Search
All Expert Queries
Displaying 27451-27500 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 27451 | ਪ੍ਰਤੀਕ ਕੰਬੋਜ਼ | ਪਿਊਰ ਬਲੱਡ ਲਾਈਨ ਦੀ ਬੀਟਲ ਬਕਰੀਆਂ ਕਿਸੇ ਸਰਕਾਰੀ ਬੱਕਰੀ ਫਾਰਮ ਤੋਂ ਪੰਜਾਬ ਵਿੱਚ ਮਿਲ ਸਕਦੀਆਂ ਹਨ ਜੇ ਮਿਲ ਸਕਦੀਆਂ ਹਨ ਤਾਂ ਉਸ ਬੱਕਰੀ ਫਾਰਮ ਦਾ ਪਤਾ ਅਤੇ ਫੋਨ ਨੰਬਰ ਦੱਸਿਆ ਜਾਵੇ ? | Tag | Yes | -- | -- | 20/06/22 12:08 PM | 21/06/22 11:16 AM | 21/06/22 01:41 PM | - |
| 27452 | ਬੰਗਾਲ ਸੂਰੇਵਾਲਾ | 1517ਦੀ ਪਨੀਰੀ ਬੀਜ ਦੇਈਏ ਹਜੇ ਲੇਟ ਤਾ ਨਹੀਂ ਜੀ ? | Tag | Yes | -- | -- | 20/06/22 11:59 AM | 21/06/22 11:15 AM | 21/06/22 01:41 PM | - |
| 27453 | jagroop singh | Sr ਪਨੀਰੀ ਪੀਲੀ ਹੋ ਰਹੀ ਆ 20ਦਿਨ ਹੋਗੀ ਯੂਰੀਆ ਅਤੇ ਜ਼ਿੰਕ 33 ਪਾਈ ? | Tag | Yes | -- | 20/06/22 11:52 AM | 21/06/22 11:15 AM | 21/06/22 01:41 PM | - | |
| 27454 | Deepak Sanap | फ़सल growth नही हो rahi kay problem hai ? | Tag | Yes | -- | 20/06/22 11:44 AM | 22/06/22 10:46 AM | 21/06/22 01:42 PM | - | |
| 27455 | Yuvraj Singh | Sir g second cut multicut Bajra ajje 15 20 day lajne aa cutting wala hunde hooye je super da use kar da ta koi nuksan te nahi hooye ga 1 kanaal de kinne use kar sakda ? | Tag | Yes | -- | -- | 20/06/22 11:36 AM | 21/06/22 11:14 AM | 21/06/22 01:44 PM | - |
| 27456 | Rahul Dedha | डॉ रविंदर चहल जी मेरी गाय छोटी 6 महीने की प्रेग्नेंट है लेकिन उसकी स्किन बहुत रुकी रुकी है बॉडी पर साइनिंग नहीं है ऐसा क्या दिया जाए जो उसकी अच्छी ग्रोथ हुई हो और बॉडी पर अच्छी साइनिंग भी हो ? | Tag | Yes | -- | -- | 20/06/22 11:36 AM | 21/06/22 11:14 AM | 21/06/22 01:45 PM | - |
| 27457 | Prosenjit | Sexecel semen where available in west bengal ? | Tag | Yes | -- | -- | 20/06/22 11:20 AM | 21/06/22 11:07 AM | 21/06/22 01:45 PM | - |
| 27458 | Raman | Hybrid makki ki kon c variety best chal rhi hai. Please naam bta de? | Tag | Yes | -- | -- | 20/06/22 11:10 AM | 21/06/22 11:10 AM | 21/06/22 01:46 PM | - |
