Search
All Expert Queries
Displaying 243051-243100 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 243051 | avrinder | vadiya app ahh eh mai apne dosta nu vi refer kitaa ahh ? | Tag | -- | -- | 23/04/18 03:30 PM | -- | -- | - | |
| 243052 | manjeet singh | sir ji Kantar upper ugde same Jo sundi painful hai is vaste kehdi spray karye ? | Tag | -- | -- | 23/04/18 03:16 PM | -- | -- | - | |
| 243053 | ???????? ???? | sir, ma tarntaran dist to ha es vaar jhone di kehri kism lagai jave pehla asi pr 114 launde c ? | Tag | -- | -- | 23/04/18 03:03 PM | -- | -- | - | |
| 243054 | ARUN THAKUR | Veer ji majj rapeat ho rahi hai ? | Tag | -- | -- | 23/04/18 02:38 PM | -- | -- | - | |
| 243055 | Ravinder Singh | Sir sadi maj 26 din Bad tara payia hai daso gaban rah jague ge k nahi | Tag | -- | -- | 23/04/18 02:16 PM | -- | -- | - | |
| 243056 | kulwinder | 212 kina niklda hai ? | Tag | -- | -- | 23/04/18 02:03 PM | -- | -- | - | |
| 243057 | kulwinder | 124 kina niklda hai ? | Tag | -- | -- | 23/04/18 02:02 PM | -- | -- | - | |
| 243058 | gurpreet singh chaha | ਸਰ ਪਿਛਲੇ ਸਾਲ 126ਝੋਨੇ ਦੀਆ ਜੋ ਕੰਪਲੇਟਾ ਆ ਰਹੀਆ ਸਨ ਉਹ ਕਿ ਕਾਰਨ ਸੀ ਜਿਵੁੇ ਕਿ ਜਲਦੀ ਨਿਸਾਰਾ ਕਰ ਰਿਹਾ ਸੀ ਤਕਰੀਬਨ ਪੌਦੇ ਚੱਲਣ ਤੋ ਬਾਅਦ ਤੇ ਕਈ ਕਿਸਾਨਾ ਦਾ ਠੀਕ ਰਿਹਾ ਸੀ ਝੋਨਾ ਸਾਡੇ ਕੁਝ ਸਮਝ ਵਿੱਚ ਨੀ ਆਇਅਾ ਤੇ ਸੋਸਲ ਮਿਡੀਆ ਤੇ ਵਿਡੀਉ ਵਾਇਰਲ ਹੋਇਆ ਸਨ .ਸਾਨੂੰ ਪੂਰਾ ਵੇਰਵਾ ਦਿਉ ਜੀ ਮੈ ਪਿਛਲੇ ਦਿਨਾ ਵਿੱਚ ਵੀ ਸਵਾਲ ਕੀਤਾ ਸੀ ਪਰ ਟੀਮ ਵੱਲੋ ਕੋਈ ਜਵਾਬ ਨੀ ਮਿਲੀਆ ? | Tag | -- | -- | 23/04/18 02:01 PM | -- | -- | - | |
| 243059 | kulwinder | 777 kina niklda hai ? | Tag | -- | -- | 23/04/18 02:00 PM | -- | -- | - | |
| 243060 | ??????? ???? | ਸਰ ਮੈ ਹਰਵਿੰਦਰ ਸਿੰਘ ਅਮ੍ਰਿਤਸਰ ਤੋਂ ਸਰ ਮੈ ਸਾਵਾ 127 ਝੋਨਾ ਲਗਾਉਣ ਹੈ ਇਸ ਦੇ ਮੰਡੀਕਰਨ ਵਿਚ ਕੋਈ ਪ੍ਰੇਸ਼ਾਨੀ ਤਾ ਨਹੀਂ ? | Tag | -- | -- | 23/04/18 01:59 PM | -- | -- | - | |
