All Questions

Search

All Expert Queries

Displaying 254651-254700 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
254651ravi singhdhan ki ropai karke 20 din ho gye par koi paudho me vikash nahi ho raha hai?urea dai sulphar potash kitnashk sab daal ke dekh liya.koi upay bataye ?Tag---- 18/08/17 04:09 PM-----
254652Gurinder singhjhone de nisran wele us te 0:0:50 potassium sulphate da spray kar sakde aa te kini dose kar sakde aa?Tag--
1
 
 18/08/17 03:40 PM-----
254653????? ????blue coper ਦੀ ਡੋਜ ਨਰਮੇ ਤੇ ਕਿੰਨੀ ਪਾਉਣੀ ਚਾਹੀਦੀ ਹੈ ਅਤੇ ਇਹ ਨਰਮੇ ਨੂੰ ਲਾਲ ਤਾ ਨਹੀ ਕਰਦਾ ?Tag---- 18/08/17 03:38 PM-----
254654chamkaur singhਬਰਸੀਮ ਅਤੇ ਜਵੀ ਦੀ ਅਗੇਤੀ ਬਿਜਾਈ ਦਾ ਢੁੱਕਵਾਂ ਸਮਾਂ ਦੱਸੋ ਜੀ ?Tag---- 18/08/17 02:33 PM-----
254655Ravinder Singhsadi majh mildi nahi 3 din ho gae sui nu nale apne bache nu muh nahi laon dindi ?Tag---- 18/08/17 01:33 PM-----
254656sukhjinderਆ ਦਵਾਈ ਛਿੜਕੀ ਸੀ ਪੰਜ ਛੇ ਦਿਨ ਹੋ ਗਏ ਸੁੰਡੀ ਮਰੀ ਨੀ ਜੀ ਜੜਾ ਚ ਤੇ ਗੋਬ ਚ ਸੁੰਡੀ ਆ।ਪਦਾਨ ਪਾ ਸਕਦੇ ਆ ਇੱਕ ਵਾਰ ਪਹਿਲਾ ਵੀ ਪਾ ਦਿਤੀ ਸੀ ?Tag--
1
 
 18/08/17 12:48 PM-----
254657Amritpal singhBiovita ਹੁਣ ਪਾ ਸਕਦੇ ਹਾ ੲੇਹ ਕੀ ਕੰਮ ਕਰਦੀ ਹੈ ਤੇ ਇਸ ਦੀ ਸਪਰੇਅ ਹੁੰਦੀ ਅਾ ਜਾ ਛਿੱਟਾ ਦਿੱਤਾ ਜਾਦਾ ?Tag---- 18/08/17 12:18 PM-----
254658AkashdeepsranChita masher & ju de layi spray ?Tag---- 18/08/17 12:06 PM-----
254659Balkar singh121 jhona ਨੂੰ 2 ਮਹੀਨੇ ਹੋ ਗਏ ਲਗੀ ਨੂੰ. ਗਭੇਂ ਚੜਨ ਲਗ ਗਈ ਆ pau da seed c.eh kite koe hoor ਬੀਜ ਤਾਂ ਨਹੀਂ ?Tag--
1
 
 18/08/17 10:55 AM-----
254660Gurmeet Singhਅਸੀ ਬਾਇਓ ਲਿਕਵਿਡ ਲੈ ਆਏ ਹੁਣ ਵਾਪਿਸ ਨਹੀ ਹੋਣਾ ਤੁਸੀ ਕਿਹਾ ਸੀ ਬੰਪਰੇਟ ਵਿੱਚ ਨਾ ਪਾ ਕੇ ਕਰੋ ਹੁਣ ਕੀ ਕੀਤਾ ਜਾਵੇ ?Tag---- 18/08/17 10:44 AM-----
254661ਗੁਰਮੇਲ ਸਿੰਘਅਸੀ ਪਹਿਲੇ ਸੂਏ ਸੂਈ ਝੋਟੀ ਲਿਆਦੀ ਹੈ ਉਸ ਨੂੰ ਬੁਖਾਰ ਸੀ ਪੱਠੇ ਤੇ ਫੀਡ ਘੱਟ ਖਾਦੀ ਸੀ ਹੁਣ ਠੀਕ ਹੈ ਹੁਣ ਵੀ ਫੀਡ ਤੇ ਪੱਠੇ ਘੱਟ ਖਾਦੀ ਹੈ ਦੁੱਧ 9 ਕੁ ਕਿਲੋ ਹੈ ਨਾਲ ਦਲੀਆ ਦੇ ਰਿਹੇ ਹਾ ਲਿਫਰੋਲ ਲੀਵਰ ਟੋਨਿਕ ਵੀ ਦੀੰਦੇ ਹਾ ਹੋਰ ਦੁੱਧ ਵਧਾਉਣ ਵਾਸਤੇ ਕੀ ਕਰੀਏ 23 ਦਿਨਾ ਦੀ ਸੂਈ ਹੈ ?Tag---- 18/08/17 10:20 AM-----
254662davinder Singhasi makki da rehnd kuhand vich vah ke johna lga ditta c par johna vad ni reha na buja mar reha hai asi urea v pa dita hai te ferteera v pa ditti hai par koi gal nai ban rahi koi hal daso ?Tag--
2
 
