All Questions

Search

All Expert Queries

Displaying 254801-254850 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
254801phinder singh sidhu20:20 ਸਪਰੇਅ ਨਰਮੇ ਤੇ ਕੀ ਕੰਮ ਕਰਦੀ ਏ। ਕੀ ਇਹ ਵੀ 13:00:45 ਵਾਗ ਹੈTag---- 11/08/17 07:56 PM-----
254802pushpinder singhਘਰ ਦੀ ਫੀਡ ਤਿਆਰ ਕਰਨ ਲਈ ਰੇਸ਼ੋ ਬਾਰੇ ਦੱਸੋTag---- 11/08/17 07:56 PM-----
254803Bhupinder Singh Sidhuਸਰ ਨਰਮੇ ਵਿਚ ਚਿੱਟਾ ਮੱਛਰ ਤੇ ਹਰਾ ਤੇਲਾ ਬਹੁਤ ਜਿਆਦਾ ਹੈ ਕਿਹੜੀ ਸਪਰੇਅ ਕਰੀਏ ਤੇ ਨਰਮੇ ਦੇ ਪੱਤੇ ਇਸ ਤਰ੍ਹਾਂ ਹੋ ਰਹੇ ਹਨ ਕਿ ਕਾਰਨ ਆTag--
2
 
 
11/08/17 07:36 PM-----
254804pushpinder singhਬੈਗਣੀ ਦੇ ਬੂਟੇ ਕਾਫੀ ਵੱਡੇ ਵੱਡੇ ਹੋ ਗਏ ਹਨ ਪਰ ਫਲ ਨਹੀ ਲੱਗ ਰਿਹਾ, ਕੀ ਕਾਰਨ ਹੈ,ਇਲਾਜ ਦੱਸੋTag---- 11/08/17 07:32 PM-----
254805baljeetsinghTagAudio-- 11/08/17 06:33 PM-----
254806kuldeep singh1401 ਝੋਨੇ ਦੇ ਪਤੇ ਪੀਲੇ ਹੋ ਰਹੇ ਹਨ 60 ਦਿਨਾ ਦਾ ਹੋ ਗਿਆ ਹੈTag---- 11/08/17 05:35 PM-----
254807puneetਆਤਮਾ ਪਰੋਗਰਾਮ ਬਾਰੇ ਦਸੋTag---- 11/08/17 05:18 PM-----
254808surender chahardekhiye is narma me kya bimari hai, dheere dheere aage fail rahi haiTag--
3
 
 
11/08/17 05:03 PM-----
254809???? ????Jo tusi narme de buki dign to keha je ehna dona nu mila ke spre kar dae ae ji thik rahuTag--
1
 
 11/08/17 03:23 PM-----
254810Kulwinder singhਕੱਦੂ ਨੂੰ ਫਲ ਘੱਟ ਹੈ ਕੋੲੀ ਹੱਲ ਦੱਸੋTag---- 11/08/17 02:24 PM-----
254811jagseerjhone upper eh dwai ki kam kardi a ki e patta lapet soondi mardi hai ?Tag--
1
 
 11/08/17 01:51 PM-----
254812davinder Singhjhone nu urea di kurak kini deni chaidi a te kinne kinne time bad deni chaidi a please daseo ji dhanwadTag---- 11/08/17 01:24 PM-----
254813????? ????ਸਿਉਂਕ ਤੋਂ ਬਚਾਅ ਲਈ ਐਲੋਵੇਰਾ ਦੇ 10 ਮਰਲੇ ਵਿੱਚ ਕਿੰਨੇ ਬੂਟੇ ਲੱਗਣੇ ਚਾਹੀਦੇ ਹਨ ?Tag---- 11/08/17 01:08 PM-----
254814Sukhjinder singhjhone noo fangs waste kehri davai best aTag---- 11/08/17 12:32 PM-----
254815sukhjinderਇਹ ਦਵਾਈ ਕੀ ਕੰਮ ਕਰਦੀ ਆ ਅਤੇ ਕਿੰਨੀ ਪੈਂਦੀ ਆ ਕਿਲੇ ਦੀ?Tag--
2
 