| 243061 | ਗੁਰਮੀਤ ਸਿੰਘ | ਡਾਕਟਰ ਸਾਹਿਬ ਦੱਸਿਆ ਨਹੀ ? | Tag | -- | -- | 23/04/18 01:47 PM | -- | -- | - | |
| 243062 | sukhjinder | ਝੋਨਾ ਲਾਉਣ ਦੀ ਤਰੀਕ ਵਧੀ ਹੈ ਜਾਂ 15 ਈ ਹੈ ? | Tag | -- | -- | 23/04/18 01:36 PM | -- | -- | - | |
| 243063 | jugraj sandhu | sir sade pussa 44 nu shet blite har warr pendi ha jamin dakar hai har wari pussa 44 dig jandi a koi hal daso ? | Tag | -- | -- | 23/04/18 01:17 PM | -- | -- | - | |
| 243064 | ਸੁਰਜੀਤ ਸਿੰਘ | ਝੋਨੇ ਦੀ ਫਸਲ ਦੀ ਨਵੀ ਕਿਸਮ ਬਾਰੇ ਤੇ ਪ੍ਰਤੀ ਏਕੜ ਝਾੜ ਕਿੰਨਾ ਲਿਆ ਜਾ ਸਕਦਾ ਹੈ ? | Tag | -- | -- | 23/04/18 01:04 PM | -- | -- | - | |
| 243065 | Prabhjot Singh | Bai g meri nili raavi di jhooti ne pehla sua suuna ohde 3 month rehnde ne ki tuc manu osnu diet paunn vare dss skde oo hun toh leke sunn tkkk da tan jo oh vdia dudh dwe ? | Tag | -- | -- | 23/04/18 12:43 PM | -- | -- | - | |
| 243066 | ??? ???? | ਮੇਰਾ ਹਲਕਾ ਮਾਲੇਰਕੋਟਲਾ ਹੈ ਜਿਲਾ ਸੰਗਰੂਰ ਪਿੰਡ ਬਾਪਲਾ ਕੀ ਮੈ ਸੂਰ ਪਾਲਣ ਦਾ ਕੰਮ ਕਰ ਸਕਦਾ ਹਾ, ਕਿਉਕੇ ਮਾਲੇਰਕੋਟਲਾ ਰਿਆਸਤ ਹੋਣ ਕਰਕੇ ਸਾਡੇ ਇਸ ਰਿਆਸਤ ਦੇ ਸਾਰੇ ਪਿੰਡਾ ਵਿੱਚ ਸੂਰ ਰੱਖਣ ਦੀ ਮਨਾਹੀ ਹੈ ਕਿਰਪਾ ਕਰਕੇ ਪੂਰੀ ਪੜਤਾਲ ਕਰਕੇ ਜਾਣਕਾਰੀ ਦੳੋ ਜੀ ? | Tag | -- | -- | 23/04/18 12:42 PM | -- | -- | - | |
| 243067 | ??? ???? | mungi 668 biji aa kinne dina baad pani lagaie and total kinne pani lagan ge, mungi lai koi jaruri salah hove ohh v dasso ? | Tag | -- | -- | 23/04/18 12:39 PM | -- | -- | - | |
| 243068 | Hatindervir singh | ਬੱਕਰਾ ਪਾਲਣ ਤੇ ਕਿੰਨਾ ਖਰਚ ਆਉਂਦਾ ਹੈ ਅਤੇ ਕਿੰਨਾ ਮੁਨਾਫਾ ਹੁੰਦਾ ਹੈ 20 ਬੱਕਰੇਆ ਤੇ ? | Tag | -- | -- | 23/04/18 12:39 PM | -- | -- | - | |
| 243069 | vandana | sahiwal gaa kharidni hai navroop ji se call par baat ho sakti ha ? | Tag | -- | -- | 23/04/18 12:17 PM | -- | -- | - | |
| 243070 | jaswinder | 2 ਨੰਬਰ ਪਾਣੀ ਦਰਮਿਆਨੀ ਜਮੀਨ ਝੋਨੇ ਦੀ ਕਿਹੜੀ ਕਿਸਮ ਬਿਜਣੀ ਚਾਹਿੰਦੀ ਹੈ ਪਿੰਡ ਲੇਹਲ ਕਲਾ ? | Tag | -- | -- | 23/04/18 12:16 PM | -- | -- | - | |
