All Questions

Search

All Expert Queries

Displaying 2801-2850 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
2801Aman singhSir g ropar district vich 826 kanak da pure beej kitho milega g ?TagYes---- 29/09/23 12:00 PM29/09/23 12:49 PM29/09/23 02:39 PM-
2802Aman singhSir g cow di ai kraun ton baad usnu ki payiye jis nl ghbn reh javve keepar plus powder 30 gm daily de rhe g ?TagYes---- 29/09/23 11:57 AM29/09/23 12:49 PM29/09/23 02:40 PM-
2803Balwinder Singhਗਾਵਾ ਵੱਛੀਆ ਨੂੰ ਹਲਦੀ ਦੇਣ ਦਾ ਕੀ ਫਾਇਦਾ ਹੋਵੇਗਾ ?TagYes---- 29/09/23 11:25 AM29/09/23 11:35 AM29/09/23 02:40 PM-
2804Ranjit singhSir ji HF cow kaha se mil sakdi aa dudh 20 25 Hove dissit barnala ?TagYes---- 29/09/23 11:22 AM29/09/23 11:35 AM29/09/23 02:41 PM-
2805Pushi ਸਰ ਝੋਟੀ ਨੂੰ 15 ਦਿਨ ਹੋ ਗਏ ਗਭਣ ਕਰਵਾਈ ਸੀ ਉਸ ਨੇ ਅੱਜ ਸਵੇਰੇ ਇਸ ਤਰ੍ਹਾਂ ਦਿੱਤਾ ਹੈ ਇਸ ਦਾ ਕੀ ਮਤਲਵ ਹੈ ਕਿ ਉਹ ਗਭਣ ਹੈ ਜਾ ਨਹੀ ਇਸ ਦਾ ਕੋਈ ਹੱਲ ਦੱਸੋ ?TagYesVideo-- 29/09/23 10:04 AM29/09/23 11:35 AM29/09/23 02:42 PM-
2806ਸੁਖਦੀਪ ਸਿੰਘ ਮੱਲ੍ਹੀ ਚੁਕੰਦਰ ਲਗਾਉਣ ਦਾ ਸਹੀ ਸਮਾ ਵਿਧੀ ਪਾਣੀ ਦੀ ਮਾਤਰਾ ?TagYes---- 29/09/23 09:54 AM29/09/23 11:37 AM29/09/23 02:42 PM-
2807kuldeep singh jhone de dane es tra ho rahe ne ji koi hall dasho ji ?TagYes--
1
 
 29/09/23 09:42 AM29/09/23 11:37 AM29/09/23 02:43 PM-
2808Rohit KumarSir safeda de boote ute Pandimethaline da koi asar hunda hai ja nhi boota 4month di age hai ?TagYes---- 29/09/23 09:08 AM--29/09/23 02:44 PM-
2809DilbaghdevmediaUntagNoAudio
3
 
 
29/09/23 08:07 AM-----
2810Adi RanadevmediaUntagNoAudio-- 29/09/23 08:06 AM-----
2811Jagseer SinghSir utte khde kinnow gall rahe aa dropping bht aa koi solution ?TagYes--
2
 