| 27459 | Lakhveer Singh | ਸਤਿ ਸ੍ਰੀ ਅਕਾਲ ਜੀ ਸਰ ਜਾਮੁਨ ਦਾ ਫਲ ਬਹੁਤ ਝਾੜ ਰਿਹਾ ਹੈ ਕੋਈ ਦੇਸੀ ਇਲਾਜ ਦੱਸੋ ਜੀ ? | Tag | Yes | -- | -- | 20/06/22 09:58 AM | 21/06/22 11:10 AM | 21/06/22 02:11 PM | - |
| 27460 | ਲਖਵੀਰ ਸਿੰਘ ਖਾਲਸਾ | ਘਰ ਦੀ ਬਗੀਚੀ ਵਿਚ ਕਿਹੜੀ ਕਿਸਮ ਦਾ ਅੰਗੂਰ ਸਭ ਤੋਂ ਵਧੀਆ ਰਹੇਗਾ ਜੀ ਤੇ ਕਿਥੋਂ ਮਿਲੇਗਾ ਜੀ ਕੀ ਹੁਣ ਮੌਸਮ ਵੀ ਠੀਕ ਹੈ ਜੀ ਅੰਗੂਰ ਦੀ ਵੇਲ ਲਾਉਣ ਲਈ ? | Tag | Yes | -- | -- | 20/06/22 09:43 AM | 21/06/22 11:11 AM | 21/06/22 02:11 PM | - |
| 27461 | RISHI KANT | जामुन की पत्तियों में समस्या है इसका क्या निदान है ? | Tag | Yes | -- | 20/06/22 09:04 AM | 21/06/22 11:11 AM | 21/06/22 02:12 PM | - | |
| 27462 | gurkirt brar | Sir hmne nutrifeed bajra boya h uska silage bnana h Hum uski cutting kab kre jise se silage badiya bne OR USME OR KyA DALE ? | Tag | Yes | -- | -- | 20/06/22 08:32 AM | 21/06/22 11:11 AM | 21/06/22 02:12 PM | - |
| 27463 | Sukhmander Singh | ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਹੁਣ ਉਸ ਵਿੱਚ ਨਦੀਨ ਬਹੁਤ ਹੋ ਰਹੇ ਨੇ ਸੋ ਕੇਹੜੀ ਦਵਾਈ ਵਰਤੀਏ ਜੋ ਸਾਰੇ ਤਰਾਂ ਦੇ ਨਦੀਨਾਂ ਤੇ ਵਧੀਆ ਅਸਰ ਕਰੇ ? | Tag | Yes | -- | -- | 20/06/22 08:27 AM | 21/06/22 11:11 AM | 21/06/22 02:27 PM | - |
| 27464 | Yuvraj singh buttar | ਕਿੰਨੂੰ ਦਾ ਬੂਟਾ ਇਸ ਤਰਾਂ ਸੁੱਕ ਰਿਹਾ ਹੈ ਜੀ ਪਹਿਲਾਂ ਪੱਤੇ ਪੀਲੇ ਹੋਏ ਹੁਣ ਟਾਹਣੀਆਂ ਉਪਰੋਂ ਥੱਲੇ ਵੱਲ ਨੂੰ ਸੁੱਕ ਰਹੀਆਂ ਹਨ ਨਵੇਂ ਪੱਤੇ ਵੀ ਨਹੀਂ ਨਿਕਲ ਰਹੇ ਕਲੀ ਅਤੇ ਨੀਲੇ ਥੋਥੇ ਦੀ ਸਪਰੇ ਵੀ ਕੀਤੀ ਸੀ ਕੋਈ ਫਰਕ ਨਹੀਂ ਪਿਆ ਕਿਰਪਾ ਕਰਕੇ ਕੋਈ ਹੱਲ ਦੱਸੋ ? | Tag | Yes | -- | 20/06/22 08:25 AM | -- | 21/06/22 02:26 PM | - | |
| 27465 | Amarjeet saini | Sir g sadi cow rojj e patla gohaa kre jnde a kakh kha ke and pani pe ke koi thodi thodi derr bd elaj dso esda v thik hoje ? | Tag | Yes | -- | -- | 20/06/22 08:07 AM | 21/06/22 11:12 AM | 21/06/22 02:25 PM | - |
| 27466 | sukhvinder Singh | Sir pr 128 te 126 vicho kehri vadhia te nal hi inna done variety nu kalar jmeen vich lga sakde ha g Nale dona Da time period ki aw ? | Tag | Yes | -- | -- | 20/06/22 07:24 AM | 21/06/22 11:12 AM | 21/06/22 02:23 PM | - |