| 243071 | ????? ???? | fenbendazole tablet ਕਿਹੜੀ ਕੰਪਨੀ ਦੀ ਵਧੀਆ ਏ ? | Tag | -- | -- | 23/04/18 11:47 AM | -- | -- | - | |
| 243072 | lakhwinder singh | sir 127 jhona di paneeri laun da sahi time dso v kina time vich tyar ho jandi aa ? | Tag | -- | -- | 23/04/18 11:19 AM | -- | -- | - | |
| 243073 | ਗਗਨਦੀਪ ਸਿੰਘ | ਸਰ pau ਲੁਧਿਆਣਾ ਦਾ ਸੰਪਰਕ ਨੰਬਰ ਦਿਓ ਜੰਤਰ ਦੇ ਬੀਜ ਬਾਰੇ ਪਤਾ ਕਰਨਾ ਹੈ ਸੰਗਰੂਰ ਮਹਿਕਮੇ ਚ ਜੰਤਰ ਦਾ ਬੀਜ ਹਜੇ ਆਇਆ ਨਹੀ ? | Tag | -- | -- | 23/04/18 10:58 AM | -- | -- | - | |
| 243074 | Amarjeet | heat vich a g ? | Tag | -- | 23/04/18 10:32 AM | -- | -- | - | ||
| 243075 | Lovepreet | Ki Makki Te matar di Kheti ikathe iko khet vich ho skdi ae Jekar ho skdi hai tan koi please vadia tarika das skde o ? | Tag | -- | -- | 23/04/18 10:31 AM | -- | -- | - | |
| 243076 | Amarjeet | sir ehh ratt dia tara dindi hai thoda thoda boldi ha , iss nu tika lgwa sakde hai yaa nhi ? | Tag | 23/04/18 10:30 AM | -- | -- | - | |||
| 243077 | jugmail singh | ਸਰ ਨਿੰਬੂ ਨੂੰ ਫੁੱਲ ਬਹੁਤ ਵਧੀਆ ਆਉਦਾ ਪਰ ਝੜ ਜਾਂਦਾ ਦੌ ਸਾਲ ਹੋ ਗਏ ਹਨ ਇਸ ਤਰਾਂ ਹੋ ਰਿਹਾ ਹੈ ? | Tag | -- | -- | 23/04/18 10:28 AM | -- | -- | - | |
| 243078 | Saab hundal | ਮੇਰੀ hf ਗਾਂ 2 ਮਹੀਨੇ ਦੀ ਗਭਣ ਹੈ ਉਸ ਨੂ ਚਿਚੜ ਬਹੁਤ ਪੈ ਗਏ ਕੋਈ ਹਲ ਦਸੋ ਜੀ ਧੰਨਵਾਦ ? | Tag | -- | -- | 23/04/18 10:22 AM | -- | -- | - | |
| 243079 | Manjeet singh | ਮੈਂ ਬਾਸਮਤੀ ਤੋਂ ਪਹਿਲਾਂ ਖੇਤ ਵਿੱਚ ਮੂੰਗੀ ਦੀ ਖੇਤੀ ਕਰਨੀ ਚਾਹੁੰਦਾ ਹਾਂ । ਕੀ ਇਹ ਸਹੀ ਸਮਾਂ ਹੈ ਤੇ ਖੇਤ ਦੀ ਤਿਆਰੀ ਤੇ ਰੌਣੀ ਕਰਨ ਬਾਰੇ ਦੱਸੋ ? | Tag | -- | -- | 23/04/18 10:03 AM | -- | -- | - | |
| 243080 | ?????? ???? ??????? | sir kanak wale vahan ch mungi beeji aa. .khadee karchea ch. zero drill naal.. kine dina tk bahar nikl aundi aa zero drill naal beeji v moongi .dseo ji .rply ans ? | Tag | -- | -- | 23/04/18 09:49 AM | -- | -- | - | |
