਮੜੀ ਵੀ ਖੁਸ਼ਕ ਰਹਿੰਦੀ ਹੈ ? TagYes--
1
 
 27/09/23 02:10 PM29/09/23 12:50 PM27/09/23 04:09 PM-
2902ਰਛਪਾਲ ਸਿੰਘਸਰ ਮੱਝਾਂ ਦੇ ਚਾਰੇ ਲਈ ਕੀ ਬੀਜਿਆ ਜਾਵੇ ਕਿਉਂਕਿ ਮੈਂ ਪਿਛਲੇ ਤਿੰਨ ਸਾਲਾਂ ਤੋਂ ਹਾੜੂ ਸ਼ਟਾਲਾ ਬੀਜਦਾਂ ਹਾਂ ਸ਼ੁਰੂ ਵਿਚ ਤਾਂ ਇਹ ਵਧਦਾ ਨਹੀਂ ਹੈ ਫਰਵਰੀ ਵਿਚ ਜਾ ਕੇ ਇਹ ਵਧਣ ਲੱਗਦਾ ਹੈ ਫਿਰ ਇਸ ਨੂੰ ਸੁੰਢੀ ਬਹੁਤ ਪੈਂਦੀ ਹੈ ਸਪ੍ਰੇ ਕਰਨ ਤੇ ਮੱਝਾਂ ਖਾਣਾਂ ਛੱਡ ਜਾਂਦੀਆ ਹਨ ਕਿਰਪਾ ਕਰਕੇ ਇਸ ਦਾ ਕੋਈ ਹੱਲ ਦੱਸਿਓ ਜੀ ।TagNo---- 27/09/23 02:01 PM29/09/23 12:51 PM---
2903Ravinder sharmaGhaan heet ch ohndi dr.khenda infection koi ni Jadoo ai karva dinde oh fer taara den lag jandi aa kush din pehla heat ayi te 3 vaar ai kiti 1 1 din Chad ke but heat khadi jandi aa ji koi solution jroor deoo Veterinary khende samajh toh bhaar aa jiTagNo---- 27/09/23 01:59 PM29/09/23 12:51 PM---
2904Gagandeep singh ਮੇਰੀ ਕਟੀ ਤਿੰਨ ਮਹੀਨਿਆਂ ਦੀ ਹੋ ਗਈ ਫੀਡ ਨਹੀਂ ਖਾਂਦੀ ਇਹਦਾ ਕੋਈ ਹੱਲ ?TagYes--
1
 