 
29/09/23 07:57 AM29/09/23 11:38 AM29/09/23 03:27 PM-
2812Kala maansir majh sui nu 10 din ho gye dudh vadhun lyi ki Paya jawe ?TagYes---- 29/09/23 07:19 AM29/09/23 11:38 AM29/09/23 03:28 PM-
2813ਸੁਰੇਸ਼ ਕੁਮਾਰ जी गाय बियाई को एक महिना हो गया है उसके दूध में गंध आ रही है कृपया सामाधान बताऐ जी ?TagYes---- 29/09/23 06:46 AM--29/09/23 03:28 PM-
2814Jagseer SinghSir kinnow nu dropping bht ho rahi hai kinnow utte khade pal rahe ne ki kita jawe ?TagYes---- 29/09/23 06:44 AM29/09/23 11:39 AM29/09/23 03:29 PM-
2815rajik soudagarMuze khudka boyral poltry feed banana hay kisi ko feed ka farmula malum ho to bataye . Statar, finisherTagNo---- 29/09/23 12:17 AM29/09/23 11:40 AM---
2816Daljit Singh ਸਰ ਜੀ ਮੱਝ ਦੂਸਰੇ ਸੂੲੇ ਸੂੲੀ ਹੈ ਜੀ ੳੁਸ ਨੂੰ ਮੈਲੇ ਵਾਸਤੇ ਅਤੇ ਦੁੱਧ ਵਧੋਣ ਵਾਸਤੇ ਕੀ ਦਿੱਤਾ ਜਾਵੇ ਧੰਨਵਾਦ ਜੀTagYes---- 28/09/23 11:23 PM29/09/23 11:40 AM29/09/23 03:37 PM-
2817Gurjeet SinghDr g ek gl dso jdo passu de jer na pve dr ton kdauni chahi d aa ya phir dwai rkh ke nikl skdi aa koi ilaj dso ?TagYes---- 28/09/23 10:59 PM29/09/23 11:40 AM29/09/23 03:55 PM-
2818ਸਿਮਰਪ੍ਰੀਤ ਸਿੰਘ ਢਿੱਲੋਂਮੱਝ ਸੂਈ ਨੂੰ 25 ਦਿਨ ਹੋਏ ਆ ਫੈਟ ਘੱਟ ਆ ਰਹੀ ਆ 5.0ਜਾ 5.5 ਇਕ ਦਿਨ ਤਾ 4.0ਆਯੀ ਕੀ ਕਾਰਨ ਹੋ ਸਕਦਾ ਲੇਟੀ ਪੈਂਦੀ ਆ ਸਰੋ ਦੀ ਖਲ ਵੀ ?TagYes---- 28/09/23 10:33 PM29/09/23 11:41 AM29/09/23 03:56 PM-
2819Kulwinder Singh NagraSir ji majj suyi nu aje 10 k din e hoye ai k majj ik time paigi ik time dudh ai nhi tardi Kati joga vi ni ki problem ai ji ? TagYes---- 28/09/23 09:11 PM29/09/23 11:41 AM29/09/23 03:57 PM-
2820ਨਵਾਬ ਅਲੀ ਪੱਠੇ ਬਿਜਾਈ ਕਰਨੇਂ ਨੇ ਜੀ ਚਰੀ ਜਾ ਮੱਕ ਕਿਸਦੀ ਬਿਜਾਈ ਕਰ ਸਕਦੇ ਆ ਜੀ ?TagYes---- 28/09/23 08:47 PM29/09/23 11:43 AM29/09/23 04:10 PM-
2821Sukhveer Singh Gobh di sundi ate keede da ilaaj ki hai ? TagYes---- 28/09/23 08:45 PM--29/09/23 03:57 PM-
2822Harpreet Hello doctor 11 month di calf aa HF kal di mok lggi hoi aa please koi desi hall dso ?TagYes---- 28/09/23 08:37 PM29/09/23 11:42 AM29/09/23 03:58 PM-
2823jaswant singhਉਨਤ 550 ਕਣਕ ਤੇ sulfosulfron ਦੀ ਸਪਰੇਅ ਕਰ ਸਕਦੇ ਹਾ ?TagYes---- 28/09/23 07:44 PM29/09/23 11:44 AM29/09/23 05:01 PM-
2824Harman jossandevmediaUntagNoVideo-- 28/09/23 07:27 PM-----
2825shivraj dhillon Sat sri akaal ji sir madam ji 826 kakak da beej kitho milega kal bathinda khetri khoj kender te kal kissan mele te khatam ho giya ji jekar kese kissan kol granty wala beej mil sakda daseo please TagNo---- 28/09/23 07:25 PM29/09/23 11:44 AM---
2826ਗੁਰਮੀਤ ਸਿੰਘPBW 826 ਕਣਕ ਦੀ ਫ਼ਸਲ ਦੀ ਬਿਜਾਈ ਸਬੰਧੀ ਭਰਭੂਰ ਜਾਣਕਾਰੀ ਦੇਣ ਦੀ ਮੇਹਰਬਾਨੀ ਕਰਨੀ ਜੀ ਧੰਨਵਾਦੀ ਹੋਵਾਂਗਾ।TagNo---- 28/09/23 07:06 PM29/09/23 11:45 AM---
2827Tarsem RandhawadevmediaUntagNoVideo-- 28/09/23 07:03 PM-----
2828Goriਹੈਲੋ ਸਰ ਮੈ ਅਚਾਰ ਪਾਇਆ ਟੋਏ ਵਿੱਚ ਓਸ ਨੂ ਖੋਲ ਲਿਆ ਤੇ ਹੁਣ ਸਾਡੇ ਕੋਲ ਪੱਠੇ ਬੁਹਤ ਨੇਂ ਕਿ ਓਸ ਨੁ ਫੇਰ ਬੰਦ ਕਰਕੇ ਰੱਖ ਸਕਦੇ ਵਾਂ ਜੀ TagNo---- 28/09/23 06:42 PM29/09/23 11:50 AM---
2829Daljit singhJida sir mere kol german shepard female a ohda rabies da te halka da injection ik hafta due hai os ne mainu bite kita a te blood v aa gaya si hun otho full gaya a koi problem te nai es nallTagNo---- 28/09/23 06:35 PM29/09/23 11:50 AM---
2830Rishabh devmediaUntagNoAudio-- 28/09/23 05:59 PM-----
2831Rishabh devmediaUntagNoAudio-- 28/09/23 05:59 PM-----
2832Balwinder Singhਸਾਹੀਵਾਲ ਨਸਲ ਦੀ ਵੱਛੀ ਕਿੱਥੋ ਮਿਲ ਸਕਦੀ ਹੈ ਦੋ ਤਿੰਨ ਸਾਲ ਦੀ ਰੇਟ ਕੀ ਹੋਏਗਾ ਨਵਾਂ ਸ਼ਹਿਰ ਵੱਲ ?TagYes---- 28/09/23 05:26 PM29/09/23 11:50 AM29/09/23 05:02 PM-
2833Chandu raghav सर एक भेस है जो 9 महीने की प्रेगनेट है उस को हम ने एक Vayytum h 1Lt दिया है क्या है हम उस को और क्या दे सकते है जो उस के लिए अच्छा हो या और Vayytum h ही दे उसकोTagNo---- 28/09/23 05:07 PM29/09/23 11:51 AM---
2834Rajwinder Singhਇਕ ਸਾਲ ਦੀ ਕੱਟੀ ਆ ਜਦੋਂ ਦਾਣਾ‌ ਫੀਡ ਪਾਉਂਦੇ ਆ ਮੋਕ ਮਾਰਦੀ ਆ ਕੀੜੇ ਆ ਦੀ ਦਵਾਈ ਅਤੇ ਲੀਵਰ ਟੋਨਿਕ ਵੀ ਦੇ ਤਾਂ ਜਵਾਰ ਦੇ ਹਰੇ ਨਾਲ ਠੀਕ ਆ ?TagYes---- 28/09/23 05:02 PM29/09/23 11:51 AM29/09/23 05:03 PM-
2835Happy Sahi ਮੂਲੀ ਨੁ ਇਹ ਕੀ ਨੁਕਸ ਹੈ ? ਕੀ ਇਹ ਸਿਓਂਕ ਹੈ ਜਾਂ ਕੁਝ ਹੋਰ ਹੈ, ਇਸ ਦੀ ਬਹੁਤ ਜ਼ਿਆਦਾ ਦਿਕੱਤ ਆ ਰਹੀ ਹੈ । ਇਸ ਦੀ ਰੋਕਥਾਮ ਲਈ ਢੁਕਵੀਂ ਜਾਣਕਾਰੀ ਅਤੇ ਦਵਾਈ, ਸਪਰੇਅ ਦੱਸੋ ਜੀ, ਧਨਵਾਦ,।TagNo--
1
 
