All Questions

Search

All Expert Queries

Displaying 254951-255000 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
254951parvinder singhsir jhone ch jhuls rog ton best fungicide kehri aa ?Tag---- 04/08/17 12:18 AM-----
254952rajpalsinghਨਰਮੇ ਦੇ ਪੱਤੇ ਉੱਪਰ ਨੂੰ ਇਕੱਠੇ ਹੋ ਗਏ ਹਨ ਕੋਈ ਹੱਲ ਦੱਸੋTag---- 04/08/17 12:07 AM-----
254953sumeet Singhsir pani da number kis tra pata laguTag---- 03/08/17 09:30 PM-----
254954Mandeep singhਪਸ਼ੂਆ ਦੇ ਚਾਰੇ ਲਈ ਵਧੀਆ ਬਾਜਰੇ ਦੀ ਕਿਸਮ ਦਸੋ ਜੋ ਲੰਬਾਈ ਵੀ ਜਿਆਦਾ ਕਰੇ ਤੇ ਬੂਟਾ ਵੀ ਜਿਆਦਾ ਮਾਰੇTag---- 03/08/17 09:07 PM-----
254955Mandeep singhfogging machine de bare dso g,Jo ghar vich use ho ske..animals nu maccher di problem bhut hai.. es da price ki hovega e te ketho milugi.. agar eh patrol ja electronic work krdi Hove...plzzTag---- 03/08/17 09:01 PM-----
254956satwant singhTagAudio
4
 
 
03/08/17 08:28 PM-----
254957harpreetsir bringle nu flower ne lagde plants de height ve bahut a flower lai kuch dasoTag---- 03/08/17 08:27 PM-----
254958jagpal singhਡਾਕਟਰ ਸਾਹਿਬ ਸਾਡੇ ਨਰਮੇ ਨੂੰ ਮੋਰ ਪਾਚਾ ਪੈ ਗਿਆ ਹੈ ।ਕੋਈ ਹੱਲ ਦੱਸੋ ।Tag---- 03/08/17 07:22 PM-----
254959Hardeep singhjhona 40 days da ho gya te urea 2.5 bori kille Di pyi aw Hun jhone da kad Ruk gya hai koi sujaa dsoTag---- 03/08/17 06:41 PM-----
254960jaskarn sandhumak da beej dso vadiaa?Tag---- 03/08/17 04:54 PM-----
254961Balkar singh432 ਝੋਨਾ ਪਾਣੀ ਦੀ ਮਾਰ ਹੇਠ ਆ ਗਿਆ ਸੀ ਤਾਂ ਕਰਕੇ ਹੁਣ ਫੁਟਾਰਾ ਨੀ ਕਰ ਰਿਹਾ ਚੰਗੀ ਤਰਾਂ...ਮਹੀਨਾ ਹੋ ਗਿਆ ਲਗੀ ਨੂੰ plz ਹੱਲ ਦਸੋ.....Tag--
1
 
 03/08/17 04:21 PM-----
254962???? ????Aa ki rog aa ji growth v ni ho rahi pani ghat sokde aa jameen ji or pani lagda ta nahri he aa please is da koi solutions daso ji jaldi jiTag--
2
 
 
03/08/17 04:15 PM-----
254963sukhjinderਬਾਸਮਤੀ ਚ ਕਿੰਨੀ ਯੂਰੀਆ ਪੈਂਦੀ ਆ?Tag---- 03/08/17 03:58 PM-----
254964????? ????ਨਰਮੇ ਦੇ ਪਤਿਆ ਤੇ ਜੂੰ ਬਹੁਤ ਜਿਆਦਾ ਹੈ। ਕੋਈ ਸਪਰੇ ਦੱਸੋ ਜੀ ।Tag---- 03/08/17 03:17 PM-----
254965sukhpal mannjhone Ida koo ho raa g photo dakh ka Hall dasoTag--
4
 
