Search
All Expert Queries
Displaying 254751-254800 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 254751 | maninder khangura | 126 ਝੋਨਾ ਲਾਇਆ ਹੈ ਉਹ 50 ਦਿਨਾਂ ਦਾ ਹੋ ਗਿਆ ਹੁਣ ਨਸਾਰੇ ਦੀ ਤਿਆਰੀ ਕਰ ਰਿਹਾ ਕਿਹੜੀ ਸਪਰੇਅ ਕਰੀਏ ਜੀ ? | Tag | -- | -- | 14/08/17 11:35 AM | -- | -- | - | |
| 254752 | Gurpreet singh | ਐਸੀਫੈਟ ਦਵਾਈ ਪੱਤਾ ਲਪੇਟ ਸੁੰਡੀ ਤੇ ਕੰਮ ਕਰਦੀ ਹੈ ਕਿ ਨਹੀ ਦੱਸੋ ? | Tag | -- | -- | 14/08/17 08:56 AM | -- | -- | - | |
| 254753 | sudhir | jhona wich chuha bahut lage da hai .thimat vi payi par koi fark nai piya.jhaad vad reha chuha.koi sujaav diyo ji ki kariye ? | Tag | -- | -- | 14/08/17 07:43 AM | -- | -- | - | |
| 254754 | Kulwinder singh | ਕੱਦੂ ਤੋਰੀ ਤੇ ਤੇਲਾ ਹੈ ਕੋੲੀ ਹੱਲ ਦੱਸੋ ? | Tag | -- | -- | 14/08/17 06:57 AM | -- | -- | - | |
| 254755 | harpal singh | 126 jhona bout jaldi nisar raha hai koi hal dasso ji | Tag | -- | -- | 13/08/17 09:48 PM | -- | -- | - | |
| 254756 | Sukhchain singh | ਝੋਨਾ 55ਦਿਨ ਦਾ ਹੈ.ਇਸ ਵਿਂਚ potash ਦਾ ਛੱਟਾ ਦੇ ਸਕਦੇ ਹਾਂ.ਜਾਂ ਸਪਰੇ ਕੀਤੀ ਜਾਵੇ. | Tag | -- | -- | 13/08/17 09:16 PM | -- | -- | - | |
| 254757 | K K Sidhu | ਪਰਫੈਨੋਫਾਸ - ਮੋਨੋਕਰੋਟੋ-ਲੈਮਬਡਾ ਜਾ ਕਲੋਰੋ ਵਿੱਚੋਂ ਝੋਨੇ ਨੂੰ ਪੱਤਾ ਲਪੇਟ ਅਤੇ ਗੋਭ ਦੀ ਸੂੰਡੀ ਲਈ ਬਿਹਤਰ ਸਪਰੇਅ ਕਿਹੜੀ ਹੈ ।ਫੇਮ, ਕੋਰਾਜਿਨ ਅਤੇ ਪ੍ਰੋਕਲੇਮ ਵਿੱਚੋਂ ਝੋਨੇ ਨੂੰ ਕਿਹੜੀ ਸਪਰੇਅ ਜ਼ਿਆਦਾ ਕਾਰਗਰ ਹੁੰਦੀ ਹੈ ? | Tag | -- | -- | 13/08/17 08:49 PM | -- | -- | - | |
| 254758 | Parminder Singh | what are the varieties of Black Rice for Punjab specially for Distt. Rupnagar (Sri Chamkaur Sahib area ? | Tag | -- | -- | 13/08/17 08:10 PM | -- | -- | - | |
| 254759 | ????? ???? | ਹਰਵਿੰਦਰ ਜੀ ਝੋਨੇ ਨਿਸਾਰੇ ਤੇ 19-19-19 ਸਪਰੇਅ ਕਰਨ ਦਾ ਲਾਭ ਹੈ ਜਾਂ ਨਹੀਂ ? | Tag | -- | -- | 13/08/17 08:02 PM | -- | -- | - | |
| 254760 | Pavitar Dhillon | ਝੋਨੇ ਤੇ DAP ਘੋਲ ਕੇ ਛੇੜਕ ਸਕਦੇ ਜੀ ।ਇਕ ਏਕੜ ਵਿਚ ਕਿਨੇ ਕਿਲੋ ਘੋਲ ਕੇ ਛਿੜਕ ਸਕਦੇ ਆ ? | Tag | -- | 13/08/17 06:38 PM | -- | -- | - | ||
| 254761 | Harjobandeep Singh | Aa Kehri makhi a jhone nu koi nuksan Te Nhi kardi ji jhone upper hje start hoyi a baithni ? | Tag | -- | 13/08/17 06:24 PM | -- | -- | - | ||