 27/09/23 01:51 PM29/09/23 12:52 PM27/09/23 04:08 PM-
2905Gursahab Singhजो की बिजाई का उपयुक्त समय कौन सा है और उनकी बिजाई के समय कौन सी खाद कितनी मात्रा में उपयोग में लेनी चाहिए श्री विजयनगर अनूपगढ़ राजस्थानTagNo---- 27/09/23 01:41 PM29/09/23 12:52 PM---
2906Satnam Singh Dairy di ਸਿਖਲਾਈ ਕਿੱਥੋਂ ਮਿਲਗੀ ਮੈ ਡੇਰਾ ਬਾਬਾ ਨਾਨਕ ਤੋਂ ਹਾਂ AI ਤੇ ਅਤੇ ਮੱਜ ਚੈੱਕ ਕਰਨ ਦੀ ਦੀ ਸਿਖਲਾਈ ?TagYes---- 27/09/23 01:37 PM29/09/23 12:52 PM27/09/23 04:07 PM-
2907ikvinder Singh ਇਹਨਾਂ ਦਿਨਾਂ ਵਿਚ ਜੇ ਬਾਜਰਾ ਜਾ ਹੋਰ ਚਾਰਾ ਬਿਜਦੇ ਹਾਂ ਤਾਂ ਬਰਸੀਨ ਲੇਟ ਹੋ ਜਾਂਦਾ ਹੈ ਕੀ ਇਹਨਾਂ ਦਿਨਾਂ ਵਿੱਚ ਜਵੀ ਤੇ ਕਣਕ ਬੀਜੀ ਜਾ ਸਕਦੀ ਹੈ ਤਾਂ ਜੀ 15 20 ਦਿਨਾਂ ਬਾਅਦ ਬਰਸੀਨ ਦਾ ਸ਼ਟਾ ਦਿੱਤਾ ਜਾ ਸਕੇ ਜੇਕਰ ਨਹੀਂ ਬੀਜੀ ਜਾ ਸਕਦੀ ਤਾਂ ਹੋਰ ਕੀ ਆਪਸ਼ਨ ਹੈ ?TagYes---- 27/09/23 01:35 PM29/09/23 12:53 PM27/09/23 04:06 PM-
2908Jagbir Sandhuਪੰਜਾਬ ਅਮ੍ਰਿਤਸਰ ਦੇ ਵਿੱਚ ਅਚਾਰੀ ਅੰਬ ਦੇ ਬਾਗ ਵਾਸਤੇ ਕਿਸਮ ਸਿਫਾਰਸ਼ ਕੀਤੀ ਜਾਵੇ ?UntagYes---- 27/09/23 01:13 PM--27/09/23 04:04 PM-
2909ਮਨਜੀਤ ਸਿੰਘ ਧਾਲੀਵਾਲdevmediaUntagNoAudio-- 27/09/23 01:06 PM-----
2910prathamesh karambeleWhich crop should be taken in the month of October and November..?which are suitable for konkan region and best for profit. UntagNo---- 27/09/23 01:00 PM-----
2911Lachhma singh Bhullar PWDਸ੍ਰੀ ਮਾਨ ਜੀ ਹੈਪਰ ਡਰਾਈ ਫੀਡ ਕੀਨੀ ਡੋਜ ਦੱਸੋ ਜਰਸੀ ਵੱਛੀ ਨੂੰ ਅਤੇ ਟਰਾਂਜ਼ੈਕਸ਼ਨ ਫੀਡ ਦੀ ਵੀ ਡੋਜ ਦੱਸੋ ਜੀ ਨੀਚੇ ਫੋਟੋ ਦੇਖੋ ਜੀ ਧੰਨਵਾਦ ?TagYes--
1
 
 27/09/23 12:20 PM27/09/23 12:49 PM27/09/23 04:04 PM-
2912ਮਨਪ੍ਰੀਤ ਿਸੰਘSir strawberry di paneeri kitho mil skdi a 100 plant laina a te ki price hoyu ?TagYes---- 27/09/23 12:01 PM27/09/23 12:47 PM27/09/23 04:02 PM-
2913Manjit SinghSir a ki problem ha ?TagYes--
1
 
 27/09/23 11:48 AM27/09/23 12:48 PM27/09/23 04:02 PM-
2914karanjit singhFirst lactation buffalo ki delivery Hui hai bacha ki taraf dekhti v nahi hai and na hi bdcha uska dudh Peeta hai Dudh utrane mien problem krti hai kya kare ?TagYes---- 27/09/23 11:47 AM27/09/23 12:49 PM27/09/23 04:01 PM-
2915paramjeet singhMaj de 4 5 sep nu ai karbi c te ajj 27 sep nu eeda kardi hai ki ho sakda ki keta jave ?TagYes--
1
 