| 27467 | Gurpartap singh | Sir madam Pr kisam di urea jhona lagan to kine dina bd complete karni chyidi hai ? | Tag | Yes | -- | -- | 20/06/22 06:26 AM | 21/06/22 11:12 AM | 21/06/22 02:22 PM | - |
| 27468 | Gurpartap singh | sir supreme 110 kadu karke laeya hai osnu pehli khaad kdo paiyebate duji kado total kini payi jave te detail daseyo ? | Tag | Yes | -- | -- | 20/06/22 06:25 AM | 21/06/22 11:12 AM | 21/06/22 02:22 PM | - |
| 27469 | Kavin wander | Swl de jwb deo fr sahib ? | Tag | Yes | -- | -- | 20/06/22 06:25 AM | 21/06/22 11:12 AM | 21/06/22 02:21 PM | - |
| 27470 | PAWAN KUMAR | Mausam vibhag ? | Tag | Yes | -- | -- | 20/06/22 06:21 AM | 21/06/22 11:13 AM | 21/06/22 02:21 PM | - |
| 27471 | PAWAN KUMAR | Mausam vibhag ? | Tag | Yes | -- | -- | 20/06/22 06:20 AM | 21/06/22 11:13 AM | 21/06/22 02:19 PM | - |
| 27472 | JASHAN Sharma | ਹੁਣ ਝੋਨਾ ਲੱਗ ਰਿਆ ਹੈ ਉਹ ਕੇਹੜੀ ਕੇਹੜੀ ਕਿਸਮ ਦਾ ਲੱਗ ਰਿਆ ਹੈ ? | Tag | Yes | -- | -- | 20/06/22 06:17 AM | 21/06/22 11:13 AM | 21/06/22 02:17 PM | - |
| 27473 | ਹਰਬੰਸ ਸਿੰਘ | ਮੌਸਮ ਬਾਰੇ ਜਾਣਕਾਰੀ ਦਿਓ ? | Tag | Yes | -- | -- | 20/06/22 05:08 AM | 21/06/22 11:13 AM | 21/06/22 02:16 PM | - |
| 27474 | Baljinder singh | Maii hydroponic farming de process bare puchna haii ? | Tag | Yes | -- | -- | 20/06/22 01:05 AM | 21/06/22 11:14 AM | 21/06/22 02:16 PM | - |
| 27475 | Gurdeep Gill | sir dso ? | Tag | Yes | -- | 19/06/22 11:14 PM | 20/06/22 10:13 AM | 21/06/22 12:18 PM | - | |
| 27476 | Harjeet singh | ਕੱਦੂ ਕਰਨ ਤੋਂ ਪਹਿਲਾਂ ਯੂਰੀਆ ਪਾਉਣੀ ਚਾਹੀਦੀ ਹੈ ਜਾਂ ਨਹੀਂ ? | Tag | Yes | -- | -- | 19/06/22 10:42 PM | 20/06/22 10:16 AM | 21/06/22 12:18 PM | - |
| 27477 | Harjeet singh | Sir ਮੱਕੀ 50 ਦਿਨ ਦੀ ਹੈ ਉਸ ਤੇ ਫਲ ਅਰਮਾਈਵਰਮ ਦਾ ਹਮਲਾ ਬਹੁਤ ਜਾਦਾ ਹੈ ਕਿਹੜੀ ਸਪਰੇਅ ਕੀਤੀ ਜਾਵੇ ? | Tag | Yes | -- | -- | 19/06/22 10:40 PM | 20/06/22 10:15 AM | 21/06/22 12:19 PM | - |