 
03/08/17 01:56 PM-----
254966amanjot singh koi wdeaa sbji da bijan da time hai ta dsso ?Tag---- 03/08/17 07:32 AM-----
254967kuldeep singhmainchuna PUSA 5 sughad lagana chada is bare dasu ?Tag---- 03/08/17 07:31 AM-----
254968Rajanpreet Singh4 kille 1121 loun lyi kinni paneeri beejni hai ?Tag---- 03/08/17 07:31 AM-----
254969amanjot singhkaddu lgeya nu 7 din ho gye ate growth vaaste koi hall dso?Tag---- 03/08/17 07:30 AM-----
254970babu89003 ਗੰਨੇ ਨੂੰ ਮੋਟਾ ਕਰਨ ਲਈ ਕੀ ਕੀਤਾ ਜਾਏ ਜੀ ਬਹੁਤ ਜਿਆਦਾ ਪਤਲਾ ਆ ?Tag---- 03/08/17 07:29 AM-----
254971avtarsingh raiਅਸੀ ਝੋਨੇ ਦੀ ਨਰਸਰੀ ਪਨੀਰੀ ਬੀਜੀ ਹੋਈ ਹੈ ਪਰ ਸਾਡੀ ਪਨੀਰੀ ਵਿਚ (ਮਦਣੀ ਚੀਰਾ ) ਘਾਹ ਹੋ ਗਿਆ ਅਸੀ ਸਪੇਰਾ ਬਹੁਤ ਕੀਤੀਆ ਪਰ ਘਾਹ ਮਰਿਆ ਨਹੀ ਸਾਨੂੰ ਕੋਈ ਤਾਰੀਕਾ ਦਸੋ ?Tag---- 03/08/17 07:29 AM-----
254972Jatinder singhਨਰਮੇ ਦਾ ਬੀਜ ਦੱਸੋ ਜੀ ?Tag---- 03/08/17 07:28 AM-----
254973sukhjinder1121 di panèri kdo biji jave ?Tag---- 03/08/17 07:27 AM-----
254974harmander singhਸਾਡੀ ਪਨੀਰੀ ਵਿਚ ਮੋਥਰਾ ਹੇ ਹੰਲ ਦਿਸੋ ?Tag---- 03/08/17 07:26 AM-----
254975ਜਸਵਿੰਦਰ ਸਿੰਘਪਨੇਰੀ ਦੀ ਹਰੀ ਖਾਦ ਬਣਦੀ ਹੈ ?Tag---- 03/08/17 07:26 AM-----
254976Ram Singh11 22 ਦੀ ਪਨੀਰੀ ਕਦੋ ਲੋਗੂ ਜੀ ?Tag---- 03/08/17 07:25 AM-----
254977satnam singh126 ਦਾ ਝਾੜ ਅਤੇ ਕਿਨਾ ਸਮਾ ਲੇਦੀਆ ਜੀ ਦਸੀਉ ?Tag---- 03/08/17 07:24 AM-----
254978Harvinder Singhਜੇ ਕਣਕ ਨੁ Dap ਪੁਰਾ ਪਾਇਅਾ ਹੋਵੇ ਫੇਰ ਜੀਰੀ ਨੁ ਪਾਊਣ ਦੀ ਜਰੁਰਤ ਹੇ ?Tag---- 03/08/17 07:23 AM-----
254979ਜਗਤਾਰ ਸਿੰਘਪਨੀਰੀ ਪੀਲੀ ਹੋ ਗਈ ਹੈ ਉਸ ਤੇ ਕੀ ਕਰੀਏ ?Tag---- 03/08/17 07:23 AM-----
254980tajinderjawar ch itsit bahut aa gai ?Tag---- 03/08/17 07:21 AM-----
254981mohinder singhjhona kdo bijna ?Tag---- 03/08/17 07:18 AM-----
254982Manjinder singhPusa44 da kina,jharh hau g ik acre da ?Tag---- 03/08/17 07:18 AM-----
254983Agyapalzinc te potash ki asin jhone ala vahn vahun to pehla pa skde a ?Tag---- 03/08/17 07:17 AM-----
254984Agyapaljd nrme vich paani jyada khd jave ta kis khad di vrto kriye ?Tag---- 03/08/17 07:16 AM-----
254985Gurdeep singhbai 122jhona kini tarrek tk la skdea ?Tag---- 03/08/17 07:16 AM-----
254986kuldeep singh jhone vich salfer paia ja sakda ki result a ?Tag---- 03/08/17 07:14 AM-----
254987ਜਰਨੈਲ ਸਿੰਘਨਰਮੇ ਵਿਚ ਪਾਣੀ ਜਿਆਦਾ ਹੈ ਧਰਤੀ ਦੀ ਸੋਕਣ ਸ਼ਕਤੀ ਵਧਾਉਣ ਲਈ ਕੀ ਪਾਈਏ ਜੀ ?Tag---- 03/08/17 07:14 AM-----
254988ਗੁਰਦੀਪ ਸ਼ਿੰਘjhona Nu dusara var uriea pauna regent paye sar cloro pay sar ?Tag---- 03/08/17 07:13 AM-----
254989विठठल सुकदेव राजोलेटकरेले कि एक एकर खेती लगाई है उसपर पीले पीले फसल हो गया है उसके लीय उपाय बतावो ?Tag---- 03/08/17 07:10 AM-----
254990surjeet singhpadan nu 10 kg urea nal Mila ke pa sake aa g te is da asar kine din tak rahanda ha g te acre kini pandi ha gTag---- 03/08/17 11:56 AM-----
254991Grewalਝੋਨੇ 666 ਦਾ ਕਿਨਾ ਚਾੜ ਆ ਜੀ ?Tag---- 03/08/17 06:25 AM-----
254992jarmanjit singhsava 127 johne bare daso ji ?Tag---- 03/08/17 06:24 AM-----
254993Harmanਮਿਰਚਾ ਦੀ ਗਲੋਥ ਲਈ ਕੀ ਕਰਨਾ ਚਾਹੀਦਾ ?Tag---- 03/08/17 06:24 AM-----
254994karanveer singhਸਿਮਲਾ ਮਿਰਚ ਬਾਰੇ ਜਾਣਕਾਰੀ ?Tag---- 03/08/17 06:23 AM-----
254995kuldeep singhpr126 jhone bare daso ji, k a 2 number eale pani ch thik a kina jhar a ?Tag---- 03/08/17 06:22 AM-----
254996ਸਤਵੰਤ ਸਿੰਘ ਸਾਡਾ ਪਾਣੀ 3 .ਨੰਬਰ ਹੈ ਅਾਸੀ ਕਿਹੜਾ ਝੋਨਾ ਲਾੲੀੲੇ ?Tag---- 03/08/17 06:22 AM-----
254997amanjot singhhaldi da. ki time hai ji bijayi da te kism v dasso ?Tag---- 03/08/17 06:21 AM-----
254998Grewal1006 ਮੱਕੀ ਦਾ ਕੀਨਾ ਬੀਜ ਪਾਏ ਆ ਜਾਬੇ ਏਕ ਕੀਲੇ ਦਾ ਡ੍ਰਿਲ੍ਰ ਨਾਲ ?Tag---- 03/08/17 06:20 AM-----
254999amanjot singhsir tindo da v time hai ji hun ?Tag---- 03/08/17 06:19 AM-----
255000jasspR 121da kina jahd hai ?Tag---- 03/08/17 06:18 AM-----