 27/09/23 11:36 AM27/09/23 11:48 AM27/09/23 04:00 PM-
2916VikramSir es tree de patte Pelle pad gaye ne and growth Rukh gai hai es neche ek war fire lag gai so os din to growth rukhi hoi hai koi wadia medicine dassoTagNo---- 27/09/23 11:19 AM27/09/23 11:49 AM---
2917VikramSir es tree ki patte aUntagNoAudio-- 27/09/23 11:17 AM-----
2918VikramdevmediaUntagNoVideo-- 27/09/23 11:14 AM-----
2919VikramdevmediaUntagNoVideo-- 27/09/23 11:14 AM-----
2920Balwinder Singhਇਹ ਕਿਸ ਨਸਲ ਦੀ ਗਾਂ ਹੈ ਇਸ ਨੂੰ ਸੂਈ ਨੂੰ ਛੇ ਸੱਤ ਮਹੀਨੇ ਹੋ ਗਏ ਹਨ ਦੁੱਧ ਵਿੱਚ ਵੀ ਕੋਈ ਵਾਧਾ ਨਹੀ ਹੋਇਆ ਦੋ ਤਿੰਨ ਕਿੱਲੋ ਹੀ ਹੈ ਹੁਣ ਦੁਬਾਰਾ ਗਰਭ ਧਾਰਨ ਦਾ ਟੀਕਾ ਭਰਵਾਇਆ ਹੈ ਅੱਜ 22 23 ਦਿਨ ਹੋ ਗਏ ਹਨ ਕਦੇ ਕਦੇ ਮੋਟੇ ਲੰਬੇ ਤਾਰ ਜਿਹੇ ਸੁੱਟਦੀ ਹੈ ਪਰ ਸ਼ਾਂਤ ਰਹਿੰਦੀ ਹੈ ਕੋਈ ਸਲਾਹ ਦਿਓ ਸਰ ਜੀ ਧੰਨਵਾਦ ਜੀ।TagNoVideo-- 27/09/23 10:47 AM27/09/23 11:28 AM---
2921ਗੁਰਨਾਮ ਸਿੰਘ ਸਰ ਇਹ ਕਾਲਾ ਧੱਬਾ ਕਿਹੜਾ ਰੋਗ ਹੈ ?TagYes--
2
 
 
27/09/23 10:38 AM27/09/23 11:28 AM27/09/23 04:00 PM-
2922ਗੁਰਮੇਲ ਸਿੰਘਡਾ ਸਾਹਿਬ ਜੀ ਇਹਨਾਂ ਬੂਟਿਆਂ ਨੂੰ ਕਿਸ ਚੀਜ਼ ਦੀ ਘਾਟ ਹੈ ਜੀ ਪੱਤੇ ਸੁੱਕ ਰਹੇ ਹਨ ?TagYes--
3
 
 
27/09/23 10:28 AM27/09/23 11:29 AM27/09/23 03:59 PM-
2923SunilBindi ke patte shukh rhe h koi ilaj batao ?TagYes--
1
 
 27/09/23 10:07 AM27/09/23 11:34 AM27/09/23 03:59 PM-
2924Amrinder Singh Sekhonਡੋਡਿਆਂ ਦੀ ਖੇਤੀ ਕਿਹੜੇ ਮਹੀਨੇ ਵਿੱਚ ਹੁੰਦੀ ਹੈ ?TagYes---- 27/09/23 09:24 AM27/09/23 11:36 AM27/09/23 03:58 PM-
2925Gurchet Singh chahaLਸਰ ਜੀ Agrimin i ਗੋਲੀਆਂ ਗਾਂਵਾਂ ਦੀ ਕਿਸ ਬਿਮਾਰੀ ਵਿੱਚ ਵਰਤੀਆਂ ਜਾਂਦੀਆਂ ਹਨ ?TagYes---- 27/09/23 09:09 AM27/09/23 11:38 AM27/09/23 03:57 PM-
2926ਧਰਮਿੰਦਰ ਸਿੰਘਕਿੰਨੂ ਵਿੱਚ ਇਸ ਤਰਾਂ ਛੇਦ ਹੋ ਰਹੇ ਹਨ ਕਿ ਕਾਰਨ ਹੋ ਸਕਦੇ ਹਨ ਇਸਦੇ ?TagYes--
1
 