 28/09/23 04:38 PM29/09/23 11:52 AM---
2836Amit kumarAalu ki ropai kab karna chahieTagNo---- 28/09/23 04:35 PM29/09/23 11:52 AM---
2837SarabjotSinghSir barseem bl 42 ja 43 kapurthala ja jalandhar vich krishi vigyan center to bina hor kitho mil skda .vigyan center vich barseem khatam a 10 din tak milna .hor kite mil skda ja nhiTagNo---- 28/09/23 04:09 PM29/09/23 11:53 AM---
2838Fauji303 187 seeds bejjan da sma ki aa jiTagNo---- 28/09/23 03:41 PM29/09/23 11:53 AM---
2839ਰਣਯੋਧ ਸਿੰਘਮੱਝ ਦੁੱਧ ਨੀ ਵਧ ਰਹੀ ਕੋਈ ਤਰੀਕਾ ਦੁੱਧ ਵਧਾਉਣ ਦਾ ?TagYes---- 28/09/23 03:34 PM29/09/23 11:54 AM29/09/23 05:04 PM-
2840Sehajpal singhਸਰ ਮੇਰੀ ਗਾ ਲੰਗ ਮਾਰ ਕੇ ਤੁਰਦੀ ਹੈ ਖੁਰ ਵਧੇ ਹੋਏ ਹਨ ਤੇ ਥੱਲਿਓ ਖੋਖਲੇ ਜਿਹੇ ਹੋ ਗਏ ਹਨ ਫੋਟੋ ਭੇਜ ਦਿੱਤੀ ਹੈ ਸੂਈ ਨੂੰ ਇੱਕ ਹਫਤਾ ਹੋ ਗਿਆ ਹੈ ਕੀ ਇਲਾਜ ਕੀਤਾ ਜਾਵੇ ਜੀTagNo--
2
 