| 27478 | Yuvraj Singh | Sir g iss product naal bajre de growth vadia hoove ge koi effect ta nahe ? | Tag | Yes | -- | 19/06/22 10:33 PM | 20/06/22 10:15 AM | 21/06/22 12:20 PM | - | |
| 27479 | Jora singh | ਸਤਿ ਸ੍ਰੀ ਆਕਾਲ ਡਾਕਟਰ ਸਾਬ ਮੈ PAU ਵੱਲੋ ਝੋਨੇ ਲਈ ਸਿਫਾਰਿਸ਼ ਇੱਕ ਜੀਵਾਣੂੰ ਖਾਦ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦਾ ਹਾਂ। ਇੱਸ ਦਾ ਸਾਨੂੰ ਤੇਸਦੇ ਖੇਤ ਫ਼ਸਲ ਨੂੰ ਕੀ ਲਾਭ ਹਨ। ਤੇ ਏਹ ਕਿਸ ਤਰਾਂ ਕੰਮ ਕਰਦੀ ਹੈ। ਇਹ ਜੀਵਾਣੂੰ ਖਾਦ ਵਰਤਣ ਤੋ ਬਾਅਦ ਹੋਰ ਕਮਿਕਲ ਖਾਦਾ ਦੀ ਵੀ ਜ਼ਰੂਰਤ ਹੋ ਸਕਦੀ ਹੈ ।ਜਾ ਇਸਦਾ ਮੇਨ ਰੋਲ ਕੀ ਹੈ। ਕਿਰਪਾ ਕਰਕੇ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ ਜ਼ੋ ਹੋਰ ਕਿਸਾਨ ਵੀਰ ਵੀ ਇਸਦਾ ਲਾਹਾ ਲ਼ੇ ਸਕਣ। ਕਿਉਕਿ PAU ਵੱਲੋ ਇੱਕ ਵਧੀਆ ਉਪਰਾਲਾਹੈ ਤੇ ਇਸਦਾ ਰੇਟ ਵੀ ਬਹੁਤ ਘੱਟ ਰਖਿਆ ਗਿਆ ਹੈ 40₹ ਏਕੜ। ਧੰਨਵਾਦ ? | Tag | Yes | -- | 19/06/22 10:09 PM | 20/06/22 10:15 AM | 21/06/22 12:23 PM | - | |
| 27480 | Jora singh | ਸਤਿ ਸ੍ਰੀ ਆਕਾਲ ਜੀ ਡਾਕਟਰ ਸਾਬ ਮੇਰੀ ਮੱਝ ਦੇ ਇਕ ਅੱਖ ਵਿੱਚੋ ਚਿੱਟਾ ਪਦਾਰਥ ਵਗ ਰਿਹਾ ਹੈ। ਨਾਲ ਫ਼ੋਟੋ ਵੀ ਨੱਥੀ ਹੈ। ਇਸਦਾ ਕੀ ਕਾਰਨ ਹੋ ਸਕਦਾ ਹੈ। ਅੱਖ ਚੁੱਭ ਗਈ ਹੈ ਕੁਝ ਲੱਗ ਗਿਆ ਹੈ ਜਾਂ ਕੋਈ ਹੋਰ ਤਕਲੀਫ਼ ਹੈ। ਥੋੜਾ ਚਾਨਣਾ ਪਾਓ।ਅਤੇ ਇਸਦਾ ਇਲਾਜ ਕੇ ਕਿੱਤਾ ਜਾਵੇ ਮੱਝ ਅੱਖ ਵੀ ਘੱਟ ਖੋਲ ਰਹੀ ਹੈ । ਅਤੇ ਹੱਥ ਨਹੀਂ ਲਗੋਨ ਦੇ ਰਹੀ ਅੱਖ ਕੋਲ਼। ਧੰਨਵਾਦ ? | Tag | Yes | -- | 19/06/22 09:55 PM | 20/06/22 10:14 AM | 21/06/22 12:24 PM | - | |
| 27481 | Avdesh Chauhan | Sir ji ganne ki fasal mai sulphur kitni matra mai paryog krna chahiye ? | Tag | Yes | -- | -- | 19/06/22 09:48 PM | 20/06/22 10:14 AM | 21/06/22 12:24 PM | - |
| 27482 | निर्मल कुमार | बरसात कब आयैगी ? | Tag | Yes | -- | -- | 19/06/22 09:46 PM | 20/06/22 10:14 AM | 21/06/22 12:25 PM | - |
| 27483 | Amritpal singh Brar | Sir Ji mi bindi di bejai kete c hun bindi ess tra ho gaee koi sare pate deg ge mi tele wali aktara te sundi wali corazin sapree di vi varto kete te fungiside samir da vi sadka keta par ee tek nahi hoi mi ek sapre hor vi kete aa jes di pic mi send karda ha ee dekh k daso ki bimari aa ee tek ho sakhde aa ja nahi daso pls mi karch vi both karta daso ki karn aa mi uria vi lod aanusar barte aa hun daso pls ? | Tag | Yes | -- | 19/06/22 09:02 PM | 20/06/22 10:28 AM | 21/06/22 12:27 PM | - | |