| 254762 | Raghveer singh | pr 122 ਝੋਣਾ ਉੱਚਾ ਨੀਵਾਂ ਦਿਸ ਰਿਹਾ ਹੈ ਇੱਕ ਸਾਰ ਕਰਨ ਵਾਸਤੇ ਕੀ ਖਾਦ ਪਾਈਏ ਜਾ ਸਪਰੇ ਕਰੀਏ ਜੀ ਕੋਈ ਹੱਲ ਦੱਸੋ ? | Tag | -- | -- | 13/08/17 06:21 PM | -- | -- | - | |
| 254763 | Jagdeep singh | jhone ch ghuyin aa ji 2-4-D di spry kar sakde ha ? | Tag | -- | -- | 13/08/17 06:07 PM | -- | -- | - | |
| 254764 | Gurmeet Singh | ਅਸੀ ਨਰਮੇ ਵਿੱਚ ਮੈਗਨੀਸ਼ੀਆਮ ਤੇ 13:00:45 ਦੋਨੋ ਕਿੱਲੋ ਕਿੱਲੋ ਕਰ ਸਕਦੇ ਹਾਂ ਦੱਸੋ ? | Tag | -- | 13/08/17 05:43 PM | -- | -- | - | ||
| 254765 | ???? ???? | Narme nu various rog ja pe reha ji koi solution daso ki karn to hai or kis tara hatega ? | Tag | -- | 13/08/17 05:24 PM | -- | -- | - | ||
| 254766 | phinder singh sidhu | ਇਹ ਨਰਮੇ ਵਿਚ ਕਿਹੜੀ ਬਿਮਾਰੀ ਹੈ । ਇਸਦਾ ਹਲ ਦੱਸੋ ? | Tag | -- | 13/08/17 04:34 PM | -- | -- | - | ||
| 254767 | Harjobandeep Singh | NPK 13;00:45 spray da name Ki a shop Te ja k Ki name keh k lani hai ? | Tag | -- | -- | 13/08/17 03:49 PM | -- | -- | - | |
| 254768 | Avtar singh | 1121 ਬਾਸਮਤੀ ਕਿਨੇ ਦਿਨਾਂ ਤੱਕ ਗਰੋਥ ਕਰਦੀ ਰਹਿੰਦੀ ਹੈ ਦੱਸੋ ? | Tag | -- | -- | 13/08/17 03:36 PM | -- | -- | - | |
| 254769 | saminder singh | pate suk rahe hun nok to pr114 variety hai hall daso ? | Tag | -- | 13/08/17 01:42 PM | -- | -- | - | ||
| 254770 | sukhjinder | ਡੇਅਰੀ ਫਾਰਮ ਕੋਲ ਬਾਸਮਤੀ 1121 ਲਾਈ ਆ। ਫਾਰਮ ਦਾ ਪਾਣੀ ਪੈਂਦਾ ਹੋਣ ਕਰਕੇ ਮੱਛਰ ਬਹੁਤ ਜਿਆਦਾ ਆ।ਕਿਹੜੀ ਦਵਾਈ ਦਾ ਛਿੜਕਾਅ ਕਰੀਏ??? | Tag | -- | -- | 13/08/17 12:18 PM | -- | -- | - | |
| 254771 | Avtar singh | 1121 ਵਿਚ ਮੁਰਕ ਬਹੁਤ ਆ ਕੋਈ ਹੱਲ ਦਸੋ | Tag | -- | -- | 13/08/17 10:52 AM | -- | -- | - | |
| 254772 | satwinder | pdaan patte wale sondi nu kinne dina de wich maradi aaa | Tag | -- | -- | 13/08/17 10:03 AM | -- | -- | - | |
| 254773 | phinder singh sidhu | ਇਹਨਾ ਸਪਰੇਆਂ ਦਾ ਨਰਮੇ ਤੇ ਕੀ ਫਾਇਦਾ ਹੈ। | Tag | -- | 13/08/17 09:20 AM | -- | -- | - | ||
| 254774 | chamkaur singh | jhone te lamda patta lapet vaste theek hai dose v dso | Tag | -- | 13/08/17 06:22 AM | -- | -- | - | ||
| 254775 | shiv shankar patel | मेरे खेत में चारा बहुत है इसके लिए कोई उपाय बताये | Tag | -- | 13/08/17 06:07 AM | -- | -- | - | ||