 
11/08/17 12:27 PM-----
254816jagseerpadaan pon sme jhone vich kina pani hona jaroori aTag---- 11/08/17 10:30 AM-----
254817sukhwinder singhmajj sui nu 2 month hoye ne ek time hi dudh dain lag gayi koi hal daso ji dhanwadTag---- 11/08/17 09:58 AM-----
254818Agyapalnrme nu fl bahut ght a......... koi solution dsoTag---- 11/08/17 09:26 AM-----
254819Gurwinder singhmeri cow Soe nu 24 ghante ho gaye jer nahi pe rahi. please koi ilaz dasso ?Tag---- 11/08/17 06:24 AM-----
254820AMANDEEP1121 nu pdaan paoni hai ... plz dso kehdi company di best hai ... kini pai jaye ik acre vch .. pdaan company de name dso jina da result best hove ...Tag---- 11/08/17 06:05 AM-----
254821naib singhਪਸੂਅਾ ਨੂੰ ਿਚੱਚੜ ਤੋ ਦਵਾੲੀ ਦੱਸੋTag---- 11/08/17 05:33 AM-----
254822Gurneerਪਹਿਲੀ ਵਾਰੀ ਚਿੱਟਾ ਤੇਲਾ ਜਾ ਦਿਖਦਾ ਹੈ ਜੀ ਕਿ ਝੋਨੇ ਨੂੰ ਮੈਟਾਡੋਰ ( syngenta) di tey sitara ( cross) di spray kar skda jiTag---- 10/08/17 10:11 PM-----
254823????? ???? ???ਚੋਨਾ 60ਦਿਨ ਦਾ ਹੋ ਗਿਆ 25 ਦਿਨ ਪਦਾਨ ਪਾਈ ਨੂ ਹੋ ਗੇ ਕਿਹੜੀ ਸਪਰੇਅ ਕਰੀਏ, ਪਤਾ ਲਪੇਟ ਸੁੰਡੀ ਆ ਡਾਕਟਰ ਸਾਹਬTag---- 10/08/17 09:29 PM-----
254824Manjeet singh MaanOur Cotton's Height is smaller how can we make it tallerTag--
1
 
 10/08/17 07:15 PM-----
254825Harjobandeep Singh126jhona a 2 July da lga a38 din hoge Lge nu paneeri 40 din d lgi c vich vich koi koi buta Nisar lg gya a koi nuksan wali gal Te Nhi ji buta v koi khas mota Nhi Hoya Tag---- 10/08/17 07:12 PM-----
254826Gurmeet SinghTagAudio-- 10/08/17 05:30 PM-----
254827harpreetkaddu de flower khrab ho rahe ne flower vich black clour de joo a koi spray daso and cauliflower nu machar to bachon lai koi spray dasoTag---- 10/08/17 02:53 PM-----
254828gurjant singhਡਾ ਸਾਬ ਮੇਰੇ ਕੋਲ ਇਕ ਗਾਂ ਹੈ ਉਸ ਦੇ 3-4 ਵਾਰ ਗ਼ਬਣ ਵਾਲਾ ਟੀਕਾ ਭਰਾਤਾ ਉਹ ਰਹਿੰਦੀ ਨੀ ਕੋਈ ਪਕ ਇਲਾਜ ਦਸੋ ਤੁਹਾਡਾ ਫੋਨ ਨੰਬਰ ਵੀ ਦੇਦੋ ਜੀ ਧੰਨਵਾਦTag---- 10/08/17 02:30 PM-----
254829Raghveer singhਨਰਮੇ ਨੂੰ ਯੂਰੀਆ ਪਾਣੀ ਤੋ ਪਹਿਲਾ ਪਾ ਸਕਦੇ ਹਾਂ ਕੋਈ ਨੁਕਸਾਨ ਤਾਂ ਨਹੀ ਜੀTag---- 10/08/17 01:48 PM-----
254830ਮਨਪ੍ੀਤ ਸਿੰਘਭੇਜੀ ਗੲੀ ਫੋਟੋ ਵਿਚਲੇ ਪੋ੍ਫਾਰਮ ਬਾਰੇ ਵਿਸਥਾਰ ਜਾਣਕਾਰੀ ਦਿਓTag--
1
 