| 243081 | ਤਜਿੰਦਰ ਸ਼ਿੰਘ ਢੀਡਸ਼ਾ | ਸ਼ਰ। ਨਾ ਤਾਂ ਗਾਜੀਆਬਾਦ ਸ਼ੈਟਰ ਦਾ ਫੋਨ ਨੰਬਰ ਮਿਲਦਾ ਤੇ ਪੰਚਕੂਲੇ ਸ਼ੈਟਰ ਨੰਬਰ ਮਿਲਦਾ । ਇਸਦਾ ਕਾਰਨ ਕੀ । BG ਵੀ ਨੀ ਆਉਦਾ ।ਸ਼ਹੀ ਨੰਬਰ ਦਿਉ ਜੀ। ਜੇ ਨੰਬਰ ਦਿਤਾ ਤਾਂ ਮਿਲਦਾ ਕਿਉ ਨਹੀ ? | Tag | -- | -- | 23/04/18 09:42 AM | -- | -- | - | |
| 243082 | sukhjeet singh | ਨਿਮਬੂ ਦੇ ਬੂਟਾ 2 ਫੁੱਟ ਦਾ ਹੈ ਉਸ ਨੂੰ ਇਕ ਜਗਾ ਤੋਂ ਪਟ ਕੇ ਦੂਸਰੀ ਜਗਾ ਲਗਾਉਣਾ ਹੈ ਕੀ ਹੁਣ ਲੱਗਾ ਸਕਦੇ ਹਾਂ ? | Tag | -- | -- | 23/04/18 09:35 AM | -- | -- | - | |
| 243083 | Manprt Singh | ਬਾਈ ਆਪਣੇ ਪਾਣੀ ਘੱਟ ਜੀਰਦਾ ਪਲ੍ਹੌ ਮਾਰਨ ਦਾ ਕੋਈ ਨੁਕਸਾਨ ਤਾਂ ਨਹੀ ਝੋਨੇ ਤੱਕ ਕੱਦੂ ਹੋਣ ਵਾਲਾ ਖੇਤ ਬਣਜੂ ਟਰੈਕਟਰ ਖੁਬਦਾ ਤਾਂ ਨਹੀ ? | Tag | -- | -- | 23/04/18 09:34 AM | -- | -- | - | |
| 243084 | sukhjeet singh | ਮੈਨੂੰ ਮੇਰੇ ਸਵਾਲਾਂ ਦੇ ਜਬਾਬ ਨਹੀਂ ਮਿਲ ਰਹੇ ? | Tag | -- | -- | 23/04/18 09:32 AM | -- | -- | - | |
| 243085 | jashan dhillon | how can I get the training for pig farming from PAU LUDHIANA ? | Tag | -- | -- | 23/04/18 09:30 AM | -- | -- | - | |
| 243086 | sandeep sharma | Sir what is this and how can treat this decease ? | Tag | -- | 23/04/18 09:13 AM | -- | -- | - | ||
| 243087 | Harpinder singh | Sir ji kheere ute zinc di spry kar sakde ha ? | Tag | -- | -- | 23/04/18 08:56 AM | -- | -- | - | |
| 243088 | Satinder Singh Goraya | Sir ji ki hun asi 60 din eali mungi ਮੂੰਗੀ beej sajde ha ? | Tag | -- | -- | 23/04/18 08:52 AM | -- | -- | - | |
| 243089 | grewal | ਮੂਗੀ ਨੂ ਕਿਨੈ ਪਾਣੀ ਲਗਦੇ ਨੇ ਸਾਡੀ ਜਮੀਨ ਡਾਕਰ ਆ ਜੀ ਪੇਲਾ ਪਾਣੀ ਲਾ ਤਾ 25 ਮਾਰਚ ਦੀ ਬੀਜੀ ਆ ਜੀ ਅੱਗੇ ਕੇ ਪਾਣੀ ਨਾਲ ਸਰਜੂ ? | Tag | -- | -- | 23/04/18 08:26 AM | -- | -- | - | |
| 243090 | ਗੁਰਮੀਤ ਸਿੰਘ | ਸ੍ਰ ਮੇਰੀ ਗਾ ਦਾ 10 ਦਿਨ ਤੋਂ ਬੁਖਾਰ ਨਹੀ ਹੱਟ ਰਹਿਆ ਬਹੁਤ ਦਵਾਈ ਲਾਈ ਜੀ ਬੂਟਾ ਲੇਕਸ ਵੀ ਲਾ ਦਿੱਤਾ ਹੁਣ ਕੀ ਕਰਨਾ ਚਾਹੀਦਾ ਜੀ ? | Tag | -- | -- | 23/04/18 08:24 AM | -- | -- | - | |
| 243091 | Kulwinder singh | ਸਰ 1.5 ਨੰਬਰ ਪਾਣੀ ਮਿੱਟੀ ਦਰਮਿਆਨੀ ਹੈ ਕਿਹੜਾ ਝੋਨਾ ਲਾਇਆ ਜਾਵੇ , ਪਨੀਰੀ ਨੂੰ ਲਾਉਣ ਤੋ ਲੈ ਕੇ ਪੱਟਣ ਤੱਕ ਪੂਰੀ ਜਾਣਕਾਰੀ ਦਿਓ ਜੀ ? | Tag | -- | -- | 23/04/18 08:08 AM | -- | -- | - | |