| 254776 | Sukhchain singh | ਝੋਨੇ ਵਿੱਚ biovita luqid spray ਕਰ ਸਕਦੇ ਹਾ ਕਿ ਨਹੀ.ਝੋਨਾ 50 days | Tag | -- | -- | 12/08/17 09:02 PM | -- | -- | - | |
| 254777 | gurbx | pr 111 of 54 days ah ki bmari a g photo attached | Tag | -- | 12/08/17 08:54 PM | -- | -- | - | ||
| 254778 | phinder singh sidhu | 19:19:19 ਸਪਰੇ ਦਾ ਨਰਮੇ ਤੇ ਕੀ ਫਾਇਦਾ ਹੈ। | Tag | -- | -- | 12/08/17 08:12 PM | -- | -- | - | |
| 254779 | Annakhpreet Singh | jhone nu pata lapet pae a ji kihri spry kariee | Tag | -- | -- | 12/08/17 07:06 PM | -- | -- | - | |
| 254780 | Phinder Sidhu | Eh dawai narme te ki kmm krdi hai?? Esdi dose ate nuksan b dso?? | Tag | -- | 12/08/17 06:35 PM | -- | -- | - | ||
| 254781 | Avtar singh | 1121 ਕੱਦ ਨਹੀ ਕਰ ਰਹੀ | Tag | -- | -- | 12/08/17 06:05 PM | -- | -- | - | |
| 254782 | sukhjinder | 212 ਅਤੇ 124 ਦੇ ਮੁਖ ਵਾਹਨ ਲਗਾਉਣ ਤੋਂ ਬਾਅਦ ਇਹਦੇ ਨਿਸ਼ਰਨ ਦਾ ਸਹੀ ਸਮਾਂ ਦਸੋ?? | Tag | -- | -- | 12/08/17 05:14 PM | -- | -- | - | |
| 254783 | ਗੁਰਕੀਰਤ ਸਿੰਘ | aloevera da buyer ya company hega koi ludhiana area ch ? | Tag | -- | -- | 12/08/17 04:59 PM | -- | -- | - | |
| 254784 | ਗੁਰਕੀਰਤ ਸਿੰਘ | bnaspati da jyada jhaad len lyi ki ki paya jawe | Tag | -- | -- | 12/08/17 04:41 PM | -- | -- | - | |
| 254785 | Gurneer | ਫੁੱਲ ਗੋਭੀ ਵਿੱਚ ਕਾਫ਼ੀ ਡਿਲਾ ਹੈ ਕਿਹੜੀ ਦਵਾੲੀ ਦੀ ਸਪਰੇਅ ਕੀਤੀ ਜਾਵੇ ਪਰ ਗੋਬੀ ਨੂੰ ਨੁਕਸਾਨ ਨਾ ਹੋਵੇ. | Tag | -- | -- | 12/08/17 03:17 PM | -- | -- | - | |
| 254786 | ????? ???? | 1121ਝੋਨੇ ਞਿਚ ਮੋਧਰਾ ਹੈ ਕਿਹੜੀ ਸਪਰੇਅ ਕਰ ਸ਼ਕਦੇ ਹਾ | Tag | -- | -- | 12/08/17 01:23 PM | -- | -- | - | |
| 254787 | harmanit singh | Jhone ch kai place upr ada leaf colour change ho rha ha koi better ja treatment dso g | Tag | -- | 12/08/17 01:05 PM | -- | -- | - | ||
| 254788 | Gurmeet Singh | ਬਾਸਮਤੀ 1121 ਦੇ ਪੱਤਿਆਂ ਦੀਆਂ ਨੋਕਾਂ ਪੀਲੀਆਂ ਹਨ। ਕੀ ਇਹ ਗਰਮੀ ਕਰਕੇ ਹੈ ਕਿ ਕੁੱਝ ਹੋਰ ਹੈ ? | Tag | -- | -- | 12/08/17 11:43 AM | -- | -- | - | |
| 254789 | Jaswinder Singh Mann | ਝੋਨੇ ਦੀ ਫਸਲ ਨੇ ਕੱਦ ਘਟ ਕੀਤਾ ਹੈ ? | Tag | -- | -- | 12/08/17 11:20 AM | -- | -- | - | |