 
28/09/23 03:21 PM29/09/23 11:54 AM---
2841ਦਰਸ਼ਨ ਸਿੰਘਸ਼੍ਰੀ ਮਾਨ ਜੀ ਸਾਡੇ ਕੋਲ ਦੋ ਬੂਟੇ ਕਿੰਨੂਆਂ ਦੇ ਹਨ ਫਲ ਵੀ ਵਧੀਆ ਲੱਗਾ ਹੈ ਪਰ ਫਲ ਝੜ ਬਹੁਤ ਰਿਹਾ ਹੈ ਕਿ੍ਰਪਾ ਕਰਕੇ ਕੋਈ ਠੋਸ ਤੇ ਔਰਗੈਨਿਕ ਤਰੀਕਾ ਦੱਸੋ ਤਾਂ ਜੋ ਫਲ ਝੜੇ ਨਾ ਤੇ ਫਲ ਵੱਡਾ ਤੇ ਮਿਠਾ ਹੋਵੇ ਮਿਹਹਰਬਾਨੀ ਜੀ TagNo--
3
 
 
28/09/23 03:04 PM29/09/23 11:55 AM---
2842Prabhjot Singhਸਤਿ ਸ੍ਰੀ ਅਕਾਲ ਜੀ ਬੇਨਤੀ ਹੈ ਜੀ ਹਲਦੀ ਦੀ ਖੇਤੀ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ੧… ਕਿਹੜੀ ਕਿਸਮ ਪੰਜਾਬ ਵਿੱਚ ਵਧੇਰੇ ਝਾੜ ਲਈ ਲਗਾਉਣੀ ਚਾਹੀਦੀ ਹੈ ਅਤੇ ਉਸ ਦਾ ਕੀ ਔਸਤਨ ਝਾੜ ਹੁੰਦਾ ਹੈ ਜੀ ? ੨… ਕਿਨਾ ਬੀਜ ਪ੍ਰਤੀ ਏਕੜ ਬੀਜਣ ਲਈ ਲੋੜੀਂਦਾ ਹੁੰਦਾ ਹੈ ? ਅਤੇ ਬੀਜ ਕਿਸ ਰੇਟ ਨਾਲ ਮਿਲ ਸਕਦੇ ਹੈ ਅਤੇ ਕਿਥੋਂ ਮਿਲ ਸਕਦਾ ਹੈ ? ੩… ਹਲਦੀ ਪਾਊਡਰ ਦੀ ਪ੍ਰਤੀ ਏਕੜ ਕਿਨੀ ਪੈਦਾਵਾਰ ਹੁੰਦੀ ਹੈ ? ੪… ਹਲਦੀ ਨੂੰ ਕੁਲ ਕਿੰਨੀਆਂ ਗੋਡੀਆਂ ਲੋੜੀਂਦੀਆਂ ਹਨ ਅਤੇ ਕਿਨੀ ਵਾਰ ਮਿੱਟੀ ਲਗਾਉਣੀ ਚਾਹੀਦੀ ਹੈ ? ੫… ਕਿਹੜੀ ਖਾਦ ਕਦੋਂ ਪਾਉਣੀ ਚਾਹੀਦੀ ਹੈ ਅਤੇ ਕਿਨੀ ਮਾਤਰਾ ਵਿੱਚ ਪਾਉਣੀ ਚਾਹੀਦੀ ਹੈ ੬… ਹਲਦੀ ਦੀ ਪਟਾਈ ਕਰਨ ਤੋਂ ਬਾਅਦ ਕਿਨੇ ਸਮੇਂ ਦੇ ਅੰਦਰ ਅੰਦਰ ਉਬਲ ਕਰ ਸਕਾਉਣਾ ਜਰੂਰੀ ਹੈ ੭… ਹਲਦੀ ਦੇ ਨਾਲ ਖੇਤ ਵਿੱਚ ਕੀ ਕੋਈ ਹੋਰ ਫਸਲ ਵੀ ਉਗਾਈ ਜਾ ਸਕਦੀ ਹੈ ਜੇਕਰ ਹਾਂ ਤਾਂ ਕਿਹੜੀ ਫਸਲ ਲਾਹੇਵੰਦ ਹੋ ਸਕਦੀ ਹੈ ੪… ਜੇਕਰ ਕੋਈ ਟਰੇਨਿੰਗ ਲੈਣੀ ਹੋਵੇ ਤਾਂ ਕਿਸ ਥਾਂ ਤੋਂ ਲਈ ਜਾ ਸਕਦੀ ਹੈ ੮… ਹਲਦੀ ਪਾਊਡਰ ਦਾ ਕੀ ਔਸਤਨ ਰੇਟ ਪ੍ਰਤੀ ਕਿਲੋ ਰਹਿੰਦਾ ਹੈ ਜੀ ਧੰਨਵਾਦ ਜੀ TagNo---- 28/09/23 02:58 PM29/09/23 11:55 AM---
2843सन्दीप पाण्डेयYe bareek ka seed kaisa hain iske bare me batane ka kasht kare sir TagNo--
2
 