| 27484 | Lakhwinder Singh | ਸਰ ਜੀ ਮੱਝ ਦੇ ਥਣ ਵਿੱਚ ਗਿਲ੍ਹਟੀ ਤੇ ਸੋਜ ਵੀ ਹੈ ਸੂਈ ਨੂੰ ਦੋ ਮਹੀਨੇ ਹੋ ਗਏ ਨੇ ਕੋਈ ਇਲਾਜ ਦੱਸੋ ? | Tag | Yes | -- | -- | 19/06/22 08:35 PM | 20/06/22 10:13 AM | 21/06/22 12:29 PM | - |
| 27485 | Rajwinder Singh | Sir desi murge murgian 4 month Dian ho giyan ne sir hun kehdi feed diti jave ta Jo ande jaldi Den lag jan ? | Tag | Yes | -- | -- | 19/06/22 08:20 PM | 20/06/22 10:13 AM | 21/06/22 12:31 PM | - |
| 27486 | ਬਲਦੇਵ ਸਿੰਘ ਨੰਬਰਦਾਰ | ਖੀਰੇ ਦੇ ਬੂਟਿਆਂ ਨੂੰ ਫੁਲ ਝੜਦੇ ਹਨ। ਬੂਟੇ ਵੀ ਪੀਲੇ। ਹੁਣ ਤਕ ਕੋਈ ਵੀ ਖਾਦ ਨੀ ਪਾਈ ਕੀ ਪਾਉਣਾ ਚਾਹੀਦਾ ਜੀ ਦਸੋ ਪਲੀਜ ? | Tag | Yes | -- | -- | 19/06/22 07:57 PM | 20/06/22 10:09 AM | 21/06/22 12:33 PM | - |
| 27487 | Sukhmander Singh | ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਉੱਪਰ ਮੀਂਹ ਪੈ ਗਿਆ ਦੂਸਰੇ ਦਿਨ ਹੀ ਹੁਣ ਕੀ ਕੀਤਾ ਜਾਵੇ ਜੀ ? | Tag | Yes | -- | -- | 19/06/22 07:53 PM | 20/06/22 10:09 AM | 21/06/22 12:34 PM | - |
| 27488 | harjit | ਸ਼੍ਰੀ ਮਾਨ ਜੀ ਵੇਲਾ ਦੇ ਫੁੱਲ ਝੜ ਰਹੇ ਨੇ ਇਸਦਾ ਕੀ ਕਾਰਣ ਹੋ ਸਕਦਾ ਹੈ ਤੇ ਇਸਦਾ ਕਿਵੇ ਇਲਾਜ ਕੀਤਾ ਜਾਵੇ ? | Tag | Yes | -- | -- | 19/06/22 07:40 PM | 22/06/22 10:49 AM | 21/06/22 12:35 PM | - |
| 27489 | ਮੋਹਨ ਸਿੰਘ | ਨਰਮੇ ਵਿੱਚ ਕੀੜੀ ਸਿਉਂਕ ਬਹੁਤ ਆ ਬੂਟੇ ਸੁੱਕਣ ਲੱਗ ਗਏ ਆ ਕੋਈ ਹੱਲ ਦੱਸੋ ਮੇਰੇ ਕੋਲ ਇਕ ਪੈਕੇਟ d d t ਦਾ ਕਿ ਉਹ ਪਾ ਸਕਦੇ ਆ ਜੇ ਪਾ ਸਕਦੇ ਤਾ ਕਿਵੇ ਵਰਤੋ ਕਰ ਸਕਦੇ ਆ ? | Tag | Yes | -- | -- | 19/06/22 07:01 PM | 20/06/22 10:08 AM | 21/06/22 12:35 PM | - |
| 27490 | Sumit Singh | Dhan beej pila pad raha hai aur kamjor ho gaya hai upchar bataye ? | Tag | Yes | -- | 19/06/22 07:00 PM | 20/06/22 10:08 AM | 21/06/22 12:36 PM | - | |
| 27491 | NIKHIL BISHNOI | Guava ke plant me ye kis kaaran ho raha hai or iska kya treatment kare ? | Tag | Yes | -- | 19/06/22 07:00 PM | 20/06/22 10:08 AM | 21/06/22 12:38 PM | - | |