 27/09/23 08:38 AM27/09/23 11:38 AM27/09/23 03:57 PM-
2927Jagmit SidhudevmediaUntagNoVideo Audio-- 27/09/23 08:36 AM-----
2928Dileep Kumar Bleck bangal bakari kaha se kharide TagNo---- 27/09/23 07:48 AM27/09/23 11:39 AM---
2929Dileep Kumar Panjab ki bakari famas hai isliye panjab me bakari kaha se kharide v Konsi nasal ki kharide TagNo---- 27/09/23 07:48 AM27/09/23 11:39 AM---
2930Dileep Kumar Pakistani bakari kaise v kaha se kharide TagNo---- 27/09/23 07:47 AM27/09/23 11:40 AM---
2931Vikramjeet Singh ਗਾਂ ਨੂੰ ਸੂਨ ਦੇ ਕਿੰਨੇ ਮਹੀਨੇ ਪਹਿਲਾ ਤੇਲ ਦੇਣਾ ਚਾਹੀਦਾ ਹੈ ਤੇ ਹੋਰ ਨਾਲ ਕਿ ਕਿ ਦੇਣਾ ਚਾਈਦਾ ਹੈ ਜਿਦੇ ਨਾਲ ਸੂਨ ਤੋਂ ਬਾਅਦ ਚੰਗਾ ਦੁੱਧ ਹੋਵੇ ਤੇ ਸੌਖੀ ਸੂ ਪਵੇ ?TagYes---- 27/09/23 07:33 AM27/09/23 11:40 AM27/09/23 04:15 PM-
2932Vikramjeet Singh ਪਸੂ ਨੂੰ ਸੂਨ de ਕਿੰਨੇ ਮਹੀਨੇ ਪਹਿਲਾ ਤੇਲ ਦਿੰਦੇ ਹੁੰਦੇ ਹੈ ?TagYes---- 27/09/23 07:28 AM27/09/23 11:40 AM27/09/23 03:56 PM-
2933Manish Kumarगाय को हर 10 से 15 दिन बाद मोक दस्त पतली गोबर लग जाती है। कोई उपयुक्त इलाज बताए। ज्यादा हरा चारा भी नहीं खिलाते ।TagNo---- 27/09/23 06:56 AM27/09/23 11:41 AM---
2934sudhirSabhi ko namste ji Meri cow 7 month ki pregnant h use khasi ho gai h Koi deshi ilaj batao.TagNo---- 27/09/23 05:46 AM27/09/23 11:41 AM---
2935Sukhwinder Singh Hnji sir cow te buffalo di feed ch koi fark hunda ja dona di same feed hundi ek hi feed dona nu kr sakhde te hor a v dasna ki hare pathe nd silge de nl dona di feed change hunda ja fr same hi jo hare pathe nl te ohi silge nl v pai jandi feeb.. TagNo---- 27/09/23 04:09 AM27/09/23 11:42 AM---
2936Kuldeep YadavSir namskar mujhe dcp powder nhai mil pa rha h Indiamart par jayda matra me lo to mil ta h sir mujhe 50kg chahiye khan se milega kuch medicine n to online milti h or n market m Kemin ka product nhi mil pa rahe h .sir 2 jersey cow kharidni h Punjab she achi breed Ki kha se lu plz reply TagNo---- 26/09/23 10:41 PM27/09/23 11:49 AM---
2937Gurlal BhullarSir chitti munjar da ki hall a ehh kyo aunda hai jhone ch ?TagYes---- 26/09/23 10:22 PM27/09/23 11:50 AM27/09/23 04:15 PM-
2938Harjeet singhSir ਪੇਠਾ ਦਿਆ ਵੇਲਾ 2 ਮਹੀਨੇ ਦੀਆ ਹਨ ਬਿਲਕੁਲ ਹਰੀ ਬਰੀ ਪਹਿਲਾ ਪੇਠਾ ਲਗਦੇ ਸੀ ਪਰ ਹੁਣ ਫਲ ਤਾਂ ਬਹੂਤ ਲਗਦਾ ਪਰ ਟੈਨਿਸ ball TagNo---- 26/09/23 09:38 PM27/09/23 11:50 AM---
2939Jagseer SinghSir mulching de kinnow de baag vich ki faide ne sade area vich pani bht aa nehri ki asi kr skde aa pani di koi kmi nhiTagNo---- 26/09/23 09:38 PM27/09/23 11:51 AM---
2940Harjeet singhਜਵੀ ਦੀ ਬਿਜਾਈ ਕਰਨ ਦਾ ਸਹੀ ਸਮਾਂ ਕਦੋਂ ਹੈ ਚਾਰੇ ਵਾਸਤੇ ? TagYes---- 26/09/23 09:31 PM27/09/23 11:51 AM27/09/23 04:16 PM-
2941Gursahab Singhसरसों की बिजाई के समय कौन कौन सी खाद डालने चाहिए और कितनी मात्रा में डालने चाहिएTagNo---- 26/09/23 09:19 PM27/09/23 11:52 AM---
2942Gursahab Singhसरसों की बिजाई के लिए उपयुक्त समय कौन सा हैTagNo---- 26/09/23 09:18 PM27/09/23 11:52 AM---
2943Sanjeev kumarMeri 5 kille nerma sara da sara murja gya na onu ਪਾਣੀ di kmi na jyda pani laya sare pte murja gye koi ve Spry glt nhi hoi na he dose jyda payi ke reason ho skda h TagNoVideo-- 26/09/23 09:08 PM27/09/23 11:53 AM---
2944Paramvir singh manndevmediaUntagNoAudio-- 26/09/23 08:45 PM-----
2945Kuldeep SinghSar je hun barsem de vejai kr sakde aaa ja naye koi sunde da khatra ta naye ?TagYes---- 26/09/23 08:15 PM27/09/23 11:54 AM27/09/23 04:17 PM-
2946Lakhwinder Singh ਸੱਜਰ ਮੱਝ ਦੀ ਖਰਾਕ ?TagYes---- 26/09/23 08:10 PM27/09/23 11:54 AM27/09/23 04:16 PM-
2947ਸੁਖिਜੰਦਰ िਸੰਘIs teeke bre dso g ?TagYes--
1
 