 
28/09/23 02:37 PM29/09/23 11:56 AM---
2844Dharminder singhਸਰ ਗਾਂ ਦੇ ਦੁੱਧ ਵਾਲੇ ਟੀਕੇ ਲਵਾਏ ਸੀ। ਦੁੱਧ 2 3 ਕਿਲੋ ਦਿੰਦੀ ਹੈ ਪਰ ਖੜ ਕੇਧਾਰ ਨੀਂ ਕਢਵਾਉਦੀ। ਲੱਤਾਂਬਹੁਤ ਮਾਰਦੀ ਹੈ ਕੋਈ ਹੱਲ ਦੱਸੋ TagNo---- 28/09/23 02:36 PM29/09/23 11:56 AM---
2845Manjot Singh ਮੇਰੇ ਕੋਲ ਇੱਕ ਕੱਟੀ ਦੇ ਫਲਵਐਰਈ ਹੈ ਅਤੇ ਹੁਣ ਇੱਕ ਮੱਝ ਦੇ ਫਲਵਐਰਈ ਸ਼ੁਰੂ ਹੋ ਰਹੀ ਹੈ ਉਸਦਾ ਕੋਈ ਇਲਾਜ ਦੱਸੋTagNo---- 28/09/23 01:45 PM29/09/23 11:57 AM---
284612345devmediaUntagNoAudio-- 28/09/23 01:40 PM-----
2847gurjinder singhdevmediaUntagNoAudio
4
 
 
28/09/23 01:40 PM-----
2848gurjinder singhdevmediaUntagNoAudio
4
 
 
28/09/23 01:34 PM-----
2849SukhSir ji majj soon to baad pichha marn lag gai aaa ohda hal daso ji TagNo---- 28/09/23 01:29 PM-----
2850ਪਰਵਿੰਦਰ ਸਿੰਘਝੋਨੇ ਦੀਆਂ ਵੱਟਾਂ ਦੇ ਨਾਲ ਰੋਜ਼ ਕੋਈ ਜਾਨਵਰ ਝੋਨੇ ਦੀਆਂ ਗੋਬਾਂ ਟੁੱਕ ਟੁੱਕ ਕੇ ਸੁੱਟਦਾ ਆ ਕਿਹੜਾ ਜਾਨਵਰ ਹੋ ਸਕਦਾ ਤੇ ਇਹਦਾ ਕੀ ਇਲਾਜ ਕਰੀਏ ਜੀ।ਬਹੁਤ ਪ੍ਰੇਸ਼ਾਨ ਆ ਜੀ ।।TagNo--
1
 
 28/09/23 12:53 PM28/09/23 01:21 PM---