| 254790 | chamkaur singh | ਨਰਮੇ ਤੇ ਇਹ ਸਪਰੇ ਕਿੰਨੀ ਕੁ ਲਾਹੇਵੰਦ ਹੈ ? | Tag | -- | 12/08/17 11:12 AM | -- | -- | - | ||
| 254791 | sukhraj singh | eh kehri bimari a kehri spray kariye ? | Tag | -- | 12/08/17 11:04 AM | -- | -- | - | ||
| 254792 | Jagjeet Singh | ਕਿੰਨੂ ਨੂੰ boron ਦੀ ਸਪਰੇ ਕਰਨੀ ਆ ਇਸਦੇ ਨਾਲ 0:52:34 ਿਮਲਾਏ ਜਾ ਿਫਰ 13:0:45 ਦੱਸੋ ਜੀ ਡੋਜ਼ ਵੀ ਦੱਸੳ ਜੀ | Tag | -- | -- | 12/08/17 10:20 AM | -- | -- | - | |
| 254793 | sukhjinder | ਦੋਨੋਂ ਦਵਾਈ ਝੋਨੇ ਚ ਪਾਉਣੀ ਆ, ਕਿੰਨੀ ਪੈਂਦੀ ਆ ਕਿਲੇ ਦੀ ਅਤੇ ਕਿੰਨੇ ਦਿਨ ਅਸਰ ਰਖਦੀ ਆ? | Tag | -- | 12/08/17 09:43 AM | -- | -- | - | ||
| 254794 | Raman deep singh | ke trazophose ekali white fly nu control kar sakdi ha | Tag | -- | -- | 12/08/17 09:41 AM | -- | -- | - | |
| 254795 | jagpal singh | ਸਾਡੇ ਬੱਕਰੇ ਦੇ ਕੱਦ ਅਤੇ ਭਾਰ ਚ ਕੋਈ ਖਾਸ ਵਾਧਾ ਨਹੀਂ ਹੋ ਰਿਹਾ ।ਕੋਈ ਹੱਲ ਦੱਸੋ ਜੀ | Tag | -- | -- | 12/08/17 06:23 AM | -- | -- | - | |
| 254796 | Jagjeet Singh | ਕਿੰਨੂ ਨੂੰ boron ਦੀ ਸਪਰੇ ਕਰਨੀ ਆ ਇਸਦੇ ਨਾਲ 0:52:34 ਿਮਲਾਏ ਜਾ ਿਫਰ 13:0:45 ਦੱਸੋ ਜੀ ਡੋਜ਼ ਵੀ ਦੱਸੳ ਜੀ | Tag | -- | -- | 12/08/17 06:23 AM | -- | -- | - | |
| 254797 | parvinder singh | hello sir, news ch main kisaan ton sun rya c v chitta tela( white back plant hopper) bahut aagya ki tela aini jaldi aa sakda aje 55 k din hoye jhone nu 15june nu v jehra laga? mere saab na tan 70 din tak aunda | Tag | -- | -- | 11/08/17 11:46 PM | -- | -- | - | |
| 254798 | Gurbhej Singh padda | ਗਾਂ ਦਾ baby ਗਾਂ ਦੇ ਅੰਦਰ ਹੀ ਮਰ ਗਿਆ ਸੀ ਅਤੇ ਉਸ ਨੁੰ Doctor ਦੀ ਸਹਾਇਤਾ ਨਾਲ ਬਾਹਰ ਕੱਢਿਆ ਗਿਆ ਸੀ ।ਪਰ ਬਾਅਦ ਵਿੱਚ ਉਸ ਨੂੰ ਬੁਖਾਰ ਹੋ ਗਿਆ ਹੈ ਜੋ ਕਿ ਠੀਕ ਨਹੀ ਹੋ ਰਿਹਾ, 15ਦਿਨ ਹੋ ਗਏ ਹਨ ਕੋਈ ਦਵਾਈ ਦਸੋ | Tag | -- | -- | 11/08/17 10:37 PM | -- | -- | - | |
| 254799 | varinder kumar | permal jhona 126 hai nisar riha hai ohnu padaan pa daiya munjra da koi nuksan ta nahi hunda | Tag | -- | -- | 11/08/17 09:47 PM | -- | -- | - | |
| 254800 | yadvinder sidhu | sir narma chh fungicide aa gya kite kite poda maccha rahe na kade spray kreae | Tag | -- | -- | 11/08/17 09:06 PM | -- | -- | - |