 10/08/17 01:02 PM-----
254831Balraj Singh DhillonCan I spray homobrassilinodes ,13:00:45 and folicur together in paddy.Tag---- 10/08/17 11:59 AM-----
254832Hardeep singhes vaar jhone di new kism 126 lai a g pneeri 30 ku din di c,but jhona nisarna shuru hogea v g esda koi hall dso gTag---- 10/08/17 11:59 AM-----
254833????? ????ਝੋਨੇ ਤੇ ਨੋਮੀ ਗੌਲਡ ਕੋਈ ਅਸਰ ਤਾ ਨਹੀ ਪਾਉਂਦੀTag---- 10/08/17 10:42 AM-----
254834AgyapalNPK 19:19:19 2 vaar krn to baad ki npk 13:0:45 krn di jrurt hai nrme teTag---- 10/08/17 09:51 AM-----
254835ਅਮਨਜੋਤ ਸਿੰਘਅਮਰੂਦ ਦੇ ਫਲ ਉੱਪਰ ਕਾਲੇ ਕਾਲੇ ਰੰਗ ਦੇ ਦਾਗਾਂ ਦੀ ਰੋਕਥਾਮ ਲਈ ਕੋਈ ਸੁਝਾਅ ??Tag--
2
 
 
10/08/17 09:15 AM-----
254836Gurpreet SinghPush 44 jhona Vich asi padana kine din baad pa skda hai ate padana jhona the growth (height) ja just bimari toa Bach o the hai and jyda toa jyda Kine late pa skda hai padana asi is de late koi naksaan Ta Nhi hai and Ki lok kehnda haina Ki a kanak de jhadd nu v ghattt o the hai tell me g??Tag---- 10/08/17 09:12 AM-----
254837Balraj Singh Dhillonhello harvinder,what is the use of homobrassilinodes in paddy and when can I use itTag---- 10/08/17 09:08 AM-----
254838ਗੁਰਦੀਪ ਸਿੰਘਸ੍ਰੀਮਾਨ ਜੀ ਕੀ ਮੈਨੂੰ ਐਲੋਵੀਰਾ ਦੀ ਖੇਤੀ ਬਾਰੇ ਜਾਨਕਾਰੀ ਮਿਲ ਸਕਦੀ ਹੈ ਮੇਰੇ ਕੋਲ ਇੱਕ ਏਕੜ ਜਮੀਨ ਹੈ ਤੇ ਪਾਰਟ ਟਾਈਮ ਖੇਤੀ ਕਰਨਾ ਚਾਹੁੰਦਾ ਹਾਂTag---- 10/08/17 08:33 AM-----
254839K K Sidhuਡਾ: ਸਾਹਿਬ ਝੋਨੇ ਦੇ ਖੇਤ ਵਿਚ ਤੂੜੀ ਬਹੁਤ ਖਿਲਰੀ ਹੋਈ ਸੀ। ਉਸੇ ਤਰ੍ਹਾਂ ਹੀ ਖੇਤ ਵਿੱਚ ਤੂੜੀ ਵਾਹ ਕੇ ਕੱਦੂ ਕਰ ਦਿੱਤਾ ।ਹੁਣ ਝੋਨਾ ਚੱਲ ਨਹੀਂ ਰਿਹਾ ।ਸਲਫਰ,ਰੈਲੀਗੋਲਡ,ਜਿੰਕ, ਅਤੇ 20ਦਿਨਾਂ ਦੇ ਝੋਨੇ ਨੂੰ ਸਾਫੀਲਾਇਜਰ ਪਾਇਆ ਹੈ ।Tag--
4
 