 
18/08/17 09:49 AM-----
254663saminder singhphoto dekh ke daso narme nu ki bimari hai ?Tag--
2
 
 
18/08/17 07:43 AM-----
254664?????ਅਨਾਰ ਪੂਰੀ ਤਰ੍ਹਾਂ ਪੱਕਦੇ ਨਹੀ ਕੋਈ ਦੇਸੀ ਨੁਸਖਾ ਦੱਸਣ ਦੀ ਕਿਰਪਾਲਤਾ ਕਰੋ ?Tag---- 18/08/17 07:35 AM-----
254665sukhman sidhuesi bimari nu thik karn layi spray daso aa bimari narma de growth ni huno dindi white fly vi hai ji ?Tag--
3
 
 
18/08/17 07:08 AM-----
254666jagseernarme di full buggi dig rahi a gi 13:00:45 dia do spray karti koi fark nai peya ?Tag---- 18/08/17 06:38 AM-----
254667Phinder SidhuKi asi CELCRON nu Panama(SWAL) vich mix karke spray kar sakde hai ?Tag--
1
 
 17/08/17 11:09 PM-----
254668Avtar singhਬਾਸਮਤੀ 1121 ਕਕਨੇ ਦਿਨਾ ਤੱਕ ਗਰੋਥ ਕਰਦੀ ਰਹਿੰਦੀ ਹੈ ?Tag---- 17/08/17 10:53 PM-----
254669Sukhjit SinghIk hafte bad kehda hara chara beej sakde ha G jis nal barseem v late na hove ?Tag---- 17/08/17 10:39 PM-----
254670gurbxpr 126 55 days (in main field) da ho gaya hai te 50% nisar v gaya hai. Hun es te tilt ja tebuconajol di spray Karie. mere kol last year di pulsar v pai hai ki eh v use kiti ja sakdi a kini doze pai jave. kinia spray Karina painia ne te kine din de gap te ?Tag---- 17/08/17 10:08 PM-----
254671Harjobandeep SinghPr 121 de patte eda ho gye ne Ki bameri a Te bameri vadi ja rahi a Ki problm hovegi grami karn a ja Hor karn koi problem v daso kehri a Te kyu hoyi eda bameri Es jhone nu kis karn hoyi Te hal v daso ?Tag--
4
 
 
17/08/17 08:15 PM-----
254672happyjhonna 126 kisam 31/7 nu lagayi c. es de patte laal ho rahe han is vich ki paiya jave ?Tag--
2
 
 
17/08/17 07:58 PM-----
254673Gurjinder singhes jhone te kedi sapray karyee daso g ?Tag--
1
 
 17/08/17 07:10 PM-----
254674Balraj Singh Dhillongive information abt AP 3,matar Agetta 6 and 7.what is their sowing time,yield and harvesting time.Can then be sown in Amritsar,Ajnala ?Tag---- 17/08/17 05:51 PM-----
254675varinder kumarRogor nd fipronil spray kari hai nd narme upro ekata ho riha hai jis tara gha vli spray nal hunda ha es tara ho riha vcho 2 ho rahiya hun es nu ki karna chaida jis nal fot kar aye?Tag--
1
 
 17/08/17 05:48 PM-----
254676Balraj Singh Dhillonwhat is the maturity period of mithi phali and punjab89 variety of peas. plz give detail information about yield of them ?Tag---- 17/08/17 05:47 PM-----
254677Hardeep singhpaddy 202 jhone da jhad kina hai g ?Tag--
1
 