 26/09/23 07:24 PM27/09/23 11:55 AM27/09/23 04:17 PM-
2948ਸੁਖिਜੰਦਰ िਸੰਘIs there bre dso gTagYes---- 26/09/23 07:15 PM27/09/23 11:55 AM27/09/23 04:17 PM-
2949SUKHWINDER SINGHਮੁਜੰਰ ਵਿਚ ਫੋਕ ਬਣ ਰਹੀ ਨਾਲੀਆਂ ਭੂਰੀਆ ਹੋ ਰਹੀਆ ਕਿ ਇਹ ਕੋਈ ਬਿਮਾਰੀ ਹੈ ਜਾ ਬਰਸਾਤ ਕਾਰਨ 10 ਦਿਨ ਪਹਿਲਾਂ nativo ਤੇ chess ਦੀ ਸਪਰੇਅ ਕੀਤੀ ਸੀ TagNo--
3
 
 
26/09/23 06:38 PM27/09/23 11:55 AM---
2950ਅਭੀਨੂਰ ਸਿੰਘਸਾਡੇ ਕੋਲ ਦੋ ਸਾਲ ਦੀ ਕੱਟੀ ਹੈ ਉਸ ਨੂੰ ਅਸੀਂ ਮੁਕਾਬਲਿਆਂ ਵਿੱਚ ਭੇਜ ਸਕਦੇ ਹਾਂ ਮੁਕਾਬਲਿਆਂ ਸੰਬੰਧੀ ਜਾਣਕਾਰੀ ਦਿੱਤੀ ਜਾਵੇ ਅਤੇ ਇਸ ਦੀ ਖੁਰਾਕ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਜੀ ?TagYes--
2
 
 
26/09/23 06:20 PM27/09/23 12:49 PM27/09/23 04:18 PM-