 
10/08/17 07:20 AM-----
254840Tarjinder Singhnarma da pta upar nu mud rha na ta narma karda ja ho gha kadi spray krya gTag---- 10/08/17 07:05 AM-----
254841sandeep8 month ho gye Sir bakri bani nai os nu ki deye ?Tag---- 10/08/17 12:02 AM-----
254842Sukhmander singhਡਾ ਜੀ ਬਲਦ ਨੂ ਕੀੜੀਅਾ ਵਾਲੀ ਗੋਲੀ ਦਿਤੀ ਨੁ ੭ ਦਿਨ ਹੋਗੲੇ ਪਰੳਹ ਖੁਰਨੀ ਤੋ ਸੀਮੀਟ ਚਂਟੀ ਜਾਦਾ ਕਿ ਕੋੲੀ ਘਾਟ ਹੇ ਕੋੲੀ ਦਵਾੲੀ ਦਂਸੋTag---- 09/08/17 09:46 PM-----
254843Sukhmander singhਡਾ ਨਵਰੁਪ ਸਿਘ ਜੀ ਮਝ ਨੁ ਬੁਖਾਰ ਸੀ ਟੀਕੇ ਲਗਵਾੳੁਣ ਤੇ ਬੁਖਾਰ ਠੀਕ ਹੋ ਗਿਅਾ ਪਰਤੁ ਮਝ ਪਠੈ ਘਟ ਖਾਦੀਹੈ ਅਤੇ ਦਧ ਘਂਟ ਗੲੀ ੧੫ ਦਿਨਾ ਦੀ ਸੁੲੀ ਹੈ ਕੋ ੲੀ ਦਵਾੲੀ ਦਂਸੋTag---- 09/08/17 09:18 PM-----
254844surender chahardekhiye kya bimari haiTag--
2
 
 
09/08/17 09:11 PM-----
254845mandeep sidhupehlan Narme te Panama (Swal ) te Proclaim kiti c. Hun kehdi Spray kiti jave g?Tag---- 09/08/17 09:04 PM-----
254846lali Bachhaljohne vich regent jyada vadiya ja padan te ki regent nu urea di 3rd dose nal mila ke pa sakde hanhTag---- 09/08/17 09:01 PM-----
254847jagmeet singhਆ ਕਿਹੜੀ ਬਿਮਾਰੀ ਹੈ ? ਗੁਆਂਢੀਆਂ ਦੇ ਖੇਤ ਚ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ??Tag--
3
 
 
09/08/17 07:53 PM-----
254848????? ???? ?????Sir, ਨਰਮੇ ਨੂੰ ਜੂ ਤੇ ਮੱਛਰ ਦੀ problem ਹੈ ਫੋਸਮੇਟ ਦੀ ਸਪਰੇ ਕਰ ਸਕਦੇ ਆ ਕਿੰਨੀ ਮਾਤਰਾ ਚ ਪੋਣੀ ਹੈ ਜੀ, ਕੀ ਵਿੱਚ 13045 ਪਾ ਸਕਦੇ ਆ ਜੇਕਰ ਪਾ ਸਕਦੇ ਹਾਂ ਤਾਂ ਪ੍ਰਤੀ ਕਿਲਾ ਕਿਸ ਹਿਸਾਬ ਨਾਲ ਪਾਈਐTag---- 09/08/17 07:15 PM-----
254849Rahul KasniaHello I'm goat farmer from Abohar. I have around 150 beetal goats. I'm facing cough problem in goats. Can you suggest medicine and precautionary method? Thank YouTag---- 09/08/17 05:42 PM-----
254850????? ????Sir ਮੈ ਨਰਮੇ ਦੀ ਫਸਲ ਦੇ ਏਸ ਰੋਗ ਬਾਰੇ ਪੁੱਛਣਾ ਚਾਹੁੰਦa hain ਨਰਮੇ ਦੇ ਬੂਟੇ ਦੀ ਫੋਟੋ ਅਪਲੋਡ ਕੀਤੀ ਗਈ ਹੈ plz help sir ਨਰਮੇ ਦੇ ਪੱਤੇ ਪੀਲੇ ਰੰਗ ਦੇ ਹੋਣ ਤੋਂ ਬਾਦ ਕਾਲੇ ਰੰਗ ਦੇ ਧੱਬੇ ਪੈ ਰਹੇ ਹਨ ਤੇ ਪੱਤੇ ਸੁਕ ਰਹੇ ਹਨ ਤੇ ਫਿਰ ਬੂਟਾ ਸੁੱਕ ਰਿਹਾ ਹੈ ਏਹ ਬੀਮਾਰੀ ਪਿਛਲੇ ਸਾਲ ਦੀ ਹੈ.. ਏਹ ਬੀਮਾਰੀ ਦਾ ਇਲਾਜ ਦੱਸੋ sir ...TagVideo
1
 
 09/08/17 05:01 PM-----