| 27492 | ਜਗਜੀਤ ਸਿੰਘ | ਅੱਧਾ ਏਕੜ ਮੂੰਗੀ ਬੀਜੀ ਹੈ ਜੀ ਓਹਦੇ ਵਿਚ ਆਹ ਗਧੇ ਵੇਲ ਮੀਂਹ ਪੈਣ ਤੋਂ ਬਾਦ ਬਹੁਤ ਹੋ ਗਈ ਹੈ ਇਸਦਾ ਕੋਈ ਹੱਲ ਦਸ ਸਕਦੇ ਹੋ ? | Tag | Yes | -- | 19/06/22 05:59 PM | 20/06/22 10:07 AM | 21/06/22 12:39 PM | - | |
| 27493 | Gaurav | Hello sir ye gardenia ka plant hai aapse pehle question pusha tha iski buds gir jati hai niche apne aap ? | Tag | Yes | -- | 19/06/22 05:50 PM | -- | 21/06/22 11:58 AM | - | |
| 27494 | gurmel Singh | ਸਰ ਘਰ ਵਾਸਤੇ ਵਧੀਆ ਫ਼ਲਦਾਰ ਬੂਟੇ ਚਾਹੀਦੇ ਹਨ ਕਿਥੋਂ ਲਿਆਈਏ ਤੇ ਬੂਟੇ ਦਾ ਰੇਟ ਕੀ ਹੈ ? | Tag | Yes | -- | -- | 19/06/22 04:11 PM | 20/06/22 10:06 AM | 20/06/22 12:44 PM | - |
| 27495 | gurmel Singh | ਸਰ ਜੀ ਮੱਝ ਦੇ ਇਕ ਥਣ ਵਿੱਚ ਦੁੱਧ ਨਹੀਂ ਆਉਂਦਾ ਕੀ ਕਰੀਏ ? | Tag | Yes | -- | -- | 19/06/22 04:04 PM | 20/06/22 10:06 AM | 20/06/22 12:45 PM | - |
| 27496 | Amol Kulkarni | Tell me solution for banana ? | Tag | Yes | -- | 19/06/22 03:29 PM | 20/06/22 10:06 AM | 20/06/22 12:46 PM | - | |
| 27497 | Lakharam lakharam | सबसे ज्यादा दूध देने वाली भेड़ की नस्ल कौन सी है ? | Tag | Yes | -- | -- | 19/06/22 03:16 PM | 20/06/22 10:05 AM | 20/06/22 12:46 PM | - |
| 27498 | ਰਛਪਾਲ ਸਿੰਘ | ਸਰ ਮੇਰੀ ਮੱਝ ਦੂਸਰੇ ਸੂਏ ਸੂਈ ਹੈ ਪੰਜ ਮਹੀਨੇ ਹੋ ਗਏ ਸੂਈ ਨੂੰ ਜਦੋਂ ਦੀ ਸੂਈ ਹੈ ਲਗਾਤਾਰ ਫੀਡ ਨਾਲ ਮਿਨਰਲ ਮਿਕਸਚਰ ਦੇ ਰਿਹਾਂ ਹਾਂ ਪਹਿਲਾਂ ਐਗਰੀਮਿਨ ਅਤੇ ਹੁਣ ਮੁੱਠੀ ਪਾਉਡਰ । ਪਰ ਅਜੇ ਤੱਕ ਨਵੇਂ ਦੁੱਧ ਨਹੀਂ ਹੋਈ ਕੀ ਕਾਰਣ ਹੈ ਇਲਾਜ ਦੱਸੋ ਜੀ ? | Tag | Yes | -- | -- | 19/06/22 02:34 PM | 20/06/22 09:52 AM | 20/06/22 12:48 PM | - |
| 27499 | Gaurav | Hello team i want to grow good quality guava trees at my farm please suggest which variety should i go with and which variety is good to grow in ropar district ? | Tag | Yes | -- | -- | 19/06/22 01:38 PM | 20/06/22 09:51 AM | 20/06/22 12:50 PM | - |
| 27500 | Sukhwant singh | ਕਿਰਪਾ ਕਰਕੇ ਇਹ ਦਸਿਆ ਜਾਵੇ ਕਿ ਪੰਜਾਬ ਚ ਜਿਲਾ ਸੰਗਰੂਰ ਚ ਨਵੇਂ ਫਲਦਾਰ ਅਤੇ ਛਾ ਦਾਰ ਦਰਖਤ ਕਦੋਂ ਲਗਾਏ ਜਾ ਸਕਦੇ ਹਨ ? | Tag | Yes | -- | -- | 19/06/22 01:35 PM | 20/06/22 09:35 AM | 20/06/22 12:52 PM | - |