| 243092 | ?????? ???? | ਸਰ ਮੇਰੀ ਕਣਕ ਹਰੇਕ ਵਾਰੀ ਡਿਗ ਜਾਂਦੀ ਹੈ ਕਿਰਪਾ ਕਰਕੇ ਇਸ ਦਾ ਇਲਾਜ ਦੱਸੋ ਜੀ ? | Tag | -- | -- | 23/04/18 08:01 AM | -- | -- | - | |
| 243093 | ਤਜਿੰਦਰ ਸ਼ਿੰਘ ਢੀਡਸ਼ਾ | ਸ਼ਰ। ਭਿੰਡੀ ਦੇ ਬੂਟੇ ਤੇ ਜਦੋ ਭਿੰਡੀ ਲੱਗੀ ਹੋਈ ਹੈ ਕੀ m45 ਦੀ ਸ਼ਪਰੇ ਕਰ ਸ਼ਕਦੇ ਹਾ ? | Tag | -- | -- | 23/04/18 07:46 AM | -- | -- | - | |
| 243094 | singh | sir 2.5 saal da buta hai kinnu da fruit bhout laga c but hun jhed reha hai ta nale day by day kuch kuch leaf ulte ho k yellow ho jande hen fir dig jande hen.help me sir ? | Tag | -- | 23/04/18 07:40 AM | -- | -- | - | ||
| 243095 | singh | sir kainu da 2.5 saal da buta hai fruit bhout laga c but hun bhout dig reha hai takriban 60 % dig geya daily ik bute nalo 30 to 35 kunu dig reha hen. nal di nal leaf v kuch ulte ho k fir yellow ho jande hen ta fir dig jande hen ...plz plzz guide me ? | Tag | -- | 23/04/18 07:35 AM | -- | -- | - | ||
| 243096 | navjot kaur brar | sir achar vaste makki kehdi use krni hai and .. whats procedure? | Tag | -- | -- | 23/04/18 07:10 AM | -- | -- | - | |
| 243097 | ????? ???? | sir ਮੇਰੀ ਗਾ ਦੇ ਮੂੰਹ ਵਿੱਚੋਂ ਪਾਣੀ ਜਾਂ ਰਿਹਾ ਤੇ ਗੋਬਰ ਵੀ ਪਤਲਾ ਕਰਦੀ ਹੈ ਮੈਂ ਨੂੰ ਇਸ ਵਾਸਤੇ ਕੀ ਕਰਨਾ ੍ਰਚਾਹੀਦਾ ? | Tag | -- | -- | 23/04/18 06:49 AM | -- | -- | - | |
| 243098 | Jagmeet Singh | ਪੇਠੇ ਦੀਆ ਵੱਲਾਂ ਨੂੰ ਪੇਠੇ ਲੱਗਦੇ ਤੇ ਇਝ ਜੇ ਹੋਈ ਜਾਂਦੇ ਆ ਕਿ ਬਿਮਾਰੀ ਹੋ ਸਕਦੀ ਹੈ. ਵੱਧ ਵੀ ਬਹੁਤ ਹੋਲੀ ਹੋਲੀ ਰਹੀਆ ਇਹ ? | Tag | -- | 23/04/18 06:43 AM | -- | -- | - | ||
| 243099 | agyapal singh | kanak ton bad khet vich ki beez skde aa. sabji yan koi fasal sir ? | Tag | -- | -- | 23/04/18 06:41 AM | -- | -- | - | |
| 243100 | sukhjinder singh | Sr. Assi makki bejni aa vechan vaste Kehdi bej sakde aa . Jaldi ho jave wait v hove Fir 1509 lag sake ? | Tag | -- | -- | 23/04/18 06:30 AM | -- | -- | - |