 17/08/17 05:35 PM-----
254678Amritpal singhਹੁਣ ਮੂਲੀਅਾ ਬੀਜ ਸਕਦਾ ਸਹੀ ਟਾੲਿਮ ਅਾ ਜਾ ਨਹੀ ?Tag---- 17/08/17 02:55 PM-----
254679Balraj Singh Dhillonwhich variety of peas has shortest duration of harvesting ?Tag---- 17/08/17 02:47 PM-----
254680Mandeep singhdaita wich v ohi jehar aa Jo Lano wich aa fir daita di dose 200-300 kive? jdo k Lano di dose 500 keh rahe A ?Tag---- 17/08/17 02:40 PM-----
254681Gurpreet SinghPush 44 jhona nu la 50 din ho Gya huna Es Vich Padan pyi Dita hai g and Hona Kina Din baad paani dena chida hai kheta nu ?Tag---- 17/08/17 01:12 PM-----
254682Balraj Singh Dhillonwhich is the best variety of peas for Amritsar distt.plz advice ?Tag---- 17/08/17 01:08 PM-----
254683Balraj Singh Dhillongrains of 126 is getting black. plz advice. tebucanazole sprayed ?Tag---- 17/08/17 01:07 PM-----
254684jasdevਮੈਂ ਪਿਛਲੇ 5 ਸਾਲ ਤੋਂ ਲੱਸਣ (garlic ) ਲਾ ਰਿਹਾ, ਮੇਰੇ ਕੋਲ ਜੋ ਬੀਜ ਹੈ ਉਹ ਸਾਰਾ 170 ਤੋਂ 180 ਦਿਨ ਵਿਚ ਤਿਆਰ ਹੁਣ ਵਾਲਾ ਹੈ,ਮੈਨੂੰ ਘੱਟ time ਵਿਚ ਤਿਆਰ ਹੁਣ ਵਾਲਾ ਬੀਜ ਚਾਹੀਦਾ ਹੈ,ਜਿਵੇ ਕਿ bhima purple ਨਾਮ ਦਾ ਕੋਈ ਬੀਜ ਹੈ ਜੋ 120 ਤੋਂ130 ਦਿਨ ਵਿਚ ਤਿਆਰ ਹੋ ਜਾਂਦਾ ਹੈ,, ਮੈਨੂੰ ਇਹ ਬੀਜ ਕਿੱਥੋਂ ਅਤੇ ਕਿਸ ਤਰਾਂ ਮਿਲ ਸਕਦਾ ਹੈ ਕਿਰਪਾ ਕਰ ਕੇ ਮੈਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇ ?Tag---- 17/08/17 12:37 PM-----
254685Gurpreet SinghMeri bufflas Ik month tak saun wali hai sir mai osnu Ki Ki pa skda hai v os nu saunoo time koi prolem na awe g?Tag---- 17/08/17 10:15 AM-----
254686Gurpreet Singh37 din ho Gya saven 127 la nu oh thodi jehi nirsaregyi hai thodi jehi place toa any solution v oh control ho jav and Padan and urea mix krka pa skda hai asi khate Vich g?Tag---- 17/08/17 10:13 AM-----
254687Avtar singhਬਾਸਮਤੀ ਦੇ ਪੱਤੇ ਉਪਰ ਤੋ ਸੁੱਕ ਰਹੇ ਨੇ ਕੀ ਕਾਰਨ ਹੈ ਹੱਲ ਦੱਸੋ ?Tag---- 17/08/17 09:08 AM-----
254688Jagjeet Singhਨਰਮੇ ਦੇ ਫਲ ਸੁੱਕ ਕੇ ਡਿੱਗ ਰਹੇ ਹਨ ਦਵਾਈ ਦੱਸੋTag--
2
 
 
17/08/17 08:53 AM-----
254689Nirbho singh bhullarcow nu five days ho gye sooi nu per feed te hara neera ni khandi koi hall daso ?Tag---- 17/08/17 07:48 AM-----
254690happy singhMooli de wich etset hai koi spray daso ?Tag---- 17/08/17 05:18 AM-----
254691parvinder singhbayer nativo di sayi dose kinni aa per acre di ? company 160gm recommend kardi te PAU 80gm kehnde. badi confusion aa solve karo ?Tag---- 16/08/17 11:00 PM-----
254692sukhjinder666 ਤੇ 212 ਝੋਨਾ ਲੇਟ ਲਾਇਆ ਜੀ।ਅਜ 40 ਦਿਨ ਹੋ ਗਏ ਲਗੇ ਨੂੰ ਕਿਲੇ ਦੀ ਯੂਰੀਆ 130 ਕਿਲੋ,4 ਕਿਲੋ ਜਿੰਕ,4 ਕਿਲੋ ਜੀਵਾ ਅਤੇ ਜਿੰਕ ਸਲਫੇਟ ਤੇ ਫੇਰੱਸ ਸਲਫੇਟ ਦੀਆ ਦੋ ਸਪਰੇਅ ਕੀਤੀਆ ਨੇ।ਅਜ 7 ਕਿਲੋ ਪਦਾਨ ਵੀ ਪਾ ਦਿਤੀ ਝੋਨੇ ਨੇ ਬੂਟਾ ਠੀਕ ਮਾਰਿਆ ਪਰ ਕੱਦ ਘਟ ਕਰਿਆ।ਕੱਦ ਘਟ ਹੋਣ ਦਾ ਕਾਰਨ ਦਸੋ ਇਸ ਚ ਕੀ ਪਾਈਏ ਜਾਂ ਲੋੜ ਨੀ ਲਗੇ ਨੂੰ ਥੋੜਾ ਟਾਇਮ ਹੋਇਆ ਦਸੋ ਪਲੀਜ???Tag---- 16/08/17 10:52 PM-----
254693Amritpal singhLambda ਦਵਾੲੀ ਕਿੰਨਾ ਟਾੲਿਮ ਚਿਰ ਅਸਰ ਰਖਦੀ ਅਾ ਝੋਨੇ ਤੇ ਗੋਭ ਵਾਲੀ ਸੂਡੀ ਤੇ ਕੰਟਰੋਲ ਕਰਦੀ ਅਾ ਜਾ ਨਹੀ ?Tag---- 16/08/17 10:28 PM-----
254694harpreetfungicide best kaun c hai and pata lpet and gob de sundi nu kehri pestecide control karu ?Tag---- 16/08/17 09:22 PM-----
254695Mandeep singhdaita di dose narme ch kini hai te es da rate v daso.kis city cho mil sakdi hai ?Tag--
1
 
 16/08/17 08:41 PM-----
254696Harjobandeep SinghPr 121 johna a Es de patte upero peele hoge ne Es nu ki problem a Sade lage v jine khet ne pr121 de ohna de patte v peele ho gye ne a problem sirf parmel pr121 nu hoyi a Hor baki sab johna theek a 1121 bilkul theek ki problm hovegi ?Tag--
4
 
 
16/08/17 06:46 PM-----
254697happy singhstrawberry lagaon da time and full jankari deo ji bemarian vagera vaste dawai di jankari v ?Tag---- 16/08/17 05:51 PM-----
254698????? ????1121ਜੀਰੀ ਪੀਲੀ ਹੋਈ ਜਾਦੀ ਆ ਜਿੰਕ ਅਤੇ ਲੋਹੇ ਦੀ ਸਪਰੇਅ ਕਰਤੀ ਡੀ ਏ ਪੀ ਪਾ ਤੀ ਜਿੰਕ ਪਾ ਦਿੱਤੀ ਯੂਰਿਆ ਪਾ ਦਿੱਤੀ ਫਿਰ ਵੀ ਕੋਈ ਅਸਰ ਨਾ ਹੋਇਆ ਕੋਈ ਇਲਾਜ ਦੱਸੋ ?Tag--
1
 
 16/08/17 04:53 PM-----
254699rajveer singhਲੁਧਿਆਣੇ ਦਾ ਮੇਲਾ ਕਿੰਨੀ ਤਰੀਕ ਨੂੰ ਹੈTag---- 16/08/17 04:39 PM-----
254700Gurmeet Singhਬਾਇਓਵੀਟਾ ਅਤੇ 1263 ਇਕੱਠੇ ਕਰ ਸਕਦੇ ਹਾਂ ਜੀ ਅਸੀ ਕਿ ਨਹੀ?Tag---- 16/08/17 04:08 PM-----